Maharashtra
Search
1509 paddy aw 36 din hoi aw ade ch 120 kg urea fatera 4 kg ditee aa , ade ch tana kis vjaa to sukhn dya aa ?
(en)
kirpa karke isdi jad nu put ke dekho k is vich seonk ta nahi hai .ja isdi gobh vich sundi de nal v tna sukan lag janda hai . jekar tuhanu seonk dikhayi de rahi hai ta isdi roktham de layi 1 litre chlorpyriphos nu 150 litre pani vich mila ke spray karo.
Jiri pani ch kina din duvi ra sakdi a Pussa 44 ?
(en)
Haryana
Pusa 44 nu tuc dhukve sme te change kaddu kite khet vich 20x15 cm di vith te ik tha do do paudhe lao ( 33 paudhe prati varg metre). Pcheti halat vich doori 15x15 cm (44 paudhe prati varg metre ) kar deo ta ki jhaad te koi asar na pave.
Sir rotavetor di subcidi de farm bharn di date kini aa g ?
(en)
Haryana
Varinder ji , Subsidy di tareek 15 june tak c jo hun nikal gayi hai. par fir v tuc ik var apne najdiki KVK nal sampark kar sakde ho .( Krishi Vigyan Kendra Moga ,Village Budh Singhwala, Charik Road ) Moga-140001
ਮੇਰੇ ਖੇਤ ਵਿੱਚ ਘੱਾਹ ਬਹੁਤ ਹੀ ਜ਼ਿਆਦਾ ਹੈ ਅਤੇ ਉਸ ਵਿੱਚ ਬਾਸਮਤੀ ਲਾਉਣੀ ਹੈ ਤੇ ਘਾਹ ਨੂੰ ਕਿੱਦਾਂ ਖਤਮ ਕੀਤਾ ਜਾ ਸਕੇ ਜ਼ਰੂਰ ਮੈਨੂੰ ਦੱਸੋ ਜੀ ?
(en)
Haryana
ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ ਬਿਜਾਈ ਤੋਂ 2 ਦਿਨ ਪਹਿਲਾਂ ਜਾ 2 ਦਿਨ ਬਾਅਦ ਤੁਸੀ ਸਟੋਪ@1 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
sir advanta di bajra bijiya katyi toh baad os diyan jadan gal rahian ne dubara foot nahi kr reha koi hal dso ?
(en)
Maharashtra
kirpa karke isdi photo bhejo ta k tuhanu is bare poori jankari diti ja sake .
MSP ?
(en)
Punjab
Kirpa karke apna swaal vistar naal pucho taan jo tuhanu usda shi jwab dita ja sake.
1. sir basmati 1718 di paneeri hun beej hoju 2. pr 122 di pneeri 40 din di ho gai aa os nu loun da koi hal daso jis nal koi nuksaan na hove jhaar te ?
(en)
Maharashtra
Tuc 1718 di paneeri di bijayi kar skade ho . PR 122 di paniri di kosish kro k 25-30 din di hi lgayi jaye kyuki isto jyada umar di paniri cheti nisar jandi hai. isto jyada umar di paniri nu upro kat ke khet vich lao .
New kinnow ka pauda lagane sae pehle kya preparation karni hoti hai Ghada kitne size ka hona cahiye Usme kya kya Dalna cahiye New paude lagate aur kya kya cheez ka dhyan dena chahiye ?
(en)
Maharashtra
ਕਿੰਨੂੰ ਦੀ ਬਿਜਾਈ ਤੋਂ ਪਹਿਲਾਂ ਖੇਤ ਨੂੰ ਪਹਿਲਾਂ ਸਿੱਧਾ ਵਾਹੋ, ਫਿਰ ਤਿਰਛਾ ਵਾਹੋ ਅਤੇ ਫਿਰ ਸਮਤਲ ਕਰੋ ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ ਬਿਜਾਈ ਸਮੇਂ ਟੋਇਆਂ ਵਿੱਚ 10 ਕਿਲੋ ਰੂੜੀ ਦੀ ਖਾਦ ਅਤੇ 500 ਗ੍ਰਾਮ ਸਿੰਗਲ ਸੁਪਰ ਫਾਸਫੇਟ ਟੋਇਆਂ ਵਿੱਚ ਪਾਓ ਨਵੇਂ ਪੌਦਿਆਂ ਲਈ 60×60×60 ਸੈ.ਮੀ. ਦੇ ਆਕਾਰ ਦੇ ਟੋਏ ਪੁੱਟੋ
mung di changi paidawar len lyi upaye dso ?
(en)
Punjab
Mungi di chngi paidavar lain layi tuci ML-2056 ja ML-818 di kisma lao ate vadhiya jhaad layi 11 kilo urea ate 100 kilo SSP prti acre vich bijayi same drill naal pao ate nadeena di roktham layi 1 litr stomp 30EC nu 200 litr pani vich rla ke bijayi de 2 dina de andr pao.
cow nu sui nu 10 ku din hoye hun mok lagi hoi hai ki us nu vetam h te metabolite dinda rwa ya band kr dewa ?
(en)
Punjab
tuci usdi deworming krwao , baki tuci uss nu khurak ekk varr pauun di bjaye thodi thodi krke paao , ekk varr paunn nal hajam nhi hundi atte mook bnn ke bahar aundi hai , isde nal uss nu koi liver tonic jive Live52 ya livplus dena suru kro , bakki vitam -H ya metablight da mok nal koi link nhi hai , ehh uss nu jyada khurakk ekkk varr denn krke hoo jndi hai ..
dr dalal khol ch N P K di kinne kinne % matra ban jandi hai ?
(en)
Chandigarh
ਦਲਾਲ ਘੋਲ ਵਿੱਚ 2.5 ਕਿਲੋ ਯੂਰੀਆ (1.2ਕਿਲੋ ਨਾਈਟ੍ਰੋਜਨ) ਅਤੇ 2.5 ਕਿਲੋ ਡੀ.ਏ.ਪੀ (0.4ਕਿਲੋ ਫੋਸਫੋਰਸ) ਦੀ ਮਾਤਰਾ ਹੁੰਦੀ ਹੈ...
