Punjab
Search
Sir black ficus de plant de patte yellow ho k thalle digg rhe ne ki kita jaave?
(en)
Gurlal ji, tusi boote di photo jaroor bhejo ji us hisaab naal hi tuhaanu is baare shi jaankari ditti jaa sakegi.
Sir chone 1401 mushal nu pehli urea vich ki paya jaave te kille ch kinni urea pai jaave?
(en)
Punjab
Gurlal ji tusi jameen de hisab nal 55-90 kg tak urea khaad de sakde ho, jekr lwaai vele zinc nahi ditti ta pehli khaad naal zinc 21% 25 kg/acre de hisaab naal de sakde ho ji.
दो दिन में कीनू के पेड़ के ज्यादातर पते टूट कर गिर गए अपने आप For ur kind information 1 काफी दिनों से खाद नही डाला है 2 पानी भी ज्यादा नहीं दिया है 3 कोई दवाई भी नही डाली है 4 किसी जानवर ने भी नहीं तोड़े है पते
(hn)
Punjab
परविंदर जी, आप पौधे की हल्की गुड़ाई करे और इसमें vermicomopost खाद दे, इसके बाद इसे हल्का पानी लगाए।
ਨਿੰਬੂ ਪੀਲੇ ਨਹੀਂ ਹੁੰਦੇ ਹਰੇ ਇ ਰਹਿੰਦੇ ਆ ਕਿ ਕਰੀਏ ਜੀ?
(pb)
Punjab
ਗੁਰਜਿੰਦਰ ਜੀ, ਇਸ ਕਿਸਮ ਤੇ ਨਿਰਭਰ ਕਰਦਾ ਹੈ, ਕੁਛ ਕਿਸਮਾਂ ਜਿਸ ਕਿ ਬਰਮਸੀ ਨਿੰਬੂ ਇਹਨਾ ਦੇ ਫਲ ਹਰੇ ਹੀ ਰਹਿੰਦੇ ਹਨ।
Chatri vaali treek nu mein ajee tkk koi khaad nhi payi 6 mhine ho gye ne nursury to leya ke layi nu osdi cheti growth lyi ki dita jaave?
(pb)
Punjab
Harjot ji kirpa kar ke visthar vich dasso ki tusi kis paudhe di gall kar rahe ho, us hisab naal hi tuhanau is baare sahi jaankari ditti jaa skegi.
ਗਾਂ ਖ਼ੂਨ ਮੂਤ ਰਹੀ ਆਹ ਜੀ ਫੇਲਾ ਬੁੱਕਆਰ ਸੀ 106 ਹੁਣ ਬੁਖਾਰ ਤਾ ਹੈਨੀ?
(pb)
Punjab
ਗੁਰਪ੍ਰੀਤ ਜੀ ਤੁਸੀ ਉਸ ਨੂੰ Urimin injection 30ml, CRB injection 20ml, Cromostat injection 10ml ਅਤੇ Oxy inj .20ml ਲਗਵਾਓ, ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾਓ ਅਤੇ ਉਸ ਨੂੰ GoldPhos powder 500gm ਲਓ ਅਤੇ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ।
sat shri akal ji, meri ek maj?
(en)
Punjab
Bhullar ji kirpa krke apna swal vistar nal pusho tuci ki jankari lena chahunde ho tan jo tuhanu sahi jankari diti ja skee.
Hloo srr kdoo aundi aa ehh jdo v puchda ewa keh dina oo v hala heni naa hii tusi ds da oo 2 saal hoo gya puchda nu kdaa ayi hi nii
(pb)
Punjab
Jagjeet ji Punjab vich rotavator te subsidy jyada nahi ditti jandi, subsidy sirf praali nu sambhalan vaake implements te ditti jaa rhi hai, baki tusi agrimachinerypb.gov.in website te ja ke is baare jaankari lai sakde ho.
sir ji, meri kti 3 sal di aa te var-var repeet kr rhi aa. usnu gbhn kr li koi ilaj dso? do-teen bar repee kr gai aa.
