Punjab
Search
Eh maj de khur bnvaye c te mass pola hai niche te red ja ho gya maj dard mndi bhut vaar vaar baith jandi koi solution dso plz sir ?
(en)
Ajay ji tuci iss nu Serakind plus bolus 1-1 goli swere sham deo ate iss nu Bovimin-gl liquid 7ml rojana dena suru kro.
ਸਰ ਜੀ ਝੋਟੀ ਨੂੰ ਟੀਕਾ ਲਿਆ ਤੋਂ ਦੋ ਘੰਟੇ ਬਾਅਦ ਤਾਰਾ ਕਰ ਰਹੀ ਹੈ ਅਗਲੇ ਦਿਨ ਟੀਕਾ ਲਗਾਉਣਾ ਚਾਹੀਦਾ ਹੈ ਜਾਂ ਨਹੀਂ ਹੈ ਟੀਕਾ ਲਿਆ ਤੋਂ ਕਿੰਨਾ ਚਿਰ ਬਾਅਦ ਡਿਸਚਾਰਜ ਕਰ ਕੋਈ ਚੱਕਰ ਨਹੀਂ ਹੁੰਦਾ ?
(pb)
Punjab
ਪਲਵਿੰਦਰ ਜੀ ਜੇਕਰ ਟੀਕੇ ਭਰਵਾਉਣ ਤੋਂ 5 ਤੋਂ 6 ਘੰਟਿਆਂ ਬਾਦ ਵੀ ਪਤਲਾ ਡਿਸਚਾਰਜ ਕਰੇ ਤਾਂ ਉਸ ਨੂੰ ਅਗਲੇ ਦਿਨ ਵੀ ਦੁਬਾਰਾ AI ਕਰਵਾ ਸਕਦੇ ਹੋ ਬਾਕੀ ਜੇਕਰ ਥੋੜੇ ਸਮੇ ਬਾਦ ਕਰੇ ਤਾਂ ਕੋਈ ਦਿਕਤ ਵਾਲੀ ਗੱਲ ਨਹੀਂ ਹੈ, ਤੁਸੀ ਹੁਣ ਇਹ ਧਿਆਨ ਰੱਖੋ ਉਹ ਦੁਬਾਰਾ ਤਾਰਾ ਕਰ ਰਹੀ ਹੈ ਜਾ ਨਹੀਂ, ਜੇਕਰ ਤਾਰਾ ਕਰ ਰਹੀ ਹੈ ਫਿਰ ਇਕ ਟੀਕਾ ਹੋਰ ਭਰਵਾਂ ਦਿਓ।
आलू की पत्तियां पीली पड़ रही है क्या करें उपाय बताएं ?
(hn)
Punjab
इंड्रो जी, आप फसल का पीलापन दूर करने के लिए और आलू का आकार अच्छा बनाने के लिए biozyme 200 ml/एकड़ के हिसाब से छिड़काव कर सकते हैं।
आलू की पत्तियां पीली पड़ रही है क्या करें उपाय बताएं ?
(hn)
Punjab
इंड्रो जी, आप फसल का पीलापन दूर करने के लिए और आलू का आकार अच्छा बनाने के लिए biozyme 200 ml/एकड़ के हिसाब से छिड़काव कर सकते हैं।
आलू की पत्तियां पीली पड़ रही है क्या करें उपाय बताएं ?
(hn)
Punjab
इंड्रो जी, आप फसल का पीलापन दूर करने के लिए और आलू का आकार अच्छा बनाने के लिए biozyme 200 ml/एकड़ के हिसाब से छिड़काव कर सकते हैं।
Mongi da jhad yada to yada kina nikal sakda aaa ta kank wali jaga ta kheri mongi beej sakda aa ?
(pb)
Punjab
Palwinder ji, moongi da jhaad 5q/acre de kreeb hi aonda hai ji, moongi dia SML 1827, 668, 832 kisman di bijai kar sakde ho ji.
Sir g mera kol murrha jhotta a pr is time o kamjor a us nu Raji krn vasta ki ditta Java ?
(pb)
Gagandeep ji tuci uss nu sbh ton pehla pett de kiria lai Albendazole & ivermectin salt di goli deo ate uss nu Bovimin-b ultra powder 50gm rojana deo ate Vitum-h liquid 10ml rojana dena suru kro, baki usdi khurak da pura dian rakho ate her 3 mahine badd pett de kiria wali dwai salt badal ke jrur deo.
Sir 10 marle kanak de patte peele pai rhe ne ki kita jaave ?
(en)
Punjab
Gurlal ji, tusi peelepan vaali jgaah te urea 13 00 45 15g/L paani de hisaab naal spray kar sakde ho ji.
222 ਕਣਕ 110 ਦਿਨ ਦੀ ਹੋ ਗਈ ਪੀਲੀ ਪਈ ਜਾਂਦੀ ਆ ਨਿਸਰ ਦੀ ਆ ?
