Punjab
Search
ਬਰਸੀਮ ਦੇ ਪੰਤੇ ਲਾਲ ਹੋ ਰਹੇ ਹਨ ਅਤੇ ਗਰੋਥ ਬਿਲਕੁਲ ਰੁਕ ਗੲੀ ਹੈ ਕੋੲੀ ੲਿਲਾਜ ਦੰਸੋ ?
(en)
ਇਹ PHOSPHORUS ਦੀ ਕਮੀ ਨਾਲ ਲਾਲ ਹੋ ਰਹੇ ਹੈ। ਇਸ ਦੇ ਉਪਰ ਤੁਸੀ 1kg NPK 191919 ਨੂੰ 150 ਲਿਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਸਪਰੇ ਕਰੋ। ਇਸਦੇ ਨਾਲ ਗ੍ਰੋਥ ਵਦੀਆ ਹੋ ਜਾਵੇਗੀ ਅਤੇ PHOSPHORUS ਦੀ ਕਮੀ ਵੀ ਪੂਰੀ ਹੋ ਜਾਵੇਗੀ।
sir saadi majj 10-12 din pehla pathe sad gayi c fir bilkul hi ghatt gayi aaj muh vicho paani wag reha hai koe solution daseyo ?
(en)
Punjab
ehh pashu de andar tizab banann de karan ho reha hai, tuci majj nu amalja name da powder deyo. iss nal pashu nu bhukh v lggegi atte pani aauna v htt jayega ..
sir murgi farm lyi Lon kitho & kive milda aa atte kini subsidi mildi aww ?
(en)
Punjab
Murgi farm ke loan aap ko NABARD ki taraf se mile ga or is pe aap ko 25% tak ki subsidy bhi mil jati hai, Lekin is ki kujh sharte hoti hai jese ke aap ke pas Murgi palan ki Traning leni hogi tabhi aap loan apply kar sakte hai je traning aap Goat and Sheep farming di traning lai tusi apne najdiki Krishi Vigyan Kendra, Khokhar Khurd, Distt. Mansa Dr. Gurdeep Singh Asst. Prof.(E.E.) gurdeepsingh@pau.edu, 8872200121 01652280843 nal samparak kar ke traning le sakde ho ja fir Guru Angad Dev Veterinary and Animal Sciences University Ludhiana to vi is di traning le sakde ho.
ਸਰ ਕੁੱਤੀ ਗੰਦ ਖਾਣੋ ਨਹੀ ਹੱਟਦੀ ਬਹੁਤ ਦਵਾਈ ਦੇ ਚੁੱਕੇ ਹਾ ਇਲਾਜ ਦੱਸੋ ?
(en)
Punjab
ਸਿਕੀ ਲਾਓ ਮੂੰਹ ਤੇ ਸਿਰਫ ਰੋਟੀ ਖਾਣ ਵਾਲੇ ਖੋਲੋ 10 -15 ਦਿਨ ਲਈ ਕਰੋ.
Sir ji ek kille cho retli mitti a.Oh kanke growth ghat kardi a .Kehri sprey kitti jave. ?
(en)
Maharashtra
iss de upper 2 kg npk 130045 ja gibberellic acid@300ml ja hoshi@400ml ja biovita liquid @200ml ja triacontanol@300ml nu 150 ltr paani de nal mila ke prati acre de hisaab nal spray kr skde ho. iss nal kanak di growth ho jawegi. ihh saria spreha growth vdhaun de lyi hi kam krdia hnn.
Sir ji kanke goob vich aun te kehri sprey karni chaidi a jo vadd jharr le sakiye te bimari ghat pave ?
(en)
Punjab
ਖ਼ਰਚਾ ਘਟਾਉਣ ਅਤੇ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ :- 15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ। ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ।
Sir ji kanke 83 din di ho gye a.Te vich vich gulli danda reh gya se pehli sprey to bad, Hun kehri sprey kiti jave te es nal jhar te koi asar ta na payoga ?
(en)
Maharashtra
jekar tuhaanu lgg reha hai ki kanak de vich gulli danda jyaada hai ate uss nal kanak da nuksaan ho reha hai tan uss de lyi ik spray axial@400ml di prati acre de hisaab nal kr skde ho. iss ton ilaava jekar growth de lyi tuc spray krni hai tan hoshi@400ml ja triacontanol@300ml ja biovita liquid@200ml di spray prati acre de hisaab nal kr skde ho. iss nal jhaad wdia nikalda hai.
Sir g online tractor di information lani hove jiveee k kineaaa kistaaa tr gea han kineaaa rh geaaa hn tractor clear hoeaa k nahi baki kineee paiseee rh gaee hn Kera app hai ja website koi daseoo vr g ?
(en)
Punjab
Jekar tusi apne Tractor Loan di jankari apne fone te prapat karna chode ho ta jis vi bank vich tuhada loan A/C hai tusi us bank di aap download karke apna khate di sari jankari le sakde ho ja fir Bank di website te ja ke Mobile bank start kar apne khate di sari jankari apne fone te prapat kar sakde ho.
agye kya karna chaiye Hindi me bataye ?
(en)
kirpa apna swaal vistaar se puche tan jo iss ke baare mein apko jankari di ja ske.
sir eh kis Di ghat krn hoye ne leaf te Hun ki krna chinda ha ?
(en)
Maharashtra
Ihh manganese ate zinc di ghaat de kaarn ho reha hai. iss de uper manganese sulphate 1 kg ate 200gm chelated zinc nu 150 ltr paani de nal mila ke prati acre de hisaab nal spray kro.
thanks mam
mam eh magnesium Di ght ni hegi
आम के पौधे सूख रहे हैं क्या करना चाहिए ?
(en)
Haryana
इसकी जड़ों में सियुक की जांच करें। यदि सियुक है तो इसके लिए क्लोरो @4 मिली प्रति लीटर पानी के हिसाब से पौधे की जड़ो में डालें। इसके इलावा पौधे के ऊपर एम-45@4 ग्राम प्रति लीटर पानी के हिसाब से स्प्रे करें।
ਸਰ ਜੀ ਵਹਿੜ ਨੂੰ ਟੀਕਾ ਭਰਾਏ ਨੂੰ 15 ਦਿਨ ਹੋਏ ਆ ਹੁਣ ਉਹ ਰੇਸ਼ਾ ਮਾਰ ਰਹੀ ਆ ਇਸ ਦਾ ਕੀ ਕਾਰਨ ਹੋ ਸਕਦਾ ਹੈ ਜੀ ?
(en)
Punjab
22 din wait kro ni ta infaction hove gi 9855619292
majj heat vich nhi aa rahi and oh white rang da pdarth bahar kad rahi hai koi hal dsso sir ?
(en)
Punjab
majj nu tuci U.T.I .CARE name di homeopathic dwai deya 20 drops roti de tukde utte paa ka din vich 3 varr deyo atte uss nu jldi heat vich lyann lyi tuci HeatoVet name de homeopathic dwai deya 20 drops roti de 1/4 hisse te pa k din vich 3 varr deyo.. dona dwaia vich adhe ghnte da farak hona chida atte dwaii chara paunn to 1 ghnta pehla ja chare to 2 ghntee badd de skde ho..
