Manage Expert Answers

Search

Total Count :- 258604

sir ji kanak te 05234 the dose doso boran the dose dso 05234 to alava 191919 and 13045 the vrto ve kar sakd ha aaa kanak ta ke km kardi ha ?

(en)
Posted by
chamkaur singh (9877304868)
chamkaur singh
Punjab
Barnala
Write Answer
Posted Date (25 Feb 2018 02:03 PM) Assigned Date (-)
Answered Date (25 Feb 2018 08:47 AM) Translated Date (25 Jan 2022 12:05 PM)

han g tuc ihna di v varto kr skde ho. 191919@1 kg ja 130045@2kg nu prati acre de hisaab nal spray kr skde ho. jekar tuc 005234 di spray krna chaunde ho tan isss di dosage 500gm ate boron @200gm nu 150 ltr pani de nal mila ke prati acre te spray kr skde ho. ihh spreha kanak de nisaare de sme kitia jandia hnn. iss nal ballyian da nisaara wdia hunda hai ate daane wdia bnde hnn. ihh bhut wdia growth promoter da kam krdia hnn. iss sme 005234 di spray kanak de lyi jyaada faidemand hundi hai.

sir me chhindwara mp se hu. aap mujhe vistar se bataeye ki kharbuj ki kheti me drip system me khat by 19.19.19. 13.00.45. 0.52.34. ki matra or time bataye .jisse me upaj plus ho sake .sir me pichle 3sal se kharbuj ki kheti kar raha hu.parntu 16tan p/a se jyada pedawar nahi mili ?

(en)
  • 1
Posted by
satish Vishwakarma (9300386693)
satish Vishwakarma
Madhya Pradesh
--
Write Answer
Posted Date (25 Feb 2018 01:40 PM) Assigned Date (-)
Answered Date (25 Feb 2018 09:05 AM) Translated Date (25 Jan 2022 12:05 PM)

Yeh sari NPK hai jinki maatra alag alag hai. NPK 191919@1 kg , 130045@2kg, 005234@500gm, 202020,@1 kg, 171717@1 kg ki prati acre pe spray kr skte ho. yeh saare growth ka kamm hi krti hai aur nutrients ki kami poori krti hai. inki app foliar spray bhi kr skte ho aur drip irrigation method se bhi apply kr skte ho.

ਵੀਰ ਜੀ ਵਹਿਰ ਆ ਜੀ 8 ਵਾ ਮਹੀਨਾ ਚੱਲ ਰਹੀਆਂ ਗਬਨ ਹੋਈ ਨੂੰ ਕੋਈ ਖੁਰਾਕ ਸ਼ੁਰੂ ਕਰਨੀ ਚਾਹੀਦੀ ਆ ਜੇ ਕਰਨੀ ਆ ਤਾ ਕੀ ?

(en)
Posted by
ਗੁਰਸੇਵਕ ਸਿੰਘ (9855593770)
ਗੁਰਸੇਵਕ ਸਿੰਘ
Punjab
Amritsar
Write Answer
Posted Date (25 Feb 2018 01:31 PM) Assigned Date (-)
Answered Date (25 Feb 2018 08:53 AM) Translated Date (25 Jan 2022 12:05 PM)

ਜੋ ਵੀ ਤੁਸੀ ਖੁਰਾਕ ਦਿੰਦੇ ਹੋ ਉਹ ਦਿੰਦੇ ਰਹੋ ਉਸ ਨਾਲ ਤੁਸੀ ਗਾਂ ਨੂੰ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ। ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ। ਬਾਕੀ ਦੇਸੀ ਤਰੀਕਾ ਹੈ ਜਿੱਥੇ ਗਾ ਪਾਣੀ ਪੀਦੀ ਹੋਵੇ ਉਸ ਟੈਕੀ ਨੂੰ ਇੱਕ ਹਫਤੇ ਵਿੱਚ ਕਲੀ ਜਰੂਰ ਕਰਿਆ ਕਰੋ ਕਿਉਕਿ ਇਸ ਨਾਲ ਕੈਲਸ਼ੀਅਮ ਪਸ਼ੂ ਦੇ ਅੰਦਰ ਜਾਂਦਾ ਰਹਿੰਦਾ ਹੈ । ਜੇਕਰ ਮੋਰਿੰਗਾ ਦਰੱਖਤ ਦੇ ਪੱਤੇ ਮਿਲ ਜਾਣ ਤਾਂ 250 ਗ੍ਰਾਮ ਹਰ ਰੋਜ਼ ਗਾਂ ਨੂੰ ਖਵਾਉਦੇ ਰਹੋ

Answered Date (26 Feb 2018 01:17 PM) Translated Date (25 Jan 2022 12:05 PM)

ਸਰ ਜੀ ਮੋिਰੰਗਾ ਦੀ ਫੋਟੋ ਪਾ ਸਕਦੇ ਹੋ

ਪਹਿਲੀ ਵਾਰ ਗੰਨਾ ਬੀਜਣਾ 1.5 ਕਿੱਲੇ ਚ, ਕਿੰਨਾ ਬੀਜ ਪਉ , ਕਿਹੜਾ ਬੀਜ ਬੀਜਿਆ ਜਾਵੇ, ਅਤੇ ਬੀਜ ਕਿੱਥੋ ਮਿਲੂਗਾ ?

(en)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (25 Feb 2018 01:16 PM) Assigned Date (-)
Answered Date (26 Feb 2018 05:12 AM) Translated Date (25 Jan 2022 12:05 PM)

