Punjab
Search
ਕੱਦੂ ਤੇ ਅੱਲ਼ਾ ਦੀ ਖੇਤੀ ਕਰਨ ਲੲੀ ਕਿਵੇਂ ਬਿਜ਼ਾੲੀ ਕਰੀੲੇ ਜੀ ?
(en)
iss di bijaayi tuc khulle khet de vich v kar skde ho ja fir bed bna ke v kr skde hk. khulle khet de vich iss di bijaayi karna saukha rehnda hai.
अमरूद के लिए काैनसी खाद डालें
1000 layer poultry kholn lye Ki kuch karna chida ji ?
(en)
Punjab
Poultry farm kholan lai sabh to pehla ta tuhade kol is di traning hona jruri hai, je tuhade kol traning nai v hai ta tuhanu poultry farm diah brikiah bare pata hona chahida . es to baad tuhade kol eho jahi jmeen honi chahidi hai jo rhaishi area to thora door hove . 1 murgi nu rehn lai 1.5 to 2 scear feet jagaa di jrurt hundi hai. so tusi jmeen de hisab nal hi murgeeah khreed sakde ho. VADIAH nasal de desi murgee da ik bach tuhanu 22 to 28 rupee tak mil jave ga. poultry farm tear krde same thean rakho ke us nu is trah nal tear kita jave ke ohna nu grmeeah ate sardiah vich suraj di roshni mildi rahe te ohna de hetha sfai rahe.
sir g Ik jhotea ha heat v 21Dina to kidia ha heat lami rakhy De ha 3 -4 war reapted Mar geya ha koi hal daso ?
(en)
Rajasthan
ਇਸ ਦੇ ਕਈ ਕਾਰਨ ਹੋ ਸਕਦੇ ਹਨ ਜਿਵੇਂ ਕਿ ਬੱਚੇਦਾਨੀ ਵਿੱਚ ਗੰਢ ਆਦਿ। ਤਾਰਾਂ ਸਾਫ ਸ਼ੀਸ਼ੇ ਦੀ ਤਰਾਂ ਹੋਣੀਆਂ ਚਾਹੀਦੀਆਂ ਹਨ ਜੇਕਰ ਤਾਰਾਂ ਘੁਸਮੈਲੀਆਂ ਹੋਣ ਜਾਂ ਵਿੱਚ ਤਾਰਾਂ ਵਿੱਚ ਛਿੱਦੀਆਂ ਹੋਣ ਤਾਂ ਪਸ਼ੂ ਨੂੰ ਕਦੇ ਨਵੇ ਦੁੱਧ ਨਹੀ ਕਰਵਾਉਣਾ ਚਾਹੀਦਾ , ਸਗੋਂ ਇੱਕ ਚੰਗੇ ਮਾਹਿਰ ਡਾਕਟਰ ਬੱਚੇਦਾਨੀ ਦਾ ਮੁਆਇਨਾ ਕਰਵਾ ਕੇ ਦਵਾਈ ਭਰਾ ਦੇਣੀ ਚਾਹੀਦੀ ਹੈ। ਇਸ ਤੋਂ ਇਲਾਵਾ ਲਵੇਰੀਆਂ ਦੇ ਵਾਰ ਵਾਰ ਫਿਰਨ ਦੇ ਕੁੱਝ ਹੋਰ ਕਾਰਨ ਜਿਵੇਂ : ਜਣਨ ਅੰਗਾਂ ਵਿੱਚ ਜਮਾਂਦਰੂ ਨੁਕਸਘੱਟ ਸਰੀਰਿਕ ਭਾਰ , ਸੰਤੁਲਿਤ ਖੁਰਾਕ ਦੀ ਘਾਟ ਸਰੀਰ ਵਿੱਚ ਹਾਰਮੋਨਾਂ ਦਾ ਸੰਤੁਲਿਨ ਵਿਗੜ ਜਾਣਾਗਰਮ ਵਾਤਾਵਰਣਆਸ ਕਰਵਾਉਣ ਦਾ ਪ੍ਰਬੰਧਹੇਹੇ ਦੇ ਲੱਛਣਾਂ ਅਤੇ ਆਸ ਕਰਵਾਉਣ ਦੇ ਸਹੀਂ ਸਮੇਂ ਦੀ ਘੱਟ ਜਾਣਕਾਰੀ ਇਲਾਜ਼ਪਹਿਲੀ ਗੱਲ ਤੁਸੀ ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ।
sir duja panni laga dia 60 day de ho gye matter p89. last monday halki rain hoi c ?
(en)
Han g tuc mtraan de vich paani di auod dekh k paani lgaa skde ho.
ਵੇਲ ਵਾਲੇ ਟਮਾਟਰ ਬਾਰੇ ਜਾਣਕਾਰੀ ਦੀਉ ਜੀ ?
(en)
Vel wale tamater polyhouse de vich lgaaye Jnde hnn. iss dian velaan nu polyhouse de vich upper bnn ke tyaar kita janda hai.
ਬੀਜ਼ ਕਿਥੋਂ ਤੇ ਬਿਜ਼ਾੲੀ ਕਦੋਂ ਕਰੀੲੇ ??
fodder cutting ke liye konsa thik rhega. or budget me konsa benefit rhega or dono kya price me honge ?
(en)
fodder cutting ke liye haath se ktaayi krne wala cutter sbse best rehta hai. kyuki uss ki cost bhi bhut kam hoti hai aur uss ka koi kharcha bhi nahi aata.
Where can I buy Aswagandha seeds for 5 acre cultivation ?
(en)
Punjab
Ashwangandha’s sowing time is between April and May. So, the seed would be available in the month of February. The rate of Ashwangandha seed is Rs. 100 per kg. To buy, contact at .9410285950
Sir ji main poultry farm baare jaankari chahnda han.k 1000 bird te total kharch kinna hovega..Ikalla feed te hor labour da ?
