Manage Expert Answers

Search

Total Count :- 258604

टमाटर की खेती है इसमें कौन सा स्प्रे करें ?

(hn)
  • 1
Posted by
Sandeep (9306836788)
Sandeep
Haryana
Jhajjar
Write Answer
Posted Date (03 Apr 2023 10:52 AM) Assigned Date (05 Apr 2023 12:29 PM)
Answered Date (03 Apr 2023 06:27 PM) Translated Date (05 Apr 2023 05:24 PM)

संदीप जी, यह late blight बिमारी के लक्षण है, इसकी रोकथाम के लिए आप indofil M 45@ 600 g/एकड़ के हिसाब से छिड़काव कर सकते हैं।

Sir 1acar me tindo kitna hota hai ?

(hn)
Posted by
Radhe shyam (9915482937)
Radhe shyam
Punjab
Fazilka
Write Answer
Posted Date (03 Apr 2023 10:35 AM) Assigned Date (05 Apr 2023 12:30 PM)
Answered Date (06 Apr 2023 05:02 PM) Translated Date (07 Apr 2023 10:28 AM)

Radhe ji, ek acre se tindo ka utpadan 70-75 q takk ho jata hai.

Sir g kisan credit kard banuna ha us vaste ki ki chahida ha visthar porwak jankari Dio g ki iss vaste koi jmin di v lorr hundi ha ?

(pb)
Posted by
Jaswinder Singh (8699661476)
Jaswinder Singh
Punjab
S.A.S. Nagar
Write Answer
Posted Date (03 Apr 2023 09:55 AM) Assigned Date (05 Apr 2023 12:30 PM)
Answered Date (03 Apr 2023 06:16 PM) Translated Date (05 Apr 2023 05:23 PM)

Jaswinder ji, kisan credit card bnvon lai jameen honi jaroori hai ji, jameen di jmabandi di lod hundi hai ji, documents baare hor jaankari lain lai tusi apni bank branch naal sampark kar sakde ho ji.

Dwi bhrun ton 3 din bd eda suti jndi a ki Karan ho skda ki edo bd dwi bhrni pao ?

(pb)
  • 1
Posted by
Kavin wander (9779979849)
Kavin wander
Punjab
Muktsar
Write Answer
Posted Date (03 Apr 2023 09:45 AM) Assigned Date (05 Apr 2023 12:30 PM)
Answered Date (04 Apr 2023 10:24 AM) Translated Date (06 Apr 2023 02:59 PM)

isda koi chakar nhi hai tuci iss nu mineral mixture powder 50gm rojana de hisab nal deo ate agli varr saff tara howe tan Ai krwao ate Ai krwa ke ashored inj. 5ml IV lgwao.

2 ਨੰਬਰ ਪਾਣੀ ਵਿਚ pr ਦੀ ਕਿਹੜੀ ਕਿਸਮ ਝੋਨੇ ਦੀ ਵਧੀਆ ਝਾੜ ਦੇਵੇਗੀ। ਏਰੀਆ ਤਲਵੰਡੀ ਭਾਈ ਫਿਰੋਜ਼ਪੁਰ ?

(pb)
Posted by
Manjot Singh Shergill (9876764964)
Manjot Singh Shergill
Punjab
Ferozpur
Write Answer
Posted Date (03 Apr 2023 09:36 AM) Assigned Date (05 Apr 2023 12:31 PM)
Answered Date (03 Apr 2023 06:11 PM) Translated Date (05 Apr 2023 03:45 PM)

ਮਨਜੋਤ ਜੀ, ਵੈਸੇ ਝੋਨੇ ਨੂੰ ਚੰਗੇ ਪਾਣੀ ਦੀ ਹੀ ਜਰੂਰਤ ਹੁੰਦੀ ਹੈ ਜੀ, ਤੁਸੀ PR 126 ਜਾਂ ਹਾਈਬ੍ਰਿਡ 27 P 31 ਦੀ ਕਾਸ਼ਤ ਕਰ ਸਕਦੇ ਹੋ ਜੀ।

Mere pass 1692 ka pichhali sal ka bij hai jo ki acchi condition mein hai kya use mein ab ki sal bhi use kar sakta hun ?

(hn)
Posted by
jassi (9050333171)
jassi
Haryana
Karnal
Write Answer
Posted Date (03 Apr 2023 09:36 AM) Assigned Date (06 Apr 2023 11:49 AM)
Answered Date (03 Apr 2023 06:08 PM) Translated Date (05 Apr 2023 03:44 PM)

Jassi ji, agar aapka beej achi condition mein hai to aap iski buvai is saal bhi kar sakte hai.

ਮੱਝ ਹਰ ਬਾਈਏ ਬੋਲਦੀ ਹੈ ਤੇ ਹੀਟ 2 3ਦਿਨ ਰਹਿਦੀ ਹੈ ਤਾਰਾ ਬਿਲਕੁਲ ਸਾਫ਼ ਹਨ ਸਰਕਾਰੀ ਡਾਕਰਾਂ ਤੋਂ ਵੀ ਇਲਾਜ ਕਰਵਾਇਆ ਫਿਰ ਵੀ ਗਬਨ ਨਹੀਂ ਰਹਿਦੀ 4 ਬਾਰ ਬੱਚੇਦਾਨੀ ਵਿਚ ਦਵਾਈ ਭਰਾ ਚੁੱਕੇ ਹਾਂ ਕੱਟੇ ਤੋਂ ਗਬਨ ਨਹੀਂ ਰਹਿਦੀ ?

(pb)
Posted by
Manish Kumar (9417607004)
Manish Kumar
Punjab
Shahid Bhagat Singh Nagar
Write Answer
Posted Date (03 Apr 2023 09:19 AM) Assigned Date (05 Apr 2023 12:31 PM)
Answered Date (04 Apr 2023 10:23 AM) Translated Date (06 Apr 2023 02:51 PM)

ਜਦੋ ਉਹ ਅਗਲੀ ਵਾਰ ਹੀਟ ਵਿਚ ਆਵੇ ਅਤੇ ਜੇਕਰ ਉਹ ਸਾਫ ਪਾਣੀ ਵਰਗੀਆਂ ਤਾਰਾ ਕਰਦੀ ਹੈ ਫਿਰ ਤੁਸੀ ਝੋਟੇ ਤੋਂ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ Ashored injection 5ml IV ਲਗਵਾ ਦਿਓ, ਜੇਕਰ ਤਾਰਾ ਸਾਫ ਨਾ ਹੋਵੇ ਫਿਰ ਸਫਾਈ ਕਰਵਾਓ।

ਸਾਹੀਵਾਲ ਗਾਵਾਂ ਖਰੀਦਣੀਆਂ ਨੇ ਵਧੀਆ ਨਸਲ ਕਿਹੜੇ ਖੇਤਰ ਵਿਚ ਮਿਲੂ ਜੀ ?

(pb)
Posted by
Gurpreet Singh (9815736019)
Gurpreet Singh
Punjab
Sangrur
Write Answer
Posted Date (03 Apr 2023 08:52 AM) Assigned Date (05 Apr 2023 12:32 PM)
Answered Date (04 Apr 2023 10:17 AM) Translated Date (05 Apr 2023 03:43 PM)

ਗੁਰਪ੍ਰੀਤ ਜੀ, ਤੁਸੀ ਗਾਵਾਂ ਖਰੀਦਣ ਲਈ Navroop Singh 9649038200 ਜਾ Gulam Ashraf 9915672525 cow dairy farm ਜਾ ਫਿਰ Sukhvinder Dhamherhi 9781800637 Sahiwal Farm ਨਾਲ ਸੰਪਰਕ ਕਰ ਸਕਦੇ ਹੋ।

Answered Date (03 Apr 2023 01:00 PM) Translated Date (05 Apr 2023 03:42 PM)

Pakistan

Answered Date (04 Apr 2023 06:52 AM) Translated Date (05 Apr 2023 03:42 PM)

Pakistan kon jao

ਮਿਰਚਾਂ ਦੀ ਪਨੀਰੀ ਦੀ ਵਧੀਆ ਕਿਸਮ ਦੱਸੂ ਤੇ ਢੁਕਵਾਂ ਸਮਾਂ ਵੀ ?

