Punjab
Search
Sir pusa 50 variety bare detail ch jankari dyo ?
(pb)
Dharminder ji, pusa 50 rice di koi vi variety nhi hai ji, kirpa kar ke visthaar naal dasso ki tusi ki kihdi kism baare jaankari laini hai.
Ajola grass da bij chahida ji ?
(en)
Punjab
Harjinder ji tusi azolla da seed len lyi Ranjeet Singh 9460267396 nal sampark kar sakde ho.
Ship ke kheti kaise kare ?
(hn)
Haryana
Patel ji kirpa apna swal visthar se btaye ki aap kis cheez ki kheti karna chahte hai us hisab se hi apko sahi jankari mil sakti hai
ਸਰ , ਇੱਕ ਏਕੜ ਵਿੱਚ ਮੁਰਗੀ ਦੀ ਕਿੰਨੀ ਖਾਦ ਪਾਉਣੀ ਚਾਹੀਦੀ ਹੈ ਕਿਰਪਾ ਕਰਕੇ ਜਾਣਕਾਰੀ ਦਿਓ ?
(pb)
Haryana
ਨੱਥਾ ਜੀ, ਇਹ ਦੇਸੀ ਖਾਦ ਹੈ ਏਹ ਜਿਕਰ ਵੱਧ ਵੀ ਪੈ ਜਾਵੇਗੀ ਤਾਂ ਵੀ ਇਸਦਾ ਕੋਈ ਨੁਕਸਾਨ ਨਹੀਂ ਪਰ ਤੁਸੀ ਇਕ ਏਕੜ ਦੀ 5-6 ਕੁਇੰਟਲ ਤੱਕ ਪਾ ਸਕਦੇ ਹੋ।
Punjab
ਮੱਕੀ ਦੀ ਫਸਲ ਨੂੰ ਹੋਣ ਵਾਲੀਆਂ ਬਿਮਾਰੀਆਂ
mere ko aadu ke bij seeds chahiye ?
(hn)
Haryana
Harish ji iske liyee aap apne kvk 01571-222062 ke saath sampark kr sakte hai.
ਗਾ ਨੂੰ ਟੀਕਾ ਭਰਵਾਇਆ ਸੀ 4.5 ਬਾਅਦ ਨੂੰ ਇਹ ਲੱਛਣ ਦਿੱਖ ਰਹੇ ਹਨ ਕੀ ਕਾਰਨ ਹੋ ਸਕਦਾ ਹੈ ?
(pb)
Punjab
ਤੁਸੀ ਇਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21 ਦਿਨ ਬਾਦ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ ਤੁਸੀ ਇਸ ਨੂੰ ਇਹ ਪਾਊਡਰ ਦੇਣਾ ਸ਼ੁਰੂ ਕਰੋ।
ਗਾ ਨੂੰ ਟੀਕਾ ਭਰਵਾਇਆ ਸੀ 4.5 ਬਾਅਦ ਨੂੰ ਇਹ ਲੱਛਣ ਦਿੱਖ ਰਹੇ ਹਨ ਕੀ ਕਾਰਨ ਹੋ ਸਕਦਾ ਹੈ ?
(pb)
Punjab
ਤੁਸੀ ਇਸ ਨੂੰ keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋਣ ਜਾ ਖਾਲੀ ਹੋਣ ਦਾ ਸਹੀ ਪਤਾ 21 ਦਿਨ ਬਾਦ ਦੁਬਾਰਾ ਹੀਟ ਵਿੱਚ ਆਉਣ ਤੇ ਲੱਗ ਸਕਦਾ ਹੈ। ਤੁਸੀ ਇਸ ਨੂੰ ਇਹ ਪਾਊਡਰ ਦੇਣਾ ਸ਼ੁਰੂ ਕਰੋ।
ਖੇਲ ਤੇ ਨਰਮਾ ਬੀਜਣ ਬਾਰੇ ਦੱਸੋ ਕਦੋਂ ਤੋਂ ਕਦੋਂ ਤਕ ਬੀਜ਼ ਸਕਦੇ ਹਾਂ ਕਿਸਮ ਤੇ ਬੀਜ਼ ਦੀ ਮਾਤਰਾ ਬਾਰੇ ਵੀ ਦੱਸੋ ਵਤਰ ਲਾ ਕੇ ਬੀਜ਼ੀਏ ਤੇ ਬੀਜ਼ ਕੇ ਬਾਅਦ ਵਿੱਚ ਪਾਣੀ ਲਈਏ ?
(pb)
Haryana
ਬਲਜੀਤ ਜੀ ਇਸਦੀ ਬਿਜਾਈ ਤੁਸੀ 15 ਮਈ ਤੱਕ ਕਰ ਸਕਦੇ ਹੋ । ਤੁਸੀ ਰਾਸ਼ੀ 776,773,926, mahyco balraj ਦੀ ਬਿਜਾਈ ਕਰ ਸਕਦੇ ਹੋ। ਬਿਜਾਈ ਤੁਸੀ ਵੱਤਰ ਵਿਚ ਕਰੋ ਇਹ ਜਿਆਦਾ ਸਹੀ ਰਹਿੰਦਾ ਹੈ
ਟਾਟਾ ਕੰਪਨੀ ਦਾ ਵੀ ਬੀਜ ਵਧੀਆ ਜੀ।
ਕਣਕ ਤੋਂ ਬਾਅਦ ਮੂੰਗੀ ਤੇ ਮੱਕੀ ਬਾਰੇ ਜਾਣਕਾਰੀ ਦਿਓ ਮੱਕੀ ਚਾਰੇ ਵਾਲੀ ਤੇ ਪਕਾਵੀ ਬਾਰੇ ਦੱਸੋ ਕਦੋਂ ਤੋਂ ਕਦੋਂ ਤਕ ਬਿਜਾਈ ਹੋ ਸਕਦੀ ਹੈ ਮੱਕੀ ਖੇਲ ਤੇ ਬਿਜ਼ਾਨੀ ਹੈ ਬੀਜ਼ ਦੀ ਮਾਤਰਾ ਤੇ ਕਿਸਮ ਬਾਰੇ ਵੀ ਦੱਸੋ ?
