Manage Expert Answers

Search

Total Count :- 258604

ਖੇਤ ਵਿੱਚ ਗੁੱਲੀ ਡੰਡਾ ਬਹੁਤ ਹੈ ਅਸੀ ਖੇਤ ਦੀ ਵਾਹੀ ਵੀ ਨਹੀ ਕਰ ਸਕਦੇ ਕਿਉਕਿ ਮਿੱਟੀ ਬਹੁਤ ਲਾਲ ਹੈ ਕਿਹੜੀ ਸਪਰੇਅ ਕਰੀਏ ?

(en)
Posted by
nirmal singh (9814517884)
nirmal singh
Punjab
Patiala
Write Answer
Posted Date (04 Nov 2017 07:48 AM) Assigned Date (-)
Answered Date (04 Nov 2017 01:35 PM) Translated Date (09 Sep 2021 10:40 AM)

ਤੁਸੀਂ ਗੁਲੀ ਡੰਡੇ ਵਾਸਤੇ gramoxone ਦੀ ਸਪਰੇ ਕਰ ਸਕਦੇ ਹੋ| ਇਸ ਦੀ ਮਾਤਰਾ 500 ਮੀ.ਲੀ. ਪ੍ਰਤੀ ਏਕੜ ਹੈ | ਇਸ ਨੂੰ 100 ਲਿਟਰ ਪਾਣੀ ਵਿਚ ਘੋਲ ਕੇ ਸਪਰੇ ਕਰ ਸਕਦੇ ਹੋ |

Answered Date (04 Nov 2017 10:45 PM) Translated Date (09 Sep 2021 10:42 AM)

ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਕ ਲਿਟਰ ਸਟੌਂਪ/ਪੈਂਡਿਨ/ਦੋਸਤ/ਮਾਰਕ ਪੈਂਡੀ/ਪੈਂਡਾ/ਬੰਕਰ ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਪ੍ਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਜਾਂ* ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ ਅਤੇ ਇਹਨਾਂ ਦੀ ਵਰਤੋਂ ਵਾਲੇ ਖੇਤਾਂ ਵਿੱਚ ਸਾਉਣੀ ਸਮੇਂ ਚਰੀ (ਜਵਾਰ) ਅਤੇ ਮੱਕੀ ਨਾ ਬੀਜੋ।

Plz reply fast.... Rottweiler female di crossing desi dog nal hogi galti nal, but phla 2 vaar rotteweiler dog nal hi ho chuki c, plz koi solution dso...

(en)
Posted by
()
--
--
Write Answer
Posted Date (04 Nov 2017 06:14 AM) Assigned Date (-)

--

Answered Date (04 Nov 2017 09:53 AM) Translated Date (-)

ਉਸ ਨੂੰ ਸਵਾ ਲਉ ਲੁਟਰ ਦੇ ਬੱਚੇ ਅੱਡ ਕਰ ਲਿਉ ਜੇ ਆਬਰਸ਼ਿਨ ਕੀਤੀ ਤਾਂ ਸਾਰੇ ਪੱਪੀ ਮਰ ਜਾਣਗੇ ਤੇ ਚਾਰ ਮਹੀਨੇ ਤੋਂ ਹੀਟ ਆਵੇਗੀ ਜੇ ਸਵਾ ਲਈ ਤਾਂ 2 ਮਹੀਨੇ ਤੋਂ ਸੂ ਪਓ 4 ਮਹੀਨੇ ਬਾਅਦ ਹੀਟ ਆਵੇਗੀ ।

--

04 Nov 2017

Plz send your mobile no.

Answered Date (04 Nov 2017 01:44 PM) Translated Date (-)

simar g isde lai do trikee ne ik ta tohadi mrzi hai jekar tuc bache lena chaunde ho ta kuj krn di lodd nhi gg...jekar hun female to bche nahi lena chaunde jisda k karn thoda doglapan ho skda hai ta ise lai pure 22 din bad stilvrol da injection 2 ml lga skde ho ja fer hun hi Epitocine 1 ml 3 din lgana hai bt ik ik din shad k lgauna hai g

sir gehu di unnat kisma bare detail nal daso g .. jina da charh sabto jayda h

(en)
Posted by
jassu (8118826700)
jassu
Rajasthan
Sri Ganganagar
Write Answer
Posted Date (03 Nov 2017 10:07 PM) Assigned Date (-)
Answered Date (04 Nov 2017 05:53 AM) Translated Date (-)

ਇਸ ਸਾਲ ਤੁਸੀ ਕਣਕ ਦੇ ਇਹ ਨਵੇ ਬੀਜ ਵਰਤ ਸਕਦੇ ਹੋ ਜੀ 1)  ਉੱਨਤ PBW 343: ਸਮਾ: 155 ਦਿਨ ਕੱਦ:  100 cm ਝਾੜ:  23.2 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ : 40 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ ਅਤੇ ਪੀਲੀ ਕੂੰਗੀ ਤੋ ਕਾਫੀ ਹੱਦ ਤੱਕ 2) ਉੱਨਤ PBW 550 ਸਮਾਂ: 145 ਦਿਨ ਕੱਦ:   86 cm ਝਾੜ  23 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 45 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਅਤੇ ਪੀਲੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ 3) PBW 1 Zn ਸਮਾਂ: 151 ਦਿਨ ਕੱਦ :103 cm ਝਾੜ :22.5 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ:  40 ਕਿੱਲੋ  ਪ੍ਰਤੀ ਏਕੜ ਇਸ ਕਿਸਮ ਵਿੱਚ zinc ਤੱਤ ਦੀ ਮਾਤਰਾ ਵੱਧ ਹੈ।

Answered Date (04 Nov 2017 02:58 AM) Translated Date (-)

ਇਸ ਸਾਲ ਤੁਸੀ ਕਣਕ ਦੇ ਇਹ ਨਵੇ ਬੀਜ ਵਰਤ ਸਕਦੇ ਹੋ ਜੀ 1) ਉੱਨਤ PBW 343: ਸਮਾ: 155 ਦਿਨ ਕੱਦ: 100 cm ਝਾੜ: 23.2 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ : 40 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ ਅਤੇ ਪੀਲੀ ਕੂੰਗੀ ਤੋ ਕਾਫੀ ਹੱਦ ਤੱਕ 2) ਉੱਨਤ PBW 550 ਸਮਾਂ: 145 ਦਿਨ ਕੱਦ: 86 cm ਝਾੜ 23 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 45 ਕਿੱਲੋ ਪ੍ਰਤੀ ਏਕੜ ਭੂਰੀ ਕੂੰਗੀ ਅਤੇ ਪੀਲੀ ਕੂੰਗੀ ਤੋ ਪੂਰੀ ਤਰ੍ਹਾਂ ਟਾਕਰਾ 3) PBW 1 Zn ਸਮਾਂ: 151 ਦਿਨ ਕੱਦ :103 cm ਝਾੜ :22.5 ਕੁੰਇਟਲ ਪ੍ਰਤੀ ਏਕੜ ਬੀਜ ਦੀ ਮਾਤਰਾ: 40 ਕਿੱਲੋ ਪ੍ਰਤੀ ਏਕੜ ਇਸ ਕਿਸਮ ਵਿੱਚ zinc ਤੱਤ ਦੀ ਮਾਤਰਾ ਵੱਧ ਹੈ।

gehu ki unnat kismo ke bare mai detail se bataye jinki upaj sabse jayda ho..

(en)
Posted by
jassu (8118826700)
jassu
Rajasthan
Sri Ganganagar
Write Answer
Posted Date (03 Nov 2017 09:59 PM) Assigned Date (-)
Answered Date (04 Nov 2017 05:58 AM) Translated Date (-)

grupreet g gehu ki unnat kisme ye hai unnat pbw 343 unnat pbw 550 pbw 1 zn in kismo ka jhadd 23 qtl. per acre hai aur ye kisme lagbhag 145 se 155 dino mei pakk k tyar ho jati hai g

Answered Date (04 Nov 2017 03:13 AM) Translated Date (-)

Gehu ki unnat kisme yeH hai unnat pbw 343 unnat pbw 550 pbw 1 zn in kismo ka jhasd 23 qtl. per acre hai aur ye kisme lagbhag 145-155 din mein pakk k tyar ho jati hai g . inn kismo mein PBW 343 ki height 100cm aur Pbw 550 ki height 86 cm hai aur Pbw 1 zn ki height 103 cm hai.

apa hun matar da khera seed bej skda aa

(en)
Posted by
Rupinder Singh (9877780007)
Rupinder Singh
Punjab
Gurdaspur
Write Answer
Posted Date (03 Nov 2017 09:32 PM) Assigned Date (-)
Answered Date (03 Nov 2017 09:53 PM) Translated Date (-)

Rupinder ji september mhine vich biji matra di fasl nu okheda rog bahut lgda hai.. Is lyi maidani ilakya vich is di bijai adh October ton lai k adh november tak krde hn.. Isde lyi tu c AP 3, matar ageta 7, matar ageta 6, arkl, punjab89 kisma di bijai kr skde ho

Answered Date (04 Nov 2017 03:27 AM) Translated Date (-)

