Haryana
Search
ਨਿੰਬੂ ਦਾ ਬੂਟਾ ਲਾਉਣਾ ਜੀ ਕਦੋ ਲਗਾ ਸਕਦੇ ਆ?
(pb)
ਸਿੰਘ ਹੀ ਏਸਨ੍ਹ ਤੁਸੀ ਜਨਵਰੀ ਫ਼ਰਵਰੀ ਅਤੇ ਜੁਲਾਈ ਅਗਸਤ ਦੇ ਮਹੀਨੇ ਵਿਚ ਲਗਾ ਸਕਦੇ ਹੋ।
ਮੀਂਹ ਕਦੋ ਪੈਣਾ ਜੀ?
(pb)
Haryana
ਗੁਰਪ੍ਰੀਤ ਜੀ ਮੌਸਮ ਵਿਭਗ ਅਨੂਸਾਰ ਅੱਜ ਰਾਤੀਂ ਅਤੇ ਅਗਲੇ 2-3 ਦਿਨ ਵਿਚ ਮੀਂਹ ਪੈਣ ਦੇ ਆਸਾਰ ਹਨ।
Hello Sir Sir basmati 1847 and basmati 1692 kinna time lendi aa paneeri smet?
(en)
Haryana
Jagdeep eh dowen kisma taroabn 140-150 din da sma laindia. Han
Dhaan ke podho ko dimak kha rha kya kare?
(hn)
Haryana
श्रीमान जी, इसके लिए आप 1.2 लीटर chlorpyriphos को प्रति एकड़ में स्प्रे कर सकते हैं।
Meri
(en)
Punjab
Jani ji, kripya aap apna swaal vistaar se puche us hisab se hi aapko is baare me shi jaankari di jaa sakegi.
10 din ki Dhan me trycoderma ki kitni matra dale Ghar pr gud ke sath kaise tyar kr skte hai iske bare me vistaar se btaye?
(hn)
Punjab
Sanjay ji, agar aapne beej ki sodh ki hai to aapko Trichoderma daalne ki jaroorat nahi hai aur ise gahr par tyar nhi kiya jaa sakta.
Rashi 3033 makki 80 days di a patte eda ho rahe a?
(pb)
Punjab
Shriman ji, ih koi khaas smasya nahi hai, ih mausam kar ke ho sakda hai ji..
Sugarcane de pau de according kine var ratoon crop le skde aa?
(pb)
Punjab
Aman ji, PAU Vallo sugarcane di sirf ik ratoon crop lain di sifarish kiti jandi hai ji.
how to prepared trichoderma in seed?
(en)
Punjab
Leben Kindly ask your question in detail that which crops seed you want to treat with Trichoderma so that we can guide you accordingly
Hello ji chone ਝੋਨੇ ਦੀ 1509 variety la rhe c hun 3 4 july nu ki sahi time aw?
(pb)
Punjab
Kuldeep ji, je tuhadi pnaeeri tyar hai ta tusi hun lgaa sakde ho ji, vaise is di lwaai 15 July to baad jyada theek rehndi hai ji.
Bachadi ne AI ke 6 ghante baad Esa discharge diya sirf ek baar or uske baad koi discharge nahi hai?
(hn)
Punjab
Sidharath ji isko aap keeper plus powder 30gm rojana 20 din tak dena suru kren aur agar abb koi tarr nhi krr rhi ha tab koi smasia nhi hai, baki aap 21-22 din tak isda khass dian rakhen, yaddi yeh dubara tarr krti hai tab aap dubara swal push skte hai.
ਸਫ਼ੈਦੇ ਦੀਆ ਜੜਾਂ ਵਿਚ ਸਿਉਂਕ ਹੈ। ਇਹ ਦਵਾਈ ਠੀਕ ਹੈ?
(pb)
Punjab
ਬਲਜੀਤ ਜੀ, ਇਸ ਦਵਾਈ ਦੀ ਜਗਾਹ ਤੁਸੀ carbofuran ਨੂੰ ਤਰਜੀਹ ਦੇ ਸਕਦੇ ਹੋ।
Pls let me know We can I get organic dals?
(en)
Punjab
Neelam you can contact Kudrat Hut - 79471-39886 for this purpose.
Pls let me know We can I get organic dals?
(en)
Punjab
Neelam you can contact Kudrat Hut - 79471-39886 for this purpose.