ਸੁੰਡੀ ਬਾਰੇ ਦੱਸੋ ਕਣਕ ਦੀ ਗੋਬ ਤੇ ਸੀ ?
(en)
Punjab
ਕਣਕ ਦੇ ਵਿਚ ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ 400 ਮਿਲੀ ਲੀਟਰ ਫਿਪਰੋਨਿਲ ਜਾ ਫੇਮ 20 ਮਿਲੀ ਲੀਟਰ ਜਾਂ 80 ਮਿਲੀ ਲੀਟਰ ਸਾਈਪਰਮੈਥਰਿਨ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Sir ji aalu 80 din de 19:19 :19 kri c 12 din ho gye wadia growth lyi koi dawai dso te hor kine dina baad hou te ena Di pkki putayi kdo hou (kheyati kism a aalu di) seja kdo wadea jau ?
(en)
aloo di pakki putaayi adh february ton baad shuru ho jandi hai. aloo da sheja putaayi ton 15 din pehla katt deo. iss ton ilaava growth de lyi tuc gibberellic acid @250-300ml prati acre de hisaab nal vart skde ho. ihh oswal company da lai skde ho ja fir coromandel , PI company da v lai skde ho.
ambala Ka aas pass koi farmers aloevera ki kheti karta ho to uske baare me bataye jo mujhe puri jankari de sake alovera K baare me kaha se podh milegi kaha bechni padegi ?
(en)
Punjab
ਐਲੋਵੀਰਾ ਦੀ ਵਰਤੋ ਆਯੂਰਵੈਦਿਕ ਦਵਾਈਆਂ ਵਿੱਚ ਵੱਡੇ ਪੱਧਰ ਤੇ ਹੁੰਦੀ ਹੈ ।ਅੱਜਕਲ ਕਈ ਨੇਸ਼ਨਲ ਅਤੇ ਇੰਟਰ ਨੇਸ਼ਨਲ ਕੰਪਨਿਆ ਇਸਦੀ ਵਰਤੋ ਚਿਕਤਸਾ ਦੇ ਨਾਲ ਨਾਲ ਸੁੰਦਰਤਾ ਉਤਪਾਦ ਜਿਵੇਂ ਫੇਸਵਾਸ ਕਰੀਮ ,ਸ਼ੇੰਪੂ , ਦੰਤ ਪੇਸਟ ਹੋਰ ਕਈ ਸਾਰੇ ਪ੍ਰੋਡਕਟਸ ਵਿੱਚ ਇਸਦਾ ਇਤੇਮਾਲ ਹੁੰਦਾ ਹੈ । ਖੇਤ ਦੀ ਤਿਆਰੀ ਵੇਸੇ ਐਲੋਵੇਰਾ ਦੇ ਪੌਦਿਆਂ ਨੂੰ ਕਿਸੇ ਵੀ ਪ੍ਰਕਾਰ ਦੀ ਉਪਜਾਊ ਅਨੁਪਜਾਊ ਮਿੱਟੀ ਵਿੱਚ ਆਸਾਨੀ ਨਾਲ ਉਗ ਜਾਂਦੇ ਹੈ । ਬਸ ਤੁਹਾਨੂੰ ਇੱਕ ਗੱਲ ਦਾ ਧਿਆਨ ਰੱਖਣਾ ਹੈ ਕੀ ਪੋਦਾ ਜਿਆਦਾ ਪਾਣੀ ਵਾਲੀ (ਸੇਮ) ਅਤੇ ਪਾਲਾ ਪੈਣ ਵਾਲੀ ਜਗ੍ਹਾ ਉੱਤੇ ਨਹੀ ਲਗਾਉਣਾ ਹੈ ।ਘੱਟ ਪਾਣੀ ਤੇ ਰੇਤਲੇ ਵਾਹਨ ਵਿਚ ਲਾਉਣ ਲਈ ਇਹ ਸਭ ਤੋਂ ਵਧੀਆ ਫ਼ਸਲ ਹੈ । ਖੇਤ ਦੀ ਤਿਆਰੀ ਲਈ ਸਭ ਤੋਂ ਪਹਿਲਾਂ ਖੇਤ ਦੀ 2 ਵਾਰ ਚੰਗੀ ਤਰਾਂ ਵਾਹ ਕੇ ਉਸ ਵਿਚ ਪ੍ਰਤੀ ਹੇਕਟਰ 10 ਤੋਂ 20 ਟਨ ਦੇ ਵਿੱਚ ਪੁਰਾਣੀ ਰੂੜੀ ਦੀ ਖਾਦ ਪਾਓ ਨਾਲ ਵਿੱਚ 120 ਕਿੱਲੋਗ੍ਰਾਮ ਯੂਰੀਆ + 150 ਕਿੱਲੋਗ੍ਰਾਮ ਫਾਸਫੋਰਸ + 30 ਕਿੱਲੋਗ੍ਰਾਮ ਪੋਟਾਸ਼ ਇਨ੍ਹਾਂ ਨੂੰ ਖੇਤ ਵਿੱਚ ਸਮਾਨ ਰੂਪ ਨਾਲ ਬਖੇਰ ਦੇਵੋ ਫਿਰ ਇੱਕ ਵਾਰ ਹੱਲਕੀ ਵਹਾਈ ਤੇ ਕਰਾਹੇ ਨਾਲ ਵਾਹਨ ਨੂੰ ਪੱਧਰਾ ਕਰ ਲਾਓ । ਫਿਰ ਖੇਤ ਵਿੱਚ 50×50 ਸੇਮੀ . ਦੀ ਦੁਰੀ ਉੱਤੇ ਵੱਟਾਂ ਬਣਾ ਲਾਓ । ਪੌਦੇ ਦੀ ਰੋਪਾਈ ਅਤੇ ਸਾਂਭ ਸੰਭਾਲ ਪੌਦੇ ਦੀ ਰੋਪਾਈ ਕਿਸੇ ਵੀ ਸਮੇ ਵਿਚ ਕੀਤੀ ਜਾ ਸਕਦੀ ਹੈ । ਪਰ ਚੰਗੀ ਉਪਜ ਪ੍ਰਾਪਤ ਕਰਨ ਲਈ ਜੂਨ-ਜੁਲਾਈ ਜਾਂ ਫਰਵਰੀ-ਮਾਰਚ ਦੇ ਵਿੱਚ ਕਰ ਸੱਕਦੇ ਹੋਂ । ਐਲੋਵੇਰਾ ਦੀ ਰੋਪਾਈ ਵੱਟਾਂ ਉੱਤੇ ਹੁੰਦੀ ਹੈ ।