Maharashtra
Search
sir g m maki and duggi chari veeji hoyi hai hja one week he hoya.. m is ਤੇ ਸੁੰਡੀ ਦੀ spray kr deva ja hja ruk k kra.. ja phla pani la k kra. sir nala nam v dso khri spray kra jis dea nal vadia result ava ?
(en)
Makki de upper aje koi v spray krn di lod nahi hai. Iss nu sirf urea hi pao. Jdo makki vaddi 15 dina de aas paas ho jawe tan uss sme iss de upper gobh di soondi de lyi cypermethrin@80ml ja fame @20ml ja coragen@60ml nu 150 ltr pani de nal mila ke prati acre te spray kro.
asi khet vich new cnection lvouna ha ji oh kine tym ch lgo nd ohte kina khrchaa aau plzz dseo ?
(en)
Punjab
Nave connection di jankari tuhanu Punjab State Power Corporation LTD.(PSPCL)(Bijli Ghar) toh vistar naal mil jaave gi isde layi kirpa tuci apne nedle PSPCL de office ch samprak kro.
sir bersem da bijjj rkhna hai , uss nu hun pani lgann de lodd hai ya nhi ?
(en)
Haryana
nahi ji , Barseem da beej rakhna hai ta isnu hun pani laun di lod nahi hai .
ਬਈ ਜੀ ਏਸ ਕੱਟੀ ਦੀ ਗ੍ਰੋਥ ਲਈ ਕੋਈ ਵਧੀਆ ਪ੍ਰੋਡਕਟ ਦੱਸੋ ?
(en)
ਇਸ ਨੂੰ ਕਾਰਗਿਲ ਦੀ calf statter feed ਪਾਉ ਤੇ ਨਾਲ ਹੀ Calf Plan 3kg 50gm ਰੋਜਾਨਾ ਦਿਉ ਨਾਲ ਹੀ ਇਸ ਨੂੰ Hitek ਦਾ ਟੀਕਾ 1ml ਲਾਉ
Apni kheti department ji mere swal da jwab nhi milea jekar koi emergency question pusna hove tan koi ph no daso ?
(en)
Punjab
sadi hmesha hi koshish rehadi hai ke har swall da jwab dita time te dita jave par fir v je kise karan karke 24 ghante tak tuhade kise swal da jwab nai milda ta tusi sade Helpline no. 9779977641 te sampark kar sakde ho.
sir mai bina agg lae sukke vahan nu harrow nal vahea hoea hai ik month ho gea vah k chadde nu hun us di rouni kara ja fr 20 nu e pani chad k kaddu kara ?
(en)
Maharashtra
Tuc khet vich roni kar sakde ho is nal khet vich nadeen ug aaunge te ohna nadeena da spray krke khatma kita ja sakda hai.Spray karn layi sukke khet vich sathi@60 gram nu 150 litre pani vich mila ke prati acre de hisab nal spray karo.
sir tell me about chemical control of blight in bottle gourd ?
(en)
You can use Mancozeb@400gm or carbendazim@400gm or copper oxychloride@400gm or ridomil gold@250gm or metalaxyl@ 100gm or mancozeb+carbendazim@400gm per acre by mixing in 150 ltr of water.
