Manage Expert Answers

Search

Total Count :- 258604

sir iss time bagbani vicho kis fal da bhuta laya ja sakda he naale is same sabji wicho kedi sabji layi ja sakdi he 06-07-2018 to 05-08-2018 tak

(en)
Posted by
Shubh Kang (8847274584)
Shubh Kang
Punjab
Fazilka
Write Answer
Posted Date (06 Jul 2018 08:04 AM) Assigned Date (-)
Answered Date (06 Jul 2018 04:06 AM) Translated Date (-)

ਸਬਜ਼ੀਆਂ ਵਿੱਚ ਤੁਸੀਂ ਖੀਰਾ,ਚੌਲੇ, ਕਰੇਲਾ , ਕੱਦੂ , ਤੋਰੀ, ਪੇਠਾ , ਭਿੰਡੀ , ਟਮਾਟਰ, ਮੂਲੀ ਅਤੇ ਫਲਾਂ ਵਿੱਚ ਅੰਬ, ਲੀਚੀ, ਅਮਰੂਦ, ਜਾਮੁਨ, ਲੁਕਾਠ, ਪਪੀਤਾ, ਲਾ ਸਕਦੇ ਹੋਂ...]

sir Meri majj nu 7 month lagya Hoya pehle suhe suhna osne sir osnu feed ki dayiye ki suhn te zayda dudh dewe ?

(en)
Posted by
dilshad akhtar (9888974180)
dilshad akhtar
Punjab
Fatehgarh Sahib
Write Answer
Posted Date (06 Jul 2018 07:59 AM) Assigned Date (-)
Answered Date (06 Jul 2018 10:19 AM) Translated Date (-)

Os nu sarso da tell 200gm te vich vesen 200gm pa ke deo cargill di heifer dry feed pao Liquid Intavita NH 1 litter 10-10ml swere shame deo ji

y g ਮਾਲਵਾ ਖੇਤਰ ਵਿਚ ਗਾਵਾ ਦੀ ਨਸਲ ਜਰਸੀ ਵਧੀਆ ਜਾ ਫਿਰ ਸਾਹੀਵਾਲ ?

(en)
Posted by
jagsir singh (9877893471)
jagsir singh
Punjab
Sangrur
Write Answer
Posted Date (06 Jul 2018 07:57 AM) Assigned Date (-)
Answered Date (06 Jul 2018 11:09 AM) Translated Date (-)

ਸਾਹੀਵਾਲ ਰੱਖੌ ਤਾਂ ਵਧੀਆ ਰਹੇਗਾ ਜੀ ਪਰ ਜੇਕਰ ਜਰਸੀ ਨੂੰ ਦੇਸੀ ਨਸਲ ਨਾਲ ਕਰੋਸ ਕਰਾ ਲਿਆ ਜਾਵੇ ਤਾਂ ਵਧੀਆ ਨਤੀਜਾ ਮਿਲੇਗਾ ਲੱਗਭੱਗ 25-30 ਕਿਲੋ ਦੁੱਧ ਲਿਆ ਜਾ ਸਕਦਾ ਹੈ

Answered Date (06 Jul 2018 09:29 PM) Translated Date (-)

ਕੱਲੀ ਜਰਸੀ ਠੀਕ ਰਹੇਗੀ ਜੀ ਪਰ ਜਰਸੀ ਤੇ ਸਾਹੀਵਾਲ ਵਿਚੋ ਫੈਟ ਕਿਸਦੀ ਜਿਆਦਾ ਤੇ ਕਿਹੜੀ ਗਰਮੀ ਘੱਟ ਮਨਦੀ ਹੈ ਵੀਰ ਜੀ ਆਪਣਾ mob no de do

ਮੇਰੀ ਮੱਝ ਦੁੱਧ ਚ ਛਿੜਦੀਆਂ ਆ ਰਹਿਆ ਨੇ ਕੀ ਦੇਵਾ ਉਸ ਨੂੰ ਜੋ ਠੀਕ ਹੋ ਜਾਨ ?

(en)
Posted by
sumandeep singh (8968071308)
sumandeep singh
Punjab
Mansa
Write Answer
Posted Date (06 Jul 2018 07:54 AM) Assigned Date (-)
Answered Date (06 Jul 2018 10:19 AM) Translated Date (-)

ਉਸ ਨੂੰ Liquid mastacin plus 10-10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਉ ਤੇ ਨਾਲ Powder Mamidum 50gm rojana 5 ਦਿਨ ਦਿਉ ਜੀ

y g 121 te 126 ਕਿਹੜੀ ਘੱਟ ਸਮਾ ਲੈਦੀ ਹੈ ਤੇ ਕਿਹੜੀ ਕਿਸਮ ਦਾ ਵੱਧ ਝਾੜ ਹੈ ?

