Manage Expert Answers

Search

Total Count :- 258604

sir ji bakri nu heat ch lyaon layi ilaj dso ?

(en)
Posted by
Shubh Kang (8847274584)
Shubh Kang
Punjab
Fazilka
Write Answer
Posted Date (28 Jun 2018 04:18 PM) Assigned Date (-)
Answered Date (28 Jun 2018 11:07 AM) Translated Date (04 Jan 2022 10:02 AM)

hnji tusi vadiya company da mineral mixture daily 20 gram dena shuru karo . es nal heat vich aa javegi.baki fir bakri nu heat vich leona bakre di jimewari hundi hai.

28 Jun 2018

thanks sir ik hor question a ji bakri pheli war bani a 24-25 din reh gye sun ch par os d kuch pta ni lag reha koi Jankari deo plz

salfar jhone vich ki kamm karda hai ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (28 Jun 2018 04:18 PM) Assigned Date (-)
Answered Date (28 Jun 2018 04:35 PM) Translated Date (04 Jan 2022 10:02 AM)

ihh kuch hadd tak fungicide da kam krda hai ate kyi jgah paani jyaada rukda hai jis nal fungus jyaada bndi hai othe iss da shitta de ditta janda hai ate paani neeche chla janda hai.

23 june nu paneeri beeji c 1121 di rain hon nal paani vch dubi hoyi hai hje 2 ja 3 din hor rain honi hai ess nal paneeri te koi farak ta nahi paway ga jayda rain hon karke ?

(en)
Posted by
Gurinder Singh Rai (7009027565)
Gurinder Singh Rai
Punjab
Ludhiana
Write Answer
Posted Date (28 Jun 2018 04:16 PM) Assigned Date (-)
Answered Date (28 Jun 2018 11:20 AM) Translated Date (04 Jan 2022 10:02 AM)

gurinde ji kosish karo ke jhone vicho faltu pani bahr kadya ja sake. jyada pani v fasl di growth nu rokda hai .

28 Jun 2018

hun ki ho sakda esda hal g jaldi dasso ???

Answered Date (28 Jun 2018 06:58 PM) Translated Date (04 Jan 2022 10:02 AM)

pani niklan da koi hal nahi hun ki kita ja sakda esda hal.

121ਝੋਨੇ ਵਿੱਚ ਫਗਸ ਰੋਗ ਲਗਦਾ ਹੈ ਇਸ ਦੀ ਰੋਕ ਥਾਮ ਲਈ ਕਿਹੜੀ ਦੁਆਈ ਠੀਕ ਰਹੇਗੀ ਤੇ ਕਿਵੇ ਵਰਤੀਏ , ਛਿੜਕਾ ਕਰਕੇ ਜਾ ਰੇਤ ਵਿਂਚ ਰੁਲਾਕੇ ?

(en)
Posted by
gurpreet singh (9501995956)
gurpreet singh
Punjab
S.A.S. Nagar
Write Answer
Posted Date (28 Jun 2018 04:13 PM) Assigned Date (-)
Answered Date (28 Jun 2018 12:19 PM) Translated Date (04 Jan 2022 10:02 AM)

ਝੋਨੇ ਦੇ ਵਿਚ ਫੰਗਸ ਦੀ ਰੋਕਥਾਮ ਦੇ ਲਈ indofil z-78 @ 500 gram ਜਾ tilt@200ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

sir , jhone ch jink da chitta vadh benefits denda ya fr chelated di sparay vadh kamyab rahu ?

(en)
Posted by
varinder dhillon (7528922170)
varinder dhillon
Punjab
Ludhiana
Write Answer
Posted Date (28 Jun 2018 04:05 PM) Assigned Date (-)
Answered Date (28 Jun 2018 11:17 AM) Translated Date (04 Jan 2022 10:02 AM)

Dova vicho chelated 12% zinc di spray jaada fyademand hundi hai kyu ki iss vich pure form vich zinc hundi hai.

ਜੀਰੀ ਵਿਚ ਪਹਿਲੇ ਯੂਰੀਆ ਨਾਲ ਕੀ ਕੀ ਪਾੲੀਆ ਜੀ, ਥੋੜ੍ਹੀ ਕਲਰ ਦੀ ਜਮੀਨ ਹੈ, ਕੀ ਕੀ ਪਾੲੀਆ ਜੀ, ?

(en)
Posted by
Harpreet Singh (9814743341)
Harpreet Singh
Punjab
Patiala
Write Answer
Posted Date (28 Jun 2018 04:01 PM) Assigned Date (-)
Answered Date (28 Jun 2018 10:56 AM) Translated Date (04 Jan 2022 10:02 AM)

ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ

veer ji asi potash jhoona lagan to badh 2 ja 3 khad vich paa skde hai ja nhi te microgym paun da koi fyda hunda ja nhi te feterra te biovita nu ikathe paa skde ja nahi feterra nu kine din de vch vch pauna jruri hai ?

(en)
Posted by
msgill (8279698108)
msgill
Uttarakhand
Udham Singh Nagar
Write Answer
Posted Date (28 Jun 2018 03:48 PM) Assigned Date (-)
Answered Date (29 Jun 2018 12:42 PM) Translated Date (04 Jan 2022 10:02 AM)

Bs gill ji potash nu tuc akhri kaddu sme ja bijayi to 20-21 din bad pa sakde ho.mycrorhizal fertilizer jda ate paudhe de vikas vich madad krda hai ate phosphorous ate zinc nu vdhere prabhshali tareeke nal vartan vich madad karda hai . biovita fasl de futare layi vadia hunda hai isdi matra 8 killo prati acre hundi hai . Fatera ik insecticide hai jo ki padan wang ee kam krdi hai...ihh kille di 4 kg paindi hai...ihh jda de keede , shuru de vich bn rhi gobh di soondi ate pattya di soondi nu maardi hai...ihh jhina lgaun ton baad paayi jandi hai. tuc isnu biovita nal rla ke na pao .

Uttarakhand

29 Jun 2018

thnku sir

Dr dalal ghol ki hai g ki eh organic hai ?

(en)
Posted by
ਹਰਨੇਕ ਸਿੰਘ (8699356005)
ਹਰਨੇਕ ਸਿੰਘ
Punjab
Kapurthala
Write Answer
Posted Date (28 Jun 2018 03:47 PM) Assigned Date (-)
Answered Date (28 Jun 2018 10:26 AM) Translated Date (-)

