Punjab
Search
motiya di kheti ware daso. ki es layi training leni hovegi horr ki ki zarrori aa es layi ?
(en)
ਮੋਤੀਆਂ ਦੀ ਖੇਤੀ ਇਕ ਲਾਭਦਾਇਕ ਕਿੱਤਾ ਹੈ ਮੋਤੀਆਂ ਦੀ ਖੇਤੀ ਉਸ ਤਰ੍ਹਾਂ ਹੀ ਹੁੰਦੀ ਹੈ ਜਿਵੇ ਅਸਲ ਰੂਪ ਵਿਚ ਮੋਤੀ ਤਿਆਰ ਹੁੰਦੇ ਹਨ ਇਸਦੀ ਖੇਤੀ ਤੁਸੀ ਕਿਸੇ ਤਲਾਬ ਵਿਚ ਜਾ ਫਿਰ 100 ਵਰਗ ਫੁੱਟ ਦਾ ਤਲਾਬ ਬਣਾ ਕੇ ਕਰ ਸਕਦੇ ਹੋ ਤਲਾਬ ਬਣਾਉਣ ਤੋਂ ਬਾਅਦ ਮਾਰਕਿਟ ਜਾਂ ਮੱਛੀ ਘਰ ਤੋਂ ਸਿਪੀ ਨੂੰ ਖਰੀਦਿਆ ਜਾਂਦਾ ਹੈ ਕਵਾਲਿਟੀ ਦੇ ਹਿਸਾਬ ਨਾਲ ਇਕ ਸਿਪੀ ਕਰੀਬ 1.5 ਤੋਂ 5 ਰੁਪਏ ਦੇ ਵਿਚ ਮਿਲਦੀ ਹੈ ਸਭ ਤੋਂ ਪਹਿਲਾਂ ਬੰਦ ਸੀਪੀਆਈ ਵਿਚ ਖਿੱਚ ਲਾ ਕੇ ਉਹਨਾਂ ਵਿੱਚ ਮੋਤੀਆਂ ਦਾ ਬੀਜ ਪਾਇਆ ਜਾਂਦਾ ਹੈ ਫਿਰ ਇਹਨਾਂ ਸਿਪੀਆ ਨੂੰ ਬੰਦ ਕਰ ਕੇ ਜਾਲੀ ਦੇ ਸਹਾਰੇ ਪਾਣੀ ਵਿਚ ਸੁੱਟ ਦਿੱਤਾ ਜਾਂਦਾ ਹੈ ਫਿਰ ਕੁੱਜ ਮਹੀਨਿਆਂ ਬਾਅਦ ਇਸ ਵਿਚੋਂ ਮੋਤੀ ਤਿਆਰ ਹੋ ਜਾਂਦੇ ਹਨ ਮੋਤੀ ਬਣਨ ਵਿਚ 18 ਮਹੀਨਿਆਂ ਦਾ ਸਮਾਂ ਲਗਦਾ ਹੈ ਡਿਜ਼ਾਈਨਰ ਮੋਤੀ ਤਿਆਰ ਕਰਨ ਲਈ ਉਹਨਾਂ ਲਈ ਖਾਸ ਤੌਰ ਤੇ ਸਾਂਚੇ ਬਣਾਏ ਹੁੰਦੇ ਹਨ, ਜਿਹਨਾਂ ਵਿੱਚੋ ਗਨਪਤੀ,ਬੁੱਧ,ਹੋਲੀ ਕਰਾਸ ਸਾਈਨ ਵਰਗੇ ਡਿਜ਼ਾਈਨਰ ਮੋਤੀ ਤਿਆਰ ਹੁੰਦੇ ਹਨ ਬਜਾਰ ਵਿਚ ਇਹ ਮੋਤੀ 300 ਰੁਪਏ ਪ੍ਰਤੀ ਨਗ ਦੇ ਰੇਟ ਤੇ ਵਿਕਦੇ ਹਨ ਮੋਤੀਆਂ ਦੀ ਖੇਤੀ ਲਈ ਤੁਸੀ ਟਰੇਨਿਗ ਵੀ ਲੈ ਸਕਦੇ ਹੋ ਇੰਡਿਅਨ ਕਾਉਂਸਿਲ ਫ਼ਾਰ ਐਗਰੀਕਲਚਰ ਰਿਸਰਚ(ICAR) ਦੀ CIAF ਵਿਗ (ਸੇਂਟਰਲ ਇੰਸਟੀਟਿਊਟ ਆਫ ਫਰੈਸ਼ ਵਾਟਰ ਏਕਵਾਕਲਚਰ) ਮੋਤੀਆਂ ਦੀ ਖੇਤੀ ਲਈ ਫਰੀ ਟਰੇਨਿਗ ਦਿੰਦੀ ਹੈ CIAF ਤੋਂ ਟਰੇਨਿਗ ਲੈਣ ਲਈ ਤੁਸੀ ਇਹਨਾਂ ਨੰਬਰਾ ਤੇ ਸੰਪਰਕ ਕਰ ਸਕਦੇ ਹੋ 0674 2465421, 2465446 ਮੋਤੀਆਂ ਦੀ ਖੇਤੀ ਲੁਈ ਸਰਕਾਰ ਵਲੋਂ ਕਰਜਾ ਵੀ ਲੈ ਸਕਦੇ ਹੋ ਨਾਬਾਰਡ ਅਤੇ ਹੋਰ ਬੈਂਕ 15 ਸਾਲ ਲਈ ਸਪੈਸ਼ਲ ਇੰਟਰਸਟ ਰੇਟ ਉਤੇ ਇਹ ਕਰਜਾ ਦਿੰਦੇ ਹਨ
meeh de kaaran petha (halwa kaddu) diyan wellan sukk rahia han te jhaar v ghatt aw koi solution sir ?
