Manage Expert Answers

Search

Total Count :- 258604

Sir ਗੰਨੇ ਦੀ ਪਨੀਰੀ ਪੰਜਾਬ ਵਿੱਚ ਕਿਥੋਂ ਮਿਲੇਗੀ ਜੀ ?

(pb)
Posted by
Vishky Randhawa (9501892936)
Vishky Randhawa
Punjab
Ludhiana
Write Answer
Posted Date (04 Apr 2023 03:13 PM) Assigned Date (05 Apr 2023 12:20 PM)
Answered Date (04 Apr 2023 09:11 PM) Translated Date (06 Apr 2023 04:02 PM)

ਰੰਧਾਵਾ ਜੀ ਇਸਦੇ ਲਈ ਤੁਸੀ ਧਰਮਜੀਤ ਜੀ 9780353536 ਨਾਲ ਸੰਪਰਕ ਕਰੋ ।

ਕੀ ਇਹ ਟੀਕਾ ਅਸਲੀ ਹੈ ਜੇ ਅਸਲੀ ਹੈ ਤਾ ਕਿਰਪਾ ਕਰਕੇ ਪਹਿਚਾਣ ਦੱਸਣ ਦੀ ਖੇਚਲ ਕਰੋ ?

(pb)
  • 1
Posted by
Manga Rampur kalan (9464510544)
Manga Rampur kalan
Punjab
Rupnagar
Write Answer
Posted Date (04 Apr 2023 02:46 PM) Assigned Date (05 Apr 2023 12:20 PM)
Answered Date (22 May 2023 04:11 PM) Translated Date (23 May 2023 10:10 AM)

ਇਹ Brute bull ਦਾ sexed ਸੀਮਨ ਹੈ ਇਹ ABS ਕੰਪਨੀ ਦਾ ਹੈ ਬਾਕੀ ਤੁਸੀ ਇਸਦੇ ਬਾਰ ਕੋਡ ਨੂੰ ਵੀ ਸਕੈਨ ਕਰਕੇ ਡੀਟੇਲ ਦਾ ਪਤਾ ਕਰ ਸਕਦੇ ਹੋ।

ਕੀ ਇਹ ਟੀਕਾ ਅਸਲੀ ਹੈ ਜੇ ਅਸਲੀ ਹੈ ਤਾ ਕਿਰਪਾ ਕਰਕੇ ਪਹਿਚਾਣ ਦੱਸਣ ਦੀ ਖੇਚਲ ਕਰੋ ?

(pb)
  • 1
Posted by
Manga Rampur kalan (9464510544)
Manga Rampur kalan
Punjab
Rupnagar
Write Answer
Posted Date (04 Apr 2023 02:46 PM) Assigned Date (05 Apr 2023 12:20 PM)
Answered Date (05 Apr 2023 10:23 AM) Translated Date (06 Apr 2023 04:38 PM)

ਇਹ Brute bull ਦਾ sexed ਸੀਮਨ ਹੈ ਇਹ ABS ਕੰਪਨੀ ਦਾ ਹੈ ਬਾਕੀ ਤੁਸੀ ਇਸਦੇ ਬਾਰ ਕੋਡ ਨੂੰ ਵੀ ਸਕੈਨ ਕਰਕੇ ਡੀਟੇਲ ਦਾ ਪਤਾ ਕਰ ਸਕਦੇ ਹੋ।

ਸਰ ਜੀ ਮੈਂ ਦੋ ਏਕੜ ਗੰਨਾ ਲਾਉਣਾ ਹੈ ਕਿਹੜਾ ਬੀਜ ਲਾਈਏ ਏਕੜ ਦਾ ਬੀਜ਼ ਕਿੰਨਾ ਪਉਗਾ ਝਾੜ ਕਿਨਾ ਜਿਲਾ ਸੰਗਰੂਰ ਤਹਿਸੀਲ ਮੂਣਕ ਵਿਸਥਾਰ ਨਾਲ ਦਸੋ ?

(pb)
Posted by
Hardeep singh Sarao (9463463580)
Hardeep singh Sarao
Punjab
Sangrur
Write Answer
Posted Date (04 Apr 2023 02:42 PM) Assigned Date (05 Apr 2023 12:20 PM)
Answered Date (04 Apr 2023 09:13 PM) Translated Date (06 Apr 2023 04:01 PM)

ਹਰਦੀਪ ਜੀ, ਤੁਸੀ ਗੰਨੇ ਦੀ copb 95,96,92 coj 88 ਕਿਸਮ ਨੂੰ ਲਗਾ ਸਕਦੇ ਹੋ । ਇਸਦਾ ਔਸਤ ਬੀਜ 30-3 5ਕੁਇੰਟਲ ਪ੍ਰਤਿ ਏਕੜ ਦਾ ਪੈਂਦਾ ਹੈ।

कंटोला की खेती किस समय की जाती है और बीज कहाँ मिलते हैं ?

(hn)
Posted by
हरिशचंद (6378639596)
हरिशचंद
Rajasthan
Jhalawar
Write Answer
Posted Date (04 Apr 2023 01:49 PM) Assigned Date (05 Apr 2023 01:15 PM)
Answered Date (04 Apr 2023 09:16 PM) Translated Date (06 Apr 2023 02:40 PM)

श्रीमान जी, इसकी बिजाई जून-जुलाई के महीने में की जाती है। इसके बीज के लिए आप अपने नजदीकी किसी नर्सरी से लै सकते है।

Sir dairy farming te AI Training Ludhiana vich kitho lye sakde aa ji ?

(pb)
Posted by
Pawan Kumar (7814231393)
Pawan Kumar
Punjab
Ludhiana
Write Answer
Posted Date (04 Apr 2023 01:47 PM) Assigned Date (05 Apr 2023 12:19 PM)
Answered Date (05 Apr 2023 10:24 AM) Translated Date (06 Apr 2023 04:35 PM)

Pawan ji tuci training lai deputy director dairy, 598-L modal town near chatar singh park ludhiana, phone no.0161-2400223 nal sampark kr skde ho ehna ton tuhanu agli training da bhi pta lagg jawega ja fir tuci KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana), Pincode: 141114, Phone:- 01628-261597 nal sampark kr skde ho.

Baris ke liye gende ki pili kism bataye aur kaha milega vo bhi ?

(hn)
Posted by
Josephine mascarenhas (9422970748)
Josephine mascarenhas
Goa
North Goa
Write Answer
Posted Date (04 Apr 2023 12:39 PM) Assigned Date (05 Apr 2023 12:19 PM)
Answered Date (04 Apr 2023 09:18 PM) Translated Date (06 Apr 2023 03:59 PM)

Shriman ji iske liye aap apne nazdeeki kvk 0832 228 5475 ke saath sampark kr sakte hai wahan apko Jo bhi kisam apke area mein sahi hogi uska podha de denge.

SIR g zameen d minti wala opation wala kithey aunda ga ?

(pb)
Posted by
Sikander Singh (8699393993)
Sikander Singh
Punjab
Mansa
Write Answer
Posted Date (04 Apr 2023 11:43 AM) Assigned Date (05 Apr 2023 12:19 PM)
Answered Date (04 Apr 2023 09:17 PM) Translated Date (06 Apr 2023 03:57 PM)

Sikandar ji, tusi karam naal asaani naal jameen di minti kar sakde ho ji, ik acre 36x40 karam da hunda hai ji.

Polyhouse Shed Net house banana hai Sabzi ugane ke liye Kaise banana hai Detail men jankari chahiye ?

(hn)
Posted by
Syed Shahabudddin (9794162797)
Syed Shahabudddin
Uttar Pradesh
Azamgarh
Write Answer
Posted Date (04 Apr 2023 11:33 AM) Assigned Date (05 Apr 2023 12:19 PM)
Answered Date (06 Apr 2023 05:33 PM) Translated Date (07 Apr 2023 10:28 AM)

Sayed ji, polyhouse me kheti karne ke liye aapko khaas training lene ki jaroorat padegi, aap iske liye KVK Azamgarh 9452990600 se sampark kar sakte hai.

Sir pichle saal sunea c v pusa institute pusa 44 da nva beej leke aa rhe ne. kuj pta lgg skda v kehdi variety aa. Market ch ayi hai ja nhi ?

(pb)
Posted by
Dharminder singh (9041600536)
Dharminder singh
Punjab
Sangrur
Write Answer
Posted Date (04 Apr 2023 11:21 AM) Assigned Date (05 Apr 2023 12:18 PM)
Answered Date (04 Apr 2023 09:15 PM) Translated Date (06 Apr 2023 03:55 PM)

Dharminder ji, pusa institute Vallo aje tak is tra di koi vi variety develop nahi hoi hai, jdo vi koi nvi kism develop hovegi tuahnu apni kheti app te is baare jaankari mil jaavegi.