(en)
Posted by
jagsir singh (9877893471)
jagsir singh
Punjab
Sangrur
Write Answer
Posted Date (06 Jul 2018 07:44 AM) Assigned Date (-)
Answered Date (06 Jul 2018 08:54 AM) Translated Date (-)

126 ਘੱਟ ਸਮੇ ਵਿੱਚ ਪੱਕਣ ਵਾਲੀ ਕਿਸਮ ਹੈ ਇਹ ਕਿਸਮ 123 ਦਿਨਾਂ ਵਿਚ ਪੱਕ ਕ ਤਿਆਰ ਹੁੰਦੀ ਹੈ ਇਸਦਾ ਝਾੜ 30 ਕੁਇੰਟਲ਼ ਪ੍ਰਤੀ ਏਕੜ ਹੈ ਅਤੇ 121 ਕਿਸਮ 140 ਦਿਨਾਂ ਵਿਚ ਪੱਕ ਕੇ ਤਿਆਰ ਹੁੰਦੀ ਹੈ ਇਸਦਾ ਝਾੜ 30.5 ਕੁਇੰਟਲ਼ ਪ੍ਰਤੀ ਏਕੜ ਹੈ

Answered Date (06 Jul 2018 09:18 AM) Translated Date (-)

ਇਹ ਤਾ ਐਪ ਦੀ ਜਾਣਕਾਰੀ ਹੈ ਕੋਈ ਆਪਣਾ ਚਜਰਬਾ ਹੈ ਜੀ

ki garmiya ch cows nu feed de naal roj daliya pa sakde ha ki eh thanda hunda hai ki is nal dudh vadega ya nhi je ha ta kinna pa sakde ha te daliye ch hor ki ki pa sakde ha ta jo dudh wadhe ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (06 Jul 2018 07:22 AM) Assigned Date (-)
Answered Date (06 Jul 2018 10:50 AM) Translated Date (-)

Daliya ekk changi kurak he passu lai. Es kafi energy, carbohydrate te protein hunde han. Es nall passu di sehat vadea bandi he te passu duddh v vadea denda he. Daliya passu nu duddh de hesab nall pao 3 to 5 kg passu nu avde sarreer lai chida he

sir ji pehlan jhotti 8 month di gaban a and ohnu ki payie desi cheeja daso ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (06 Jul 2018 07:17 AM) Assigned Date (-)
Answered Date (06 Jul 2018 10:54 AM) Translated Date (-)

Os nu 250 gm sarso da tell, 250gm vesen pao 3kg daliya swere 3kg daliya shame nu deo 1kg wadevea di khall rojana pao

Q Diar and biotrim tablets ch ki farak hai te kehdi jyada vdiya hai ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (06 Jul 2018 06:55 AM) Assigned Date (-)
Answered Date (09 Jul 2018 01:27 PM) Translated Date (-)

ehh dono he Antydiarel hai , enna dona da result vdia hunda hai , tuci enna vicho koi v vart skde ho...

sir 2 din ho ge cow sui nu pehle vaar e sui a aje cow soon tu baad cow kuj ni kha rahi hai. jaair v doctor ne kadhii hai aje v. jaair thode ander hi a cow dai cow v soon tu baad buht kmjor ho gye a osde lye ki saamb smbaal kre a v jldi thik ho j ?

(en)
Posted by
nudajce (9501138312)
nudajce
Punjab
Fazilka
Write Answer
Posted Date (06 Jul 2018 06:42 AM) Assigned Date (-)
Answered Date (06 Jul 2018 10:55 AM) Translated Date (-)

Os nu Liquid Anerdyena 1 litter 100ml swere 100ml shame nu deo nall hi liquid Broton 500ml 50-50 ml swere shame deo ji

Sir 12 32 16. Da ki fayida jhone vich eh kdo pouni ate kini pauni chaidi hai. Esda sanu ki fayida hou ?

