Punjab
Search
ji khire de vich sund pe rhe ne , khira pila ho k gall reha ,is de lai ki kita jawe koi dbai dso ji khire di vail Bilkul theek hai bs Sund di problam hai ?
(en)
iss de upper fipronil@400ml ja emamectin benzoate@90gm ja quinalphos@400ml ja cypermethrin@80ml nu 150 ltr paani de nal mila ke prati acre te spray kro.
ਸਰ ਮੈ ਖੇਤ ਦੀ ਮਿਟੀ ਟੈਸਟ ਕਰਾਉਣੀ ਹੈ ਇਸ ਦਾ ਸੈਂਪਲ ਕਿਦਾਂ ਲਵਾਂ ?
(en)
Punjab
ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ। ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ। ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ। ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ। ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ। ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ। ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ।ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ। ਇਹ ਮਿੋੱਟੀ ਦਾ ਟੈਸਟ 15-20 ਦਿਨਾਂ ਦੇ ਅੰਦਰ ਚੈਂਕ ਹੋ ਕੇ ਤੁਹਾਡੇ ਕੋਲ ਰਿਪੋਰਟ ਆ ਜਾਵੇਗੀ।.
LR Allo tha market reat kee chlda g ?
(en)
Punjab
iss da ajj de sme da rate 600- 620rs. prati quintal chal reha hai.
doctor sahib 13 month di pure hf vashi heet ch aa ji keda tikka bhraeya jave name dso ji ?
(en)
ik HF ETT name da seman as reha ji ..os tika bharao . par eh tohanu sarkari vetnery hospital ya sarkari doctor to hi milega private nai milna . ehda record bohat vadiya hai.
Hun assi kehri sabzi beej skde aa ?
(en)
Punjab
hun tuc hethe likhyia sbjia lga skde ho..chappan kaddu (adh january - march), halwa kaddu (february - march), ghiya kaddu (february - march), karela (february - march), kali tori (adh february -march), petha(feb.-march), kheera(feb.-march), tinda(feb.-march), baingan di paneeri (feb.-march) wich tyaar kiti jaandi hai, mirch di paneeri (feb.-march) wich khet wich lgai jaandi hai, , bhindi (feb.-march),
Te reetli Zameen te kehri vdiya reho gi
Matar me ye kon sa rog hai nidan btaye ?
(en)
iss mein leaf spots ki bimaari aa gyi hai jis ke karn patto par dhabbebn rhe hai. iss ki roktham ke liye Metalaxyl 8% +mancozeb 64% WP@400gm ja metalaxyl 35%@100gm ja M-45@400gm ja carbendazim@400gm ko 150 ltr paani mein daal kar prati acre pe spray krein. yeh bimaari thik ho jayegi.
पता छेदक ईस कीट का जैविक तरीका बतावो ?
(en)
इस में आप 4 -6 लीटर खट्टी लस्सी(छाछ) को 100 लीटर पानी में डाल कर प्रति एकड़ पे स्प्रे करें I इस के इलावा एक जियान नाम का प्रोडक्ट आता है उस को 3 लीटर के हिसाब से 100 लीटर पानी में डाल कर प्रति एकड़ पे स्प्रे करें वह भी कीट निजंतरण का अच्छा इलाज हैI इस के इलावा नीम तेल की या नीम अर्क की भी स्प्रे कर सकते हो I
ਸਰ ਅਸੀਂ 2-4 ਬੂਟੇ ਕਿੰਨੂੰ, ਨਿੰਬੂ,ਆੜੂ,ਬੇਰ, ਅਮਰੂਦ,ਅੰਬ, ਲੀਚੀ, ਨਾਖਾਂ ਦੇ ਲਗਾਏ ਹਨ। ਇਹਨਾਂ ਨੂੰ ਢੇਰ ਤੋਂ ਇਲਾਵਾ ਕਿਹੜੀ ਜੈਵਿਕ ਖਾਦ ਪਾਅ ਸਕਦੇ ਹਾਂ ਅਤੇ ਕਿਹੜੀ ਸਪ੍ਰੇ ਕਰ ਸਕਦੇ ਹਾਂ ਤਾਂ ਜ਼ੋ ਫ਼ਲ ਵਧੀਆ ਤੇ ਕੀੜੇ ਤੋਂ ਬਿਨਾਂ ਹੋਵੇ। ਕਿਰਪਾ ਕਰਕੇ ਠੁਕਵਾ ਸਮਾਂ ਦੱਸੋ ਖ਼ਾਦ ਤੇ ਸਪ੍ਰੇ ਪਾਉਣ ਦਾ।। ਢੇਰ ਮਿਲ ਨੀਂ ਰਿਹਾ ਹੋਰ ਰਾਹ ਦੱਸੋ ?
(en)
Maharashtra
ihna bootya nu tuc vermicompost paa skde. iss nal boote wdia growth krde hnn. iss ton ilaava neem oil di spray 1500ml ja 4 -6 ltr khatti lassi di keeta di roktham de lyi spray kr skde ho. ihna nu vermicompost kise v sme paa skde ho par spray keede soondi da hamla hon te hi kro.
ਵੱਡਮੁੱਲੀ ਜਾਣਕਾਰੀ ਲਈ ਧੰਨਵਾਦ।।
nursery ka kaam shuru krne K liye kya prosiger rehega sir rajasthan me ?
(en)
Maharashtra
nursery shuru krne ke liye app ko phele har parkar ke paudo ki collection krni hogi tan jo unko app aage sale kr sko. iss ke ilaava nye paude tyaar krne honge. nye nye paude lene ke liye khetibaadi mele attend kro vhaan se apko ache ache paude milenge. vermicompost mein paude lgaaye yeh vermicompost ghar par tyaar krein.
ਸਰ ਅਾਪਣੀ ਮॅਝ ਸੂਈ ਨੂੰ 2 ਸਾਲ ਹੋ ਚੁॅਕੇ ਨੇ ਰिਹੰਦੀ ਨਹੀ ਕਈ ਵਾਰ ਟੀਕੇ ਲਗਵਾ ਚੁਕੇ ਹਾ ਤੇ ਥੋੜਾ िਪਛਾ ਵੀ िਦਖਾ ਰਹੀ ਹੈ ਕੋਈ ਹॅਲ ਦॅਸੋ ਤੇ ਹੁਣ ਫੋਟੋ िਵ ਚ िਦॅਤੀ ਦਵਾਈ ਦੇ ਰਹੇ ਹਾ ਇਹ ਠੀਕ ਹੈ ਜਾ ਕੋਈ ਹੋਰ ਦਵਾਈ ਦੇਣੀ ਚਾਹੀਦੀ ਹੈ ?
