Punjab
Search
sir pashu nu AI kraon to baad kine din takk feed ni pani chahidi ?
(en)
hnji tusi naal di naal v feed a sakde ho koe chakkar wali gal nahi hai ji.
Sir pls send me a list of all the insects and also their orders ?
(en)
Punjab
please check the attached image. The image given below contains the list of all insects.
Sir pls tell me Botanical name of PADDY STEM BORER ?
(en)
Punjab
Paddy stemborer: Scirpophaga incertulas
ਜੀ ਚਾਰੀ ਮਿਰਚ 3 ਮਹੀਨੇ ਦੀ ਹੈ , ਉਸ ਨੂੰ ਪਾਣੀ ਦੇਣ ਤੋਂ ਬਾਅਦ ਯੂਰੀਆ ਖਾਦ ਪਾਈ ਜਾਵੇ ਕੋਈ ਫਲ ਫੁੱਲ ਦਾ ਨੁਕਸਾਨ ਤਾਂ ਨੀ ਕਰਦੀ ਯੂਰੀਆ ਖਾਦ ?
(en)
--
ਧੰਨਵਾਦ ਜੀ
nahi g urea da iss nu koi nusksaan nahi hai. tuc iss de upper npk di spray v kr skde ho jo ki growth sa kam hi krdi hai. growth de lyi tuc npk 130045 @2 kg ja 191919@1 kg nu 150 ltr pani de nal mila ke prati acre te spray kr skde ho.
Punjab
eh tarikka vart k tuc apnia mircha di growth vdya krva skde ho g 50 kg ਰਾਖ ਚ 10 ਲੀਟਰ ਪਸ਼ੂ ਮੂਤਰ ਮਿਲਾ ਕੇ 48 ਘੰਟਿਆਂ ਲਈ ਪਲਾਸਟਿਕ ਦੇ ਗੱਟੇ ਚ ਬੰਨ੍ਹ ਕੇ ਰੱਖਣ ਉਪਰੰਤ ਫਸਲ ਨੂੰ ਪਾਣੀ ਦੇਣ ਬਾਅਦ ਵੱਤਰ ਆਉਣ ‘ਤੇ 60 kg ਪ੍ਰਤੀ ਏਕੜ ਦੇ ਹਿਸਾਬ ਨਾਲ ਛੱਟਾ ਦੇ ਕੇ ਗੁਡਾਈ ਕਰੋ।
Sir 2 Acer kanak vich gulidanda bhut a spry ne kam ni karea 2packat leader 2packat top de paye c hun kehri spry Kare Daso g ?
(en)
Punjab
ਜੇਕਰ ਹੁਣ ਕਣਕ ਨਿਸਾਰੇ ਤੇ ਹੈ ਅਤੇ ਤੁਸੀ ਉਸ ਤੇ ਕੋਈ ਨਦੀਨ ਨਾਸ਼ਕ ਦੀ ਵਰਤੋ ਕਰਦੇ ਹੋ ਤਾਂ ਉਹ ਥੋਡੀ ਕਣਕ ਦੀਆਂ ਬੱਲੀਆਂ ਤੇ ਅਸਰ ਕਰ ਸਕਦੀ ਹੈ। ਜੇਕਰ ਤੁਹਾਨੂੰ ਲਗਦਾ ਹੈ ਕ ਗੁੱਲੀਡੰਡਾ ਜ਼ਿਆਦਾ ਹੈ ਅਤੇ ਉਹ ਥੋਡੀ ਕਣਕ ਤੇ ਅਸਰ ਕਰ ਰਿਹਾ ਹੈ ਤਾਂ ਤੁਸੀ 400ml axial ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤ ਸਕਦੇ ਹੋ ।
कपूरथला, भटिण्डा में बकरी के मिल्क का क्या यूज़ है मिल्क बेचा जा सकता है क्या करीब 30-40 kg मिल्क हो सकती है डेली ?
(en)
Punjab
बठिंडा में डॉक्टर लेते हैं बकरी का दूध
sir jiva Amrit kive ban Da hai is Da istemal kinnu de upar kive kitta janda hai, is Da ki fayda hunda h kinnu upar ?
(en)
Punjab
ਜੀਵ ਅੰਮ੍ਰਿਤ ਬਣਾਉਣ ਦੀ ਵਿਧੀ ਹੇਠ ਲਿਖੇ ਅਨੁਸਾਰ ਹੈ। ਦੇਸੀ ਗਊ ਦਾ ਗੋਬਰ 10 ਕਿਲੋ, ਦੇਸੀ ਗਊ ਦਾ ਪਿਸ਼ਾਬ 10 ਲਿਟਰ,ਗੁੜ 2 ਕਿਲੋ,ਕਿਸੇ ਵੀ ਦਾਲ ਦਾ ਆਟਾ 1 ਕਿਲੋ,ਮਿੱਟੀ 500 ਗ੍ਰਾਮ। ਇਹਨਾਂ ਸਾਰੀਆਂ ਚੀਜ਼ਾਂ ਨੂੰ 200 ਲਿਟਰ ਪਾਣੀ ਵਿਚ ਮਿਲਾ ਕੇ ਛਾਵੇ ਰੱਖ ਦਇਓ। ਇਸ ਮਿਸ਼ਰਣ ਨੂੰ ਦਿਨ ਚ ਦੋ ਵਾਰ ਕਿਸੇ ਡੰਡੇ ਨਾਲ ਹਿਲਾਉਂਦੇ ਰਹੋ। 48 ਘੰਟੇ ਬਾਅਦ ਜੀਵ ਅੰਮ੍ਰਿਤ ਤਿਆਰ ਹੋ ਜਾਵੇਗਾ। ਇਸਦੀ ਵਰਤੋਂ ਇਕ ਏਕੜ ਵਿਚ ਛਿੜਕਾ ਨਾਲ ਜਾ ਸਿੰਚਾਈ ਸਮੇ ਕੀਤੀ ਜਾ ਸਕਦੀ ਹੈ। ਇਸਦੀ ਵਰਤੋ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵਧਦੀ ਹੈ ਅਤੇ ਪੌਦਿਆਂ ਤੋਂ ਵਦੀਆ ਝਾੜ ਲਿਆ ਜਾ ਸਕਦਾ ਹੈ । ਇਸਦੀ ਵਰਤੋਂ ਨਾਲ ਮਿੱਟੀ ਵਿਚ ਮਿੱਤਰ ਕੀੜੇ ਵਧਦੇ ਹਨ ਅਤੇ ਇਸਦੀ ਵਰਤੋਂ ਨਾਲ ਪੌਦਿਆਂ ਨੂੰ ਜਰੂਰੀ ਨਿਊਟਰੈਂਟ ਮਿਲਦੇ ਹਨ ਜੋ ਕ ਓਹਨਾ ਦੀ ਗਰੋਥ ਲਈ ਜਰੂਰੀ ਹੁੰਦੇ ਹਨ।
Punjab
sir is nu pode thale pauna h ja upar chidka krna h te kini Matra ch
sir meri khub kite kite brown colour de ho rahi wa bavisto de syray kite par koi improvement nai hoi ?
