Haryana
Search
ਪੀਏਯੂ ਖੁੰਬਾ ਦੀ ਟਰੇਨੀਗ ਕਦੋ ਦੇ ਰਹੇ ਨੇ ?
(pb)
ਸ਼ਮਸ਼ੇਰ ਜੀ ਏਸਦੇ ਲਈ ਤੁਸੀਂ ਇਹ ਨੰਬਰ (0161-2401960 Ext. 261) ਤੇ ਗੱਲ ਕਰ ਕੇ ਪਤਾ ਕਰ ਸਕਦੇ ਹੋ।
Punjab
ਧੰਨਵਾਦ ਭਾਜੀ।
Punjab
ਭਾਜੀ, ਬੇਨਤੀ ਹੈ ਕੇ ਕਣਕ ਨੂੰ 3bag ਯੂਰੀਆ ਪਾ ਦਿਤੀ ਦੋ ਤਤਾ ਦੀਆ ਸਪਰੇਆ ਕਰਤੀਆ,ਕਣਕ ਫਿਰ ਵੀ ਹੋਲੀ ਹੈ ,ਗੋਭ ਵਿਚ ਹੈ ਹੁਣ ਕਿਹੜੀ ਸਪਰੇ ਕੀਤੀ ਜਾਵੇ।
ਆਪਣੀ ਇਕ ਗਾਂ ਹੈ 2ਸਾਲ ਹੋ ਗਏ ਸੂਈ ਨੂੰ ਉਹ ਰੀਪੀਟ ਕਰ ਰਹੀ ਹੈ ?
(en)
Punjab
ਰਾਜਵਿੰਦਰ ਜੀ, ਕਿਰਪਾ ਕਰਕੇ ਇਹ ਦੱਸੋ ਉਹ ਕਿੰਨੇ ਸਮੇ ਬਾਦ ਹੀਟ ਵਿੱਚ ਆਉਂਦੀ ਹੈ ਅਤੇ ਤਾਰਾ ਸਾਫ ਕਰਦੀ ਹੈ ਜਾ ਨਹੀਂ ਅਤੇ ਤੁਸੀ ਹੁਣ ਤੱਕ ਕੀ ਕੀ ਇਲਾਜ ਕਰਵਾਇਆ ਹੈ ਇਸ ਵਾਰੇ ਵੀ ਪੂਰੇ ਵਿਸਤਾਰ ਨਾਲ ਦੱਸੋ ਅਤੇ ਦੁਬਾਰਾ ਸਵਾਲ ਪੁੱਛੋਂ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
ਮੱਝ ਦੇ ਦੁੱਧ ਚੋਂ ਸਮਾਇਲ ਬਹੁਤ ਆਉਂਦੀ ਆ ਜਦੋਂ ਦੇ ਹਰਾ ਚਾਰਾ ਜਵੀ ਪਉਣ ਲੱਗੇ ਆ ?
(pb)
Punjab
ਤੁਸੀ ਉਸ ਨੂੰ Buffzon powder 50gm ਰੋਜਾਨਾ ਅਤੇ Amalza powder 50gm ਰੋਜਾਨਾ ਦਿਓ ਅਤੇ ਇਸ ਨੂੰ ਮੀਠਾ ਸੋਡਾ 20 ਗ੍ਰਾਮ ਰੋਜਾਨਾ ਦੇ ਸਕਦੇ ਹੋ।
Kya ganne me buwai ke samay virtako daal sakte hai if yes then dose kya hai ?
(en)
Haryana
Krishna ji isko aap bijai ke samay 4 kilogram ko 7-10 kilo sand mein milakar prati acre ke hisab se prayog kar sakte hai
dr saab e semon kive a g ki record a g ?
(hn)
Punjab
Hasham ji eh PLDB NABHA walia de murrah bull da semen hai isde record di jankari tuhanu uss ton hei mill skdi hai jiss ton eh semen bhrwaya geya ha.
Best nasel k cow kehri hae g sahiwal thek k hor koee nasel ghar dhud wastee g ?
(pb)
Rajasthan
Hamad ji jekar tuci ghar di varto lai hei dudh lena ha fir tuci sahiwal nasal di cow rakh skde ho
Kheti kese kre ?
(hn)
Maharashtra
Jitendra ji baingan ki kheti retli domat mitti men uchit hoti hai,ageti fasl ke liye halki mitti aur adhik paidavar ke liye chikni aur nami ya gaare vali mitti uchit hoti hai, ap bangan ki kisme jaise ke Pusa Purple Long, Pusa Purple Cluster, Pusa Kranti, Punjab Sadabahar, Punjab Basarati, Pant Samrat; Gol kisme:- Pusa Purple Round, Pant Rituraj, Banaras Giant, Swarna Mani, Swarna Ajay; Hybrid kisme:- Arka Navneet, Pusa Anmol, Pusa Hybrid 9, Pusa Hybrid 5 , Kashi Sandesh ki bijai kar sakte hain,pankti men 60cm aur paudhe men 35-40 cm ka faasla rakhe.nursery men beejon ko 1cm gehrayi men boye aur mitti se dhakk de.khet men paniri lgakar iski bijai ki jati hai.
ਸਾਹੀਵਾਲ ਦਾ ਜ਼ਿਆਦਾ ਦੁੱਧ ਲੈਣ ਵਾਲਾ ਕਿਹੜਾ ਸੀਮਨ ਲਾਈਏ ?