(en)
Punjab
sahi hai ji
ਵੀਰ ਜੀ ਨਿੰਮ ਦੇ ਪੱਤਿਆ ਦਾ ਪੈੱਸਟੀਸਾਈਡ ਕਿਵੇਂ ਬਣਾਈ ਦਾ ਉਬਾਲ ਕੇ ਜਾਂ ਗਰੈਂਡ ਕਰਕੇ ਜੇ ਉਬਾਲ ਕੇ ਬਣਾਉਣਾ ਤਾਂ ਵਿਧੀ ਨਾਲ ਦੱਸੋ ਅਤੇ ਪੰਦਰਾਂ ਲੀਟਰ ਦੇ ਪੰਪ ਵਿੱਚ ਕਿੰਨਾ ਪਾਉਣਾ ਹੁੰਦਾ ਧੰਨਵਾਦ ?
(en)
Punjab
ਨਿੰਮ ਸਪਰੇਅ ਬਣਾਉਣ ਦਾ ਤਰੀਕਾ ਹੇਠ ਲਿਖੇ ਅਨੁਸਾਰ ਹੈ: ਨਿੰਮ ਦੀਆਂ 500 ਗ੍ਰਾਮ ਨਿਮੋਲੀਆਂ ਲਓ। ਇਨ੍ਹਾਂ ਨਿਮੋਲੀਆਂ ਨੂੰ ਕੁੱਟ ਕੇ ਪੇਸਟ ਬਣਾ ਲਓ। ਇਸ ਪੇਸਟ ਨੂੰ ਸੂਤੀ ਕੱਪੜੇ ਦੀ ਦੋਹਰੀ ਪਰਤ ਵਿੱਚ ਲਪੇਟ ਕੇ ਰੱਖੋ ਅਤੇ 10 ਲੀਟਰ ਪਾਣੀ ਵਿੱਚ ਪੂਰੀ ਰਾਤ ਡੁਬੋ ਕੇ ਰੱਖੋ। ਅਗਲੇ ਦਿਨ ਕੱਪੜੇ ਨੂੰ ਬਾਰ-ਬਾਰ ਨਿਚੋੜੋ, ਤਾਂ ਜੋ ਸਾਰਾ ਨਿੰਮ ਦਾ ਸਾਰਾ ਪ੍ਰਭਾਵ ਪਾਣੀ ਵਿੱਚ ਚਲਾ ਜਾਵੇ। ਫਿਰ ਇਸ ਘੋਲ ਨੂੰ ਛਾਣ ਲਓ ਅਤੇ ਇਸਨੂੰ ਸਿੱਧਾ ਹੀ ਫਸਲਾਂ 'ਤੇ ਸਪਰੇਅ ਕੀਤਾ ਜਾ ਸਕਦਾ ਹੈ। ਇੱਕ ਏਕੜ ਜ਼ਮੀਨ ਲਈ 3.1 ਕਿਲੋ ਨਿਮੋਲੀਆਂ ਨੂੰ 80-200 ਲੀਟਰ ਪਾਣੀ ਵਿੱਚ ਮਿਲਾਓ ਅਤੇ ਸਪਰੇਅ ਕਰੋ।
nice
Sir me Aloe Vera ki kheti krna chahta hu lekin usko sell kaha krenge ?
(en)
Punjab
alovera ki kheti me aap isko ek baar lgakar 3 se 5 year tak upaj le sakte hai .aamtour par yeh unupjau bhoomi par hota hai .lekin domat mitti iske liye best hoti hai । iski bijayi februray me hoti hai vese aap ise kabhi bhi lga sakte hai . iska beej aap kisi kissan se jo alovera ki kheti karta hai unse le sakta hai .iska mandikaran ke liye aap bohat sari contert companys hai jese patanjali etc. agar aapna khud ka processing plant lgana chahte hai to woh tabhi fiedemand hai agar aapke jyada jameen par lgaya hai ya fir or kissan bhi procession ke liye aap ke paas aaye. aap isko sale karne ke liye is number per contact kar sakte ho .7905264770 .
Hllo. Everyone, pls tell. Me a payscale of agricultural inspectors per month I want to become an agricultural inspector Which study we should have to do I hope u will help me in becoming agricultural inspectors ?
(en)
Pls tell me a difference between light soil and heavy soil Which. Nutrient are present in them tell me their relation with irrigation ?
(en)
light soil have low fertility and less water logging capacity as compared to the heavy soil. heavy soils have more nutrients and they require less fertilizers as compared to the light soils. crops give more yield in the heavy soils.
what is difference between soil fertility and soil priductivity?
light soils are the soils that have high amount of sandy fractions and in heavy soils have high amount of clayey fraction because of these fractions ,heavy soils provide more resistance to vehicle than light soil.but by weight of soil heavy soils have light weight and light soils have more weight. in case of nutrirnts avaiabilty light soil prone more nutient lose than heavy soil.
sir mai dary te lon Lena chona kime milu te lon lean lyi ki Krna pyu ?
(en)
Punjab
ਡੇਅਰੀ ਲੋਨ ਲਈ ਪਹਿਲਾਂ ਤੁਸੀ ਡੇਅਰੀ ਦੇ ਕਿਤੇ ਦੀ ਟ੍ਰੇਨਿੰਗ ਲਵੋ । ਟ੍ਰੇਨਿੰਗ ਸਰਟੀਫਿਕੇਟ ਤੇ ਹੀ ਲੋਂਨ ਤੇ ਸਬਸਿਡੀ ਮਿਲੇਗੀ । ਅਗਲੀ ਟ੍ਰੇਨਿੰਗ ਤੁਹਾਡੇ ਨੇੜੇ ਦੇ ਡੇਅਰੀ ਡਿਵੈਲਪਮੈਟ ਟ੍ਰੇਨਿਗ ਸੈਂਟਰ ਤੇ ਮਿਲਕ ਚਿਲਿਗ ਸੈਂਟਰ , 23-4-2018 ਤੋਂ ਸ਼ੁਰੂ ਹੋ ਰਹੀ ਹੈ । ਇਸ ਵਿੱਚ ਸ਼ਾਮਿਲ ਹੋਣ ਲਈ ਉਮੀਦਵਾਰ ਦਾ ਘੱਟੋ ਘੱਟ 8 ਪਾਸ ਹੋਣਾ ਜਰੂਰੀ ਹੈ । ਇਸ ਦੀ ਫੀਸ ਜਨਰਲ ਕੈਟਾਗਰੀ ਲਈ 1000 ਰੁਪਏ ਹੈ ਤੇ ਐਸ ਸੀ / ਬੀ ਸੀ ਦੀ 700 ਰੁਪਏ ਹੈ । ਉਮਰ ਦੀ ਹੱਦ 18-45 ਸਾਲ ਹੋਣੀ ਚਾਹੀਦੀ ਹੈ ਤੇ ਘੱਟੋ ਘੱਟ 5 ਦੁਧਾਰੂ ਪਸ਼ੂ ਹੋਣਾ ਜਰੂਰੀ ਹੈ । ਬਾਕੀ ਟ੍ਰੇਨਿੰਗ ਦੌਰਾਨ ਅਗਲੀ ਕਾਰਵਾਈ ਬਾਰੇ ਤੁਹਾਨੂੰ ਲੋਨ ਤੇ ਸਬਸਿਡੀ ਬਾਰੇ ਵੀ ਦੱਸ ਦਿੱਤਾ ਜਾਂਦਾ ਹੈ ।
प्याज की पत्तिया पीली पड़ रही है ?