सर मोठ की फसल में खरपतवार को खत्म करने की कोई दवाई बताए?
(hn)
Punjab
श्रीमान जी, मोठ की फसल में किसी भी नदीनाशक दवा की सिफारिश नहीं की जाती, आप गुड़ाई को ही तरजीह दे।
Sir gaa suie nu 2 month ho gye calf da nadhu nal hii lga c os nu cut ta ta Hun o bandh ni ho rha calf jido pesab krda ta nadhu wali jga to b nal pass hunda
(pb)
Punjab
Gurdeep ji tuci uss nu nazdiki change doctor ton check krwao ate uss nu Amoxi-cv 625mg tablet 1-1 goli swere sham deni suru kro.
Sir.gaye ko 29 din rhte hi biyane ko par whe dood nhi sukha rhi hi mene uska 10 din tak dood bhi nhi nikla phir bhi dood nhi sukha rhi hi .gir nasal ki gaye hi .koi give suggest that milk dry ?
(hn)
Ik wari than puri tra khali krke spectramast dc dyo 4 thna ch ik ik tube chda dyo .diet ik wari bnd kr dyo .
10 mhine ch bhains nu takda krn lyi khurak bare dso g?
(pb)
Bains ji pashu ton change dudh utpadan lai usde suun ton 2 mahine pehla changi khurak di jrurat hundi hai, baki tuci uss nu hun Cargill di transition mix feed 1.5-2kg rojana deo ate Vitamor-h liquid 10-10ml swere sham dena suru kro ate suun ton 20 din pehla metabolite powder rojana 1 pouch dena suru kro, baki mousam de hisab nal sahi khurak ate sahi dekbhal kro.
3 ਕੁ ਫੁੱਟ ਦੇ ਪੌਦਿਆ ਵਿੱਚ ਇਸਦੀ ਵਰਤੋਂ ਕਿਵੇਂ ਸਪਰੇਅ ਜਾ ਜੜਾ ਵਿੱਚ ਪਾ ਕੇ ਕਰ ਸਕਦੇ ਹਾਂ ਅਤੇ ਕਿੰਨੀ ਮਾਤਰਾ ਵਿੱਚ ਕਰਨੀ ਚਾਹੀਦੀ ਹੈ?
(pb)
Punjab
ਰੁਪਿੰਦਰ ਜੀ, ਇਸ ਦੀ ਤੁਸੀ ਛਿੜਕਾਅ ਕਰਨ ਨੂੰ ਹੀ ਤਰਜੀਹ ਦਿਓ ਜੀ ਅਤੇ ਇਸ ਦੀ dose 5ml/L ਪਾਣੀ ਦੇ ਹਿਸਾਬ ਨਾਲ ਦੇ ਸਕਦੇ ਹੋ।
Jumbo gold?
(pb)
Punjab
Harjot ki kirpa kar apna swaal vistaar vich pucho ji us hisab naal hi tuhanau is baare sahi jaankari ditti jaa skegi.
Ye mango tree ko kaise thik kare?
(en)
Punjab
Prince ji, aap is hisse ko kaat ke is par Bordeaux paste lgaa sakte hain.
sir majj and cow pani bhut ghat peende han ilaj dso?
(pb)
Punjab
Sarabjot ji tuci uss nu intalyte oral powder 2-2 chamch rojana dena suru kro, baki tuci pashua di khurali vich Pakistani namak da tukda rakho jiss nu pashu apni mrji nal jeeb marda rehe jiss nal pashu vdhia pani pinda rehnda ha ate pachan bhi sahi rehnda ha.
ਬੈੜੀ ਦਾ ਵਜ਼ਨ ਵਧਾਉਣ ਵਾਸਤੇ ਵਧੀਆ ਚੀਜ਼ ਦੱਸੋ ਕੋਈ ?