7 mahine di washi nu deworming waste liquid piperzene dewa ya tablet fendikind plus ?
(en)
Uttar Pradesh
Always use dewormer in rotation. if earlier given Piperazine, then give fendikind plus, bandykind plus, Levamisol, Morental. all this should be given at 6 month interval by changing the medicine type.
Punjab
tusi hun liquid piperzen de deyo te next time fantas plus de dena . os to baad fir salt change karke fendikind plus nal deworming kar dena.
washi de sing kdwa dite c fer us ne uto pat dita c thode thode sing uge hun per washi ohna nu khurkdi rehndi hai pair nal te aakh ch pair mar laindi hai ?
(en)
Washi de pissle pair vith pa ke bhan deo. Singa te topicur spry lao ji
sir ji jerman kutti de Keede pey gye ?
(en)
Os nu injection Hitek 1ml chamdy ch lao. Jakhm te Lorexen spry lao te jakhma nu saaf rakho
Uttar Pradesh
Use turpentine oil soaked cotton and keep at site of wound for 10 min. remove cotton and search for maggot and remove them manually. Then wash the wound with betadiene and apply himax or lorexane cream. do this twice a day.
cow da garmi karan ghate hoye dudh nu hun meeh de dina wich kiwe pura kita jawe garmi ch cows de lewe b ghat gye c ?
(en)
Uttar Pradesh
Cow ko do baar nahlaye. Fan lagaye aur mineral mixture, pashu aahar khilaye
sat sri akal ji , jo kal msp ch wadha kita giya hai os de hisab nal hun narme da msp ki hai cotton de long staple te medium staple da ki matlab hai ?
(en)
Maharashtra
vakh vakh fasla di jo list ayi hai ihh iss list de vicho tuc dekh skde ho.
Maharashtra
vakh vakh fasla di jo list ayi hai ihh iss list de vicho tuc dekh skde ho.
ਸਰ ਜਿੱਕ ਸਲਫਰ ਪਟਾਸ ਦੇ ਕੀ ਫਾਇਦੇ ਹਨ ਝੋਨੇ ਚ ਕਿੱਨੀ ਮਾਤਰਾ ਏਕੜ ਦੀ ?
(en)
Maharashtra
ਜ਼ਿੰਕ 3 ਤਰਾਂ ਦੀ ਵਰਤੀ ਜਾਂਦੀ ਹੈ 21%,33% ਅਤੇ 12% ਇਸ ਨਾਲ ਪੌਧੇ ਵਿਚ ਲੋਹ ਤੱਤ ਦੀ ਕਮੀ ਨਹੀਂ ਆਉਂਦੀ ਹੈ 21% ਵਾਲੀ ਜ਼ਿੰਕ 25 ਕਿਲੋ ਅਤੇ 33% ਜ਼ਿੰਕ 16 ਕਿਲੋ ਤੁਸੀ ਯੂਰੀਆ ਨਾਲ ਰਲਾ ਕੇ ਪ੍ਰਤੀ ਏਕੜ ਵਿਚ ਪਾ ਸਕਦੇ ਹੋ I ਸਲਫਰ ਨਾਲ ਬੂਟਾ ਹਾਰਾ ਭਰਾ ਰਹਿੰਦਾ ਹੈ ਅਤੇ ਪਨੀਰੀ ਪੁੱਟਣ ਲਾਗੋ ਪਨੀਰੀ ਟੁਟਦੀ ਨਹੀਂ ਹੈ ਕਿਉਕਿ ਏਹੇ ਜ਼ਮੀਨ ਨੂੰ ਪੋਲਾ ਕਰ ਦਿੰਦੀ ਹੈ ਅਤੇ ਪਾਣੀ ਸੋਖੰ ਦੀ ਸਮਰਥਾ ਵੀ ਵਧਾ ਦਿੰਦੀ ਹੈ ਸਲਫਰ ਤੁਸੀ 3 ਕਿਲੋ ਪ੍ਰਤੀ ਏਕੜ ਲਈ ਵਰਤੋਂ I ਪੋਟਾਸ਼ ਨਾਲ ਬੂਟੇ ਦੀ ਜੱੜ ਦੀ ਵਧੀਆ ਗਰੋਥ ਹੁੰਦੀ ਹੈ ਅਤੇ ਬਿਮਾਰੀ ਦਾ ਹਮਲਾ ਘੱਟ ਹੁੰਦਾ ਹੈ ਤੁਸੀ 20 ਕਿਲੋ ਪੋਟਾਸ਼ ਆਖਰੀ ਕੱਦੂ ਦੇ ਸਮੇ ਖੇਤ ਵਿਚ ਪਾ ਸਕਦੇ ਹੋ I
Sir +2 arts to bad agriculture related koi course Ho sakda?
(en)
Maharashtra
+2 Arts nal Bsc agriculture nai kar sakde . koi diploma kar sakde ho jis di jankari tuc aapne najdiki KVK ja PAU ldh to lai sakde ho.
bsc agriculture
ਸਤਿ ਸ੍ਰੀ ਆਕਾਲ ਜੀ । ਸੂਰਜਮੁਖੀ ਦੀ ਖੇਤੀ ਲੲੀ ਮਿੱਟੀ ਕਿਹੋ ਜਿਹੀ ਚਾਹੀਦੀ ਹੈ ਇਸਦਾ ਝਾੜ ਪ੍ਤੀ ਏਕੜ ਕਿੰਨਾ ਹੈ ਸੂਰਜਮੁਖੀ ਦੇ ਬੀਜ ਕਿਹੜੇ ਕਿਹੜੇ ਹਨ ਤੇ ਕਿੱਥੋਂ ਮਿਲਦੇ ਹਨ ਕਿਰਪਾ ਕਰਕੇ ਸੂਰਜਮੁਖੀ ਬਾਰੇ ਸਾਰੀ ਜਾਣਕਾਰੀ ਦਿੱਤੀ ਜਾਵੇ ਜੀ ?