ਡਾ.ਦਲਾਲ ਘੋਲ ਤਿਆਰ ਕਰਨ ਦਾ ਫਾਰਮੂਲਾ • 2.5 ਕਿਲੋ ਯੂਰੀਆ, 2.5 ਕਿਲੋ ਡੀ.ਏ.ਪੀ ਅਤੇ ਅੱਧਾ ਕਿਲੋ ਜ਼ਿੰਕ (21% ਵਾਲ਼ੀ) ਲਓ • ਡੀ.ਏ.ਪੀ. ਨੂੰ ਛਿੜਕਾਅ ਤੋਂ ਇੱਕ ਦਿਨ ਪਹਿਲਾਂ ਪਲਾਸਟਿਕ ਜਾਂ ਮਿੱਟੀ ਦੇ ਭਾਂਡੇ ਵਿੱਚ ਭਿਓਂ ਕੇ ਰੱਖ ਦਿਓ ਅਤੇ ਦਿਨ ਵਿੱਚ 2-3 ਵਾਰ ਇਸ ਨੂੰ ਡੰਡੇ ਨਾਲ ਹਿਲਾਉਂਦੇ ਰਹੋ ਇਸ ਪ੍ਰਕਿਰਿਆ ਨਾਲ ਡੀ.ਏ.ਪੀ. ਖਾਦ ਵਿੱਚ ਮੌਜੂਦ ਪੋਸ਼ਕ ਤੱਤ ਚੰਗੀ ਤਰ੍ਹਾਂ ਮਿਲ ਜਾਣਗੇ • ਇਸ ਤੋਂ ਬਾਅਦ ਛਿੜਕਾਅ ਵੇਲੇ ਯੂਰੀਆ ਅਤੇ ਜ਼ਿੰਕ ਨੂੰ ਵੀ ਅਲੱਗ-ਅਲੱਗ ਪਲਾਸਟਿਕ ਜਾਂ ਮਿੱਟੀ ਦੇ ਭਾਂਡਿਆਂ ਵਿੱਚ ਪਾਣੀ ਵਿੱਚ ਘੋਲ ਲਓ ਇਸ ਤੋਂ ਬਾਅਦ 100 ਲੀਟਰ ਪਾਣੀ ਵਿੱਚ ਇਨ੍ਹਾਂ ਨੂੰ ਘੋਲ ਕੇ ਫਸਲ ‘ਤੇ ਛਿੜਕੋ ਜਾਂ ਫਿਰ ਇੱਕ ਪੈਮਾਨਾ ਤਿਆਰ ਲਓ ਅਤੇ ਹਰ ਟੈਂਕੀ ਵਿੱਚ ਉਸ ਪੈਮਾਨੇ ਦੇ ਅਨੁਸਾਰ ਘੋਲੀ ਹੋਈ ਖਾਦ ਪਾਉਂਦੇ ਰਹੋ ਅਤੇ ਬਾਕੀ ਪਾਣੀ ਮਿਲਾ ਲਓ • ਇਸ ਗੱਲ ਦਾ ਖਾਸ ਧਿਆਨ ਰੱਖੋ ਕਿ ਇਹ ਘੋਲ ਤਿਆਰ ਕਰਨ ਲਈ ਕਿਸੇ ਧਾਤੂ ਦੇ ਬਰਤਨ ਦੀ ਵਰਤੋਂ ਨਾ ਕੀਤਾ ਜਾਵੇ ਅਤੇ ਇਸ ਘੋਲ ਦੀ ਵਰਤੋਂ ਸਿਰਫ 100 ਲੀਟਰ ਪਾਣੀ ਵਿੱਚ ਹੀ ਕੀਤੀ ਜਾਵੇ, ਨਾ ਘੱਟ ਨਾ ਜ਼ਿਆਦਾ • ਫਸਲ ‘ਤੇ ਘੋਲ ਦੀ ਪ੍ਰਕਿਰਿਆ ਸਾਧਾਰਣ ਰੱਖੋ ਪੌਦੇ ‘ਤੇ ਇੱਕੋ ਜਗ੍ਹਾ ਜ਼ਿਆਦਾ ਘੋਲ ਦਾ ਛਿੜਕਾਅ ਨਾ ਕਰੋ ਇਸ ਨਾਲ ਪੌਦੇ ਦੇ ਪੱਤਿਆਂ ਨੂੰ ਨੁਕਸਾਨ ਪਹੁੰਚ ਸਕਦਾ ਹੈ ਇਸ ਸਪਰੇਅ ਨਾਲ ਪੌਦਿਆਂ ਨੂੰ ਭਰਪੂਰ ਪੋਸ਼ਕ ਤੱਤ ਮਿਲ ਜਾਣਗੇ ਜੀ ਨਹੀਂ ਇਹ ਜੈਵਿਕ ਨਹੀਂ ਹੈ

dr sahab american cow hai 3 month phle byayyi thi. thoda gaas khati h or dudh bhi 1/2 litr hi rh gya. koi ilaj bto. bahut kamjori bhi aa gyi ?

(en)
  • 1
Posted by
Chetan Saini (8930174078)
Chetan Saini
Haryana
Yamunanagar
Write Answer
Posted Date (28 Jun 2018 03:43 PM) Assigned Date (-)
Answered Date (28 Jun 2018 02:23 PM) Translated Date (05 Feb 2022 10:21 AM)

app isse liver tonic jase Livplus ya liv52 dena suru kre, iske sath bhukh lggne lgagi, or sath me app cow ko panjiri powder 50 gram rojana dena suru kre, isse kamjori v or dudh v vaddd jayega...

28 Jun 2018

dr sahab panjiri konsi

ਯੂਰੀਆ ਜਿੰਕ 18 ਵੇ ਦਿਨ ਪਾ ਦੇਣੀ ਹੈ ਪਰ ਜਿਹੜੀ DAP ਅਤੇ ਪਟਾਸ਼ ਹੈ ਉਹ ਕਿੰਨੇ ਦਿਨ ਜਾ ਫਾਸਲੇ ਤੇ ਪਾਉਣੀ ਹੈ ?

(en)
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (28 Jun 2018 03:29 PM) Assigned Date (-)
Answered Date (28 Jun 2018 10:08 AM) Translated Date (04 Jan 2022 10:02 AM)

DAP ਤੁਸੀ ਬਿਜਾਈ ਦੇ 21 ਦਿਨਾਂ ਬਾਅਦ ਪਾ ਸਕਦੇ ਹੋ ਅਤੇ ਪੋਟਾਸ਼ ਤੁਸੀ ਆਖਰੀ ਕੱਦੂ ਦੇ ਸਮੇ ਪਾਓ I

ਹੁਣ ਝੋਨਾ ਲੱਗ ਗਿਆ ਹੈ ਪੋਟਾਸ਼ ਰਹਿਣ ਦਵਾ ਫਿਰ ਜੀ

28 Jun 2018

ਤੁਸੀ ਪੋਟਾਸ਼ ਨੂੰ ਬਿਜਾਈ ਤੋਂ 18 ਦਿਨ ਬਾਅਦ ਵੀ ਪਾ ਸਕਦੇ ਹੋ |

ਅ‌‌ਸੀ ਆਪਣੀ ਬੱਕਰੀ ਇੱਜੜ ਵਿੱਚ ਛੱਡੀ ਸੀ, ਉੱਥੇ ਜਿਆਦਾ ਬੌਲਦੀ ਰਹੀ।ਜਿਸ ਕਾਰਨ ਉਸਦਾ ਗਲਾ ਬੈਠ ਗਿਆ ਅਤੇ ਬੋਲ ਨਹੀ ਹੁੰਦਾ ਸੀ ਤਕਰੀਬਨ ਇੱਕ ਮਹੀਨਾ ਹੋ ਗਿਆ ਹੈ, ਅਜੇ ਤੱਕ ਵੀ ਉਸਦੀ ਆਵਾਜ਼ ਸਹੀ ਨਹੀ ਨਿਕਲ ਰਹੀ ,ਕੋਈ ਇਲਾਜ ਦੱਸੋ ?

(en)
Posted by
Arandeep singh (9592143029)
Arandeep singh
Punjab
Jalandhar
Write Answer
Posted Date (28 Jun 2018 03:28 PM) Assigned Date (-)
Answered Date (28 Jun 2018 10:26 AM) Translated Date (04 Jan 2022 10:02 AM)

ਹਾਜੀ ਇਹ ਕੋਈ ਘਬਰਾਉਣ ਵਾਲੀ ਗੱਲ ਨਹੀ ਹੈ ਇਹ ਆਮ ਸਮੱਸਿਆ ਹੈ ਤੇ ਇਹ ਆਪਣੇ ਆਪ ਠੀਕ ਹੋ ਜਾਵੇਗੀ ਸਾਡੇ ਫਾਰਮ ਵਿਚ ਵੀ ਮੁਸ਼ਕਿਲ ਆਈ ਸੀ ਪਰ ਕੁੱਝ ਦਿਨਾਂ ਬਾਅਦ ਆਪਣੇ ਆਪ ਠੀਕ ਹੋ ਗਈ

ਜੈ ਗਾਏ ਕੌਣ ਸੀ ਨਸਲ ਕਿ ਹੈ ਜੀ ?

