Chandigarh
Search
my points are 100. how can i redeem?
(en)
you required minimum 350 points to purchase from merchandise section.... you will earn these points by installing apnikheti app with your refrrence code on other's phone...
Kohra toh bachn lii kehri spray kra alloo uppar, omex bio 20+m45 best a ja, Sulphur di spray?
(en)
alooa de upper kohre de lyi kde v koi spray nahi kiti jNdi. alooa nu kohre ton bachaun de lyi paani lgaunde rho. jo aloaa de vich fungus bndi hai uss di roktham de lyi M-45@400gm nu 150 ltr paani de nal mila ke prati acre te spray kro.
ਸ੍ੀ ਮਾਨ ਜੀ ਮੱਝਾਂ ਦੀ ਭੁੱਖ ਵਧਾੳਣ ਤੇ ਹਾਜਮੇ ਲੲੀ ਕਿਹੜੇ ਮਸਾਲੇ ਦਿੱਤੇ ਜਾਣ? ਮਹਿਰ ਅਾਪਣੀ ਰਾੲੇ ਦਿਓ ਜੀ Plz
(en)
Rajasthan
hnji tusi es nu kod tumme da churan de sakde ho . tusi churan bnon ai eh audio sun sakde ho ji.
Punjab
Thanku sir ji
20.25din ho gye mazz nu tika bhrae nu fr eda kr rahi. photo dekh k dso ki ilaz ho skda?
(en)
Haryana
Sir pictures clear nahi aa please dubara send karo
725 kank nu Pani lagun toh baad 50 kg urea pa Dita ji kille ch Hun hor ki kujh teh kadho payie kank ch? tan Joh vadiya growth hove te jhaad ve vadhe?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
sir sir photo dekh ke ehde bare dasso eh kini jgah te karna hai? vikreta 10 bighe ch kehnda nal urea v paya ja sakda?
(en)
Himachal Pradesh
10 bighe or 2 acre lyi isde 3000 ml de spray 1000 liter pani chh pake krni ha , ahh product fasal chh nutrient len de skahti nu vdaa dinda ha ate vrtiya hoyia khada de durvato katha dinda ha , tusi urea paun to 2 -3 din vadd isde vrto krna ji
sir mere khet motor da pani na bahuta vadia te na bahuta maada hai is layi main us vich jhone diyan kehrian kisama lagava jo mainu jyada jhaad dein?
(en)
Punjab
Jhone di sab to vadh jhad valian kisma PR -122 (jisda jhad 31.5q/acre) , PR-124 te PR-121 (jihna da jhad 30.5q/acre hai) ,PR -126 (jisda jhad 30q/acre hai) ....
hf ਗਾਂ ਦੇ ਥਣ ਖੜ ਜਾਣ ਤੇ ਕੀ ਕਰੀਏ?
(en)
Rajasthan
hnji tusi eh audio suno ji dheyaan nal.
Punjab
ji audio ayi ni
sir g ajj meri buffalo heat te ayi c mai cross krva ditti hai bull kolo. suggest kro k kehdi diet deyie buffalo nu for safe future?
(en)
sir tuhadi service bilkul v sahi nai v. v bad ene din ho gye qust puchiea nu koi ans ni nd app v tuc update ni kita bhout muskl hundi e apne qust dekhn ch fr v aage koi jvab. ni dita hunda
(en)
Haryana
Gurpreet ji next week hi asi app update de rahe aa, sorry for inconvenience, please wait for a week. Thanks
ਸਰ hf ਵੱਛੀਆ ਦੀ ਫੀਡ ਬਣਾਉਣੀ ਦੱਸੋ ਜੀ ਜਿਸ ਨਾਲ ਵੱਛੀ ਦਾ ਸਹੀ ਵਿਕਾਸ ਹੋਵੇ?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
Punjab
DOC da ki lav ha
Suki Kanak nu spray kar sakda Kanak ba na joga Kheri spray kar sakda ?
(en)
kirpa kr ke vistaar nal dso tuc kanak de upper kis cheez de lyi spray krna chaunde ho. tan jo tuhaanu shi jankari ditti ja ske.
sir photo dekh k dso ehna 3 products ch kanak layi sabh to vadiya kehda hai? ehna de kehde kehde fyde han?
(en)
Himachal Pradesh
ehna chh phela product kett nashak ha ji jisde vrto tusi fasal chh kett de lashan dikhan te krna ji ,2 product khet chh khadd de vdia vrto lyi kita jnda ha , and 3 product NPK khad ha jisde vrto pani chh mix krke spray lyi kiti jndi ha , ehna cho tusi 18.18.18 de vrto khet de miti de janch de adhar te kiti jndi ha , jivras de spray tusi 1.5 liter nu 1acre lyi vrt skde ho 3ml per liter de hisab nal
what does Co denotes in the variety of sugarcane?
(en)
Himachal Pradesh
co denotes for Coimbatore also known as kovia which is a major city in Tamil nadu , Sugarcane Breeding Institute (SBI) is a central research institute in Coimbatore, India. It was established in 1912 and is affiliated to Indian Council of Agricultural Reserch
kor kanak te gulli dande wali spray pani laguan ton kinne din pehla karni chahidi hai ?
(en)
kore kanak de upper gulli dande wali spray paani lgaun ton 3 din pehla kr deo.
Punjab
tuc kanak te gulli dande di spray pani lgon ton baad kro ohh jayda fyade mnd rhegi ate tuc pani lgon ton baad odo spray kro jdo khet vich bilkul halki gill hove ate khet vich pair rkhn yog hove....
basmati khet wali kanak nu pani kinne din to launa chahida hai?
