Punjab
Search
kirpa krke ee dso v ehe ki problem ha Distemper ha ja epilepsy ha koi juagg ni aundi mouth vicho parr girr jandi aa kde kde din wich bahut var hunda koi medicine nal frk ni pee reha gardinal v deti te potassium bromide hun chl rhi aa but no improvements multivitamins v chll rhe ne manu Ditales vich dso vadiaa doctor ton v dwaee dwa laee ?
(en)
Dhanveer ji jekar iss nu dwaia nal frak nahi peya fir tuci iss nu GADVASU ludhiana laa jao uthe isde test honge jiss nal sahi ilaj ho jawega, kyuki iss trha dwai khwaun da fyada nhi hai tuci uthe laa jao jiss nal sahi ilaj ho jawega.
Sir dr sahib ji kanak 303 atte 222 kanak di bijai 6 ate 7 November nu bijai kiti si kanak uper kehra fungicide BASF da Opera ja BASF di Priaxor da fungicide ehna vich kehra fungicide best rehaga si ek hor benti hai ke kehra fungicide best rehaga ji pls dasna ji bahut dhanwad howega ji ?
(pb)
Punjab
Narinder ji, je tuahdi kank vich peeli ya bhoori kungi de hmle de lashan dikhai de rahe han ta tusi opera fungicide 200 ml/acre de hisaab naal 200 litre paani vich ghol ke spray kar sakde ho ji.
Bai jii gai di jer ni pa rhi ?
(pb)
Varinder ji tuci nazdiki doctor ton jer kdwa skde ho ate uss nu utrevive liquid 100-100ml swere sham dena suru kro.
Sat sri akaal ji sir ji ma sahid kadan layi 3 frame wali machine khirdni ha kis jagah tu milegi and kee price ha ji dasna please mere kol 8 bee box ne thanks so much ?
(pb)
Punjab
Dhillon ji, is sambandhi jaankaari lain laio tusi KVK Bathinda - 0164-2215619 naal sampark kar sakde ho ji.
Thanks for the help me
Sir ji gobbi sarson Gsc 7 te ridomill gold fungicide spray kiti see three days ho Gaye hun 00 52 34 and Boron di spray kar sakde hai ?
(pb)
Punjab
Jasdev ji, tusi NPK te Boron da spray kar sakde ho ji, NPK 1kg ate boron 100 g/acre de hisaab naal spray karo ji.
ਸਰ 13045 folicur I ਐਕਟਾਰਾ ਮਿਕਸ ਕਰਕੇ ਕਣਕ ਤੇ ਸਿਪਰੇਅ ਕਰ ਸਕਦੇ ਹਾਂ ਜਾ ਨਹੀਂ ?
(pb)
Punjab
ਦੀਪ ਜੀ, ਚੰਗਾ ਨਤੀਜਾ ਲੈਣ ਲਈ 13 00 45 ਨੂੰ ਅਲੱਗ ਤੋਂ ਹੀ ਛਿੜਕਾਅ ਕਰਨਾ ਚਾਹੀਦਾ ਹੈ ਜੀ।
ਸਰ ਗੰਡਿਆਂ ਨੰੂ ਕੇਹੜਾ ਫੰਗੀਸਾਈਡ ਪਾ ਸਕਦੇ ਹਾਂ ਤਾਂ ਜੋ ਉਹ ਮੋਟੇ ਹੋ ਸਕਣ …12 63 ਪਾ ਸਕਦੇ ਹਾਂ ਜਾ ਨਹੀਂ ?
(pb)
Punjab
ਦੀਪ ਸਿੱਧੂ ਜੀ, ਪਿਆਜ ਦਾ ਵਧੀਆ ਆਕਾਰ ਬਣਾਉਣ ਲਈ ਤੁਸੀ ਸਿਫ਼ਾਰਿਸ਼ ਕੀਤੀ ਖਾਦ ਪਾਓ ਜੀ, fungicide ਨਾਲ ਆਕਾਰ ਤੇ ਜਿਆਦਾ ਫਰਕ ਨਹੀਂ ਪੈਂਦਾ ਜੀ।
ਕਣਕ ਨੂੰ ਗਰਮੀ ਤੋਂ ਬਚਾਅ ਲਈ ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(pb)
Punjab
ਅਮਨਪ੍ਰੀਤ ਜੀ, ਕਣਕ ਨੂੰ ਗਰਮੀ ਤੋਂ ਬਚਾਅ ਲਈ ਗੋਬ ਅਵਸਥਾ ਤੇ npk 13 00 45@2 kg nu 100 litre paani vich ghol ke spray kar sakde ho ji.
Sr ek hf nasal ki bachiya hai wo heat m nhi aa rhi usko tym se pait ke kido ki dawai dete hai or mineral mixture bhi khati h pr heat m nhi aa rhi koi dawai hai ?
(en)
Neeraj ji usko achi khurak, dekhbhal aur mineral mixture ke sath sath Nutrisacc advance tablet rojana 1 goli deni suru kren aur 21 din tak den jisse sarir ki kami puri hogi aur sme per heat mai bhi aa jayegi.
Sr kisi axe bypass fat powder ka naam bta do ?
(en)
Neeraj ji aap Rumofat powder ja Enerboost powder ka paryog kr skte hai yeh aap 50 se 100gm rojana de skte hai.
Buffalo ek than ch sojish aa rahi a te dudh b ghat gya a ki usnu a powder den nal thik ho jawegi ?
(pb)
Punjab
Harpreet ji tuci iss powder de nal nal uss nu Enrofloxacin inj. 15ml, Megludyne inj. 20ml, Avil inj. 10ml lgwao ehh tuci nazdiki doctor ton lgwa skde ho.
ਕੀ ਪੰਜਾਬ ਵਿੱਚ ਬਲੈਕ ਹਲਦੀ ਦੀ ਖੇਤੀ ਹੋ ਸਕਦੀ ਹੈ ?
