Manage Expert Answers

Search

Total Count :- 258604

ਿਜਵਰੈਿਲਕ ਐਿਸਡ ਨੰੁੂ ਝੌਨੇ ਿਵਚ ਪਾ ਸਕਦੇ ਹਾ ਯੂਰੀਏ ਿਵਚ ਮਿਲਾ ਕੇ ਜੇ ਪਾ ਸਕਦੇ ਹਾ ਤਾ ਿਕਨੇ ml ਪਾ ਸਕਦੇ ਹਾ ਿੲਕ ਕੀਲੇ ਿਵਚ ਿ ੲਹ ਕੀ ਕੰਮ ਕਰਦਾ ਹੈ ਜੀ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (03 Jul 2018 06:53 PM) Assigned Date (-)
Answered Date (04 Jul 2018 01:47 AM) Translated Date (-)

ihh growth da kam krda hai. iss di maatra 250ml prati acre hundi hai. iss di spray kr skde ho. jekar urea de nal milauna hai tan tata da ralli gold@4kg da shitta de skde ho. jo gibberellic acid hai ihh growth da kam krda hai. iss da koi nuksaan nahi hunda hai. ihh vadhan fullan de vich help krda hai.

ਜਿਵਰੈਲਿਕ ਅੇਸਿਡ ਨੂੰ ਝੋਨੇ ਪਾ ਸਕਦੇ ਹਾਂ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (03 Jul 2018 06:49 PM) Assigned Date (-)
Answered Date (04 Jul 2018 01:47 AM) Translated Date (-)

ihh growth da kam krda hai. iss di maatra 250ml prati acre hundi hai. iss di spray kr skde ho. jekar urea de nal milauna hai tan tata da ralli gold@4kg da shitta de skde ho. jo gibberellic acid hai ihh growth da kam krda hai. iss da koi nuksaan nahi hunda hai. ihh vadhan fullan de vich help krda hai.

ਕੈਮਨ ਕੰਪਨੀ ਦਾ ਪਾਉਡਰ ਰੀਪੋਮਿਨ ਦਾ ਕੀ ਰਿਜਲਟ ਹੈ ਜੀ ਜਾ ਿੲਸ ਤੋ ਿਵਧੀਆ ਹੋਰ ਹੈ ਨਾਂ ਦਸੋ ਜੀ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (03 Jul 2018 06:46 PM) Assigned Date (-)
Answered Date (04 Jul 2018 06:29 AM) Translated Date (-)

ਹਾਜੀ ਇਸ ਕੰਪਨੀ ਦਾ ਮਿਨਰਲ ਮਿਕਸਰ ਦਾ ਰਿਜਲਟ ਬਹੁਤ ਵਧੀਆ ਹੈ ਜੀ

sir narma 2kila groth nahi kar raha hai ?

(en)
Posted by
sumit sihag (9416844629)
sumit sihag
Haryana
Fatehabad
Write Answer
Posted Date (03 Jul 2018 06:44 PM) Assigned Date (-)
Answered Date (04 Jul 2018 01:50 AM) Translated Date (-)

iss nu pehla urea di maatra poori kro. iss ton baad gibberellic acid@250ml ja PI da biovita jo liquid de vich aunda hai uss di matra 250ml hai uss di prati acre de hisab nal spray kr skde ho. iss ton ilava NPK 130045@2kg nu 150 ltr pani de nal mila ke prati acre te spray kro narme di growth ho jawegi.

sir ji sadi maj chon ch boht sakht ha koi hall daso ji ?

(en)
Posted by
narinder singh (9478677229)
narinder singh
Punjab
Hoshiarpur
Write Answer
Posted Date (03 Jul 2018 06:37 PM) Assigned Date (-)
Answered Date (03 Jul 2018 01:29 PM) Translated Date (-)

ਤੁਸੀ ਮੱਝ ਨੂੰ ਅੱਧਾ ਕਿਲੋ ਰਾਬ ਖੰਡ ਅਤੇ ਉਸ ਵਿਚ 4-5 ਨਿਬੂ ਮਿਲਾ ਕੇ ਦੇਣਾ ਸ਼ੁਰੂ ਕਰੋ , ਇਸ ਤਰਾਹ ਤੁਸੀ ਲਗਾਤਾਰ 6 ਦਿਨ ਤਕ ਦਿਓ , ਇਸ ਨਾਲ ਫਰਕ ਪੈ ਜਾਵੇਗਾ...

sir ji baffalow de sareer te fode je ho gye?

(en)
  • 1
Posted by
prabhjot singh (9417597145)
prabhjot singh
Punjab
Sangrur
Write Answer
Posted Date (03 Jul 2018 06:19 PM) Assigned Date (-)
Answered Date (03 Jul 2018 09:09 PM) Translated Date (-)

Es nu Bolus Flukired DS 6gm deo te Injection Avil 10ml lao

sir pili ushda lgai hai , usda bujja bnaun waste koi vdia jehi dwai dso ?

(en)
Posted by
harjinder dhillon (7009522699)
harjinder dhillon
Punjab
Barnala
Write Answer
Posted Date (03 Jul 2018 06:18 PM) Assigned Date (-)
Answered Date (03 Jul 2018 10:40 PM) Translated Date (-)

ਝੋਨੇ ਦੀ ਵਦੀਆ ਗਰੋਥ ਲਈ ਤੁਸੀ ਉਸ ਵਿਚ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ ਇਸਦੀ ਵਰਤੋਂ ਤੁਸੀ 25 ਦਿਨਾਂ ਬਾਅਦ ਕਰ ਸਕਦੇ ਹੋ

03 Jul 2018

sir is da ki rate aa

03 Jul 2018

iss de rate di jankari tuhaanu company de distributor ton hi milegi. ihh PI company da aunda hai. ihh PI company da hi lao. PI da sbh ton wdia product hai.

03 Jul 2018

sir ferterra pa sakde aa

03 Jul 2018

Fertera ਜੜਾ ਵਿਚ ਕੀੜੇ ਨੂੰ ਪੈਣ ਤੋਂ ਰੋਕਦੀ ਹੈ ਅਤੇ ਗੋਭ ਦੀ ਸੁੰਡੀ ਨੂੰ ਮਾਰਦੀ ਹੈ। ਇਸਦੀ ਮਾਤਰਾ 5 ਕਿਲੋ ਪ੍ਰਤੀ ਏਕੜ ਹੁੰਦੀ ਹੈ ।

Answered Date (04 Jul 2018 06:05 AM) Translated Date (-)

pani.sukha.ke.lao

Answered Date (04 Jul 2018 09:09 AM) Translated Date (-)

Ferterra ja vitako wich vadiya kon se ge

04 Jul 2018

ferterra vadia y vitako nahi vadia mai pisle saal pai c result vadia ne milea

04 Jul 2018

Fertera jaada vadhiya hai ji.

Answered Date (04 Jul 2018 09:09 AM) Translated Date (-)

Biovita sondi nu rok di he ja nahi

04 Jul 2018

biovita jhone da vadiya buja bnaun vich madad krdi hai ji.

sir mere question da jwab ni aya ki 201, 210, 212 kisma eko hai ya alag alag hai , enna da time ate jhad dso ?