ਇਹ ਪੌਦੇ ਕਿਸੇ ਪੁਰਾਣੇ ਐਲੋਵੇਰਾ ਫਾਰਮ ਜਾ ਨਰਸਰੀ ਤੋਂ ਪ੍ਰਾਪਤ ਕੀਤੇ ਜਾ ਸਕਦੇ ਹਨ ਅਸਲ ਵਿਚ ਐਲੋਵੇਰਾ ਦੇ ਇਕ ਵੱਡੇ ਪੌਦੇ ਦੇ ਨਾਲ ਛੋਟੇ ਛੋਟੇ 3-2 ਪਤੀਆਂ ਵਾਲੇ ਅਲੋਵੇਰਾ ਦੇ ਪੌਦੇ ਉੱਗ ਆਉਂਦੇ ਹਨ ਇਹੀ ਪੌਦੇ ਬਾਅਦ ਵਿਚ ਪਨੀਰੀ ਤੋਰ ਤੇ ਵਰਤੇ ਜਾਂਦੇ ਹਨ । ਇਸ ਵਿਧੀ ਨੂੰ ਰੂਟ ਸ਼ੱਕਰ(ROOT SUCKER) ਕਿਹਾ ਜਾਂਦਾ ਹੈ । ਚੰਗੀ ਉਪਜ ਲਈ ਕਿਸਮਾਂ ਸਿਮ – ਸਿਤਲ, L 1 , 2 , 5 ਅਤੇ 49 ਲਗਾਓ ਜਿਸ ਵਿੱਚ ਜੈਲ੍ਹ ਦੀ ਮਾਤਰਾ ਜਿਅਾਦਾ ਪਾਈ ਜਾਂਦੀ ਹੈ । ਇਸ ਤੋ ਇਲਾਵਾ ਨੈਸ਼ਨਲ ਬੋਟਨੀਕਲ ਅਤੇ ਪਲਾਂਟ ਜੈਨੇਟਿਕ ਰਿਸੋਰਸ, ਆਈ.ਸੀ.ਏ.ਆਰ. ਦੁਆਰਾ ਰਿਲੀਜ਼ ਕੀਤੀਆਂ ਕਿਸਮਾਂ IC111271, IC111269, IC111280 ਆਦਿ ਹਨ ਵੱਟਾਂ ਉੱਤੇ 50 & 50 ਸੇਮੀ ਦੀ ਦੂਰੀ ਉੱਤੇ ਬੂਟੀਆਂ ਨੂੰ ਲਗਾਓ । ਬੂਟੇ ਤੋਂ ਬੂਟੇ ਦੀ ਦੂਰੀ 50 ਸੇਮੀ ਰੱਖਣ ਉੱਤੇ ਪ੍ਰਤੀ ਏਕੜ 15000 ਬੂਟੀਆਂ ਦੀ ਲੋੜ ਰੋਪਾਈ ਲਈ ਹੋਵੇਗੀ । ਸਿਚਾਈ ਸਾਲ ਭਰ ਵਿੱਚ ਇਸਨੂੰ ਸਿਰਫ 4 ਜਾਂ 5 ਵਾਰ ਸਿਚਾਈ ਦੀ ਲੋੜ ਹੁੰਦੀ ਹੈ । ਸਿਚਾਈ ਲਈ ਡਰੀਪ ਪ੍ਰਣਾਲੀ ਚੰਗੀ ਰਹਿੰਦੀ ਹੈ । ਇਸਤੋਂ ਇਸਦੀ ਉਪਜ ਵਿੱਚ ਵਾਧਾ ਹੁੰਦਾ ਹੈ । ਗਰਮੀ ਦੇ ਦਿਨਾਂ ਵਿੱਚ 25 ਦਿਨਾਂ ਦੇ ਅੰਤਰਾਲ ਵਿੱਚ ਸਿਚਾਈ ਕਰਨੀ ਚਾਹੀਦੀ ਹੈ । ਕੀੜੇ ਅਤੇ ਬਿਮਾਰੀਆ ਵੇਸੇ ਤਾਂ ਇਸ ਫਸਲ ਉੱਤੇ ਕੋਈ ਵਿਸ਼ੇਸ਼ ਕੀਟ ਅਤੇ ਰੋਗਾਂ ਦਾ ਪ੍ਰਭਾਵ ਨਹੀ ਹੁੰਦਾ ਹੈ ।ਪਰ ਕੀਤੇ-ਕੀਤੇ ਤਾਣੇ ਦੇ ਸੜਨ ਅਤੇ ਪੱਤੀਆਂ ਉੱਤੇ ਦਾਗ ਵਾਲੀ ਬੀਮਾਰਿਆ ਦਾ ਅਸਰ ਵੇਖਿਆ ਗਿਆ ਹੈ । ਜੋ ਇੱਕ ਉੱਲੀ ਰੋਗ ਹੁੰਦਾ ਹੈ ਉਸਦੇ ਉਪਚਾਰ ਲਈ ਮੇਂੰਕੋਜੇਬ 3 ਗਰਾਮ ਪ੍ਰਤੀ ਲਿਟਰ ਦੇ ਹਿਸਾਬ ਨਾਲ ਛਿਡਕਾਵ ਕਰਨਾ ਚਾਹੀਦਾ ਹੈ । ਐਲੋਵੇਰਾ ਦੀ ਕਟਾਈ ਇਹ ਫਸਲ ਇੱਕ ਸਾਲ ਬਾਅਦ ਕੱਟਣ ਲਾਇਕ ਹੋ ਜਾਂਦੀ ਹੈ । ਕਟਾਈ ਦੇ ਦੋਰਾਨ ਪੌਦਿਆਂ ਦੀ ਸਭ ਤੋਂ ਪਹਿਲਾਂ ਹੇਠਲੀ ਠੋਸ 3 ਜਾਂ 4 ਪੱਤਾਂ ਦੀ ਕਟਾਈ ਕਰੋ ਉਸਦੇ ਬਾਅਦ ਲੱਗਭੱਗ ਇੱਕ ਮਹੀਨੇ ਦੇ ਬਾਅਦ ਉਸ ਨਾਲ ਉਪਰ ਵਾਲੀ ਪੱਤੀਆਂ ਦੀ ਕਟਾਈ ਕਰਨੀ ਚਾਹੀਦੀ ਹੈ ਕਦੇ ਵੀ ਉਪਰ ਵਾਲੀ ਨਵੀਂ ਨਾਜਕ ਪੱਤੀਆਂ ਦੀ ਕਟਾਈ ਨਾ ਕਰੋ । ਕਟੇ ਹੋਏ ਪਤੀਆਂ ਵਿੱਚ ਫਿਰ ਨਾਲ ਨਵੀਂ ਪੱਤੀਆ ਬਣਨੀ ਸ਼ੁਰੂ ਹੋ ਜਾਂਦੀ ਹੈ । ਪ੍ਰਤੀ ਹੇਕਟਰ 50 ਤੋਂ 60 ਟਨ ਤਾਜੀ ਪੱਤੀਆ ਪ੍ਰਤੀ ਸਾਲ ਮਿਲ ਜਾਂਦੀਆਂ ਹਨ । ਦੂਜੇ ਸਾਲ ਵਿੱਚ 15 ਤੋਂ 20 ਫ਼ੀਸਦੀ ਵਾਧਾ ਹੁੰਦਾ ਹੈ । ਬਾਜ਼ਾਰ ਵਿੱਚ ਇਸ ਦੀਆਂ ਪੱਤੀਆਂ ਦੀ ਅਨੁਮਾਨਿਤ ਕੀਮਤ 3 ਤੋਂ 6 ਰੂਪਏ ਕਿੱਲੋ ਹੁੰਦੀ ਹੈ । ਇੱਕ ਤੰਦੁਰੁਸਤ ਪੌਦੇ ਤੋਂ ਇਕ ਸਾਲ ਵਿਚ ਲਗਭਗ 3-4 ਕਿੱਲੋ ਪੱਤੀਆ ਲਈਆਂ ਜਾ ਸਕਦੀਆਂ ਹਨ । ਇਸ ਤਰਾਂ ਇਕ ਸਾਲ ਵਿਚ ਇਕ ਏਕੜ ਵਿਚੋਂ 1.5 ਤੋਂ 3 ਲੱਖ ਦੀ ਫ਼ਸਲ ਹੋ ਜਾਂਦੀ ਹੈ । ਐਲੋਵੇਰਾ ਦਾ ਵਰਤੋ ਤੰਦੁਰੁਸਤ ਪੱਤੀਆਂ ਦੀ ਕਟਾਈ ਦੇ ਬਾਅਦ ਸਾਫ਼ ਪਾਣੀ ਨਾਲ ਧੋ ਕੇ ਪੱਤੀਆਂ ਦੇ ਹੇਠਲੇ ਹਿੱਸੇ ਵਿੱਚ ਬਲੇਡ ਜਾਂ ਚਾਕੂ ਨਾਲ ਕਟ ਲਗਾ ਕੇ ਥੋੜ੍ਹੇ ਸਮਾਂ ਲਈ ਛੱਡ ਦਿੰਦੇ ਹਨ । ਜਿਸ ਵਿੱਚ ਪਿੱਲੇ ਰੰਗ ਦਾ ਗਾਡਾ ਚਿਪਚਿਪਾ ਰਸ ( ਜੇਲ੍ਹ ) ਨਿਕਲਦਾ ਹੈ ਉਸਨੂੰ ਇੱਕ ਟੈਂਕ ਵਿੱਚ ਇੱਕਠਾ ਕਰਕੇ ਇਸ ਰਸ ਨੂੰ ਸੁਖਾ ਲਿਆ ਜਾਂਦਾ ਹੈ । ਇਸ ਸੁੱਕੇ ਹੋਏ ਰਸ ਨੂੰ ਵੱਖ ਵੱਖ ਢੰਗ ਨਾਲ ਤਿਆਰ ਕਰਨ ਦੇ ਬਾਅਦ ਵੱਖ ਵੱਖ ਨਾਮਾਂ ਨਾਲ ਜਾਣਿਆ ਜਾਂਦਾ ਹੈ । ਜਿਵੇਂ ਕੀ ਸਕੋਤਰਾ , ਕੇਪ.. ਜਦੋ ਫਸਲ ਪੂਰੀ ਤਰਾਂ ਤਿਆਰ ਹੋ ਜਾਵੇ ਅਤੇ ਉਸਦੀ ਕਟਾਈ ਕਰ ਲਈ ਜਾਵੇ ਤਾਂ ਉਸ ਨੂੰ ਤੁਸੀ ਸਬਜੀ ਮੰਡੀ ਵਿੱਚ ਸਿੱਧੇ ਤੌਰ ਤੇ ਵੇਚ ਸਕਦੇ ਹੋਂ । ਜੇਕਰ ਤੁਸੀ ਖੁਦ ਮੰਡੀ ਵਿੱਚ ਵੇਚਦੇ ਹੋ ਤਾਂ ਤੁਹਾਨੂੰ ਅੰਦਾਜਨ 5 ਤੋਂ 10 ਰੁਪਏ ਪ੍ਰਤੀ ਕਿੱਲੋ ਤੱਕ ਮੁੱਲ ਮਿਲ ਸਕਦਾ ਹੈ । ਪਰ ਜੇਕਰ ਤੁਸੀ ਕਿਸੇ ਕੰਪਨੀ ਨਾਲ ਕੋਨਟ੍ਰੈਕਟ ਕਰਦੇ ਹੋ ਤਾਂ ਇਸਦਾ ਰੇਟ ਉਸ ਕੰਪਨੀ ਦੀ ਲੋੜ ਅਤੇ ਸ਼ਰਤਾਂ ਦੇ ਮੁਤਾਬਿਕ ਉਸ ਕੰਪਨੀ ਦੁਆਰਾ ਹੀ ਤੈਅ ਹੁੰਦਾ ਹੈ। ਇਹ ਮੁੱਲ ਤੁਹਾਡੀ ਉਹਨਾਂ ਨਾਲ ਡੀਲਿੰਗ ਤੇ ਨਿਰਭਰ ਕਰਦਾ ਹੈ। Agar aap aloe vera ka farm visit karna chahte ho to aap 9814211735 pe sampark kar sakte hai.
10-12 ਮਹੀਨੇ ਦੀ ਬੀਟਲ ਬੱਕਰੀ ਦਾ ਕੀ ਰੇਟ ਹੈ ਜੀ ?
(en)
Punjab
ਇੱਕ ਸਿਹਤਮੰਦ ਬੱਕਰੀ ਤੁਹਾਨੂੰ 10000-12000 ਤੱਕ ਮਿਲ ਸਕਦੀ ਹੈ । ਬੱਕਰੀ ਖਰੀਦਣ ਦੇ ਲਈ ਤੁਸੀ ਇਸ ਨੰਬਰ 84274-92620 ਤੇ ਹਰਦੀਪ ਸਿੰਘ ਨਾਲ ਸੰਪਰਕ ਕਰ ਸਕਦੇ ਹੋ .
Sir ji matter te gibberellic acid di spray krn lyi keha gya c ehde ch gibberellic acid a te hor v salt a ja koi Alag special gibberellic acid aunda detail ch jankari deo g ?
(en)
tuc jo photo bheji hai ihi gibberellic acid hunda hai tuc iss di spray kr skde ho. ihh growth da kam krda hai. iss di varto kr skde ho. iss di dosage 250-300ml prati acre de hisaab nal vart skde ho. iss da koi nuksaan nahi hai.
sir muje khet me paani ki problem hai m. maine tubwell lagvana hai iske liye koi subsidy hai kya govt ki taraf se ?
(en)
Punjab
es lai tusi apne najdiki KVK nal samparak kar sakde ho ate utho es bare puri jankari prapat kar sakde ho.
SIR G MEIN PURE JARSI BACCHI LAINI AA KITHO LAVA ?
(en)
Punjab
Jarsey cow kharidan lai tusi Mr. Mohit Narwal Mobile :+919991383838, +917988077285 MN Dairy Farm Kheri Naru, Karnal nal sampark kar sakde ho.
sir jhoti 2 month 10 din di gaban ho gayi hai osnu chewck karva sakde ha ?