(en)
basmati jhone wali kanak nu pehla paani bijaayi ton 30 din baad lao. kyuki ihb vaahn daakar hon kr k nami bnaayi rakhda hai. 25-30 dina ton lgaaya paani kanak di wdia growth krwaunda hai.
gulli dande wali spray kis pump naal karni chahidi hai hath wale nal or engine wali naal?
(en)
ihh spray tuc kise v pump nal kr skde ho. iss da koi issue nahi hai. engine nal time ghat lgda hai. iss nal v tuc spray kr skde ho.
Himachal Pradesh
tusi dohaa cho kise be pump NAL krr skde ho ji
sir aah jhoti 20 month di aa eh kehdi nasl aa dseo ?pleeez j vechni hove kinne di aa?
(en)
Rajasthan
hnji eh 80 % murrah hai ji.
क्या हरिजन आबादी मे असंक्रमणीय पट्टा हो सकता है
(en)
lr ਆਲੂ 60 ਦਿਨ ਦਾ ਹੋਗੇ ਆ ਜੀ 19:19:19 ਦੀ ਸਪਰੇ ਕਰੀ ਨੂਁ 15 ਦਿਨ ਹੋਗੇ ਹੁਣ ਕੜੀ ਠੀਕ ਰਹੋ ਜੋਂ ਚੰਗਾ ਸੇਜ ਮਾਰ ਜੇ ਹੋਰ ਕੀਨੀ ਆ ਸਪਰੇਆਂ ਲੇ ਜੂ 90 ਦਿਨਾ ਦੇ ਹੋਣ ਤੇ ਪੁਟਾਈ ਸੁਰੂ ਕਰਨੀ ਆ ਜੀ?
(en)
iss nu spreha iss di growth te nirbhar krdian hnn. iss nu npk 191919 ja 130045 dia spreha hafte hafte te krde rho ihna da koi v nuksaan nahi hai.
Himachal Pradesh
hun thoinu koi be spray krr de lod nhi ha ji
Hello Sir I am in Gujarat-Baroda. I wish to start Aloe Vera farming in 1 vigha land. I would like to know what would be the right quality and type of Aloe Vera to start farming on a small scale. Thanks Kuldip
(en)
Chandigarh
The varieties which are suitable for growing are A. Littoralis, A. barbedenesis, A. chinesis, A. Indica, A.vulgaris, AL-1, IC111280, IC111271 and IC111269.
sir knk biji nu 5-6 din hoe c te ute meeh pai gea c. ..... swaga la ta c g.... hun kite kite knk ugr gi g...... hun g knk ugrn da wait kriye ja dubara bijiye?
(en)
jekar vaahn retla hai tan halki g hairon maar deo ja paani dubaara lgga deo kanak baahr aa jawegi. jekar vaahn dakar hai ate kanak nahi uggr rhi tan kanak di bijaayi dubaara krni pwegi.
ajj biji nu 10 din hoge g.6 nu biji c g.. te 11 treek nu meeh agea c g
nikln de chance hai g knk de.. kite kite nikl ae g.... dakr wahn a g
Sir Nili ravi da sab to wadia seman kada ha ji kitho nd kine da mile ga?
(en)
Punjab
hnji nili ravi da vadiya seman nabha to milega ji . tusi 0176-5220137 eh nabhe de number te call karke seman bare pus sakde ho. baaki tusi apne nede de govt vet officer to v push sakde . eh lagpag 200 rs tak milda hai.
Punjab
Thanku sir ji
bai jii knk nu duja pani laun ton baaad gulli dandde vaste kehri Davai varti ja skdi hai?
(en)
duje paani ton baad tuc total ja axial ja leader ja atlantis di varto kar skde ho.
sir kanak vich kehda rasien di spray kariye ta jo urea v ghat pave ate growth v changi hoje?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
cows vaste feed tyar karvaun lai quintal piche ki ki cheeza paindian ne?
(en)
Punjab
ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।
urea de vich kine dina da gap hona chahida ...jive ki apa hun 12 .12.17 nu payi c ...hun kdo payie urea duvara?
(en)
duji vaar urea paun da gap lagbhag 15 dina da hona chaida hai. iss ton pehla urea na pao.
ਬਈ ਜੀ ਮੇਰਾ ਜਿਲ੍ਹਾ ਮਾਨਸਾ ਹੈ ਮੈ ਸੂਰ ਫਾਰਮਿੰਗ ਦੀ ਟਰੇਨਿੰਗ ਲੈਣੀ ਹੈ ਤੇ ਮੈਨੂੰ ਦੱਸੋ ਕਿ ਸੂਰ ਫਾਰਮਿੰਗ ਦੇ ਲਈ ਵੈਸਟ ਟ੍ਰੇਨਿੰਗ ਸੈਂਟਰ ਕਿਹੜਾ ਹੈ?