(en)
  • 1
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (28 Jun 2018 03:25 PM) Assigned Date (-)
Answered Date (29 Jun 2018 09:53 AM) Translated Date (04 Jan 2022 10:02 AM)

ਇਸ ਦੀਆਂ ਨੇੜੇ ਤੋ ਤੇ ਪੂੰਛ ਤੇ ਮੱਥੇ ਦੀਆ ਕੁੱਝ ਹੋਰ ਫੋਟੋ ਭੇਜੋ ਜੀ

सर मैंने लौकी की वेल लगा रखी है लेकिन उसके फल लगते ही खराब हो रहे हैं। उस पर कोन सी दवा छिड़काव करें ?

(en)
  • 1
Posted by
DEVENDER KUMAR (9416620763)
DEVENDER KUMAR
Haryana
Sirsa
Write Answer
Posted Date (28 Jun 2018 03:20 PM) Assigned Date (-)
Answered Date (28 Jun 2018 09:53 AM) Translated Date (04 Jan 2022 10:02 AM)

आप इस पर M-45@400 ग्राम को 150 लीटर पानी में मिला कर प्रति एकड़ के हिसाब से स्प्रे करें

mai apne kheto k kinaaro (side) main kon kon sa fruit tree lga skta hu ?

(en)
Posted by
karan (9857638500)
karan
Himachal Pradesh
--
Write Answer
Posted Date (28 Jun 2018 03:11 PM) Assigned Date (-)
Answered Date (28 Jun 2018 10:14 AM) Translated Date (04 Jan 2022 09:59 AM)

Aap litchi, mango, banana, guava, peach, plum apne kheton ke kinaaron pr lga skte ho...

Himachal Pradesh

28 Jun 2018

isse meri fasal pe koyi fark to nhi pdega....fasal --- tamatr aur shimla mirch pr

28 Jun 2018

Banana, peach, plum, mango ke ped aap shimla mirch aur tmatar ke saath lga skte hain..issey fasal ko koi nuksaan nhi hoga...

sir ji jhone ch sulphur pa skde aa te eda ki faida a ?

(en)
Posted by
Dimple kumar (9872721231)
Dimple kumar
Punjab
Mansa
Write Answer
Posted Date (28 Jun 2018 03:03 PM) Assigned Date (-)
Answered Date (28 Jun 2018 09:58 AM) Translated Date (04 Jan 2022 10:00 AM)

Sulphur paun naal jhone di tuddi vadiya bndi hai ate isdi kami karn jhone de patte hare pille je haune shru ho jande han isde layi jhone vich 3 kg sulphur nu 4-5 kg mitti nal mila k shitta de deo.

Rabi crops type ?

(en)
Posted by
Gurdeep singh (7087152082)
Gurdeep singh
Punjab
Mansa
Write Answer
Posted Date (28 Jun 2018 03:03 PM) Assigned Date (-)
Answered Date (28 Jun 2018 09:56 AM) Translated Date (04 Jan 2022 10:00 AM)

The Rabi season usually starts in November and lasts up to March or April.Wheat, barley, mustard and green peas are some of the major rabi types of crops that grow in India.

sir Maj 5-6 ਦਿਨਾਂ ਸੂਣ ਵਾਲੀ ਹੈ ਉਸ ਨੂੰ ਕੀ ਦੇਈਏ ਕਿ ਉਹ ਵਧੀਆ ਦੁੱਧ ਦੇਵੇ ਤੇ ਖੁਰਾਕ ਕੀ ਦੇਈਏ ?

(en)
Posted by
Avtar singh (9417504280)
Avtar singh
Punjab
Bathinda
Write Answer
Posted Date (28 Jun 2018 02:51 PM) Assigned Date (-)
Answered Date (28 Jun 2018 03:02 PM) Translated Date (05 Feb 2022 10:21 AM)

ਉਸ ਨੂੰ ਹੁਣ ਸਧਾਰਨ ਖੁਰਾਕ ਹੀ ਪਾਉ ਇਸ ਸਮੇਂ ਜਿਆਦਾ ਭਾਰੀ ਖੁਰਾਕ ਨਾਲ ਬਦਹਜਮਾ ਹੋ ਸਕਦਾ ਹੈ ਉਸ ਨੂੰ Liquid Anabolit 1 litter 100ml swere 100ml shame nu deo

Answered Date (28 Jun 2018 07:08 PM) Translated Date (05 Feb 2022 10:22 AM)

ਸੂਣ ਤੋਂ ਬਾਅਦ ਉਸ ਨੂੰ ਗੁੜ 250 ਗ੍ਰਾਮ, ਸੌੰਫ 100 ਗ੍ਰਾਮ, ਅਜਵਾਇਨ 50 ਗ੍ਰਾਮ, ਹਲਦੀ 50 ਗ੍ਰਾਮ ਉਬਾਲ ਕੇ ਠਾਰ ਕੇ ਤਿੰਨ ਤੋਂ ਪੰਜ ਦਿਨ ਦਿਉ 3-4 ਦਿਨਾਂ ਤੋਂ ਉਸ ਕਣਕ ਦਾ ਦਲਿਆ ਵੀ ਪਕਾ ਕੇ ਦਿਉ

farmtrac 60 supermaxx laye kene ft rotavetar chahida hai ?

(en)
Posted by
kulwinder singh (9872216697)
kulwinder singh
Punjab
Barnala
Write Answer
Posted Date (28 Jun 2018 02:28 PM) Assigned Date (-)
Answered Date (28 Jun 2018 09:34 AM) Translated Date (04 Jan 2022 10:00 AM)

Farmrtrac 60supermax layi 8ft rotavator bhut wdia hai ate kamyaab hai.

Sir ji mere kol 20 Mahine di choti hai 5 var karos karvali te rhndi ni koi hal daso hun dawi rhkvi aa mai jhoti de ?

(en)
  • 1
Posted by
karan (9915533174)
karan
Punjab
Mansa
Write Answer
Posted Date (28 Jun 2018 02:24 PM) Assigned Date (-)
Answered Date (28 Jun 2018 07:15 PM) Translated Date (-)

Es nall infection khatam ho javegi te os nu nall ਜੋੰ-ਖਾਰ 250 ਗ੍ਰਾਮ , ਕਲਮੀਸ਼ੋਰਾ 250 ਗ੍ਰਾਮ , ਮਿਠਾਸੋਡਾ 250 ਗ੍ਰਾਮ ਤੇ ਚਿੱਟੀ ਫੜਕੜੀ 250 ਗ੍ਰਾਮ ਖਿਲ ਕਰਕੇ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ 50 ਗ੍ਰਾਮ ਰੋਜਾਨਾ ਦਿਉ ਇਸ ਨਾਲ ਝੋਟੀ ਹੀਟ ਵਿਚ ਸਹੀ ਤਰੀਕੇ ਨਾਲ ਆਵੇਗੀ

Answered Date (28 Jun 2018 02:38 PM) Translated Date (-)

p

chaleted zinc 12% urea naal pa skde ha ?

(en)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (28 Jun 2018 02:16 PM) Assigned Date (-)
Answered Date (28 Jun 2018 09:26 AM) Translated Date (04 Jan 2022 10:00 AM)

chlelated zinc di sirf foliar spray hundi hai.isdi matra 200 gram prati acre hundi hai . urea de nal tuc zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

ਬਾਸਮਤੀ ਲਾਉਣ ਤੋ ਬਾਅਦ biovita ਕਦੋ ਪਾਉਣੀ ਚਾਹੀਦਾ ਹੈ ?

(en)
Posted by
Avtar sandhu (9646525649)
Avtar sandhu
Punjab
Muktsar
Write Answer
Posted Date (28 Jun 2018 02:15 PM) Assigned Date (-)
Answered Date (28 Jun 2018 09:33 AM) Translated Date (04 Jan 2022 10:00 AM)

ਬਾਸਮਤੀ ਵਿਚ 8 ਕਿੱਲੋ ਪ੍ਰਤੀ ਏਕੜ ਪੈਂਦਾ ਹੈ ਅਤੇ ਇਸਨੂੰ ਤੁਸੀ ਬਿਜਾਈ ਤੋਂ 20-22 ਦਿਨਾਂ ਬਾਅਦ ਪਾ ਸਕਦੇ ਹੋ

1121 ਬਾਸਮਤੀ ਲਾਉਣ ਤੋ ਬਾਅਦ ਯੂਰੀਆ ਖਾਦ ਕਦੋ ਤੇ ਕਿੰਨੀ ਪਾਉਣੀ ਚਾਹੀਦੀ ਹੈ ?