(pb)
ਪਸ਼ੂ ਦੇ ਰਪੀਟ ਹੋਣ ਦੇ ਕਈ ਕਾਰਣ ਹੁੰਦੇ ਹਨ ਜਿਵੇ ਬੱਚੇਦਾਨੀ ਦੀ ਇਨਫੈਕਸ਼ਨ, ਬੱਚੇਦਾਨੀ ਕਮਜ਼ੋਰ ਹੋਣਾ ,ਖੁਰਾਕੀ ਤੱਤਾ ਦੀ ਘਾਟ, ਹਾਰਮੋਨ ਅਨਬੈਲਂਸ ਹੋਣਾ ਆਦਿ। ਜੇਕਰ ਪਸ਼ੂ ਤਾਰਾ ਸਾਫ ਨਹੀ ਕਰਦਾ ਜਾ ਪਸ ਕਰਦਾ ਹੈ ਤਾ ਉਸ ਨੂੰ ਬੱਚੇਦਾਨੀ ਦੀ ਇਨਫੈਕਸ਼ਨ ਹੈ ਇਸ ਲਈ Powder Lixin IU 4 gm, 60ml Metrozol ਨਾਲ ਰਲਾ ਕੇ ਬੱਚੇਦਾਨੀ ਚ 3ਦਿਨ ਭਰਵਾੳ l Powder Bovimen B ultra 1.2kg 50gm daily Bolus Agrimin-I 7X3 1bolus daily ਦਿੳ ਇਸ ਨਾਲ ਬੱਚੇਦਾਨੀ ਦੀ ਕਮਜ਼ੋਰੀ ਠੀਕ ਹੋ ਜਾਏਗੀ। ਜੇਕਰ ਪਸ਼ੂ 21 ਦਿਨ ਤੋ ਪਹਿਲਾ ਜਾਂ ਪਿਛੋ ਹੀਟ ਚ ਆ ਰਹੀ ਹੈ ਤਾ ਉਸ ਨੂੰ ਹਾਰਮੋਨ ਦੀ ਦਿਕਤ ਹੈ ਇਸ ਲਈ ਤੁਸੀ ਆਪਣੇ ਡਾਕਟਰ ਨਾਲ ਗੱਲਬਾਤ ਕਰੋ ਜੀ।
Pr 126 paneeri kdo beej sakde a jaldi dso?
(pb)
Punjab
Sukhwinder ji is di bijai jaldi jaldi to jaldi poori kar lao kyuki is to baad hun ih late ho rhi hai ji.
June - July mein chilli ki kon se variety lagaye?
(en)
Punjab
Murari ji, aap CH 27 kism lgaa sakte hai.
ਹੈਲੋ ਸਰ ਗਾ ਸੂਈ ਵਾਂ ਓਸ ਦਾ ਬੱਚਾ 7 ਦਿਨ ਦਾ ਹੋਗਿਆ 4kg ਧੁਦ ਨਾਲ਼ ਓਹ bukha ਰਹਿਦਾ ਮੈ ਜਾਦਾ dhud ਓਸ ਨੂ ਪਾਂ ਨਹੀਂ ਸਕਦਾ ਹੋਰ ਕੋਈ ਹਾਲ ਹੈਂ ਪੇਟ ਭਰਨ ਦਾ ਜਾ ਫੇਰ ਧੁੱਦ ਦੇ ਵਿਚ ਚੋਕਰ ਪਾਂ ਕੇ ਖਵਾ ਦੀਆ ਕਰਾ?
(pb)
Punjab
ਗੋਰੀ ਜੀ ਤੁਸੀ ਇਸਦੇ ਲਈ Milk replacer ਦੀ ਵਰਤੋਂ ਕਰ ਸਕਦੇ ਹੋ ਜਿਸ ਨਾਲ ਬੱਚੇ ਦੀ ਚੰਗੀ ਗਰੋਥ ਹੋਵੇਗੀ, ਤੁਸੀ ਇਸ ਵਾਰੇ ਪੂਰੀ ਜਾਣਕਾਰੀ ਲਈ ਵਿਜੈ ਨਾਲ 8840596884 ਸੰਪਰਕ ਕਰ ਸਕਦੇ ਹੋ ਅਤੇ ਇਸਦੇ ਰੇਟ ਵਾਰੇ ਵੀ ਸਾਰੀ ਜਾਣਕਾਰੀ ਲੈ ਸਕਦੇ ਹੋ
Malout area ch aw mineral mixture kitho. Mil skda h g?
(en)
Punjab
Jashan ji tuci mineral mixture len lai apne nazdiki krishi vigyan kendra vich pta krr skde ho isde lai tuci Krishi Vigyan Kendra Muktsar, Address: CGW5+C6J, Abohar-Malout Link Rd, Goniana, Punjab 152026 vich pta krr skde ho ja fir tuci GADVASU ludhiana ton jaa ke leya skde ho, isde lai Rs grewal ji 9316904933 nal sampark kr skde ho.
Dhaan ki fasal m bahut jyada kharpatwar upaj aaye hai kya kare?
(hn)
Punjab
Bani ji, kripya ye btaaye ki aapki fasl kitne din ki hai, aur kon se khapatwar hai, us hisab se hi aapko is baare me shi jaankari di jaa sakegi.