(pb)
Posted by
Gurpreet Singh (9815736019)
Gurpreet Singh
Punjab
Sangrur
Write Answer
Posted Date (03 Apr 2023 08:51 AM) Assigned Date (05 Apr 2023 12:32 PM)
Answered Date (03 Apr 2023 06:07 PM) Translated Date (05 Apr 2023 03:41 PM)

ਗੁਰਪ੍ਰੀਤ ਜੀ, CH 27 ਮਿਰਚ ਦੀ ਵਧੀਆ ਕਿਸਮ ਹੈ ਜੀ, ਇਸ ਨੂੰ ਖੇਤ ਵਿਚ ਲਾਉਣ ਦਾ ਹੁਣ ਸਹੀ ਸਮਾਂ ਚੱਲ ਰਿਹਾ ਹੈ ਜੀ।

Urea half teaspoon hoga aur utnahi 19 19 19 mirchi plant ka growth nahi ho raha hai ?

(hn)
  • 1
Posted by
Josephine mascarenhas (9422970748)
Josephine mascarenhas
Goa
North Goa
Write Answer
Posted Date (03 Apr 2023 08:36 AM) Assigned Date (05 Apr 2023 12:33 PM)
Answered Date (06 Apr 2023 05:28 PM) Translated Date (07 Apr 2023 10:28 AM)

Josephine ji, aap fasl ki ek gudaai kar ke vermicompost khaad dene ke baad earthing up kte aur iske baad ek paani de is se aapki fasl ki growth honi shuru ho jayegi.

ਸ੍ਰੀ ਮਾਨ ਜੀ ਕੱਟਾ ਡੇਡ ਸਾਲ ਦਾ ਗਾਂ ਵਧੀਆ ਤਿਆਰ ਕਰਨ ਲਈ ਕਿ ਖੁਰਾਕ ਦਿੱਤੀ ਜਾਵੇ ਜੀ ਧੰਨਵਾਦ ?

(pb)
  • 3
Posted by
Lachhma singh Bhullar PWD (9478839074)
Lachhma singh Bhullar PWD
Punjab
Mansa
Write Answer
Posted Date (03 Apr 2023 08:31 AM) Assigned Date (05 Apr 2023 12:33 PM)
Answered Date (04 Apr 2023 10:01 AM) Translated Date (06 Apr 2023 02:48 PM)

ਭੁੱਲਰ ਜੀ, ਤੁਸੀ ਇਸ ਨੂੰ ਸਭ ਤੋਂ ਪਹਿਲਾ ਪੇਟ ਦੇ ਕੀੜਿਆਂ ਲਈ Albendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ ਅਤੇ ਇਸ ਨੂੰ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer dry ਫੀਡ ਖਵਾਉਣੀ ਸ਼ੁਰੂ ਕਰੋ ਅਤੇ Bovimin B powder 35gm ਰੋਜਾਨਾ ਦੇਣਾ ਸ਼ੁਰੂ ਕਰੋ।

ਪੱਤੇ ਇਸ ਤਰਾਂ ਕਿਉਂ ਹੋ ਰਹੇ ਆ ਜੀ ?

(en)
  • 1
Posted by
Shiv diyal (7740071625)
Shiv diyal
Punjab
Shahid Bhagat Singh Nagar
Write Answer
Posted Date (03 Apr 2023 08:26 AM) Assigned Date (05 Apr 2023 12:34 PM)
Answered Date (03 Apr 2023 06:01 PM) Translated Date (05 Apr 2023 03:40 PM)

Shiv ji, ih mausam ya kise tatt di Kami kar ke ho sakda hai ji, is lai kirpa kar ke ih dasso ki tusi is nu kihdi kihdi khaad kinni maatra vich de chukke ho ji, us hisaab nal hi tuhanau is baare sahi jaankari ditti jaa skegi.

ਮਿਰਚਾਂ ਦੇ ਵਿੱਚ ਇਸ ਤਰਾਂ ਕਾਲਾ ਹੋ ਰਿਹਾ ਹੈ। ਕਾਰਨ ਅਤੇ ਹੱਲ ਦਸੋ ਜੀ ?

(pb)
  • 1
Posted by
Pushpinder sharma (9915136916)
Pushpinder sharma
Punjab
Muktsar
Write Answer
Posted Date (03 Apr 2023 08:10 AM) Assigned Date (05 Apr 2023 12:55 PM)
Answered Date (03 Apr 2023 05:57 PM) Translated Date (05 Apr 2023 03:38 PM)

ਪੁਸ਼ਪਿੰਦਰ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਪੂਰੀ ਤਰ੍ਹਾ ਸਾਫ ਨਹੀਂ ਹੈ ਇਸ ਦੀ ਸਹੀ ਜਾਣਕਾਰੀ ਲੈਣ ਲਈ ਤੁਸੀ ਇਸ ਦੀ ਸਾਫ ਫੋਟੋ ਭੇਜੋ ਜੀ।

03 Apr 2023

Sir nodes Kalia ho rhia

Mastitas da hal dsso ji ?

(pb)
Posted by
Sukhwinder Singh (8847473545)
Sukhwinder Singh
Punjab
Mansa
Write Answer
Posted Date (03 Apr 2023 08:08 AM) Assigned Date (05 Apr 2023 12:55 PM)
Answered Date (04 Apr 2023 09:24 AM) Translated Date (06 Apr 2023 02:46 PM)

Sukhwinder ji kirpa krke ehh daso pashu nu mastitis vich smasia ki aa rahi hai usde lewe nu sojish hai, dudh saff aunda ha ja nhi, dudh vich blood aunda ha, lewa shakht hai ja koi hor smasia ha, iss vare vistar nal daso ate dubara swal pusho tan jo tuhanu sahi jankari diti ja skee.

ਸਰ ਤੀਜੇ ਸੂਏ ਮੱਝ ਹੈ ਦੋ ਮਹੀਨੇ ਹੋਏ ਹਨ ਸੂਈ ਨੂੰ ਬੱਚਾ ਮਰ ਗਿਆ ਹੈ ਹੁਣ ਦੁੱਧ ਨਹੀਂ ਦੇਂਦੀ ਲੱਤਾਂ ਛੜੀਆਂ ਮਾਰਦੀ ਹੈ ਟੀਕਾ ਲਗਾ ਕੇ ਚੋਣੀ ਪੈਂਦੀ ਹੈ ਕੋਈ ਇਲਾਜ ਹੈ ਤਾਂ ਦੱਸਿਓ ਧੰਨਵਾਦ ?

(pb)
Posted by
ਰਛਪਾਲ ਸਿੰਘ (9876594677)
ਰਛਪਾਲ ਸਿੰਘ
Punjab
Tarn Taran
Write Answer
Posted Date (03 Apr 2023 07:46 AM) Assigned Date (05 Apr 2023 12:58 PM)
Answered Date (04 Apr 2023 09:23 AM) Translated Date (06 Apr 2023 02:43 PM)

ਰਛਪਾਲ ਜੀ, ਉਸ ਨੂੰ Leptaden tablet 10 ਗੋਲੀਆਂ ਰੋਜਾਨਾ, calcimust MLD bolus ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ LDM liquid 100-100ml ਸਵੇਰੇ ਸ਼ਾਮ ਦਿਓ।

SSA ji Eh CSH24mf ki hunda hai ...jawaar da beej hai os upper likheya hoya hai ?

