Manage Expert Answers

Search

Total Count :- 258604

ਦੋ ਵਛੀ ਆ ਨੇ 24ਮਹੀਨੇ ਦੀਆ ਤੇ ਇਕ ਗਾ ਸੂਈ ਨੂੰ ਪੰਜ ਮਹੀਨੇ ਹੋ ਗ ਏ ਹੀਟ ਵਿਚ ਨੀ ਆ ਰਹੀਆਂ ਹਲ ਦਸੋ ?

(en)
Posted by
lakhwinderTiwana (9780170084)
lakhwinderTiwana
Punjab
Bathinda
Write Answer
Posted Date (03 Mar 2018 02:06 PM) Assigned Date (-)
Answered Date (04 Mar 2018 08:09 AM) Translated Date (-)

1 kg repromin ( kemin) company da powder te nal hi repotovit homeopathic medican deni shuru karo. 99% heat vich aa jangiya.

muje pusa hydrogel kharid ni hai to kese kharidu. gujarat me ?

(en)
Posted by
vachhani nilesh (9978202082)
vachhani nilesh
Gujarat
Rajkot
Write Answer
Posted Date (03 Mar 2018 01:11 PM) Assigned Date (-)
Answered Date (03 Mar 2018 09:34 AM) Translated Date (-)

app yeh pusa hydogel ICAR delhi se le skte ho ja fir online india mart se le skte ho isski keemat lagbhag 950- 1050rs. prati kg hoti hai. yeh bhut acha product hai jiss se ki paani bachaya ja skta hai.

Answered Date (05 Jul 2018 12:04 AM) Translated Date (-)

app yeh pusa hydogel ICAR delhi se le skte ho ja fir online india mart se le skte ho isski keemat lagbhag 950- 1050rs. prati kg hoti hai. yeh bhut acha product hai jiss se ki paani bachaya ja skta hai

Answered Date (05 Jul 2018 10:50 AM) Translated Date (-)

ok sir

ਇਹ ਪਸਮਾ ਦਾ ਕੀ ਹੱਲ ਆ ?

(en)
  • 1
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (03 Mar 2018 01:08 PM) Assigned Date (-)
Answered Date (03 Mar 2018 02:35 PM) Translated Date (-)

ਧਨੀਅਾ ਦੀ ੲਿੱਕ ਗੁੱਟੀ ਦੇ ਦੂ

ਸਰ ਮੱਝ ਸੂਈ ਨੂੰ 7 ਮਹੀਨੇ ਹੋਗੇ 5 ਮਹੀਨੇ ਦੀ ਗੱਬਣ ਹੈ ਦੁੱਧ ਬਹੁਤ ਛੇਤੀ ਘੱਟ ਗਈ 1----2 ਲੀਟਰ ਹੈ ਕੋਈ ਹੱਲ ਦਸੋ ਦੁੱਧ ਵਧ ਸਕਦੀ ਹੈ ?

(en)
Posted by
gurjant singh (9815397813)
gurjant singh
Punjab
Sangrur
Write Answer
Posted Date (03 Mar 2018 01:02 PM) Assigned Date (-)
Answered Date (03 Mar 2018 09:17 AM) Translated Date (-)

ਮੱਝਾਂ ਵਿਚ ਕਈ ਵਾਰ ਇਹ ਸਮੱਸਆ ਆ ਜਾਂਦੀ ਹੈ ਤੁਸੀ ਇਸ ਨੂੰ ਬੈਲੰਸ ਡਾਇਟ ਦਿਓ ਇਸਦੀ ਖੁਰਾਕ ਦਾ ਪੂਰਾ ਧਿਆਨ ਰੱਖੋ ਇਸ ਨੂੰ ਤੁਸੀ stin milk ਦੀਆ ਗੋਲੀਆਂ ਜਾ ਤੁਸੀ calcimust gel ਦੇ ਸਕਦੇ ਹੋ ਇਹ ਮਿਲਕ ਬੂਸਟਰ ਹੈ ਤੁਸੀ ਇਸਦੀ ਵਰਤੋਂ ਕਰ ਸਕਦੇ ਹੋ

03 Mar 2018

ਵੀਰ ਜੀ ਤੁਹਾਡਾ ਫੋਨ ਨੰਬਰ ਦੇਦੋ ਮੇ

ਖੀਰੇ ਤੇ ਮਿਰਚ ਨੂੰ ਤੇਲਾ ਤੇ ਸੂੰਡੀ ਲੱਗੀ ਹੋਈ ਹੈ 20 ਦਿਨ ਦੇ ਨੇ ?

(en)
Posted by
gurjant singh (9815397813)
gurjant singh
Punjab
Sangrur
Write Answer
Posted Date (03 Mar 2018 12:41 PM) Assigned Date (-)
Answered Date (03 Mar 2018 09:11 AM) Translated Date (-)

ਇਸ 'ਤੇ ਸੁੰਡੀ ਦੀ ਰੋਕਥਾਮ ਲਈ 20 ਮਿ.ਲੀ. fame ਜਾਂ 400 ਮਿ.ਲੀ. quinalphos ਜਾਂ cypermethrin@80 ਮਿ.ਲੀ. ਜਾਂ emamectin benzoate@90 ਗ੍ਰਾਮ ਨੂੰ 150 ਲੀਟਰ ਪਾਣੀ ਨਾਲ ਮਿਲਾ ਕੇ ਪ੍ਰਤੀ ਏਕੜ 'ਤੇ ਸਪਰੇਅ ਕਰੋ। ਤੇਲੇ ਲਈ 80 ਗ੍ਰਾਮ actara ਜਾਂ 300 ਮਿ.ਲੀ. bifenthrin ਜਾਂ 300 ਮਿ.ਲੀ. rogor ਦੀ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇਅ ਕਰੋ।

Answered Date (03 Mar 2018 06:10 PM) Translated Date (-)

tracer de spray karo sundi lai

03 Mar 2018

ਵੀਰ ਜੀ ਕਾਦੀ ਸਪਰੇ

ਸਰ ਚਰੀ ਦੀ ਕੋਈ ਵਧੀਆ ਵਰਾਈਟੀ ਦੱਸੋ ਜੋ ਕਿ ਮਿੱਠੀ ਵੀ ਹੋਵੇ ਤੇ ਦੁਧਾਰੂ ਵੀ ਹੋਵੇ ਮਾਰਚ ਦੀ 10 ਤਰੀਕ ਤੋ ਪਹਿਲਾ ਬਿਜਣੀ ਆ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (03 Mar 2018 12:06 PM) Assigned Date (-)
Answered Date (03 Mar 2018 12:53 PM) Translated Date (-)

ਅਗੇਤੇ ਚਾਰੇ ਲਈ ਤੁਸੀਂ ਚਰੀ ਦੀ ਬਿਜਾਈ ਅੱਧ ਮਾਰਚ ਤੋਂ ਕਰ ਸਕਦੇ ਹੋ। ਚਰੀ ਦੀ ਵਦੀਆ ਕਿਸਮ ਤੁਸੀ ਐਸ ਐਲ 44 ਲਗਾ ਸਕਦੇ ਹੋ। ਇਸਦੇ ਹਰੇ ਚਾਰੇ ਦਾ ਔਸਤਨ ਝਾੜ 240q/acre ਹੈ।ਇਹ ਮਿੱਠੀ ,ਰਸੀਲੀ ਅਤੇ ਪਤਲੇ ਤਣਿਆ ਵਾਲੀ ਹੁੰਦੀ ਹੈ। ਇਸ ਵਿਚ ਪਚਣ ਯੋਗ ਸੁੱਕੇ ਮਾਦੇ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਹ ਪਤਿਆ ਦੇ ਲਾਲ ਧੱਬਿਆ ਦੇ ਰੋਗ ਦਾ ਟਾਕਰਾ ਕਰਨ ਦੇ ਸਮਰੱਥ ਹੈ।

Answered Date (03 Mar 2018 09:06 AM) Translated Date (-)

ਚਰੀ ਦੀਆ ਬਹੁਤ ਸਾਰੀਆਂ ਕਿਸਮਾਂ ਜੋ ਕਿ PAU ਤੋਂ ਸਿਫਾਰਿਸ਼ ਹਨ ਜਿਵੇਂ ਕਿ SL99 , PUNJAB SUDAX . ਇਸ ਤੋਂ ਇਲਾਵਾ ਹੋਰ ਕਯੀ ਕਿਸਮਾਂ ਹਨ ਜਿਵੇਂ ਕਿ ਪ੍ਰਾਇਵੇਟ ਕਿਸਮਾਂ ਹਨ ਜਿਵੇਂ ਕਿ ADVANTA Di JUMBO , sugargrage , ਇਸ ਤੋਂ ਇਲਾਵਾ ਤੁਸੀਂ Macho ਦੀਆ ਹਾਈਬ੍ਰਿਡ ਕਿਸਮਾਂ ਵੀ ਲਗਾ ਸਕਦੇ ਹੋI

Answered Date (03 Mar 2018 02:04 PM) Translated Date (-)

ਸਰ ਇਹ ਚਰੀ ਕਿੰਨੀਆ ਵਾਢਾ ਦਿੰਦੀ ਆ ਤੇ ਕਿ ਇਸਨੂੰ ਦੁਬਾਰਾ ਜੂਨ ਜੁਲਾਈ ਵਿੱਚ ਵੀ ਬੀਜ ਸਕਦੇ ਆ. ਇਹ ਕਿਹੜੀ ਕੰਪਨੀ ਦੀ ਤੇ ਸਾਨੂੰ ਮਾਨਸਾ ਬੁਢਲਾਡਾ ਵਿੱਚ ਕਿੱਥੋ ਮਿਲ ਸਕਦੀ ਆ

sir i do mushroom cultivation at room.temp and moisture is optimum as per need but growth is not start till Now.aj 25 din ho ge cultivation ko but no fruiting starts please give your review thnk u ?

(en)
Posted by
ਰਤਨਪਰੀਤ ਸਿੰਘ (8847376868)
ਰਤਨਪਰੀਤ ਸਿੰਘ
Punjab
Bathinda
Write Answer
Posted Date (03 Mar 2018 11:51 AM) Assigned Date (-)
Answered Date (03 Mar 2018 10:55 PM) Translated Date (-)

you must be write your questions in Punjabi or Hindi language. there are lot of experienced farmer with good answers. but some farmer can not understand English language.

ਲੇਟੀ ਬਣਾਉਣ ਦੀ ਵਿਧੀ ਦੱਸਿੳੋ ਸਹੀ ਆ ਗਾਂ ਲਈ ਕਣਕ ਦਾ ਦਲੀਆ 2 ਕਿੱਲੋ, ਸੌਫ 50 ਗਰਾਮ, ਅੱਧਾ ਕਿਲੋ ਖੰਡ, 50 ਗਰਾਮ ਕੱਚਾ ਨਾਰੀਅਲ ?