ਤੁਸੀ ਗੰਨੇ ਦੀਆ ਕਿਸਮ ਦਾ ਬੀਜ ਲੁਧਿਆਣਾ ਖੇਤੀਬਾੜੀ ਯੂਨੀਵਰਸਿਟੀ ਤੋਂ ਲੈ ਸਕਦੇ ਹੋ ਜਾ ਫਿਰ ਕਿਸੇ ਗੰਨੇ ਦੀ ਬਿਜਾਈ ਕਰਨ ਵਾਲੇ ਕਿਸਾਨ ਤੋਂ ਲੈ ਸਕਦੇ ਹੋ ਪੰਜਾਬ ਦੇ ਵਿਚ ਗੰਨੇ ਦੇ ਲਈ 238 ਅਤੇ 64 ਕਿਸਮ ਸਭ ਤੋਂ ਕਾਮਜਾਬ ਕਿਸਮ ਹੈ ਇਸ ਤੋਂ ਇਲਾਵਾ ਤੁਸੀ ਗੰਨੇ ਦੀਆ ਇੱਹ ਕਿਸਮ ਲਗਾ ਸਕਦੇ ਹੋ ਜਿਵੇਂ ਕਿ CoJ 85: ਇਹ ਅਗੇਤੀ ਕਿਸਮ ਹੈ, ਜੋ ਰੱਤਾ ਰੋਗ ਅਤੇ ਕੋਰੇ ਨੂੰ ਸਹਾਰ ਸਕਦੀ ਹੈ। ਇਸ ਦੇ ਬੂਟੇ ਦੀ ਬਣਤਰ ਖੁੱਲੀ ਹੋਣ ਕਰਕੇ ਇਸ ਦੇ ਗੰਨੇ ਛੇਤੀ ਡਿੱਗਦੇ ਹਨ। ਇਸ ਲਈ ਲਾਈਨਾਂ ਦੇ ਨਾਲ ਨਾਲ ਮਿੱਟੀ ਚੜ੍ਹਾਉਣੀ ਪੈਂਦੀ ਹੈ ਅਤੇ ਬੂਟੇ ਨੂੰ ਬੰਨਣਾ ਪੈਂਦਾ ਹੈ। ਇਸ ਦਾ ਔੌਸਤ ਝਾੜ 306 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CO 118: ਇਹ ਅਗੇਤੀ ਕਿਸਮ ਹੈ। ਇਸ ਕਿਸਮ ਦੇ ਗੰਨੇ ਦਰਮਿਆਨੇ ਮੋਟੇ, ਹਲਕੇ ਪੀਲੇ ਰੰਗ ਦੇ ਹੁੰਦੇ ਹਨ। ਇਹ ਕੋਰੇ ਅਤੇ ਰੱਤਾ ਰੋਗ ਨੂੰ ਸਹਾਰਣ ਯੋਗ ਹੁੰਦੀ ਹੈ। ਇਹ ਉਪਜਾਊ ਜ਼ਮੀਨਾਂ ਅਤੇ ਸਿੰਚਾਈ ਵਾਲੇ ਖੇਤਰਾਂ ਵਿੱਚ ਉਗਾਈ ਜਾਂਦੀ ਹੈ। ਇਸ ਦਾ ਔੌਸਤਨ ਝਾੜ 320 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। COJ 64: ਇਹ ਅਗੇਤੀ ਕਿਸਮ ਹੈ। ਇਹ ਕਿਸਮ ਵਧੀਆ ਪੁੰਗਰਦੀ ਹੈ। ਇਸ ਦਾ ਬੂਟਾ ਸੰਘਣਾ ਹੁੰਦਾ ਹੈ ਅਤੇ ਫੋਟ ਵੀ ਚੰਗੀ ਹੁੰਦੀ ਹੈ। ਇਸ ਦਾ ਗੁੜ ਚੰਗਾ ਬਣਦਾ ਹੈ। ਪਰੰਤੂ ਇਹ ਕਿਸਮ ਰੱਤਾ ਰੋਗ ਦਾ ਟਾਕਰਾ ਨਹੀਂ ਕਰ ਸਕਦੀ। ਇਸ ਦਾ ਔੌਸਤਨ ਝਾੜ 300 ਕੁਇੰਟਲ ਪ੍ਰਤੀ ਏਕੜ ਹੈ। CoH 119: ਇਹ ਦਰਮਿਆਨੇ ਮੌਸਮ ਵਾਲੀ ਕਿਸਮ ਹੈ। ਇਸ ਦਾ ਗੰਨਾ ਲੰਬਾ, ਮੋਟਾ ਅਤੇ ਹਰੇ ਰੰਗ ਦਾ ਹੁੰਦਾ ਹੈ। ਇਹ ਕਿਸਮ ਰੱਤਾ ਰੋਗ ਅਤੇ ਕੋਰੇ ਨੂੰ ਸਹਾਰਣ ਯੋਗ ਹੁੰਦੀ ਹੈ। ਇਸਦੀ ਫੋਟ ਮੱਧਮ ਹੁੰਦੀ ਹੈ। ਇਸ ਦਾ ਔਸਤਨ ਝਾੜ 340 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CoJ 88: ਇਸ ਦੇ ਗੰਨੇ ਲੰਮੇ, ਦਰਮਿਆਨੇ ਮੋਟੇ ਅਤੇ ਹਰੇ ਰੰਗ ਦੇ ਹੁੰਦੇ ਹਨ। ਇਹ ਕਿਸਮ ਰੱਤਾ ਰੋਗ ਨੂੰ ਸਹਾਰਨ ਯੋਗ ਹੈ। ਇਸ ਦੇ ਰਸ ਵਿੱਚ 17-18% ਮਿਠਾਸ ਹੁੰਦੀ ਹੈ। ਇਸ ਦਾ ਮੁੱਢਾ ਬਹੁਤ ਚੰਗਾ ਹੁੰਦਾ ਹੈ। ਇਸ ਦੇ ਗੰਨੇ ਡਿੱਗਦੇ ਨਹੀਂ ਹਨ। ਇਸ ਦਾ ਔੌਸਤਨ ਝਾੜ 337 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CoS 8436: ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ, ਜਿਸ ਦੇ ਗੰਨੇ ਠੋਸ, ਮੋਟੇ ਅਤੇ ਹਰੇ ਰੰਗ ਦੇ ਪੀਲੀ ਭਾਅ ਮਾਰਨ ਵਾਲੇ ਹੁੰਦੇ ਹਨ। ਇਹ ਰੱਤਾ ਰੋਗ ਦਾ ਟਾਕਰਾ ਕਰਨ ਵਿੱਚ ਸਮਰੱਥ ਅਤੇ ਨਾ ਡਿੱਗਣ ਵਾਲੀ ਕਿਸਮ ਹੈ। ਉਪਜਾਊ ਜ਼ਮੀਨਾਂ ਵਿੱਚ ਇਸ ਦਾ ਝਾੜ ਵਧੇਰੇ ਪ੍ਰਾਪਤ ਕੀਤਾ ਜਾ ਸਕਦਾ ਹੈ। ਇਸ ਕਿਸਮ ਦਾ ਔਸਤਨ ਝਾੜ 307 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CoJ 89: ਇਹ ਕਿਸਮ ਰੱਤਾ ਰੋਗ ਨੂੰ ਸਹਾਰਣ ਯੋਗ ਹੈ। ਇਸ ਦਾ ਗੰਨਾ ਡਿੱਗਦਾ ਨਹੀਂ ਅਤੇ ਖੋਰੀ ਵੀ ਸੌਖੀ ਲਾਈ ਜਾ ਸਕਦੀ ਹੈ। ਇਸ ਦਾ ਝਾੜ 326 ਕੁਇੰਟਲ ਪ੍ਰਤੀ ਏਕੜ ਹੈ। Co 1148: ਇਸ ਦੇ ਗੰਨੇ ਠੋਸ ਅਤੇ ਵਧੀਆ ਉੱਗਰਦੇ ਹਨ। ਇਹ ਫੋਟ ਦੀ ਫ਼ਸਲ ਲਈ ਵੀ ਵਰਤੇ ਜਾ ਸਕਦੇ ਹਨ। ਇਹ ਮੱਧਮ ਕੁਆਲਿਟੀ ਦਾ ਗੁੜ ਬਣਾਉਣ ਦੇ ਕੰਮ ਆਉਂਦੀ ਹੈ। ਇਹ ਕਿਸਮ ਰੱਤਾ ਰੋਗ ਸਹਾਰ ਸਕਦੀ ਹੈ। ਇਸ ਦਾ ਝਾੜ 375 ਕੁਇੰਟਲ ਪ੍ਰਤੀ ਏਕੜ ਹੁੰਦੀ ਹੈ। ਬੀਜ ਦੀ ਮਾਤਰਾ ਵੱਖ-ਵੱਖ ਤਜ਼ਰਬਿਆਂ ਤੋਂ ਇਹ ਸਿੱਧ ਕੀਤਾ ਗਿਆ ਹੈ ਕਿ 3 ਅੱਖਾਂ ਵਾਲੀਆਂ ਗੁੱਲੀਆਂ ਦਾ ਜਮਾਓ ਵਧੇਰੇ ਹੁੰਦਾ ਹੈ। ਜਦ ਕਿ ਇੱਕ ਅੱਖ ਵਾਲੀ ਗੁੱਲੀ ਵਧੀਆ ਨਹੀਂ ਜੰਮਦੀ, ਕਿਉਂਕਿ ਦੋਨੋਂ ਪਾਸੇ ਕੱਟਣ ਕਰਕੇ ਗੁੱਲੀ ਵਿੱਚ ਪਾਣੀ ਦੀ ਕਮੀ ਹੋ ਜਾਂਦੀ ਹੈ ਅਤੇ ਵੱਧ ਅੱਖਾਂ ਵਾਲੀਆਂ ਗੁੱਲੀਆਂ ਬੀਜਣ ਨਾਲ ਵੀ ਜੰਮ ਵਧੀਆ ਨਹੀਂ ਮਿਲਦਾ। ਅਨੁਕੂਲ ਮੌਸਮ ਨਾ ਮਿਲਣ ਕਰਕੇ ਉੱਤਰ-ਪੱਛਮ ਇਲਾਕਿਆਂ ਵਿੱਚ ਬੀਜ ਦੀ ਵਧੇਰੇ ਵਰਤੋਂ ਕੀਤੀ ਜਾਦੀ ਹੈ। ਤਿੰਨ ਅੱਖਾਂ ਵਾਲੀਆਂ 20000 ਗੁੱਲੀਆਂ ਪ੍ਰਤੀ ਏਕੜ ਵਰਤੋ।

nrme diya vdia variety kehdi h.te jhaad v dsso ?

(en)
Posted by
raj (7973904985)
raj
Punjab
Muktsar
Write Answer
Posted Date (25 Feb 2018 12:37 PM) Assigned Date (-)
Answered Date (25 Feb 2018 01:09 PM) Translated Date (-)

ਨਰਮੇ ਦੀਆ ਵਦੀਆ ਕਿਸਮਾਂ ਜਿਵੇ ਕਿ RCH 650BG ਔਸਤਨ ਝਾੜ 9.5q/acre ਹੈ, ਐਨ ਸੀ ਐਸ 855 ਬੋਲਗਾਰਡ ਔਸਤਨ ਝਾੜ 9.7q/acre ਹੈ,ਅੰਕੁਰ 3028 ਬੋਲਗਾਰਡ ਔਸਤਨ ਝਾੜ 9.7q/acre ਹੈ।।।।।।ਬੀ ਟੀ ਰਹਿਤ ਨਰਮੇ ਦੀਆ ਕਿਸਮਾਂ ਜਿਵੇ ਐਲ ਐਚ ਐਚ 144 ਔਸਤਨ ਝਾੜ 7.6q/acre ਹੈ,ਐਫ 2383 ਔਸਤਨ ਝਾੜ 7.9q/acre ਹੈ,ਐਲ ਐੱਚ 2108 ਔਸਤਨ ਝਾੜ 8.4q/acre ਹੈ,ਐਲ ਐੱਚ 2076 ਔਸਤਨ ਝਾੜ 7.8q/acre ਹੈ।।।।।ਦੇਸੀ ਕਪਾਹ ਦੀਆ ਕਿਸਮਾਂ ਜਿਵੇ ਐਲ ਡੀ 949 ਔਸਤਨ ਝਾੜ 9.9q/acre ਹੈ,ਐਫ ਡੀ ਕੇ 124 ਔਸਤਨ ਝਾੜ 9.3 q/acre ਹੈ।

sir ji lassi di dose 20 litr kile di pae jave ohda koi nuksan ta ni haiga kank upr krni ha ?

(en)
Posted by
sheldeep sekhon (9417611639)
sheldeep sekhon
Punjab
Fazilka
Write Answer
Posted Date (25 Feb 2018 12:34 PM) Assigned Date (-)
Answered Date (26 Feb 2018 10:51 AM) Translated Date (25 Jan 2022 12:05 PM)

lassi di ihh 20 ltr dosage bhut jyaada hai. jekar lassi jyada khatti hoyi tan ihh kanak de patte macha dewegi, iss da result duje ja teeje din hi mil jawega. ikk kille de lyi 4 ltr lassi kaafi hundi hai.

sir ji BAYER company di NATIVO spray kanak te kdo krni chayidi a ,es de ki ki faidyee honge ki result milu ga ?

(en)
Posted by
ਸੁਖਦੀਪ ਸਿੰਘ ਧਾਲੀਵਾਲ (8968690503)
ਸੁਖਦੀਪ ਸਿੰਘ ਧਾਲੀਵਾਲ
Punjab
Moga
Write Answer
Posted Date (25 Feb 2018 12:32 PM) Assigned Date (-)
Answered Date (25 Feb 2018 01:20 PM) Translated Date (25 Jan 2022 12:05 PM)

bayer company di nativo ik fungicide hai. isdi vrto kanak vich kungi de attack ton baad krni chahi di hai.bimari ayun ton baad 80-100 gm nativo nu 150 ltr pani naal mila k prti acre spray kro. isda result pili kungi lyi vadia hai.