(pb)
Punjab
ਰਣਜੀਤ ਜੀ, ਕਾਲੀ ਹਲਦੀ ਬਹੁਤ ਹੀ ਗੁਣਕਾਰੀ ਫ਼ਸਲ ਹੈ, ਇਸ ਦੀ ਦਵਾਈਆਂ ਵਿਚ ਬਹੁਤ ਵਰਤੋਂ ਹੁੰਦੀ ਹੈ | ਇਸ ਵਿਚ ਆਮ ਹਲਦੀ ਨਾਲੋਂ ਚਿਕਿਤਸਕ ਗੁਣ ਕਾਫੀ ਜ਼ਿਆਦਾ ਹਨ, ਜਿਵੇ ਕਿ ਕਿਸੇ ਵੀ ਤਰਾਂ ਦੀ ਇਨਫੈਕਸ਼ਨ ਨੂੰ ਠੀਕ ਕਰਨਾ , ਸੋਜਸ ਘਟਾਉਣਾ,ਭਾਰ ਘਟਾਉਣਾ ਤੇ ਦਿਲ ਦੀ ਸਿਹਤ ਲਈ ਵੀ ਇਸ ਦਾ ਸੇਵਨ ਕਾਫੀ ਚੰਗਾ ਹੈ | ਇਸਦੀ ਬੰਗਾਲ ਵਿਚ ਕਾਫੀ ਕਾਸ਼ਤ ਹੁੰਦੀ ਹੈ,ਤੇ ਹੁਣ ਪੰਜਾਬ ਦੇ ਲੋਕਾਂ ਵਿਚ ਇਸ ਪ੍ਰਤੀ ਜਾਗਰੂਕਤਾ ਕਾਫੀ ਵੱਧ ਰਹੀ ਹੈ | ਕਾਲੀ ਹਲਦੀ ਨੂੰ ਚੰਗੇ ਵਿਕਾਸ ਲਈ ਗਰਮ ਮੌਸਮ ਦੀ ਜਰੂਰਤ ਹੁੰਦੀ ਹੈ ਤੇ ਰੇਤਲੀ ਮੈਰਾ ਜਮੀਨ ਇਸ ਲਈ ਕਾਫੀ ਚੰਗੀ ਹੈ |ਇਸਦੀ ਕੋਈ ਪ੍ਰਮਾਣਿਤ ਕਿਸਮ ਤਾ ਨਹੀਂ ਹੈ,ਪਰ ਐਸੇਸ਼ਨ IC-319760 (NBPGR) ਕਾਫੀ ਚੰਗਾ ਝਾੜ ਦਿੰਦੀ ਹੈ |15 ਅਪ੍ਰੈਲ ਤੋਂ ਬਾਅਦ ਇਸਦੀ ਬਿਜਾਈ ਕੀਤੀ ਜਾ ਸਕਦੀ ਹੈ |ਇਸ ਦੀ ਬਿਜਾਈ ਵੱਟਾ ਬਣਾ ਕੇ ਗੰਢੀਆਂ ਰਾਹੀਂ ਕੀਤੀ ਜਾਂਦੀ ਹੈ,ਇਹਨਾਂ ਗੰਢੀਆਂ ਨੂੰ 15-20 ਸੈ. ਮੀ. ਡੂੰਗਾਈ ਤੇ 30x30 ਸੈ. ਮੀ. ਫ਼ਾਸਲੇ ਤੇ ਬੀਜੋ | ਖਾਦਾਂ : ਯੂਰੀਆ : ਸੁਪਰ : ਪੋਟਾਸ਼-65 : 50 :50 ਕਿੱਲੋ/ਏਕੜ ਦੀ ਜਰੂਰਤ ਹੁੰਦੀ ਹੈ ,ਸੁਪਰ ਤੇ ਪੋਟਾਸ਼ ਬਿਜਾਈ ਵੇਲੇ ਤੇ ਯੂਰੀਆ 2ਭਾਗਾਂ ਵਿਚ ਪਾਉਣੀ ਹੈ , ਪਿਹਲੀ ਕਿਸ਼ਤ ਬਿਜਾਈ ਤੋਂ 60 ਦਿਨਾਂ ਤੇ ਬਾਅਦ ਦੂਜੀ ਕਿਸ਼ਤ ਬਿਜਾਈ ਤੋਂ 80 ਦਿਨਾਂ ਬਾਅਦ ਪਾਉਣੀ ਹੈ | ਪਹਿਲੀ ਗੋਡੀ ਨਦੀਨ ਉੱਗਣ ਅਨੁਸਾਰ ਫ਼ਸਲ ਦੇ ਉੱਗਣ ਤੋਂ ਪਹਿਲਾਂ ਵੀ ਕੀਤੀ ਜਾ ਸਕਦੀ ਹੈ |ਬਿਜਾਈ ਤੋਂ 9 ਮਹੀਨੇ ਬਾਅਦ ਫ਼ਸਲ ਪੁਟਾਈ ਲਈ ਤਿਆਰ ਹੋ ਜਾਂਦੀ ਹੈ, ਪੁਟਾਈ ਵੇਲੇ ਇਸ ਗੱਲ ਦਾ ਧਿਆਨ ਰੱਖੋ ਕਿ ਗੰਢੀਆਂ ਜਖਮੀ ਨਾ ਹੋਣ, ਪੁੱਟਣ ਤੋਂ ਬਾਅਦ ਹਲਦੀ ਨੂੰ ਸਟੋਰ ਕੀਤਾ ਜਾ ਸਕਦਾ ਹੈ | ਇਸਦਾ ਔਸਤ ਝਾੜ50-60 ਕਵਿੰਟਲ ਪ੍ਰਤੀ ਏਕੜ ਦਾ ਹੈ | ਇਸ ਦਾ ਮੰਡੀਕਰਨ ਕਿਸਾਨ ਨੂੰ ਪ੍ਰੋਸੇਸਸਿੰਗ ਕਰ ਕੇ ਖੁਦ ਹੀ ਕਰਨਾ ਪੈਂਦਾ ਹੈ, ਤੇ ਇਸ ਦਾ ਔਸਤ ਰੇਟ ਕਿਸਾਨ ਨੂੰ 1500 -2000 ਰੁਪਏ /ਕਿੱਲੋ ਮਿਲ ਰਿਹਾ ਹੈ |
Sr uttrakhand mai axa quality ka seman kha milega Abs ya Sag ka ?