ਸਰ ਬਰਸੀਨ ਤੇ ਕਿਹੜੀ ਸਪਰੇ ਕਰੀਏ ਸੁੰਡੀ ਤੋਂ ਕੇ ਪਸ਼ੂ ਨੂੰ ਵੀ ਪਾ ਸਕੀਏ ?

(pb)
Posted by
inderjit (9465427694)
inderjit
Punjab
Faridkot
Write Answer
Posted Date (04 Apr 2023 10:54 AM) Assigned Date (05 Apr 2023 12:18 PM)
Answered Date (04 Apr 2023 09:09 PM) Translated Date (06 Apr 2023 03:53 PM)

ਇੰਦਰਜੀਤ ਜੀ, ਬਰਸੀਨ ਦੀ ਫ਼ਸਲ ਤੇ ਕਿਸੇ ਵੀ ਰਸਾਇਣਿਕ ਕੀਟਨਾਸ਼ਕ ਦੀ ਸਿਫ਼ਾਰਿਸ਼ ਨਹੀਂ ਹੈ, ਤੁਸੀ ਸੁੰਡੀ ਦੀ ਰੋਕਥਾਮ ਲਈ ਨਿੰਮ ਦੇ ਪੱਤਿਆਂ ਨੂੰ ਉਬਾਲ ਕੇ ਪੁਣ ਕੇ ਪਾਣੀ ਦਾ ਛਿੜਕਾਅ ਕਰ ਸਕਦੇ ਹੋ ਜੀ। ਇਸ ਲਈ 4 kg ਪੱਤਿਆਂ ਨੂੰ 10 ਲੀਟਰ ਪਾਣੀ ਵਿਚ ਉਬਾਲ ਲਓ ਅਤੇ 1200 ml/ਏਕੜ ਦੇ ਹਿਸਾਬ ਨਾਲ ਛਿੜਕਾਅ ਕਰੋ।

ਸ੍ਰੀ ਮਾਨ ਜੀ ਮੁੰਗੀ ਦੀ ਸਟਾਰ 444 ਕਿਸਮ ਦੀ ਜਾਣਕਾਰੀ ਦਿੱਤੀ ਜਾਵੇ ?

(pb)
Posted by
Gurwinder singh (9855961261)
Gurwinder singh
Punjab
Muktsar
Write Answer
Posted Date (04 Apr 2023 10:25 AM) Assigned Date (05 Apr 2023 12:17 PM)
Answered Date (06 Apr 2023 05:09 PM) Translated Date (07 Apr 2023 10:41 AM)

ਗੁਰਵਿੰਦਰ ਜੀ, ਸਟਾਰ 444 ਮੂੰਗੀ ਦੀ ਕਿਸਮ 60-65 ਦਿਨਾਂ ਵਿਚ ਤਿਆਰ ਹੋ ਜਾਂਦੀ ਹੈ ਜੀ, ਇਸ ਦਾ ਝਾੜ 5 q/ਏਕੜ ਤੱਕ ਆ ਜਾਂਦਾ ਹੈ ਜੀ।

ਪਿਆਜ ਦੀ ਭੂਕਾਂ ਪੀਲੀਆਂ ਹੋ ਰਹੀਆਂ ਜੀ ਹੱਲ ਦੱਸੋ ?

(pb)
  • 3
Posted by
gurpreet (9914564978)
gurpreet
Punjab
Patiala
Write Answer
Posted Date (04 Apr 2023 10:19 AM) Assigned Date (05 Apr 2023 12:17 PM)
Answered Date (04 Apr 2023 09:05 PM) Translated Date (06 Apr 2023 03:50 PM)

ਗੁਰਪ੍ਰੀਤ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀ ਤੁਸੀ ਇਸ ਨੂੰ ਹੁਣ ਤੱਕ ਕਿ ਖੁਰਾਕ ਦਿੱਤੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।

ਸਤਿ ਸ੍ਰੀ ਆਕਾਲ ਜੀ ਮੈਨੂੰ ਇਹ ਦੱਸਣਾ ਕਿ ਸੁੰਢ ਨੂੰ ਪੁੱਟਣ ਤੋਂ ਬਾਅਦ ਪਾਣੀ ਨਾਲ ਧੋ ਕੇ ਸਾਫ ਕਰਨ ਤੋਂ ਬਾਅਦ ਕਿਵੇਂ ਤਿਆਰ ਕਰਨਾ ਹੈ ?

(pb)
Posted by
Bhagwant singh (9878829322)
Bhagwant singh
Punjab
Amritsar
Write Answer
Posted Date (04 Apr 2023 09:53 AM) Assigned Date (05 Apr 2023 12:17 PM)
Answered Date (06 Apr 2023 05:48 PM) Translated Date (07 Apr 2023 10:42 AM)

ਭਗਵੰਤ ਜੀ, ਸੁੰਢ ਬਣਾਉਣ ਲਈ ਤੁਸੀਂ ਅਦਰਕ ਨੋ ਧੋਣ ਤੋਂ ਬਾਅਦ ਹਲਕਾ ਛਿੱਲ ਲਾਓ ਅਤੇ ਫਿਰ 15-20 ਘੰਟੇ ਭਿਓਂ ਕੇ ਰੱਖੋ , ਇਸ ਤੋਂ ਬਾਅਦ ਇਸ ਨੂੰ ਨਿੰਬੂ ਦੇ ਰਸ ਵਾਲੇ ਪਾਣੀ ਵਿਚ ਭਿਓਂ ਕੇ ਕੱਢ ਲਾਓ ਅਤੇ ਇਸ ਤੋਂ ਬਾਅਦ ਇਸ ਨੂੰ ਚੂਨੇ ਵਾਲੇ ਪਾਣੀ ਵਿਚੋਂ ਕੱਢ ਕੇ ਧੁੱਪ ਵਿਚ ਸੁਕਾ ਲਓ।

Pethe de phul gali jade ne ki karan ho sak da daso bai ?

(pb)
  • 1
Posted by
Paramjeet singh (8872323132)
Paramjeet singh
Punjab
Sangrur
Write Answer
Posted Date (04 Apr 2023 08:33 AM) Assigned Date (05 Apr 2023 12:17 PM)
Answered Date (04 Apr 2023 09:02 PM) Translated Date (06 Apr 2023 03:48 PM)

Paramjeet ji, jihde fal jameen naal lagde han oh jameen vich nmee jyada hon naal galan lagg jande han tusi fasl te carbendazim 2g/L paani de hisaab naal spray vi kar sakde ho ji.

Answered Date (04 Apr 2023 09:04 PM) Translated Date (06 Apr 2023 02:39 PM)

Ok ji

15 ਮਹੀਨਿਆਂ ਦੀ ਜਰਸੀ ਬੱਚੀ ਹੈ ਉਹ ਮਿੱਟੀ ਖਾਂਦੀ ਹੈ ?

(pb)
Posted by
Vikramjeet Singh (9660137927)
Vikramjeet Singh
Rajasthan
Hanumangarh
Write Answer
Posted Date (04 Apr 2023 08:19 AM) Assigned Date (05 Apr 2023 12:16 PM)
Answered Date (04 Apr 2023 11:57 AM) Translated Date (06 Apr 2023 03:45 PM)

ਵਿਕਰਮਜੀਤ ਜੀ, ਤੁਸੀ ਉਸ ਨੂੰ ਸਭ ਤੋਂ ਪਹਿਲਾਂ ਪੇਟ ਦੇ ਕੀੜਿਆਂ ਲਈ Albendazole & ivermectin salt ਦੀ ਗੋਲੀ ਦਿਓ ਅਤੇ Agrimin powder 25 ਗ੍ਰਾਮ ਰੋਜਾਨਾ ਦਿਓ ਅਤੇ Sharkoferrol liquid 30ml ਰੋਜਾਨਾ ਦਿਓ। ਬਾਕੀ ਇਸਦੀ ਖੁਰਾਕ ਦਾ ਧਿਆਨ ਰੱਖੋ ਅਤੇ ਹਰ 3 ਮਹੀਨੇ ਬਾਦ ਪੇਟ ਦੇ ਕੀੜਿਆਂ ਵਾਲੀ ਦਵਾਈ ਜਰੂਰ ਦਿਓ।

goat farming di training te subsidy scheme bare DSO ji ?