Sir for becoming AGRICULTURAL INSPECTOR which study we should have to done ?

(en)
Posted by
veerpal kaur (9877326377)
veerpal kaur
Punjab
Sangrur
Write Answer
Posted Date (25 Feb 2018 12:29 PM) Assigned Date (-)
Answered Date (25 Feb 2018 04:19 PM) Translated Date (-)

B.Sc Agriculture is the minimum educational qualification required to apply for Agriculture Inspector post

kanak pill kio hai sirrya to ?

(en)
Posted by
Baljit Singh (9855019731)
Baljit Singh
Punjab
--
Write Answer
Posted Date (25 Feb 2018 12:29 PM) Assigned Date (-)
Answered Date (25 Feb 2018 08:55 AM) Translated Date (25 Jan 2022 12:06 PM)

jo kanak sirrya ton peeli pai rhi hai ate sukk rhi hai tan iss de vich manganese di ghaat aa rhi hai. iss di roktham de lyi 1 kg manganese sulphate nu 150 ltr paani de nal mila ke prati acre te spray kro.

Sir plz tell me about pay scale of ADO post ?

(en)
Posted by
veerpal kaur (9877326377)
veerpal kaur
Punjab
Sangrur
Write Answer
Posted Date (25 Feb 2018 12:25 PM) Assigned Date (-)
Answered Date (25 Feb 2018 09:49 AM) Translated Date (25 Jan 2022 12:27 PM)

Pay Scale :- 15600 to 39100 (Approximately)

sir ਗਾਂ ਦਾ ਲੇਵਾ ਬਹੁਤ ਵੱਡਾ ਚੁਆਈ ਕਰਨ ਤੋ ਬਾਅਦ ਵੀ ਲੇਵਾ ਖਾਲੀ ਨੀ ਹੁੰਦਾ ਕੋਈ ਹੱਲ ਦੱਸੋ ਜੀ

(en)
Posted by
Jaspreet sohi (9501927309)
Jaspreet sohi
Punjab
Sangrur
Write Answer
Posted Date (25 Feb 2018 11:53 AM) Assigned Date (-)
Answered Date (25 Feb 2018 09:15 AM) Translated Date (25 Jan 2022 12:27 PM)

ਕੁੱਝ ਪਸੂਆਂ ਦਾ ਕੁਦਰਤੀ ਲੇਵਾ ਵੱਡਾ ਹੋਣ ਕਾਰਨ ਸਮੱਸਿਆ ਆ ਜਾਂਦੀ ਹੈ । ਇੱਕ ਤਾਂ ਚੈੱਕ ਕਰੋ ਕਿ ਅਕੜੇਵਾ ਤਾਂ ਨਹੀ ਜੇਕਰ ਅਕੜੇਚਾ ਨਹੀ ਥਣ ਨੂੰ ਤਾਂ ਤੁਸੀ milkout ਪਾਊਡਰ ਵਰਤੋ. ਇਹ intas ਕੰਂਪਨੀ ਦਾ ਹੁੰਦਾ ਹੈ ।

25 Feb 2018

sir ਅਕਡੇਵਾ ਹੈਗਾ

sir kanak nu tela pai gya hai ji kehde sapreh kriye ?

(en)
Posted by
Harpreet chahal (8968082932)
Harpreet chahal
Punjab
Bathinda
Write Answer
Posted Date (25 Feb 2018 11:45 AM) Assigned Date (-)
Answered Date (25 Feb 2018 11:50 AM) Translated Date (25 Jan 2022 12:27 PM)

tele di roktham lyi tuc actara@80gm ja confidor@60ml ja rogor@400ml ja bifenthrin @300ml nu 150 ltr pani de nal mila ke prati acre te spray kr skde ho.

Answered Date (25 Feb 2018 01:49 PM) Translated Date (25 Jan 2022 12:27 PM)

sir jda wala tela ve mar javega

ki Kanak pili kyu hai ?

(en)
  • 2
Posted by
Amninder Singh (9465006161)
Amninder Singh
Punjab
Fazilka
Write Answer
Posted Date (25 Feb 2018 11:38 AM) Assigned Date (-)
Answered Date (25 Feb 2018 08:59 AM) Translated Date (25 Jan 2022 12:27 PM)

jo kanak sirrya ton peeli pai rhi hai ate sukk rhi hai tan iss de vich manganese di ghaat aa rhi hai. iss di roktham de lyi 1 kg manganese sulphate nu 150 ltr paani de nal mila ke prati acre te spray kro.

sir majj de dhar bahut tat see asi slai mrwa te phir os tu vaad dudh apne app niklen lgg giya chun vele te phir kug k dina pichu dhar phir tat hogi asi long pher k dhar kdde aw te sarle painde pufara ja bn jnda ji dudh da dso koi isda ilaz ji ?

(en)
Posted by
sukhwinder sidhu (8699211262)
sukhwinder sidhu
Punjab
Sangrur
Write Answer
Posted Date (25 Feb 2018 11:34 AM) Assigned Date (-)
Answered Date (25 Feb 2018 10:07 AM) Translated Date (25 Jan 2022 12:27 PM)

hnji tusi vitam-h 10 ml liquad deo ya fir koe hor company jis vich vitamnis on oh deo . eh nal thik hojega. kuj din regular mitha sodha v deo nal.

ssa ji bindi te bifenthrin 10%de Sapray kar sakde aa ji sundi to ?

(en)
Posted by
jaspal singh (9855100317)
jaspal singh
Punjab
Sangrur
Write Answer
Posted Date (25 Feb 2018 11:20 AM) Assigned Date (-)
Answered Date (25 Feb 2018 09:18 AM) Translated Date (25 Jan 2022 12:27 PM)

Han g tuc iss di spray kr skde ho. ihh tele di roktham da kam krdi hai.iss di dosage 250-300ml prati acre hai.

sir a vashi kine peor te nasl daso 45 days di ki dena hai ?

(en)
  • 1
Posted by
gurdeep (9779920472)
gurdeep
Punjab
Mansa
Write Answer
Posted Date (25 Feb 2018 11:01 AM) Assigned Date (-)
Answered Date (25 Feb 2018 10:41 AM) Translated Date (-)

hnji eh hf nasal hai te 80 % pure hai. baki tusi cargill da calf starter deo. aje kuj din hor milk pia deo.

  • sir ji baffolow de dudh ch siddian aun naal thann bahut hard ho gya thann di break dhar bajdi a ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (25 Feb 2018 10:53 AM) Assigned Date (-)
    Answered Date (25 Feb 2018 10:16 AM) Translated Date (25 Jan 2022 12:27 PM)

    hnji tusi osnu flexout ya fir vibar cd diya 3 shisi di packing hundi hai. eh 50 gram daily deni hai. eh nal thik ho jange

    sir g hoshi di duji sprey kine dina baad krni chahdi hai ?

    (en)
    Posted by
    vikender Singh (9780767832)
    vikender Singh
    Punjab
    Fazilka
    Write Answer
    Posted Date (25 Feb 2018 10:52 AM) Assigned Date (-)
    Answered Date (25 Feb 2018 11:15 AM) Translated Date (25 Jan 2022 12:28 PM)

    kanak ate jhone vich hoshi di duji spray bijai ton 40-50 dina baad kiti jandi hai ate sbjia vich hoshi di duji spray flowering ton baad kiti jandi hai.

    sir mooh khur di bimarii da ilaaz daso, cow and beffelo lai,jaldi answer deo g ?

    (en)
    Posted by
    Manjeet Singh (8872036465)
    Manjeet Singh
    Punjab
    Ludhiana
    Write Answer
    Posted Date (25 Feb 2018 10:45 AM) Assigned Date (-)
    Answered Date (25 Feb 2018 10:11 AM) Translated Date (-)

    hnji tusi ik ta pehla hi injection lga de. baki ik ranbaxy company de divamisol 10 ml sub injection ( chmadi vich lagan wala ) lga ke os nal koe v animbatic injection lagva deo. pashu de thale kali ya swah khilar deo. baki pashuaa nalo alag bann ke rakho. muh de shaleya nu lal dvai nal dho devo.

    sir 8 month di sahiwal washi hai usnu guara pa skde aa kive dena treeka daso ?

    (en)
    Posted by
    gurdeep (9779920472)
    gurdeep
    Punjab
    Mansa
    Write Answer
    Posted Date (25 Feb 2018 10:19 AM) Assigned Date (-)
    Answered Date (25 Feb 2018 09:09 AM) Translated Date (-)

    hnji rusi guara pa sakde ho . eh kutar ke khavao te daily 1 kg to jeyada na paya jave.

    Aah sprey ki km krdi hai ?

    (en)
    • 1
    Posted by
    gourav (7087084975)
    gourav
    Punjab
    Fazilka
    Write Answer
    Posted Date (25 Feb 2018 10:08 AM) Assigned Date (-)
    Answered Date (25 Feb 2018 12:42 PM) Translated Date (-)

    ihh spray growth de lyi kam krdi hai. iss nal fasal di growth hundi hai.

    (en)
    Posted by
    simar (9855432136)
    simar
    Punjab
    Amritsar
    Write Answer
    Posted Date (25 Feb 2018 10:05 AM) Assigned Date (-)
    Answered Date (25 Feb 2018 12:45 PM) Translated Date (-)

    peeli kungi de lyi kanak de upper tilt di 200ml de hisab nal spray kr skde ho. iss ton ilaava oswal di gillette@ 200ml nu 150 ltr paani de nal mila ke prati acre te sppray kro. ihh spreha wdia hnn.