(en)
Posted by
Avtar sandhu (9646525649)
Avtar sandhu
Punjab
Muktsar
Write Answer
Posted Date (28 Jun 2018 02:12 PM) Assigned Date (-)
Answered Date (28 Jun 2018 09:48 AM) Translated Date (04 Jan 2022 10:00 AM)

ਬਾਸਮਤੀ ਲਾਉਣ ਤੋਂ 18 ਦਿਨ ਬਾਅਦ ਤੁਸੀ 36 ਕਿੱਲੋ ਯੂਰੀਆ , 27 ਕਿੱਲੋ DAP ਅਤੇ 20 ਕਿੱਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ.

I have a female calf it is 4 years old and it has no growth so tell me what I should do ?

(en)
Posted by
gurbhej singh (8198067185)
gurbhej singh
Punjab
Tarn Taran
Write Answer
Posted Date (28 Jun 2018 02:12 PM) Assigned Date (-)
Answered Date (28 Jun 2018 01:35 PM) Translated Date (04 Jan 2022 10:00 AM)

Start feeding balanced diet and increase the amount of green fodder. Also start giving Agrimin super 50gm daily, you can add this into feed or fodder. It will help in proper growth and coming into heat state.

meri gaay ki bachhi bol nhi rhi hai ek baar boli thi fr injection lgaa k bhi ni tiki ?

(en)
Posted by
karan (9857638500)
karan
Himachal Pradesh
--
Write Answer
Posted Date (28 Jun 2018 02:08 PM) Assigned Date (-)
Answered Date (28 Jun 2018 09:31 AM) Translated Date (-)

सबसे पहले डीवॉर्मिंग करें इसके लिए आप बड़ेवों को रात में भिगो दें और सुबह 100 ग्राम गुड़ मिलाकर पशु को खिला दें और इसके साथ ही 21 दिनheatovet होमियोपैथिक दवाई दें बाकी आप डाइट का सही ख्याल रखें यदि बढ़िया कंपनी का मिनरल मिक्सचर 20-30 ग्राम हर रोज खिलायें I इसके बाद हीट आने पर किसी डॉक्टर से ai करवाना

Kinu k bag main podo k futtare main pilapn aa rha hai aidwai btao g ?

(en)
Posted by
Raj (8290323544)
Raj
Rajasthan
Sri Ganganagar
Write Answer
Posted Date (28 Jun 2018 02:03 PM) Assigned Date (-)
Answered Date (28 Jun 2018 09:50 AM) Translated Date (04 Jan 2022 10:00 AM)

kripya aap unki photo bheje aur ye bhi jankari de ke paudhe ki umar kitni hai .

sir 1121 de pannere dae vich foot rot bahut nikal rahi a phala bavistan da chaata kita fir bavistan de sprae keete a sir hun khat ch kehara salt vartia jis naal khate ch footrot na nikklae ?

(en)
Posted by
ਅਮਨਦੀਪ ਸਿੰਘ (9346380007)
ਅਮਨਦੀਪ ਸਿੰਘ
Punjab
Amritsar
Write Answer
Posted Date (28 Jun 2018 01:57 PM) Assigned Date (-)
Answered Date (28 Jun 2018 10:03 AM) Translated Date (04 Jan 2022 10:00 AM)

Tuc de vich 4 kg Mycorrhyza prati acre de hisaab nal khet de vich shitta deo. ihh tuc kise v company da lai ke paa skde ho. ihh jda di fungus nu v control krda hai.

mere tamatr ki fasal k sbhi nichle patte Peele pd gye hain ?

(en)
Posted by
karan (9857638500)
karan
Himachal Pradesh
--
Write Answer
Posted Date (28 Jun 2018 01:55 PM) Assigned Date (-)
Answered Date (28 Jun 2018 10:05 AM) Translated Date (04 Jan 2022 10:00 AM)

ispar aap NPK 19:19:19@1 killo ko 150 litre pani men mila kar prati acre ke hisab se spray karen.

Himachal Pradesh

28 Jun 2018

sir mai apne khet k side mai kon kon sa fruit tree lga skda hu , jisse meri fasal ko koyi fark na Pde...fasal jaise tamatr ya shimla mirch

ਝੌਨਾ ਲੱਗੇ ਨੂੰ 10 k ਦਿਨ ਹੋ ਗਏ ਜੀ ਰੁਕ ਕਿ ਜੇ ਚੱਲਦਾ ਝੋਨਾ ਕਿ ਚੀਜ ਪਾਈਏ ਜੀ ਵਾਹਣ ਵੀ ਗੁੱਡ ਆ ਸਾਡਾ ਤਾਂ ਜੀ ਪਹਿਲਾ 90-95 ਮਣ ਦੀ ਔਸਤ ਦਿਂਦਾ ਜੀ ਇਸ ਵਾਰ ਇ ਿੲਹ ਚਾਂਸ ਹੋਇਆ ਜੀ । ਇਸ ਦਾ ਇਲਾਜ ਕੀ ਕਰੀਏ ਜੀ ਹੁਣ ?

(en)
Posted by
Ramandeep Singh (8000005176)
Ramandeep Singh
Punjab
Muktsar
Write Answer
Posted Date (28 Jun 2018 01:36 PM) Assigned Date (-)
Answered Date (28 Jun 2018 10:11 AM) Translated Date (04 Jan 2022 10:01 AM)

ਝੋਨੇ ਦੀ ਵਧੀਆ ਗਰੋਥ ਲਈ ਤੁਸੀ Biovita@ 8 ਕਿੱਲੋ ਪ੍ਰਤੀ ਏਕੜ ਛਿੱਟਾ ਦਿਓ ਇਸ ਨਾਲ ਝਾੜ ਵੀ ਵਧੀਆ ਹੁੰਦਾ ਹੈ

sir jhone vich khadd pauni hai , jhone nu 10-12 din ho gye hai , assi jink v pauni hai , uss vich 33% wali ate 21% wali kini paa skde hai , iss vare dso ?

(en)
Posted by
MANJINDER singh (7973725656)
MANJINDER singh
Punjab
Gurdaspur
Write Answer
Posted Date (28 Jun 2018 01:28 PM) Assigned Date (-)
Answered Date (03 Jul 2018 07:45 AM) Translated Date (04 Jan 2022 10:01 AM)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

zinc nu pehle rey naal paa skde aa k dooje rey naal ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (28 Jun 2018 01:28 PM) Assigned Date (-)
Answered Date (28 Jun 2018 10:33 AM) Translated Date (08 Feb 2022 10:34 AM)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP paa skde ho jekar kanak de vich DAP nahi paayi hai..iss ton ilaava iss de vich 20kg potash paauni hai. jo urea hai uss nu 3 hissya de vich vand ke pauna hai. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

video dekho g ?

(en)
Posted by
MANJINDER singh (7973725656)
MANJINDER singh
Punjab
Gurdaspur
Write Answer
Posted Date (28 Jun 2018 01:27 PM) Assigned Date (-)
Answered Date (03 Jul 2018 07:47 AM) Translated Date (04 Jan 2022 10:01 AM)

kirpa kr ke apne swaal da jawab check kr lao.

hybrid 27p31 ja sava 127 ch kehdi best ha ?