(en)
Posted by
deep sandhu (9569687100)
deep sandhu
Punjab
Sangrur
Write Answer
Posted Date (03 Jul 2018 06:10 PM) Assigned Date (-)
Answered Date (04 Jul 2018 01:53 AM) Translated Date (-)

Ihh saria kisma alag alag hnn. 201: jo ihh kisam hai ihh pakkan de lyi 144 din da sma laindi hai. iss da jhaad 30-31 qtl prati acre hai. 202: isda jhaad 31qtl/acre hunda hai te eh 140-145 dina vich pakk jandi hai. 212: Iss kisam da jhaad 30-35 qtl prati acre hai ate ihh pakkan de lyi 135-145 din da sma lainda hai.

sir pahlen choti ha doctor kahnda is di bachedani kamjor ha os nu ki ditta jawe ?

(en)
Posted by
Ravinder Singh (9805062389)
Ravinder Singh
Punjab
Moga
Write Answer
Posted Date (03 Jul 2018 06:06 PM) Assigned Date (-)
Answered Date (03 Jul 2018 01:31 PM) Translated Date (-)

tuci jhoti nu Agrimin-I dwai dia goliya denia suru kro, isdi rojana 1 goli deo , iss nal farak paa jawega...

03 Jul 2018

sir complete name daso medicine with company

03 Jul 2018

company name Virbac , product Name - Agrimin-I

Answered Date (03 Jul 2018 07:00 PM) Translated Date (-)

nutrosack advance.....bht wadia result aa....21 golia di kit aa daily ik deni aa.....

03 Jul 2018

sir complete name daso with company medicine da

ਸਰ ਇਹ ਦਵਾਈ ਕਿਸ ਫਸਲ ਤੇ ਵਰਤੀ ਜਾ ਸਕਦੀ ਹੈ ਕਿੱਨੀ ਡੋਜ ਏਕੜ ਦੀ ?

(en)
  • 1
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (03 Jul 2018 05:55 PM) Assigned Date (-)
Answered Date (03 Jul 2018 06:07 PM) Translated Date (-)

ihh tele chepe ate machar de lyi hai. iss di maatra 80gm prati acre hai. jo patte narme de ander nu mudne shuru ho jande hnn othe ihh kam krdi hai.

ਸ੍ਰ waste decomposer ਸੰਗਰੂਰ ਦੀ kvk ਤੋਂ ਮਿਲਦਾ ਨੀ ਪਤਾ ਕੀਤਾ ਸੀ ਕਿ ਇਹ ਕੋਈ ਦਵਾਈ ਨੀ ਆ ?

(en)
Posted by
ਸੋਨੀ ਪੈਟਰੋਲ ਪੰਪ ਵਾਲਾ (9041706932)
ਸੋਨੀ ਪੈਟਰੋਲ ਪੰਪ ਵਾਲਾ
Punjab
Sangrur
Write Answer
Posted Date (03 Jul 2018 05:55 PM) Assigned Date (-)
Answered Date (04 Jul 2018 06:32 AM) Translated Date (-)

Nahi ji ihh KVK ton nahi milda hai. ihh local kise dealer ja kisan ton mil skda hai. ihh kise dwaayia wali dukaan te ja ke lai skde ho. ihh 20rs. di sheeshi aundi hai. tuc waste decomposer lain de lyi iss number te sampark kr skde ho.Nirbhai singh Urban Farm in Rampura, Punjab, India Mobile number---9815000112

Answered Date (04 Jul 2018 06:33 AM) Translated Date (-)

ਵੀਰ ਸੰਧੂ 81980-25508 Waste Decomposer (ਫਰੀ) ਲੈਣ ਲਈ ਸੰਪਰਕ ਕਰੋ Serious ਕਿਸਾਨ ਵੀਰ (ਏਰੀਆ ਰਾਏਕੋਟ ਤੋ ਮਾਲੇਰਕੋਕਲਾ ਦੇ ਵਿਚਕਾਰ ਪਿੰਡ ਬਾਪਲਾ)

sir chelated zinc urea ch rla k pa sakde ha jhone ch k nai ?

(en)
  • 1
Posted by
yadvinder singh (9996771901)
yadvinder singh
Punjab
Patiala
Write Answer
Posted Date (03 Jul 2018 05:48 PM) Assigned Date (-)
Answered Date (04 Jul 2018 01:56 AM) Translated Date (-)

chelated zinc di 200gm prati acre de hisab nal spray hi kro. iss da result spray nal hi milda hai jo jameen wali zinc hnn jina nu urea de nal mila ke shitta ditta janda hai ohh 21 ja 33% walia hnn. 21% wali di maatra 25kg ate 33% wali di maatra 16kg prati acre hai.

ਸਰ ਝੋਨੇ ਚ ਦਿੱਲਾਂ ਹੋ ਰਹੀਆਂ ਦਵਾਈ ਦੱਸੋ ?

(en)
Posted by
ਸੋਨੀ ਪੈਟਰੋਲ ਪੰਪ ਵਾਲਾ (9041706932)
ਸੋਨੀ ਪੈਟਰੋਲ ਪੰਪ ਵਾਲਾ
Punjab
Sangrur
Write Answer
Posted Date (03 Jul 2018 05:46 PM) Assigned Date (-)
Answered Date (04 Jul 2018 01:54 AM) Translated Date (-)

ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

ਸਰ 777 ਦੀ ਪਨੀਰੀ ਪੀਲੀ ਹੋ ਗਈ ਜਿੰਕ ਲੋਹਾ ਦੀ ਸ੍ਪੇ ਵੀ ਕਰ ਦੀ ।ਪਰ ਠੀਕ ਨੀ ਹੋ ਰਹੀ ?

(en)
  • 3
Posted by
ਸੰਦੀਪ ਸਿੰਘ ਚਹਿਲ (9855192649)
ਸੰਦੀਪ ਸਿੰਘ ਚਹਿਲ
Punjab
Bathinda
Write Answer
Posted Date (03 Jul 2018 05:30 PM) Assigned Date (-)
Answered Date (04 Jul 2018 03:54 AM) Translated Date (-)

ਜੇਕਰ ਪਨੀਰੀ ਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾਂ ਇਸ ਦੇ ਵਿਚ ਲੋਹੇ ਦੀ ਘਾਟ ਆ ਰਹੀ ਹੈ ਇਸ ਦੀ ਰੋਕਥਾਮ ਦੇ ਲਈ ferrous sulphate 1% ਵਾਲਾ ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਜੇਕਰ ferrous sulphate ਦੀ ਸਪਰੇ ਕਰ ਰਹੇ ਹੋ ਤਾ ਇਸ ਦੀ ਮਾਤਰਾ 200 ਗ੍ਰਾਮ ਪ੍ਰਤੀ ਏਕੜ ਹੁੰਦੀ ਹੈ ਜੇਕਰ ਇਹ ਪਨੀਰੀ ਨੀਚੇ ਤੋਂ ਹਲਕਾ ਪੀਲਾਪਨ ਦਿਖਾ ਰਹੀ ਹੈ ਅਤੇ ਅਜੇ ਤਕ ਯੂਰੀਆ ਦਾ ਛਿੱਟਾ ਨਹੀਂ ਦਿੱਤਾ ਤਾ ਯੂਰੀਆ 3 ਕਿੱਲੋ ਪ੍ਰਤੀ ਕਨਾਲ ਦੇ ਹਿਸਾਬ ਨਾਲ ਛਿੱਟਾ ਦਿਓ ਇਹ ਪਨੀਰੀ ਕਈ ਵਾਰ nitrogen ਦੀ ਘਾਟ ਦੇ ਕਾਰਨ ਵੀ ਪੀਲੀ ਪੈਣੀ ਸ਼ੁਰੂ ਹੋ ਜਾਂਦੀ ਹੈ ਯੂਰੀਆ ਦੇ ਨਾਲ ਪਨੀਰੀ ਗਰੋਥ ਵੀ ਕਰ ਲਵੇਗੀ ਜੇਕਰ ਇਸਦੇ ਉਪਰ ਚਿੱਟੇ ਰੰਗ ਦੀਆਂ ਧਾਰੀਆਂ ਬਨ ਰਹੀਆਂ ਹਨ ਤਾ ਇਸਦੇ ਉਪਰ ਕੀਟ ਦਾ ਅਸਰ ਹੈ ਇਸਦੀ ਰੋਕਥਾਮ ਦੇ ਲਈ ਤੁਸੀ ਫੇਮ 480 SC@20 ਮੀ ਲਿ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