    ਸਰ ਜੀ ਗਾਂ ਸੂਈ ਤੇ ਉਸ ਦੀ ਬੋਹਲੀ ਸਾਰੀ ਚੌ ਲੈਣੀ ਚਾਹੀਦੀ ਹੈ ਕਿ ਨਹੀਂ ਦੱਸੋ ਜੀ ਕਿਰਪਾ ਕਰਕੇ ?

    (en)
    Posted by
    jatinder Singh (9646916162)
    jatinder Singh
    Punjab
    Amritsar
    Write Answer
    Posted Date (25 Feb 2018 09:57 AM) Assigned Date (-)
    Answered Date (25 Feb 2018 11:32 AM) Translated Date (-)

    ਗਾ ਸੂਈ ਤੇ ਉਸਦੀ ਅੱਧੀ ਬੋਹਲੀ ਚੋ ਲੈਣੀ ਚਾਹੀਦੀ ਹੈ ਅਤੇ ਅੱਧੀ ਛੱਡ ਦੇਣੀ ਚਾਹੀਦੀ ਹੈ। ਇਸ ਨਾਲ ਕੈਲਸ਼ੀਅਮ ਵਗ਼ੈਰਾ ਦੀ ਘਾਟ ਨਹੀਂ ਹੁੰਦੀ।

    Answered Date (25 Feb 2018 11:34 AM) Translated Date (-)

    ਕਿੰਨੇ ਕੁ ਦਿਨ

    25 Feb 2018

    3 ਕੁ ਦਿਨ ਕਰੋ ਏਦਾ।

    Answered Date (25 Feb 2018 12:02 PM) Translated Date (-)

    gd

    Answered Date (10 Mar 2018 11:22 AM) Translated Date (-)

    ਸਤਿ ਸ੍ਰੀ ਅਕਾਲ ਜੀ 4 ਮਹੀਨੇ ਦੀ ਵੱਛੀ ਨੂੰ ਮੋਕ ਲਗੀ ਕੋਈ ਘਰੇਲੂ ਇਲਾਜ ਦੱਸੋ ਸਰ ਜੀ

    Answered Date (25 Mar 2018 05:45 PM) Translated Date (-)

    ਸਰ ਜੀ ਇੱਕ ਸਾਲ ਦੀ ਵੈੜ ਵਾ ਉਸ ਦਾ ਭਾਰ ਸਵਾ ਕਵੰਟਲ ਦੇ ਲੱਗ ਭਗ ਵਾ ਦੋ ਵਾਰ ਬੋਲ ਪਈ ਜੀ ਟਿਕਾ ਭਰਾ ਦੇਣਾ ਚਾਹੀਦਾ ਕਿ ਨਹੀਂ ਦੱਸੋ ਜੀ

    Answered Date (22 Oct 2018 08:02 AM) Translated Date (-)

    ਸਤਿ ਸ੍ਰੀ ਅਕਾਲ ਜੀ ਜੇ ਮੱਝ ਜਾ ਗਾਂ ਸੂਣ ਤੋ ਬਾਅਦ ਜੇਰ ਖਾ ਲਏ ਕਿ ਉਸ ਦਾ ਕੋਈ ਨੁਕਸਾਨ ਹੁੰਦਾ ਹੈ ਉਸ ਦਾ ਕੋਈ ਇਲਾਜ ਦੱਸੋ ਸਰ ਜੀ

    bengan me leaf minar ho gaya hai. ?

    (en)
    Posted by
    satish Vishwakarma (9300386693)
    satish Vishwakarma
    Madhya Pradesh
    --
    Write Answer
    Posted Date (25 Feb 2018 09:17 AM) Assigned Date (-)
    Answered Date (25 Feb 2018 09:49 AM) Translated Date (-)

    iss mein fenazaquin@200ml ja emamectin benzoate@80gm ja 400ml quinalphos ja 120ml tata ki REEVA ko 150 ltr pani mein daal kar prati acre pe spray krein.

    Answered Date (25 Feb 2018 09:51 AM) Translated Date (-)

    iss di rokthaam de layi 200 ml FENAZAQUIN nu 150 ltr paani de vich paa k prati acre te spray karo.

    ਜਵੀ ਤੇ ਬਰਸੀਮ ਦਾ ਹੇਅ ਕਿਵੇ ਬਣਦਾ ?

    (en)
    Posted by
    DRPARBH (9888311323)
    DRPARBH
    Punjab
    Faridkot
    Write Answer
    Posted Date (25 Feb 2018 09:04 AM) Assigned Date (-)
    Answered Date (25 Feb 2018 09:18 AM) Translated Date (-)

    ਹੇਅ ਬਣਾਉਣ ਦਾ ਢੰਗ:- ਹਰੇ ਚਾਰੇ ਨੂੰ ਫੁੱਲ ਪੈਣ ਤੋਂ ਪਹਿਲਾਂ ਕੱਟ ਲੈਣਾ ਚਾਹੀਦਾ ਹੈ। ਇਸ ਵੇਲੇ ਇਨ੍ਹਾਂ ਵਿਚ ਭਰਪੂਰ ਪਚਣਯੋਗ ਤੱਤ ਹੁੰਦੇ ਹਨ। ਵੱਢੀ ਹੋਈ ਫਸਲ ਦੇ ਥੱਬਿਆਂ ਨੂੰ 1-2 ਦਿਨ ਖੇਤ ਵਿਚ ਹੀ ਧੁੱਪ ਲਗਾਓ। ਅਗਲੇ ਦਿਨ ਚਾਰੇ ਦਾ 5-8 ਸੈਂਟੀਮੀਟਰ ਅਕਾਰ ਦਾ ਕੁਤਰਾ ਕਰ ਲਵੋ। ਕੁਤਰੇ ਹੋਏ ਚਾਰੇ ਨੂੰ 10-15 ਸੈਂ.ਮੀ. ਦੀ ਤਹਿ ਵਿਚ ਸਾਫ ਪੱਕੇ ਫਰਸ਼ ਜਾਂ ਗੋਹੇ ਨਾਲ ਲਿੱਪੀ ਥਾਂ ‘ਤੇ ਖਿਲਾਰ ਕੇ ਧੁੱਪ ਵਿਚ ਸੁਕਾ ਲਵੋ। ਦਿਨ ਵਿਚ 2-3 ਵਾਰ ਸੁੱਕ ਰਹੇ ਚਾਰੇ ਨੂੰ ਤਰੰਗਲੀ ਨਾਲ ਫਰੋਲ ਦਿਓ। ਇਸ ਤਰ੍ਹਾਂ ਕਰਨ ਨਾਲ ਥੱਲੇ ਕੁਤਰਾ ਖਰਾਬ ਨਹੀ ਹੋਵੇਗਾ ਅਤੇ ਸਾਰਾ ਇਕਸਾਰ ਛੇਤੀ ਸੁੱਕ ਵੀ ਜਾਵੇਗਾ। 3-4 ਦਿਨ ਵਿੱਚ ਇਹ ਕੁਤਰਾ ਚੰਗੀ ਤਰ੍ਹਾਂ ਸੁੱਕ ਜਾਂਦਾ ਹੈ। ਜੇ ਪਾਣੀ ਦੀ ਮਿਕਦਾਦ 15 ਫੀਸਦੀ ਤੋਂ ਘੱਟ ਹੋਵੇਗੀ ਤਾਂ ਸੁੱਕਾ ਚਾਰਾ ਇੱਕ ਸਾਲ ਸਟੋਰ ਕਰਨ ‘ਤੇ ਵੀ ਖਰਾਬ ਨਹੀਂ ਹੋਵੇਗਾ। ਜੇ ਸੁੱਕੇ ਹੋਏ ਕੁਤਰੇ ਦੇ ਪੱਤੇ ਅਤੇ ਟਹਿਣੀਆਂ ਹੱਥ ਵਿੱਚ ਮਸਲਣ ‘ਤੇ ਭੁਰ ਜਾਣ ਤਾਂ ਸਮਝ ਲਵੋ ਕਿ ਪਾਣੀ ਦੀ ਮਿਕਦਾਰ 15 ਫੀਸਦੀ ਤੋਂ ਘੱਟ ਹੈ। ਇਸ ਹੇਅ ਨੂੰ ਤੂੜੀ ਵਾਲੇ ਕੋਠੇ ਜਾਂ ਕੁੱਪ ਬਣਾ ਕੇ ਸਟੋਰ ਕੀਤਾ ਜਾ ਸਕਦਾ ਹੈ। 85 ਪ੍ਰਤੀਸ਼ਤ ਸੁੱਕੇ ਮਾਦੇ ਦੇ ਆਧਾਰ ‘ਤੇ 10 ਕਿਲੋ ਭੋਂ ਖੁਆਉਣਾ, 35-40 ਕਿਲੋ ਹਰਾ ਚਾਰਾ ਖੁਆਉਣ ਬਰਾਬਰ ਹੈ। ਪਸ਼ੂਆਂ ਨੂੰ ਗੈਰ-ਫਲੀਦਾਰ ਚਾਰਿਆਂ ਦਾ ਅਚਾਰ, ਫਲੀਦਾਰ ਭੌਂ ਨਾਲ ਰਲਾ ਕੇ ਖੁਆਉਣ ਨਾਲ, ਆਪ ਖੁਆਏ ਜਾਂਦੇ ਵੰਡ ਵਿਚ ਕਮੀ ਕੀਤੀ ਜਾ ਸਕਦੀ ਹੈ।

    25 Feb 2018

    thq u bro

    ਸਰ ਜੀ ਕੱਟੀਆਂ ਤੇ ਵੱਛੀਆ ਦਾ ਵਜ਼ਨ ਕੱਢਣ ਦਾ ਫਾਰਮੂਲਾ ਦੱਸੋ ਜੀ ?