PG 3: -ਇਹ ਛੋਟੇ ਕੱਦ ਵਾਲੀ ਅਗੇਤੀ ਕਿਸਮ ਹੈ ਜੋ 135 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ । Punjab 88: ਇਹ ਪੀ ਏ ਯੂ ਲੁਧਿਆਣਾ ਦੀ ਕਿਸਮ ਹੈ । ਇਹ 100 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ।ਇਸ ਦੀਆਂ ਹਰੀਆ ਫਲੀਆਂ ਦਾ ਔਸਤਨ ਝਾੜ 62 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Matar Ageta 6: ਇਸ ਦਾ ਔਸਤਨ ਝਾੜ 24 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Field Pea 48 : ਇਹ ਅਗੇਤੀ ਪੱਕਣ ਵਾਲੀ ਦਰਮਿਆਨੀ ਕਿਸਮ ਹੈ । ਇਹ 135 ਦਿਨਾਂ ਵਿੱਚ ਪੱਕਦੀ ਹੈ ਇਸਦਾ ਔਸਤਨ ਝਾੜ 27 ਕੁਇੰਟਲ ਪ੍ਰਤੀ ਏਕੜ ਹੈ। ਹੋਰ ਰਾਜਾਂ ਦੀਆਂ ਕਿਸਮਾਂ ਅਗੇਤੀ ਰੁੱਤ ਦੀਆ ਕਿਸਮਾਂ Asauji: ਆਈ ਏ ਆਰ ਆਈ ਵੱਲੋ ਤਿਆਰ ਕੀਤੀ ਗਈ ਕਿਸਮ। Early Superb: ਇਹ ਇੰਗਲੈਡ ਵੱਲੋ ਤਿਆਰ ਕੀਤੀ ਛੋਟੇ ਕੱਦ ਦੀ ਕਿਸਮ ਹੈ। Arkel: ਇਹ ਫਰਾਂਸ ਦੀ ਕਿਸਮ ਹੈ ਜਿਸ ਦਾ ਝਾੜ 16-18 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Little Marvel: ਇਹ ਛੋਟੇ ਕੱਦ ਦੀ ਇੰਗਲੈਂਡ ਦੀ ਕਿਸਮ ਹੈ। Alaska: Jawahar Matar 3: ਇਸ ਕਿਸਮ ਦਾ ਝਾੜ 16 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Jawahar Matar 4: ਇਸ ਕਿਸਮ ਦਾ ਝਾੜ 28 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pant Matar Hissar Harit ਮੱਧ ਰੁੱਤ ਦੀਆ ਕਿਸਮਾਂ Bonneville: ਇਹ ਅਮਰੀਕਾ ਦੀ ਕਿਸਮ ਹੈ ਜਿਸ ਦਾ ਔਸਤਨ ਝਾੜ 36 ਕੁਇੰਟਲ ਪ੍ਰਤੀ ਏਕੜ ਹੈ। Lincon: ਇਸ ਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੈ। Jawahar Matar 1: ਇਸ ਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ। Jawahar Matar 2 Pant Uphar : ਇਸ ਦਾ ਔਸਤਨ ਝਾੜ 40 ਕੁਇੰਟਲ ਪ੍ਰਤੀ ਏਕੜ ਹੈ। Ooty 1: ਇਸ ਦਾ ਔਸਤਨ ਝਾੜ 48 ਕੁਇੰਟਲ ਪ੍ਰਤੀ ਏਕੜ ਹੈ। Jawahar Pea 83 :ਇਸ ਕਿਸਮ ਦੀਆਂ ਫਲੀਆਂ ਦਾ ਝਾੜ 48-52 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Jawahar Peas 15: ਇਸ ਕਿਸਮ ਦੀਆਂ ਫਲੀਆਂ ਦਾ ਝਾੜ 52 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

Answered Date (04 Nov 2017 06:51 AM) Translated Date (-)

Hnji veer ji phla Mai AP3 beja c 3 kila Sara khrab hoga

ਸਰ ਮੈ ਪਿਛਲੇ ਸਾਲ ਸਜ਼ੰਟਾ ਕੰਪਨੀ ਦੀ ਕਣਕ ਬੀਜੀ ਸੀ ਮੈ ਉਸ ਦਾ ਬੀਜ ਰੱਖ ਲਿਆ ਸੀ ਬੀਜਣ ਖਾਤਰ ਇਸ ਵਾਰ ਉਹਈਬੀਜ ਸਕਦੇ ਹਾਂ ਦੁਕਾਨ ਵਾਲਾ ਕਹਦਾ ਉਸ ਨੇ ਅਗੇ ਜਿਨਾ ਨੀ ਨਿਕਲਣ ਆ 9815397813

(en)
Posted by
gurjant singh (9815397813)
gurjant singh
Punjab
Sangrur
Write Answer
Posted Date (03 Nov 2017 09:29 PM) Assigned Date (-)
Answered Date (04 Nov 2017 03:25 AM) Translated Date (03 Sep 2021 01:01 PM)

ਜੋ ਤੁਹਾਡੇ ਕੋਲ ਸਿੰਜੈਂਟਾਂ ਦਾ ਪਿਛਲੇ ਸਾਲ ਦਾ ਬੀਜਿਆ ਹੋਇਆ ਹਾਈਬ੍ਰਿਡ ਬੀਜ ਪਿਆ ਹੈ ਤਾਂ ਫਿਰ ਉਸ ਨੂੰ ਨਾ ਬੀਜੋ I ਕਿਉਕਿ ਹਾਈਬ੍ਰਿਡ ਬੀਜ ਨੂੰ ਬੀਜਣ ਦੇ ਲਈ ਦੁਬਾਰਾ ਹਾਈਬ੍ਰਿਡ ਕਰਨਾ ਪੈਂਦਾ ਹੈ I ਬਿਨਾ ਹਾਈਬ੍ਰਿਡ ਕੀਤਾ ਹੋਇਆ ਬੀਜ ਦੀ ਜੇਕਰ ਤੁਸੀ ਬਿਜਾਈ ਕਰਦੇ ਹੋ ਤਾਂ ਉਹ ਸਹੀ ਨਹੀਂ ਪੁੰਗਰਦਾ ਅਤੇ ਵਧੀਆ ਝਾੜ ਨਹੀਂ ਨਿਕਲਦਾ I ਇਸ ਕਰ ਕੇ ਪੁਰਾਣੇ ਸਾਲ ਵਾਲੇ ਹਾਈਬ੍ਰਿਡ ਬੀਜ ਦੀ ਬਿਜਾਈ ਨਾ ਕਰੋ I

sir g aulla di khetti di jankari deo es di kheti kapurthala vich kar sakde a

(en)
Posted by
lovepreet (8528169918)
lovepreet
Punjab
Kapurthala
Write Answer
Posted Date (03 Nov 2017 09:06 PM) Assigned Date (-)
Answered Date (04 Nov 2017 03:28 AM) Translated Date (-)

ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ। ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ। ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ। ਸਭ ਤੋਂ ਵੱਧ ਝਾੜ ਕੁਫ਼ਰੀ ਪੁਸ਼ਕਰ ਦਾ ਹੈ। ਇਹ ਇਕ ਏਕੜ ਵਿਚੋਂ 160 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ। ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਪਦਾਰਥੀਕਰਨ ਲਈ ਵਧੀਆ ਕਿਸਮਾਂ ਹਨ। ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 160 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ। ਵੱਧ ਝਾੜ ਦੇਣ ਵਾਲੀ ਫ਼ਸਲ ਹੋਣ ਕਰਕੇ ਵਧੇਰੇ ਖਾਦਾਂ ਦੀ ਲੋੜ ਪੈਂਦੀ ਹੈ। ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ। ਇੱਕ ਏਕੜ ਲਈ ਕਰੀਬ 15 ਕੁਇੰਟਲ ਬੀਜ ਦੀ ਲੋੜ ਹੈ। ਬੀਜ ਵਾਲੇ ਆਲੂਆਂ ਦਾ ਭਾਰ 40-50 ਗ੍ਰਾਮ ਵਿਚਕਾਰ ਹੋਣਾ ਚਾਹੀਦਾ ਹੈ। ਬੀਜ ਹਮੇਸ਼ਾਂ ਸਹੀ ਕਿਸਮ ਦਾ ਰੋਗ ਰਹਿਤ ਵਰਤੋ। ਕੋਲਡ ਸਟੋਰ ਵਿਚੋਂ ਕੱਢ ਕੇ ਬੀਜ ਸਿੱਧਾ ਨਹੀਂ ਬੀਜਣਾ ਚਾਹੀਦਾ ਸਗੋਂ ਕਿਸੇ ਕਮਰੇ ਵਿਚ ਖਲਾਰ ਕੇ 10 ਕੁ ਦਿਨ ਪਿਆ ਰਹਿਣ ਦੇਣਾ ਚਾਹੀਦਾ ਹੈ। ਬਿਜਾਈ ਕਰਦੇ ਸਮੇਂ ਵੱਟਾਂ ਵਿਚਕਾਰ 60 ਅਤੇ ਆਲੂਆਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ । ਬੀਜ ਨੂੰ ਬੀਜਣ ਤੋਂ ਪਹਿਲਾਂ ਮੋਨਸਰਨ 2.5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ 10 ਮਿੰਟਾਂ ਲਈ ਡੁਬੋ ਲੈਣਾ ਚਾਹੀਦਾ ਹੈ।

sir g khumb di kheti bare jankari deo te iss diya kisma , sab ton better kissam kehri hai ess di sikhlai kapurthala jille vich kitho mile gi te ess da beej kitho millu

(en)
Posted by
lovepreet (8528169918)
lovepreet
Punjab
Kapurthala
Write Answer
Posted Date (03 Nov 2017 08:55 PM) Assigned Date (-)
Answered Date (03 Nov 2017 09:37 PM) Translated Date (-)

khuban dia kafi kisma ne ate ehna nu lgaun di vidhi v alag alag hai....mushroom dia varieties eh ne g button mushroom dhingri mushroom milky mushroom ate shitaki mushroom ehna sb da market price v vdya hai g ate sab to better varietiy button mushroom hai isnu lgaun di sarii jankari tohanu apne jille de KVK(KRISHI VIGEYANN KENDAR) to training lai k pta chlegi so isdi jankri lai apne jilee de KVK nal sampark kr skde ho g

Answered Date (04 Nov 2017 03:07 AM) Translated Date (-)

khuban dia kafi kisma ne ate ehna nu lgaun di vidhi v alag alag hai....mushroom dia varieties ihh hnn jiwe ki 1.button mushroom 2. dhingri mushroom3. milky mushroom 4. shitaki mushroom ehna sbh da market price v vdya hai ate sabh to better varietiy button mushroom hai. Isnu lgaun di sarii jankari tohanu apne jille de KVK(KRISHI VIGEYANN KENDAR) to training lai k pta chlegi so isdi jankri lai apne jilee de KVK nal sampark kr skde ho g . Ithe tuhaanu pehla iss di training ditti jawegi ate fir iss di marketing baare dsya jawega.

ਸਤਿਸ੍ਰੀ ਅਕਾਲ ਜੀ ਸਰ ਮੇਰੇ ਕੋਲ ਐਚ ਐਫ ਨਸਲ ਦੀ ਗਾ ਹੈੇ ਤਿਨ ਸਾਲ ਦੀ ਉਹ ਗੱਬਣ ਨੀ ਿਰਹਦੀ ਅਸੀ ਡਾਕਟਰ ਦੀ ਸਲਾਹ ਨਾਲ ਟੀਕੇ ਲਗਵਾ ਕੇ ਦੁੱਧ ਚਲਾ ਲਈ ਸੀ ਹੁਣ ਉਸ ਦੇ ਦੋ ਵਾਰ ਫਿਰ ਗੱਬਣ ਵਾਲੇ ਟੀਕੇ ਲਵਾ ਲਏ ਹਨ ਪਰ ਫਿਰ ਵੀ ਰਿਹਦੀ ਨਹੀ ਕੋਈ ਇਲਾਜ ਦੱਸੋ ਪਰ ਡਾਕਟਰ ਕਹਿਦਾ ਦੁਬਾਰਾ ਦੁੱਧ ਤੋਰਨ ਵਾਲੇ ਟੀਕੇ ਨਹੀ ਲਗ ਸਕਦੇ ਕੋਈ ਹੱਲ ਦੱਸੋ

(en)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (03 Nov 2017 07:55 PM) Assigned Date (-)
Answered Date (06 Nov 2017 05:57 PM) Translated Date (-)

ik vaari University lejaa ke bachedani check krwao ji ja fer inj Receptal 5ml fer 7 Dina Baad inj Vetmate 2 ml fer ik din Chad ke inj Receptal 5 ml do Agle din pashu heat ch aju te osdi ai krwaado Naal naal mineral mixture v do...

