Manage Expert Answers

Search

Total Count :- 258604

ਸਤਿ ਸ਼੍ਰੀ ਅਕਾਲ ਜੀ ਰੇਤਲੀ ਜਮੀਨ ਵਿਚ ਨਰਮੇ ਦਾ ਕੇਹੜਾ ਬੀਜ ਵਧੀਆ ਪੈਦਾਵਾਰ ਦੇ ਸਕਦਾ ਜੋ ਕਧ ਵੀ ਵੱਧ ਕਰੇ ਤੇ ਗੁਲਾਭੀ ਸੁੰਡੀ ਵੀ ਨਾ ਪਵੇ ?

(pb)
Posted by
ਪਰਵਿੰਦਰ ਸਿੰਘ (9878256606)
ਪਰਵਿੰਦਰ ਸਿੰਘ
Punjab
Mansa
Write Answer
Posted Date (06 Apr 2023 08:11 AM) Assigned Date (-)
Answered Date (06 Apr 2023 05:18 PM) Translated Date (07 Apr 2023 08:54 AM)

ਸਿੰਘ ਜੀ ਤੁਸੀ ਨਰਮੇ ਦੀ ਰਾਸ਼ੀ 776, ਮਹਾਈਕੋ ਬਲਰਾਜ ਕਿਸਮ ਨੂੰ ਬੀਜ ਸਕਦੇ ਹੋ।

Got farming tranning ?

(pb)
Posted by
Amandeep singh (9464029088)
Amandeep singh
Punjab
Sangrur
Write Answer
Posted Date (06 Apr 2023 06:21 AM) Assigned Date (07 Apr 2023 10:24 AM)
Answered Date (06 Apr 2023 10:30 AM) Translated Date (07 Apr 2023 08:56 AM)

Amandeep ji tuci goat farming di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai Krishi Vigyan Kendra,Kheri, Patran Road, Sangrur, Dr Mandeep Singh, Head KVK, Contact No.: +91-9988111757, Landline No. 01672-245320 nal sampark kr skde ho ate agli training da pta kr skde ho.

Acha tirpal chahye konsa hai btao ?

(hn)
Posted by
Sunil sharma (8426948621)
Sunil sharma
Rajasthan
Churu
Write Answer
Posted Date (05 Apr 2023 09:43 PM) Assigned Date (10 Apr 2023 11:01 AM)
Answered Date (06 Apr 2023 05:21 PM) Translated Date (07 Apr 2023 08:58 AM)

Sunil ji vaise to yeh aap apne area mein se kisi achi dukan se pta kre Jo guarantee deta ho usi se yeh le ja phir aap megatex ja marine ki tarpal le sakte hai

Plastik tipal ?

(hn)
Posted by
Sunil sharma (8426948621)
Sunil sharma
Rajasthan
Churu
Write Answer
Posted Date (05 Apr 2023 09:40 PM) Assigned Date (10 Apr 2023 11:00 AM)
Answered Date (06 Apr 2023 05:21 PM) Translated Date (07 Apr 2023 08:58 AM)

nil ji vaise to yeh aap apne area mein se kisi achi dukan se pta kre Jo guarantee deta ho usi se yeh le ja phir aap megatex ja marine ki tarpal le sakte hai

Sir ji aapa Ghar Bich dairy farm Kholna ji kendi nasal di cow vdia rhu ji ?

(pb)
Posted by
Ravi Sidhu (9518129007)
Ravi Sidhu
Haryana
Sirsa
Write Answer
Posted Date (05 Apr 2023 08:36 PM) Assigned Date (-)
Answered Date (06 Apr 2023 09:41 AM) Translated Date (07 Apr 2023 09:01 AM)

Ravi ji tuci jekar ghar vich rakhn lai desi cow leni hai fir tuci Sahiwal nasal rakh skde ho, jekar tuci jyada dudh utpadan lai rakhni hai fir tuc hf, jersey cow rakh skde ho.

ਐਲੋਵੇਰਾ ਦੀ ਖੇਤੀ ਕਰਨ ਵਾਲੇ ਕਿਸੇ ਵੀ ਕਿਸਾਨ ਦਾ ਨੰਬਰ ਦਿੱਤਾ ਜਾਵੇ ?

(pb)
Posted by
Raja (9417922225)
Raja
Punjab
Hoshiarpur
Write Answer
Posted Date (05 Apr 2023 08:32 PM) Assigned Date (07 Apr 2023 11:04 AM)
Answered Date (17 May 2023 11:27 PM) Translated Date (18 May 2023 01:52 PM)

ਰਾਜਾ ਜੀ ਇਸਦੇ ਬਾਰੇ ਪੂਰੀ ਜਾਣਕਾਰੀ ਲੈਣ ਲਾਇ ਤੁਸੀਂ ਆਪਣੇ kvk ਨਾਲ ਸੰਪਰਕ ਕਰ ਸਕਦੇ ਹੋ। ਖੇਤੀ ਦੀ ਮੁਢਲੀ ਜਾਣਕਾਰੀ ਇਸ ਪ੍ਰਕਾਰ ਹੈ - ਤੁਸੀ ਜੇਕਰ ਇਸਦੀ ਖੇਤੀ ਵੱਡੇ ਪੱਧਰ ਤੇ ਕਰਨੀ ਹੈ ਤਾ ਇਸਨੂੰ ਤੁਸੀ ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਪੌਧੇ ਲੈਕੇ ਆ ਸਕਦੇ ਹੋ ਅਤੇ ਇਸਦੀ ਖੇਤੀ ਕਿਵੇਂ ਕੀਤੀ ਜਾਂਦੀ ਹੈ ਇਹ ਤੁਹਾਨੂੰ ਹੇਠਾਂ ਦੱਸਿਆ ਗਿਆ ਹੈ :- ਇਸ ਫਸਲ ਨੂੰ ਰੇਤਲੀ ਤੋਂ ਮੈਰਾ ਸਭ ਤਰ੍ਹਾਂ ਦੀ ਮਿੱਟੀ ਵਿੱਚ ਉਗਾਇਆ ਜਾ ਸਕਦਾ ਹੈ।ਖੜ੍ਹਾ ਪਾਣੀ ਨੁਕਸਾਨਦੇਹ ਹੈ।ਵਧੀਆ ਜਲ ਨਿਕਾਸ ਵਾਲੀ ਮੈਰਾ ਅਤੇ 8.5 pH ਵਾਲੀ ਜ਼ਮੀਨ ਸਭ ਤੋਂ ਵਧੀਆ ਮੰਨੀ ਜਾਂਦੀ ਹੈ।ਕਵਾਰ ਦੀਆਂ ਜੜ੍ਹਾਂ 20-30 ਸੈ.ਮੀ. ਤੱਕ ਹੀ ਜਾਂਦੀਆਂ ਹਨ,ਇਸ ਲਈ ਖੇਤ ਨੂੰ ਵਾਹ ਕੇ ਨਰਮ ਕਰੋ। ਆਖਰੀ ਵਾਹੀ ਤੋਂ ਬਾਅਦ 6 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ। ਵੱਟਾਂ ਅਤੇ ਖਾਲੀਆਂ ਬਣਾ ਕੇ 45-60 ਸੈ.ਮੀ. ਫਾਸਲੇ ਤੇ ਬਿਜਾਈ ਕਰੋ ਅਤੇ ਜੇਕਰ ਜਰੂਰਤ ਪਵੇ ਤਾਂ ਸਿੰਚਾਈ ਕਰੋ। ਗੰਢੀਆਂ ਨੂੰ 40 ਜਾਂ 30 ਸੈ.ਮੀ. ਦੇ ਫਾਸਲੇ ਤੇ ਲਾਉ।ਗੰਢੀਆਂ ਦੇ ਵਾਧੇ ਲਈ ਇਸ ਦੀ ਬਿਜਾਈ ਜੁਲਾਈ- ਅਗਸਤ ਮਹੀਨੇ ਕਰਨੀ ਚਾਹੀਦੀ ਹੈ। ਸਿੰਚਾਈ ਵਾਲੇ ਖੇਤਰਾਂ ਵਿੱਚ ਇਸ ਦੀ ਬਿਜਾਈ ਸਰਦੀਆਂ ਦੇ ਮਹੀਨੇ ਵਿੱਚ ਵੀ ਕੀਤੀ ਜਾਂਦੀ ਹੈ।ਆਮ ਤੌਰ ਤੇ ਫਾਸਲਾ 45 ਸੈ:ਮੀ: x 40 ਸੈ:ਮੀ: ਜਾਂ 60 ਸੈ:ਮੀ: x 30 ਸੈ:ਮੀ: ਰੱਖਿਆ ਜਾਂਦਾ ਹੈ।ਇਹ ਗੰਢੀਆਂ ਚਾਰ ਤੋਂ ਪੰਜ ਮਹੀਨੇ ਪੁਰਾਣੀਆਂ ਅਤੇ 15 ਸੈ:ਮੀ: ਦੀ ਡੂੰਘਾਈ ਤੇ ਟੋਏ ਵਿੱਚ ਲਗਾਉਣੀਆਂ ਚਾਹੀਦੀਆ ਹਨ ।ਪੌਦੇ ਦੇ ਵਰਤੇ ਜਾਂਦੇ ਭਾਗ ਜਦੋਂ ਇਸ ਦਾ ਹੇਠਲਾ ਭਾਗ ਪੀਲਾ ਹੋ ਜਾਂਦਾ ਹੈ ਤਾਂ ਇਸ ਦੇ ਪੱਤਿਆਂ ਨੂੰ ਕੱਟ ਕੇ ਐਲੋਵੀਰਾ ਦਾ ਜੂਸ ਪ੍ਰਾਪਤ ਕਰ ਲਿਆ ਜਾਂਦਾ ਹੈ । ਇਸਦਾ ਪਾਣੀ ਜਾਂ ਰਸ ਗਰਮੀ ਦੇ ਕਾਰਨ ਵਾਸ਼ਪੀਕਰਨ ਹੋ ਜਾਂਦਾ ਹੈ ਅਤੇ ਨਤੀਜੇ ਵਜ਼ੋਂ ਇਸ ਦਾ ਰੰਗ ਹਲਕੇ ਤੋਂ ਗੂੜਾ ਭੂਰਾ ਹੋ ਜਾਂਦਾ ਹੈ ।ਬਿਜਾਈ ਲਈ ਆਮ ਤੌਰ ਤੇ ਇੱਕ ਏਕੜ ਲਈ 22000 ਗੰਢੀਆਂ ਦੀ ਜ਼ਰੂਰਤ ਹੁੰਦੀ ਹੈ।ਜਮੀਨ ਦੀ ਤਿਆਰੀ ਸਮੇਂ 60-80 ਕੁਇੰਟਲ ਪ੍ਰਤੀ ਏਕੜ ਰੂੜੀ ਦੀ ਖਾਦ ਪਾਉ। ਨਾਇਟ੍ਰੋਜਨ 20 ਕਿਲੋ (44 ਕਿਲੋ ਯੂਰੀਆ), ਫਾਸਫੋਰਸ 20 ਕਿਲੋ (125 ਕਿਲੋ ਐੱਸ.ਐੱਸ.ਪੀ.) ਅਤੇ ਪੋਟਾਸ਼ 20 ਕਿਲੋ (34 ਕਿਲੋ ਮਿਊਰੇਟ ਆਫ ਪੋਟਾਸ਼ ) ਦੀ ਮਾਤਰਾ ਪ੍ਰਤੀ ਏਕੜ ਵਿੱਚ ਵਰਤੋ ।