ਮॅਕੀ ਦੀ िਬਜਾਈ ਕੀਤੀ ਹੈ 40 िਕਲੋ D. A. P. ਦੀ ਨਾਲ िਬਜਾਈ ਕੀਤੀ ਹੈ ਜੀ िਕਵੇਂ ਠੀਕ ਜਾਂ ਗਲਤ ਦिਸਓ ਜੀ ਜਰੂਰ ?

(en)
Posted by
sandeep sharma (9464666960)
sandeep sharma
Punjab
Fazilka
Write Answer
Posted Date (03 Jul 2018 05:30 PM) Assigned Date (-)
Answered Date (04 Jul 2018 11:24 AM) Translated Date (-)

ਜੇ ਕਰ ਤੁਸੀ ਪੀ ਐਮ ਐਚ 1,ਪ੍ਰਭਾਤ ਅਤੇ ਪੰਜਾਬ ਸਵੀਟ ਕੌਰਨ ਕਿਸਮ ਲਾਈ ਹੈ ਤਾਂ ਇਹਨਾਂ ਕਿਸਮਾਂ ਨੂੰ ਪ੍ਰਤੀ ਏਕੜ 37 ਕਿਲੋ ਯੂਰੀਆ ਅਤੇ 55 ਕਿਲੋ ਡੀ ਏ ਪੀ ਜਾਂ 150 ਕਿਲੋ ਸੁਪਰਫਾਸਫੇਟ ਖਾਦ ਬਿਜਾਈ ਸਮੇਂ ਪਾਉ ਜੇ ਤੁਸੀ ਪੀ ਐਮ ਐਚ 2, ਪ੍ਰਕਾਸ਼ ਕੇਸਰੀ ਅਤੇ ਪਰਲ ਪੌਪ ਕੌਰਨ ਪੀ ਐਮ ਐਚ 2, ਪ੍ਰਕਾਸ਼ ਕੇਸਰੀ ਅਤੇ ਪਰਲ ਪੌਪ ਕੌਰਨ ਬੀਜੀ ਹੈ ਤਾਂ ਇਹਨਾਂ ਕਿਸਮਾਂ ਨੂੰ ਪ੍ਰਤੀ ਏਕੜ 25 ਕਿਲੋ ਯੂਰੀਆ ਅਤੇ 27 ਕਿਲੋ ਡੀ ਏ ਪੀ ਜਾਂ 75 ਕਿਲੋ ਸੁਪਰਫਾਸਫੇਟ ਖਾਦ ਬਿਜਾਈ ਸਮੇਂ ਪਾਉ

Answered Date (04 Jul 2018 08:15 AM) Translated Date (-)

bilkul theek

ਪਸ਼ੂ ਨੂੰ ਹੀਟ ਵਿਚ ਲਿਆਉਣ ਦੇ ਕੀ ਤਰੀਕੇ ਹਨ?

(en)
Posted by
gurdhir singh (9465842026)
gurdhir singh
Punjab
Sangrur
Write Answer
Posted Date (03 Jul 2018 05:28 PM) Assigned Date (-)
Answered Date (03 Jul 2018 01:34 PM) Translated Date (-)

ਪਸ਼ੂ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 50 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਪਸ਼ੂ ਹੀਟ ਵਿਚ ਨਹੀਂ ਆਵੇ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਦਿਓ , ਇਸ ਨਾਲ ਪਸ਼ੂ ਹੀਟ ਵਿਚ ਆ ਜਾਵੇਗਾ

ਸਰ ਇਸ ਦਵਾਈ ਦੀ ਡੋਜ ਏਕੜ ਕਿੱਨੀ ਹੈ ਕਿਸ ਫਸਲ ਤੇ ਵਰਤ ਸਕਦੇ ਹਾ ?

(en)
  • 2
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (03 Jul 2018 05:05 PM) Assigned Date (-)
Answered Date (03 Jul 2018 06:07 PM) Translated Date (-)

ihh tele chepe ate machar de lyi hai. iss di maatra 80gm prati acre hai. jo patte narme de ander nu mudne shuru ho jande hnn othe ihh kam krdi hai.

ਸਰ ਕੀ ਅਸੀ ਬਾਸਮਤੀ 1509 ਦੀ ਪਨਰੀ ਵਿੱਚ ਯੂਰੀਏ ਦੀ ਵਰਤੋਂ ਕਰ ਸਕਦੇ ਹਾਂ ਤੇ ਕਿਨੀ ਮਾਤਰਾ ਵਿੱਚ ?

(en)
Posted by
ਬਲਜੀਤ ਸਿੰਘ ਗਰੇਵਾਲ (9316883557)
ਬਲਜੀਤ ਸਿੰਘ ਗਰੇਵਾਲ
Punjab
Ludhiana
Write Answer
Posted Date (03 Jul 2018 04:59 PM) Assigned Date (-)
Answered Date (04 Jul 2018 06:17 AM) Translated Date (-)

1509 ਵਿੱਚ 54 ਕਿਲੋ ਯੂਰੀਆ /ਏਕੜ ਦੇ ਹਿਸਾਬ ਨਾਲ ਦੋ ਬਰਾਬਰ ਕਿਸ਼ਤਾਂ ਵਿਚ ਪਨੀਰੀ ਪੁੱਟਣ ਦੇ ਤੀਜੇ ਅਤੇ ਛੇਵੇਂ ਹਫ਼ਤੇ ਪਾਓ

ਧੰਨਵਾਦ ਸਰ

sir mera Question c k jersey breed da milk human li harmful Hun da aa ?

(en)
Posted by
Arsh chahal (6239874279)
Arsh chahal
Punjab
Sangrur
Write Answer
Posted Date (03 Jul 2018 04:49 PM) Assigned Date (-)
Answered Date (03 Jul 2018 01:35 PM) Translated Date (-)

nhi g jersey breed da dudh human lyi harmful nhi hunda hai..

eas vare daso ki result aa narme ch ki kam krdi aa eas vare deso ji ?

(en)
  • 1
Posted by
hardeep singh (9812498873)
hardeep singh
Haryana
Sirsa
Write Answer
Posted Date (03 Jul 2018 04:21 PM) Assigned Date (-)
Answered Date (03 Jul 2018 11:30 AM) Translated Date (-)

iss dwaai di vertoh fungus toh haun vaaliya bimaaria di rokthaam layi kiti jandi hai.Jadatar iss dwaai da upyog beej nu sodhn layi kita jaanda hai.

03 Jul 2018

narme ch paa shk de aa k nhi

परमल के पते पहले ठीक थे नए पते पिले धबे दाग निकल रहे है ?