(pb)
Punjab
ਗੁਰਮੇਲ ਜੀ ਤੁਸੀ ਉਸ ਨੂੰ ABS ਕੰਪਨੀ ਵਾਲਿਆਂ ਦੇ ਸੀਮਨ ਭਰਵਾਂ ਸਕਦੇ ਹੋ ਤੁਸੀ BABBAR NAMDHARI, GARV, MULTAN ਕਿਸੇ ਵੀ ਬੁਲ ਦਾ ਸੀਮਨ ਭਰਵਾਂ ਸਕਦੇ ਹੋ।
Cow de than te muhsari ho gyi aa g ki kita jawe ?
(pb)
Amrit ji tuci iss nu nazdiki doctor ton check krwao kyuki isdi janch krke hei sahi ilaj howega baki iss nu V5 inj. 5ml 1-1 din de frak nal 3 tike ate potasium iodied powder 7gm rojana 6 din tak deo.
Bai cow de than te muhsari ho gyi aa es da ji illaj kita jawe ?
(pb)
Punjab
Amrit ji tuci iss nu nazdiki doctor ton check krwao kyuki isdi janch krke hei sahi ilaj howega baki iss nu V5 inj. 5ml 1-1 din de frak nal 3 tike ate potasium iodied powder 7gm rojana 6 din tak deo.
डॉ रविंदर चहल जी गाय तार तो बिल्कुल साफ करते हैं और जब वह बोलती है तो उसके 12 घंटे बाद एआई करा देते हैं एक बार उसको इंट्रायूटरिन दवा रख रही है और न्यूट्री से एडवांस की बॉल्स 21 दिन लगातार खिलाई अब उसको मैंने एआई कराने के बाद गायनरिच इंजेक्शन लगवा दिया और सर 21 दिन बाद पता लगाना है क्या होता है उससे पहले दो बार खाली निकल गई उस समय का कोई ट्रीटमेंट नहीं किया था ?
(hn)
Punjab
राहुल जी यदि आपके अभी उसे एआई करवा दी है और इंजेक्शन भी लगवाया है तो आप 21—22 दिन तक इंतज़ार करें यदि वो कोई तार नहीं करती है तो 3 महीने पूरे होने पर डॉक्टर से गाभिन जांच करवा सकते हैं। यदि वो तार करती है तो आप दोबारा सवाल पूछ सकते हैं।
ਡਾਕਟਰ ਸਾਬ ਥਨੈਲਾ ਰੋਗ ਤੋ ਬਚਾਅ ਲਈ ਕੋਈ ਪੱਕਾ ਹੱਲ ਦੱਸੋ ਤਾ ਜੋ ਇਸ ਤੋ ਬਚਾਅ ਹੋ ਸਕੇ ਇਕ ਗਾ ਨੂੰ ਸੂਣ ਤੋ 10 ਦਿਨ ਪਹਿਲਾ ਹੀ ਲੇਵੇ ਨੂੰ ਇਨਫੈਕਸ਼ਨ ਹੋ ਗਈ ਕੀ ਪਾਇਆ ਜਾਵੇ ਤਾ ਜੋ ਮਸਟੈਟਸ ਨਾ ਹੋਵੇ ਜੀ ?
(pb)
ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ, ਉਸਦੇ ਰਹਿਣ ਸਹਿਣ ਵਾਲੀ ਜਗ੍ਹਾ ਦੀ ਸਾਫ ਸਫਾਈ , ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਾਰ ਇਸਦੀ ਵਰਤੋਂ ਕਰ ਸਕਦੇ ਹੋ.
Strawberry farming ਬਾਰੇ ਦਸੋ ਜੀ ਬੀਜ ਕਿਥੋ ਮਿਲੂ ਕਿਹੜੇ ਮਹੀਨੇ ਬਿਜਾਈ ਹੋਉ ?
(pb)
Haryana
ਜਗਮੀਤ ਜੀ ਏਸਨੂੰ ਅਧ ਅਕਟੂਬਰ ਵਿਚ ਲਗਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ ਏਸਦੇ ਬੀਜ ਲਈ ਤੁਸੀਂ ਪੰਜਾਬ ਖੇਤੀਬਾੜੀ ਯੂਨਵਰਸਿਟੀ 0161 240 1960 ਨਾਲ ਸੰਪਰਕ ਕਰ ਸਕਦੇ ਹੋ।
Sir ਰਸ ਚੂਸਣ ਵਾਲੇ ਕੀਟਾਂ ਤੇ ਇਹ ਵੀ ਕੰਮ ਕਰੂ ?
(pb)
Haryana
ਹਰਜਿੰਦਰ ਜੀ ਇਹ ਰਸ ਚੂਸਣ ਵਾਲੇ ਕੀੜੇ ਦੇ ਲਈ ਹੀ ਹੁੰਦੀ ਹੈ ਪਰ ਇਸਦੀ ਡੋਜ਼ ਫਸਲ ਦੇ ਹਿਸਾਬ ਨਾਲ ਬਦਲਦੀ ਰਹਿੰਦੀ ਹੈ ਸੋ ਸਹੀ ਜਾਣਕਾਰੀ ਲੈਣ ਲਈ ਤੁਸੀਂ ਫਸਲ ਬਾਰੇ ਵੀ ਦਸੋ।
ਇਹ ਦਾਗ ਦਾ ਇਲਾਜ ਜੀ ?
(pb)
Haryana
ਗੁਰਪ੍ਰੀਤ ਜੀ ਏਸ ਦੇ ਲਈ ਤੁਸੀਂ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸਰ, ਕਣਕ DBW 303 ਹੈ, ਨਿਸਾਰਾ ਪੂਰਾ ਹੋ ਗਿਆ ਹੈ, ਪੱਤੇ ਪੀਲੇ ਪੈ ਰਹੇ ਹਨ, ਇਹ ਪਾਊਡਰ ਵਾਂਗ ਜੰਮ ਰਿਹਾ ਹੈ, ਕਿਹੜੀ ਸਪਰੇਅ ਕਰਨੀ ਚਾਹੀਦੀ ਹੈ ?