(en)
Punjab
ਤੁਸੀ ਸੂਰਜਮੁਖੀ ਦੀਆਂ ਪੀ ਐਸ ਐਚ 1962,ਡੀ ਕੇ 3849,ਪੀ ਐਸ ਐਚ 996,ਪੀ ਐਸ ਐਚ 569,ਪੀ ਐਸ ਐਫ ਐਚ 118,ਐਸ ਐਚ 3322 ਕਿਸਮਾਂ ਲਗਾ ਸਕਦੇ ਹੋ I ਖੇਤ ਦੀ ਤਿਆਰੀ ਲਈ ਦੋ-ਤਿੰਨ ਵਾਰੀ ਵਾਹੁਣਾ ਅਤੇ ਹਰੇਕ ਵਾਹੀ ਤੋਂ ਪਿਛੋਂ ਸੁਹਾਗਾ ਫੇਰਨਾ ਜ਼ਰੂਰੀ ਹੈ ਇਸਦੀ ਬਿਜਾਈ ਦਾ ਸਮਾਂ ਜਨਵਰੀ ਦਾ ਸਾਰਾ ਮਹੀਨਾ ਜੇਕਰ ਬਿਜਾਈ ਫਰਵਰੀ ਦੇ ਪਹਿਲੇ ਹਫ਼ਤੇ ਤੱਕ ਕਰਨੀ ਪੈ ਜਾਵੇ ਤਾਂ ਦੋਗਲੀ ਕਿਸਮ ਪੀ ਐਸ ਐਚ 569 ਨੂੰ ਤਰਜ਼ੀਹ ਦੇਣੀ ਚਾਹੀਦੀ ਹੈ ਹਲਕੀਆਂ ਜ਼ਮੀਨਾਂ ਵਿਚ ਬਿਜਾਈ ਸਮੇਂ ਪ੍ਰਤੀ ਏਕੜ 25 ਕਿੱਲੋ ਯੂਰੀਆ ਅਤੇ 75 ਕਿੱਲੋ ਸਿੰਗਲ ਸੁਪਰਫਾਸਫੇਟ ਪਾਓ 25 ਕਿੱਲੋ ਯੂਰੀਆ ਬਿਜਾਈ ਤੋਂ 30 ਦਿਨਾਂ ਪਿੱਛੋਂ ਪਾਓ ਜੇ ਮਿੱਟੀ ਦੀ ਪਰਖ ਮੁਤਾਬਕ ਪੋਟਾਸ਼ ਦੀ ਕਮੀ ਹੈ ਤਾਂ ਪ੍ਰਤੀ ਏਕੜ 20 ਕਿੱਲੋ ਮਿਊਰੇਟ ਆਫ ਪੋਟਾਸ਼ (12 ਕਿਲੋ ਪੋਟਾਸ਼ਿਅਮ ਤੱਤ) ਵੀ ਬਿਜਾਈ ਸਮੇਂ ਡਰਿੱਲ ਕਰ ਦਿਓ ਹੁਸ਼ਿਆਰਪੁਰ ਅਤੇ ਸ਼ਹੀਦ ਭਗਤ ਸਿੰਘ ਨਗਰ ਜ਼ਿਿਲ੍ਹਆਂ ਵਿੱਚ ਪ੍ਰਤੀ ਏਕੜ 40 ਕਿੱਲੋ ਮਿਊਰੇਟ ਆਫ਼ ਪੋਟਾਸ਼ ਦੀ ਵਰਤੋਂ ਕਰੋ ਸਿੰਗਲ ਸੁਪਰਫਾਸਫੇਟ ਨੂੰ ਤਰਜ਼ੀਹ ਦਿਓ ਕਿਉਂਕਿ ਇਸ ਵਿਚ ਸਲਫ਼ਰ (ਗੰਧਕ) ਤੱਤ ਵੀ ਹੁੰਦਾ ਹੈ ਇਹਨਾਂ ਕਿਸਮਾਂ ਦਾ ਔਸਤਨ ਝਾੜ 7.5 ਤੋਂ 8.5 ਕੁਇੰਟਲ ਪ੍ਰਤੀ ਏਕੜ ਰਹਿੰਦਾ ਹੈ I
सर में राजस्थान का रहने वाला हूं । मै जैविक खेती करता हूं मुझे यह बताए कि गेहूं का चित्तौड़गढ़ में क्या भाव चल रहे हैं ?
(en)
Maharashtra
राजस्थान के चित्तौड़गढ़ में गेहू का रेट अभी 1750 है I
Rajasthan
अगस्त महीने में किंसी फसल बोनी अच्छी रहेगी
How can I sell to stavia leafes please provide the company name ?
(en)
Punjab
you can contact to this company. Ambica Exports 503, Vinod Chambers, Opposite Dariyapur Gate, Madhupura Road, Opposite Dariyapur Gate, Madhupura Road, Ahmedabad-380004, Gujarat, India Mob. 07405111139.
Punjab
9779381778 call me sir
why you are searching company for sale stavia leafs. make your own company and sale. I mean to say that sale your products by yourself
Punjab
Madam apne punjab ch stevia farming lyi hai koi oppurtunity Pau to koi proper response ni milya menu stevia baare
alpesh bhai muje aapka num chahiye
Punjab
azol ki kam krdi a johne nu ji
pusa hydrogel kya hai ye kahan milega aur upyog karne ka tarika ?
(en)
yeh ek aisa product hai jo ki khet ki jutaayi krte sme app khet mein 1 kg prati acre ke hissab se daal skte ho. iss ko ICAR PUSA delhi ne tyaar kiya hai . iss ko khet mein daalne se yeh paani ko apne ander smaa leta hai aur jab paudo ko paani ki kami aati hai yeh dheere dheere paudo ki jdon mein paani shodta rehta hai. iss ko app pusa delhi se le skte ho ja fir private companies se le skte ho. private companies ka rate 1000rs. kg ke ass paas hai aur pusa delhi se yeh 400-600rs. prati 1 kg ke beech mil jayega.
sir ki nembu de bag logon vich munafa haa ?
