Punjab
Search
ਹੈਲੋ ਸਰ ਜੀ ਕੀ ਿਕਸਾਨ ਨੂੰ ਮੰਡੀ ਵਿੰਚ ਕੋੲੀ ਫਸਲ ਵੇਚਣ ਤੇ ਕੋੲੀ ਫੀਸ ਲਗਦੀ ਹੈ ਸਬਜੀ ਮੰਡੀ ਵਿੰਚ ਰੋਜਾਨਾ ਕਿਸਾਨਾ ਕੋਲੋ ਵੀਹ ਰੁਪੲੇ ਪਰਚੀ ਲੲੇ ਜਾਦੇ ਹਨ ?
(en)
waise aam taur mandi de vich ikk parchi katti jandk hai jo main gate te katti jandi hai jis da koi v paisa nahi lyaa janda ..ohh sirf entry de lyi hundi hai ...aadtiye kol kinni fasal ayi hai uss de hisaab kitaab lyi katti jandi hai. iss parchi da kisaan ton koi kharcha nahi lya janda. parchi kattan walya da hisaab kitaab sidha addtiye nal hunda hai.
cow ya buffalo ke basda dene ke. bàd jer na gire to kya Dena sahiye. or bsde Ko dudh pilane ke liye jer girne ka wait krna sahiye kya ?
(en)
Rajasthan
Jese hi cow ya Buffalo calf ak birth hota h usko dudh pila dena chiye aapne ko jer ka vet nhi krna chiye . jer ka time 4- 8 hrs hota normal. Jer girane k liye Rx. liq. exapar 1/2 lit.
Rajasthan
09660669992 time 11 am to 5 pm
khargosh female ek bar me kitne bacche deti h aur sall me kitni bar bacche deti h aur eske ek bache ki kimat kya hoti h market me ?
(en)
Punjab
फीमेल खरगोश एक साल में 1 से लेकर 14 बच्चे तक जनम देती है और यह साल में 8 बार बच्चे देती है I इसका मार्कीट में रेट 200 रुपये पर किलोग्राम होता है
Punjab
One mother rabbit x 3 female babies x 12 months = 36 female babies (plus your original mama makes 37)
Cost of cultivation for wheat ?
(en)
Himachal Pradesh
cost of cultivation of wheat is totally depend on you and available resources , the efficient use of input resources like seeds, implement, organic manure, synthesis fertilizer minimise the cost of cultivation and maximise the output which leads to increase your income
sir aa ki bemari aa ?
(en)
gobhi de vich jyaadatar fungus di problem aundi hai. iss de upper 250gm ridomil gold per acre de hisaab nal spray krde rho.
sir ridomill di kni dose vrtni chadi aaa mattra te. 10 oct nu beeje cc .p 89 ?
(en)
jo syngenta di ridomil gold hai ohh granual form de vich aundi hai tan uss di dosage 1 kg prati acre hai. ihh systemic fungicide hai. jo ki neeche mitti nal kam krda hai. blight di problem ate dhabbya nu thk krda hai. iss de vich mancozeb ate metalxyl salt hunda hai.
jo syngenta di ridomil gold aundi hai uss di spray krn di dosage 250gm per acre hai.
Punjab
Rates of application Apply at 1kg / acre in ornamentals & vegetables
ਸਰ ਕਣਕ 43 ਦਿਨ ਦੀ ਹੋ ਗੲਈ ਗੁੱਲੀ ਡੰਡਾ ਬਹੁਤ ਏ ਕਿਹੜੀ ਸਪਰੇਅ ਕਰੀਏ ?
(en)
--
ਐਕਸਲ ਠੀਕ ਰਹੂ
--
ਲੀਡਰ ਹੀ ਕਰਤੀ ਅੱਜ ਉਹ ਕਿੰਨੇ ਦਿਨਾਂ ਚ ਅਸਰ ਕਰ ਜੂ
Chandigarh
kanak vich gulli dande di rokthaam lyi tuc TOPIC @160gm , RAKSHAK @160gm ja LEADER @13 gm nu 150 ltr pani vich mila k prati acre te spray kr skde ho.
Himachal Pradesh
guli dande de spray lyi tusi leader , topic , point ade spriya cho use krr skdo ho ,jo spray pichle sal vrti c is bar ohh ja vrto ji
ਸ੍ਰੀ ਮਾਨ ਜੀ ,ਕਣਕ ਦੀ ਫਸਲ ਵਿਚ ਸਿਉਂਕ ਦੀ ਰੋਕਥਾਮ ਲਈ ਕਿਹੜੀ ਦਵਾਈ ਦੀ ਵਰਤੋਂ ਕਰਨੀ ਚਾਹੀਦੀ ਹੈ,ਇਸਦੀ ਵਰਤੋਂ ਕਦੋਂ ਅਤੇ ਕਿਵੇਂ ਕਰਨੀ ਚਾਹੀਦੀ ਹੈ।
(en)
kanak de vich siyunkh di roktham de lyi 1 ltr chlorpyriphos nu 150 ltr paani de nal mila ke prati acre te spray kr deo. jekar ghare mono dwaayi pyi howe tan 200ml ohh nal mix kr lao. iss nal nikke motte keede v mar jande hn..