(en)
ਕੱਟੀ 45 ਦਿਨਾ ਦੀ ਹੈ ਕਮਜੋਰ ਬੁਹਤ ਹੈ ਕੋਈ ਦਵਾਈ ਦੋਸੋ ਜੀ?
(en)
Rajasthan
ਫੀਡ ਸਹੀ ਦਿਓ ਤੇ ਇਸ ਦੇ ਨਾਲ ਕਾਰਗਿੱਲ ਕੰਪਨੀ ਦੀ ਕਾਫ ਸਟਾਟਰ ਫੀਡ ਆਉਦੀ ਹੈ ਉਹ ਲਗਾਤਾਰ ਦਿਓ। ਮੱਕੀ , ਜੌ ਤੇ ਸੋਇਆਬੀਨ ਦਾ ਦਾਣੇਦਾਰ ਚੂਰਾ ਲੋੜ ਅਨੁਸਾਰ ਖਵਾਉਦੇ ਰਹੋ। ਗਲ ਵਿੱਚ ਰੱਸਾ ਲਾਹ ਦਿਓ ਥੋੜਾ ਖੁੱਲਾ ਛੱਡਿਆ ਕਰੋ । ਮਲੱਪ ਰਹਿਤ ਵੀ ਕਰਦੇ ਰਹੋ।
kine % pure a ?
(en)
Punjab
eh 90-95 % tak pure hai ji.
sir cow diya akha vicho pani te gidd nai aunn to hatDi dewarming ve kar ditte koi hor hall dasso ji ?
(en)
Rajasthan
ਇਸ ਲਈ ਤੁਸੀ ਸ਼ਰੀ੍ਹ ਦੇ ਪੱਤੇ ਕੁੱਟ ਕੇ ਗਿਲਾਸ ਪਾਣੀ ਦਾ ਪਾ ਕੇ ਕੱਪੜੇ ਨਾਲ ਛਾਣ ਕੇ ਅੱਖਾਂ ਵਿੱਚ ਛਿੱਟੇ ਮਾਰੋ ਜੇ ਸ਼ਰੀਹ ਨਹੀ ਮਿਲਦਾ ਤਾਂ ਬੋਰਿਕ ਐਸਿਡ ਜੋ ਕਿ ਤੁਸੀ ਮੈਡੀਕਲ ਸਟੋਰ ਤੋਂ ਪਤਾ ਕਰ ਲਵੋ ਮਿਲ ਜਾਵੇਗਾ , ਪਾਊਡਰ ਦਾ ਚਮਚ ਦਾ ਚੋਥਾਂ ਹਿੱਸਾ ਅੱਧੇ ਗਿਲਾਸ ਪਾਣੀ ਵਿੱਚ ਘੋਲ ਕੇ ਦੋ ਤੋਂ ਤਿੰਂਨ ਲਗਾਤਾਰ ਅੱਖ ਵਿੱਚ ਛਿੱਟੇ ਮਾਰੋ ।
ਬੱਕਰੀ ਨੂੰ ਮੈਸਟਾਈਟਸ ਹੋ ਗਿਅਾ ਸੀ ਸੋਜ ਤਾਂ ਲਹਿਗੀ ਪਰ ਥਣ ਸੁੱਕ ਗਿਅਾ ਕੋਈ ਹੱਲ ਦੱਸੋ ਜੀ ਥਣ ਦੁਬਾਰਾ ਚਲਾੳੁਣ ਲਈ ?
(en)
Punjab
ਦੁਬਾਰ ਚੱਲਣਾ ਮੁਸ਼ਕਿਲ ਹੈ ਪਰ ਫਿਰ ਵੀ ਤੁਸੀ ਹੋਮੀਾਂਪੈਥਿਕ ਮੈਡੀਸਨ mestiplus ਲਗਤਾਰ ਸਰਿੰਜ ਨਾਲ ਮੂੰਹ ਰਹੀ ਦਿੰਦੇ ਰਹੋ ।
Punjab
ਧੰਨਵਾਦ ਵੀਰ ਜੀ
Sir assi apne khet nethouse lagwaya c, tell me a crop which give high yield sir assi ohde vch sirf coriander and cucumber hi grow krde aa, sir give me ur views what crop we should grow for getting high yield ?
(en)
tuc iss de vich shimla mirch , tomato, rose , seedless kheera. iss trah dia sbjia ate full ugaa ke wdia munaafa lyaa ja skda hai.
Veer g sexed semen aunda g Sahiwal da?
(en)
Rajasthan
hnji onda hai ji tusi apne nede de govt vet hospital vicho pata karo ji.
Rajasthan
sir g amul dairy ka bhi sexed semen launch ho gaya h
Rajasthan
to aap pata kar lijiye ki apka doctor kaha se semen leta h to wo amul ka semen order karwa dega
Sir pls tell me, Difference between clay, sand and silt soil ?
(en)
Punjab
Please check the attachment.
1.5 ਕਿਲੇ ਦੇ ਬੀਜ ਵਾਸਤੇ ਗੰਨਾ 89 ਲਗਾਉਣਾ ਇਸਦੀ ਬਿਜਾਈ ਇੱਕ ਅੱਖ ਜਾ ਦੋ ਅੱਖ ਵਾਲੀ ਸਹੀ ਰਹੂ, ਅੱਖ ਤੋ ਅੱਖ ਦਾ ਕਿੰਨਾ ਫਰਕ ਚਾਹੀਦਾ ਤੇ ਕਤਾਰ ਤੋ ਕਤਾਰ ਦਾ ਕਿੰਨਾ ਫਰਕ ਚਾਹੀਦਾ ?