(pb)
Punjab
ਕੁਲਵਿੰਦਰ ਜੀ, ਤੁਸੀ ਇਸ ਅਵਸਥਾ ਤੇ ਫ਼ਸਲ ਤੇ NPK 13 00 45@ 4 Kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
Sir Ji mere manj 2 month di gabh aa o kal di hara ni kha rahe oss nu bukar nahi he oss nu badhajma ho gyaa koi hall daso o thoda thoda galaa karde aa te tohda tohda hara khade aa daso mi ki dema oss nu ?
(pb)
Tuc uss nu Brotone liquid 100ml rojana dena suru kro ate uss nu Cud powder deo tuci pehla powder nu dudh vich bheo ke rakho ate adha ghnta bheo ke rakhan ton badd ohh majh nu de deo ate livetonic dinde rho.
Sir Sadi kanak 95 k din di ho gayi aa npk kr dayia ja nhi ?
(pb)
Punjab
Hardeep ji jekr kank gobh avastha te aa gyi hai ta tusi NPK 13 00 45 @2-4 kg acre de hisaab naal 200 litre paani vich ghol ke spray kar skad ho ji.
ਸਰ , ਤੁਸੀਂ 13045 ਦੀ ਡੋਜ਼ 4 ਕਿਲੋ ਦੀ ਸਿਫ਼ਾਰਸ਼ ਕੀਤੀ ਹੈ, ਇਹ ਇੱਕ ਏਕੜ ਦੀ ਇੱਕ ਵਾਰ ਦੀ ਮਾਤਰਾ ਹੈ ਜਾਂ ਇੱਕ ਤੋਂ ਵੱਧ ਸਪਰੇਆਂ ਲਈ 4 ਕਿਲੋ ਮਾਤਰਾ ਹੈ, ਮੈਂ ਮਾਰਕੀਟ ਵਿੱਚ ਪੁੱਛਿਆ ਇਹ ਇੱਕ ਤੋਂ ਡੇਢ ਤੱਕ ਦੀ ਮਾਤਰਾ ਦੱਸ ਰਹੇ ਹਨ ਕਿਲੋ ਪ੍ਰਤੀ ਏਕੜ। ਕਿਰਪਾ ਕਰਕੇ ਸਪਰੇਅ ਦੀ ਮਾਤਰਾ ਬਾਰੇ ਵਿਸਥਾਰਪੂਰਵਕ ਜਾਣਕਾਰੀ ਦਿਓ ?
(pb)
222 ਕਣਕ ਪੀਲੀ ਪੈ ਰਹੀਆ ਵਿਚ ਕੋਈ ਹੱਲ ?
(pb)
Punjab
ਕੁਲਵਿੰਦਰ ਜੀ, ਤੁਸੀ ਫ਼ਸਲ ਤੇ NPK 13 00 45 @2 kg ਨੂੰ 100 ਲੀਟਰ ਜਾਂ 4 kg ਨੂੰ 200 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਸਰ ਜੀ 13045 ਜੋ ਤੁਸੀਂ ਸਿਫਾਰਿਸ਼ ਕਰ ਰਹੇ ਹੋ, ਇਸਦਾ ਝਾੜ ਵਿੱਚ ਕੀ ਫਾਇਦਾ ਹੋਵੇਗਾ, ਇਸਦਾ ਕੀ ਕੰਮ ਹੈ, ਇਸਦੀ ਮਾਤਰਾ ਕੀ ਹੈ, ਕਿੰਨੀ ਮਾਤਰਾ ਅਤੇ ਕਿੰਨੇ ਛਿੜਕਾਅ ਕਰਨਾ ਚਾਹੀਦੇ ਹਨ ?
(pb)
Punjab
ਅੰਮ੍ਰਿਤਪਾਲ ਜੀ 13 00 45 ਨਾਲ ਦਾਣੇ ਦਾ ਆਕਾਰ ਚੰਗਾ ਬਣਦਾ ਹੈ, ਇਹ ਪੱਕਣ ਸਮੇ ਵੱਧ ਤਾਪਮਾਨ ਤੋਂ ਹੋਣ ਵਾਲੇ ਨੁਕਸਾਨ ਤੋਂ ਵੀ ਬਚਾਉਂਦੀ ਹੈ, ਇਸ ਦੀ ਮਾਤਰਾ 2% ਭਾਵ ਕਿ 200 ਲੀਟਰ ਪਾਣੀ ਵਿਚ 4 kg ਅਤੇ 100 ਲੀਟਰ ਪਾਣੀ ਵਿਚ 2 kg/ਏਕੜ ਦੇ ਹਿਸਾਬ ਨਾਲ ਵਰਤੋ ਜਾਂਦੀ ਹੈ ਜੀ।
ਸਰ ਜੀ ਕਿਰਪਾ ਕਰਕੇ ਦੱਸੋ ਕਿ ਮੇਰੀ ਕਣਕ ਪੂਰੀ ਤਰ੍ਹਾਂ ਨਿਸਰ ਗਈ ਹੈ ਅਤੇ ਮੈਂ 13045 ਦੀ ਸਪਰੇਅ ਕਰਨ ਬਾਰੇ ਸੋਚ ਰਿਹਾ ਹਾਂ ਕਿਰਪਾ ਕਰਕੇ ਦੱਸੋ ਕੀ ਮੈਂ ਸਪਰੇਅ ਕਰ ਸਕਦਾ ਹਾਂ ਜਾਂ ਨਹੀਂ ਕਣਕ ਪੂਰੀ ਤਰ੍ਹਾਂ ਨਿਸਰ ਚੁਕੀ ਹੈ ?