(pb)
  • 1
Posted by
Navjot Singh (9417459147)
Navjot Singh
Punjab
Bathinda
Write Answer
Posted Date (03 Apr 2023 07:23 AM) Assigned Date (05 Apr 2023 01:01 PM)
Answered Date (03 Apr 2023 05:55 PM) Translated Date (05 Apr 2023 03:37 PM)

Navjot ji, har hybrid nu koi vakhra naam ditta janda hai ji, us tra ih v is hybrid da naam hai ji.

ਜਰਮਨ ਕੁਤੀ ਕਿਨੇ ਟਾਇਮ ਚ ਹੀਟ ਚ ਆ ਜਾਂਦੀ ਹੈ ॥ ਤੇ ਜੇ ਨਾ ਆਵੇ ਫਿਰ ਕੀ ਪ੍ਰੋਸੈਸ ਹੈ ਜੀ ਕੀ ਇਲਾਜ ਹੈ ਕਿਰਪਾ ਦੱਸੋ ?

(pb)
Posted by
agyapal singh gill (9646201947)
agyapal singh gill
Punjab
Muktsar
Write Answer
Posted Date (02 Apr 2023 09:33 PM) Assigned Date (06 Apr 2023 11:49 AM)
Answered Date (03 Apr 2023 10:26 AM) Translated Date (05 Apr 2023 03:36 PM)

ਆਗਿਆਪਾਲ ਜੀ, ਜਾਨਵਰ ਦਾ ਸਹੀ ਸਮੇਂ ਤੇ ਹੀਟ ਵਿਚ ਆਉਣਾ ਉਸਦੀ ਸਹੀ ਖੁਰਾਕ ਅਤੇ ਦੇਖਭਾਲ ਤੇ ਨਿਰਭਰ ਕਰਦਾ ਹੈ, ਬਾਕੀ ਪਹਿਲੀ ਵਾਰ ਕੁੱਤੀ ਨੂੰ 12 ਤੋਂ 13 ਮਹੀਨਿਆਂ ਦੀ ਉਮਰ ਤੋਂ ਬਾਦ ਹੀਟ ਵਿਚ ਆਉਣ ਤੇ ਕ੍ਰੋਸ ਕਰਵਾਉਣਾ ਚਾਹੀਦਾ ਹੈ ਜੇਕਰ ਹੀਟ ਵਿਚ ਨਾ ਆਵੇ ਫਿਰ ਤੁਸੀ Nutrich tablet ਰੋਜਾਨਾ 1 ਗੋਲੀ ਦਿਓ ਅਤੇ ਇਸਦੀ 1 ਡਿਬੀ ਖਵਾ ਦਿਓ।

Sir Gaye bihane me 20 k din rah gae kya us ki deworming kr skte hh kya or konse salt ki tebet de ?

(hn)
Posted by
Ganesh (9664234243)
Ganesh
Rajasthan
Sri Ganganagar
Write Answer
Posted Date (02 Apr 2023 09:01 PM) Assigned Date (06 Apr 2023 11:49 AM)
Answered Date (03 Apr 2023 10:27 AM) Translated Date (05 Apr 2023 03:30 PM)

Ganesh ji abhi aap uski deworming naa kren usko aap byane se 8 din badd pett de kiro wali dwai de skde ho aur biyane ke badd aap Flukarid-ds bolus ka paryog kr skte hai.

ਬਾਈ ਜੀ ਗੰਨਾ ਕਾਣਾ ਹੋਈ ਜਾਂਦਾ ?

(pb)
  • 3
Posted by
Kulwinder Singh (9501429694)
Kulwinder Singh
Punjab
Mansa
Write Answer
Posted Date (02 Apr 2023 08:47 PM) Assigned Date (06 Apr 2023 11:49 AM)
Answered Date (02 Apr 2023 09:18 PM) Translated Date (05 Apr 2023 03:23 PM)

ਕੁਲਵਿੰਦਰ ਜੀ, ਇਸ ਦੀ ਰੋਕਥਾਮ ਲਈ ਤੁਸੀਂ 150 g flubendamide ਦਾ ਛਿੜਕਾਅ 400 ਲੀਟਰ ਪਾਣੀ ਵਿਚ ਘੋਲ ਕੇ ਕਰ ਸਕਦੇ ਹੋ ਜੀ।

ਗਾ ਦੇ ਦੁੱਧ ਦੀ ਫੈਟ ਬਹੁਤ ਘਟ ਆਉਂਦੀ ਆ ਕਿ ਦਿੱਤਾ ਜਾਵੇ ਤੇ ਕਿੰਨੀ ਮਾਤਰਾ ਚ ?

(hn)
Posted by
Ganesh (9664234243)
Ganesh
Rajasthan
Sri Ganganagar
Write Answer
Posted Date (02 Apr 2023 08:26 PM) Assigned Date (07 Apr 2023 11:01 AM)
Answered Date (03 Apr 2023 10:28 AM) Translated Date (06 Apr 2023 10:33 AM)

ਤੁਸੀ ਉਸ ਨੂੰ ਚੰਗੀ ਖੁਰਾਕ, ਫੀਡ ਦੇ ਨਾਲ ਨਾਲ ਵਡੇਮਿਆ ਜਾ ਸਰੋਂ ਦੀ ਖਲ ਦੇਣੀ ਸ਼ੁਰੂ ਕਰੋ ਅਤੇ ਉਸ ਨੂੰ Fatplus ਜਾਂ Fatmax 100 ਗ੍ਰਾਮ ਪਾਊਡਰ ਰੋਜਾਨਾ ਅਤੇ Glactogog ਪਾਊਡਰ 30gm ਰੋਜਾਨਾ ਦੇਣਾ ਸ਼ੁਰੂ ਕਰੋ।

ਹਾਜੀ ਦੇਸੀ ਗਾਂ ਦਾ ਦੁੱਧ ਚੰਗੇ ਰੇਟ ਕਿੱਥੇ ਵੇਚ ਸਕਦੇ ਹਾਂ ?

(pb)
Posted by
ਗੁਰਪ੍ਰੀਤ ਸਿੰਘ (9115648255)
ਗੁਰਪ੍ਰੀਤ ਸਿੰਘ
Punjab
Faridkot
Write Answer
Posted Date (02 Apr 2023 08:18 PM) Assigned Date (07 Apr 2023 10:43 AM)
Answered Date (03 Apr 2023 10:30 AM) Translated Date (06 Apr 2023 01:17 PM)

ਗੁਰਪ੍ਰੀਤ ਜੀ, ਦੁੱਧ ਨੂੰ ਤਾਂ ਡੇਅਰੀ ਵਿਚ ਫੈਟ ਦੇ ਹਿਸਾਬ ਨਾਲ ਵੇਚਣਾ ਪਵੇਗੀ ਅਤੇ ਜੇਕਰ ਆਸ ਪਾਸ ਘਰਾਂ ਵਿਚ ਲਗਾਉਂਦੇ ਹੋ ਤਾਂ ਇਕੋ ਰੇਟ ਤੇ ਵਿਕ ਜਾਂਦਾ ਹੈ ਬਾਕੀ ਤੁਸੀ ਦੁੱਧ ਤੋਂ ਦੁੱਧ ਦੇ ਪ੍ਰੋਡਕਟ ਬਣਾ ਕੇ ਵੇਚੋ ਤਾਂ ਚੰਗਾ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਜਿਵੇਂ ਤੁਸੀ ਲੱਸੀ, ਘਿਓ, ਪਨੀਰ, ਦਹੀ ਤਿਆਰ ਕਰ ਸਕਦੇ ਹੋ।

Answered Date (09 Apr 2023 09:34 PM) Translated Date (10 Apr 2023 01:57 PM)

V ad pao ya phir mullapur farm aa sahiwal da onha nu puch lo

ਮੁਰਗੀ ਫਾਰਮ ਵਿੱਚ ਕਿਹੜੀ ਕੰਪਨੀ ਬੱਚੇ ਜਲਦੀ ਸਪਲਾਈ ਕਰਦੀ ਆ ਤੇ ਕਿਥੇ ਸਪਰੰਕ ਕਰਨਾ ਪੈਣਾ ਜੀ ?