(pb)
Punjab
ਬਲਜੀਤ ਜੀ, ਤੁਸੀ ਚਾਰੇ ਵਾਲੀ ਮੱਕੀ ਅਤੇ ਮੂੰਗੀ ਦੀ ਬਿਜਾਈ ਕਰ ਸਕਦੇ ਹੋ, ਇਹਨਾਂ ਦੀ ਬਿਜਾਈ ਦਾ ਸਹੀ ਸਮਾਂ ਚੱਲ ਰਿਹਾ ਹੈ , ਮੱਕੀ ਦਾ ਚਾਰੇ ਲਈ ਬੀਜ 30 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਅਤੇ J 1006, J 1007 ਇਸ ਦੀਆਂ ਚੰਗੀਆਂ ਕਿਸਮਾਂ ਹਨ ।
Punjab
ਬਲਜੀਤ ਜੀ, ਤੁਸੀ ਚਾਰੇ ਵਾਲੀ ਮੱਕੀ ਅਤੇ ਮੂੰਗੀ ਦੀ ਬਿਜਾਈ ਕਰ ਸਕਦੇ ਹੋ, ਇਹਨਾਂ ਦੀ ਬਿਜਾਈ ਦਾ ਸਹੀ ਸਮਾਂ ਚੱਲ ਰਿਹਾ ਹੈ , ਮੱਕੀ ਦਾ ਚਾਰੇ ਲਈ ਬੀਜ 30 kg/ਏਕੜ ਦੇ ਹਿਸਾਬ ਨਾਲ ਪੈਂਦਾ ਹੈ ਅਤੇ J 1006, J 1007 ਇਸ ਦੀਆਂ ਚੰਗੀਆਂ ਕਿਸਮਾਂ ਹਨ ।
ਕੀ ਟਿਡੇ ਵਿੱਚ ਇਸਦੀ ਵਰਤੋਂ ਕੀਤੀ ਜਾ ਸਕਦੀ ਹੈ ?
(pb)
Haryana
ਸਿੰਘ ਜੀ ਇਹ ਤਾਂ ਕੱਖ ਨੂੰ ਮਾਰਨ ਵਾਲੀ ਦਵਾਈ ਹੈ ਇਹ ਕੀੜੇ ਨਹੀਂ ਮਾਰਦੀ।
Punjab
ਕੱਖ ਮਾਰਣ ਵਾਸਤੇ ਹੀ ਪੁਛਿਆ ਹੈ
ਕਣਕ ਵਾਲੇ ਖੇਤ ਵਿੱਚ ਪਕਾਵੀ ਮੂੰਗੀ ਦਾ ਕਿਹੜਾ ਬੀਜ ਬੀਜਿਆ ਜਾ ਸਕਦਾ ਹੈ ?
(pb)
Punjab
ਮਨਜੋਤ ਜੀ, ਤੁਸੀ ਮੂੰਗੀ ਦੀਆਂ ਘੱਟ ਸਮਾਂ ਲੈਣ ਵਾਲੀਆਂ ਕਿਸਮਾਂ ਜਿਵੇਂ ਕਿ SML 1827, 668 ਅਤੇ 832 ਦੀ ਬਿਜਾਈ ਕਰ ਸਕਦੇ ਹੋ ਜੀ।
Ssa g , pashu de soun te ਜੇਰ poun da koi tareeka jis nl assani nl pashu ਜੈਰ pa dawe ate osnu ki khuraak diti jawe soun to baad ?
(en)
Tuci uss nu suun ton badd turant hei uterotone 450ml liquid nu adha pila deo ate 2 ghntia badd baki liquid bhi pilla deo jiss nal jer peen vich asani howegi ate safai howegi baki uss nu jer ton badd kahra tyar krke bhi de skde ho jiss vich 250gm gulkand, 250gm sonf, 250gm sukhe amle, 50gm ajwein ate 250gm gurr milla ke pani vich ubal ke fir thnda krke pilao ate 4-5 din tak dinde rho baki mousam de hisab nal usdi sahi dekbhal kro ate khurak da dian rakho.
Sir g namskar ji ki asi rajshthan vich 1847 basmati di pniri hun la sakde aa 10 maei nu transplant karunga ki shi rhuga ya nhi kine din bad ktaei hojugi DSO g ?
(hn)
Punjab
Gurmukh ji, basmati di vadia quality lai is di lwaai July mhine vich kiti jandi hai ate vaise vi 1847 ghatt sma lain vaali psheti kism hai, is lai jekr is nu ageta laya jaawega ta jhaad ate quality vadia nahi aavegi.
मेरे पास एक गिर नस्ल की 3 वर्ष की बछिया आगे की नही हो रही इसका ईलाज बताए ?
(hn)
सुनील जी, कृपया आप यह बताएं कि वो हीट में नहीं आ रही है या फिर बार बार रिपीट कर रही है और आपने अभी तक कौनसी दवाईयों का प्रयोग कर लिया है। आप दोबारा विस्तार से अपना सवाल पूछें ताकि आपको सही जानकारी दी जा सके।
ssa sab nu ... advanta di brachy sorgho beeji c ohde ch nadeen ਕੱਖਾਂ di problem bht aa rahi ... khedi dwai wart skde aa ... nd atrazine kiti c koi farak ni pya ?
(pb)
Haryana
Sukh ji esde lai tusi goddi kar sakde ho kyuki hor koi dwai vartan di siifarish nahi kiti jandi es nal fasal utte maada asar hunda hai
Co(gg)3 guniea grass required seeds and branches ?