(en)
इसके ऊपर 400 ग्राम carbendazim या M-45 को 150 लीटर पानी में मिलाकर प्रति एकड़ पर स्प्रे करें। इसकी नोके सूखने से रूक जायेंगी।
gavthi kutta hai 4 mahine ka usko accha motta yane fat Banana hai kuch bataiye aur sasta bhi prize ke sath batana please ?
(en)
hnji aap use bayer company ka megaflex powder khilaye . iske box me spoon hota hai . aap 1 cpoon subah or ek spoon sham ko khilaye. ise aap jo bhi food khilate ho uske sath khilao . yeh bohat asha product hai or iska prize 390 rupees hai.
hlo sir kanak tkreban 25 percent nissar chukki he is upper hun 0:52:34 te borron di spray kr skde ha ja nahi ?
(en)
Punjab
han g tuc npk 00:52:34 te boron di spray kr skde ho. par ihna dona da ghol alag alag bna lwo ate baad de vich ikatha kr ke spray kr skde ho. 00:52:34 di dosage 500gm prati acre rakho ate bororn di dosage 100-200gm prati acre de hisaab nal rakh skde ho.
Punjab
ji haa tusi eh spray kar sakde ho. 0:52:34 di dose 500 gm/acre te boron 250 gm/acre nu 150 litre paani vich mila ke spray karo.
sir a ki problam a g koi hal daso plz ?
(en)
Haryana
iss de upper saaf@400gm ja combo 75 @400gm ja tricyclazol@120-130gm nu 150 ltr pani de nal mila ke prati acre te spray kro.
kanak nu urea di sapry kar sakde ha ja nahi je kar sakde ha ta keni te keye kar sakde ha ji kanak 20%nisar choki aa ?
(en)
nisaare de sme kanak de upper urea de nalo 005234@500gm ate boron@200gm nu 150 ltr pani de nal mila ke prati acre te spray kro. iss da ikalli urea di spray krn de nalo jyaada faida hunda hai. iss nal kanak da nisara wdia hunda hai ate dane wdia chamakdar ate mote bnde hn.
y ji a kehdi bimari a ?
(en)
Punjab
harinder g tuc kehdi bimari de baare jankari laina chaunde ho kirpa kr uss di photo bhejo ja fir uss de baare vistaar nal pucho tan jo tuhanu iss de baare jankari ditti ja ske.
ਕਣਕ ਤੋਂ ਬਾਅਦ ਅਤੇ ਝੋਨੇ ਤੋਂ ਪਹਿਲਾਂ ਕਾਫੀ ਸਮਾਂ ਹੁੰਦਾ ਉਸ ਸਮੇ ਵਿੱਚ ਕਿਹੜੀ ਫ਼ਸਲ ਲੈ ਸਕਦੇ ਆਂ ?
(en)
Punjab
ਕਣਕ ਤੋਂ ਬਾਅਦ ਝੋਨੇ ਤੋਂ ਪਹਿਲਾਂ ਤੁਸੀ ਸੱਠੀ ਮੂੰਗੀ ਲਗਾ ਸਕਦੇ ਹੋ। ਜਾਂ ਫਿਰ ਤੁਸੀਂ ਹਰੀ ਖਾਦ ਦੇ ਰੂਪ ਵਿਚ ਸਣ, ਢੈਂਚਾ ਅਤੇ ਰਵਾਂਹ ਫਸਲਾਂ ਬੀਜ ਸਕਦੇ ਹੋ।
Punjab
ਅਪ੍ਰੈਲ ਤੋਂ ਜੂਨ ਦੇ ਸਮੇ ਤੱਕ ਤੁਸੀਂ ਮੱਕੀ , ਮੂੰਗ ਬੀਜ ਸਕਦੇ ਹੋ।
Punjab
ਮੂੰਗੀ ਦੀ proper ਜਾਣਕਾਰੀ ਚਾਹੀਦੀ ਹੈ ਜੀ
ssa ji bindi nu urea ugan to kine din bad la sakde aa ji ?
(en)
Punjab
ਭਿੰਡੀ ਵਿਚ 40kg ਪ੍ਰਤੀ ਏਕੜ ਯੂਰੀਆ ਬਿਜਾਈ ਵੇਲੇ ਅਤੇ 40 ਕਿਲੋ ਪ੍ਰਤੀ ਏਕੜ ਯੂਰੀਆ ਪਹਿਲੀ ਤੁੜਾਈ ਤੋਂ ਬਾਅਦ ਪਾਓ।
Punjab
ke pela questions galt aa sir ji
Punjab
urea di dose 110 kg pratee acre hai. isdi half dose bhindi di bijaai to pehla paao. baaki bachi urea cho half dose 20-25 din baad paao te dooja half 45 din baad paao.
Hello everyone meri gaa k 4 thano me se 1 than me dudh nhi aaraha hai. aur o 6 maah ki gaabhin hai. plz Kuch treatment batayiye ?
(en)
ਵੀਰ ਜੀ ਸਾਡੀ ਇੱਕ ਮੱਝ ਪੰਜ ਮਹੀਨਿਆਂ ਦੀ ਗੱਬਣ ਸੀ ਇੱਕ ਟਾਈਮ ਦੁੱਧ ਦੇਂਦੀ ਸੀ ਅਚਾਨਕ ਤੂ ਪੲੀ ਕੀ ਕਾਰਨ ਹੋ ਸਕਦਾ ਅਤੇ ਅੱਗੇ ਕੀ ਕਰੀਏ ਧੰਨਵਾਦ ?