(en)
Posted by
ਕੁਲਵੀਰ ਸਿੰਘ (9780071579)
ਕੁਲਵੀਰ ਸਿੰਘ
Punjab
Sangrur
Write Answer
Posted Date (03 Mar 2018 11:48 AM) Assigned Date (-)
Answered Date (07 Mar 2018 10:06 AM) Translated Date (-)

ਹਾਜੀ ਇਹ ਵੀ ਸਹੀ ਹੈ ਜੀ ਪਰ ਜੇਕਰ ਤੁਸੀ ਨਾਰੀਆਲ ਤੇ ਖੰਡ ਨਾ ਪਾਈ ਜਾਵੇ ਤਾਂ ਵਧੀਆ ਹੈ ਕਿਉਕੀ ਇਹ ਦੋਨੋ ਚੀਜਾਂ ਗਰਮ ਹੁੰਦੀਆ ਹਨ । ਇਹਨਾਂ ਨੂੰ ਨਾ ਵਰਤੋ ਜੇਕਰ ਵਰਤਣੀਆ ਹੈ ਤਾਂ ਗਾਂ ਦੇ ਸੂਣ ਤੋਂ ਇੱਕ ਮਹੀਨਾ ਬਾਅਦ ਵਰਤੋ।

ਸਰ ਹਫਤੇ ਤੱਕ ਸਰੌ ਵੱਡਕੇ ਮੂੰਗੀ ਬੀਜਣੀ ਆ ਸਰ ਪੂਰੀ ਜਾਣਕਾਰੀ ਦਿਉ ਕੀ ਕਿਹੜਾ ਬੀਜ ਲਾਇਆ ਜਾਵੇ ਅਤੇ ਕਿਹੜੀ ਖਾਦ ਦਵਾਈ ਵਰਤੀ ਜਾਵੇ ਜਮੀਨ ਥੋੜੀ ਰੇਤਲੀ ਹੈ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (03 Mar 2018 11:43 AM) Assigned Date (-)
Answered Date (03 Mar 2018 12:39 PM) Translated Date (-)

ਅੱਧ ਮਾਰਚ ਤੋਂ ਅਪ੍ਰੈਲ ਦੇ ਪਹਿਲੇ ਹਫਤੇ ਤੱਕ ਤੁਸੀ ਸੱਠੀ ਮੂੰਗੀ ਦੀ ਬਿਜਾਈ ਕਰ ਸਕਦੇ ਹੋ। ਸੱਠੀ ਮੂੰਗੀ ਦੀ ਕਾਸ਼ਤ ਲਈ 2 ਕਿਸਮਾਂ ਐਸ ਐਮ ਐਲ 832 ਅਤੇ ਐਸ ਐਮ ਐਲ 668 ਦੀ ਸਿਫਾਰਿਸ਼ ਕੀਤੀ ਗਈ ਹੈ। ਐਸ ਐਮ ਐਲ 832 ਕਿਸਮ ਤਕਰੀਬਨ 61 ਦਿਨ ਵਿੱਚ ਪੱਕਦੀ ਹੈ। ਅਤੇ ਇਸਦਾ ਔਸਤਨ ਝਾੜ 4.6q/acre ਹੈ। ਐਸ ਐਮ ਐਲ 668 ਤਕਰੀਬਨ 60 ਦਿਨ ਵਿਚ ਪੱਕਦੀ ਹੈ ਅਤੇ ਇਸਦਾ ਔਸਤਨ ਝਾੜ 4.5q/acre ਹੈ। ਪੰਜਾਬ ਯੂਨੀਵਰਸਿਟੀ ਵਲੋਂ ਮੂੰਗੀ ਦੀ ਨਵੀਂ ਕਿਸਮ T M B 37 ਪੇਸ਼ ਕੀਤੀ ਗਈ ਹੈ ਜੋ ਕੇਵਲ 60 ਦਿਨਾਂ ਵਿਚ ਪੱਕਦੀ ਹੈ। ਐਸ ਐਮ ਐਲ 832 ਲਈ 12 ਕਿਲੋ ਅਤੇ ਐਸ ਐਮ ਅਲ 668 ਲਈ 15 ਕਿਲੋ ਬੀਜ ਪ੍ਰਤੀ ਏਕੜ ਵਰਤਣਾ ਚਾਹੀਦਾ ਹੈ। ਬੀਜ ਨੂੰ ਬੀਜਣ ਤੋਂ ਪਹਿਲਾਂ ਕੈਪਟਾਨ ਜਾ ਥਿਰਮ 3 ਗ੍ਰਾਮ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲੈਣਾ ਚਾਹੀਦਾ ਹੈ।ਇਸਦੀ ਬਿਜਾਈ 20 ਮਾਰਚ ਤੋਂ 10 ਅਪ੍ਰੈਲ ਤੱਕ 22.5cm ਚੋੜੀਆਂ ਕਤਾਰਾਂ ਵਿਚ ਅਤੇ 4ਤੋਂ6cm ਡੂੰਗਾਈ ਤੇ ਕਰਨੀ ਚਾਹੀਦੀ ਹੈ। ਬੂਟੇ ਤੋਂ ਬੂਟੇ ਦਾ ਫਾਸਲਾ 7cm ਹੋਣਾ ਚਾਹੀਦਾ ਹੈ। ਬਿਜਾਈ ਸਮੇ 11 ਕਿਲੋ ਯੂਰੀਆ ਅਤੇ 35 ਕਿਲੋ ਡਾਇਆ ਖਾਦ ਡਰਿਲ ਕਰ ਦੇਣੀ ਚਾਹੀਦੀ ਹੈ। ਆਲੂਆਂ ਦੀ ਪੁਟਾਈ ਤੋਂ ਬਾਅਦ ਮੂੰਗੀ ਦੀ ਕਾਸ਼ਤ ਬਿਨਾ ਖਾਦ ਤੋਂ ਕਰ ਸਕਦੇ ਹੋ। ਦਰਮਿਆਨੀਆਂ ਅਤੇ ਭਾਰੀਆਂ ਜਮੀਨਾਂ ਵਿਚ ਮੂੰਗੀ ਦੀ ਕਾਸ਼ਤ ਬੈਡ ਪਲਾਟਰ ਨਾਲ 67.5cm ਚੌੜਾਈ ਵਾਲੇ ਬੈਡ ਤਿਆਰ ਕਰ ਕੇ 2 ਕਤਾਰਾਂ ਪ੍ਰਤੀ ਬੈਡ 20cm ਦੀ ਦੂਰੀ ਤੇ ਕੀਤੀ ਜਾ ਸਕਦੀ ਹੈ । ਨਦੀਨਾਂ ਦੀ ਰੋਕਥਾਮ ਲਈ ਪਹਿਲੀ ਗੁਡਾਈ ਬਿਜਾਈ ਤੋਂ 4 ਹਫਤੇ ਅਤੇ ਦੂਜੀ ਉਸਤੋਂ 2 ਹਫਤੇ ਬਾਅਦ ਕਰਨ ਦੀ ਸਿਫਾਰਿਸ਼ ਕੀਤੀ ਜਾਂਦੀ ਹੈ। ਇਸ ਤੋਂ ਇਲਾਵਾ ਮੋਸਮੀ ਘਾਹ ਅਤੇ ਚੋੜੇ ਪੱਤੇ ਵਾਲੇ ਨਦੀਨਾਂ ਦੀ ਰੋਕਥਾਮ ਲਈ ਨਦੀਨ ਨਾਸ਼ਕ ਦਵਾਈ ਬਾਸਾਲਿਨ 45 ਈ ਸੀ 600ml ਪ੍ਰਤੀ ਏਕੜ ਨੂੰ ਚੰਗੇ ਤਿਆਰ ਕੀਤੇ ਖੇਤ ਵਿਚ ਬਿਜਾਈ ਤੋਂ ਪਹਿਲਾਂ ਛਿੜਕਾ ਕਰ ਕੇ ਕੀਤੀ ਜਾ ਸਕਦੀ ਹੈ। ਦਵਾਈ ਦੇ ਛਿੜਕਾ ਤੋਂ ਬਾਅਦ ਉਸੇ ਦਿਨ ਮੂੰਗੀ ਦੀ ਬਿਜਾਈ ਕਰ ਦੇਣੀ ਚਾਹੀਦੀ ਹੈ। ਬਿਜਾਈ ਤੋਂ ਬਾਅਦ 2 ਦਿਨ ਦੇ ਅੰਦਰ ਅੰਦਰ 1ਲਿਟਰ ਪੈਡੀਮੈਥਾਲਿਨ 30 ਈ ਸੀ ਨੂੰ 150 ਲਿਟਰ ਪਾਣੀ ਵਿਚ ਘੋਲ ਕ ਛਿੜਕਾ ਕਰਨ ਨਾਲ ਵੀ ਨਦੀਨਾਂ ਦੀ ਰੋਕਥਾਮ ਕੀਤੀ ਜਾ ਸਕਦੀ ਹੈ। ਲੰਬੀ ਉਮਰ ਦੇ ਨਦੀਨਾਂ ਦੀ ਰੋਕਥਾਮ ਲਈ ਬਿਜਾਈ ਤੋਂ 4 ਹਫਤਿਆਂ ਬਾਅਦ ਗੁਡਾਈ ਕਰਨੀ ਚਾਹੀਦੀ ਹੈ। ਮੌਸਮ ਅਤੇ ਜ਼ਮੀਨ ਦੀ ਕਿਸਮ ਅਨੁਸਾਰ ਮੂੰਗੀ ਦੀ ਫਸਲ ਨੂੰ 3-5 ਪਾਣੀ ਲਾਉਣ ਦੀ ਸਿਫਾਰਸ਼ ਕੀਤੀ ਜਾਂਦੀ ਹੈ। ਫਸਲ ਨੂੰ ਪਹਿਲਾਂ ਪਾਣੀ ਬਿਜਾਈ ਤੋਂ 25 ਦਿਨ ਅਤੇ ਆਖਰੀ ਪਾਣੀ 55 ਦਿਨ ਬਾਅਦ ਲਾਉਣਾ ਚਾਹੀਦਾ ਹੈ। ਫ਼ਸਲ ਦੀ ਕਟਾਈ ਜੇਕਰ ਕਮਬਾਈਨ ਨਾਲ ਕਰਨੀ ਹੋਵੇ ਤਾਂ 80 ਫੀਸਦੀ ਫਲੀਆਂ ਪੱਕਣ ਤੋਂ ਬਾਅਦ 800ml ਗਰਾਮਾਕਸੋਨ ਪ੍ਰਤੀ ਏਕੜ 150 ਲਿਟਰ ਪਾਣੀ ਦੇ ਘੋਲ ਵਿਚ ਛਿੜਕਾ ਕਰਨਾ ਚਾਹੀਦਾ ਹੈ। ਅਜਿਹਾ ਕਰਨ ਨਾਲ ਪੱਤੇ ਅਤੇ ਤਣੇ ਜਲਦੀ ਸੁੱਕ ਜਾਂਦੇ ਹਨ। ਤੇ ਕਟਾਈ ਸੌਖੀ ਹੋ ਜਾਂਦੀ ਹੈ।

Answered Date (03 Mar 2018 09:08 AM) Translated Date (-)