(en)
Punjab
Poultry Farm start karan lai tusi apne najdiki shahkot de vich sade progressive farmer Manjinder singh 9876666406 nal samparak kar sakde ho, tusi ehna nal mil ke har breed de bare sari jankari le sakde ho kio ke har breed da alag- alag kharch hai, te shed de kharach bare vi tuhanu puri jankari mil jave gi.
kanak biji nu 30 35 din ho gyi paani nhi laya mihi pay gya c upper toh chitti ho gyi per khet vich gill puri ve mitti da laddu ban rhya ve es vich gulli dnda boht ha 15 din knak panni nhi mangde es oper khedi spray kryi gulli dndd vaste ?
(en)
Punjab
kanak vich gulli dande di roktham lyi tu c total,markpower,axil,affinity dwaiea cho kise ik di spray kr skde ho......
Punjab
tusi total,affinity , mark power ,topic, axil @ ehna cho koi v krr deo g
boiler poltury farm barre purre jankari devo kis tara surru keta jave kine bird tu suro keta jave ?
(en)
Punjab
Poultry farm kholan lai sabh to pehla ta tuhade kol is di traning hona jruri hai, je tuhade kol traning nai v hai ta tuhanu poultry farm diah brikiah bare pata hona chahida . es to baad tuhade kol eho jahi jmeen honi chahidi hai jo rhaishi area to thora door hove . 1 murgi nu rehn lai 1.5 to 2 scear feet jagaa di jrurt hundi hai. so tusi jmeen de hisab nal hi murgeeah khreed sakde ho. VADIAH nasal de desi murgee da ik bach tuhanu 22 to 28 rupee tak mil jave ga. poultry farm tear krde same thean rakho ke us nu is trah nal tear kita jave ke ohna nu grmeeah ate sardiah vich suraj di roshni mildi rahe te ohna de hetha sfai rahe. is nu tusi apni pohach mutabak 100 to 1000 murgeeah nal start kar sakde ho.
ਸਰ ਜੀ ਮਟਰਾਂ ਬਾਰੇ ਦੱਸੋ ਜੀ ?
(en)
Himachal Pradesh
matar de vdia growth lyi tusi 13.00.45 de spray krr skde ho , matar chh flowering ate vdia fruit set lyi tusi progib (/GA3 ) de spray krr skde ho ji
ਨਮਸਤੇ,ਕਿਰਪਾ ਕਰਕੇ ਐਲੋਵੀਰਾ ਦੀ ਖੇਤੀ ਬਾਰੇ ਤੇ ਮੁਕਤਸਰ ਇਲਾਕੇ ਦੇ ਕਿਸੇ ਕਿਸਾਨ ਬਾਰੇ ਜੋ ਪਹਿਲਾਂ ਤੋਂ ਇਹ ਕਰ ਰਿਹਾ ਹੋਵੇ ਬਾਰੇ ਜਾਣਕਾਰੀ ਦਿਓ ਜੀ ?
(en)
Punjab
ਹਾਂਜੀ ਮੁਕਤਸਰ ਦੇ ਨਜਦੀਕ ਗਿੱਦੜਬਾਹਾ ਵਿਖੇ ਐਲੋਵੀਰਾ ਦੀ ਖੇਤੀ ਕਰਨ ਵਾਲੇ ਕਿਸਾਨ ਦਾ ਸੰਪਰਕ ਨੰਬਰ ਨੋਟ ਕਰ ਸਕਦੇ ਹੋਂ ਜੀ 98141 30982, 85914 44442
ਅੈਲ਼ੋਵੀਰਾ ਕਿਥੋਂ ਲ਼ਿਅਾ ਜਾਵੇ ਬੀਜ਼ਣ ਲੲੀ ??
narmae da ki rate aa ji ?
(en)
narme da rate 4600 rs. prati quintal chal reha hai.
sir hare mater aa par ohsnu fol tey papri buhat aa kuch fali pori Tera tiara aa. sir koi divahi daso jash nal papari pori tara bhara jave ?
(en)
Himachal Pradesh
isde lyi tusi progib ( GA3 ) de spray krr skde ho ,usde vrto NAL matar de fasal chh vdia flowering ate vdia fruit setting hundi ha ji
ਵੀਰ ਜੀ ਮੇਰੀ ਗਾਂ ਐ ਜਿਸਨੂੰ ਮੈ ਦੋ ਤੀਨ ਵਾਰ ਟੀਕਾ ਪਰਵਾ ਚੁੱਕਾ ਹਾਂ ਲਗਾਤਾਰ ਤੀਨ ਤੀਨ ਦਿਨ ਵੀ ਟੀਕਾ ਲਗਵਾ ਕੇ ਦੇਖ ਲਿਆ ਆ ਪਰ ਉਹ ਖਲੋਂਦੀ ਨਾਹੀ ਫਿਰ ਜਾਂਦੀ ਹੈ ਟੀਕਾ ਲਗਵਾਉਣ ਤੋ ਬਾਅਦ ਵਿਚ ਵੀ ਨਾਲੇ ਕਰਨ ਤੋ ਨ੍ਹੀ ਹਟਦੀ ਚਾਹੇ ਤੁਸੀਂ ਚਾਰ ਦਿਨ ਟੀਕਾ ਕਰਵਾ ਲਓ ਮੇਂ ਤੇ ਤੰਗ aa ਗਿਆ ਹਾਂ ਜੇ ਕੋਈ ਇਲਾਜ ਹੈ ਤਾਂ ਦਸੋ ?
(en)
Rajasthan
ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਇਸ ਨੂੰ ਆਟੇ ਨਾਲ ਜਾਂ ਪਾਣੀ ਨਾਲ ਪਸ਼ੂ ਨੂੰ ਚਾਰ ਦਿਓ। ਇਸ ਨਾਲ 99% ਠਹਿਰਜੇਗੀ ਜੀ
From where can I get pusa genda marigold seed ?