(pb)
Punjab
ਅੰਮ੍ਰਿਤਪਾਲ ਜੀ, ਵੈਸੇ ਤਾਂ 13 00 45 ਗੋਬ ਅਵਸਥਾ ਤੇ ਕਰਨੀ ਚਾਹੀਦੀ ਹੈ ਪਰ ਦੋਧਾ ਅਵਸਥਾ ਤੱਕ ਵੀ ਤੁਸੀ ਇਸ ਦਾ ਛਿੜਕਾਅ ਕਰ ਸਕਦੇ ਹੋ ਜੀ।
I m from karnal district and i m interested in DSR for paddy please explain to me the methodolgy adopted for weed management ( names of herbicide and time of usage ), irrigation pattern , fertilizer application , best suitable varieties for basmati and PR . Fungicide nd all. Also please inform about machinery that can be used in wheat as well ?
(en)
Punjab
Amar, for weed control Use pre-emergence herbicides, such as Butachlor 50 EC@1200ml/acre, Thiobencarb 50 EC@1200ml/acre, Pendimethalin 30 EC@1000ml, or Pretilachlor 50 EC@600ml/acre, 2–3 days after transplanting. Spread uniformly 60 kg of sand per acre with any one of these herbicide mixtures in 4-5 cm of standing water.Apply Metsulfuron 20WP@30 gm/acre with 150Ltr water as post-emergence, 20–25 days after transplanting, to control broadleaf weeds. Drain the field of any standing water before spraying, and then apply irrigation the next day. Direct sowing of Basmati and PR rice can be done by the following two methods: Direct sowing by drill at appropriate soil moisture followed by delayed first irrigation in Vattar field. Prepare thevattar field and immediately after this, sow the seed in rows (20 cm) at a depth of 3-5 cm. After that, apply planker immediately so that the moisture does not evaporate and the seed-soil contact remains complete. Field preparation and sowing should be done in the evening. So that less moisture escapes. 2. Direct sowing in dry field (without puddling) with drill and immediate irrigation Prepare the field and sow the seed in rows spaced at 20 cm and 2-3 cm deep. Sow at depth and do not apply planker after sowing. Irrigate immediately after sowing. For PR Apply a 45 kg of the urea dose and the entire 150 kg SSP and 40 kg MOP and 10 kg Zinc doses before the final puddling. Apply the remaining 90 kg nitrogen dose in equal parts three and six weeks after transplantation. In Basmati Apply full quantity of Phosphorus- SSP 75 kg and Zinc 10 kg while tilling. In Tall Basmati, apply 80 kg urea twice in equal amounts at 3 and 6 weeks after transplanting. for fungicide information kindly share the image of the danaged plant we will recommend fungicide accordingly.
सर मेरा भैंसा 3 साल का हो गया है चारा भी अच्छा खा रहा है लेकिन मोटा नहीं हो रहा है और नाही भैंस क्रास कर रहा है क्या खिलाए सर प्लीज बताएं ?
(hn)
आप सबसे पहले इसे पेट के कीड़ों के लिए Albendazole & ivermectin साल्ट की गोली दें और हर तीन महीने के बाद साल्ट बदलकर दवाई जरूर दें और इसे Agrimin Chelated 50gm रोजाना दें और Bovibest-h liquid 10ml रोजाना देना शुरू करें और इसकी खुराक का ध्यान रखें। इनसे शरीर की कमज़ोरी दूर होगी और अच्छी ग्रोथ हो जाएगी।
सर मेरी भैंस 6 महीने की ब्याई हो गई है और 21 दिन की गाभिन हो गई है सर मेरी भैंस बहुत दुबली है अच्छा दूध भी सही नहीं दे रही सर बताएं क्या खिलाएं ?
(hn)
इसे आप अच्छी खुराक के साथ साथ Enerboost पाउडर 50—50 ग्राम सुबह शाम देना शुरू करें और इसे Leptaden tablet रोजाना 10 गोलियां देनी शुरू करें।
सर मेरे खेत के किनारे मेंड़ पर है कंटीले पौधे हैं जो कि गुड़ाई से भी नहीं जा रहा है तो सर कौन सी दवाई से खत्म होगा सर बताये ?
(hn)
Haryana
कुमार जी, इसके लिए आप metsulfuron 10 ग्राम को प्रति एकड़ के हिसाब से प्रयोग कर सकते हैं।
Pls suggest the soil type for teak plantation ?
(en)
Haryana
श्री जी, यह वैसे तो तकरीबन सब पारकर की मिट्टी में हो जाता है। बस उसने खारापन या फिर सेम वाली जमीन न हो, वैसे मैरा जमीन इसके लिए बहुत अच्छी होती ही।
Sir ਕਣਕ ਨੂੰ ਫੰਗਿਸਾਈਡ ਸਪਰੇ ਕਰਨੀ ਜਰੂਰੀ ਹੈ ਜਾਂ ਸਿਰਫ ਲੋੜ ਪੈਣ ਤੇ ਕਰਨੀ ਚਾਹੀਦੀ ਹੈ ?