ML 2056: ਇਹ ਸਾਉਣੀ ਦੀ ਰੁੱਤ ਦੇ ਅਨੂਕੂਲ ਹੈ । ਇਸ ਦੇ ਪੌਦੇ ਮੱਧਮ ਕੱਦ ਦੇ ਹੁੰਦੇ ਹਨ । ਇਹ ਕਿਸਮ 75 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 11-12 ਦਾਣੇ ਹੁੰਦੇ ਹਨ । ਇਹ ਚਿਤਕਬਰਾ ਰੋਗ ਅਤੇ ਪੱਤਿਆਂ ਉੱਤੇ ਬਣਨ ਵਾਲੇ ਧੱਬਾ ਰੋਗ ਨੂੰ ਸਹਾਰਣਯੋਗ ਹੈ। ਇਸ ਤੋਂ ਇਲਾਵਾ ਇਹ ਰਸ ਚੂਸਣ ਵਾਲੇ ਕੀੜਿਆਂ ਜਿਵੇ ਕਿ ਤੇਲੇ ਅਤੇ ਚਿੱਟੀ ਮੱਖੀ ਨੂੰ ਸਹਿਣਯੋਗ ਹੈ ।ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ। ML 818: ਇਹ ਸਾਉਣੀ ਦੀ ਰੁੱਤ ਵਿੱਚ ਉਗਾਈ ਜਾਣ ਵਾਲੀ ਕਿਸਮ ਹੈ । ਪੌਦੇ ਦਾ ਕੱਦ ਦਰਮਿਆਨਾ ਹੁੰਦਾ ਹੈ । ਇਹ ਕਿਸਮ 80 ਦਿਨਾਂ ਵਿੱਚ ਪੱਕ ਜਾਂਦੀ ਹੈ । ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਕਿਸਮ ਪੀਲਾ ਚਿਤਕਬਰਾ ਅਤੇ ਪੱਤਿਆ ਦੇ ਧੱਬਾ ਰੋਗ ਦਾ ਟਾਕਰਾ ਕਰਨ ਯੋਗ ਹੁੰਦੀ ਹੈ । ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ । PAU 911: ਇਹ ਕਿਸਮ ਸਾਉਣੀ ਰੁੱਤ ਦੀ ਕਿਸਮ ਹੈ । ਇਹ 75 ਦਿਨਾਂ ਵਿੱਚ ਪੱਕ ਕੇ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦੀ ਫਲੀ ਵਿੱਚ 9-11 ਦਾਣੇ ਹੁੰਦੇ ਹਨ । ਇਸ ਦਾ ਔਸਤਨ ਝਾੜ 4.9 ਕੁਇੰਟਲ ਪ੍ਰਤੀ ਏਕੜ ਹੈ । ਇਸ ਦੇ ਦਾਣੇ ਦਰਮਿਆਨੇ ਮੋਟੇ ਅਤੇ ਹਰੇ ਹੁੰਦੇ ਹਨ । SML 668: ਇਹ ਕਿਸਮ ਗਰਮੀ ਦੀ ਰੁੱਤ ਵਿੱਚ ਲਗਾਈ ਜਾਂਦੀ ਹੈ । ਇਸ ਦੇ ਬੂਟੇ ਛੋਟੇ ਹੁੰਦੇ ਹਨ ਅਤੇ ਇਹ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀਆ ਫਲੀਆ ਲੰਬੀਆ ਤੇ ਹਰ ਫਲੀ ਵਿੱਚ 10-11 ਦਾਣੇ ਹੁੰਦੇ ਹਨ । ਇਹ ਜੂਆਂ ਅਤੇ ਮੂੰਗੀ ਦੇ ਚਿਤਕਬਰੇ ਰੋਗ ਨੂੰ ਸਹਾਰਣ ਵਿੱਚ ਸਮਰੱਥ ਹੈ । ਇਸ ਦਾ ਔਸਤਨ ਝਾੜ 4.5 ਕੁਇੰਟਲ ਪ੍ਰਤੀ ਏਕੜ ਹੈ । SML 832: ਇਹ ਗਰਮੀ ਰੁੱਤ ਵਿੱਚ ਬੀਜਣ ਵਾਲੀ ਕਿਸਮ ਹੈ । ਇਸ ਦਾ ਬੂਟਾ ਦਰਮਿਆਨੇ ਕੱਦ ਦਾ ਹੁੰਦਾ ਹੈ। ਇਹ ਕਿਸਮ 60 ਦਿਨਾਂ ਵਿੱਚ ਪੱਕ ਜਾਂਦੀ ਹੈ । ਇਸ ਦੀ ਹਰ ਫਲੀ ਵਿੱਚ 10 ਦਾਣੇ ਹੁੰਦੇ ਹਨ । ਇਸ ਦੇ ਦਾਣੇ ਦਰਮਿਆਨੇ ਤੇ ਚਮਕੀਲੇ ਹਰੇ ਰੰਗ ਦੇ ਹੁੰਦੇ ਹਨ। ਇਸ ਦੀ ਔਸਤਨ ਝਾੜ 4.6 ਕੁਇੰਟਲ ਪ੍ਰਤੀ ਏਕੜ ਹੈ । TMB 37: ਇਹ ਕਿਸਮ ਬਸੰਤ ਰੁੱਤ ਜਾਂ ਗਰਮੀ ਦੇ ਮੌਸਮ ਲਈ ਠੀਕ ਹੈ। ਇਹ ਕਿਸਮ ਪੰਜਾਬ ਵਿਚ ਕਾਸ਼ਤ ਲਈ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਨੇ ਜਾਰੀ ਕੀਤਾ ਗਈ ਕਿਸਮ ਹੈ। ਇਹ ਕਿਸਮ 60 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਹੋਰ ਰਾਜਾਂ ਦੀਆਂ ਕਿਸਮਾਂ Jawahar- 45: ਇਹ ਭਾਰਤ ਦੇ ਉੱਤਰੀ ਅਤੇ ਪ੍ਰਾਇਦੀਪ ਖੇਤਰਾਂ ਵਿੱਚ ਉਗਾਉਣ ਵਾਲੀ, ਦਰਮਿਆਨੇ ਸਮੇਂ ਵਿੱਚ ਤਿਆਰ ਹੋਣ ਵਾਲੀ ਕਿਸਮ ਹੈ। ਇਹ 75 ਤੋਂ 90 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ।ਇਸ ਦਾ ਔਸਤਨ ਝਾੜ 4-5.2 ਕੁਇੰਟਲ ਪ੍ਰਤੀ ਏਕੜ ਹੈ। ML 1: ਇਹ ਪੰਜਾਬ ਅਤੇ ਹਰਿਆਣਾ ਰਾਜਾਂ ਵਿੱਚ ਦਰਮਿਆਨੇ ਸਮੇਂ ਵਿੱਚ ਤਿਆਰ ਹੋਣ ਵਾਲੀ ਕਿਸਮ ਹੈ। ਇਹ ਕਿਸਮ 90 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਦਾ ਔਸਤਨ ਝਾੜ 3-4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Type 1: ਇਹ ਅਗੇਤੀ ਕਿਸਮ ਹੈ। ਇਹ ਕਟਾਈ ਲਈ 60-65 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ। ਇਸ ਨੂੰ ਹਰੀ ਖਾਦ ਬਣਾਉਣ ਅਤੇ ਦਾਣੇ ਪ੍ਰਾਪਤ ਕਰਨ ਲਈ ਉਗਾਇਆ ਜਾਂਦਾ ਹੈ। ਇਸ ਦਾ ਔਸਤਨ ਝਾੜ 2.4-3.6 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Baisakhi: ਇਹ ਕਟਾਈ ਲਈ 60-70 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 3.2- 4 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Mohini: ਇਹ ਕਟਾਈ ਲਈ 60-70 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਹ ਪੀਲਾ ਚਿਤਕਬਰਾ ਰੋਗ ਅਤੇ ਪੱਤਿਆਂ ਤੇ ਚਿੱਟੇ ਧੱਬੇ ਰੋਗ ਨੂੰ ਸਹਿਣਯੋਗ ਹੈ। ਇਸ ਦਾ ਔਸਤਨ ਝਾੜ 4-4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। PS 16: ਇਹ ਸਾਰੇ ਦੇਸ਼ ਵਿੱਚ ਉਗਾਉਣਯੋਗ ਕਿਸਮ ਹੈ।ਇਹ ਕਟਾਈ ਲਈ 60-65 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ । ਇਸ ਦਾ ਔਸਤਨ ਝਾੜ 4-4.8 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। ਖਾਦਾਂ : 12 ਕਿਲੋ ਯੂਰੀਆ, 100 ਕਿਲੋ ਸਿੰਗਲ ਸੁਪਰ ਫਾਸਫੇਟ ਦੀ ਮਾਤਰਾ ਪ੍ਰਤੀ ਏਕੜ ਵਿੱਚ ਬਿਜਾਈ ਦੇ ਸਮੇਂ ਵਰਤਣੀ ਚਾਹੀਦੀ ਹੈ।

sir ਸਾਡਾ ਬਰਸੀਨ ਸੁੱਕਣ ਲੱਗ ਗਿਆ ਪਾਣੀ ਵੀ dinea ਕਿ ਕਰੀਏ plz Dasdo ?

(en)
Posted by
ਪ੍ਰਭਜੋਤ ਸਿੰਘ (9914163472)
ਪ੍ਰਭਜੋਤ ਸਿੰਘ
Punjab
Patiala
Write Answer
Posted Date (03 Mar 2018 11:38 AM) Assigned Date (-)
Answered Date (03 Mar 2018 06:34 AM) Translated Date (-)

jekar berseem de patte dhabbe pai ke ja kinnarya ton sukk rhe hnn tan iss da matlab hai ki ihh fungus de kaarn sukk rhe hnn. iss di roktham de lyi saaf@400gm ja M-45@400gm ja blue copper oxychloride nu 150 ltr pani de nal mila ke rpati acre te spray kro.

sir ji we can use spray of zinc12%chelated+00-52-34+magneez +boron, on wheat crop ?

(en)
Posted by
sandeep sharma (9464666960)
sandeep sharma
Punjab
Fazilka
Write Answer
Posted Date (03 Mar 2018 11:12 AM) Assigned Date (-)
Answered Date (03 Mar 2018 06:14 AM) Translated Date (-)

manganese ate chelated zinc jo ki 12% de vich hai uss di noka sukkan ate manganese di ghaat aun te hi spray kro. ihna dona di spray kr skde ho. jdo kanak nisaare te hundi hai tan us sme 005234@500gm ate boron@200gm nu 150 ltr paani de nal mila ke prati acre te spray kro. ihna sarya nu ikathia nu mix kr ke spray na kro.

Sir ji fruit gal reha eh ki problem a ?

(en)
  • 3
Posted by
Dimple kumar (9872721231)
Dimple kumar
Punjab
Mansa
Write Answer
Posted Date (03 Mar 2018 11:10 AM) Assigned Date (-)
Answered Date (03 Mar 2018 06:30 AM) Translated Date (-)

iss de upper fal galan di roktham de lyi M-45@400GM ja carbendazim@400gm nu 150 ltr pani de nal mila ke prati acre te spray kro.

Sir ji hra tela pai reha g koi davai dso ji last time rogor kri c ?

(en)
  • 2
Posted by
Dimple kumar (9872721231)
Dimple kumar
Punjab
Mansa
Write Answer
Posted Date (03 Mar 2018 11:08 AM) Assigned Date (-)
Answered Date (03 Mar 2018 11:37 AM) Translated Date (-)

ਇਸ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I

Answered Date (03 Mar 2018 11:40 AM) Translated Date (-)

tele di rokthamm  de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.

Answered Date (03 Mar 2018 06:16 AM) Translated Date (-)

iss de upper 80gm actara ja 300ml bifenthrin ja 50ml imidacloprid nu 150 ltr pani de nal mila ke prati acre te spray kro. ihh tela control ho jawega.

ਸਰ ਜੀ ਮਟਰ ਦਾ ਅੱਧੇ ਕਿਲੇ ਦੇ ਮਟਰ ਸਟੋਰ ਕਰਨੇ ਨੇ ਜੀ ਕਿਸੇ ਸਟੋਰ ਵਾਲੇ ਦਾ ਨੰਬਰ ਦੇਵੋ ਜੀ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (03 Mar 2018 10:29 AM) Assigned Date (-)
Answered Date (03 Mar 2018 06:55 AM) Translated Date (-)

ਇਸ ਸੰਬੰਧੀ ਤੁਸੀ ਕੋਲ੍ਡ ਸਟੋਰ ਵਾਲਿਆਂ ਨਾਲ ਸੰਪਰਕ ਕਰੋ ਉਹ ਤੁਹਾਨੂੰ ਇਸ ਸੰਬੰਧੀ ਨੰਬਰ ਦੇ ਸਕਦੇ ਹਨ I

2nd sue hai cow . 1st sue 16 litre dudh c hun 9-10 he reh gya h g kaaarn dasso te treatment v dasso g ?