(en)
Punjab
Neeraj ji vaise toh aap semen nazdiki doctor se bhrwa skte hai unke pass alag alag nasal ke semen hote hai aap unse bhi sampark kr skte hai iske ilawa aap ABS semen ki jankari aur uske dealer ki jankari ke liye ABS India 9020131111 Genus Breeding India Private Limited se sampark kr skte hai.
Gaa de pichle foot te soj hai ki kriye ji ?
(en)
Ajay ji tuci iss nu Serakind plus bolus 1-1 goli swere sham deo ate bovimin-gl liquid 7ml rojana deo. baki iss nu jyada sma poli miti wali jgah te rakhia kro.
ਸਰ , ਮੇਰੀ ਮੱਝ ਹੈ ਗੱਬਣ ਹੈ ਸੁਣ ਵਿਚ ਇਕ ਮਹੀਨਾ ਬਾਕੀ ਆ, ਪਿਛਲੇ ਸਮੇਂ ਤੋਂ ਬਹੁਤ ਕਮਜ਼ੋਰ ਹੈ, ਚੰਗਾ ਚਾਰਾ ਖਾ ਰਹੀ ਹੈ, ਜ਼ੋਰ ਨਾਲ ਖੜ੍ਹੀ ਹੋ ਰਹੀ ਹੈ, ਕਿਹੜੀ ਚੰਗੀ ਖੁਰਾਕ ਦੇਣੀ ਚਾਹੀਦੀ ਹੈ, ਜਿਸ ਨਾਲ ਸਿਹਤ ਵਿੱਚ ਸੁਧਾਰ ਹੋਵੇ , ਇਸ ਬਾਰੇ ਜਾਣਕਾਰੀ ਦਿਓ ਚੰਗਾ ਪਾਊਡਰ ਵੀ ਦੱਸੋ ?
(pb)
ਤੁਸੀ ਉਸ ਨੂੰ Anabolite liquid 100ml ਰੋਜਾਨਾ ਦਿਓ ਅਤੇ Vitamor H liquid 10ml ਰੋਜਾਨਾ ਦਿਓ ਬਾਕੀ ਉਸ ਨੂੰ dairy protein feed ਦੇਣੀ ਸ਼ੁਰੂ ਕਰੋ ਅਤੇ ਵਧੀਆ ਹਰਾ ਚਾਰਾ ਖਿਲਾਓ ਬਾਕੀ ਉਸ ਨੂੰ ਸੂਣ ਤੋਂ 20 ਦਿਨ ਪਹਿਲਾ Metabolite powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ ਇਹਨਾਂ ਨਾਲ ਉਸਦੇ ਸਰੀਰ ਦੀ ਕਮਜ਼ੋਰੀ ਵੀ ਦੂਰ ਹੋਵੇਗੀ, ਦੁੱਧ ਵਿਚ ਵਾਧਾ ਹੋਵੇਗਾ ਅਤੇ ਲੇਵੇ ਦਾ ਚੰਗਾ ਵਿਕਾਸ ਹੋ ਜਾਵੇਗਾ।
ਇਸ ਸਰੋ ਨੂੰ ਪਾਣੀ ਲਗਾਇਆ ਜਾਵੇ ਜਾ ਨਹੀ ਕਿਰਪਾ ਕਰਕੇ ਦੱਸਿਓ ਜੀ ?
(pb)
Punjab
ਅਵਤਾਰ ਜੀ ਜੇਕਰ ਜਮੀਨ ਵਿਚ ਨਮੀ ਦੀ ਕਾਫੀ ਕਮੀ ਹੈ ਤਾਂ ਤੁਸੀ ਇਕ ਪਾਣੀ ਦੇ ਸਕਦੇ ਹੋ ਜੀ ਅਤੇ ਜੇਕਰ ਚੰਗੀ ਨਮੀ ਹੈ ਤਾਂ ਤੁਹਾਨੂੰ ਪਾਣੀ ਦੇਣ ਦੀ ਲੋੜ ਨਹੀਂ ਹੈ ਜੀ।
Please suggest ?
(en)
Punjab
Rajeev it seems the symptoms of anthracnose fungal disease , to control this disease you can spray mancozeb 2 g/L of water.
Ok ji
Please suggest ?
(en)
Punjab
Rajeev kindly ask your query in detail so that we can guide you accordingly.
Sir Buffalo heifer aw g 2Years 3 month di ohh white jaa discharge de rhii aw g ik dvaai v rakhvaai c and heat vich v nhiii aw rhii g solution dso g ?
(pb)
Jasandeep ji tuci iss nu Bovimin-b ultra powder 50gm rojana, Ovumin advance tablet rojana 1 goli deo ate 21 din tak dinde rho jiss nal sarir di kami puri howegi ate sme te heet vich aa jawegi baki iss nu her 3 mahine badd salt badal ke pett de kiria wali dwai jrur deo.
ਹਰੀਆ ਮਿਰਚਾ ਦੀ ਪਨੀਰੀ ਬੀਜਣ ਲਈ ਅਸੀਂ ਜਮੀਨ ਵਿਚ ਰੂੜੀ ਪਾ ਸਕਦੇ ਹਾਂ । ਜਾ ਹੋਰ ਕੋਈ ਇਸ ਤੋਂ ਵਧੀਆ ਫਾਰਮੂਲਾ ਹੋਵੇ ?