(pb)
Posted by
Gurpreet Singh (9815736019)
Gurpreet Singh
Punjab
Sangrur
Write Answer
Posted Date (02 Apr 2023 08:09 PM) Assigned Date (07 Apr 2023 11:01 AM)
Answered Date (03 Apr 2023 10:32 AM) Translated Date (06 Apr 2023 01:14 PM)

ਜੇਕਰ ਤੁਸੀ ਕੰਟ੍ਰੈਕਟ ਫਾਰਮਿੰਗ ਕਰਨੀ ਹੈ ਤਾਂ Pargat Singh 94645-10402 ਨਾਲ ਜਾ ਫਿਰ Ravi 92162-67529 ਨਾਲ ਸੰਪਰਕ ਕਰ ਸਕਦੇ ਹੋ ਇਹ venky ਕੰਪਨੀ ਵਲੋਂ ਕੰਟ੍ਰੈਕਟ ਫਾਰਮਿੰਗ ਕਰਵਾਉਂਦੇ ਹਨ।

ਮੁਰਗੀ ਪਾਲਣ ਦਾ ਧੰਦਾ ਫਾਇਦੇਮੰਦ ਆ ਜੀ ਜਾ ਗਾਵਾਂ ਦਾ ?

(pb)
Posted by
Gurpreet Singh (9815736019)
Gurpreet Singh
Punjab
Sangrur
Write Answer
Posted Date (02 Apr 2023 08:07 PM) Assigned Date (07 Apr 2023 10:42 AM)
Answered Date (03 Apr 2023 10:52 AM) Translated Date (06 Apr 2023 01:12 PM)

ਗੁਰਪ੍ਰੀਤ ਜੀ, ਇਹਨਾਂ ਦੋਨਾਂ ਕੰਮਾਂ ਨੂੰ ਜੇਕਰ ਸਹੀ ਤਰੀਕੇ ਨਾਲ, ਸਹੀ ਜਾਣਕਾਰੀ ਲੈ ਕੇ ਸ਼ੁਰੂ ਕੀਤਾ ਜਾਵੇ ਫਿਰ ਦੋਨਾਂ ਕੰਮਾਂ ਵਿੱਚੋ ਚੰਗਾ ਮੁਨਾਫ਼ਾ ਕਮਾ ਸਕਦੇ ਹੋ, ਬਾਕੀ ਸ਼ੁਰੂ ਸ਼ੁਰੂ ਵਿਚ ਆਪਣੀ ਮਾਰਕੀਟ ਬਣਾਉਣ ਦੀ ਜਰੂਰਤ ਹੁੰਦੀ ਹੈ ਫਿਰ ਜਿਵੇਂ ਜਿਵੇਂ ਤੁਹਾਡੇ ਲਿੰਕ ਬਣਦੇ ਰਹਿੰਦੇ ਹਨ ਫਿਰ ਇਸ ਕੰਮ ਵਿਚ ਮਾਰਕੀਟ ਦੀ ਸਮੱਸਿਆ ਵੀ ਨਹੀਂ ਆਉਂਦੀ, ਜੇਕਰ ਤੁਸੀ ਕੋਈ ਵੀ ਕੰਮ ਸ਼ੁਰੂ ਕਰੋ ਤਾਂ ਪਹਿਲਾ ਇਹਨਾਂ ਦੀ ਟ੍ਰੇਨਿੰਗ ਲੈ ਕੇ ਅਤੇ ਹੋਰ ਫਾਰਮਾਂ ਤੇ ਜਾ ਕੇ ਇਹਨਾਂ ਕੰਮਾਂ ਨੂੰ ਦੇਖੋ ਫਿਰ ਤੁਸੀ ਸ਼ੁਰੂ ਕਰੋ।

Answered Date (03 Apr 2023 06:32 AM) Translated Date (06 Apr 2023 01:06 PM)

ਵੀਰੇ ਦੋਨੇ ਹੀ ਧੰਦੇ ਕਾਮਜਾਬ ਹੈ, ਪਰ ਕੰਮ ਸ਼ੁਰੂ ਕਰਨ ਤੋਂ ਪਹਿਲਾਂ ਥੋੜ੍ਹਾ ਸਿੱਖਣਾ ਜਰੂਰ ਬਿਨਾ ਸਿੱਖੇ ਕੋਈ ਵੀ ਧੰਦਾ ਕਾਮਜਾਬ ਨਹੀਂ ਹੁੰਦਾ।

सर हमारा भैंसा की आंख से पानी निकलता रहता है और वह धसकता रहता है और चलने पर उसकी लैफट कोख में अफारा हो जाता है क्या समस्या है और इलाज बताएं वह घास कम खाता है ?

(hn)
Posted by
shubhash chhillar (9997212209)
shubhash chhillar
Uttar Pradesh
Baghpat
Write Answer
Posted Date (02 Apr 2023 07:43 PM) Assigned Date (07 Apr 2023 10:43 AM)
Answered Date (03 Apr 2023 10:55 AM) Translated Date (05 Apr 2023 06:26 PM)

उसे आप Bloatosil liquid 100ml को उसकी आयु के हिसाब से दें और Brotone liquid 500ml भी उसकी आयु के हिसाब से दें और हफ्ते में दो बार मिठा सोडा भी ज़रूर दें और उसे हर तीन महीने के बाद उसे पेट के कीड़ों वाली दवाई जरूर दें। आप अपने सवाल के साथ जानवर की आयु भी जरूर बताएं जिससे आपको सही जानकारी दी जा सके।

ਸਰ 17 ਦਿਨ ਹੋ ਗਏ ਹਨ ਮੱਝ ਦੀ AI ਕਾਰਵਾਈ ਨੂੰ, ਇਸ ਤਰੀਕੇ ਨਾਲ ਡਿਸਚਾਰਜ ਕਰ ਰਹੀ ਹੈ ਪਿਛਲੀ ਵਾਰ ਵੀ ਦਵਾਈ ਭਰਾਈ ਸੀ, 3 ਦਿਨ ਫਿਰ ਇੱਕ ਹੀਟ ਖਾਲੀ ਛੱਡੀ ਸੀ, ਗੱਬਣ ਕਰਵਾਨੀ ਸੀ, 17 ਤੋਂ 18 ਦਿਨ ਹੋ ਗਏ ਹਨ ਕਿਰਪਾ ਕਰਕੇ ਦੱਸੋ ਇਹ ਕੀ ਹੈ ?

(en)
  • 2
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (02 Apr 2023 07:40 PM) Assigned Date (07 Apr 2023 10:43 AM)
Answered Date (03 Apr 2023 10:57 AM) Translated Date (06 Apr 2023 01:05 PM)

ਤੁਸੀ ਇਸ ਨੂੰ Keeper Plus 30 ਗ੍ਰਾਮ ਰੋਜਾਨਾ ਅਤੇ Agrimin i tablet ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਤੱਕ ਦਿਓ ਅਤੇ ਅਗਲੀ ਵਾਰ ਜੇਕਰ ਹੀਟ ਵਿਚ ਆਵੇ ਤਾਂ ਦੁਬਾਰਾ ਇਸਦੀਆਂ ਤਾਰਾ ਦੀ ਫੋਟੋ ਅੱਪਲੋਡ ਕਰੋ।

ਹਰੇ ਚਾਰੇ ਦੇ ਵਾਧੇ ਲਈ ਕਿਹੜੇ ਕਿਹੜੇ ਤੱਤ ਜ਼ਰੂਰੀ ਹੁੰਦੇ ਹਨ ?