(en)
Chandigarh
The seeds are available in IARI, New Delhi or you can call on 011-25841670 or 1800-11-8989 to get information about the availability of seeds.
Punjab
sat shri akal madam g...... hare mater nu fol tey appare buhat aa kuch mater changi tara ban geya aa .... koi hal daso aasi ki kar sakhde aa...koi divahi daso jas nal mater pori Tara barah jan...plzzz
3ਨੰ, ਪਾਣੀ ਨਾਲ ਕਿਹੜੀ ਫਸਲ ਜਾਂ ਸਬਜੀ਼ ਕੀਤੀ ਜਾ ਸਕਦੀ ਹੈ ?
(en)
3 no. paani de vich fasal ate vaahn dono hi khraab ho jande . tuc kis mausam de vich sbji lgauna chaunde ho kirpa kr k vistaar nal pucho.
Punjab
ਵਾਹਣ ਰੇਤਲਾ ਹੈ ਇਸ ਲਈ ਗਾਜਰ ,ਗੰਢਾ ,ਜਾਂ ਫਿਰ ਹੋਰ ਕੋਈ ਫਸਲ਼
ਬੇਰਾਂ ਵਿੱਚ ਕੇਰੇ ਦੀ ਰੋਕਥਾਮ ਵਾਰੇ ਦੱਸੋ ਜੀ?
(en)
iss de vich jekar daag bn rhe hnn tan uss de lyi 400gm copper oxychloride nu 150 ltr paani de nal mila ke paudya te spray kro.
ਸਰ ਕੋਈ ਆਵਾਰਾ ਡੰਗਰਾ ਦਾ ਹੱਲ ਦਸੋ ਕਣਕ ਬਹੁਤ ਖਾਦੇ ਨੇ ਕੋਈ ਸਪਰੇਅ ਹੈ ਖਾਣੋ ਹਟ ਜਾਣ ?
(en)
Punjab
ਅਵਾਰਾ ਡੰਗਰਾਂ ਦੀ ਰੋਕਥਾਮ ਲਈ ਕੋਈ ਵੀ ਸਪਰੇਅ ਨਹੀਂ ਹੈ ,, ਤੁਸੀ ਡੰਗਰਾਂ ਤੋਂ ਬਚਾ ਲਈ ਖੇਤ ਦੇ ਆਲੇ ਦੁਆਲੇ ਕੰਡਾ ਤਾਰ ਜਾਂ ਹੋਰ ਕਿਸੇ ਵੀ ਤਰਾਂ ਦੀ ਬਾਊਂਡਰੀ ਬਣਾ ਸਕਦੇ ਹੋ , ਜਿਸ ਨਾਲ ਅਵਾਰਾ ਡੰਗਰ ਅੰਦਰ ਨਾ ਆ ਸਕਣ।।
सर मैंने गेहूं की फसल में पहला पानी दिनांक 1. 11. 2017 को किया था अब मुझे दूसरा दूसरा पानी उसके कितने दिन बाद करना चाहिए धन्यवाद ?
(en)
Chandigarh
गेहूं की फसल को पानी 20-25 दिनों के अंतराल पर लगाना चाहिए. यदि आपने विश्वविद्यालय द्वारा विकसित किस्म लगाई है तो दूसरा पानी फूल निकलने के बाद दें...
ਬਈ ਜੀ ਆ 3086 ਕਣਕ ਆ ਇਸ ਨੂੰ ਬਿਜੀ 24 ਦਿਨ ਹੋ ਗਏ ਤੇ ਮੀਂਹ ਦੇ ਨਾਲ ਓਪਰ ਪਾਪੜੀ ਬਣ ਗਈ ਤੇ ਇਹ ਪੀਲੀ ਹੋ ਕੇ ਵਿਚ ਮੁੜ ਰਹੀ ਹੈ ਇਸ ਨੂੰ ਪਾਣੀ ਲਾ ਦਇਏ ਕਿ ਨਾ ਬਈ ਜੀ ਜਲਦੀ ਦੱਸੋ ਕ੍ਰਿਪਾ ਕਰਕੇ ?
(en)
han g iss nu paani lga deo ate pehli urea 50 kg prati acre de hisaab nal paa deo. ho ske tan iss de vich 10 kg zinc milaa deo jekar jyaada peelapan aa reha hai..special lya k paun di lod nahi hai.
Himachal Pradesh
hnji bikul isnu pani LA diyo ji , pani laun NAL is uto miti hat javegi ate kani changi nil ayugi
ਦੱਸ ਦੋ ਬਈ ਜੀ ?
(en)
Punjab
hnji jasveer singh ji tohade pushe swal da jwab dita ja chukeya hai ji. tusi apne app de vich mere swal section te click karke apna jwab dekh sakde ho ji.
20 k din hoe tika bhrvae nu hun eda kr rahi a ki ilaz kita jave ?
(en)
Himachal Pradesh
thoide duvara bhegi gyi photo clear nhi ha ji , pashu de tika bhrvaun shme je koi Chuck kiti jave , jive te tika to phela chngi tra sfae na krna , time sahi jgha te nhi rakhna na pashu usto 21-22 din vadd fer firr jnda ha jani ke buvara heat chh aw jnda ha is lyi tusi kise vdia Vatinary doctor to tika bhrvauna ji
kor kanak te gulli dande wali spray kis company dI kariye ?
(en)
Punjab
kanak vich gulli dande di roktham lyi tu c total,markpower,axil,affinity dwaiea cho kise ik di spray kr skde ho...
majh de ik thhan ch dudh bahut ghatt aunda. koi ilaaz dso?