(pb)
Punjab
ਮਨਪ੍ਰੀਤ ਜੀ, ਰੂੜੀ ਸਬ ਤੋਂ ਸਸਤਾ ਅਤੇ ਚੰਗਾ ਵਿਕਲਪ ਹੈ ਇਸ ਤੋਂ ਇਲਾਵਾ ਤੁਸੀ vermicompost ਖਾਦ ਵੀ ਦੇ ਸਕਦੇ ਹੋ ਜੀ।
Punjab
ਧੰਨਵਾਦ ਜੀ ।
What is solution ?
(en)
Maharashtra
dayananda to control it spray any systemic insecticide such as imidaclopriod @1 ml/L of water.
Sir bio Vita nu fungicide or insecticide vich mix kr k spray kr sakde aa ?
(en)
Punjab
Tarun ji, shi result lain lai tusi biovita nu kise fungicide ya insecticide vich mix kar ke spray na karo ji.
ਇਸ ਉਤਪਾਦ ਬਾਰੇ ਜਾਣਕਾਰੀ ਦਿਓ ਛੋਟੇ ਵੱਡੇ ਪਸ਼ੂਆਂ ਨੂੰ ਦੇ ਸਕਦੇ ਹਨ ਜਿਸ ਨਾਲ ਮੈਸਟਾਈਟਸ ਅਤੇ ਲੇਵਾ ਵਧੀਆ ਬਣੇਂ ?
(pb)
ਇਸ ਨਾਲ ਪਸ਼ੂਆਂ ਦੇ ਥਣਾਂ ਦੀ ਸਮੱਸਿਆ ਤੋਂ ਬਚਾਅ ਰਹਿੰਦਾ ਹੈ, ਦੁੱਧ ਵਿਚ ਛਿਦੀਆ ਆਉਣ ਤੋਂ ਬਚਾ ਹੁੰਦਾ ਹੈ, ਇਹ ਤੁਸੀ ਥਨੇਲਾ ਦੀ ਬਿਮਾਰੀਆਂ ਵਿਚ 50 ਗ੍ਰਾਮ ਰੋਜਾਨਾ ਦੇ ਸਕਦੇ ਹੋ।
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਜਾਨਵਰਾਂ ਵਿੱਚ ਇਸਦਾ ਕੀ ਫਾਇਦਾ ਹੈ, ਵੱਡੇ ਜਾਂ ਛੋਟੇ ਜਾਨਵਰਾਂ ਵਿੱਚੋਂ ਕਿਸ ਨੂੰ ਦੇ ਸਕਦੇ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
ਇਹਨਾਂ ਵਿਚ ਵਿਟਾਮਿਨ ਅਤੇ ਮਿਨਰਲ ਹੁੰਦੇ ਹੈ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੁੰਦੀ ਹੈ, ਸਮੇਂ ਤੇ ਪਸ਼ੂ ਹੀਟ ਵਿਚ ਆਉਂਦਾ ਹੈ ਅਤੇ ਗੱਭਣ ਰਹਿੰਦਾ ਹੈ ਅਤੇ ਕਮਜ਼ੋਰੀ ਦੂਰ ਰਹਿੰਦੀ ਹੈ।
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਜਾਨਵਰਾਂ ਵਿੱਚ ਇਸਦਾ ਕੀ ਫਾਇਦਾ ਹੈ, ਵੱਡੇ ਜਾਂ ਛੋਟੇ ਜਾਨਵਰਾਂ ਵਿੱਚੋਂ ਕਿਸ ਨੂੰ ਦੇ ਸਕਦੇ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
ਇਸ ਨਾਲ ਹਾਜਮਾ ਸਹੀ ਰਹਿੰਦਾ ਹੈ, ਭੁੱਖ ਵਧਦੀ ਹੈ ਅਤੇ ਜੋ ਵੀ ਖੁਰਾਕ ਜਾਨਵਰ ਨੂੰ ਦਿੱਤੀ ਜਾਂਦੀ ਹੈ ਉਹ ਆਸਾਨੀ ਨਾਲ ਹਜਮ ਹੋ ਜਾਂਦੀ ਹੈ, ਇਹ ਮੁਰਗੀਆਂ ਨੂੰ 5 ਤੋਂ 10ml ਪ੍ਰਤੀ 100birds ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਵੱਡੇ ਪਸ਼ੂਆਂ ਨੂੰ 20ml ਰੋਜਾਨਾ ਦੇ ਸਕਦੇ ਹੋ।
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਜਾਨਵਰਾਂ ਵਿੱਚ ਇਸਦਾ ਕੀ ਫਾਇਦਾ ਹੈ, ਕਿੰਨੀ ਮਾਤਰਾ ਵਿੱਚ ਦਿੱਤਾ ਜਾ ਸਕਦਾ ਹੈ, ਵੱਡੇ ਜਾਂ ਛੋਟੇ ਜਾਨਵਰਾਂ ਵਿੱਚੋਂ ਕਿਸ ਨੂੰ ਦੇ ਸਕਦੇ ਹਨ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
Punjab
ਇਸ ਨਾਲ ਸਰੀਰ ਨੂੰ ਤਾਕਤ ਮਿਲਦੀ ਹੈ, ਚੰਗੀ ਗਰੋਥ ਹੁੰਦੀ ਹੈ ਅਤੇ ਮੁਰਗੀਆਂ ਸਹੀ ਤਰੀਕੇ ਨਾਲ ਅੰਡੇ ਦਿੰਦੀਆਂ ਹਨ ਬਾਕੀ ਦੁੱਧ ਵਾਲੇ ਪਸ਼ੂਆਂ ਦੇ ਦੁੱਧ ਵਿਚ ਵੀ ਵਾਧਾ ਹੁੰਦਾ ਹੈ ਇਹ 1 ਕਿਲੋ ਪਾਊਡਰ ਨੂੰ 100 ਕਿਲੋ ਫੀਡ ਵਿਚ ਮਿਲਾ ਕੇ ਦੇ ਸਕਦੇ ਹੋ।
ਸਰ , ਇਸ ਉਤਪਾਦ ਬਾਰੇ ਜਾਣਕਾਰੀ ਦਿਓ, ਜਾਨਵਰਾਂ ਵਿੱਚ ਇਸਦਾ ਕੀ ਫਾਇਦਾ ਹੈ, ਕਿੰਨੀ ਮਾਤਰਾ ਵਿੱਚ ਦਿੱਤਾ ਜਾ ਸਕਦਾ ਹੈ, ਕਿਰਪਾ ਕਰਕੇ ਇਸ ਬਾਰੇ ਜਾਣਕਾਰੀ ਦਿਓ ?