Himachal Pradesh
kanak de fasal chh suike de rokhtam lyi tusi dvai beej sodh ke ja spray krr ke vrt skde ho , isnu control krn lyi clorpyrifos 20% EC ,Lindane 20 %Ec ate Imidacloprd 30.5% Sc de vrto krr skdo ji , isde spray tusi isde fasal chh lashan jive ki kanak da jadd cho sukk jana dekh ke spray krna ji
5000 ਮੁਰਗੀ ਦਾ ਫਾਰਮ ਵਨੌਨ ਲਈ ਕੀਨੀ ਜਗਾ ਦੀ ਲੋੜ ਪਓ ਤੇ ਕੀ ਨਾ ਖਰਚਾ ਆਓ ਕਿਮੇ ਜੀ ਨਫ਼ੇ ਵਾਲਾ ਕੰਮ ਹੇ ਜੀ ਏਕ ਮੁਰਗੀ ਸਾਲ ਵਿਚ ਕਿਨੈ ਅਡੇ ਦੀਦੀ ਹੇ ਕਿਨੇ ਸਮੇ ਵਾਦ ਨਮੇ ਚੌਚੇ ਨਵੇ ਪੌਣੇ ਪੇਦੇ ਹਨ ਕੀਨੀ ਸਬ੍ਸੀਟੀ ਹੇ ਸਾਰੀ ਜਾਣਕਾਰੀ ਦੇਓ ਜੀ
(en)
Punjab
Poultry farm kholan lai sabh to pehla ta tuhade kol is di traning hona jruri hai, je tuhade kol traning nai v hai ta tuhanu poultry farm diah brikiah bare pata hona chahida . es to baad tuhade kol eho jahi jmeen honi chahidi hai jo rhaishi area to thora door hove . 1 murgi nu rehn lai 1.5 to 2 scear feet jagaa di jrurt hundi hai. so tusi jmeen de hisab nal hi murgeeah khreed sakde ho. VADIAH nasal de desi murgee da ik bach tuhanu 22 to 28 rupee tak mil jave ga. poultry farm tear krde same thean rakho ke us nu is trah nal tear kita jave ke ohna nu grmeeah ate sardiah vich suraj di roshni mildi rahe te ohna de hetha sfai rahe. eh bohat hi munafe vala kamm hai je apa is nu puri jankari ate mehnat nal kriah . poultry farm vich pale jan vali murgeeah di har ik nasal bare tusi pure visthar nal parh sakde ho ke is di umar kini hundi hai te kehri kisam kine egg ate kina meet dindi hai . is lai tusi hetha likhe linck te click krke parh sakde ho. is di subsidy lai tuhade kol traning hona jruri hai ta hi tusi subsidy lai aplly kar sako ge. subsidy di puri jankari tuhanu traning to baad de diti jave gi, Traning lai tusi apne nere de KVK ja fir GADVASU Ludhiana nal sampark kar sakde ho.
mazza nu vdeviea da teel paouna chaida. a yaa nai j paouna chaida ta kina
(en)
Punjab
ਹਾਂ ਜੀ ਆਮ ਤੌਰ ਤੇ ਸੁੱਕੇ ਵੜੇਵੇ ਹੀ ਪਸ਼ੂ ਨੂੰ ਖੁਆਏ ਜਾਂਦੇ ਹਨ ਪਰ ਜੇਕਰ ਤੁਸੀ ਪਸ਼ੂ ਨੂੰ ਵੜੇਵਿਆ ਦਾ ਤੇਲ ਦੇਣਾ ਹੈ ਤਾਂ ਦੇ ਸਕਦੇ ਹੋਂ । ਪਰ ਹਰ ਰੋਜ਼ 30-50 Ml ਤੋ ਜਿਆਦਾ ਨਾ ਪਸ਼ੂ ਨੂੰ ਦਿਓ ਜੀ। ਇਸ ਨਾਲ ਪਸ਼ੂ ਦੀ ਫੈਟ ਵੱਧਦੀ ਹੈ ।
Cow milking formula Buffelo milking formula Calf starter formula Calf grower formula Hyfer formula Transition formula
(en)
kank ch guli dyanda hai ki karia
(en)
Punjab
ਕਣਕ ਵਿਚ ਗੁੱਲੀ ਡੰਡੇ ਦੀ ਰੋਕਥਾਮ ਲਈ ਬਿਜਾਈ ਤੋਂ ਦੋ ਦਿਨ ਦੇ ਅੰਦਰ ਇਕ ਲਿਟਰ ਸਟੌਂਪ/ਪੈਂਡਿਨ/ਦੋਸਤ/ਮਾਰਕ ਪੈਂਡੀ/ਪੈਂਡਾ/ਬੰਕਰ ਜ਼ਾਕੀਯਾਮਾਂ 30 ਈ ਸੀ (ਪੈਂਡੀਮੈਥਾਲਿਨ) ਪ੍ਤੀ ਏਕੜ ਨੂੰ 200 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। *ਜਾਂ* ਬਿਜਾਈ ਤੋਂ 14-21ਦਿਨਾਂ ਅੰਦਰ ( ਪਹਿਲੇ ਪਾਣੀ ਤੋਂ 2-3 ਦਿਨ ਪਹਿਲਾਂ )13 ਗ੍ਰਾਮ ਪ੍ਰਤੀ ਏਕੜ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ 75 ਡਬਲਯੂ ਜੀ (ਸਲਫੋਸਲਫੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ। ....... ਬਿਜਾਈ ਤੋਂ 30-35 ਦਿਨਾਂ ਅੰਦਰ 150ਲਿਟਰ ਪਾਣੀ ਵਿੱਚ ਪ੍ਰਤੀ ਏਕੜ 160 ਗਾ੍ਮ ਟੌਪਿਕ/ਪੁਆਇੰਟ /ਮੌਲਾਹ/ਰਕਸ਼ਕ ਪਲੱਸ /ਜੈ ਵਿਜੈ / ਟੌਪਲ/ਮਾਰਕਕਲੋਡੀਨਾ/ਕੋਲੰਬਸ 15 ਡਬਲਯੂ ਪੀ ਜਾਂ 400 ਮਿਲੀ ਲੀਟਰ ਦਾ ਐਕਸੀਅਲ 5 ਈ ਸੀ (ਪਿਨੋਕਸਾਡਿਨ) ਜਾਂ 400 ਮਿਲੀ ਲੀਟਰ ਪਿਊਮਾ ਪਾਵਰ 10ਈ ਸੀ (ਫਿਨੌਕਸਾਪੋ੍ਪ-ਪੀ-ਈਥਾਈਲ) ਜਾਂ 13 ਗਾ੍ਮ ਲੀਡਰ/ਐੱਸ ਐੱਫ 10/ਸਫਲ/ਮਾਰਕਸਲਫੋ 75 ਡਬਲਯੂ ਜੀ(ਸਲਫੋਸਲਫੂਰਾਨ) ਨੂੰ ਘੋਲ ਕੇ ਛਿੜਕਾਅ ਕਰੋ । *ਨੋਟ* ਜਿਹਨਾਂ ਖੇਤਾਂ ਵਿੱਚ ਕਣਕ ਦੇ ਨਾਲ ਸਰੋਂ/ਰਾਇਆ/ਛੋਲੇ ਜਾਂ ਕੋਈ ਹੋਰ ਚੌੜੀ ਪੱਤੀ ਵਾਲੀ ਫਸਲ ਰਲਾ ਕੇ ਬੀਜੀ ਹੋਵੇ, ਉਹਨਾ ਖੇਤਾਂ ਵਿੱਚ ਲੀਡਰ/ਐੱਸ ਐੱਫ-10/ਸਫਲ/ਮਾਰਕਸਲਫੋ ਨਾ ਵਰਤੋਂ
Sir. can you please share the chart of cropping patterns. The sowing and Harvesting season of Rice, Wheat and green vegetables in punjab
(en)
Chandigarh
The sowing time of wheat is October-November and its harvesting time is February-May month. The sowing time of rice is 15th May to 30th May and the harvesting time is October month. The sowing time of spinach is September-October and harvesting time is 3-4 weeks of sowing. The sowing time of Mustard is October-November and harvesting time is October-November. The sowing time of Okra is February-March, June-July and harvesting time is February-March, June-July. The sowing time of Lettuce is September-October and harvesting time is October-November. The sowing time of Bitter gourd is February-March, June-July and harvesting time is May-July, August-October. The sowing time of Peas is October-November and harvesting time is January-March. The sowing time of French bean is February-March and harvesting time is April-May.