    (en)
    Posted by
    Gurpal Singh (8283869327)
    Gurpal Singh
    Punjab
    Patiala
    Write Answer
    Posted Date (25 Feb 2018 09:01 AM) Assigned Date (-)
    Answered Date (25 Feb 2018 04:51 AM) Translated Date (-)

    ਸਭ ਤੋਂ ਪਹਿਲਾਂ ਤਾਂ ਉਹਨਾਂ ਦੇ ਗਲ ਵਿੱਚੋ ਸੰਗਲ ਲਾਹ ਦਿਓ । ਜਿੰਨਾ ਖੁੱਲਾ ਰੱਖੋਗੇ ਕਿ ਪਸ਼ੂ ਭੱਜ ਦੌੜ ਕਰੇਗਾ ਵਧੀਆ ਰਹੇਗਾ । ਬਾਕੀ ਵਧੀਆ ਕੰਪਨੀ ਦਾ ਮਿਨਰਲ ਮਿਕਸਰ ਦਿਓ ਜਾਂ ਫਿਰ ਵੰਧੀਆ ਕੰਪਨੀ ਦਾ ਕੋਈ ਕਾਫ ਸਟਾਟਰ । ਕੱਟੀਆ / ਵੱਛੀਆਂ ਨੂੰ ਬੈਲੇਸ ਡਾਈਟ ਦਿਓ ਬਾਕੀ ਤੁਸੀ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ । ਇਸ ਨਾਲ ਵਜ਼ਨ ਵਧੇਗਾ।

    Answered Date (25 Feb 2018 11:55 AM) Translated Date (-)

    Sir g Mari cow sui nu do month ho gaye koi raji nahi ho rahi

    buffalo brid da kive pta kre aa ?

    (en)
    Posted by
    gurpreet Singh (7837009422)
    gurpreet Singh
    Punjab
    Bathinda
    Write Answer
    Posted Date (25 Feb 2018 08:53 AM) Assigned Date (-)
    Answered Date (25 Feb 2018 05:02 AM) Translated Date (01 Mar 2022 10:18 AM)

    bufallao dia breed Jo Punjab te duje state vich payiaa jandiya Hun ohna di alag alag pehchan hundi hai ohna sariya breed di pehchan bare apni kheti app de pasu palan section vich dasi hoe hai .tusi Punjabi vich sariya breed bare read kar sakde ho.

    • 1

    cow da feed da formula dso sir ?

    (en)
    Posted by
    Harpreet sidhu (9996883601)
    Harpreet sidhu
    Haryana
    --
    Write Answer
    Posted Date (25 Feb 2018 08:37 AM) Assigned Date (-)
    Answered Date (25 Feb 2018 08:47 AM) Translated Date (-)

    ਸੰਤੁਲਿਤ ਖੁਰਾਕ 100 ਕਿਲੋ ਬਨਾਉਣ ਦੇ ਲਈ ਲੋੜੀਂਦੇ ਸਮਗਰੀ ਏਸ ਤਰਾਂ ਹੈ ਜੀ 25 ਕਿਲੋ ਅਨਾਜ (ਜਵਾਰ, ਬਾਜਰੀ (ਸਰਦੀਆਂ) ਕਣਕ , ਜੌਂ(ਗਰਮੀਆਂ) ਇਹਨਾਂ ਵਿੱਚੋ ਕੋਈ ਇਕ, ਦਾਲ ਚੂਰੀ 20 ਕਿਲੋਗ੍ਰਾਮ(ਮੂੰਗੀ,ਮਾਂਹ ਚੂਰੀ,ਮੋਠ ਚੂਰੀ (ਕੇਵਲ ਸਰਦੀਆਂ ਲਈ) ਮਸੂਰ ਚੂਰੀ, ਅਰਹਰ (ਇਹਨਾਂ ਵਿੱਚੋ ਇਕ), DOC 25 ਕਿਲੋ ( ਚੋਲਾਂ ਦਾ ਚੂਰਾ), ਫਾਈਬਰ ਛਿਲਕਾ 15 ਕਿਲੋਗ੍ਰਾਮ (ਕਣਕ, ਚੌਕਰ, ਚਨਾ ਛਿਲਕਾ,ਮਟਰ ਛਿਲਕਾ ਇਹਨਾ ਵਿਚੋ ਕੋਈ ਇਕ )ਖਲ 15 ਕਿਲੋਗ੍ਰਾਮ (ਸਰੋਂ, ਬਿਨੋਲਾ ਜਾਂ ਸੋਇਆ ਇਹਨਾ ਵਿਚੋ ਕੋਈ ਇਕ ਮਿਠਾ ਸੋਡਾ 250 ਗਰਾਮ,1 ਕਿਲੋਗ੍ਰਾਮ ਨਮਕ, 1 ਕਿਲੋਗ੍ਰਾਮ ਗੁੜ , 1 ਕਿਲੋਗ੍ਰਾਮ ਹਲਦੀ( ਸਰਦੀਆਂ ਦੇ ਵਿਚ) ਇਹਨਾਂ ਨੂੰ ਚੰਗੀ ਤਰ੍ਹਾਂ ਰਲਾ ਲਵੋ ਜੀ। ਇਹ ਘਰ ਦੀ ਬਨਾਈ ਹੋਈ ਫੀਡ ਕਾਫੀ ਲਾਹੇਵੰਦ ਹੈ ਜੀ।

    Sir ji sangrur dist vich kise da no. jo sanu organic Kheti lyi guide kr sakde han asi organic Kheti karni hai ?

    (en)
    Posted by
    Buta singh (8847244169)
    Buta singh
    Punjab
    Sangrur
    Write Answer
    Posted Date (25 Feb 2018 08:23 AM) Assigned Date (-)
    Answered Date (25 Feb 2018 10:04 AM) Translated Date (01 Mar 2022 10:18 AM)

    tusi Organic kheti lai Sagrur de Jagdeep singh ji nal 98783-62324, 92565-18935 ja fir aap kheti virasit mition ke head Gurpreet singh dabrikhana nal 9915195062 te samparak kar sakde ho.

    Please jis kise kisan nu Apni farming di mandikarn problems aa rahi hai ta oh ek bar sade nal contact karn 8591041748 es no ta gal karn ?

    (en)
    Posted by
    Iqbal singh (9988398155)
    Iqbal singh
    Punjab
    Bathinda
    Write Answer
    Posted Date (25 Feb 2018 08:08 AM) Assigned Date (-)

    sir majj da dudh ghat geya , pani pathe sahi khandi a . dana v jada karke dekh leya .koi fark nhi peya, 3 month hoge soi nu nave dudh v nhi karvai. as da ki resion ho sakda ji. te koi hal ?

    (en)
    Posted by
    harppret (9814635081)
    harppret
    Punjab
    Moga
    Write Answer
    Posted Date (25 Feb 2018 07:55 AM) Assigned Date (-)
    Answered Date (25 Feb 2018 09:06 AM) Translated Date (-)

    ਤੁਸੀ ਮੱਝ ਨੂੰ ਹੋਮੀਓਪੈਥਿਕ ਮੈਡੀਸਨ ALFAVET ਦਿਓ। ਇਸ ਨਾਲ ਮੱਝ ਦਾ ਦੁੱਧ ਵੱਧ ਜਾਵੇਗਾ। ਬਾਕੀ ਤੁਸੀ ਮੱਝ ਨੂੰ ਸਹੀ ਖੁਰਾਕ ਦਿੰਦੇ ਰਹੋ । ਤੇ ਮੱਝ ਦੀ ਪ੍ਰੋਪਰ 3 ਮਹੀਨਿਆਂ ਬਾਅਦ ਡੀਵਾਰਮਿੰਗ ਕਰਵਾਓ। ਅਤੇ ਧਿਆਨ ਰੱਖੋ ਕ ਉਹਨਾਂ ਨੂੰ ਚਿੱਚੜ ਵਗੈਰਾ ਨਾ ਲਗੇ ਹੋਣ। ਮੱਝ ਦੀ ਗਿਲ ਸੁੱਕ ਅਤੇ ਸਾਫ ਸਫਾਈ ਦਾ ਵੀ ਧਿਆਨ ਰੱਖੋ।

    Sir Jo javik khad hai oh daso ji asi kive tyar kar sakde aa kanak jhona te narme lai asi camp lgaune ne ji kisana nu organic farming karn bare aware karn de lai ta Jo apne punjab nu cancer wargiya bimariya to mukt kita ja ske plz is wich tusi meri puri help kro ya mainu apna number deo ta Jo main apde nal aa k mil ska ?

    (en)
    Posted by
    Iqbal singh (9988398155)
    Iqbal singh
    Punjab
    Bathinda
    Write Answer
    Posted Date (25 Feb 2018 07:55 AM) Assigned Date (-)
    Answered Date (02 Apr 2018 12:57 PM) Translated Date (01 Mar 2022 10:18 AM)

    iqbal singh g jo v tuhaanu organic de sambandhi janakri di lod howegi ohh tuhanu ithe hi de ditti jawegi.

    Answered Date (25 Feb 2018 08:24 AM) Translated Date (01 Mar 2022 10:18 AM)

    tusi apni kheti helpline no. 9779977641 ( 10:am - 08 : pm ). te call kar sakde ho.

    Answered Date (25 Feb 2018 03:16 PM) Translated Date (01 Mar 2022 10:18 AM)

    Sir help line te kuch ni milda. Bas ethe aa k awareness khtam ho jandi hai...

    sir koi v paid(buute) lagun da eh time thek hai ji ki nai ?

    (en)
    Posted by
    Harpreet chahal (8968082932)
    Harpreet chahal
    Punjab
    Bathinda
    Write Answer
    Posted Date (25 Feb 2018 07:53 AM) Assigned Date (-)
    Answered Date (25 Feb 2018 09:51 AM) Translated Date (01 Mar 2022 10:18 AM)

    Harpreet singh g ped lgaun da shi sma MAY -JULY hunda hai. uss sme paude shi chal painde hnn..ate uss time mousam v meeh wala hunda hai.

    sir sade kol cow aa pehale sue oh gaban ne rehandi te oh 22dina vich do vaar heat vich aa jandi aa ?