(en)
Punjab
hnji tusi es nu fibro kit homeopathy medican deo . eh 400 rupees di kit hai te goyel vet farma di hai . eh tohanu kise v medical to mil javegi.
Amrican cow lai Minral mixture kheda use kita jave ?
(en)
Rajasthan
Repromin company da powder v best hai ji
Amrican cow dhud nhi vadh rhi, phla 20 c hun 15 ltr rhe gya plz koi solution dso sir ?
(en)
Punjab
ਗਾਂ ਦਾ ਦੁੱਧ ਵਧਾਉਣ ਲਈ ਉਸਨੂੰ ਪੁਰਾ ਹਰਾ ਚਾਰਾ ਦਿਓ ਜਿਸਦੀ ਮਾਤਰਾ 40 kg ਹੈ,, ਤੇ ਗਾਂ ਨੂੰ ਹਰ ਰੋਜ ਦੀ 2-3 kg ਤੂੜੀ ਪਾਓ,, ਤੇ ਗਾਂ ਨੂੰ ਖੁਲਾ ਛੱਡੋ ਤਾਂ ਜੋ ਉਹ ਆਪਣੀ ਮਰਜੀ ਨਾਲ ਪਾਣੀ ਪੀ ਸਕੇ,, ਗਾਂ ਨੂੰ ਚਿੱਚੜ ਵਗੈਰਾ ਨਹੀਂ ਲਗੇ ਹੋਣੇ ਚਾਹੀਦੇ ਉਸਨੂੰ ਵੱਧੀਆ ਕੰਪਨੀ ਦਾ ਮਿਨਰਲ ਮਿਕਸਚਰ ਪਾਇਆ ਜਾਵੇ Laptadin ਦੀ ਦਵਾਈ ਦਿਤੀ ਜਾਵੇ।।
Masam kish Tra raho next 7day,kohroo pan di sambwana hagii a,?
(en)
aje kuj din mausam saaf rhega. alooa nu paani dinde rho. aje kohra pain di sambhaawna nahi hai.
ਦੱਸੋ ਜੀ ਕਣਕ ਨੂੰ ਯੂਰੀਆ ਪਾਣੀ ਲਾਉਣ ਤੋਂ ਪਹਿਲਾ ਪਾੳੇੁਣਾ ਹੈ ਜਾਂ ਮਗਰੋ ਤੇ ਨਾਲ ਕੋਈ ਪ੍ਰੋਡਕਟ ਪਾਉਣਾ ਚਾਹੀਦਾ ? ਜੇ ਹਾਂ ਤਾਂ ਕਿਹੜਾ?
(en)
Punjab
tuc kanak nu urea pani lgan to bad jdo puri gill hove ate hlka hlka per khadn lg jave udo pavo g ate urea de nal thanu kuj khas paun di lod ni apni kheti valo asi tohanu kuj desi nukte dsde han jina nu v vart k tuc apna khrcha ghata sakde ho ate jhadd vadha skde ho g
Punjab
ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।
27 nov nu kanak di bijayi kiti c pr vicho 1 acre da vatr ghat hon kar ke uggi ni koi hll dso.. ki asi knk da shtta maar k pani la dyiye knk ug pyugi ja nahi ?
(en)
han g jekar kanak ghat uggri hai tan uss de upper pani laa deo. kanak ugg jawegi.
veer ji apni cow sui nu5bdin ho gay par osde thana vich bhal bhout jyada hai es oh choni bhout aukhi aaa te asi os nu petha te thanya de rahe par koi fark nahi. koi ilaz daso. ?
(en)
Punjab
hnji tusi 100 gram pisi hoe kali mirach 5 dina de vich deni hai te es de nal ek soft name hi medican hai pashu nu peoyon wali medican soft jo thana di soj lai hai eh tusi 3-5 dina tak pashu nu deo. es nal thik ho javega ji.
Punjab
tusi neem de patte nu pani vich ubal k os vich namak paa k oss naal thana nu 2 tym dhowo changi trah theek ho jawegi
ਸਰ ਮੱਝ ਦਾ ਥਣ ਸੁੱਜਿਆ ਹੋਇਆ ਸੋਜ ਆਈ ਹੈ ਤੇ ਲਾਲ ਹੋਇਆ ਹੈ ਟੀਕੇ ਵੀ ਲਗਾ ਲਏ ਪਰ ਫਰਕ ਨਹੀ ਪਿਆ ਹੱਲ ਦੱਸੋ ?
(en)
Punjab
ਤੁਸੀ ਪਸ਼ੂ ਨੂੰ Kotalife ਇੰਜੈਕਸ਼ਨ 30 ml ਤੇ teramicin La 10 ml ਇੰਜੈਕਸ਼ਨ ਲਗਵਾਓ। ਥਣਾ ਤੇ ਗਰਮ ਪਾਣੀ ਦੇ ਛਿੱਟੇ ਨਹੀ ਮਾਰਨੇ ਠੰਡੇ ਪਾਣੀ ਨਾਲ ਧੋਣਾ ਹੈ ਥਣਾ ਨੂੰ । ਇਸ ਨਾਲ ਫਰਕ ਪਵੇਗਾ ਜੀ ।
sir majj de thann te zakham ho gaya hai doctor fungus dasde hun barra illaj karwaya par theek nai hoya koi illaj dasso ?
(en)
Punjab
hnji tusi imax tube jakham te lagao te es de nal injection lagvao jis da name ( bensipen La ) hai osde 3 injection lagao. eh nal thik ho javega ji.
maki beej sakde hun koi beej dso mndikrn laye ?
(en)
makki di bijaayi hun february mahine vich howegi.