(en)
tuc ganne de lyi 3 akh walia 20000 gulllia lgga skde ho. ikk kille de lyi 32-35 qtl beej di lod hundi hai. ihh ganna tuc trench vidhi nal vatta ate khaalia bna ke lgao. iss dia vattan bnaun de lyi bed bnaun wali machina aundia hnn jo ki tuc aam hi dekhia hongia. jdo ganna khaalia de vich bichaya janda hai tan ganna bilkul nal nal bichaya janda hai. ganne de ikk piece de upper 3 ja 4 ja 5 akhan bnia hon tuc iss hisaab nal piece di cutting krni hundi hai.
sir ji tele lyi ik best vdia daso ?
(en)
Punjab
ਤੇਲੇ ਦੀ ਰੋਕਥਾਮ ਲਈ ਤੁਸੀ 150 ml ਰੋਗਰ 30 ਈ ਸੀ ਨੂੰ 80 ਤੋਂ 100 ਲਿਟਰ ਪਾਣੀ ਵਿੱਚ ਘੋਲ ਕ ਪ੍ਰਤੀ ਏਕੜ ਸਪਰੇ ਕਰੋ
Punjab
tele di rokthamm de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
deworming de period Vich pasu dudh ghat kar janda ?
(en)
Punjab
hnji fark pai janda hai ji . lagatar 3 month baad deworming hundi rahe ta vadiya hai ji . kyoki sarir de anadar reta wagera janda jis nal pasu di pachan shakti ghat jandi hai jis Karen dud te v affect panda hai.
sir je bachedaani d saffai Karni hove ta homeopathic dawai best ha ja nhi or je best ha ta kheri ja fir dawai bharaun Ch fyda ha sir g dso ?
(en)
Punjab
hnji jekar bachedaani di sfai karni hove ta homeopathic medican nal karvai jave ta best hai koki hath pon nal kai vaar infection reh jandi hai. homeopathy medican nal jekar sfai karni hai ta 2 medican 30 mint de fark te lagatar kuj din deo. dr john company di utro-gold 1 ml sarinj nal muh rahi din vir 3 time spray karo te . ik septovet name di medican v1 ml sarinj nal sidhe muh rahi dinde raho . eh dono medican 3-4 din lagarat den to baad 2 time deo. eh best rahega ji.
नमस्कार जी, जमीन में एक बार जिप्सम डालने के बाद फिर दोबारा कितने दिन बाद डालने की सिफारिश की जाती है ?
(en)
Maharashtra
एक साल में आप खेत में 1 बार 1 क्विंटल प्रति एकड़ के हिसाब से जिप्सम डाल सकते हो दूसरी बार खेत में अगले साल इस की कमी आने पर ही डालें
sir swal da jwab nhi milea ?
(en)
Punjab
Hardeep singh g tuhade swal da ans. de ditta gya hai kirpa kr k apna swal check kro.
sir me kll da swal kita prr hje koi answer ni milya ?
(en)
Punjab
hnji sadi team de check karan de according tohade walo kal di date vich koe v question nahi pusheya geya . te jo aaj swal puheya geya c ohda jwab v expert walo dita ja chukeya hai ji. kirpa karke tusi swal pon baad 24 ganteya tak wait kareya karo ji. Dhanwad
sir asi cow nu kareeb 2 wje cross krayea c te us ne 4 bje bht Sara pani warga discharge de dita ki oo rehjugi ja nai ja fir onu kll fir cross krwaie ?
(en)
Punjab
hnji aaj fir osnu dobara cross karva deo ji.
sir kll ni sai rhu
Punjab
hnji jekar kal 25 tareek nu cross karvaya c ta aj dobara cross karva sakde ho.
ਜੂਨ ਮਹੀਨੇ ਚ ਫੁੱਲ ਗੋਭੀ ਲਾਉਣੀ ਆ 6.5 ਵਿੱਘੇ ਚ ਕਿਵੇ ਰਹੂ ਜੀ, ਵਧੀਆ ਅਗੇਤੇ ਬੀਜ ਦੀ ਪਨੀਰੀ ਕਿੱਥੋ ਮਿਲੁ ਜੂਨ ਮਹੀਨੇ ਚ, ਜਾ ਪਨੀਰੀ ਆਪ ਤਿਆਰ ਕੀਤੀ ਜਾਵੇ, ਕਿਰਪਾ ਕਰਕੇ ਪਨੀਰੀ ਆਪ ਤਿਆਰ ਕਰਨ ਲਈ ਪੂਰੀ ਵਿਧੀ ਦੱਸੀ ਜਾਵੇ ?