(pb)
Posted by
Gurdeep singh benipal (8146661466)
Gurdeep singh benipal
Punjab
Ludhiana
Write Answer
Posted Date (02 Apr 2023 07:15 PM) Assigned Date (06 Apr 2023 11:59 AM)
Answered Date (03 Apr 2023 07:29 PM) Translated Date (06 Apr 2023 01:03 PM)

ਗੁਰਦੀਪ ਜੀ, ਹਰੇ ਚਾਰੇ ਦੇ ਵਾਧੇ ਲਈ ਨਾਈਟ੍ਰੋਜਨ, ਫਾਸਫੋਰਸ , ਪੋਟਾਸ਼ੀਅਮ ਅਤੇ ਕਈ ਲਘੂ ਤੱਤ ਵੀ ਜਰੂਰੀ ਹੁੰਦੇ ਹਨ।

Kanak di wadi bad kehdi varity makki lai ja skdi aa jo short duration di howe chahe oh hare chare lai howe ja pakai tak di how and ki os to badd july 10 tak jhona lagayea ja skda aa Kirpa karke sggest kita jawe k ki sahi rahega ?

(en)
Posted by
Prabhjot Singh (8699648096)
Prabhjot Singh
Punjab
Kapurthala
Write Answer
Posted Date (02 Apr 2023 07:11 PM) Assigned Date (06 Apr 2023 11:59 AM)
Answered Date (02 Apr 2023 07:30 PM) Translated Date (05 Apr 2023 03:21 PM)

Prabhjot ji, tusi chaare vaali makki lga sakde ho ji, tusi is dia kisma jive ki J 1006, 1007 di bijai kar sakde ho ji ate is to baad tusi July vich PR 126 ja basmati lgaa sakde ho ji.

ਅਸੀ ਮੱਕੀ ਬਿਜਣੀ ਆ ਜੀ ਪਹਿਲੇ ਸਾਲ ਕੋਈ ਦੱਸ ਸਕਦਾ ਕਿਹੜਾ ਬੀਜ ਜਿਆਦਾ ਵਧੀਆ ਏਰੀਆ ਮਾਲੇਰਕੋਟਲਾ ?

(pb)
Posted by
Avtar Sharma (9878529804)
Avtar Sharma
Punjab
Sangrur
Write Answer
Posted Date (02 Apr 2023 06:40 PM) Assigned Date (06 Apr 2023 12:00 PM)
Answered Date (02 Apr 2023 07:32 PM) Translated Date (05 Apr 2023 03:19 PM)

ਅਵਤਾਰ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਸੀਂ ਚਾਰੇ ਵਾਲੀ ਮੱਕੀ ਬੀਜਣੀ ਹੈ ਜਾਂ ਪਕਾਵੀ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Answered Date (02 Apr 2023 07:58 PM) Translated Date (05 Apr 2023 03:19 PM)

ਪਕਾਵੀ ਮੱਕੀ। ਉਸ ਤੋ ਬਾਅਦ ਬਾਸਮਤੀ

Ji asi new fish palan shuru krna tey ik sanu help chyiedi si vi guhla ya kathial tey najdik kithye class lagdea ji jis vich sanu sarkari certificate mila ji please sanu is lai help chiyedi ji ?

(pb)
Posted by
Arshdeep (7347652087)
Arshdeep
Haryana
Kaithal
Write Answer
Posted Date (02 Apr 2023 06:37 PM) Assigned Date (06 Apr 2023 12:00 PM)
Answered Date (03 Apr 2023 11:04 AM) Translated Date (06 Apr 2023 01:01 PM)

Arshdeep ji tuci fish training lenn lai apne nazdiki fishery dept. nal sampark kr skde ho, isde lai tuci Fisheries Department, Haryana Bays No-31-32, Sector - 4, Panchkula, Phone: 0172- 2565743, 2566081, 2565961 nal sampark krke nazdiki training center da pta kr skde ho ate agli training di jankari laa skde ho.

3 k mahine pihla ga ne bacha sutt Dita c 2.5k mahine da c hun 1mahina ho giya Ai krwai nu Edda da sutt rahi a koi lij ?

(hn)
  • 1
Posted by
Ganesh (9664234243)
Ganesh
Rajasthan
Sri Ganganagar
Write Answer
Posted Date (02 Apr 2023 05:43 PM) Assigned Date (06 Apr 2023 12:01 PM)
Answered Date (03 Apr 2023 11:07 AM) Translated Date (06 Apr 2023 10:33 AM)

Ganesh ji ehh heat khtm hon ton badd kujj gawan blood sutdia ha, tuci agli varr isde heat vich aun da dian rakho ate jddo bhi saff tara kre tan tuci AI krwa skde ho.

Hello sir Buffalo and cow’s agrimine forte chelated feed ch mix krke paida but oh muh ni londia kalli feed khandian koi hall dasso ?

(pb)
Posted by
Balvir Singh Mann (9878588226)
Balvir Singh Mann
Punjab
Jalandhar
Write Answer
Posted Date (02 Apr 2023 05:22 PM) Assigned Date (06 Apr 2023 11:51 AM)
Answered Date (03 Apr 2023 11:08 AM) Translated Date (06 Apr 2023 12:58 PM)

Balvir ji tuci powder nu suru vich bilkul thodi matra vich jiwe 15-20gm feed vich mix krko ate pashu nu khwaun sme uss vich hara chara milaa ke pashu agge rakho jiss nal pashu asani nal khaa lenge ate jddo ohh rojana khann lgg jawe fir tuci holi holi powder di matra vdaunde rho.

ਕਿਰਪਾ ਕਰਕੇ ਇਹ ਦੱਸੋ ਕੇ ਇਹ ਝੋਨੇ ਦੀ ਕਿਹੜੀ ਕਿਸਮ ਹੈ ਪੂਰੀ ਜਾਣਕਾਰੀ ਨਾਲ ਹੀ ਜਵਾਬ ਦੇਣਾ ਜੀ ?

(pb)
  • 1
Posted by
NARINDER SINGH (9876671308)
NARINDER SINGH
Punjab
Barnala
Write Answer
Posted Date (02 Apr 2023 05:19 PM) Assigned Date (06 Apr 2023 11:51 AM)
Answered Date (02 Apr 2023 07:29 PM) Translated Date (05 Apr 2023 03:16 PM)

ਨਰਿੰਦਰ ਜੀ, ਬੀਜ ਤੋਂ ਦੇਖ ਕੇ ਕਿਸਮ ਦੀ ਪਹਿਚਾਣ ਨਹੀਂ ਕੀਤੀ ਜਾ ਸਕਦੀ ਕਿਉੰਕਿ ਸਭ ਕਿਸਮਾਂ ਦਾ ਬੀਜ ਦੇਖਣ ਵਿਚ ਤਕਰੀਬਨ ਇੱਕੋ ਜਿਹਾ ਹੀ ਹੁੰਦਾ ਹੈ ਜੀ।

mastitis da hal daso g ?

(pb)
Posted by
Rashpal singh (9463303410)
Rashpal singh
Punjab
Bathinda
Write Answer
Posted Date (02 Apr 2023 05:18 PM) Assigned Date (06 Apr 2023 11:51 AM)
Answered Date (03 Apr 2023 11:10 AM) Translated Date (06 Apr 2023 12:55 PM)

Rashpal ji kirpa krke ehh daso mastitis di bimari vich pashu nu ki ki lashan dikhai dinde hai, usde thnno vicho dudh keho jeha aunda hai, sojish hai, dudh jamia hoya ha ja lewa skhat ha ehna vare pure vistar nal daso ate dubara swal pusho tan jo tuhanu sahi jankari diti ja skee.