Gadvasu da mineral mixture kitho milega ji?
(pb)
Punjab
Tuci GADVASU mineral mixture len lai apne nazdiki krishi vigyan kendra nal bhi sampark kr skde ho, krishi vigyan kendra, circular road, Faridkot, India, Punjab region 0163 925 3142 ja fir tuci GADVASU ludhiana ton jaa ke leya skde ho, isde lai Rs grewal ji 9316904933 nal sampark kr skde ho.
Important vegetable, fruits and ornaments of punjab?
(en)
Haryana
Arshdeep in fruits guava, kinnow, citrus, grapes, ber and in vegetatbles- cucurbits, tomato, potato, onion, chilli, and in flowers rose , chrysanthemum, gladiolus are majorly grown in punjab
Sir desi chari sukk rahi a vicho vicho 15 di di a paya kuj nai aje.ki karan a?
(en)
Punjab
Bachittar ji kirpa kar ke fasl di photo sanjhi kro ji, us hisab naal hi tuhanau is baare sahi jaankari ditti jaa skegi.
Sir desi chari sukk rahi a vicho vicho 15 di di a paya kuj nai aje.ki karan a?
(en)
Punjab
Bachittar ji kirpa kar ke fasl di photo bhejo us hisab naal hi tuhanau is baare sahi jaankari ditti jaa skegi.
ek knal ch mkki da kina beej penda aa?
(pb)
Haryana
ਰਣਜੀਤ ਜੀ ਇਕ ਕਨਾਲ ਵਿਚ ਤੁਸੀ ਮੱਕੀ ਦਾ ਬੀਜ ਤਕਰੀਬਨ 1 ਕਿਲੋ ਵਰਤ ਸੱਕਦੇ ਹੋ।
ਅੱਲਾਂ ਪੀਲੀਆਂ ਹੋ ਕੇ ਸੁੱਕ ਜਾਂਦੀਆ ਹਨ ਹੱਲ ਦੱਸੋ ਕੋਈ ?
(pb)
Haryana
ਮਨਵੀਰ ਜੀ ਕਿਰਪਾ ਆਪਣੀ ਫ਼ਸਲ ਦੀ ਫੋਟੋ ਭੇਜੋ ਉਸ ਹਸਿਆ ਨਾਲ ਤੂਹਾਨੂੰ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
ਸਰ ਚੋਥੇ ਸੂਏ ਗਊ ਆ ਮਹੀਨਾ ਕ ਸੂਈ ਨੂੰ ਹੋ ਗਿਆ ਲਿੱਸੀ ਬਾਹਲੀ ਆ ਰਾਜ਼ੀ ਕਰਨ ਵਾਸਤੇ ਕੀ ਦਈਏ?
(pb)
ਮਨਵੀਰ ਜੀ ਤੁਸੀ ਉਸ ਨੂੰ ਚੰਗੀ ਖੁਰਾਕ ਦੇ ਨਾਲ ਨਾਲ Enerboost powder 100 ਗ੍ਰਾਮ ਰੋਜਾਨਾ, Bovimin B powder 50 ਗ੍ਰਾਮ ਰੋਜਾਨਾ ਦਿਓ ਅਤੇ ਪੇਟ ਦੇ ਕੀੜਿਆਂ ਲਈ Fenbendazole & ivermectin ਸਾਲਟ ਦੀ ਗੋਲੀ ਦਿਓ ਅਤੇ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਦਵਾਈ ਜਰੂਰ ਦਿਓ।
sir ji, is mjh nu kros krwaye nu 25 din ho gye aa. is trh de mote jale kr rhi aa.7,8 te 25 dina vich ida hi kr rhi ha. isda koi rkhrta ta nhi, kripya ilaj dso?
(pb)
ਇਹ ਦੁਬਾਰਾ ਹੀਟ ਵਿੱਚ ਹੈ ਤੁਸੀ ਇਸ ਨੂੰ ਦੁਬਾਰਾ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ PG care ਗੋਲੀਆਂ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ।
sir ji, is mjh nu kros krwaye nu 25 din ho gye aa. is trh de mote jale kr rhi aa.7,8 te 25 dina vich ida hi kr rhi ha. isda koi rkhrta ta nhi, kripya ilaj dso?
