Punjab
Search
ਪਸ਼ੂਆਂ ਮੱਝਾਂ ਅਤੇ ਗਾਵਾਂ ਵਿੱਚ ਬਾਂਝਪਨ ਅਤੇ ਰੀਪੀਟ ਦੀ ਸਮੱਸਿਆਂ ਦੇ ਹੱਲ ਲਈ ਕਿਹੜੇ ਕਿਹੜੇ ਤੱਤਾਂ ਨੂੰ ਮਿਲਾਕੇ miniral mixture ਤਿਆਰ ਕਰਨਾ ਚਾਹੀਦਾ ਹੈ ਅਤੇ ਤਿਆਰ mixture ਕਿੰਨੀ ਮਾਤਰਾ ਵਿੱਚ ਹਰ ਰੋਜ ਪਸ਼ੂ ਨੂੰ ਦੇਣਾ ਚਾਹੀਦਾ ਹੈ। ਕਿਰਪਾ ਕਰਕੇ ਸਹੀ ਅਗਵਾਈ ਦੇਣ ਦੀ ਖੇਚਲ ਕਰਨੀ ਜੀ।
(pb)
ਤੁਸੀ ਧਾਤਾਂ ਦਾ ਚੂਰਾ ਮਾਰਕੀਟ ਵਿੱਚੋ ਖਰੀਦ ਕੇ ਵਰਤ ਸਕਦੇ ਜਾ ਫਿਰ gadvasu ਵਾਲਿਆਂ ਦਾ ਮਿਨਰਲ ਮਿਕਸਚਰ ਦੇ ਸਕਦੇ ਹੋ, ਇਹ ਪਾਊਡਰ ਸਸਤਾ ਹੁੰਦਾ ਹੈ ਅਤੇ ਚੰਗਾ ਨਤੀਜਾ ਵੀ ਮਿਲਦਾ ਹੈ ਕਿਉਕਿ ਇਸ ਨੂੰ ਖੁਦ ਤਿਆਰ ਕਰਨ ਸਮੇਂ ਸਾਰੀਆਂ ਚੀਜ਼ਾਂ ਉਪਲੱਬਧ ਨਹੀਂ ਹੁੰਦੀਆਂ ਜਿਸ ਕਰਕੇ ਇਸ ਨੂੰ ਬਣਾਉਣ ਦਾ ਕੋਈ ਫਾਇਦਾ ਨਹੀਂ ਹੁੰਦਾ, ਬਾਕੀ ਮਾਰਕੀਟ ਵਿੱਚ ਅਲੱਗ ਅਲੱਗ ਕੰਪਨੀਆਂ ਦੇ ਪਾਊਡਰ ਆਉਂਦੇ ਹਨ ਜਿਵੇਂ agrimin, minfa gold, bovimin b, Repromin, CRS ਕੋਈ ਵੀ ਪਾਊਡਰ ਦੇ ਸਕਦੇ ਹੋ।
Punjab
Thanks for the valuable information ji
Hallo.. Basmati 1509 lagayi a ji.. 2 din hogge a...butta jo uper nu nikl annde osnnu rokan layii kirri dwai badea a ji... Halle vase koi prblm ni aa.. Paneeri cha v 3..vaar hexconzle patti C...
(pb)
Punjab
Harmanpreet ji, ih bimaari parbhaavit beej naal faildi hai, is di rokthaam beej sodh naal hi kiti jaa sakdi hai.
Potassium nitrate ਦੀ ਸਪਰੇਹ ਕਰ ਸਕਦੇ ਆ ਤੇ ਕਦੋ ਝੋਨੇ ਤੇ?
(pb)
Haryana
ਸਿੰਘ ਜੀ ਇਸਦੀ ਸਪਰੇਅ ਦਾਣੇ ਬਣਨ ਸਮੇਂ ਕਰਨ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ ਕਿਉੰਕਿ ਇਹ ਦਾਣੇ ਦੀ ਮੋਟਾਈ ਅਤੇ ਕੁਆਲਿਟੀ ਦੋਹਾਂ ਨੂੰ ਵਧਾਉਂਦਾ ਹੈ । ਏਸਨੂੰ ਤੁਸੀ 10 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
sir cow ko 8th month chal raha pregnant ko boh daily 2 time discharge deti hai ?
(pb)
Punjab
Balraj ji usko aap 100ml saro ka tel garm krke aur usme 100gm mithi sonf mila ker achi trha garm kren fir usse thoda thnda krke gaye ko khilana suru kren.
I want to sale corn so what is best price for it???
(en)
Punjab
Dhruv for this purpose you have to contact by your nearest market.
ਸ੍ਰੀ ਮਾਨ ਜੀ ਮੈ ਦੇਸੀ ਮੁਰਗੀ ਫਾਰਮ ਬਣਾਓ ਹੈ ਕਿਸ ਸੈਜ ਦਾ ਤਿਆਰ ਕਿਤਾ ਜਾਵੇ 100 ਮੁਰਗੀ ਲਈ?
(pb)
Punjab
ਸੋਨੀ ਜੀ 50 ਫੁੱਟ ਲੰਬੀ ਜਗਾਹ ਅਤੇ 20 ਫੁੱਟ ਚੌੜਾਈ ਵਾਲੀ ਜਗ੍ਹਾ ਦੀ ਜਰੂਰਤ ਹੋਵੇਗੀ, ਇਹ ਸਾਰੀ ਜਗਾਹ 1000 ਵਰਗ ਫੁੱਟ ਬਣ ਜਾਂਦੀ ਹੈ ਇਸ ਵਿਚ ਤੁਸੀ 1000 ਬੱਚੇ ਰੱਖ ਸਕਦੇ ਹੋ, ਇਸ ਤਰ੍ਹਾਂ ਤੁਸੀ ਜਗ੍ਹਾ ਅਤੇ ਆਪਣੇ ਬਜ਼ਟ ਦੇ ਹਿਸਾਬ ਨਾਲ ਇਸ ਕੰਮ ਨੂੰ ਛੋਟੇ ਪੱਧਰ ਤੋਂ ਸ਼ੁਰੂ ਕਰ ਸਕਦੇ ਹੋ।
Sir Ai Sikhn lyi koi sujha dyo te kine k tym ch sikh jnda?