(pb)
ਤੁਸੀ ਉਸ ਨੂੰ ਹਰ 3 ਮਹੀਨੇ ਬਾਦ ਸਾਲਟ ਬਦਲ ਕੇ ਪੇਟ ਦੇ ਕੀੜਿਆਂ ਵਾਲੀ ਦਵਾਈ ਦਿਓ ਅਤੇ ਵਧੀਆ ਹਰੇ ਚਾਰੇ ਦੇ ਨਾਲ ਨਾਲ Heifer Dry Feed ਦਿਓ ਅਤੇ ਮਿਨਰਲ ਮਿਕਸਚਰ ਪਾਊਡਰ 50 ਗ੍ਰਾਮ ਰੋਜਾਨਾ ਦਿਓ ਬਾਕੀ ਉਸਦੀ ਉਮਰ ਦੇ ਹਿਸਾਬ ਨਾਲ ਖੁਰਾਕ ਅਤੇ ਮਿਨਰਲ ਮਿਕਸਚਰ ਪਾਊਡਰ ਵਰਤ ਸਕਦੇ ਹੋ।
Kisan mele September vich jo awards lyi form bhre ja rhe ni ki oh mobile to bhre ja skde ja kisi nu phone kr ke ?
(pb)
Punjab
harjot ji, is sambndhi jaanakri lain lai tusi 0161-2401960 ext 214 te sampark kar sakde ho ji, is lai last date 14 july hai ji.
10th mhine di gabhan bhais nu udder ka size bdhane vaste ki dita jave g?
(pb)
Punjab
Harjot ji pashu de change lewe di growth ate change dudh utpadn lai suun ton 2 mahine pehla changi dekhbhal di jrurat hundi hai, baki jekar uss nu 10th mahina lgia ha fir tuci Vitum-h inj. 5ml lgwao ate 2-2 din de frak nal 5 tike lgwa skde ho ate usdi khurak da purra dian rakho.
ਅਨੀਲੋਂਗਾਰਡ ਝੋਨੇ ਦੇ ਨਦੀਨਾਂ ਦਾ ਸਫ਼ਾਇਆ ਕਰ ਦਵੇ ਗੀ 15 ਤੋਂ 20 ਦਿਨ ਦਾ ਝੋਨਾਂ ?
(pb)
Punjab
ਦਲਵੀਰ ਜੀ, ਜੇਕਰ ਝੋਨਾ 15-20 ਦਿਨ ਦਾ ਹੈ ਤਾਂ ਤੁਸੀ ਇਸ ਦੀ ਜਗਾਹ nominee gold 100 ml/ਏਕੜ ਨੂੰ ਤਰਜੀਹ ਦਿਓ ਜੀ।
कपास में इस रोग का कोई उपाय सुझाए ? यह किस कारण से हो रहा है?
(hn)
Punjab
राहुल जी, यह फंगस की वजह से होता है, इसकी रोकथाम के लिए आप carbendazim 2g/L पानी के हिसाब से पौधों के जड़ के पास ड्रेंचिंग कर सकते हैं।
ਪੋਮਰੇਨੀਅਨ ਨਸਲ ਦੇ ਨਵ ਜੰਮੇ ਕਤੂਰੇ ਨੂੰ ਕਿਵੇਂ ਸਮੇਂ ਬਾਅਦ ਨਵਾਉਣਾ ਚਾਹੀਦਾ ਹੈ?
(pb)
ਦੋ ਮਹੀਨੇ ਦੀ ਉਮਰ ਤੋ ਬਾਅਦ ਨਵਾਉਣਾ ਚਾਹੀਦਾ ਹੈ ਫਿਰ ਹਫਤੇ ਵਿਚ ਇਕ ਵਾਰ ਨਵਾਉਣਾ ਚਾਹੀਦਾ ਹੈ ਜੀ।
Punjab
ਧੰਨਵਾਦ ਵੀਰ ਜੀ
asi muchchl jhona 1401 di bijai kiti aa. 9 din di fsl ho gai aa. do bar dwai pa diti aa. pr fir v us ch jhnda rog bhut zyada ho reha aa.jotai di jrurt lg rhi hai, koi upay dso?
(pb)
Punjab
ਲਾਡੀ ਜੀ, ਇਹ ਰੋਗ ਬੀਜ ਨਾਲ ਹੀ ਫੈਲਦਾ ਹੈ, ਇਸ ਦੀ ਰੋਕਥਾਮ ਬੀਜ ਸੋਧ ਕਰਕੇ ਹੀ ਕੀਤੀ ਜਾ ਸਕਦੀ ਹੈ ਜੀ, ਹੁਣ ਇਸ ਦੀ ਰੋਕਥਾਮ ਦੇ ਕੋਈ ਜਿਆਦਾ ਹੱਲ ਸੰਭਵ ਨਹੀਂ ਹਨ ।
OK sir
Sygenta Virtako di vartto kinwa khad ch kiti jandi hai ji
(pb)
Punjab
Karanjot ji, is dwaai di varto tusi sundi da hamla dikhai den to baad hi karo ji.
jad dangar Banya Hove ta us nu tel Dena chahida he ja nhi je Dena chida he ta kido Tak Dena chida he?