progibb product ki hai te isdi varto kanak ute kiti ja sakdi hai ya nhi j kiti ja sakdi hai ta isdi dosage prati acre kini hai te isde ki fayde hn te kehri company di vadiya hai plz photo dekhaao isdi. thank you.
(en)
Punjab
ਕਣਕ ਦੇ ਚੰਗੇ ਫੁਟਾਰੇ ਦੇ ਲਈ ਤੁਸੀ ਪਰੋਗਿਬ ਨਾਮ ਦਾ ਪ੍ਰੋਡਕਟ ਦੀ ਵਰਤੋ ਕਰ ਸਕਦੇ ਹੋ । ਇਹ ਸੁਮਿਟੋਮੋ ਕੰਪਨੀ ਦਾ ਆਉਂਦਾ ਹੈ। ਇਸ ਦੀ ਵਰਤੋਂ ਹਰੇ ਚਾਰੇ , ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ। ਇਹ ਝਾੜ ਦੇ ਵਿਚ ਕਾਫੀ ਵਾਧਾ ਕਰਦੀ ਹੈ। ਇਸ ਦੀ ਮਾਤਰਾ 5gm ਹੁੰਦੀ ਹੈ। ਜਦੋ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇ ਇਸਨੂੰ ਇੱਕ ਗਿਲਾਸ ਪਾਣੀ ਦੇ ਨਾਲ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾ ਲਓ ਅਤੇ ਫਿਰ ਖੇਤ ਦੇ ਵਿਚ ਛਿੱਟਾ ਦੇ ਦਿਓ । ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ ਪਹਿਲਾ ਇਸਨੂੰ ਘੋਲਣਾ ਹੈ ਅਤੇ ਫਿਰ ਉਸਦੇ ਵਿੱਚ ਪਰੋਗਿਬ ਪਾਉਣਾ ਹੈ ਕਿਉਂਕਿ ਇਹ ਡਾਇਰੈਕਟ ਪਾਣੀ ਦੇ ਵਿੱਚ ਘੁਲਦਾ ਨਹੀਂ ਹੈ। ਇਸ ਤਰਾਹ ਇਸ ਦੀ ਵਰਤੋਂ ਕਰਨੀ ਹੈ।
Himachal Pradesh
progib chh gibberellic acid GA3 hunda ha ji , ahh fasal chh vdia growth , flowering ate fruit set lyi vrtiya jnda ha , isde dose 5 gram per acre ha ji , ahh product tusi smitoo company , hpm company da le skde ho
sir khali nasal de jhote da semen patiala ch mil juga ?
(en)
Punjab
hnji tusi khali jhote de semen lai dr. deep ji nal contect kar sakde ho . dr. deep ji da contect number 9878873820 hai ji
sir main wheat(kanak) di organic farming krni hai, optimum yield lain lye osdi growh lye ki kuj use kra as a fertilizer ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
hello sir.redo mill gold vich ki salt aa.. is da mattra te ki reuslt a ?
(en)
Chandigarh
Ridomill gold vich metaxyl-M atey Mancozeb hunda hai jo ki mattran vich ਉਖੇੜਾ ਰੋਗ, ਜੜ੍ਹ ਗਲਣ atey ਕੁੰਗੀ di rokthaam lyi mdd krda hai…
Punjab
Active ingredient Metalaxyl-M 40g/Kg Mancozeb 640g/Kg Formulation Wettable granules (WG) WHO classification III Packaging 1 kg , 250g and 50g
Punjab
Targets Late blight and downy mildew diseases
Mai pheli urea 5 din phela payi c panni laun To baad kanak ch hun dusri urea kado pawa i mean kinne dinna da gap hona chaida a nalle vich keda material pawa phela mai sirf urea payi c ?