Ssa ji mare kol Ratli zameen hai ji 4 kille ma os vich knak beejan to pehla ke pava ta jo jhad vad mil sake te kehra beej beeja

(en)
Posted by
ਸੋਨੀ ਮੰਗਲੀ (9914906346)
ਸੋਨੀ ਮੰਗਲੀ
Punjab
Ludhiana
Write Answer
Posted Date (03 Nov 2017 07:46 PM) Assigned Date (-)
Answered Date (03 Nov 2017 02:36 PM) Translated Date (09 Sep 2021 10:40 AM)

tusi kanak diya unnat PBW 343, unnat PBW 550, PBW 1 Zinc, PBW 725, PBW 677, HD 3086 kisama la sakde ho.enna sab da jhad 23 quintal per acre hai.enna kisama di sifarish pure punjab vich kiti gyi hai.normal jameena de mukable ratli jameen vich jhad da halka farak hunda hai.tusi bijae vele 55 kg DAP ate 55 kg urea per acre pao.ate fer 55 kg urea phele pani te pao.

ਸਰ ਜੀ ਅੱਜ ਮਟਰ ਦੀ ਬਿਜਾਈ ਕੀਤੀ ਹੈ ਸਟੋਪ ਦਾ ਛਿੜਕਾਅ ਕਰ ਸਕਦੇ ਹਾ ਜਾਣਕਾਰੀ ਦੱਸੋ ਜੀ ?

(en)
Posted by
Jasveer singh (9056934300)
Jasveer singh
Punjab
Sangrur
Write Answer
Posted Date (03 Nov 2017 07:36 PM) Assigned Date (-)
Answered Date (03 Nov 2017 02:44 PM) Translated Date (03 Sep 2021 01:01 PM)

ਤੁਸੀਂ ਮਟਰਾਂ ਤੇ ਸਟੋਮਪ ਦੀ ਸਪਰੇ ਕਰ ਸਕਦੇ ਹੋ| ਇਕ ਲਿਟਰ ਸਟੋਮਪ ਨੂੰ 150 -200 ਲਿਟਰ ਪਾਣੀ ਵਿਚ ਘੋਲ ਕੇ ਬਿਜਾਈ ਦੇ ਦੋ ਦਿਨਾਂ ਤਕ ਸਪਰੇ ਕਰ ਸਕਦੇ ਹੋ |

tomato di kheti bare dasso sir kado hundi aa poori jankari from manpreet singh

(en)
Posted by
manpreet singh (9464477547)
manpreet singh
Punjab
Ludhiana
Write Answer
Posted Date (03 Nov 2017 07:29 PM) Assigned Date (-)
Answered Date (03 Nov 2017 02:26 PM) Translated Date (09 Sep 2021 10:40 AM)

Tamato di podh laon da sma October to November tak hunda hai. Tomato di podh laon vaste 100 gram seed per acre hai.tusi tomato di podh 2 marle vich la sakde ho. tomato di transplanting da sma November to December tak hunda hai. tusi vadheri jankari apnikheti app to la sakde ho.

ਮੱਜ ਦੁੱਧ ਨਹੀਂ ਵਧਾ ਰਹੀ ਕਿ ਚੀਜ਼ ਪਾਈ ਜਾਵੇ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (03 Nov 2017 07:18 PM) Assigned Date (-)
Answered Date (06 Nov 2017 05:59 PM) Translated Date (-)

Majh da dudh dasso te sui nu kinna time ho geya te poora ration dsso ki dinde o

Sir Kanak di bijayi layi Npk te dap mix karke v khaad pa sakde haan

(en)
Posted by
Bhagwant Singh (9464975269)
Bhagwant Singh
Punjab
Jalandhar
Write Answer
Posted Date (03 Nov 2017 07:02 PM) Assigned Date (-)
Answered Date (03 Nov 2017 02:20 PM) Translated Date (03 Sep 2021 01:02 PM)

DAP de vich nitrogen ate phasphorus nutrient hunde han ate NPK vich nitrogen, phasphorus ate potash hunde han.es karke tusi NPK te DAP nu mix kar ke na pao.

sir ਯੂਰੀਆ ਨਾਲ ਸੌਧੀ ਤੂੜੀ ਗਾਵਾ ਅੇਤ ਞਛੀਆ ਨੂ ਕਿੰਨੀ ਮਾਤਰਾ ਵਿਚ ਪੁਉਣੀ ਚਹੀਦੀ ਆ

(en)
Posted by
harpreet (8968239284)
harpreet
Punjab
Shahid Bhagat Singh Nagar
Write Answer
Posted Date (03 Nov 2017 06:31 PM) Assigned Date (-)
Answered Date (07 Nov 2017 02:22 PM) Translated Date (-)

.

  • ਆਹ ਦੱਸਿਓ ਕੋਈ ਵੀਰ ਕੇ ਆਹ ਮੇਰੇ ਅੱਲ ਦੇ ਬੂਟੇ ਨੂੰ ਕੀ ਹੋਇਆ

    (en)
    • 1
    Posted by
    ਸੰਦੀਪ ਸਿੰਘ (7888782412)
    ਸੰਦੀਪ ਸਿੰਘ
    Punjab
    Amritsar
    Write Answer
    Posted Date (03 Nov 2017 06:18 PM) Assigned Date (-)
    Answered Date (03 Nov 2017 02:53 PM) Translated Date (09 Sep 2021 10:40 AM)

    ਇਸ ਵੇਲ ਤੇ ਲਿਫ ਮਾਇਨਰ ਦਾ ਹਮਲਾ ਹੈ| ਇਸ ਦੇ ਕੰਟਰੋਲ ਦੇ ਲਈ ਰੋਗੋਰ @ 3-4 ਮੀ.ਲੀ. ਪ੍ਰਤੀ ਲਿਟਰ ਪਾਣੀ ਵਿਚ ਘੋਲ ਕੇ ਸਪਰੇ ਕਰੋ | ਲੋੜ ਪੈਣ ਤੇ ਇਸ ਦੀ ਸਪਰੇ 10-15 ਦਿਨਾਂ ਬਾਅਦ ਦੁਬਾਰਾ ਕਰੋ |

    Answered Date (04 Nov 2017 10:12 AM) Translated Date (09 Sep 2021 10:41 AM)

    ਕੀ ਇਹ ਕੀਟਨਾਸ਼ਕ ਹੈ ? ਕੀ ਕੋਈ ਕੁਦਰਤੀ ਇਲਾਜ ਨਹੀਂ ਹੈ

    majj ne 5 ghante ho gye jeer nhi sutti

    (en)
    Posted by
    karamjit singh (9463054438)
    karamjit singh
    Punjab
    Patiala
    Write Answer
    Posted Date (03 Nov 2017 05:59 PM) Assigned Date (-)
    Answered Date (03 Nov 2017 01:00 PM) Translated Date (09 Sep 2021 10:41 AM)

    karamjit ji j majj ne jeer nhi pai tan majh nu expar dwai dvo te majh j is dwai naal v ni jeer kd rhi tan jeer docter ton kdwai jave

    Answered Date (03 Nov 2017 07:05 PM) Translated Date (09 Sep 2021 10:43 AM)

    thank you sir

    sir g me sunday nu knk bejni aa .mousam theek aa g

    (en)
    Posted by
    Happy (7986303366)
    Happy
    Punjab
    Patiala
    Write Answer
    Posted Date (03 Nov 2017 04:56 PM) Assigned Date (-)
    Answered Date (03 Nov 2017 05:31 PM) Translated Date (17 Sep 2021 03:26 PM)

    Happy ji kanak di bijai da shi sma oct last ton lai k nov last tak hai. Isde vich tu c kdi v bijai kr skde ho.

    Answered Date (04 Nov 2017 03:51 AM) Translated Date (17 Sep 2021 03:26 PM)

    Punjab de lagbhag sare area de vich mousam saaf hi hai. tuc kanak di bijaayi kar skde ho.

    1zink de beji da sama kee ha and dig de ta nai as nu koi rog ta nai 1 kila vicho kee osat ha pls daso ji kida rahe ge sada ta lok jahda2967 he laga raha na par apa kuj alag karan GA

    (en)
    Posted by
    karamdeep singh (9041004885)
    karamdeep singh
    Punjab
    Hoshiarpur
    Write Answer
    Posted Date (03 Nov 2017 03:49 PM) Assigned Date (-)
    Answered Date (03 Nov 2017 04:00 PM) Translated Date (-)

    Karamdeep ji pbw 1zink di bijai da sma oct end ton nov end tak hai.. Isda ostn jhaad 22. 5q/acre hai. Isde pakkan da sma 151 din hai te isdi height 103 cm hai. Eh kism bhuri kungi da takra krdi hai te eh kafi hdd tak pili kungi da v takra krdi hai

    Answered Date (03 Nov 2017 05:01 PM) Translated Date (-)

    .

    • 1

    sir sri ram 272 kanak di bajai kado kiti jandi wa

    (en)
    Posted by
    Sun it singh (8146935795)
    Sun it singh
    Punjab
    Amritsar
    Write Answer
    Posted Date (03 Nov 2017 03:46 PM) Assigned Date (-)
    Answered Date (03 Nov 2017 10:24 AM) Translated Date (09 Sep 2021 10:43 AM)

    Tusi kanka di kisam shri ram 272 di bijae mid-december tak vi kar sakde ho.ehe kisam ageti ate pisheti bijae vaste anukul hai.

    Answered Date (28 Nov 2017 09:40 PM) Translated Date (09 Sep 2021 10:43 AM)

    Progibb kitho milogi

    sir tusi kehne o ki miti check krwake fr us vich khad pao.......... ki fr dap di ghat nrme te knk vich hr saal kyo aundi hai........ ki phosphorus di ghat hr saal aundi hai miti vich......