(pb)
Haryana
ਗੁਰਜੰਟ ਜੀ ਏਸਦੇ ਲਈ ਤੁਸੀਂ tebuconazole 200ਗ੍ਰਾਮ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
ਸ੍ਰ ਜੀ ਪਸੂਆ ਤੇ ਕੋਈ ਸਕੀਮ ਹੋਵੇ ਜਾਣ ਕਾਰੀ ਦਿਉ ਜੀ ?
(pb)
Punjab
ਗੁਰਪ੍ਰੀਤ ਜੀ ਸਰਕਾਰ ਵਲੋਂ ਡੇਅਰੀ ਫਾਰਮਿੰਗ ਤੇ ਲੋਨ ਅਤੇ ਸਬਸਿਡੀ ਦਿੱਤੀ ਜਾਂਦੀ ਹੈ, ਤੁਸੀ ਲੋਨ ਤੇ ਸਬਸਿਡੀ ਲੈ ਸਕਦੇ ਹੋ, ਉਸਦੇ ਲਈ ਤੁਸੀ ਪਹਿਲਾ ਡੇਅਰੀ ਟ੍ਰੇਨਿੰਗ ਕਰੋ ਫਿਰ ਉਸ ਸਰਟੀਫਿਕੇਟ ਦੀ ਮਦਦ ਨਾਲ ਤੁਹਾਨੂੰ ਲੋਨ ਅਤੇ ਸਬਸਿਡੀ ਮਿਲ ਜਾਵੇਗੀ ਤੁਸੀ ਇਸਦੇ ਲਈ Deputy director dairy, room no. 87-88. third flour, District Administrative Complex, new court road, mansa 01652-227061 ਨਾਲ ਸੰਪਰਕ ਕਰ ਸਕਦੇ ਹੋ ਅਤੇ ਅਗਲੀ ਟ੍ਰੇਨਿੰਗ ਦਾ ਪਤਾ ਕਰ ਸਕਦੇ ਹੋ।
ਸਤਿ ਸ਼੍ਰੀ ਡਾਕਟਰ ਸਾਬ ਜੀ ਮੇਰੇ ਕੋਲ ਇੱਕ ਬੱਕਰੀ ਆ ਉਹ ਅੱਜ ਸੂ ਪਈ ਆ 3 ਬੱਚੇ ਦਿੱਤੇ ਆ ਪਰ ਬੱਕਰੀ ਦੇ ਥਣਾਂ ਵਿੱਚ ਦੁੱਧ ਨਹੀਂ ਹੈਗਾ। ਕਿ ਆਪਾ ਗਾ ਦਾ ਦੁੱਧ ਦੇ ਸਕਦੇ ਆ ਤੇ ਕਿਨਾਂ ਦੇ ਸਕਦੇ 1 ਬੱਚੇ ਨੂੰ ਰੋਜ਼ ਕਿਨਾਂ ਦੁੱਧ ਦੇ ਸਕਦੇ ਆ। ਛੇਤੀ ਜਾਣਕਾਰੀ ਦਿੱਤੀ ਜਾਵੇ । ਕਿਉਂ ਕਿ ਪਹਿਲਾਂ ਇੱਕ ਬੱਚੇ ਨੂੰ ਗਾਂ ਦੁੱਧ ਦਿੱਤਾ ਸੀ ਬੱਚਾ ਮਰ ਗਿਆ ਸੀ ?
(pb)
ਹਾਂਜੀ ਤੁਸੀ ਬੱਚਿਆਂ ਨੂੰ ਗਾਂ ਦਾ ਦੁੱਧ ਪਿਲਾ ਸਕਦੇ ਹੋ ਤੁਸੀ ਉਸ ਨੂੰ ਪਤਲਾ ਕਰਕੇ ਪਿਲਾ ਸਕਦੇ ਹੋ ਬਾਕੀ ਇਹ ਓਹਨਾ ਦੇ ਹਜ਼ਮ ਹੋਣ ਦੇ ਹਿਸਾਬ ਨਾਲ ਦਿਓ ਜਿਵੇਂ ਸ਼ੁਰੂ ਵਿੱਚ 250 ਤੋਂ 300ml ਓਹਨਾ ਦੇ ਹਜਮ ਕਰਨ ਦੇ ਹਿਸਾਬ ਨਾਲ ਦਿਓ।
Ki Rog hai kinnow de butte nu ?
(pb)
Haryana
Lakhvir ji eh zinc di ghat de lakshan lag rhe han esde lai tusi zinc sulphate 5 gram nu prati litre paani de hisab nal vart sakde ho.
Sir he kde nsal aa kne liter dud vle ?
(pb)
Punjab
Inderjit ji eh murrah nasal da semen hai ate isda 20-21 litre tak da milk record ha.
Sir vermicompost khaad bnon lyi lon kive te kitho lita jave ?
(pb)
Haryana
Ajay ji ehde lai tusi apne kvk nal 094642 10460 sampark kr sakde ho .
ਸਰ ਬੱਕਰੀ ਨੂੰ ਜ਼ੁਕਾਮ ਤੇ ਮਿੱਟੀ ਖਾਂਦੀਆਂ ਨੇ ਅਤੇ ਬਾਲਾ ਵਿੱਚ ਜੂੰਆ ਨੇ ਕੋਈ ਦਵਾਈ ਦੱਸੋ ?