(en)
Posted by
Gurmeet Singh (9646232893)
Gurmeet Singh
Punjab
Fazilka
Write Answer
Posted Date (03 Mar 2018 10:08 AM) Assigned Date (-)
Answered Date (03 Mar 2018 09:23 AM) Translated Date (-)

ehh samasya bhutt cows vich ho janda hai , kyi varr sahi khurak na milnn krke ho jnda hai , tuci issdi khurak da puura dyan rakho issnu balnce diet deyo , iss nu feed denn da time baddlo , iss nu 250 gram moringa de patte deyo, isnu tuci stink- milk deya goliya yaa calcimust gel de sakde ho , ehh ek milk booster hai

Answered Date (03 Mar 2018 08:12 PM) Translated Date (-)

sir aa moriga de pate ki hunde a

Answered Date (06 Mar 2018 08:19 AM) Translated Date (-)

enerboost powder do 2 kg 100 gm rojana din me ek baar

sir mere kol aa Kati aa 3 k month Di Maj Hun eas nu Mardi aa dud ni pyondi eh growth ni krdi Na koi jyada kuj khndi aa koi growth lyi kuj deso ji ?

(en)
  • 1
Posted by
hardeep singh (9812498873)
hardeep singh
Haryana
Sirsa
Write Answer
Posted Date (03 Mar 2018 08:55 AM) Assigned Date (-)
Answered Date (03 Mar 2018 10:35 AM) Translated Date (-)

growth mantra powder deo te nal hi Cargill di calf starter kit ondi hai is deo.

1112 super gold wheat ki variety kha milaege ?

(en)
Posted by
Sanjay (9131387452)
Sanjay
Madhya Pradesh
--
Write Answer
Posted Date (03 Mar 2018 08:46 AM) Assigned Date (-)
Answered Date (03 Mar 2018 05:28 AM) Translated Date (-)

yeh app karnal seeds ke dealers se le skte ho. Kisi bhi pesticides ja beejo ki dukaan se app sampark kr k app inke dealers ka number le skte ho.

Madhya Pradesh

03 Mar 2018

app mujhe dealer ke number de sakte h

Madhya Pradesh

Answered Date (04 Mar 2018 03:37 PM) Translated Date (-)

aap mujhe dealer ke number de sakte ho

veer cow nu 4 din hoge AI krai nu odn Di idea da mota discharge krdi as reh jayugi k nai ?

(en)
  • 4
Posted by
Lovepreet Singh (8427407062)
Lovepreet Singh
Punjab
Kapurthala
Write Answer
Posted Date (03 Mar 2018 08:33 AM) Assigned Date (-)
Answered Date (03 Mar 2018 01:52 PM) Translated Date (-)

nahi raheni ji . tusi Es nu lixin IU 4gm 3 days taj dwai bharwa ke treatment karwao.

03 Mar 2018

dsso

Answered Date (03 Mar 2018 10:46 AM) Translated Date (-)

sirr dsso

Answered Date (03 Mar 2018 01:12 PM) Translated Date (-)

dsso

Answered Date (03 Mar 2018 03:29 PM) Translated Date (-)

aeh ki hai

Answered Date (03 Mar 2018 03:34 PM) Translated Date (-)

sir koi injection dssdo inne paise ni lane asii

Answered Date (03 Mar 2018 03:35 PM) Translated Date (-)

doctor but paise lende ne safai de

Answered Date (03 Mar 2018 03:36 PM) Translated Date (-)

injection dsdo aap LA lwange

Hlllo everyone, pls tell me About subject organic farming includes introduction, concept, relevance in the present context, merit and demerits of organic farming Also biofarming, biological intensive nutrients management, organic production requirements etc ?

(en)
Posted by
veerpal kaur (9877326377)
veerpal kaur
Punjab
Sangrur
Write Answer
Posted Date (03 Mar 2018 08:29 AM) Assigned Date (-)
Answered Date (03 Mar 2018 11:07 PM) Translated Date (-)

first of all I want suggest you that you must be ask your questions in Punjabi or Hindi language. beacouse lot of experienced farmer can not understand English language.

Answered Date (03 Mar 2018 11:13 PM) Translated Date (-)

organic farming APA sab nu Karni pave gi.ki ke isdi lod v hai te Dino din dimand v card rahi. mehnat Jada Karni paindi a par rate v Jada millda. markit da survey Karo kithe Lok samjde ne te kithe kis cheej Di dimand hai

ਮਾिਹਰ ਜੀ ਮॅਝ ਨੂੰ ਸੂਈ ਨੂੰ ਚਾਰ ਮਹੀਨੇ ਹੋ ਗਏ ਹਨ ਅਜੇ ਨਵੇਂ ਦੁॅਧ ਨਹੀ ਹੋਈ ਜੀ,Bestmin gold, Smheat+powder ਤੇ ਗੋਲੀਅਾਂ ਵੀ ਦੇ ਦੀਤੀਅਾ ?

(en)
  • 1
Posted by
sandeep sharma (9464666960)
sandeep sharma
Punjab
Fazilka
Write Answer
Posted Date (03 Mar 2018 07:17 AM) Assigned Date (-)
Answered Date (03 Mar 2018 09:27 AM) Translated Date (-)

ਤੁਸੀ ਦੋ ਮੈਡੀਸਨ ਇਕੱਠੀਆ ਦਿਉ ਇੱਕ 1ਕਿਲੋਗ੍ਰਾਮ repromin(Kemin) ਅਤੇ repetovet kit(hivit) ਹੋਮਿਉਪੈਥੀ ਦਿਓ। ਇਹ ਤੁਹਾਨੂੰ ਨੇੜੇ ਦੇ ਮੈਗੀਕਲ ਸਟੋਰ ਤੋਂ ਮਿਲ ਜਾਣਗੀਆ । ਇਸਨੂੰ ਦੇਣ ਦਾ ਸਾਰਾ ਤਰੀਕਾ ਮੈਡੀਸਨ ਦੇ ਬਾਕਸ ਉਪਰ ਲਿਖਿਆ ਹੁੰਦਾ

ਸਰ ਤਿੰਨ ਸਾਲ ਦੀ ਅਫਸਰ ਝੋਟੀ ਹੈ ਉਸ ਨੂੰ ਹੀਟ ਚ ਲਿਆਉਣ ਲਈ ਵਿਟਮੈਟ ਦਾ ਟੀਕਾ ਲਗਾ ਸਕਦੇ ਜੀ ਤੇ ਕਿੰਨਾ ਲਾਈਏ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (03 Mar 2018 06:46 AM) Assigned Date (-)
Answered Date (03 Mar 2018 09:30 AM) Translated Date (-)

ਤੁਸੀ ਝੋਟੀ ਨੂੰ ਵਿਟਮੈਟ ਦਾ ਟੀਕਾ ਲਗਾ ਸਕਦੇ ਇਸ ਟੀਕੇ ਨੂੰ ਤੁਸੀ 2ml ਤਕ ਲਗਵਾ ਸਕਦੇ ਹੋ

ਸਰ ਮੱਝ ਕੋਈ ਵੀ ਫੀਡ ਨਹੀ ਖਾਂਦੀ ਆਪ ਬਣਵਾਈ ਹੋਈ ਫੀਡ ਵੀ ਨਹੀ ਖਾਂਦੀ ਅਤੇ ਨਾ ਖਲ ਖਾਂਦੀ ਹੈ ਪੱਠੇ ਰੱਜ ਕੇ ਖਾਂਦੀ ਹੈ ਕੋਈ ਇਲਾਜ ਦੱਸੋ ?

(en)
Posted by
Gurpreet Singh (9781322874)
Gurpreet Singh
Punjab
S.A.S. Nagar
Write Answer
Posted Date (03 Mar 2018 05:48 AM) Assigned Date (-)
Answered Date (03 Mar 2018 10:37 AM) Translated Date (-)

har Roz 2 kod tumme khavai ji te nal hi floratone name diya tablates day vich 4 tablates 4 day khavao .

bai g khet vich pipe line paun Lai jankari deo te es te koi subsidy v hai ?

(en)
Posted by
Bal Gondara (9803548077)
Bal Gondara
Punjab
Faridkot
Write Answer
Posted Date (02 Mar 2018 11:02 PM) Assigned Date (-)
Answered Date (02 Apr 2018 12:22 PM) Translated Date (-)

Is de sambandhi janakri lain de lyi tuc apne nede de KVK de irrigation department de nal ja ke sampark kro. otho tuhanu iss di sari jankari milegi.

Answered Date (02 Apr 2018 12:23 PM) Translated Date (-)

Is de sambandhi janakri lain de lyi tuc apne nede de KVK de irrigation department de nal ja ke sampark kro. otho tuhanu iss di sari jankari milegi.

Answered Date (03 Mar 2018 08:25 PM) Translated Date (-)

jekar tusi sirf apne lai hi pipe line pona chode ho ta is de lai ta koi v subsidy nai hai g, jekar tusi drip system lona chode ho ja fuhara schai system lona hai ta us te 25 to 40 tak Di subsidy mil jandi hai.

3086 kanak upper tele layi kehdi sprey vadiya rahegi jis rate v ghat hove ?

(en)
Posted by
deep (9988563107)
deep
Punjab
Bathinda
Write Answer
Posted Date (02 Mar 2018 10:35 PM) Assigned Date (-)
Answered Date (03 Mar 2018 01:05 AM) Translated Date (-)

tele di rokthamm  de lai tuc eh desi tarika vart skde ho jis nal tele di dwai te aun vala kharcha bachega g....5 kiloo nim de patte ja 5 kiloo nim de fall lai lvo..fr ehna nu chngi tra kutt lavo fr ehna nu 100 ltr pani vich pa lavo fer kise v desi gaa da 5 ltr gauu mutar ate 1 kiloo gobhar pa lavo fer is sab nu kise v lakd de dande nal chngi tra ghol lavo ate 24 ghntea de lai rakh lavo fer isnu Shan k isdi fasal ute spray kr skde ho g.

03 Mar 2018

sir koi technical v das do g jive k thiamethoxam 25% ja koi hor ish tu vadiah

chives (dainose) farming ke market ke bare m jankari dijiye sir

(en)
Posted by
manoj kumar jat (8769793101)
manoj kumar jat
Rajasthan
Chittorgarh
Write Answer
Posted Date (02 Mar 2018 09:46 PM) Assigned Date (-)
Answered Date (07 Mar 2018 11:08 AM) Translated Date (-)

Yeh ek bhuvarshiya paudha hai jo 30-50cm lmba hota hai… beejon ko 0.5cm gehra aur 10cm ki doori pr lgana chahiye… iski bijaai mdh-basant mausam mein krni chahiye… iski ktaai, bijaai ke 60 din baad krni chahiye…

ਮੋਸਮ ਦੀ ਜਾਣਕਾਰੀ ਦਓ ?

(en)
Posted by
ਮਨਦੀਪ ਿਸੰਘ (9872626711)
ਮਨਦੀਪ ਿਸੰਘ
Punjab
Amritsar
Write Answer
Posted Date (02 Mar 2018 09:31 PM) Assigned Date (-)
Answered Date (03 Mar 2018 06:52 AM) Translated Date (-)

ਕਿਰਪਾ ਕਰ ਮੌਸਮ ਦੀ ਜਾਣਕਾਰੀ ਲੈਣ ਦੇ ਲਈ ਜਗਾਹ ਅਤੇ ਜਿਲੇ ਦਾ ਨਾਮ ਜਰੂਰ ਦਸੋ ਤਾਂ ਜੋ ਤੁਹਾਨੂੰ ਓਥੋਂ ਦੇ ਮੌਸਮ ਦੀ ਜਾਣਕਾਰੀ ਦਿੱਤੀ ਜਾ ਸਕੇ I

Answered Date (06 Mar 2018 02:17 PM) Translated Date (-)

ਮੇਰੇ ਕੋਲ 3 ਮਹੀਨੇ ਦੀ ਕਟੀ ਹੇ.ੳਸ ਦੀ ਖੁਰਕ ਦਸੋ. ਿਕਪਾ ਕਰ ਕੇ.