    (en)
    Posted by
    Agyapal (8684974050)
    Agyapal
    Haryana
    Fatehabad
    Write Answer
    Posted Date (03 Nov 2017 03:32 PM) Assigned Date (-)
    Answered Date (03 Nov 2017 03:53 PM) Translated Date (03 Sep 2021 01:02 PM)

    Agyapal ji appa kanak ch DAP plant di vdiya growth lyi paunde han. Te reha miti check krn da swal is naal appa nu eh pta lg janda hai k miti ch phosphorus ghat hai ya vadh tan jo appa us hisab naal DAP di matra ghta vdha skiea

    what is the name of breed??

    (en)
    • 2
    Posted by
    kamal hayer (9876597095)
    kamal hayer
    Punjab
    Fazilka
    Write Answer
    Posted Date (03 Nov 2017 03:15 PM) Assigned Date (-)
    Answered Date (16 Nov 2017 02:22 PM) Translated Date (17 Sep 2021 03:26 PM)

    eh murrah breed hai ji

    ਕੱਦੂ, ਕਾਲੀ ਤੋਰੀ ਵਿਚ ਨਦੀਨਾਂ ਦੀ ਰੋਕਥਾਮ ਲਈ ਸਟੌਪ ਵਰਤ ਸਕਦੇ ਹਾ

    (en)
    Posted by
    ਸਰਬਜੀਤ ਸਿੰਘ (9530502869)
    ਸਰਬਜੀਤ ਸਿੰਘ
    Punjab
    Fazilka
    Write Answer
    Posted Date (03 Nov 2017 02:03 PM) Assigned Date (-)
    Answered Date (03 Nov 2017 03:22 PM) Translated Date (-)

    sarabjit g stomp nam di dwai kise v cheez di bizai to pehla matlab kk nadeena de ugan to pehla kiti jandi hai g naa k badd vch jekar tuc khadi fasal te spray karna chaunde o ta eh na kro g

    Sir 2851 kanak baare daso ji

    (en)
    Posted by
    Satwinder Singh (9464652167)
    Satwinder Singh
    Punjab
    Fatehgarh Sahib
    Write Answer
    Posted Date (03 Nov 2017 01:22 PM) Assigned Date (-)
    Answered Date (03 Nov 2017 08:34 AM) Translated Date (-)

    HD 2851: Ihh kisam sme seer ugaunyog kisam hai ate sinchaayi wale ilaakya de vich ugaayi jandi hai. ihh kisam 126-134 dina de vich pakk jandi hai ate iss kisam di height 80-90 cm hundi hai.

    Answered Date (03 Nov 2017 03:36 PM) Translated Date (-)

    HD 2851 ਦਾ ਝਾੜ 41-45q/hac ਹੈ। ਇਸ ਵਿੱਚ 11-12% ਪ੍ਰੋਟੀਨ ਹੁੰਦਾ ਹੈ।

    03 Nov 2017

    sir eina jahd kive de skhdi ji a

    03 Nov 2017

    Darshan ji 41-45q jhaad prti hactear da hai ji

    Answered Date (03 Nov 2017 08:47 PM) Translated Date (-)

    1. kile vich kinne hectear hunde a. ja 1 hectear vich kinne kille hunde hun

    03 Nov 2017

    Lovepreet ji 1 hectare vich 2.471 acres hunde ne

    Sir ki Gypsum kanak bejan ton pehlan pai ja sakdi hai? Te is di kinni quantity attey benefit barey dasso g.

    (en)
    Posted by
    rajvinder singh (7696338147)
    rajvinder singh
    Punjab
    Faridkot
    Write Answer
    Posted Date (03 Nov 2017 12:24 PM) Assigned Date (-)

    Consarium khad kon sii a kish company kii aundi a, alloo vich paun liii?

    (en)
    Posted by
    karan (9416729978)
    karan
    Haryana
    Fatehabad
    Write Answer
    Posted Date (03 Nov 2017 11:29 AM) Assigned Date (-)
    Answered Date (03 Nov 2017 11:23 AM) Translated Date (03 Sep 2021 01:02 PM)

    consortium ik biofertilizer hai. iss de nal fasal aate miti di upjau skati vich vi vaahda hunda hai. tusi consortiunm culture PAU, ludhiana ja nede de krishi vigyan kendra to lai sakde ho ja fer kise vi private seed dealer ton lai sakde ho.

    1121 de rate vadan de chance ha ji

    (en)
    Posted by
    Arsh Sekhon (9915427977)
    Arsh Sekhon
    Punjab
    Mansa
    Write Answer
    Posted Date (03 Nov 2017 09:48 AM) Assigned Date (-)
    Answered Date (03 Nov 2017 10:09 AM) Translated Date (03 Sep 2021 01:02 PM)

    1121 de rate de vich vaahda hon baare aje kuj nahi keha ja skda ..kyuki iss de vich kyi dina ton vdhaa chda chal reha hai.

    Ki punjab sachmuch hi marruthaal bnn jawawe ga ?? Ya eh sirf affwah hai

    (en)
    Posted by
    rupinder sidhu (8427011370)
    rupinder sidhu
    Punjab
    Ludhiana
    Write Answer
    Posted Date (03 Nov 2017 08:42 AM) Assigned Date (-)
    Answered Date (03 Nov 2017 11:47 AM) Translated Date (09 Sep 2021 10:43 AM)

    rupinder g eh ik kodaa sach hai aj de tym de vich agr tuc check karo ta adhe punjab da water level khatre de Nishan te haii g pehla pani 70 to 80 ft. tak aram nal mil janda c hun har pind vch submersible pump ne jo ki 300 ft. to v jyada doongai te chal rhe ne g ta v khetan vch pani nahi pura hunda....so aj de tym di jrurat eh hai ki kanak jhona fasali chakkar cho nikl k alag fasla lgayia ja skn isde lai sarkar da v farz bnda hai ki oh baki fasla da mull v kanak jhone vang teh krn ate vdhere sahultaa den g

    sir.shri ram 272 kanak daa beej hybrid a ? eh mannu 1830 da 40 kg pack milya aa jo k rate jada doojya nallo kaafi jadda aa..es tohh elava esda jhaar kive haii ?...teh eh gurdaspur layii vadeaa rahhhu..

    (en)
    Posted by
    harmanpreet singh (8872815767)
    harmanpreet singh
    Punjab
    Gurdaspur
    Write Answer
    Posted Date (03 Nov 2017 08:40 AM) Assigned Date (-)
    Answered Date (03 Nov 2017 09:29 AM) Translated Date (09 Sep 2021 10:43 AM)

    iss da jhaad 65-70 man prati acre hai. iss da jhaad khet di upjau mitti te v nirbahr krda hai..ihh variety hybrid nahi hundi hai.

    sir asi chari nu sookaa ke osda tookaa karke paa sakda haa osda fayada hovegaa ki asi osnu barseen vich ralaa ke paa sakda aa

    (en)
    Posted by
    Sukh Deep (8264166752)
    Sukh Deep
    Punjab
    Sangrur
    Write Answer
    Posted Date (03 Nov 2017 08:23 AM) Assigned Date (-)
    Answered Date (03 Nov 2017 07:11 AM) Translated Date (03 Sep 2021 01:02 PM)

    jekar tuc iss nu katt ke lambe sme lyi rakh rhe ho tan iss nal ihh sukk jawegi ate baad de vich animals iss nu khande nahi hnn kyuki iss di mithaas khatam ho jandi hai ate ihh sukk ke sakhat ho jandi hai. Ja iss da tokaa kar ke achaar paa lwo ate baad de vich iss nu vartde rho. iss dhang nal v iss nu vartya ja skda hai. Berseem de nal iss nu rlaa ke paa ke dekh skde ho kyuki kyi vaar pashu haraa chaara ikalla kha lainde hnn ate baaki shad dinde hnn.

    cow da milk ghat geya sooyi nu 1 month ho geya ask feed vi ni change kiti Dalia vi de rahee aa

    (en)
    Posted by
    Sukh Deep (8264166752)
    Sukh Deep
    Punjab
    Sangrur
    Write Answer
    Posted Date (03 Nov 2017 08:13 AM) Assigned Date (-)
    Answered Date (03 Nov 2017 12:16 PM) Translated Date (09 Sep 2021 10:43 AM)

    sukhdeep g isde bohat sare karan ho skde ne jive ki pashu nu kayi vari jyada der gilli thaa te banan nl b frk pai janda hain dusra mosam grm thnda hona v ho skda hai tisra sab to vdha karan tuc jis kumre de vich bnde ho uthe shotia chamgiddan na hon oh v pashu nu bohat tang krdia ne...isde lai tuc pashu de aram da pura dhean rakho mosmi hara chara pao ate daliye ch gudh pa k deo calcium v deo isde nal nal vitam-h ate prolac-bolas di tablet v deo

    Sir ehna hallan nal khet vohn nal ki faida hunda hai please jankari deo

    (en)
    • 1
    Posted by
    davinder Singh (9464348242)
    davinder Singh
    Punjab
    Hoshiarpur
    Write Answer
    Posted Date (03 Nov 2017 08:09 AM) Assigned Date (-)
    Answered Date (03 Nov 2017 09:39 AM) Translated Date (-)

    ihh heavy duty hydraulic plough hunde hnn..jo ki plough hall vaangoo hi kam krde hnn bs ihna da inna faida hunda hai ki ihh khet de duje kinnaare te jaa ke ghum jande hnn ate amm hlaa de vaangoo vaar vaar chakk ke nahi rakhne painde..ihh duje kinaare te aa k ghum jande hnn..

    Answered Date (12 Dec 2017 06:09 PM) Translated Date (-)

    es naal fyda eh hunda hai k mitti di teh tut jandi hai te khet nu palti vajj jandi a hai.jis naal naal dharti nu hwa v lgg jandi a te teh v tut jandi ahi.doosra eh pralli nu mitti vich dabn lyi bht fydemand hnn.agg lgaun di lod ni paindi

    Answered Date (27 Feb 2018 08:12 PM) Translated Date (-)

    eas te sap city Kini a ji

    Sir ganne da pehla tilles nu asi vad vi sakde a ja todna hi jruri hai is nal pehla tilles todn nl ganne nu ki faida hunda hai

    (en)
    Posted by
    davinder Singh (9464348242)
    davinder Singh
    Punjab
    Hoshiarpur
    Write Answer
    Posted Date (03 Nov 2017 08:07 AM) Assigned Date (-)
    Answered Date (04 Nov 2017 10:48 AM) Translated Date (03 Sep 2021 01:02 PM)

    Sir asi tohade sawal nu changi tara Samjhan layi call kar rahe Aa kal ton par tusi phone nahi chakk rahe kirpa karke Sainu call back karo is Number te 9779977641

    ਸਰ ਥੌੜੀ ਰੇਤਲੀ ਜਮੀਨ ਵਿੱਚ ਕਣਕ ਦੀ ਕਿਸ ਕਿਸਮ ਦੀ ਬਿਜਾਈ ਕਰਾ ਜੋ ਚੰਗਾ ਝਾੜ ਦੇਵੇ । ਮੇਰੇ ਕੋਲ ਬਿਜਈ ਟਾਈਮ ਨਵੰਬਰ 5 ਤੋ ਖੇਤ ਤਿਆਰ ਹੋ ਜਾਵੇਗਾ । 2967 ਕਿਵੇ ਰਹੂ ਮੇਰੇ ਕੋਲ ਇਸਦਾ ਬੀਜ ਹੈ ਇਸ ਵਾਰੇ ਵੀ ਦੱਸੋ ।

    (en)
    Posted by
    ਮਲਕੀਤ ਸਿੰਘ (8360528992)
    ਮਲਕੀਤ ਸਿੰਘ
    Punjab
    Sangrur
    Write Answer
    Posted Date (03 Nov 2017 07:55 AM) Assigned Date (-)
    Answered Date (03 Nov 2017 09:51 AM) Translated Date (-)

    Retle vaahn de lyi 2967 kanak da beej wdia rehnda hai. iss da jhaad 21-23 qtl prati acre nikal aunda hai ate toodi v wdia bndi hai...iss da beej 40-45 kg prati acre painda hai.

    Answered Date (03 Nov 2017 12:55 PM) Translated Date (-)

    2967 ਦੀ ਬਿਜਾਈ ਦਾ ਸਮਾਂ ਨਵੰਬਰ ਅੰਤ ਤੱਕ ਹੁੰਦਾ ਹੈ ਜੇਕਰ ਤੁਸੀਂ ਇਸਦੀ ਬਿਜਾਈ 5ਨਵੰਬਰ ਤੋਂ ਕਰ ਰਹੇ ਹੋ ਤਾਂ ਇਹ ਕਣਕ ਲਈ ਹੋਰ ਵਧੀਆ ਹੈ ਕਿਉਂਕਿ ਇਹ ਸਮਾਂ ਕਣਕ ਦੀ ਬਿਜਾਈ ਲਈ ਢੁਕਵਾਂ ਹੈ ਤੇ 2967 ਕਿਸਮ ਲਈ ਰੇਤਲੀ ਜਮੀਨ ਵਧੀਆ ਹੈ ।

    sir bafelow and cow de chiched te chichdeyan de roktham lyi koi desi nuska daseo

    (en)
    Posted by
    Aman (8427575930)
    Aman
    Punjab
    Bathinda
    Write Answer
    Posted Date (02 Nov 2017 10:16 PM) Assigned Date (-)
    Answered Date (03 Nov 2017 07:36 AM) Translated Date (-)

    ਚਿੱਚੜਾਂ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।

    Answered Date (03 Nov 2017 03:39 PM) Translated Date (-)

    ki aa kam krega dalda ghee di maalish

    ਗਾਂਵਾਂ ਦੀ ਸਹੀ ਫੀਡ ਤਿਆਰ ਕਿਵੇ ਕਰਵਾਈ ਜਾਵੇ, ਚੀਚੜਾਂ ਦਾ ਸਹੀ ਇਲਾਜ

    (en)
    Posted by
    ajaib singh handa (9855553057)
    ajaib singh handa
    Punjab
    Patiala
    Write Answer
    Posted Date (02 Nov 2017 09:25 PM) Assigned Date (-)
    Answered Date (03 Nov 2017 07:31 AM) Translated Date (03 Sep 2021 01:02 PM)

    ਦੁੱਧ ਵਧਾੳਣ ਲਈ ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ । ਸਹੀ ਖੁਰਾਕ ਦਿੰਦੇ ਰਹੋ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ। ਚਿੱਚੜਾਂ ਦੀ ਰੋਕਥਾਮ ਲਈ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ।

    ਆਲੂ ਨੂਁ ਪੇਲੀ ਖਾਦ ਜੁਰੀਆ ਕਿਨਾ ਪੌਣਾ ਚਾਹੀ ਦਾ ਨਾਲ ਹੌਰ ਕੀ ਚੀਜ਼ ਪਾਈ ਜਾਵੇ ਜੋ ਆਲੂ ਤਾਕਤ ਚੰਗੀ ਮਿਲੇ ਦੱਸੋ ਜੀ

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (02 Nov 2017 08:44 PM) Assigned Date (-)
    Answered Date (02 Nov 2017 09:45 PM) Translated Date (09 Sep 2021 10:43 AM)

    ਆਲੂਆਂ ਵਿੱਚ ਜੈਵਿਕ ਖਾਦ-ਆਲੂ ਬੀਜਣ ਸਮੇਂ ਕਨਸ਼ੋਰਸ਼ੀਅਮ ਜੀਵਾਣੂ ਖਾਦ 4 ਕਿਲੋ ਪ੍ਰਤੀ ਏਕੜ ਨੂੰ ਮਿੱਟੀ ਵਿਚ ਰਲਾ ਕੇ ਪਾਉਣ ਨਾਲ ਆਲੂ ਦਾ ਝਾੜ ਵਧਦਾ ਹੈ ਅਤੇ ਨਾਲ ਹੀ ਜਮੀਨ ਦੀ ਸਿਹਤ ਵਿਚ ਸੁਧਾਰ ਹੁੰਦਾ ਹੈ ।20 ਟਨ ਗੋਹੇ ਦੀ ਰੂੜੀ, ਰੂੜੀ ਦੀ ਖਾਦ 10-15 ਦਿਨ ਪਹਿਲਾਂ ਪਾਓ। 83 ਕਿਲੋ ਯੂਰੀਆ, 155 ਕਿਲੋ ਸੁਪਰਫਾਸਫੇਟ,40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਬਿਜਾਈ ਸਮੇਂ ਪਾ ਸਕਦੇ ਹੋ । 82 ਕਿਲੋ ਯੂਰੀਆ ਮਿੱਟੀ ਚੜਾਉਣ ਸਮੇਂ ਪਾਓ। ਬਾਇਓਜ਼ਾਈਮ ਦੀ ਵਰਤੋਂ -ਬਾਇਓਜ਼ਾਈਮ ਦੇ ਕਿਣਕੇ 8 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਹਿਲਾਂ ਅਾਲੂਆਂ ਦੀ ਬਿਜਾਈ ਸਮੇਂ ਅਤੇ ਫਿਰ 8ਕਿਲੋ ਪ੍ਰਤੀ ਏਕੜ ਮਿੱਟੀ ਚੜਾਉਣ ਸਮੇਂ ਪਾਓ। ਬਿਜਾਈ ਤੋਂ 25-30 ਦਿਨਾਂ ਬਾਅਦ ਮਿੱਟੀ ਚੜਾਉਣੀ ਚਾਹੀਦੀ ਹੈ।

    Answered Date (03 Nov 2017 08:34 AM) Translated Date (09 Sep 2021 10:43 AM)

    ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ। ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ। ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ। ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ। ਇੱਕ ਏਕੜ ਲਈ ਕਰੀਬ 15 ਕੁਇੰਟਲ ਬੀਜ ਦੀ ਲੋੜ ਹੈ।

    shri ram 272 wheat de seed da price ki aaa

    (en)
    Posted by
    prabjit (9855844211)
    prabjit
    Punjab
    Amritsar
    Write Answer
    Posted Date (02 Nov 2017 08:10 PM) Assigned Date (-)
    Answered Date (02 Nov 2017 09:47 PM) Translated Date (17 Sep 2021 03:26 PM)

    Isda price tu c shri ram company de dealers ton pta kr skde ho

    Answered Date (03 Nov 2017 09:53 AM) Translated Date (17 Sep 2021 03:26 PM)

    Shriram di 40 kg beej di packing aundi hai..iss da rate 1830rs. prati 40 kg hai.

    Answered Date (02 Nov 2017 08:12 PM) Translated Date (17 Sep 2021 03:26 PM)

    850-900

    Answered Date (03 Nov 2017 08:34 AM) Translated Date (-)

    1830 per 40 kg aa veer 272 shri ram daa

    ਰੇਤਲੀ ਜਮੀਨ ਲਈ 725 ਤੇ 3086 ਚੋ ਕਿਹੜੀ ਕਣਕ ਚੰਗੀ ਹੈ ਜੀ ?

    (en)
    Posted by
    Vikram jeet singh (9991918477)
    Vikram jeet singh
    Haryana
    Sirsa
    Write Answer
    Posted Date (02 Nov 2017 08:03 PM) Assigned Date (-)
    Answered Date (02 Nov 2017 02:54 PM) Translated Date (03 Sep 2021 01:02 PM)

    PBW 725 ਅਤੇ HD 3086 ਕਣਕ ਦੀਆ ਕਿਸਮਾਂ ਪੂਰੇ ਪੰਜਾਬ ਵਿਚ ਸਿਫਾਰਿਸ਼ ਕੀਤੀ ਗਈਆ ਹਨ | ਜੇ ਜਮੀਨ ਜਾਦਾ ਰੇਤਲੀ ਤਾ ਝਾੜ ਵਿਚ ਹਲਕਾ ਫਰਕ ਪੈਂਦਾ ਹੈ | ਤੁਸੀਂ PBW 725ਅਤੇ HD 3086 ਵਿਚੋਂ ਕੋਈ ਇਕ ਕਿਸਮ ਲਾ ਸਕਦੇ ਹੋ |ਇੰਨਾ ਕਿਸਮਾਂ ਦਾ ਝਾੜ 23 ਕੁਇੰਟਲ ਪਾਰਟੀ ਏਕੜ ਹੈ|

    sir ji jekar kanak ton ilawa koi hor fasal launi hove ta kehri fasal/sabji launi chahidi a. jiss da rate v chaga hove

    (en)
    Posted by
    lovepreet (8528169918)
    lovepreet
    Punjab
    Kapurthala
    Write Answer
    Posted Date (02 Nov 2017 08:01 PM) Assigned Date (-)
    Answered Date (02 Nov 2017 02:47 PM) Translated Date (-)

    Tusi kanak to ilawa Barley, maize, tomato, Brinjal, Pea, carrot, turnip la sakde ho.ehe fasla di bijae november de mahine kar sakde ho.