(en)
Punjab
ਸੂਰ ਪਾਲਣ ਦੀ ਟ੍ਰੇਨਿੰਗ ਦੇ ਲਈ ਤੁਹਾਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਖੇ ਸੰਂਪਰਕ ਕਰ ਸਕਦੇ ਹੋਂ। ਦਸੰਬਰ ਦੇ ਮਹੀਨੇ ਕੋਈ ਵੀ ਟ੍ਰੇਨਿੰਗ ਨਹੀਂ ਹੈ ਜੀ । ਜਨਵਰੀ ਦੇ ਪਹਿਲੇ ਹਫਤੇ ਤੁਸੀ ਕੈਿਸ਼ੀ ਵਿਗਿਆਨ ਕੇਂਦਰ ਬਰਨਾਲਾ ਵਿਖੇ ਕਾਲ ਕਰਕੇ ਟ੍ਰੇਨਿੰਗ ਦੀ ਤਰੀਕ ਬਾਰੇ ਪੁੱਛ ਸਕਦੇ ਹੋਂ। ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਦਾ ਸੰਪਰਕਾ ਨੰਬਰ: 8196080643 ਹੈ ਜੀ। ਬਾਕੀ ਤੁਸੀ ਜੇਕਰ ਇਸ ਕਿੱਤੇ ਦੇ ਸਬੰਧਿਤ ਸਫਲ ਕਿਸਾਨਾਂ ਨੂੰ ਮਿਲਣਾ ਹੈ ਤਾਂ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਵਿਖੇ ਸੂਰ ਪਾਲਕਾ ਦੀ ਹੋਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋ ਸਕਦੇ ਹੋ। ਇਸ ਮੀਟਿੰਗ ਵਿੱਚ ਜਾਣ ਲਈ ਤੁਸੀ 9915632577 ਸੁਖਵਿੰਦਰ ਸਿੰਘ ਨਾਲ ਸੰਪਰਕ ਕਰ ਸਕਦੇ ਹੋ ਇਹ ਸਫਲ ਸੂਰ ਪਾਲਕ ਹਨ ਜੀ।
ਦੇਸੀ ਮੁਰਗੀ ਆਡੇ ਨੀ ਦੇਦੀਆ 6 ਮਹੀਨੇ ਦੀਆ ਇਲਾਜ ਦੱਸੋ?
(en)
Punjab
ਇਹ ਜਿਆਦਾ ਠੰਢ ਵਿੱਚ ਆਂਡੇ ਕਈ ਵਾਰ ਨਹੀ ਦਿੰਦੀਆ ਜੀ ਹੁਣ ਇਹ ਫਰਵਰੀ ਵਿੱਚ ਹੀ ਆਂਡੇ ਦੇਣਾ ਸ਼ੁਰੂ ਕਰਨਗੀਆਂ।
ਆਲੂਆ ਦੀ ਫਸ਼ਲ ਦੇ ਪੱਤੇ ਇਕੱਠੇ ਹੋ ਰਹੇ ਹਨ ਹੱਲ ਦੱਸੋ ਜੀ
(en)
iss de upper 400ml rogor ja 400ml triazophos ja tata di tafgor@250ml nu 150 ltr paani de nal mila ke prati acre te spray kro. ihh tele chepe de kaarn ho rhe hnn.
sir kuj lok kehnde ne ki leader te topik mix krke spree kro reslut vadia milo ki eh theak hai
(en)
han g ihna nu mix kr ke spray krn nal result wdia mil janda hai. kyuki leader de topik mix ho apdi toxicity vdha laindi hai ate kam jyaada krdi hai.
ਸਰ ਕਣਕ ਤੇ ਸਲਫਰ ਪਾ ਸਕਦਾ ਜੇ ਤਾ ਕਦ ਕਿਵੇ ਅਤੇ ਕਿੰਨੀ ਪਾ ਸਕਦਾ ਹਾ
(en)
Punjab
Shri maan ji sulphar di jayda kmi retli jameen vich hundi hai te tu c kanak de vich sulphar duje reh de naal pao tan jayda vdia hove ga te tu c vadia cmpny de sulphar di matra 3kg prti acre vrt skde ho
ah swal 2 var puch chuka koi ans ni miliya ?
(en)
Punjab
ਹਾਂ ਜੀ ਆਮ ਤੌਰ ਤੇ ਸੁੱਕੇ ਵੜੇਵੇ ਹੀ ਪਸ਼ੂ ਨੂੰ ਖੁਆਏ ਜਾਂਦੇ ਹਨ ਪਰ ਜੇਕਰ ਤੁਸੀ ਪਸ਼ੂ ਨੂੰ ਵੜੇਵਿਆ ਦਾ ਤੇਲ ਦੇਣਾ ਹੈ ਤਾਂ ਦੇ ਸਕਦੇ ਹੋਂ । ਪਰ ਹਰ ਰੋਜ਼ 30-50 Ml ਤੋ ਜਿਆਦਾ ਨਾ ਪਸ਼ੂ ਨੂੰ ਦਿਓ ਜੀ। ਇਸ ਨਾਲ ਪਸ਼ੂ ਦੀ ਫੈਟ ਵੱਧਦੀ ਹੈ ।
bilkul veer g iss naal doodh di fat v waddi hai te eh tael garm v hunda hai jo pashua nu siyaal vich Garmi peda krda hai
Punjab
nal sarro da tel mix kr skde a os nl dudh ch vadha hou k nai
--
Ohnde bare dso
--
Lacto
Punjab
feed formula v dso g
wheat ch bijai wele urea nhi paya Hun phle pani 50 kg paya c Hun kdo paya ?
(en)
jekar bijaayi vele urea nahi paaya haj tan koi chakkar wali gal nahi hai tuc pehla urea@50kg pehle paani nal paa skde ho ate duji vaar urea @50kg pehle paani ton 15 dina baad duje paani nal paa skde ho.
Himachal Pradesh
wheat nu total 110 kg urea de lod hundi ha je tusi 50 kg urea da dita ha ta baki 60 kg urea tusi fasal chh 2 bar krr ke 30 ,30 kg pa skde ho ,ahh urea khad de vrto tusi 25 to 30 din de gap NAL krda ji , pani laun to 2 -3 din aghe piche
Punjab
ਵੀਰ ਜੀ ਤੁਸੀ ਯੂਰੀਆ ਕਣਕ ਨੂੰ ਪਾਣੀ ਦੇਣ ਤੋਂ ਬਾਦ ਜਦੋ ਹਲਕੀ ਗਿਲ ਹੋਵੇ ਤੇ ਪੈਰ ਖੜਨ ਜੋਗ ਹੋਵੇ ਕਿਊ ਕ ਯੂਰੀਆ ਪਾਣੀ ਲਾਉਣ ਤੋਂ ਪਹਿਲਾਂ ਜੇ ਪਾਯਾ ਜਾਵੇ ਤਾਂ ਉਹ ਸਹੀ ਮਾਤਰਾ ਵਿਚ ਪਲਾਂਟ ਨੂੰ ਨਹੀਂ ਮਿਲਦਾ ਸੋ ਤੁਸੀ ਯੂਰੀਆ ਦੀ ਵਰਤੋਂ ਪਾਣੀ ਲਾਉਣ ਤੋਂ ਬਾਦ ਕਰੋ ਜੀ
Sir Miti test korani hai ?