ਅੱਧੇ ਕਿਲੇ ਦੇ ਮਟਰ ਸਟੋਰ ਕਰਨੇ ਨੇ ਜੀ ਕੋਈ ਸਟੋਰ ਕਰਦਾ ਹੋਵੇ ਤਾ ਨੰਬਰ ਦੇਵੋ ਜੀ ਹੁਣ ਮਟਰਾ ਦਾ ਰੇਟ ਘੱਟ ਲੱਗ ਰਿਹਾ ਜੀ ਇਸ ਲਈ ?

(en)
Posted by
ਗੁਰਜੀਤ ਘੂਮਾਣ (9877402954)
ਗੁਰਜੀਤ ਘੂਮਾਣ
Punjab
Patiala
Write Answer
Posted Date (02 Mar 2018 09:17 PM) Assigned Date (-)
Answered Date (03 Mar 2018 06:56 AM) Translated Date (-)

ਇਸ ਸੰਬੰਧੀ ਤੁਸੀ ਕੋਲ੍ਡ ਸਟੋਰ ਵਾਲਿਆਂ ਨਾਲ ਸੰਪਰਕ ਕਰੋ ਉਹ ਤੁਹਾਨੂੰ ਇਸ ਸੰਬੰਧੀ ਨੰਬਰ ਦੇ ਸਕਦੇ ਹਨ I

thai apple ber ki kheti kise kere.ber ki plant kaha se le ?

(en)
  • 1
Posted by
hari singh (9982293285)
hari singh
Rajasthan
Jodhpur
Write Answer
Posted Date (02 Mar 2018 09:09 PM) Assigned Date (-)
Answered Date (02 Apr 2018 12:23 PM) Translated Date (-)

ज्यादातर अबोहर वाली साईड के किसानो ने थाई एपल बेर लगाये है और गंगानगर भी इसकी नर्सरीयां हैं। थाई एपल बेर देखने में हरे सेब जैसा होता है इसके फल का भार 150-200 ग्राम होता है। यह देखने में सेब की तरह लगता है यह थाईलैड़ की किस्म है। 6-7 महीनो में इसमें फल आता है। इसके पौधे की लम्बाई 10-15 फीट तक होती है। इसके लिए एक एकड मे 450 से 500 पौधे लगते है। पहले साल 1 पौधे से 25-30 किलो फल और दूसरे साल 45 से 50 किलो फल प्राप्त होते है। भारत में हैदराबाद में इसकी बड़ी मार्किट हैं। इस पौधे का जीवन काल 20 साल है। यह पौधा 50-60 रूप्ये तक नर्सरी से मिल जाता है पौधा लेने के लिए आप इस नंबर 9413650486 पर संपर्क कर सकते है।

Answered Date (02 Mar 2018 09:34 PM) Translated Date (-)

ਅਸੀ ਲਾੲੀ ਸੀ ਪਰ ਪੌਦਾ ਤੁਰ ਨਹੀ ਰਹਾ.

ਜਵਾਬ ਦਓ

sir mere pas ek bull calf hai jis ki age 4 month ka hai mai osuki growth jaladi karna chahta hu sir koe supplement batae ?

(en)
Posted by
gurbhej (9569618690)
gurbhej
Punjab
Muktsar
Write Answer
Posted Date (02 Mar 2018 08:58 PM) Assigned Date (-)
Answered Date (02 Mar 2018 09:05 PM) Translated Date (-)

sir ji pindi di fasal ahara mahina vic biji jandi hh

Answered Date (03 Mar 2018 07:02 AM) Translated Date (-)

ke sir

Female dog ਦੇ ਖੁਰਕ ਬਹੁਤ ਆ ਜੀ ਇਲਾਜ ਦੱਸਣਾ ਜੀ ?

(en)
  • 1
Posted by
Amrik Makha (9876246968)
Amrik Makha
Punjab
Mansa
Write Answer
Posted Date (02 Mar 2018 08:46 PM) Assigned Date (-)
Answered Date (03 Mar 2018 12:27 PM) Translated Date (-)

esnu Tab Ipraz 10mgx3 deo ji . eh 1 tab de ke fir 5 days baad deo ji.

Answered Date (02 Mar 2018 09:22 PM) Translated Date (-)

ਤੁਸੀ ਕੈਟਲ ਦਵਾਈ ਦਿਓ 3 ਗੋਲੀਆ 3 ਦਿਨ ਦੇਣੀ ਇਕ ਗੋਲੀ ਰੋਜ

Answered Date (03 Mar 2018 10:30 PM) Translated Date (-)

ਸੱਪ ਦੀ ਕੁੰਜ ਨੂੰ ਗੁੜ ਨਾਲ ਦੇ ਦਿੳੁ ਮੁੜ ਕੇ ਸਾਰੀ ਜਿੰਦਗੀ ਖੁਰਕ ਨੀ ਪੳੂ ਜੀ ਨਿੱਜੀ ਤਜਰਬਾ

03 Mar 2018

ਕੰਜ ਬਹੁਤ ਦਿੱਤੀ ਆ ਵੀਰ

Sir please cow ke than se doodh nikal raha hai regular boond boond karke kese band Hoga please bataye janne wali hai cow uske than Bhar Nahin raha hai ?

(en)
Posted by
ashok tiwari (8823843088)
ashok tiwari
Madhya Pradesh
Raisen
Write Answer
Posted Date (02 Mar 2018 08:35 PM) Assigned Date (-)
Answered Date (03 Mar 2018 09:47 AM) Translated Date (-)

tuci cow nu vitam-H medican de sakde ho , iss dwai nu denn da sara trika medican box da uppar likha hunda hai ...

Madhya Pradesh

Answered Date (03 Mar 2018 04:11 PM) Translated Date (-)

thank you sir

garmiya vaste feed farmula sahi a ya nai ?

(en)
  • 1
Posted by
gurpreet singh (9779994853)
gurpreet singh
Punjab
Tarn Taran
Write Answer
Posted Date (02 Mar 2018 08:31 PM) Assigned Date (-)
Answered Date (02 Mar 2018 09:43 PM) Translated Date (-)

sahi hai ji

What kind of dose should be given to onion for better size?

(en)
Posted by
Raspreet singh (9988941022)
Raspreet singh
Punjab
Patiala
Write Answer
Posted Date (02 Mar 2018 08:22 PM) Assigned Date (-)
Answered Date (03 Mar 2018 05:50 AM) Translated Date (-)

if you spray npk 191919 than you can use 1 kg dose for one acre. It is a foliar spray. Besides this you can added urea 90 kg for one acre in three splits.

namas kar ji-- APNI kheti stap nu Holi diea Mubaraka ji ?

(en)
Posted by
Harpreet kamboj (9872523200)
Harpreet kamboj
Punjab
Fazilka
Write Answer
Posted Date (02 Mar 2018 08:20 PM) Assigned Date (-)
Answered Date (03 Mar 2018 05:50 AM) Translated Date (-)

Apni kheti de walon tuhanu v holi dia mubarkan.

Answered Date (05 Mar 2018 02:13 PM) Translated Date (-)

Dog

Answered Date (05 Mar 2018 02:14 PM) Translated Date (-)

Get the hunt

ਥੱਲਰੇ ਪੱਤੇ ਸੁੱਕ ਦੇ ਨੇ ਕਣਕ ਦੇ ਪਰ ਉੱਤਲੇ ਪੱਤੇ ਹਰੇ ਨੇ ਹੱਲ ਦੱਸੋ ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (02 Mar 2018 08:06 PM) Assigned Date (-)
Answered Date (03 Mar 2018 07:03 AM) Translated Date (-)

iss de vich fungus di problem hai iss de upper 500gm saaf ja 300gm thiophanate methyl di prati acre de hisab nal spray kro. Iss ton ilaava combo 75@400gm nu 150 ltr paani de nal mila ke v prati acre te spray kr skde ho ihh oswal company di aundi hai.

How to make organic zinc ?

(en)
Posted by
ਰਮਨਜੀਤ ਸਿੰਘ (9781160938)
ਰਮਨਜੀਤ ਸਿੰਘ
Punjab
Ferozpur
Write Answer
Posted Date (02 Mar 2018 07:56 PM) Assigned Date (-)
Answered Date (06 Mar 2018 07:09 AM) Translated Date (-)

we can complete the deficiency of zinc and other elements by desi methods like spray of khatti lassi, pakistani namak etc.

Answered Date (07 Mar 2018 07:21 AM) Translated Date (-)

Organic Zinc bnane ke lia je vidio dekhe ( Click on https://www.youtube.com/watch?v=Qf3cPCEzwYo )

sir ji DAP te urea di spry krni a te vich koi telle lyi spry paa skde a te kihdi payie ?

(en)
Posted by
sheldeep sekhon (9417611639)
sheldeep sekhon
Punjab
Fazilka
Write Answer
Posted Date (02 Mar 2018 07:22 PM) Assigned Date (-)
Answered Date (02 Mar 2018 07:26 PM) Translated Date (-)

dap te urea di spray nalo tuc 1 kg npk 191919 nu 150 litr pani vich mila k prti acre hisab naal spray kro. ate iss naal tu c tele di spray mila k na kro . tu c tele di spray alag ton kro..

sir ik ray deo ke khera laya c kafi damping off aa gai walla bahout suk gayan ne ik side te chucha bangen laya aa o ta flower te aa hun daso ke ik side te Kadu la sakde aa 4fet bed da fasla aa vich ?

(en)
Posted by
jaspal singh (9855100317)
jaspal singh
Punjab
Sangrur
Write Answer
Posted Date (02 Mar 2018 07:21 PM) Assigned Date (-)
Answered Date (03 Mar 2018 05:55 AM) Translated Date (-)

han g tuc kadoo side te alag bed bna ke lgaa skde ho. jekar kheere de vich damping off di bimaari aa gyi hai tan uss de upper 500gm saaf ja M-45@400gm nu 150 ltr pani de nal mila ke prati acre te spray kro.

majj dudh nahi laundi teeka lga k dudh kad de a koi dwai dasna please ?

(en)
Posted by
hardeep singh (9812498873)
hardeep singh
Haryana
Sirsa
Write Answer
Posted Date (02 Mar 2018 07:02 PM) Assigned Date (-)
Answered Date (02 Mar 2018 09:03 PM) Translated Date (-)

majj nu tuci lactomood name di homeopathic dwai deya 20-20 drops roti te 1/4 hisse te rakhh k din vich 3-4 varr deyo.iss dwaii nu tuci chara paunn to 1 ghtna pehla yaa chara puann too 2 ghnte badd de sakde ho...

Answered Date (03 Mar 2018 08:57 AM) Translated Date (-)

thnku ji

Sir ji kheere Di chamk ni hegi dull ja a syngenta rajani a te fruit ruke j pye growth ni ho rhe 19:19:19 kri 8 din ho gye koi frk ni peya ?