(en)
Punjab
ਹਾਂਜੀ ਤੁਸੀ ਆਸ ਲਗਾਉਣ ਤੋਂ ਘਟੋ ਘੱਟ 2 ਮਹੀਨਿਆਂ ਬਾਅਦ ਆਪਣੇ ਪਸ਼ੂ ਨੂੰ ਚੈੱਕ ਕਰਵਾ ਸਕਦੇ ਹੋ।
sir ki gibberellic acid te tele di spray ekathi kiti ja sakdi hai?
(en)
Maharashtra
ihna di alag alag hi spray kro. kyuki growth promoter de nal insecticide nu mila ke spray krn di sifarish nahi kiti jandi .
sir isdaa ke rezalt ha ?
(en)
simar g kirpa kr k photo dubaara upload kro tan jo tuhaanu iss baare jankari ditti ja ske.
sir ferburay mahine vich kheri fasal ja dall di bijayi kriya ?
(en)
chappan kaddu (adh january - march), halwa kaddu (february - march), ghiya kaddu (february - march), karela (february - march), kali tori (adh february -march), petha(feb.-march), kheera(feb.-march), tinda(feb.-march), baingan di paneeri (feb.-march) wich tyaar kiti jaandi hai, mirch di paneeri (feb.-march) wich khet wich lgai jaandi hai, shimla mirch di paneeri putt k febeuary maheene wich khet wich lgai jandi hai, bhindi (feb.-march), haadi de pyaaj di paneeri (january de pehle hafte -adh january) tkk wich beeji jandi hai, muli di pusa-himani kisan (jan-feb.)
Gurjit distt Ambala aloeveera ki kheti Karna chahta hu ji kaha se podh milegi kaise lagega aur kab aur sale kaise karege pls bataye ?
(en)
Punjab
Aap hmari apni kheti aap me Aleovera ke bare me pure vistar me parh sakte hai ja fir is link par ja kar bhi dekh sakde ho(http://www.apnikheti.com/en/pn/agriculture/horticulture/medicinal-plants/aloe-vera) Aap Aleovera ki contract Farming ke lia 9464453144 sampark kar sakte hai mandikaran vi asan hai or khet me se mandikaran ke lia v khud hi le ke jae ge 1 eaker me se 8 lakh/ year Aleovera hovega.
Cowpea nu as a green manuring layi use krna hai. iss bare dsso ki isnu incorporate krn to pehla produce lya ja skda hai..sowing time te harvesting time v dsso ?
(en)
Punjab
spring season layi cowpea sowing time hai feb-march te kharif season layi may -june. Main crop de sowing time de according tusi chose kar lo. Cowpea nu sowing ton 60-90 dina vich incorporate kar deo te produce na lao. 15-20 kg seed per acre, spacing 30 × 20 cm, flat bed te grow karo.
ਗੰਨਾ ਵਿਚ ਕਿਸ ਦੀ ਮਿਸ਼ਰਤ ਖੇਤੀ ਹੋ ਸਕਦੀ ਸੈ ਹੁਣ Feb te March vich
(en)
Maharashtra
ganne de vich tuc march mahine de vich kise v cheez di mishrit kheti nahi kr skde ho.
ਮੱਝ ਦੀ ਫੀਡ ਵਿਚ ਗਰਮੀ ਜਾ ਸਰਦੀ ਵਿਚ ਸੀਰਾ ਪਾਉਣਾ ਚਾਹੀਦਾ ਅਤੈ ਕਿਨਾ ?
(en)
Punjab
ਮੱਝ ਦੀ ਫੀਡ ਵਿਚ ਸੀਰਾ ਸਰਦੀ ਵਿਚ 4 ਕਿਲੋ ਪ੍ਰਤੀ ਕੁਆਟਿਲ ਤੋਂ ਵੱਧ ਨਹੀਂ ਪਾਣਾ ਚਾਹੀਦਾ ਅਤੇ ਗਰਮੀਆਂ ਵਿਚ ਇਸਦੀ ਮਾਤਰਾ ਘਟਾ ਕੇ 3 ਕਿਲੋ ਪ੍ਰਤੀ ਕੁਆਟਿਲ ਹੋਣੀ ਚਾਹੀਦੀ ਹੈ
onion beeje c 22 g hun sundi lag gayi haa suk rahe ne koi hall dsso ?
(en)
iss de upper emamectin benzoate@90gm ja fipronil@400ml nu 150 ltr pani de nal mila ke prati acre te spray kro. iss nal soondi da hamla ruk jawega.
ess machine da prices ki a, hor sari infromation, kitho available hove gi, te essto b choti machine koi hor hggi a ?
(en)
Punjab
Jekar tusi milk machine khridna chode ho ta ik pashu di chuai vali machine tuhanu 15000 to 20000 ate do pashua di chuai vali machine tuhanu 25000 to 40000 tak mil jave gi. Milking Machine bare hor jeada janan lai nal diti photo jrur dekho ji.
Punjab
sir photo clear nhi a rhi g plz upload it again
kachi Haldi nu kive store karna chahida h te kina time store kar sakde aa ?
(en)
Punjab
ਕੱਚੀ ਹਲਦੀ ਨੂੰ ਮਿੱਟੀ ਰੋਹਿਤ ਕਰਕੇ ਸੈਡ ਵਿਚ ਸਟੋਰ ਕਰ ਸਕਦੇ ਹੋ ਅਤੇ 30 ਮਈ ਤੋਂ ਪਹਿਲਾਂ ਪਹਿਲਾਂ ਇਸ ਦੀ ਪਰੋਸੈਸਿੰਗ ਕਰ ਲੈਣੀ ਚਾਹੀਦੀ ਹੈ 20 ਮਈ ਤੋਂ ਬਾਅਦ ਪੁਗਾਰੇ- ਨਿਕਲ ਪੈਦੇ ਹਨ
yellow rust de lyi kehdi spray kriye Nativo, custodia, folicure,amistar top de wichon . ik gal hor asin is spray de naal biovita yaan koi hor growth promoter pa sakde AA. Yaa koi fertiliser paa sakde aa.jis naal sita vadiya bane ?
(en)
Maharashtra
Yellow rust di roktham de lyi tuc NATIVO, TILT, GILLETE di spray kr skde ho. NATIVO@80gm, TILT or GILLETE@200ML prati acre de hisaab nal 150 ltr paani nal mila ke prati acre te spray kr skde ho. ihna de nal koi v growth promoter mix kr ke spray na kro. Growth promoter di alag ton spray kr skde ho. Growth promoter de lyi tuc HOSHI@400ML JA BIOVITA LIQUID@200ML JA TRIACONTANOL@300ML ja GIBBERELLIC ACID@300ML de hisaab nal prati acre te spray kr skde ho.
bai g kise kol boar goat ha for sale please cont 7814877459 ?
(en)
Punjab
Aap Ravinder Nikam from Pune se 97636-75583 pe sampark kar sakte hai in se bhi aap ko Boar Goat mil jae gi
ਸਰ ਜੀ, ਕੀ ਸੋਇਆਬੀਨ ਦੀ ਖਲ ਦੀ ਜਗਾ ਸੋਇਆਬੀਨ ਦਿਤੀ ਜਾ ਸਕਦੀ ਹੈ ਇਹ ਮਝ ਨੂ ਅਤੇ ਕਟੜੂਆਂ ਨੂ ਕਿਨੀ ਕੁ ਦਿਤੀ ਜਾ ਸਕਦੀ ਹੈ ?