(en)
Punjab
ਕਣਕ ਵਿਚ ਯੂਰੀਆ ਦੀ ਟੋਟਲ ਡੋਜ਼ 110 kg/ਏਕੜ ਹੈ ਜਿਸ ਵਿਚੋਂ 55 kg ਬਿਜਾਈ ਵੇਲੇ ਪਾਈ ਜਾਂਦੀ ਹੈ ਅਤੇ ਬਾਕੀ ਦੀ 55 kg /ਏਕੜ ਪਹਲੇ ਪਾਣੀ ਨਾਲ ਪਾਈ ਜਾਂਦੀ ਹੈ ਹਲਕੀਆਂ ਜਮੀਨ ਵਿਚ ਪਹਲੇ ਪਾਣੀ ਦੇ ਨਾਲ 28 kg ਅਤੇ ਦੂਜੇ ਪਾਣੀ ਨਾਲ 28 kg ਪ੍ਰਤੀ ਏਕੜ ਪਾਈ ਜਾਂਦੀ ਹੈ ਜੀ ਜੇ ਤੁਸੀ 110 kg ਪਾ ਚੁਕੇ ਹੋ ਤਾਂ ਤੁਹਾਨੂੰ ਯੂਰੀਆ ਪਾਉਣ ਦੀ ਲੋੜ ਨਹੀਂ ਹੈ ਜੀ ਅਤੇ ਜੇਕਰ ਤੁਹਾਡੀ 110 kg ਯੂਰੀਆ ਦੀ ਡੋਜ਼ ਪੂਰੀ ਨਹੀਂ ਹੋਈ ਤਾਂ ਤੁਸੀ ਬਾਕੀ ਦਾ ਯੂਰੀਆ ਦੂਜੇ ਪਾਣੀ ਤੋਂ ਤੁਰੰਤ ਬਾਦ ਜਦੋ ਜਮੀਨ ਵਿਚ ਹਲਕਾ ਹਲਕਾ ਪੈਰ ਰੱਖਣ ਯੋਗ ਹੋ ਜਾਵੇ ਓਦੋਂ ਪਾ ਸਕਦੇ ਹੋ ਜੀ
Chandigarh
urea di duji dose tusi 20-25 dina baad duji sinchaayi vele paa skde hon..
Maharashtra
duja paani 15 dina de faasle te lao. Khet de vicho mitti di mutthi bhar ke dekho jekar ladoo bn janda hai tan ruk jao jekar mitti bhurbhuri hi rehndi hai tan paani lgaa deo. Pehle paani ton duje paani da faasla 15 dina da hunda hai.
sir kanak vich pani kafi hai is vich ki payeya jave jo pani jaldi soke sakhe jameen bahut dakar hai
(en)
Chandigarh
iss vich Sulphur 3kg prati acre de hisaab naal pao...
iss de vich 3 kg sulphur ikalla ja pehli urea de nal mila le paa skde ho.
Punjab
use sulphur and mixing with urea 3kg@per acer
Tata taqat +bayer reagent gr da Ki fyda alloo ch, early blight a?
(en)
han g tuc potato de vich iss di varto kar skde ho. ihh blight de lyi bhut wdia kam krdi hai. reagent nalo iss di spray kr deo. iss di dosage 400gm per acre de hisaab nal vart skde ho.
Punjab
It has good protective, curative, eradicant and anti sporulant mode of action. It is a broad spectrum fungicide highly useful for management of Powdery mildew, anthracnose, late blight, early blight, downy mildew & grey mildew diseases on fruits & vegetables and various other crops. This fungicide is well suited for soil and seed borne disease too.
jaise ki sir ye kaha jata h ki female khargosh bache dene ke bad apne bacho ko काटती है क्या ये such है और ये भी बताये कि जब female खरगोश बचे देती है तो उनकी केअर कितने दिन तक और कैसे करे ।।
(en)
Punjab
आपकी यह बात बिलकुल सच है के फीमेल खरगोश अपने बचे को काटती है लेकिन हर बार ऐसा नहीं होता इसमें फार्मर की गलती होती है उसका सच यह है के डिलीवरी के तुरंत बाद फीमेल खरगोश को जबरदस्त भूख लगती है जब उसके पास अगर कोई चारा वगेरा या फीड खाने को ना हो तो वह अपने ही बचे पर अटैक कर देती है I दूसरा सवाल जो आपका है उसका यह है के जनम के बाद बच्चे की केयर 27 दिन तक होती है लेकिन उसमे फार्मर को कुश नहीं करना होता उसमे उनको head box में डाल देना है उसमे अपने आप बच्चे की केयर होती है
tr 81 variety kitho di hai te is da ki jhaad niklda hai ki sri Muktsar sahib wale area ch Dakar Jameena ch kamjab hai
(en)
Chandigarh
Tr 81 kism da jhaad 30-32qtl/acre hunda hai… Tr 81 jhone diaan private atey hybrid kisman hn, tusi es nu v lga skde hon… eh hlki atey maade paani vich lgaun waali kism hai…
isda g vechn time rate ta ni ght lgda ......jive ki 201 varaety da dujia kisma nalo 50-100 ght lgda g
Punjab
hn g eh rice di new hybraid variety hai iss ch yeald grain and straw v changa nikalda hai but PR 115 sab toh best hai
sir meri kanak 20 din di c meeh pain to baad usey gill ch main 30 kg urea te 5gm pro gibb pa diti c kanak nu isda faida hoyega ja pani la ke is nu pauna chahida c ?
(en)
han g iss da faida hunda hai. urea gill ch paun de nal urea da khurna jruri hunda hai. iss ton baad hun duje paani de nal 50 kg urea prati acre de hisaab nal pa deo.
pro gibbons ki hai
Bayer di Atlantic te syngenta ki topik nu mila k spray krn da ki benifit hai sir.Appa ikalli Atlantic ni use kr skde?
(en)
bayer di jo atlantis hai iss di dosage 160gm prati acre paindi hai. iss de nal koi v dwaayi mix na kro kyuki ihh bhut tez dwaayi hai. koshish ihh kro ki 160 gm nu dedh acre de vich paaya jawe. gille vaahn de vich iss di spray na kro. ate spray karn ton 15 din baad tak khet nu paani na lgao. nahi tan ihh kanak nu nuksaan phhncha skdi hai.
Punjab
mila k na kro g ho skda dowa vich chemical alag hon te oh tuhadi fasal te mada asar krn.es lyi ikk hi varto
ki asi kanak uppar urea magzine te zink di sapray kar sakde ha ?
(en)
han g tuc kanak de upper mangnese sulphate 1 kg ate zinc cheltaed 250gm nu 150 ltr paani de nal mila ke prati acre te spray kr skde ho.
Himachal Pradesh
zink de veto tusi urea khad de NAL mix krde krr skde ho ji ate us to 2 -3 din aghe piche magenese de spray krr skde ho ,55 kg urea chh 10 kg zinc sulphate mix krke 1 acre chh shita marn lyi vrtna ji
Sir, Poultry de expert kaun hai ithe..we are planning to build new farm so need more help thnx in advance ?