(pb)
ਇਹ ਤੁਸੀ 50 ਤੋਂ 100ml ਰੋਜਾਨਾ ਪਸ਼ੂ ਨੂੰ ਦੇ ਸਕਦੇ ਹੋ ਜਿਸ ਨਾਲ ਦੁੱਧ ਵਿਚ ਵਾਧਾ ਹੁੰਦਾ ਹੈ, ਸਰੀਰ ਦੀ ਚੰਗੀ ਗਰੋਥ ਹੁੰਦੀ ਹੈ।
ਸਫੈਦਾ ਲੋਣਾ ਕਿਹੜਾ ਲਾਈਏ ਕੇਹੜੀ ਨਰਸਰੀ ਤੋਂ ਮਿਲੂ ?
(pb)
Punjab
ਬਿਕਰਜੀਤ ਜੀ, ਤੁਸੀ cI-413, cI-72 , cI-2045 ਕਲੋਨਲ ਕਿਸਮਾਂ ਲਗਾ ਸਕਦੇ ਹੋ ਜੀ, ਇਹ ਬੂਟੇ ਤੁਹਾਨੂੰ ਪੰਜਾਬ ਖੇਤਬਾੜੀ ਯੂਨੀਵਰਸਿਟੀ ਲੁਧਿਆਣਾ ਜਾ ਨਜਦੀਕੀ ਪ੍ਰਾਈਵੇਟ ਨਰਸਰੀ ਤੋਂ ਇਲਾਵਾ ਨਜਦੀਕੀ ਵਣ ਕੇਂਦਰ ਤੋ ਵੀ ਮਿਲ ਸਕਦੇ ਹਨ ਜੀ।
ਘੋੜੇ ਨੂੰ ਕੀ ਖਵਾ ਸਕਦੇ ਹਾ ?
(pb)
Punjab
ਤੁਸੀ ਇਹਨਾਂ ਨੂੰ ਮੌਸਮ ਦੇ ਹਿਸਾਬ ਨਾਲ ਹਰਾ ਚਾਰਾ ਖਿਲਾ ਸਕਦੇ ਹੋ ਬਾਕੀ ਇਹਨਾਂ ਨੂੰ ਚੋਕਰ ਵਗੈਰਾ ਵੀ ਚੰਗੀ ਮਾਤਰਾ ਵਿੱਚ ਦਿਓ ਅਤੇ ਜੌਂ ਨੂੰ ਘੋੜੇ ਆਸਾਨੀ ਨਾਲ ਪਚਾ ਲੈਂਦੇ ਹਨ ਅਤੇ ਇਸ ਵਿੱਚ ਨਮੀ ਵੀ ਉੱਚ ਮਾਤਰਾ ਵਿੱਚ ਹੁੰਦੀ ਹੈ। ਘੋੜੇ ਦੇ ਚੰਗੇ ਪ੍ਰਦਰਸ਼ਨ ਲਈ ਉਨ੍ਹਾਂ ਨੂੰ ਥੋੜ੍ਹੀ ਮਾਤਰਾ ਵਿੱਚ ਸੂਰਜਮੁਖੀ ਦੇ ਬੀਜ ਵੀ ਦਿੱਤੇ ਜਾ ਸਕਦੇ ਹਨ, ਜਿਸ ਨਾਲ ਇਨ੍ਹਾਂ ਦੇ ਸਰੀਰ ਵਿੱਚ ਪ੍ਰੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ। ਘੋੜਿਆਂ ਨੂੰ ਦਿੱਤੀ ਜਾਣ ਵਾਲੀ ਖੁਰਾਕ ਉਨ੍ਹਾਂ ਦੇ ਭਾਰ ਦੇ 2% ਹੋਣੀ ਚਾਹੀਦੀ ਹੈ। ਘੋੜਿਆਂ ਲਈ ਖੁਰਾਕ ਵਿੱਚ ਸੁੱਕੇ ਦਾਣੇ ਅਤੇ ਸੁੱਕਾ ਘਾਹ ਸਭ ਤੋਂ ਵਧੀਆ ਹਨ।
ਬਾਈ ਜੀ ਸੱਜਰ ਸੂਈ ਪਹਿਲੇ ਸੂਏ ਝੋਟੀ ਆ 5 ਦਿਨ ਹੋਗੇ ਸੂਈ ਨੂੰ 3 ਥਨਾ ਚੋ ਚੌਲ ਵਰਗੀ ਚੀਜ਼ ਨਿਕਲੀ ਤੇ ਨਾਲ ਖ਼ੂਨ ਆ ਰਿਹਾ ਦੁੱਧ ਚ ਕੀ ਇਲਾਜ ਹੋ ਸਕਦਾ ਜੀ ?
(pb)
ਉਸਨੂੰ Amoxirum forte 4.5gm, Megludyne inj. 20ml, Avil inj 10ml ਅਤੇ Zackshot injection 20ml ਲਗਵਾਓ ਤੁਸੀ 3 ਦਿਨ ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਪਸ਼ੂ ਦੀ ਜਾਂਚ ਕਰਵਾ ਕੇ ਲਗਵਾ ਸਕਦੇ ਹੋ ਬਾਕੀ ਉਸ ਨੂੰ mammidium powder 50gm ਰੋਜਾਨਾ ਦੇਣਾ ਸ਼ੁਰੂ ਕਰੋ।
ਬਾਈ ਜੀ ਮੱਝ ਦੇ ਥਣਾਂ ਕੋਲ ਸੋਜ ਆ ਗਈ ?