    (en)
    Posted by
    lovepreet singh (9915495330)
    lovepreet singh
    Punjab
    Ludhiana
    Write Answer
    Posted Date (25 Feb 2018 07:29 AM) Assigned Date (-)
    Answered Date (25 Feb 2018 10:21 AM) Translated Date (01 Mar 2022 10:18 AM)

    hnji osnu pregni stay powder 30 gram rozana deo. baki es nal de nal jekar koe pass hai ta ik var docror to dvai bhara deo.

    sir ji baffolow de dudh siddian aundian ne ohde thann di dhaar pad di a ?

    (en)
    Posted by
    prabhjot singh (9417597145)
    prabhjot singh
    Punjab
    Sangrur
    Write Answer
    Posted Date (25 Feb 2018 07:26 AM) Assigned Date (-)
    Answered Date (25 Feb 2018 08:46 AM) Translated Date (-)

    ਥਣ ਵਿਚੋਂ ਦੁੱਧ ਨਾ ਆਉਂਦਾ ਹੋਵੇ ਛਿੱਡੀ ਆਉਂਦੀ ਹੋਵੇ ਤਾਂ 100 ਗ੍ਰਾਮ ਨਿੰਬੂ ਦਾ ਰਸ , 200 ਗ੍ਰਾਮ ਤੇਲ ਜਾਂ ਘਿਓ, 200 ਗਰਾਮ ਰਾਬ ਖੰਡ ਦਾ ਕਾੜ੍ਹਾ ਬਣਾ ਕੇ ਪਸ਼ੂ ਨੂੰ 2-3 ਹਫਤੇ ਪਿਆਓ।

    Answered Date (26 Feb 2018 02:31 PM) Translated Date (-)

    bai g kaali mirch dinde rahe o ..1week 20 gram siddian aoniyan bnd ho Jan gayian

    Ajj te agle kuj days da weather dsso g ?

    (en)
    Posted by
    Pardeep Singh (9872553607)
    Pardeep Singh
    Punjab
    Sangrur
    Write Answer
    Posted Date (25 Feb 2018 07:04 AM) Assigned Date (-)
    Answered Date (25 Feb 2018 04:41 AM) Translated Date (-)

    sangrur area de vich agle 3 dina da mousam saaf rhega.

    Sugarcane ki best variety Seeds 2018 ?

    (en)
    Posted by
    सोमेश कुमार (9761577705)
    सोमेश कुमार
    Uttar Pradesh
    Budaun
    Write Answer
    Posted Date (25 Feb 2018 01:24 AM) Assigned Date (-)
    Answered Date (25 Feb 2018 09:53 AM) Translated Date (01 Mar 2022 10:18 AM)

    These are the sugarcane varieties. you can choose any one of them and grow in your field. CoJ 85: It is early season variety. It is tolerant to red rot and frost. It is pronned to lodging hence do proper earthing up and propping. Gives average yield of 306quintal/acre. CO 118: Early season variety. The canes of this variety are medium thick, greenish yellow color. It is tolerant to red rot and frost. It performs well under high fertility condition with frequent irrigation. Gives average yield of 320Qtl/acre. COJ 64: It is early season variety. It gives good germination, profuse tillering and good ratooner. It produces good quality of gur. It is highly susceptible to red rot. Gives average yield of 300Qtl/acre. CoH 119: Mid season variety. It has tall thick greenish canes with prominent weather. It is tolerant to red rot and frost. It is an average ratooner. Gives average yield of 340Qtl/acre. CoJ 238: Mid season variety. It has tall thick greenish canes with prominent weather. It is tolerant to red rot and top borer. It is an average ratooner. Gives average yield of 365Qtl/acre. CoJ 88: Mid season variety. Canes are tall with medium thickness and are of greyish color. Its juice contains 17-18% of sucrose. Ratoons yield is also excellent. It is non lodging and it is tolerant to red rot. Produces gur of good quality. Also suitable for saline irrigation water. Gives average yield of 337Qtl/acre. CoS 8436: It is mid season variety. It is short red variety with thick sturdy greenish yellow canes. It is non lodging and tolerant to red rot. Gives excellent yield under high fertility soils with frequent irrigations. Gives average yield of 307qtl/acre. CoJ 89: It is suitable for late planting. It is resistive to red rot, easy to detrash and non-lodging. It gives average yield is 326qtl/acre.

    5 month de katre nu tyar karn lyi kheri feed phuni chahidi hai ?

    (en)
    Posted by
    jap sidhu (9814335911)
    jap sidhu
    Punjab
    Ferozpur
    Write Answer
    Posted Date (25 Feb 2018 06:42 AM) Assigned Date (-)
    Answered Date (25 Feb 2018 07:30 AM) Translated Date (-)

    ਵੱਛਰੂਆ ਲਈ ਸਟਾਟਰ 100 ਕਿਲੋ ਫੀਡ ਬਣਾਉਣ ਦਾ ਤਰੀਕਾ ਮੱਕੀ / ਕਣਕ / ਜੌਂ / ਜੌਹ = 50 ਕਿਲੋਮੂੰਗਫਲੀ ਵਾਲਾ ਕੇਕ (ਖਲ) / ਸੋਇਆਬੀਨ = 30 ਕਿਲੋਸਕਿੰਮਡ ਦੁੱਧ ਪਾਊਡਰ = 07 ਕਿਲੋਕਣਕ ਦੀ ਪਤਰੀ / ਚੌਲਾਂ ਦਾ ਛਿਲਕਾ = 10 ਕਿਲੋਖਣਿਜ ਮਿਸ਼ਰਣ (ਜਿਵੇਂ ਕੇ ਏਗ੍ਰਿਮਿਨ ਫੋਰਟ) =  02 ਕਿਲੋਲੂਣ = 01 ਕਿਲੋਵਿਟਾਮਿਨ ਏ ਅਤੇ ਡੀ ਪੂਰਕ (ਗ੍ਰਾਮ ਪ੍ਰਤੀ ਕੁਆਂਟਲ) =10 ਕਿਲੋਫਾਸਫੋਰਸ = 0.5 ਕਿਲੋ ਸਾਰੀ ਸਮੱਗਰੀ ਨੂੰ 3-4 ਵਾਰ ਚੰਗੀ ਤਰ੍ਹਾਂ ਰਲਾਓ I ਰਲਾਉਣ ਦੇ ਤੁਰੰਤ ਬਾਅਦ ਤੁਸੀ ਸਟਾਟਰ ਫੀਡ ਵੱਛਰੂਆ ਨੂ ਖਿਲਾ ਸਕਦੇ ਹੋ I ਵੱਛਰੂ ਲਈ ਸਟਾਟਰ ਫੀਡ ਬਣਾ ਕੇ ਉੱਪਰ ਦਿੱਤੀ ਹੋਈ ਅਨੁਸੂਚੀ ਦੇ ਅਨੁਸਾਰ ਹੀ ਦਿਓ ਜੀ I ਬੇਹਤਰ ਪਾਚਨ ਸ਼ਕਤੀ ਲਈ ਵੱਛਰੂਆ ਨੂ ਸਟਾਟਰ ਫੀਡ ਦੋ ਹਿੱਸੇ ਚ ਵੰਡ ਕੇ ਇੱਕ ਵਾਰ ਸਵੇਰੇ ਅਤੇ ਇੱਕ ਵਾਰ ਸ਼ਾਮ ਨੂੰ ਦਿਓ

    Sir G me tur ka Nahin Dragon fruit or chandan ki marketing ke bare me puchh raha tha tur chandan ke santh sponing Karne ki jankari mili to me bata raha tha tur to govt purchase Kar leti hai par chandan or dragon Kahan selling karenge ?

    (en)
    Posted by
    ashok tiwari (6260053739)
    ashok tiwari
    Madhya Pradesh
    --
    Write Answer
    Posted Date (24 Feb 2018 11:31 PM) Assigned Date (-)
    Answered Date (03 Apr 2018 08:22 AM) Translated Date (10 Jun 2021 08:42 AM)

    dragon fruit ke sambandhi jankari lene ke liye app iss number pe sampark krein. vijay kumar ----7065414241

    sir ji kisi film director ka number deo please ?

    (en)
    Posted by
    goyal Journalist (6280247009)
    goyal Journalist
    Punjab
    Tarn Taran
    Write Answer
    Posted Date (24 Feb 2018 10:39 PM) Assigned Date (-)
    Answered Date (25 Feb 2018 07:38 AM) Translated Date (10 Jun 2021 08:42 AM)

    complete your story and if in future we will get some links with industry we will surely provide you the number.

    sir ji jai share Krishna ji sir maine ek film story likhi hai kya ap kisi film director ka adress number bta sakte ?

    (en)
    Posted by
    goyal Journalist (6280247009)
    goyal Journalist
    Punjab
    Tarn Taran
    Write Answer
    Posted Date (24 Feb 2018 10:38 PM) Assigned Date (-)
    Answered Date (25 Feb 2018 07:35 AM) Translated Date (10 Jun 2021 08:43 AM)

    Hello Ma\'am, We appreciate your talent, Our best wishes are with you, complete your story and if in future we will get some links with industry we will surely provide you the number.

    sir ji kungi ate tele te barish da koi asar hunda ya barish to baad v spray di lodd paindi aww ?