(pb)
Punjab
Barinder ji tuci Training lai deptuy director dairy, main office joint ceo p.d.d.b sector 68 mohali 0172-2217020, 0172-5027285 nal sampark kr skde ho ja fir tuci Innovation Ai training institute vich Sunil kumar nal 86850-00015 nal sampark kr skde ho.
Sir ji pr126 ਝੋਨਾ ਸਾਨੂੰ ਕਦੋ ਲਗਾਉਣਾ ਚਾਹੀਦਾ?
(pb)
Haryana
ਬਰਾੜ ਜੀ ਇਸਦੀ ਪਨੀਰੀ ਨੂੰ 20 ਜੂਨ ਤੱਕ ਅਤੇ 30 ਦਿਨ ਦੀ ਪਨੀਰੀ ਨੂੰ ਖੇਤ ਵਿਚ ਲਗਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
Sir laghu simant kisan me gair khatedari ki Jamin ki bhi kya count hoti he pls bataye?
(hn)
Maharashtra
prahlad ji, aap jis scheme ke baare me baat kar rahe hai, kripya visthaar se btaaye us hisab se hi aapko is baare me sahi jaankari di jaa sakegi.
ਜੁਲਾਈ ਮਹੀਨੇ ਅਗੇਤੀ ਸਬਜੀਆ?
(pb)
Haryana
ਸਿੰਘ ਜੀ ਜੁਲਾਈ ਮਹੀਨੇ ਵਿਚ ਤੁਸੀ ਫੁੱਲ ਗੋਭੀ, ਬੰਦ ਗੋਭੀ, ਬੈਂਗਣ ਦੀ ਪਨੀਰੀ ਦੀ ਬਿਜਾਈ ਕਰ ਸਕਦੇ ਹੋ।
यह कौन सा रोग है इसका क्या इलाज है कोई बता सकता हो तो मेरी halp हो जाये गी?
(hn)
Maharashtra
सतीश जी, यह किसी बीमारी का हमला नहीं है, मौसम के कारण धान लगाने के बाद ऐसी समस्या देखने को मिल जाती है।
Haryana
धन्यवाद जी मैडम जी मैने DAP और जिंक मिला कर खेत में डाल दिये जिससे फसल सही से फ़ुटाव नहीं कर रही इसका बी हो सके तो कुछ बता दीजिए
kinnu ke podhe ko fal lga huya ha. kripya btaye kon si sprey ya khaad ka pryog krna chahie?
(pb)
Haryana
ਏਕਮ ਜੀ ਇਹ ਦੱਸੋ ਤੁਸੀ ਏਸਨੂੰ ਖਾਦ ਪਹਿਲਾ ਕਿੰਨੀ ਪਾ ਚੁੱਕੇ ਹੋ ਉਸ ਹਸਿਆ ਨਾਲ ਹੀ ਤੁਹਾਨੂੰ ਇਸਦੀ ਖਾਦ ਬਾਰੇ ਦੱਸਿਆ ਜਾ ਸਕਦਾ ਹੈ ਵੈਸੇ ਏਸਨੂੰ ਖਾਦ ਦਿਸੰਬਰ ਜਨਵਰੀ ਵਿੱਚ ਪਾਉਣ ਦੀ ਸਿਫ਼ਾਰਿਸ਼ ਕੀਤੀ ਜਾਂਦੀ ਹੈ।
महोदय मोठ की खेती में खरपतवार को नष्ट करने की कोई दवाई आती है क्या?
(hn)
Haryana
अरविंदर जी, खरपतवार की स्प्रे करने से फसल पर भी नुकसान हो सकता है। इसलिए इसमें गुड़ाई करने की सिफारिश की जाती है।
Rajasthan
सर गुड़ाई की हैं। फिर भी खरपतवार बहुत है। आप दवाई ही बता दे, आपकी बहुत कृपया होगी।
ਮੂੰਗੀ ਪਕਾਉਣ ਵਾਲੀ ਦਵਾਈ ਜ਼ਮੀਨ ਦੇ ਤੱਤਾਂ ਦਾ ਕੋਈ ਨੁਕਸਾਨ ਤਾ ਨਹੀਂ ਕਰਦੀ। Non Selective Contact Herbicide ਕੀਤੀ ਆ ਜੀ
(pb)
Haryana
ਬਿੱਟੂ ਜੀ ਇਹ ਦਵਾਈ ਨਦੀਨ ਦੀ ਰੋਕਥਾਮ ਲਈ ਹੈ ਅਤੇ ਏਸਦਾ ਫਸਲ ਉਪਰ ਵੀ ਨੁਕਸਾਨ ਹੁੰਦਾ ਹੈ ਸੋ ਮੂੰਗੀ ਵਿਚ ਨਦੀਨ ਦੀ ਰੋਕਥਾਮ ਲਈ ਗੋਡੀ ਕਰਨ ਦੀ ਸਿਫਾਰਿਸ਼ ਹੀ ਕੀਤੀ ਜਾਂਦੀ ਹੈ।
Kehdi dewai kri ji?
(pb)
Haryana
Singh ji kirpa eh daso tusi eh dikkat kine ku fal vich aa rahi hai ate fasal nu khad kehdi pai si us hsiab nal hi yuhanu sahi jankari diti ja sakdi hai
ਇਨ੍ਹਾਂ ਤੱਤਾਂ ਦਾ ਹੋਣੇ ਨੂੰ ਕੀ ਫਾਇਦਾ ਹੈ ਜੀ। ਕੀ ਇਹ ਤੱਤ ਜ਼ਿੰਕ ਅਤੇ ਲੋਹੇ ਦੀ ਘਾਟ ਪੂਰੀ ਕਰਨ ਲਈ ਮਦਦਗਾਰ ਹਨ। ਕੀ ਇਹ photosynthesis ਵਿਚ ਪੌਦੇ ਦੀ ਮਦਦ ਕਰਦੇ ਹਨ ਤਾਂ ਜੋ ਪੌਦਾ ਚੰਗੀ ਗਰੌਥ ਕਰੇ।
(pb)
Haryana
ਦਿਲਜੀਤ ਜੀ ਏਹੇ ਤੱਤ ਜ਼ਿੰਕ ਅਤੇ ਲੋਹੇ ਦੀ ਘਾਟ ਨੂੰ ਤਾਂ ਪੂਰਾ ਨਹੀਂ ਕਰ ਸਕਦੇ ਪਰ photosynthesis ਵਿਚ ਮਦਦ ਜਰੂਰ ਕਰਦੇ ਹਨ ।
Humic acid de spry Jone nu karni ji ya Sita Dina es Bare daso?
(pb)
Haryana
Gurpreet ji esdi mukh tor te spray hi hundi hai par eh spray tusi udo hi kro jekar khad poori matra vich nahi pai ja pher fasal da vadha sahi nhi ho rea vaise spray krn da ena Faida nahi hunda
ਪਸ਼ੂਆਂ ਨੂੰ ਹੀਟ ਸਟਰੋਕ ਤੋਂ ਕਿਵੇਂ ਬਚਾਈਏ ਇੱਕ ਗਾਂ ਨੂੰ ਹੀਟ ਸਟਰੋਕ ਹੋਇਆ ਹੈ ❓
(pb)
ਓਹਨਾ ਦੇ ਰਹਿਣ ਵਾਲੀ ਜਗ੍ਹਾ ਵਿੱਚ ਸਾਫ ਸਫਾਈ ਰੱਖੋ, ਸ਼ੈੱਡ ਵਿੱਚ ਫੁਹਾਰੇ, ਕੂਲਰ, ਪੱਖੇ ਲਗਾ ਸਕਦੇ ਹੋ ਅਤੇ ਦਿਨ ਵਿੱਚ ਲਗਭਗ 3 ਵਾਰ ਨਿਹਲਾਓ, ਪਸ਼ੂਆਂ ਦੇ ਸ਼ੈੱਡ ਦੇ ਆਸ ਪਾਸ ਠੰਡੀ ਛਾਂ ਵਾਲੇ ਬੂਟੇ ਹੋਣੇ ਚਾਹੀਦੇ ਹਨ ਜਿਸ ਨਾਲ ਸ਼ੈੱਡ ਅੰਦਰ ਬਣਦੀ ਗਰਮੀ ਨੂੰ ਘਟਾਇਆ ਜਾ ਸਕੇ ਅਤੇ ਜੇਕਰ ਕੋਈ ਪਸ਼ੂ ਜ਼ਿਆਦਾ ਗਰਮੀ ਮੰਨਦਾ ਹੈ ਫਿਰ ਉਸ ਨੂੰ 4 ਤੋਂ 5 ਦਿਨ ਸਵੇਰੇ ਸਵੇਰੇ ਗੁੜ ਦਾ ਸ਼ਰਬਤ ਬਣਾ ਕੇ ਪਿਲਾਓ।
devmediasir ji, mircha de ptte is tra ikthe ho rhe aa. isda koi hl dso ki koi fungicide dwai diti jay ya koi hor dwai?
(pb)
Haryana
ਪਰਦੀਪ ਜੀ ਇਹ ਕੀੜੇ ਦੇ ਕਰ ਕੇ ਹੈ ਏਸਦੇ ਲਈ ਤੁਸੀ ਨੀਮ ਦੀ ਸਪਰੇਅ 4 ml ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਵਰਤ ਸਕਦੇ ਹੋ।
Mere ghare HF garmi mandi aa nd mere foger nahi lagaye hoye... Ma kehri nasal rakha jo dud v 25 liter dewe nd garmi v na mane nd silage toh bina gaban v ho jawe....
(pb)
Rajasthan
Randhawa ji tuci jekar hf cow nhi rkhna chahunde fir tuci change dudh lai hf cross ja jersey cow bhi rakh skde ho baki pashu da gabhn hona ohna di changi khurak, dekbhal te hei nirbhar krda ha ate jekar vdhia hara chara howe tan silage den di jrurat nhi hai.
ਸਤਿ ਸ਼੍ਰੀ ਅਕਾਲ ਜੀ ਸਰ ਮੇਰੀ ਗਾ ਦੇ ਥੰਨ ਉਪਰ ਮੌਕੇ ਹੋ ਗਏ ਹਨ ਇਸਦਾ ਕੋਈ ਇਲਾਜ਼ ਦੱਸੋ ਜੀ ਗਾ 6 ਮਹਿਨੇ ਦੀ ਗੱਬਣ ਹੈ
(pb)
ਗੁਰਦੀਪ ਜੀ ਇਸ ਨੂੰ Liquid Actinovet 30ml 30ਬੂੰਦਾਂ ਦਿਨ ਵਿਚ 3 ਵਾਰ ਦਿੳ Liquid Skinovet 30ml 30ਬੂੰਦਾਂ ਦਿਨ ਵਿਚ 3 ਵਾਰ ਦਿੳ, ਦੋਨੋ ਦਵਾਇਆ ਦਾ ਆਪਸ ਵਿਚ 10 ਮਿੰਟ ਦਾ ਫਰਕ ਰੱਖੋ ਜੀ।
Punjab
ਧੰਨਵਾਦ ਜੀ
ਸਰ ਜੀ 212ਝੋਨਾ 17.5.23. ਪਨੀਰੀ ਲਾਈ ਸੀ 19.5.23 ਝੋਨਾ ਲਾਈਆਂ ਪਹਿਲੀ ਅੱਧਾ ਗੱਟਾ ਯੂਰੀਆ ਤੇ ਜਿੰਨਕ 33℅ 8 ਕਿਲੋ ਪ੍ਤੀ ਪਾਈ 24.5.23 ਤੇ ਦੂਜੀ ਅੱਧਾ ਗੱਟਾ ਯੂਰੀਆ1.7.23 ਫਿਰ ਪਾਤਾ ਸਰ ਚੰਗੇ ਫੂਟਾਰੇ ਵਾਸਤੇ ਕੀ ਪਾਈਏ ਚੰਗੀ ਤਰਾਂ ਵਿਸਥਾਰ ਨਾਲ ਸਮਝਾਉ ਤੇ ਪੋਟਾਸ ਕਦੋਂ ਤੇ ਕਿਨੀ ਪਾਈਏ ਸਰ?