रागी और कुटकी का बीज कहाँ मिल पायेगा ?

(hn)
Posted by
उमा शंकर सिंह (9682858439)
उमा शंकर सिंह
Uttar Pradesh
Sultanpur
Write Answer
Posted Date (02 Apr 2023 04:24 PM) Assigned Date (06 Apr 2023 11:51 AM)
Answered Date (02 Apr 2023 09:05 PM) Translated Date (05 Apr 2023 03:14 PM)

उमा शंकर जी , आप रागी और कुटकी का बीज लेने के लिए 8048989740 ARM Orgaanics से संपर्क कर सकते है।

About fishery ?

(en)
Posted by
Nabajit (9957645221)
Nabajit
Assam
Baksa
Write Answer
Posted Date (02 Apr 2023 03:51 PM) Assigned Date (05 Apr 2023 01:23 PM)
Answered Date (03 Apr 2023 12:38 PM) Translated Date (05 Apr 2023 06:27 PM)

Please ask your question in detail what you want to know about fishery so that we can give you information accordingly.

ਕਣਕ ਦਾ ਰੇਟ ਕੀ ਹੈ ਜੀ ?

(pb)
Posted by
Rajwinder singh (9914890084)
Rajwinder singh
Punjab
Sangrur
Write Answer
Posted Date (02 Apr 2023 03:26 PM) Assigned Date (05 Apr 2023 01:23 PM)
Answered Date (02 Apr 2023 07:28 PM) Translated Date (05 Apr 2023 03:14 PM)

ਰਾਜਵਿੰਦਰ ਜੀ, ਕਣਕ ਦਾ ਘੱਟੋ ਘੱਟ ਸਮਰਥਨ ਮੁੱਲ 2015 ਰੁਪਏ/ਕਵਿੰਟਲ ਹੈ ਜੀ।

Answered Date (02 Apr 2023 08:57 PM) Translated Date (05 Apr 2023 03:12 PM)

Virender ji thanks

ਅੰਗੂਰ ਦੀ ਵੇਲ ਹੈ ਫਲ ਚਕ ਰਹੀ ਹੈ ਤੇ ਉਸਦਾ ਬੂਰ ਡਿੱਗ ਰਿਹਾ ਹੈ ?

(pb)
Posted by
Happy Ramgarhia (9141383000)
Happy Ramgarhia
Punjab
Sangrur
Write Answer
Posted Date (02 Apr 2023 03:24 PM) Assigned Date (05 Apr 2023 01:24 PM)
Answered Date (02 Apr 2023 07:27 PM) Translated Date (05 Apr 2023 03:12 PM)

ਹੈਪੀ ਜੀ, ਇਸ ਦੀ ਰੋਕਥਾਮ ਲਈ ਤੁਸੀ ਪਾਥੀਆਂ ਦੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ, 1 ਸਾਲ ਪੁਰਾਣੀਆਂ 4-5 ਪਾਥੀਆਂ ਨੂੰ 20-25 ਲੀਟਰ ਪਾਣੀ ਵਿਚ ਭਿਓਂ ਕੇ 4-5 ਦਿਨ ਰੱਖੋ।ਇਸ ਤੋਂ ਬਾਅਦ ਪਾਣੀ ਨੂੰ ਕੱਪੜੇ ਰਾਹੀਂ ਪੁਣ ਲਓ। ਪਾਥੀਆਂ ਦੇ ਪਾਣੀ ਦਾ ਛਿੜਕਾਅ ਫ਼ਸਲਾਂ ਦੇ ਵਾਧੇ ਲਈ 2 ਲੀਟਰ/15 ਲੀਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕੀਤਾ ਜਾ ਸਕਦਾ ਹੈ।

Chare wali maki kine time vich tiyar ho jandi wadan layi ?

(pb)
Posted by
Jaswinder Singh (8699661476)
Jaswinder Singh
Punjab
S.A.S. Nagar
Write Answer
Posted Date (02 Apr 2023 03:06 PM) Assigned Date (05 Apr 2023 01:24 PM)
Answered Date (02 Apr 2023 07:26 PM) Translated Date (05 Apr 2023 03:03 PM)

Jaswinder ji, chare vaali makki kism de hisaab nal 50-60 dina vich ktaai lai tyaar ho jandi hai ji.

ਸਰ , ਮੈਂ ਘਰ ਲਈ ਭਿੰਡੀ, ਬੈਂਗਣ, ਕਰੇਲਾ, ਕੱਦੂ ਅਤੇ ਖੀਰੇ ਦੀ ਬਿਜਾਈ ਕੀਤੀ ਹੈ, ਬਿਮਾਰੀ ਲਈ ਉੱਲੀ ਜਾਂ ਕੀਟਨਾਸ਼ਕ ਦਾ ਛਿੜਕਾਅ ਕਰਨਾ ਹੈ, ਕਿਰਪਾ ਕਰਕੇ ਘਰ ਵਿਚ ਦੇਸੀ ਬਣਾਉਣ ਦਾ ਤਰੀਕਾ ਦੱਸੋ ਤਾਂ ਜੋ ਨੁਕਸਾਨ ਨਾ ਹੋਵੇ, ਕਿਰਪਾ ਕਰਕੇ ਕੀੜਿਆਂ ਦੀ ਦਵਾਈ ਤਿਆਰ ਕਰਨ ਬਾਰੇ ਜਾਣਕਾਰੀ ਦਿਓ ?

(pb)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (02 Apr 2023 02:17 PM) Assigned Date (05 Apr 2023 01:25 PM)
Answered Date (02 Apr 2023 07:25 PM) Translated Date (05 Apr 2023 02:59 PM)

ਮਨਦੀਪ ਜੀ, ਤੁਸੀ ਕੀਟਨਾਸ਼ਕ ਦੇ ਤੌਰ ਤੇ ਨਿੰਮ ਦੇ ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਛਿੜਕਾਅ ਕਰ ਸਕਦੇ ਹੋ ਜੀ ਅਤੇ ਉੱਲੀ ਦੀ ਰੋਕਥਾਮ ਲਈ ਤੁਸੀ ਪੁਰਾਣੀ ਖੱਟੀ ਲੱਸੀ ਦਾ ਛਿੜਕਾਅ ਕਰ ਸਕਦੇ ਹੋ ਜੀ।

ਘੀਏ ਦੀ ਵੇਲ 'ਤੇ ਲਾਲ ਭੂੰਡੀ ਨੂੰ ਕਿਵੇਂ ਰੋਕਿਆ ਜਾ ਸਕਦਾ ਹੈ ?

(pb)
Posted by
Raja (9417922225)
Raja
Punjab
Hoshiarpur
Write Answer
Posted Date (02 Apr 2023 02:11 PM) Assigned Date (05 Apr 2023 01:25 PM)
Answered Date (02 Apr 2023 07:22 PM) Translated Date (05 Apr 2023 02:58 PM)

ਰਾਜਾ ਜੀ, ਤੁਸੀ ਇਸ ਦੀ ਰੋਕਥਾਮ ਲਈ ਗੋਹਿਆਂ ਦੀ ਸਵਾਹ ਦਾ ਪੱਤਿਆਂ ਉੱਪਰ ਛਿੱਟਾ ਦੇ ਸਕਦੇ ਹੋ ਜੀ।

Want to buy Moss for indoor plants ?

(en)
Posted by
Pankaj (9815929797)
Pankaj
Punjab
Amritsar
Write Answer
Posted Date (02 Apr 2023 02:03 PM) Assigned Date (06 Apr 2023 11:52 AM)
Answered Date (03 Apr 2023 07:31 PM) Translated Date (05 Apr 2023 06:28 PM)

Pankaj you can grow indoor plants in cocopeat in a better way and you can get it easily from nearest nursery or seed store.