(en)
Punjab
ਬਹੁਤ ਵਧੀਆ ਕੰਮ ਹੈ ਜੀ ਪੋਲਟਰੀ ਦਾ । ਜੇਕਰ ਤੁਸੀ ਬ੍ਰਾਇਲਰ ਰੱਖਦੇ ਹੋਂ ਤਾਂ ਪੰਜ ਤੋਂ ਛੇ ਹਫਤਿਆਂ ਦੇ ਅੰਦਰ ਅੰਦਰ ਮੰਡੀਕਰਣ ਲਈ ਤਿਆਰ ਹੋ ਜਾਂਦੇ ਹਨ। ਤਕਰੀਬਨ ਪੰਜ ਮਹੀਨਿਆਂ ਵਿੱਚ ਅੰੰਡਿਆ ਦੀ ਉਪਜ ਸ਼ੁਰੂ ਹੋ ਜਾਂਦੀ ਹੈ। ਸਾਰਾ ਸਾਲ ਦੀ ਆਮਦਨ ਵਾਲਾ ਕੰਮ ਹੈ ਜੀ।ਜਿਆਦਾ ਮਿਹਨਤ ਵੀ ਨਹੀ ਲੱਗਦੀ। ਇਹ ਨਾਜੁਕ ਕਿਸਮ ਦੇ ਜਾਨਵਰ ਹੁੰਦੇ ਹਨ । ਕੁੱਝ ਕੁ ਖਤਰਨਾਕ ਬਿਮਾਰੀਆ ਵੀ ਹਨ ਜਿੰਨਾਂ ਤੋੰ ਬਚਣ ਲਈ ਖਾਸ ਧਿਆਨ ਰੱਖਣ ਦੀ ਜਰੂਰਤ ਹੂੰਦੀ ਹੈ। ਬਾਕੀ ਤੁਸੀ ਡਿਟੇਲ ਵਿੱਚ ਦੱਸੋ ਜਾਂ ਫਿਰ ਸ਼ੁਰੂਆਤ ਕਰਨ ਵਿੱਚ ਕੋਈ ਹੋਰ ਮੁਸ਼ਕਿਲ ਹੈ ਜਾਂ ਜਾਣਕਾਰੀ ਲੈਣੀ ਹੈ ਤਾਂ ਆਪਣਾ ਸਵਾਲ ਦੁਬਾਰਾ ਪੁੱਛ ਸਕਦੇ ਹੋਂ।
Rajasthan
Poultry farm aacha business h aap ishe kre or phle ye dekho ki aapko farm layer k liye krna h ya boiler ka krna h dono k farm alg alg shad bnaye jate h or poultry farm hmesha off-road banana chiye
How to purchase seeds for sugarcane by single bud method ?
(en)
yeh sugarcane ke buds sugarcane ke lambe piece se bbaaye jaate hai. iss ko app kisi bhi farmer se le skte ho aur baad mein iss ke shotte shotte ekk ja teen ankh wale buds bna skte ho.
goli dade di spray tu kine din bad urea khet ch pana chahida hai ?
(en)
gulli dande di spray ton 3 dina baad paani lgaa ke iss ton agle din urea pauna chaida hai.
Himachal Pradesh
guli dande de spray to 2-3 din vad urea khad khet chh pana ji , ate JE khet nu pani launa ta hlka pani launa ji
Punjab
hn g after 2,3 days,but panni la k hi urea use kreo urea lye vahan da gilla hona jaruri hai.
pajji mai 25 dina baad 50 kilo urea nal progib 5 gm pa k kanak nu first panni lgaya c teh agle din he meeh pagya c..teh hun kanak thori thori pilli panni suru ho gyi a..es da lai ki kita jai.kheta cha gulli danda v bhut hogya hai panni nall ?
(en)
iss de upper 3 kg sulphur paa ke 4 dina baad 1 kg mangnese sulphate di spray krdeo. iss ton baad 2, 4 D @250GM nu 150 ltr paani de nal mila ke prati acre de hisaab nal spray krdeo.
Punjab
Arelon 75 WP can be sprayed @ 300 to 500 g/acre depending on soil type in 150 litres of water
2-4-D total dose 1 acre ?
(en)
jo 2 ,4 D sodium salt hai uss di dosage 250 gm per acre hai. ate jo ester walj hai uss di dosage 250ml per acre hai.
Himachal Pradesh
2 -4-D de vrto tusi 500 gram per hectare or 200 gram 1 acre lyi vrto ji
चने में ये क्या रोग है ?
(en)
yeh wilt ki bimaari hai. iss ke liye app hindi mein soka bhi bol skte ho . iss ki roktham ke liye 400gm copper oxychloride ja 400gm M-45 ko 150 ltr paani mein daal
yeh wil ki bimaari hai iss ko app hindi mein soka bhi bol skte ho. iss ki roktham ke liye 400gm copper oxychloride ja 400gm M-45 ko 150 ltr paani mein daal kar prati acre pe spray kr skte ho.
Punjab
yeh fungus disease Fusarium orthocerus. hai isse wilt disease bolte hai isse rokne k leye deep ploughing krni thi chane ko lgane se pehle
ਆਈਸੋਪ੍ਰੋਟਰਾਨ 75%wpਨੂੰ ਰੇਹ ਵਿਚ ਰਲਾ ਕੇ ਕਣਕ ਦੇ ਵਿਚ ਖੜੇ ਪਾਣੀ ਵਿਚ ਨਾ ਸਕਦੇ ਆ ਕੋਈ ਨੁਕਸਾਨ ਤਾਂ ਨਹੀਂ ?
(en)
Himachal Pradesh
tusi isoprouturon 75% WP de spray he krna ji , isnu khadd de NAL vrt ke ate khade pani chh paun nal ahh guli dande de control lyi khatt asar krda ha , is lyi tusi mousam saff hon te , 500 gram nu 200 liter pani chh pake ik acre lyi spray kita ja skda ha
sir 3086 seed bijya hai 2 November ko 28 nu pani lagyaa si uria pani ton pehlan layaa si . 11 nu barish ho gayi hai abhi khet gila hai . sprey guli dandey wali abhi karni hai . sir kon se karen kanak 45 din ki ho gaye hai.Axel ya Atlantis khet abhi gila hai g ?