(pb)
Haryana
ਢਿੱਲੋਂ ਜੀ ਪੋਟਾਸ਼ ਪਾਉਣ ਦੀ ਜਰੂਰਤ ਪੰਜਾਬ ਦੀਆਂ ਜਮੀਨ ਵਿੱਚ ਨਹੀਂ ਹੁੰਦੇ ਕਿਉੰਕਿ ਇਹ ਪਹਿਲਾ ਹੀ ਮਿੱਟੀ ਵਿਚ ਕਾਫੀ ਮਾਤਰਾ ਵਿਚ ਹੁੰਦੇ ਹੈ ਜੇਕਾ ਮਿੱਟੀ ਪਰਖ ਰਿਪੋਰਟ ਅਨੁਸਾਰ ਇਸਦੀ ਕਮੀ ਆਉਂਦੀ ਹੈ ਤੁਸੀ ਤਾਂ ਹੀ ਏਸਨੂੰ ਖੇਤ ਵਿਚ ਪਾਓ ਵਾਈਸ ਤੁਸੀ ਪਹਿਲਾ ਹੀ ਖਾਦ ਵਧੇਰੇ ਮਾਤਰਾ ਵਿਚ ਪਾ ਚੁੱਕੇ ਜੀ ਹੁਣ ਹੋਰ ਤੁਹਾਨੂੰ ਖਾਦ ਪਾਉਣ ਦੀ ਜਰੂਰਤ ਨਹੀਂ ਬਾਕੀ ਤੁਸੀ ਲਗਾਤਾਰ ਖੇਤ ਗੇੜਾ ਰੱਖੋ ਜੇਕਰ ਫਸਲ ਕਿਸੇ ਪ੍ਰਕਾਰ ਦੇ ਲੱਛਣ ਦਿਖਾਉਂਦੀ ਹੈ ਤਾਂ ਉਸ ਹਸਿਆ ਨਾਲ ਹੀ ਖਾਦ ਜਾ ਸਪਰੇਅ ਕਰੋ
Bai g mere kol ik cow hai jis de soon vich 10 to 12 din baaki hai oo cow ajj kile to khul ke ik soap?
(pb)
Jekar os aam soap khadi he ta koi chakkar nhi ji jekar kapdea wali khadi he ta os nu vinger (chita serka)Deo jekar os ne medicated soap jive chicda wali ja skin problem wali khadi he ta us nu vinger di botel te Liquid Kol 500ml deo ji
Sir,jhone ch pani svere laeda sham tak jeer janda a..ki paya jawe..aje tk kuj ni paya 28 june ni lagaya a?
(en)
Bachittar ji, ih mitti di kism kar ke hunda hai, is kise vi product nal theek nahi hovega ji .
Sir ਲੱਸੀ ਦੀ ਸਪਰੇਅ ਸਬਜੀ ਤੇ ਕਿ ਕੰਮ ਕਰਦੇ ਹੈ ਅਤੇ ਸਪਰੇਅ ਕੀਵਾ ਤਿਆਰ ਕਰਨ ਹੈ?
(pb)
Haryana
ਸਿੰਘ ਜੀ ਏਸਦੇ ਲਈ ਤੁਸੀ 10-15 ਦਿਨ ਪੁਰਾਣੀ ਖੱਟੀ ਲੱਸੀ ਲਓ ਅਤੇ 3ਲਿਟਰ ਲੀਟਰ ਲੱਸੀ ਨੂੰ 10 ਲਿਟਰ ਪਾਣੀ ਵਿਚ ਘੋਲ ਕੇ ਸਪਰੇਅ ਕਰੋ ਇਹ ਮੁੱਖ ਤੌਰ ਤੇ ਉਲੀਨਾਸ਼ਕ ਦਾ ਕੰਮ ਕਰਦੀ ਹੈ ਅਤ ਫਸਲ ਦਾ ਵਾਧਾ ਵੀ ਕਰਦੀ ਹੈ।
Sir ਜ਼ਮੀਨ ਦੀ ਮਿਣਤੀ ਕਰਨ ਵਿੱਚ ਫੀਤੇ inchitape ਨਾਲ ਜਾ ਲੋਹੇ ਦੀ ਜਰੀਵ ਵਿੱਚ ਕੋਈ ਫਰਕ ਹੁੰਦਾ k dono ਬਰਾਬਰ ਹੁੰਦੇ ਹਨ?
(pb)
Haryana
ਸਿੰਘ ਜੀ ਇਹ ਦੋਵੇਂ ਤਕਰੀਬਨ ਬਰਾਬਰ ਹੀ ਹੁੰਦੇ ਹਨ ਮਿਣਤੀ ਵਿਚ ਏਸ ਨਾਲ ਕੋਈ ਫਰਕ ਨਹੀਂ ਪੈਂਦਾ।
ਇਹ ਜਰਸੀ ਨਸਲ ਦੀ ਵੱਛੀ ਤਕਰੀਬਨ 1 ਮਹੀਨੇ ਦੀ ਹੈ ਇਸਦੀ ਸਕਿੰਨ ਤੋ ਲੂਈ ਝੜ ਰਹੀ ਹੈ ਕਿਰਪਾ ਕਰਕੇ ਇਸਦਾ ਕੀ ਕਾਰਨ ਹੈ ਤੇ ਇਲਾਜ ਬਾਰੇ ਦੱਸਿਆ ਜਾਵੇ ਜੀ ਧੰਨਵਾਦ?
(pb)
Es nu Injection Hitek 1ml SC lwao ji Injection Scabisol 5ml 1ml daily 5 din lwao ji
ਘਟ ਪਾਣੀ ਨਾਲ ਹੋਣ ਵਾਲੇ ਬੂਟੇ ਬਾਰੇ ਜਾਣਕਾਰੀ ਦਿਉ ਜੀ। ਮਾਰਕੀਟ ਚ sale ਵੀ ਚੰਗੀ ਕੀਮਤ ਤੇ ਹੋਵੇ। ਇਕ ਕਿਲੇ ਚ ਬੂਟੇ ਲਾਉਣੇ ਹਨ। ਕੋਈ ਫ਼ਸਲ ਨਹੀਂ ਲਾਉਣੀ ਵਿੱਚ। ਸਿਰਫ ਬੂਟੇ ਹੋਈ ਲਾਉਣੇ ਹਨ। ਰੇਤਲੀ ਜ਼ਮੀਨ ਹੈ। ਇਲਾਕਾ ਰੋਪੜ?