(pb)
ਤੁਸੀ ਉਸ ਨੂੰ Hitek ਇੰਜੇਕਸ਼ਨ 1ml ਪ੍ਰਤੀ 50 ਕਿਲੋ ਭਾਰ ਦੇ ਹਿਸਾਬ ਨਾਲ ਚਮੜੀ ਵਿੱਚ ਲਗਵਾਓ ਅਤੇ ਉਸ ਨੂੰ Gocold liquid 5ml ਅਤੇ Amoxi-cv 5ml ਰੋਜਾਨਾ ਦਿਓ, ਇਹਨਾਂ ਦੀ ਮਾਤਰਾ ਬੱਕਰੀ ਦੀ ਗਰੋਥ ਦੇ ਹਿਸਾਬ ਨਾਲ ਘਟਾ ਵਧਾ ਸਕਦੇ ਹੋ।
I want to start new seed business in partnership having hybrid seed production of tomato seed! What should I follow the legal consideration and paper to be made before starting it ? Please suggest me the legal consideration so that I will be safe in future ?
(en)
Punjab
Madhusudhan, first of all you need a training on hybrid seed prodution as it is quite technical process and you will also require seed certification for this purpose , for more details you can contact your nearest Agriculture Department office.
सर मेरी h f गाय हिट पर नहीं आ रही है उपाय बताईये ?
(hn)
आप गाय को Minfa gold पाउडर 50 ग्राम रोजाना देना शुरू करें और Nutrisacc advance tablet रोजाना 1 गोली दें और 21 दिन तक देते रहें और उसे हर तीन महीने के बाद साल्ट बदलकर पेट के कीड़ों वाली दवाई ज़रूर दें।
Sir m training laini ha g bija to dairy farm new start karna ha os layi help Karo mere kol experience ha 12 year da m allready job kar reha . M loan apply karna ha ohna ne kiha ha ki pihla traning certificate Lavo os lyi help kro ?
(pb)
Punjab
Gurdev ji dairy loan lai dairy training certificate hona jruri hai kyuki uss certificate nal hei tuhanu loan, subsidy mill skdi hai, kyuki koi kisan jekar pehla ton dairy farming krda howe ja usne nawa suru krna hai dona kol training certificate hona jruri hai uss nal sarkar walo loan dita jnda hai tuci training lenn lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega.
Sir eh no lagh nhi reha ha wrong no aayi ja reha h
Punjab
tuci nazdiki kvk nal bhi sampark kr skde ho isde lai KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, phone:- 01628-261597 nal sampark kr skde ho
Raayde me se molo maschi ko keise hataye ?
(hn)
Haryana
Sarvaiya ji iske liye aap thiamethoxam 40 gram ko prati acre ke hisab se prayog kr sakte hai
Rayde me ye maschi ko hataye keise ?
(hn)
Haryana
Sarvaiya ji iske liye aap thiamethoxam 40 gram ko prati acre ke hisab se prayog kr sakte hai
y ji kanak nu pili uhli bhott pe gyi a kehti dwai pani chidi a sare pate pile hoi jnde aw ?
(pb)
Punjab
Jot ji, peeli kungi di rokthaam Karn lai tusi tebuconazole 200 ml/acre de hisaab naal spray kar sakde ho ji.
Bhaji Azoxystrobin 18.2% Difenoconazole 11.4% sc eh spray kiti c ajj 6 din ho gye koi frk ni pya hale hor jyda bimari feli jndi a..
Haryana
Jot ji pehli spray ton 10 din baad tusi tebuconazole 200 ml prati acre de hisab nal vart skde ho
Sir ji mere kol ved aa ji 45 din reh gy ne soon ch aje tak one koi levaa ni banaya koi levee banauon wali diway ds deo ji ?
(pb)
Punjab
Inderjit ji tuci uss nu Bovibest-h liquid 10-10ml swere sham deo ate uss nu changi khurak de nal nal suun ton 20 din pehla Metabolite powder rojana 1 pouch dena suru kro ehna nal usde lewe di changi growth howegi ate dudh vich vadha howega.
Haldi nu aive uulli lag rahi a g ?
(pb)
Punjab
Arsh Deep ji, tusi gnadhia nu ptla khilar ke rakho ji, jyada dher laggn naal ih smasya aa sakdi hai ji.
Punjab
Dhup vich rakhiye ja chavee g
सर जी ये बछड़ी का बाल काला हो रहा है पहले लाल थी तो अब वो किस नस्ल की बछड़ी हे और hf है तो कितने प्रतिशत है ?
(hn)
Rajasthan
समीर जी, यह एचएफ क्रॉस नस्ल की है। बाकि जैसे जैसे यह बड़ी होगी तो इसकी शरीर में बदलाव आएगे तभी सही पता लगेगा यह कितने प्रतिशत एचएफ नस्ल की है।
ਸਰ ਕਣਕ ਦੇ ਪੱਤਿਆਂ ਦੀਆਂ ਨੋਕਾਂ ਪੀਲ਼ਿਆਂ ਅਤੇ ਕਈ ਥਾਂ ਪੱਤੇ ਫੋਲਡ ਹੋ ਰਹੇ ਹਨ ਕਣਕ ਦੀ DBW 187 ਵੈਰਾਇਟੀ ਹੈ ਕਣਕ ਗੋਭ ਵਿੱਚ ਹੈ ?
(pb)
Punjab
ਸੰਦੀਪ ਜੀ, ਕਿਰਪਾ ਕਰਕੇ ਫ਼ਸਲ ਦੀ ਫੋਟੋ ਸਾਂਝੀ ਕਰੋ ਜੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Kanak de patte a ch ah samaseya ji fungicide kr skde aa balliyan banan same te kehdi kriye ji ?
(pb)
Navdeep ji, tuhaade duara bheji gai photo to kise smasya de kaarn da pta nahi lagg riha, is lai tusi kirpa kar ke prbhavvit patteyan dian saaf photos bhejo ji, us hisaab naal hi tuhaanu is baare sahi janakari ditti jaa sakegi .