(en)
Posted by
virpal singh (9872980026)
virpal singh
Punjab
S.A.S. Nagar
Write Answer
Posted Date (28 Jun 2018 12:53 PM) Assigned Date (-)
Answered Date (28 Jun 2018 01:02 PM) Translated Date (04 Jan 2022 10:01 AM)

27P31 jhone di hybrid kisam hai jo ki private company dwaara tyar kiti gyi hai. isda jhaad 27-28 quintal prati acre hunda hai . eh 130-135 din laindi hai pakkan layi . sava 127 jhone di is kisam da podha darmeane aakar da hunda hai jisdi lambai 95-105 CM tak hundi hai . isda tana majboot hunda hai. eh 110-115 dina vich pak k teyar ho jandi hai te isda jhad v kafi jeyada hai. is kisam da jhad 30-33 quintal prati acre hunda hai.

Harvinder Sran sir dhanuka ki dhanzyme gold liquid Mai bhi apart lai liye aati hai kya ?

(en)
Posted by
Avdesh Chauhan (9520144947)
Avdesh Chauhan
Uttar Pradesh
Shamli
Write Answer
Posted Date (28 Jun 2018 12:44 PM) Assigned Date (-)
Answered Date (29 Jun 2018 12:14 PM) Translated Date (-)

हांजी Dhanuka gold foliar स्प्रे के लिए आती है ये एक जैविक उवर्रक है जिसे आप खेत में डालते है तो आपकी फसल की पैदावार अच्छी होती है इसे आप नदीन नाशक के साथ प्रयोग न करें इसकी मात्रा इक एकड़ के लिए 200 मि ली होती है

sir 27p31 paddy 23 june nu lai c kida care kariye full details ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (28 Jun 2018 12:28 PM) Assigned Date (-)
Answered Date (28 Jun 2018 07:25 AM) Translated Date (08 Feb 2022 10:34 AM)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.Nadeena di roktham de layi tuc sathi@60 gm , topstar@45 gm ja pretilachor@600ml nu 150 litre pani vich mila ke prati acre de hisab nal spray karo .seonk de layi tuc chlorpyriphos@1 litre nu jhone di bijayi to 3-4 din tak prati acre de hisab nal spray karo.jhone de vadia futare de layi biovita@8 killo prati acre de hisab nal pao.

mungi deyan faleyan bneyan hoyea ne otho baresh ho rahe a mungi nu rakheye ja vah deye ?4

(en)
Posted by
Yadwinder Sivia (9501129638)
Yadwinder Sivia
Punjab
Muktsar
Write Answer
Posted Date (28 Jun 2018 12:09 PM) Assigned Date (-)
Answered Date (28 Jun 2018 06:50 AM) Translated Date (04 Jan 2022 10:01 AM)

Yadwinder ji kirpa krke eh jankari deo k tuc moongi nu hari khaad layi beejya c ya pkavi .

Answered Date (28 Jun 2018 10:45 PM) Translated Date (04 Jan 2022 10:01 AM)

donno lyi madam

sir is August ch kinnow da bag lagauna h us to pehla khet di tyari kis tarh karni h?

(en)
Posted by
Angrej Singh (8847480993)
Angrej Singh
Punjab
Fazilka
Write Answer
Posted Date (28 Jun 2018 11:49 AM) Assigned Date (-)
Answered Date (28 Jun 2018 06:40 AM) Translated Date (04 Jan 2022 10:01 AM)

Kinnow de bhaag de layi raitli domatt toh chikni domatt mitti hauni chahidi hai vahan di Ate mitti da pH 5.5-7.5 hauna jruri hai.Khet di tyari layi khet nu phela sidda vaaho fir tirsha ate fir usnu samtal kro.Ghat toh ghat 208 podhe prti acre vich lgao.kinnow di kheti mid-June toh end-September tak kiti ja sakdi hai..kinnow di kheti layi butte toh butte di doori 6 X 6m rkhni chahidi hai.Nave buttya layi 60x60x60 cm aakar de toye putto ate bijaayi de same 10 kilo rudhi khad ate 500 gram SSP toya vich pao

28 Jun 2018

thanks sir

Sir pr 14 dhan ha 23 din ka es me es dono se kya dalie ?

(en)
  • 2
Posted by
Amandeep Sidhu (9549277733)
Amandeep Sidhu
Rajasthan
Hanumangarh
Write Answer
Posted Date (28 Jun 2018 11:43 AM) Assigned Date (-)
Answered Date (28 Jun 2018 06:31 AM) Translated Date (02 Jun 2021 08:41 AM)

Fipronil-0.3%GR dhan mein leaf folder bimari ke liye istemaal kiya jata hai or jeh podh ki avhi growth kraane mein bi shayk hota hai.Jeh dwaai stem borer,green leaf hopper,gall midge jaisi bimari se bi bchane mein shayk hoti hai jabki VAM ek bio fertilizer hai jo sirf plant ki achi growth krvaane mein madad krta hai or soil borne disease se bchane mein shayk hota hai.Aggr aap organic kheti kar rahe hai toh aap VAM ka istemal kar sakte hai nhi toh Fipronil ka istemal kare.

ਕਿਨੂੰ ਦੇ ਪੱਤੇ ਸੰਤਰੀ ਰੰਗ ਦੇ ਹੋ ਰਹੇ ਨੇ। ਨਾਲ ਇਸਦੀ ਗ੍ਰੋਥ ਵੀ ਬਹੁਤ ਘੱਟ ਹੈ ਕੋਈ ਹੱਲ ਦੱਸੋ ?

(en)
  • 1
Posted by
ਗੁਰਪ੍ਰੀਤ ਬਰਾੜ (9877599822)
ਗੁਰਪ੍ਰੀਤ ਬਰਾੜ
Punjab
Fazilka
Write Answer
Posted Date (28 Jun 2018 11:17 AM) Assigned Date (-)
Answered Date (28 Jun 2018 05:54 AM) Translated Date (02 Jun 2021 08:41 AM)

ਕਿੰਨੂੰ ਦੇ ਪੱਤੇ ਇਹਦਾ ਹੌਣ ਦਾ ਕਾਰਨ ਜ਼ਿੰਕ ਤੱਤਵ ਦੀ ਘਾਟ ਹੈ ਇਸਦੀ ਰੋਕਥਾਮ ਲਈ ਤੁਸੀ ਇਸ ਵਿਚ 250 ਗ੍ਰਾਮ ਤੋਂ 1 ਕਿਲੋ zinc sulphate ਪ੍ਰਤੀ ਬੂਟਾ ਜਾ 3 ਗ੍ਰਾਮ ਜ਼ਿੰਕ ਸਲਫੇਟ ਪ੍ਰਤੀ ਲੀਟਰ ਦੇ ਹਿਸਾਬ ਨਾਲ ਸਪਰੇ ਕਰੋ .

sir deworming ki hondi hai ?

(en)
Posted by
Davinder singh (7696555249)
Davinder singh
Punjab
Muktsar
Write Answer
Posted Date (28 Jun 2018 11:11 AM) Assigned Date (-)
Answered Date (28 Jun 2018 06:28 AM) Translated Date (-)