(en)
  • 4
Posted by
ramesh kumar (9466668004)
ramesh kumar
Haryana
Sirsa
Write Answer
Posted Date (03 Jul 2018 04:18 PM) Assigned Date (-)
Answered Date (03 Jul 2018 11:33 AM) Translated Date (-)

इसके लिए आप M-45@400 ग्राम को 150 लीटर पानी में मिला कर प्रति एकर के हिसाब से स्प्रे करें

raja45 or sva134 di paniri 40 din di ho gyi hai....labour di short hon krke late hogi hun daso ki je lga dayiye te jhaad wich farak taan nai pavega ?

(en)
Posted by
sudhir sharma (9888329726)
sudhir sharma
Punjab
Gurdaspur
Write Answer
Posted Date (03 Jul 2018 04:15 PM) Assigned Date (-)
Answered Date (03 Jul 2018 11:15 AM) Translated Date (-)

jhone di bijayi di tareek 20 june to bad di hai .tuc isdi bijayi hun kar sakde ho . bijayi to 18 din bad tuc is vich khaada pauniyan shuru kr deo.

03 Jul 2018

https://youtu.be/7Xbdg6Jb644

narme vich kinni urea payi jave narma 50 din da hai ?

(en)
Posted by
Harpinder Singh (9780527957)
Harpinder Singh
Punjab
Bathinda
Write Answer
Posted Date (03 Jul 2018 04:12 PM) Assigned Date (-)
Answered Date (03 Jul 2018 11:05 AM) Translated Date (-)

Narme de vich total 130 kg urea paayi jandi hai. Iss ton ilaava iss de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. Urea nu 3 hissya de vich vand ke pauna hai. Pehli urea pehle pani de nal 50 kg prati acre de hisaab nal pauni hai. Uss sme tuc zinc v nal mila ke shitta de skde ho. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo.

03 Jul 2018

narme nu ik paani la chukke aah par urea nahi payi ki dooje paani te urea paa sakde aa

Answered Date (03 Jul 2018 04:50 PM) Translated Date (-)

hnji tuc pa sakde ho

Ik Kanal Vich kine visbe hunde han ?

(en)
Posted by
manveer Singh Maan (9501422248)
manveer Singh Maan
Punjab
Patiala
Write Answer
Posted Date (03 Jul 2018 03:44 PM) Assigned Date (-)
Answered Date (04 Jul 2018 02:05 AM) Translated Date (-)

ikk kanal de vich 12 visbe hunde hnn. ikk kille de vich 96 visbe hunde hnn.

Answered Date (06 Jul 2018 10:05 PM) Translated Date (-)

Biswe ilake de according alag alag hunde han .

Answered Date (03 Jul 2018 05:02 PM) Translated Date (-)

ik bigey CH 20 viswe hunde wa ik knal CH 5 viswe kiwe ho skde wa JI

sir narme vich DAP paa deyia ate growth lyi kehri spray kriye ?

(en)
Posted by
Sukhwinder sidhu (9463994525)
Sukhwinder sidhu
Punjab
Mansa
Write Answer
Posted Date (03 Jul 2018 03:28 PM) Assigned Date (-)
Answered Date (03 Jul 2018 10:19 AM) Translated Date (-)

Narme de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. vich vand ke pauna hai. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo. is to ilava narme di growth layi tuc NPK 13:00:45@2 killo nu 150 litre pani vich mila ke rpati acre de hisab nal spray karo.

narma vich D A P pa dayi g ?

(en)
Posted by
Sukhwinder sidhu (9463994525)
Sukhwinder sidhu
Punjab
Mansa
Write Answer
Posted Date (03 Jul 2018 03:13 PM) Assigned Date (-)
Answered Date (03 Jul 2018 10:22 AM) Translated Date (-)

Narme de vich 27 kg DAP ja SSP@75kg prati acre de hisaab nal pa skde ho. DAP ate SSP de vicho tuc kise v ikk di varto kr skde ho. vich vand ke pauna hai. Jekar DAP di varto bijaayi de sme ja bijaayi ton pehla vaahn tyaar krde sme nahi kiti hai tan jdo pehle paani ton baad narma 1ft-1.5ft tak da ho jawe uss sme iss nu drill machine de naal narme de vichale siyaada de vich beej deo. is to ilava narme di growth layi tuc NPK 13:00:45@2 killo nu 150 litre pani vich mila ke rpati acre de hisab nal spray karo.

Answered Date (03 Jul 2018 09:28 PM) Translated Date (-)

jekar super pauni hai ta DAP paun di lod nahi hai .

Answered Date (03 Jul 2018 07:05 PM) Translated Date (-)

j supr pai hove ta dap poni jruri hai k na g

ans ni milya ji ?

(en)
  • 1
Posted by
sheldeep sekhon (9417611639)
sheldeep sekhon
Punjab
Fazilka
Write Answer
Posted Date (03 Jul 2018 03:12 PM) Assigned Date (-)
Answered Date (03 Jul 2018 11:29 AM) Translated Date (-)

Isde uper tuc Bordeaux mixture di spray karo. mixture bnaun layi tuc 2 killo copper sulphate + 2 killo lime nu 250 litre pani vich mila ke spray kro . ja isnu tuc jeevamrit nal treat karo.

sir usha 44 pishli varr rate ki c sarkari ?

(en)
Posted by
deep sandhu (9569687100)
deep sandhu
Punjab
Sangrur
Write Answer
Posted Date (03 Jul 2018 03:00 PM) Assigned Date (-)
Answered Date (04 Jul 2018 03:29 AM) Translated Date (-)

kirpa karke eh jankari deo k tuc beej de rate bare jankari laina chahunde ho ya fasl de .

Majh de din vich 5-6 vaar bhaar painda hai soon vich 2 mhine paye hn koi kaamyab trika?

(en)
Posted by
Ranjit singh (6239510375)
Ranjit singh
Punjab
Bathinda
Write Answer
Posted Date (03 Jul 2018 02:48 PM) Assigned Date (-)
Answered Date (03 Jul 2018 01:37 PM) Translated Date (-)

ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ....

03 Jul 2018

sir g eh dwai ditti c 10 din tak thik reha pr hun frr pain lagg pia

Answered Date (03 Jul 2018 05:07 PM) Translated Date (-)

250gm stayanasi 100 gm kamarkas 4 kurka bna lwo 2 din dewo sewere te sham ager farak nhi painda tn 2 din ho ini hi matra wich dewo majh nu feed wich mix karke dewo bas majh de ander jani chahidi hai

Answered Date (03 Jul 2018 05:15 PM) Translated Date (-)

and pashu nu turi di matra jyda na dwo chara v lod anusar dwo

bayar de product kive a ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (03 Jul 2018 02:43 PM) Assigned Date (-)
Answered Date (03 Jul 2018 10:25 AM) Translated Date (-)

Bayer de product vadhiya ne ji isde product bahut saare kissan veer vertde han tuci ehna de products di vertoh kar sakde ho ji.

Answered Date (03 Jul 2018 10:25 AM) Translated Date (-)

Bayer de product vadhiya ne ji isde product bahut saare kissan veer vertde han tuci ehna de products di vertoh kar sakde ho ji.

sir jhona laye nu 8 k din hoge te jehde purane tne ne o growth ni krr rahe new aa rahe ne fungicide bimaari tah ni lggi kite ?