ਸਰ ਪੀ .ਡੀ .ਐੱਫ .ਏ ਮੈਸੀ ਬੁੱਲ ਦੇ ਸੀਮਨ ਦੇ ਟੀਕੇ ਚਾਹੀਦੇ ਆ 5 6 । ਕਿੱਥੋਂ ਮਿਲਣਗੇ ਜੀ orignel ਹੋਂਣ । ਧੰਨਵਾਦ ਜੀ ?
(pb)
Punjab
ਜੇਕਰ ਤੁਸੀ PDFA ਤੋਂ ਐਚ ਐੱਫ ਬੁਲ ਦਾ ਸੀਮਨ ਲੈਣਾ ਹੈ ਤਾਂ ਤੁਹਾਡੇ ਕੋਲ ਪਹਿਲਾ Pdfa ਦੀ ਮੈਮਬਰਸ਼ਿਪ ਹੋਣੀ ਚਾਹੀਦੀ ਹੈ ਫਿਰ ਹੀ ਤੁਸੀ ਸੀਮਨ ਲੈ ਸਕਦੇ ਹੋ ਬਾਕੀ ਇਸਦੀ ਜਾਣਕਾਰੀ ਲਈ ਹਰਿੰਦਰ ਸਿੰਘ +91 81466 16711 ਨਾਲ ਸੰਪਰਕ ਕਰ ਸਕਦੇ ਹੋ।
ਸਤ ਸ੍ਰੀ ਅਕਾਲ ਜੀ ?
(pb)
Punjab
ਸਤਿ ਸ਼੍ਰੀ ਅਕਾਲ ਜੀ ਤੁਸੀ ਇਸ ਐੱਪ ਵਿਚ ਖੇਤੀਬਾੜੀ ਅਤੇ ਪਸ਼ੂ ਪਾਲਣ ਵਾਰੇ ਕਿਸੇ ਵੀ ਤਰ੍ਹਾਂ ਦੀ ਜਾਣਕਾਰੀ ਲਈ ਆਪਣਾ ਸਵਾਲ ਪੁੱਛ ਸਕਦੇ ਹੋ ਧੰਨਵਾਦ।
Sir Kinnow me cilla bhut h ekalux ki thi but abhi bhi h koi or pesticides batey ?
(en)
Punjab
रानू जी, ekalux कीटनाशक है, इस से नदीनों की रोकथाम संभव नही है , कृप्या आप हमे ये बताएं कि कोन से नदीन हैं या फोटो जरूर भेजे उस हिसाब से ही आपको इस बारे में सही जानकारी दी जा सकेगी ।
Best variety of pole beans grown in Sonipat during February with baby corn. ?
(en)
Maharashtra
Aman, Four Corners Gold Beans or Hopi Light Yellow are good varieties of pole beans.
Sir ji main shri Ganganagar RAJASTHN se hu ji... Nya dairy farm start krne ke liye loan kaise apply krru or Uske liye kya kya documents chahiye ji... Or Jameen vagerh bi honi chahiye kya ji.. Granty ke liye... Or subsidy kitni h Rajasthan Mai ji... Kitna amount mill sakta h ji muje ?
(hn)
Punjab
Gurwinder ji apko training ke liye kvk se hei sampark krna pdega kyuki waha batch ke hisab se hei training hoti hai, aap iske liye Krishi Vigyan Kendra, Sri Ganganagar (SK Rajasthan Agricultural University, Bikaner) Padampur, Jaitsar Road, Distt.- Sri Ganganagar - 335014 (Rajasthan) India, Phone : 0154-2440532, Fax : 0154-2440532, 0154-2440703 se sampark kr skte hai aur agli training ki jankari lee skte hai, isme apko loan, subsidy ki bhi jankari milegi.
Fipronil 2.92 ec ਦੇ ਪ੍ਰਯੋਗ ਵਿਧੀ ਤੇ ਮਾਤਰਾ ਬਾਰੇ ਜਾਣਕਾਰੀ ਦੇਣੀ ਡਾਕਟਰ ਸਾਹਿਬ ਜੀ ?
(en)
Punjab
ਕਮਲਦੀਪ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਕਿਸ ਫ਼ਸਲ ਤੇ fipronil ਦਾ ਪ੍ਰਯੋਗ ਕਰਨਾ ਹੈ ਅਤੇ ਕਿਹੜੇ ਕੀੜੇ ਦਾ ਹਮਲਾ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Arhar (Tur Dal) Kithe sal kar sakde te ki price aa ?
(en)
Punjab
Amrinder ji, is di marketing lai tuhaanu apne local vpaarian naal hi sampark karna pawega ji, rate di jaankaari vi tuhaanu otho hi milegi ji, kyuki is fasl di khareed srakaar di kise agency vallo vallon nahi kiti jandi.
छायादार जगह पर कौन सी सब्ज़ी का उत्पादन किया जा सकता है, कृपया बताएँ ?
(en)
Punjab
आलोक जी, छाया वाली जगह पर ज्यादा सब्जियों का उत्पादन संभव नही है, क्योंकि ऐसी जगह पर photosynthesis बहुत कम होती है और बीमारियों और कीट का हमला भी ज्यादा होता है।
Uttar Pradesh
Thank you Virendra ji
Three sister croping method details and seeds variety for February month ?