navroop ਸਰ ਕਈ ਵਾਰ ਗਾਂਵਾ ਹੀਟ ਵਿੱਚ ਆਉਣ ਤੋ ਬਾਅਦ ਹਫਤੇ ਬਾਅਦ ਫਿਰ ਦੁਬਾਰਾ ਹੀਟ ਵਿੱਚ ਆ ਜਾਂਦੀਆ ਹਨ ਅਤੇ ਫਿਰ ਦੁਬਾਰਾ ਦਸ ਜਾਂ ਬਾਰਾ ਦਿਨ ਤੇ ਆ ਜਾਦੀਆਂ ਹਨ ਅਤੇ ਕਈ ਵਾਰ ਕਈ ਗਾਵਾ ਬਹੁਤ ਲੰਬੀ ਹੀਟ ਜਿਵੇ ਕੇ 7-7 ਦਿਨ ਰੱਖ ਜਾਦੀਆਂ ਹਨ ? ਇਸਦਾ ਕੀ ਕਾਰਨ ਹੈ ਜੀ ਅਤੇ ਇਸਦਾ ਇਲਾਜ ਦੱਸੋ ਜੀ
(en)
Punjab
ਇਹ ਪਸ਼ੂ ਵਿਚ ਵਿਟਾਮਿਨ ਅਤੇ ਮਿਨਰਲ ਦੀ ਕਮੀ ਕਰਕੇ ਹੁੰਦਾ ਹੈ , ਜਿਸ ਨਾਲ ਬੱਚੇਦਾਨੀ ਕਮਜ਼ੋਰ ਹੋ ਜਾਂਦੀ ਹੈ ਅਤੇ ਇੰਜਫੇਕਸ਼ਨ ਪੈਦਾ ਹੋ ਜਾਂਦੀ ਹੈ ਅਤੇ ਪਸ਼ੂ ਵਾਰ ਵਾਰ ਫਿਰਦਾ ਰਹਿੰਦਾ ਹੈ ਬਾਕੀ ਜੋ ਅਸੀਂ ਖੁਰਾਕ ਦਿੰਦੇ ਹਨ ਉਸ ਨੂੰ ਯੂਰੀਆ ਜ਼ਿਆਦਾ ਲੱਗਾ ਦਿੰਦੇ ਹਾਂ ਇਸ ਨਾਲ ਵੀ ਫਰਕ ਪੈਂਦਾ ਹਾਂ , ਇਸਦੇ ਲਈ ਪਸ਼ੂ ਨੂੰ pregstay gold ਪਾਊਡਰ ਦੇ ਸਕਦੇ ਹੋ , ਇਸਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦੇ 2 ਡੱਬੇ ਦੇ ਸਕਦੇ ਹੋ , ਬਾਕੀ ਜੇਕਰ ਪਸ਼ੂ ਜ਼ਿਆਦਾ ਟਾਈਮ ਹੀਟ ਵਿਚ ਰਹਿੰਦਾ ਹਾਂ ਉਸਦੇ ਲਈ ਤੁਸੀ ਇਹ ਦੇਸੀ ਤਰੀਕਾ ਵਰਤੋਂ , 200 ਗ੍ਰਾਮ ਜੋ ਖਾਰ , 200 ਗ੍ਰਾਮ ਕਲਮੀ ਸ਼ੋਰਾ, 200 ਗ੍ਰਾਮ ਫਟਕੜੀ (ਫਟਕੜੀ ਨੂੰ ਤਵੇ ਉਤੇ ਗਰਮ ਕਰਕੇ ਦਿਓ ) , ਅਤੇ 200 ਗ੍ਰਾਮ ਮੀਠਾ ਸੋਡਾ , ਇਹ ਸਾਰੀਆਂ ਚੀਜਾਂ ਨੂੰ ਮਿਲਾ ਕੇ ਪਾਊਡਰ ਬਣਾ ਲਓ ਅਤੇ ਹਰ ਰੋਜ 20ਗ੍ਰਾਮ ਦਿੰਦੇ ਰਹੋ ਇਸ ਨਾਲ ਫਰਕ ਪਾ ਜਾਵੇਗਾ ਅਤੇ ਪਸ਼ੂ ਨੂੰ pregstay gold ਪਾਊਡਰ ਨਾਲ ਦੇ ਸਕਦੇ ਹੋ , ਇਸਦੇ 2-2 ਚਮਚ ਸਵੇਰੇ ਸ਼ਾਮ ਦਿਓ , ਇਸਦੇ 2 ਡੱਬੇ ਦਿਓ ..
safilizer(12,63) upl fungicide paneri lyi 10 marle which urea nal mix kar ke wartan lyi safilizer Di dose daso ate dubara kine Dina baad use Kita jawe paneri 18 Dina Di ho gi ?
(en)
paneeri de vich iss di lod nahi hai. iss di lod odo paindi hai jdo paneeri nu tuc mukh khet de vich lga dinde ho. iss di maatra 500gm prati acre hundi hai. iss nu urea de nal mix kr ke paa skde ho. 50kg urea ate 500gm safilizer du varto tuc kr skde ho. dubara isse same product di jgah tuc thiophanate methyl@300gm prati acre v vart skde ho. iss di varto tuc 35 dina di paneeri hon te kr skde ho. ohh v tan kro jekar bimaari da hamla dikhda hai.
paniri pili ho gi ki kitta jawwe ?
(en)
Punjab
ਫ਼ੈਰਸ ਸਲਫ਼ੇਟ ਦੇ ਤਿੰਨ ਛਿੜਕਾਅ ਹਫ਼ਤੇ-ਹਫ਼ਤੇ ਦੇ ਫ਼ਰਕ ਤੇ ਕਰੋ ਇਸ ਛਿੜਕਾਅ ਲਈ ਫ਼ੈਰਸ ਸਲਫ਼ੇਟ ਦਾ 0.5-1.0 ਪ੍ਰਤੀਸ਼ਤ ਘੋਲ ਵਰਤੋ (ਅੱਧੇ ਤੋਂ ਇੱਕ ਕਿਲੋ ਫੈਰਸ ਸਲਫ਼ੇਟ 100 ਲਿਟਰ ਪਾਣੀ ਵਿੱਚ ਘੋਲ ਕੇ ਪ੍ਰਤੀ ਏਕੜ ਦੇ ਹਿਸਾਬ) ਨਾਲ ਛਿੜਕਾ ਕਰੋ
Sir 201 ਚਿੱਟੇ ਚੋਲਾ ਵਾਲੇ ਝੋਨੇ ਬਾਰੇ ਜਾਣਕਾਰੀ ਦਿਉ ਜੀ ਕਿਨ੍ਹਾਂ ਸਮਾਂ ਲੈਂਦੀ ਹੈ? ਅਤੇ ਝਾੜ ਕਿਨ੍ਹਾਂ ਹੈ ?