Sir ji murgi farm di Tarning leni Aa ji kitho millo gi ?

(pb)
Posted by
Ravi Sidhu (9518129007)
Ravi Sidhu
Haryana
Sirsa
Write Answer
Posted Date (05 Apr 2023 08:31 PM) Assigned Date (07 Apr 2023 11:03 AM)
Answered Date (06 Apr 2023 09:43 AM) Translated Date (07 Apr 2023 09:03 AM)

Tuci murgi palan di training len lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, NEAR OLD TEHSIL ROAD, SIRSA. Contact details. Dr D S Jakhar, Head KVK, Contact No.: +91-9053068360 nal sampark kr skde ho.

सर जी नमस्कार मैंने नेट हाउस मे खीरा लगाया था 25फ़रवरी को अब तक 5 6 पत्ते का हुआ है उसमें क्या डालें की ग्रोथ अच्छी हो 7 दिन पहले 1kg 12 61 0 व grow केयर ड्रिप मे दिया था इससे पहले टाटा की ताकत और जीव रस का प्रयोग हार्दिक पौधे मे 25 30ml डाला था ?

(hn)
Posted by
suraj bhan (9812097266)
suraj bhan
Haryana
Bhiwani
Write Answer
Posted Date (05 Apr 2023 08:25 PM) Assigned Date (07 Apr 2023 11:03 AM)
Answered Date (06 Apr 2023 05:26 PM) Translated Date (06 Apr 2023 06:05 PM)

सूरज जी, इसको आपने पूरी खाद दे दी है, अगर फिर भी ग्रोथ रुकती है तो आप एक स्प्रे npk 191919 10 ग्राम प्रति लीटर पानी में मिलाकर स्प्रे करें।

Sir Ji polyhouse shed sabji ke Lea bnana hai ede bare pori jankari leni hai eski Tarning kha milti hai ?

(pb)
Posted by
Ravi Sidhu (9518129007)
Ravi Sidhu
Haryana
Sirsa
Write Answer
Posted Date (05 Apr 2023 08:21 PM) Assigned Date (07 Apr 2023 10:58 AM)
Answered Date (06 Apr 2023 05:20 PM) Translated Date (06 Apr 2023 06:37 PM)

Ravi ji, aap subdiy ya is bare me koi bhi technical jaankari ya training lene ke liye KVK sirsa 0166- 230825 se sampark kar sakte hai.

Sir Ji Hun aapa jone Aale Jameen bich kedi sabji la sakDE AA jedi jone belle nu hoje ?

(pb)
Posted by
Ravi Sidhu (9518129007)
Ravi Sidhu
Haryana
Sirsa
Write Answer
Posted Date (05 Apr 2023 08:18 PM) Assigned Date (07 Apr 2023 10:59 AM)
Answered Date (06 Apr 2023 05:14 PM) Translated Date (07 Apr 2023 09:07 AM)

Ravi ji, tusi kharbooja, tinda, kheera aadi ghatt sma lain vaalian sabjia laa sakde ho ji.

Sir Ji sabji launi AA edi koi jankari ja Tarning leni AA K kitho millo Ji ?

(pb)
Posted by
Ravi Sidhu (9518129007)
Ravi Sidhu
Haryana
Sirsa
Write Answer
Posted Date (05 Apr 2023 08:15 PM) Assigned Date (07 Apr 2023 11:00 AM)
Answered Date (06 Apr 2023 05:16 PM) Translated Date (07 Apr 2023 09:08 AM)

Ravi ji, tusi sabji di training lain lai KVK Sirsa 0166- 230825 naal sampark kar skade ho ji.

Chlorella vulgaris and spirulina. Which one is easier to grow and lives long. How long can both of these stay alive in still water without water circulation. And where in india is this grown, Please help me thank you! ?

(en)
Posted by
Rahul (8146100444)
Rahul
Delhi
Central Delhi
Write Answer
Posted Date (05 Apr 2023 06:32 PM) Assigned Date (07 Apr 2023 11:03 AM)
Answered Date (06 Apr 2023 05:38 PM) Translated Date (07 Apr 2023 09:13 AM)

Rahul, Spirulina is usually preferred , It is a seaweed used as human and animal feed. To grow it, a pit made of cement is installed in which paddle wheels are installed, with which the water is constantly moving and the mother culture is put in it. If a farmer wants to start it at a low cost, he can replace it with a cement pit. One can start its cultivation even by laying plastic sheet, about 5-10 grams of it is produced daily in about 1 square meter area. Strain it through a cloth to separate it from the water. It is grown in many states all over the india.

Chlorella vulgaris and spirulina. Which one is easier to grow and lives long. How long can both of these stay alive in still water without water circulation. And where in india is this grown? Please help me thank you! ?

(en)
Posted by
Rahul (8146100444)
Rahul
Delhi
Central Delhi
Write Answer
Posted Date (05 Apr 2023 06:32 PM) Assigned Date (07 Apr 2023 11:01 AM)
Answered Date (06 Apr 2023 05:37 PM) Translated Date (07 Apr 2023 09:14 AM)

Rahul, Spirulina is usually preferred , It is a seaweed used as human and animal feed. To grow it, a pit made of cement is installed in which paddle wheels are installed, with which the water is constantly moving and the mother culture is put in it. If a farmer wants to start it at a low cost, he can replace it with a cement pit. One can start its cultivation even by laying plastic sheet, about 5-10 grams of it is produced daily in about 1 square meter area. Strain it through a cloth to separate it from the water. It is grown in many states all over the india.