(en)
Posted by
Harmanpreet singh (9877778991)
Harmanpreet singh
Punjab
Sangrur
Write Answer
Posted Date (03 Jul 2018 02:43 PM) Assigned Date (-)
Answered Date (03 Jul 2018 10:26 AM) Translated Date (-)

Kirpa karke isdi tuci photo bhejo taan jo tuhanu usda shi jwaab dita ja sake.

03 Jul 2018

ok sir

ਸਰ ਇਸ ਦਵਾਈ ਵਾਰੇ ਦੱਸੋ ਕਿਨੀ ਡੋਜ ਤੇ ਕਿਸ ਫਸਲ ਤੇ ਸਿੜਕਾ ?

(en)
  • 1
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (03 Jul 2018 02:35 PM) Assigned Date (-)
Answered Date (03 Jul 2018 10:31 AM) Translated Date (-)

ਕਿਰਪਾ ਕਰਕੇ ਇਸ ਦਵਾਈ ਦੇ ਸਾਲ੍ਟ ਦਾ ਨਾਮ ਵੀ ਭੇਜੋ ਤਾਂ ਜੋ ਤੁਹਾਨੂੰ ਇਸ ਦਵਾਈ ਦੀ ਸਹੀ ਮਾਤਰਾ ਦਸੀ ਜਾ ਸਕੇ I

Answered Date (03 Jul 2018 10:53 AM) Translated Date (-)

ਕਿਰਪਾ ਕਰਕੇ ਇਸਦੇ ਪਿਛਲੇ ਲੇਬਲ ਦੀ ਫੋਟੋ ਵੀ ਭੇਜੋ ਤਾ ਜੋ ਇਸਦੇ ਸਾਲ੍ਟ ਦਾ ਨਾਮ ਪਤਾ ਲੱਗ ਸਕੇ ਤੇ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Answered Date (03 Jul 2018 06:08 PM) Translated Date (-)

ihh tele chepe ate machar de lyi hai. iss di maatra 80gm prati acre hai. jo patte narme de ander nu mudne shuru ho jande hnn othe ihh kam krdi hai.

cr 212 da colour pr 121 nalo thoda halka. kiyo?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (03 Jul 2018 02:31 PM) Assigned Date (-)
Answered Date (04 Jul 2018 02:07 AM) Translated Date (-)

ihh nitrogen di ghat nal kyi var halka ho skda hai. patta rang chart nal tuc nitrogen da muayena kr skde ho.

jhona da rate ke is War?

(en)
Posted by
Veer (8847213097)
Veer
Punjab
Shahid Bhagat Singh Nagar
Write Answer
Posted Date (03 Jul 2018 02:26 PM) Assigned Date (-)
Answered Date (03 Jul 2018 10:32 AM) Translated Date (-)

Jhone da rate sarkar valo tay kita janda hai ate jhone de rate baare hje sarkar valo koi notification nhi diti gayi hai.Sarkar valo jhone de rate di notification aunde hi tuhani apni kheti app raahi ds dita jaave ga ji.

ਸਰ ਜੀ 124 pr ਝੋਨਾ 10 ਦਿਨ ਦਾ ਹੋ ਗਿਅਾ ਹੇ ਜੁਰਿਅਾ ਕਦੋ ਪਾੳੁਣੀ ਅਾ ?

(en)
Posted by
Gurpreet singh (9417955277)
Gurpreet singh
Punjab
Mansa
Write Answer
Posted Date (03 Jul 2018 02:22 PM) Assigned Date (-)
Answered Date (03 Jul 2018 10:33 AM) Translated Date (-)

ਇਸਦੇ ਵਿਚ ਤੁਸੀ 18 ਵੇ ਦਿਨ ਯੂਰੀਆ ਪਾਓ ਜੀ I

03 Jul 2018

ਸਰ ਜੀ 18 ਦਿਨ ਜਾਅਾਦਾ ਨੇ ਜੀ ਪਰ ੲਿਨੇ ਦਿਨਾ ਦਾ ਕਾਰਨ ਜੀ

Answered Date (06 Jul 2018 10:07 PM) Translated Date (-)

kyuki jhona vadhna shuru hunda hai jis sme usnu sookham tat di lod hundi hai .

kranti dhan seed ber information deu ?

(en)
Posted by
harpreet (7888554200)
harpreet
Punjab
Mansa
Write Answer
Posted Date (03 Jul 2018 02:15 PM) Assigned Date (-)
Answered Date (03 Jul 2018 10:36 AM) Translated Date (-)

Kranti dhan jhone di local kism hai jisnu PAU valo sifarish nhi kita janda hai ji tuhanu iss jhone baare jankari ohi dealer de sakda hai jis kolo tuci isda beej khreedya hai

Sir/Mam ਅਸੀ ਝੋਨੇ ਵਿੱਚ ਹਲਦੀ ਸਿੱਟੇ ਨਾਲ ਪਾ ਸਕਦੇ ਹਾ ੲਿਸਦਾ ਫੰਗਸ਼ ਤੋ ਕੋੲੀ ਫਾੲਿਦਾ ਹੈ ਜੇ ਹੈ ਤਾ ਮਾਤਰਾ ਕਿਨ੍ਹੀ ਪਵੇਗੀ? plz reply soon ?

(en)
Posted by
Pavitar Singh (8872981012)
Pavitar Singh
Punjab
Patiala
Write Answer
Posted Date (03 Jul 2018 02:11 PM) Assigned Date (-)
Answered Date (04 Jul 2018 02:09 AM) Translated Date (-)

Haldi sidha kise v fungus nu nahi rokdi hai. jekar paude de upper fungus ton baad daag dhabbe jakahm bn jande hnn ihh ohna di cure krdi hai. iss di foliar spray hi kro. iss di maatra 500gm prati acre hai. shitte de nal iss ne kam nahi krna hai.

sir hun cucumber di crop net house vich kado lga sakde aaa te kehda beej vadiya raho ?

(en)
Posted by
kawaljeet singh (9530940790)
kawaljeet singh
Punjab
Sangrur
Write Answer
Posted Date (03 Jul 2018 02:10 PM) Assigned Date (-)
Answered Date (05 Jul 2018 06:05 AM) Translated Date (-)

cucumber di crop nu tuc nethouse vich 1 september -30 september tak la sakde ho . is to ilava tuc adh january to adh february tak la sakde ho . ik acre de net house vich 10,000 seedlings lagde han.isde layi tuc kisma jive Punjab Kheera-1, Punjab Naveen ,Pusa Uday beej sakde ho.

Answered Date (06 Jul 2018 10:08 PM) Translated Date (-)

eh PAU valo sifarish nahi kita janda .

Answered Date (05 Jul 2018 02:51 PM) Translated Date (-)

mam multy star seed kida da hai

Jekar regent pa ditti jave ta chloro paun fi jarurat hai ja nhi ?

(en)
Posted by
Harjit singh (9878296488)
Harjit singh
Punjab
Ludhiana
Write Answer
Posted Date (03 Jul 2018 02:08 PM) Assigned Date (-)
Answered Date (03 Jul 2018 10:40 AM) Translated Date (-)

Regent patta lapet ate gobh di soondi di roktham layi verti jandi hai ate chloro paun di jrurt tuhanu taan hai je isde vich siyunk da hamla hunda dise je kar siyunk da hamla nhi hunda taan tuhanu chloro di vertoh krn di jrurt nhi hai.

sir a zinc vadia ha jhone lyi te kine kile ch padi ha te faida in detail ?