    Answered Date (02 Nov 2017 09:49 PM) Translated Date (-)

    Is ton elava tu c fullan di kheti v kr skde hoo te ohna nu vech k kafi munafa lai skde ho

    sir g HD 3086 de beejan da sahi time kdo hai

    (en)
    Posted by
    lovepreet (8528169918)
    lovepreet
    Punjab
    Kapurthala
    Write Answer
    Posted Date (02 Nov 2017 07:32 PM) Assigned Date (-)
    Answered Date (02 Nov 2017 07:49 PM) Translated Date (-)

    ਕਣਕ ਦੀ ਫ਼ਸਲ ਦਾ ਬੂਟਾ ਤਾਂ ਹੀ ਪੂਰਾ ਜਾੜ ਮਾਰ ਸਕਦਾ ਹੈ ਜੇਕਰ ਬੂਟੇ ਦੀਆਂ ਸ਼ਾਖਾਂ ਨਿਕਲਣ ਸਮੇਂ ਕੋਰਾ ਪਵੇ ਜਾਂ ਘੱਟ ਤਾਪਮਾਨ ਰਹੇ। ਕਣਕ ਦੀਆਂ ਪੀ ਬੀ ਡਬਲਿਯੂ 550 ਕਿਸਮ ਤੋਂ ਇਲਾਵਾ ਪੀ ਬੀ ਡਬਲਿਯੂ 677, ਐਚ ਡੀ 3086, ਡਬਲਿਯੂ ਐਚ 1105, ਐਚ ਡੀ 2967, ਪੀ ਬੀ ਡਬਲਿਯੂ 621, ਡੀ ਬੀ ਡਬਲਿਯੂ 17, ਪੀ ਬੀ ਡਬਲਿਯੂ 502 ਅਤੇ ਟੀ ਐਲ 2908 ਕਿਸਮਾਂ ਦੀ ਬਿਜਾਈ ਪਹਿਲੀ ਨਵੰਬਰ ਤੋਂ ਬਾਅਦ ਹੀ ਸ਼ੁਰੂ ਕਰਨੀ ਚਾਹੀਦੀ ਹੈ। ਪੀ ਬੀ ਡਬਲਿਯੂ 550 ਕਿਸਮ ਦੀ ਬਿਜਾਈ ਨਵੰਬਰ ਦੇ ਦੂਜੇ ਹਫ਼ਤੇ ਤੋਂ ਦਸੰਬਰ ਦੇ ਪਹਿਲੇ ਹਫ਼ਤੇ ਤਕ ਕੀਤੀ ਜਾ ਸਕਦੀ ਹੈ। ਕਣਕ ਦੀਆਂ ਪਿਛੇਤੀ ਕਿਸਮਾਂ ਜਿਵੇਂ ਪੀ ਬੀ ਡਬਲਿਯੂ 658 ਅਤੇ ਪੀ ਬੀ ਡਬਲਿਯੂ 590 ਦੀ ਬਿਜਾਈ ਨਵੰਬਰ ਦੇ ਚੌਥੇ ਹਫ਼ਤੇ ਤੋਂ ਬਾਅਦ ਕੀਤੀ ਜਾ ਸਕਦੀ ਹੈ।

    Answered Date (02 Nov 2017 02:39 PM) Translated Date (-)

    kanak di HD 3086 kisam di bijae da sma october end to november end tak hunda hai . esto baad bijae karan de kar ke esda jhad ghat janda hai. esda jhad 23 quintal parti acre hai.

    Answered Date (02 Nov 2017 09:53 PM) Translated Date (-)

    Hd 3086(2015) ਦਾ ਔਸਤਨ ਝਾੜ 23q/ acre ਹੈ ਅਤੇ ਇਸਦੀ ਬਿਜਾਈ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ।

    sir g shri ramm 272 kanak cheekni mitti vich kiss tra rahe gi

    (en)
    Posted by
    lovepreet (8528169918)
    lovepreet
    Punjab
    Kapurthala
    Write Answer
    Posted Date (02 Nov 2017 07:11 PM) Assigned Date (-)
    Answered Date (02 Nov 2017 07:33 PM) Translated Date (-)

    lovepreet g tuc shri ram 272 nu dakar miti to lai k darmeyani retle vahan de vch beez skde ho g

    Answered Date (02 Nov 2017 07:47 PM) Translated Date (-)

    isdi bizai tuc jekar 15 nov tak kr devo ta jyada vdya hai gg kyu ah mosm bilkul best hunda hai germination de lai bad korhe to v bcha ho jnda hai g

    Answered Date (03 Nov 2017 07:16 AM) Translated Date (-)

    Han g tuc iss di bijaayi cheekni mitti de vich kar skde ho. par iss nu paani den da faasla vdha deo. kyuki iss mitti de vich cheeknapan jyaada hunda hai ate paani ghat sokhdi hai. lod pain te 3 kg sulphur prati acre de hisaab nal vart skde ho.

    Answered Date (02 Nov 2017 07:35 PM) Translated Date (-)

    sir eh tan theek hai pr es de beejan da sahi time kehra hai

    sir. 2967 kiss tra rahegi jekar 7 nov ton 15 nov tak beeji jave

    (en)
    Posted by
    lovepreet (8528169918)
    lovepreet
    Punjab
    Kapurthala
    Write Answer
    Posted Date (02 Nov 2017 07:03 PM) Assigned Date (-)
    Answered Date (02 Nov 2017 07:13 PM) Translated Date (-)

    lovepreet g jekar tuc ah date tak beez devo ta bht vdya hovega gg agr isto late kroge ta fer jhadd te fark pai skda hai g kyu ki kanak di germination de lai eh tym bht vdya hai g

    Answered Date (02 Nov 2017 01:46 PM) Translated Date (-)

    Tusi HD 2967 kisam di bijae november end tak kar sakde ho. esda ostan jhad 21.4 Quintal parti acre hai. ehe kisam pakan vich 157 din lendi hai.

    Answered Date (02 Nov 2017 09:56 PM) Translated Date (-)

    Waise 2967 di bijai november de end takk kr skde ho. Pr isdi bijai da sma 7 ton 15 nov bahut vadia hai.

    sir ji pig farming me pig ke bade hone per use kaha beche

    (en)
    Posted by
    ()
    --
    --
    Write Answer
    Posted Date (02 Nov 2017 06:55 PM) Assigned Date (-)

    --

    Answered Date (05 Nov 2017 02:39 PM) Translated Date (-)

    ji dhnyawad

    Answered Date (02 Nov 2017 07:17 PM) Translated Date (-)

    vardan g jab apke pigs bde ho jaye to ap unko meat purpose k liye sale kr skte ho iske liye ap apne area k sabhi veyoparioo se contact kr skte ho wo khud va khud apka mall uthayengee agar apke pass achi quality hogi ye 65 se 85 rs. killo takk bikk saktaa hai....isko ap breeding pupose k liye bhi sell kr skte ho jaise ki gabhan hui suri bhi kfi mehngi bik jati hai 30 se 35 hzar tak gabhan suri bikk jati hai

    मै गेहूँ का कौन सा बीज बोऊ जो मेरे लिए अचछा है बताना

    (en)
    Posted by
    Anuj khatana (9759270367)
    Anuj khatana
    Uttar Pradesh
    Write Answer
    Posted Date (02 Nov 2017 06:51 PM) Assigned Date (-)
    Answered Date (02 Nov 2017 01:43 PM) Translated Date (03 Sep 2021 01:02 PM)

    आप गेहूं की WH 1105, DBW 17, WH 711, WH 542 किस्में लगा सकते है | इन सबकी औसतन पैदावार २३ क्विंटल प्रति एकड़ है|

    ਕਣਕ ਦੀ ਜਾਂਦਾ ਪੈਦਾ ਵਾਰ ਵਾਲੀ ਕਿਸਮ ਦੱਸੋ

    (en)
    Posted by
    Bhupinder (9478413166)
    Bhupinder
    Punjab
    Bathinda
    Write Answer
    Posted Date (02 Nov 2017 05:27 PM) Assigned Date (-)
    Answered Date (02 Nov 2017 12:49 PM) Translated Date (-)

    ਤੁਸੀਂ ਕਣਕ ਦੀਆ unnat PBW 343, unnat PBW 550, PBW 1 Zinc, HD 3086, PBW 725 PBW 677 ਕਿਸਮਾਂ ਲਾ ਸਕਦੇ ਹੋ | ਇੰਨਾ ਕਿਸਮਾਂ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੈ|ਇੰਨਾ ਦੀ ਸਿਫਾਰਿਸ਼ ਪੂਰੇ ਪੰਜਾਬ ਸੂਬੇ ਵਿਚ ਕੀਤੀ ਗਈ ਹੈ|

    Answered Date (02 Nov 2017 06:31 PM) Translated Date (-)

    ਕਣਕ ਦੀਆਂ ਨਵੀਆਂ ਤੇ ਪ੍ਰਚੱਲਿਤ ਕਿਸਮਾਂ ਜਿਵੇਂ, PBW 343, ਕੱਦ 100 ਸੈਂਟੀਮੀਟਰ, ਝਾੜ 23•2 ਕੁਇੰਟਲ ਪ੍ਰਤੀ ਏਕੜ, 155 ਦਿਨ ਪੱਕਣ ਲਈ, PBW 550 ਕੱਦ 86 ਸੈਂਟੀਮੀਟਰ, ਝਾੜ 23 ਕੁਇੰਟਲ ਪ੍ਰਤੀ ਏਕੜ, 145 ਦਿਨ ਪੱਕਣ ਲਈ, PBW 1 ਜ਼ਿੰਕ, ਕੱਦ 103 ਸੈਂਟੀਮੀਟਰ,  ਝਾੜ 22•5 ਕੁਇੰਟਲ ਪ੍ਰਤੀ ਏਕੜ,  151 ਦਿਨ ਪੱਕਣ ਲਈ, PBW 725 ਕੱਦ 105 ਸੈਂਟੀਮੀਟਰ, ਝਾੜ 22•9 ਕੁਇੰਟਲ ਪ੍ਰਤੀ ਏਕੜ, 154 ਦਿਨ ਪੱਕਣ ਲਈ, PBW 677 ਕੱਦ 107 ਸੈਂਟੀਮੀਟਰ, ਝਾੜ 22•4 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ, HD 3086 ਕੱਦ 96 ਸੈਂਟੀਮੀਟਰ,  ਝਾੜ 23 ਕੁਇੰਟਲ ਪ੍ਰਤੀ ਏਕੜ, 156 ਦਿਨ ਪੱਕਣ ਲਈ WH 1105 ਕੱਦ 97 ਸੈਂਟੀਮੀਟਰ, ਝਾੜ 23•1 ਕੁਇੰਟਲ ਪ੍ਰਤੀ ਏਕੜ,  157 ਦਿਨ ਪੱਕਣ ਲਈ HD 2967 ਕੱਦ 101 ਸੈਂਟੀਮੀਟਰ,  ਝਾੜ 21•4 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ, ਸ੍ਰੀ ਰਾਮ 272 ਕੱਦ 95 ਸੈਂਟੀਮੀਟਰ, ਝਾੜ 28•7 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ, ਸ੍ਰੀ ਰਾਮ 252 ਕੱਦ 103  ਸੈਂਟੀਮੀਟਰ ਝਾੜ ਬਿਜਾਈ ਦੇ ਸਮੇਂ ਅਨੁਸਾਰ , ਪੱਕਣ ਲਈ ਸਮਾਂ 15 ਅਪਰੈਲ ਤੱਕ।

    ਬਹੁਤ ਸੋਹਣੀ ਜਾਣਕਾਰੀ ਦਿੱਤੀ ਆ ਵੀਰ।

    Max grow da power product nu wheat da seed uppar la skda a ish nal jhar wadadaa a, jameen bhoomi mitra gel paper skda a?