(en)
app atlantis ki spray kar skte ho. lekin yeh spray tej bhut hai. iss ki dosage 160gm per acre hai lekin issko 1.5 acre mein daal kar spray kro. iss ke ilaava khet ko paani nahi lgaa ho na chayie aur spray krne 15 din tak paani nahi dena hai. nahi ton yeh wheat ko nuksaan phuncha skti hai.
wheat nu pani loun to 3 din phela Sulphosulfuron 75% te 50 gm sencore di spray kiti si goli data bach gya ha hun atlantis di spray nal goli data marjavega ke koi hor dwai use karni pwagi ?
(en)
bache hoye gulli dande de upper topik @160 gm ja leader 13gm prati acre de hisaab nal spray kr skde ho.
saron mustard di bheejyi ho skdi hai hun je hn ta kis kisam di jis da tel market wch bech saka. ?
(en)
nahi g hhn saron di bijaayi da sma nahi hai . hun saron di kiti hoyi bijaayi thannd de kaarn kaamyaab nahi howegi.
Punjab
thnku g es bina hor kis di kr skde aa, sade kol kuch jameen khaali payi; jis da sanu mul mil ske market wch
sir kise company daa gibrelic acid progib jina e kmm kruga kanak nu ?
(en)
Punjab
hanji kise hor company da giberlic acid v progib jina hi kmm krega kyu k progib vich v gibrelic acid hi hunda hai..
tuc oswal company da gibbrellic acid vart skde ho. oswal company da jalwa nam da product aunda hai. uss de vich gibbrelic acid hunda hai.
Himachal Pradesh
progib ik product ha Ji jis chh gibberellic acid hunda ha jo plant de growth ate development chh kmm krda ha , tusi gibberellic acid kise hor company jive Hpm , bio - GiB Ade Jo thoinu asabi nal available hove use krr skde ho
salfar 3 kg da ki fayda aaa kanak nu ji ?
(en)
Punjab
salfar di vrto retli jameen vich kiti jandi hai . jekr thode plant de patya da rang green ton fade ho reha hai tan tu c salfar di vrto kro nhi tan salfar paye da koi fyada nhi ..
ihh gandhak di ghaat nu poora krda hai. iss ton ilaava jithe paani jyaada khad janda hai ate mitti paani ghat sokhdi hai. jis kaarn kanak peeli pai jandi hai. uss sme iss di varto kr skde ho. ihh mitti nu narm kar dindi hai. jis nal paani neeche chla janda hai.
Alloo ta early blight da hamla hoo rahe, kehra fungicide wadiya a, tata taqat ja Cooper oxychloride wadiya a?
(en)
han g tuc iss di varto jar skde ho. iss di dosage 400gm prati acre hundi hai. ja fir fir 400 gm M-45 nu 150 ltr paani de nal mila ke prati acre te spray kro.
Himachal Pradesh
tusi early blight de control lyi copper oxychloride 50% WP de veto krna ji
Sir kissan urea vadia urea hai te eh pani to phla pawa ja bad vich ?
(en)
Punjab
hanji kissan urea ik vadia urea hai ,isdi vrto tu c pani lgaun ton baad vich jdo khet vich hlka hlka pairr rakhn yog ho jave odo kro..
ssa g Cow milking formula Buffelo milking formula Calf starter formula Calf grower formula Hyfer formula Transition formula jldi dasyo g thoda urgent a ?
(en)
Rajasthan
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
Punjab
ans plz
20+milk hf cow waste feed farmula daso g ?
(en)
Rajasthan
ਫੀਡ ਦਾ ਫਾਰਮੂਲਾ ਸਾਰਿਆ ਲਈ ਇੱਕੋ ਹੁੰਦਾ ਹੈ ਫੀਡ ਦੀ ਮਾਤਾਰਾ ਘੱਟ ਵੱਧ ਹੋ ਸਕਦੀ ਹੈ ਦੁੱਧ ਦੇ ਹਿਸਾਬ ਨਾਲ । ਫੀਡ ਦਾ ਫਾਰਮੂਲਾ ਜੋ ਗੱਵਾਂ ਅਤੇ ਮੱਝਾਂ ਦੋਨਾਂ ਲਈ ਹੈ ਤੁਸੀ ਨੋਟ ਕਰ ਸਕਦੇ ਹੋੰ ਜੀ ਬਾਕੀ ਤੁਸੀ ਆਡੀਓ ਜਰੂਰ ਸੁਣੋ ਜੀ।ਦੁੱਧ ਵਾਲੀਆਂ ਗਾਵਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ । ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
bachdi 6 month se jyada ho gai he. expert please btaye Ise deworming ki jrurt he kya.or he to treatment btaye. ?
(en)
Rajasthan
hnji ise deworming ki jarurat nahi hai ji dekhne me sahi or thik l;ag rahi ji
Rajasthan
Rahul ji iski or aachi growth k liye calf starter feed start kr do or ha deworming ak bhi bar nhi ki to kr do ...
Rajasthan
Ser mujhe Diworming ka Upchaar batay . our Diworming kese kare jankari Dijiye Ser
Progibb nal koi puri maldi hai par Sanunahi mili progibb hi Kili mili hai ?
(en)
Punjab
jekar tuhanu progib nal pudi nahi mili tan tuc progib nu tyar karn lyi dabbe utte ditian hdaytan mutabik kro, ho skda hai progib de nal pudi dukandar valon na diti gyi howe ya bhul gya howe tan tuc us nal samparak kro....
sir kanak di growth vaste kisdi varton krni cahidi hai ?
(en)
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
rabbit farming ke bare me bataye kripya hindi me likhe ?