ਮੱਝ ਸੂਈ ਨੂੰ 40 ਦਿਨ ਹੋ ਗਏ ਨੇ ਜਦੋ ਬੈਠਦੀ ਹੈ ਰੋਜਾਨਾ ਇਹ ਕਿਓ ਵਾ ਤੇ ਇਸਦਾ ਕੀ ਹਲ ਹੈ ?
(en)
Rajasthan
hnji tusi eh audio suno dheyan nal.
ssa g sab nu.sir kanak nu phela pani 25 dina bad lga dita te pani to phela 50 kg urea pr acre paya c.hun kanak pelle g pe gye hai means growth v ghat lg rhi hai.kirpa karke dsyo ki paya jave.and pani den to 3 4 dina bad barrish v pye c?
(en)
jekar kanak peeli pai gyi hai tan uss de lyi 1 kg mangnese sulphate nu 150 ltr paani de nal mila ke prati acre te spray krdeo kanak hari ho jawegi.
ਬੇਰਾਂ ਦੀ ਸੰਭਾਲ ?
(en)
Chandigarh
ਤੁੜਾਈ ਤੋਂ ਬਾਅਦ ਖ਼ਰਾਬ ਅਤੇ ਕੱਚੇ ਫਲਾਂ ਨੂੰ ਅਲੱਗ ਕਰ ਦੇਣਾ ਚਾਹੀਦਾ ਹੈ ਅਤੇ ਫਲਾਂ ਨੂੰ ਉਨ੍ਹਾਂ ਦੇ ਆਕਾਰ ਦੇ ਹਿਸਾਬ ਨਾਲ ਵੱਖ-ਵੱਖ ਕਰ ਦੇਣਾ ਚਾਹੀਦਾ ਹੈ । ਫਲਾਂ ਨੂੰ ਛਟਾਈ ਕਰਨ ਤੋਂ ਬਾਅਦ ਇਨ੍ਹਾਂ ਨੂੰ ਸਹੀ ਆਕਾਰ ਵਾਲੇ ਗੱਤੇ ਦੇ ਡੱਬੇ, ਲੱਕੜੀ ਦੀ ਟੋਕਰੀ ਜਾਂ ਜੂਟ ਦੀਆਂ ਬੋਰੀਆਂ ਵਿਚ ਪੈਕ ਕਰਨਾ ਚਾਹੀਦਾ ਹੈ ।
barseem nu jaldi kime grow kar sakde ha ?
(en)
iss de vich 10 kg urea ikk paani de nal paa shita de ate iss de upper 2 kg 130045 nu 150 ltr paani de nal mila ke prati acre te spray krde rho.
guli dande and bathu di dwai daso?
(en)
Punjab
ਬਿਜਾਈ ਤੋਂ 30-35 ਦਿਨਾਂ ਬਾਅਦ 400 ਗ੍ਰਾਮ ਪਿਨੋਕਸਾਡੀਨ 5 ਈਸੀ ਜਾਂ @13 ਗ੍ਰਾਮ ਲੀਡਰ /ਐਸ ਐਫ 10/ (ਸਲਫੋਸਲਫੂਰਾਨ 75 ਡਬਲਿਯੂ ਜੀ) ਜਾਂ 160 ਗ੍ਰਾਮ ਕਲੋਡਿਨੋਫੌਪ 15 ਡਬਲਯੂ ਪੀ ਜਾਂ 400 ਮਿਲੀ ਲਿਟਰ ਫਿਨੌਕਸਾਪ੍ਰੋਪ-ਪੀ-ਈਥਾਈਲ 10 ਈਸੀ ਪ੍ਰਤੀ ਏਕੜ ਦੇ ਹਿਸਾਬ ਨਾਲ 150 ਲਿਟਰ ਪਾਣੀ ਦੇ ਘੋਲ ਵਿੱਚ ਇਕਸਾਰ ਛਿੜਕਾਅ ਕਰਨਾ ਚਾਹੀਦਾ ਹੈ। ਇਨ੍ਹਾਂ ਨਦੀਨਨਾਸ਼ਕਾਂ ਦੀ ਵਰਤੋਂ ਕਰਨ ਨਾਲ ਜੰਗਲੀ ਜਵੀ/ਜੌਂਧਰ ਦੀ ਵੀ ਰੋਕਥਾਮ ਹੋ ਜਾਂਦੀ ਹੈ।
sir npk 19-19-19 nu chelatd zick naal iktha kr k spray kr skde aaa g koi nuksaan tan ni haiga g pls jldi dso g ?
(en)
iss dia alag alag spreha kro tan jyaada better rehnda hai. kyuki iss de bich DAP de sookham tatt hunde hnn jo ki zinc nal kam ghat krde hn.. iss kr k alag alag spray kro.
kanak nu mazine de sapary kado kareye ?
(en)
pehle paani ton baad urea paun ton kuj sma baad kanak de vich peelapan auna shuru ho janda hai. uss sme iss de upper 1 kg manganese sulphate nu 150 ltr paani de nal mila ke prati acre te spray kro. ihh dubaara hari ho jawegi.
field vicho 100% nematode khatam karan da ki formula a ji hamesha lai ?