(pb)
Posted by
ਪਵਨਦੀਪ ਸਿੰਘ (7508697635)
ਪਵਨਦੀਪ ਸਿੰਘ
Punjab
Ludhiana
Write Answer
Posted Date (04 Apr 2023 07:59 AM) Assigned Date (05 Apr 2023 12:16 PM)
Answered Date (05 Apr 2023 10:27 AM) Translated Date (06 Apr 2023 03:43 PM)

tuci goat farming de kam lai jekar loan ate subsidy lena chahunde ho tan tuhade kol iss kam di training honi chahidi hai kyuki uss training certificate nal hei loan, subsidy mill skdi hai tuci training lai nazdiki kvk nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA LUDHIANA, Near Police Station, Ludhiana - Chandigarh Road, Samrala (District Ludhiana) Pincode: 141114, Phone:- 01628-261597 nal sampark kr skde ho.

Answered Date (04 Apr 2023 08:12 AM) Translated Date (06 Apr 2023 02:38 PM)

Bakri ke pet me bachcha mar gya kse nikale

ਇਹ ਬਿਮਾਰੀ ਕਿਹੜੀ ਹੈ ਅਤੇ ਇਸਦਾ ਇਲਾਜ ਦਸੋ ਧੰਨਵਾਦ ਸਹਿਤ ?

(pb)
  • 1
Posted by
ਨਵਪ੍ਰੀਤ ਸਿੰਘ ਸਿੱਧੂ (9988483817)
ਨਵਪ੍ਰੀਤ ਸਿੰਘ ਸਿੱਧੂ
Punjab
Bathinda
Write Answer
Posted Date (04 Apr 2023 07:51 AM) Assigned Date (05 Apr 2023 12:16 PM)
Answered Date (04 Apr 2023 09:01 PM) Translated Date (06 Apr 2023 03:39 PM)

ਨਵਪ੍ਰੀਤ ਜੀ, ਤੁਹਾਡੇ ਦੁਆਰਾ ਭੇਜੀ ਗਈ ਫੋਟੋ ਸਹੀ ਤਰ੍ਹਾਂ ਅੱਪਲੋਡ ਨਹੀਂ ਹੋਈ, ਕਿਰਪਾ ਕਰਕੇ ਦੁਬਾਰਾ ਫੋਟੋ ਅੱਪਲੋਡ ਕਰੋ ਜੀ।

श्रीमान मैने 4 दिन पहले एक भैस ली है 5 महीने ग्याब से है 2 दिन से खाना कम कर दिया और बहुत जोर जोर से आवाज कर रही है सिर चोट भी कर ली है कोई उपाय बताए ?

(hn)
Posted by
सुनील कुमार (8009677676)
सुनील कुमार
Uttar Pradesh
Hamirpur
Write Answer
Posted Date (04 Apr 2023 07:37 AM) Assigned Date (05 Apr 2023 12:16 PM)
Answered Date (05 Apr 2023 10:29 AM) Translated Date (06 Apr 2023 04:26 PM)

उसे आप तुरंत नज़दीकी डॉक्टर से जांच करवाएं क्योंकि उसकी जांच करके ही उसके आवाज निकालने का सही कारण पता लग सकता है।

ਮੱਝ ਦਾ ਦੁੱਧ ਵਧਾਉਣ ਲੲੀ ਕਿਹੜੀ ਫੀਡ ਵਧੀਆ ਰਹੁ‌ ਬਾਜਾਰ ਵਾਲੀ ਵੀ ਦੱਸੋ ਅਤੇ‌ ਦੇਸੀ ਘਰ ਬਣਾਉਣ ਲੲੀ ਵੀ ਦੱਸੋ ?

(pb)
Posted by
Avtar sandhu (9646525649)
Avtar sandhu
Punjab
Muktsar
Write Answer
Posted Date (04 Apr 2023 07:18 AM) Assigned Date (05 Apr 2023 12:15 PM)
Answered Date (05 Apr 2023 10:31 AM) Translated Date (06 Apr 2023 04:32 PM)

ਤੁਸੀ ਫੀਡ ਤਿਆਰ ਕਰਨ ਲਈ ਮੱਕੀ/ਕਣਕ/ਜੌਂ/ਜਵੀ 40 ਕਿਲੋ, ਸਰੋਂ ਦੀ ਖਲ 20 ਕਿਲੋ, ਸੋਇਆਬੀਨ ਮੀਲ 10 ਕਿਲੋ, ਭੁੰਨੀ ਸੋਇਆਬੀਨ 5 ਕਿਲੋ, ਚਾਵਲ ਪੋਲਿਸ਼ 15 ਕਿਲੋ, ਚੋਕਰ 6 ਕਿਲੋ, ਮਿਨਰਲ ਮਿਕਸਚਰ 2 ਕਿਲੋ, ਨਮਕ 1 ਕਿਲੋ, ਬਫਰ 1 ਕਿਲੋ ਮਿਲਾ ਕੇ ਫੀਡ ਤਿਆਰ ਕਰਕੇ ਦੇ ਸਕਦੇ ਹੋ ਅਤੇ ਗਾਵਾਂ ਨੂੰ 3 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਅਤੇ ਮੱਝਾਂ ਨੂੰ 2.5 ਕਿਲੋ ਦੁੱਧ ਮਗਰ 1 ਕਿਲੋ ਦੇ ਹਿਸਾਬ ਨਾਲ ਦੇ ਸਕਦੇ ਹੋ ਇਸ ਤਰੀਕੇ ਨਾਲ ਘਰ ਵਿੱਚ ਖੁਦ ਫੀਡ ਤਿਆਰ ਕਰਕੇ ਦੇ ਸਕਦੇ ਹੋ। ਬਾਕੀ ਜੇਕਰ ਦੀ ਫੀਡ ਵਰਤਣੀ ਹੈ ਫਿਰ ਤੁਸੀ ਕਾਰਗਿਲ, ਵੇਰਕਾ, ਟਿਵਾਣਾ, ਗੋਦਰੇਜ ਕਿਸੇ ਵੀ ਕੰਪਨੀ ਦੀ ਫੀਡ ਵਰਤ ਸਕਦੇ ਹੋ।

ਸ਼੍ਰੀ ਮਾਨ ਜੀ ਕਿਰਪਾ ਕਰਕੇ ਲੂਸਣ ਦੀ ਫਸਲ ਬਾਰੇ ਜਾਣਕਾਰੀ ਦਿੱਤੀ ਜਾਵੇ। ਮੇਰਾ ਜ਼ਿਲ੍ਹਾ ਅੰਮ੍ਰਿਤਸਰ ਹੈ ਜੀ ?

(pb)
Posted by
ਹਰਭਜਨ ਸਿੰਘ (9392907848)
ਹਰਭਜਨ ਸਿੰਘ
Punjab
Amritsar
Write Answer
Posted Date (04 Apr 2023 07:01 AM) Assigned Date (05 Apr 2023 12:15 PM)
Answered Date (04 Apr 2023 08:58 PM) Translated Date (06 Apr 2023 03:38 PM)

ਹਰਭਜਨ ਜੀ, ਲੂਸਨ ਦੀ ਬਿਜਾਈ ਅੱਧ ਅਕਤੂਬਰ ਨੂੰ ਕਰ ਲੈਣੀ ਚਾਹੀਦੀ ਹੈ ਜੀ ਅਤੇ ਇਸ ਦਾ ਬੀਜ 6-8 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਜੀ। ਇਹ ਫ਼ਸਲ ਤਕਰੀਬਨ 75 ਦਿਨ ਬਾਅਦ ਪਹਿਲੀ ਕਟਾਈ ਦਿੰਦੀ ਹੈ ਜੀ।

Dog ਦੀ ਸਭ ਤੋ ਵਧੀਆ ਨਸਲ ਤੇ ਘੱਟ ਗਰਮੀ ਮੰਨਣ ਵਾਲੀ ਕਿਹੜੀ ਨਸਲ ਹੈ ਜੀ ?