    (en)
    Posted by
    parminder singh (7009494721)
    parminder singh
    Punjab
    S.A.S. Nagar
    Write Answer
    Posted Date (24 Feb 2018 10:04 PM) Assigned Date (-)
    Answered Date (24 Feb 2018 10:16 PM) Translated Date (10 Jun 2021 08:43 AM)

    han g iss di tuhaanu spray krni hi pwegi. kungi di spray jruri hai. nahi tan ihh bimaari agge vadh jawegi. iss de lyi nativo@100gm ja folicur@200ml ja oswal di gillete@200ml ja tilt@200ml nu 150 ltr paani nal mila ke prati acre te spray kro. tela kuch hadd tak ghat skda hai. jekar tela jyaada hai tan uss de lyi 80gm actara ja bifenthrin @300ml ja rogor @400ml nu 150 ltr paani de nal mila ke prati acre te spray kro.

    ਸਰ ਦਸ਼ਹਿਰੀ ਹੈ ਅੰਬ ਕਿਸਮ ?

    (en)
    Posted by
    Daya singh (9814588255)
    Daya singh
    Punjab
    Amritsar
    Write Answer
    Posted Date (24 Feb 2018 10:04 PM) Assigned Date (-)
    Answered Date (24 Feb 2018 10:19 PM) Translated Date (-)

    Daya singh g iss dia jdaa de vich godi kr ke 5gm trichoderma nu 10 ltr paani de nal mila ke pao...kyi baar jdaa de vich fal de sme fungus bnn jandi hai ate boota fal nahi chakk paunda..fal lgada jrur hai par ohh vadhda fulda nahi hai ate khatam ho janda hai. ho ske tan jda de vich vermi compost khaad paa deo. iss nal boota growth v wdia krega.

    punjab vich koi alovera contract farming kervonda hai ta os bare jankari deo ji aur alovera di per acer lagat aur profit bare v dso ?

    (en)
    Posted by
    manpreet singh (9780047505)
    manpreet singh
    Punjab
    Moga
    Write Answer
    Posted Date (24 Feb 2018 09:44 PM) Assigned Date (-)
    Answered Date (25 Feb 2018 10:36 AM) Translated Date (10 Jun 2021 08:43 AM)

    hnji ehda per acre 2 lkah tak profit ho janda hai te eh 10 month baad income dena shuru kar dindi hai. baki tusi contrect farming lai ik var 98884-07397 Ranjeet singh . ya fir 9039693757,7999353572 te contect kar sakde ho .

    sir m jaipur ka rahne wala hu, or mujhe rajnighanda ki kheri ke bare me information chahiye. like bulb kaha se milega, kheri kese ki jaye, or is ke flowers ko kaha sale kar sakte h etc ?

    (en)
    Posted by
    ganesh yadav (9024800092)
    ganesh yadav
    Rajasthan
    Jaipur
    Write Answer
    Posted Date (24 Feb 2018 09:02 PM) Assigned Date (-)
    Answered Date (25 Feb 2018 04:30 AM) Translated Date (-)

    सिंगल किस्में Calcutta Single: यह सफेद फूल की किस्म है| प्रत्येक डंडी 60 सैं.मी. लम्बी होती है और लगभग 40 फूल देती है| यह मुख्य तौर पर खुले और कट फ्लावर के लिए प्रयोग की जाती है| Prajwal: यह किस्म आई आई एच आर(इंडियन इंस्टिट्यूट ऑफ़ हॉर्टिकल्चरल रीसर्च), बैंगलोर द्वारा तैयार की गई है| यह किस्म “Mexican Single” और “Shrinagar” के मेल से तैयार की गई है| इसके फूल की कलियां हल्के गुलाबी रंग की होती हैं जिसमें से सफेद रंग के फूल उत्पन्न होते हैं| यह मुख्य तौर पर खुले और कट फ्लावर के लिए प्रयोग की जाती है| डबल किस्में Rajat Rekha: यह किस्म एन बी आर आई(नेशनल बोटैनिकल रीसर्च इंस्टिट्यूट) एन बी आर(नेशनल बोटैनिकल इंस्टिट्यूट), लखनऊ द्वारा तैयार की गई है| इसके फूलों पर सिल्वर और सफेद रंग की धारियां होने के साथ सुरमई रंग की पत्तियां होती हैं| Pearl double: इसका यह नाम इसके लाल रंग के फूलों के कारण पड़ा, जो मोतियों की तरह होते हैं| इसे कट फ्लावर, खुले फूल और तेल की प्राप्ति के लिए प्रयोग किया जाता है| Vaibhav: यह किसम आई आई एच आर(इंडियन इंस्टिट्यूट ऑफ़ हॉर्टिकल्चरल रीसर्च), बैंगलोर द्वारा तैयार की गई है| यह किस्म “Mexican Single” और “IIHR 2” के मेल से तैयार की गई है| इसके फूल की कलियां हल्के हरे रंग की होती हैं जब सफेद रंग के फूल उत्पन्न होते हैं| इसका प्रयोग कट फ्लावर के उदेश्य के लिए किया जाता है| बीज की मात्रा प्रति एकड़ के लिए 2100-2500 गांठों का प्रयोग करें| बिजाई का समय बिजाई के लिए मार्च-अप्रैल महीने का समय उचित है|

    Answered Date (25 Feb 2018 08:49 PM) Translated Date (-)

    Madem thanks. bt mujhe ye bhi bataye ki rajnighanda ki bulb kaha se millegi or is ke flowers ko kaha pr sale kar sakte h.

    ਮਾੜੀ ਜਮੀਨ ਵਿੱਚ ਹਰਾ ਚਾਰਾ ਬੀਜਣਾ, ਕਿਹੜਾ ਬੀਜਿਆ ਜਾਵੇ ਜਿਸਦੀਆ ਕਈ ਵਡਾਈਆ ਕੀਤੀਆ ਜਾ ਸਕਣ ?

    (en)
    Posted by
    ਕੁਲਵੀਰ ਸਿੰਘ (9780071579)
    ਕੁਲਵੀਰ ਸਿੰਘ
    Punjab
    Sangrur
    Write Answer
    Posted Date (24 Feb 2018 09:01 PM) Assigned Date (-)
    Answered Date (24 Feb 2018 09:28 PM) Translated Date (-)

    tuc upl dia kisma lgaa skde ho ja fir advanta dia kisma lgaa skde ho. ihna dia lambe sme ate jyaada ktaayi wali kisma aundi hann..UPL company da nutrified baajra aunda hai uss di bijayi kr skde ho. Advanta di sugargrage chari aundi hai ja jumbo nam te aundi hai uss di bijaayi aun wale sme de vich kr skde ho.

    Answered Date (25 Feb 2018 07:32 AM) Translated Date (-)

    ਖ਼ਰਚਾ ਘਟਾਉਣ ਅਤੇ ਮਾੜੀ ਜਮੀਨ ਵਿਚ ਝਾੜ ਵਧਾਉਣ ਲਈ ਇਹ ਸਪ੍ਰੇਹਾ ਜ਼ਰੂਰ ਕਰੋ  :-  ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ ਇਕ ਕਿਲੋ ਆਂਵਲਾ ਲੈ ਕ ਕੁੱਟ ਕੇ ਚਟਨੀ ਬਣਾਓ ਫੇਰ 7 ਲੀਟਰ ਲੱਸੀ ਵਿੱਚ ਮਿਕਸ ਕਰਕੇ ਇਕ ਹਫਤੇ ਲਈ ਰੱਖੋ ਫੇਰ ਇਕ ਏਕੜ ਤੇ ਸਪਰੇ ਕਰੋ। ਇਹ ਘੋਲ ਫਸਲ ਨੂੰ ਤਾਕਤ ਦੇਂਦਾ ਹੈ। ਇਕ ਕਿਲੋ ਦੁੱਧ ਦਾ ਦਹੀਂ ਜਮਾਂ ਲਓ ( ਮਿੱਟੀ ਦੇ ਵਰਤਣ ਵਿੱਚ) ਫੇਰ ਉਸ ਵਿੱਚ ਇਕ ਤਾਂਬੇ ਦਾ ਵਰਤਨ ਰੱਖੋ,12 ਦਿਨ ਲਈ ਢੱਕ ਕ ਛਾਂਵੇਂ ਰੱਖੋ ,ਉਸ ਤੋਂ ਬਾਦ ਦਹੀਂ ਨੂੰ ਪਲਾਸਟਿਕ ਦੇ ਵਰਤਨ ਵਿੱਚ ਪਾ ਕੇ 3 ਲੀਟਰ ਪਾਣੀ ਪਾ ਲਓ ,ਇਹ ਪੰਜ ਲੀਟਰ ਘੋਲ ਨੂੰ ਇਕ ਏਕੜ ਤੇ ਸਪਰੇ ਕਰੋ ,ਇਹ ਘੋਲ 25 ਕਿਲੋ ਯੂਰੀਆ ਖਾਦ ਦਾ ਕੰਮ ਕਰਦਾ ਹੈ।

    namas kar ji jawi chare vaste h, jawi nu chepa tela h, Tele waste neem oil asi Ghar vich kis tra tyar kr sakde h, thanks ?

    (en)
    Posted by
    Harpreet kamboj (9872523200)
    Harpreet kamboj
    Punjab
    Fazilka
    Write Answer
    Posted Date (24 Feb 2018 08:45 PM) Assigned Date (-)
    Answered Date (24 Feb 2018 09:30 PM) Translated Date (01 Mar 2022 10:18 AM)

    Harpreet g neem di nombolia nu boil kr k ohna da ark kadh ke uss di spray kr skde ho. ihh ark ghaT ton ghat 2 ltr prati acre de hisaab nal 100ltr paani de vich mix kr k spray kr skde ho. iss ton ilaava 20-25 din puraani khatti laasi v vart skde ho. iss di maatra 3-4 ltr prati acre hundi hai.

    Answered Date (25 Feb 2018 07:34 AM) Translated Date (01 Mar 2022 10:18 AM)

    tele di rokthamm de lai tuc eh sapray v kr skde ho g5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.