(en)
Maharashtra
ਇਹ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਦੀ ਹੈ ਇਸਦਾ ਝਾੜ 31 ਕੁੲਿੰਟਲ ਪ੍ਰਤੀ ੲੇਕੜ ਹੁੰਦਾ ਹੈ
ਸਰ ਜੋਹਨਡੀਆਰ 5310 ਟਰੈਕਟਰ ਵਾਸਤੇ ਕਿਨੇ ਫੁੱਟਾ ਰੋਟਾਵੇਟਰ ਚਾਹੀਦਾ ਹੈ ?
(en)
iss de lyi 7ft rotavator poora kamjab hai.
sir apa jhona lagon toh pehla pani shadke ush wich gypsum ..ja .. super da chitta de skde a..jammen jhona lagon lai tyar a g ?
(en)
Gypsum de lyi pani jruri nahi hai. iss nu khaali khet de vich shitta de ke vaahn vaah deo tan jo ihh changi trah mix ho jawe. super da shitta tuc pehla dena hai tan ohh v de skde ho. Par iss nal kui vaar labour de pair vgaira khrab hon da dar rehanda hai jekar tuc DAP , UREA ja SSP di paneeri mukh khet de vich lgaun ton turant pehla krde ho.
es swaal da answer nhi ditta g ?
(en)
iss dia jdaa de vich problem hai.iss dia jda check kro. jdo pehli urea paoge uss sme safilizer@500gm mix kr ke urea da shitta deo. subah de sme pattya de upper keeda jrur check kr ke dso.
sir ਪਸੂਆਂ ਨੂੰ ਮੱਖੀਆਂ ਬਹੁਤ ਤੰਗ ਕਰਦੀਆ ਨੇ ਕੋਈ ਇਲਾਜ ਦੱਸੋ ?
(en)
Rajasthan
ਨਿਮਦੇ ਪਤੇ ਤੇ ਗਲੋ ਦੇ ਪਤੇ ਚੰਗੀ ਤਰਾ ਮਿਕਸੀ ਕਰਕੇ ਵਿਚ ਪਾਣੀ ਪਾਉਣਾ ਪਤੇ ਤੇ ਪਾਣੀ ਡੰਗਰਾ ਦੇ ਹਿਸਾਬ ਨਾਲ ਲੈ ਲਵੋ ਕਿ ਐਨਾ ਕੂ ਡੰਗਰਾ ਦੇ ਲਗ ਜੂ ਪਾਣੀ ਕਪੜੇ ਨਾਲ ਪੁਣ ਕੇ ਵਿਚ ਸਰੋ ਦਾ ਤੇਲ ਪਾਉਣਾ ਫਿਰ ਡੰਗਰਾ ਦੇ ਲਾ ਦੇਵੋ ਮਖੀ ਮਛਰ ਗਵਾਂਢੀਆ ਦੇ ਘਰ ਜਾਕੇ ਵੀ ਥਰ ਥਰ ਕੰਬਣਗੇ ਤੇਰੇ ਡੰਗਰਾ ਕੋਲ ਤਾ ਕੀ ਰਹਿਣਾ...
sava 127 jhone da jhar kina hai g ?
(en)
Chandigarh
isda jhaad 30-33 qtl/acre hunda hai...
ਪਨੀਰੀ ਖੱਟੀ ਹੋਣੋ ਨੀ ਹੱਟ ਦੀ ਜੀ ਕੀ ਕੀਤਾ ਜਾਵੇ ?
(en)
jekar paneeri sirrya ton peeli pai rhi hai tan iss di rokthamn de lyi ferrous sulphate@1 kg prati acre de hisab nal spray kr skde ho. jekar neecho ton halka peelapan dikha rhi hai tan iss de vich urea@3kg prati kanal de hisab nal shitta deo.
Dcp ਪਾਉਡਰ ਵਾਰੇ ਿਦਸੋ ਜੀ ?
(en)
Punjab
ਤੁਸੀ ਇਸ ਪ੍ਰੋਡਕਟ ਦੀ ਫੋਟੋ ਭੇਜੋ ਤਾਂ ਜੋ ਇਸ ਦਾ ਸਾਲਟ ਦੇਖ ਕੇ ਸਹੀ ਜਾਣਕਾਰੀ ਦਿੱਤੀ ਜਾਵੇ
sir pathia di spray nal paniri di groeth ho skdi hai ?
(en)
han ji ihh ikk organic growth regulator hai. iss nal v growth ho jandi hai. iss di v tuc growth de lyi spray kr skde ho.
Sir paneri sukh rahi ta bahut jada verli ha ki kita jave ?