(en)
iss de upper antracol@500gm ja z-78@400gm ja carbendazim@400gm ja M-45@400gm ja copper oxychloride@400gm ja tata di master@400gm ja ridomil gold@250gm ja kavach@250gm nu 150 ltr pani de nal mila ke prati acre te spray kro.
Punjab
ਬਹੁਤ ਬਹੁਤ ਧੰਨਵਾਦ ਜੀ
sir...jhone vich zinc pauna jarrori hai? ja fer na paiye ta v chal skdi .teh j paya jawe taa kira zinc pani chidi haii tehh isde matra kini hoi ?
(en)
Punjab
ਜੇਕਰ ਜਮੀਨ ਵਿਚ ਜ਼ਿੰਕ ਦੀ ਘਾਟ ਹੋਵੇ ਤਾਂ ਇਸਦੀ ਵਰਤੋਂ ਕਰਨੀ ਜ਼ਰੂਰੀ ਹੁੰਦੀ ਹੈ ਇਹ ਇਕ ਜਰੂਰੀ ਖੁਰਾਕੀ ਤੱਤ ਹੈ ਇਸਦੀ ਘਾਟ ਨਾਲ ਬੁੱਟੇ ਗਿੱਠੇ ਜਹੇ ਰਹਿ ਜਾਂਦੇ ਹਨ ਅਤੇ ਬੂਟਾ ਜੜ੍ਹ ਬਹੁਤ ਘੱਟ ਮਾਰਦਾ ਹੈ ਇਸਦੀ ਘਾਟ ਨਾਲ ਬੂਟਿਆਂ ਦੇ ਪੱਤੇ ਜੰਗਾਲੇ ਜਹੇ ਅਤੇ ਭੂਰੇ ਰੰਗ ਦੇ ਹੋ ਜਾਂਦੇ ਹਨ ਪੱਤੇ ਵਿਚਕਾਰਲੀ ਨਾੜ ਦਾ ਰੰਗ ਬਦਲ ਜਾਂਦਾ ਹੈ ਅਤੇ ਬਾਅਦ ਵਿਚ ਪੱਤੇ ਸੁੱਕ ਜਾਂਦੇ ਹਨ ਇਸਦੀ ਘਾਟ ਅਉਣ ਤੇ ਕੱਦੂ ਕਰਨ ਸਮੇਂ ਜਾਂ ਪਹਿਲੀ ਯੂਰੀਆ ਨਾਲ ਜ਼ਿੰਕ ਮਿਲਾ ਕੇ ਖੇਤ ਵਿਚ ਛਿੱਟਾ ਦੇ ਦਵੋ ਇਹ ਜ਼ਿੰਕ ਤੁਸੀ 21% ਵਾਲੀ ਜਾਂ 33% ਵਾਲੀ ਪਾ ਸਕਦੇ ਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿਲੋ ਪ੍ਰਤੀ ਏਕੜ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
sir jhoti rehhi ni hai tikka bhrwia c , 3 mahine badd check krai c, khali c, hun heet vich ayyi hai dwai bhrwai c , hun uss tikka bhrwa ke ki dita jawe ki oh gaban reh jawe ?
(en)
Rajasthan
ਤੁਸੀ ਜਦੋਂ ਪਸ਼ੂ ਦੇ ਹੁਣ ਟੀਕਾ ਭਰਵਾਓੇ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਆਟੇ ਜਾਂ ਗੁੜ ਰਾਹੀ ਪਸ਼ੂ ਨੂੰ ਦਿਓ ਇਸ ਨਾਲ ਗੱਭਣ ਰਹਿਣ ਦੇ ਚਾਨਸ ਵੱਧ ਜਾਂਦੇ ਹਨ
Sir zinc 33% da price dss skde oo te koi wadia brand ?
(en)
Maharashtra
zinc de rate bare jankari tuhanu dealer kolo hi mil sakdi hai . isde kayi brand aunde han jive IFFCO,Shriram ja Safex tuc ehna vicho koi v kharid sakde ho .
bhains aaj hi byahi he use Kya khilaye ki dudh badiya de ?
(en)
Punjab
आप भैंस को गुड, सौफ, ज्वैण को मिलाकर काहडा पिलायें और 4-5दिन तक देते रहे इसके बाद आप भैंस को खुराक देनी शुरू करे जैसे कि फीड, ज्यादा मात्रा में हरा चारा, इसके साथ Anablight liqued भी देना शुरू करे यह enegry drink है इसे आप 200 मिली तक रोजाना दें इससे अच्छी वृद्धि हो जायेगी
kinne percent aa eh zinc. ki eh vadia aa ?
(en)
Haryana
eh ik jaivik khaad hai . isdi matra ik acre de layi 4 killo prati acre hundi hai .eh fasl nu sookham tat pradan kraundi hai .isnu tuc@50 killo roodi di khaad , vermicompost ja mitti nal rla ke khet vich pa sakde ho ate khadi fasl vich tuc isnu 45 dina tak vart sakde ho.
Sir “HARI KRANTI” spray makki te kdo kr skde han ji ?
(en)
Maharashtra
kirpa karke isdi photo bhejo ja isde salt da nam daso ta jo tuhanu is bare poori janakri diti ja sake.
सर हमारी एक बछड़ी तीन साल की है पर गाभीन नहीं रह रही है बार बार हीट में आ रही है कोई उपाय बताएँ ?
(en)
Punjab
Lixin IU 4 ग्राम दवाई लगातार 3 दिन भरवाएं डॉक्टर से उसके बाद लगतार pregstay powder 2 चम्मच सुबह और 2 चम्मच शाम लगातार 21 दिन खिलायें उसके बाद एक हीट छोड़ कर अगली हीट पे सही समे पर डॉक्टर से टीका भरवाए
start repromin d 25-30 gm daily one month
Rajasthan
1. deworming tablet albomar use and 7day repet 2.chiletd agrmin forte powder use for one month continue 3. first day receptal injection 5ml I m or 7day pregma and 8day receptal injection 5ml
3g cutting de vich ਇਕੱਲਿਆਂ ਟਾਹਣੀਆਂ ਕਟਿਆਂ ਜਾਂਦੀਆਂ ਹਨ ਜਾਂ ਫੇਰ ਫੁੱਲ ਵ ਕੱਟ ਦਿਤੇ ਜਾਂਦੇ ਹਨ ?