(pb)
Posted by
Gurpreet Singh (9815736019)
Gurpreet Singh
Punjab
Sangrur
Write Answer
Posted Date (04 Apr 2023 06:54 AM) Assigned Date (05 Apr 2023 12:15 PM)
Answered Date (05 Apr 2023 10:45 AM) Translated Date (06 Apr 2023 03:30 PM)

ਗੁਰਪ੍ਰੀਤ ਜੀ, ਗਰਮੀ ਦੇ ਮੌਸਮ ਵਿੱਚ ਕੋਈ ਵੀ ਨਸਲ ਹੋਵੇ ਉਹ ਗਰਮੀ ਮੰਨਦੀ ਹੀ ਹੈ ਇਸਦੇ ਲਈ ਓਹਨਾ ਦੀ ਚੰਗੀ ਦੇਖਭਾਲ ਅਤੇ ਸਾਂਭ ਸੰਭਾਲ ਜਰੂਰੀ ਹੈ ਬਾਕੀ ਤੁਸੀ german shepherd ਨਸਲ ਵੀ ਰੱਖ ਸਕਦੇ ਹੋ।

Answered Date (04 Apr 2023 08:02 AM) Translated Date (06 Apr 2023 03:27 PM)

ਤੁਸੀ ਜਰਮਨ ਸੈਫਰਡ (double coat)ਲੈ ਲੋ ,ਜੀ।

Barish zada pen nal allobhukhra da plants suk rha a a oss lyi ke keta jaya ?

(pb)
Posted by
Gursewak Singh (9815566994)
Gursewak Singh
Punjab
Ferozpur
Write Answer
Posted Date (04 Apr 2023 06:30 AM) Assigned Date (05 Apr 2023 12:14 PM)
Answered Date (04 Apr 2023 08:54 PM) Translated Date (06 Apr 2023 03:27 PM)

Gursewak ji, tusi boote di photo jaroor bhejo ji, us hisab naal hi tuhanau is baare sahi jaankari ditti jaa skegi.

sir ji Maine bhains Ko heat mein laane ke liye albendazol ki tablet di thi aur use 100 gram powder ki 21 din lag diya tha aur bhains Ko 21 din bad patali tar bhi i thi per use mein gabin nahin karva saka kripya bataen ki maine fir se yahi duaaen tablet aur powder Dena padega taki bhains heat mein aa sake dubra ?

(hn)
Posted by
jassi (9050333171)
jassi
Haryana
Karnal
Write Answer
Posted Date (04 Apr 2023 01:38 AM) Assigned Date (05 Apr 2023 12:24 PM)
Answered Date (05 Apr 2023 10:46 AM) Translated Date (06 Apr 2023 02:38 PM)

Jassi ji, aap usko sirf powder dete rehe aur uski khurak ka purra dian rakhen aur agli varr saff tara hone per Ai krwa skte hai.

Answered Date (04 Apr 2023 08:06 AM) Translated Date (06 Apr 2023 03:26 PM)

Albendazol pet k keede ki dwa hai ab vo tablet mat dena, powder 50 gram daily dete raho 22 din bad heat ayegi najr rkhna or tb Ai krwa Dena ji

ਮੂੰਗੀ ਦਾ ਕਿਹੜਾ ਬੀਜ ਬੀਜਣ ਦਾ ਸਮਾਂ ਹੈ ?

(pb)
Posted by
Sandeep Sidhu (9041209251)
Sandeep Sidhu
Punjab
Moga
Write Answer
Posted Date (03 Apr 2023 11:14 PM) Assigned Date (05 Apr 2023 01:14 PM)
Answered Date (04 Apr 2023 08:53 PM) Translated Date (06 Apr 2023 03:24 PM)

ਸੰਦੀਪ ਜੀ, ਤੁਸੀ ਹੁਣ SML 1827, SML 668 ਅਤੇ 832 ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜੀ।

Answered Date (04 Apr 2023 08:58 PM) Translated Date (06 Apr 2023 03:23 PM)

Ok bai ji

I want to know when and where will be next fish farming training ?

(en)
Posted by
Narender Singh Sidhu (9417560910)
Narender Singh Sidhu
Punjab
Ludhiana
Write Answer
Posted Date (03 Apr 2023 10:46 PM) Assigned Date (05 Apr 2023 01:13 PM)
Answered Date (04 Apr 2023 10:55 AM) Translated Date (06 Apr 2023 03:23 PM)

Mr. Narender if you want to get fishery training please contact to your nearest fishery department, you can contact with Sh. Dalbir Singh, ADF, Sh. Pardeep Kumar Singla, CEO (1) ADF, Ludhiana (II) CEO,FFDA , Ludhiana 0161-2747729 adfludhiana1@gmail.com ceoludhiana@gmail.com 98153-91051, 9872480248 Thanks.

ਸਰ ਜਾਣਕਾਰੀ ਦਿੱਤੀ ਜਾਵੇ ਕੇ ਅਹ ਕਿ ਹੋ ਰਿਹਾ ਹੈ ਮੱਕੀ ਨੂੰ ?

(pb)
  • 4
Posted by
Joban Randhawa (9877823281)
Joban Randhawa
Punjab
Kapurthala
Write Answer
Posted Date (03 Apr 2023 10:02 PM) Assigned Date (05 Apr 2023 01:13 PM)
Answered Date (03 Apr 2023 10:51 PM) Translated Date (05 Apr 2023 05:33 PM)

ਰੰਧਾਵਾ ਜੀ, ਇਸਦੇ ਲਈ ਤੁਸੀ ਫਸਲ ਨੂੰ carbendazim 2 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ ਅਤੇ 7 ਦਿਨ ਬਾਅਦ ਇਕ ਸਪਰੇਅ npk 191919 10 ਗਰਾਂ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਕਰੋ।

White American bantam ਮੁਰਗਿਆਂ ਦੇ ਚੂਚੇ ਕਿੱਥੇ ਵੇਚੀਏ ?

(pb)
Posted by
ਗੁਰਪ੍ਰੀਤ ਸਿੰਘ (9115648255)
ਗੁਰਪ੍ਰੀਤ ਸਿੰਘ
Punjab
Faridkot
Write Answer
Posted Date (03 Apr 2023 07:50 PM) Assigned Date (05 Apr 2023 01:08 PM)
Answered Date (04 Apr 2023 10:52 AM) Translated Date (06 Apr 2023 03:20 PM)

ਗੁਰਪ੍ਰੀਤ ਜੀ, ਇਸਦੇ ਲਈ ਕੋਈ ਇਕ ਜਗ੍ਹਾ ਪੱਕੀ ਮਾਰਕੀਟ ਨਹੀਂ ਹੈ ਇਹ ਤੁਹਾਨੂੰ ਆਪਣੇ ਲਿੰਕ ਪੋਲਟਰੀ ਫਾਰਮ ਵਾਲਿਆਂ ਨਾਲ ਬਣਾ ਕੇ ਵੇਚਣੇ ਪੈਣਗੇ, ਜਿਵੇਂ ਜਿਵੇਂ ਤੁਹਾਨੂੰ ਮਾਰਕੀਟ ਬਣੇਗੀ ਫਿਰ ਖੁਦ ਹੀ ਤੁਹਾਡੇ ਫਾਰਮ ਤੇ ਵਿਕ ਜਾਣਗੇ।

Sir ji kde kde bhaar v penda majj de ate resha jeha v kadhdi aa Sara ilaj bhaar da karke dekh lia reshe da ilaaj dasso ji dvaee v dhra ditti c 4 din ?

(pb)
Posted by
krishan dhaliwal (9832800006)
krishan dhaliwal
Punjab
Bathinda
Write Answer
Posted Date (03 Apr 2023 07:45 PM) Assigned Date (05 Apr 2023 01:14 PM)
Answered Date (04 Apr 2023 10:49 AM) Translated Date (06 Apr 2023 03:18 PM)

Krishan ji tuci iss nu nazdiki polyclinic vich laa jao uthe isdi sahi janch ho jawegi ate isda sahi ilaj ho jawega.

ਮੁਰਗੀ ਫਾਰਮ ਪਾਉਣ ਤੇ ਲੋਨ ਦੀ ਕਿਸ਼ਤ ਮਹੀਨੇ ਦੀ ਮਹੀਨੇ ਆਉਦੀ ਆ ਜੀ ਜਾ ਛੇ ਮਹੀਨੇ ਬਾਅਦ ?