(en)
Punjab
ਸਭ ਤੋਂ ਪਹਿਲਾ ਖੇਤ ਵਿੱਚ ਮਿੱਟੀ ਦਾ ਸੈਂਪਲ ਲਵੋ,, ਮਿੱਟੀ ਦਾ ਸੈਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਤੋਂ ਅਤੇ ਖੇਤ ਦੇ ਵਿਚਕਾਰਲੇ ਹਿਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ,, ਸਭ ਤੋਂ ਪਹਿਲਾ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉਂ (3-4 ਫੁਟ) ਅੰਦਰ ਮਿੱਟੀ ਲਓ ਮਿੱਟੀ ਲੈਣ ਲਈ 15cm ਡੂੰਗੇ ਟੋਏ ਪੁਟ ਕੇ ਇਕ ਮੁਠੀ ਮਿੱਟੀ ਲਓ ,, ਇਸ ਤਰਾਂ ਚਾਰੇ ਕਿਨਾਰਿਆਂ ਤੋਂ ਇਕ ਇਕ ਮੁਠੀ ਮਿੱਟੀ ਇਕਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁਲ ਵਿਚਕਾਰਲੀ ਜਮੀਨ ਤੋਂ ਵੀ ਇਸੇ ਤਰਾਂ ਮਿੱਟੀ ਲਓ ,, ਇਸ ਤੋਂ ਬਾਦ 5 ਅਲੱਗ ਅਲੱਗ ਥਾਵਾਂ ਤੋਂ ਇਕਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਤੇ ਰੋੜ ਬਾਹਰ ਕੱਢ ਦਿਓ ,, ਮਿੱਟੀ ਦੀ ਮਾਤਰਾ ਲਗਭਗ 800-1000 gm ਹੋਣੀ ਚਾਹੀਦੀ ਹੈ।। ਇਸ ਤੋਂ ਬਾਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੈਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ ,, ਤੁਹਾਡੇ ਇਲਾਕੇ ਦਾ ਜਾਂਚ ਕੇਂਦਰ ਤੁਸੀ ਆਪਣੇ kvk ਤੋਂ ਪਤਾ ਕਰ ਸਕਦੇ ਹੋ।। ਅਤੇ 15-20 ਦਿਨ ਵਿੱਚ ਇਸਦੀ ਰਿਪੋਰਟ ਮਿਲ ਜਾਂਦੀ ਹੈ ।।
Himachal Pradesh
miti di janch tusi apne jilee de KVK ja frr PAU to krba skde ho , nhi ta tusi agricultural society nal gll krr lbo unda duvara miti de sample PAU nu testing lyi beje jnde hann
Sat shri akal ji Ji mere kol 180 gaz jameen hai shehar de residential area vich . Te main usnu commercially use krna chaunda agriculture de vich. Vaise tn eni qhtt jameen nu comercialy use krna mzak wrga lgda . But main ini k land da v poora fayda kena chaunda. Is lyi main ki ki kr skda ?
(en)
Punjab
22 g eh tuc bohat vdya soch rakhi hai jekar tuc isda commercially fyda lena chaunde ho ta tuc isde vich koi v sbjia ja falldar butta lgao atee isnu organic tarikke de nal tyar kr k fer isnu organic keh k vecho jo ki thanu vdya munafa devega bt isde lai thanu ik communication skill di jarurat hai ki tuc loka nu apni gal smja sako ki han eh organic de tohadi family ate tohade bachea nu ki fyde ho skde ne g jekar tuc eh karan vch safal ho sako ta moohn mangea rate v mil skda g
ਜੇਕਰ ਦੁਧ ਦਿੰਦੇ ਪਸ਼ੂ ਨੂੰ ਸਰੌਂ ਦਾ ਤੇਲ ਪਾਇਆ ਜਾਏ ਤਾਂ ਉਸ ਦੇ ਕੀ ਫਾਇਦੇ ਹੋਣਗੇ ?
(en)
Punjab
ਸਰੋ ਦਾ ਤੇਲ ਪਾਉਣ ਨਾਲ ਪਸ਼ੂ ਦੇ ਪਿੰਡੇ ਵਿੱਚ ਚਮਕ ਆਉਦੀ ਹੈ ਜੀ , ਵਿਟਾਮਿਨ ਏ ਮਿਲਦਾ ਹੈ ਜੀ ਪਸ਼ੂ ਨੂੰ , ਕੈਲਸੀਅਮ ਦੀ ਘਾਟ ਪੂਰੀ ਹੁੰਦੀ ਹੈ ਜੀ। ਇਸਨੂੰ ਸਿਆਲ ਵਿੱਚ ਘੱਟ ਦੇਣਾ ਚਾਹੀਦਾ ਹੈ ਜੇਕਰ ਦਿਨਾਂ ਹੈ ਤਾਂ ਤਿਂੰਨਾਂ ਦਿਨਾਂ ਮਗਰੋ ਲੱਗਭੱਗ 250 ਗ੍ਰਾਮ ਤੇਲ ਪਾਓ ਜਦੋ । ਲਗਾਤਾਰ 1 ਮਹੀਨਾ ਤੇਲ ਦੇਣ ਮਗਰੋ ਪਸ਼ੂ ਨੂੰ 15-20 ਦਿਨ ਵਿੱਚ ਦੀ ਤੇਲ ਪਾਉਣਾ ਬੰਦ ਕਰ ਦੇਣਾ ਚਾਹੀਦਾ ਹੈ।
wheat ch sancore use kr sakde aa ? if yes esdi dosage Kini honi chaidi aa ?