(en)
Posted by
Dimple kumar (9872721231)
Dimple kumar
Punjab
Mansa
Write Answer
Posted Date (02 Mar 2018 06:52 PM) Assigned Date (-)
Answered Date (02 Mar 2018 07:34 PM) Translated Date (-)

Tuc fruit nu vadia ate chamkdar bnon lyi us te gibberellic acid @300ml di prti acre de hisab naal spray kro. Is naal usdi growth v ho javegi

Sir papaya red lady Taiwan 786 Ka plant se kuch plant se fal ger raha hai Kya kare ?

(en)
Posted by
Mahendra Parsad (7388522228)
Mahendra Parsad
Uttar Pradesh
--
Write Answer
Posted Date (02 Mar 2018 06:52 PM) Assigned Date (-)
Answered Date (02 Mar 2018 07:41 PM) Translated Date (-)

iss di roktham de lyi 4ml Planofix prati 15 ltr paani de hisaab nal mix kar ke paudya te spray kro.

sir lashan de patte uparr to sukk rehe hai, uss koi ilagg dso usde vich ki paya ?

(en)
Posted by
manpreet (9855458321)
manpreet
Punjab
Ludhiana
Write Answer
Posted Date (02 Mar 2018 06:28 PM) Assigned Date (-)
Answered Date (03 Mar 2018 09:16 AM) Translated Date (-)

Jekar lasan de patte uppero peele pai k sukk rhe hnn tan uss di roktham de lyi uss de upper 400gm M-45 ja carbendazim@400gm ja blue copper oxy chloride nu 150 ltr pani de nal mila ke prati acre te spray kro.

nisha chilli 7211190337 ?

(en)
Posted by
sureshbhai M.Patel (7211190337)
sureshbhai M.Patel
Gujarat
Aravalli
Write Answer
Posted Date (02 Mar 2018 06:17 PM) Assigned Date (-)
Answered Date (11 Mar 2018 09:35 AM) Translated Date (-)

kirpa app apni add hamari apnikheti buy and sell pe daalein.

arka sweta te arka meghana mirch laun da time daso kine din di kheti hai paneere kitho milu ki rate milu ?

(en)
Posted by
gurdeep (9779920472)
gurdeep
Punjab
Mansa
Write Answer
Posted Date (02 Mar 2018 06:17 PM) Assigned Date (-)
Answered Date (03 Mar 2018 06:07 AM) Translated Date (-)

ਇਸ ਦੀ ਪਨੀਰੀ ਤੁਸੀ ਕਿਸੇ ਵੀ ਨੇੜੇ ਦੀ ਨਰਸਰੀ ਤੋਂ ਲੈ ਸਕਦੇ ਹੋI CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ। ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ। ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ। ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ। ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ। CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ। ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ। ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ। ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ। ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ। ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ। ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ। Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ। ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ। ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ। ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ। ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ। Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ। ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ। ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ। Arka Sweta: ਇਹ ਹਾਈਬ੍ਰਿਡ ਕਿਸਮ ਵਧੇਰੇ ਝਾੜ ਵਾਲੀ ਅਤੇ ਤਾਜ਼ਾ ਮੰਡੀ ਵਿੱਚ ਵੇਚਣਯੋਗ ਹੈ। ਇਹ ਸੇਂਜੂ ਸਥਿਤੀਆਂ ਵਿੱਚ ਸਾਉਣੀ ਅਤੇ ਹਾੜੀ ਦੋਨੋਂ ਵਿੱਚ ਉਗਾਈ ਜਾ ਸਕਦੀ ਹੈ। ਇਸ ਦੇ ਫਲ ਦੀ ਲੰਬਾਈ 11-12 ਸੈ.ਮੀ., ਚੌੜਾਈ 1.2-1.5 ਸੈ.ਮੀ. ਹੁੰਦੀ ਹੈ। ਫਲ ਮੁਲਾਇਮ ਅਤੇ ਦਰਮਿਆਨੇ ਕੌੜੇ ਹੁੰਦੇ ਹਨ। ਫਲ ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਹ ਵਿਸ਼ਾਣੂਆਂ ਨੂੰ ਸਹਾਰਨਯੋਗ ਕਿਸਮ ਹੈ। ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ। Kashi Early: ਇਸ ਹਾਈਬ੍ਰਿਡ ਕਿਸਮ ਦੇ ਪੌਦੇ ਦਾ ਕੱਦ ਲੰਬਾ (100-110 ਸੈ.ਮੀ.) ਹੁੰਦਾ ਹੈ। ਇਸਦਾ ਤਣਾ ਟਾਹਣੀਆਂ ਤੋਂ ਬਿਨਾਂ ਫਿੱਕਾ ਹਰਾ ਹੁੰਦਾ ਹੈ। ਇਸ ਦੇ ਫ਼ਲ ਕੌੜੇ, ਲੰਬੇ ( 8-9 x 1.0-1.2 ਸੈ.ਮੀ.), ਆਕਰਸ਼ਿਕ, ਸ਼ੁਰੂ ਵਿੱਚ ਗੂੜੇ ਹਰੇ ਜੋ ਪੱਕਣ ਤੋਂ ਬਾਅਦ ਚਮਕੀਲੇ ਲਾਲ ਹੋ ਜਾਂਦੇ ਹਨ। ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ। Kashi Surkh: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ। ਇਸਦੇ ਫ਼ਲ ਹਲਕੇ ਹਰੇ, ਸਿੱਧੇ, ਲੰਬੇ 11-12 ਸੈ.ਮੀ. ਹੁੰਦੇ ਹਨ। ਇਹ ਹਰੀ ਅਤੇ ਲਾਲ ਦੋਨੋਂ ਤਰ੍ਹਾਂ ਦੀਆਂ ਮਿਰਚਾਂ ਉਗਾਉਣਯੋਗ ਕਿਸਮ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ। Kashi Anmol: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ(60-70 ਸੈ.ਮੀ.) ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਅਤੇ ਇਹ ਆਕਰਸ਼ਿਕ ਹਰੇ ਕੌੜੇ ਫਲ ਪੈਦਾ ਕਰਦਾ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

green chilli me गुजरात में नंबर वन निशा मीर्च हायब्रिड अधिक उपज कम दिन में दो बुवाई का बिच का अंतर contact. shubh labh agri input pvt ltd ? 9825055837 7211190337 7211190335

(en)
  • 3
Posted by
sureshbhai M.Patel (7211190337)
sureshbhai M.Patel
Gujarat
Aravalli
Write Answer
Posted Date (02 Mar 2018 06:15 PM) Assigned Date (-)
Answered Date (11 Mar 2018 09:34 AM) Translated Date (-)

kirpa app apni add hamari apni kheti buy and sell pe daalein.

What is water logging capacity ?

(en)
Posted by
veerpal kaur (9877326377)
veerpal kaur
Punjab
Sangrur
Write Answer
Posted Date (02 Mar 2018 05:50 PM) Assigned Date (-)
Answered Date (02 Mar 2018 08:13 PM) Translated Date (-)

Water logging ohsnu khnde jihda kheta ch pani khda rehnda jo crops nu nuksan paunchada

Answered Date (02 Mar 2018 08:13 PM) Translated Date (-)

Waterlogging refers to the saturation of soil with water.Soil may be regarded as waterlogged when it is saturated with water such that its air phase is restricted and anaerobic conditions prevail means air cannot enter the soil.

ਸਰ ਅਸੀ ਗਾਵਾ ਰਖੀਆ ਹਨ ਪਰ ਉਨ੍ਹਾ ਦਾ ਦੁੱਧ ਬਹੁਤ ਘੱਟ ਰੇਟ ਅਠਾਰਾਂ ਰੁਪਏ ਤੇ ਵਿਕ ਰਿਹਾ ਹੈ ਜੀ ਰੇਟ ਬਾਰੇ ਦਸੋ ਜੀ ਹੋਰ ਰੇਟ ਵਧੇਗਾ ਜੀ ਸਾਡੇ ਫੈਟ ਦਾ ਰੇਟ ਸਾਢੇ ਚਾਰ ਰੁਪਏ ਹੈ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (02 Mar 2018 05:33 PM) Assigned Date (-)
Answered Date (03 Mar 2018 09:53 AM) Translated Date (-)

ਗਾਵਾ ਦੇ ਦੁੱਧ ਦਾ ਰੇਟ ਅਜੇ ਘੱਟ ਹੈ ਗਾਵਾ ਦੇ ਦੁੱਧ ਦਾ ਰੇਟ ਮਾਰਚ ਦੇ ਆਖਿਰ ਤਕ ਵਧਣ ਦੀ ਸੰਭਾਵਨਾ ਹੈ ਇਸਦਾ ਰੇਟ 21 ਰੁਪਏ ਤਕ ਹੋ ਸਕਦਾ ਹੈ ਬਾਕੀ ਦੁੱਧ ਦਾ ਸਹੀ ਮੁੱਲ ਉਸਦੀ ਫੈਟ ਦੇ ਹਿਸਾਬ ਨਾਲ ਹੈ ਲਗਦਾ ਹੈ

Answered Date (03 Mar 2018 11:25 PM) Translated Date (-)

sir app marketing Karni suru Karo 18 rupey vala asani nal 30 rupey sale Howe ga

ਸਰ ਅਸੀ ਨਵੰਬਰ ਚ ਕੇ ਐਸ ਕੰਪਨੀ ਦਾ ਰੋਟਾਵੇਟਰ ਲਿਆ ਸੀ ਉਸ ਉੱਤੇ ਸਬਸਿਡੀ ਮਿਲੇਗੀ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (02 Mar 2018 05:20 PM) Assigned Date (-)
Answered Date (03 Mar 2018 07:09 AM) Translated Date (-)

ਜਿਥੋਂ ਤੁਸੀ ਇੱਹ ਰੋਟਾਵੇਟਰ ਲਿਆ ਹੈ ਓਥੋਂ ਹੀ ਤੁਸੀ ਇਸ ਦੀ ਸਬਸਿਡੀ ਬਾਰੇ ਪਤਾ ਕਰ ਸਕਦੇ ਹੋI ਜੋ ਵੀ ਇਸ ਦਾ ਫਾਰਮ ਭਰਨਾ ਹੋਵੇਗਾ ਉਹ ਇਸ ਦੇ ਬਾਰੇ ਜਾਣਕਾਰੀ ਦੇ ਸਕਦੇ ਹੱਨ I

ਸਰ ਜੀ ਹੁਣ ਕਿਹੜੀ ਮਿਰਚ ਦਾ ਟਾਇਮ ਹੈ ਜਾਣਕਾਰੀ ਦੱਸੋ ਜੀ ?