(en)
Haryana
ਸਿੰਘ ਜੀ ਫਸਲ ਵਿਚ ਤੁਸੀ ਜਿਵੇਂ ਮੂੰਗੀ, ਮਾਂਹ ਅਤੇ ਫਲ ਵਿਚ ਤੁਸੀ ਬੇਰ, ਡਰੈਗਨ ਫਰੂਟ ਲਗਾ ਸਕਦੇ ਹੋ ਇਹਨਾ ਨੂੰ ਬਹੁਤ ਘੱਟ ਪਾਣੀ ਦੀ ਲੋੜ ਹੁੰਦੀ ਹੈ।
Dr. sahib ji, sade kol siri nsl di ik gaa aa. usda pehla sua aa. usdi khurak te dekhbhal bare jankari do? asi v pehli var gay rkhi hai.
(pb)
Os da kina time rehnda he ji soon vich
SSA sir ji Eh kinnu de patte sukh rahe aa Ki kita jave k growth wadia hove?
(pb)
Haryana
Jagdeep ji esde lai tusi npk 191919 10 garam prati litre paani de hsiab nal vart sakde ho
Sir main goat farming ke liye jamunapari hansa bakri khareedna chahata hoon ye bakriyan kaha se kharid sakta hu
(hn)
Punjab
Lucky ji aap goat lene ke liye Bablu 6203080883, 8932042932 ja fir Rinku Kumar 8957831785 se sampark kr skte hai.
sir ji, main ik bkra lia aa. oh lgbhg 7-8 mhine da aa. eh kiwe pta kra ki oh khsi a ja aandu aa?
(pb)
Punjab
Pardeep ji tuci nazdiki doctor ton check krwa skde ho baki jitho bakra leya ha ohna ton pta kr skde ho ohna ne khassi krwaya ha ja nhi.
gai 7 month ki pregnant hai 10 din phele dry kiya abb than mein sujan aa gya hai aur mastitis strip pe 3 teat green ho rha hai kya karein ?
(en)
Priyanshu ji usko aap nazdiki kise ache doctor se janch krwayen kyuki uske thnno ki sahi janch krke hei ilaj ho skta hai.
कपास का विकास नहीं हो रहा है 25 दिन की फसल हो गई?
(hn)
Haryana
लाल जी, कृपया यह बताए कि आपने इसको पहले कौन सी खाद कितनी मात्रा में डाली है। उस हिसाब से ही आपको आगे जानकारी दी जा सकती है।
Bai ji mere kol 40 din pehla sui ik cow oo da ik than krab hai per baaki saare than sahi hai oo dudh nhi bad rhi koi hal dso ate uss de than da ilaj bhi dso
(pb)
Jekar usde thnn vicho dudh nhi aunda ha fir usda chlna mushkil hai baki uss nu Calpond gold liquid 50ml rojana, Lacup powder 100gm rojana ate Simlage bolus 1-1 swere sham deo, baki ehh daso usde kharab thnn vicho kina dudh aunda ha ja dudh bilkul nhi aunda, tuci dubara vistar nal swal push skde ho.
ਸਬਜੀ ਵਿਚ ਟਿਡੀਆ ਜਿਆਦਾ ਹਨ ੳਪਾੳ ਦਸੋ?
(pb)
Haryana
ਸਿੰਘ ਜੀ ਕਿਰਪਾ ਦਸੋ ਤੁਸੀ ਕਿਸ ਸਬਜ਼ੀ ਦੀ ਗੱਲ ਕਰ ਰਹੇ ਹੋ ਉਸ ਹਿਸਾਬ ਨਾਲ ਹੀ ਤੁਹਾਨੰ ਸਪਰੇਅ ਬਾਰੇ ਦੱਸਿਆ ਜਾ ਸਕਦਾ ਹੈ।
ਬੈਗਣ ਕਾਲੀ ਤੋਰੀ ਲੋਕੀ ਹਰੀ ਮਿਰਚ ਇਹਨਾਂ ਸਭ ੳਪਰ ਹੈ।
ਸ੍ਰ ਜੀ ਮੱਝ ਦਾ Calf ਫੀਡ ਨਹੀਂ ਖਾ ਰਿਹਾ ਉਹਨੂੰ ਫੀਡ ਘੋਲ ਕੇ ਦੇ ਸਕਦੇ ਆ?
(pb)
Punjab
ਜਸਕਰਨ ਜੀ ਤੁਸੀ ਫੀਡ ਦੁੱਧ ਵਿੱਚ ਘੋਲ ਕੇ ਪਿਲਾ ਸਕਦੇ ਹੋ।
Sir 2 ਗਾਵਾਂ ਦੇ 1 ਸਾਲ ਦੇ ਚਾਰੇ ਵਾਸਤੇ ਕਿੰਨੇ ਏਕੜ ਦੇ silage ਦੀ ਜ਼ਰੂਰਤ ਹੁੰਦੀ ਹੈ ?
(pb)
Punjab
ਤਰਨਦੀਪ ਜੀ ਤੁਸੀ ਓਹਨਾ ਲਈ 1.5 ਤੋਂ 2 ਏਕੜ ਦਾ ਸਾਇਲੇਜ ਤਿਆਰ ਕਰ ਸਕਦੇ ਹੋ।
Punjab
15ਕਨਾਲ।
Jhone vich zinc sulphur phle urea nal ya dusre nal pauna chaida?
(pb)
Haryana
Chahal ji esnu paun di sifarish udo hi kiti jandi hai jdo fasal vich esdi kami dikhai deve jekar eh dikhai de rhi hai tusi zinc lai zinc sulphate 5 gram prati litre paani de hisab nal vart sakde ho ate Sulphur laii zypsum vartan di sofarish kiti jandi hai esdi varto miiti parkh reprot anusar vi mitti vich kina gypsum ghat hai us hsiab nal hi kiti jandi hai
ਸ਼੍ਰੀ ਮਾਨ ਜੀ 7ਮਹੀਨੇ ਦੀ ਵੱਛੀ ਨੂੰ ਕੁੱਤੇ ਨੇ ਦੰਦ ਲਗਾ ਦਿੱਤੇ ਹਨ ਉਸਦਾ ਕੀ ਇਲਾਜ ਕੀਤਾ ਜਾਵੇ ਕਿਰਪਾ ਕਰਕੇ ਜਲਦੀ ਦੱਸਿਆ ਜਾਵੇ ਤਾਂ ਜੋ ਉਸਦਾ ਚੰਗਾ ਇਲਾਜ ਹੋ ਸਕੇ
(pb)
Punjab
ਹਰਜੀਤ ਜੀ ਤੁਸੀ ਉਸ ਨੂੰ ਨਜ਼ਦੀਕੀ ਡਾਕਟਰ ਤੋਂ ਚੈੱਕ ਕਰਵਾ ਕੇ ਟੀਕੇ ਲਗਵਾਉਣੇ ਸ਼ੁਰੂ ਕਰੋ।
ਗਾ ਦੀ ਮੋਕ ਦਾ ਇਲਾਜ?