(en)
Punjab
rajib to get these seeds you can contact with your nearest krishi vigyan kendar. 91-7896968547
Sir ihh Spary ma pehla he kar chuka a 63 .12 saff or 191919 nal sagerka de Spary kar chuka a Iss da ke karan ha ke patta kala ho k suk rha a a iss nu kera problem ha ?
(pb)
Haryana
Gursewak ji eh tatt di ghat kr ke hai so tusi eh dso vi pehla kehdi khad ja spray kr chuke ho us hisab nal hi tuhanu sahi jankari diti ja sakdi hai
kinnow baag te zinc 33 hou ja fr 12 ?
(pb)
Haryana
Varinder ji tusi zinc 33% wali 5 gram prati litre paani de hisab nal vart sakde ho
ਭਿੰਡੀ ਦੇ ਪੱਤੇ ਇਸ ਤਰਾਂ ਹੋ ਰਹੇ ਆ ਇਲਾਜ ਦੱਸੋ ਜੀ ?
(pb)
Punjab
ਸਿਕੰਦਰ ਜੀ, ਪੱਤੇ ਕੀੜੇ ਦੇ ਖਾਧੇ ਹੋਏ ਹਨ, ਤੁਸੀ ਗੋਹਿਆਂ ਦੀ ਸਵਾਹ ਦਾ ਬੂਟਿਆਂ ਦੇ ਪੱਤਿਆਂ ਤੇ ਛਿੱਟਾ ਦੇ ਸਕਦੇ ਹੋ ਜੀ।
Assi kehre kehre faldar butte ( fruit plants)apne kitchen garden(15 marle) vich baki kitchen gardening jive ki sabzia wagera de nal nal lga sakde hai... Atte changi kism de buute kitho milng gye... Gurdaspur cho ?
(en)
Punjab
Suraj ji, tusi ghatt akaar vaale boote jive ki plum, pear , papaya lgaa sakde ho ji, boote tuhanu PAU regional research station , Gurdaspur to mil jaange.
ਡਾਕਟਰ ਸਾਬ ਇਹ ਜੋਂ ਖਾਰ ਵਾਲਾ ਸੱਬ ਸਾਮਾਨ ਪਾ ਕੇ ਜਿਹੜਾ ਪਾਊਡਰ ਬਣਨਾ ਹੈ ਇਹ ਗੱਬਣ ਗਾ ਨੂੰ ਦੇ ਸਕਦੇ ਆ ਜੀ ਗਾ 1.30..2.. Month ਦੀ ਗੱਬਣ ਹੋਈ.. ਤੇ ਗਾ ਨੂੰ ਗ਼ਰਮ ਲੱਗਣ ਕਰਨ ਕੋਈ ਦਿਕੱਤ ਤੇ ਨਹੀਂ ਹੋ ਸਕਦੀ.. ਜੇ ਗਾ ਗੱਬਣ ਹੋਈ ਤੇ ਗੱਬਣ ਗਾ ਨੂੰ ਦੇ ਸੱਕਦੇ ਆ ?
(pb)
Punjab
ਹਾਂਜੀ, ਤੁਸੀ ਗੱਭਣ ਪਸ਼ੂ ਨੂੰ ਵੀ ਇਹ ਪਾਊਡਰ ਬਣਾ ਕੇ ਖਵਾ ਸਕਦੇ ਹੋ।
kinnow baag te zinc and 19 19 19 di spre kr skde a g hun ki shi time aa kyoki plants vich pilapan hai ?
(pb)
Punjab
Varinder ji, jekr booteya vich peelapan hai ta tusi hun NPK 19 19 19 ate zinc di spray kar sakde ho ji.
Sir bihar me msp pe wheat kaise bach shkta hai ?
(en)
Punjab
यश जी, msp में गेहूं की खरीद मंडी बोर्ड के द्वारा की जाती है , आप अपने क्षेत्र की नजदीकी APMC की मंडी में MSP par गेहूं बेच सकते है ।
इस फसल में क्या समस्या है कृप्या जैविक उपचार बताए ?
(hn)
Punjab
निर्भय जी, फसल में थ्रिप्स के हमले या लीफ कर्ल वायरस के लक्षण है, सही जानकारी के लिए कृपया ओर नजदीक से साफ फोटो भेजे।
Jo calcuim lyi chona kalli di wrto krde ki oh shi a gbn pasho nu koi Darr tn ni mtlb jida Pani ch pa k kalli pe Deni oh idea ds skde o kida use krna te kina ko shi a. Gbn lyi koi Dr na Hove plz dseo ?
(pb)
Kavin ji usdi varto gaban pashu lai bhi kr skde ho per jyada matra vich varto naa kro ate tuci 1 kilo chuuna lyo atte uss nu 10kilo panni vich bheggo ke rkho , fir jddo changi trah mill jawe tan tuci ussda uppar upar wala pani puun ke saff kro atte uss vich pashu de penn wala saff pani milla ke pashu nu pilao , pashu nu pani dinde sme uss vich chuune da koi tukda nhi honna chahida , kyuki chuune da tukda pashu de anndar jan nal nuksan hunda hai , iss lyi iss gal da khass dyan rkhna hai , iss trah tuci chuune de hisab nal pani paa ke calcium tyarr kr skde ho , atte uss vich saff pani milla ke pashu nu pilaa skde ho, 1 kilo calcium nal 4-5 pashu nu pani ditta ja skda hai atte hafte vich ek varr deo , iss trah tuci calcium tyar kr skde ho ..
Kapas ke khate ?
(hn)
Maharashtra
nihal ji kapas ki kheti ke liye zameen ko pehle disc harrow se jutayi kare aur fir pani lga de. Takreeban 4-6 dinn tak jab zameen ki upper li teh 60% se jyada sukhi dekhayi de to ap to zameen ki jutayi kare. Pehle disc harrow ya plow se 2 bar jutayi kare. Jutayi ke baad zameen par leveller mar de ta jo zameen eksar ho jye. Is se bijayi karne mein asani hoti hai. Kosish kare ki zameen ki jutayi subha ya sham ke samay mein kare. Zameen level karne ke baad ap machine se kapas ki bijayi kar sakte hai.