(en)
Maharashtra
Paniri nu lgatar pani launde raho ate isnu 3 killo urea prati knal pao. isto bad ferrous sulphate@0.5-1 killo nu 150 litre pani vich mila ke prati aikad de hisab nal spray karo.
pr 129 da jhad kina hai kina time laindi hai ?
(en)
Maharashtra
PR-129 naam di koi kism nhi hai kirpa kar ke tuci isde packet di photo bhejo taan jo tuhanu is baare sahi jankari diti ja sake.
sir jink panni hai kanal di kini pauni hai ate kini spray kr skde hai , 15 liter di tanki vich kinii paa ke spray kr skde hai atte thalle kini paa skde hai ?
(en)
Haryana
J kar tuci zinc di spray krni hai tan tuci Zinc sulphate (heptahydrate21%)60-65 gm ja (monohydrate33%)35-40 gm 15 litr pani ch mila ke prti kanal ch spray kar sakde ho ja fir chelated zinc 12%@25 gm nu 15 ltr pani ch mila ke prti kanal ch spray kar sakde ho.Ate je tuci zinc siddi pauni hai tan tuci 21% vaali @3 kilo ja 33% vali @2 kilo prti kanal de hisab naal paa sakde ho.
सर, सोयाबीन को उपचारीत कोन सी फफ़ंदनाशक दवाई से करना चाहीए ?
(en)
iss ko app Bavistin@3gm prati 1 kg beej ke hisaab se upcharit kr skte ho.
?
(en)
Punjab
apna swal visatar nal pusho tan jo tuhanu purii jankari diti jaa ske ..
ਸਰ ਹੁਣ ਗੰਨਾ ਲਗਾ ਸਕਦੇ ਹਾਂ, ਜੇਕਰ ਲਗਾ ਸਕਦੇ ਹਾਂ ਕਿੰਨੀ ਤਰੀਕ ਤਾ ਲਗਾ ਸਕਦੇ ਹਾਂ ਕਿਰਪਾ ਕਰਕੇ ਦੱਸੋ ਜੀ ?
(en)
Punjab
ਨਹੀਂ ਜੀ ਹੁਣ ਗੰਨਾ ਲਗਾਉਣ ਦਾ ਸਹੀ ਸਮਾਂ ਨਹੀਂ ਹੈ ਜੇਕਰ ਤੁਸੀ ਗੰਨਾ ਲਗਾਉਣਾ ਚਾਉਂਦੇ ਹੋ ਤਾਂ ਤੁਸੀ ਇਸਦੀ ਬਿਜਾਈ ਅੱਗੇ ਸਤੰਬਰ ਵਿਚ ਕਰ ਸਕਦੇ ਹੋ
ਸਰ ਪਨੀਰੀ ਨੂੰ ਯੂਰੀਆ ਖਾਦ ਪਾਈ ਨੂੰ ਅੱਠ ਦਿਨ ਹੋ ਗਏ ਹਨ ਹੁਣ ਪਾਉਣੀ ਜਾ ਨਹੀ ?
(en)
iss di growth dekho kinni hoyi hai. je ghat hai tan dubaara paa skde ho. nahi tan isse nal hi kam chal jawega. jehdia deogia de vich growth ghat hai othe shitta de deo.
jq hello ds
ehh tahli suk rahi hai ay tahli addhi sukh gayi hai te addhi hare hai esda koi solution dasso please ?
(en)
Haryana
Tahli de sukan da karn tahli ch aun vaali bimari soka rog ho sakda hai jisde karn phela patte pille pain lagg jande han ate sukhn lagde han.Isdi roktham layi tuci podhe nu same naal pani lao ate khuraki tatta di ghat na do ja fir tuci Bavistin 0.2% da ghol tyar kar ke pao us nal isdi roktham kiti ja sakdi hai.
ਬਈ ਜੀ ਆ ਝੋਨੇ ਦੀ ਪਨੀਰੀ ਪੀਲੀ ਹੋ ਕੇ ਮੱਚ ਰਹੀ ਆ ਕੀ ਹੱਲ ਆ ਇਸਦਾ ?
(en)
iss de upper ferrous sulphate@1 kg prati acre de hisab nal spray kro. ihh lohe di ghaat aa rhi hai.
ਗੋਭੀ ਦੀ ਪਨੀਰੀ ਗਲ ਰਹੀ ਏ ਹੱਲ ਦੱਸੋ ਜੀ ?
(en)
iss de upper M-45@400gm ja carbendazim@400gm ja ridomil gold@250gm ja kavach@250gm prati acre di spray kro.
paneri pilli Ho gyi koi Hall dasso sir ?
(en)
iss de upper ferrous sulphate@1 kg prati acre de hisab nal spray kro.
Sir majj da 1 saal pehla dud aunu band ho gyaa c nami suii c Hun dwara suun wali aa hun ta ni band hoyuu ?
(en)
Punjab
hnji iss tarh bnnd hoon de chnce ghtt hai , bakki tuci iss nu Ammunity powder dena suru kro , isda 1 pouch rojana deo , iss nal thhna de ehh smaiya nhi hovegi....