I want to know about fishery training in uttrakhand ?

(en)
Posted by
Tushar Chauhan (8126660184)
Tushar Chauhan
Uttarakhand
Dehradun
Write Answer
Posted Date (05 Apr 2023 06:30 PM) Assigned Date (07 Apr 2023 11:01 AM)
Answered Date (06 Apr 2023 09:49 AM) Translated Date (07 Apr 2023 09:16 AM)

If you want to get fishery training you can contact your nearest fisher y dept. please contact Office of Assistant Director Fisheries Udhamsingh Nagar, Room no. 221 Vikas Bhawan, Rudrapur, Udhamsingh Nagar, Sh. S.K.Chimwal (Act. Assistant Director) +91-9760641111, Sh. Ravinder Kumar (Senior Fisheries Inspector) +91-9927367892 Thanks.

ਅੰਬ ਦਾ ਬੂਟਾ ਵਧ ਨਹੀਂ ਰਿਹਾ ?

(pb)
Posted by
Balwinder singh (9501180435)
Balwinder singh
Punjab
Barnala
Write Answer
Posted Date (05 Apr 2023 05:56 PM) Assigned Date (06 Apr 2023 10:58 AM)
Answered Date (06 Apr 2023 05:30 PM) Translated Date (07 Apr 2023 09:18 AM)

ਬਲਵਿੰਦਰ ਜੀ, ਕਿਰਪਾ ਕਰ ਕੇ ਬੂਟੇ ਦੀ ਫੋਟੋ ਜਰੂਰ ਭੇਜੋ ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਡਾਕਟਰ ਸਾਹਿਬ ਜੀ ਪਹਿਲੇ ਸੂਏ ਗੱਬਣ ਗਾਂ ਨੂੰ 6 ਮਹੀਨੇ ਪੂਰੇ ਹੋ ਗਏ ਹਨ। ਇਸ ਨੂੰ ਵਾਈਟਮ ਐਚ ਕਦੋਂ ਦਿੱਤਾ ਜਾਵੇ ?

(pb)
  • 1
Posted by
ਹਰਭਜਨ ਸਿੰਘ (9392907848)
ਹਰਭਜਨ ਸਿੰਘ
Punjab
Amritsar
Write Answer
Posted Date (05 Apr 2023 05:35 PM) Assigned Date (07 Apr 2023 11:03 AM)
Answered Date (06 Apr 2023 09:51 AM) Translated Date (07 Apr 2023 09:21 AM)

ਹਰਭਜਨ ਜੀ, ਤੁਸੀਂ ਇਸ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitum H liquid 10ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਅਜੇ ਜੋ ਵੀ ਖੁਰਾਕ ਦੇ ਰਹੇ ਹੋ ਓਹੀ ਦਿੰਦੇ ਰਹੋ ਅਤੇ ਮੌਸਮ ਦੇ ਹਿਸਾਬ ਨਾਲ ਸਹੀ ਦੇਖਭਾਲ ਕਰੋ।

ਹਾਜੀ ਕਿਸੇ ਅਜਿਹੇ ਬੰਦੇ ਦਾ ਨੰਬਰ ਹੈ ਜੋ ਫੈਨਸੀ ਮੁਰਗਿਆਂ ਦੇ ਚੂਚੇ ਵਕਾਉਣ ਵਿਚ ਮੇਰੀ ਮਦਦ ਕਰੇ ?

(pb)
Posted by
ਗੁਰਪ੍ਰੀਤ ਸਿੰਘ (9115648255)
ਗੁਰਪ੍ਰੀਤ ਸਿੰਘ
Punjab
Faridkot
Write Answer
Posted Date (05 Apr 2023 05:02 PM) Assigned Date (07 Apr 2023 11:02 AM)
Answered Date (06 Apr 2023 09:52 AM) Translated Date (07 Apr 2023 09:22 AM)

ਗੁਰਪ੍ਰੀਤ ਜੀ, ਤੁਸੀ ਇਸਦੇ ਲਈ ਹਰਦੀਪ ਸਿੰਘ 9781589637 ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਤੋਂ ਤੁਹਾਨੂੰ ਸਾਰੀ ਜਾਣਕਾਰੀ ਮਿਲ ਜਾਵੇਗੀ।

Sir ji ki dairy farming di trening PAU Ludhiana Gadvasu to v kar sakde aa ?

(pb)
Posted by
Pawan Kumar (7814231393)
Pawan Kumar
Punjab
Ludhiana
Write Answer
Posted Date (05 Apr 2023 04:55 PM) Assigned Date (07 Apr 2023 10:33 AM)
Answered Date (06 Apr 2023 09:54 AM) Translated Date (07 Apr 2023 09:24 AM)

Pawan ji GADVASU vich bhi sme sme te training krwai jandi hai jddo bhi uthe training howegi tan tuhade nal jankari shanjhi krr diti jawegi, baki tuci deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega..

ਅੰਬ ਦਾ ਬੂਟਾ ਗਰੋਥ ਨਹੀ ਕਰ ਰਿਹਾ ?

(pb)
Posted by
Balwinder singh (9501180435)
Balwinder singh
Punjab
Barnala
Write Answer
Posted Date (05 Apr 2023 04:47 PM) Assigned Date (-)
Answered Date (05 Apr 2023 11:49 PM) Translated Date (06 Apr 2023 05:43 PM)

ਬਲਵਿੰਦਰ ਜੀ, ਤੁਸੀ ਆਪਣੇ ਬੂਟੇ ਦੀ ਫੋਟੋ ਜਰੂਰ ਭੇਜੋ ਅਤੇ ਇਹ ਜਾਣਕਾਰੀ ਵੀ ਦਿਓ ਕਿ ਬੂਟਾ ਕਿੰਨੀ ਉਮਰ ਦਾ ਹੈ ਅਤੇ ਤੁਸੀਂ ਇਸ ਨੂੰ ਕਿਹੜੀ ਕਿਹੜੀ ਖਾਦ ਕਿੰਨੀ ਮਾਤਰਾ ਵਿਚ ਦੇ ਚੁੱਕੇ ਹੋ ਉਸ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

Punjab vich tractor ta subsidy ai a ?

(pb)
Posted by
Gurpreet singh (6283800043)
Gurpreet singh
Punjab
Fazilka
Write Answer
Posted Date (05 Apr 2023 03:27 PM) Assigned Date (07 Apr 2023 10:33 AM)
Answered Date (06 Apr 2023 05:18 PM) Translated Date (07 Apr 2023 09:27 AM)

preet ji, filhaal punjab vich tractor te koi vi sunsidy nahi chal rahi, je koi v scheme aayegi ta tuhaanu apni kheti app te is baare jaankari mil jaavegi.

ਗੰਢੇ ਸੁੱਕ ਰਹੇ ਨੇ ਜਿਵੇਂ ਝੁਲਸ ਰੋਗ ਹੁੰਦਾ Chamkila spray krti Samper v krti Thik nhi ho rhe ?

(pb)
Posted by
Manak singh (9914239750)
Manak singh
Punjab
Mansa
Write Answer
Posted Date (05 Apr 2023 02:58 PM) Assigned Date (06 Apr 2023 11:21 AM)
Answered Date (05 Apr 2023 11:50 PM) Translated Date (06 Apr 2023 05:43 PM)

Manak ji, tusi fasl di photo jaroor bhejo, us hisab naal hi tuhanau is baare sahi jaankari ditti jaa skegi.

ਮੱਝ ਦੇ ਮੱਖੀ ਮੱਛਰ ਤੋਂ ਇਲਾਜ਼ ਕੀ ਕਰੀਏ ?