(pb)
Haryana
ਮਨਪ੍ਰੀਤ ਜੀ ਵੈਸੇ ਤਨ ਨਿਸਰੇ ਤੋਂ ਬਾਅਦ ਸਪਰੇਅ ਨੀ ਕਰਨੀ ਚਾਹੀਦੀ ਏਸ ਨਾਲ ਝਾੜ ਘਟ ਜਾਂਦਾ ਹੈ ਪਰ ਜੇਕਰ ਹਮਲਾ ਕਾਫੀ ਜਿਆਦਾ ਹੋ ਜਾਵੇ ਤਾਂ ਸਪਰੇਅ ਕਰ ਸਕਦੇ ਹੋ ਬਿਨਾਂ ਹਮਲੇ ਤੋਂ ਸਪਰੇਅ ਨਾ ਕਰੋ।
Sir ਕਣਕ ਨੂੰ ਤੇਲੇ ਅਤੇ ਫੰਗਸ ਦੀ ਸਪਰੇ ਕਦੋਂ ਕਰ ਸਕਦੇ ਹਾਂ ਨਿਸਾਰੇ ਤੋਂ ਪਹਿਲਾਂ ਜਾਂ ਬਾਅਦ ਚ ?
(pb)
Haryana
ਮਨਪ੍ਰੀਤ ਜੀ ਵੈਸੇ ਤਨ ਨਿਸਰੇ ਤੋਂ ਬਾਅਦ ਸਪਰੇਅ ਨੀ ਕਰਨੀ ਚਾਹੀਦੀ ਏਸ ਨਾਲ ਝਾੜ ਘਟ ਜਾਂਦਾ ਹੈ ਪਰ ਜੇਕਰ ਹਮਲਾ ਕਾਫੀ ਜਿਆਦਾ ਹੋ ਜਾਵੇ ਤਾਂ ਸਪਰੇਅ ਕਰ ਸਕਦੇ ਹੋ ਬਿਨਾਂ ਹਮਲੇ ਤੋਂ ਸਪਰੇਅ ਨਾ ਕਰੋ।
Hlo sir sadiya manja rehdiya nai aa Dr ne aa tika dsya v shi aa ?
(pb)
Punjab
Gurjeet ji kirap krke eh daso tuhade pashu kine time badd heat vich aa jande hai ate tarra keho jehia krde han baki ehh injection Indometrittis, metritis, pyometra di smasia vich kam krda ha tuci isdi varto bhi kr skde ho.
Hanji, sir ji, assi 4-5 var tika karvaya hai. rehdiya nai aa majja 20-25 din bad ape bol pendiya aa tarra chite jehe rang Diya hundian han.
Hlo sir sadiya manja rehdiya nai aa Dr ne aa tika dsya v shi aa ?
(pb)
Punjab
Gurjeet ji kirap krke eh daso tuhade pashu kine time badd heat vich aa jande hai ate tarra keho jehia krde han baki ehh injection Indometrittis, metritis, pyometra di smasia vich kam krda ha tuci isdi varto bhi kr skde ho.
Hlo sir Sadi majaya rehdiya nai aa 4 .5 vari tika lavye a ?
(pb)
Punjab
Gurjeet ji kirap krke eh daso tuhade pashu kine time badd heat vich aa jande hai ate tarra keho jehia krde han ate hun tak tuci ki ki ilaj kita hai iss vare bhi vistar nal swal pusho tan jo tuhanu sahi jankari diti ja skee.
ਮਟਰਾ ਨੂੰ ਪਹਿਲੀ ਤੁੜਾਈ ਤੋ ਬਾਅਦ ਵਿੱਚ ਕਿਹੜੀ ਫੰਗੀਸਾਇਡ ਕੀਤੀ ਜਾਵੇ ਨਾਲ ਫਲੀਆ ਨੂੰ ਭਰਨ ਲਈ ਸਪਰੇਹ ਦਸੋ ?
(pb)
Haryana
ਹਰਬਿੰਦਰ ਜੀ ਉਲੀਨਾਸ਼ਕ ਦੀ ਸੋਰਆ ਤੁਸੀਂ ਤਾਂ ਹੀ ਕਰੋ ਜੇਕਰ ਕਿਸੇ ਬਿਮਾਰੀ ਦਾ ਹਮਲਾ ਦਿੱਖ ਰਿਹਾ ਹੈ ਜੇਕਰ ਫਸਲ ਠੀਕ ਹੈ ਤਾਂ ਕੋਈ ਸਪਰੇ ਦੀ ਜਰੂਰਤ ਨਹੀਂ l ਬਾਕੀ ਦਾਣੇ ਲਈ ਤੁਸੀਂ npk 13045 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Sir beagle female 3 January vch Sui c hona kadi heat vch Aogi Osa nu ki Dae a ki time siri heat vch a Jawa ta cansiv ho jawa ?