(en)
Punjab
hanji dite ja skdi vade passhu li daily 1/5 chote janvar nu 250gm 9855619292
BASF company da OPERA product ki kmm krda g ?
(en)
Maharashtra
ihh ikk fungicide hai jo ki pattya de upper dhabbe ja daag bnn di roktham de lyi varti jandi hai.
knk te spry krn le ehde bare daso ?
(en)
kanak de vich iss di spray 200gm prati acre de hisaab nal spray kr skde ho. iss nal kanak de jhaad te fark painda hai. kanak de daane wdia bnde hnn.
नमस्कार जी, गेंहू में जिब्रेलिक एसिड का स्प्रे बालियां निकलने से पहले करें या निकलने के बाद। कृपया उचित समय बताएं 2.क्या इस दवाई के साथ माहू के लिए इमिडाक्लोप्रिड और थायोमेथाक्जाम मिलाकर कर सकते हैं ?
(en)
Haryana
इसकी स्प्रे किसी भी समय कर सकते है। यदि गेहूं की वृद्धि बालियां बनने तक सही हो रही हैं तो बालियां निकलने के बाद स्प्रे करें क्योकि इस समय बालियां अच्छे से वृद्धि करती हैं और दाना भी सही बनता हैं नहीं जी आप इसके साथ कोई भी कीटनाशक नहीं मिला सकते । कीटनाशक की स्प्रे अलग से करें।
sir tindo laun da shi time hun ha ja nhi ?
(en)
tindo lagaun da sama January end - February hunda hai te garmian vich June ton July hunda hai. Hun tusi tindo beej sakde ho
ਕਣਕ ਨੂੰ ਕਾਲਾ ਤੇਲਾ ਕਿਹੜੀ ਸਪਰੇਅ ਕਰੀਏ ਜੀ ?
(en)
Punjab
tele di roktham lyi tu c 150ml rogor 30EC nu 100 ltr pani vich ghol k prti acre spray kr skde ho ..
Punjab
ਕਾਲਾ ਤੇਲਾ ਦੀ ਰੋਕਥਾਮ ਲਈ Imidacloprid 50 ml ਨੂੰ 100-125 ਲੀਟਰ ਪਾਣੀ ਵਿਚ ਪਾ ਕੇ ਪ੍ਰਤੀ ਏਕੜ ਛਿੜਕਾਅ ਕਰੋ ।
Veer Feb aur March vich palak te dhania ਬੀਜ ਸਕਦੇ Veer g ਪੂਰੀ ਜਾਣਕਾਰੀ ਦਿਓ ਇਹਨਾ ਦੇ ਬੀਜ ਕਿਥੇ ਮਿਲਣਗੇ ?
(en)
Punjab
ਤੁਸੀ ਬਹਾਰ ਰੁੱਤ ਜਾ ਗਰਮੀਆਂ ਵਾਸਤੇ ਪਾਲਕ ਬੀਜ ਸਕਦੇ ਹੋ । ਇਸਦਾ ਸਮਾਂ ਅੱਧ ਫਰਵਰੀ ਤੋਂ ਅਪ੍ਰੈਲ ਤੱਕ ਹੈ। ਗਰਮੀਆਂ ਲਈ ਇਸਦੀ ਬਿਜਾਈ ਬੀਜ ਦੀ ਮਾਤਰਾ 10- 15 ਕਿਲੋ ਪ੍ਰਤੀ ਏਕੜ ਹੈ। ਇਸਦਾ ਬੀਜ ਕਤਾਰਾ ਵਿਚ 20 cm ਦਾ ਫਾਸਲਾ ਰੱਖ ਕੇ 3 ਤੋਂ 4 cm ਡੂੰਘਾ ਬੀਜੋ। ਪਹਿਲੀ ਸਿੰਚਾਈ ਬਿਜਾਈ ਤੋਂ ਫੋਰਨ ਬਾਅਦ ਅਤੇ ਬਾਕੀ ਦੀਆਂ ਗਰਮੀਆਂ ਵਿਚ ਮੌਸਮ ਮੁਤਾਬਿਕ 4-6 ਦਿਨ ਦੇ ਵਕਫੇ ਨਾਲ ਕਰੋ। ਇਸਦਾ ਬੀਜ ਤੁਸੀ ਆਪਣੇ ਇਲਾਕੇ ਦੇ kvk ਜਾ pau ਨਾਲ ਸੰਪਰਕ ਕਰ ਕੇ ਲੈ ਸਕਦੇ ਹੋ । ਅਤੇ ਧਨੀਆ ਬੀਜਣ ਦਾ ਸਮਾਂ ਹੁਣ ਨਹੀਂ ਹੈ। ਇਸਦੀ ਬਿਜਾਈ ਅਕਤੂਬਰ ਨਵੰਬਰ ਵਿਚ ਕੀਤੀ ਜਾਂਦੀ ਹੈ।
Punjab
palak ਬੀਜਣ ਦਾ sama October- November ਤੇ February- March ਹੁੰਦਾ ਹੈ।ਹੁਣ ਤੁਸੀਂ palak ਬੀਜ ਸਕਦੇ ਹੋ।Dhania ਬੀਜਣ ਦਾ ਸਮਾਂ ਅਕਤੂਬਰ ਤੋਂ ਨਵੰਬਰ ਹੁੰਦਾ ਹੈ । ਇਹਨਾਂ ਦੇ ਬੀਜ ਤੁਹਾਨੂੰ ਕਿਸੇ ਵੀ KVK ਸੈਂਟਰ ਤੋਂ ਮਿਲ ਜਾਣਗੇ ਜਾ ਫੇਰ ਕਿਸੇ ਭਰੋਸੇਯੋਗ ਦੁਕਾਨ ਤੋਂ ਲੈ ਲਵੋ।
ਮਿਸ਼ਰਤ ਖੇਤੀ ਦੇ ਬਾਰੇ ਵਿੱਚ ਕੋਈ ਜਾਣਕਾਰੀ ਦਿਓ ?