ਵੀਰ ਜੀ ਗਾ ਸੁਣ ਵਾਲੀ ਹੈ ਦਸ ਦਿਨ ਰਹਿ ਗਏ ਪਰ ਇੱਕ ਥਨ ਵਿੱਚ ਦੁੱਧ ਨਹੀਂ ਆ ਰਿਹਾ ਕੋਈ ਹੱਲ ਦੱਸੋ ?
(en)
ਤੁਸੀ ਕਲਮੀ ਸ਼ੋਰਾ 500 ਗ੍ਰਾਮ , ਜੋਂ ਖਾਰ 250 ਗ੍ਰਾਮ , ਮਿੱਠਾ ਸੋਢਾ 250 ਗ੍ਰਾਮ, ਨੁਸ਼ਾਦਰ 150 ਗ੍ਰਾਮ, ਮਿੱਠਾ ਤੇਲ 2 ਲੀਟਰ , ਖੰਡ 2 ਕਿਲੋ ਇਹ ਸਭ ਚੀਜਾ ਲਿਆ ਕੇ ਸਭ ਤੋਂ ਪਹਿਲਾਂ ਖੰਡ ਦੀ ਚਾਸ਼ਣੀ ਬਣਾ ਕੇ ਵਿੱਚ ਮਿੱਠਾ ਤੇਲ ਪਾਓ ਤੇ ਬਾਕੀ ਸਮਾਨ ਵੀ ਪਾ ਦਿਓ ਇਹ ਦਵਾਈ ਨੂੰ ਤਿੰਂਨ ਹੱਸਿਆ ਵਿੱਚ ਵੰਡ ਲਵੋ ਤੇ ਤੁਸੀ ਤਿੰਂਨ ਦਿਨ ਲਗਾਤਾਰ ਦਵਾਈ ਦੇਣੀ ਹੈ ਪਰ ਇੱਕ ਗੱਲ ਦਾ ਧਿਆਨ ਰੱਖਣਾ ਕਿ ਇੱਕ ਹਫਤਾ ਸਰੀਰ ਤੇ ਤ੍ਰੇਲ ਤੇ ਪਾਣੀ ਨਹੀ ਪੈਣ ਦੇਣਾ ਖੁਸ਼ਕ ਰੱਖਣਾ ਹੈ ਪਸ਼ੂ ਨੂੰ ਇਸ ਨਾਲ ਸੁਣ ਤੋਂ ਬਾਅਦ ਗਾਂ ਦੇ ਥਣ ਚੱਲਣ ਦੀ ਸੰਭਾਵਨਾ ਹੈ
sir audio sunn ke jankari deo ?
(en)
Haryana
jekar paniri te zinc di ghat lage ta tuc zinc sulphate (heptahydrate 21 %) adha killo ya (monohydrate 33%) 300 gram nu 150 litre pani vich mila ke pa sakde ho . is to ilava chelated zinc 12%@200 gram nu 150 litre pani vich mila ke prati acre de hisab nal spray kar sakde ho .
sir grapes d buta 3 saal purana hai ohnu fal n lgda koi haal dso ?
(en)
Punjab
Grapes de butte nu 3 saal baad phal lgna shru hunda hai je kar isnu phal nhi lag reha te ohda karn NPK di ghat ho sakdi hai isde layi tuci NPK di 13:00:45 di 10 gram per litre pani ch mila ke spray kar sakde ho.
121 jhone vich single super phosphate kini pauni chahidi aa ja kini pa skade hai ?
(en)
jekar kanak de vich DAP payi hai tan iss di lod nahi hai. jekar pani ghat khad da hai tan 75kg SSP paa skde ho. DAP di maatra 27kg paa skde ho. dona de vicho ikk di varto kr skde ho.
sir gaa ajj 12 bjje suii hai ajje tak jeer nhi payi, isda koi ilagg dso , vashi lyi v dso ?
(en)
Rajasthan
ਜੇਰ ਨਾ ਪੈਣ ਦੀ ਹਾਲਤ ਵਿੱਚ ਜਾਂ ਫਿਰ ਤੁਹਾਨੂੰ ਲੱਗਦਾ ਕਿ ਜੇਰ ਦਾ ਕੋਈ ਹਿੱਸਾ ਪਸ਼ੂ ਦੇ ਅੰਦਰ ਰਹਿ ਗਿਆ ਹੈ ਤਾਂ ਤੁਸੀ 1 ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਆਂਵਲੇ ਨੂੰ ਕੁੱਟ ਕੇ ਪੀਸ ਲਵੋ ਉਸ ਦੀਆਂ ਪੰਜ ਖੁਰਾਕਾਂ ਬਣਾਓ ਤੇਂ ਹਰ ਖੁਰਾਕ 200 ਗ੍ਰਾਮ ਦੀ ਹੋਵੇ, ਇਸ ਖੁਰਾਕ ਨੂੰ ਪੰਜ ਦਿਨਾਂ ਵਿੱਚ ਦਿਓ ਮਤਲਬ ਕਿ ਇੱਕ ਖੁਰਾਕ ਹਰ ਰੋਜ਼ ਪਸ਼ੂ ਨੂੰ ਦਿਓ ਇਸ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਅੰਦਰੋ ਬਿਲਕੁੱਲ ਸਫਾਈ ਹੋ ਜਾਵੇਗੀ
sir enna dwai vare dso ehh kiss kam lyi hundia hai ?