(pb)
Harpal ji tuci pashu nu tel de skde ho isda koi drr nhi hai, jddo pashu nu nawe dudh krwaya howe fir 200ml tel ate 50gm haldi mix krke khwa skde ho. ehh tuci 2 din tak de skde ho. baki jekar gaban pashu nu dena ha fir 100ml rojana lagatar 15 din tak de skde ho ate fir 15 din de frak nal de skde ho.
ਬਾਈ ਜੀ ਗੰਨੇ ਵਿੱਚ ਨਦੀਨ ਬਹੁਤ ਹੋ ਗਏ ਕੀ ਵਰਤੀਏ ਗੰਨੇ ਨੂੰ ਵੀ ਨੁਕਸਾਨ ਨਾ ਹੋਵੇ?
(pb)
Punjab
ਨਿਰਮਲ ਜੀ, ਇਹਨਾ ਨਦੀਨਾਂ ਦੀ ਰੋਕਥਾਮ ਲਈ ਤੁਸੀ Atrazine 800g/ਏਕੜ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
Punjab
Attrazine ਇੱਕਲੇ ਨਦੀਨ ਤੇ ਕਰਨੀ ਜਾਂ ਗੰਨੇ ਤੇ ਵੀ ਕਰ ਸਕਦੇ ਆ ਜੀ
Punjab
ਗੰਨੇ ਨੂੰ ਨੁਕਸਾਨ ਹੁਊ
Sir goat farming lyi loan and subsidy di koi scheme hai ji
(pb)
Punjab
Hanji tuci bakri palan de kam lai loan ate subsidy laa skde ho per pehla isdi training lao jo tuci apne nazdiki krishi vigyan kendra ton laa skde ho fir uss training certificate nal loan ate subsidy laa skde ho tuci isde lai Kvk bathinda, Address: 5XQ3+C4C, Harbans Nagar, Nacchatar Nagar, Bathinda, Punjab 151005, Phone 0164-2215619 nal sampark kr skde ho.
ਗਾਂ ਨੂੰ ਸੂਣ ਤੌਂ 16 ਘੰਟੇ ਬਾਅਦ ਵੀ ਜ਼ੈਰ ਨਹੀ ਪਈ ਕੀ ਕਰਨਾ ਚਾਹੀਦਾ ਹੈ?
(pb)
Punjab
ਜਗਪਾਲ ਜੀ ਤੁਸੀ ਨਜ਼ਦੀਕੀ ਡਾਕਟਰ ਤੋਂ ਉਸਦੀ ਜੇਰ ਕਢਵਾ ਸਕਦੇ ਹੋ ਅਤੇ ਉਸ ਨੂੰ Utrevive liquid 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ।
G es time rice di kheri kism di paneeri la sakde aw pani changa nhi haiga Ja Narma nu sundi pe gyi hai te jo do char full lage ne ohna te osda koi hall kar sakde aw?
(en)
Punjab
Jashan ji, tusi Pioneer 27 P 31 kism di pneeri beej sakde ho, vaise ih hun psheti kism hai, par is to Bina hor koi kism maade paani vich jyada jhaad nahi dindi, Jekr gulabi sundi da hamla jyada hai ta tusi Emamectin Benzoate 80 -100 g/acre de hisaab naal spray kar sakde ho.