(pb)
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਇਸ ਨੂੰ ifer h injection 5ml, Avil inj 10ml ਅਤੇ dcr injection 2.5 ਗ੍ਰਾਮ ਮਿਕਸ ਕਰਕੇ ਲਗਵਾਓ ਪਰ ਇਸ ਨੂੰ ਪਹਿਲਾ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ।
ਬਾਈ ਜੀ ਮੱਝ ਦੇ ਥਣਾਂ ਕੋਲ ਸੋਜ ਆ ਗਈ ?
(pb)
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਇਸ ਨੂੰ ifer h injection 5ml, Avil inj 10ml ਅਤੇ dcr injection 2.5 ਗ੍ਰਾਮ ਮਿਕਸ ਕਰਕੇ ਲਗਵਾਓ ਪਰ ਇਸ ਨੂੰ ਪਹਿਲਾ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ।
Punjab
ਕੋਸੇ ਪਾਣੀ ਵਿਚ ਲੂਣ ਪਾਂ ਕੇ ਮਸਾਜ ਕਰੋ ਇਕ ਦਿਨ ਵਿਚ 3 ਤੋਂ 4 ਵਾਰ।
ਬਾਈ ਜੀ ਮੱਝ ਦੇ ਥਣਾਂ ਕੋਲ ਸੋਜ ਆ ਗਈ ?
(pb)
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਇਸ ਨੂੰ ifer h injection 5ml, Avil inj 10ml ਅਤੇ dcr injection 2.5 ਗ੍ਰਾਮ ਮਿਕਸ ਕਰਕੇ ਲਗਵਾਓ ਪਰ ਇਸ ਨੂੰ ਪਹਿਲਾ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ।
ਬਾਈ ਜੀ ਮੱਝ ਦੇ ਥਣਾਂ ਕੋਲ ਸੋਜ ਆ ਗਈ ?
(pb)
ਤੁਸੀ ਇਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾਓ ਬਾਕੀ ਇਸ ਨੂੰ ifer h injection 5ml, Avil inj 10ml ਅਤੇ dcr injection 2.5 ਗ੍ਰਾਮ ਮਿਕਸ ਕਰਕੇ ਲਗਵਾਓ ਪਰ ਇਸ ਨੂੰ ਪਹਿਲਾ ਡਾਕਟਰ ਤੋਂ ਚੈੱਕ ਕਰਵਾਓ ਜਿਸ ਨਾਲ ਇਸਦੀ ਸਹੀ ਜਾਂਚ ਹੋ ਸਕੇ।
Wheat Crop 90 days. Which NPK should be sprayed 13-00-45,00-52-34,00-00-5plz advice ?
(en)
Punjab
अरविंद जी, समय आप फसल पर npk 13 00 45@2 से 4 kg को 200 लीटर पानी में घोलकर छिड़काव कर सकते हैं, इस से उत्पादन काफी अच्छा रहता।
Best hybrid poplar tree to grow in Haryana district Rohtak plz btana sir madam ?
(hn)
Punjab
Pardeep ji you can plant varieties like C-413, C-72, C-2045 for commercial purpose and for the price of plants you can get the plants from the nearest nursery. The rate varires from nursery to nursery as it starts from 15-25 rupees per plant.
April month ch kehre moog bejea jo 60days pakka jave ?
(pb)
Punjab
Gurpreet ji, tusi SML 1827, 668, 832 kisma di bijai kar sakde ho ji.
Mango leaf is turning brown ?
(en)
Punjab
मुकुंद जी, ये पोटाश की कमी के लक्षण लग रहे है, इनकी रोकथाम के लिए आप NPK 00 00 50@ 10g/L पानी के हिसाब से छिड़काव कर सकते हैं।
ਸਤਿ ਸ੍ਰੀ ਆਕਾਲ ਜੀ ਡਾ. ਸਾਹਬ ਇਹ ਵੱਛੀਆ ?
(pb)
Punjab
ਜਗਪ੍ਰੀਤ ਜੀ ਇਹਨਾਂ ਵਿਚ ਐਚ ਐੱਫ ਅਤੇ ਜਰਸੀ ਕ੍ਰੋਸ ਨਸਲ ਹੈ।
Punjab
ਕਿਹੜੀ ਨਸਲ ਦੀਆਂ ਹਨ ਜੀ?
Dr sb a ke rog aa 187 nu ?
(pb)
Punjab
Maninder ji, kirpa kar ke fasl di photo bhejo ji ta Jo tuhanu Rog di rokthaam baare sahi jaankari ditti jaa ske.
Vr a ke rog a 187 nu ?
(pb)
Punjab
Maninder ji, kirpa kar ke fasl di photo bhejo ji ta Jo tuhanu Rog di rokthaam baare sahi jaankari ditti jaa ske.
Amla ?
(pb)
Punjab
Gurpreet ji kirpa krke apna swal vistar nal pusho tuci Amla vare ki jankari lena chahunde ho tan jo tuhanu sahi jankari diti ja skee.
ਟਮਾਟਰ ਨੂੰ ਕੀ ਰੋਗ ਸਰ ਜੀ ?
(pb)
Punjab
ਹਰਦੀਪ ਜੀ, ਇਹ leaf curl virus ਦਾ ਹਮਲਾ ਹੈ, ਇਹ ਰੋਗ ਚਿੱਟੀ ਮੱਖੀ ਰਾਹੀਂ ਅੱਗੇ ਫੈਲਦਾ ਹੈ ਜੀ, ਹੈ ਹਮਲਾ ਘੱਟ ਬੂਟਿਆਂ ਤੇ ਹੈ ਤਾਂ ਪੁੱਟ ਕੇ ਨਸ਼ਟ ਕਰ ਦਿਓ ਜੀ ਅਤੇ ਜੇਕਰ ਜਿਆਦਾ ਬੂਟਿਆਂ ਤੇ ਹਮਲਾ ਹੈ ਤਾਂ imidacloprid 1 ml/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰੋ ਜੀ।
ਸਰ ਮੇਰੇ ਸਵਾਲ ਦਾ ਜਵਾਵ ਨੀ ਦੀਤਾ ?