(en)
Han ji iss da baag lgaun de vich munaafa bhut hai. iss de nal 2 fasla lyia ja skdia hnn. jina time baag nahi tyaar hunda onna time nal nal fasal v lai skde ho ate baad de vich fasal de nal nimboo de baag ton v munaafa milda rehnda hai.
sir ji zinc 12%wali ta ਲੋਹੇ de ekathi sapra kr sakda ha ta es de kini kini doj 1 ekhr vich pandi aa ?
(en)
Han ji ihna di ikathi spray krni chaunde ho tan kr skde ho. chelated zinc 12%@200gm ate loha 1% wala 1kg ja 19% wlaa 200gm prati acre de hisaab nal vart skde ho. Wdia result lain de lyi koshish kro spray alag alag hi kiti jawe.
ਸਰ , ਝੋਨੇ ਦਾ ਰੇਟ ਵਧਾਇਆ ਗਿਆ ਹੈ ਜੇ ਹਾ ਤਾ ਕਿੰਨਾ ਵਧਾਇਆ ਗਿਆ ਹੈ ?
(en)
han ji sarkar de walon kyi fasla de rate de vich vaahdha kita hai. iss di jankari tuc iss photo de vicho lai skde ho.
sir pasuo ko kodtumbe ka churn Kis leye deya jata h puri jankari de ?
(en)
Kodtumbe pasuo ka hajma teek karte he or jeh asse antioxidant ka kam be karte he. Jeh app churn ke roop me ja ess ka guda nikal ke ja ose sedha bi khela sakte he
जवार पिली बढबार नही हो रही ?
(en)
iss ke upper npk 130045@2kg ko 150 ltr pani mein daal kar acre pe spray krein.
apa super nal ke mix krka pa sakda ha ji ?
(en)
Super ja DAP ikalli hi paindi hai. urea de nal zinc, sulphur, biovita, ralli gold, safilizer mix kr ke paa skde ho.
Jhone di fasal te sartaj japsam di varto kado kar sakde ha ?
(en)
iss di varto krn da shi sma vaahn nu tyaar krde sme hunda hai. uss sme iss da 1qtl prati acre de hisab nal shitaa de skde ho.
भैंस का गोबर पतला है बहुत सारी दवाईयां देने के बाद भी फर्क नहीं पड़ा इसका कोई इलाज बताएं ?
(en)
Uttar Pradesh
App gobar ka test karao. Agar koi dava nhi kaam ker rhi to gobar ka culture sensitivity test kerake best antibiotics Jo milega use karein
ਸਤਿ ਸ੍ਰੀ ਅਕਾਲ ਸਰ ਜੀ ਗਵਾਰੇ ਦਾ MSP ਕਿੰਨਾ ਵਾਧਾ ਕੀਤਾ ?
(en)
vakh vakh fasla di jo list ayi hai ihh iss list de vicho tuc dekh skde ho.
sir floraton bolus di jga te Bioboost bolus miliaa ne thik aa ja nhi ?
(en)
Uttar Pradesh
koi ek hi use kijiye floraton or bioboost or ecotas
ok ji
Punjab
hnji tusi Bioboost bolus v de sakde ho.
ok ji
sugar cane rate punjab ?
(en)
Punjab
Sugarcane da rate Punjab vich 280-320 prti quintal hai ji.
Sir potash and zinc 21% ikhta paa skda jhone ch?
(en)
Nahi ji, potash nu alag pao ate urea ate zinc nu ikathe paa skde ho.
sir superphase kine trah di hundi hai, single hundi hai ya hor koi ?
(en)
jo phosphorus hundi hai ohh vakh vakh fertilizers ton lyi ja skdi hai. jiwe ki SSP---single super phosphate, DAP-- Di ammonium phosphate etc. ihh 2 nam de vich aundi hai. ikk teeji 12:32:16 aundi hai ihh NPK de vich aundi hai.
baingni de booteyan te spray kahdi kriye jis nal vdhya fal v bne te bandyan nu baingni khan wele v zehr na khani pwe ?
(en)
Punjab
ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ ਇਸ ਨਾਲ ਸਾਰੇ ਜਰੂਰੀ ਤੱਤ ਪੋਦ੍ਹੇ ਨੂੰ ਮਿਲਣ ਗੇ ਅਤੇ ਬੈਗਣੀ ਦਾ ਫਲ ਵਦੀਆ ਬਣੇ ਗਾ
jnab boota ta wadda v hogya wdhya but ikk bhoora tiddi dal bahut hogya....jo v full banda sabh kha janda oh
Punjab
ਕੀੜੇ ਮਕੌੜੇ ਦੀ ਰੋਕਥਾਮ ਲਈ ਤੁਸੀ ਇਹਨਾਂ ਦੇ ਉੱਪਰ ਨਿਮ ਦੀ ਸਪਰੇ 1.5 -2 ਲੀਟਰ ਪ੍ਰਤੀ ਏਕੜ ਜਾ ਫਿਰ 3 ਲੀਟਰ ਜਿਆਣ ਨੂੰ 100 ਲੀਟਰ ਪਾਣੀ ਦੇ ਨਾਲ ਮਿਕ੍ਸ ਕਰ ਕੇ ਪ੍ਰਤੀ ਏਕੜ ਤੇ ਸਪਰੇ ਕਰੋ Iਇਸ ਨਾਲ ਕੋਈ ਵੀ ਕੀੜਾ ਮਕੌੜਾ ਤੁਹਾਡੀ ਫ਼ਸਲ ਤੇ ਨਹੀਂ ਬੈਠੇਗਾ ਅਤੇ ਫ਼ਸਲ ਦਾ ਨੁਕਸਾਨ ਨਹੀਂ ਕਰੇਗਾ I
Punjab
ਤੁਸੀ ਨਿਮ ਜਾ ਜਿਆਂਣ ਦਾ ਛਿੜਕਾ ਕਰੋ ਇਸ ਨਾਲ ਕੋਈ ਵੀ ਕੀੜਾ ਫਸਲ ਨੂੰ ਨੁਕਸਾਨ ਨਹੀਂ ਕਰੇਗਾ
sir super uriya vich milla ke paa skde han , iss vare dso ?