(en)
Maharashtra
ਇਹ ਵਧੀਆ ਢੰਗ ਦੇ ਫਲ ਲੈਣ ਦਾ ਇੱਕ ਬਹੁਤ ਵਧੀਆ ਤਰੀਕਾ ਹੈ ਇਸ ਦੀ ਕਟਾਈ ਦੌਰਾਨ ਪੌਦੇ ਦੀ ਪਹਿਲੀ ਟਾਹਣੀ ਦੇ ਨਾਲੋਂ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਟਾਹਣੀ ਦੇ ਫਲ ਅਤੇ ਫੁੱਲ ਲਗਭਗ ਨਰ ਹੀ ਹੁੰਦੇ ਹਨ ਫਿਰ ਦੂਜੀ ਟਾਹਣੀ ਜੋ ਪਹਿਲੀ ਟਾਹਣੀ ਤੋਂ ਬਣੀ ਹੋਈ ਹੁੰਦੀ ਹੈ, ਉਸ ਦੇ ਵੀ ਫੁੱਲ ਤੋੜ ਦਿੱਤੇ ਜਾਂਦੇ ਹਨ ਇਸ ਦੇ ਫਲ ਅਤੇ ਫੁੱਲ ਕੁੱਝ ਨਰ ਅਤੇ ਮਾਦਾ ਹੁੰਦੇ ਹਨ ਇਨ੍ਹਾਂ ਨੂੰ ਵੀ ਨਹੀਂ ਰੱਖਿਆ ਜਾਂਦਾ ਹੁਣ ਜੋ ਦੂਜੀ ਟਾਹਣੀ ਤੋਂ ਤੀਜੀ ਟਾਹਣੀ ਨਿਕਲੀ ਹੋਈ ਹੁੰਦੀ ਹੈ, ਉਸ ਦੇ ਫੁੱਲ ਰੱਖੇ ਜਾਂਦੇ ਹਨ ਇਸ ਨੂੰ ਤੀਜੀ ਤੁੜਾਈ ਕਹਿੰਦੇ ਹਨ ਇਸ ਦੇ ਫੁੱਲ ਅਤੇ ਫਲ ਲਗਭਗ ਮਾਦਾ ਹੀ ਹੁੰਦੇ ਹਨ
Punjab
thanks ji
ਸਰ ਹੁਣ ਕਿਹੜੀਆਂ ਕਿਹੜੀਆਂ ਸ਼ਬਜੀਆਂ ਬੀਜ ਸਕਦੇ ਹਾਂ ?
(en)
Haryana
ਤੁਸੀ ਜੁਲਾਈ: ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਤੇ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਵਰਗੀਆਂ ਸਬਜ਼ੀਆਂ ਬੀਜ ਸਕਦੇ ਹੋ
sir jhone vich growth lyi hoshi product paa skde han , usda result kive ha ?
(en)
Maharashtra
hoshi sumitomo company da product hai . eh plant di growth vdhahn vich help krda hai. is naal plant di yield v vadh di aw te grain or fruit di quality v better hundi hai.isda result vadia hai .
narme vich kharpatwar de centrol lye kadi spray keti jave ?
(en)
Haryana
ਪੌਦਿਆਂ ਵਿੱਚਕਾਰ ਜ਼ਿਆਦਾ ਫਾਸਲਾ ਹੋਣ ਕਾਰਨ ਫਸਲ ਤੇ ਨਦੀਨਾਂ ਦਾ ਗੰਭੀਰ ਹਮਲਾ ਹੁੰਦਾ ਹੈ ਚੰਗੀ ਪੈਦਾਵਾਰ ਲਈ ਫਸਲ ਦੀ ਬੀਜਾਈ ਤੋਂ ਬਾਅਦ 50-60 ਦਿਨਾਂ ਤੱਕ ਫਸਲ ਦਾ ਨਦੀਨ-ਰਹਿਤ ਹੋਣਾ ਜ਼ਰੂਰੀ ਹੈ, ਨਹੀਂ ਤਾਂ ਫਸਲ ਦੀ ਪੈਦਾਵਾਰ ਵਿਚ 60-80% ਘੱਟ ਸਕਦੀ ਹੈ ਨਦੀਨਾਂ ਦੀ ਅਸਰਦਾਰ ਰੋਕਥਾਮ ਲਈ ਹੱਥੀਂ, ਮਸ਼ੀਨੀ ਅਤੇ ਰਸਾਇਣਕ ਢੰਗਾਂ ਦੇ ਸੁਮੇਲ ਦਾ ਉਪਯੋਗ ਜ਼ਰੂਰੀ ਹੈ ਬਿਜਾਈ ਤੋਂ 5-6 ਹਫਤੇ ਬਾਅਦ ਜਾਂ ਪਹਿਲੀ ਸਿੰਚਾਈ ਕਰਨ ਤੋਂ ਪਹਿਲਾਂ ਹੱਥੀਂ ਗੋਡੀ ਕਰੋ ਬਾਕੀ ਗੋਡੀਆਂ ਹਰੇਕ ਸਿੰਚਾਈ ਤੋਂ ਬਾਅਦ ਕਰਨੀਆਂ ਚਾਹੀਦੀਆਂ ਹਨ ਨਰਮੇ ਦੇ ਖੇਤਾਂ ਦੇ ਆਲੇ-ਦੁਆਲੇ ਗਾਜਰ-ਬੂਟੀ ਪੈਦਾ ਨਾ ਹੋਣ ਦਿਓ, ਕਿਉਂਕਿ ਇਸ ਨਾਲ ਮਿਲੀ ਬੱਗ ਦੇ ਹਮਲੇ ਦਾ ਖਤਰਾ ਵੱਧ ਜਾਂਦਾ ਹੈ ਬਿਜਾਈ ਤੋਂ ਬਾਅਦ ਨਦੀਨਾਂ ਦੇ ਪੈਦਾ ਹੋਣ ਤੋਂ ਪਹਿਲਾਂ ਹੀ ਪੈਂਡੀਮਿਥਾਲਿਨ 25-33 ਮਿ.ਲੀ. ਪ੍ਰਤੀ 10 ਲੀਟਰ ਪਾਣੀ ਦੀ ਸਪਰੇਅ ਕਰੋ ਬਿਜਾਈ ਤੋਂ 6-8 ਹਫਤੇ ਬਾਅਦ ਜਦੋਂ ਪੌਦਿਆਂ ਦਾ ਕੱਦ 40-45 ਸੈਂ.ਮੀ. ਹੋਵੇ ਤਾਂ ਪੈਰਾਕੁਐਟ (ਗਰਾਮੋਕਸੋਨ) 24% ਡਬਲਿਊ ਐੱਸ ਸੀ 500 ਮਿ.ਲੀ. ਪ੍ਰਤੀ ਏਕੜ ਜਾਂ ਗਲਾਈਫੋਸੇਟ 1 ਲੀਟਰ ਨੂੰ 100 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਨਦੀਨ-ਨਾਸ਼ਕ 2,4-ਡੀ ਤੋਂ ਨਰਮਾ ਦੀ ਫਸਲ ਕਾਫੀ ਸੰਵੇਦਨਸ਼ੀਲ ਹੁੰਦੀ ਹੈ ਭਾਵੇਂ ਇਸ ਨਦੀਨਨਾਸ਼ਕ ਦੀ ਸਪਰੇਅ ਨਾਲ ਲਗਦੇ ਖੇਤ ਵਿਚ ਕੀਤੀ ਜਾਵੇ, ਤਾਂ ਵੀ ਇਸ ਦੇ ਕਣ ਉੱਡ ਕੇ ਨਰਮਾ ਦੀ ਫਸਲ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ ਨਦੀਨ-ਨਾਸ਼ਕ ਦੀ ਸਪਰੇਅ ਸਵੇਰ ਜਾਂ ਸ਼ਾਮ ਦੇ ਸਮੇਂ ਹੀ ਕਰਨੀ ਚਾਹੀਦੀ ਹੈ
ਸਰ ਜੀ िਜੰਕ 33% िਕੰਨੀ ਪਾ ਸਕਦੇ ਹਾ ?
(en)
Punjab
33% ਵਾਲੀ ਜ਼ਿੰਕ ਦੀ ਮਾਤਰਾ 16 ਕਿਲੋ ਪ੍ਰਤੀ ਏਕੜ ਹੈ
sir vashi hai 13 mahine di unn apna app dudh dena suru krta hai , ohh gaban v nhi hai ate tika v nhi bhrwaiya ?
(en)
Rajasthan
hnji koi gl nhi tuci usda dudh la skde ho , varto kr skde ho...
Is varr dso ?
(en)
Chandigarh
kripya apna swaal chngi traah pucho...
ਗੋਭੀ ਦੀ ਬਿਜਾਈ ਲਈ ਵੱਟਾ ਕਿਵੇ ਪਾਈਆ ਜਾਣ ਹੱਥਾ ਵਾਲੇ ਜਿੰਦਰੇ ਨਾਲ ਜਾ ਗੰਨੇ ਵਾਲੇ ਹਲਾ ਨਾਲ ਅਤੇ ਕੋਈ ਸਪਰੇਅ ਵੀ ਦੱਸਿੳੋ ਜਿਸ ਦਾ ਛਿੜਕਾਅ ਪਹਿਲਾ ਕੀਤਾ ਜਾਵੇ ਤਾ ਜੋ ਨਦੀਨ ਨਾ ਹੋਣ ਜਲਦੀ ਬਿਜਾਈ ਸਮੇ ਕੀ -ਕੀ ਖਾਦ ਪਾਈ ਜਾਵੇ ਇਹ ਵੀ ਦੱਸਿੳੋ ?