(pb)
Posted by
Jelly Ghanaur (9855783542)
Jelly Ghanaur
Punjab
Sangrur
Write Answer
Posted Date (05 Apr 2023 02:55 PM) Assigned Date (06 Apr 2023 11:22 AM)
Answered Date (06 Apr 2023 09:58 AM) Translated Date (07 Apr 2023 09:30 AM)

ਤੁਸੀ ਮੱਖੀ, ਮੱਛਰਾਂ ਤੋਂ ਬਚਾਵ ਲਈ ਸਾਫ ਸਫਾਈ ਦਾ ਪੂਰਾ ਧਿਆਨ ਰੱਖੋ ਅਤੇ Gainda Phenyle ਦੀ ਵਰਤੋਂ ਕਰ ਸਕਦੇ ਹੋ ਇਹ 2ml ਨੂੰ 1 ਲੀਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ, ਪਸ਼ੂਆਂ ਦੇ ਆਸ ਪਾਸ ਅਤੇ ਜਿਥੇ ਜ਼ਿਆਦਾ ਮੱਖੀ ਮੱਛਰ ਇਕੱਠਾ ਹੋਵੇ ਉਥੇ ਵੀ ਸਪਰੇ ਕਰੋ। ਬਾਕੀ ਤੁਸੀ ਸ਼ਾਮ ਦੇ ਸਮੇਂ ਪਸ਼ੂਆਂ ਦੇ ਕੋਲ ਧੂਆਂ ਕਰੋ ਅਤੇ ਉਸ ਵਿੱਚ ਥੋੜੀ ਜਿਹੀ ਸੌਂਫ ਵੀ ਪਾ ਦਿਓ।

Hlo srr mircha growth ni krr rhii 50 din hoo gya layi aa nu ki kita jawa ?

(pb)
  • 3
Posted by
jagjeet singh (6239054166)
jagjeet singh
Punjab
Sangrur
Write Answer
Posted Date (05 Apr 2023 02:53 PM) Assigned Date (06 Apr 2023 11:27 AM)
Answered Date (05 Apr 2023 11:51 PM) Translated Date (06 Apr 2023 05:45 PM)

Jagjeet ji, tusi vattar aa Jan te Ihna di gudai karo ate urea di kisht jaroor deo, us hisab naal hi tuhanau is baare sahi jaankari ditti jaa skegi.

Answered Date (05 Apr 2023 11:53 PM) Translated Date (06 Apr 2023 05:46 PM)

Gudai ate Ureaa khaad den to baad fasl de vaadhe di smasya da kaafi hadd takk hall ho jaavega ji.

ਹਾਜੀ ਜਦੋਂ ਹਰਾ ਚਾਰਾ ਮੁੱਕ ਜਾਵੇ ਤਾਂ ਅਸੀਂ ਪਸ਼ੂਆਂ ਨੂੰ ਕੱਲੀ ਤੂੜੀ ਪਾਉਂਦੇ ਹਾਂ ਤੇ ਉਹ ਦੁੱਧ ਘਟ ਜਾਂਦੇ ਨੇ ਜਿਵੇਂ ਦੇਸੀ ਗਾਂ ਦੀ ਗੱਲ ਕਰੀਏ ਤਾਂ ਉਹ ਦੁੱਧ ਘਟੇ ਨਾਂ ਤੇ ਕਿਹੜੀ ਫੀਡ ਵਧੀਆ ਰਹੇਗੀ ਤਾਂ ਜ਼ੋ ਗਾਂ ਦੁੱਧ ਨਾਂ ਘਟੇ ?

(pb)
Posted by
ਗੁਰਪ੍ਰੀਤ ਸਿੰਘ (9115648255)
ਗੁਰਪ੍ਰੀਤ ਸਿੰਘ
Punjab
Faridkot
Write Answer
Posted Date (05 Apr 2023 02:33 PM) Assigned Date (06 Apr 2023 11:27 AM)
Answered Date (06 Apr 2023 10:03 AM) Translated Date (06 Apr 2023 05:58 PM)

ਗੁਰਪ੍ਰੀਤ ਜੀ, ਪਸ਼ੂ ਨੂੰ ਚੰਗੇ ਦੁੱਧ ਉਤਪਾਦਨ ਲਈ ਵਧੀਆ ਹਰੇ ਚਾਰੇ, ਸੁਕੇ ਚਾਰੇ ਅਤੇ ਚੰਗੀ ਫੀਡ, ਚੰਗੀ ਦੇਖਭਾਲ ਦੀ ਜਰੂਰਤ ਹੁੰਦੀ ਹੈ, ਜਦੋ ਇਹਨਾਂ ਦੀ ਕਮੀ ਹੁੰਦੀ ਹੈ, ਫਿਰ ਪਸ਼ੂ ਦੇ ਦੁੱਧ ਵਿੱਚ ਵੀ ਕਮੀ ਆਉਂਦੀ ਹੈ, ਬਾਕੀ ਹਰੇ ਚਾਰੇ ਦੀ ਘਾਟ ਵਿੱਚ ਤੁਸੀ ਸੁੱਕੇ ਚਾਰੇ ਵਿੱਚ ਜਿਹੜੀ ਫੀਡ ਪਹਿਲਾ ਵਰਤਦੇ ਹੋ ਓਹੀ ਮਿਲਾ ਕੇ ਖਵਾਓ ਅਤੇ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜ਼ਾਨਾ ਦਿਓ ਅਤੇ ਤੁਸੀ ਸਾਇਲੇਜ ਦੀ ਵਰਤੋਂ ਵੀ ਕਰ ਸਕਦੇ ਹੋ।

Answered Date (05 Apr 2023 02:47 PM) Translated Date (06 Apr 2023 05:46 PM)

cigma feed ਵਧੀਆ ਰਹੇਗੀ।

Answered Date (05 Apr 2023 02:47 PM) Translated Date (06 Apr 2023 05:47 PM)

cigma, asees, cargill da purina, de heus.

126ਦਾ ਬੀਜ ਵਧੀਆ ਕਿੱਥੋਂ ਮਿਲੁ ਜੀ ?

(pb)
Posted by
ਰਾਜਵਿੰਦਰ ਸਿੰਘ (9876091725)
ਰਾਜਵਿੰਦਰ ਸਿੰਘ
Punjab
Barnala
Write Answer
Posted Date (05 Apr 2023 02:04 PM) Assigned Date (06 Apr 2023 11:28 AM)
Answered Date (05 Apr 2023 06:59 PM) Translated Date (06 Apr 2023 05:50 PM)

ਰਾਜਵਿੰਦਰ ਜੀ 126 ਦਾ ਬੀਜ ਤੁਸੀਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਖਰੀਦ ਸਕਦੇ ਹੋ ਅਤੇ ਜੇ ਤੁਸੀਂ ਕਿਸੇ ਦੁਕਾਨਦਾਰ ਤੋਂ ਬੀਜ ਲੈਣਾ ਹੋਵੇ ਤਾਂ certified ਬੀਜ ਹੀ ਖਰੀਦੋ।

Popler ?

(en)
Posted by
Ravikant (7300897272)
Ravikant
Haryana
Faridabad
Write Answer
Posted Date (05 Apr 2023 01:58 PM) Assigned Date (06 Apr 2023 11:28 AM)
Answered Date (05 Apr 2023 07:12 PM) Translated Date (06 Apr 2023 04:21 PM)

रविकांत जी, कृपया विस्तार से बताए कि आपको पोपलर की खेती के बारे में क्या जानकारी चाहिए उस हिसाब से ही आपको इस बारे में सही जानकारी दी जा सकेगी।

Is saal popler ke ped lagaye gye the. Kuch pedo me to patte aa gye hai per kuch me nhi but ped abhi hare hai . Pls sir ye bataiyye kya wo ped chal jayenge jinme abhi tak bhi patte nhi aaye hai ?

(en)
Posted by
Ravikant (7300897272)
Ravikant
Haryana
Faridabad
Write Answer
Posted Date (05 Apr 2023 01:49 PM) Assigned Date (06 Apr 2023 11:28 AM)
Answered Date (05 Apr 2023 07:21 PM) Translated Date (06 Apr 2023 05:52 PM)

Ravikant ji, agar paudho ke buds green hai to Inka futara ho sakta hai, agar sookh gye hai to Inka futara hona kaafi mushkil hai ji.

Tamatar vich blight di roktham lyi mencozeb te cobodizem ton ilwa hor koi salt dso ?

(pb)
Posted by
Karanveer (8699148384)
Karanveer
Punjab
Hoshiarpur
Write Answer
Posted Date (05 Apr 2023 01:46 PM) Assigned Date (06 Apr 2023 11:28 AM)
Answered Date (05 Apr 2023 06:55 PM) Translated Date (06 Apr 2023 05:53 PM)

Karanveer ji, tusi blight di rokthaam lai tusi Cooper oxychloride 3g/L paani de hisaab naal spray kar sakde ho ji.