(en)
han g tuc gulli dande de lyi iss di varto kr skde ho... par PAU de walon iss di sifarish sirf aloo de vich kiti jandi hai. iss di dosage 200gm per acre hundi hai. iss de vich meribuzin salt hunda hai. jo ki kanak dj growth te asar paunda hai. koshish ihh kro ki iss de nal fenoxaprop wala salt howe ohh herbicide use kro.
Himachal Pradesh
sancore de vrto tusi kanak de fasal chh 100 gram per acre lyi beejai to 35 din vadd jdo ndenn 2 to 3 patiya de hunda hann udo spray krna ji
ਆਉਣ ਵਾਲੇ 48 ਘੰਟਿਆਂ ਦੌਰਾਨ ਠੰਡੀ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਇਸ ਲਈ ਫਸਲਾਂ ਨੂੰ ਹਲਕਾ ਪਾਣੀ ਲਗਾਉ। ਫਲਦਾਰ ਪੌਦਿਆਂ ਅਤੇ ਸਬਜੀਆਂ ਨੂੰ ਠੰਡ ਤੋਂ ਬਚਾਉਣ ਲਈ ਪੋਲੀਥੀਨ ਸੀਟ/ਸਰਕੰਡੇ/ਝੋਨੇ ਦੀ ਪਰਾਲੀ ਨਾਲ ਢੱਕੋ ?
(en)
Punjab
ਜਾਣਕਾਰੀ ਹੋਰ ਕਿਸਾਨਾ ਨਾਲ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਕੁਲਦੀਪ ਸਿੰਘ ਜੀ
leader te sancore Mila k saprey kiti ja sakdi hai? dose Kini honi chaidi hai ?
(en)
Nahi g tuc ihna dona nu mix kr ke spray nahj kr skde ..gulli dande de lyi atlantis@160gm , 2 , 4 D @250gm axial@400ml ja total@16gm nu 150 ltr paani de nal mila ke prati acre te spray kr skde ho.. PAU de walon sencor di sifarish sirf aloo de vich kiti jandi hai. iss di dosage 200gm per acre hundi hai. iss de vich meribuzin salt hunda hai. jo ki kanak di growth te asar paunda hai. koshish ihh kro ki iss de nal fenoxaprop wala salt howe ohh herbicide use kro. metribuzin de nal fenoxaprop hona chaida hai. fir kanak di growth te asar nahi painda.
Sadi buffalo nu 3 month ho gya na oh ikdam milk down ho gya ha is layi koi badea g devai daso ?
(en)
Punjab
hnji tusi buffalo nu Stim milk tablates deyo ji te os de nal calpond name da sukka powder buffalo nu khavo. eh har medical store te available hai ji.
22 g kanak vich guli dnde lai kedi best spray hai ?
(en)
Chandigarh
kanak vich gulli dande di rokthaam lyi tuc TOPIK 160gm , RAKSHAK 160gm ja LEADER 13 gm nu 150 ltr pani vich paa k prati acre te spray kr skde ho.
ਪੰਜਾਬ ਵਿੱਚ Thai Apple Ber ਦੀ ਖੇਤੀ ਬਾਰੇ ਜਾਣਕਾਰੀ ਦੇਣ ਦੀ ਮਿਹਰਬਾਨੀ ਕਰਨਾ ਜੀ ?
(en)
Punjab
ਹਾਂਜੀ ਤੁਸੀ ਥਾਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ । ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ। ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ। 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ । ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ। ਇਸ ਲਈ 1 ਏਕੜ ਵਿੱਚ 450 to 500 ਪੌਦੇ ਲੱਗਦੇ ਹਨ । ਪਹਿਲੇ ਸਾਲ 1 ਬੂਟੇ ਤੋਂ 25-30 ਕਿਲੋ ਫਲ ਅਤੇ ਦੂਜੇ ਸਾਲ 45-50 ਕਿਲੋ ਫਲ ਪ੍ਰਾਪਤ ਹੁੰਦੇ ਹਨ। ਭਾਰਤ ਵਿੱਚ ਹਾਈਦਰਾਬਾਦ ਵਿੱਚ ਇਸਦੀ ਵੱਡੀ ਮਾਰਕੀਰ ਹੈ । ਇਸ ਪੌਦੇ ਦਾ ਜੀਵਨ ਕਾਲ 20 ਸਾਲ ਹੈ। ਇਹ ਪੌਦਾ 50-60 ਰੁਪਏ ਤੱਕ ਨਰਸਰੀ ਤੋਂ ਮਿਲ ਜਾਂਦਾ ਹੈ । ਪੌਦਾ ਲੈਣ ਲਈ 9413650486 ਤੇ ਸੰਪਰਕ ਕਰ ਸਕਦੇ ਹੋਂ ।
yr. ih pthe aaa is noo kedi spray kriye ji 2 mhine ho gye bije noo mono di spray kr chuke aaa hor dso koi spray ?
(en)
tuhaade dubaara bheji gyi video bhut shotti hai ..tuc apna swaal vistaar nal pucho ..ki kis trha di dikkat aa rhi hai vaahn de vich ate fasal nu ki ki paaya hai urea vgaira kinni varti hai. iss nal tuhaanu shi jankaari ditti jawegi.
Progib nu duje urea nal paa skde ha.. j pehla na paya hove ?