(en)
Maharashtra
ਤੁਸੀ ਦੋਨਾਂ ਤਰੀਕਿਆਂ ਨਾਲ ਵੱਟਾ ਬਣਾ ਸਕਦੇ ਹੋ ਗੋਭੀ ਦੀ ਮੁੱਢਲੀ ਰੁੱਤ ਦੀ ਫਸਲ ਲਈ 45x45 ਸੈ:ਮੀ: ਦਾ ਫਾਸਲਾ ਰੱਖੋ ਅਗੇਤੀ ਅਤੇ ਪਿਛੇਤੀ ਪੱਕਣ ਵਾਲੀਆ ਕਿਸਮਾਂ ਲਈ 45x30 ਸੈ:ਮੀ: ਦਾ ਫਾਸਲਾ ਰੱਖੋ ਨਦੀਨਾਂ ਨੂੰ ਰੋਕਣ ਲਈ ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ ਬਾਅਦ ਫਲੂਕਲੋਰਾਲਿਨ 800 ਮਿ.ਲੀ. ਨੂੰ ਪ੍ਰਤੀ 150 ਲੀਟਰ ਪਾਣੀ ਵਿੱਚ ਪਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ ਅਤੇ 30-40 ਦਿਨ ਬਾਅਦ ਗੋਡੀ ਕਰੋ ਫ਼ਸਲ ਨੂੰ ਖੇਤ ਵਿੱਚ ਲਾਉਣ ਤੋਂ 1 ਦਿਨ ਪਹਿਲਾ 1 ਲੀਟਰ ਪੈਂਡੀਮੈਥਾਲਿਨ ਦੀ ਪ੍ਰਤੀ ਏਕੜ ਤੇ ਸਪਰੇਅ ਕਰੋ ਖੇਤ ਵਿਚ 40 ਟਨ ਪੂਰੀ ਤਰ੍ਹਾਂ ਗਲੀ ਹੋਈ ਰੂੜੀ ਦੀ ਖਾਦ ਪਾਉ ਤੇ ਨਾਲ ਹੀ 50 ਕਿੱਲੋ ਨਾਈਟ੍ਰੋਜਨ, 25 ਕਿੱਲੋ ਫਾਸਫੋਰਸ ਅਤੇ 25 ਕਿੱਲੋ ਪੋਟਾਸ਼ (110 ਕਿੱਲੋ ਯੂਰੀਆ, 155 ਕਿੱਲੋ ਸੁਪਰ ਫਾਸਫੇਟ ਅਤੇ 40 ਕਿੱਲੋ ਮਿਊਰੇਟ ਆਫ ਪੋਟਾਸ਼) ਸਾਰੀ ਰੂੜੀ ਦੀ ਖਾਦ , ਸੁਪਰ ਫਾਸਫੇਟ ਅਤੇ ਮਿਊਰੇਟ ਆਫ ਪੋਟਾਸ਼ ਅਤੇ ਅੱਧਾ ਯੂਰੀਆ ਫ਼ਸਲ ਬੀਜਣ ਤੋਂ ਪਹਿਲਾ ਪਾਉ ਬਾਕੀ ਬਚਿਆ ਯੂਰੀਆ ਬੀਜਣ ਦੇ ਚਾਰ ਹਫਤੇ ਬਾਅਦ ਪਾ ਦੇਣਾ ਚਾਹੀਦਾ ਹੈ
eh zinc bare daso kiwe da result aa es da urea nal mila k pa sakde aa ?
(en)
Maharashtra
Iss zinc di vertoh tuci jhone,kanak,sabzia,daala aadi vich kar sakde ho iss naal jhaad vich vaada aunda hai ate jadda di vadiya growth hundi hai.tuci isdi 4 kilo matra nu urea naal mix karke prti acre vich shitta de sakde ho.
ah ki hai ji ?
(en)
Chandigarh
eh garlic diaan kismaan hn...
Haryana
dhanwad pain ji
Punjab
See this
Punjab
tusi khridna hai ja bechna hai
Haryana
22 khridna h
Punjab
kinnaa khredna mere kol haga
Haryana
22 5 killo
Punjab
thek aa mill jayuga
Haryana
hji
sade khet vich 201 jhona paida ghat kr reha hai..22 din da ho geya hai..is vich ki paiye urea de vich boivita = rutoz = ralli gold..jis nl paida vadia kre jhona ?
(en)
Maharashtra
tuc ehna vicho koi v istemal kar sakde ho . eh sare fasl da vadha kraunde han . biovita di matra @ 8killo , rallis gold di matra @ 6killo ate rutoz di matra @5 killo prati acre chitta deo.
sir ik low den wali jwaar dso g jo jaldi tayar ho jaaye ?
(en)
Punjab
Tuci jwaar diya SL-44 ja Punjab Sudax kisma lga sakde ho ehe kisma 70-80 dina vich tyar ho jandia han.SL-44 da austan jhad 240 qtl prti acre ate Punjab Sudax da jhad 480 qtl prti acre hai.
sir 1121 bijni aa g us de change jhaad lyi sme sir ki payeye plz guide me ?
(en)
Punjab
1121 de vich urea di matra 36 killo prati acre ,DAP 27 killo prati acre ate potash 20 killo prati acre hundi hai . isnu tuc bijayi to 18 din bad pauna shuru kro . urea nu tuc 2 hisseya vich vand k 3 or 6 hftya picho khet vich pa sakde ho . jekr phosphorus di sifarish matra kanak vich vrti gyi hove tan isdi hun jrurat nhi. is to ilava tuc biovita@8 killo prati acre de hisab nal khet vich pao.
ज्वार की पत्तियां के सुखाने का क्या कारण है कृपया बताएं जबकि मैं ंफवारापद्धति से खेती करता हूं वह समय समय पर पानी देता रहता हूं फिर भी जवान की पत्तियां ऊपर से सूखने लगती है क्या यह कोई बीमारी है तो हमें उसका उपचार बताएं हर साल मेरे जवार में यह शिकायत होती रहती है गोविंद राजगुरु मनोरा सिरोही राजस्थान मोबाइल 9 9 83 48 91 34 ?
(en)
Maharashtra
कृपया आप इसकी फोटो भेजे ताजो आपको इसकी पूरी जानकरी दी जा सके
narme Dr patte pile je ho gye aaa patte vich naada jia dis rhia ne ?
(en)
Maharashtra
narme vich tuc zinc pao . eh tuc 21 % vali 10 killo ate 33% vali 6.5 killo pao . jekar tuc chelated zinc di spray karni hai ta 200 gram nu 150 litre vich pa ke prati acre de hisab nal spray karo .
SSA ji, jhone ch jokan (ਜੋਕਾਂ) bahut aa ji koi hull daseo g ?
(en)
ihh pani da kr ke bn jandia hnn. ihna da koi v ilaaj nahi hai.
sir biovit ki hunda hai ?