    (en)
    • 2
    Posted by
    karan (9416729978)
    karan
    Haryana
    Fatehabad
    Write Answer
    Posted Date (02 Nov 2017 03:51 PM) Assigned Date (-)
    Answered Date (02 Nov 2017 01:03 PM) Translated Date (-)

    Tusi max power consortia nal wheat da seed treatment kar sakde ho. esdi dose 2-2.5 ml per kg of seed hai. ate max bhoomi mitra gel di verto kar sakde ho. es matra 1-2 kg per acre hai. esnu 50 kg rudi di khad vich mila ke khet vich shita deo. aate nal hi halki sinchae karo. enna di verto nal fasal da jhad aate jameen di upjau skati vich vada hunda hai.

    Answered Date (02 Nov 2017 07:22 PM) Translated Date (-)

    eh acha product hai g is nal seed nu treat kitaa janda hai ate soil de vich phosphorus kafi amount vch hundi hai jo ki plants nu available nahi hundi and ede vich bacteriaas hunde ne jo ki plant nu phosphorus available krvaunde hai

    Sir es vashi da gohe ta pisab vich blood Aa reha ...ilaj dso ji ...

    (en)
    Posted by
    Deep gill (9501910058)
    Deep gill
    Punjab
    Moga
    Write Answer
    Posted Date (02 Nov 2017 03:41 PM) Assigned Date (-)
    Answered Date (02 Nov 2017 03:43 PM) Translated Date (03 Sep 2021 01:03 PM)

    Sir vashi 1 month di hai

    Basmati da rate daily kinve pta lag sakda hai?

    (en)
    Posted by
    rajvinder singh (7696338147)
    rajvinder singh
    Punjab
    Faridkot
    Write Answer
    Posted Date (02 Nov 2017 03:21 PM) Assigned Date (-)
    Answered Date (03 Nov 2017 11:25 AM) Translated Date (03 Sep 2021 01:03 PM)

    Daily de rate di jankari tuc apne nede di grain market ton lai skde ho.

    ਮੱਝ ਦੇ ਥਨ ਵਿਚੋ ਛੀਦੀਆ ੳਦੀਆ ਕੋਈ ਇਲਾਜ ਦਾਸੇਓ ਤੇ ਨਾਲੇ ਜੇ ਦੁੱਧ ਵਧਾਉਣ ਲਈ ਫੀਡ ਵੱਧ ਪਾਉਂਦੇ ਆ ਤਾ ਮੋਕ ਮਾਰਦੀ ਆ ਉਸ ਬਾਰੇ ਵੀ ਦਾਸੇਓ

    (en)
    Posted by
    manpreet (9041696003)
    manpreet
    Punjab
    Moga
    Write Answer
    Posted Date (02 Nov 2017 02:15 PM) Assigned Date (-)
    Answered Date (02 Nov 2017 04:10 PM) Translated Date (-)

    Chidiya lahi nere de vet doctor nu dekhiyo.feed change karon.koshish Karon feed ap bana ke paho. Bazar wali feed band kar devo.

    Sirji tarn taran ch kvk kithe hai mai soil test karaauni hai.shehar vich tai kite v nahi haigi kvk n please forward me there number too

    (en)
    Posted by
    maan (9781567596)
    maan
    Punjab
    Tarn Taran
    Write Answer
    Posted Date (02 Nov 2017 02:09 PM) Assigned Date (-)
    Answered Date (02 Nov 2017 09:31 AM) Translated Date (09 Sep 2021 10:45 AM)

    KRISHI VIGYAN KENDRA GURU ANGAD DEV VETERINARY AND ANIMAL SCIENCES UNIVERSITY VILLAGE BOOH, POST OFFICE HARIKE PATTAN, TEHSIL PATTI, DISTRICT TARN TARAN (PUNJAB) – 143412 E-mail: ddtkvktarntaran@gmail.com Contact: +91 9872974326

    best kadhi ha

    (en)
    • 1
    Posted by
    pardeep Singh (9988181200)
    pardeep Singh
    Punjab
    Patiala
    Write Answer
    Posted Date (02 Nov 2017 01:58 PM) Assigned Date (-)
    Answered Date (02 Nov 2017 08:37 AM) Translated Date (-)

    Ihh dono kisma hi wdia hnn. jekar dona de vicho tuc ik choose krni chaunde ho tan tuc 272 di bijaayi kr skde ho.

    Answered Date (02 Nov 2017 06:36 PM) Translated Date (-)

    ਸ੍ਰੀ ਰਾਮ 272 ਕੱਦ 95 ਸੈਂਟੀਮੀਟਰ, ਝਾੜ 28•7 ਕੁਇੰਟਲ ਪ੍ਰਤੀ ਏਕੜ, 157 ਦਿਨ ਪੱਕਣ ਲਈ,

    Answered Date (02 Nov 2017 02:52 PM) Translated Date (-)

    tanvad je

    Sir kanak da hybrid beez agli baar beeg sakde a k nahi agli baar ganmation tan ni khat di

    (en)
    Posted by
    Satwinder Singh (9464652167)
    Satwinder Singh
    Punjab
    Fatehgarh Sahib
    Write Answer
    Posted Date (02 Nov 2017 01:40 PM) Assigned Date (-)
    Answered Date (02 Nov 2017 01:32 PM) Translated Date (03 Sep 2021 01:03 PM)

    tusi hybrid bij ik vaar hi beej sakde ho. agli var esdi germination ta ho jandi hai per dana penda nhi je penda hai ta mandi quality da hunda hai.es kar ke hybrid seed di agli vari bijae to perhej karo.

    ਬੁਢਲਾਡਾ ਮੰਡੀ ਵਿੱਚ 1121. 2700 ਤੋ 3355 ਤੱਕ ਲੱਗੀ

    (en)
    Posted by
    ਸ੍ .ਗੁਰਪੀ੍ਤ ਚਹਿਲ (8427564245)
    ਸ੍ .ਗੁਰਪੀ੍ਤ ਚਹਿਲ
    Punjab
    Mansa
    Write Answer
    Posted Date (02 Nov 2017 01:37 PM) Assigned Date (-)
    Answered Date (02 Nov 2017 03:34 PM) Translated Date (-)

    Gurpreet ji bahut bahut Dhanwaad Saare kisan veera naal jankaari share karn layi

    subsity kado auni hai Rotavatour te

    (en)
    Posted by
    honey sodhi (9815839647)
    honey sodhi
    Punjab
    Hoshiarpur
    Write Answer
    Posted Date (02 Nov 2017 12:05 PM) Assigned Date (-)
    Answered Date (02 Nov 2017 06:46 AM) Translated Date (-)

    tuc jis company da rotavator lai rhe ho uss dealer da nal gal kar ke iss di jankari lai skde ho.

    Answered Date (02 Nov 2017 01:08 PM) Translated Date (-)

    ਕੱਟਣ ਯੋਗ ਬਰਸੀਮ ਨੂੰ ਭੰਗੂ ਦਾ ਤੋ ਬਚਾਅ ਦਾ ਕੋਈ ਸੁਝਾਅ

    sat shri akal ji.. sir ma honey sodhi, from Hoshiarpur ..eh ki - asi dasmesh (amargrh) Rotavatour di picche subsity ayi c te apa v form fill kitte c.. othe 40 bande de form c.. loutry rahi ohna ne 14 bandia nu subsity diti.. apna no 16 va c.. apa tuhade kolo eh pusshna c k iss da koi hall hai...2- subsity agli kado tak auni hai ? 3 - sanu kisi ne dasia c ki apne pind da koi S. c banda dekho Jiss di 1 kille tu upper jamin (pally) hove.. uss de naam te tusi Rotavatour apply Kar sakde ho... bus eh 3 swal Hun mere.... dhanwad ji.

    (en)
    Posted by
    honey sodhi (9815839647)
    honey sodhi
    Punjab
    Hoshiarpur
    Write Answer
    Posted Date (02 Nov 2017 12:04 PM) Assigned Date (-)
    Answered Date (23 Feb 2018 08:21 AM) Translated Date (09 Sep 2021 10:45 AM)

    Tusi apne najdiki KRISHI VIGYAN KENDRA, HOSHIARPUR, VPO Bahowal, Block Mahilpur, Tehsil Garhshankar (Hoshiarpur), PIN - 146105, 01884-243647, 098157-51900 Nal jurr ke aun vale time vich pehla Form Fil karke labh otha sakde ho.

    ਸਰ ਸਟੌਂਪ ਕਿਹੜੀ ਕੰਪਨੀ ਦੀ ਲੈਣੀ ਚਾਹੀਦੀ ਆ ਜੀ ਜੋ top company ਆ ਪਲੀਜ ਨਾਮ ਦੱਸੋ ਜੀ .ਤੇ ਕਿਹੜਾ ਸਾਲਟ ਹੁੰਦਾ ਆ ਉਹ ਵੀ ਦੱਸੋ ਜੀ.