(pb)
Posted by
Gurpreet Singh (9815736019)
Gurpreet Singh
Punjab
Sangrur
Write Answer
Posted Date (03 Apr 2023 07:38 PM) Assigned Date (05 Apr 2023 01:07 PM)
Answered Date (04 Apr 2023 10:46 AM) Translated Date (06 Apr 2023 03:17 PM)

ਗੁਰਪ੍ਰੀਤ ਜੀ, ਇਸਦੇ ਲਈ ਲੋਨ ਦੀ ਕਿਸ਼ਤ ਹਰ ਮਹੀਨੇ ਆਉਂਦੀ ਹੈ ਬਾਕੀ ਬੈਂਕ ਵਾਲਿਆਂ ਨਾਲ ਗੱਲ ਕਰਕੇ ਤੁਹਾਨੂੰ ਸਹੀ ਜਾਣਕਾਰੀ ਮਿਲ ਸਕਦੀ ਹੈ ਅਤੇ ਇਕੱਠੀ ਕਿਸ਼ਤ ਦਾ ਵੀ ਪਤਾ ਲੱਗ ਜਾਵੇਗਾ।

ਮਿਨਰਲ ਮਿਕਸਚਰ ਦੀ ਗੋਲੀ ਦੇਣੀ ਚਾਹੀਦੀ ਹੈ ਜਾਂ ਪਾਊਡਰ ਦੇਣਾ ਚਾਹੀਦਾ ਹੈ ਜਿਸਦਾ ਨਤੀਜਾ ਵਧੀਆ ਹੋਵੇ ਕਿਰਪਾ ਕਰਕੇ ਦੱਸੋ ਕਿ ਕਿਹੜੀ ਗੋਲੀ ਜਾਂ ਪਾਊਡਰ ਦੇਣਾ ਹੈ ਅਤੇ ਇਸਦਾ ਨਾਮ ਵੀ ਦੱਸੋ ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (03 Apr 2023 06:31 PM) Assigned Date (05 Apr 2023 01:06 PM)
Answered Date (04 Apr 2023 11:10 AM) Translated Date (05 Apr 2023 05:36 PM)

ਗੁਰਦੀਪ ਜੀ, ਤੁਸੀ ਪਸ਼ੂਆਂ ਨੂੰ ਮਿਨਰਲ ਮਿਕਸਚਰ ਪਾਊਡਰ ਰੋਜਾਨਾ ਖਵਾ ਸਕਦੇ ਹੋ ਇਹ ਤੁਸੀ ਓਹਨਾ ਦੀ ਉਮਰ ਅਤੇ ਦੁੱਧ ਉਤਪਾਦਨ ਦੇ ਹਿਸਾਬ ਨਾਲ 50 ਤੋਂ 100 ਗ੍ਰਾਮ ਰੋਜਾਨਾ ਖਵਾ ਸਕਦੇ ਹੋ ਅਤੇ ਪਾਊਡਰ ਤੁਸੀ ਕਿਸੇ ਵੀ ਚੰਗੀ ਕੰਪਨੀ ਦਾ ਵਰਤ ਸਕਦੇ ਹੋ ਜਿਵੇਂ Bovimin B, Minfa gold, Agrimin, CRS ਪਾਊਡਰ ਕੋਈ ਵੀ ਖਵਾ ਸਕਦੇ ਹੋ।

Answered Date (03 Apr 2023 07:39 PM) Translated Date (05 Apr 2023 05:36 PM)

ਪਾਊਡਰ ਜੀ।

Answered Date (04 Apr 2023 08:13 AM) Translated Date (05 Apr 2023 05:38 PM)

ਗੋਲੀਆਂ ਪਸੂ ਖਾਣ ਵਿੱਚ ਦਿੱਕਤ ਕਰਦੇ ਆ ਜੀ, ਤੁਸੀ ਪਾਊਡਰ ਪਾ ਸਕਦੇ ਹੋ ਦਾਣੇ ਵਿਚ ਮਿਲਾ ਕੇ, (ਐਗਰਿਮੰਨ ਫੋਰ੍ਟ) bestamin gold ,ਵੇਰਕਾ ਦਾ ਮਿਨਰਲ ਮਿਕਚਰ ਵੀ ਆਉਂਦਾ।

Answered Date (04 Apr 2023 08:19 AM) Translated Date (05 Apr 2023 05:41 PM)

ਜੇ ਥੋਡਾ ਪਸੂ ਦੇ ਸੂਣ ਦੇ ਵਿੱਚ 20 25 ਦਿਨ ਰਹਿੰਦੇ ਆ ਤਾਂ ਤੁਸੀਂ ਵਧੀਆ ਹਵਾਨੇ ਲਈ ਕਾਰਗਿਲ ਕੰਪਨੀ ਦਾ ਕਲੱਚ ਪਾਊਡਰ ਰੋਜ਼ਾਨਾਂ 100 ਗ੍ਰਾਮ ਪਾਓ ,ਸੂਣ ਤੋਂ ਬਾਦ ਬੰਦ ਕਰ dyo।

ਸੂਣ ਤੋਂ ਬਾਅਦ ਪਸ਼ੂ ਨੂੰ ਕਿਹੜਾ ਮਿਨਰਲ ਮਿਕਸਚਰ ਦੇਣਾ ਚਾਹੀਦਾ ਹੈ, ਤਾਂ ਜੋ ਉਹ ਗੱਬਣ ਹੋ ਜਾਵੇ, ਮੈਨੂੰ 5 ਤੋਂ 10 ਕਿਲੋ ਦੀ ਪੈਕਿੰਗ ਵਾਲਾ ਦੱਸੋ ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (03 Apr 2023 06:30 PM) Assigned Date (05 Apr 2023 01:05 PM)
Answered Date (04 Apr 2023 10:59 AM) Translated Date (06 Apr 2023 03:15 PM)

ਗੁਰਦੀਪ ਜੀ ਤੁਸੀ ਪਸ਼ੂ ਨੂੰ ਸੂਣ ਤੋਂ 10 ਦਿਨ ਬਾਦ ਮਿਨਰਲ ਮਿਕਸਚਰ ਦੇਣਾ ਸ਼ੁਰੂ ਕਰ ਸਕਦੇ ਹੋ ਅਤੇ ਤੁਸੀ Bovimin B, Minfa gold, Agrimin ਪਾਊਡਰ ਕੋਈ ਵੀ ਵਰਤ ਸਕਦੇ ਹੋ।

Answered Date (04 Apr 2023 08:21 AM) Translated Date (06 Apr 2023 03:13 PM)

ਬੇਸਟਮਿਨ ਗੋਲ੍ਡ , ਐਗਰੀਮਿਨ ਫੋਰ੍ਟ ਇਹਨਾਂ ਦੋਨੋ ਵਿਚੋਂ ਕੋਈ ਇਕ ਲੈ ਲੋ ਜੀ।

Answered Date (04 Apr 2023 08:22 AM) Translated Date (06 Apr 2023 03:12 PM)

ਪੇਟ ਦੇ ਕੀੜਿਆਂ ਦੀ ਗੋਲੀ ਜਰੂਰ ਦੇ dyo ਪਹਿਲਾਂ।

Sir ji Nembu da pate chita han koi ilaj daso ji ?

(pb)
  • 1
Posted by
narinder singh (9478677229)
narinder singh
Punjab
Hoshiarpur
Write Answer
Posted Date (03 Apr 2023 06:18 PM) Assigned Date (05 Apr 2023 01:05 PM)
Answered Date (03 Apr 2023 10:49 PM) Translated Date (05 Apr 2023 05:42 PM)

Narinder ji kiprya eh dso tusi esnu kehdi khad kini mtra vich pa chuke ho us hisab nal hi tuhanu sahi jankari diti ja sakdi hai

आड़ू की खेती के लिए जो नंबर दिया है वह चल नहीं रहा कृपया दूसरा नंबर भेजें ?

(hn)
Posted by
Ganesh Kumar (9814166900)
Ganesh Kumar
Punjab
Fazilka
Write Answer
Posted Date (03 Apr 2023 06:12 PM) Assigned Date (05 Apr 2023 01:04 PM)
Answered Date (03 Apr 2023 10:48 PM) Translated Date (05 Apr 2023 05:42 PM)

गणेश जी, इसके लिए आप अपने नजदीकी kvk 01634-224024, +91-9478910117 के साथ स्प्रे कर सकते है।

Sir ji , moong ki kheti m, konsa fertilizer ki jrurat hoti h, kriya btaye,, krishi viganik khete h fertilizer daalna chahiye local farmer kheti h kisi be fertilizer daalne ki jrurat nhi hai Moong kal 4 april ko boni hai ?

(en)
Posted by
Deepak Chouhan (9729244946)
Deepak Chouhan
Haryana
Kurukshetra
Write Answer
Posted Date (03 Apr 2023 05:58 PM) Assigned Date (05 Apr 2023 01:04 PM)
Answered Date (03 Apr 2023 10:46 PM) Translated Date (05 Apr 2023 05:44 PM)

Deepak ji is fasal ko vaise to khad ki jarurat bhut kam hoti hai pr agar fasal ein iski kani dikhai de to aap 20 kilo urea prati acre ke hisab se prayog kar sakte hai

Isme kya problem hai ?