(en)
Posted by
Jasveer singh (9056934300)
Jasveer singh
Punjab
Sangrur
Write Answer
Posted Date (02 Mar 2018 04:49 PM) Assigned Date (-)
Answered Date (02 Mar 2018 11:27 AM) Translated Date (-)

CH-1: ਇਹ ਕਿਸਮ ਪੀ ਏ ਯੂ ਲੁਧਿਆਣੇ ਵੱਲੋਂ ਬਣਾਈ ਗਈ ਹੈ। ਇਹ ਦਰਮਿਆਨੇ ਕੱਦ ਵਾਲੀ ਕਿਸਮ ਹੈ। ਇਸਦਾ ਫ਼ਲ ਦਰਮਿਆਨੇ ਆਕਾਰ ਅਤੇ ਹਲਕੇ ਹਰੇ ਰੰਗ ਦਾ ਹੁੰਦਾ ਹੈ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦਾ ਹੋ ਜਾਂਦਾ ਹੈ। ਇਸ ਕਿਸਮ ਦਾ ਫ਼ਲ ਬਹੁਤ ਕੌੜਾ ਅਤੇ ਆਕਰਸ਼ਿਤ ਹੁੰਦਾ ਹੈ। ਇਹ ਕਿਸਮ ਗਲਣ ਰੋਗ ਨੂੰ ਸਹਾਰ ਸਕਦੀ ਹੈ। ਇਸਦਾ ਔਸਤਨ ਝਾੜ 95-100 ਕੁਇੰਟਲ ਪ੍ਰਤੀ ਏਕੜ ਹੈ। CH-3: ਇਹ ਕਿਸਮ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਦੁਆਰਾ ਬਣਾਈ ਗਈ ਹੈ। ਇਸਦੇ ਫ਼ਲ ਦਾ ਆਕਾਰ CH-1 ਦੇ ਆਕਾਰ ਨਾਲੋਂ ਵੱਡਾ ਹੁੰਦਾ ਹੈ। ਇਸ ਵਿੱਚ ਕੈਪਸੇਸਿਨ ਦੀ ਮਾਤਰਾ 0.52% ਹੁੰਦੀ ਹੈ। ਇਸ ਦਾ ਔਸਤਨ ਝਾੜ 100-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। CH-27: ਇਸ ਕਿਸਮ ਦੇ ਪੌਦੇ ਲੰਬੇ ਹੁੰਦੇ ਹਨ ਅਤੇ ਜ਼ਿਆਦਾ ਸਮੇਂ ਤੱਕ ਫ਼ਲ ਦਿੰਦੇ ਹਨ। ਇਸ ਕਿਸਮ ਦੇ ਫ਼ਲ ਦਰਮਿਆਨੇ ਲੰਬੇ (6.7 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਰੰਗ ਦੇ ਹੁੰਦੇ ਹਨ। ਇਹ ਕਿਸਮ ਪੱਤਾ ਮਰੋੜ, ਫਲ ਅਤੇ ਜੜ੍ਹ ਗਲਣ, ਰਸ ਚੂਸਣ ਵਾਲੇ ਕੀਟਾਂ ਜਿਵੇਂ ਕਿ ਮਕੌੜਾ ਜੂੰ ਆਦਿ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 90-110 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Punjab Sindhuri: ਇਸ ਕਿਸਮ ਦੇ ਪੌਦੇ ਗੂੜੇ ਹਰੇ, ਠੋਸ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫ਼ਲ ਲੰਮੇ (7-14 ਸੈ.ਮੀ.), ਮੋਟੇ ਛਿਲਕੇ ਵਾਲੇ, ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੁੰਦੇ ਹਨ। ਇਸ ਦਾ ਔਸਤਨ ਝਾੜ 70-75 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Punjab Tej: ਇਸਦੇ ਪੌਦੇ ਹਲਕੇ ਹਰੇ, ਫੈਲੇ ਹੋੋਏ ਅਤੇ ਦਰਮਿਆਨੇ ਕੱਦ ਦੇ ਹੁੰਦੇ ਹਨ। ਇਹ ਛੇਤੀ ਪੱਕਣ ਵਾਲੀ ਕਿਸਮ ਹੈ ਅਤੇ ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦੇ ਫ਼ਲ ਲੰਮੇ (6-8 ਸੈ.ਮੀ.), ਪਤਲੇ ਛਿਲਕੇ ਵਾਲੇ, ਸ਼ੁਰੂ ਵਿੱਚ ਹਲਕੇ ਹਰੇ ਰੰਗ ਦੇ ਹੁੰਦੇ ਹਨ ਜੋ ਪੱਕਣ ਤੋਂ ਬਾਅਦ ਗੂੜੇ ਲਾਲ ਰੰਗ ਦੇ ਹੋ ਜਾਂਦੇ ਹਨ। ਇਸ ਦਾ ਔਸਤਨ ਝਾੜ 60 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ। Pusa Jwala: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ, ਝਾੜੀਆਂ ਵਾਲੇ ਅਤੇ ਹਲਕੇ ਹਰੇ ਰੰਗ ਦੇ ਹੁੰਦੇ ਹਨ। ਇਸਦੇ ਫਲ 9-10 ਸੈ.ਮੀ. ਲੰਬੇ, ਹਲਕੇ ਹਰੇ ਅਤੇ ਬਹੁਤ ਕੌੜੇ ਹੁੰਦੇ ਹਨ। ਇਹ ਕਿਸਮ ਥਰਿਪ ਅਤੇ ਮਕੌੜਾ ਜੂੰ ਦੀ ਰੋਧਕ ਹੈ। ਇਸ ਦਾ ਔਸਤਨ ਝਾੜ 34 ਕੁਇੰਟਲ (ਹਰੀਆਂ ਮਿਰਚਾਂ) ਅਤੇ 7 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੁੰਦਾ ਹੈ। Pusa Sadabahar: ਇਸਦੇ ਪੌਦੇ ਸਿੱਧੇ, ਸਦਾਬਹਾਰ (2-3 ਸਾਲ), 60-80 ਸੈ.ਮੀ. ਕੱਦ ਦੇ ਹੁੰਦੇ ਹਨ। ਇਸਦੇ ਫ਼ਲ 6-8 ਸੈ.ਮੀ. ਲੰਬੇ ਹੁੰਦੇ ਹਨ। ਫਲ ਗੁੱਛਿਆਂ ਵਿੱਚ ਲੱਗਦੇ ਹਨ ਅਤੇ ਹਰੇਕ ਗੁੱਛੇ ਚ 6-14 ਫਲ ਹੁੰਦੇ ਹਨ। ਪੱਕਣ ਸਮੇਂ ਫਲ ਗੂੜੇ ਲਾਲ ਰੰਗ ਦੇ ਅਤੇ ਕੌੜੇ ਹੁੰਦੇ ਹਨ। ਇਹ ਕਿਸਮ CMV, TMV ਅਤੇ ਪੱਤਾ ਮਰੋੜ ਦੀ ਰੋਧਕ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਾਉਣ ਤੋਂ 75-80 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 38 ਕੁਇੰਟਲ (ਹਰੀਆਂ ਮਿਰਚਾਂ) ਅਤੇ 8 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ। Arka Meghana: ਇਹ ਹਾਈਬ੍ਰਿਡ ਕਿਸਮ ਵੱਧ ਝਾੜ ਵਾਲੀ ਅਤੇ ਪੱਤਿਆਂ ਦੇ ਧੱਬਾ ਰੋਗ ਦੀ ਰੋਧਕ ਹੈ। ਇਸ ਦੇ ਫਲਾਂ ਦੀ ਲੰਬਾਈ 10.6 ਸੈ.ਮੀ. ਅਤੇ ਚੌੜਾਈ 1.2 ਸੈ.ਮੀ. ਹੁੰਦੀ ਹੈ। ਇਸ ਦੇ ਫਲ ਸ਼ੁਰੂ ਵਿੱਚ ਗੂੜੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਸਦਾ ਔਸਤਨ ਝਾੜ 134 ਕੁਇੰਟਲ (ਹਰੀ ਮਿਰਚ) ਅਤੇ 20 ਕੁਇੰਟਲ (ਸੁੱਕੀ ਮਿਰਚ) ਹੁੰਦਾ ਹੈ। Arka Sweta: ਇਹ ਹਾਈਬ੍ਰਿਡ ਕਿਸਮ ਵਧੇਰੇ ਝਾੜ ਵਾਲੀ ਅਤੇ ਤਾਜ਼ਾ ਮੰਡੀ ਵਿੱਚ ਵੇਚਣਯੋਗ ਹੈ। ਇਹ ਸੇਂਜੂ ਸਥਿਤੀਆਂ ਵਿੱਚ ਸਾਉਣੀ ਅਤੇ ਹਾੜੀ ਦੋਨੋਂ ਵਿੱਚ ਉਗਾਈ ਜਾ ਸਕਦੀ ਹੈ। ਇਸ ਦੇ ਫਲ ਦੀ ਲੰਬਾਈ 11-12 ਸੈ.ਮੀ., ਚੌੜਾਈ 1.2-1.5 ਸੈ.ਮੀ. ਹੁੰਦੀ ਹੈ। ਫਲ ਮੁਲਾਇਮ ਅਤੇ ਦਰਮਿਆਨੇ ਕੌੜੇ ਹੁੰਦੇ ਹਨ। ਫਲ ਸ਼ੁਰੂ ਵਿੱਚ ਹਲਕੇ ਹਰੇ ਅਤੇ ਪੱਕਣ ਤੋਂ ਬਾਅਦ ਲਾਲ ਹੋ ਜਾਂਦੇ ਹਨ। ਇਹ ਵਿਸ਼ਾਣੂਆਂ ਨੂੰ ਸਹਾਰਨਯੋਗ ਕਿਸਮ ਹੈ। ਇਸ ਦਾ ਔਸਤਨ ਝਾੜ 132 ਕੁਇੰਟਲ (ਹਰੀਆਂ ਮਿਰਚਾਂ) ਅਤੇ 20 ਕੁਇੰਟਲ (ਸੁੱਕੀਆਂ ਮਿਰਚਾਂ) ਪ੍ਰਤੀ ਏਕੜ ਹੈ। Kashi Early: ਇਸ ਹਾਈਬ੍ਰਿਡ ਕਿਸਮ ਦੇ ਪੌਦੇ ਦਾ ਕੱਦ ਲੰਬਾ (100-110 ਸੈ.ਮੀ.) ਹੁੰਦਾ ਹੈ। ਇਸਦਾ ਤਣਾ ਟਾਹਣੀਆਂ ਤੋਂ ਬਿਨਾਂ ਫਿੱਕਾ ਹਰਾ ਹੁੰਦਾ ਹੈ। ਇਸ ਦੇ ਫ਼ਲ ਕੌੜੇ, ਲੰਬੇ ( 8-9 x 1.0-1.2 ਸੈ.ਮੀ.), ਆਕਰਸ਼ਿਕ, ਸ਼ੁਰੂ ਵਿੱਚ ਗੂੜੇ ਹਰੇ ਜੋ ਪੱਕਣ ਤੋਂ ਬਾਅਦ ਚਮਕੀਲੇ ਲਾਲ ਹੋ ਜਾਂਦੇ ਹਨ। ਇਸ ਕਿਸਮ ਵਿੱਚ ਹਰੀ ਮਿਰਚ ਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 45 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸ ਦਾ ਔਸਤਨ ਝਾੜ 100 ਕੁਇੰਟਲ (ਪੱਕੀ ਹੋਈ ਲਾਲ) ਹੁੰਦਾ ਹੈ। Kashi Surkh: ਇਸ ਕਿਸਮ ਦੇ ਪੌਦੇ ਛੋਟੇ ਕੱਦ ਦੇ ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ। ਇਸਦੇ ਫ਼ਲ ਹਲਕੇ ਹਰੇ, ਸਿੱਧੇ, ਲੰਬੇ 11-12 ਸੈ.ਮੀ. ਹੁੰਦੇ ਹਨ। ਇਹ ਹਰੀ ਅਤੇ ਲਾਲ ਦੋਨੋਂ ਤਰ੍ਹਾਂ ਦੀਆਂ ਮਿਰਚਾਂ ਉਗਾਉਣਯੋਗ ਕਿਸਮ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨਾਂ ਬਾਅਦ ਕੀਤੀ ਜਾ ਸਕਦੀ ਹੈ। ਇਸ ਵਿੱਚ ਹਰੀ ਮਿਰਚ ਦਾ ਔਸਤਨ ਝਾੜ 100 ਕੁਇੰਟਲ ਪ੍ਰਤੀ ਏਕੜ ਹੈ। Kashi Anmol: ਇਸ ਕਿਸਮ ਦੇ ਪੌਦੇ ਦਰਮਿਆਨੇ ਕੱਦ ਦੇ(60-70 ਸੈ.ਮੀ.) ਹੁੰਦੇ ਹਨ, ਜਿਨ੍ਹਾਂ ਦਾ ਤਣਾ ਟਾਹਣੀਆਂ ਵਾਲਾ ਹੁੰਦਾ ਹੈ ਅਤੇ ਇਹ ਆਕਰਸ਼ਿਕ ਹਰੇ ਕੌੜੇ ਫਲ ਪੈਦਾ ਕਰਦਾ ਹੈ। ਇਸਦੀ ਪਹਿਲੀ ਤੁੜਾਈ ਪਨੀਰੀ ਲਗਾਉਣ ਤੋਂ 55 ਦਿਨ ਬਾਅਦ ਕੀਤੀ ਜਾ ਸਕਦੀ ਹੈ। ਇਸਦਾ ਔਸਤਨ ਝਾੜ 80 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ।

sir ma ghar lyi onion lgaye hai , usde lyi kya ghar di khadd varr sakde ha ?