(en)
Posted by
Harpal Singh (8198010000)
Harpal Singh
Punjab
Ferozpur
Write Answer
Posted Date (06 Jul 2018 06:33 AM) Assigned Date (-)
Answered Date (06 Jul 2018 04:54 AM) Translated Date (-)

12:32:16 ਦੀ ਮਾਤਰਾ ਝੋਨੇ ਵਿਚ ਤੁਸੀ 30 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਇਸ ਦੇ ਵਿਚ ਪੋਟਾਸ਼ ਦੇ ਤੱਤ ਜ਼ਿਆਦਾ ਹੁੰਦੇ ਹਨ ਇਸਤੋਂ ਇਲਾਵਾ ਯੂਰੀਆ ਅਤੇ ਫਾਸਫੋਰਸ ਦੇ ਤੱਤ ਹੁੰਦੇ ਹਨ ਜੇਕਰ ਤੁਸੀ ਇਸਦੀ ਵਰਤੋਂ ਕਰਦੇ ਹੋ ਤਾ ਤੁਹਾਨੂੰ ਦੁਬਾਰਾ ਪੋਟਾਸ਼ ਪਾਉਣ ਦੀ ਲੋੜ ਨਹੀਂ ਪੈਂਦੀ

06 Jul 2018

Respected. Eh sanu pauni kdo chaidi hai. Esda fasl nu ki fayida hou. Pls briefly explain

sir 212 dhan ko lgaye 22 din ho gye hai par ohsa foot ( fatarra) sahhi nai hoa uske liye kya kare usme regent v daal diya lakin avvi v pori growth nai kar rhha ?

(en)
Posted by
gagandeep (8059735718)
gagandeep
Haryana
Sirsa
Write Answer
Posted Date (06 Jul 2018 05:38 AM) Assigned Date (-)
Answered Date (06 Jul 2018 08:49 AM) Translated Date (-)

ਝੋਨੇ ਵਿਚ regent ਦੀ ਵਰਤੋਂ ਜੜਾਂ ਦੀ ਸੁੰਡੀ ਅਤੇ ਤਣੇ ਦੀ ਸੁੰਡੀ ਦੀ ਰੋਕਥਾਮ ਲਈ ਕੀਤੀ ਜਾਂਦੀ ਹੈ ਤੁਸੀ ਝੋਨੇ ਦੀ ਵਧੀਆ ਗਰੋਥ (ਫੁਟਾਰੇ) ਲਈ biovita ਦੀ ਵਰਤੋਂ ਕਰ ਸਕਦੇ ਹੋ ਇਹ 8 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਪਾਈ ਜਾਂਦੀ ਹੈ

06 Jul 2018

thnx ji eh ki rate te kehdi company di best aa ji

06 Jul 2018

iss de rate di jankari tuhaanu company de distributor ton hi milegi. ihh PI company da aunda hai. ihh PI company da hi lao. PI da sbh ton wdia product hai.

Answered Date (06 Jul 2018 11:23 AM) Translated Date (-)

y tusi sriram di jiva ja coronandel agrico di rutoz ja phir ju di ecomax ehno vico koi ikk paao 4-5 kg acre ehnda da result wadia biovita naalo

ਸਰ 1509 ਝੋਨੇ ਵਿੱਚ ਯੂਰੀਆ ਕਿੰਨਾ ਪਾਉਣਾ ਚਾਹੀਦਾ ਹੈ ?

(en)
Posted by
Gurpreet Singh (9781322874)
Gurpreet Singh
Punjab
S.A.S. Nagar
Write Answer
Posted Date (06 Jul 2018 04:47 AM) Assigned Date (-)
Answered Date (06 Jul 2018 08:44 AM) Translated Date (-)

1509 ਵਿਚ 54 ਕਿਲੋ ਯੂਰੀਆ 2 ਬਰਾਬਰ ਕਿਸਤਾ ਵਿਚ ਪਨੀਰੀ ਪੁੱਟ ਕੇ ਲਗਾਉਣ ਤੋਂ 3 ਅਤੇ 6 ਹਫਤੇ ਪਿੱਛੋਂ ਪਾਓ

ਮੱਕੀ ਦਾ ਕਿਹੜਾ ਬੀਜ ਬੀਜਿਆ ਜਾ ਸਕਦਾ ਹੁਣ 2-4 ਦਿਨਾ ਦੇ ਵਿੱਚ ਵਿੱਚ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (06 Jul 2018 04:43 AM) Assigned Date (-)
Answered Date (06 Jul 2018 08:43 AM) Translated Date (-)