(en)
  • 1
Posted by
yadvinder singh (9996771901)
yadvinder singh
Punjab
Patiala
Write Answer
Posted Date (03 Jul 2018 02:08 PM) Assigned Date (-)
Answered Date (03 Jul 2018 10:44 AM) Translated Date (-)

Ehe 12% vala chelated zinc hai ate isda result jhone vich bahut vadhiya maneya janda hai tuci 200 gram chelated zinc nu 150 litr paani vich mila ke prti acre vich spray kro.

Hello everyone.. August k mahine me is zameen me kheti karna chahta hu. pani bhi available hai.. konsi kheti karna munasib rahega aur my Karnataka ke saundatti naami village me rahta hu jahan temperature 20 degree se 35degree k bich rahta h plz suggest me ?

(en)
  • 1
Posted by
Saifmohammed (9916574722)
Saifmohammed
Karnataka
Belgaum
Write Answer
Posted Date (03 Jul 2018 02:07 PM) Assigned Date (-)
Answered Date (03 Jul 2018 10:46 AM) Translated Date (-)

Aap karnataka mein iss same blackgram,greengram,maize,redgram,rice jaisi fasalo ki kheti kar sakte hai.

ਸਰ ਜੀ ਮੈ ਮਾਰਕਪਰੈਟੀਲਾ ਦਵਾਈ ਪਾਈ ਸੀ ਜੀਰੀ ਵਿੱਚ ਪਰ ਇੱਕ ਏਕੜ ਵਿਚ ਕੱਖ ਦੁਵਾਰਾਂ ਹੋ ਰਹੇ ਨੇ ਬਹੁਤ ਸਾਰੇ। ਹੁਣ ਕੀ ਕੀਤਾ ਜਾਵੇ ਜੀ। ਅਤੇ ਪੂਸਾ 44ਵਿਚ 212ਦਾ ਚੋਗਾ ਲਗਾ ਸਕਦੇ ਹਾਂ ਜੀ ?

(en)
Posted by
Happy (7986303366)
Happy
Punjab
Patiala
Write Answer
Posted Date (03 Jul 2018 02:05 PM) Assigned Date (-)
Answered Date (04 Jul 2018 03:48 AM) Translated Date (-)

ਨਦੀਨਾਂ ਦੀ ਰੋਕਥਾਮ ਲਈ ਨਦੀਨਨਾਸ਼ਕ ਦੀ ਵਰਤੋਂ ●● ਨਦੀਨ ਉੱਗਣ ਤੋਂ ਪਹਿਲਾਂ (ਲੁਆਈ ਤੋਂ 2-3 ਦਿਨ ਦੇ ਅੰਦਰ) - ਬੂਟਾਕਲੋਰ 1200 ਮਿਲੀ ਲਿਟਰ ਜਾਂ ਪਰੈਟੀਲਾਕਲੋਰ 50 ਈ ਸੀ ( ਰਿਫਿਟ) 600 ਮਿਲੀਲਿਟਰ ਜਾਂ ਅਨੀਲੋਫਾਸ 18 ਈ ਸੀ 800 ਮਿਲੀਲਿਟਰ ਜਾਂ ਅਨੀਲੋਫਾਸ 30 ਈ ਸੀ 500 ਮਿਲੀਲਿਟਰ ਜਾਂ ਅਨੀਲੋਫਾਸ 50 ਈ ਸੀ 300 ਮਿਲੀਲਿਟਰ ਜਾਂ ਸਟੌਂਪ 30 ਈ ਸੀ 1000 ਤੋਂ 1200 ਮਿਲੀਲਿਟਰ ( ਹਲਕੀ ਜਾਂ ਭਾਰੀ ਜਮੀਨ ਦੇ ਹਿਸਾਬ ਨਾਲ਼) ਜਾਂ ਪਰੈਟੀਲਾਕਲੋਰ 37 ਈ ਡਬਲਯੂ ( ਰਿਫਿਟ ਪਲੱਸ) ਜਾਂ ਸਾਥੀ 10 ਡਬਲਯੂ ਪੀ ( ਪਾਈਰੈਜੋਸਲਫਿਊਰਾਨ ਇਥਾਈਲ) 60 ਗ੍ਰਾਮ ਜਾਂ ਟੌਪਸਟਾਰ 80 ਡਬਲਯੂ ਪੀ 45 ਗ੍ਰਾਮ ਵਿੱਚੋਂ ਕਿਸੇ ਇੱਕ ਨਦੀਨਨਾਸ਼ਕ ਨੂੰ 60 ਕਿਲੋ ਰੇਤੇ ਪ੍ਰਤੀ ਏਕੜ ਦੇ ਹਿਸਾਬ ਨਾਲ਼ ਖੜ੍ਹੇ ਪਾਣੀ ਵਿੱਚ ਛੱਟਾ ਦੇ ਦਿਉ ●●ਜਿੰਨਾ ਖੇਤਾਂ ਵਿੱਚ ਪਾਣੀ ਖੜਾ ਕਰਨ ਦੀ ਸਮੱਸਿਆ ਹੋਵੇ ਤਾਂ ਝੋਨੇ ਦੀ ਲੁਆਈ ਤੋਂ ਬਾਅਦ 10-12 ਦਿਨ ਦੇ ਅੰਦਰ ਅੰਦਰ 40 ਮਿਲੀਲਿਟਰ ਪ੍ਰਤੀ ਏਕੜ ਗਰੈਨਿਟ 240 ਐਸ ਸੀ ( ਪਿਨਾਕਸੁਲਮ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ਜਿਸ ਨਾਲ ਸਵਾਂਕ, ਝੋਨੇ ਦੇ ਮੋਥੇ ਅਤੇ ਚੌੜੇ ਪੱਤਿਆਂ ਵਾਲੇ ਨਦੀਨਾਂ ਦੀ ਰੋਕਥਾਮ ਹੋਵੇਗੀ ●● ਜੇਕਰ ਝੋਨੇ ਦੀ ਲੁਆਈ ਤੋਂ ਬਾਅਦ ਖੇਤ ਵਿਚ ਸਵਾਂਕ ਅਤੇ ਝੋਨੇ ਦੇ ਮੋਥੇ ਉੱਗ ਪੈਂਦੇ ਹਨ ਤਾਂ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ 100 ਮਿਲੀ ਲਿਟਰ ਨੌਮਨੀ ਗੋਲਡ/ ਵਾਸ਼ ਆਊਟ/ਮਾਚੋ/ ਤਾਰਕ 10 ਐਸ ਸੀ (ਬਿਸਪਾਇਰੀਬੈਕ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਲੈਪਟੋਕਲੋਆ (ਚੀਨੀ) ਘਾਹ ਜਾਂ ਕਣਕੀ ਦੀ ਸਮੱਸਿਆ ਹੋਵੇ ਤਾਂ 400 ਮਿਲੀ ਲਿਟਰ ਪ੍ਰਤੀ ਏਕੜ 6•7 ਈਸੀ ( ਫਿਨੋਕਸਾਪਰੌਪ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਝੋਨੇ ਦੀ ਲੁਆਈ ਤੋਂ 20-25 ਦਿਨ ਦੇ ਅੰਦਰ ਅੰਦਰ ਛਿੜਕਾਅ ਕਰ ਦਿਉ ●●ਜੇਕਰ ਖੇਤ ਵਿੱਚ ਚੌੜੇ ਪੱਤਿਆਂ ਵਾਲੇ ਨਦੀਨ ਘਰਿੱਲਾ, ਸਣੀ ਆਦਿ ਅਤੇ ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ

sir a zinc vadia ha jhone liyi te kine kile ch padi ha te fada in detail te zinc 21 ja 33 percent nalo vadia ha ?