(hn)
  • 1
Posted by
रमेश कुमार (9813224655)
रमेश कुमार
Haryana
Bhiwani
Write Answer
Posted Date (03 Apr 2023 05:53 PM) Assigned Date (08 Jul 2023 03:39 PM)
Answered Date (03 Apr 2023 10:43 PM) Translated Date (05 Apr 2023 05:45 PM)

Ramesh ji yeh btaye ki aisi dikkat kitne podhe mein aa rhi hai aur apne konsi khad isko pehel dalla. Hai us hisab se hi apko sahi jankari diti ja sakdi hai

ਸਰ 35 ਕੁ ਦਿਨਾਂ ਦੀ ਮੱਕੀ ਵਿੱਚ ਨਦੀਨਨਾਸ਼ਕ Atrazin 50 ਅਤੇ ਕੀੜੀ ਤੋਂ 505 ਦੀ ਸਪ੍ਰੇਅ ਕੀਤੀ ਸੀ 10 ਕੁ ਦਿਨ ਪਹਿਲਾ ਪਰ ਦਵਾਈ ਦੀ ਮਾਤਰਾ ਜਿਆਦਾ ਪੈ ਗਈ ਸੀ । ਹੁਣ ਮੱਕੀ ਦਾ ਉਦੋਂ ਤੋ ਵਾਧਾ ਰੁਕ ਗਿਆ ਹੈ ਨਵੇਂ ਪੱਤੇ ਨਿਕਲਣ ਦੀ ਬਜਾਏ ਬੁੱਝ ਜਹੇ ਬਣ ਰਹੇ ਹਨ ਕੱਠੇ ਜਹੇ ਹੋ ਕੇ ਪਰ ਵਧ ਨਹੀਂ ਰਹੀ ਅਤੇ ਕਿਤੇ ਕਿਤੇ ਬੂਟਾ ਵੀ ਸੁੱਕ ਰਿਹਾ ਹੈ ਤੇ ਸਾਰੀ ਫਸਲ ਦੇਖਣ ਵਿੱਚ ਵੀ ਉੱਚੀ ਨੀਂਵੀ ਜਹੀ ਹੋ ਗਈ ਹੈ ਕੀ ਹੱਲ ਕੀਤਾ ਜਾਵੇ ਜੀ ?

(pb)
Posted by
ਸਰਬਜੋਤ ਸਿੰਘ ਚੀਮਾਂ (7696362746)
ਸਰਬਜੋਤ ਸਿੰਘ ਚੀਮਾਂ
Punjab
Kapurthala
Write Answer
Posted Date (03 Apr 2023 05:44 PM) Assigned Date (05 Apr 2023 01:04 PM)
Answered Date (03 Apr 2023 10:42 PM) Translated Date (05 Apr 2023 05:46 PM)

ਚੀਮਾ ਜੀ, ਇਸਦੇ ਲਈ ਮੌਸਮ ਦੇ ਹਿਸਾਬ ਨਾਲ ਫਸਲ ਨੂੰ ਹਲਕਾ ਪਾਣੀ ਲਗਾਓ ਅਤੇ npk 191919 10 ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇਅ ਕਰੋ।

ਬਾਜਰਾ ਨੈਪੀਅਰ ਦਾ ਬੀਜ ਆਮ ਦੁਕਾਨਾ ਤੇ ਮਿਲੇਗਾ ਜੀ ?

(pb)
Posted by
ਰਣਜੀਤ ਸਿੰਘ (9876383903)
ਰਣਜੀਤ ਸਿੰਘ
Punjab
Hoshiarpur
Write Answer
Posted Date (03 Apr 2023 05:21 PM) Assigned Date (05 Apr 2023 12:35 PM)
Answered Date (03 Apr 2023 10:41 PM) Translated Date (05 Apr 2023 05:47 PM)

ਰਣਜੀਤ ਜੀ, ਬਿਲਕੁਲ ਇਹ ਬੀਜ ਤੁਹਾਨੂੰ ਆਪਣੇ ਨੇੜੇ ਦੀ ਦੁਕਾਨ ਤੋਂ ਵੀ ਮਿਲ ਸਕਦਾ ਹੈ।

Bt cotton row to row distance kina cyeda hai sahi ?

(en)
Posted by
JASHAN (9660296302)
JASHAN
Rajasthan
Sri Ganganagar
Write Answer
Posted Date (03 Apr 2023 05:20 PM) Assigned Date (05 Apr 2023 12:43 PM)
Answered Date (03 Apr 2023 10:40 PM) Translated Date (05 Apr 2023 06:05 PM)

Jasahn ji eh 67.5cm rakhan di sifarish kiti jandi hai es nal podhe di badhia growth hundi hai

ਸਰ, ਮੈਂ ਗੰਡੋਏ ਦੀ ਖੇਤੀ ਕਰਨਾ ਚਾਹੁੰਦਾ ਹਾਂ, ਜੀਰੇ ਦੇ ਨੇੜੇ ਕਿੱਥੋਂ ਮਿਲ ਸਕਦੇ ਹਨ, ਕਿਰਪਾ ਕਰਕੇ ਸੰਪਰਕ ਨੰਬਰ ਦਿਓ ਜੋ ਜੀਰੇ ਦੇ ਨੇੜੇ ਹੋਵੇ ?

(pb)
Posted by
Parma Gill (9872028172)
Parma Gill
Punjab
Ferozpur
Write Answer
Posted Date (03 Apr 2023 04:48 PM) Assigned Date (05 Apr 2023 12:43 PM)
Answered Date (06 Apr 2023 05:26 PM) Translated Date (06 Apr 2023 06:39 PM)

ਪਰਮਾ ਜੀ, ਗੰਡੋਏ ਲੈਣ ਲਈ ਤੁਸੀਂ Ramandip singh 94176 17718 ਜੀ ਨਾਲ ਸੰਪਰਕ ਕਰ ਸਕਦੇ ਹੋ ਜੀ।

ਨੇਪੀਅਰ ਘਾਸ ਬਾਰੇ ਜਾਣਕਾਰੀ ਦਿਓ ਕਦੋਂ ਲਾਇਆ ਜਾਂਦਾ ਹੈ ਕਿਵੇਂ ਇਸ ਵਾਰ ਲਗਾ ਕ ਕਿੰਨੇ ਸਾਲ ਤੱਕ ਚਲ ਜਾਵੇ ਗਾ ਬੀਜ ਕਿੱਥੋਂ ਮਿਲ ਸਕਦਾ ਹੈ ?

(pb)
Posted by
baljit singh (9464446776)
baljit singh
Punjab
Fazilka
Write Answer
Posted Date (03 Apr 2023 04:43 PM) Assigned Date (05 Apr 2023 12:51 PM)
Answered Date (03 Apr 2023 10:38 PM) Translated Date (05 Apr 2023 06:08 PM)

ਬਲਜੀਤ ਜੀ, ਏਸਨੂੰ ਤੁਸੀ ਅਧ ਅਪ੍ਰੈਲ ਤੱਕ ਲਗਾ ਸਕਦੇ ਹੋ ਇਹ ਇਕ ਵਾਰ ਲਗਾਉਣ ਬਾਅਦ ਤਕਰੀਬਨ 2-3 ਸਾਲ ਤੱਕ ਚਰਾ ਦਿੰਦਾ ਹੈ ਇਸਦਾ ਬੀਜ ਲੈਣ ਲਈ ਤੁਸੀਂ ਆਪਣੇ kvk 01634-224024 ਨਾਲ ਸੰਪਰਕ ਕਰੋ।

ਕੀ AI ਕਰਨ ਤੋਂ ਬਾਅਦ ਐਗਰੀਮਿਨ ਗੋਲੀ ਅਤੇ ਕੀਪਰ ਪਲੱਸ ਪਾਊਡਰ ਦਿੱਤਾ ਜਾ ਸਕਦਾ ਹੈ ?

(en)
Posted by
Gurdeep Grewal (8437705400)
Gurdeep Grewal
Punjab
Ludhiana
Write Answer
Posted Date (03 Apr 2023 04:25 PM) Assigned Date (05 Apr 2023 12:52 PM)
Answered Date (04 Apr 2023 10:57 AM) Translated Date (06 Apr 2023 03:12 PM)

ਹਾਂਜੀ ਤੁਸੀ ਪਸ਼ੂ ਨੂੰ AI ਕਰਵਾਉਣ ਤੋਂ ਬਾਅਦ Agrimin i ਗੋਲੀਆਂ ਅਤੇ Keeper plus ਪਾਊਡਰ ਰੋਜਾਨਾ ਖਵਾ ਸਕਦੇ ਹੋ।

Majj saara din bhut ringdi hai prr taraa nhi krdi ?