Sir PPR VACCINE FOR GOAT KITHO MILE GYE ANY CONTACT ?

(pb)
Posted by
Lakhwinder singh (8729019642)
Lakhwinder singh
Punjab
Ferozpur
Write Answer
Posted Date (05 Apr 2023 01:05 PM) Assigned Date (06 Apr 2023 11:29 AM)
Answered Date (06 Apr 2023 10:14 AM) Translated Date (07 Apr 2023 09:55 AM)

Lakhwinder ji ehh vaccine tuci nazdiki medical store wale ton mangwa skde ho, jekar ohna kol uplabdh nhi hai fir tuci special bhi mngwa skde ho.

Answered Date (07 Apr 2023 06:37 AM) Translated Date (07 Apr 2023 09:58 AM)

Sir good morning beetal bakri white color. Chara bht ghat khandi hora de muqable..

Any training available for saffron(kesar) flower growing ?

(en)
Posted by
Kanwarpreet singh rana (7888720862)
Kanwarpreet singh rana
Punjab
S.A.S. Nagar
Write Answer
Posted Date (05 Apr 2023 01:03 PM) Assigned Date (06 Apr 2023 11:29 AM)
Answered Date (05 Apr 2023 07:13 PM) Translated Date (06 Apr 2023 04:22 PM)

कंवर जी, पंजाब में केसर की खेती की सिफारिश नहीं है, इस लिए इस की ट्रेनिंग भी नहीं दी जाती।

Dairy farm training with Ai training tarn taran kitho milu ?

(pb)
Posted by
Harmeet (6284638906)
Harmeet
Punjab
Tarn Taran
Write Answer
Posted Date (05 Apr 2023 12:52 PM) Assigned Date (06 Apr 2023 11:29 AM)
Answered Date (06 Apr 2023 10:15 AM) Translated Date (07 Apr 2023 09:59 AM)

Harmeet ji tuci dairy training len lai Dairy Dev. Officer, Dairy Training & Extension Centre, Near Mal Mandi, Amritsar Road, Tarn Taran. S. Joginder Singh 98555-25237,01852-223093 nal sampark kr skde ho ate agli training da pta kr skde ho.

ਮੰਗੀ ਦੀ ਵੱਧ ਝਾੜ ਤੇ ਘੱਟ ਸਮੇ ਵਾਲਾ ਬੀਜ ਦੱਸੋ ਜੀ।ਅਤੇ ਬੀਜਣ ਦਾ ਸਮਾ ਦੱਸੋ ਜੀ ?

(pb)
Posted by
ਭੋਲਾ ਸਿੰਘ (9478395991)
ਭੋਲਾ ਸਿੰਘ
Punjab
Sangrur
Write Answer
Posted Date (05 Apr 2023 12:52 PM) Assigned Date (06 Apr 2023 11:29 AM)
Answered Date (05 Apr 2023 07:18 PM) Translated Date (06 Apr 2023 05:54 PM)

ਭੋਲਾ ਜੀ, ਤੁਸੀ ਮੂੰਗੀ ਦੀਆਂ SML 832, 668, 1827 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਅਤੇ ਇਹਨਾਂ ਦੀ ਬਿਜਾਈ ਦਾ ਹੁਣ ਸਹੀ ਸਮਾਂ ਚੱਲ ਰਿਹਾ ਹੈ ਜੀ ਅਤੇ ਇਹ ਕਿਸਮਾਂ 60-65 ਦਿਨਾਂ ਵਿਚ ਤਿਆਰ ਹੋ ਜਾਂਦੀਆਂ ਹਨ।

Where can I sell organic produce ?

(en)
Posted by
Mamidi Srikanth Reddy (9246912220)
Mamidi Srikanth Reddy
Telangana
Kamareddy
Write Answer
Posted Date (05 Apr 2023 12:23 PM) Assigned Date (06 Apr 2023 11:30 AM)
Answered Date (05 Apr 2023 07:23 PM) Translated Date (06 Apr 2023 04:23 PM)

मामिदी जी, आप जैविक उत्पादों की प्रोसेसिंग करने के बाद इनकी खुद मार्केटिंग करें, आप fssai का लाइसेंस भी ले सकते है और अपने नजदीकी होने वाले farming evnets में आप स्टॉल लगाकर भी अपने उत्पादों का मंडीकरण कर सकते हैं।

ਘੋੜੇ ਨੁੰ ਬਿਨਾ ਤੂੜੀ ਤੋ ਇਕੱਲੀ ਜਵੀ ਤੇ ਛੋਲੇ ਦਾ ਦਾਣਾ ਪਾ ਸਕਦੇ ਆ ਜੀ ?

(pb)
Posted by
chinu (9876420106)
chinu
Punjab
Sangrur
Write Answer
Posted Date (05 Apr 2023 12:09 PM) Assigned Date (06 Apr 2023 11:30 AM)
Answered Date (06 Apr 2023 10:24 AM) Translated Date (07 Apr 2023 10:03 AM)

ਚਿਨੂ ਜੀ, ਤੁਸੀ ਜਵੀ ਅਤੇ ਛੋਲੇ ਘੋੜੇ ਨੂੰ ਖਵਾ ਸਕਦੇ ਹੋ ਜੇਕਰ ਉਸ ਵਿੱਚ ਇਹਨਾਂ ਦੇ ਨਾਲ ਨਾਲ ਤੂੜੀ, ਹਰਾ ਚਾਰਾ ਦਿੱਤਾ ਜਾਵੇ ਤਾਂ ਉਸਦੀ ਗਰੋਥ ਲਈ ਠੀਕ ਰਹਿੰਦਾ ਹੈ ਕਿਉਕਿ ਸਰੀਰ ਦੀ ਚੰਗੀ ਗਰੋਥ ਲਈ ਸਾਰੀਆਂ ਚੀਜਾਂ ਦਾ ਸਹੀ ਮਾਤਰਾ ਵਿੱਚ ਮਿਲਣਾ ਜਰੂਰੀ ਹੁੰਦਾ ਹੈ, ਘੋੜਿਆਂ ਦੀ ਖੁਰਾਕ ਵਿੱਚ ਹਰਾ ਚਾਰਾ ਕਾਫੀ ਨਹੀਂ ਸਗੋਂ ਸੁੱਕੇ ਚਾਰੇ ਦਾ ਵੀ ਹੋਣਾ ਜ਼ਰੂਰੀ ਹੈ।

Solar subcidy scheme punjab mansa ?

(en)
Posted by
Parmpreet singh (9056357130)
Parmpreet singh
Punjab
Mansa
Write Answer
Posted Date (05 Apr 2023 11:33 AM) Assigned Date (06 Apr 2023 11:31 AM)
Answered Date (05 Apr 2023 07:05 PM) Translated Date (06 Apr 2023 04:24 PM)

परम जी, पंजाब सरकार की तरफ से अभी तक यह स्कीम जारी नहीं की गई है, जैसे ही यह स्कीम शुरू होगी आपको इस बारे में अपनी खेती एप पर जानकारी दे दी जाएगी।

Answered Date (06 Apr 2023 04:20 PM) Translated Date (06 Apr 2023 06:05 PM)

Thanks ji

Solar ?

(en)
Posted by
Parmpreet singh (9056357130)
Parmpreet singh
Punjab
Mansa
Write Answer
Posted Date (05 Apr 2023 11:32 AM) Assigned Date (06 Apr 2023 11:31 AM)
Answered Date (05 Apr 2023 11:54 AM) Translated Date (06 Apr 2023 05:41 PM)

Parmpreet ji tuci solar vare ki jankari lena chahunde ho uss vare vistar nal apna swal push tan jo tuhanu sahi jankari diti ja skee.

05 Apr 2023

Sat sri akal ji, mai pata krna chaunda c ji j home solar system utte govt. walo koi subsidy scheme ayi howe?

Solar ?

(en)
Posted by
Parmpreet singh (9056357130)
Parmpreet singh
Punjab
Mansa
Write Answer
Posted Date (05 Apr 2023 11:32 AM) Assigned Date (06 Apr 2023 11:31 AM)
Answered Date (05 Apr 2023 11:53 AM) Translated Date (06 Apr 2023 05:41 PM)

Parmpreet ji tuci solar vare ki jankari lena chahunde ho uss vare vistar nal apna swal push tan jo tuhanu sahi jankari diti ja skee.