(en)
Punjab
खरगोश पालने के लिए आप कंपनियों के साथ कॉन्ट्रैक्ट कर सकते हैं। आप एक यूनिट के साथ इसकी शुरुआत कर सकते हैं। एक यूनिट में 3 नर और 10 मादा खरगोश होते हैं। एक यूनिट आपको लगभग 30000 रूपये में मिल जायेगा। इस लिए आपको 30X35 का शेड बनवाना पड़ेगा। अगर इनकी खुराक्की बात करें तो इनको दिन में एक बार फीड और एक बार हरा चारा खिलाया जाता है। ये लगभग 3 महीनों में बेचने के लिए तैयार हो जाते हैं। आप इसकी शुरुआत के लिए पैराडाइज़ कपनी के साथ इस नंबर 9466419455 पर संपर्क कर सकते हैं।
bai jiii semen kihri nasal da vadia.name ki aa ohda.bashii de bhrona rate kine k tk hunda te ptaa kiwe lgda sahii bhar ke gye ja duplicate ?
(en)
Punjab
vadiya seeman PDDFA SANGRUR de office vicho mil javega. tusi jekar pddfa de member ban jande ho ta tusi jado chahe hf da seeman le sakde ho. jekar rate di gall hai ta aam tour vetnery hospital vich 250 rs tak milda hai. sahi te nakli seman di pehchan karan da koe tareeka nai kosis karo ke private dairy farm to seman na kareedo. te kise mahir doctor kolo hi teeka bharvao. NDDA karnal to eh 20rs da mil janda hai.
Help me if my cow knows this is not good, because this milk does not bite?
(en)
Rajasthan
Please ask your question in detail. we are unable to understand your query.
MD bio coll pvt limt da master gold product kive a knk di growth lyi ?
(en)
Punjab
Isde vich vitamin te potash hundi hai jede kudrati roop vich uplabdh hunde han jo ki podhe Dian jdaan majboot krda hai eh patte ate jadd de vikas nu utshahat krda hai ,,isde nal daneyan di matra te bhar vadh jnda hai.
sir field pea di fali cheti bharan layi ki kitta jave ? thx
(en)
jo matra de voch daane bnn gye hnn ohna nu mota kita ja skda hai. uss de lyi iss de upper jalwa@250ml ja 2 jg npk 130045 nu 150 ltr pani de nal mila ke prati acre te spray kro.
ਡੇਅਰੀ ਫਾਰਮ ਸ਼ੁਰੂ ਕਰਨਾ ਚਾਹੁੰਦਾ ਹਾਂ। ਮੱਝਾਂ ਨਾਲ ਸ਼ੁਰੂ ਕਰਨਾ ਚਾਹੀਦਾ ਹੈ ਜਾ ਗਾਵਾਂ ਨਾਲ ?
(en)
Rajasthan
ਜੇਕਰ ਤੁਸੀਂ HF ਗਾਂਵਾ ਰੱਖ ਕੇ ਡੇਅਰੀ ਫਾਰਮਿੰਗ ਸ਼ੁਰੂ ਕਰਨਾ ਚਾਹੁੰਦੇ ਹਾਂ ਇਹ ਬਹੁਤ ਵਧੀਆ ਮੁਨਾਫੇ ਵਾਲਾ ਕੰਮ ਹੈ। ਜੇਕਰ ਤੁਸੀ ਅਜੇ ਗਾਵਾਂ ਖਰੀਦਣੀਆ ਹਨ ਤਾਂ ਉਹਨਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਹੁਣ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ 2 ਖਰੀਦ ਲਵੋ। ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ। ਦੂਸਰਾ ਉਹਨਾਂ ਲਈ ਖੁੱਲਾਂ ਸ਼ੈਂਡ ਬਣਾਉ ਤੇ ਗਾਂਵਾਂ ਨੂੰ ਜੇਕਰ ਸ਼ੈਡ ਵਿੱਚ ਖੁੱਲਾ ਹੀ ਰੱਖੋ ਤਾਂ ਵਧੀਆ ਹੋਵੇਗਾ। ਗਾਵਾਂ ਨੂੰ ਸੁੱਕਾ ਦਾਣਾ ਤੇ ਪਾਣੀ ਖੁੱਲਾ ਦਿਓ। ਤੁਸੀ ਦੁੱਧ ਚੋਣ ਵਾਲੀ ਮਸ਼ੀਨ ਵੀ ਲਿਆ ਸਕਦੇ ਹੋ ਜੋ ਕਿ ਇੱਕ ਟਾਈਮ ਤੇ 2 ਗਾਵਾਂ ਨੂੰ ਚੋਵੇਗੀ। ਇਹ ਮਸ਼ੀਨ ਲੱਗਭੱਗ 60000 ਰੁਪਏ ਤੱਕ ਮਿਲ ਜਾਂਦੀ ਹੈ । ਇਸ ਤੋਂ ਇਲਾਵਾ ਆਪਣੀ ਲੋੜ ਅਨੁਸਾਰ ਜਿੰਨਾ ਚਾਹੇ ਖਰਚਾ ਕਰ ਸਕਦੇ ਹੋ ਪਰ ਇਨੇ ਨਾਲ ਵੀ ਕੰਮ ਸਰ ਸਕਦਾ ਹੈ। ਬਾਕੀ ਲੋਨ ਬਾਰੇ ਜਿਆਦਾ ਜਾਣਕਾਰੀ ਲੈਣ ਲਈ ਨੇੜੇ ਦੇ ਬੈਕ ਨਾਲ ਸੰਪਰਕ ਕਰੋ।
sir ki asi agri 82 nu leader or topic di spray naal varat sakde han?
(en)
han g tuc iss di varto kr skde ho. ihh dwaayi di kam krn di shakti vdha dinda hai.
Himachal Pradesh
agri 82 ik ajhiya product ha Jo fasal chh vrte jnde keetnashak , fungicides, ate khada da kam Karan de shakti vdha denda ha , hnji isde spray tusi leader ja topic de NAL kar skde ho ja ikale de be spray krr skde ho
lugath da Butta kinne saal da phal dinda. kis month pakda.