Sat shri akal g sareyea da mera sawal c ke meri hf gaa 15to 20 din leh rahi soun nu osdi chngi seht lai ate chngi delivery ho ske ate dudh v wadia level te ja ske ta kirpa krke chngi khuraak dso g soun to pehla ate baad ch ate mouke te ki dehna chahida delivery same ?
(en)
Parminder ji pashu de change dudh utpadan ate changi sehat lai usde suun ton 2 mahine pehla changi dekbhal di jrurat hundi hai baki hun tuci uss nu Metabolite powder rojana 1 pouch dena suru kro ate Vitamor-h liquid 10-10ml swere sham deo ate suun ton badd turant kahra tyar krke de skde ho jis vich 250gm gulkand, 250gm sonf, 250gm sukhe amle, 50gm ajwein ate 250gm gurr mix krke 3 litre pani vich ubal lao ate jddo pani adha rehh jawe fir uss nu thoda thnda krke pashu nu pilla skde ho.
ਇਸ ਪਲਾਂਟ ਦੀ ਜਾਣਕਾਰੀ ?
(pb)
ਹਰਵਿੰਦਰ ਜੀ, ਕਿਰਪਾ ਕਰ ਕੇ ਇਸ ਦੀ ਦਿਨ ਵੇਲੇ ਸਾਫ ਫੋਟੋ ਭੇਜੋ ਜੀ।
ਸਰ ਕੱਟੀ ਦੀ AI ਕੀਤੀ ਸੀ, AI ਕਰਨ ਤੋਂ ਬਾਅਦ ਉਹ ਇਸ ਤਰ੍ਹਾਂ ਕਰ ਰਹੀ ਹੈ, ਪਹਿਲਾਂ ਤਾਰ ਸਾਫ ਸੀ, ਦਵਾਈ ਵੀ 3 ਦਿਨ ਭਰਾਈ ਸੀ ਅਤੇ ਇੱਕ ਹੀਟ ਖਾਲੀ ਛੱਡੀ ਸੀ, ਹੁਣ ਟੀਕਾ ਭਰਿਆ ਹੈ, 2 ਦਿਨ ਹੋ ਗਏ ਹਨ, ਅੱਜ ਉਹ ਇਸ ਤਰ੍ਹਾਂ ਕਰ ਰਹੀ ਹੈ ਕਿਰਪਾ ਕਰਕੇ ਮੈਨੂੰ ਦੱਸੋ ਕਿ ਇਹ ਗੱਬਣ ਹੋ ਜਾਏਗੀ ਜਾਂ ਨਹੀਂ ?
(en)
ਤੁਸੀ ਇਸ ਨੂੰ Keeper plus powder 30gm ਰੋਜ਼ਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦਾ ਕੋਈ ਚੱਕਰ ਨਹੀਂ ਹੈ।
Namaste sir May I know the meaning of Add water reading in milk analyser machine and why does the reading differ so much ie 0 percent to 42 percent whereas the fat reading remains 8.0 to 9.0 and SNF 8.4 to 9.0 . Regards ?
(hn)
ਰੇਤਲੀ ਜਮੀਨ ਟਿੱਬੇ ਵਾਲੀ ਵਿਚ ਕਿਹੜੀ ਸਬਜੀ ਉਗਾਈ ਜਾਵੇ ਜੀ ?
(pb)
Punjab
ਸ਼ਗਨ ਜੀ, ਕਿਰਪਾ ਕਰਕੇ ਇਹ ਦੱਸੋ ਕਿ ਤੁਹਾਡੇ ਕੋਲ ਪਾਣੀ ਦੀ ਉਪਲਬਧਤਾ ਕਿਵੇਂ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
Punjab
ਪਾਣੀ ਦੀ ਉਪਲੱਬਧਤਾ ਬਿਲਕੁਲ ਠੀਕ ਹੈ ਜੀ
Papayea da bhag launa apa g 500 plant kina jaga vich lagu or kehre varity sab toh wadia or plant kitho milange wadia ?
(pb)
Punjab
Gurpal ji, 500 plant takreebn 4 kanal jgaah vich laggange ate Red lady 786 papaya di sb to vadia variety hai ji.
sir moongi beeji nu 15 din hoge meeh pain kaarn itt sitt ate motha boht uggya hun paani lgaun nal jyada ho javega ki kita jve hun ?
(pb)
Haryana
Gurnan ji esde lai tusi goddi kar skde ho es vich Nadeem di roktam lai goddi krn di sifarish kiti jandi hai
bai jhonne di vdia kisam dso jisda jhaarh v vdia hove ate pakk jldi jve ghtt to ghtt same vich ?
(pb)
Punjab
Gurmanjot ji, ghatt smne vich tyaar hon vaali kism PR 126 hi hai ji ate is da ausat jhaad vi 30q/acre takk hai ji.
ਮਿਨਰਲ ਮਿਕਚਰ ਕਿਹੜਾ ਦੇਣਾ ਚਾਹੀਦਾ ਹੈ ?
(pb)
Punjab
ਤੁਸੀ ਕਿਸੇ ਵੀ ਕੰਪਨੀ ਦਾ ਮਿਨਰਲ ਮਿਕਸਚਰ ਵਰਤ ਸਕਦੇ ਹੋ ਜਿਵੇਂ Agrimin, Bovimin-B, Minfa Gold, Repromin ਪਾਊਡਰ ਦੇ ਸਕਦੇ ਹੋ।
ਪੰਜਾਬ ਵਿੱਚ columbian Brahma ਨਸਲ ਦੇ ਮੁਰਗਿਆਂ ਦੇ ਚੂਚੇ ਵੇਚਣ ਵਾਲੇ ਦਾ ਨੰਬਰ ਦਿਉ ਜੀ ?