(en)
ਤੁਸੀ ਜੂਨ ਦੇ ਵਿਚ ਗੋਭੀ ਲਗਾ ਸਕਦੇ ਹੋ ਇਸ ਦੀ ਪਨੀਰੀ ਤੁਸੀ ਵਰਮੀਕੰਪੋਸਟ ਵਿਚ ਤਿਆਰ ਕਰ ਸਕਦੇ ਹੋ ਜਾ ਫਿਰ ਬਾਜ਼ਾਰ ਤੋਂ ਕੋਕੋਪੀਟ ਲੈ ਕੇ ਉਸ ਦੇ ਵਿਚ ਬੀਜ ਲਗਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਕਿਸੇ ਕੰਪਨੀ ਜਿਵੇਂ ਕਿ SYNGENTA ਜਾ MONSANTO ਜਾ UPL ਜੋ ਕੰਪਨੀਜ਼ ਆਪਣੀ ਕਿਸਮਾਂ ਲਗਵਾਉਂਦੀਆਂ ਹੱਨ ਤਾਂ ਓਹਨਾ ਤੋਂ ਵੀ ਪਨੀਰੀ ਲੈ ਕੇ ਲਗਾ ਸਕਦੇ ਹੋ I
Punjab
ਫੁੱਲ ਗੋਭੀ ਦੀ ਪਨੀਰੀ ਪੁੱਟ ਕੇ ਖੇਤ ਵਿਚ ਲਾਉਣ ਵਾਸਤੇ ਅਗੇਤੀ ਫ਼ਸਲ ਲਈ ਜੂਨ ਤੋਂ ਜੁਲਾਈ ਸਮਾਂ ਉਤਮ ਮਨਿਆ ਗਿਆ ਹੈ ਇਕ ਏਕੜ ਫੁੱਲ ਗੋਭੀ ਲਾਉਣ ਵਾਸਤੇ ਅਗੇਤੀ ਫਸਲ ਲਈ 500 ਗ੍ਰਾਮ ਬੀਜ ਕਾਫੀ ਹੁੰਦਾ ਹੈ।ਅਗੇਤੀ ਬੀਜੀ ਪਨੀਰੀ ਅਤੇ ਫਸਲ ਨੂੰ ਰੂੜੀ ਦੀ ਗਲੀ ਸੜੀ ਖਾਦ ਦੀ ਕਾਫੀ ਮਾਤਰਾ ਪਾਓ ਅਤੇ ਛੇਤੀ ਛੇਤੀ ਪਾਣੀ ਦਿੰਦੇ ਰਹੋ ਤਾਂ ਕ ਬੁੱਟੇ ਘੱਟ ਮਰਨ। ਵਧੇਰੇ ਧੂਪ ਤੋਂ ਬਚਾਉਣ ਲਈ ਪਨੀਰੀ ਨੂੰ ਸਰਕੰਡੇ ਦਾ ਛੋਰਾ ਕਰੋ। ਪਨੀਰੀ ਨੂੰ ਸ਼ਾਮ ਵੇਲੇ ਠੰਡੀ ਵੱਤਰ ਵਿਚ ਖੇਤ ਵਿਚ ਪੁਟ ਕੇ ਲਗਾਓ ਤੇ ਤੁਰੰਤ ਪਾਣੀ ਦੇ ਦਿਓ। ਅਗੇਤੀ ਫਸਲ ਲਈ ਫਾਸਲਾ 45×30cm ਰੱਖੋ।
Punjab
ਇਹਨਾ ਕੰਪਨੀ ਨਾਲ ਸੰਪਰਕ ਕਿਵੇ ਹੋਉ ਜੀ
ਸਰ ਜੀ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਜੀ ਕਿਰਪਾ ਕਰਕੇ ਦੱਸੋ ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ । ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ । ਫਿਰ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ । ਤੁਹਾਡੇ ਸਵਾਲਾ ਦਾ ਜਵਾਬ ਸਬੰਧੀ ਸਾਡੀ ਟੀਮ ਨੇ ਤੁਹਾਨੂੰ ਕਾਲ ਵੀ ਕੀਤੀ ਸੀ ਪਰ ਤੁਸੀ ਫੋਨ ਨਹੀ ਅਟੈਂਡ ਕੀਤਾ ਜੀ । ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ।
sir pind vich cow da milk 20 to 22 rupee lagda ha te nere city v nahi ha. sir is vicho fyda kis trah lia ja sakda ha ?
(en)
ਸਰ ਜੀ ਮਿਰਚਾ ਵਾਧਾ ਨਹੀ ਹੋ ਰਿਹਾ ਕੋਈ ਜੈਵਿਕ ਹਲ ਦਸੋ plz ?
(en)
fasal de upper growth de lyi 4-6ltr khatti lassi + Pakistani namak@1kg nu mila k prati acre te spray kro. iss nal growth ho jawegi.
Punjab
15 ਲੀਟਰ ਪਾਣੀ ਚ 3 ਕਿੱਲੋ ਰਾਖ ਘੋਲ ਦਿਉ। ਜਦੋਂ ਰਾਖ ਥੱਲੇ ਬੈਠ ਜਾਵੇ ਤਾਂ ਨਿੱਤਰਿਆ ਹੋਇਆ ਪਾਣੀ ਲਾਹ ਕੇ 15-15 ਲੀਟਰ ਵਾਲ਼ੀਆਂ 6 ਟੈਂਕੀਆਂ ਚ ਵੰਡ ਕੇ ਫਸਲ ਉੱਤੇ ਸਪਰੇਹ ਕਰੋ। ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ
ਗੰਨੇ ਦੀ ਫਸਲ ਦੀ ਕਟਾਈ ਕੀਤੀ ਆ ਅਗਲੇ ਸਾਲ ਲਈ ਫਸਲ ਫਿਰ ਰੱਖੀ ਆ ਪਰ ਗੰਨੇ ਦੀ ਪੱਤੀ ਖੇਤ ਵਿੱਚ ਹੀ ਵਿਛੀ ਹੋਈ ਆ ਕੀ Waste Decomposer ਨਾਲ ਉਸਦੀ ਖੇਤ ਵਿੱਚ ਹੀ ਖਾਦ ਬਣਾ ਸਕਦੇ ਹਾ ਗੰਨੇ ਦੀ ਅਗਲੀ ਫਸਲ ਨੂੰ ਕੋਈ ਨੁਕਸਾਨ ਤਾ ਨਹੀ ਹੋਊ ਇਸ ਦੀ ਵਰਤੋ ਨਾਲ ?
(en)
kulveer singh g waste decomposer da ganne di fasal nu koi nuksaan nahi hai. iss da result houli houli fasal nu milda hai. iss di varto krn de vakh vakh dhang hnn..jekar iss nu tuc gud nal mix kr k 200 ltr paani de vich mila ke 7 dina lyi tyaar krn de lyi shad dinde ho tan iss di varto ganne nu paani lgaunde sme kro tan ihh jyaada wdia result dinda hai. jekar ihh ganne de upper v painda hai tan iss da koi nuksaan nahi hai. ganne de bootya wali jgah shad ke v iss di varto kr skde ho.
ਸਰ ਕਰਨਾਲ ਦੇ ਖੇਤੀਬਾੜੀ ਮੇਲੇ ਬਾਰੇ ਦੱਸੋ ਕਦੌ ਹੁੰਦਾ ?