ਹੁਣ ਤੁਸੀ 7 ਜੁਲਾਈ ਤੱਕ ਮੱਕੀ ਦੀਆ ਥੱਲੇ ਲਿਖੀਆਂ ਕਿਸਮਾਂ ਬੀਜ ਸਕਦੇ ਹੋ ਜਿਵੇਂ ਪੀ ਐਮ ਐਚ- 2,ਪ੍ਰਕਾਸ਼,ਅਤੇ ਮੇਘਾ

Answered Date (06 Jul 2018 08:51 AM) Translated Date (-)

kvk to mill jau eh

sir cow nu gode utte sojash ate pilpilapan c. Dr ne syringe maar k paani jeha kadd ditta c. Hun fer ehi cheej dobara ho gayi hai ate hun eh sakht ho gyi hai te pilpilapan mehssos nahin hunda ate eh sojash pehle naalo wadh gayi hai syringe maaran te halka reddish jiha paani thodi jahi matra vich niklyaa c pr usnaal sojash vich koi fark nahin payaa ess sojash nu sehlaan naal cow badde aaram naal khaddi ho jaandi hai pls kaaran ate ilaaj dasso 5-6mahine di gabban hai ?

(en)
  • 2
Posted by
Harpreet Singh (9816066155)
Harpreet Singh
Haryana
Panchkula
Write Answer
Posted Date (05 Jul 2018 11:31 PM) Assigned Date (-)
Answered Date (06 Jul 2018 10:57 AM) Translated Date (-)

Es te Liniment turpentine oil di mallish karr ke garam patti bhan deo ji

dhan ki ropai karne ke turant baad lagne wali kharpatvar nasi dawai batao ?

(en)
Posted by
asad khan (9760509784)
asad khan
Uttar Pradesh
Budaun
Write Answer
Posted Date (05 Jul 2018 11:30 PM) Assigned Date (-)
Answered Date (06 Jul 2018 03:48 AM) Translated Date (-)

Dhan ki ropaayi krne ke baad app pretilachlor @600ml ja Sathi@60gm ja top star@45gm ko 150 ltr pani mein daal kar prati acre ke hisab se spray kr skte ho.

ਝੋਨੇ ਦੇ ਪੱਤੇ ਇਸ ਤਰਾ ਹੋ ਰਹੇ ਹਨ ?

(en)
  • 1
Posted by
Daljit Singh (9041526467)
Daljit Singh
Punjab
Jalandhar
Write Answer
Posted Date (05 Jul 2018 11:08 PM) Assigned Date (-)
Answered Date (07 Jul 2018 09:05 AM) Translated Date (-)

iss de upper chelated zinc@200gm ate loha@200gm di spray kro.

cow 2 mhine di sui hai garmi karan ya kise hor karan krke apna lewa te dudh ghta gyi hai ki us nu vetam h de injection lga sakde ha ki is nal koi fyda hovega?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (05 Jul 2018 10:49 PM) Assigned Date (-)
Answered Date (07 Jul 2018 09:16 AM) Translated Date (-)

ਉਸ ਦਾ ਬੁਖਾਰ ਵੀ ਚੈੱਕ ਕਰੋ ਤੇ ਜੇਕਰ ਬੁਖਾਰ 102°f ਹੈ ਤਾਂ ਸਹੀ ਹੈ ਜੇਕਰ ਵੱਧ ਹੈ ਤਾਂ ਡਾਕਟਰ ਨੂੰ ਦਿਖਾਉ ਜੇਕਰ ਬੁਖਾਰ ਸਹੀ ਹੈ ਤਾਂ ਉਸ ਨੂੰ Vitame-H ਦੇ ਟੀਕੇ ਲਾ ਸਕਦੇ ਹੋ ਇਸ ਦਾ ਕੋਈ ਨੁਕਸਾਨ ਨਹੀਂ ਹੈ

mam net house de around maki lga sakde Haan?

(en)
Posted by
kawaljeet singh (9530940790)
kawaljeet singh
Punjab
Sangrur
Write Answer
Posted Date (05 Jul 2018 10:49 PM) Assigned Date (-)
Answered Date (06 Jul 2018 04:54 AM) Translated Date (-)

hnji tusi net house de around makki laa skde hon...

cow nu mok lagi hoi hai biotrim tablets b ditiya c ki Q-Diar bolus de sakde ha isda result kiwe h eh jyada tej hundi ya iko hi gal h ya es ch alag salt hun ki is nal cow di mok thik ho sakdi hai ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (05 Jul 2018 10:42 PM) Assigned Date (-)
Answered Date (07 Jul 2018 10:37 AM) Translated Date (-)

tuci sbb to pehla cow di deworming krwao , issde nal tuci ehh dwai de skde ho, kyuki ehh dwaia v uddo km krdia ha jddo aandar to safai hundi hai , iss lyi pehla deworming krwao , jekar fir v farak na peya tuci dubara swal push skde ho..

hanji sir ji ek vashi a 3 saal di oh v heet vich nhi a rhi kirpa kr k dso v osda ki elaaaj kita jave ?