(pb)
ਤੁਸੀਂ ਗਾਂ ਨੂੰ Powder Toxout 100gm ਰੋਜ਼ਾਨਾ ਦਿਓ ਤੇ Liquid Livtantra 50ml ਰੋਜ਼ਾਨਾ ਦਿਓ ਜੀ
Hara chaara band kr deyo jaa ghatt kr deyo 2.Tudi di varto jyada kro
ਸਰ ਜੀ ਇਹ ਕਾੜੇ ਦਾ ਬਣਾਉਣ ਦਾ ਤਰੀਕਾ ਤੇ ਇਹ ਮੱਝ ਨੂੰ ਕਿਸ ਤਰ੍ਹਾਂ ਦੇਣਾ ਹੈ। ਕਿੰਨੇ ਸਮੇਂ ਤਕ ਦੇਣਾ ਹੈ। ਕਿਰਪਾ ਕਰਕੇ ਦੱਸਿਆ ਜਾਵੇ। ਤੁਹਾਡਾ ਧੰਨਵਾਦ ਜੀ?
(pb)
Rajasthan
ਇਹ ਤੁਸੀ ਇਸ ਸਮਾਨ ਨੂੰ 5 ਹਿਸਿਆਂ ਵਿੱਚ ਕਰੋ ਅਤੇ ਉਸ ਸਮਾਨ ਨੂੰ 3 ਲੀਟਰ ਪਾਣੀ ਵਿੱਚ ਉਬਾਲ ਲਓ ਅਤੇ ਅੱਧਾ ਪਾਣੀ ਰਹਿਣ ਤੇ ਉਸ ਨੂੰ ਸਾਫ ਕਰਕੇ ਫਿਰ ਠੰਡਾ ਕਰਕੇ ਪਸ਼ੂ ਨੂੰ ਪਿਲਾ ਸਕਦੇ ਹੋ ਅਤੇ 5 ਦਿਨ ਦਿਓ।
ਸਰ ਬਾਸਪਤੀ ਲੱਗੀ ਨੂੰ 2 ਦਿੰਨ ਹੋਗੇ ਗੰਦ ਵਾਲੀ ਦਵਾੲੀ DAP ਨਾਲ ਪਾ ਸਕਦੇ 15 ਕਿੰਲੋ ਪਰਤੀ ੲੇਕੜ ਪੌਣੀ DAP
(pb)
Haryana
ਸੰਧੂ ਜੀ ਕੋਈ ਵੀ ਦਵਾਈ ਨੂੰ ਖਾਦ ਨਾਲ ਪਾਉਣ ਦੀ ਸਿਫ਼ਾਰਿਸ਼ ਨਹੀਂ ਕੀਤੀ ਜਾਂਦੀ ਏਸ ਨਾਲ ਫਸਲ।ਉਪਰ ਮਾੜਾ ਅਸਰ ਹੁੰਦਾ ਹੈ।
ਸਰ ਜਿਹੜੀ ਅਾਪਾ ਝੋਨੇ ਵਿੱਚ ਗੰਦ ਮਾਰਨ ਵਾਲੀ ਦਵਾ ਪਾੲੀ ਦੀ ਕੁਝ ਦਵਾ ਦੀਅਾ ਪੀਪੀਅਾ ਓੁੱਤੇ EC ਲਿਖਿਅਾ ਹੁੰਦਾ ਸਰ ਓਸ ਦਾ ਮਤਲਬ ਕੀ ਹੁੰਦਾ
(pb)
Haryana
ਸੰਧੂ ਉਸਦਾ ਮਤਲਬ ਹੁੰਦਾ ਹੈ emulsifiable concentrate। ਮਤਲਬ ਇਹ ਕਿ ਇਹ ਪਾਣੀ ਵਿਚ ਘੁਲਣ ਜਾਂਦਾ ਹੈ ਦੂਧੀਆ ਰੰਗ ਬਣਾ ਦਿੰਦਾ ਹੈ।
sir mere kol achar wali maki hai mein sale krni hai koi contact number dio ?
(pb)
Haryana
Balwinder ji tusi apna swal apni kheti buy sell app upar vi paa sakde ho
ਗਾ ਦੀ ਮੇਕ ਦਾ ਇਲਾਜ ?
(pb)
ਤੁਸੀਂ ਗਾਂ ਨੂੰ Powder Toxout 100gm ਰੋਜ਼ਾਨਾ ਦਿਓ ਤੇ Liquid Livtantra 50ml ਰੋਜ਼ਾਨਾ ਦਿਓ ਜੀ
Kinnu ka ped kab lagai
(hn)
Haryana
आदिल जी, इसके पेड़ को फरवरी मार्च और अगस्त के महीने में लगाने की सिफारिश की जाती है।
Rajasthan
Hello Adil aap iske anusar plan kar sakte hain
Sir aah wali dwai 1718 baspati di growth toh leandi aa eh dwai thik aa k nhi baspati 20 days di ho gai ehdi kini dose pauni aa ji 6 marle tha vich
(pb)
Haryana
Rajveer ji tusi eh daso pehla basmati nu kini khad paa chuke ho jekar tusi oh khad poori matra vich pai hai tan esnu hun paun di jrurat nahi baki yusi khad baare dso us hsiab nal hi tuhanu es baare poori jankari diti ja sakdi hai
Veer g apne kol gau h sajar Sui aa 4th delivery h kamjor bhut h dudh v 8 ltr h ki khurakh ditto jaave thoda raaaji ho jaave
(pb)
Punjab
Fateh ji tuci uss nu vdhia hara chara deo ate uss nu 2.5kg dudh mgar 1kg de hisab nal feed deo ate Enerboost powder 100gm rojana, Calpond gold liquid 50ml rojana dena suru kro ate uss nu her 3 mahine badd salt bdl ke pett de kiria wali dwai jrur deo.
Kise v company di 8000 Feed use kr skde ho Es de naal Mineral mixture 100 gram daily … 40-45 kg Pathe pao g ….80-90 pani Peayo G
Sir eda suk rahi a chari koi ilaj dso aje tk paya kuj ai aa?