(en)
  • 2
Posted by
yadvinder singh (9996771901)
yadvinder singh
Punjab
Patiala
Write Answer
Posted Date (03 Jul 2018 02:03 PM) Assigned Date (-)
Answered Date (03 Jul 2018 10:45 AM) Translated Date (-)

Ehe 12% vala chelated zinc hai ate isda result jhone vich bahut vadhiya maneya janda hai tuci 200 gram chelated zinc nu 150 litr paani vich mila ke prti acre vich spray kro.

Sir jdo cow de tika bhraode a osda asr kina tym rehnda mtlb je cows di jeada heat hove agle din fer bharona painda ja kise di jeada tym di limit v hundi ?

(en)
Posted by
Iqbal gill (8528535417)
Iqbal gill
Punjab
Moga
Write Answer
Posted Date (03 Jul 2018 01:42 PM) Assigned Date (-)
Answered Date (04 Jul 2018 03:04 PM) Translated Date (-)

cow nu heet vich aunan to 22 hours badd pehla Tika bhrwana chahida hai , fir tuci 48 hours honn ton badd dujja tikka bhrwao, iss trah gaban hoon de chance jyada rehnde hai ..

sr ਘੀਆ ਦੀ ਗਰੋਥ ਤਾ ਬਹੁਤ ਪਰ ਘੀਆ ਨੀ ਉਤਰ ਦਾ npk 19.19.19 ਵੀ ਕਰਕੇ ਦੇਖ ਲਈ ?

(en)
Posted by
Jaswinder (9781552893)
Jaswinder
Punjab
Patiala
Write Answer
Posted Date (03 Jul 2018 01:40 PM) Assigned Date (-)
Answered Date (03 Jul 2018 08:15 AM) Translated Date (-)

ਕਿਰਪਾ ਕਰਕੇ ਇਹ ਜਾਣਕਾਰੀ ਦਿਓ ਕ ਇਸਨੂੰ ਫੁਲ ਲੱਗਦੇ ਹਨ ਕਿ ਨਹੀਂ

03 Jul 2018

ਫਲ ਲਗਦੇ ਤਾ ਹੈ ਜੀ ਪਰ ਚਾਰ ਪੰਜ ਦੀਨਾ ਵਾ 10.12 ਕਿਲੋ ਉਤਰ ਦੇ ਨੇ 2 ਵੀਘੇ ਜਗਾ

Answered Date (06 Jul 2018 10:10 PM) Translated Date (-)

NPK da asar hauli hauli hunda hai. jis nal growth v vdia hundi ha ate fal v utrna shuru ho janda hai.

ਤਿੰਨ ਦਿਨ ਪਹਿਲਾ ਤਿੰਨ ਕਿਲੋ ਯੂਰੀਆ ਦੀ ਸਪਰੇਅ ਕਰ ਦਿੱਤੀ ਸੀ ਛੇ ਵਿੱਘੇ ਤੇ ਹੁਣ ਲਾਈਨਾ ਵਿੱਚ ਪਾਇਆ ਜਾਵੇ ਜਾ ਨਾ ਅੱਜ ਤਰਫਾਲੀ ਫੇਰੀ ਆ ਇਸ ਚ ?

(en)
  • 3
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (03 Jul 2018 01:38 PM) Assigned Date (-)
Answered Date (04 Jul 2018 03:37 AM) Translated Date (-)

Veer sandhu ji ajj tak total urea di kine di varto kr lyi hai ate kine vaar urea paya hai.Kirpa kr ke ihh dso.

Answered Date (04 Jul 2018 09:21 AM) Translated Date (-)

ik vaar hi paia si 40kg 6vigge ch

Answered Date (04 Jul 2018 09:22 AM) Translated Date (-)

2 spray kitian 3-3 killo diyan

sr npk 130045 ਘੀਆ ਤੇ ਕਰ ਸਕਦੇ ਆ ਕੀ ਫੈਦਾ ਏਦਾ ਕੀ ਕੰਮ ਕਰਦੀ ?

(en)
Posted by
Jaswinder (9781552893)
Jaswinder
Punjab
Patiala
Write Answer
Posted Date (03 Jul 2018 01:31 PM) Assigned Date (-)
Answered Date (03 Jul 2018 01:36 PM) Translated Date (-)

ਹਾਂ ਜੀ ਤੁਸੀ ਇਸ ਦੀ ਵਰਤੋਂ ਘੀਆ ਤੇ ਕਰ ਸਕਦੇ ਹੋ ਇਸ ਵਿਚ ਜਰੂਰੀ nutrients ਹੁੰਦੇ ਹਨ ਜੋ ਪੋਦ੍ਹੇ ਦੀ ਗਰੋਥ ਵਿਚ ਮਦਦ ਕਰਦੇ ਹਨ ਇਸ ਦੀ ਮਾਤਰਾ 2 ਕਿਲੋ ਪ੍ਰਤੀ ਏਕੜ ਹੁੰਦੀ ਹੈ

ਸਰ ਜੀ ਝੋਨੇ ਦੇ ਫਟਵਾਰੇ ਕਿ ਕਿਤਾ ਜਾਵੇ ?

(en)
Posted by
Sukhchain Singh (9914650075)
Sukhchain Singh
Punjab
S.A.S. Nagar
Write Answer
Posted Date (03 Jul 2018 01:30 PM) Assigned Date (-)
Answered Date (04 Jul 2018 03:39 AM) Translated Date (-)

Jhone de vich urea@110kg kg prati acre paya janda hai. jhona mukh khet de vich lgaun ton 18 dina baad urea ate DAP pauni shuru ko. iss de vich 27kg DAP ja SSP@75kg paa skde ho jekar kanak de vich DAP nahi paayi hai..iss ton ilaava iss de vich 20kg potash paauni hai. Potash da jhona lgaun ton pehla ja kadoo krn de sme khet de vich shitta de skde ho. jo urea hai uss nu 3 hissya de vich vand ke pauna hai. Pehli urea 18 dina te pao. 18-45 dina tak urea di saari maatra paa deo. jekar khet de vich zinc pauna chaunde ho tan pehli urea nal zinc mix kr ke khet de vich shitta de deo. ihh zinc tuc 21% wali ja 33% wali paa skde ho. 21% wali zinc di maatra 25 kg prati acre hai ate 33% wali zinc di maatra 16-17 kg prati acre hai. Jekar booja ghat maarya hai tan 4kg ralli gold ja biovita@8kg prati acre de hisaab nal paa skde ho.

sir aa kuti jdo ਸੂਦੀ ha ehde kature mar jande han te dud ਵੀ ਝੁਗਦੇ ਇਹ ਕਤੂਰੇ ਅੰਦਰੋਂ ਹੀ ਮਰੇ ਆਉਂਦੇ ਹਨ ਹੁਣ ਕੁਤੀ ਹੀਟ vich ha koi ਦਵਾਈ ਦੱਸੋ ?