(en)
Punjab
Dharminder g jekar tuc apna kheti de vich khrcha ghtana chaunde ho ate apni amdan vdana chaunde ho ta thanu eh paun di jarurat nahi hai ate jo gal dhean rakhn vali oh eh aw ki duja urea kanak nu pani lgan to bad pauna jdo khet de vich puri gill hovee ate isto ilawa tuc kuj desi nukte vart skde ho g jo ki thadi kanak nu takda v krega ate kharcha v ghtavega isde lai tuc heth likhe nukte ik var apne khet de vich jarur varto
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
Punjab
ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
desi murgi da egg kithu millo ji asi roj 2000 hajar ikhta lea lawa koi kisan kol murgi hea ta cont dio ji?
(en)
Punjab
ਦੇਸੀ ਆਂਡੇ ਤੁਹਾਨੂੰ ਖੰਨਾਂ ਦੇ ਨਜਦੀਕ ਰਤਨ ਹੇਡੀ ਪਿੰਡ ਵਿੱਚੋ ਮਿਲਣਗੇ ਜੀ ਇਸ ਛੋਟੇ ਜਿਹੇ ਪਿੰਡ ਵਿੱਚ ਇੱਕ ਹੀ ਹੇਜ਼ਰੀ ਮਸ਼ਹੂ੍ਰ ਹੈ ਜੀ ਰੇਲਵੇ ਸਟੇਸ਼ਨ ਦੇ ਕੋਲ ਗਲੀ ਵਿੱਚ ਹੈ ਇਹ ਹੋਜ਼ਰੀ। ਜਾਂ ਫਿਰ ਰਾਜਪੁਰੇ ਦੇ ਕੋਲ ਕੁੱਝ ਵੱਡੇ ਫਾਰਮ ਹਨ ਤੁਸੀ ਉੱਥੋ ਪਤਾ ਕਰ ਸਕਦੇ ਹੋਂ।
urea pa diti sir khet ch Pani to pahila gill haigi c paili ch spreay Pani to pahila krie ya bad ch? kedi saprey kar sakde aa..khet ch aje nadeena to bcha hai ?
(en)
jekar nadeena di spray krni hai tan uss de lyi tuc leader@13gm topik 160gm ja 2 ,4 D @250gm nu 150 ltr paani de nal mila ke prati acre te spray kro. pehle paani ton baad khet de vich peelapan awega uss de lyi 1 kg mangnese sulphate nu 150 ltr paani de nal mila ke prati acre te spray kro.
mere puche gye qustion de ans nai ne tuhade kol ta plz naa ch hi jvab de dyeo ?
(en)
kirpa kr apna swaal dso tuhaade kis swaal da ans. nahi milya hai.
Punjab
hnji gurpreet ji tohanu answer jarur milega ji . tusi thoda detail vich daso k tohade kol kinne pasu hun . majja hun ya cows hun te kehri nasal de hun sare pashu eh sari detail send karo ji. dhanwad
Punjab
5 mazza ne g 10 cow hf baki calf ne 10 k
ਬਈ ਜੀ ਮੋਰਿੰਗਾ ਦਰੱਖਤ ਦੇ ਪੱਤੇ ਕਿਹੋ ਜਿਹੇ ਹੁੰਦੇ ਤੇ ਇਹੇ ਕਿੱਥੋਂ ਮਿਲਦੇ ਹਨ ?
(en)
Chandigarh
ਮੋਰਿੰਗਾ ਦੇ ਪੱਤੇ ਛੋਟੇ ਹੁੰਦੇ ਹਨ....ਤੁਸੀਂ ਕਿਸੇ ਵੀ ਆਪਣੀ ਨੇੜੇ ਦੀ ਨਰਸਰੀ ਤੋਂ ਲੈ ਸਕਦੇ ਹੋਂ....
Rajasthan
ਇਸ ਦਰੱਖਤ ਨੂੰ ਪੰਜਾਬੀ ਵਿੱਚ ਆਮ ਤੌਰ ਤੇ ਸੁਹਾਜਣਾ ਵੀ ਕਿਹਾ ਜਾਂਦਾ ਹੈ । ਇਹ ਆਮ ਤੌਰ ਤੇ ਆਪਣੇ ਆਪ ਹੀ ਕਈ ਥਾਵਾਂ ਤੇ ਉੱਗਿਆ ਹੁੰਦਾ ਹੈ । ਖਾਣ ਵਿੱਚ ਥੋੜਾ ਕੋੜਾ ਜਿਹਾ ਹੁੰਦਾ ਹੈ । ਇਸ ਦਰੱਖਤ ਦੀਆਂ ਫੋਟੋਆਂ ਵੀ ਜਵਾਬ ਦੇ ਨਾਲ ਭੇਜੀਆਂ ਹਨ ਤਾਂ ਜੋ ਅਸਾਨੀ ਨਾਲ ਤੁਹਾਨੂੰ ਇਸ ਬਾਰੇ ਪਤਾ ਚੱਲ ਸਕੇ।
ਕਣਕ ਦੀ ਰਸਾਇਣਕ ਦਵਾਈਆਂ ਰਹਿਤ ਖੇਤੀ ਅਤੇ ਵਧੇਰੇ ਝਾੜ ਲੈਣ ਸੰਬੰਧੀ ਜਾਣਕਾਰੀ ਦਿਉ ਜੀ ?
(en)
khet de vich kis trah di problem aa rhi hai ate kis trah da keet hamla kar reha hai. kirpa kr ke vistaar nal dso tuhaanu uss trah da desi ate jaivik tarika ds ditta jawega.