(en)
Punjab
Biovita ਇਕ ਗਰੋਥ ਪਰਮੋਟਰ ਹੈ ਜੋ ਕੇ ਪੋਦ੍ਹੇ ਦੀ ਵਧੀਆ ਗਰੋਥ ਕਰਵਾਉਦਾ ਹੈ biovita ਸਭ ਤੋਂ ਵਧੀਆ PI ਕੰਪਨੀ ਦਾ ਅਉਂਦਾ ਹੈ ਇਹ ਤਰਲ(liquid) ਅਤੇ ਦਾਣੇਦਾਰ(granual) ਦੋਨਾਂ ਵਿਚ ਅਉਂਦਾ ਹੈ ਇਸਦੀ ਸਪਰੇਅ ਵੀ ਹੁੰਦੀ ਹੈ ਤੇ ਛਿੱਟਾ ਵੀ ਦੇ ਸਕਦੇ ਹੋਂ liquid ਵਾਲੀ 200 ਮਿਲੀਲੀਟਰ ਪ੍ਰਤੀ ਏਕੜ ਅਤੇ ਛਿੱਟੇ ਵਾਲੀ 8ਕਿੱਲੋ ਪੈਦੀ ਹੈ
Thanks ji
ਜੀਰੀ ਪਾਣੀ ਦੇ ਵਿੱਚ ਬਿਲਕੁਲ ਡੁੱਬੀ ਪਈ ਆ ਕਿੰਨੇ ਦਿਨ ਪਾਣੀ ਚ ਕੱਟ ਸਕਦੀ ਆ ?
(en)
Jekar uppero jyaada garmi ho gyi tan 2-3dina de ander paani garm ho jawega ate saara jhona mach jawega. jekar kise paase pani kadhn da saadhan bn reha hai tan ihh pani baahr kadh deo.
sir jhone da vdia bujja bnaun lyi ki payia ?
(en)
Punjab
ਤੁਸੀ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
biovita ke hunda g
Punjab
Biovita ਇਕ ਗਰੋਥ ਪਰਮੋਟਰ ਹੈ। ਜੋ ਕੇ ਪੋਦ੍ਹੇ ਦੀ ਵਧੀਆ ਗਰੋਥ ਕਰਵਾਉਦਾ ਹੈ। biovita ਸਭ ਤੋਂ ਵਧੀਆ PI ਕੰਪਨੀ ਦਾ ਅਉਂਦਾ ਹੈ। ਇਹ ਤਰਲ(liquid) ਅਤੇ ਦਾਣੇਦਾਰ(granual) ਦੋਨਾਂ ਵਿਚ ਅਉਂਦਾ ਹੈ। ਇਸਦੀ ਸਪਰੇਅ ਵੀ ਹੁੰਦੀ ਹੈ ਤੇ ਛਿੱਟਾ ਵੀ ਦੇ ਸਕਦੇ ਹੋਂ। liquid ਵਾਲੀ 200 ਮਿਲੀਲੀਟਰ ਪ੍ਰਤੀ ਏਕੜ ਅਤੇ ਛਿੱਟੇ ਵਾਲੀ 8ਕਿੱਲੋ ਪੈਦੀ ਹੈ।
narmea ch eh ki problem Aa jii te isda ki hal ha jii urea to binna kuj nhi pyea jii ?
(en)
Haryana
iss de vich joo ja machar dekho. iss de uper dimethoate@300ml prati acre de hisaab nal spray kro.
Sir main jhone(rice) tu binna hor kehri kheti kar es time ta ik jo mainu jhone nalo wab profit ho ske ?
(en)
Punjab
ਝੋਨੇ ਤੋਂ ਇਲਾਵਾ ਤੁਸੀ ਮੱਕੀ ਦੀ ਬਰਾਨੀ ਖੇਤੀ ਲਈ ਬਿਜਾਈ ਦਾ ਸਮਾਂ 20 ਜੂਨ ਤੋਂ 7 ਜੁਲਾਈ ਤਕ ਹੈ ਤੁਸੀ ਮੂੰਗੀ ਦੀ ਬਿਜਾਈ ਜੁਲਾਈ ਦੇ ਦੂਜੇ ਪੰਦਰਵਾੜੇ ਵਿਚ ਕਰ ਸਕਦੇ ਹੋ ਤੁਸੀ ਜੂਨ ਜੁਲਾਈ ਵਿਚ ਮਾਹ ਦੀ ਬਿਜਾਈ ਕਰ ਸਕਦੇ ਹੋ ਇਸ ਤੋਂ ਇਲਾਵਾ ਤੁਸੀ ਜੁਲਾਈ: ਖੀਰਾ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਗਸਤ: ਗਾਜਰ, ਸ਼ਲਗਮ, ਫੁੱਲਗੋਭੀ, ਟਮਾਟਰ ਲਗਾ ਸਕਦੇ ਹੋ
Dear sir/mam cow de jekar ajj tika bhriya hove ate kl nu v osdi heat hove ta kal fir bhraona paina jaa kise tike di jeada din di limit v hundi ?
(en)
Rajasthan
cow nu heet vich aunan to 22 hours badd pehla Tika bhrwana chahida hai , fir tuci 48 hours honn ton badd dujja tikka bhrwao, iss trah gaban hoon de chance jyada rehnde hai ..bakki koi v lambe same wala tikka nhi ha..
pic vich ta bivote ta rally gold da km ke he ate ki eh wakh wakh km krda hn ?
(en)
Maharashtra
iss de vich mycorhyza name da ingredient hunda hai.eh jada nu vdhaun vich madad karda hai . eh fasl nu fungal bimariyan to bcha karda hai .Biovita ate rally gold ihh growth promotor hai jo ki jhone di growth krwaunda hai ..jhone de vich biovita di dose 5-7 kg ate rally gold di matra 4 killo prati acre hundi hai..jhone de vich iss nu tuc 14-15 dina baad paa skde ho
urea tu kina tym baad zinc de sapra kr sakda ha ji ?
(en)
jekar urea de nal 21 ja 33% wali zinc mix kr ke pauni hai tan ohh v paa skde ho. jekar chelated di spray krni hai tan 1-2 dina baad kr skde ho. iss di urea nal koi problem nahi hai.
Narma late bija hua hai ji kya isme gibrelic acid ki spray kr skty hai g hight ke liye ?