ਸਰ ਜੀ ਸਤਿ ਸ੍ਰੀ ਆਕਾਲ ਜੀ ਸਰ ਜੀ ਗੰਨਾ ਬੀਜਣ ਤੋਂ ਬਾਅਦ ਉਸ ਉਪਰ ਮੂੰਗੀ ਬੀਜ ਸਕਦੇ ਹਾਂ ਜਾਂ ਨਹੀਂ ?

(pb)
Posted by
LAKHWINDER SINGH (9814066900)
LAKHWINDER SINGH
Punjab
Ludhiana
Write Answer
Posted Date (05 Apr 2023 10:47 AM) Assigned Date (06 Apr 2023 11:31 AM)
Answered Date (06 Apr 2023 05:23 PM) Translated Date (07 Apr 2023 10:04 AM)

ਲਖਵਿੰਦਰ ਜੀ, ਤੁਸੀਂ ਗੰਨੇ ਦੀਆਂ ਦੋ ਕਤਾਰਾਂ ਵਿਚਕਾਰ ਮੂੰਗੀ ਦੀ ਇੱਕ ਕਤਾਰ ਲਾ ਸਕਦੇ ਹੋ ਅਤੇ ਇਸ ਲਈ 5 kg/ਏਕੜ ਬੀਜ ਕਾਫੀ ਹੈ ਜੀ।

Sat shri akal ji mera swal hai ki pregnant cow nu DCR injection lga ke kive milk dry kita janda hai ji ?

(pb)
Posted by
Sehajpal singh (8360127153)
Sehajpal singh
Punjab
Rupnagar
Write Answer
Posted Date (05 Apr 2023 09:47 AM) Assigned Date (06 Apr 2023 11:32 AM)
Answered Date (05 Apr 2023 11:53 AM) Translated Date (06 Apr 2023 05:39 PM)

Sehajpal ji tuhanu isde lai DCR lgaun di jrurat nhi hai tuci pashu di khurak thode dina lai ghta deo jiss nal dudh bhi ghnta suru ho jawega jddo dudh ghte fir tuci usdi chuai ek time krr deo fir holi holi chuai bnnd kr deo.

Khakddi Diya Vela suk rhia ne ki karn hai ?

(hn)
  • 4
Posted by
ramneet singh (9694604685)
ramneet singh
Rajasthan
Sri Ganganagar
Write Answer
Posted Date (05 Apr 2023 09:44 AM) Assigned Date (06 Apr 2023 11:32 AM)
Answered Date (05 Apr 2023 06:40 PM) Translated Date (06 Apr 2023 05:36 PM)

Ramneet ji, ih damping off bimaari de lashan lagg rahe han, is di rokthaam lai tusi carbendazim 2g/L paani de hisaab naal drenching kar sakde ho ji.

How to do lemon grass farming in uttarakhand ?

(en)
Posted by
VISHWAJEET BAGHARI SINGH (9999311647)
VISHWAJEET BAGHARI SINGH
Uttarakhand
Bageshwar
Write Answer
Posted Date (05 Apr 2023 09:32 AM) Assigned Date (06 Apr 2023 11:33 AM)
Answered Date (06 Apr 2023 05:25 PM) Translated Date (07 Apr 2023 10:25 AM)

VISHWAJEET It can grow in varieties of soil ranging from clayey to sandy, alluvial soil and loamy soil having good drainage system. It gives best result when grown under loamy-sand soils with high organic content. It can even tolerate poor soil. Avoid cultivation in soil which have poor drainage system or have long water holding capacity. 5.0-8.5 pH soil ranges best for the growth of the crop. For Lemongrass plantation, it requires fertile and irrigated land. Ploughing and harrowing should be done repeatedly. During land preparation mix Lindane powder @ 10kg/acre with soil at the time of last ploughing to protect the crop from the attack of termite. Transplantation of lemongrass is done on raised beds. Prepare nursery beds in March - April month. Depending upon growth habit 60 cm x 60 cm spacing for seedlings and 90 cm x 60 cm spacing for slips is required. Depth should be 2-3 cm.Two month old seedlings is ready for transplantation in main field. Use seed rate of 1.6 - 2 kg/acre. To protect crop from long smut disease, before sowing do seed treatment with Ceresan @0.2% or Emisan@1 gm/kg of seeds. After chemical treatment, use seeds for sowing. Sow lemongrass seeds on raised beds of 1m-1.5m width and of convenient length. After sowing cover the beds with cut grass material and then it is covered with thin layer of soil. Seeds are ready for transplantation in about 2 months when plant reaches the height of about 12-15 cm. field should be prepared first before transplanting. The planting should be done at the spacing of 15x19cm. Do not plant seedlings deep into the soil as this may cause root-rot to occur during rainy season. In north east area, apply dose of nitrogen @24 kg, phosphorus @20 kg and potassium @14 kg/acre in form of Urea@52 kg, SSP@125 kg and MoP@23 kg/acre. In other conditions apply dose of nitrogen @40 kg/acre as it is recommended by Aromatic Plant Research Station, Odakkali (Kerala).

ਮੂੰਗੀ ਦਾ ਘੱਟ ਸ਼ਾਮਾਂ ਲਾਣ ਵਾਲਾ ਬੀਜ ਦਸੋ ?

(pb)
Posted by
Jelly Ghanaur (9855783542)
Jelly Ghanaur
Punjab
Sangrur
Write Answer
Posted Date (05 Apr 2023 09:14 AM) Assigned Date (06 Apr 2023 11:33 AM)
Answered Date (05 Apr 2023 06:30 PM) Translated Date (06 Apr 2023 05:35 PM)

ਜੈਲੀ ਜੀ, sml 1827, 668, 832 ਮੂੰਗੀ ਦੀਆਂ 60-65 ਦਿਨ ਲੈਣ ਵਾਲਿਆਂ ਕਿਸਮਾਂ ਹਨ ਜੀ।

ਸਤਿ ਸ੍ਰੀ ਆਕਾਲ ਜੀ ਇਹ ਦੱਸਣ ਦੀ ਕਿਰਪਾਲਤਾ ਕਰਨੀ ਕਿ ਸੁੰਢ ਪੁੱਟਣ ਤੋਂ ਬਾਅਦ ਕਿਵੇਂ ਤਿਆਰ ਕਰਨੀ ਹੈ ਤਾਂ ਕਿ ਸੁੰਢ ਨੂੰ ਖਾਣ ਲਈ ਤਿਆਰ ਕੀਤਾ ਜਾਵੇ ਮੇਹਰਬਾਨੀ ਹੋਵੇਗੀ ਜੀ ?

(pb)
Posted by
Bhagwant singh (9878829322)
Bhagwant singh
Punjab
Amritsar
Write Answer
Posted Date (05 Apr 2023 09:01 AM) Assigned Date (06 Apr 2023 11:33 AM)
Answered Date (06 Apr 2023 05:49 PM) Translated Date (07 Apr 2023 10:42 AM)

ਭਗਵੰਤ ਜੀ, ਸੁੰਢ ਬਣਾਉਣ ਲਈ ਤੁਸੀਂ ਅਦਰਕ ਨੋ ਧੋਣ ਤੋਂ ਬਾਅਦ ਹਲਕਾ ਛਿੱਲ ਲਾਓ ਅਤੇ ਫਿਰ 15-20 ਘੰਟੇ ਭਿਓਂ ਕੇ ਰੱਖੋ , ਇਸ ਤੋਂ ਬਾਅਦ ਇਸ ਨੂੰ ਨਿੰਬੂ ਦੇ ਰਸ ਵਾਲੇ ਪਾਣੀ ਵਿਚ ਭਿਓਂ ਕੇ ਕੱਢ ਲਾਓ ਅਤੇ ਇਸ ਤੋਂ ਬਾਅਦ ਇਸ ਨੂੰ ਚੂਨੇ ਵਾਲੇ ਪਾਣੀ ਵਿਚੋਂ ਕੱਢ ਕੇ ਧੁੱਪ ਵਿਚ ਸੁਕਾ ਲਓ।

Sarro da rate ki chal riha ji Gurdaspur area ji Ki agge vadann de chance haii agge ?