(pb)
Jaswinder ji tuci uss nu changi khurak ate dekbhal kro ate suun ton 2 mahine pure hon te uss nu nutrich tablet rojana 1 goli deo jiss nal sarir di kami puri howegi ate sme te heat vich aa jawegi.
ਬਾਈ ਜੀ ਕਣਕ ਪੀਲੀ ਧਾਂਤ ਮਾਰ ਰਹੀ ਆ ।3086 ਬੀਜੀ ਆ 1 December nu।2 ਪਾਣੀ ਲਗਾ ਚੁੱਕੇ ਆ ਜੀ। 1 ਗ਼ਟਾ ਯੂਰੀਆ ਖਾਦ ਪਾਈ ਹੈ ਜੀ।ਕੋਈ ਸਪਰੇਅ ਨਈ ਕੀਤੀ ਹੁਣ ਤੱਕ।ਲੰਬੀ area hai ji ?
(pb)
Haryana
ਹਰਮਨ ਜੀ, ਤੁਸੀਂ ਯੂਰੀਆ ਥੋੜੀ ਘਾਟ ਪਾਈ ਹੈ ਸੋ ਤੁਸੀਂ 30-35 ਕਿਲੋ ਯੂਰੀਆ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸੱਕਦੇ ਹੋ। ਏਨਾ ਧਿਆਨ ਰੱਖੋ ਯੂਰੀਆ ਪਾਉਣ ਵਲੀ ਖੇਤ ਵਿਚ ਨਮੀ ਦਾ ਹੋਣਾ ਜਰੂਰੀ ਹੈ।
Okk
Bai ਜੀ ਕਣਕ ਨਿਸਰਨ ਵਾਲੀ ਆ ।ਕੋਈ ਸਪਰੇਅ ਕਰਨ ਦੀ ਜਰੂਰਤ ਹੈ ਯ ਨਾ ਜਾ ਕੋਈ ਤਾਕਤ ਵਾਲੀ ਸਪਰੇਅ ਜਿਸ ਨਾਲ ਵੱਲੀ ਵੱਡੀ ਤੇ ਦਾਣਾ ਮੋਟਾ ਬਣੇ।ਪਹਿਲਾ ਦਾਣਾ ਬਹੁਤ ਬਾਰੀਕ ਹੁੰਦਾ ਜੀ।
Goat farming di training bare dso ji kithe te kado lag rahi aa ?
(pb)
Punjab
Harwinder ji tuci goat farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra, Punjab Agricultural University, Bathinda, Phone : 0164-2215619, Email at: kvkbtd@pau.edu nal sampark kr skde ho ate agli training da pta kr skde ho.
ਬਾਈ ਜੀ ਆਪਣੇ ਗਾਂ ਦੇ ਥਣਾਂ ਵਿਚੋ ਦੁੱਧ ਚਿਉਦਾ ਰਹਿੰਦਾ ਕਿਹੜੀ ਦਵਾਈ ਦੇਈਏ ਜਿਸ ਨਾਲ ਇਹ normal ਹੋ ਜਾਵੇ ਗਾ ਸੱਜਰ ਸੂਈ ਆ ?
(pb)
ਸੁਖਮਿੰਦਰ ਜੀ ਤੁਸੀ ਉਸ ਨੂੰ Vittol liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਇਹ Go healthy ਕੰਪਨੀ ਦਾ ਪ੍ਰੋਡਕਟ ਹੈ ਬਾਕੀ ਇਸ ਨੂੰ bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ।
ਕਣਕ ਦੀ ਇਸ ਸਟੇਜ ਤੇ 13 00 45 ਦੀ ਸਪਰੇਅ ਕਰ ਸਕਦੇ ਹਾਂ ਜਾਂ ਨਹੀਂ ?
(en)
Haryana
ਅਮ੍ਰਿਤ ਹੀ ਏਸ ਸਮੇਂ ਤੁਸੀਂ ਇਹਦੇ ਤੇ 13045 ਦੀ ਸਪਰੇਅ 20 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਦੂਜੀ ਸਪਰੇਅ 15 ਦਿਨ ਦੇ ਵਕਫੇ ਤੇ ਕਰੋ।
Sir g hun beeji gobi di paneeri kine tym tk full tyaar hoju ?
(pb)
Haryana
Gurman ji vaise tan eh kisam de upr depend krda hai par eh 60-70 din vich teyar ho jandi hai
Kiwi plantation and preparation procedure ?
(en)
Maharashtra
Shiv , Kiwi plantation is usually done in the month of January. The planting should be done at the same depth at which the plants were growing in the nursery. The soil should be firmly placed around the roots. The plants are pruned hard to about 30 cm. to encourage vigorous growth. Kiwi planting distance varies according to variety and system of training. Usually, the T-bar and pergola system is adopted for planting. In T-bar, a spacing of 4 m. from row to row and 5-6 m. from plant to plant is common whereas, in pergola system, a spacing of 6 m. from row to row should be maintained. To ensure pollination, male plants are distributed through the orchard, with male to female plant ratios around 1:5. A fertilizer dose of 20 kg. Farmyard manure (the basal dose), 0.5 kg. NPK mixture containing 15% N is recommended for application every year. After 5 years of age, 850-900 g. N, 500-600 g. P, 800-900 g. K and farmyard manure should be applied every year. Irrigation is provided during September-October when the fruit is in the initial stage of growth and development. Irrigation at 10-15 days interval has been found to be beneficial. Inter-cultural operations are carried out on a regular basis to remove the weeds. Kiwi vine starts bearing at the age of 4-5 years while the commercial production starts at the age of 7-8 years. The fruits mature earlier at a lower altitude and later at high altitudes because of variation in temperature.