(en)
Punjab
ਸੁਪਰ ਨੂੰ ਤੁਸੀ ਯੂਰੀਆ ਨਾਲ ਮਿਲਾ ਕੇ ਨਾ ਪਾਓ ਯੂਰੀਆ ਤੇ ਸੁਪਰ ਦਾ ਅਲੱਗ ਅਲੱਗ ਛੱਟਾ ਦਵੋ ਤੁਸੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਪਾ ਸਕਦੇ ਹੋ
sir jhona 121 kini trikk tk lgaa skde hai , iss vare dso ?
(en)
Maharashtra
jhone di bijayi di tareek 20 june to bad di hai . tuc isdi bijayi kar sakde ho par paniri di umar 25-30 din tak honi chahidi hai. jekar isdi paniri di umar isto jyada hai ta eh jaldi nisar aayegi.
122 jiri kinni tareek tak lag skdi aa?
(en)
iss di paneeri hun mukh khet de vich 5 tarik tak last lgaa skde ho. iss ton baad ihh bhut jyaada late ho jawegi. koshish kro iss di paneeri pehle pehla lagg jawe.
main mushrooms di kheti shuru krni aa g starting 1 quintl to krni aa room tyari te beej bare jankari deo g kiwe tyar krna ?
(en)
ਖੁੰਬਾ ਦੀਆ ਕਿਸਮਾਂ ਕਈ ਤਰਾਂ ਦੀਆ ਹੁੰਦੀਆਂ ਹਨ ਜਿਵੇਂ ਬਟਨ ਖੁੰਬ, ਢੀਂਗਰੀ, ਸ਼ਟਾਕੀ ਖੁੰਬ, ਪਰਾਲੀ ਖੁੰਬ ਅਤੇ ਮਿਲਕੀ ਖੁੰਬ, ਇਹਨਾਂ ਵਿੱਚੋਂ ਕੁੱਝ ਖੁੰਬਾ ਸਰਦੀਆਂ ਦੇ ਮੌਸਮ ਅਤੇ ਕੁੱਝ ਗਰਮੀਆਂ ਦੇ ਮੌਸਮ ਵਿੱਚ ਲਗਾਈ ਜਾਂਦੀਆਂ ਹਨ ਅਤੇ ਹਰ ਇਕ ਖੁੰਬ ਨੂੰ ਲਗਾਉਣ ਦਾ ਸਮਾਂ ਅਲਗ ਅਲਗ ਹੁੰਦਾ ਹੈ ਜਿਵੇ *ਬਟਨ ਖੁੰਬ ਦਾ ਸਮਾਂ ਸਤੰਬਰ ਤੋਂ ਮਾਰਚ ਤਕ ਹੈ ਇਸ ਸਮੇ ਵਿੱਚ ਆਪਾ ਇਸ ਤੋਂ 2 ਫਸਲਾਂ ਲੈ ਸਕਦੇ ਹਾਂ, ਸ਼ਟਾਕੀ ਖੁੰਬ ਦਾ ਸਮਾਂ ਅਕਤੂਬਰ ਤੋਂ ਅੱਧ ਫਰਵਰੀ ਤਕ ਹੈ ਆਪਾ ਇਸ ਤੋਂ 1 ਫ਼ਸਲ ਹੀ ਲੈ ਸਕਦੇ ਹਾਂ * *ਪਰਾਲੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਅਗਸਤ ਤਕ ਹੈ ਆਪਾ ਇਸ ਤੋਂ 4 ਫਸਲਾਂ ਲੈ ਸਕਦੇ ਹਾਂ * ਮਿਲਕੀ ਖੁੰਬ ਦਾ ਸਮਾਂ ਅਪ੍ਰੈਲ ਤੋਂ ਸਤੰਬਰ ਤਕ ਹੈ ਤੁਸੀ ਹੁਣ ਅਪ੍ਰੈਲ ਵਿਚ ਪਰਾਲੀ ਜਾ ਮਿਲਕੀ ਖੁੰਬ ਲਗਾ ਸਕਦੇ ਹੋ ਪਰਾਲੀ ਖੁੰਬ ਦੇ ਲਈ ਤੁਹਾਨੂੰ ਪਰਾਲੀ,ਬੀਜ,ਬਾਂਸ, ਸੇਬਾ ਆਦਿ ਦੀ ਜ਼ਰੂਰਤ ਹੈ *ਪਰਾਲੀ ਦੇ ਪੂਲੇ*-- ਝੋਨੇ ਦੀ ਪਰਾਲੀ ਦੇ 1-1 ਕਿਲੋ ਦੇ ਪੂਲੇ ਦੋਨੋ ਸਿਰਿਆ ਤੋਂ ਸੇਬੇ ਨਾਲ ਬੰਨ ਕੇ ਤਿਆਰ ਕੀਤੇ ਜਾਂਦੇ ਹਨ ਪੂਲੇ ਦੇ ਸਿਰੇ ਕਟ ਕ ਇਕ ਬਰਾਬਰ ਕਰ ਲਏ ਜਾਂਦੇ ਹਨ *ਪੂਲਿਆ ਦੀ ਕਿਆਰੀ ਲਗਾਉਣਾ*---ਪਰਾਲੀ ਦੇ ਪੂਲਿਆ ਨੂੰ ਸਾਫ ਪਾਣੀ ਵਿਚ 16-20 ਘੰਟੇ ਲਈ ਡਬੋ ਦਇਓ ਗਿਲੇ ਪੂਲਿਆ ਨੂੰ ਢਲਾਨ ਤੇ ਰੱਖ ਕੇ ਵਾਧੂ ਪਾਣੀ ਨਿਕਲਣ ਦਇਓ ਕਮਰੇ ਚ ਇੱਟਾਂ ਤੇ ਬਾਂਸ ਦਾ ਇਕ ਢਕਵਾ ਪਲੇਟਫਾਰਮ ਬਣਾਓ, ਇਸ ਪਲੇਟਫਾਰਮ ਤੇ 5 ਪੂਲਿਆ ਦੀ ਇਕ ਤਹਿ ਲਗਾਓ, ਜਿਸ ਉਪਰ ਲਗਭਗ 75 ਗ੍ਰਾਮ ਬੀਜ ਪਾਓ. ਇਸ ਤੋਂ ਉਪਰ ਵਾਲੀ ਤਹਿ ਉਲਟ ਹੁੰਦੀ ਹੈ ਇਸ ਤਰਾਂ 5-5 ਪੂਲਿਆ ਦੀਆ 4 ਤਹਿਆ ਵਿਚ 300 ਗ੍ਰਾਮ ਬੀਜ ਪਾ ਕ ਇਕ ਕਿਆਰੀ ਤਿਆਰ ਕੀਤੀ ਜਾਂਦੀ ਹੈ ਸਭ ਤੋਂ ਉਪਰ 2 ਪੂਲੇ ਖੋਲ ਕੇ ਰੱਖ ਦਿਤੇ ਜਾਂਦੇ ਹਨ *ਖੁੰਬਾ ਦਾ ਫੁੱਟਣਾ*---ਬਿਜਾਈ ਤੋਂ 7-9 ਦਿਨਾਂ ਬਾਅਦ ਖੁੰਬਾਂ ਫੁਟਣ ਲਗ ਪੈਂਦੀਆਂ ਹਨ *ਪਾਣੀ ਤੇ ਹਵਾ ਦਾ ਸੰਚਾਰ*-- ਬਿਜਾਈ ਦੇ 2 ਦਿਨ ਬਾਅਦ ਹਰ ਰੋਜ ਪਾਣੀ ਦਾ ਛਿੜਕਾਅ ਕੀਤਾ ਜਾਂਦਾ ਹੈ ਖੁੰਬਾਂ ਫੁਟਣ ਉਪਰੰਤ ਹਵਾ ਦਾ ਸੰਚਾਰ 6-8 ਘੰਟੇ ਪ੍ਰਤੀ ਦਿਨ ਕੀਤਾ ਜਾਂਦਾ ਹੈ * ਖੁੰਬਾਂ ਦੀ ਤੁੜਾਈ*-- ਖੁੰਬਾਂ ਫੁੱਟਣ ਉਪਰੰਤ 1-2 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੀਆਂ ਹਨ **ਮਿਲਕੀ ਖੁੰਬ** ਮਿਲਕੀ ਖੁੰਬ ਲਈ ਤੂੜੀ ,ਬੀਜ ,ਮੋਮੀ ਲਿਫਾਫੇ(12×16),ਸੇਬਾ,ਕੇਸਿੰਗ, ਮਿਟੀ ਆਦਿ ਚਾਹੀਦੇ ਹਨ *ਤੂੜੀ ਦੀ ਤਿਆਰੀ*--ਸੁਕੀ ਤੂੜੀ ਨੂੰ ਪੱਕੇ ਫ਼ਰਸ਼ ਤੇ ਵਿਛਾ ਕੇ 16-20 ਘੰਟੇ ਪਾਣੀ ਨਾਲ ਗਿਲਾ ਕਰੋ, ਗਿਲੀ ਤੂੜੀ ਨੂੰ ਬੋਰੀ ਵਿਚ ਭਰ ਕੇ ਸੇਬੇ ਨਾਲ਼ ਬੰਨ ਦਇਓ. ਇਸ ਬੋਰੀ ਨੂੰ ਉਬਲਦੇ ਪਾਣੀ ਵਿਚ 45-50 ਮਿੰਟ ਲਈ ਰੱਖੋ, ਤੂੜੀ ਨੂੰ ਕੱਢ ਕੇ ਪੱਕੇ ਫ਼ਰਸ਼ ਤੇ ਵਿਛਾ ਕੇ ਠੰਡਾ ਕਰ ਲਓ ਇਹ ਤੂੜੀ ਬਿਜਾਈ ਲਈ ਤਿਆਰ ਹੈ *ਬਿਜਾਈ*--- ਠੰਡੀ ਤੂੜੀ ਵਿਚ ਬੀਜ ਰਲਾ ਕੇ ਮੋਮੀ ਲਿਫਾਫੇ ਵਿਚ ਭਰ ਦਇਓ 1 ਮੋਮੀ ਲਿਫਾਫੇ ਵਿਚ ਲਗਭਗ 2 ਕਿਲੋ ਗਿਲੀ ਤੂੜੀ ਅਤੇ 70-80 ਗ੍ਰਾਮ ਬੀਜ ਪੈਂਦਾ ਹੈ. ਲਿਫਾਫੇ ਦੇ ਮੂੰਹ ਨੂੰ ਸੇਬੇ ਨਾਲ ਬੰਨ ਕੇ ਕਮਰੇ ਵਿਚ ਰੱਖ ਦਇਓ *ਕੇਸਿੰਗ*--ਬਿਜਾਈ ਦੇ 2-3 ਹਫਤਿਆਂ ਬਾਅਦ ਲਿਫਾਫੇ ਖੋਲ ਕੇ ਕੇਸਿੰਗ ਦੀ 1-1.5 ਦੀ ਤਹਿ ਲਗਾ ਦਇਓ, ਕੇਸਿੰਗ ਵਿਚ ਰੂੜੀ ਤੇ ਰੇਤਲੀ ਮਿਟੀ(4:1) ਹੁੰਦੀ ਹੈ. ਜੋ ਕ 24 ਘੰਟਿਆ ਲਈ 4% ਫਾਰਮਲੇਨ ਦੇ ਘੋਲ਼ ਨਾਲ ਜੀਵਣੁ ਰਹਿਤ ਕੀਤੀ ਜਾਂਦੀ ਹੈ *ਖੁੰਬਾਂ ਦਾ ਫੁੱਟਣਾ*-- ਕੇਸਿੰਗ ਮਿਟੀ ਪਾਉਣ ਤੋਂ ਲਗਭਗ 2 ਹਫਤਿਆਂ ਵਿਚ ਖੁੰਬਾਂ ਦੇ ਛੋਟੇ-ਛੋਟੇ ਕਿਣਕੇ ਨਿਕਲਣੇ ਸ਼ੁਰੂ ਹੋ ਜਾਂਦੇ ਹਨ ਜੋ ਕ 4-5 ਦਿਨਾਂ ਵਿਚ ਤੋੜਨ ਯੋਗ ਹੋ ਜਾਂਦੇ ਹਨ. ਖੁੰਬਾਂ ਦੀ ਤੁੜਾਈ ਲਗਭਗ 35 -40 ਦਿਨਾਂ ਤਕ ਕੀਤੀ ਜਾਂਦੀ ਹੈ
sir g jhona la k bad ch suPer pa skde a g ?