(pb)
Posted by
harmanpreet singh (7888675429)
harmanpreet singh
Punjab
Gurdaspur
Write Answer
Posted Date (05 Apr 2023 08:55 AM) Assigned Date (06 Apr 2023 11:34 AM)
Answered Date (05 Apr 2023 06:22 PM) Translated Date (06 Apr 2023 05:34 PM)

Harman ji, Mustard de rate 4500-4800/Q ਦੇ ਕਰੀਬ ਚੱਲ ਰਿਹਾ ਹੈ ਜੀ, ਰੇਟ ਵੱਧਣ ਜਾਂ ਘਟਣ ਬਾਰੇ ਯਕੀਨੀ ਤੌਰ ਤੇ ਕੁਛ ਨਹੀਂ ਕਿਹਾ ਜਾ ਸਕਦਾ।

Hallo Sr Ji Sade Kol 4-5 Saal De Jhoti ha oh 3-4 Vaar Repet ho Chuke A Oh Aj Fer Heat Ch Ayi A Os Da Koyi solushion hai plz Replay ?

(pb)
Posted by
Davinder singh (8837642820)
Davinder singh
Haryana
Kaithal
Write Answer
Posted Date (05 Apr 2023 08:16 AM) Assigned Date (-)
Answered Date (05 Apr 2023 11:51 AM) Translated Date (06 Apr 2023 05:32 PM)

Davinder ji tuci usdi bachedani vich 2 din utrawin-oz dwai bhrwao ate uss nu bovimin-b powder 50gm rojana ate Agrimin-i tablet rojana 1 goli deo ate 21 din tak dinde rho ate agli heat vich saff tara hoon te Jhote ton cross krwa deo ate cross krwa ke Ashored inj. 5ml IV lgwa deo.

ਅੰਬ ਦਾ ਬੂਟਾ growth ਨਹੀ ਕਰ ਰਿਹਾ ?

(pb)
  • 1
Posted by
Balwinder singh (9501180435)
Balwinder singh
Punjab
Barnala
Write Answer
Posted Date (05 Apr 2023 07:39 AM) Assigned Date (06 Apr 2023 11:34 AM)
Answered Date (05 Apr 2023 06:19 PM) Translated Date (06 Apr 2023 05:29 PM)

ਬਲਵਿੰਦਰ ਜੀ, ਇਹ ਫੰਗਸ ਵਾਲੀ ਬਿਮਾਰੀ ਦੇ ਲੱਛਣ ਹਨ, ਇਸ ਦੀ ਰੋਕਥਾਮ ਲਈ ਤੁਸੀ mancozeb 2-3 g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।

Answered Date (05 Apr 2023 07:42 AM) Translated Date (06 Apr 2023 05:28 PM)

ਅੰਬ ਦਾ ਬੂਟਾ growth ਨਹੀ ਕਰ ਰਿਹਾ।

shri maan ji majjh de than vicho duddh da fuaara bahut bn reha aa asi majjh kuj din phla lai aa than vicho duddh de fuhare da koi pakka ilaaj dso ?

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (05 Apr 2023 05:52 AM) Assigned Date (06 Apr 2023 11:34 AM)
Answered Date (05 Apr 2023 11:49 AM) Translated Date (06 Apr 2023 05:28 PM)

Avtar ji uss nu potasium iodied powder 7gm rojana 6 din tak deo ate V5 inj. 5ml lgwao ate 2-2 din de frak nal 3 ton 5 tike lgwao baki uss nu nimbu 100gm, ravkhand 250gm, dalda gheo 250gm sara kujj milla ke fir ubal lao ate 3-4 uballe aunn te thnda krke dena suru kro..

Garmi ke Mausam main konsa fasal lagana chahiye ?

(hn)
Posted by
Mamata Devi majhi (9078700573)
Mamata Devi majhi
Odisha
Balangir
Write Answer
Posted Date (05 Apr 2023 05:11 AM) Assigned Date (06 Apr 2023 11:48 AM)
Answered Date (05 Apr 2023 06:17 PM) Translated Date (06 Apr 2023 05:24 PM)

Mamta ji, grmi ke Mausam me dhaan, kapaas, til, baajra, jowar, moong, urad, moongfali aadi faslo ki kheti kar sakte hai.

Sarkari bakri paln tranig ke are me btaye g ?

(hn)
Posted by
Safi mohamad (8751018786)
Safi mohamad
Punjab
Fatehgarh Sahib
Write Answer
Posted Date (04 Apr 2023 10:57 PM) Assigned Date (05 Apr 2023 12:23 PM)
Answered Date (05 Apr 2023 09:31 AM) Translated Date (06 Apr 2023 04:25 PM)

Mohamad ji, aap bakri palan ki training lene ke liye apne nazdiki krishi vigyan kendra se sampark kr skte hai, aap iske liye KRISHI VIGYAN KENDRA FATEHGARH SAHIB Shamsher Nagar, FATEHGARH SAHIB Phone:- 01763-221217, Mobile:- 94173-60460 se sampark kr skte hai aur agli training ka pta kr skte hai.

Sir gavaa 7 month vich sreear kmjor ne inerbost de koi calcium vi de sakde ja calcium soon tu baad de baad dai di dse o sreear di kmjori door krn lai ?

(pb)
Posted by
Balraj Singh Shergill (7719539751)
Balraj Singh Shergill
Punjab
Gurdaspur
Write Answer
Posted Date (04 Apr 2023 10:12 PM) Assigned Date (05 Apr 2023 12:23 PM)
Answered Date (05 Apr 2023 09:32 AM) Translated Date (06 Apr 2023 05:23 PM)

Balraj ji tuci ohna nu changi khurak de nal nal Enerboost powder 100gm rojana de skde ho ate Vitum-h liquid 10ml rojana dena suru kro ehna nal usde lewe di changi growth howegi ate sarir di kamjori durr howegi baki mousam de hisab nal sahi dekbhal kro.

Sugarcane vich npk 19.19.19.di spray kiti ja sakdi hai g ?

(pb)
Posted by
manpreet singh (9653080474)
manpreet singh
Punjab
Gurdaspur
Write Answer
Posted Date (04 Apr 2023 10:03 PM) Assigned Date (05 Apr 2023 12:23 PM)
Answered Date (05 Apr 2023 06:15 PM) Translated Date (06 Apr 2023 05:20 PM)

Manpreet ji, je fasl khaad poorti ho jaan to baad peelapn dikhave ta tusi NPK 19 19 19 @15 g/L paani de hisaab naal spray kar sakde ho ji.

1 kile vich Hari mirch de kine bhute lag jande ha te vadiya varati kihri ha ?

(pb)
Posted by
Jaswinder Singh (8699661476)
Jaswinder Singh
Punjab
S.A.S. Nagar
Write Answer
Posted Date (04 Apr 2023 09:07 PM) Assigned Date (05 Apr 2023 12:23 PM)
Answered Date (06 Apr 2023 05:11 PM) Translated Date (07 Apr 2023 10:30 AM)

Jaswinder ji, ik acre vich mirch de 12000 de kareeb boote lagg jande han ate CH 27 mirch di channgi kism hai ji.

Sir g maki vich kakh ha g par maki 1.5fott uchi ho gayi pahla barish Karn spre nahi hoyi hun spre di lor kakh nu marn vaste j ha ta kihri spre kiti jawe. Maki chare wali ha oss vich 90kilo uriya pa Chuka ha hun us nu hor khurak di lor ha ta kis chij dasi jawe ?

(pb)
Posted by
Jaswinder Singh (8699661476)
Jaswinder Singh
Punjab
S.A.S. Nagar
Write Answer
Posted Date (04 Apr 2023 08:44 PM) Assigned Date (05 Apr 2023 12:22 PM)
Answered Date (04 Apr 2023 08:56 PM) Translated Date (06 Apr 2023 04:14 PM)

Jaswinder ji, khad tan tusi poori paa chuke ho kakh di roktham lai tusi atrazine 600 gram nu prati acre de hisab nal vart skde ho.

95 seed ਗੰਨੇ ਦਾ ਕਿੱਥੋਂ ਮਿਲੂ ਜੀ ?

(pb)
Posted by
Vishky Randhawa (9501892936)
Vishky Randhawa
Punjab
Ludhiana
Write Answer
Posted Date (04 Apr 2023 07:11 PM) Assigned Date (05 Apr 2023 12:22 PM)
Answered Date (04 Apr 2023 08:58 PM) Translated Date (06 Apr 2023 04:11 PM)

ਰੰਧਾਵਾ ਜੀ, ਇਸਦਾ ਬੀਜ ਤੁਸੀ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਤੋਂ ਲੇ ਸਕਦੇ ਹੋ ਉਥੋ ਤੁਹਾਨੂੰ ਸਹੀ ਬੀਜ ਮਿਲ ਜਾਵੇਗਾ।

What is Black quarter ?