(en)
Punjab
gibberellic acid ਵਦੀਆ ਗਰੋਥ ਲਈ ਵਰਤਿਆ ਜਾਂਦਾ ਹੈ ਤੁਸੀ gibberellic acid@250ml ਦੀ ਪ੍ਰਤੀ ਏਕੜ ਹਿਸਾਬ ਨਾਲ ਸਪਰੇ ਕਰ ਸਕਦੇ ਹੋ
सर gladilous flowers की cultivation बिना polyhouse में भी कर सकते हैं या नहीं ?
(en)
Chandigarh
हनजी ग्लैडियोलस की खेती आप बिना पॉलीहाउस के भी कर सकते हो पर अच्छा झाड़ और गुणवत्ता लेने के लिए इसकी खेती पॉलीहाउस में ही करनी चाहिए
eh herbicide paddy vich hon wale deele(Cyperus rotundus) nu rok skdi aa jhona lgon to 2 din baad 25 ml ek acre di payi aa ?
(en)
Punjab
Nhi iss dwaai naal deele nadeen di roktham nhi kiti ja sakdi kyu ki ehe salt chode patte vaale nadeena di roktham layi verti jandi hai.Deele di roktham layi tuci dhanuka company di sempra@36gm de naal coron@500gm nu mila ke prati acre vich spray kro.
Punjab
koi ehi jehi herbicide ni jo deele nu grow he na hon dewe te jhone vich khade pani vich paayi ja sake
sir ek gaa leni c jo 25-30 liter dudh dewe , kehri nasal vdia hai kitho mill skdi hai ate kinne di mill skdi hai ?
(en)
Rajasthan
tuci 25-30 liter dudh wali HF nasal di gaa laa skde ho, ehh tuahnu 55-60000 tk mill skdi hai, bakki tuci sahiwal, jersi nasal di gaa v rkh skde ho, enna da rate jyada hunda hai...
sir harar di dal di koi kisam hai jo 60 din vich tyar hundi hove ate is jhar kina hunda hai ?
(en)
Maharashtra
Arhar di saariya kisma austan 130-140 dina da sama laindia han ehna di 60 dina vich tyar haun vaali kism koi nhi hai isdia parshid kism AL-882,PAU-881 ate AL-201 hai.
ਸੋੲਿਅਾਬੀਨ ਦਾ ਟਾੲੀਮ ਹੈਗਾ ਹੁਣ ਬੀਜੀ ਜਾ ਸਕਦੀ ਹੈ ਦੱਸੋ ਜੀ ?
(en)
Punjab
ਨਹੀਂ ਜੀ ,ਸੋਇਆਬੀਨ ਦੀ ਬਿਜਾਈ ਲਈ ਜੂਨ ਦੇ ਪਹਿਲੇ ਪੰਦਰਵਾੜੇ ਦਾ ਸਮਾਂ ਉਚਿੱਤ ਹੁੰਦਾ ਹੈ
Punjab
Thanks
Punjab
ਗੁਬਾਰੀ ਬੀਜ ਸਕਦੇ ਅਾ ਹੁਣ ਹੈਗਾ ਟਾੲੀਮ ਗੁਬਾਰੀ ਦਾ ਸਰ
Sir g Advanta ਦੇ ਬਾਜਰਾ ਦੀਆਂ ਜੜ੍ਹਾਂ ਗਲ ਰਾਹੀਆ ਕੋਈ ਹੱਲ ਦੱਸੋ g ?
(en)
Maharashtra
Thana ਜੀ ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾਂ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿ ਜੜਾਂ ਕਿਊ ਗੱਲ ਰਹੀਆਂ ਹਨ ਅਤੇ ਇਸਦਾ ਕੀ ਇਲਾਜ ਹੈ
aa kede kede hrebicides ha eh kinni matra vich use kiti jandi ?
(en)
Haryana
Ehe dwaai di vertoh gha varge nadeena di roktham layi kiti jandi hai ate isde recommended dose company valo 400-500 ml nu 150-200 litr pani vich ghol ke prti acre vich spray kro.
sir asi gobar gass da Jo gobar Honda oh khal de vich sad dene a pani nal es DA asar khal ch ta nhi rhda keht jnda k nhi plz dso ?
(en)
hnji jado tusi gobar khal vich shadde ho ta paani de vhah de nal khet vich chala janda hai jis nal khet nu isda pura fieda hunda hai fasal pura vadha kardi hai.
cow nu sui nu 11 din ho gye pichle 7 dina to mok mar rahi c mok vich khoon b aa reha c hun kuj thik h sfede de pateya de pani nal per changi tarah thik nhi hoi ?
(en)
Os nu sarso da tell 250gm te haldi 100gm dane ch mix karke deo powder Tonakind Gold 125gm ek chamach swere shame deo Bolus Flygel 4x3 2 golia swere 2 golia shame nu
hun narma is tra ho reha g ki karan aaw is daa ?
(en)
Haryana
Boote de neeche wale hisse te koi machar vgaira check kro.
a dasyo ji ke km krdi aaa ?
(en)
Maharashtra
is vich ki Mycorrihza Bio fertilizer hunda hai uss di varto 4 kg prati acre de vich kro.. eh jada nu vdhaun vich mada karda hai . eh fasl nu fungal bimariyan to bcha karda hai .
ਸਰ ।ਮੁਸ਼ਲ ਝੋਨਾ ਲਾਇਆ ਇਸ ਵਿਚ ਬਿਮਾਰੀ ਤੋ ਕਿ ਪਾਇਆ ਜਾਵੇ ਜੋ ਝੋਨਾ ਚੰਗਾ ਰਹੇ 15 ਦਿਨ ਹੋਏ ਨੇ ਲਾਏ ਨੂੰ ?
(en)
Maharashtra
ਝੋਨੇ ਦੀ ਬਿਜਾਈ ਤੋਂ 18 ਦਿਨ ਬਾਅਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਇਸ ਤੋਂ ਇਲਾਵਾ ਤੁਸੀ ਇਸ ਵਿਚ Biovita@ 8 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ
dupont di ferterra ik acre vich kinni paindi hai ?