Sir ਘਰ ਵਾਸਤੇ ਸਬਜੀਆਂ ਲਈ organic vermicampost ਘਰ ਵਿੱਚ ਤਿਆਰ ਹੋ ਸਕਦਾ ਜਿਵੇਂ ਸੁੱਕੇ ਪੱਤੇ ਰੂੜੀ ਹੋਰ ਚੀਜ਼ ਨਾਲ਼ ਕਿਰਪਾ ਕਰਕੇ ਜਾਣਕਾਰੀ ਦਿਉ ਵੈਸੇ ਬਾਜ਼ਾਰ ਚੋ ਮਿਲ ਜਾਂਦਾ ਪਰ ਆਪਾ ਸ਼ੌਂਕ ਨੂੰ ee ਘਰ ਵਿੱਚ ਤਿਆਰ ਕਰਨਾ
(pb)
Punjab
ਹਰਜੀਤ ਜੀ vermicompost ਖਾਦ ਸਿਰਫ ਗੰਡੋਇਆਂ ਤੋਂ ਹੀ ਬਣਦੀ ਹੈ ਪਰ ਤੁਸੀ ਘਰ ਦੀ ਜਾ ਰਸੋਈ ਦੀ waste ਤੋਂ compost ਬਣਾ ਸਕਦੇ ਹੋ, ਇਸ ਲਈ ਤੁਸੀ ਵੇਹਲੀ ਜਗ੍ਹਾ ਤੇ ਇਕ ਟੋਆ ਪੁੱਟ ਕੇ ਉਸ ਵਿੱਚ ਸਾਰੀ waste ਉਸ ਵਿੱਚ ਪਾਉਂਦੇ ਰਹੋ ਅਤੇ ਇਸ ਨੂੰ polythene sheet ਨਾਲ ਢੱਕ ਦਿਓ, ਇਹ 30 ਦਿਨ ਤੱਕ ਗਲ ਕੇ ਤਿਆਰ ਹੋ ਜਾਵੇਗੀ।
ਭਿੰਡੀ ਚੋਂ ਕੱਖ ਖ਼ਤਮ ਕਰਨ ਲਈ ਕਿਹੜੀ ਸਪ੍ਰੈ ਵਧਿਆ ਹੈ ਦੇਸੀ ਭਿੰਡੀ ਦੀ ਮੁਨਿਆਦ ਕਿੰਨੀ ਹੈ?
(pb)
Punjab
ਗਰਤੇਜ ਜੀ ਸਬਜੀਆਂ ਵਾਲਿਆਂ ਫ਼ਸਲਾਂ ਵਿੱਚ ਕਿਸੇ ਵੀ ਨਦੀਨਨਾਸ਼ਕ ਦਵਾਈ ਦੀ ਵਰਤੋਂ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਇਸ ਲਈ ਤੁਸੀ ਗੁਡਾਈ ਨੂੰ ਹੀ ਤਰਜੀਹ ਦਿਓ ਜੀ।
ਮੁੱਛਲ 1401 ਲਾਇਆ ਹੋਇਆ Pehli urea ਨਾਲ ਕੀ ਕੀ ਖੁਰਾਕ ਪਾਵਾਂ ਹਫਤਾ ਹੋ ਗਿਆ ਲਾਏ ਨੂੰ ਸਿਰਫ DAP ਪਾਈ ਆ 20 ਕਿਲੋ
(en)
Punjab
ਸੁਖਵਿੰਦਰ ਜੀ, ਜੇਕਰ ਤੁਸੀ ਜ਼ਿੰਕ ਖਾਦ ਨਹੀਂ ਦਿੱਤੀ ਤਾਂ ਤੁਸੀ ਪਹਿਲੀ ਯੂਰੀਆ ਖਾਦ ਨਾਲ ਜ਼ਿੰਕ ਖਾਦ ਦੇ ਸਕਦੇ ਹੋ ਜੀ।
ਕਿਹੜੀ ਬਾਸਮਤੀ ਲਾਉਣੀ ਚਾਹੀਦੀ ਹੈ? 1886 . ਜਾਂ 1847 ਝਾੜ ਕਿਹੜਾ ਜ਼ਿਆਦਾ ਦਿਉ gi
(en)
Punjab
ਸੁਖਵਿੰਦਰ ਜੀ, ਦੋਹੇਂ ਕਿਸਮਾਂ ਹੀ ਚੰਗੀਆਂ ਹਨ, ਪਰ 1847 ਪਛੇਤੀ ਕਿਸਮ ਹੈ ਅਤੇ 1886 ਥੋੜੀ ਅਗੇਤੀ ਕਿਸਮ ਹੈ, ਅਤੇ ਹੁਣ ਤੁਸੀ 1847 ਨੂੰ ਤਰਜੀਹ ਦੇ ਸਕਦੇ ਹੋ ਜੀ।
Sir ਮੱਕੀ ਦਾ ਆਚਾਰ ਬਿਨਾਂ ਛੱਲੀਆਂ ਤੋਂ ਪਾਇਆ ਜਾ ਸਕਦਾ ਹੈ ਅਤੇ ਘੱਟੋ ਘੱਟ ਕਿੰਨੇ ਦਿਨਾਂ ਦੀ ਮੱਕੀ ਦਾ ਆਚਾਰ ਪਾਇਆ ਜਾ ਸਕਦਾ ਹੈ ਕਿਉਂ ਕਿ ਸਾਡੀ ਮੱਕੀ ਦੀ height ਤਾਂ ਵੱਧ ਗਈ ਹੈ ਪਰ ਅਜੇ ਛੱਲੀਆਂ ਨਹੀਂ ਪਈਆਂ ਤੇ ਅਸੀ ਆਚਾਰ ਪਾਉਣਾ ਚਾਹੁੰਦੇ ਆ?