(en)
Haryana
Bachittar ji esnu paani sme sir lgao ate khad lai tusi ik spray npk 191919 10 garam prati litre paani de hisab nal vart sakde ho
ਲੀਚਮਿੱਟੀ ਵਿੱਚ ਕੀ ਕੀ ਮਿਲਾਉਣਾ ਚਾਹੀਦਾ ਹੈ ਜੀ ਅਤੇ ਮਿੱਟੀ ਵਿੱਚ ਕੀ ਕੁਝ ਪਾਉਣਾ ਚਾਹੀਦਾ ਹੈ ਜੀ?
(pb)
ਪਰਦੀਪ ਜੀ, ਕਿਰਪਾ ਕਰ ਕੇ ਇਹ ਦੱਸੋ ਕਿ ਤੁਸੀਂ ਕਿਹੜੀ ਫ਼ਸਲ ਬੀਜਣੀ ਹੈ, ਉਸ ਹਿਸਾਬ ਨਾਲ ਹੀ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿੱਤੀ ਜਾ ਸਕੇਗੀ।
ਆੜੂ ਲਗਾਉਣ ਵਾਸਤੇ ਮਿੱਟੀ ਕੀ ਕੀ ਪਾਉਣਾ ਚਾਹੀਦਾ ਹੇੈ ਜੀ?
(pb)
Haryana
ਪਰਦੀਪ ਜੀ ਤੁਸੀ ਪੋਧਾ ਲਗਾਉਣ ਸਮੇਂ ਉਸ ਵਿਚ ਰੂੜੀ ਦੀ ਖਾਦ 5 ਕਿਲੋ ਪ੍ਰਤੀ ਪੋਧੇ ਦੇ ਹਿਸਾਬ ਨਾਲ ਵਰਤ ਸਕਦੇ ਹੋ।
धान मे जड़ों की ग्रोथ के लिए कोई दवा बताये रोपाई को 8 दिन हुए है जड़ों की ग्रोथ ही नही होती हर बार फसल लेट चलती है 50 kg urea 50kg ssp थायीफानेट मीथाइल डाल दिया है 2 दिन पहले?
(hn)
Haryana
संजय जी, आपने खाद डाल दी है। कृपया कुछ दिन का इंतजार करे ता जो खाद का असर हो सके।
ਮੱਕੀ 777 ਕਿੰਨੇ ਟਾਇਮ ਵਿੱਚ ਸਾਈਲੇਜ ਲਈ ਤਿਆਰ ਹੋ ਜਾਦੀ ਹੈ ।ਸ੍ਰ ਜੀ?
(pb)
Haryana
ਦਿਲਜੀਤ ਜੀ ਏਸਦਾ ਅਚਾਰ ਤਕਰੀਬਨ 45 ਦਿਨ ਵਿਚ ਤਿਆਰ ਹੋ ਜਾਂਦ ਹੈ।
ਡਾਕਟਰ ਸਾਬ ਮੱਝ ਸੂਈ ਨੂੰ 5 ਦਿਨ ਹੋਏ ਨੇ ਮੱਝ ਸੂਈ ਵੀ ਆਪ ਈ ਐ ਪਿਛਲੇ ਸੂਏ ਦੁੱਧ 14 ਲੀਟਰ ਤੋ ਪਲੱਸ ਸੀ ਪਰ ਇਸ ਵਾਰ ਦੁੱਧ 4ਜਾ5 ਲੀਟਰ ਈ ਐ ਪਸਮਾ ਵੀ ਢਿੱਲਾ ਹੈ ਮੱਝ ਦਾ ਟੈਪਰੇਚਰ 100.5 ਐ ਪਰ ਖਾਦੀ ਪੀਦੀ ਸਹੀ ਐ ਜੀ ਪਰ ਇਸ ਵਾਰ ਜੇਰ ਜੋ ਪਈ ਸੀ ਉਹ ਥੋੜੀ ਸੀ ਕਿਰਪਾ ਕਰਕੇ ਇਸ ਦਾ ਕੋਈ ਹੱਲ ਦੱਸਿਆ ਜਾਵੇ ਤਾ ਕਿ ਮੱਝ ਸਹੀ ਪੁਜੀਸਨ ਤੇ ਆ ਸਕੇ ਸੂਣ ਤੋ ਪਹਿਲਾ ਟਰਾਜੈਕਸਨ ਫੀਡ ਚੱਲਦੀ ਸੀ?
(pb)
ਮਨਦੀਪ ਜੀ ਤੁਸੀ ਮੱਝ ਨੂੰ ਬੱਗਾ ਜੀਰਾ 1kg, ਸੁੱਕੇ ਆਂਵਲੇ 1kg ,ਗੁਲਕੰਦ 2kg ,ਤਾਗਾ ਮਿਸ਼ਰੀ1kg ਅਤੇ ਮੋਟੀਆ ਇਲਾਚੀਆ 25 ਲਉ ।ਇਹ ਸਾਰੇ ਸਮਾਨ ਦੇ 5 ਹਿੱਸੇ ਕਰ ਲਉ ਤੇ ਇਕ ਕਾੜਾ ਰੋਜਾਨਾ ਦਿੳ ।Powder Lac up Bfx 1.5 kg 100gm Daily ਦਿੳ, Bolus Simlage hearb 12 1-1ਗੋਲੀ ਸਵੇਰੇ ਸ਼ਾਮ ਦਿਓ, Liquid Ergovet 1litter 100ml -100ml ਸਵੇਰੇ ਸ਼ਾਮ ਦਿਓ ਇਸ ਨਾਲ ਜਲਦੀ ਠੀਕ ਹੋਵੇਗੀ।
Mandeep singh kirpa krke pishli khurak di jankari naal deyo ..picture v upload kro g
Sir jhone nu zinc kdo pauni faedemand a.j?