Punjab
Rass chusan vale keedeyaa ate bareek sundia da virodhi. Neem astar:-5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
Punjab
ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀ ਆ ਖਾਦ ਦਾ ਕੰਮ ਕਰਦਾ ਹੈ।
Punjab
ਇਹ ਸਭ ਦੇਸੀ ਨੁਕਤੇ ਹੁਣ ਤੁਸੀਂ ਕਣਕ ਦੇ ਵਦੀਆ ਝਾੜ ਲਈ ਵਰਤ ਸਕਦੇ ਹੋ ਜੀ
ਖੇਤ ਵਿੱਚ ਕੋਈ ਦਿੱਕਤ ਨਹੀਂ ਹੈ ਔਰਗੈਨਿਕ ਖੇਤੀ ਕਰਨਾ ਚਾਹੁੰਦਾ ਹਾ ਇਸ ਲੲੀ ਜਾਣਕਾਰੀ ਲੈਣੀ ਚਾਹੁੰਦਾ ਹਾਂ ੳੁਸ ਤੋਂ ੲਿਲਾਵਾ ਜਮੀਨ ੳੁਪਜਾਊ ਅਤੇ ਪਾਣੀ ਨਿਕਾਸੀ ਵਾਲੀ ਹੈ
Punjab
Sir hare mater nu fol tey appare buhat aa kuch mater changi tara ban geya aa .... koi hal daso aasi ki kar sakhde aa...
ਪਿਆਜ ਦੀ ਖੇਤੀ ,ਔਸਤਨ ਝਾੜ, ਮੰਡੀ ਕਰਨ ,ਅਤੇ ਪ੍ਰਤੀ ਏਕੜ ਲਾਗਤ ਬਾਰੇ ਦੱਸੋ ਜੀ ?
(en)
Chandigarh
ਪਿਆਜ਼ ਦੀ ਖੇਤੀ ਹਾੜੀ ਅਤੇ ਸਾਉਣੀ ਦੋਵੇਂ ਮੌਸਮਾਂ ਵਿਚ ਕਰ ਸਕਦੇ ਹੋਂ... ਹਾੜੀ ਮੌਸਮ ਵਿਚ ਪਿਆਜ਼ ਦੀ ਬਿਜਾਈ ਅਕਤੂਬਰ-ਨਵੰਬਰ ਅਤੇ ਸਾਉਣੀ ਮੌਸਮ ਵਿਚ ਪਿਆਜ਼ ਦੀ ਬਿਜਾਈ ਮਈ -ਜੂਨ ਵਿਚ ਕੀਤੀ ਜਾਂਦੀ ਹੈ... ਤੁਸੀਂ ਹਾੜੀ ਵਿਚ PRO 6 ਜਿਸ ਦਾ ਝਾੜ 175 ਕੁਇੰਟਲ ਪ੍ਰਤੀ ਏਕੜ, Punjab Naroya ਜਿਸ ਦਾ ਝਾੜ 150 ਕੁਇੰਟਲ ਪ੍ਰਤੀ ਏਕੜ, Punjab White ਜਿਸ ਦਾ ਝਾੜ 135 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਲਾ ਸਕਦੇ ਹੋਂ…. ਤੁਸੀਂ ਸਾਉਣੀ ਵਿਚ Agrifound dark red ਜਿਸ ਦਾ ਝਾੜ 120 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਲਾ ਸਕਦੇ ਹੋਂ…
ਸਰ ਮੈਂ ਡਾਇਰੀ ਫਾਰਮ ਖੋਲਣਾ ਚਾਹੁੰਦਾ ਹਾਂ ਕੀ ਇਸ ਵਿਚ ਫਾਇਦਾ ਹੈ ਪੂਰੀ ਡਿਟੇਲ ਵਿਚ ਦੱਸੋ ਅਤੇ ਸਬਸਿਡੀ ਕਿੰਨੀ ਹੈ ?
(en)
Rajasthan
ਵਧੀਆ ਗੱਲ ਹੈ ਜੀ ਜੇਕਰ ਤੁਸੀ ਡੇਅਰੀ ਫਾਰਮ ਬਣਾਉਣ ਦਾ ਸੋਚਿਆ ਤਾਂ ਬਹੁਤ ਵਧੀਆ ਗੱਲ ਹੈ ਜੀ ਜੇਕਰ ਤੁਸੀ ਦੁੱਧ ਦੀ ਪ੍ਰੋਸੈਸਿੰਗ ਕਰਕੇ ਵੇਚੋ ਤਾਂ ਵਧੇਰੇ ਫਾਇਦਾ ਹੈ ਜੀ । ਬਹੁਤ ਪ੍ਰੋਡਕਟ ਹਨ ਜਿਹੜੇ ਦੁੱਧ ਤੋਂ ਬਣਾਕੇ ਸਿੱਧੇ ਤੌਰ ਤੇ ਵੇਚੇ ਜਾ ਸਕਦੇ ਹਨ। ਜਿਨ੍ਹਾਂ ਕਿਸਾਨਾਂ ਜਾਂ ਡੇਅਰੀ ਸੰਚਾਲਕਾਂ ਦੇ ਕੋਲ ਰੋਜ਼ਾਨਾ 100 ਲੀਟਰ ਤੋਂ ਜ਼ਿਆਦਾ ਦਾ ਦੁੱਧ ਉਤਪਾਦਨ ਹੁੰਦਾ ਹੈ। ਉਹ ਕਿਸਾਨ ਆਪਣੇ ਆਪ ਪਨੀਰ , ਦਹੀ , ਛਾਛ , ਖੋਆ ਅਤੇ ਦੇਸੀ ਘੀ ਬਣਾ ਕੇ ਵੇਚਣ ਤਾਂ ਉਨ੍ਹਾਂ ਨੂੰ ਕਾਫ਼ੀ ਫਾਇਦਾ ਹੋ ਸਕਦਾ ਹੈ । ਬਾਜ਼ਾਰ ਵਿੱਚ ਗਾਂ ਦਾ ਦੁੱਧ 40 ਤੋਂ 45 ਰੁਪਏ ਅਤੇ ਮੱਝ ਦਾ ਦੁੱਧ 50 ਤੋਂ 55 ਰੁਪਏ ਪ੍ਰਤੀ ਲੀਟਰ ਵਿਕਦਾ ਹੈ ਪਰ ਕਿਸਾਨ ਦੁੱਧ ਨੂੰ ਸਿੱਧੇ ਗਾਹਕਾਂ ਨੂੰ ਨਹੀਂ ਵੇਚ ਸਕਦੇ । ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ । ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ। ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ।ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ। ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ। ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ। ਸਬਸਿਡੀ ਲੈਣ ਲਈ ਪੰਜਾਬ ਡੇਅਰੀ ਡਿਪਾਰਮੈਂਟ ਵੱਲੋ ਕਰਵਾਈ ਜਾਣ ਵਾਲੀ ਟ੍ਰੇਨਿੰਗ ਦਾ ਸਮਾਂ ਪਤਾ ਕਰਕੇ ਟ੍ਰੇਨਿੰਗ ਲਵੋ । ਉਸ ਤੋਂ ਬਾਅਦ ਆਪਣੇ ਨੇੜਲੇ ਵੈਟਨਰੀ ਅਫਸਰ ਨੂੰ ਮਿਲ ਕੇ ਲੋਨ ਦੀ ਫਾਈਲ ਲਗਾਉਣ ਬਾਰੇ ਜਾਣਕਾਰੀ ਲੈ ਸਕਦੇ ਹੋਂ।
ਸਰ ਜੀ ਗਾ 6 ਮਹੀਨੇ ਦੀ ਗਬਣ ਹੈ ਜੀ ਮੌਕ ਨਹੀ ਹਟਦੀ ਕਾਫੀ ਦਿਨ ਹੋ ਗਏ ਨੇ ਜੀ ਇਲਾਜ ਦਸੋ ਜੀ ?
(en)
Rajasthan
ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ । ਇਸ ਦੇ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
sir progibb di jaga es nu use kr skde ah kanak vich pahle pani naal ?
(en)
han g iss di varto v kiti ja skdi hai. iss de vich gibberellic acid hunda hai jo ki kanak di growth krwaunda hai.
Pogib nal pudi nahi mili kali progib mili kali use Kis Tara kar sakda aa ?
(en)
iss nu ikk gilaas paani de vich ghol ke fir ret de nal mila ke uss nu urea de nal mila lao ate urea da khet de vich shitta de deo.
allo vich eh ki problem hai ?
(en)
jekar iss de patte mud rhe hn tan iss de upper 400ml rogor ja 600gm acephate nu 150 ltr paani de nal mila ke prati acre te spray kro. iss ton ilaava jekar patte peele pai rhe hn..tan uss di roktham de lyi 400gm M -45 nu 150 ltr paani de nal mila ke prati acre te spray kro.
payj di pood pilli pae rahye ve koi solution daso ?
(en)
peelapan sirya ton aa reha hai ja neeche jdaa ton reha hai. kirpa kr ke vistaar nal dso.
ਵੀਰ ਜੀ ਕਣਕ ਵਿਚ ਗੁੱਲੀ ਡੰਡਾ ਹੈ ਕਿਹੜੀ ਸਪਰੇਅ ਕਰੀਏ ਦੂਜੇ ਪਾਣੀ ਤੋ ਪਹਿਲਾਂ ਜ਼ਾ ਬਾਦ ਵਿੱਚ ਕਰੀਏ ?
(en)
Punjab
ਕਣਕ ਵਿਚ ਗੁਲੀ ਡੰਡੇ ਤੋਂ ਬਚਾ ਲਈ ਤੁਸੀ ਟੋਟਲ, ਮਾਰਕਪਾਵਰ ਅਤੇ ਐਕਸਲ ਦੀ ਸਪਰੇਹ ਕਰ ਸਕਦੇ ਹੋ। ਅਤੇ ਇਹਨਾਂ ਦੀ ਸਪਰੇਹ ਦੂਜੇ ਪਾਣੀ ਤੋਂ ਬਾਦ ਓਦੋਂ ਕਰੋ ਜਦੋਂ ਖੇਤ ਵਿਚ ਹਲਕੀ ਗਿਲ ਅਤੇ ਪੈਰ ਰੱਖਣ ਯੋਗ ਹੋਵੇ,,,,
Chandigarh
ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਯੀ ਤੁਸੀ ਟੌਪਿਕ 160 ਗ੍ਰਾਮ , ਰਕਸ਼ਕ 160 ਗ੍ਰਾਮ ਜਾਂ ਲੀਡਰ 13 ਗ੍ਰਾਮ ਨੂੰ 150ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰ ਸਕਦੇ ਹੋਂ.... ਸਪਰੇ ਤੁਸੀ ਪਾਣੀ ਲਾਉਣ ਤੋਂ 2-3 ਪਹਿਲਾਂ ਕਰੋ...
Sir progib. Nal pudi nahi mili kali progib mili hai Kali progibb Kis tara use kar sakda aa ?
(en)
Maharashtra
iss nu ikaalli urea de nal mix kr ke paa skde ho. iss nu paani de nal bhio ke ghol ke ret de nal mix kr urea de vich paa lao.
sir g saron di kehri kism di bizayi theek rahu g hun jo jhaar v vadh deve .plz zrur dsnaa g ?
(en)
Punjab
ਹੁਣ ਤੁਸੀ ਗੋਭੀ ਸਰੋਂ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਪਨੀਰੀ ਰਾਹੀਂ ਅੱਧ ਦਸੰਬਰ ਤਕ ਕਰ ਸਕਦੇ ਹੋ ਜੀ,, ਜੀ ਐਸ ਸੀ - 7, ਜੀ ਐਸ ਸੀ -6 , ਜੀ ਐਸ ਐਲ-1
Chandigarh
hun sarson nu beejan da sman nikal chuka hai... sarson di bijaayi September-November mhine vich kiti jandi hai,,,