(pb)
ਇਹ ਦੁਬਾਰਾ ਹੀਟ ਵਿੱਚ ਹੈ ਤੁਸੀ ਇਸ ਨੂੰ ਦੁਬਾਰਾ ਕ੍ਰੋਸ ਕਰਵਾਓ ਅਤੇ ਕ੍ਰੋਸ ਕਰਵਾ ਕੇ PG care ਗੋਲੀਆਂ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ ।
ਵੀਰ ਜੀ ਝੋਨੇ ਦੀ ਪਛੇਤੀ ਕਿਸਮ ਕਿਹੜੀ ਹੈ। ਕਿਰਪਾ ਕਰਕੇ ਪੂਰੀ ਜਾਣਕਾਰੀ ਦਿੱਤੀ ਜਾਵੇ?
(pb)
Haryana
ਸਿੰਘ ਜੀ ਝੋਨੇ ਦੀ ਤੁਸੀ pr 126 ਕਿਸਮ ਦੀ ਨੂੰ 20ਜੁਲਾਈ ਤੱਕ ਖੇਤ ਵਿਚ ਲਗਾ ਸਕਦੇ ਹੋ ਇਸਦੀ ਪਨੀਰੀ ਨੂੰ 20ਜੂਨ ਤੱਕ ਬੀਜਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ । ਏਸਦਾ ਔਸਤ ਝਾੜ 30 ਕੁਇੰਟਲ ਪ੍ਰਤੀ ਏਕੜ ਤੱਕ ਆ ਜਾਂਦਾ ਹੈ।
Sir ji ਝੋਨੇ ਨੂੰ Double root problem ਆ ਗੲੀ ਹੈ Plz ਰੋਕਥਾਮ ਬਾਰੇ ਦੱਸਿਆ ਜਾਵੇ ?
(pb)
Haryana
ਸਿੰਘ ਜੀ ਕਿਰਪਾ ਆਪਣੇ ਪੋਧੇ ਦੇ ਜੜ ਦੀ ਫੋਟੋ ਭੇਜੋ ਉਸ ਹਿਸਾਬ ਨਾਲ ਜੀ ਤੁਹਾਨੂੰ ਸਹੀ ਸਹੀ ਜਾਣਕਾਰੀ ਦਿੱਤੀ ਜਾ ਸਕਦੀ ਹੈ।
सर जी, हमारी भैंस 9 महीने की गाभिन है। उसकी अगली टांगों में सोजिश है। उसे बैठने में बहुत तकलीफ हो रही है। इसका कोई हल बताए?
(en)
ਅਜੈ ਜੀ ਤੁਸੀ ਇਸ ਨੂੰ serakind plus bolus ਰੋਜਾਨਾ ਇਕ ਇਕ ਗੋਲੀ ਸਵੇਰੇ ਸ਼ਾਮ ਦਿਓ ਅਤੇ ਇਸਦੇ ਗੋਡਿਆਂ ਉਪਰ liniment turpentine oil ਦਾ ਲੇਪ ਕਰਕੇ ਉਪਰ ਗਰਮ ਪੱਟੀ ਬੰਨਣੀ ਸ਼ੁਰੂ ਕਰੋ ਅਤੇ 1-1 ਦਿਨ ਬਾਦ ਪੱਟੀ ਬਦਲੋ ਅਤੇ ਇਸ ਨੂੰ ਪੋਲੀ ਮਿੱਟੀ ਵਾਲੀ ਜਗ੍ਹਾ ਹੀ ਰੱਖੋ।
Good afternoon g...makki Wale khet vich Keri variety lga skde ha g 25 July ton 30 July tk g?