Want to purchase Moss for indoor plants ?

(en)
Posted by
Pankaj (9815929797)
Pankaj
Punjab
Amritsar
Write Answer
Posted Date (02 Apr 2023 02:03 PM) Assigned Date (06 Apr 2023 11:52 AM)
Answered Date (03 Apr 2023 07:31 PM) Translated Date (05 Apr 2023 06:28 PM)

Pankaj you can grow indoor plants in cocopeat in a better way and you can get it easily from nearest nursery or seed store.

Sir psa 44 di jagah koi new variety ayi aa Te supreme 110 bare detail ch dso ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (02 Apr 2023 01:43 PM) Assigned Date (06 Apr 2023 11:54 AM)
Answered Date (03 Apr 2023 07:37 PM) Translated Date (06 Apr 2023 12:50 PM)

Dharminder ji, pusa 44 di jgaah tusi PR 126 kism nu tarjeeh de sakde ho ji, ih kism pakk vi thode dina vich jandi hai ate is da jhaad vi kaafi chnga hai ji, supreme 110 vi changi ksim hai ji, is da ausat jhaad 30-35 q/acre takk aa janda hai ji.

Avocado fruit plant Amritsar to kitho mil sakda ha ?

(pb)
Posted by
ਸਰਨ ਕਾਹਲੋਂ (7888909314)
ਸਰਨ ਕਾਹਲੋਂ
Punjab
Amritsar
Write Answer
Posted Date (02 Apr 2023 12:30 PM) Assigned Date (06 Apr 2023 11:54 AM)
Answered Date (02 Apr 2023 01:02 PM) Translated Date (05 Apr 2023 02:56 PM)

Kahlon ji esde lai tusi apne kvk 98555-56672 nal sampark kro uthe tuhanu sahi podha mil skda hai.

Kanak vaddan to bad moongi da kehra beej best rahuga te zero drill nal esdi bejai kar sakde ha te ki tarika rahu ?

(pb)
Posted by
ਸਰਨ ਕਾਹਲੋਂ (7888909314)
ਸਰਨ ਕਾਹਲੋਂ
Punjab
Amritsar
Write Answer
Posted Date (02 Apr 2023 12:27 PM) Assigned Date (06 Apr 2023 11:54 AM)
Answered Date (02 Apr 2023 01:01 PM) Translated Date (05 Apr 2023 02:55 PM)

Kahlon ji tusi mungi di sml 1827, 832, 668 kisam nu beej skde ho. Esnu tusi drill, kera, pora kise vi treeke nal beej skde ho es vich koi dikkat nahi hai

Veer g zero drill nal kanak wale khet ch sidi bajai kardiye ja khet tyar karke kariye

ਕੀ ਬੈਡ ਦੇ ਇਕ ਪਾਸੇ ਮੱਕੀ ਤੇ ਦੂਜੇ ਪਾਸੇ ਧਨੀਆ ਲਾ ਸਕਦੇ ਹਾਂ ਕਿਸ ਦਿਸ਼ਾ ਚ ਲਾਉਣਾ ਪਊਗਾ ?

(pb)
Posted by
ਨਵਪ੍ਰੀਤ ਸਿੰਘ ਸਿੱਧੂ (9988483817)
ਨਵਪ੍ਰੀਤ ਸਿੰਘ ਸਿੱਧੂ
Punjab
Bathinda
Write Answer
Posted Date (02 Apr 2023 12:19 PM) Assigned Date (05 Apr 2023 01:16 PM)
Answered Date (02 Apr 2023 12:58 PM) Translated Date (05 Apr 2023 02:53 PM)

ਨਵ ਜੀ, ਧਨੀਆ ਰੱਬੀ ਸੀਜ਼ਨ ਦੀ ਫ਼ਸਲ ਹੈ ਤੇ ਮੱਕੀ ਖਰੀਫ ਦੀ ਸੋ ਧਨੀਆ ਓਸ ਮੌਸਮ ਵਿਚ ਹੋਣਾ ਹੀ ਨਹੀਂ।

Sir ji RIR asli chiks kethon milenge Garhshankar distt hoshiarpur to ha please dasio ?

(en)
Posted by
Amarjit (9056129527)
Amarjit
Punjab
Hoshiarpur
Write Answer
Posted Date (02 Apr 2023 11:59 AM) Assigned Date (05 Apr 2023 01:16 PM)
Answered Date (03 Apr 2023 12:41 PM) Translated Date (06 Apr 2023 12:48 PM)

Amarjit ji tuci chicks len lai Prince 0700 Farm House 7973326300 nal ja fir Agro farm 9780796148, 6280398174  walia nal sampark kr skde ho.

Answered Date (24 Apr 2023 07:05 PM) Translated Date (25 Apr 2023 10:20 AM)

Sir ji chiks de groth lai koi opaa dasio please age 1 month hi.

ਸਰ ਮੱਕੀ ਨੂੰ ਕਿਹੜੀ ਸਪੇਰ ਕਰੀ ਏ ਪੱਤੇ ਆ ਕਠੇ ਹੋ ਨੇ ?

(pb)
  • 1
Posted by
avtarsingh rai (9914342678)
avtarsingh rai
Punjab
Tarn Taran
Write Answer
Posted Date (02 Apr 2023 11:44 AM) Assigned Date (05 Apr 2023 01:16 PM)
Answered Date (02 Apr 2023 12:55 PM) Translated Date (05 Apr 2023 02:51 PM)

ਸਿੰਘ ਜੀ, ਇਹ ਤੱਤ ਦੀ ਘਾਟ ਕਰ ਕੇ ਲਗ ਰਹੇ ਹਨ ਤੁਸੀਂ ਇਹ ਦਸੋ ਏਸਨੂੰ ਪਹਿਲਾ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ।

ਸਰ ਮੱਕੀ ਨੂੰ ਕਿਹੜੀ ਸਪੇਰ ਕਰੀ ਏ ਪੱਤੇ ਆ ਕਠੇ ਹੋ ਨੇ ?

(pb)
  • 1
Posted by
avtarsingh rai (9914342678)
avtarsingh rai
Punjab
Tarn Taran
Write Answer
Posted Date (02 Apr 2023 11:44 AM) Assigned Date (05 Apr 2023 01:16 PM)
Answered Date (02 Apr 2023 12:57 PM) Translated Date (05 Apr 2023 02:51 PM)

ਸਿੰਘ ਜੀ, ਇਹ ਤੱਤ ਦੀ ਘਾਟ ਦੇ ਲਛੱਣ ਲਗ ਰਹੇ ਹਨ ਤੁਸੀ ਇਹ ਦਸੋ ਪਹਿਲਾਂ ਏਸਨੂੰ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਪਾ ਚੁੱਕੇ ਹੋ ਓਸ ਹਿਸਾਬ ਨਾਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Navroop ji cow jersey best hai ja hf jo dud utpadan lyi best hove te mineral mixture choker vich ja feed vich cow nu devie ?

(pb)
Posted by
SABI (9877393829)
SABI
Punjab
Gurdaspur
Write Answer
Posted Date (02 Apr 2023 10:40 AM) Assigned Date (-)
Answered Date (03 Apr 2023 12:43 PM) Translated Date (06 Apr 2023 12:46 PM)

Sabi ji jekar tuci jyada dudh utpadan lai rakhni hai fir tuci Hf nasal di cow rakh skde ho baki tuci mineral mixture nu feed vich ja chokar vich, chare vich jiwe tuhada pashu asani nal khanda hai uss trike nal khwa skde ho.