(en)
current ate phendal dono keetnashak hnn..ihh soondi, machar nu rokdia hnn..jo vipul nam di dwaayi hai ohh growth de lyi kam krdi hai.
katta ji 12month da usdi chamdi Ute khurk hogi hai te nala o growth nhi kar reha is lyi koi dawai daso ji ?
(en)
Os nu Hitek da Injection 1ml /50kg body weight magar lao nall Liquid Maltistar 1 litter 10-10ml swere shame deo ji nall hi os nu Powder Calf Plan 3kg 100gm rojana deo
sir mosam Bari jankari deo Punjab S. B. S Nagra village majra jattan ?
(en)
Maharashtra
Tuc apni kheti app de home page te jake sab to uper khabe paase mausam button te clik krke agle 10 dina da mausam dekh sakde ho. Mausam vibhag de anusar tuhade ilake vich kal te parso haneri te badalwayi hon di sambhavna hai .
sir mungi di vdia growth lyi spray dso , mungi nu fall aaun lgg pya hai , usda jhadd kive jyada ho skda hai ?
(en)
iss de upper npk 130045@2kg ja npk 191919@1kg di prati acre de hisab nal 150 ltr pani de vich mila ke spray kro. fal de vich v vaahda howega ate growth v howegi.
ਸਰ ਮੋਰਿੰਗਾਂ ਦਾ ਦਰਖ਼ਤ ਕਿਹੜਾ ਹੁੰਦਾ ਹੈ ?
(en)
Maharashtra
ਮੋਰਿੰਗਾ ਦੇ ਦਰੱਖਤ ਦੀ ਫੋਟੋ ਹੇਠਾਂ ਦੇਖ ਸਕਦੇ ਹੋ
ਸਰ ਜੀ ਪਹਿਲਣ ਵੈਡ ਨੂੰ 1300 ਰੁਪੲੇ ਵਾਲਾ ਟੀਕਾ ਭਰਾੲਿਅਾ ਸੀ ਪਰ ੳੁਹ ਰਹੀ ਨਹੀ ?
(en)
Rajasthan
ਕਈ ਕਾਰਨ ਹੋ ਸਕਦੇ ਹੈ ਜੀ ਹੋ ਸਕਦਾ ਡਾਕਟਰ ਤੋਂ ਸਹੀ ਨਾ ਲੱਗਿਆ ਹੋਵੇ ਜਾਂ ਫਿਰ ਪਸ਼ੂ ਦੀ ਬੱਚੇਦਾਨੀ ਵਿੱਚ ਕੋਈ ਸਮੱਸਿਆ ਹੋਵੇ ਜਾਂ ਫਿਰ ਹਾਰਮੋਨਲ ਸਮੱਸਿਆ ਹੋਵੇ ਪਹਿਲਾਂ ਚੰਗੀ ਤਰਾਂ ਬੱਚੇਦਾਨੀ ਦੀ ਇਨਫੈਕਸ਼ਨ ਸਾਫ ਕਰਵਾ ਕੇ ਫਿਰ ਮਾਹਿਰ ਡਾਕਟਰ ਤੋਂ ਟੀਕਾ ਭਰਵਾਓ
ਿਜਪਸਮ paa k ਜ਼ਮੀਨ nu ਹਲਾ ਨਾਲ ਬਾਹ ਿਦੱਤਾ ਪਾਣੀ ਦੇਣ ਦੀ ਲੋੜ ਹੈ ਜਾ ਨਹੀਂ ?
(en)
nahi ji bs iss nu ikk vaar mitti de vich mix krna hi jruri hunda hai. pani tuc fasal nu deoge jdo odo kam kr jawega.
Sir ye 5 din purani cauliflower ki seedling hai germination k baad ye niche geer rhi hai upay btaye ?
(en)
iss ki roots check krein. agar roots mein gaala shuru ho gya hai aur khrab ho rhi hai toh M-45@3gm prati ltr pani mein daal kr jab isko paani dete ho toh woh spray ke roop mein dein.
Sir sat sri akal g sir ਬੈਗਣ de fal nu kan lag gayi va g koi solution dso ?
(en)
Maharashtra
Aman ji, kirpa karke aapna swal vistar nal with photo bhejo ta jo tuhanu sahi jwab dita jaye . sadi team valo tuhanu swal nu bareeki nal janan layi call v kiti gyi c but tuhade dwara usda v koi jwab nahi milya.