(en)
Punjab
ਹਾਂ ਜੀ ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਸੁਪਰ ਪਾਈ ਜਾ ਸਕਦੀ ਹੈ ਤੁਸੀ ਝੋਨੇ ਵਿਚ ਸੁਪਰ 18 ਵੇ ਦਿਨ ਪਾਓ ਇਸ ਦਾ ਕੰਮ ਜੜ ਦੀ ਗਰੋਥ ਕਰਵਾਉਣਾ ਹੁੰਦਾ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਗਈ ਹੋਵੇ ਤਾਂ ਝੋਨੇ ਵਿਚ ਇਸਦੀ ਜਰੂਰਤ ਨਹੀਂ
sir je fatera jhone vich kadu pauni chai de ha eh ke kam kardi ha ate is de dose kini ha ?
(en)
Punjab
ਇਹ ਜੜਾ ਵਿਚ ਕੀੜੇ ਨੂੰ ਪੈਣ ਤੋਂ ਰੋਕਦੀ ਹੈ ਅਤੇ ਗੋਭ ਦੀ ਸੁੰਡੀ ਨੂੰ ਮਾਰਦੀ ਹੈ ਤੁਸੀ ਖੇਤ ਵਿਚ ferterra 20-25 ਦਿਨ ਬਾਅਦ ਪਾ ਸਕਦੇ ਹੋ ਇਸਦੀ ਵਰਤੋਂ ਸਮੇ ਖੇਤ ਵਿਚ ਹਲਕੀ ਨਮੀ ਹੋਣੀ ਚਾਹੀਦੀ ਹੈ ਇਸਦੀ ਮਾਤਰਾ 5 ਕਿਲੋ ਪ੍ਰਤੀ ਏਕੜ ਹੁੰਦੀ ਹੈ
paravilt to baad pani laun naal fr narma parevilt bimari pai rahi aaw hun ki kariye g ?
(en)
Maharashtra
kirpa karke eh daso ke tuc isdi roktham de layi pehlan kehdi spray kiti c ate kine dina bad pani laya hai ta jo tuhanu is bare poori jankari diti ja sake.
Maharashtra
wilt di roktham de layi tuc jyada sme khet vich aud na rehn deo kyuki aud to bad jdo v pani lagda hai ja meeh painda hai ta wilt di smasya aundi hai
Maharashtra
isde uper dubara to spray kr deo.
sir ess nal koi ਫਾਇਦਾ ਨਹੀਂ ਹੋਇਆ ?
(en)
ਉਸ ਨੂੰ 500 ਗ੍ਰਾਮ ਡਾਲਡਾ ਘਿਓ ਤੇ 500 ਗ੍ਰਾਮ ਖੰਡ ਤੇ 100ਗ੍ਰਾਮ ਨਿੰਬੂ ਰੋਜਾਨਾ ਦਿਉ
sir ji jhona vich jinc kina din baad pa skda and Urea nal mila k pa skda aw ?
(en)
Punjab
33% ਅਤੇ 21% ਵਾਲੀ ਜ਼ਿੰਕ ਨੂੰ ਤੁਸੀ ਕੱਦੂ ਕਰਨ ਸਮੇਂ ਜਾਂ ਪਹਿਲੀ ਯੂਰੀਆ ਨਾਲ ਪਾ ਸਕਦੇ ਹੋ ਇਸਨੂੰ ਤੁਸੀ ਪਨੀਰੀ ਮੁੱਖ ਖੇਤ ਵਿਚ ਲਗਾਉਣ ਤੋਂ ਬਾਅਦ 18 ਦਿਨ ਯੂਰੀਆ ਨਾਲ ਮਿਲਾ ਕੇ ਪਾ ਸਕਦੇ ਹੋ
Punjab
mitti ch mix kr skda aw ji
Punjab
daseo sir ji
ਸਰ ਜੀ biovita ਜੋ ਝੋਨੇ ਵਿੱਚ ਪਾਉਦੇ ਹੋ ਇਸ ਤੇ ਸਰਕਾਰ ਦੀ ਕੋਈ ਰੋਕ ਤਾ ਨੀ ?
(en)
Nahi ji iss te koi rok nahi hai. ihh ikk growth promoter hai. iss da koi nuksaan nahi hai .
कपास में सफेद मक्खी का इलाज बताएं ?
(en)
Punjab
यह पत्तियों का रस चूसते हैं, जिससे प्रकाश संश्लेषण क्रिया पर बुरा प्रभाव पड़ता है यह मक्खी पत्ता मरोड़ बीमारी का भी माध्यम बनती हइसका हमला ज्यादा होने से पत्तों का झड़ना, टिंडो का झड़ना और टिंडों का पूरी तरह से ना खिलना आदि आम तौर पर देशा जा सकता है इससे पौधों पर फंगस बन जाती है और पौधे बीमार और काले दिखाई देते हैं एक ही खेत में बार बार कपास ना उगाएं फसली चक्र के तौर पर बाजरा, रागी, मक्की आदि फसलें अपनायें यदि सफेद मक्खी का हमला दिखे तो ट्राइज़ोफॉस 3 मि.ली. प्रति लीटर या थायाक्लोराइड 4.5 ग्राम प्रति लीटर पानी में या एसेटामीप्रिड 4 ग्राम या एसीफेट 75 डब्लयू पी 20 ग्राम प्रति 10 लीटर पानी या इमीडाक्लोप्रिड 40 मि.ली. प्रति एकड़ को 200 लीटर पानी में मिलाकर या थायामैथोक्सम 40 ग्राम प्रति एकड़ में 200 लीटर पानी में मिलाकर स्प्रे करें
bai ji mango da plant punjab wich grow ho ju ?