(en)
Punjab
NDRI (National dairy research institute) ਕਰਨਾਲ ਵਿੱਚ PDLAX ਏਸ਼ੀਆ ਖੇਤੀਬਾੜੀ ਮੇਲੇ ਮਾਰਚ 24, 2018 ਤੋਂ ਮਾਰਚ 26, 2018 ਤੱਕ ਹੈ
Animal Calcimust Gel Es da ki fayida Ha g plz jaur dsna?
(en)
Rajasthan
eh vet- mankind company da ik product hai jo ke pashu de sarrir vich harmons le level nu thik rakhda hai. te sarrir nu anergy dinda hai. eh 300 gram di botal hundi hai . prati din ik bottal peya sakde ho. eh milk booster hi hai ji. normally .
ik kinnow/santra da pauda hai 1 saal 7 mahine da. Eh lagatar vadh reha hai te nave patte kadd reha hai par fal nahi lagya. Koi hal dasso g ?
(en)
Haryana
kinnow da boota 2 saal baad fal dena shuru krda hai. 2 saal tak iss di growth hi hundi hai ate patte nwe aune shuru ho jande hn. 2 saal da boota hon te iss de upper fal lgna shuru krda hai.
sir eh 3086 kanak hai 28 nov nu biji si kina jhad ho sakda isda pic dekh ka daso koi kami ta nahi ja hai ta ki paiya ?
(en)
Maharashtra
kanak de vich kise cheez di ghaat nahi hai ate na hi kanak de upper koi bimaari hai. iss de upper halke halke dhabbe bnn rhe hnn. kanak de upper hun peeli kungi da hamla howega uss sme nativo@80-100gm ja folicur@200ml ja tilt@200ml ja oswal di gillette@200ml ja iffco di pika pika@200ml nu 150 ltr pani de nal mila ke prati acre te spray kro. nativo di spray shuruati sme de vich hi krdeo. jdo kanak nisaare de upper aa gyi ate ballyian niklnia shuru ho gyia tan uss sme iss de upper 005234@500gm ate boron@200gm di prati acre de hisaab nal spray kr deo. iss nal kanak di growth v wdia howegi ate jhaad v wdia niklega.
sir eh kanak 3086 hai eh 28 nov nu biji si dekh ka daso thik hai urea is di puri ho gayi hai 2 pani laga raha ha barish da karan pani late ho giya daso eh vadiya jhad dawa gi ta kina hova ga kuch hor paunn di jarurt hai isnu ?
(en)
Maharashtra
kanak de vich kise cheez di ghaat nahi hai ate na hi kanak de upper koi bimaari hai. iss de upper halke halke dhabbe bnn rhe hnn. kanak de upper hun peeli kungi da hamla howega uss sme nativo@80-100gm ja folicur@200ml ja tilt@200ml ja oswal di gillette@200ml ja iffco di pika pika@200ml nu 150 ltr pani de nal mila ke prati acre te spray kro. nativo di spray shuruati sme de vich hi krdeo. jdo kanak nisaare de upper aa gyi ate ballyian niklnia shuru ho gyia tan uss sme iss de upper 005234@500gm ate boron@200gm di prati acre de hisaab nal spray kr deo. iss nal kanak di growth v wdia howegi ate jhaad v wdia niklega.
majj Di akh vich chita Peh gaya ohne akh ch kuj mar laya koi daviye daso 15 -20 din hoge akh karab hoyi nu ?
(en)
Punjab
hnji detail vich daso ke soj ho gayi hai ya khoon onda ke mas vadda hai ? baki tusi ik elaz karke dekho ke 20 gram borik acid nu 1 liter paani vich ghol ke din vich 4 var akhaa vich pao.
ਸਰਜੀ ਕਾਲੀ ਜੀਰੀ ਹੋ ਸਕਦੀ ਆ ਪਟਿਆਲੇ ਚ ਤੇ ਇਸ ਦਾ ਬੀਜ ਕਿਥੋ ਮਿਲੂ ਤੇ ਕਿਹੜੇ ਬਾਹਣ ਚ ਜਿਆਦਾ ਵਧੀਆ ਹੋਉ
(en)
Punjab
ਕਾਲੇ ਝੋਨੇ ਦਾ ਬੀਜ ਲੈਣ ਅਤੇ ਸਾਰੀ ਜਾਣਕਾਰੀ ਦੇ ਲਈ ਤੁਸੀ ਇਸ ਨੰਬਰ ਤੇ ਫੋਨ ਕਰ ਸਕਦੇ ਹੋ ....9991320236 puneet thind
sir rama tori lagayi nu 9 day ho gaya haja nikli ni ki karan ho sakda (thand ) karka ta nahi aa beej vich koi problem aa beej 12 hours pani vich rakhiya si ta khet vich lagwan to baad osa time pani laga dita si ?
(en)
bijaayi ton baad beej 7 dina de vich vich baahr nikal aunda hai. kirpa kr k beej da pungraav check kro. ki uss de vich germination shuru ho gyi hai ja nahi hoyi hai. jekar halki ja muh kholya hai ate mitti jyaada khushak hai tan uss nu paani de deo.
H f ਦਾ ਦੁੱਧ 20 ਕਿੱਲੋ ਗਾ ਦੀ ਫ਼ੀਡ ਦਾ ਫ਼ਾਰਮੂਲਾ ਦੱਸੋ ਜੀ ?
(en)
Rajasthan
ਜੇਕਰ ਗਾਂ ਦਾ ਦੁੱਧ 20 ਕਿਲੋ ਹੈ ਤਾਂ ਤੁਸੀ ਗਾਂ ਨੂੰ 7-8 ਕਿੱਲੋ ਫੀਡ ਰੋਜ ਪਾ ਸਕਦੇ ਹੋ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ । ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ । ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ।
ਸਰ ਮੈਂ ਜੈਵਿਕ ਖਾਦ, ਕੇਚੂੱਆਂ ਖਾਦ ਤਿਆਰ ਕਰਨੀ ਚਾਹੁੰਦਾ ਹਾਂ. ਸ਼ੁਰੂ ਚ ਕੀ ਕਰਨਾ ਪੈਣਾ, ਕਿਥੋਂ ਟ੍ਰੇਨਿੰਗ ਪ੍ਰਾਪਤ ਹੋਊ ਅਤੇ ਕਿਨਾ ਖਰਚਾ ਆਵੇਗਾ ?