(pb)
Punjab
ਗੁਰਪ੍ਰੀਤ ਜੀ ਤੁਸੀ ਚੂਚੇ ਲੈਣ ਲਈ ਬਲਵਿੰਦਰ ਸਿੰਘ 9781589637 ਪੱਪੂ ਪੋਲਟਰੀ ਫਾਰਮ ਨਾਲ ਸੰਪਰਕ ਕਰ ਸਕਦੇ ਹੋ।
Kon si spray karen ?
(pb)
Maharashtra
Gursewak ji, fasl me kisi bhi gambheer keede ya bimaari ke lakshan nahi hai, isliye filhal aapko koi bhi spray karne ki jaroorat nahi hai ji.
ਝੋਟੀ ਆ ਇਕ ਸਵਾ ਦੋ ਸਾਲ ਦੀ ਇਕ ਵਾਰ ਏ ਆਈ ਹੋ ਗਈ ਸੀ 24 ਮਹੀਨਿਆਂ ਤੇ ਗੱਭਣ ਨੀ ਰਹੀ ਬਾਅਦ ਵਿੱਚ ਹੀਟ ਵਿੱਚ ਨੀ ਆਈ ਕਾਂਰਣ ਤੇ ਇਲਾਜ ਦੱਸੋ albendazole ਤੇ mineral m?ixture regularly ਚੱਲ ਰਿਹਾ ਬਹੁਤ ਟਾਈਮ ਤੋਂ
(pb)
ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Ovumin advance tablet ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ਅਤੇ 21 ਦਿਨ ਤੱਕ ਦਿੰਦੇ ਰਹੋ ਅਤੇ ਮਿਨਰਲ ਮਿਕਸਚਰ ਦਿੰਦੇ ਰਹੋ।
Sir kaddu is tarah jhad ke tutt rane ne ?
(pb)
sony ji, ih khuraak di kami kar ke hai is lai tusi NPK 19 19 19@15 g/Lpaani de hisaab naal spray kar sakde ho ji.
Dairy farming di training gill pind ch kdo suru ho rahi a g ?
(pb)
Punjab
Antpal ji tuci dairy training lenn lai Dairy Dev. Officer, BDPO Office, Barnala, Sh. Jaswinder Singh,98769-45551,01672-230925 nal sampark kr skde ho ehna ton tuhanu training di purri jankari mill jawegi.
in which month Corm uprooting is done in gladiolus ?
(en)
Pallvi after the harvesting of spikes within a few days you can uproot the corms.
ਸਾਹੀਵਾਲ ਗਾਂ ਆ ਜੀ ਗੱਭਣ ਨੋਵਾਂ ਮਹੀਨਾ ਚੱਲਦਾ ਗੋਹਾ ਬਹੁਤ ਢਿੱਲਾ ਮੋਕ ਕਰਦੀ ਆ ਕੋਈ ਘਰੇਲੂ ਜਾ ਡਾਕਟਰੀ ਇਲਾਜ ਦੱਸਿਓ ਜੀ ?
(pb)
ਰਣਜੀਤ ਜੀ, ਤੁਸੀ ਉਸ ਨੂੰ 50 ਗ੍ਰਾਮ ਹਲਦੀ ਅਤੇ 100ml ਸਰੋਂ ਦਾ ਤੇਲ ਮਿਕਸ ਕਰਕੇ ਖਵਾ ਸਕਦੇ ਹੋ ਜਾ ਫਿਰ ਉਸ ਨੂੰ Biotrim DS Tablet ਇੱਕ ਇੱਕ ਗੋਲੀ ਸਵੇਰੇ ਸ਼ਾਮ ਦਿਓ ਬਾਕੀ ਉਸ ਨੂੰ Vivliv liquid 50ml ਰੋਜ਼ਾਨਾ ਦੇਣਾ ਸ਼ੁਰੂ ਕਰੋ।
ਗੰਨਾ ਬੀਜਿਆ ਸੀ ਘਰ ਵਾਸਤੇ ਉਸਦੀ ਗੋਭ ਨੂੰ ਸਿਉਂਕ ਲੱਗ ਗਈ ਹੈ ਕੋਈ ਕਾਰਗਰ ਇਲਾਜ ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
ਗੁਰਮੀਤ ਜੀ, ਤੁਸੀਂ ਸਿਓਂਕ ਦੀ ਰੋਕਥਾਮ ਲਈ 45 ml imidacloprid 400 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਗੰਨਾ ਬੀਜਿਆ ਸੀ ਘਰ ਵਾਸਤੇ ਉਸਦੀ ਗੋਭ ਨੂੰ ਸਿਉਂਕ ਲੱਗ ਗਈ ਹੈ ਕੋਈ ਕਾਰਗਰ ਇਲਾਜ ਦੱਸਣ ਦੀ ਕਿਰਪਾਲਤਾ ਕਰਨੀ ਜੀ ?
(pb)
ਗੁਰਮੀਤ ਜੀ, ਤੁਸੀਂ ਸਿਓਂਕ ਦੀ ਰੋਕਥਾਮ ਲਈ 45 ml imidacloprid 400 ਲੀਟਰ ਪਾਣੀ ਵਿਚ ਘੋਲ ਕੇ ਛਿੜਕਾਅ ਕਰ ਸਕਦੇ ਹੋ ਜੀ।
ਹੁਣ ਕਿਹੜੀ ਸਬਜੀ ਬੀਜ ਸਕਦੇ ਹਾਂ ?
(pb)
Punjab
ਰਾਜਪਾਲ ਜੀ, ਇਸ ਮਹੀਨੇ ਦੇ ਵਿਚ ਤੁਸੀਂ ਕੱਦੂ ਜਾਤੀ ਦੀਆਂ ਸਾਰੀਆਂ ਸਬਜ਼ੀਆਂ , ਭਿੰਡੀ , ਲੋਬੀਆ ਆਦਿ ਦੀ ਕਾਸ਼ਤ ਕਰ ਸਕਦੇ ਹੋ ਜੀ।
Sir gaa suyi nu 10 din hoge ek than vich 250 gram dudh anda bss baki vich thik hai plz help ?