(pb)
Punjab
ਤੁਹਾਡੇ ਸਾਰੇ ਸਵਾਲਾਂ ਦੇ ਜਵਾਬ ਦੇ ਦਿਤੇ ਗਏ ਹੈ ਤੁਸੀ ਐੱਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ।
साहब नमस्कार नींबू के पत्ते पर यह कौन सा किडा है कृपया कोई दवा बताते धन्यवाद ?
(hn)
Punjab
सचिन जी, यह रस चूसने वाले कीट है, इनकी रोकथाम के लिए आप malathion 2 ml/L पानी के हिसाब से छिड़काव कर सकते हैं।
Sir ji meri kanak nu 90 din ho gaye aa ji.. USDA changa utpaad layi Keri seprey kar sakde aa .. jis naal balli vich badh Dane bnn jaan ?
(pb)
Punjab
Balkatter ji, tusi is avastha te NPK 13 00 45 @2-4 kg nu 200 litre paani vich ghol ke spray kar sakde ho ji.
ਸ੍ਰੀ ਮਾਨ ਜੀ ਮੱਝ ਦੇ ਮੂੰਹ ਵਿੱਚੋ ਜੁਗਾਲੀ ਕਰਦੇ ਸਮੇ ਝੱਗ ਨਿਕਲਦੀ ਹੈ।ਇਹ ਝੱਗ ਦੁੱਧ ਦੀ ਝੱਗ ਤਰਾਂ ਦਿਖਾਈ ਦਿੰਦੀ ਹੈ।ਕੀ ਕਾਰਨ ਹੋ ਸਕਦਾ ਜੀ ?
(pb)
ਇਹ ਸਰੀਰ ਵਿਚ ਤੇਜਾਬੀ ਮਾਦਾ ਵਧਣ ਕਰਕੇ ਹੋ ਜਾਂਦਾ ਹੈ ਤੁਸੀ ਇਸ ਨੂੰ Amalza powder 50gm ਰੋਜਾਨਾ ਦਿਓ ਅਤੇ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦੇ ਸਕਦੇ ਹੋ ਅਤੇ Vivliv liquid 50ml ਰੋਜਾਨਾ ਦਿਓ।
hlo sir kanak te 12 63 fungicide kar skde a ji ?
(pb)
Harpreet ji, kirpa kar ke dasso ki tuhadi fasl te kihdi bimaari da hmla hai, us hisaab naal hi tuhaanu is baare sahi jankaari ditti jaa sakegi.
Main Spunge Gaurd ki advance kheti karna chahta hoon, iske seeds ki jaankari dijiye ?
(en)
Rkm ji, tusi punjab nikhaar ya mahyco, Shri ram seeds ate VNR de hybrid seeds beej sakde ho ji .
ਕਿਨੂੰ ਚ ਇਸਦਾ ਇਲਾਜ ਦੱਸੋ ਜੀ ?
(pb)
Punjab
ਸੁਰਿੰਦਰ ਜੀ, ਤੁਸੀਂ ਇਸ ਖਰਾਬ ਹੋਏ ਹਿੱਸੇ ਨੂੰ ਕੱਟ ਕੇ ਇਸ ਉੱਪਰ ਬੋਰਡੋ ਪੇਸਟ ਲਗਾ ਸਕਦੇ ਹੋ ਜੀ।
How organic herbicide be prepared ?
(en)
Punjab
श्रीमान जी, जैविक नदीनाशक के ज्यादा सिफारिश नहीं है, खेत को नदीनो से बचाने के लिए mulching विधि से खेती की जा सकती है, इस से नादीनों का हमला कम होता है।
How organic fungicide be prepared ?
(en)
Haryana
Sour buttermilk works both as an insecticide and fungicide. The older the buttermilk is, the more beneficial it is for the crops.1-litre buttermilk is mixed with 4 litres of water, and this solution is sprayed on the front and back side of the leaves.
How organic insecticide be prepared ?
(en)
Haryana
Pirbhulal ji for this Boil 4.0 kg terminal parts of the shoots of neem trees including leaves, green branches and fruits in 10 liters of water for 30 minutes. Then, filter this material through muslin cloth and use the filtrate for spraying at the recommended dose.
Sulpher requirement per acre per crop ?
(en)
Haryana
Pirbhulal ji please tell.us the crop because the dose of sulphur is applied according to crops and soil testing basis. In wheat if soil is deficient in sulphur then apply 18 kg bentonite sulphur per acre
Boron requirement per acre per crop ?
(en)
Haryana
Pirbhulal ji please tell us the crop because it\\\'s requirement is depend upon the crop as well as soil test basis.
Zinc requirement per acre per crop ?
(en)
Haryana
Pirbhulal ji please tell us the crop because it\\\'s requirement is depend upon the crop as well as soil test basis.
ਸਰ ਮੱਝ ਸੂਈ ਨੂੰ 3 ਮਹੀਨੇ ਹੋਗੇ ਨਾ ਤਾ ਹੀਟ ਵਿਚ ਆਇ ਏ ਹਲੇ ਤੱਕ ਇਕ ਵਾਰ ਵੀ ਦੁੱਧ 8 ਲੀਟਰ ਤੋਂ ਵਧੀ ਨੀ virbac ਕੰਪਨੀ ਦਾ bitamin ਵੀ ਪਿਆ ਤਾ ਸੀ ਫ਼ੀਡ ਵੀ ਘਰ ਦੀ ਹੁੰਦੀ ਆ ਲਿੱਸੀ ਵੀ ਬਹੁਤ ਹੋ ਗਈ ਆ ਪਤਾ ਨੀ ਕੀ ਕਾਰਨ ਆ ਭਰਦੀ ਨੀ ਸਰੀਰ ਤੋਂ ਲੇਟੀ ਵੀ ਖਵਾ ਰਹੇ ਆ ?