(en)
Haryana
Bachittar ji esnu zinc jhona khet vich lgaun ton pehla 16 kilo prati acre de hisab nal vartan di sifarish kiti jandi hai
ਵੀਰੋ ਵੱਛੀ ਬਿਨਾਂ pregnent ਹੋਏ ਹੀ ਦੁੱਧ ਤਾਰ ਰਹੀ ਹੈ ਜੀ । ਇਸਦਾ ਕੀ ਕਾਰਨ ਹੈ ਜੀ ਤੇ ਇਲਾਜ ਕੀ । ਕਿਰਪਾ ਕਰਕੇ ਆਉਣਾ ਨੰਬਰ send ਕਰਨਾ ਜੀ ਤਾਂ ਕੇ ਪੁਰੀ ਪ੍ਰਾਬਲਮ ਸਮਝਾਈ ਜਾ ਸਕੇ?
(en)
Vchi di age kini ? isdi maa de dud da ki record he te tuci isnu nu ki kuj pa rhe ho ?ee dso
ਭਾਜੀ ਵੱਛੀ ਦੀ age 10 ਮਹੀਨੇ ਤੋਂ ਉਤੇ ਹੈ ਇਸ ਨੂੰ 3 4 ਮਹੀਨੇ ਤੋਂ ਕਾਰਗਿਲ ਦੀ heifer dry cow ਫੀਡ ਦੇ ਰਹੇ ਹਾਂ ਤੇ ਨਾਲ ਵੇਰਕਾ ਦਾ ਮਿੰਨੀ mixture, ਤਾਰਾ ਮੀਰਾ ਤੇ ਸਰੋ ਦੀ ਖੱਲ , 2 ਮਹੀਨੇ ਪਹਿਲਾਂ ਇਸ ਨੂੰ ਵੇਰਕਾ ਦਾ vet bolus ਦਿੱਤਾ ਸੀ heat ch ਲੇਅਉਣ ਲਈ ਤੇ ਬਾਅਦ ਚ AI ਕਰ , ਬਾਅਦ ਚ ਜਦ ਟੀਕੇ ਲਾਉਣ ਵਾਲੇ ਨੇ ਡੇਢ ਮਹੀਨੇ ਦੀ ਵੱਛੀ ਨੂੰ ਚੈੱਕ ਕੀਤਾ ਕਹਿੰਦਾ ਕੇ ਵੱਛੀ 50 ਪਰਸੇੰਟ ਗੱਬਣ ਹੈ ਪਰ 10 ਦਿਨ ਬਾਅਦ ਵੱਛੀ ਫਿਰ heat ਚ ਆ ਗਈ ।ਪਹਿਲੀ heat silent ਸੀ ਪਰ ਦੂਜੀ heat ਚ ਪੁਰਾ ਜੋਰ ਸੀ ਹੁਣ ਉਸ ਨੂੰ 18 19 ਤਰੀਕ ਦਾ ਟੀਕਾ ਲਾਇਆ ਹੈ। ਪਰ ਵੱਛੀ ਦੇ udder ਚ ਵੱਲ ਢਿੱਲਾ ਪੈ ਗਈਂ ਹਨ । ਟੀਕੇ ਲਾਉਣ ਵਾਲਾ ਕਹਿ ਰਿਹਾ ਹੈ ਕੇ ਵੱਛੀ ਦੁੱਧ ਕੱਡ ਰਹੀ ਹੈ । ਇਸਦੀ ਮਾਂ ਦੇ record ਬਾਰੇ ਸਾਨੂ ਕੋਈ ਜਾਣਕਾਰੀ ਨਹੀਂ ।।
ਅਜੇਪਾਲ ਸਿੰਘ ਜੀ ਤੁਸੀ ਉਸ ਨੂੰ ਕਾਰਗਿਲ ਦੀ ਫੀਡ ਅਤੇ ਮਿਨਰਲ ਮਿਕਸਚਰ ਪਾਈ ਚੱਲੋ ਜੇਕਰ ਦੁੱਧ ਜਿਆਦਾ ਲਾ ਲਿਆ ਜਾ ਦੁੱਧ ਨਿਕਲਣ ਲੱਗ ਗਿਆ ਤਾ ਤੁਸੀ ਉਸ ਨੂੰ ਚੋ ਸਕਦੇ ਹੋ ਇਹ ਹਾਰਮੋਨ ਦੇ ਕਾਰਣ ਹੁੰਦਾ ਹੈ ।ਇਸ ਦਾ ਕੋਈ ਨੁਕਸਾਨ ਨਹੀ।
ਸਤਿ ਸ੍ਰੀ ਆਕਾਲ ਜੀ ਮੇਰੀ ਮੱਝ ਨੂੰ ਪੰਜ ਦਿਨ ਹੋ ਗਏ ਨੇ ਇਸ ਨੂੰ ਕੀ ਦੇਣਾ ਚਾਹੀਦਾ ਹੈ ਜਿਸ ਨਾਲ ਦੁੱਧ ਚ ਵਾਧਾ ਹੋਵੇ ਤੇ ਸਹੀ ਤਰੀਕੇ ਨਾਲ ਗੱਬਣ ਹੋ ਸਕੇ ਕਿਰਪਾ ਕਰਕੇ ਦੱਸਿਆ ਜਾਵੇ । ਤੁਹਾਡਾ ਧੰਨਵਾਦ ਜੀ।
(pb)
ਨਾਨਕ ਜੀ ਤੁਸੀ ਮੱਝ ਨੂੰ ਸੁੱਕੇ ਆਵਲੇ 1kg ਸੌਂਫ 1kg ਗੁਲਕੰਦ 1kg ਤਾਗਾ ਮਿਸ਼ਰੀ 1kg ਦੇ ਪੰਜ ਕਾੜੇ ਦਿਓ ਨਾਲ Powder Agrimen Super 5kg 50gm ਰੋਜਾਨਾ Liquid Calpound Gold 50ml ਰੋਜਾਨਾ ਦਿੳ ਇਸ ਨਾਲ ਜਲਦੀ ਦੁੱਧ ਤੇ ਆਵੇਗੀ ਤੇ ਜਲਦੀ ਗਬਣ ਵੀ ਹੋਵਗੀ।
Sir jhone Diya roots black ho rahiya ohda ki hall kita jawe to Jo sahi ho jan 7 din da jhona hai
(pb)
Haryana
Kala ji kirpa apni fasal de jadd di photo bhejo us hisab nal hi tuhanu sahi jankari diti ja sakdi hai
Kiya ham diploma agriculture se khaad beej ki licence le sakte hain?
(en)
Punjab
Nishant ji, aap diploma agriculture ke saath beej ka licence bnva sakte hai.
Kiya sir ham khaad aur pesticides ka license le sakte hain