(en)
Punjab
ਨੀਮਾਟੋਡ ਦੀ ਰੋਕਥਾਮ ਲਈ ਆਪਾ ਕਈ ਅਲਗ ਅਲੱਗ ਢੰਗ ਅਪਨਾ ਸਕਦੇ ਹਾਂ,, 1. ਜਿਨ੍ਹਾਂ ਕਿਸਾਨ ਵੀਰਾ ਨੇ ਸਬਜ਼ੀ ਦੀ ਪਨੀਰੀ ਲਈ ਬੀਜ ਤਿਆਰ ਕਰਨਾ ਹੈ ਉਹ ਜਿਸ ਮਿੱਟੀ ਨੂੰ ਵਰਤ ਰਹੇ ਹਨ ਉਸ ਨੂੰ ਫੋਰਮਲੀਨ ਨਾਲ ਕਿਟਾਣੂ ਰਹਿਤ ਕਰ ਲੈਣ ,, ਫੋਰਮਲੀਨ ਨੂੰ ਡਿਲਿਊਟ ਕਰਕੇ ਮਿੱਟੀ ਉਪਰ ਛਿੜਕ ਕੇ ਜਾਂ ਵਿੱਚ ਰਲਾ ਕੇ 12 ਘੰਟਿਆਂ ਲਈ ਚੰਗੀ ਤਰਾਂ ਢਕ ਦਿਓ,, ਫੋਰਮਲੀਨ ਨੂੰ ਡਿਲਿਊਟ ਕਰਨ ਲਈ 1 ਲਿਟਰ ਫੋਰਮਲੀਨ ਵਿੱਚ 7-8 ਜਗ ਪਾਣੀ ਦੇ ਰਲਾ ਲਵੋ ਇਸ ਨਾਲ ਜਿੰਨੇ ਵੀ ਨੀਮਾਟੋਡ ਹੋਣਗੇ ਉਹ ਨਸ਼ਟ ਹੋ ਜਾਣਗੇ।। 2. ਜੇਕਰ ਅਸੀਂ ਖੇਤ ਵਿੱਚ ਇਸਦੀ ਰੋਕਥਾਮ ਕਰਨੀ ਹੈ ਤਾਂ ਖੇਤ ਵਿੱਚ ਹਰੀ ਖਾਦ ਨੂੰ ਰਲਾਓ ,ਇਸ ਲਈ ਤੁਸੀ ਜੰਤਰ , ਮੂੰਗੀ, ਸਣ, ਨੂੰ ਫਸਲ ਲਗਾਨ ਤੋਂ ਪਹਿਲਾ ਬੀਜ ਕੇ ਖੇਤ ਦੇ ਵਿੱਚ ਰਲਾ ਦਿਓ,, ਇਹ ਹਰੀ ਖਾਦ ਦਾ ਕਮ ਕਰਨਗੇ ਇਸਦੇ ਨਾਲ ਖੇਤ ਵਿੱਚ ਓਰਗਾਨਿਕ ਮੈਟਰ ਵਧੇਗਾ,,ਇਸ ਓਰਗਾਨਿਕ ਮੈਟਰ ਉੱਤੇ ਖਾਸ ਕਿਸਮ ਦੀ ਉੱਲੀ ਲਗਦੀ ਹੈ ਜੋ ਨੀਮਾਟੋਡ ਨੂੰ ਨਸ਼ਟ ਕਰ ਦੇਂਦੀ ਹੈ।। 3. ਤਿਸਰਾ ਉਪਾਅ ਇਹ ਹੈ ਕੇ ਕੋਈ ਵੀ ਫਸਲ ਬੀਜਣ ਤੋਂ ਪਹਿਲਾ ਉਸਦੇ ਬੀਜ ਨੂੰ ਜੀਵਾਣੂ(mycorhyza) ਦਾ ਟੀਕਾ ਲਗਾ ਦਿਓ,, ਇਹ ਹਰ ਫਸਲ ਲਈ ਅਲੱਗ ਅਲੱਗ ਹੁੰਦਾ ਹੈ,,ਜਦੋਂ ਬੀਜ ਮਿੱਟੀ ਵਿੱਚ ਜਮੇਗਾ ਤਾ ਇਹ ਜੜਾਂ ਦੇ ਆਲੇ ਦੁਆਲੇ ਫੈਲ ਜਾਵੇਗਾ ਜਿਸ ਨਾਲ ਨੀਮਾਟੋਡ ਨੂੰ ਜੜਾਂ ਉਤੇ ਹਮਲਾ ਕਰਨ ਦਾ ਰਸਤਾ ਨਹੀਂ ਮਿਲੇਗਾ, ਤੇ ਬੂਟਾ ਹਮਲੇ ਤੋਂ ਬਚ ਜਾਵੇਗਾ, ਜੀਵਾਣੂ ਟੀਕਾ ਜੜਾਂ ਨੂੰ ਮਿੱਟੀ ਵਿੱਚ ਵਧਣ ਵਿੱਚ ਵੀ ਮਦਦ ਕਰਦਾ ਹੈ ,ਇਹ ਮਿੱਟੀ ਵਿੱਚ ਫੋਸਫੋਰੁਸ ਨੂੰ ਜੜਾਂ ਤਕ ਪਚਾਉਂਦਾ ਹੈ ਜਿਸ ਨਾਲ ਜੜਾਂ ਤੇਜੀ ਨਾਲ ਵਧ ਦੀਆਂ ਹਨ। ਇਸ ਤਰਾਂ ਅਸੀਂ ਕੀੜੇ ਤੋਂ ਹੋਣ ਵਾਲੇ ਨੁਕਸਾਨ ਤੋਂ ਫਸਲ ਨੂੰ ਬਚਾ ਸਕਦੇ ਹਾਂ।।
broiler ਦਾ ਭਾਰ ਛੇਤੀ ਵਧਾਉਣ ਲਈ ਤਰੀਕੇ ?
(en)
Punjab
ਇਨਾਂ ਦਾ ਭਾਰ ਫੀਡ ਨਾਲ ਹੀ ਵੱਧਣਾ ਜੀ । ਫੀਡ ਵਧੀਆ ਕੰਪਨੀ ਦੀ ਲਗਤਾਰ ਦਿਓ ਤੇ ਪਾਣੀ ਪੂਰਾ ਦਿਓ ਤੇ ਪਾਣੀ ਤਾਜ਼ਾ ਹੀ ਪਿਆਓ ਜਿਆਦਾ ਠੰਢਾ ਨਾ ਪਿਆਓ। ਇਸ ਨਾਲ ਹੀ ਫੀਡ ਵਧੇਗੀ
17:00:44 ਵਾਰੇ ਵਿਸਥਾਰ ਚ ਦਸੋ ਜੀ ?