(en)
isde lai tuci 2kg chini di chasni bano ate fer 2 litter mitha tel pao obala auun te 500gm kalmishora, 250 gm jokharr, 250gm mithasoda te 150gm noshader ragged ke pao te isde 5 hise karlo ekk hisa rojana shame nu deo nall hei passu nu nahwana nahi hai ate naa passu nu trel vich naa bano uss nu vitamor-h injection 5ml nu 2-2 din de frk nal isde 3 tike lgwao. baki uss nu Milkout powder 2-2 chamch swere sham dene suru kro.
Lukat da patta kala ho k suk rha a ?
(pb)
Haryana
Gursewak ji esde lai tusi mancozeb 3 gram prati litre paani de hisab nal vart sakde ho ate hafte baad ik spray npk 191919 10 gram prati litre paani de hisab nal vart sakde ho
Lukat da patta kala ho k suk rha a ?
(pb)
Haryana
Gursewak ji eh fangas kar ke hai Esde lai tusi mancozeb 3 gram prati litre paani de hisab nal ik spray kro us ton 7 din baad ik spray npk 191919 10 gram prati litre paani de hisab nal kar skde ho
Naspati da patta kala ho k suk rha a iss da karan ke ha ?
(pb)
Haryana
Gursewak ji esde lai tusi mancozeb 3 gram prati litre paani de hisab nal vart sakde ho
ਤੀਜੇ ਸੂਏ ਮੱਝ 4 4 23 ਨੂੰ ਝੋਟੇ ਤੋਂ ਨਵੇਂ ਦੁੱਧ ਹੋਈ ਸੀ ਅੱਜ ਪੰਜ ਦਿਨ ਬਾਅਦ ਇਸ ਤਰ੍ਹਾਂ ਦਾ ਮੋਟਾ ਨਾਲਾ ਕੀਤਾ ਹੈ ਇਸ ਦਾ ਕੀ ਕਾਰਣ ਹੈ ?
(pb)
ਰਛਪਾਲ ਜੀ, ਤੁਸੀ ਇਸ ਨੂੰ Keeper plus powder 30gm ਰੋਜਾਨਾ 20 ਦਿਨ ਤੱਕ ਦੇਣਾ ਸ਼ੁਰੂ ਕਰੋ ਬਾਕੀ ਇਸਦੇ ਗੱਭਣ ਹੋ ਜਾ ਖਾਲੀ ਹੋਣ ਦਾ ਸਹੀ ਪਤਾ ਅਗਲੀ ਵਾਰ ਹੀਟ ਵਿੱਚ ਆਉਣ ਤੇ ਹੀ ਲੱਗ ਸਕਦਾ ਹੈ।
Sir gulab kheti ki jankari chahiye Sabse jyda gulab utpadan dene vali veracity Konsi he Aur podhe kaha se kharide Gulab deshi lagaye ya haybird ?
(hn)
Maharashtra
Lalsingh ji , hybrid gulab ka utpadan jyada hota hai gulab ki ropai october ke mahine men kare. ropai ke bad paudhe ko chav men rakhe aur agar bhut jyada dhoop ho to paudhe par pani ka chidkav karen. dopher ke ant vale smay boya gya gulab badhia ugta hai. bed par 30cm vyas aur 30cm gadde khid kar 75 cm ke faasle par paudhe ki bijai kare. Do paudhe ke beech men faasla gulab ki kisam par nirbhar karta hai. beejon ko 2-3cm gehrayi par boye. iski bijai seedhi ya paniri lga kar ki jati hai. Iski kisme jaise Rosa rugose, Musk, Setigera, Sempervirens, Soulieana,Alba, Bourbon, Boursault, Centifoli,Flower Carpet - Scarlet, Amber and Pink Supreme.Scarlet, Amber and Pink Supreme, Commercial Varieties: Pusa Gaurav (Pink varieties), Super Star, Montezuma, Mercedies, Pusa Priya and First Red (red varieties), Exhibition varieties:- First Prize, Eiffel Tower, Pusa Sonia, Red- Christian Dior, Montezuma, Super Star. Scented varieties:- Crimson Glory, La France, Sugandha hai. Gulab ke paudhe ko N:P:K@8:8:16gm per plant khad ki jrurat hoti hai.
Makki nu kini uria di lod hi ?
(pb)
Haryana
Jugraj ji makki nu 110 kilo urea prati acre de hisab nal vart sakde ho
Sir mere kol vashi aa 2 sal di hon wale aa Bahot jada week aa on nu ki deta jave v oh strong ho jave ta k mai Ai kara saka koi vadia hal daso Jarsy dinmark de tike di aa ?
(pb)
Amrinder ji tuci uss nu changi khurak de nal nal Bovimin b powder 30gm rojana dena suru kro ate uss nu her 3 mahine badd pett de kiria wali dwai jrur deo.
My Monkey Jack fruit or badahar or lakoocha tree fruit is falling Every year it makes fruit but all the fruits fall down turning yellow please help ?
(en)
Haryana
Gaurab please tell us the amount of fertilizer you applied to tree so that we can give you information accordingly.
My Monkey Jack fruit or badahar or lakoocha tree fruit is falling Every year it makes fruit but all the fruits fall down turning yellow please help ?
(en)
Haryana
Gaurav please tell us the name and amount of fertilizer you applied to crop.
Sir gulab me ye Kay bearing he koi ilaj ek ekad me gulab he ?