(pb)
Posted by
Harjot (8360751986)
Harjot
Punjab
Amritsar
Write Answer
Posted Date (03 Apr 2023 04:16 PM) Assigned Date (05 Apr 2023 12:53 PM)
Answered Date (04 Apr 2023 10:45 AM) Translated Date (06 Apr 2023 03:10 PM)

Harjot ji jekar ohh tara nhi krdi ate awaza krdi hai tan tuci doctor ton heat check krwa skde ho ate usdi janch krwa ke AI krwa skde ho.

ਅਨਾਰ ਦੇ ਬੂਟੇ ਦੇ ਫੁੱਲ ਕਿਉਂ ਝੜ ਰਹੇ ਹਨ, ਇਸਦਾ ਕੋਈ ਉਪਾਅ ਦੱਸੋ ਜੀ ?

(pb)
  • 2
Posted by
Dilbagh (9803664113)
Dilbagh
Punjab
Kapurthala
Write Answer
Posted Date (03 Apr 2023 04:09 PM) Assigned Date (05 Apr 2023 12:54 PM)
Answered Date (03 Apr 2023 10:35 PM) Translated Date (05 Apr 2023 06:09 PM)

ਦਿਲਬਾਗ ਜੀ, ਇਹ ਤੱਤ ਦੀ ਘਾਟ ਕਰ ਕੇ ਜਾ ਮੌਸਮ ਕਰ ਕੇ ਹੁੰਦੇ ਹਨ ਇਸਦੇ ਲਈ ਤੁਸੀ npk 191919 10ਗ੍ਰਾਮ ਪ੍ਰਤਿ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।

Sir g ਮੱਝ ਨੂੰ ਦੋ ਮਹੀਨੇ ਹੋ ਗਏ ਵੀਰਜ ਵਾਗ ਚਿੱਟਾ ਚਿੱਟਾ ਛੁੱਟੀ ਜਾਦੀ ਹੈ ਕੀ ਕਾਰਨ ਹੈ ?

(pb)
  • 1
Posted by
gurpreet singh (9781908153)
gurpreet singh
Punjab
Ludhiana
Write Answer
Posted Date (03 Apr 2023 03:58 PM) Assigned Date (05 Apr 2023 12:54 PM)
Answered Date (03 Apr 2023 04:04 PM) Translated Date (05 Apr 2023 06:10 PM)

ਇਹ ਇਨਫੈਕਸ਼ਨ ਕਰਕੇ ਕਰਦੀ ਹੈ ਤੁਸੀ ਇਸਦੀ ਬੱਚੇਦਾਨੀ ਵਿਚ Lixin-iu ਦਵਾਈ 3 ਦਿਨ ਭਰਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਪਸ਼ੂ ਦੀ ਜਾਂਚ ਕਰਵਾ ਕੇ ਭਰਵਾਓ।

ਅੰਬ ਦਾ ਫ਼ਲ ਖਰਾਬ ਹੋ ਰਿਹਾ ਇਸ ਹੱਲ ਦੱਸੋ ਜੀ ?

(pb)
  • 1
Posted by
GurpreetSingh (9914676241)
GurpreetSingh
Punjab
Sangrur
Write Answer
Posted Date (03 Apr 2023 03:53 PM) Assigned Date (05 Apr 2023 12:25 PM)
Answered Date (03 Apr 2023 10:33 PM) Translated Date (05 Apr 2023 06:12 PM)

ਸਿੰਘ ਜੀ, ਇਸਦੇ ਲਈ ਤੁਸੀ NAA ਨੂੰ 100 ਗ੍ਰਾਮ ਨੂੰ 150 ml alcohol ਵਿਚ ਘੋਲ ਕੇ ਫਿਰ 500 ਲਿਟਰ ਪਾਣੀ ਵਿਚ ਘੋਲ ਕੇ ਅਕਤੂਬਰ ਦੇ ਮਹੀਨੇ ਵਿੱਚ ਵਰਤ ਸਕਦੇ ਹੋ।

03 Apr 2023

ਧੰਨਵਾਦ ਜੀ

Answered Date (03 Apr 2023 11:49 PM) Translated Date (05 Apr 2023 06:13 PM)

Naa ਪਤਾ ਨਹੀਂ ਜੀ ਕੀ

ਸਰ ਜੀ ਸੁਪਰ ਨੇਪੀਅਰ ਗਰਾਸ ਕਾ ਬੀਜ ਲਗਵਾਏ ਕਿ ਉਸ ਕੀ ਪੋਰੀ ਲਗਵਾਏ ਇਸ ਕੋ ਕਹਾ ਸੇ ਲੈ ਅਤੇ ਇਸ ਕਾ ਬੀਜ ਕੋਨ ਸੀ ਕੰਪਨੀ ਦਾ ਵਧੀਆ ਹੈ ?

(pb)
Posted by
ਸਦੀਕ ਮੁਹੰਮਦ (7009894348)
ਸਦੀਕ ਮੁਹੰਮਦ
Punjab
Mansa
Write Answer
Posted Date (03 Apr 2023 03:44 PM) Assigned Date (05 Apr 2023 12:25 PM)
Answered Date (03 Apr 2023 10:30 PM) Translated Date (05 Apr 2023 06:14 PM)

ਸਦੀਕ ਜੀ, ਇਸਦੇ ਕਈ ਤੁਸੀ ਆਪਣੇ ਨੇੜੇ ਦੇ kvk 0165 228 0843 ਨਾਲ ਸੰਪਰਕ ਕਰੋ।

Bai g achaar layi kehdi makki da seed best hai g jo thode tym vich tyar hove ate rog reht hove ?

(en)
Posted by
Chamkaur Singh (7087885911)
Chamkaur Singh
Punjab
Patiala
Write Answer
Posted Date (03 Apr 2023 03:39 PM) Assigned Date (05 Apr 2023 12:25 PM)
Answered Date (03 Apr 2023 10:27 PM) Translated Date (05 Apr 2023 06:15 PM)

Chamkaur ji, tusi makki di dkc 9208 kisam nu beej sakde ho eh special achaar lai hi hai ji

Want to buy Moss for indoor plants ?

(en)
Posted by
Pankaj (9815929797)
Pankaj
Punjab
Amritsar
Write Answer
Posted Date (03 Apr 2023 03:34 PM) Assigned Date (05 Apr 2023 12:26 PM)
Answered Date (03 Apr 2023 10:25 PM) Translated Date (05 Apr 2023 06:16 PM)

पंकज जी, आप इनको कोकोपीट में लगा सकते है, क्योंकि अकेली मोस में पौधे अच्छे से नही लगते है और यह आप अपनी किसी भी नजदीकी नर्सरी से ले सकते है।

Ke mai silage mull le k dairy farm da km start kr sakda hara chara t tudi mere kol avdi aa ?

(pb)
Posted by
Dr.Gagandeep (8728914183)
Dr.Gagandeep
Punjab
Fazilka
Write Answer
Posted Date (03 Apr 2023 03:30 PM) Assigned Date (05 Apr 2023 12:26 PM)
Answered Date (03 Apr 2023 04:12 PM) Translated Date (05 Apr 2023 06:20 PM)

Hanji tuci dairy farming da kam kr skde ho per suruat vich tuci thode pashuo ton suru kro fir holi holi krke iss kam nu vadhao, kyuki uss nal tuhanu iss kam di jankari bhi ho jawegi baki tuci iss nu suruat vich training laa ke suru kro tan tuhanu iss vich aun walia bimaria, pashua di dekhbhal da bhi pura pta lagega, tuci training lai Deputy director dairy, room no. 508-09, B-block, fourth floor, new dc complex fazilka 01632-244304 nal sampark kr skde ho.

Sir ਬਰਸੀਨ ਤੇ ਫੀਮ ਦੀ ਸਰਪੇ ਤੋਂ ਕਣੇ ਦਿਨ ਬਾਦ ਬਰਸੀਨ ਪਸ਼ੂ ਆ ਨੂੰ ਪਾ ਸਕਦੇ ਹਾਂ ?

(pb)
Posted by
inderjit (9465427694)
inderjit
Punjab
Faridkot
Write Answer
Posted Date (03 Apr 2023 03:01 PM) Assigned Date (05 Apr 2023 12:27 PM)
Answered Date (03 Apr 2023 10:23 PM) Translated Date (05 Apr 2023 05:32 PM)

ਇੰਦਰ ਜੀ, ਤੁਸੀ ਤਕਰੀਬਨ 15-20 ਦਿਨ ਬਾਅਦ ਪਸ਼ੂਆਂ ਨੂੰ ਪਾ ਸਕਦੇ ਹੋ।

Sir Ji m dairy farm Kholna tarring Leni aa Ji kitho milo gi dso Ji ?