(en)
Punjab
ਇਹ ਅਜਿਹੀ ਬਿਮਾਰੀ ਹੈ ਜੋ ਬਰੂਸੈਲਾ ਨਾਂ ਦੇ ਬੈਕਟੀਰੀਆ ਕਰਕੇ ਹੁੰਦੀ ਹੈ ਤੇ ਇਸਨੂੰ ਬਰੂਸੀਲੋਸਿਸ ਵੀ ਕਹਿੰਦੇ ਹਨ। ਇਹ ਬਿਮਾਰੀ ਪਸ਼ੂ ਨੂੰ ਟੀਕਾ ਭਰਾਉਣ ਵੇਲੇ ਜਾਂ ਫਿਰ ਪਸ਼ੂ ਕਰੋਸ ਕਰਵਾਉਣ ਵੇਲੇ ਵੀਰਜ ਰਾਹੀ ਅੱਗੇ ਫੈਲ ਜਾਂਦੀ ਹੈ ਕਿਉਕੀ ਛੂਤੀ ਬਿਮਾਰੀ ਹੈ ਇਹ । ਇਸ ਪਸ਼ੂ ਨੂੰ ਤੁਸੀ ਬਾਕੀ ਪਸ਼ੂਆ ਤੋਂ ਅਲੱਗ ਕਰ ਦਿਓ। ਇਸ ਦਾ ਇਲਾਜ ਮੁਸ਼ਕਿਲ ਹੁੰਦਾ ਹੈ ਪਰ ਤੁਸੀ 2-3 ਵਾਰ ਦਵਾਈ ਭਰਾ ਕੇ ਉਸ ਦੇ ਨਾਲ teramicin La ਨਾਮ ਦਾ ਇੰਜੈਕਸ਼ਨ ਨੇੜੈ ਦੇ ਡਾਕਟਰ ਦੀ ਸਲਾਹ ਅਨੁਸਾਰ ਲਗਾਓ ।
sir meri cow nu subclinical metritis hai treatment daso ?
(en)
Rajasthan
aap cow ko regulat 50 gram metha sodha dena shuu karo or uske sath homeopathic medican mestiplus 1ml sarinj se pashu ke muh me din me 3 bar spray kare. yeh lagatar kush din aise hi dete rahe.
ye h ji 6 month ki jo heat me aa rhi h ai krwani chahiye ?
(en)
Rajasthan
nahi uski AI abhi nai karvwani chahiye. abhi uski growth nahi hue hai proper . yeh harmons proublam hai . baad me apko muskil aa sakti hai. ji
Rajasthan
thanks
0.52.34 spray vich octara mix kar sakdaa han ?
(en)
nahi g iss de vich tuc actara mix kr k spray na kro iss di alag ton hi spray kro.
ਕੋਈ ਜਵਾਬ ਨਹੀ िਦॅਤਾ ਸਰ ਜੀ
ਹਰੀ ਮਿਰਚ ਤੇ ਹਰਾ ਤੇਲਾ ਬਹੁਤ ਹੈ ਜੀ। ਕੇਹਡੀ ਦਵਾਈ ਕਰੀਏ ?
(en)
Punjab
ਮਿਰਚ ਤੇ ਤੇਲੇ ਦੀ ਰੋਕਥਾਮ ਲਈ ਤੁਸੀ 400ml ਮੈਲਾਥੀਆਨ 50 ਈ ਸੀ ਨੂੰ 100-125 ਲਿਟਰ ਪਾਣੀ ਵਿਚ ਪਾ ਕ ਪ੍ਰਤੀ ਏਕੜ ਛਿੜਕਾ ਕਰੋ
ਧਨਬਾਦ ਜੀ।। ਵੀਰ ਜੀ ਕੋਈ ਜੈਵਿਕ ਤਰੀਕਾ ਵੀ ਹੈ
Punjab
ਇਸ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I
ਮਿਰਚ ਤੇ ਤੇਲੇ ਦੀ ਰੋਕਥਾਮ ਲਈ ਤੁਸੀ actara@80gm ja bifenthrin@300ml ja dichlorovos@200ml, imidacloprid@60ml ja profenophos@400ml ja ਮੈਲਾਥੀਆਨ 50 ਈ ਸੀ ਨੂੰ 100-125 ਲਿਟਰ ਪਾਣੀ ਵਿਚ ਪਾ ਕ ਪ੍ਰਤੀ ਏਕੜ ਛਿੜਕਾ ਕਰੋI
marigold flowers di farming lai salah deo sowing time, fertilizers, etc ?
(en)
Punjab
ਬਿਜਾਈ ਦਾ ਸਮਾਂ ਗੇਂਦੇ ਦੀ ਬਿਜਾਈ ਇੱਕ ਸਾਲ ਵਿੱਚ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਮੀਂਹ ਦੇ ਮੋਸਮ ਵਿੱਚ ਇਸਦੀ ਬਿਜਾਈ ਅੱਧ ਜੂਨ ਤੋਂ ਅੱਧ ਜੁਲਾਈ ਵਿੱਚ ਕਰੋਂ। ਸਰਦੀਆਂ ਵਿੱਚ ਇਸਦੀ ਬਿਜਾਈ ਅੱਧ ਸੰਤਬਰ ਤੋਂ ਅੱਧ ਅਕਤੂਬਰ ਵਿੱਚ ਪੂਰੀ ਕਰ ਲਓ। ਬੀਜ ਦੀ ਮਾਤਰਾ ਇੱਕ ਏਕੜ ਖੇਤ ਵਿੱਚ 600 ਗ੍ਰਾਮ ਤੋਂ 800 ਗ੍ਰਾਮ ਬੀਜਾਂ ਦੀ ਲੌੜ ਹੁੰਦੀ ਹੈ। ਜੇਕਰ ਲਸਣ ਸਿਰਿਆਂ ਤੋਂ ਮੱਚ ਰਹੀ ਹੈ ਤਾਂ ਉਸ ਦੇ ਉੱਪਰ 400 ਗ੍ਰਾਮ ਜਾ M -45 ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ ਇਸ ਦੇ ਵਿਚ ਯੂਰੀਆ@180kg ਅਤੇ 2 -2 .5 ਕੁਇੰਟਲ ਦੇ ਹਿਸਾਬ ਨਾਲ ਸਿੰਗਲ ਸੁਪਰ phosphate ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓI
sir TR81 2 no Pani Ta ho jnda hai k nhi .Ta ehda jhad kina hai ?
