Update Reply

ਹਾਂ ਜੀ ਤੁਸੀ 25 ਜੁਲਾਈ ਨੂੰ ਲਗਾ ਸਕਦੇ ਹੋ । ਅਤੇ ਤੁਸੀ ਮਟਰਾਂ ਦੀ ਅਗੇਤੀ ਫਸਲ ਲਈ ਏ ਪੀ-3,ਮਟਰ ਅਗੇਤਾ -7,ਮਟਰ ਅਗੇਤਾ -6 ਅਤੇ ਅਰਕਲ ਕਿਸਮਾਂ ਲਗਾ ਸਕਦੇ ਹੋ। ਇਹ ਕਿਸਮਾਂ ਲਗਭਗ 65-70 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀਆਂ ਹਨ। 15 ਅਕਤੂਬਰ ਤੋਂ ਲਗਾ ਕੇ ਤੁਸੀ ਇਹਨਾਂ ਦਾ ਵਦੀਆ ਝਾੜ ਲੈ ਸਕਦੇ ਹੋ। ਏ ਪੀ-3 ਦਾ ਝਾੜ 31.5 ਕੁਇੰਟਲ਼ ਪ੍ਰਤੀ ਏਕੜ ਹੈ, ਮਟਰ ਅਗੇਤਾ -7 ਦਾ ਝਾੜ 32ਕੁਇੰਟਲ਼ ਪ੍ਰਤੀ ਏਕੜ ਹੈ , ਮਟਰ ਅਗੇਤਾ-6 ਦਾ ਝਾੜ 24 ਕੁਇੰਟਲ਼ ਪ੍ਰਤੀ ਏਕੜ ਹੈ,ਅਰਕਲ ਕਿਸਮ ਦਾ ਝਾੜ 18-20 ਕੁਇੰਟਲ਼ ਪ੍ਰਤੀ ਏਕੜ ਹੈ।

Attach a file