ਸਰ 666 ਦੀ ਪਨੀਰੀ ਲੲੀ ਲਾਸਟ ਡੇਟ ਕਿੰਨੀ ਅਾ ?
(en)
Maharashtra
ਪਰਮਲ ਝੋਨੇ ਦੀ ਪਨੀਰੀ ਦੀ ਬਿਜਾਈ ਮਈ ਮਹੀਨੇ ਵਿਚ ਕੀਤੀ ਜਾਂਦੀ ਹੈ ਹੁਣ ਤੁਸੀ ਬਾਸਮਤੀ ਕਿਸਮਾਂ ਜਾ 27p31,25p35,sava 200,127 ਵਰਗੀਆਂ ਕਿਸਮਾਂ ਦੀ ਪਨੀਰੀ ਲਾ ਸਕਦੇ ਹੋ ਕਿਉਕਿ ਇਹ ਘਟ ਸਮਾਂ ਲੈਂਦੀਆਂ ਹਨ ਪੱਕਣ ਲਈ
sir g sadi gaa phla sua hai 4 month ho gyy sua nu, hun kyi dina t mok mar rahi hai and dudh v ghat gyi hai koi hall dso g ?
(en)
Tusi us da fever check karvao ho sakda os nu garmi lagi hove. Os da temperature 102°f hona chahida. Je normal temperature a ta os nu Injection Baiotrum IM 20ml Injection Rumirec 10ml lao jekar fever jeada he ta dubara daso fever kina he
Punjab
thnks sir g
Os nu 15ਕਿਲੋ ਸਰੋੰ ਦੀ ਖੱਲ 15ਕਿਲੋ ਵੜੇਵਿਆ ਦੀ ਖੱਲ 20 ਕਿਲੋ ਛੋਲੇ 25 ਕਿਲੋ ਜੋੰ 25 ਕਿਲੋ ਕਣਕ ਮਿਕਸ ਕਰਕੇ ਤਿੰਨ ਕਿਲੋਗ੍ਰਾਮ ਦੋ ਵਾਰ ਪਾਉ
Punjab
sir ik murrah nasal de buffalo hai.. 5 month ho gyy gaban hoyi nu.. us nu ki khurak diti java.. m us nu pathya dea nal bss 3 time 3 kilo kank da Dana pa reha.. or ki ki payi g. ta jo vadia milk deva
The eyes of potato are useful for ?
(en)
Maharashtra
The eyes of potato are used for vegetative propagation in potato cultivation.It is also called asexual reproduction
what is critical stage of each crop for irrigation ?
(en)
Chandigarh
Click the given link to get the information regarding this question: http://agropedia.iitk.ac.in/content/critical-stages-irrigation-different-crops
में उतर प्रदेश कुशुनगर से हूँ।क्या में इस महीने में गोभी की नर्सरी तैयार कर सकते है और कौन कौन सी प्रजाति अच्छी है, कृपिया इसकी विस्तृत जानकारी दे धन्यवाद ?
(en)
Haryana
अगेती किस्मों के लिए, जून के दूसरे सप्ताह से जुलाई के पहले सप्ताह तक का समय उपयुक्त होता है इसके लिए Early Kunwari,Pusa Deepali, Summer King जैसी किस्मे बीजी जा सकती है
ਸਰ ਪਨੀਰੀ ਪੀਲੀ ਪੈ ਰਹੀ ਹੈ। 15 ਦਿਨਾ ਦੀ ਕੀ ਪਾਇਆ ਜਾਵੇ ਨਾਲ ਸਪਰੇ ਕਿਹੜੀ ਕੀਤੀ ਜਾਵੇ ਪੰਜਾਬੀ ਚ ਦੋਸੋ ਜੀ ?
(en)
Maharashtra
ਜੇਕਰ ਪਨੀਰੀ ਪੀਲੀ ਪੈ ਰਹੀ ਹੈ ਤਾ ਤੁਸੀ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਪਾ ਸਕਦੇ ਹੋ ਜੇਕਰ ਪੱਤਿਆਂ ਉਪਰ ਥੋੜੀ ਸਫੇਦੀ ਵੀ ਹੈ ਤਾ ਤੁਸੀ ferrous sulphate@0.5-1 ਕਿੱਲੋ ਨੂੰ 150 ਲਿਟਰ ਪਾਣੀ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ
haryana sarkar jhona laundi date daso ?
(en)
Haryana de vich jhona lgaun di date 20 May ton baad hi rakhi gyi hai. basmati di paneeri lgaun di tarik 10 june ton hai.
sir ma pathia de pani di spray 2 varr kiti hai , per thodi thodi pili paa rehi hai , atte growth v nhi ho rehi , iss vare janakri deo ki kita jawe ?
(en)
Punjab
Paneeri de pille pain da karn urea di ja fir loh tatt di ghat ho sakdi hai ji isde roktham layi tuci 3 kilo urea paun toh baad 1 kilo ferrous sulphate 1% vaala prti acre de hisab nal spray kro.