(en)
Maharashtra
Tr 81 kism da jhaad 30-32qtl/acre hunda hai… Tr 81 jhone diaan private kisam hai. tusi es nu v lga skde ho… eh hlke atey maade paani vich lgaun waali kism hai…
ਸਰ ਮੈ ਸੂਰ ਕੰਮ ਕਰਨਾ ਚੁਹੰਦਾ ਹਾਂ ਸੁਰੂ ਕਿਵੇ ਕਰਾ ਕ੍ਰਿਪਾ ਕਰਕੇ ਪੂਰੀ ਵਿਧੀ ਦੱਸੋ ੨ ਘੱਟ ਪੈਸਿਆ ਵਿਚ ਕਿਹੜਾ ਕੰਮ ਵਧੀਆ।(ਸੂਰ,ਮੱਛੀ,ਖਰਗੋਛ,ਮੁਰਗੀ ਪਾਲਣ ?
(en)
Punjab
ਹਾਜੀ ਤੁਸੀ ਇਹਨਾਂ ਕਿਤਿਆ ਵਿੱਚੋ ਕੋਈ ਵੀ ਕੰਮ ਸ਼ੁਰੂ ਕਰ ਸਕਦੇ ਹੋਂ । ਜੇਕਰ ਮੁਰਗੀ ਪਾਲਣ ਦੀ ਗੱਲ ਕਰੋ ਤਾਂ ਉਹ ਘੱਟ ਪੈਸੇ ਵਿੱਚ ਤੇ ਥੋੜੀ ਜਗਾਂ ਵਿੱਚ ਵੀ ਸ਼ੁਰੂ ਹੋ ਸਕਦਾ ਹੈ। ਪਰ ਕੋਈ ਵੀ ਕਿੱਤਾ ਸ਼ੁਰੂ ਕਰਨ ਲਈ ਤੁਸੀ ਇਹਨਾਂ ਕਿੱਤੇਆ ਨਾਲ ਜੁੜੇ ਕੁੱਝ ਸਫਲ ਕਿਸਾਨਾਂ ਦੇ ਫਾਰਮਾ ਨੂੂੰ ਖੁਦ ਦੇਖ ਕੇ ਆਉ ।ਫਿਰ ਆਪਣੇ ਹਿਸਾਬ ਨਾਲ ਕੋਈ ਵੀ ਕਿੱਤਾ ਸ਼ੁਰੂ ਕਰਨ ਲਈ ਆਪਣਾ ਪੱਕਾ ਇਰਾਦਾ ਬਣਾਉ। ਉਸ ਤੋਂ ਬਾਅਦ ਉਸ ਕਿੱਤੇ ਨੂੰ ਸ਼ੁਰੂ ਕਰਨ ਲਈ ਸਾਡੀ ਟੀਮ ਵੱਲੋਂ ਪੂਰੀ ਮਦਦ ਕੀਤੀ ਜਾਵੇਗੀ। ਕਿਉਕੀ ਹਰ ਕੰਮ ਦੀ ਅਲੱਗ ਅਲੱਗ ਮਿਹਨਤ ਤੇ ਖਰਚਾ ਹੈ ਤੇ ਫਾਇਦੇ ਨੁਕਸਾਨ ਵੀ ਵੱਖ ਵੱਖ ਹਨ। ਤੁਸੀ ਹੋ ਸਕੇ ਇੱਕ ਵਾਰ ੜੋਟੇ ਲੈਵਲ ਤੋਂ ਹੀ ਸ਼ੁਰੂ ਕਰਿਉ ਜੀ ।
training ਕਿਥੌ ਮਿਲੋ ਸਰ ਇਹ ਸਭ ਦੀ। ਕੀ ਇਹ ਜਰੂਰੀ ਹੈ ਤੇ ਕਿਉ। ਸਭਸਿਡੀ ਕਿਵੇ ਮਿਲਦੀ ਹੈ।
Punjab
ਵੀਰ ਜੀ ਤੁਸੀਂ ਸੂਰ ਪਾਲਣ ਸ਼ੁਰੂ ਕਰੋ ਘੱਟ ਜਗਾਹ , ਘੱਟ ਮੇਹਨਤ, ਤੇ ਮੰਡੀਕਰਨ ਦੀ ਕੋਈ ਪ੍ਰਾਬਲਮ ਨੀ, ਜਗਾਹ ਵੀ ਘੱਟ । ਮੱਛੀ ਵਿੱਚ ਆਪਾਂ ਨੂੰ ਜਗਾਹ ਜਿਆਦਾ use ਕਰਨੀ ਪਊ । ਓੰਨੇ ਜਗਾਹ ਤੇ ਸੂਰ ਜਿਆਦਾ ਆਮਦਨ ਦੇਣ ਗੇ ਮੁਰਗੀ ਪਾਲਣ ਵਿੱਚ ਖਰਚਾ ਜਿਆਦਾ ਆ ਜਾਂਦਾ ਸ਼ੇਡ ਤੇ ਨਾਲੇ 1 ਬਿਗਾ ਘੱਟੋ ਘੱਟ ਕਰਨਾ ਪਊ ਜੇ ਮੁਨਾਫ਼ਾ ਲੈਣਾ ਪਰ ਜੇ ਖਰਚਾ ਕਰ ਸਕਦਾ ਬਾਈ ਤਾਂ ਸੂਰ ਤੇ ਮੱਛੀ mix ਕਰਲਾ ਤੇ ਮੱਛੀ ਫਾਰਮ ਉੱਪਰ ਮੁਰਗੀ ਕਰਲੀ ।
ਬਾਈ ਮੈਨੂ ਦੱਸਿਆ ਕਿਸੇ ਨੇ ਸੁਰ ਦਾ ਮੰਡੀਕਰਨ ਸਹੀ ਨਹੀ ਹਕਦਾ। ਤੁਸੀ ਕਿਥੋ। ਤੁਸੀ ਵੀ ਕਰਦੇ ਹੌ ਸਹਾਇਕ ਕੰਮ ਇਦਾ
sir tamato and capsicum vich bactricide bart sakda aa and nano4g nutrition technology ke hai ?
(en)
Haryana
han g tuc iss bimaari ate keede de hisaab nal bactericide di varto kr skde ho. NANO 4g nutrition dose ICAR ne bnayi hai jo ki crops de vich nutrients requirement nu poora krda hai. iss di dosage ppm de vich use kiti jandi hai jd ki normal fertilizer di dosage 150-200kg prati acre hundi hai.dosage 150-200kg/acre hoti hai…
ਵੀਰ ਜੀ ਅਸੀਂ 15 ਦਿਨ ਬਾਅਦ ਕਿਹੜੀ ਫਸਲ ਬੀਜ ਸਕਦੇ ਹਾਂ ਕੋਈ ਦਾਲ ਜਾ ਹੋਰ ਕੋਈ ?