(en)
Maharashtra
Aman, corn, beans, and squash are called the “Three Sisters”. Each of the sisters contributes something to the planting. Together, the sisters provide a balanced diet from a single planting. Grow Pole bean varieties not bush bean varieties. Corn such as sweet corn, dent corn, or popcorn, or a combination can be planted and summer squash (zucchini) or winter squash (Hubbard) can be grown from squashes. Plant corn first, once danger of frost has passed and nighttime temperatures reach 55°F (13°C). Don’t plant any later than June 1 in most areas, since corn requires a long growing seasonDon’t plant the beans and squash until the corn is about 6 inches to 1 foot tall. This ensures that the corn stalks will be strong enough to support the beans. The beans’ role is to fix nitrogen in the soil, which is needed for strong corn production. You can grow several pole bean varieties without worrying about hybrids, but just plant one variety per hill.Once corn is 6 inches to 1 foot tall, plant four bean seeds, evenly spaced, around each stalk. About a week later, plant six squash seeds, evenly spaced, around the perimeter of the mound.
ਸਰ ਦੇਸੀ ਗਾ ਹੈ ਜੇਕਰ ਨਸਲ ਸੁਧਾਰ ਕਰਨਾ ਹੈ ਤਾਂ ਕਿ ਉਸ ਵਿੱਚ ਚੰਗੇ ਸਿਮਨ ਦਾ ਟੀਕਾ ਭਰ ਦਿੱਤਾ ਜਾਵੇ ਤਾਂ ਨਸਲ ਸੁਧਰ ਸਕਦੀ ਹੈ ਮੰਨ ਲਉ HF ਨਸਲ ਬਣਾਉਂਣੀ ਹੈ ਤਾਂ ਕਿ ਉਹ ਬਣ ਜਾਵੇਗੀ ?
(pb)
Punjab
ਹਾਂਜੀ ਗੁਰਪ੍ਰੀਤ ਜੀ ਤੁਸੀ ਨਸਲ ਸੁਧਾਰ ਕਰ ਸਕਦੇ ਹੋ ਜਿਵੇਂ ਕਿਸੇ ਦੇਸੀ ਗਾਂ ਨੂੰ ਐਚ ਐੱਫ ਨਸਲ ਦਾ ਸੀਮਨ ਭਰਵਾਉਂਦੇ ਹੋ ਤਾਂ ਉਸਦੇ ਬੱਚੇ ਵਿਚ ਦੋਨਾਂ ਨਸਲਾਂ ਦੇ 50-50 ਪ੍ਰਤੀਸ਼ਤ ਗੁਣ ਹੋਣਗੇ ਫਿਰ ਉਸ ਬੱਚੇ ਨੂੰ ਤਿਆਰ ਹੋਣ ਤੇ ਉਸ ਨੂੰ ਫਿਰ ਐਚ ਐੱਫ ਦਾ ਸੀਮਨ ਭਰਵਾਓ ਤਾਂ ਉਸਦੇ ਬੱਚੇ ਵਿਚ 65 ਤੋਂ 70 ਪ੍ਰਤੀਸ਼ਤ ਐਚ ਐੱਫ ਦੇ ਗੁਣ ਹੋਣਗੇ ਫਿਰ ਉਸ ਬੱਚੇ ਨੂੰ ਤਿਆਰ ਹੋਣ ਤੇ ਐਚ ਐੱਫ ਦਾ ਚੰਗਾ ਸੀਮਨ ਭਰਵਾਓ ਜਿਸ ਨਾਲ ਹੋਲੀ ਹੋਲੀ ਤੁਹਾਡੇ ਫਾਰਮ ਤੇ ਚੰਗੀ ਨਸਲ ਤਿਆਰ ਹੋ ਜਾਵੇਗੀ।
Iss season vich aapa kehre kehre sabji de beej asi beej skde aa ?
(en)
Punjab
Gurlal ji, is sme tusi kaddu jaati dia saaria sabjia di bijai kar sakde ho ji ate is to ilawa tusi baingan, hri mirch, shimla mirch paneeri vi laa sakde ho ji.
Kala chavl ki kheti ke bare me batane ki kripa kare ?
(hn)
Maharashtra
Atul ji black rice ki ek local variety hai (Kalabati) hai jo takreeban 150 dinno me tyar hoti hai. Iske leaves ka colour green and purple da mixture jaisa hota hai. iiski baki practises sabhi dusre aam paddy jaisi hi hoti hai. Iske beej ke liye ap Biswajit Pradhan (M-8249817078) se sampark karke jankari le sakte hai.
Sir sabjiya de beej pau de 1 no gate te mil rahe ne koi contact no mil skda ?
(en)
Punjab
Gurlal ji, tusi 0161 240 1960 te working days vich contact kr sakde ho ji, tuhadi call seed shop te transfer kr ditti jaavegi ji.
Sir cow suun nu two month baki hn feed kheri paye ?
(pb)
Gurpreet ji tuci cow nu suun ton 2 mahine pehla vitum-h liquid 10ml rojana dena suru kro ate dairy protein feed deni suru kro ate suun ton 20 din pehla metabolite powder rojana 1 pouch dena suru kro ehna nal usde lewe ate dudh vich vadha howega.
ਜਰਸੀ ਦਾ ਵਧੀਆਂ ਸੀਮਨ ਕਿਹੜਾ ਹੈ ਤੇ ਕਿਵੇਂ ਤੇ ਕਿੱਥੋਂ ਮਿਲੇਗਾ ?