(pb)
Punjab
ਤਰਨ ਜੀ ਛੱਲੀਆਂ ਤੋਂ ਬਿਨ੍ਹਾਂ ਅਚਾਰ ਨਹੀਂ ਪਾਇਆ ਜਾ ਸਕਦਾ, ਕਿਉੰਕਿ ਛੱਲੀਆਂ ਵਿਚ ਕਾਫੀ ਤੱਤ ਹੁੰਦੇ ਹਨ ਅਤੇ ਇਸ ਦੀ ਬਿਨ੍ਹਾਂ ਅਚਾਰ ਚੰਗੀ ਗੁਣਵੱਤਾ ਦਾ ਨਹੀਂ ਬਣਦਾ, ਇਸ ਲਈ ਤੁਸੀ ਛੱਲੀਆਂ ਪੈਣ ਤੇ ਹੀ ਅਚਾਰ ਦਿਓ।
ਮੱਕੀ ਦਾ ਆਚਾਰ ਬਨਾਉਣ ਲਈ ਮੱਕੀ ਵਿਚ ਨਮੀ ਦੀ ਮਾਤਰਾ ੩੫%।
ਮੱਕੀ ਦਾ ਆਚਾਰ ਬਨਾਉਣ ਲਈ ਮੱਕੀ ਵਿਚ ਨਮੀ ਦੀ ਮਾਤਰਾ 35% ਹੋਣੀ ਚਾਹੀਦੀ ਹੈ ਅਤੇ ਅਗਰ ਮੱਕੀ ਦੀ ਉਚਾਈ 5-6 ਫੁੱਟ ਹੈ ਤਾਂ ਆਚਾਰ ਬਣਾਇਆ ਜਾ ਸਕਦਾ ਹੈ ਕਿਉਂਕਿ ਜ਼ਿਆਦਾ ਉਚਾਈ ਕਾਰਨ ਚਾਰੇ ਦੀ ਫ਼ਸਲ ਡਿੱਗ ਵੀ ਸਕਦੀ। ਇਸ ਲਈ ਮੌਸਮ ਨੂੰ ਧਿਆਨ ਵਿੱਚ ਰੱਖਦੇ ਹੋਏ ਸਾਫ਼ ਮੌਸਮ ਦੌਰਾਨ ਹੀ ਆਚਾਰ ਬਣਾਇਆ ਜਾਵੇ।
Sir g jhone da bezz double 14 ha jo khere university de variety ha os de pnere kado la sakda kine jhar a prati ik acre ?
(pb)
Punjab
Shriman ji, ih kise University da beej ni hai, ih koi private kism hai, is de jhaad baare spasht taur te kuch nhi kiha ja sakda , vaise vi hun bhutia kisma di bijai da sma langh chukka hai.
अमरुद के बगीचे में अच्छे फलो के लिए क्या पेड़ो की कटाई करनी चाहिए अगर हां तो कब और कैसे ?
(hn)
Punjab
श्रीमान जी, कृपया यह बताए कि आपके पेड़ो की आयु कितनी है, उस हिसाब से ही आपको इस बारे में सही जानकारी दी जा सकेगी।
ਕੱਦੂ ਬਹੁਤ ਖਰਾਬ ਹੋ ਰਿਹਾ ਹੈ ਜੀ ਰੋਕਥਾਮ ਬਾਰੇ ਦੱਸੋ ਜੀ ?