(en)
Maharashtra
ਤੁਸੀ ਫਰਵਰੀ - ਮਾਰਚ ਦੇ ਮਹੀਨੇ ਦੇ ਵਿਚ ਭਿੰਡੀ, ਖੀਰਾ, ਤਰਬੂਜ, ਕਾਲੀ ਤੋਰੀ, ਘੀਆ ਕੱਦੂ , ਅਰਵੀ ਲਗਾ ਸਕਦੇ ਹੋ I ਇਸ ਤੋਂ ਇਲਾਵਾ ਚਰੀ ਜਾ ਮੱਕੀ ਦੀ ਬਿਜਾਈ ਵੀ ਕਰ ਸਕਦੇ ਹੋ I
Punjab
ਮੂੰਗੀ
ਇਸਦੀ ਵਰਤੋ ਕਿਵੇ ਕੀਤੀ ਜਾਵੇ ਡਾ.40ML ਕਹਿਦਾ ਸੀ, ਇਸਦੀ ਮਾਤਰਾ ਤੁੇ ਵਰਤੋ ਦਾ ਤਰੀਕਾ ਦੱਸਿੳੋ ?
(en)
Punjab
ਹਾਜੀ ਕੰਪਨੀ ਅਨੁਸਾਰ ਇਸ ਨੂੰ 10-15ml ਤੱਕ ਰੋਜ਼ਾਨਾ ਦੇਣਾ ਚਾਹੀਦਾ ਹੈ । ਇਸ ਨੂੰ ਤੁਸੀ ਦਾਣੇ ਵਿੱਚ ਜਾਂ ਚਾਰੇ ਤੇ ਪਾ ਕੇ ਖਵਾ ਸਕਦੇ ਹੋਂ ਜਾਂ ਫਿਰ ਜਿਵੇ ਵੀ ਪਸ਼ੂ ਖਾ ਸਕਦਾ ਉਸੇ ਤਰਾਂ ਖਵਾ ਦਿਓ ।
ਕਣਕ ਦਾ ਝਾੜ ਵਧਾੳੁਣ ਲੲੀ ਅਸੀ िਕਹੜੀ ਸਪਰੇਅ ਕਰ ਸਕਦੇ ਹਾ ਕਣਕ 20% िਨਸਰ ਗੲੀ ਹੈ ?
(en)
Punjab
tuc is te 500gm 005234 ate 200gm boron di prati acre de hisaab nal spray kro. iss nal daane wdia bnde hnn ate kanak da jhaad wdia aunda hai.
cucumber ki kaun sa bij acha haii ?
(en)
Punjab
Cucumber k ache beej Japanese Long Green, Straight Eight and Poinsettee hai.
ਵੀਰ ਜੀ ਜੋ ਸੋਲਰ ਸੂਰਜ ਵਾਲੀ ਬਿਜਲੀ ਬਣਦੀ ਆ, ਜੇ ਓਸ ਦੀ ਟ੍ਰੇਨਿੰਗ ਲੈਣੀ ਹੋਵੈ ਤਾਂ ਉਹ ਕਿਵੇਂ ਲੈ ਸਕਦੇ ਆ plzzz ਵੀਰ ਜੀ ਜਰੂਰ ਦਸੋ ਕੀ ਸਾਡੇ ਅੰਮ੍ਰਿਤਸਰ ਦੇ ਆਸ ਪਾਸ ਕਿਤੇ ਕੋਈ ਕਿਸੇ ਜਗਾ ਤੋ ਟ੍ਰੇਨਿੰਗ ਮਿਲਦੀ ਹੋਵੈ ?
(en)
Punjab
Mechatronics Garage, Punjab Address : Phase 7, MOHALI, Location : Mohali - Punjab, Postal Code : 16055, Phone :9888211778, Mobile : 9888211778, Toll Free:1800 3000 9533, Website: www.mechatronicsgarage.in,Landmark : SAS NAGAR, Category : Training Institute nal samparak kar sakde ho.
50ਕਿੱਲੋ ਸੰਤੁਲਿਤ ਖੁਰਾਕ ਬਣਾਈ ਆ ਦੱਸਿੳੋ ਵਿਧੀ ਠੀਕ ਆ ਜੌ 20 ਕਿੱਲੋ ਖਲ 7.5 ਕਿੱਲੋਅਰਹਰ 10 ਕਿੱਲੋDOC 13 ਕਿੱਲੋਨਮਕਅੱਧਾ ਕਿਲੋ ਮਿੱਠਾ ਸੋਡਾ 125 ਗਰਾਮਗੁੜ ਅੱਧਾ ਕਿਲੋ ਟੋਟਲ 51 ਕਿੱਲੋ ਬਣੀ ਆ ਗਾਂ ਦੇ ਲਈ ?
(en)
Rajasthan
ਇਸ ਵਿੱਚ ਜੌਂ ਦੀ ਮਾਤਰਾ ਜਿਆਦਾ ਹੈ ਜੀ ਉਸ ਨੂੰ ਘਟਾ ਦਿਓ ਕੇ 13-15 ਕਿਲੋ ਕਰ ਦਿਓ । ਬਾਕੀ ਠੀਕ ਹੈ ਜੀ ।
sir TR 81 jhony di Verity changay Pani Vali hai ja narm Pani Tay v ho jandi hai ?
(en)
Punjab
ihh kisma darmiane pani de vich lgg jandi hai. iss nu vich vich di 1 number paani de deo iss nal iss de jhaa dte fark ghat painda hai.
ek bachiya h 6 month ki jo heat me aa rhi h uski ai karwani chahiye kya ?
(en)
Punjab
nahi karwani chahiye . kyuke eska abhi weight bhi ai karne ke liye kam hoga or use energy bhi chahiye hogi . isliye kush or proublam ho sakti hai aap use ai na karwaye.
not possible may have any infection in uterus or urinary blader
Rajasthan
no infection
सर N P K 18 18 18 ड़रिप सिंचाई के साथ पौधों में कितनी मात्रा मे डाले किनू के पौधों में बाग 3साल का है और दस एकड़ भूमि में लगा हुआ है ?