(pb)
Punjab
ਜਸਵਿੰਦਰ ਜੀ ਤੁਸੀ ਚੰਗੇ ਦੁੱਧ ਲਈ ਓਹਨਾ ਨੂੰ ABS SAG ਕਿਸੇ ਵੀ ਕੰਪਨੀ ਦਾ ਸੀਮਨ ਭਰਵਾਂ ਸਕਦੇ ਹੋ ਤੁਸੀ ABS ਦੇ JOSH, JAGUAR, CLOUD, SUPREME ਇਹਨਾਂ ਵਿੱਚੋ ਕਿਸੇ ਵੀ ਬੁਲ ਦਾ ਸੀਮਨ ਭਰਵਾਂ ਸਕਦੇ ਹੋ ਤੁਸੀ ਇਹਨਾਂ ਸੀਮਨ ਨਜ਼ਦੀਕੀ ਕਿਸੇ ਵੀ ਡਾਕਟਰ ਤੋਂ ਭਰਵਾਂ ਸਕਦੇ ਹੋ
ਕਣਕ ਵਿਚ ਕਿੰਨੀ traa ਦੇ npk ਦੀ ਸਪ੍ਰੇ ਕਰ ਸਕਦੇ ਹਾਂ ਸਭ ਦਾ ਟਾਈਮ ਤੇ ਲਾਭ ਵੀ ਦੱਸੋ ?
(pb)
Punjab
ਬਲਜੀਤ ਜੀ, ਕਣਕ ਵਿਚ npk 13 00 45 ਦੀ ਸਿਫਾਰਿਸ਼ ਗੋਬ ਅਵਸਥਾ ਤੇ ਕੀਤੀ ਜਾਂਦੀ ਹੈ ਜੀ, ਇਸ ਨਾਲ ਗਰਮੀ ਦਾ ਪ੍ਰਭਾਵ ਘੱਟ ਹੁੰਦਾ ਹੈ ਅਤੇ ਦਾਣੇ ਦਾ ਆਕਾਰ ਵੀ ਚੰਗਾ ਬਣਦਾ ਹੈ ਜੀ, ਇਸ ਨੂੰ 2 kg/100 ਲੀਟਰ ਪਾਣੀ ਦੇ ਹਿਸਾਬ ਨਾਲ ਛਿੜਕਾਅ ਕੀਤਾ ਜਾ ਸਕਦਾ ਹੈ। ਜੀ।
ਹੁਣ feb te March month ਵਿੱਚ ਕਣਕ ਦੀ ਦੇਖ ਭਾਲ ਕਿਵੇਂ ਕਰ ਸਕਦੇ ਹਾਂ Fungicide ਸਪਰੇ ਕਦੋਂ ਤੇ ਕਿੰਨੀ ਤੇ ਕਿਹੜੀ ਵਧੀਆ ਹੁੰਦੀ ਹੈ ਕਣਕ ਵਿਚ ਕੀ ਕਮੀ ਲਗਦੀ ਹੈ ਕੇ ਹੁਣ fungicide ਕਰਨਾ ਪਵੇ ਗਾ npk 13045 ਕਦੋਂ ਕਰ ਸਕਦੇ ਹਾਂ ਇਸ ਦਾ ਲਾਭ ਵੀ ਦੱਸੋ ਹੁਣ ਜਿਵੇਂ ਜਿਆਦਾ ਗਰਮੀ ਹੋ ਰਹੀ ਹੈ ਤਾ ਫੇਰ 13045 ਠੀਕ ਰਹੇ ਗਾ ?
(pb)
Punjab
ਬਲਜੀਤ ਜੀ, ਕਣਕ ਵਿਚ ਪੀਲੀ ਕੁੰਗੀ ਜਾਂ ਭੂਰੀ ਕੁੰਗੀ ਦੇ ਹਮਲੇ ਦੇ ਲੱਛਣ ਦਿਖਾਈ ਦੇਣ ਤੇ ਹੀ ਤੁਸੀ fungicide ਦਾ ਛਿੜਕਾਅ ਕਰੋ ਜੀ, ਤੁਸੀ Propiconazole ਜਾਂ tebuconazole 200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ। NPK 13 00 45 ਤੁਸੀ ਗੋਬ ਅਵਸਥਾ ਤੇ 2 % ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ, ਇਸ ਨਾਲ ਗਰਮੀ ਦਾ ਮਾੜਾ ਪ੍ਰਭਾਵ ਨਹੀਂ ਪੈਂਦਾ ਜੀ ।
ਵੱਛੀਆਂ ਨੂੰ ਹੀਟ ਵਿੱਚ ਲਿਆਉਣ ਵਾਸਤੇ ਕੀ ਕੀਤਾ ਜਾਵੇ ਓਹਨਾਂ ਨੂੰ crs powder ਵੀ ਦੇ ਰਹੇ ਹਾਂ stivent ੨੧ ਵੀ ਦੇ ਚੁੱਕੇ ਹਾਂ ਪਰ ਹੀਟ ਵਿੱਚ ਨੀ ਆ ਰਹੀਆ ?
(pb)
Punjab
ਜੁਗਰਾਜ ਜੀ ਤੁਸੀ ਓਹਨਾ ਨੂੰ ਪਾਊਡਰ ਦਿੰਦੇ ਰਹੋ ਅਤੇ ਜੇਕਰ ਗੋਲੀਆਂ ਦਿਤੀਆਂ ਨੂੰ 1 ਮਹੀਨੇ ਤੋਂ ਜ਼ਿਆਦਾ ਸਮਾਂ ਹੋ ਗਿਆ ਹੈ ਅਤੇ ਫਿਰ ਵੀ ਹੀਟ ਵਿਚ ਨਹੀਂ ਆਈਆਂ ਫਿਰ ਤੁਸੀ ਓਹਨਾ ਨੂੰ Ferticare C tablet ਰੋਜਾਨਾ 1 ਗੋਲੀ ਜਾ ਫਿਰ Heatkit ਰੋਜਾਨਾ 1 ਗੋਲੀ ਦਿਓ ਅਤੇ 5 ਦਿਨ ਤੱਕ ਦਿਓ ਅਤੇ ਜਦੋ ਉਹ ਪਤਲੀਆਂ ਤਾਰਾ ਕਰੇ ਫਿਰ ਤੁਸੀ ਓਹਨਾ ਨੂੰ AI ਕਰਵਾ ਸਕਦੇ ਹੋ।
Brotone liuied manj nu 100 ml roj den vaste akheaa tusi menu ee daso manj nu ee kene din tak dena caheda daso g ?