ਡੀਵਰਮਿੰਗ ਦਾ ਮਤਲਬ ਪਸ਼ੂਆਂ ਨੂੰ ਪੇਟ ਦੇ ਕੀੜਿਆਂ ਵਾਲੀ ਦਵਾਈ ਦੇ ਕੇ ਮਲੱਪ ਰਹਿਤ ਕਰਨਾ ਕਿਉਕੀ ਚਾਰਾ ਵਗੈਰਾ ਖਾਦਿਆ ਪਸ਼ੁਆ ਦੇ ਅੰਦਰ ਮਿੱਟੀ ਆਦਿ ਚਲੀ ਜਾਂਦੀ ਹੈ ਜਿਸ ਨਾਲ ਪਸ਼ੁ ਸੁਸਤ ਹੋ ਜਾਂਦੇ ਹਨ ਜਾਂ ਅੱਖਾਂ ਵਿੱਚੋ ਪਾਣੀ ਆੳੇੁਣ ਲੱਗ ਜਾਂਦਾ ਹੈ ਜੇਕਰ ਵੱਡੇ ਪਸ਼ੂਆਂ ਦੀ ਡੀਵਰਮਿੰਗ ਦੀ ਗੱਲ ਕੀਤੀ ਜਾਵੇ ਤਾਂ ਯੂਨੀਵਰਸਿਟੀ ਦੀ ਰਿਸਰਚ ਮੁਤਾਬਿਕ ਸਾਲ ਵਿੱਚ ਚਾਰ ਵਾਰ ਕਰਨੀ ਚਾਹੀਦੀ ਹੈ ਮਤਲਬ ਕਿ ਹਰ ਤਿੰਨ ਮਹੀਨਿਆ ਬਾਅਦ ਡੀਵਰਮਿੰਗ ਕਰੋ ਡੀਵਰਮਿੰਗ ਕਰਨ ਦੇ ਤਿੰਨ ਤਰੀਕੇ ਹੁੰਦੇ ਹਨ ਜਿਵੇਂ ਗੋਲੀ ਰਾਹੀ, ਪੀਣ ਵਾਲੀ ਦਵਾਈ ਤੇ ਇੰਜੈਕਸ਼ਨ ਰਾਹੀ ਵੀ ਕੀਤੀ ਜਾਂਦੀ ਹੈ ਹਰ ਤਿੰਨ ਮਹੀਨੇ ਬਾਅਦ ਮਲੱਪਾਂ ਵਾਲੀ ਦਵਾਈ ਦਾ ਸਾਲਟ ਜਰੂਰ ਬਦਲ ਕੇ ਡੀਵਰਮਿੰਗ ਕਰੋ ਵੱਡੇ ਪਸ਼ੂਆਂ ਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਹੀ ਮਲੱਪ ਰਹਿਤ ਕਰੋ ਛੋਟੇ ਕਟੜੂ ਵਛੜੂ ਨੂੰ ਜਨਮ ਤੋਂ 7 ਦਿਨਾਂ ਬਾਅਦ ਤੇ ਉਸ ਤੋਂ ਬਾਅਦ 7 -8 ਮਹੀਨਿਆਂ ਤੱਕ ਹਰ ਮਹੀਨੇ ਡੀਵਰਮਿੰਗ ਕਰਨੀ ਚਾਹੀਦੀ ਹੈ ਪੇਟ ਦੇ ਕੀੜੇ ਕਈ ਤਰਾਂ ਦੇ ਹੁੰਦੇ ਹਨ ਅਲੱਗ ਅਲੱਗ ਹਲਾਤਾ ਵਿੱਚ ਅਲੱਗ ਅਲੱਗ ਤਰਾਂ ਦੇ ਕੀੜੇ ਹੋ ਸਕਦੇ ਹਨ ਇਸ ਲਈ ਜਰੂਰੀ ਨਹੀ ਕਿ ਸਿੱਲ ਵਾਲੇ ਇਲਾਕਿਆ ਵਿੱਚ ਜਿਆਦਾ ਸਮੱਸਿਆ ਹੈ ਤੇ ਬਾਕੀ ਬਾਕੀ ਇਲਾਕਿਆ ਵਿੱਚ ਘੱਟ ਸੋ ਇਸ ਲਈ ਸਮੇਂ ਸਿਰ ਡੀਵਰਮਿੰਗ ਕਰਨਾ ਸਫਲ ਪਸ਼ੂ ਪਾਲਕ ਦੀ ਪਹਿਚਾਣ ਹੈI

Answered Date (28 Jun 2018 01:21 PM) Translated Date (-)

sir medicin kehdi deni chahidi hai

28 Jun 2018

bohat sariya ondiya hai ji jive albendajohal, fantas plus fendykind plus vadiya hun.

Answered Date (28 Jun 2018 02:47 PM) Translated Date (-)

buht buht dhanwad 22 ji

sir ji jhona vich jinc and sulphre dova iktha pa skda aw koi nuksan te nhi hunda ?

(en)
Posted by
sona singh (9914540475)
sona singh
Punjab
Sangrur
Write Answer
Posted Date (28 Jun 2018 11:10 AM) Assigned Date (-)
Answered Date (28 Jun 2018 05:58 AM) Translated Date (02 Jun 2021 08:41 AM)

jhone vich zinc ate sulphur dona nu ikathe na pao . ehna da alag alag to chitta deo. zinc nu urea de nal rla ke pa sakde ho.ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai.

28 Jun 2018

dhanwad ji

ਕਿੰਨੂੰ ਦੇ ਪੱਤੇ ਸੰਤਰੀ ਰੰਗ ਦੇ ਹੋ ਰਹੇ ਹਨ ਅਤੇ ਬੂਟੇ ਦੀ ਗ੍ਰੋਥ ਚ ਵੀ ਕਮੀ ਹੈ ਕੋਈ ਹੱਲ ਦੱਸਿਆ ਜਾਵੇ ?

(en)
  • 1
Posted by
ਗੁਰਪ੍ਰੀਤ ਬਰਾੜ (9877599822)
ਗੁਰਪ੍ਰੀਤ ਬਰਾੜ
Punjab
Fazilka
Write Answer
Posted Date (28 Jun 2018 11:10 AM) Assigned Date (-)
Answered Date (28 Jun 2018 05:43 AM) Translated Date (02 Jun 2021 04:21 PM)

ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ I

ਝੋਨੇ ਚ ਪੋਟਾਸ਼ ਜੁਰੀਆਂ ਪੌਣ ਤੋ ਪਹਿਲਾ ਪੌਣੀ ਹੈ ਜਾ ਫਿਰ ਪਹਿਲੀ ਜੁਰੀਆ ਨਾਲ ਮਿਕਸ ਕਰ ਕੇ ਪੌਣੀ ਹੈ ?

(en)
Posted by
Keval Singh (9729165219)
Keval Singh
Haryana
Fatehabad
Write Answer
Posted Date (28 Jun 2018 11:07 AM) Assigned Date (-)
Answered Date (28 Jun 2018 05:46 AM) Translated Date (02 Jun 2021 04:21 PM)

ਪੋਟਾਸ਼ ਨੂੰ ਤੁਸੀ ਆਖਰੀ ਕੱਦੂ ਸਮੇ ਵੀ ਪਾ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਇਸਨੂੰ ਝੋਨੇ ਦੀ ਬਿਜਾਈ ਤੋਂ 18 ਦਿਨ ਬਾਅਦ ਵੀ ਪਾ ਸਕਦੇ ਹੋ ਇਸਨੂੰ ਯੂਰੀਆ ਦੇ ਨਾਲ ਰਲਾ ਕਿ ਨਾ ਪਾਓ ਇਸਦਾ ਅਲੱਗ ਤੋਂ ਛਿੱਟਾ ਦਿਓ

28 Jun 2018

tks ਜੀ

28 Jun 2018

ਸਾਡਾ ਝੋਨਾ ਲਗੇ ਨੂੰ ਦਸ ਦਿਨ ਹੋ ਗਏ ਅਸੀ ਅੱਜ ਵੀ ਪੋਟਾਸ਼ ਪਾ ਸਕਦੇ ਹਾਂ

28 Jun 2018

ਖਾਦਾਂ ਨੂੰ ਤੁਸੀ ਝੋਨੇ ਦੀ ਬਿਜਾਈ ਤੋਂ 18 ਦਿਨ ਬਾਅਦ ਪਾਉਣਾ ਸ਼ੁਰੂ ਕਰੋ |

Sabarmati and jamuna are two new varieties of?

(en)
  • 1
Posted by
()
--
--
Write Answer
Posted Date (28 Jun 2018 11:04 AM) Assigned Date (-)
Answered Date (28 Jun 2018 11:06 AM) Translated Date (02 Jun 2021 04:21 PM)

rice Di new varieties hai

--

28 Jun 2018

Thankyou

sir ji meri pas 1 gay hai jiska 5 bar AI karva chuka hu ji rahti nhi hai , iska koi ilaj bataye ?