(pb)
Haryana
Grewal ji jekar tusi jhone di gal kar rhe ho tan tusi esdi pr126 kisam nu lga sakde ho
ਵੀਰੋ, ਗਾਂ ਦੇ ਸੂਣ ਤੋਂ 2 ਮਹੀਨੇ ਪਹਿਲਾਂ ਕਿਹੜੀ ਫੀਡ ਦਿਤੀ ਜਾਂਦੀ ਜਾਂਦੀ ਹੈ, ਸੂਣ ਤੋਂ 20 ਦਿਨ ਪਹਿਲਾਂ ਤੇ 20 ਦਿਨ ਬਾਅਦ ਕਿਹੜੀ ਫੀਡ ਦਿਤੀ ਜਾਂਦੀ ਹੈ, ਕੇ ਇੱਕ ਹੀ ਫੀਡ ਹੁੰਦੀ ਹੈ ਜਾ ਅਲੱਗ ਅਲੱਗ ਫੀਡ ਹੁੰਦੀ ਹੈ। ਤੇ ਗਾਂ ਦੇ trasition period ਦੋਰਾਨ ਉਸ ਦੀ ਸੇਵਾ ਕਿਸ ਤਰਾਂ ਕੀਤੀ ਜਾ ਸਕਦੀ ਹੈ ਉਸ ਨੂੰ ਕੀ ਕੁਝ ਦਿਤਾ ਜਾ ਸਕਦਾ ਹੈ , ਜਿਵੇਂ ਕਿ vitamin H ਅਤੇ ਹੋਰ ਕੁਝ ਕੀ ਦਿੱਤਾ ਜਾਵੇ ਕਿ ਦੁੱਧ ਵਧੇ , ।। ਅਤੇ ਇੱਕ ਹੋਰ ਗੱਲ ਜੇ ਆਪਾ ਕੋਈ ਤਾਜ਼ੀ ਸੂਈ ਗਾ ਲੈਕੇ ਆਈਏ ਤਾਂ ਉਸ ਤਾਜ਼ੀ ਸੂਈ ਗਾਂ ਨੂੰ ਕਿਨਵੇ ਦਿਨ ਪੁਰੀ ਤਰਾਂ ਦੁੱਧ ਤੋਂ ਖਾਲੀ ਕਰਨਾ ਹੈ ਤੇ , ਕੀ ਕੁਝ ਉਸ ਨੂੰ ਦੇਣਾ ਹੈ ਜਿਵੇਂ ਕੋਈ ਕਾੜਾ ਜਾ ਦਲੀਆ , ਤਾਂ ਕੇ ਦੁੱਧ ਉਤਪਾਦਨ ਵਧੇ?
(en)
Punjab
ਤੁਸੀ ਪਸ਼ੂ ਨੂੰ ਸੂਣ ਤੋਂ 2 ਮਹੀਨੇ ਪਹਿਲਾ Vitamin H liquid 10ml ਰੋਜਾਨਾ ਦਿਓ ਅਤੇ ਚੰਗੇ ਹਰੇ ਚਾਰੇ ਦੇ ਨਾਲ ਨਾਲ dairy protein ਫੀਡ ਵਰਤੋਂ ਅਤੇ ਸੂਣ ਤੋਂ 1 ਮਹੀਨਾ ਪਹਿਲਾ Transition mix ਫੀਡ ਖਵਾ ਸਕਦੇ ਹੋ ਅਤੇ ਇਹ ਫੀਡ ਸੂਣ ਤੋਂ 10 ਦਿਨ ਬਾਦ ਤੱਕ ਵੀ ਖਵਾ ਸਕਦੇ ਹੋ ਉਸ ਤੋਂ ਬਾਦ ਦੁੱਧ ਦੇ ਹਿਸਾਬ ਨਾਲ ਫੀਡ ਦੀ ਵਰਤੋਂ ਕੀਤੀ ਜਾ ਸਕਦੀ ਹੈ ਅਤੇ ਕਿਸੇ ਵੀ ਪਸ਼ੂ ਦੇ ਸੂਣ ਤੋਂ 2 ਮਹੀਨੇ ਪਹਿਲਾ ਉਸਦਾ ਦੁੱਧ ਲੈਣਾ ਬੰਦ ਕਰ ਦੇਣਾ ਚਾਹੀਦਾ ਹੈ ਜਿਸ ਨਾਲ ਅਗਲੇ ਸੂਏ ਚੰਗਾ ਦੁੱਧ ਲਿਆ ਜਾ ਸਕੇ।
ਇਸ ਗਰੁੱਪ ਵਿਚ ਜਿੰਨੇ ਵੀ ਵਿਦਵਾਨ ਹਨ ਉਹਨਾਂ ਸਾਰੇ ਦਾ ਤਹਿ ਦਿਲੋਂ ਧੰਨਵਾਦ ਹੈ ਜੀ, ਜੋ ਆਪ ਸਾਰੇ ਸਾਡੇ ਸਾਰੇ ਸਵਾਲਾਂ ਦਾ ਜਵਾਬ ਦਿੰਦੇ ਹੋ ਜੀ , ਤੇ ਨਾਲ ਹੀ ਇਸ app ਨੂੰ ਬਨਾਣ ਵਾਲਿਆਂ ਦਾ ਵੀ ਧੰਨਵਾਦ ਹੈ ਜੀ। ਕਿਰਪਾ ਕਰਕੇ ਇੱਕ update ਕੀਤਾ ਜਾਵੇ ਕਿ ਇਸ app ਵਿਚ ਜੋ ਵੀ ਸਵਾਲ ਕੀਤਾ ਜਾਂਦਾ ਹੈ ਉਸ ਦਾ ਸਮਾਧਾਨ ਥੋੜ੍ਹਾ ਛੇਤੀ ਹੋ ਜਾਵੇ ਕਰੇ ਜੀ?