(en)
Posted by
Harpreet Singh (9872928307)
Harpreet Singh
Punjab
S.A.S. Nagar
Write Answer
Posted Date (05 Jul 2018 10:31 PM) Assigned Date (-)
Answered Date (06 Jul 2018 10:41 AM) Translated Date (-)

ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਉਹ ਬਾਹ ਪਾਕੇ ਚੈਕ ਕਰ ਸਕਦਾ ਹੈ ਕਿ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਤੇ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ heatovet ਵੀ ਪਸ਼ੂ ਨੂੰ ਦਿਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ

Answered Date (06 Jul 2018 05:15 PM) Translated Date (-)

sir heatovet medison medical store ton mil javegi k nhi ja es di jga koi hor medison ds so jo asaani nal mil jave thanwaad

06 Jul 2018

agrimin super power 50 gram rojana , ya Minotas dwai dia golia v de skde ho , isdi rojana 1 goli de skde ho, iss nal heet vich aa jawegi..

Answered Date (07 Jul 2018 11:26 AM) Translated Date (-)

give me awnser sir

07 Jul 2018

ehh tuci kisi v homeopathic store ton laa skde ho , ehh dr jhon da product ha ...

sir jhoti a 4 saal di par o heet vich nhi a rhi koi ilaaj dso dhnwad

(en)
Posted by
Harpreet Singh (9872928307)
Harpreet Singh
Punjab
S.A.S. Nagar
Write Answer
Posted Date (05 Jul 2018 10:28 PM) Assigned Date (-)
Answered Date (06 Jul 2018 10:41 AM) Translated Date (-)

ਜੇਕਰ ਮਿਨਰਲ ਮਿਕਸਰ ਹਰ ਰੋਜ਼ ਦੇਣ ਤੇ ਦਵਾਈਆਂ ਦੇਣ ਨਾਲ ਹੀਟ ਵਿੱਚ ਨਹੀ ਆਈ ਤਾਂ ਡਾਕਟਰ ਤੋਂਂ ਚੈਕ ਕਰਵਾ ਸਕਦੇ ਹੋਂ ਉਹ ਬਾਹ ਪਾਕੇ ਚੈਕ ਕਰ ਸਕਦਾ ਹੈ ਕਿ ਅੰਦਰ ਕੋਈ ਪ੍ਰੋਬਲਮ ਤਾਂ ਨਹੀ ਜਾਂ ਫਿਰ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਤੇ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ heatovet ਵੀ ਪਸ਼ੂ ਨੂੰ ਦਿਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ

Sir zinc 2 1 %and potash ikhta pa diya ja nai ta kina din da gap chh?

(en)
Posted by
karan (9416729978)
karan
Haryana
Fatehabad
Write Answer
Posted Date (05 Jul 2018 09:44 PM) Assigned Date (-)
Answered Date (06 Jul 2018 03:49 AM) Translated Date (-)

Potash di varto pehla kro ate 3-4 dina de faasle te 25kg zinc nu urea de nal mila ke shitta de deo.

ਮੇਰੇ ਕੋਲ ਨੇਨੋ ਜਿੰਕ ਬੈਕਟੀਰੀਆ ਇਕ ਕਿਲੋ ਹੈ ਇਸ ਨੂੰ ਹੋਰ ਕਿਵੇਂ ਵਧਾਇਆ ਜਾਵੇ ਘਰ ਵਿਚ ?

(en)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (05 Jul 2018 09:16 PM) Assigned Date (-)
Answered Date (19 Jul 2018 10:49 AM) Translated Date (-)

इसके लिए आपकी बी.एस.सी एग्रीकल्चर की होनी चाहिए और इलेक्टिव विषय सॉयल साइंस होना चाहिए इसके बाद ही आप लाइसेंस के लिए अप्लाई कर सकते है

Answered Date (06 Jul 2018 11:26 AM) Translated Date (-)

call 9646709737

paddy da msp ki hai.permal verities da msp same hunda ja vakhra. permal vich kon si verities aundian han ?