(en)
Posted by
sandeep Garg (9253100096)
sandeep Garg
Haryana
Kurukshetra
Write Answer
Posted Date (28 Jun 2018 10:51 AM) Assigned Date (-)
Answered Date (28 Jun 2018 06:49 AM) Translated Date (02 Jun 2021 04:21 PM)

iski bachedani me infection hai sabse pehle koe homeopathic medican dena shuru kare jese repeotevet de. or uske baad jab cow heat me aaye to AI karvane ke 5 mint baad pansari ki dukan se 125 gram rasondh aate ya gud me mila ke gay ko khila de deo. isse gaban rehne ke chance bad jayenge.

sir, iss kinnow de butte nu ki bimari hai G ?

(en)
  • 1
Posted by
Dhillon (9781790264)
Dhillon
Punjab
Bathinda
Write Answer
Posted Date (28 Jun 2018 10:45 AM) Assigned Date (-)
Answered Date (28 Jun 2018 05:33 AM) Translated Date (04 Jan 2022 10:08 AM)

Isde utte kali makhi da hamla hoya hai jiska isde patte ehda de ho gay hun isdi roktham layi tuci Acephate@1.25 gm ja Quinalphos@1.5 ml ja Imidacloprid@2 ml/ litre pani vich mila ke spray kro ate 15 dina baad duji spray kro.

ਮੇਰਾ ਝੋਨਾ ਲੱਗੇ ਨੂੰ ਅੱਜ ਦੱਸ ਦਿਨ ਹੋ ਗਏ ਅਸੀ ਹੁਣ ਝੋਨੇ ਵਿੱਚ ਪੋਟਾਸ਼ ਪਾ ਸਕਦੇ ਹਾਂ ਇਸ ਦਾ ਝੋਨੇ ਨੂੰ ਕੀ ਫਾਇਦਾ ਹੈ ?

(en)
Posted by
Keval Singh (9729165219)
Keval Singh
Haryana
Fatehabad
Write Answer
Posted Date (28 Jun 2018 10:38 AM) Assigned Date (-)
Answered Date (28 Jun 2018 05:14 AM) Translated Date (02 Jun 2021 04:22 PM)

ਪੋਟਾਸ਼ ਜਰੂਰੀ ਤੱਤ ਦੀ ਕਮੀ ਨੂੰ ਪੂਰਾ ਕਰਦਾ ਹੈ ਅਤੇ ਇਹ ਫ਼ਸਲ ਦੇ ਵਾਧੇ ਵਿਚ ਵੀ ਮਦਦ ਕਰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 20 ਕਿੱਲੋ ਹੈ ਜਿਸ ਨੂੰ ਤੁਸੀ ਝੋਨੇ ਦੀ ਬਿਜਯੀ ਤੋਂ 18 ਦਿਨ ਬਾਅਦ ਪਾ ਸਕਦੇ ਹੋ

Answered Date (28 Jun 2018 10:51 AM) Translated Date (04 Jan 2022 10:08 AM)

ਪੋਟਾਸ ਦਾ ਜੁਰੀਆ ਤੋ ਅਲਗ ਸਿੱਟਾ ਦੇਣਾ ਹੈ ਜਾ ਫਿਰ ਮਿਕਸ ਕਰ ਕੇ

28 Jun 2018

ਪੋਟਾਸ਼ ਤੁਸੀ ਯੂਰੀਆਤੋਂ ਅਲੱਗ ਨਾਲ ਸਿੱਟਾ ਦੇ ਕੇ ਪਾਓ ਇਸ ਨੂੰ ਯੂਰੀਆ ਨਾਲ ਨਾ ਪਾਓ I

ਸ਼ਿਰੀ ਮਾਨ ਜੀ ਮੈਨੂੰ ਗਾਂਵਾ ਅਤੇ ਮੱਝਾ ਵਾਸਤੇ ਵਧੀਆ ਫੀਡ ਫਾਰਮੂਲਾ ਚਾਹੀਦਾ ਹੈ ਜੀ ?

(en)
Posted by
parminder singh (9876461031)
parminder singh
Punjab
Fazilka
Write Answer
Posted Date (28 Jun 2018 10:37 AM) Assigned Date (-)
Answered Date (28 Jun 2018 05:27 AM) Translated Date (04 Jan 2022 10:09 AM)

ਫੀਡ ਦਾ ਫਾਰਮੂਲਾ ਜੋ ਗੱਵਾਂ ਅਤੇ ਮੱਝਾਂ ਦੋਨਾਂ ਲਈ ਹੈ ਤੁਸੀ ਨੋਟ ਕਰ ਸਕਦੇ ਹੋੰ ਜੀ ਦੁੱਧ ਵਾਲੀਆਂ ਗਾਵਾਂ ਤੇ ਮੱਝਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .

crop rotation helps to?

(en)
Posted by
Gagan (0696304885)
Gagan
Odisha
Angul
Write Answer
Posted Date (28 Jun 2018 10:22 AM) Assigned Date (-)
Answered Date (28 Jun 2018 10:24 AM) Translated Date (05 Feb 2022 10:22 AM)

yield more crops

28 Jun 2018

thanks

28 Jun 2018

welcome

Answered Date (28 Jun 2018 01:11 PM) Translated Date (05 Feb 2022 10:22 AM)

yield more crops

ਸਰ ਅਸੀਂ ਯੂਰੀਆ ਨਾਲ ਮਿਕਸ ਕਰ ਕੇ ਜ਼ਿੰਕ ਦਾ ਛਿੱਟਾ ਦੇਣਾ ਹੈ ਤੇ ਨਾਲ ਹੀ ਅਸੀਂ ਸਿੰਗਲ ਸੁਪਰ ਪਾਂ ਸਕਦੇ ਹਾਂ ਇਸ ਸਿੰਗਲ ਸੁਪਰ ਨੂੰ ਜ਼ਿੰਕ ਪੌਣ ਤੋ ਕਿਨੇ ਦਿਨਾਂ ਬਾਅਦ ਚ ਪੌਣਾ ਹੈ ਇਸ ਸਿੰਗਲ ਸੁਪਰ ਨੂੰ ਸੁਪਰ ਮੁਸ਼ਲ ਚ ਵੀ ਪਾਂ ਸਕਦੇ ਹਾਂ ?

(en)
Posted by
Keval Singh (9729165219)
Keval Singh
Haryana
Fatehabad
Write Answer
Posted Date (28 Jun 2018 10:01 AM) Assigned Date (-)
Answered Date (28 Jun 2018 04:44 AM) Translated Date (04 Jan 2022 10:09 AM)

ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ ੩ ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ

28 Jun 2018

ਸਿੰਗਲ ਸੁੱਪਰ ਪਾਂ ਸਕਦੇ ਹਾਂ ਜਾ ਨਈ

28 Jun 2018

ਫਾਸਫੋਰਸ ਤੱਤ ਦੀ ਘਾਟ ਵਾਲੀਆਂ ਜਮੀਨਾਂ ਵਿਚ 27 ਕਿਲੋ ਡੀ ਏ ਪੀ ਜਾਂ 75 ਕਿਲੋ ਸਿੰਗਲ ਸੁਪਰਫੋਸਫੇਟ ਪ੍ਰਤੀ ਏਕੜ ਹਿਸਾਬ ਨਾਲ ਪਾਓ। ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਹੋਵੇ ਤਾਂ ਝੋਨੇ ਵਿਚ ਇਸਦੀ ਲੋੜ ਨਹੀਂ।

सर जी धानुका की dhanzyme गोल्ड liquid मैं spary के लिए भी आती है ?