(en)
Punjab
ਜੇਕਰ ਤੁਸੀ ਜੈਵਿਕ ਖਾਦ ਬਨਾਉਣ ਦੀ ਟ੍ਰੇਨਿੰਗ ਲੈਣਾ ਚਾਉਦੇ ਹੋ ਤਾਂ ਤੁਸੀ ਆਪਣੇ ਜਿਲ੍ਹੇ ਦੇ KVK Address KVK, NEAR OLD TEHSIL ROAD, SIRSA- 125055, Telephone 01666-221147, E-mail sckvksirsa@hau.ernet.in
Punjab
ਗੰਡੋਆਂ ਖਾਦ ਤਿਆਰ ਕਰਨ ਲਈ ਹੋਰ ਜਾਣਕਾਰੀ ਲਈ ਤੁਸੀ ਅੰਗਰੇਜ਼ ਸਿੰਘ 9417613396 ਨਾਲ ਸੰਪਰਕ ਕਰ ਸਕਦੇ ਹੋਂ।
ਸਰ ਮੇਰਾ ਕੋਲ 5 ਗਾਂ ਹਨ ਅਤੇ ਓੁਸ ੳੁੱਤੇ ਕਿੰਨੀ ਸਬਸਿਟੀ ਮਿਲੋੳੁ ਸਰ ਮੈ ਡੇਅਰੀੇ ਫਾਰਮ ਕਾਰਨ ਚਾੳੁਦਾ ਹੈ ?
(en)
Punjab
ਡੇਅਰੀ ਫਾਰਮ ਸ਼ੁਰੂ ਕਰਨ ਲਈ ਪਹਿਲਾਂ ਤੁਸੀ ਡੇਅਰੀ ਦੇ ਕਿਤੇ ਦੀ ਟ੍ਰੇਨਿੰਗ ਲਵੋ । ਟ੍ਰੇਨਿੰਗ ਸਰਟੀਫਿਕੇਟ ਤੇ ਹੀ ਲੋਂਨ ਤੇ ਸਬਸਿਡੀ ਮਿਲੇਗੀ । ਅਗਲੀ ਟ੍ਰੇਨਿੰਗ ਤੁਹਾਡੇ ਨੇੜੇ ਦੇ ਡੇਅਰੀ ਡਿਵੈਲਪਮੈਟ ਟ੍ਰੇਨਿਗ ਸੈਂਟਰ ਤੇ ਮਿਲਕ ਚਿਲਿਗ ਸੈਂਟਰ , 23-4-2018 ਤੋਂ ਸ਼ੁਰੂ ਹੋ ਰਹੀ ਹੈ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਬਾਕੀ ਟ੍ਰੇਨਿੰਗ ਦੌਰਾਨ ਅਗਲੀ ਕਾਰਵਾਈ ਬਾਰੇ ਤੁਹਾਨੂੰ ਲੋਨ ਤੇ ਸਬਸਿਡੀ ਬਾਰੇ ਵੀ ਦੱਸ ਦਿੱਤਾ ਜਾਂਦਾ ਹੈ ।
sir allo mota hoeya nhi goli he aa jheri sipra tusi akhi c o kiti c koi hor hal dasso ?
(en)
aloo de upper growth de lyi 1 kg npk di spray repeat kr skde ho ja fir 300ml triacontanol ja gibberellic acid ja plant enhancer di varto kro iss nal aloo da vikaas wdia ho jawega. jekar ihna de vicho koi v spray kr chukke ho tan iss di spray dubaara repeat krdeo.
majj thode thode time badd thoda jeha goha krdi a vaar vaar koi Medicine ?
(en)
Rajasthan
iss nu tuci kortume da churan yaa 2 kortume rojj khwao iss nu 50 gram mitha soda yaa alsi da oil deyo, iss nal majj purri tarah khull ka goha kregi ..
ਸਰ ਜੀ ਮੱਝ 15 ਤਰੀਕ ਨੂੰ ਹੀਟ ਵਿੱਚ ਆਈ ਸੀ ਤੇ ਟੀਕਾ ਭਰਵਾਂ ਦਿੱਤਾ ਸੀ ਤੇ ਫਿਰ ਇਨਫੈਕਸ਼ਨ ਹੋ ਗਈ ਸੀ ਤੇ ਫਿਰ ਦਵਾਈ ਭਰਵਾਂ ਦਿੱਤਾ ਸੀ ਤੇ ਹੁਣ 10ਦਿਨ ਬਾਅਦ ਫਿਰ ਹੀਟ ਵਿੱਚ ਆਈ ਹੈ ਤੇ ਤਾਰਾ ਬਿਲਕੁਲ ਸਾਫ ਹਨ ਤੇ ਸਰ ਹੁਣ ਟੀਕਾ ਭਰਵਾਈ ਜਾ ਨਾ ?
(en)
Punjab
ਤੁਸੀ ਮੱਝ ਨੂੰ ਦੁਬਾਰਾ ਦਵਾਈ ਭਰਵਾ ਕੇ ਉਸ ਤੋਂ ਇਕ ਦਿਨ ਬਾਅਦ ਟੀਕਾ(AI) ਕਰਵਾਓ
Punjab
ਧੰਨਵਾਦ ਜੀ
aur kis chiz ki bizai kar sakta hu aaj kal 1killa khali pada Hai ganne wala ?
(en)
February se march ke mahine mein app kheera, bhindi, ghia kadoo, kali tori, tarbooj ja arvi lgaa skte ho.
sir cow de 1 ਥਨ vicho apne app dud nikal da koi haal dasso g ?
(en)
Punjab
cow nu tuci vitm-h 10ml daliy deo ehh care life vet farma da product hai
Npk krn to kine dina badd fungicide kr skde aa sbzi te dawai krn to kine dina bd tudayi kr skde aa ?
(en)
Npk di spray krn ton 4-5 dina baad fungicide di spray kr skde ho. Fungicide di spray krn ton 5-6 dina baad tudaayi kro. inne dina de vich spray da v asar ho janda hai. ate result mil janda hai.