(en)
Chandigarh
17:00:44 vich 17% nitrogen te 44% potassium hunda hai...isnu paani vish ghol ke isdi spray kiti jaa skdi hai...paudhe di vadiya te jldi growth lyi eh bhut chnga hai...
Rajasthan
44% phosphorus nai g . 44% potash hunda h
ਪਹਿਲੇ ਸੂਏ ਝੋਟੀ ਆ ਜੀ 2 ਮਹੀਨੇ ਦੀ ਗੱਬਣ ਹੈ ਇੱਕ ਸਮੇ ਹੀ ਮਿਲਦੀ ਹੈ ਦੁੱਧ ਨੋ ਲਿਟਰ ਆ ਕੋਈ ਹੱਲ ਦੱਸੋ ਲੈਕਟੋ ਮੂਡ ਵੀ ਦਿਤੀ ਕੋਈ ਫਰਕ ਨੀ ਕਿਸ ਚੀਜ਼ ਦੀ ਘਾਟ ਹੋ ਸਕਦੀ ਹੈ ਹੱਲ ਦੋਸੋ ?
(en)
Punjab
ਤੁਸੀ ਝੋਟੀ ਨੂੰ stin milk ਨਾਮ ਦੀਆ ਗੋਲੀਆ ਹਰ ਰੋਜ਼ ਇੱਕ ਗੋਲੀ ਦਿਓ ਤੇ ਦਸ ਦਿਨ ਲਗਾਤਾਰ ਗੋਲੀਆ ਖਵਾੳਣ ਤੋਂ ਬਾਅਦ 10 ਦਿਨ ਦਾ ਅੰਤਰਾਲ ਪਾ ਕੇ ਫਿਰ ਦੁਬਾਰਾ ਇੱਕ ਗੋਲੀ ਦੇਣੀ ਸ਼ੁਰੂ ਕਰ ਦਿਓ।ਇਸ ਨਾਲ ਦੁੱਧ ਵੀ ਵਧੇਗਾ ਤੇ ਪਸ਼ੂ ਦੁੱਧ ਲਾਉਣ ਵੀ ਲੱਗ ਜਾਣਗੇ।
ਕਣਕ ਵਿੱਚ ਕਾਲੀ ਭੂਮੋਲ ਦਾ ਕੋਈ ਹੱਲ ਦੱਸੋ ?
(en)
kirpa kr ke photo bhejo tan jo tuhaanu iss di saari jankari ditti ja ske.
ok g sir g
ਕਣਕ ਤੇ dap ਦੀ ਸਪਰੇ ਕਰ ਸਕਦੇ ਆ ਇੱਕ ਏਕੜ ਲਈ ਕਿੰਨਾ ਘੋਲੀਏ ਜਾ npk ਕਿਸ ਨਾਮ ਦੀ ਹੈ ਏਹ ਵੀ ਦੱਸੋ ਕਿਸ ਨਾਮ ਤੇ ਕਹਿ ਕੇ ਲਈਏ ?
(en)
kanak de upper DAP di spray krn di lod nahi paindi.. iss de upper tuc npk dia spreha kar skde ho .. uss de lyi tuc 2 kg 130045 ja 1 kg 191919 nu 150 ltr paani de nal mila ke prati acre te spray kr skde ho..ihh tuc NPK keh ke lai skde ho. iss nu 130045 ja 191919 de nam nal janya janda hai.
Punjab
Sir Npk k kdo kr skde aa phele pani to bd urea pa k
5 sue maaj ha dudd boht ghata gyi haa naal maddi ho gyi ve pehle oh 12 13 kilo dudd de dendi c par hun 8 9 killo he dinde ha sue nu 3 mehne ho gye diet vich 5 killo daana te rjve ptthe pyi de ne koi solutiin daso dudd wadan layi ?
(en)
Punjab
sab to pehla tusi deworming karo . te esnu ulip powder daily 100 gram daane vich rla ke deo. eh nal thik ho javega.
sir g 10 tarik nu kanak beji c 11 nu barish ho gi khet raite wale ny kanak nikal aoo gi ja dubara bhjne pao ja koi hor hall v hai ?
(en)
jekar vaahn retla hai tan uss de upper halki hairon maar deo ja lift upper chakk j suhaaga maar deo. mitti di upperli pepdi bhan deo. kanak baahr ugg jawegi.
Veer g apni mjjh nu 30.35 din hue sui nu pehla usda dudh 10 kg c par hun oh hauli hauli ghat k 6.7 kg hi reh geya. es bare dasso sar ki keeta jaave?
(en)
Rajasthan
breed konsi h ...HF
Rajasthan
HF to galt likhya gya
Rajasthan
isme bhut sari baat h
new poltary farm bare puri jankari deo. kis tarah shuru keta jave ate kine bird to shuru kita jave?
(en)
Rajasthan
aap phle ye dekho ki aapko poultry farm lgna kis ka h layer ya boiler ka.
ek cow kitne time tak milk deti h aur kya lagatar usi ratio me milk deti h jitna beyahne ke bad deti h?
(en)
Himachal Pradesh
ek cow ka lactation ( dudh dene ) period 289 se 310 din ka hota ha ,jise jise beyahne ke badd shme vdta jata ta cow ka milk kamm or milk me fat vdne lgta ha
January month ch kis variety d kanak d bijai kar sakde han ?
(en)
january month de vich kanak di bijaayi bhut jyaada late ho jandi hai. iss sme kanak di bijaayi krn nal jhaad bhut ghat janda hai.