(en)
Posted by
Quazi Adil (7387761400)
Quazi Adil
Maharashtra
Aurangabad
Write Answer
Posted Date (04 Apr 2023 06:06 PM) Assigned Date (10 Apr 2023 11:06 AM)
Answered Date (05 Apr 2023 10:10 AM) Translated Date (06 Apr 2023 04:40 PM)

Black Quarter is an infectious bacterial disease most commonly caused by Clostridium chauvoei, a Gram-positive bacterial species.

ਝਾੜ ਕਰੇਲੇ ਲਾਏ ਘਰ ਕਿਹੜੀ ਖਾਦ ਪਾਈਏ ਸਪਰੇ ਤੇ ਪਾਣੀ ਬਾਰੇ ਵੀ ਜਰੂਰ ਦਸਣਾ ਜੀ ?

(pb)
  • 2
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (04 Apr 2023 05:04 PM) Assigned Date (05 Apr 2023 12:22 PM)
Answered Date (04 Apr 2023 09:03 PM) Translated Date (06 Apr 2023 04:10 PM)

ਖਾਲਸਾ ਜੀ, ਏਸਨੂੰ ਤੁਸੀ 20-50 ਗ੍ਰਾਮ ਯੂਰੀਆ ਪ੍ਰਤਿ ਬੂਟੇ ਦੇ ਹਿਸਾਬ ਨਾਲ ਪਾ ਸਕਦੇ ਹੋ ਤੇ ਨਾਲ ਹੀ npk 191919 10 ਗ੍ਰਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ। ਸਪਰੇਅ ਤੁਸੀ ਖਾਦ ਤੋਂ 10 ਦਿਨ ਬਾਅਦ ਕਰ ਸਕਦੇ ਹੋ।

Answered Date (04 Apr 2023 09:04 PM) Translated Date (06 Apr 2023 04:08 PM)

ਪਾਣੀ ਤੁਸੀ ਮੌਸਮ ਅਤੇ ਮਿੱਟੀ ਦੇ ਹਿਸਾਬ ਨਾਲ 7 ਦਿਨ ਦੇ ਵਕਫੇ ਤੇ ਲਗਾ ਸਕਦੇ ਹੋ।

ਝਾੜ ਕਰੇਲੇ ਲਾਏ ਘਰ ਕਿਹੜੀ ਖਾਦ ਪਾਈਏ ਸਪਰੇ ਤੇ ਪਾਣੀ ਬਾਰੇ ਵੀ ਜਰੂਰ ਦਸਣਾ ਜੀ ?

(pb)
  • 2
Posted by
ਲਖਵੀਰ ਸਿੰਘ ਖਾਲਸਾ (7009849917)
ਲਖਵੀਰ ਸਿੰਘ ਖਾਲਸਾ
Punjab
Faridkot
Write Answer
Posted Date (04 Apr 2023 05:04 PM) Assigned Date (05 Apr 2023 12:22 PM)
Answered Date (04 Apr 2023 09:05 PM) Translated Date (06 Apr 2023 04:14 PM)

ਖਾਲਸਾ ਜੀ, ਤੁਸੀ 30-50 ਗ੍ਰਾਮ ਯੂਰੀਆ ਪ੍ਰਤਿ ਬੂਟੇ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ 10ਦਿਨ ਬਾਦ npk 191919 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।

ਮੂੰਗੀ ਦੇ ਕਿਹੜੇ ਬੀਜ ਬੀਜਣ ਦਾ ਸਮਾ ਦੱਸੋ ਜੀ ?

(pb)
Posted by
Sandeep Sidhu (9041209251)
Sandeep Sidhu
Punjab
Moga
Write Answer
Posted Date (04 Apr 2023 04:11 PM) Assigned Date (05 Apr 2023 12:21 PM)
Answered Date (04 Apr 2023 09:06 PM) Translated Date (06 Apr 2023 04:06 PM)

ਸਿੱਧੂ ਜੀ, ਮੂੰਗੀ ਦੇ ਤੁਸੀ sml 832,1827 ਕਿਸਮ ਨੂੰ 10ਅਪ੍ਰੈਲਤੱਕ ਬੀਜ ਸਕਦੇ ਹੋ।

04 Apr 2023

ਧੰਨਵਾਦ ਬਾਈ ਜੀ

ਸਰ ਮੱਕੀ ਨੂੰ ਹਫਤਾ ਕੁ ਪਹਿਲਾ ਅਲਟਰਾਜਿੰਨ ਇਕ ਕਿਲੋ ਪ੍ਤੀ ਏਕੜ ਦੇ ਹਿਸਾਬ ਨਾਲ ਸਪਰੇਅ ਕੀਤੀ ਸੀ ਇਸਦੇ ਨਾਲ ਸੁੰਡੀ ਦੀ ਵੀ ਦਵਾਈ ਰਲਾ ਕੇ ਕੀਤੀ ਸੀ ਤੇ ਮੱਕੀ ਦੀ ਗਰੋਥ ਹੋਣੋ ਹਟ ਗਈ ਕਈ ਬੂਟੇ ਹੇਠੋ ਦੁਬਾਰਾ ਫੁੱਟਦੇ ਪਏ ਕੀ ਇਹਨਾ ਦਾ ਕੋਈ ਨੁਕਸਾਨ ਹੈ ਝਾੜ ਵਿਚ ਕੋਈ ਫਰਕ ਪਵੇਗਾ ਜਾ ਨਹੀ ਕੀ ਇਹ ਠੀਕ ਹੋ ਸਕਦੇ ਹਨ ਸਰ ਜਾਣਕਾਰੀ ਦਿਓ ਸਪਰੇਅ ਕਰਨ ਤੋ ਇਕ ਦਿਨ ਪਹਿਲਾ ਯੂਰੀਆਂ ਖਾਦ ਦਾ ਛੱਟਾ ਵੀ ਦਿੱਤਾ ਸੀ ਸਾਰੀ ਮੱਕੀ ਨੂੰ ?

(pb)
  • 2
Posted by
Cheema (8699271645)
Cheema
Punjab
Kapurthala
Write Answer
Posted Date (04 Apr 2023 03:46 PM) Assigned Date (05 Apr 2023 12:21 PM)
Answered Date (04 Apr 2023 09:09 PM) Translated Date (06 Apr 2023 04:05 PM)

ਚੀਮਾ ਜੀ ਕੋਈ ਵੀ ਦਵਾਈ ਮਿਕਸ ਕਰਨ ਤੋਂ ਪਹਿਲਾ ਪਤਾ ਕਰ ਲੈਣਾ ਚਾਹੀਦਾ ਵੀ ਉਹ ਦੋਵੇਂ ਮਿਕਸ ਹੋ ਕੇ ਗਲਤ ਅਸਰ ਤਾਂ ਨਹੀਂ ਕਰਦੀਆਂ ਫ਼ਸਲ ਉਪੱਰ ਫੇਰ ਹੀ ਓਹਨਾਂ ਨੂੰ ਮਿਕਸ ਕਰਨਾ ਚਾਹੀਦਾ ਹੈ। ਇਸ ਸਮੇਂ ਤੁਸੀ ਫ਼ਸਲ ਨੂੰ ਮੌਸਮ ਦੇ ਹਿਸਾਬ ਨਾਲ ਹਲਕਾ ਪਾਣੀ ਲਗਾਓ ਤਾਂ ਜੀ ਦਵਾਈ। ਦਾ ਅਸਰ ਘਟ ਸਕੇ।

प्याज में झुलसा रोग की दवा ?

(hn)
Posted by
भुवनेश्वर सिंह (9589910817)
भुवनेश्वर सिंह
Madhya Pradesh
Satna
Write Answer
Posted Date (04 Apr 2023 03:42 PM) Assigned Date (05 Apr 2023 12:21 PM)
Answered Date (04 Apr 2023 09:10 PM) Translated Date (06 Apr 2023 02:40 PM)

सिंह जी, इसके लिए आप mancozeb 3 ग्राम को प्रति लीटर पानी में मिलाकर स्प्रे करें।