Sir mujj nu 4 month lga a pr sreer di kmjor bari a pathe khadi a puree keree vali goli vi ditti a koi diet dso js nl vadia hu j ?
(pb)
Balraj ji tuci iss nu changi khurak ate changi dekbhal de nal nal Minfa gold powder 30gm rojana ate Enerboost powder 100gm rojana dena suru kro jiss nal sarir di kamjori durr howegi ate changi growth ho jawegi.
ਸ੍ਰ ਜੀ ਇਹ ਪੱਤੀਆਂ ਦੇ ਦਾਗ ਕਿਉਂ ਪੇ ਰਹੈ ਆ ਇਸ ਦਾ ਕਿ ਇਲਾਜ ਹੈ ?
(pb)
Haryana
ਗੁਰਪ੍ਰੀਤ ਜੀ, ਫੋਟੋ ਸਹੀ ਤਰੀਕੇ ਨਾਲ ਅੱਪਲੋਡ ਨਹੀਂ ਹੋਈ ਹੈ ਕਿਰਪਾ ਫੋਟੋ ਨੂੰ ਦੁਬਾਰਾ ਅੱਪਲੋਡ ਕਰੋ ਤਾਂ ਜੌ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕੇ।
sir ji kya gehun mein fungi side ke liye amistart top ka 200 ml spry kar sakte hain gehun gabe mein hai aur nishane wali hai ?
(hn)
Haryana
Jassi ji vaise to is samay koi bhi spray krne ki sifarish nhi ki jati kyu iska asar fasal par padta hai aur paidwar kam ho jati hai app yeh btao ki apki fasal mein kya dikkat aa rhi hai us hisab se hi apko spray kr baare mein janakri di ja skti hai
Gehu ka pati pila hona ?
(hn)
Haryana
Shashi ji patey Peele hone ke Kai kaaran ho skte hai iske liye apni fasal ki photo bhejo us hisab se hi apko sahi jankari di ja skti hai
Sagwan ?
(pb)
Haryana
Sukh ji kirpa apna swal visthar vich pucho tuhanu sagwan baare ki jankari chahidi hai usse podhe laine han ja pher kise hor cheez bare jankari chahid hai
Pavittar Singh ji me Kanak te 130045 de ik spray gob de time kari c 12 din ho gye ne ji hun ke menu duji 130045 karn da koi benefit howuga ji J howega te hun menu kad tak spray karni chaidi a ji es time meri kanak nisara le chuki a 60 70 percent tak ?
(pb)
Haryana
Love ji eh spray nu gobh awastha vich hi spray kr. Di sifarish kiti jandi hai tusi esdi spray hun kr skde ho
Sir g cow nu sun ch 15 k din rhnde ne te bacha bdha lg rha oh baith gi uth ni hnda ki karen aa problem koi ni 4 5 din phla nmonia da ilaj kita c hn thik kithe calcium d ghaat tan ni hai ilaj ki kriye g ?
(pb)
Gurjeet ji kai varr ilaj ton badd kamjori aa jandi hai jiss krke pashu uthn bethn vich tang hunda ha tuci uss nu Anabolite liquid 100ml rojana ate Mecovet xl liquid 100ml rojana dena suru kro ate mousam de hisab nal sahi dekbhal kro.
ਸਤਿ ਸ੍ਰੀ ਅਕਾਲ ਜੀ ਮੈਂ ਇਹ ਜਾਨਣਾ ਚਾਹੁੰਦਾ ਕੇ ਨਿਬੂ ਦੇ ਬੂਟੇ ਕਿਹੜੇ ਮਹੀਨੇ ਲਗਾਏ ਜਾਂਦੇ ਤੇ ਕਿਹੜੀ ਕਿਸਮ ਦੇ ਬੂਟਿਆ ਦਾ ਬਾਗ ਲਗਉਣ ਚਾਹੀਦਾ ਦਾ ਵਦੀਆ ਕਿਸਮ ਤੇ ਬੂਟੇ ਕਿੱਥੋਂ ਮਿਲਣਗੇ ?