ਸ਼੍ਰੀ ਮਾਨ ਜੀ ਮੈਂ ਇੱਕ ਛੋਟਾ ਜਿਮੀਂਦਾਰ ਹਾਂ ਅਤੇ ਸਿਰਫ10 ਕਨਾਲ ਜਮੀਨ ਦੀ ਖੇਤੀ ਕਰਦਾ ਹਾਂ, ਸਰ ਮੈਂ ਕਣਕ-ਝੋਨੇ ਦੇ ਫਸਲੀ ਚੱਕਰ ਚੋਂ ਨਿਕਲ ਕੇ ਕੁਝ ਕਰਨਾ ਚਾਹੁੰਦਾ ਹਾਂ, ਜੋ ਮੇਰੇ ਲਈ ਫਾਇਦੇਮੰਦ ਹੋਵੇ,ਆਪਣੇ ਸੁਝਾਅ ਦਿਉ?
(en)
Punjab
ਤੁਸੀਂ ਸਬਜੀਆਂ ਦੀ ਬਿਜਾਈ ਕਰੋ ਇਕ ਤਾ 2-3 ਮਹੀਨਿਆਂ ਵਿਚ ਆਮਦਨ ਮਿਲਣੀ ਸ਼ੁਰੂ ਹੋ ਜਾਦੀ ਹੈ ਸਬਜੀਆਂ ਦੀ ਮਾਰਕੀਟਿੰਗ ਆਪ ਕਰੋ ਜਾ ਪਨੀਰੀਆ ਦਾ ਕੰਮ ਕਰ ਸਕਦੇ ਹੋ ਆਪਣੇ ਇਲਾਕੇ ਦੇ ਹਿਸਾਬ ਨਾਲ ਜੇਕਰ ਤੁਸੀਂ ਖੇਤੀ ਦੇ ਨਾਲ ਕੋਈ ਹੋਰ ਕੰਮ ਕਰਦੇ ਹੋ ਸਬਜੀਆਂ ਲਈ ਟਾਇਮ ਨਹੀਂ ਦੇ ਸਕਦੇ ਤਾਂ ਹਲਦੀ ਦੀ ਖੇਤੀ ਕਰ ਸਕਦੇ ਹੋ ਹਲਦੀ ਵਿਚ ਅੰਤਰ ਫਸਲਾਂ ਵੀ ਲੈ ਸਕਦੇ ਹੋ ਸ਼ਰਤ ਇਹ ਹੈ ਕਿ ਤੁਸੀਂ ਖੇਤੀ ਲਈ ਕਿਨਾ ਟਾਇਮ ਦੇ ਸਕਦੇ ਹੋ ਲਸਣ ਦੀ ਖੇਤੀ ਵੀ ਵੱਧ ਆਮਦਨ ਦੇਦੀ ਹੈ ਫੁਲਾ ਦੀ ਖੇਤੀ ਕਰ ਸਕਦੇ ਹੋ
Punjab
ਸਰ ਸਬਜੀਆਂ ਦੀ ਕਾਸ਼ਤ ਸਬੰਧੀ ਟਰੇਨਿੰਗ ਕਿੱਥੋਂ ਮਿਲੇਗੀ ਜਾਂ ਹੋਰ ਵੀ ਕਿਸੇ ਤਰਾਂ ਦੀ ਖੇਤੀ ਸਹਾਇਕ ਧੰਦੇ ਲਈ ਟਰੇਨਿੰਗ ਲੈਣ ਲਈ ਕਿੱਥੇ ਸੰਪਰਕ ਕੀਤਾ ਜਾਵੇ
aloo de flight ya tele jis naal patta ikhatha hunda hai tan kehdi spray karni chahidi hai?
(en)
aloo de vich jo patte mud de hnn uss di roktham de lyi tata di TAFGOR@250ml nu 150 ltr paani de nal mila ke prati acre te spray kro.
Punjab
copper fungicide spray kro g
sir SULPHUR 80% WDG kis kamm aundi hai te kerhi kerhi fasal te use kar sakde ha.?
(en)
Punjab
Sulphur 80% WDG de vrto fasal nu bimari to bachan lyi kiti jndi ha , isdi vrto fasal chh khadd padharat de tor te be kiti jndi ha , usnu vrtn NAL fasal chh vdia growth Hundi ha..is vich sulphur v hunda hai jo k plant lyi ik jruri nutrient hai .. eh khet vich tidiya vgaira nu marn vich v madad krda hai...Sulphur 80% wdg plant nutrient de tor te Tel walian fasla, dala, jhona ,kanak , makki, te fruit jiwe ki angur , chiku, mango, apple , ber, nimbu, the te msale walian faslan vich vrtea jnda hai
sir g dap.. potash te zinc di mix packing aundi a ik ghte ch..us da ki rate a g...? te kehdi company di vdia hundi a.? and kini pendi a ik acre vich.?
(en)
tuc ihna tina di ghaat nu poora krn de lyi npk 1 kg 191919 di spray kr skde ho. iss nj npk de nam nal market de vicho lai skde ho. ihh nagarjuna di ate hor bharat vargia companies di aundi hai .
gaa de muh wicho Pani digda rehnda hai ki karn ho skda hai?
(en)
Rajasthan
hnji eh normal hai jo koe problam vali gall nahi.
Punjab
eh jezabi made karke hai . es nu daily 50 gram amalja powder daily deo. es nal thik hojega.
trichoderma viride how to use?
(en)
Chandigarh
For soil application, use 2kg trichoderma with any organic fertilizer for 1 acre land; for seed treatment, use 4-5gm trichoderma for per kg seeds and for seedling treatment use 100gm by mixing in 1 ltr water...
sir pishe somvar nu reh khilarti c pani laya nahi hun dobara reh payiye ke sarjega jji daso?
(en)
tuhaada usse reh nal hi kam chal jawega. kanak de vich dubaara reh pehli reh ton 15 dina baad pao.