(en)
Posted by
pardeep singh (9569825500)
pardeep singh
Punjab
Patiala
Write Answer
Posted Date (02 Mar 2018 04:16 PM) Assigned Date (-)
Answered Date (02 Mar 2018 11:12 AM) Translated Date (-)

iss de vich acre de lyi 90 kg urea paya janda hai. iss nu tuc 3 hissya de vich vand ke paa skde ho. tuc jinne area de vich pyaaz laaye hnn uss hisab nal urea di maatra nu ghta vdha skde ho. growth de lyi tuc iss de upper 1 kg npk 191919 nu 150 ltr pani de nal mila ke prati acre te spray kr skde ho.

loki k bare m kuch btaye ?

(en)
Posted by
sonu rao (9813853529)
sonu rao
Haryana
Mahendragarh
Write Answer
Posted Date (02 Mar 2018 04:04 PM) Assigned Date (-)
Answered Date (02 Mar 2018 10:58 AM) Translated Date (-)

App loki ki achi kisme jaise Punjab barkat , Punjab long , Punjab komal or punjab barkat lga skte ho... Yeh sb sme pe bijayi wali kisme hai..abhi inki bijaayi ka smein chal rha hai.

kese or kitne matra dalwa du decomposer ki ?

(en)
Posted by
ashok tiwari (6260053739)
ashok tiwari
Madhya Pradesh
--
Write Answer
Posted Date (02 Mar 2018 04:00 PM) Assigned Date (-)
Answered Date (02 Mar 2018 10:56 AM) Translated Date (-)

waste decomposer एक जैविक प्रोडक्ट हैं जिसमें बैक्टीरिया होता हैं जोकि मिट्टी की उपजाऊ शक्ति को बढ़ाता हैं और फालतू चीजों जैसे पत्तों को गलने में मदद करता हैं इसे तैयार करने के लिए 200 लीटर पानी में 2 किलो गुड अैर एक शीशी waste decomposer की डालें। जब पानी का रंग दूधिया हो जाये और मिठी खुशबू आने लगे तब इसकी स्प्रे या पानी देने के समय खेत में मिला सकते हैं। यह सात दिन में तयार हो जाता है इस को हर रोज सुबह शाम डंडे से घुमाते रहें I

Madhya Pradesh

Answered Date (02 Mar 2018 04:31 PM) Translated Date (-)

thank you G

ਕਣਕ ਦੇ ਥੱਲਰੇ ਪੱਤੇ ਸੁੱਕ ਰਿਹਾ ਨੇ ?

(en)
  • 1
Posted by
Mandeep dhillon (7009004272)
Mandeep dhillon
Punjab
Tarn Taran
Write Answer
Posted Date (02 Mar 2018 03:49 PM) Assigned Date (-)
Answered Date (02 Mar 2018 11:00 AM) Translated Date (-)

iss de vich fungus di problem hai iss de upper 500gm saaf ja 300gm thiophanate methyl di prati acre de hisab nal spray kro.

sir eh preagnet vashi nu sahi rahu deworming laid 2.5 Di gabhn AA TE HALF BOLUS DEDAGE JA ?

(en)
  • 1
Posted by
Lovepreet Singh (8427407062)
Lovepreet Singh
Punjab
Kapurthala
Write Answer
Posted Date (02 Mar 2018 03:28 PM) Assigned Date (-)
Answered Date (02 Mar 2018 04:20 PM) Translated Date (-)

hnji eh pregnancy safe a tusi half tablates de sakde ho

ਸਰ ਇਹ ਵੱਛੀ ਕਿਹੜੀ ਨਸ਼ਲ ਦੀ ਹੈ , ਇਹ ਕਿੰਨਾ ਦੁੱਧ ਦਿੰਦੀ ਹੈ ?ਇਸਦਾ ਦੁੱਧ ਸਿਹਤ ਲਈ ਕਿੰਨਾ ਕੁ ਲਾਭਦਾਇਕ ਹੈ ?

(en)
  • 2
Posted by
()
--
--
Write Answer
Posted Date (02 Mar 2018 03:27 PM) Assigned Date (-)
Answered Date (03 Mar 2018 01:55 PM) Translated Date (-)

60-65 % sahiwal te hf breed hai ji. dud thik hai sehat lai.

sir majja de dairy farming varre traning lenna ha kitho mill sadki hai , koi contact no deyo ,distt tarntaran vich kithe mill sakdi hai ?

(en)
Posted by
Nirvail singh (8728044649)
Nirvail singh
Punjab
Tarn Taran
Write Answer
Posted Date (02 Mar 2018 03:17 PM) Assigned Date (-)
Answered Date (05 Mar 2018 10:59 AM) Translated Date (-)

jekar tuci maja di dairy training lena chahunde ho , tan tuci apne nazdiki KVK yaa PDDB(punjab dairy development board to laa sakde ho, tuci traning lann lyi iss no. te sampark kr sakde ho , 01852-223093 Dairy Dev.Officer,Dairy Training & Extension Centre, Near Mall Mandi, Amritsar Road, Tarn-Taran. tt_ddo@rediffmail.com

dr. saab kanak de patte yellow ho ke sukk rhe hann. eh kyo ho rhe han te isda ilaaz dso gg. pili kungi ta ha ni. kanak 20 nov nu beeji v te 3086 a gg. ?

(en)
Posted by
gurkirat (9914056671)
gurkirat
Punjab
Ludhiana
Write Answer
Posted Date (02 Mar 2018 03:15 PM) Assigned Date (-)
Answered Date (02 Mar 2018 03:27 PM) Translated Date (-)

ਜੇਕਰ ਪੀਲੀ ਕੁੰਗੀ ਨਹੀਂ ਹੈ। ਤਾਂ ਕਣਕ ਦੇ ਪੱਤੇ ਕਈ ਵਾਰ ਇਸ ਵਿਚ ਖੁਰਾਕੀ ਤੱਤਾਂ ਦੀ ਕਮੀ ਕਾਰਨ ਸੁੱਕਣ ਲੱਗ ਜਾਂਦੇ ਹਨ । ਜਿਵੇਂ ਕੇ ਕਣਕ ਵਿਚ ਮੈਂਗਨੀਜ ਦੀ ਬਹੁਤ ਜ਼ਿਆਦਾ ਕਮੀ ਅਉਣ ਤੇ ਬੁੱਟੇ ਸੁੱਕਣ ਲਗ ਜਾਂਦੇ ਹਨ ਅਤੇ ਸਿੱਟੇ ਨਿਕਲਣ ਤੇ ਇਹ ਨਿਸ਼ਾਨੀਆਂ ਟੀਸੀ ਦੇ ਪਤਿਆ ਤੇ ਸਾਫ ਨਜਰ ਅਉਂਦੀਆਂ ਹਨ। ਤੁਸੀ ਇਹਨਾਂ ਸਾਰੇ ਜਰੂਰੀ ਤੱਤਾਂ ਦੀ ਪੂਰਤੀ ਲਈ ਇਹ ਨੀਚੇ ਲਿਖੀ ਆਰਗੈਨਿਕ ਸਪਰੇ ਕਰੋ।ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

sr g kuti nu heat te ayi nu 2 din ho chuke ne usdi croosing kdo krye ?

(en)
Posted by
harvinder singh (9877477340)
harvinder singh
Punjab
Patiala
Write Answer
Posted Date (02 Mar 2018 03:13 PM) Assigned Date (-)
Answered Date (02 Mar 2018 04:24 PM) Translated Date (-)

heat vich aon to 24- 36 gante baad cross karva sakde ho.

Answered Date (02 Mar 2018 04:32 PM) Translated Date (-)

dhanbad sr g

dr. saab kanak de patte yellow ho ke sukk rhe ne pili kungi ta ha ni fer eh ki ho skda te ehda ilaaz kia kanak 20 nov nu beeji c te 3086 a ji ?

(en)
Posted by
gurkirat (9914056671)
gurkirat
Punjab
Ludhiana
Write Answer
Posted Date (02 Mar 2018 03:05 PM) Assigned Date (-)
Answered Date (02 Mar 2018 03:24 PM) Translated Date (-)

ਜੇਕਰ ਪੀਲੀ ਕੁੰਗੀ ਨਹੀਂ ਹੈ। ਤਾਂ ਕਣਕ ਦੇ ਪੱਤੇ ਕਈ ਵਾਰ ਇਸ ਵਿਚ ਖੁਰਾਕੀ ਤੱਤਾਂ ਦੀ ਕਮੀ ਕਾਰਨ ਸੁੱਕਣ ਲੱਗ ਜਾਂਦੇ ਹਨ । ਜਿਵੇਂ ਕੇ ਕਣਕ ਵਿਚ ਮੈਂਗਨੀਜ ਦੀ ਬਹੁਤ ਜ਼ਿਆਦਾ ਕਮੀ ਅਉਣ ਤੇ ਬੁੱਟੇ ਸੁੱਕਣ ਲਗ ਜਾਂਦੇ ਹਨ ਅਤੇ ਸਿੱਟੇ ਨਿਕਲਣ ਤੇ ਇਹ ਨਿਸ਼ਾਨੀਆਂ ਟੀਸੀ ਦੇ ਪਤਿਆ ਤੇ ਸਾਫ ਨਜਰ ਅਉਂਦੀਆਂ ਹਨ। ਤੁਸੀ ਇਹਨਾਂ ਸਾਰੇ ਜਰੂਰੀ ਤੱਤਾਂ ਦੀ ਪੂਰਤੀ ਲਈ ਇਹ ਨੀਚੇ ਲਿਖੀ ਆਰਗੈਨਿਕ ਸਪਰੇ ਕਰੋ।ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ

sir pilli kungi toh bina kilt spray kre da koi faida hai ya paise krab karn hi aw ?

(en)
Posted by
Vikram jeet singh (9991918477)
Vikram jeet singh
Haryana
Sirsa
Write Answer
Posted Date (02 Mar 2018 02:58 PM) Assigned Date (-)
Answered Date (02 Mar 2018 03:02 PM) Translated Date (-)

tilt di spray da odo hi fyda hunda hai jdo fasl te pili kungi , bhuri kungi ja karnal bunt da attack hove .. jekr tu c bina biamri ton isdi vrto krde ho tan isda koi fyda nhi hovega..

Answered Date (02 Mar 2018 09:34 AM) Translated Date (-)

jekar peeli kungi nahi pyi hai tan uss sme iss da spray krn da koi faida nahi hai. uss sme nativo di spray kro. ihh jaldi jaldi bimaari nahi aun dindi hai. nativo di maatra@80gm prati acre hai . jdo peeli kungi aa jawe tan fir iss de upper tilt @200ml ja oswal di gillette ja nagrajuna di result nam di spray @200ml prati acre de hisaab nal kro. iss ton ilaava dupont di galileo way da v result wdia ha.