(en)
Punjab
ਇਸਦੀ ਮਾਤਰਾ 5 ਕਿਲੋ ਪ੍ਰਤੀ ਏਕੜ ਹੁੰਦੀ ਹੈ
Poosa 44 de booja bnaun lai ki layeya jave?
(en)
Punjab
ਤੁਸੀ biovita ਦੀ ਵਰਤੋਂ ਕਰ ਸਕਦੇ ਹੋ ਇਸਦੀ ਮਾਤਰਾ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
Punjab
ਏਹ ਕਿ ਰੇਟ ਪੈਂਦੀ ਹੈ g ਪ੍ਰਤੀ ਏਕੜ
Punjab
iss de rate di jankari tuhaanu company de distributor ton hi milegi. ihh PI company da aunda hai
ਆਹ ਜਿੰਕ ਦੱਸਿਉ ਵਧੀਆ ਰਹੂੰ ਜੀ ?
(en)
Maharashtra
ਆਹ ਜ਼ਿੰਕ 33% ਵਾਲੀ ਹੈ ਇਸਦਾ ਇਸਤੇਮਾਲ ਤੁਸੀ ਯੂਰੀਆ ਨਾਲ ਰਲਾ ਕੇ ਕਰ ਸਕਦੇ ਹੋ I ਤੁਸੀ ਇਸ ਜ਼ਿੰਕ ਦੀ 16 ਕਿਲੋ ਮਾਤਰਾ ਨੂੰ ਯੂਰੀਆ ਨਾਲ ਰਲਾ ਕੇ ਪ੍ਰਤੀ ਏਕੜ ਵਿਚ ਛਿੱਟਾ ਦੇ ਸਕਦੇ ਹੋ ਬਿਜਾਈ ਦੇ 18 ਦਿਨਾਂ ਬਾਅਦ I
Je kar jhone vich 75 kilo single super phosphate payi hai tan os vich sulphur paun di jarrort hai k nahi ?
(en)
Haryana
Jekar tuci jhone vich SSP paayi hai taan tuhanu us vich sulphur paun di jrurt nhi hai kyu ki SSP vich sulphur di matra hundi hai.
jo jeri dya sariya ghata pori kare khri company da ?
(en)
Tuhanu har ik product alag alag comoany da laina pwega. ikko company de sare product wdia nahi aunde hunde. jehdi company de his product da result wdia hai ohi lao.
sir cfc kaya hai ?
(en)
yeh pashua ke liye mineral mixture ki tarah helath suppliment hai. isme pashu ke liye minerals or vitamins hote hai . jis se pashu ka milk bhi badta hai.
धन्यवाद
sir assi jhone vich chare wali dwai payia c , 5-6 hours hoye c uppar ton varish hoon nal panni baata uparr lgann gya , isda fyada howega ya dubara payia ?
(en)
Maharashtra
Je kar baarish kaarn paani saara nikal gya hai taan us dwaai da asar nhi hove ga tuhanu dubara spray krni pave gi ji.
ਜੌਰੀਏ ਨਾਲ ਕੀ ਮਿਲਾਕੇ ਪਾਏ ਆ ਜਾਵੇ ਝੋਨੇ ਲਈ ਚੰਗਾ ਬੌਜਾ ਮਾਰ ਸਕੇ ਗਰੋਥ ਚੰਗੀ ਹੋਜੇ ਬੌਤ ਕੰਪਨੀ ਦੀ ਦੁਬਈ ਆ ਰਹੀ ਹੇ ਕਸੇ ਚੰਗੀ ਕੰਪਨੀ ਦੀ ਦਸੋ ?
(en)
Maharashtra
ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ ਕਿਰਪਾ ਕਰਕੇ ਇਹ ਜਾਣਕਰੀ ਦਿਓ ਕ ਤੁਸੀ ਕਿਹੜੀ ਦਵਾਯੀ ਦੀ ਕੰਪਨੀ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ
sir ਪਪੀਤੇ ਦੇ ਟੁਸੇ ਵਾਲੇ ਪੱਤੇ ਇਕੱਠੇ ਹੋ ਰਹੇ ਨੇ ਕੋਈ ਹੱਲ ਦਸੋ ?
(en)
iss de upper 2ml rogor prati ltr pani ja 5gm actara nu 5 ltr pani de nal mila ke iss de upper spray kro. iss ton ilaava imidacloprid di v spray kr skde ho. ihh patte thik ho jange.
jinc nu miti vich mila k pa skda aw ?
(en)
Punjab
Zinc nu tuci mitti naal na rlao isnu tuci urea naal rla ke pao isda jada fyada hai isde layi tuci zinc 21% vaali 25 kilo ate zinc 33% vaali 16 kilo nu urea nal rla ke bijayi de 18 ve din pao ja fir 12% vaali chelated zinc di tuci klli spray kar sakde ho isde layi tuci 200 gram chelated zinc nu 150 litr pani vich rla ke prti acre vich spray kro.
pr 113 ka msp kitna hoga ?
(en)
Haryana
vakh vakh fasla di jo list ayi hai ihh iss list de vicho tuc dekh skde ho.
is da ki faida a jhone vich ji ?
(en)
Maharashtra
kirpa karke apna swal vistar nal pucho ta jo tuhanu poori janakri diti ja sake.
chilly white ho rehi ?
(en)
isde vich sookham tat di kami de karn fal eda de ho rhe han isdi roktham de layi tuc 13:00:45@2 killo nu 150 litre pani vich mila ke prati acre de hisab nal spray karo.
isde vich sookham tat di kami de karn fal eda de ho rhe han isdi roktham de layi tuc 13:00:45@2 killo nu 150 litre pani vich mila ke prati acre de hisab nal spray karo.
sir mirch white ho rehi hai ke karn hai ?
(en)
isde vich sookham tat di kami de karn fal eda de ho rhe han isdi roktham de layi tuc 13:00:45@2 killo nu 150 litre pani vich mila ke prati acre de hisab nal spray karo.