(pb)
Punjab
ਲੱਕੀ ਜੀ, ਇਹ fungus ਕਰਕੇ ਹੈ, ਇਸ ਦੀ ਰੋਕਥਾਮ ਲਈ ਤੁਸੀ mancozeb 2g/L ਪਾਣੀ ਦੇ ਹਿਸਾਬ ਨਾਲ ਛਿੜਕਾਅ ਕਰ ਸਕਦੇ ਹੋ ਜੀ।
ਗਾ ਸੂਈ ਨੂੰ ਡੇਢ ਮਹੀਨਾ ਹੋ ਗਿਆ ਪੁੱਠੇ ਤੇ ਫੀਡ ਘੱਟ ਖਾਦੀ ਹੈ ਕੋਈ ਭੁੱਖ ਤੋ ਦਵਾਈ ਦੱਸੋ?
(pb)
ਉਸ ਨੂੰ Dozliv liquid 50ml ਰੋਜਾਨਾ ਅਤੇ Rumicare powder ਰੋਜਾਨਾ 1 ਪਾਉਚ ਦੇਣਾ ਸ਼ੁਰੂ ਕਰੋ। ਇਹਨਾਂ ਨਾਲ ਫਰਕ ਪੈਣਾ ਸ਼ੁਰੂ ਹੋ ਜਾਵੇਗਾ।
Sir.gaye 7 8 din ki biyaui hui hogi.jab se biyai hi blood jesa ger rhi hi .yeh asha kyu ger rhi hi .koi problem toh nhi hi ?
(hn)
yadav ji isme koi smasia wali batt nhi hai isko aap utrevive liquid 100-100ml subah sham dena suru kren aur isko kahra tyar krke dena suru kren usme 250gm gulkand, 250gm sonf, 250gm sukhe amle, 50gm ajwein aur 250gm gurr millaer 3 litre pani mein ubal len aur adha pani rehne per usko saff krke fir thnda krke pashu ko pilla den aur 4-5 din tak pilate rhe.
Fall kyn suk reha hai?
(pb)
Punjab
Gursewak ji, kaddu vich male ate female dono tra de full hunde han, ate male full sukk k girde hi han, je female full vi gir the han ta tusi NPK 19 19 19 15g/L paani de hisaab naal spray kar sakde ho ji.
Is par kon si spray karen?
(pb)
Punjab
Gursewak ji, kaddu vich male ate female dono tra de full hunde han, ate male full sukk k girde hi han, je female full vi gir the han ta tusi NPK 19 19 19 15g/L paani de hisaab naal spray kar sakde ho ji.
Sir meri hiefer cow ne proper time to 30din pehla delivery kar diti g...calf 3 din da ho gya normal a par weak buhat a ghat turda firda mother milk de nal koyi booster de skde appa or cow da 30 din pehla delivery krn da ki reason ho skda?
(pb)
Punjab
Maan ji kai var harmons di smasia krke ehh dikat aa jndi hai tuci calf nu dudh de nal nal janam ton 10 din badd Calfcare kit deni suru kro ehh Vetchem company da product hai, iss vich deworming lai goli hundi hai pehla uss nu deo fir rojana 1 goli deni suru kro ate iss vich jo liquid hunda hai uss nu 10-10ml swere sham dena suru kro. baki tuci Cow nu Anabolite liquid 100-100ml swere sham dena suru kro.
Veer g bache nu Din vich 3-5 waar dudh pilayo
Reason bhut saare ho skde ne ..kirpa krke eh dso feed kehri use kr rhe c jaa koi silage vagera
Sir cargill hiefer dry feed de nal nutri bajra wagera nal 100 bestmin minral mixture 10ml vitum h
Sir mother di exta supplement or feed kehri de skde a jis nal peak production te aa jawe
Extra supplement vich tusi mineral mixtur bypass fat de skde ho …peak level 30 din baad shuru hunda hai 80-90 takk peak te phonch jnda hai ..90 din ton baad milk ghatna shuru ho jnda hai
Feed bare jaankaari laini hai tan ..kirpa krke nasal dso g ..te dudh di maatra dso g
VNR 2222 nursery after how many days should be transplanted to field ?
(en)
Punjab
Jot 30-35 days nursery of this variety can be transplanted into the field.
cotton mein hare rang ka kit utpann ho gaya hai jo pattiyon ke piche Van ko kharab kar raha hai
(hn)
Punjab
Gajraj ji, kripya aap fasl ki photo bheje us hisaab se hi aapko is baare me shi jaankari di jaa sakegi.
1401 ਮੁਛੱਲ ਝੌਨੇ ਵਿੱਚ ਝੰਡਾ ਰੋਗ ਦਾ ਕੋਈ ਇਲਾਜ ਦੱਸੋ?