(en)
  • 2
Posted by
Avtar singh (9417504280)
Avtar singh
Punjab
Bathinda
Write Answer
Posted Date (03 Jul 2018 01:29 PM) Assigned Date (-)
Answered Date (03 Jul 2018 09:12 PM) Translated Date (-)

Es nu Tablet Ezay pet dea 2 tablet 1 daily deo Liquid Intavita NH 100ml 5-5 swere shame deo ji es nall Tablet NUTRICH 30 1-1 swere shame deo ji

kya j biovita ke jgha par dal skte j biovita se alag hai ja ik hi hai ?

(en)
  • 1
Posted by
msgill (8279698108)
msgill
Uttarakhand
Udham Singh Nagar
Write Answer
Posted Date (03 Jul 2018 01:25 PM) Assigned Date (-)
Answered Date (04 Jul 2018 03:52 AM) Translated Date (-)

Nahi ji biovita alag cheez hai aur yeh alag cheez hai. Iss ke ander micronutrients hai. Woh special growth ke liye aata hai. Uss ka result iss se jyada bdyia hai.

jhonney ch regent kinney killo paindi hai ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (03 Jul 2018 01:09 PM) Assigned Date (-)
Answered Date (03 Jul 2018 01:12 PM) Translated Date (-)

jhone vich regent di dosage 6-8 kg prati acre paindi hai. 

आम में कलम लगाने का सही समय बताइये ?

(en)
Posted by
khem chand gautam (8351985400)
khem chand gautam
Himachal Pradesh
Solan
Write Answer
Posted Date (03 Jul 2018 01:09 PM) Assigned Date (-)
Answered Date (04 Jul 2018 03:37 AM) Translated Date (-)

आम में कलम लगाने का सही समय जुलाई माह से अगस्त माह है I

gobh di sundi ton baadh kisda attack aunda aa ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (03 Jul 2018 01:04 PM) Assigned Date (-)
Answered Date (04 Jul 2018 02:10 AM) Translated Date (-)

iss ton baad patta lapet soondi hamla krdi hai. dwaayi saaria ohi kam krdia hnn jo tuc gobh di soondi de lyi vartde ho.

eda vich cloro ha ja nhi ji ?

(en)
  • 1
Posted by
palwinder singh (8872631304)
palwinder singh
Punjab
Bathinda
Write Answer
Posted Date (03 Jul 2018 01:03 PM) Assigned Date (-)
Answered Date (04 Jul 2018 03:38 AM) Translated Date (-)

Hanji iss vich chloro hai.Ehe dwaai do salta toh tyar kiti gayi hai ehe salt (CHLgSORPYRIPHOS 50% + CYPERMETHRIN 5% EC) han.

Answered Date (03 Jul 2018 01:53 PM) Translated Date (-)

Haigi aa

jhona lagge nu 5 din ho gye footaar lyi ki Paye ?

(en)
Posted by
lovepreet (9855259643)
lovepreet
Punjab
Mansa
Write Answer
Posted Date (03 Jul 2018 12:56 PM) Assigned Date (-)
Answered Date (03 Jul 2018 07:29 AM) Translated Date (-)

jhone de futare de layi tuc biovita@ 8 killo prati acre de hisab nal pao.

jhhone ch ਕਲੋਰੋ ਦੀ ਵਰਤੋਂ ਕਿੰਨੇ ਦਿਨਾਂ ਬਾਅਦ ਹੁੰਦੀ ਹੈ ਕੀ ਇਸਨੂੰ ਕੱਖਾਂ ਵਾਲੀ ਦਵਾਈ ਨਾਲ mix ਕਰਕੇ ਪਾ ਸਕਦੇ ਆ

(en)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (03 Jul 2018 12:56 PM) Assigned Date (-)
Answered Date (03 Jul 2018 08:14 AM) Translated Date (-)

ਕਲੋਰੋ ਦੀ ਵਰਤੋਂ ਤੁਸੀ ਬਿਜਾਈ ਤੋਂ 3-5 ਦਿਨਾਂ ਬਾਅਦ ਕਰ ਸਕਦੇ ਹੋ ਇਸਦੀ ਮਾਤਰਾ ਇਕ ਏਕੜ ਦੇ ਲਈ 1 ਲੀਟਰ ਹੁੰਦੀ ਹੈ ਜਿਸਨੂੰ ਤੁਸੀ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਨਹੀਂ ਇਸਨੂੰ ਕੱਖ ਵਾਲੀ ਦਵਾਯੀ ਨਾਲ ਰਲਾ ਕੇ ਨਾ ਸਪਰੇ ਕਰੋ ਇਸਦੀ ਦੀ ਅਲੱਗ ਤੋਂ ਸਪਰੇ ਕਰੋ

Answered Date (03 Jul 2018 05:11 PM) Translated Date (-)

jhone CH ਕਲੋਰੋ ਦੀ ਵਰਤੋ 25 ਦਿਨਾਂ ਬਾਅਦ ਤੀਜੇ ਖਾਦ ਨਾਲੋ ਕਰੋ

gobh di sundi ton khedi dwaaai paiye ?

(en)
Posted by
Amrit Aulakh (7009856434)
Amrit Aulakh
Punjab
Barnala
Write Answer
Posted Date (03 Jul 2018 12:52 PM) Assigned Date (-)
Answered Date (03 Jul 2018 06:11 PM) Translated Date (-)

jhone de vich gobh di Soondi di roktham de lyi coragen@60ml ja fame@20ml ja quinalphos@600ml ja fipronil@300ml ja tata tukumi@100gm ja lambda@200ml nu 150 ltr pani de nal mila ke prati acre te spray kr skde ho. iss ton ilaava padan di varto v kr skde ho.

sir jhona laya nu 12 din ho gayia chalya nhi ke karn ho sakda aaa ?

(en)
  • 3
Posted by
palwinder singh (8872631304)
palwinder singh
Punjab
Bathinda
Write Answer
Posted Date (03 Jul 2018 12:47 PM) Assigned Date (-)
Answered Date (03 Jul 2018 07:24 AM) Translated Date (-)

jhone di bijayi to 18 din bad tuc khaada pauniyan shuru kar deo . isde vich urea@110 killo , DAP 27 killo ate potash@20 killo prati acre de hisab nal pao . jekar tuc pichli fasl vich DAP payi hai ta tuhanu hun DAP paun di lod nahi hai .urea nu tuc 3 hisseya vich vand ke pao.isto ilava tuc biovita@8 killo prati acre de hisab nal pao .

ssp ta urea mix krka pa sakda ha k nhi ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (03 Jul 2018 12:46 PM) Assigned Date (-)
Answered Date (03 Jul 2018 07:28 AM) Translated Date (-)

tuc urea ate SSP da alag to chitta deo . urea de nal tuc zinc mix krke pa sakde ho .ik acre de layi urea @110 killo ate SSP@75 killo prati acre de hisab nal pao. jekar pichli fasl vich tuc DAP payi hai ta tuhanu hun SSP paun di lod nahi hai .

sir jhona laya nu 12 din ho gayia chalya nhi ke karn ho sakda aaa ?

(en)
  • 3
Posted by
palwinder singh (8872631304)
palwinder singh
Punjab
Bathinda
Write Answer
Posted Date (03 Jul 2018 12:46 PM) Assigned Date (-)
Answered Date (04 Jul 2018 03:47 AM) Translated Date (-)

Iss de vich chloro@1ltr prati acre de hisaab nal jrur pao. Siyunkh iss nu chalan nahi dindi hai. Iss ton ilaava hor ki kuj paaya hai kirpa kr ke jrur dso. Agge di janakri tuhanu ds ditti jawegi.