    ਅੰਬ ਦੇ ਬੂਟੇ ਨੂੰ ਇਕ ਸਾਲ ਅੰਬ ਲਗਦੇ ਨੇ ਇਕ ਸਾਲ ਨਹੀ ਕੋਈ ਇਲਾਜ਼ ਦੱਸੋ ?

    (en)
    Posted by
    Daya singh (9814588255)
    Daya singh
    Punjab
    Amritsar
    Write Answer
    Posted Date (24 Feb 2018 08:30 PM) Assigned Date (-)
    Answered Date (24 Feb 2018 09:31 PM) Translated Date (-)

    kirpa kr k amb di variety dso tuc kehdi kisam lgaayi hai.

    albomar da result Kive ah chote calf lyi?

    (en)
    Posted by
    Amarjit singh (9914844128)
    Amarjit singh
    Punjab
    Jalandhar
    Write Answer
    Posted Date (24 Feb 2018 08:03 PM) Assigned Date (-)
    Answered Date (25 Feb 2018 08:22 AM) Translated Date (10 Jun 2021 08:43 AM)

    bohat vadiya hai ji

    Name of gulli danda disease of crops in English ?

    (en)
    Posted by
    veerpal kaur (9877326377)
    veerpal kaur
    Punjab
    Sangrur
    Write Answer
    Posted Date (24 Feb 2018 07:56 PM) Assigned Date (-)
    Answered Date (24 Feb 2018 08:56 PM) Translated Date (10 Jun 2021 08:43 AM)

    Gullidanda is weed .its english name is canary grass and its botanical name is phalaris minor

    24 Feb 2018

    Thnq sir

    mera jawab ni milia sir g ?

    (en)
    Posted by
    gurdeep (9779920472)
    gurdeep
    Punjab
    Mansa
    Write Answer
    Posted Date (24 Feb 2018 07:46 PM) Assigned Date (-)
    Answered Date (25 Feb 2018 09:54 AM) Translated Date (10 Jun 2021 08:43 AM)

    hnji sat sri akal ji. apni kheti team di hamesha eh kosis hai ke tohade walo pushe sare swala de twab tohanu ditte jan. baki tusi thoda time wait kareya karo kai var expert avaliable nahi hunda . jekar tohanu 24 gante vich jawab nahi milda ta tusi sade helpline no . 97799-77641 te call kar sakde ho ji. apni kheti nal judan lai dhanwad.

    tur arhar to hamare yahan normal government hi purchase Kar let hai

    (en)
    Posted by
    ashok tiwari (6260053739)
    ashok tiwari
    Madhya Pradesh
    --
    Write Answer
    Posted Date (24 Feb 2018 07:39 PM) Assigned Date (-)
    Answered Date (24 Feb 2018 09:34 PM) Translated Date (10 Jun 2021 08:43 AM)

    Ashok g arhar ekk aamm fasal hai iss ko government iss ki har jgah khariddaari karti hai. iss ke baare mein app koi aur jankari lena chahte ho ton vistaar se apna swaal puche.

    Sir one more question Dragon fruit sandalwood ki selling ko lekar problems hai isko purchase Kon karega please sir ?

    (en)
    Posted by
    ashok tiwari (6260053739)
    ashok tiwari
    Madhya Pradesh
    --
    Write Answer
    Posted Date (24 Feb 2018 07:37 PM) Assigned Date (-)
    Answered Date (03 Apr 2018 08:22 AM) Translated Date (01 Mar 2022 10:18 AM)

    dragon fruit ke sambandhi jankari lene ke liye app iss number pe sampark krein. vijay kumar ----7065414241

    Answered Date (25 Feb 2018 08:10 AM) Translated Date (01 Mar 2022 10:18 AM)

    Sade nal judo asi tuhadi problem nu solv krange 8591041748

    TRIACONTANOL 0.05% EC TRIACONTANOL 0.1%ew TRIACONTANOL 0.05%GR full information in capsicum and chilli kon sa best hai ?

    (en)
    Posted by
    hardeep (9041482891)
    hardeep
    Punjab
    Patiala
    Write Answer
    Posted Date (24 Feb 2018 07:15 PM) Assigned Date (-)
    Answered Date (24 Feb 2018 10:10 PM) Translated Date (01 Mar 2022 10:17 AM)

    hardeep singh g ihna da sbh da kam growth krwauna hi hunda hai. ihna di sirf concentration dosage ate form change ho jandi hai. jo 0.1% EW hunda hai ihh liquid de vich aunda hai ate iss di dosage 250ml prati acre hundi hai..iss di foliar spray kiti jandi hai ....jo 0.05% GR jis de nal GR likhya hunda hai ohh granual form de vich aunda hai..uss di dosage 10kg prati acre hundi hai. uss di foliar spray nahi kiti jandi hai. Jo 0.05%EC hunda hai iss di dosage 100ml prati acre hundi hai. ihh fruit ate plant di growth da kam krda hai. iss di sirf foliar spray hi hundi hai. ihh sbh growth regulator hi hunde hnn..

    eh kedi bimari hai please daseo ?

    (en)
    • 3
    Posted by
    Gurvinder singh (8360013366)
    Gurvinder singh
    Punjab
    Tarn Taran
    Write Answer
    Posted Date (24 Feb 2018 07:03 PM) Assigned Date (-)
    Answered Date (24 Feb 2018 09:19 PM) Translated Date (10 Jun 2021 08:44 AM)

    tuhaadi kanak de vich tela aa gya hai ate kungi di bimaari aa gyi hai. tele di roktham de lyi actara@80gm bifenthrin@300ml rogor@400ml nu 150 ltr paani di prati acre te spray kro. jo bimaari aa rhi hai uss di roktham de lyi nativo@80-100gm nu di prati acre de hisaab nal spray kro. nahi tan ihh bimaari jyaada fail jawegi.

    Sir ji ede bare dso detail ch ?

    (en)
    • 1
    Posted by
    Dimple kumar (9872721231)
    Dimple kumar
    Punjab
    Mansa
    Write Answer
    Posted Date (24 Feb 2018 07:01 PM) Assigned Date (-)
    Answered Date (24 Feb 2018 09:15 PM) Translated Date (10 Jun 2021 08:44 AM)

    iss de vich university de walon sifarish kiti gyi dosage ditti gyi hundi hai. jo NPK 191919 hundi hai uss di varto 1 kg prati acre de hisaab nal kri jandi hai. jo ki urea di varto krn ton baad khet de vich spray kri jandi hai. urea mitti de vich mix hon ton baad kam krdi hai ate npk 191919 hamesha foliar spray de vjo hi kam krdi hai. iss di jgah tuc 2 kg 130045 di v spray kr skde ho. ihh v growth da kam hi krwayegi.

    citrus vich leaf miners nu control karn layi organic method dasso g ?

    (en)
    Posted by
    maninder singh (9781959080)
    maninder singh
    Punjab
    Patiala
    Write Answer
    Posted Date (24 Feb 2018 06:54 PM) Assigned Date (-)
    Answered Date (24 Feb 2018 09:12 PM) Translated Date (-)

    iss de upper JIYAAN nam de product di spray kro. ihh kille da 3 ltr painda hai. iss di 100ltr paani de nal mila ke spray kr skde ho.

    ਸਰ ਪਿਆਜ ਲਾਏ ਸੀ ਉਸ ਵਿੱਚ ਇਹ ਭੂਕਾ ਸੁਕ ਰਹੀਆ ਹਨ ?

    (en)
    • 2
    Posted by
    gurjant singh (9815397813)
    gurjant singh
    Punjab
    Sangrur
    Write Answer
    Posted Date (24 Feb 2018 06:47 PM) Assigned Date (-)
    Answered Date (24 Feb 2018 09:11 PM) Translated Date (-)

    gurjant singh g iss de vich fungus di problem hai. tuc ias de upper M-45 @400gm ja UPL company di saaf@400gm ja oswal di combo 75@400gm ja nagarjuna di combi plus @400gmja bharat group di sixer @400gm nu 150 ltr paani de nal mila ke prati acre te spray kr deo. ihh bhookan sukno hatt jangia...ihh dwaayia de nam hnn.. ihna de vich mancozeb ate carbendazim salt howega. uss de upper ihh salt likhya hona chaida hai. tuc ihna names ton dwaayia lai skde ho.

    Answered Date (25 Feb 2018 07:04 AM) Translated Date (-)

    ynxxxxx y

    Sir Ah prudct mirchi lyi use kr skde aw ? growth. lyi hlp kru

    (en)
    • 1
    Posted by
    Amrik singh (9814022790)
    Amrik singh
    Punjab
    Ferozpur
    Write Answer
    Posted Date (24 Feb 2018 06:43 PM) Assigned Date (-)
    Answered Date (24 Feb 2018 09:07 PM) Translated Date (10 Jun 2021 08:44 AM)

    han g amrik singh g tuc iss di varto kr skde ho. iss di dosage 4 kg prati acre hundi hai. ihh growth da kam krda hai. iss de vich mycorrhizal hunda hai jo ki jdaa nu takat dinda hai.

    harhar Kya hai sir samjha Nahin me or ye plant lagane ke bad distance Kam Hoga sir plant ka fir koi problem to Nahin hogi ?

    (en)
    Posted by
    ashok tiwari (6260053739)
    ashok tiwari
    Madhya Pradesh
    --
    Write Answer
    Posted Date (24 Feb 2018 06:06 PM) Assigned Date (-)
    Answered Date (24 Feb 2018 01:18 PM) Translated Date (10 Jun 2021 08:44 AM)

    Har HAR ko Pigeon pea (Tur) bhi kaha jata hai is ko lgane se koi dikat nahi hogi. is ke plant ki photto aap answer ke sath dekh sakte ho.

    • 1