(pb)
Haryana
Sumant ji kirpa photo sahi treek se aur clear bheje Tan jo aapko Sahi jankari dija ske
Ssa sir, Sir half acre keht ch genda laya. Giberallic acid di spray krti c, flowers di production boht vdia hoyi. Hun small small dodian boht aayian hoyian ne, koi hor spray ya khaad paun di jrurt hai? So that ohna te v flowers nikl aun vdia size de ?
(en)
Haryana
Aman ji eh dso pehla tusi khad kini matra vich paa chuke ho us hisab nal hi tuhanu sahi jankari diti ja sakdi hai
ਹੱਥੀਂ ਸਾਬਣ ਕਿਵੇਂ ਤਿਆਰ ਕਰ ਸਕਦੇ ਆ ਜੀ ?
(pb)
ਆਪਣਾ ਖੁਦ ਦਾ ਘਰੇਲੂ ਸਾਬਣ ਬਣਾਉਣਾ ਸ਼ੁਰੂ ਕਰਨ ਲਈ, ਸਾਨੂੰ ਵੱਖ-ਵੱਖ ਪ੍ਰਕਿਰਿਆਵਾਂ, ਵੱਖ-ਵੱਖ ਸਾਬਣ ਬਣਾਉਣ ਦੇ ਤਰੀਕੇ, ਵੱਖ-ਵੱਖ ਸਮੱਗਰੀਆਂ ਅਤੇ ਵੱਖ-ਵੱਖ ਟੀਚਿਆਂ ਨੂੰ ਧਿਆਨ ਵਿੱਚ ਰੱਖਣਾ ਹੋਵੇਗਾ। ਇਹ ਸਕ੍ਰੈਚ ਤੋਂ, ਸਕ੍ਰੈਚ ਤੋਂ, ਪੂਰੀ ਤਰ੍ਹਾਂ ਕੁਦਰਤੀ ਤਰਲ ਸਾਬਣ ਬਣਾਉਣ ਬਾਰੇ ਹੈ। ਇਹ ਜ਼ਰੂਰੀ ਸਮੱਗਰੀ ਹਨ:ਇੱਕ ਲੀਟਰ ਟੈਪ ਪਾਣੀ 25 ਗ੍ਰਾਮ ਕਾਸਟਿਕ ਸੋਡਾ ਫਾਰਮੇਸੀਆਂ ਵਿੱਚ ਉਪਲਬਧ ਹੈ 125 ਮਿ.ਲੀ. ਬਦਾਮ ਦਾ ਤੇਲ, ਜੇਕਰ ਤੁਸੀਂ ਖੁਸ਼ਬੂ ਪਾਉਣਾ ਚਾਹੁੰਦੇ ਹੋ। ਜੇ ਤੁਸੀਂ ਹਲਕੀ ਖੁਸ਼ਬੂ ਚਾਹੁੰਦੇ ਹੋ, ਤਾਂ ਇੱਕ ਹਲਕਾ ਜੈਤੂਨ ਦਾ ਤੇਲ ਕਾਫ਼ੀ ਹੈ। ਲੂਣ ਦਾ ਇੱਕ ਚਮਚਾ ਪਹਿਲਾਂ ਅਸੀਂ ਆਪਣੇ ਦਸਤਾਨੇ ਪਾਉਂਦੇ ਹਾਂ ਕਿਉਂਕਿ ਕਾਸਟਿਕ ਸੋਡਾ ਜਦੋਂ ਹੈਂਡਲ ਕੀਤਾ ਜਾਂਦਾ ਹੈ ਤਾਂ ਸੜ ਜਾਂਦਾ ਹੈ। ਇੱਕ ਵਧੀਆ ਘੜਾ ਚੁਣੋ ਅਤੇ ਇਸ ਵਿੱਚ ਪਾਣੀ ਡੋਲ੍ਹ ਦਿਓ, ਹੌਲੀ ਹੌਲੀ ਕਾਸਟਿਕ ਵਿੱਚ ਡੋਲ੍ਹ ਦਿਓ। ਬੰਦ ਨਾ ਕਰੋ, ਹੌਲੀ-ਹੌਲੀ ਹਿਲਾਓ ਜਦੋਂ ਤੱਕ ਸਭ ਕੁਝ ਰੱਦ ਨਹੀਂ ਹੋ ਜਾਂਦਾ। ਇਹ ਗਰਮ ਹੋਣਾ ਸ਼ੁਰੂ ਹੋ ਜਾਵੇਗਾ ਇਸ ਲਈ ਇਸਨੂੰ ਕੁਝ ਘੰਟਿਆਂ ਲਈ ਬਾਹਰ ਰੱਖੋ ਜਿੱਥੇ ਇਹ ਗਰਮੀ ਨੂੰ ਬੰਦ ਕਰਨਾ ਸ਼ੁਰੂ ਕਰ ਦਿੰਦਾ ਹੈ. ਠੰਡਾ ਹੋਣ \'ਤੇ ਤੇਲ, ਨਮਕ ਪਾ ਕੇ ਸ਼ੀਸ਼ੀ ਨੂੰ ਢੱਕ ਦਿਓ। ਅਸੀਂ ਇਸ ਨੂੰ ਜ਼ੋਰਦਾਰ ਢੰਗ ਨਾਲ ਹਿਲਾ ਦਿੰਦੇ ਹਾਂ ਅਤੇ ਇਸ ਨੂੰ ਉੱਥੇ ਰੱਖਦੇ ਹਾਂ ਜਿੱਥੇ ਸੂਰਜ ਇਸ ਨੂੰ ਨਹੀਂ ਮਾਰਦਾ. ਇਹ ਆਰਾਮ ਕਰਨ ਦਾ ਸਮਾਂ ਹੈ, ਇਸ ਲਈ ਪੰਦਰਾਂ ਦਿਨਾਂ ਲਈ ਅਸੀਂ ਇਸਨੂੰ ਆਰਾਮ ਕਰਨ ਦੇਵਾਂਗੇ ਅਤੇ ਇਸਨੂੰ ਦਿਨ ਵਿੱਚ ਇੱਕ ਵਾਰ ਹੀ ਜ਼ੋਰ ਨਾਲ ਹਿਲਾਵਾਂਗੇ। ਪੰਦਰਾਂ ਦਿਨਾਂ ਬਾਅਦ ਅਸੀਂ ਉਹ ਤੱਤ ਪਾਵਾਂਗੇ ਜੋ ਅਸੀਂ ਚਾਹੁੰਦੇ ਹਾਂ, ਜੋ ਅਸੀਂ ਚਾਹੋ ਤਾਂ ਇੱਕ ਐਬਸਟਰੈਕਟ ਜਾਂ ਸੁੱਕੇ ਪੱਤੇ ਹੋ ਸਕਦੇ ਹਾਂ। ਫਿਰ ਜਦੋਂ ਤੁਸੀਂ ਖੁਸ਼ਬੂ ਜੋੜਦੇ ਹੋ, ਤਾਂ ਤੁਸੀਂ ਇਸ ਸਾਬਣ ਦੀ ਕੁਦਰਤੀ ਖੁਸ਼ਬੂ ਦਾ ਅਨੰਦ ਲੈਣਾ ਸ਼ੁਰੂ ਕਰ ਸਕਦੇ ਹੋ। ਇਸ ਸਾਬਣ ਵਿੱਚ ਕੈਮੀਕਲ ਨਾ ਹੋਣ ਕਾਰਨ ਝੱਗ ਨਹੀਂ ਬਣਦੀ, ਇਸ ਲਈ ਇਸ ਬਾਰੇ ਚਿੰਤਾ ਨਾ ਕਰੋ।
ਮੈ 1 ਕਿਲੇ ਤੋਂ ਬਾਗਬਾਨੀ ਦੀ ਸ਼ੁਰੂਆਤ ਕਰਨੀ ਚਾਉਂਦਾ ਹਾਂ ਜਿਸ ਨਾਲ ਸਬਜ਼ੀ ਅਤੇ ਕਣਕ ਵੀ ਲੱਗ ਸਕੇ. ਅਮਰੂਦ ਨੀਂਬੂ ਜਾਂ ਆੜੂ ਵਿਚ ਦਿਲਚਸਪੀ ਹੈ. ਹੋਸ਼ਿਆਰਪੂਰ ਜਿਲ੍ਹਾ. ਠੇਕੇ ਤੇ ਆਸਾਨੀ ਨਾਲ ਚੜ ਸਕੇ ਫਲ ਤਿਆਰ ਹੋਣ ਤੇ ?
(pb)
Haryana
ਗੁਰਵਿੰਦਰ ਜੀ ਤੁਸੀ ਆਪਣੇ kvk +91-9815751900 ਨਾਲ਼ ਸੰਪਰਕ ਕਰ ਸਕਦੇ ਹੋ ਉਥੇ ਤੁਹਾਨੂ ਏਸ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਊਗੀ।
ਸਤਿ ਸ਼੍ਰੀ ਅਕਾਲ ਜੀ ਮੈ 1 ਕਿਲੇ ਵਿਚ ਸਰੋਂ ਦੀ ਕਟਾਈ ਕਰ ਕੇ ਹਟਿਆ ਹਾਂ ਅਤੇ ਗੰਨੇ ਦੀ ਖੇਤੀ ਕਦੀ ਨਹੀਂ ਕੀਤੀ ਕੀ ਇਸ ਸਮੇ ਗੰਨੇ ਦੀ ਬਿਜਾਈ ਕਰ ਅਕਦੇ ਹਾਂ ਅਤੇ ਕਦੋ ਤਕ ਕਰ ਸਕਦੇ ਹਾਂ. ਇਸ ਸਮੇ ਨਵੀ ਜਾਂ ਪੁਰਾਣੀ ਵਧੀਆ ਕਿਸਮ ਕਿਹੜੀ ਲਗਾਈ ਜਾਵੇ ਜੀ. ਜਿਲ੍ਹਾ ਹੋਸ਼ਿਆਰਪੂਰ ਹੈ ਜੀ. ਆਉਣ ਵਾਲੇ ਸਮੇ ਵਿਚ ਮੈ ਉਸ ਵਿਚ ਪੱਪੂਲਰ ਲਗਾਉਣਾ ਚਾਉਂਦਾ ਹਾਂ ਉਸ ਲਈ ਜ਼ਮੀਨ ਦੀ ਤਿਆਰੀ ਕਿਸ ਤਰਾਂਹ ਕੀਤੀ ਜਾਵੇ ਵੱਟ ਤੋਂ ਵੱਟ ਤਕ ?
(pb)
Punjab
ਗੁਰਵਿੰਦਰ ਜੀ, ਵੈਸੇ ਗੰਨੇ ਦੀ ਬਿਜਾਈ ਮਾਰਚ ਦੇ ਮਹੀਨੇ ਵਿਚ ਕਰ ਲੈਣੀ ਚਾਹੀਦੀ ਹੈ ਪਰ ਜੇਕਰ ਬਿਜਾਈ ਲੇਟ ਕਰਨੀ ਹੋਵੇ ਤਾ ਪਿਛੇਤੀਆਂ ਕਿਸਮਾਂ ਜਿਵੇ ਕਿ Coj 88 ਨੂੰ ਤਰਜੀਹ ਦੇਣੀ ਚਾਹੀਦੀ ਹੈ ਅਤੇ ਬੀਜ ਵੀ ਆਮ ਨਾਲੋਂ ਥੋੜਾ ਵੱਧ ਪਾਉਣਾ ਪੈਂਦਾ ਹੈ। ਪੋਪਲਰ ਨੂੰ ਖੇਤ ਵਿਚ 5 x 4 ਮੀਟਰ ਦੀ ਦੂਰੀ ਤੇ ਲਾਇਆ ਜਾਂਦਾ ਹੈ।