(en)
Himachal Pradesh
lugath da butta 3 saal vadd phal dena shuru krr dinda haa ate 15 saal da puraa phalan lgg jnda ha , isda phal garmiya chh may -June de month chh pakda ha
Sir ji kanke to bad te basbati lagaoun to pehla kehri fasal biji jave ju 60din vich tyar Ho jaye
(en)
tuc sathi moongi di bijaayi kar skde ho. ihh moongi 60 dina de vich tyaar hk jandi hai. iss ton ilaava tuc hmjameen di upjaau shakti vdhaun de lyi haria khaadan de vjo jantar rvaah beej skde ho.
Himachal Pradesh
kanak to vadd tusi hari khadd ( green manure ) lyi jayntar , mastaa ,sann , ryahh ade fasal beej skde ho jo ki 55 to 65 din chh thiyar ho jandiya hann , ihna nu khet chh bhaun nal khet de takat bdd de ha ate lodinda padhart agli fasal nu mildey hann
bai ji majjan lyii balance deit dseyo. grmiyan layi v te sardiyan layii v ?
(en)
ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।.
Himachal Pradesh
majha nu 2 to 3 kg compound feed de NAL NAL , 15 to 20 kg hara chara , 4 to 5 kg sukaa chara , 1 kg khall , 50 gram mineral mixture ate 30 gram salt daily paoo ji
mineral mixture ki hunda veer
Himachal Pradesh
mineral mixture pashu de growth ate development krda ha ,is chh calcium ,phosphorus, magnesium ,phosphorus,sodium ,chlorine, sulphure Jo ki pashu lyi major hunde hann ate iron ,zinc ,magnesium, copper ,iodine ,cobalt Jo ki minor hunde hann ahh sabb mineral mixture chh present hunde hann Jo pashu de badhan fullan chh sahiyta krde hann
Sir ji majh soon wali a ek ade din cho. Diet bare daso nale Mela sutan bare
(en)
Rajasthan
ਤੁਸੀ ਜੋ ਵੀ ਡਾਈਟ ਦੇ ਰਹੇ ਹੋ ਉਸ ਵਿੱਚ 1kg ਦਲੀਆ ਅਤੇ 1 ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਨੂੰ ਮਿਕਸ ਕਰ ਕੇ ਖਵਾਓ।
Punjab barkat beej kha se melaga phone number dana
(en)
Maharashtra
Yeh beej app PAU ludhiana ja HAU hisaar se le skte ho.
kanak nu 5din ho gaye aa urea pay nu Hun kdo pay is please dso ji
(en)
Punjab
Kanak nu urea di 110kg/acre dose sifarish kiti gyi hai. Jiss vicho 55kg/acre bijai sme payea janda hai ate 55kg/acre pehle pani naal payea janda hai. Jekr tu c eh dose kanak nu pa diti hai tan thonu hun urea paun di jrurat nhi hai ji...
iss di duji dosage duje paani de nal pao. duja paani 15 dina de faasle te lgaaya janda hai. odo 50 kg urea paa skde ho.
sir broccoli d kasht shuru krni ae kuj idea dwo ki requirements ne ehde lyi.??
(en)
Punjab
ਬਰੌਕਲੀ ਦੀ ਬਿਜਾਈ ਪੰਜਾਬ ਵਿਚ ਅੱਧ ਅਗਸਤ ਤੋਂ ਅੱਧ ਸਤੰਬਰ ਤਕ ਕੀਤੀ ਜਾਂਦੀ ਹੈ,, ਇਸ ਦੀ ਬਿਜਾਈ ਲਈ ਬੀਜ ਦੀ ਮਾਤਰਾ 250 ਗ੍ਰਾਮ ਪ੍ਰਤੀ ਏਕੜ ਵਰਤੀ ਜਾਂਦੀ ਹੈ,, ਬਰੌਕਲੀ ਦੀ ਬਿਜਾਈ ਸਮੇ ਕਤਾਰਾਂ ਅਤੇ ਬੂਟਿਆਂ ਵਿਚ 45 cm ਦਾ ਫਾਸਲਾ ਰੱਖਿਆ ਜਾਂਦਾ ਹੈ,, ਪੰਜਾਬ ਵਿਚ ਬਰੌਕਲੀ ਦੀਆਂ ਉਨਤ ਕਿਸਮਾਂ *ਪਾਲਮ ਸਮਰਿਧੀ*, *ਪੰਜਾਬ ਬਰੋਕਲੀ-1* ਲਗਾਈਆਂ ਜਾਂਦੀਆਂ ਹਨ,, ਬਰੋਕਲੀ ਵਿਚ ਪਹਿਲੀ ਸਿੰਚਾਈ ਖੇਤ ਵਿਚ ਪਨੀਰੀ ਪੁਟ ਕੇ ਲਾਉਣ ਤੋਂ ਫੋਰਨ ਬਾਦ ਕਰੋ ਅਤੇ ਬਾਦ ਵਾਲੀਆਂ ਸੰਚਾਈਆਂ ਗਰਮੀਆਂ ਵਿਚ 7-8 ਦਿਨ ਅਤੇ ਸਰਦੀਆਂ ਵਿਚ 10-15 ਦਿਨ ਦੇ ਵਕਫੇ ਨਾਲ ਕਰੋ।।।
Himachal Pradesh
broccoli de beejai amm tor te thande mousam chh kiti jndi ha , isnu khat to khat 17 °c ate vadd to vadd 23 °c temperature chiyda hunda ha ,isde pneree ( nursery ) khet chh Aug -sep chh beeji jndi ha ate 1 month vadd ahh nursery main field chh transplant kiti jndi ha ,ik acre de pneere lyi 250gram been bijiya jnda ha ,Punjab chh isde variety Punjab broccoli -1 de kasht hundi ha , is fasal nu 110kg urea , 155 kg SSP ate 40kg MOP chiyda hunda ha , isde bjaee 45×45 de farak NAL kiti jndi ha
Sir progibb di date nag chokihai is da koi nuksan nahi hai pon c
(en)
expire date wala product kam nahi krda hunda. iss kr ke iss di varto krn ton parhej kro.
Progibb 5gm to vad pa sakda aa
(en)
Punjab
Nhi ji progib 1acre lyi 5gm hi sifarish kita gya hai, jekr tu c us ton vadh dose use krde ho tan usda koi fyada nhi hove ga ji..