(en)
Haryana
npk 191919, 181818, 171717, 202020,की मात्रा एक किलोग्राम प्रति एकड़ होती है और npk 130045 की मात्रा 2 किलो प्रति एकड़ होती है।
ਸਰ ਮੈ ਅਾਪਣੇ ਘਰ ਗੋਬਰ ਗੈਸ ਲਗਵਾੳੁਣ ਹੈ ਇਸ ਤੇ ਅੳੁਣ ਵਾਲਾ ਖਰਚ ਅਤੇ ਕਿਸ ਵਿਭਾਗ ਨਾਲ ਸੰਪਰਕ ਕੀਤਾ ਜਾਵੇ ਜੀ ?
(en)
Punjab
Gobar gas plant lgon lai tusi Punjab Energy Development Agency (Contact No: 0172-2663382,28 Fax : 0172-2662865,Email Id: peda_spa@yahoo.co.in) nal samparak kar sakde ho es te tuhanu 25% tak subsidy mil jandi hai.
ਸਰ ਜੀ ਲਸਣ ਇਸ ਤਰਾਂ ਦੀ ਹੋ ਗਈ ?
(en)
ਜੇਕਰ ਲਸਣ ਸਿਰਿਆਂ ਤੋਂ ਮੱਚ ਰਹੀ ਹੈ ਤਾਂ ਉਸ ਦੇ ਉੱਪਰ 400 ਗ੍ਰਾਮ ਜਾ M -45 ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
Sir meri hf cross cow ne 7th month ch bacha sit dita c, hun dubara pregnant hai 3 month di, koi hal daso ta Jo is vaar eda na hoe ?
(en)
Punjab
hnji jekar ho sake ta doctor to check karva lavo kite bruclisious di bimari karke ta nahi hoeya c . baki tusi regular feed sahi deo. pashu da thoda tora fera jaruur karvaeya karo. daily moringa de 250 gram patte khavo. mineral mixture v vadiya company da deo. gar di bnai feed ponde raho.sab thik hojega ji
sir hardhenu cow ka seemen kaha milega aur dbw wheat 1quintal kitne me aayega ?
(en)
Punjab
Hardhenu semen khridne ke lia aap NDRI Karnal se sampark kar sakde ho Dr. T. K. Mohanti , Senior Scientist,Ph : 0184-2259561, 0184-2359306, 09215508002,Contact Persons : Dr. A. K. Chakravarty, In-Charge Ph : 0184-2259331, 09896125955. dbw wheat ke rate di jankari tuhanu ICAR walon hi milegi..
sadi vehad var var repeate ho rahi hai asi doctor to dwai v bharwa diti te mineral mixture v dita jado heat vich ondi hai ta oh 3-4 din heat vich rehndi hai ohda koe hall daso ?
(en)
uske aap 3 time A I karwao or sath me ek injection gynarich 5 ml lagwa dena 1 st AI karne ke baad
Punjab
main puree gall samjia ni Changi taran deso?
ਸਰ ਜੀ ਮੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ ਜੀ ਕਿਰਪਾ ਕਰਕੇ ਦੱਸੋ ?
(en)
Punjab
ਹਾਜੀ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਤੁਹਾਨੂੰ ਜਲਦੀ ਤੋਂ ਜਲਦੀ ਤੁਹਾਡੇ ਸਵਾਲ ਦਾ ਜਵਾਬ ਮਿਲ ਜਾਵੇ ਪਰ ਜੇਕਰ ਕੋਈ ਸਵਾਲ ਦਾ ਜਵਾਬ ਜਲਦੀ ਨਹੀ ਮਿਲਦਾ ਤਾ ਕਿਰਪਾ ਕਰਕੇ 24 ਘੰਟਿਆਂ ਤੱਕ ਇੰਤਜ਼ਾਰ ਜਰੂਰ ਕਰਿਆ ਕਰੋ ਜੀ ਉਸ ਤੋਂ ਬਾਅਦ ਤੁਸੀ ਸਾਡੇ ਹੈਲਪਪਾਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋ ਜੀ। ਧੰਨਵਾਦ
sir vatmate inj lwan to baad majj bol gyi hun ohnu inj e bharwayie ja jhotte ton lwayie ?
(en)
Punjab
hnji jekar jhote to cross karvado ta vadiya hai ji. eh natural tareeka hunda baki jekar ai karvone ha ta kai vaar seman di shakti ghatt hoe hundi hai kyuki ik vaar jhote 45 var viraj ikatha kita janda hai te eh nal kai vaar veraj di shakti ghatt ho jandi hai. es lai jhote to cross karvadeyo.
es pani vich Chone di kerhi varity lag sakdi hai jhadd Vadiya nikle daso sir ek daso es vich Kala sora ta nai ?
(en)
Punjab
es vich kala shora nai hai te eh normal paani hai . tusi es vich jhone di koe v varierty lga sakde ho jive pr 111, pr 114, pr 118 , or 122 , 27p31, pr 126 variety v lgai ja sakdi hai.
sir koi ta daso ke es da jawab nhi kise kol
hnji peeli phusa te 44 dono lag sakde hun
सर् जी मैं एक्सिस बैंक में जॉब करता हूँ ऑन रॉल हूँ पर मैं जॉब से सेटिस्फाई नहीं हूं मैं साहीवाल और थारपारकर गौमाता पर ब्रीडिंग पर काम करना चाहता हूँ बढ़िया क्वॉलिटी की गोमाता तैयार करना चाहता हूँऔर जैविक खेती करना चाहता हूँ क्या इसमें बेनिफिट है या नही कृप्या करके मार्गदर्शन करें कृप्या बताये ?
(en)
Rajasthan
ये बहुत अच्छा idea हैं । आप इससे बहुत बेनिफिट कमा सकते है । आपको साहीवाल गाय पंजाब के फाजिल्का जिले मे ओर थारपारकर गाय राजस्थान के जोधपुर व जैसलमेर साइड मैं आपको अच्छी मिल जाये गि ।।
Punjab
veer sadi jhoti soon wali aa 1 month rehnda ..pehln aaa. ajj thora lagda jiwe peath vich dard hunda howe .pichli war v ik de ehda c but ohdo ohus de din pore c te doctor ne ohde injection la te c te ohda bacha ohde ander hi mar giya c .hun daso g k injection nal koi khatre wali gal te ni sahi sahi ans deo k kehri medicine deti jawe jis nal maa te bache Dona nu koi problem na howe
ਐਚ ਐਫ ਗਾ ਦੇ ਬਚੇਦਾਨੀ ਦੀ ਸੋਜ ਬੁਹਤ ਆ ਕੋਈਹੱਲ ਜਸੋ ?
(en)
Punjab
ਸੂਈ ਨੂੰ ਕਿੰਨਾ ਟਾਈਮ ਹੋ ਗਿਆ ਜੀ ?
gaan nu sui nu 7 din hoye ne hun mook lag gayi a koi hal dso ?