(en)
Punjab
ਅਜੇਪਾਲ ਜੀ ਆਪਣੀ ਖੇਤੀ ਐੱਪ ਨਾਲ ਜੁੜਣ ਲਈ ਧੰਨਵਾਦ, ਸਾਡੀ ਟੀਮ ਦੀ ਕੋਸ਼ਿਸ਼ ਰਹਿੰਦੀ ਹੈ ਕਿਸਾਨਾਂ ਦੇ ਸਵਾਲਾਂ ਦੇ ਜਵਾਬ ਘੱਟ ਸਮੇਂ ਵਿੱਚ ਦਿੱਤੇ ਜਾਣ ਜੇਕਰ ਫਿਰ ਵੀ 24 ਘੰਟਿਆਂ ਵਿੱਚ ਸਵਾਲ ਦਾ ਜਵਾਬ ਨਹੀਂ ਆਉਂਦਾ ਤਾਂ ਤੁਸੀ ਸਾਡੇ ਹੈਲਪ ਲਾਈਨ ਨੰਬਰ 97799-77641 ਤੇ ਸੰਪਰਕ ਕਰ ਸਕਦੇ ਹੋ।
July August mahine de vich kehra hara chara bijia ja skda hai jo vdia Hove maja lyi?
(pb)
Haryana
Harjot ji es sme tusi makki nu beej skde ho eh kaafi vdhia rehnda hai
Ki maja nu khula hara chara de ke motia tagdia kita ja skda hai?
(pb)
Punjab
Harjot ji jekar pashu nu vdhia hara chara ate sme sme te pett de kiria wali dwai diti jawe tan pashu di changi growth krwai jaa skdi hai, baki tuci pashua nu changa mineral mixture bhi jrur deo jiss nal pashu sme te nawe dudh hunda ha ate changa dudh utpadn krda rehnda ha.
Chatri vaalia treeka nu jaldi vdi karn lyi ki kita jaave?
(pb)
Haryana
Harjot ji kirpa eh daso tusi osnu khad kini matra vich paa chuke ho us hsoab nal hi tuhabu sahi jankari diti ja sakdi hai
Mein 1 marla jhone di paniri bijni hai 1 marle de hisaab naal kina beej pava Kini te kehdi khedi khaad pava naaden di rokthaam lyi kehri davai pava te Kini matra vich pava paniri vich kdo kdo khaad poni chaidi hai?
(pb)
Haryana
Harjot ji ik marle jhone di paneeri lai tusi 1-2 meter square area vich 50 gram beej nal paneeri beej sakde ho ate 30 din paneeri nu tusi 1 marle vich lga deo esnu tusi 500 gram urea nu 3 kishtan vich paa sakde ho eh tusi khet vich laun ton 7,21 ate 42 din baad pao baki nadeen di rokthan lai tusi goddi ho kr skde ho
ਗਾ ਦੇ ਸੂਣ ਤੋ ਬਾਦ ਲੇਵੇ ਦੀ ਸੋਜ?
(pb)
ਤੁਸੀ ਉਸ ਨੂੰ Enrofloxacin inj 15ml, Megludyne inj 20ml, Ascrobic acid 20ml ਅਤੇ Avil inj 10ml ਲਗਵਾਓ ਇਹ ਤੁਸੀ ਨਜ਼ਦੀਕੀ ਡਾਕਟਰ ਤੋਂ ਲਗਵਾ ਸਕਦੇ ਹੋ।
Sir ji nimboo da baag 4 knal vich luga hoya ehna nu December January vich fruit lugda hun es nu growth vaste Jada fruit lain vaste kehri spray kiti jave?
(pb)
Haryana
Lakhwinder ji tusi eh daso pehla esnu kehdi khad paa chuke jo us hsoab nal hi tuhanu spray baare dasya ja sakda hai
Koi khad spray nahi kiti 1 saal ho gya
Sir ji hun gune di Bijay kado kiti ja sakdi?
(pb)
Haryana
Lakhwinder ji esnu feb- march ate October vich lgaun di sofarish kiti jandi hai
ਸਰ ਗਾਂ 15 ਦਿਨਾਂ ਤੱਕ ਸੂਣ ਵਾਲੀ ਹੈ ਤੇ ਉਸ ਦੇ ਧਨਾਂ ਵਿੱਚੋਂ ਦੁੱਧ ਵਗਦਾ ਹੈ ਜਦੋਂ ਉਹ ਬੈਠਦੀ ਹੈ ਤੇ ਇਸ ਦਾ ਕੋਈ ਇਲਾਜ ਬਾਰੇ ਜਾਣਕਾਰੀ ਦਿਓ?