Punjab
dhnwad
ਖੇਤੀ ਮੈ ਪਹਿਲੀ ਵਾਰ ਕਰਨੀ ਹੈ, ਝੋਨੇ ਕਣਕ ਤੋ ਹਟ ਕੇ ਅਸੀ 1.5 ਕਿੱਲਾ ਕਮਾਦ ਬੀਜ ਰਹੇ ਹਾ ਅਪਰੈਲ ਚ, ਇਸਤੋ ਇਲਾਵਾ ਕੀ ਕੀ ਫਸਲ ਬੀਜੀ ਜਾਵੇ ਸਬਜੀਆ ਚ, ਕਿਰਪਾ ਕਰਕੇ ਇਸ ਐਪ ਦੇ ਮਾਹਿਰਾ ਵੱਲੋ ਪੂਰਾ ਸਹਿਯੋਗ ਦਿੱਤਾ ਜਾਵੇ ?
(en)
ਤੁਸੀ ਫਰਵਰੀ - ਮਾਰਚ ਦੇ ਮਹੀਨੇ ਦੇ ਵਿਚ ਭਿੰਡੀ, ਖੀਰਾ, ਤਰਬੂਜ, ਕਾਲੀ ਤੋਰੀ, ਘੀਆ ਕੱਦੂ , ਅਰਵੀ ਲਗਾ ਸਕਦੇ ਹੋ I
Punjab
ਅਪਰੈਲ ਮਈ ਜੂਨ ਚ ਦੱਸੋ ਜੀ ਹੁਣ ਤਾ ਕਣਕ ਖੜੀ ਆ
Sir ji matter da buuta chota a te flowering start ho gyi ?
(en)
Iss de upper growth de lyi npk dia spreha kro. iss de upper 1 kg npk 191919 nu 150 ltr pani de nal mila ke prati acre te spray kro.ihh growth da kam kregi.
Punjab
Kine dina bd repeat kr skde aa ji
sale 7973248905 BULL name rocky age 36 month farhar murha 1528 his mothar record 4594 litter milk record mother milk 18 kg ?
(en)
ਗੰਨੇ ਦੇ ਬੀਜ ਨੂੰ ਸੋਧਣ ਦਾ ਤਰੀਕਾ ਕੀ ਹੈ, ਜੈਵਿਕ ਅਤੇ ਰਸਾਇਣਿਕ waste Decomposer & Eco Enjym ਮੇਰੇ ਕੋਲ Already ਤਿਆਰ ਹੈ ?
(en)
Punjab
ganne nu tuc beej amrit de nal sodh skde ho ihh bhut wdia desi trika hai. Beej amrit tyar kr ke tuc ganne de beej da uss de raahi upchaar kar skde ho. iss de lyi 10gm heeng, 1 kg gobar, 1 ltr gau mootar, 250ml dudh, 50gm choona lai ke ihna nu 20 ltr pani de nal mix kr 2 dina de lyi shaawe tyaar hon de lyi rakh deo. iss nu dande de nal mix krde rho tan jo ihh changi trah ghul jawe. subah sham is s nu hilaunde rho ate 2 dina baad iss nal tuc ganne de pieces nu dubo ke beej da upchaar kar skde ho.
Punjab
ਕਿੰਨੇ ਟਾਈਮ ਲਈ ਡੁਬੋ ਕੇ ਰੱਖਣਾ
sugarcane ki bijai ke time phosphorus kitni use kar sakte hia and iska benefit kia hai ?
(en)
Maharashtra
iss mein app npk 123216@1 qtl prati acre ke hisab se daal skte ho. iss mein urea phosphorus aur potash tine ke tatt mix hote hai jiss se ki ganne ki growth achi hoti hai aur ganna jaldi growth krta hai.
sir arjun 555 kaisa tractor hai ?
(en)
Haryana
Yeh tractor kheti ke liye kaamyab nahi hai .. yeh tractor mitti dhone ja bhaar kheechne ke liye jyaada upjukat hai. iss ki bjaaye app kheti ke liye swaraj 855, sonalika 750 ja ford 3600, newholland 3630, farmtrac 45, farmtrac 60 le skte ho.
Waste Decomposer ਲੈਣ ਲਈ ਸੰਪਰਕ ਕਰ ਸਕਦੇ ਹੋ 97800-71579 ( ਕੁਲਵੀਰ ਸਿੰਘ) ਫਰੀ ਸੇਵਾ ਜੀ ?
(en)
Punjab
ਹਾਜੀ ਕੁਲਵੀਰ ਸਿੰਘ ਜਾਣਕਾਰੀ ਸ਼ੇਅਰ ਕਰਨ ਲਈ ਤੁਹਾਡਾ ਬਹੁਤ ਧੰਨਵਾਦ ਤੇ ਬਹੁਤ ਵਧੀਆ ਉਪਰਾਲਾ ਕੀਤਾ ਤੁਸੀ ਤੇ ਬਾਕੀ ਸਮੇਂ ਆਪਣੀ ਖੇਤੀ ਟੀਮ ਤੁਹਾਡੇ ਇਸ ਨੇਕ ਕਾਰਜ ਲਈ ਤੁਹਾਡਾ ਧੰਨਵਾਦ ਕਰਦੀ ਹੈ ।
sir g majj 2war 3/3moth baad khali Nikli te Hun heat Vich Nai ah rehi Ki Dena chida ta jo reh Jave te heat Vich v ave ?