Answered Date (04 Apr 2023 06:18 AM) Translated Date (06 Apr 2023 12:41 PM)

ਸਰ, ਗਾ ਮੋਗ ਬਹੁਤ ਜਿਆਦਾ ਮਾਰਦੀ ਆ ਦੁਵਾੲਈ. ਬਹੁਤ ਦਵਾਈ ਵ. ਫ਼ਰਕ ਨਹੀਂ ਪੈਂਦਾ ੲਇਲਾਜ ਦਸੋ।

Answered Date (04 Apr 2023 08:14 AM) Translated Date (05 Apr 2023 06:29 PM)

Bakri ke pet me bachcha mar gaya kaise nikale

?

(pb)
Posted by
Mandeep Singh (9464713080)
Mandeep Singh
Punjab
Jalandhar
Write Answer
Posted Date (02 Apr 2023 10:15 AM) Assigned Date (11 May 2023 10:28 AM)
Answered Date (02 Apr 2023 12:52 PM) Translated Date (05 Apr 2023 02:49 PM)

ਮਨਦੀਪ ਜੀ, ਆਪਣਾ ਸਵਾਲ ਵਿਸਥਾਰ ਨਾਲ ਪੁੱਛੋ ਤਾਂ ਜ਼ੋ ਤੁਹਾਨੂ ਸਹੀ ਜਾਣਕਾਰੀ ਦਿੱਤੀ ਜਾ ਸਕੇ।

4 mnth di katti nu growth lyu khedi feed ja powder pyi a ?

(pb)
Posted by
Kavin wander (9779979849)
Kavin wander
Punjab
Muktsar
Write Answer
Posted Date (02 Apr 2023 09:44 AM) Assigned Date (05 Apr 2023 01:16 PM)
Answered Date (03 Apr 2023 12:45 PM) Translated Date (06 Apr 2023 12:40 PM)

Tuci katti nu changi dekhbhal de nal nal calf grower feed deni suru kro ate uss nu cafplan powder 20gm rojana khwa skde ho ehna nal usdi changi growth howegi baki tuci uss nu sme sme te pett de kiria wali dwai jrur deo.

Sir gavaa govaa sakht krdiaa hai soon valiaa 7 month vich mittha souda de sakde ha te kini dose te kine vari ?

(pb)
Posted by
Balraj Singh Shergill (7719539751)
Balraj Singh Shergill
Punjab
Gurdaspur
Write Answer
Posted Date (02 Apr 2023 09:34 AM) Assigned Date (05 Apr 2023 01:17 PM)
Answered Date (03 Apr 2023 12:46 PM) Translated Date (06 Apr 2023 12:38 PM)

Balraj ji tuci ohna nu 20gm mitha soda deo ate hafte 2-3 varr de skde ho ate ohna nu brotone liquid 50ml rojana dena suru kro.

Sir kinnu de patte eda ho rhe ki solution ha ji ?

(pb)
  • 1
Posted by
Jatinder singh (7901741030)
Jatinder singh
Punjab
Patiala
Write Answer
Posted Date (02 Apr 2023 08:50 AM) Assigned Date (05 Apr 2023 01:17 PM)
Answered Date (02 Apr 2023 12:50 PM) Translated Date (05 Apr 2023 02:47 PM)

Jatinder ji kirpa kr ke eh dso esnu kini matra vich khad paa chuke ho us hisab nal hi tuhanu sahi jankari diti ja sakdi hai

02 Apr 2023

Sir es vich 3 month badh khad di varto krda ha and plant di growth ta bht a but eh patte a te pta ni ki ho rha he ji

Sir Arhu de plant nu eh ki problem ho rhi hai es da ki solution hai pls reply ?

(pb)
  • 1
Posted by
Jatinder singh (7901741030)
Jatinder singh
Punjab
Patiala
Write Answer
Posted Date (02 Apr 2023 08:42 AM) Assigned Date (05 Apr 2023 01:18 PM)
Answered Date (02 Apr 2023 12:47 PM) Translated Date (05 Apr 2023 02:45 PM)

Jatinder ji esde lai tusi quinalphos 2 ml nu prati litre paani de hisab nal vart skde hai

02 Apr 2023

Thnks sir ji

Sir silage wali makki nu pehla urea kine din te or kinni quantity vich dena chahida or shatta dena ya keraa kariye g ?

(pb)
Posted by
Shri maan (7696333131)
Shri maan
Punjab
Hoshiarpur
Write Answer
Posted Date (02 Apr 2023 08:20 AM) Assigned Date (05 Apr 2023 01:18 PM)
Answered Date (03 Apr 2023 07:46 PM) Translated Date (06 Apr 2023 12:37 PM)

Shri maan ji, Sir silage wali makki nu pehla urea 35-40 kg/acre de hisaab de naal bijai to 30-35 din baad de sakde ho ji.

sir g jive hun garmi ch sbji nu spray krni pyegi sundi vli tuc spray dso jehri full gobi te bhindi te rama tori te v hoje dsyo g ?

(pb)
Posted by
gurmanjot singh (7087622815)
gurmanjot singh
Punjab
Amritsar
Write Answer
Posted Date (02 Apr 2023 08:05 AM) Assigned Date (05 Apr 2023 01:19 PM)
Answered Date (02 Apr 2023 12:42 PM) Translated Date (05 Apr 2023 02:44 PM)

Singh ji, sundi lai tusi quinalphos 400 ml nu prati acre de hisab nal vart skde ho.

Respected sir madam Pig farming Mai pig Ke bade hone par unko sale Kaha Kare ye kis tarh Se sale hote hai pices wise ya kg Mai ?

(hn)
Posted by
R.K (8989603952)
R.K
Madhya Pradesh
Sehore
Write Answer
Posted Date (02 Apr 2023 07:53 AM) Assigned Date (-)
Answered Date (03 Apr 2023 12:50 PM) Translated Date (06 Apr 2023 10:32 AM)

Iske liye apko khud nazdiki farm walo ke sath link bnna ker sale krne pdege, aap iske vare mein jyada jankari ke liye Dharminder Singh 9876868299, 9592184408 B.T Pigry Farm ja fir Ravi Hathur 9877096058 se sampark kr skte hai.

1. पॉलीहाउस कैसे बनायें 2. temperature कितना होना चाहिए और टेम्परेचर कैसे maintain करें और पॉलीहाउस में कौन कौन सी सब्ज़ियाँ बो सकते हैं ?

(hn)
Posted by
Syed Shahabudddin (9794162797)
Syed Shahabudddin
Uttar Pradesh
Azamgarh
Write Answer
Posted Date (02 Apr 2023 07:42 AM) Assigned Date (05 Apr 2023 01:20 PM)
Answered Date (02 Apr 2023 12:41 PM) Translated Date (05 Apr 2023 02:43 PM)

Syed जी, पॉलीहाउस में लगभग हर प्रकार की सब्जी बोई जा सकती है और टेंपरेचर उस सब्जी के हिसाब से ही ज्यादा कम किया जाएगा। पॉलीहाउस कई प्रकार के होते है जैसे ग्लास हाउस, शेड नेट हाउस, ग्रीन हाउस तो आप यह बताए कि आपको किस हाउस में खेती करनी है उस हिसाब से ही आपको सही जानकारी दी जा सकती है।

Answered Date (02 Apr 2023 12:56 PM) Translated Date (05 Apr 2023 02:40 PM)

सिर्फ़ सब्ज़ी ही उगानी है , शेड नेट हाउस बनाना चाहते हैं।

इसको क्या करना होगा ?

(hn)
  • 3
Posted by
shivshanker (9386654581)
shivshanker
Bihar
Patna
Write Answer
Posted Date (02 Apr 2023 07:37 AM) Assigned Date (26 Apr 2023 12:41 PM)
Answered Date (02 Apr 2023 12:38 PM) Translated Date (05 Apr 2023 02:38 PM)

शंकर जी, यह कीट की वजह से है। इसके लिए आप quinalphos 500 ml को प्रति एकड़ के हिसाब से प्रयोग कर सकते हैं।