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਉਸ ਨੂੰ Bovimin B ultra powder 50gm ਰੋਜਾਨਾ ਦਿਓ ਅਤੇ ovumin advance Tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿੰਦੇ ਰਹੋ ਜਿਸ ਨਾਲ ਸਰੀਰ ਦੀ ਕਮੀ ਪੂਰੀ ਹੋਵੇਗੀ ਅਤੇ ਸਮੇਂ ਤੇ ਹੀਟ ਵਿਚ ਆ ਜਾਵੇਗੀ
ਡਾ ਸਾਹਬ ਪਹਿਲਾਂ ਸੂਹੇ ਝੋਟੀਨੂ ਚਾਰ ਦਿਨ ਹੋਏਆ ਚੋਣ ਸਮੇਂ ਥਣ ਵਿਚ ਕੋਈ ਕਰੜੀ ਜਿਹੀ ਚੀਜ਼ ਰੜਕਦੀ ਐ ਹੁਣ ਥਣ ਚੋ ਖੂਨ ਵੀ ਅਉਨ ਲੱਗ ਗਿਆ ਥਣ ਚੋ ਜਿਵੇਂ ਚੋਲਾ ਵਰਗੀ ਚੀਜ਼ ਜਿਹੀ ਆਈ ਸੀ ਤੁਸੀਂ ਪਲੀਜ਼ ਕੋਈ ਘਰੇਲੂ ਇਲਾਜ ਦੱਸੋ ਜੀ ?
(pb)
ਇਸ ਨੂੰ 250 ਗ੍ਰਾਮ ਰਾਵ ਖੰਡ ਦੀ ਚਾਸ਼ਣੀ ਬਣਾ ਕੇ 200 ਗ੍ਰਾਮ ਡਾਲਡਾ ਘਿਓ ਅਤੇ 2 ਤੋਂ 3 ਨਿੰਬੂ ਪਾ ਕੇ ਗਰਮ ਕਰਕੇ ਅਤੇ 3 ਤੋਂ 4 ਉਬਾਲੇ ਆਉਣ ਤੇ ਫਿਰ ਠੰਡਾ ਕਰਕੇ ਪੰਜ ਦਿਨ ਦਿਉ, ਬਾਕੀ ਇਸ ਨੂੰ potasium iodied powder 7gm ਰੋਜਾਨਾ 6 ਦਿਨ ਤੱਕ ਦਿਓ ਅਤੇ ifer-H injection 5ml ਲਗਾਓ ਅਤੇ 2-2 ਦਿਨ ਦੇ ਫਰਕ ਨਾਲ 3 ਟੀਕੇ ਅਤੇ Zackshot injection 20ml ਲਗਾਓ ਇਹ ਤੁਸੀ ਡਾਕਟਰ ਤੋਂ ਲਗਵਾ ਸਕਦੇ ਹੋ.
Eucalyptus farming ?
(en)
Maharashtra
Mazahir, For good growth it required soil having good drainage capacity. It can grow in variety of soil but it give best result when grown on well drained, rich in organic content loamy soils. Water logged, heavy alkaline and saline soils are not suitable for eucalyptus cultivation. its varities such as Eucalyptus camaldulensis, FRI 4 and FRI 6, Eucalyptus globules, Eucalyptus citriodora. can be sown. Eucalyptus is mainly planted for industrial purpose. For commercial plantation make land weed and stubble free. Plough land for two three times and bring soil to fine tilth. For plantation dig pit of size 30cm x 30cm x 30cm or 45cm x 45cm x 45cm. Optimum time for planting is from June to October.For high density planting select spacing of 1.5m x 1.5m (plant population near about 1690 plant/acre) or 2m x 2m (near about 1200 plants/acre). For initial years, intercrops can be taken. When intercropping is done choose wider spacing of 4m x 2m (near about 600) or 6m x 1.5m or 8m x 1m. Crops like turmeric and ginger or medicinal plants can be taken as intercrops. 2m x 2m is most widely used spacing. Transplanting seedling in main field. With spacing of 1.5m x 1.5m gives plant population near about 1690 plant/acre whereas spacing of 2m x 2m accommodates near about 1200 plants/acre.Seed Treatment is Not required. It can be propagated by seed as well as through vegetative propagation. For nursery prepare raised beds in shades and sow seeds on it. At temperature range of 25-35°C rapid growth of seedling is achieved. Seedlings are ready for transplantation in polythene bag 6 weeks after sowing i.e at second leaf pair stage. 3-5 month after sowing they are ready for transplantation in field. Transplantation in field is mostly done in rainy season.Seedlings are transplanted in main field 3-5 months after sowing. Seedlings are planted in pits with onset of monsoon. At time of planting apply neem based nutrients along with Phosphate@50gm and vermicompost@250gm/pit. Neem based nutrient protect seedling from termite damage. In first year apply 50gm of NPK fertilizer per plant. In second year, apply NPK (17:17:17)@50gm per plant. Also take hand weeding operation and keep check on weed growth. At initial stage two or three hand weeding are required to keep field weed free.Irrigation is needed immediately after transplantation in main field. In monsoon irrigation is not required but provide protective irrigation if monsoon fails. Eucalyptus is drought tolerant crop, but for optimum yield it required overall 25 irrigations in entire growth period mostly. Irrigation is needed mostly in summer season and to some extent in winter season.
Goat farming training ?
(pb)
Punjab
Gurpreet ji tuci goat farming di training lenn lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi ha tuci isde lai KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 nal sampark kr skde ho ate agli training di jankari laa skde ho.