    (en)
    Posted by
    ਸ੍ .ਗੁਰਪੀ੍ਤ ਚਹਿਲ (8427564245)
    ਸ੍ .ਗੁਰਪੀ੍ਤ ਚਹਿਲ
    Punjab
    Mansa
    Write Answer
    Posted Date (02 Nov 2017 11:53 AM) Assigned Date (-)
    Answered Date (02 Nov 2017 07:01 AM) Translated Date (03 Sep 2021 01:03 PM)

    ਸਟੌਂਪ ਦੇ ਵਿਚ ਪੇਂਡੀਮੇਥਾਲਿਨ ਨਾਮ ਦਾ ਸਾਲਟ ਹੁੰਦਾ ਹੈ ਇੱਹ ਤੁਸੀ ADAMA, SUMITOMO, NAGARJUNA, CHEMINOVA, ਵਰਗੀਆਂ ਕੰਪਨੀਜ਼ ਦੀ ਲੈ ਸਕਦੇ ਹੋ I

    kank de beej bare

    (en)
    Posted by
    sukhchain Bhail (9878303402)
    sukhchain Bhail
    Punjab
    Write Answer
    Posted Date (02 Nov 2017 11:37 AM) Assigned Date (-)
    Answered Date (02 Nov 2017 06:20 AM) Translated Date (-)

    PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ। ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। UNNAT PBW 343: ਇਹ ਕਿਸਮ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। WH 542: ਇਹ ਕਿਸਮ ਸਮੇਂ ਤੇ ਬਿਜਾਈ ਕਰਨ ਅਤੇ ਸਿੰਚਿਤ ਖੇਤਰਾਂ ਦੇ ਲਈੇ ਯੋਗ ਹੈ। ਇਸਦੀ ਔਸਤ ਪੈਦਾਵਾਰ 20 ਕੁਇੰਟਲ ਪ੍ਰਤੀ ਏਕੜ ਹੈ। PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ। ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ । ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ। PBW 677: ਇਹ ਕਿਸਮ 157 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ। WHD-912: ਇਹ ਕਿਸਮ ਜੰਗ ਦੇ ਨਾਲ ਕਰਨਾਲ ਬੰਟ ਦਾ ਵੀ ਮੁਕਾਬਲਾ ਕਰ ਸਕਦੀ ਹੈ। ਇਸਦਾ ਔਸਤ ਝਾੜ 21 ਕੁਇੰਟਲ ਪ੍ਰਤੀ ਏਕੜ ਹੈ। HD 3043: ਇਸ ਦੀ ਔਸਤਨ ਪੈਦਾਵਾਰ 17.8 ਕੁਇੰਟਲ ਪ੍ਰਤੀ ਏਕੜ ਹੈ । ਇਹ ਕਿਸਮ ਪੱਤਿਆਂ ਉੱਤੇ ਪੀਲੇ ਧੱਬੇ ਅਤੇ ਪੀਲੀਆਂ ਧਾਰੀਆਂ ਦੀ ਬਿਮਾਰੀ ਤੋਂ ਕਾਫੀ ਹੱਦ ਤੱਕ ਰਹਿਤ ਹੈ । WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ। PBW 660: ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਪੰਜਾਬ ਰਾਜ ਦੇ ਜ਼ਿਆਦਾ ਵਰਖਾ ਵਾਲੇ ਖੇਤਰਾਂ ਵਿੱਚ ਕਣਕ ਦੀ ਪੈਦਾਵਾਰ ਵਧਾਉਣ ਲਈ ਇਸ ਦੀ ਕਾਢ ਕੀਤੀ ਗਈ ਹੈ। ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 100 ਸੈ.ਮੀ. ਤੱਕ ਹੁੰਦਾ ਇਹ ਲਗਭਗ 162 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦਾ ਔਸਤਨ ਝਾੜ 17.1 ਕੁਇੰਟਲ ਪ੍ਰਤੀ ਏਕੜ ਹੈ। PBW-502: ਇਸ ਕਿਸਮ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ। ਇਹ ਸਮੇਂ-ਸਿਰ ਬੀਜਣ ਵੇਲੇ ਮੌਜੂਦਾ ਸਿੰਚਾਈ ਹਾਲਾਤਾਂ ਦੇ ਅਨੁਕੂਲ ਹੁੰਦੀ ਹੈ। ਇਹ ਪੱਤਿਆਂ ਉੱਤੇ ਪੈਣ ਵਾਲੇ ਧੱਬੇ ਅਤੇ ਧਾਰੀਆਂ ਤੋਂ ਰਹਿਤ ਹੁੰਦੀ ਹੈ। HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਪਰੰਤੂ ਇਸ ਨੂੰ ਸਮੇਂ-ਸਿਰ ਬੀਜ ਕੇ ਇਸ ਤੋਂ 30 ਕੁਇੰਟਲ ਪ੍ਰਤੀ ਏਕੜ ਦਾ ਝਾੜ ਵੀ ਲਿਆ ਜਾ ਸਕਦਾ ਹੈ। HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ। ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ। DBW17: ਇਸਦੇ ਬੂਟੇ ਦਾ ਕੱਦ 87 ਸੈਂ:ਮੀ: ਹੁੰਦਾ ਹੈ। ਇਹ 155 ਦਿਨਾਂ ਵਿੱਚ ਪੱਕ ਜਾਂਦੀ ਹੈ। ਇਸਦੀ ਔਸਤ ਪੈਦਾਵਾਰ 23 ਕੁਇੰਟਲ ਪ੍ਰਤੀ ਏਕੜ ਹੈ। PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ। ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ। ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈ। UNNAT PBW 550 ਇਹ ਕਿਸਮ 146 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ। ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ। ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

    Answered Date (02 Nov 2017 02:12 PM) Translated Date (-)

    ਕਣਕ ਬੀਜਣ ਦਾ ਸਹੀ ਸਮਾਂ ਅਕਤੂਬਰ ਦੇ ਚੋਥੇ ਹਫਤੇ ਤੋਂ ਨਵੰਬਰ ਦੇ ਚੋਥੇ ਹਫਤੇ ਤਕ ਹੈ। ਅਤੇ ਵੱਧੀਆ ਝਾੜ ਲਈ ਤੁਸੀ ਹੇਠ ਲਿਖੀਆਂ ਕਿਸਮਾਂ ਬੀਜ ਸਕਦੇ ਓ Pbw 343(2017) ਜਿਸਦਾ ਝਾੜ 23.2 q/acre ਹੈ। Pbw 550(2017) ਜਿਸਦਾ ਝਾੜ 23.0q/acre ਹੈ। Pbw 1 zinc(2017) ਦਾ ਝਾੜ 22.5 q/acre ਹੈ। Pbw 725 (2015) ਦਾ ਔਸਤਨ ਝਾੜ 22.9q/acre ਹੈ। Hd 3086(2015) ਦਾ ਔਸਤਨ ਝਾੜ 23q/ acre ਹੈ। Wh 1105(2014) ਦਾ ਔਸਤਨ ਝਾੜ 23.1q/ acreਹੈ। ਬਾਕੀ ਕਿਸਮਾਂ ਦੀ ਚੋਣ ਤੁਸੀ area ਤੇ ਮਿੱਟੀ ਦੇ ਅਧਾਰ ਤੇ ਕਰ ਸਕਦੇ ਓ ਅਤੇ ੳੁਨਤ pbw550 ਦੀ ਬਿਜਾਈ ਨਵੰਬਰ ਦੇ ਦੂਜੇ ਹਫਤੇ ਤੋਂ ਨਵੰਬਰ ਦੇ ਚੌਥੇ ਹਫਤੇ ਤੱਕ ਕੀਤੀ ਜਾਂਦੀ ਹੈ । ਕਣਕ ਵਿੱਚ ਖਾਧ ਦੀ ਵਰਤੋਂ ਲਈ ਤੁਸੀਂ ਕਨਸ਼ੋਰਸ਼ੀਅਮ 0.5 ਕਿਲੋ ਨੰੂ 1 ਲਿਟਰ ਪਾਣੀ ਵਿੱਚ ਮਿਲਾ ਕੇ ਉਸ ਵਿੱਚ ਪ੍ਰਤੀ ਏਕੜ ਕਣਕ ਦਾ ਬੀਜ ਮਿਲਾ ਲਉ। ਸੋਧੇ ਹੋਏ ਬੀਜ ਨੂੰ ਪੱਕੇ ਫਰਸ਼ ਤੇ ਖਿਲਾਰ ਕੇ ਛਾਵੇਂ ਸੁਕਾ ਲਉ ਅਤੇ ਛੇਤੀ ਬੀਜ ਦਿਉ। ਜੈਵਿਕ ਖਾਦ ਲਈ ਝੋਨੇ ਦੀ ਫੱਕ ਦੀ ਸਵਾਹ ਜਾਂ ਗੰਨੇ ਦੀ ਗੁੱਦੀ ਦੀ ਸਵਾਹ 4 ਟਨ ਪ੍ਰਤੀ ਏਕੜ 27 ਕਿਲੋ ਡੀ. ਏ. ਪੀ ਦੀ ਜਗ੍ਹਾ ਵਰਤ ਸਕਦੇ ਹੋ।ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ। ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ ਜਮੀਨ ਲਈ 55 ਕਿਲੋ ਯੂਰੀਆ ,55 ਕਿਲੋ ਡੀ.ਏ.ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਉ। ਪੋਟਾਸ਼ ਘਾਟ ਵਾਲੀਆ ਜਮੀਨਾਂ ਵਿੱਚ 12 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਉ। ਅਤੇ 1 ਏਕੜ ਦੀ ਬਿਜਾਈ ਲਈ 40-45ਕਿਲੋ ਬੀਜ ਵਰਤਿਆ ਜਾਂਦਾ ਹੈ।

    co.0238 ganne me patti kyo sukh rahi hai

    (en)
    Posted by
    Aatish chaudhary (9675139573)
    Aatish chaudhary
    Uttar Pradesh
    --
    Write Answer
    Posted Date (02 Nov 2017 11:06 AM) Assigned Date (-)
    Answered Date (02 Nov 2017 08:49 AM) Translated Date (03 Sep 2021 01:03 PM)

    ganne ki jdo mein ek baar pehle soondi jrur dekhe agr soondi hai aur paude sookh rhe hai tan uss ki roktham ke liye coragen@60ml ko 150 ltr paani mein daal kar prati acre pe spray kre.

    711knk.de.vich.pila.rtwa.wali.bimare.ate.h.ya.nhi..Rammurtiram484.kirdhan.fetahabad.haryana

    (en)
    Posted by
    Rammurtiram (9996380128)
    Rammurtiram
    Haryana
    Fatehabad
    Write Answer
    Posted Date (02 Nov 2017 10:29 AM) Assigned Date (-)
    Answered Date (02 Nov 2017 06:30 AM) Translated Date (03 Sep 2021 01:03 PM)

    yeh bimaari lagbhag sbhi kismo mein hi aati hai . iss ki roktham ke liye app tilt@200ml ja nativo@80 ko 150 ltr paani mein daal kar prati acre pe spray kr skte ho.