(pb)
Punjab
Amritpal ji eh tuci pehla iss nu 5 din lagatar 100ml deo fir tuci 50ml rojana de hisab nal deo ate 10 din tak hor deo, iss nal hajame di smasia ghat jndi hai.
Haldi putt ke ubal ke sukni payi c g oh songd ke je ulli ji ji lagan lag gyi hun ki kariye ?
(pb)
Punjab
Arshdeep ji, kirpa kar ke haldi di photo sanjhi karo ji us hisaab naal hi tuhaanu is baare shi jaankari ditti jaa sakegi.
Makki di bijai time dap te kini warto krni chahi di ha ji and hor kuj chahi ja potash te zinc kene matra vich te hor ki kuj ?
(en)
Punjab
Sukhpreet ji, fasl nu 110 kg urea ate 55 kg DAP khaad di lod hundi hai ji, tusi DAP khaad bijai vele ate urea khaad 3 kishta vich de skde ho ji - bijai sme, kadd 2 - 3 feet ho jaan te ate nisara shuru hon to pehla de sakde ho ji.
Kank te 39.5 zink dose de spray ki jawe ?
(pb)
Punjab
Gurlal ji kirpa kar ke ih dasso ki fasl kinne din di hai ate zinc di kami de lashan dikha rhi hai ja nhi us hisaab naal hi tuhaanu is baare shi jaankari ditti jaa sakegi.
ਬਾਈ ਗਾ ਧਾਸਦੀ ਬਹੁਤ ਆ ਉਸਦਾ ਕੀ ਹੱਲ ਕਰੀਏ ਕੋਈ ਦਵਾਈ ਦੱਸੋ ?
(pb)
Punjab
ਤੁਸੀ ਇਕ ਗੋਹੇ ਦੀ ਪਾਥੀ ਨੂੰ ਅੱਗ ਲਗਾ ਕੇ ਉਸ ਉਪਰ ਥੋੜਾ ਜਿਹਾ ਆਟੇ ਦਾ ਬੂਰਾ, ਖੰਡ ਅਤੇ ਜਵੈਣ ਪਾ ਕੇ ਨੱਕ ਕੋਲ ਕਰਕੇ ਧੂਣੀ ਦੇਣੀ ਸ਼ੁਰੂ ਕਰੋ ਅਤੇ caflon ਪਾਊਡਰ 2-2 ਚਮਚ ਰੋਜਾਨਾ ਦਿਓ।
ਸਰ ਮੱਝ ਟੀਕਾ ਭਰਨ ਤੋ 10 ਦਿਨ ਬਾਦ ਤਾਰਾ ਦੇ ਰਹੀ ਆ ਹਲ ਦੱਸੋ ?
(pb)
ਤੁਸੀ 250 ਗ੍ਰਾਮ ਜੋੰ-ਖਾਰ, 250 ਗ੍ਰਾਮ ਕਲਮੀਸ਼ੋਰਾ, 250 ਗ੍ਰਾਮ ਮਿਠਾਸੋਡਾ ਤੇ 250 ਗ੍ਰਾਮ ਫੜਕੜੀ ਲਉ ਅਤੇ ਫਟਕੜੀ ਨੂੰ ਤਵੇ ਤੇ ਗਰਮ ਕਰੋ ਫਿਰ ਸਾਰਾ ਸਾਮਾਨ ਰਗੜ ਕੇ ਪਾਊਡਰ ਬਣਾਉ ਅਤੇ ਮਿਕਸ ਕਰਕੇ 50 ਗ੍ਰਾਮ ਰੋਜਾਨਾ ਖਾਲੀ ਪੇਟ ਦਿਉ ਜੀ ਅਤੇ ਉਸ ਨੂੰ keeper plus ਪਾਊਡਰ 30 ਗ੍ਰਾਮ ਰੋਜਾਨਾ ਦਿਓ।
222 kanak patta mod Rahi a kehdi sprey karye ?
(pb)
Punjab
Sukhvinder ji, kirpa kar ke tusi apni fasl di photo jaroor bhejo us hisaab naal hi tuhaanu is baare shi janaakri ditti jaa sakegi.
Sir Jersey cow sale karni hai g ?
(en)
Punjab
Rupinder ji tuci isde lai ass pass de jo pashu vapari hunde ha ohna nal sampark krke ja ass pass pind vich ghar vich hei pashu khridan wale hunde ha tuci ohna nu sale kr skde ho baki isdi AD sadi dusri app Apni kheti buy/sell te bhi upload kr skde ho uthe tuhanu iss nu khridan wale kai kisan mill jange.
Sir g pasua nu feed tyar karn ly feed vich khera khera cheja paunea chadea hun kini matra vich paune chideya hun is vare please jrur daseo g ?
(pb)
Tuci ghar vich feed tyar krn lai uss vich makki/kanak/joo/jawi 40kg, saro di khal 20kg, soyaben 10kg, bhuni hoi soyabeen 5kg, chawal polish 15kg, chokar 6kg, mineral mixture 2kg, namak 1kg, buffer 1kg milla ke feed tyar krke de skde ho ate uss nu 2.5kg dudh mgar 1kg de hisab nal de skde ho ate vdhia matra vich hara chara jrur deo iss trahh tuci khud ghar vich feed tyar kr skde ho.