(en)
Posted by
Avdesh Chauhan (9520144947)
Avdesh Chauhan
Uttar Pradesh
Shamli
Write Answer
Posted Date (28 Jun 2018 09:51 AM) Assigned Date (-)
Answered Date (28 Jun 2018 05:48 AM) Translated Date (02 Jun 2021 04:22 PM)

हांजी Dhanuka gold foliar स्प्रे के लिए आती है ये एक जैविक उवर्रक है जिसे आप खेत में डालते है तो आपकी फसल की पैदावार अच्छी होती है इसे आप नदीन नाशक के साथ प्रयोग न करें इसकी मात्रा इक एकड़ के लिए 200 मि ली होती है

ਸਤਿ ਸ੍ਰੀ ਅਕਾਲ ਸਰ ਇਹ ਵੱਛੀ 7 ਮਹੀਨੇ ਦੀ ਹੈ ਇਸ ਦੇ ਮੂੰਹ ਤੇ ਇਹ ਗੰਢ ਬਣ ਗਈ ਹੈ ਇਸਦਾ ਇਲਾਜ ਦੱਸੋ ?

(en)
  • 1
Posted by
ਦਲਵਿੰਦਰ ਸਿੰਘ (9855142562)
ਦਲਵਿੰਦਰ ਸਿੰਘ
Punjab
Moga
Write Answer
Posted Date (28 Jun 2018 09:48 AM) Assigned Date (-)
Answered Date (29 Jun 2018 05:49 AM) Translated Date (02 Jun 2021 04:22 PM)

ਇਸ ਨੂੰ Powder patasium iodide 20gm 5gm ਇਕ ਦਿਨ ਛੱਡ ਕੇ ਦਿਉ

mango tree k maximum fal jhad jaate hain season me ?

(en)
Posted by
karan (9857638500)
karan
Himachal Pradesh
--
Write Answer
Posted Date (28 Jun 2018 09:48 AM) Assigned Date (-)
Answered Date (28 Jun 2018 05:33 AM) Translated Date (05 Feb 2022 10:22 AM)

Iss de lyi NAA@4ml per 15 ltr paani de nal mila k prati paudhe te spray krdeo.. iss nal fruit dropping control ho jawegi.

Himachal Pradesh

Answered Date (28 Jun 2018 11:15 AM) Translated Date (05 Feb 2022 10:22 AM)

Esdi spray phool aane te pehle krni ae

enna vare jankari deo g ?

(en)
  • 1
Posted by
Ravi Kumar (7508230616)
Ravi Kumar
Punjab
Rupnagar
Write Answer
Posted Date (28 Jun 2018 09:39 AM) Assigned Date (-)
Answered Date (28 Jun 2018 10:35 AM) Translated Date (04 Jan 2022 10:09 AM)

Calcimust Gold Chelated calcium and phosphorus the gohal he eh passu the energy level up karda, production v vadonda he powder vadea te fertility system v shi karda te mineral deficiency v phri karda he

Answered Date (28 Jun 2018 10:39 AM) Translated Date (04 Jan 2022 10:09 AM)

thnks sir

ਕਿਨੂੰ ਦੇ ਪੱਤੇ ਸੰਤਰੀ ਰੰਗ ਦੇ ਹੋ ਰਹੇ ਨੇ ਇਸਦਾ ਕੋਈ ਇਲਾਜ ਦੱਸੋ ਨਾਲੇ ਇਸਦੀ ਗ੍ਰੋਥ ਚ ਵੀ ਕਮੀ ਹੈ ?

(en)
  • 1
Posted by
ਗੁਰਪ੍ਰੀਤ ਬਰਾੜ (9877599822)
ਗੁਰਪ੍ਰੀਤ ਬਰਾੜ
Punjab
Fazilka
Write Answer
Posted Date (28 Jun 2018 09:17 AM) Assigned Date (-)
Answered Date (28 Jun 2018 12:14 PM) Translated Date (04 Jan 2022 10:09 AM)

ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ I

ਸਰ ਝੋਨੇ ਦੀ ਗਰੋਥ ਕਿਹੜੀ ਦਵਾਈ ਵਰਤ ਸਕਦੇ ਹਾ ?

(en)
Posted by
ਭਿੰਦਰ ਸਿੰਘ (9878615816)
ਭਿੰਦਰ ਸਿੰਘ
Punjab
Mansa
Write Answer
Posted Date (28 Jun 2018 09:11 AM) Assigned Date (-)
Answered Date (28 Jun 2018 10:19 AM) Translated Date (04 Jan 2022 10:09 AM)

ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ

sir 1121 vich jhanda rog liye bavistin da urea nal chitta de sakte hai ?

(en)
Posted by
Abhi jain (9888294390)
Abhi jain
Punjab
S.A.S. Nagar
Write Answer
Posted Date (28 Jun 2018 08:59 AM) Assigned Date (-)
Answered Date (28 Jun 2018 03:33 AM) Translated Date (04 Jan 2022 10:09 AM)

ihh bimaari beej de vich hi hai. iss de lyi paneei nu sod kee beejo ate mukh khet de vich paneeri lgaun de sme iss dia jda nu dubaara fir bavistin de ghol de vich dubo ke beejo. urea ate bavistin da shitta den nal iss de rog te control nahi ho skda hai.

mirch vich kala pan aa reha hai aur size choti rah gaya hai ?

(en)
Posted by
Abhi jain (9888294390)
Abhi jain
Punjab
S.A.S. Nagar
Write Answer
Posted Date (28 Jun 2018 08:57 AM) Assigned Date (-)
Answered Date (28 Jun 2018 05:31 AM) Translated Date (04 Jan 2022 10:09 AM)

Kirpa karke isdi photo bhejo taan jo tuhanu isda shi jwaab dita ja sake.

sir daniton ke kam kardi hai ?

(en)
Posted by
kulwinder singh (9872216697)
kulwinder singh
Punjab
Barnala
Write Answer
Posted Date (28 Jun 2018 08:46 AM) Assigned Date (-)
Answered Date (28 Jun 2018 03:25 AM) Translated Date (04 Jan 2022 10:09 AM)

Ki tuc DANITOL di gal kr rhe ho ja fir kise hor spray di. Jo DANITOL 2.4 EC de vich aundi hai ihh mite ate aphids , thrips, stinkbugs nu maardi hai.

sir ji cloro kdo pauni chahidi hai ?

(en)
Posted by
kulwinder singh (9872216697)
kulwinder singh
Punjab
Barnala
Write Answer
Posted Date (28 Jun 2018 08:27 AM) Assigned Date (-)
Answered Date (28 Jun 2018 03:01 AM) Translated Date (04 Jan 2022 10:09 AM)

chloro di varto jhona lgaun ton 2-3 dina baad kr skde ho. iss di varto de lyi dholi di dhaar barik kr ke iss da shidka krna hai. dholi da fuhaara mota kr ke shidka krn di lod nahi hai. Barik dhaar bna ke iss di spray krde rho. chloro 20%EC@ 1 ltr ikk acre de hisab nal iss di spray kro.

ਸਰ ਜੀ, ਪੰਜਾਬ ਚ ਕਿਸ ਹੈਚਰੀ ਤੋ ਚੰਗੀ ਨਸਲ ਦੇ ਚੂਚੇ ਮਿਲ ਸਕਦੇ ਨੇ, ੳੁਸ ਹੈਚਰੀ ਦਾ ਫੋਨ ਨੰ ਦੱਸੋ ਜੀ ?

(en)
Posted by
ਰਣਧੀਰ ਸਿੰਘ (9878328784)
ਰਣਧੀਰ ਸਿੰਘ
Punjab
Faridkot
Write Answer
Posted Date (28 Jun 2018 08:01 AM) Assigned Date (-)
Answered Date (28 Jun 2018 11:14 AM) Translated Date (04 Jan 2022 10:09 AM)

ਹਾਜੀ ਤੁਸੀ ਚੂਚੇ ਲੈਣ ਲਈ ਸਰਬਜੀਤ ਸਿੰਘ ਜੀ ਨਾਲ 98882 81018 ਤੇ ਸੰਪਰਕ ਕਰੋ