(en)
Rajasthan
ਤੁਸੀ ਗਾਂ ਦੀ ਖੁਰਾਕ ਵਿੱਚ ਜਵਾਰ ਬੰਦ ਕਰ ਦਿਓ ਤੇ ਉਸ ਵਿੱਚ ਤੂੜੀ ਦੀ ਮਾਤਰਾ ਜਿਆਦਾ ਹੋਵੇ । ਇਸ ਦੇ ਨਾਲ ਨਾਲ ਤੁਸੀ ਇੱਕ ਬੁੱਕ ਸਫੈਦੇ ਦੇ ਪੱਤੇ 1 ਲੀਟਰ ਪਾਣੀ ਵਿੱਚ ਉਬਾਲ ਲਵੋ ਤੇ ਜਦੋ ਉਬਾਲ ਕੇ ਪਾਣੀ ਅੱਧਾ ਰਹਿ ਜਾਵੇ ਤਾਂ ਉਹ ਗਾਂ ਨੂੰ ਪਿਆ ਦਿਓ । ਨਾਲ ਦੀ ਨਾਲ ਤੁਸੀ ਹੋਮੀਓਪੈਥਿਕ ਮੈਡੀਸਨ DIARO-CIN 1 Ml ਸਰਿੰਜ ਨਾਲ ਸਿੱਧੇ ਮੂਹ ਰਾਹੀ ਦਿਓ ।ਚਾਰਾ ਪਾੳੇੁਣ ਤੋਂ ਇੱਕ ਘੰਟਾ ਪਹਿਲਾ ਇਹ ਦਵਾਈ ਦਿਓ। ਤਿੰਨ ਦਿਨ ਲਗਾਤਾਰ ਦਿਨ ਵਿਚ ਚਾਰ ਵਾਰ ਦਿਓ।
ਸਰ HF ਗਾਂ ਨੂੰ ਚਿਚੜ ਬਹੁਤ ਪੈਦੇ ਹਨ ਕੋੲੀ ਦੇਸੀ ੲਿਲਾਜ ਦੱਸੋ ?
(en)
Rajasthan
ਦੇਸੀ ਇਲਾਜ ਤਾਂ ਹੈ ਕਿ ਡਾਲਡਾ ਘਿਉ ਦੀ ਮਾਲਿਸ਼ ਕਰੋ । ਇਸ ਨਾਲ ਪਸ਼ੂ ਨੂੰ ਚਿੱਚੜਾਂ ਤੋਂ ਛੁਟਕਾਰਾ ਮਿਲ ਸਕਦਾ ਹੈ । ਇਸ ਤੋਂ ਇਲਾਵਾ ਪਸ਼ੂ ਦੇ ਆਲੇ ਦੁਆਲੇ tobacco/ channa(Kali) ਦੀ ਲਾਈਨ ਲਗਾ ਦਿਓ ਤੇ ਤੁਸੀ tick vet ਨਾ ਦੀ ਹੋਮਿਓਪੈਥਿਕ ਦਵਾਈ ਵੀ ਦੇ ਸਕਦੇ ਹੋ
npk bara mai janna chata hu nitrogen poshpours and potosh fal ko moto acha karna k lea kon sa chahiya ?
(en)
Punjab
NPK ka matlab hota hai uss ke ander nitrogen phosphorus and potash ka hona. npk bhut type ki aati hai jaise ki 191919, 130045, 202020 etc. In mein se app 191919@1kg prati acre ke hisaab se sray krein. yeh spray growth ke liye acha kaam krti hai kyuki iss mein nitrogen phosphorus and potash teeno hoti hai.
Sir ji gobi te actara ch coragen mix kr k ikathi kr skde aa ja nai ta phela kehri kriye te kine dina badd duji ?
(en)
ihna di alag alag spray kro tan jyaada wdia hai. jekar tuc ihna di ikathi di spray krna chaunde ho tan ihna nu alag alag gholo ate baad de vich mix kr ke spray kro. jekar soondi da hamla ho chukkya hai tan coragen di varto pehla kro kyuki tele de nalo soondi jyaada nuksaan krdi hai. tele wali spray baad vich v kiti ja skdi hai.
Which type of crop is cultivable in desert region like kutch which has good commercial value and creates employment and has good export demand ?
(en)
Maharashtra
Tell us about the availability of resources and water intensity of the region. if the climate and rainfall intensity is same as Rajasthan state, then you can grow guar, mustard and black gram crops.
ਗਾਂ ਲਈ 40Ml ਹਰ ਰੋਜ ਕਿਵੇ ਰਹੂ, ਬਾਕੀ ਕੈਲਸੀਅਮ ਕਿਹੜੀ ਕੰਪਨੀ ਦਾ ਲਿਆ ਜਾਵੇ ?
(en)
Punjab
ਹਾਜੀ ਆਮ ਤੌ੍ਰ ਤੇ 10 ml ਦਿੱਤਾ ਜਾਂਦਾ ਹੈ ਪਰ ਤੁਸੀ ਇਸ ਦੇ ਸ਼ੀਸ਼ੀ ਦੇ ਦੂਜੇ ਪਾਸੇ ਜਿੱਥੇ ਸਾਲਟ ਲਿਖਿਆ ਹੈ ਉਸ ਸਾਈਡ ਦੀ ਫੋਟੋ ਭੇਜੋ ਤਾਂ ਜੋ ਉਸ ਦੇ ਸਾਲਟ ਦੇਖ ਕੇ ਸਹੀ ਮਾਤਰਾ ਦੱਸੀ ਜਾਵੇਗੀ । ਬਾਕੀ ਕੈਲਸ਼ੀਅਮ ਤਾਂ ਤੁਸੀ calce power gold 50 ml daily ਦੇ ਸਕਦੇ ਹੋੰ। ਇਹ care life vet pharma ਦਾ ਪ੍ਰੋਡਕਟ ਹੈ ।
Punjab
apna no. deo g
sir barsen de pate gal de aa koi hale daso ?
(en)
Maharashtra
iss de upper 400gm copper oxychloride ja saaf@400gm ja cabendazim@400gm ja M-45 @400gm nu 150 ltr pani de nal mila ke prati acre te spray kro. ihh patte thik ho jange.
Punjab
ਇਸਦੇ ਉਪਰ m45@400gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ।
005234 npk di ki prize aa ?
(en)
Punjab
Har company da alag alag rate hunda hai. iss de rate di jankari tuhanu distributor ton hi milegi.
Punjab
thnx