Punjab
Meherbani paaji
ganne lai NPK 191919 sahi aa ja 05234 ? ik Urea di spray karni aa kinni Matra ch kiti jave . Atrazine vaare vi dassio esdi spray da ganne te koi ashar ta nahi hunda ? ja Metribusion + 24D di spray kiti jave ?
(en)
ganne de upper npk 191919 ja 005234 dono hi wdia rehandia hnn..005234 jyaada best hai. kyuki iss de vich phosphorus ate potash jyaada hai. jekar tuc urea di spray kr rhe ho tan ikalli urea ja dr. dalal ghol di spray kr skde ho. Dr. dalal ghol sbh ton best rehanda hai.kyuki iss de vich sbh kuj hunda hai jiwe ki urea , Dap , zinc etc. atrazine di spray tuc 500gm de hidaab nal bijaayi ton 35 dina tak kr skde ho.
ਬਾਸਮਤੀ 1509 ਦਾ ਝਾੜ ਕਿੰਨਾ ਹੈ ਪਨੀਰੀ ਲਾਉਣ ਦਾ ਟਾਈਮ ਕੀ ਹੈ ?
(en)
Chandigarh
ਇਸਦੀ ਪਨੀਰੀ ਤੁਸੀਂ ਮੁਖ ਖੇਤ ਵਿੱਚ ਜੁਲਾਈ ਨੂੰ ਲਾ ਸਕਦੇ ਹੋਂ.. ਇਸਦਾ ਝਾੜ 15.7qtl/acre ਹੁੰਦਾ ਹੈ...
Punjab
ਪਨੀਰੀ ਕਦੋਂ ਬੀਜ ਸਕਦੇ ਹਾਂ
Chandigarh
1509 ਬਾਸਮਤੀ ਦੀ ਬਿਜਾਈ ਤੁਸੀ ਜੂਨ ਦੇ ਦੂਜੇ ਪੰਦ੍ਹਰਵਾੜੇ ਵਿਚ ਕਰ ਸਕਦੇ ਹੋ I
peneri peeli pa rehi ha ki kita java ?
(en)
Punjab
Paneeri peeli pain da kaarn urea ja fir iron di ghat ho sakdi hai jisdi roktham layi tuci urea@3kg paun toh baad 1 kilo ferrous sulphate 1% vala prti acre de hisab naal spray kro.
sathi di kini doze pandi hai knal ch ?
(en)
Maharashtra
sathi di tuc 7.5-8 gram nu 18-20 litre pani vich mila ke prati knal de hisab nal spray karo.
Punjab
ik dolki ch pa k kar skde ha ji
Punjab
ਦਵਾਈ ਕਰ ਕੇ ਪਾਣੀ ਕਦੋਂ ਲਾਈਏ
Maharashtra
Sathi ਦਵਾਈ ਦੀ ਸਪਰੇ ਤੁਸੀ ਖੜੇ ਪਾਣੀ ਵਿਚ ਵੀ ਕਰ ਸਕਦੇ ਹੋ ਇਸਦੇ ਲਈ ਪਾਣੀ ਨੂੰ ਰੋਕਣ ਦੀ ਜਰੂਰਤ ਨਹੀਂ ਹੁੰਦੀ I
sir िਨੰਮ ਅਾ a ess nu 5 year ho gae par eh growth ne karde koi hall dasso sir ikk soil ch termite bahut a ?
(en)
jdo v iss nu paani dinde ho tan paani de nal chloro@5-10ml jrur mix kr ke paani deo. iss nal jda vichli siyunkh khatam ho jandi hai. vaise tan neem pehla hi kauda hunda hai. kyi vaar iss te siyunkh jyaada maatra de vich hamla kr dindi hai ate growth rok dindi hai. muthi urea di Paa ke paani de skde ho ihh growth de vich vaahda krdi hai.
sir bhains Ko chichad bahut Lage h koi badiya ilaj batao ?
(en)
Uttar Pradesh
देसी तरीका है कि डालडा घी से मालिश करें इससे पशुओं को चिचड़ो से छुटकारा मिल सकता है इसके इलावा पशु के आस पास tobacco/ channa(Kali) की लाइन लगा सकते है आप virbac कंपनी की clinar दवाई 2—4 मिली को 1 लीटर पानी में घोल कर पशु के शरीर पर लगायें और साथ में पशु के रहने वाली जगह की सफार्द जरूर करें इसके इलावा msd कंपनी की tiktek दवाई आती है उसका भी प्रयोग कर सकते है
sir paneri inj ho rahi a vich vich di koi hal g ?
(en)
Maharashtra
isde uper tuc ferrous sulphate@0.5-1 killo nu 150 litre pani ivch mila ke prati acre de hisab nal spray karo .
Maharashtra
isde uper tuc ferrous sulphate@0.5-1 killo nu 150 litre pani vich mila ke prati acre de hisab nal spray karo .