(en)
Punjab
ਮਿਸ਼ਰਤ ਖੇਤੀ ਦਾ ਮਤਲਬ ਹੈ ਇਕ ਤੋਂ ਵਧ ਫੈਸਲਾ ਬੀਜਣਾ ਜਿਸ ਵਿਚ ਇਕ ਨਿਸਚਿਤ ਨਮੂਨਾ ਹੋ ਵੀ ਸਕਦਾ ਹੈ ਤੇ ਨਹੀਂ ਵੀ ਹੋ ਸਕਦਾ।ਇਸ ਖੇਤੀ ਨਾਲ ਘੱਟ ਜਮੀਨ ਵਿਚੋਂ ਵੱਧ ਲਾਭ ਲਿਆ ਜਾ ਸਕਦਾ ਹੈ ।ਉਦਾਹਰਣ ਵਜੋਂ ਜਿਵੇ ਬਰਸੀਮ ਦੇ ਵਿਚ ਸਰੋ , ਮਟਰ ਦੇ ਵਿਚ ਅਜਵੈਣੀ ,ਕਣਕ ਦੇ ਵਿਚ ਛੋਲੇ ।ਇਸ ਖੇਤੀ ਵਿਚ ਇਹ ਧਿਆਨ ਰੱਖਿਆ ਜਾਵੇ ਕ ਇਕ ਫ਼ਸਲ ਪਹਿਲਾ ਪੱਕਣ ਵਾਲੀ ਹੋਣੀ ਚਾਹੀਦੀ ਹੈ ਤੇ ਦੂਜੀ ਬਾਅਦ ਵਿੱਚ, ਇਕ ਫ਼ਸਲ ਉੱਚੀ ਵਧਣ ਵਾਲੀ ਹੋਵੇ ਤੇ ਦੂਜੀ ਨੀਵੀ ਰਹਿਣ ਵਾਲੀ।ਭਾਵ ਕ ਦੋਹੇ ਫ਼ਸਲਾਂ ਤੱਤ ਲੈਣ ਲਈ ਆਪਸ ਵਿਚ ਨਾ ਭਿੜਨ।
Sir g majh soon ch 7 month pye a te pishle sue ch ohda ik than khrab ho geya c shidia aondia c kafi dwae diti pr thik ni hoeya te hun koi hall ho sakda jo agle sue ch thik Chall pwe ?
(en)
Haryana
freshmix liquid 10 ml rojana + v5 injection 5 ml -5ml 3 din laga dena calving se 1 mahine pahle
Punjab
Thanks sir
ਸਤਿ ਸ੍ਰੀ ਅਕਾਲ, ਗਾ ਨੰ ਕਾਫੀ ਖਾਸੀ ਆ 5 ਮਹੀਨੇ ਦੀ ਗਬਨ ਆ ਕੋਈ ਹਲ ਦੱਸੋ ?
(en)
Punjab
ਗਾਂ ਨੂੰ ਸਫੈੇਦੇ ਦੇ ਪੱਤਿਆਂ ਦੀ ਧੂਣੀ ਦਿਓ ਅਤੇ ਉਸ ਦੇ ਨਾਲ catcuf ਨਾਮ ਦੀ ਦਵਾਈ ਰੋਟੀ ਤੇ ਰੱਖ ਕੇ ਸਵੇਰੇ ਤੇ ਇੱਕ ਟਾਈਮ ਸ਼ਾਮ ਨੂੰ ਲਗਾਤਾਰ ਦਿਓ
ਤੋਤਾਪਰੀ, ਜਮੁਨਾਪਾਰੀ ਅਤੇ ਸੋਜਤ ਨਸਲ ਦੀਅਾਂ ਬੱਕਰੀਆਂ ਦੇ ਮੇਮਣੇ ਲੈਣੇ ਹਨ ਪੰਜਾਬ ਚ ਹੱਲ ਹੋ ਸਕਦਾ ਜਾਂ ਰਾਜਸਥਾਨ ਦਾ ਗੇੜਾ ਲਾੳੁਣਾ ਹੀ ਪੳੂ ਜੀ ?
(en)
Punjab
eh sariah nasnal len lai tusi 6350566141 te Ghanshyam Chawla ji se samparak kar sakte hai.
Punjab
ਧੰਨਵਾਦ ਵੀਰ ਜੀ
ਬੱਕਰੀ ਪਾਲਣ ਦੀ ਟਰੇਨਿੰਗ ਪੰਜਾਬ ਅੈਗਰੀਕਲਚਰ ਯੂਨੀਵਰਸਿਟੀ ਲੁਧਿਅਾਣੇ ਵਿਖੇ ਕਦੋਂ ਹੈ ਜੀ ?
(en)
Punjab
Same - same te vibhag valo kisana di mang de mutabik bakri palan di traning diti jandi hai, Goat farming di traning lai tusi apne najdiki Krishi Vigyan Kendra, nal samparak kar ke traning le sakde ho ja fir Guru Angad Dev Veterinary and Animal Sciences University Ludhiana to vi is di traning le sakde ho.
Punjab
ਧੰਨਵਾਦ ਵੀਰ ਜੀ
64 ਕਮਾਦ ਦਾ ਬੀਜ ਿਕੱਥੋ ਮਿਲਦਾ ਹੈ?
(en)
Punjab
ਸੀ ਓ ਜੇ 64 ਕਮਾਦ ਦਾ ਬੀਜ ਤੁਸੀ ਆਪਣੇ ਇਲਾਕੇ ਦੇ kvk ਜਾ pau ਨਾਲ ਸੰਪਰਕ ਕਰ ਕੇ ਲੈ ਸਕਦੇ ਹੋ।
bai pehla jiri sukh gyi c te hun kank 2 mnth thik rehdi a fir sukn lag jdi a kite kie to ki krn ho skda a ?
(en)
uss jgah de vich nematode di shikayat ho skdi hai. jdo v tuc koi v fasal lgaunde ho tan uss nu putt k dekho ki uss dia jdaa de vich ganda bn rhia hnn ja nhi. jekar ganda bn rhia hnn tan iss di roktham de lyi 7kg furadon da prati acre de hisab nal shitta deo.
Kapurthala vich clay soil hai, ethe green manuring layi kehri crop layi ja skdi aa, without dhaincha, I mean jis to kush food grain v mil ske ?
(en)
Punjab
ਮੂੰਗੀ ਫਲੀਆਂ ਲੇਬਰ ਤੋਂ ਤੁੜਵਾ ਲਓ ਤੇ ਪੌਦੇ ਖੇਤ ਚ ਰੋਟਾਵੇਟਰ ਨਾਲ ਵਾਹ ਦਿਓ ਜੇ ਨਹੀਂ ਤਾਂ ਮੂੰਗੀ ਦੀ ਕਟਾਈ ਕੰਬਾਇਨ ਨਾਲ ਕਰਵਾ ਕੇ ਫਸਲ ਦੀ ਰਹਿੰਦ ਖੂੰਹਦ ਖੇਤ ਚ ਵਾਹ ਦਿਓ
Maharashtra
iss de vich tuc dhaincha, cowpea lgaa skde ho.
Punjab
green manuring layi crop nu fal laggan ton pehla hi khet vich vahuna hunda hai . Tahi oh jameen vich nutrients add karegi . Baki dhaincha ton bina tusi moongi laga sakde ho
64 ਗੰਨੇ ਦਾ ਗੁੜ ਕਿਹੋ ਜਿਹਾ ਬਣਦਾ ਹੈ ?
(en)
Punjab
Ganne di 64 Variety gurr lai bohat hi vadiah hai par Variety jeada purani hon karan hun es di sahi seed nahi mil rahi jis karan mill vich vi es di kharid band kar diti gai hai so je tuha es di vadiah seed mildi hai ta tusi gurr lai la sakde ho nai ta is nu loana ghate da soda hai.
sir sat shri akal g .sir copb91 de upar wala 1 1 pata sukda c asi os uppar mono te thaofnetmthal de sapry kri c os to bad da 2 patte ta shi nickle han .but koi probmlam vad ta nhi rahi
sir phone dosso jrur
sir asi ganne di fasal beeji hai par hun os nu kida pai gya hai isda hal daso
bajra te maki kis time bejni chahidi pathe layi ?