(pb)
ਸੁਖਦੇਵ ਜੀ ਤੁਸੀ ਉਸ ਨੂੰ Vittol liquid 10ml ਰੋਜਾਨਾ ਅਤੇ bovimin gl liquid 7ml ਰੋਜਾਨਾ ਦੇਣਾ ਸ਼ੁਰੂ ਕਰੋ ਅਤੇ ਉਸਦੀ ਖੁਰਾਕ ਦਾ ਧਿਆਨ ਰੱਖੋ।
Sir jhona khaat laan saar sukh chalda koi trika dsu?
(pb)
Gopi ji, kirpa kar ke apni smasya visthaar seht dasso us hisab naal tuhanu is baare sahi jaankari ditti jaa sakegi.
Punjab
Hello
Punjab
Raisen Nahin chal rahe
Veer cow de AI karai ci 12 June nu te kl es tra di taar kadi hai ji. Esda ki mtlb hai, gabban hai ja nhi ?
(en)
ajaypal ji tuci iss nu Keeper plus powder 30gm rojana, agrimin-i tablet rojana 1 goli 21 din tak deo, tuci pehla ehna di varto kro ate jekar ehh patlia saff tara kre fir tuci AI dubara krwao.
Hlo srr agrizone ala da koi contact number hegaa?
(pb)
Haryana
Jagjeet ji esde lai tusi es nambar 1800-137-0084 te sampark kr sakde ho.
Hloo srr rotavator lyna subsidi taa koi contact number ta hun kina percent subsidi aa?
(pb)
Punjab
jagjeet ji, is de lai tusi agrimachinerypb.com website visit kar sakde ho ji.
अशोक के पेड़ की पत्तिया पीली होकर जल रही है कोई उपाय बताये?
(hn)
Haryana
मीना जी, कृपया अपने पौधे की फोटो भेजे उस हिसाब से ही आपको सही जानकारी दी जा सकती है।
Ashok ke pedh ki patiyaan yellow ho rahi hai?
(hn)
Haryana
Meena ji kirpya apne podhe ki photo bheje us hsiab se hi apko sahi jankari di ja sakti hai
ਬਠਿੰਡੇ ਵਿਚ ਬਟਨ ਖੂੰਬ ਦਾ ਬੀਜ ਕਿੱਥੇ ਮਿਲੇਗਾ?
(pb)
Haryana
ਅਮਨ ਜੀ ਏਸਦੇ ਲਈ ਤੁਸੀ ਆਪਣੇ kvk 0164-22156319 ਨਾਲ ਸੰਪਰਕ ਕਰ ਸਕਦੇ ਹੋ।
Sir ji phela moogi layie hoyi h Us ch chona lona h ji hun te es jamin ch DAP ja potash ja super pon di jrurat h ja nhi ji Plzz dso ji?
(pb)
Haryana
Raman ji jekar pehla tusi khad poori matra vich paa chuke ho tan esnu hun khad paun di koi vi jrurat nahi
Haryana
Phela only kanak ch 50kg dap payi h ji hor kuj nhi paya ji
ਝੋਨੇ ਵਿੱਚ ਪਿਆਜ਼ੀ ਬੂਟੀ ਦਾ ਹੱਲ ਦਸੋ। ਦਵਾਈ ਪਾਉਣ ਦੇ ਬਾਵਜੂਦ ਵੀ ਉੱਗ ਆਈ।ਹੱਲ ਦਸੋ ਜੀ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ metsulfuron 30 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ।
300ml 2 4 d pa do
सर मेरे धान की नर्सरी में कौन सा रोग लगा है दवा बताइये ?
(hn)
Haryana
सिंह जी, कृपया बीमारी वाले पत्ते की फोटो को नजदीक से भेजे, उस हिसाब से ही आपको सही जानकारी दी जा सकती है।
ਜਵਾਰ ਨੰੂ ਏ ਕੀ ਹੋ ਰਿਹਾ ਜੀ?
(pb)
Haryana
ਸਿੱਧੂ ਜੀ ਇਹ ਉਲੀ ਵਾਲੀ ਬਿਮਾਰੀ ਦੇ ਕਰ ਕੇ ਹੈ ਏਸਦੇ ਲਈ ਤੁਸੀ mancozeb 3 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
?
(en)
Haryana
Vijay ji esde lai tusi copper oxychloride 3 gram prati litre paani de hisab nal vart sakde ho
किन्नू के पेड़ के पत्ते एक दम से गिर रहे है पीले रंग के होकर कृपया कारण और उपाय बताएं ?