(en)
Haryana
Hanji Punjab vich Mango da plant ho janda hai tuci mango diya ehe varieties lga sakde ho Dusheri,Langra ja fir Alphonso.
सर गाय को metabolite powder देने से क्या फायदा होगा इससे दुध बढ़ता है या गाय का लेवा ?
(en)
Punjab
इससे लेवा और दूध दोंनो ही बढ़ते हैं इसे पशु के ब्याने से 20 दिन पहले देना शुरू करें रोजाना एक पुड़ी देनी है
33’/, vali zinc ik acre di kinne rupees di paindi hai ?
(en)
iss di jankari tuhanu distributor ton hi milegi. ihh ikk acre di 16kg paindi hai. iss hisaab nal zinc da rate ptaa kr skde ho.
super paun ton kinne di baad jhone ch zinc pai jave ?
(en)
ihna da tuc 3 dina da fasla rakh skde ho. jekar urea zinc 18 dina te paa rhe ho tan super ja DAP 21 dina te paa skde ho.
sir jhona lage nu 5 k din hoye patte upro peele pe rhe a and hje dwai hi pai uriya ni ki kita jawe ?
(en)
Punjab
Pattya de peele pain de 2 kaarn hunde hnn pehla urea di kami ate duja kaarn zinc di ghaat da hona....urea di lodidi maatra paa deo ate jekar iss ton baad v jhone de patte peele pai rhe hnn tan ussde upper 200gm chelated zinc di spray kr deo...pattya de upprle sirre kyi vaar safed ho k sukk jande hnn uss de lyi 1 kg ferrous sulphate nu 150 ltr paani vich paa k prati acre te spray kro
urea nal ssp mix ho sakdi a k nhi ?
(en)
Punjab
nhi ji ,tuc urea ate SSP da alag to chitta deo . urea de nal tuc zinc mix krke pa sakde ho
ਡਾ਼ ਜੀ ਝੋਨੇ ਚ ਸੁਪਰ ਕਿੰਨੇ ਦਿਨਾ ਤੋ ਕਿੰਨੀ ਪਾਵਾਂ ਜੀ ?
(en)
Punjab
ਪਨੀਰੀ ਪੁੱਟ ਕੇ ਲਾਉਣ ਤੋਂ 3 ਹਫਤਿਆਂ ਤੱਕ ਸੁਪਰ ਪਾਈ ਜਾ ਸਕਦੀ ਹੈ ਇਸਦੀ ਮਾਤਰਾ 75 ਕਿਲੋ ਪ੍ਰਤੀ ਏਕੜ ਹੈ ਜੇਕਰ ਪਿੱਛੇ ਬੀਜੀ ਕਣਕ ਵਿਚ ਸਿਫਾਰਿਸ਼ ਕੀਤੀ ਫਾਸਫੋਰਸ ਦੀ ਵਰਤੋਂ ਕੀਤੀ ਗਈ ਹੋਵੇ ਤਾਂ ਝੋਨੇ ਵਿਚ ਇਸਦੀ ਜਰੂਰਤ ਨਹੀਂ
sir jheri 12 % zinc a oda vich loha mix krka sapra kr sakda ha k nhi ?
(en)
Maharashtra
Nhi isdi klle di spray kro chelated 12% zinc di tuci 200 gram nu 150 litr pani vich ghol ke prti acre vich spray kar sakde ho.
Sir kinnu de fruit te scratch pai gye ki problem aa dasyo ji ?
(en)
ਇਸਦੀ ਰੋਕਥਾਮ ਲਈ ਕੋਪਰ ਆਕਸੀਕਲੋਰਾਈਡ 18 ਗ੍ਰਾਮ ਅਤੇ ਸਟ੍ਰੈਪਟੋਸਾਈਕਲਿਨ 6 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ
sir jhone vich sihok lai confidor davai vart sakde hai je vart sakde ha ta kini matra vich kirpa karke jroor dasso ji ?
(en)
Siyunkh de lyi sbh ton Vadh kaamjab chloro hi hai. iss di varto hi kro. iss di maatra 1ltr prati acre hai. siyunkh de lyi iss da result hi wdia hai. Bakia dwaayia da result iss ton neeche hai.
धान के फसल के लिए अभी खरपतवार नासक कौन सी दवा छिड़काव करना चाहिए और कितनी मात्रा देनी चाहिए पूर्ण जानकारी दे ?
(en)
इसके अंदर सबसे पहले घास फूस की रोकथाम के लिए pretilachlor@600ml या Sathi@60gm या butachlor@1000-1200ml प्रति एकड़ के हिसाब से रोपाई के बाद 2—3 दिन के अंदर स्प्रे करें
Chattisgarh
महोदय, धान रोपाई नहीं सुखा बुवाई की गयी है और whip super या namino gold दे सकते हैं अन्यथा इससे बेहतर दवा बताये सारे खरपतवार के लिए...
Chattisgarh
कृपया बताये जवाब
sir 2.5 saal de majh de calf nu kehri medicin deworming lai deni chahidi hai ate mg kini hove ?
(en)
Punjab
tuci iss lyi Albendazole dwai di goli de skde ho, isdi purri goli de skde ho,
dr. ji majh de horns nu kale ate kunde bnun lai ki krna chahida hai ?
(en)
Rajasthan
tuci ussde horns te saro de oil nal malish kro , iss nal black rehnde hai , vase tan chooti ummar to he saro de oil di malish suru kr deni chahidi hai iss nal black rehnde ha ate vdia shape vich v aa jnde hai...