(en)
Punjab
ਬਾਜਰੇ ਦੀ ਬਿਜਾਈ ਮਾਰਚ ਤੋਂ ਅਗਸਤ ਤਕ ਕੀਤੀ ਜਾ ਸਕਦੀ ਹੈ। ਇਸਦੀ ਮੁੱਖ ਫ਼ਸਲ ਮਾਰਚ ਤੋਂ ਮਈ ਤੱਕ ਬੀਜੀ ਜਾਂਦੀ ਹੈ। ਅਤੇ ਮੱਕੀ ਦੀ ਬਿਜਾਈ ਮਾਰਚ ਦੇ ਪਹਿਲੇ ਹਫਤੇ ਤੋਂ ਅੱਧ ਸਤਬਰ ਤਕ ਕੀਤੀ ਜਾ ਸਕਦੀ ਹੈ।
sir maine bhindi layi aa ki isda sahi time aa ?
(en)
Punjab
ਹਾਂ ਜੀ ਭਿੰਡੀ ਦੀ ਬਿਜਾਈ ਦਾ ਸਹੀ ਸਮਾਂ ਫਰਵਰੀ- ਮਾਰਚ ਅਤੇ ਜੂਨ - ਜੁਲਾਈ ਹੈ,
sir kanak lai kehra gibberellic acid recomend karde ho?
(en)
kanak de lyi tuc oswal da jalwa nam da product vart skde ho. iss ton ilaava tuc hor companies jiwe ki coromandel , nagrajuna ,aries, FMC da lai skde ho.
sir barseen (pathe) deya jda gal gyia han te pathe bhut virle ho gye han ?
(en)
Punjab
ਇਸਦੇ ਉਪਰ ਤੁਸੀ saaf@400gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।
maj de thn suj gye han te dhar bhut sakhat hai dhudh v 6 - 7kilo tu 2 kilo reh gya aa 3 mahine de gaban aa ?
(en)
Punjab
cobtion tube than vich bhro 9855619292
sir majj de than suj gye han dhar bhut aokhi nikldi hai ?
(en)
Punjab
ਮੱਝ ਨੂੰ ਬਾਏ ਹੋਣ ਦੇ ਕਾਰਨ ਜੇਹਰਬੋ ਹੋ ਜਾਂਦੀ ਹੈ ਜਿਸ ਕਾਰਨ ਮੱਝ ਦੇ ਥਨ ਨੂੰ ਸੋਜ ਆ ਸਕਦੀ ਹੈ ਤੇ ਧਾਰ ਔਖੀ ਨਿਕਲਦੀ ਹੈ। ਤੁਸੀ ਮੱਝ ਨੂੰ ਤੇਲ ਚ ਭੁਨ ਕੇ ਹਾਲੋ ਖਵਾਓ ਜਿਸ ਨਾਲ ਸੋਜ ਠੀਕ ਹੋ ਜਾਵੇਗੀ।ਤੇ ਨਾਲ ਹੀ ਤੁਸੀ ਮੱਝ ਦੇ ਹਵਾਨੇ ਤੇ ਸਰੋ ਦੇ ਤੇਲ (ਕੌੜਾ ਤੇਲ) ਦੀ ਮਾਲਿਸ਼ ਕਰੋ। ਤੁਸੀ ਥੋੜਾ ਜਿਹਾ ਸਰੋ ਦਾ ਤੇਲ ਗਰਮ ਪਾਣੀ ਵਿਚ ਪਾ ਕ ਫਿਰ ਉਸਦੀ ਹਵਾਨੇ ਤੇ ਮਾਲਿਸ਼ ਕਰੋ। ਕਿਉਕਿ ਸਰੋ ਦੇ ਤੇਲ ਵਿਚ ਸੋਜ ਘਟਾਉਣ ਦੇ ਗੁਣ ਹੁੰਦੇ ਹਨ ਅਤੇ ਇਹ ਖੂਨ ਦੇ ਦੌਰੇ ਨੂੰ ਵੀ ਤੇਜ ਕਰਦਾ ਹੈ।
Punjab
majj taji sui a je taji sui a is nu suu pao 5-7 chamj daily
ਸਰ ਇਹ ਮੱਝ ਦੇ ਸਾਰੇ ਸਰੀਰ ਤੇ ਹਨ ਇਹ ਕੀ ਹੈ ਤੇ ਇਸਦਾ ਹੱਲ ਵੀ ਦੱਸੋ ?
(en)
Rajasthan
Deworming kro or sath mai topicure cream + naariyal oil mai mila k lgana h
Punjab
Almizol zel lao veer 9855619292
ਮੇਰੇ ਕੋਲ 2 ਕੱਟੇ ਨੇ ਉਹਨਾਂ ਨੂੰ ਕੀ ਖੁਰਾਕ ਪਾਈਏ ਜਿਸ ਨਾਲ ਉਨ੍ਹਾਂ ਦਾ ਕੱਦ ਤੇ ਵੱਜਨ ਵਧੇ ?
(en)
Punjab
ਜੇਕਰ ਕੱਦ ਤੇ ਵਜ਼ਨ ਵਧਾਉਣਾ ਹੈ ਤਾਂ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਕੱਦ ਤੇ ਵਜ਼ਨ ਵਧੇਗਾ।
Punjab
ਧੰਨਵਾਦ ਜੀ
sir G matara de lai fal kehri spray kari a ?
(en)
Punjab
matra de upper 300ml gibberellic acid nu 150 ltr paani de nal mila ke prati acre te spray kro.
Kanak nishar rai a, ish upir npk191919ja, gibberlic acid di jada best raheo?
(en)
Punjab
isde utee giberlic sapray di sapray jyada best rahu g
Punjab
isde utte giberlic acid di sapray jyada best rahu g eh kanak da nisara vdya bnadi hai
ਵੀਰ ਜੀ ਮੇਰੇ ਕੋਲ ਅਾ ਵੱਛੀ ਹੈ 2 ਸਾਲ ਦੀ ੲਿਹ ਨਵੇ ਦੁੱਧ ਹੋ ਜਾਂਦੀ ਹੈ । ਪਰ 22 ਦਿਨ ਬਾਦ ਫੇਰ ਹੀਟ ਚ ਅਾ ਜਾਂਦੀ ਹੈ ਤੇ ਨਾਲ ਖੂਨ ਵੀ ਮਾਰਦੀ ਹੈ । ੲਿਸ ਦਾ ੲਿਲਾਜ ਦੱਸੋ ?
(en)
Punjab
ਇਸ ਦੀ ਬੱਚੇ ਦਾਨੀ ਵਿਚ ਇਨਫੈਕਸ਼ਨ ਹੋ ਸਕਦੀ ਕਿਸੇ ਚੰਗੇ ਡਾਕਟਰ ਤੋਂ ਇਲਾਜ ਕਰਵਾਓ !