(pb)
Haryana
ਲਵਪ੍ਰੀਤ ਜੀ ਨਿੰਬੂ ਦੇ ਬੂਟੇ ਤੁਸੀਂ ਫ਼ਰਵਰੀ ਮਾਰਚ ਅਤੇ ਅਗਸਤ ਸਤੰਬਰ ਦੇ ਮਹੀਨੇ ਵਿਚ ਲਗਾ ਸਕਦੇ ਹੋ। ਏਸਦੇ ਲਈ ਤੁਸੀਂ ਪੰਜਾਬ ਬਰਾਮੱਸੀ ਲੈਮਨ , pau baramasi lemon 1, eureka ਕਿਸਮ ਦੀ ਬਿਜਾਈ ਕਰ ਸਕਦੇ ਹੋ । ਏਸਦੇ ਬੂਟੇ ਲੈਣ ਲਈ ਤੁਸੀਂ ਆਪਣੇ ਨੇੜੇ ਦੇ kvk ਜਾਂ ਫਿਰ ਪੰਜਾਬ ਖੇਤੀਬਾੜ੍ਹੀ ਯੂਨਿਵਰਸਿਟੀ 098157-51900 ਨਾਲ਼ ਸੰਪਰਕ ਕਰ ਸਕਦੇ ਹੋ ।
ਧੰਨਵਾਦ ਜੀ।
Kinnow ke plant ke andar plant leaf meh ye problem kafi hai koi solution hai ?
(hn)
Haryana
Jaipal ji iske liye aap copper oxycholride 3 gram prati litre paani ke hisab se prayog kar sakte hai
Rate from source rui katla fish ?
(en)
What rates of rui katla fish from source to 1st hand buyers ?
(en)
ਬਾਈ ਰੋਡ ਆਈਲੈਡ ਰੈੱਡ ਕਿਸਮ ਦੀ ਮੁਰਗੀ ਤੇ ਆਈ ਬੀ ਐਲ 80 ਕਿਸਮ ਦੇ ਮੁਰਗੇ ਘਰ ਰੱਖਣੇ ਆ ਇਹਨਾਂ ਦੇ ਚੂਚੇ ਕਿੱਥੋਂ ਮਿਲਣ ਗੇ ਆਪਾ ਘਰ ਆਪਣੇ ਲਈ ਹੀ ਰੱਖਣੇ ਆ ਤਕਰੀਬਨ 50 ਚੂਚੇ ਲੈਣੇ ਆ ਕਿਸੇ ਕੋਲ contact number ਹੋਵੇ ਤਾ ਜਰੂਰ ਦਿਓ ਬਠਿੰਡੇ area de ਆਸ ਪਾਸ ਹੋਵੇ ਤਾਂ ਬਹੁਤ ਵਧੀਆ ਹੋ ਜੁ ?
(pb)
Punjab
ਇਕਬਾਲ ਜੀ ਤੁਸੀ ਇਸਦੇ ਲਈ ਬਲਵਿੰਦਰ ਸਿੰਘ 9041009671 ਪੱਪੂ ਪੋਲਟਰੀ ਫਾਰਮ ਨਾਲ ਜਾ ਹਰਦੀਪ ਸਿੰਘ 9781589637 ਨਾਲ ਸੰਪਰਕ ਕਰ ਸਕਦੇ ਹੋ।
Ok ji thanks
Hello!! Pahado mein raajma ugane ka season ek toh July - august mein hai, aur doosra kab hai? And what are the precautions required for growing in this season ?
(en)
Haryana
चौहान जी इसको आप फरबरी मार्च में भी लगा सकते है। इसके लिए आप खाद और पानी का पूरा ख्याल रखे इसको टाइम पर पानी लगाए।
Himachal Pradesh
Thank you Mr. Singh. Sowing tomorrow :)
Hlo sir kharbuze te kheere vich tana fatt jeha reha eston nl ah samaseya a ji ?
(pb)
Punjab
Navdeep ji, ih kise bimaari da hmla ta nahi hai, kirpa kar ke ih dasso ki ih dikkat kinne ku booteya vich aa rhi hai us hisab nal hi tuhaanu is baare shi janaakri ditti jaa sakegi.
Rice firtilizar management ?
(en)
Haryana
सुमित जी, कृपया अपना सवाल विस्तार से बताए कि आपको किस प्रबंधन की जानकारी चाहिए उस हिसाब से ही आपको सही जानकारी दी जा सकती है।
डॉ रविंदर चहल जी अगर पशु बार बार रिपीट हो तो कौन सा फार्मूला इस्तेमाल करना चाहिए जो एक बार में ही प्रेग्नेंट रह जाएं ?
(hn)
Punjab
राहुल जी, सबसे पहले यह पता करना जरूरी है, पशु रिपीट किस कारण से हो रहा है। कई बार बच्चेदानी में इंफेक्शन होना, खुराक में कमी, बच्चेदानी का कमज़ोर होना, सही समय पर एआई ना होना या इसके अलग अलग कई कारण होते हैं। आप यह बताएं कि पशु तार कैसी करता है और कितने दिनों के बाद हीट में आता है और आपने अभी तक क्या इलाज करवाया है। आप दोबारा विस्तार से सवाल पूछें ताकि आपको सही जानकारी दी जा सके।
Paji harek baiye par bol rahi aa ji te ik baar safai krai ?
(pb)
Harjot ji aap isko Bovimin-b ultra powder 50gm rojana, Agrimin-i tablet rojana 1 goli deni suru kren aur 21 din tak dete rehe aur uski ek heat khali rehne den aur agli varr heat mai aane per AI krwayen aur AI ke sath Ashored inj. 5ml IV Lgwa den aur AI tabhi krwayen yadi woh saff tarr krre yadi tarr saff nhi ha tab uski safai krwayen.