(pb)
Punjab
ਤਰਸੇਮ ਜੀ, ਇਹ ਰੋਗ ਬੀਜ ਰਾਹੀਂ ਫੈਲਦਾ ਹੈ, ਇਸ ਰੋਗ ਦੀ ਰੋਕਥਾਮ ਲਈ Carbendazim+mancozeb 3g/L ਪਾਣੀ ਦੇ ਹਿਸਾਬ ਨਾਲ ਬੀਜ ਸੋਧ ਕਰ ਸਕਦੇ ਹੋ ਜੀ।
Punjab
ਬੀਜ ਸੋਧਣ ਦਾ ਟਾਇਮ ਟੱਪ ਗਿਆ ਹੇ ਹੁਣ ਝੋਨਾ 16 ਦਿਨ ਦਾ ਹੋ ਗਿਆ ਹੇ ਹੁਣ ਕੋਈ ਇਲਾਜ ਦੱਸੋ ਝੰਡੇ ਰੋਗ ਦਾ।
Price Nahin chal rahe?
(pb)
Punjab
ravinder ji, kirpa kar ke apni smasya visthaar vich pucho ji, ta jo tuhaanu is baare sahi jaankaari ditti jaa sake.
Sr g fruits de plants laun da thik time khda he g kdo lga skde a?
(pb)
Punjab
Harvinder ji, kirpa kar ke ih dasso ki tusi kihde fal de boote laone hun, us hisab naal hi tuhanau is baare sahi jaankari ditti jaa skegi.
sangrur du haft deya di dairy training kdu shuru huni awg ?
(pb)
Punjab
Sandeep ji tuci dairy training len lai Director Dairy, Dairy Training Center Ranbir College Road, Patiala Gate, Sangrur Phone No. 01672-230925 nal sampark kr skde ho ate agli training da pta kr skde ho.
Kirpa Krke tusi GADVASU DI website te check kr skte ho
ਬਾਸਮਤੀ ਵਿੱਚ ਪੋਟਾਸ਼ ਕਿੰਨੀ ਮਾਤਰਾ ਪਾਉਣੀ ਚਾਹੀਦੀ ਹੈ?
(pb)
Punjab
ਸ਼ਮਸ਼ੇਰ ਜੀ, ਤੁਸੀ 20 kg/ਏਕੜ ਦੇ ਹਿਸਾਬ ਨਾਲ ਪੋਟਾਸ਼ ਖਾਦ ਦੇ ਸਕਦੇ ਹੋ ਜੀ।
Sar Ji mera rice nahi chal raha?
(pb)
Punjab
Ravinder ji, kirpa kar ih dasso ki fasl kinne din di hai ate tusi is nu ki khuraak de chukke ho us hisab naal hi tuhanau is baare sahi jaankari ditti jaa skegi.
Punjab
14/6/2023
Hello
(pb)
Punjab
Ravinder ji, kirpa kar ke apni smasya baare visthaar vich pucho us hisab naal hi tuhaanu is baare sahi jaanakri ditti jaa sakegi.
Hlo sir ji aaa katti de teeka AI bhraye nu 30 din hogye aa aa ki de rhi aw ji es toh phla v 2 3 war de chuki aw?
(pb)
Kuldeep ji tuci iss nu Bovimin-b powder 50gm rojana ate Agrimin-i tablet rojana 1 goli deo ate 21 din tak deo ate jekar ehh patlia tara kre tan jhote ton cross krwao, tuci pehla ehh dwaia deo jekar tara krdi ha tan ohna di photo khich ke upload kro ate dubara swal pusho jiss nal tuhanu sahi jankari diti ja skee.
sir prenant cow ko cheak karne ke badd konsa thanda injection de?
(pb)
Balraj ji aap pashu ko duraprogen inj. 750mg lgwa skte hai.
sir 7 month pregnant cow nu heiffer dry cow feed den da garmi nal koi nuksaan tan nhi howega ?
(pb)
Balraj ji tuci heifer dry feed vart skde ho, tuci 1-5-2kg rojana vart skde ho, isda koi nuksan nhi hai baki suun ton 2 mahine pehla pashu nu Vitum-h liquid 10ml rojana dena suru kro ate suun ton 1 mahina pehla Transition mix feed deni suru kro.
Balraj singh feed kinni paa rhe ho ?