(hn)
Haryana
सिंह जी, पत्ते पीले होने के कई कारण हो सकते है। कृपया यह बताए कि आपने इसको कौन सी खाद कितनी मात्रा में डाली है। उस हिसाब से ही आपको सही जानकारी दी जा सकती है।
Rajasthan
Hi Parvinder, Micronutrients ke mixture ka spray kre or Basel dose me apply kreke irrigation kren. Haru fungicide ka spray kren. Jyada jankari ke liye call kar sakte hai
Haryana
काफी समय से खाद नही डालीं है।
Haryana
आप हर पोस्ट पर यही रिप्लाई देते हो कि कितनी खाद डाली यह बताए। कोई सॉल्यूशन भी बता दिया करो कभी।
I have planted soyabean today in how many days it should rain now?
(en)
Haryana
Shubham according to weather department there will be rain in your area tomorrow .
Mera ganna kuch accha hokey chal rha hai to kuch ganna bouna hai main uski kaise growth karoo ki wo bhi acchi lambayi pakadey (yeh ganna Feb mahiney mey boya tha).upay bataye taki in bouney paudho sey nizat miley aur ganna sab ek barabar lambayi sey chaley?
(en)
Haryana
Pawar ji iske liye ap npk 191919 10 gram ko prati litre paani ke hisab se prayog kar sakte hai
ਝੋਨੇ ਲਾਵਣ ਤੋਂ ਪਹਿਲਾ dap Zink to Bina salfar vi pa sakde ha ਖੇਤ ਦੀ ਤਿਆਰੀ ਟਾਈਮ?
(pb)
ਬਲਜੀਤ ਜੀ, ਵੈਸੇ ਝੋਂਨੇ ਦੀ ਫ਼ਸਲ ਨੂੰ ਸਲਫਰ ਦੀ ਜ਼ਿਆਦਾ ਲੋੜ ਨਹੀਂ ਹੁੰਦੀ , ਪਰ ਤੁਸੀਂ DAP ਦੀ ਜਗਾਹ SSP ਨੂੰ ਤਰਜੀਹ ਦੇ ਸਕਦੇ ਹੋ ਜੀ, ਇਸ ਨਾਲ ਸਲਫਰ ਤੱਤ ਦੀ ਪੂਰਤੀਂ ਹੋ ਜਾਂਦੀ ਹੈ।
Mera jhona aj 18 Dina da ho gya hai g ehde change futare waste urea nal ki paya jawe vairty pili pusa?
(pb)
navdeep ji, tuhada jhona vadia vaadha kar riha hai, is lai tusi sirf urea khaad deo ate koi gair sifarish producyt di varto na karo ji .
Deworming da desi trika v dso?
(pb)
Punjab
Gurjeet ji tuci desi trike lai adha kilo neem de patte pashu nu rojana chare vich khwa skde ho ja fir kodd tumia da churan ja kodtume bhi khilla skde ho.
Deworming lyi goli de ke dubara hfte baad de skde aa k nhi?
(pb)
Gurjeet ji tuci ek varr deworming krn ton badd pashu nu 3 mahine badd dubara salt badal ke pett de kiria wali dwai deo.
Sir g passu d deworming krn da trika dso mtlb tablet kdo te kime deni aa result mile mlp sare mr jaan?
(pb)
Gurjeet ji tuci pashu nu her 3 mahine badd salt bdl ke pett de kiria wali dwai deo, tuci goli nu sham de sme kutt ke powder bnna ke roti vich mila ke ja feed vich milla ke khwa skde ho. baki jddo bhi agli varr dwai deo tan her varr salt jrur badlo.
Gurjeet ji har passu nu 3 month to deworming karni chi di he ji harr vaar salt badal ke deo ji hun garmi a es lai Ivermactin 100mg dyo felmendazole 3g is to baad oxycloxanide te levamisole is to baad closental ee sare salt pregnant passu vaste safe hn
Ek ekd jhone vich kene zinc paouni hunde aa 21 wali?
(pb)
Amritpal ji, ik acre jgaah lai 25 kg zinc 21% kaafi rehndi hai ji.
jhona loun to kene din vich pehle vari zinc te uria paoune cahede aa?
(pb)
amritpal ji, zinc kaddu vele hi paa deni cahhidi hai ji, is to ilawa tusi pehli urea naal zinc de sakde ho ji.
Sir zameen vich shora h pehli urea naal salfar jar zinc vicho kheri khad sahi rahu?
(en)
Jashan ji, kirpa kar ke ih dasso ki jameen di Ph kinni hai, us hisaab naal hi tuhaanu is baare sahi jaankari ditti jaa sakegi.