How to store milk without refrigeration ?
(en)
Punjab
Mr. Sunil Milk can be stored without refrigeration, by boiling it at regular intervals of 6-8 hours.
Answer deo jì ?
(pb)
Haryana
Satinder ji tuhade swal da jwab de dita gya hai tusi check kr skde ho
Sir mai lado gende de flower de paneeri Leoni meno Amritsar tapai road jitho paneeri mildi ha koi contact num deo ji ?
(pb)
Punjab
satinderbir ji, paneeri lain lai tusi Gagi Singh - 98769 75946 naal sampark kar skde ho ji.
Mera swala da proper answer nhi mil rha a .ma swal Poora details ch das da ulta tusi koi hor gal kar dendo ooo ?
(pb)
Punjab
Gursewak ji, mahira vallo university sifarish anusar tuhaade swaalan de jwaab ditte gaye han je tusi kise swaal di jaankari to satisfy nahi ho ta apna swaal dubara puch sakde ho ji, mahira vallo tuhaadi har sambhav madad kiti jaaveghi ji.
Sir Amritsar tapai road gande nale lage jithe har taran de paneeri mildi ha koi contact num deo ji ?
(pb)
Punjab
Satinder ji, tusi Paneeri lain lai Dharamjeet 9780353536 ji naal sampark kar sakde ho ji.
Hello sir. Maj nu milk fever ho gya c ohnu bottle lgbayi te injection takat vale fer v ruk ruk ke khandi pichle paira nu dab k chldi koi solution dso ?
(en)
Punjab
Ajay ji kirpa krke usdi video bnna ke upload kro jiss nu dekh ke tuhanu uss vare sahi jankari diti ja skee ate usda temp. hun kina ha uss vare bhi daso.
Sir pahlan johti ne 3 .20 months te bacha suit Dita hai ki eh koi bimari hai ja vase he esdi jankari vistar nal ditee jave ji ?
(pb)
Baljinder ji pashu bacha kisi stress krke, khurak vich kami krke, harmons de unbalance krke sutt dinda hai, baki kai pashu brucellosis bimari krke bhi sutde hai jekar ohne pehli varr sutia ha tan agli varr gabhn hon ton badd thnda tika jrur lgwaunde rho ate jekar ohh agli varr bhi sutdi hai fir brucellosis bimari da test nazdiki polyclinic vich krwao jiss nal sahi karan ptaa lagg jawega.
सर मेरे खेत में गेहूं की फसल है उसमें शरीफ कटीले पौधे उग रहे हैं जो कि दवाई से भी नहीं जा रहे हैं इसमें क्या डालें जिससे कि एक कटीले पौधे चले जाएं कृपया करके बताएं ?
(hn)
Haryana
परविंद जी, अगर आपकी गेहूं की फसल 35 दिन से ऊपर हो गई है तो आप इसको गुड़ाई के द्वारा ही निकल सकते है। इस समय स्प्रे करने से फसल पर बुरा प्रभाव पड़ सकता है।
ਸਰ ਜੀ ਮੈਂ ਮੱਝਾਂ ਨੂੰ ਇਹ ਕਿੜਿਆਂ ਦੀ ਦਵਾਈ ਪਹਿਲੀ ਫਰਵਰੀ ਨੂੰ ਦਿੱਤੀ ਸੀ ਤੇ ਹੁਣ ਦੂਜੀ ਡੋਜ ਕਦੋਂ ਦੇਣੀ ਹੈ ਮੇਹਰਬਾਨੀ ਕਰਕੇ ਦਸਣ ਦੀ ਕਿਰਪਾਲਤਾ ਕਰੋ ਧਨਵਾਦ ਜੀ ?
(en)
ਬਰਾੜ ਜੀ, ਤੁਸੀ ਪਸ਼ੂ ਨੂੰ 3-3 ਮਹੀਨੇ ਦੇ ਫਰਕ ਨਾਲ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਹਰ ਵਾਰ ਸਾਲਟ ਬਦਲ ਕੇ ਦਵਾਈ ਦਿਓ ਹੁਣ ਤੁਸੀ 3 ਮਹੀਨੇ ਬਾਦ ਹੀ ਦਵਾਈ ਦਿਓ।
Sir ji 7ਫਰਵਰੀ ਨੂੰ 13045 ਬੋਰੋਨ ਕਣਕ ਤੇ ਸਪਰੇ ਕੀਤੀ ਸੀ ਹੁਣ ਇਕ ਹੋਰ ਸਪਰੇ 13045 ਦੀ ਕਰ ਸਕਦੇ a ਕਣਕ ਨਿਸਰ ਤੋਂ ਬਾਅਦ ਕੋਈ ਨੁਕਸਾਨ ਤਾ ਨੀ ਜੀ ?
(pb)
Haryana
ਗਗਨ ਜੀ ਇਸਦੀ ਸਪਰੇਅ 15 ਦਿਨ ਦੇ ਵਕਫੇ ਤੇ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।