(en)
Rajasthan
ਇਸ ਦੇ ਬਹੁਤ ਸਾਰੇ ਕਾਰਨ ਹੁੰਦੇ ਹਨ ਪਰ ਤੁਸੀ 1kg Repromin(Kemin) ਪਾਊਡਰ ਦੇ ਨਾਲ Hivit's ਕੰਪਨੀ Repeater kit (Homeopathy) ਦਿਉ। ਜਦੋਂ ਦੋਨੋ ਦਵਾਈਆਂ ਦੀ ਖੁਰਾਕ ਖਤਮ ਹੋ ਜਾਵੇੇ ਤਾ ਪਸ਼ੂ ਨੂੰ ਕਰੋਸ ਕਰਵਾਓ । ਪਸ਼ੂ ਨੂੰ ਬੈਲੇਸ ਡਾਈਟ ਜਰੂ੍ਰ ਦਿਓ । ਜਦੋਂ ਹੁਣ ਤੁਸੀ ਪਸ਼ੂ ਨੂੰ ਕਰੋਸ ਕਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਪਸ਼ੂ ਨੂੰ ਦਿਓ। ਜੇਕਰ ਤਾਰਾਂ ਸਾਫ ਆ ਰਹੀਆਂ ਹਨ ਤਾਂ ਇੱਕ ਹੋਮੀਓਪੈਥਿਕ ਮੈਡੀਸਨ REPETOVET ਨੂੰ ਸਰਿੰਜ ਨਾਲ ਸਿੱਧੇ ਮੂਹ ਰਾਹੀ ਪਸ਼ੂ ਨੂੰ ਦਿਨ ਵਿੱਚ ਤਿੰਨ ਟਾਈਮ ਦਿੰਦੇ ਰਹੋ। ਇਸ ਤਰ੍ਹਾਂ ਗੱਭਣ ਹੋਣ ਦੇ ( ਨਵੇਂ ਦੁੱਧ ਰਲਣ ਦੇ ਆਸਾਰ ) ਆਸਾਰ 90% ਤੱਕ ਹੁੰਦੇ ਹਨ।
milk increase ?
(en)
Rajasthan
Daily feed 25 moringa leaves, balanced diet, use product like calcimust gel which is a milk booster (Vet Mankind)
sir ji kanak ch tela ga ohde lyi kehdi spray vdia best a oh daso ?
(en)
Punjab
ਕਣਕ ਦੇ ਵਿਚ ਤੇਲੇ ਦੀ ਰੋਕਥਾਮ ਲਈ 40ml ਏਮਿਡਾਕਲੋਪਰਿਡ17.8 ਐਸ ਐਲ ਜਾਂ 20gm ਥਾਇਆਮੈਥੋਕਸਮ 25 ਡਬਲਯੂ ਜੀ ਜਾਂ 12gm ਡੇਨਟਾਪ 50 ਡਬਲਯੂ ਡੀ ਜੀ ਜਾਂ 150ml ਰੋਗਰ 30 ਈ ਸੀ ਵਿਚੋਂ ਕਿਸੇ ਇਕ ਨੂੰ 80 -100 ਲਿਟਰ ਪਾਣੀ ਵਿਚ ਕੋਲ ਕ ਪ੍ਰਤੀ ਏਕੜ ਛਿੜਕਾ ਕਰ ਸਕਦੇ ਹੋ।
Punjab
tele di rokthamm de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.
2-3 din ton majh raj ke kuj kha ni rahi ?
(en)
Rajasthan
ਮੱਝ ਦਾ ਬੁਖਾਰ ਚੈੱਕ ਕਰੋ ਤੇ ਫਿਰ ਨੇੜੇ ਦੇ ਮੈਡੀਕਲ ਸਟੋਰ ਤੋਂ ਮੱਝ ਨੂੰ ਨੇੜੇ ਦੇ ਮੈਡੀਕਲ ਸਟੋਰ ਤੋ FLORATONE ਨਾਮ ਦੀਆ ਗੋਲੀਆ ਲਿਆ ਕੇ ਦਿਓ ਇਹ 4 ਗੋਲੀਅ ਦਿਨ ਵਿੱਚ 4 ਵਾਰ ਤੇ 4 ਦਿਨ ਦਿਓ। ਇਸ ਵਿੱਚ ਲਾਈਵਈਸਟ ਸਾਲਟ ਹੁੰਦਾ ਹੈ ਜਿਸ ਕਾਰਨ ਪਸ਼ੂ ਨੂੰ ਭੁੱਖ ਲੱਗਣ ਲੱਗੇਗੀ ।
Punjab
sir Dr. to blood kda k chk kralo blood ghet jan to v kakh chad dinde ji
sir repeater di bahut dikt aa koi solution dso ?
(en)
Rajasthan
hnji eh proublam har gar vich hi aa . bohat sare karan hai isde kyuki patheya vich spraya di matra jeyada vad gayi hai jis karke pashuaa de harmons di dikkat aa jandi hai. kosis karno ke organic chara khavo . AI kise mahir doctor to jarvao. jekar cross karvonde ho ta cross karvon to 5 minta de baad vich rasond 125 gram pashu nu gur ya paani nal khava deo. es tareeka use karke dekho.
Buffallo nu feed kive ditti ja sakdi a ?
(en)
Rajasthan
hnji feed sukki khavoni chahidi hai. baki kayi var pashu suki feed nahi khanda ta tusi rinn ke khava sakde ho. par jekar suki hi khavao ta vadiya hai ji.
sir ji ਮੱਝ ਦੇ ਕੰਨਾਂ ਵਿੱਚ ਰੇਸ਼ੇ ਹੈ ਕੋਈ ਦੇਸੀ ਇਲਾਜ ਦੱਸੋ ਜੀ ?
(en)
Punjab
ਹਾਜੀ ਤੁਸੀ ਹੋਮੀਓਪੈਥਿਕ ਮੈਡੀਸਨ septovet 1ml ਨੂੰ ਸਰਿੰਜ ਨਾਲ ਦਿਨ ਵਿੱਚ ਤਿੰਂਨ ਤੋਂ ਚਾਰ ਵਾਰ ਮੂੰਹ ਵਿੱਚ ਸਪਰੇਅ ਕਰੋ । ਇਹ ਲਗਾਤਾਰ ਜਦੋਂ ਤੱਕ ਠੀਕ ਨਹੀ ਹੋ ਜਾਦਾ ਉਦੋ ਤੱਕ ਦਿੰਦੇ ਰਹੋ । ਇਹ dr john ਦਾ ਪ੍ਰੋਡਕਟ ਹੈ ਤੇ ਇਹ ਚਾਰਾ ਖਵਾਉਣ ਤੋਂ ਇੱਕ ਘੰਟਾ ਪਹਿਲਾ ਖਵਾਉਣਾ ਹੈ ।
ਇਸ ਭੂੰਡੀ ਦਾ ਕੋਈ ਜੈਵਿਕ ਹੱਲ ਦੱਸੋ ਜੀ ?
(en)
Haryana
ਇਸ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I