(pb)
Posted by
Ravi Sidhu (9518129007)
Ravi Sidhu
Haryana
Sirsa
Write Answer
Posted Date (03 Apr 2023 03:00 PM) Assigned Date (05 Apr 2023 12:27 PM)
Answered Date (04 Apr 2023 10:44 AM) Translated Date (06 Apr 2023 04:17 PM)

Ravi ji tuci dairy farming di training lai apne nazdiki krishi vigyan kendra nal sampark kr skde ho uthe sme sme te kisana nu alag alag kma di training diti jandi hai tuci isde lai KRISHI VIGYAN KENDRA, NEAR OLD TEHSIL ROAD, SIRSA, Dr D S Jakhar, Head KVK, Contact No.: +91-9053068360 nal sampark kr skde ho ate agli training da pta kr skde ho.

Sir gavaa nu 7 month vich a te kala loon dhele vala khurlee vich rakh sakde ha chutan lai pregnant vich koi gl ta nai safe a ?

(pb)
Posted by
Balraj Singh Shergill (7719539751)
Balraj Singh Shergill
Punjab
Gurdaspur
Write Answer
Posted Date (03 Apr 2023 02:57 PM) Assigned Date (05 Apr 2023 12:27 PM)
Answered Date (04 Apr 2023 10:43 AM) Translated Date (06 Apr 2023 03:09 PM)

Balraj ji tuci pashua di khurali vich namak rakh skde ho usda kise pashu nu koi nuksan nhi hai, pashu apni marji nal uss nu jeeb marde rehnde han.

ਸਾਹੀਵਾਲ ਗਾਵਾਂ ਖਰੀਦਣੀਆਂ ਨੇ ਵਧੀਆ ਨਸਲ ਕਿਹੜੇ ਜ਼ਿਲੇ ਵਿਚ ਮਿਲੂ ਜੀ ?

(pb)
Posted by
Gurpreet Singh (9815736019)
Gurpreet Singh
Punjab
Sangrur
Write Answer
Posted Date (03 Apr 2023 02:24 PM) Assigned Date (05 Apr 2023 12:27 PM)
Answered Date (04 Apr 2023 10:55 AM) Translated Date (06 Apr 2023 03:07 PM)

ਗੁਰਪ੍ਰੀਤ ਜੀ ਤੁਸੀ ਗਾਵਾਂ ਖਰੀਦਣ ਲਈ Navroop Singh 9649038200 ਜਾ Gulam Ashraf 9915672525 cow dairy farm ਜਾ ਫਿਰ Sukhvinder Dhamherhi 9781800637 Sahiwal Farm ਨਾਲ ਸੰਪਰਕ ਕਰ ਸਕਦੇ ਹੋ।

Bindi ki fasal me kon sa rog hai ?

(hn)
  • 1
Posted by
इंदरजीत सिंह (9758865422)
इंदरजीत सिंह
Uttarakhand
Haridwar
Write Answer
Posted Date (03 Apr 2023 01:36 PM) Assigned Date (05 Apr 2023 12:28 PM)
Answered Date (03 Apr 2023 10:22 PM) Translated Date (05 Apr 2023 05:31 PM)

Shriman ji yeh virus wala rog hai iske liye aap nem ki spray 2-4 ml prati litre paani ke hisab se prayog kar sakte hai

ਗੰਨੇ ਦੇ ਬੂਟੇ ਦੇ ਜੜ ਵਿਚ ਸਾਖ ਵਿਚ ਸੁੰਡੀ ਆ ਕੀ ਕੀਤਾ ਜਾਵੇ ਜੀ ਬੂਟੇ ਸੁੱਕ ਰਹੇ ਨੇ ?

(pb)
Posted by
Ravinderjeet singh (8146375608)
Ravinderjeet singh
Punjab
Mansa
Write Answer
Posted Date (03 Apr 2023 01:33 PM) Assigned Date (05 Apr 2023 12:28 PM)
Answered Date (03 Apr 2023 10:20 PM) Translated Date (05 Apr 2023 05:30 PM)

ਰਵਿੰਦਰ ਜੀ, ਕਿਰਪਾ ਇਹ ਦਸੋ ਕਿਹੜੀ ਸੁੰਡੀ ਹੈ ਜਾ ਫੇਰ ਉਸਦੀ ਫੋਟੋ ਭੇਜੋ ਉਸ ਹਿਸਾਬ ਨਲ ਹੀ ਤੁਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।

Integrated farming vare jankari deo g Punjab vich kithe kithe integrated farm Bane hoye aa ?

(pb)
Posted by
gurpal singh (9877397928)
gurpal singh
Punjab
Bathinda
Write Answer
Posted Date (03 Apr 2023 01:26 PM) Assigned Date (10 Apr 2023 11:07 AM)
Answered Date (03 Apr 2023 10:19 PM) Translated Date (05 Apr 2023 05:28 PM)

Gurpal ji integrated Farming da model Punjab khetibadi University ludhiana vikhe banya hoya hai tusi uthe aa k oh dekh skde ho

ਸੰਤਰੇ ਦੇ ਬੂਟੇ ਪਹਿਲੀ ਵਾਰ ਲਾ ਰਹੇ ਹਾਂ ਕੀ ਕੀ ਖਿਆਲ ਰੱਖਣਾ ਚਾਹੀਦਾ ਹੈ ?

(pb)
  • 1
Posted by
baljit singh (9464446776)
baljit singh
Punjab
Fazilka
Write Answer
Posted Date (03 Apr 2023 11:38 AM) Assigned Date (05 Apr 2023 12:28 PM)
Answered Date (03 Apr 2023 06:31 PM) Translated Date (05 Apr 2023 05:27 PM)

ਬਲਜੀਤ ਜੀ, ਬੂਟੇ ਵਾਲਾ ਟੋਆ 1 m ਡੂੰਘਾ ਹੋਣਾ ਚਾਹੀਦਾ ਹੈ ਅਤੇ ਇਸ ਵਿੱਚ chlorpyriphos 1ml/L ਪਾਣੀ ਦੇ ਹਿਸਾਬ ਨਾਲ ਪਾ ਸਕਦੇ ਹੋ ਜੀ, ਟੋਏ ਵਿਚ ਕੋਈ ਸਖਤ ਸਤਹਿ ਨਹੀਂ ਹੋਣੀ ਚਾਹੀਦੀ।

ਝਾੜ ਕਰੇਲਾ ਕਦੋ ਬੀਜਿਆ ਜਾਂਦਾ ਹੈ ਜੀ ?

(pb)
Posted by
Rupinder sony (9855218484)
Rupinder sony
Punjab
Patiala
Write Answer
Posted Date (03 Apr 2023 11:34 AM) Assigned Date (05 Apr 2023 12:29 PM)
Answered Date (03 Apr 2023 06:28 PM) Translated Date (05 Apr 2023 05:24 PM)

ਰੁਪਿੰਦਰ ਜੀ, ਝਾੜ ਕਰੇਲੇ ਦੀ ਬਿਜਾਈ ਦਾ ਬਿਲਕੁਲ ਸਹੀ ਸਮਾਂ ਚੱਲ ਰਿਹਾ ਹੈ ਜੀ।

Sat Sri akal ji mai harwinder Singh Mera swal aa Sadi buffalo dai milk di fat evening time 7.5 ondi par morning time 3.9 ondi esda ki Karan ho sakda sir ?

(pb)
Posted by
Harwinder singh (6284805429)
Harwinder singh
Punjab
Gurdaspur
Write Answer
Posted Date (03 Apr 2023 11:32 AM) Assigned Date (05 Apr 2023 12:29 PM)
Answered Date (04 Apr 2023 11:42 AM) Translated Date (06 Apr 2023 03:06 PM)

Harwinder ji pashu da dudh ate dudh di fatt usdi khurak, dekbhal te nirbhar hundi hai, tuci pashu nu her 3 mahine badd pett de kiria wali dwai deo ate uss nu changi khurak de nal nal Fatplus powder 100gm rojana, Glactogog powder 30gm rojana dena suru kro ate feed de nal nal vdemia di khal deni suru kro.

04 Apr 2023

Thanks sir. Assi Cargill feed ponde nal korre khal payedi

Answered Date (06 Apr 2023 01:05 PM) Translated Date (06 Apr 2023 03:03 PM)

Sir cow nu heat vich on laye ki daina chaida .Sadi ek cow o heat vich nai ondi kina time hogeya.