(en)
Posted by
ਗੁਰਪ੍ਰੀਤ ਸਿੰਘ ਸੰਧੂ (9464794756)
ਗੁਰਪ੍ਰੀਤ ਸਿੰਘ ਸੰਧੂ
Punjab
Ferozpur
Write Answer
Posted Date (05 Jul 2018 09:14 PM) Assigned Date (-)
Answered Date (06 Jul 2018 07:24 AM) Translated Date (-)

vakh vakh fasla di jo list ayi hai ihh iss list de vicho tuc dekh skde ho.parmal jhone ate basmati jhona dono lag hunde han . parmal jhone diyan kisma jive PR 111,114,115,PR122 hundiyan han.

  • 2

hun kehde jhone di pniri beej skde aa paani ne maar krti ?

(en)
Posted by
Dharminder singh (9041600536)
Dharminder singh
Punjab
Sangrur
Write Answer
Posted Date (05 Jul 2018 09:12 PM) Assigned Date (-)
Answered Date (06 Jul 2018 09:52 AM) Translated Date (-)

Hun tuc basmati kisma di bijayi kar sakde ho kyuki parmal kisma di bijayi da sma hun nikal gya hai . basmati diyan kisma jive 1509 , 1121 , PB1 vargiyan kisma beej sakde ho.

1ਜੀ ਮੈ ਪਠਿਆ ਵਾਲੇ ਖੇਤ ਵਿਚ ਪਹਿਲੀ ਵਾਰ ਪੂਸਾ 44 ਝੋਨਾ ਲਾਇਆ ਹੈ ਉਸ ਵਿੱਚ ਰੀਜੈਟ ਅਤੇ ਸਾਫ ਫੰਗੀਸਾਈਡ ਅਤੇ ਦੋ ਵਾਰ ਯੂਰੀਆ ਦੈ ਦਿਤਾ ਹੈ ਉਹ ਫੋਟ ਨਹੀਂ ਕਰ ਰਿਹਾ ਹੈ 19ਜੂਨ ਦਾ ਲਗਿਆ ਹੈ 2.ਇਕ ਮੇਰੇ 8ਏਕੜ br 105 ਲੱਗਿਆ ਉਸ ਵਿੱਚ ਕਿੰਨੀ ਯੂਰੀਆ ਪਾਵਾ ਅਤੇ ਵਾਓ ਖਾਦ ਪਾਵਾ ਜਾ ਨਾ । ਜੇ ਪਾਉਣੀ ਹੈ ਤਾ ਕਿਹੜੀ ਵਧੀਆ ਕੰਮ ਕਰਦੀ ਹੈ 21 ਜੂਨ ਨੂੰ ਲਗਿਆ ਹੈ ?

(en)
Posted by
Boota Singh Bhullar (9041444012)
Boota Singh Bhullar
Punjab
Bathinda
Write Answer
Posted Date (05 Jul 2018 09:07 PM) Assigned Date (-)
Answered Date (06 Jul 2018 06:48 AM) Translated Date (-)

ਪੂਸਾ 44 ਵਿਚ ਤੁਸੀ ਫੁਟਾਰੇ ਲਈ Biovita@8 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਝੋਨੇ ਦੇ ਵਿਚ ਯੂਰੀਆ 110 ਕਿੱਲੋ ਪ੍ਰਤੀ ਏਕੜ ਪਾਇਆ ਜਾਂਦਾ ਹੈ ਝੋਨਾ ਮੁਖ ਖੇਤ ਦੇ ਵਿਚ ਲਗਾਉਣ ਤੋਂ 18 ਦਿਨ ਬਾਅਦ ਯੂਰੀਆ ਅਤੇ DAP ਪਾਉਣੀ ਸ਼ੁਰੂ ਕਰੋ ਇਸ ਦੇ ਵਿਚ 27 ਕਿੱਲੋ DAP ਪਾ ਸਕਦੇ ਹੋ ਜੇਕਰ ਕਣਕ ਦੇ ਵਿਚ DAP ਨਹੀਂ ਪਾਈ ਤਾ . ਇਸ ਤੋਂ ਇਲਾਵਾ ਇਸ ਦੇ ਵਿਚ 20 ਕਿੱਲੋ ਪੋਟਾਸ਼ ਪਾਉਣੀ ਹੈ ਜੋ ਯੂਰੀਆ ਹੈ ਉਸ ਨੂੰ 3 ਹਿੱਸਿਆਂ ਦੇ ਵਿਚ ਵੰਡ ਕੇ ਪਾਉਣਾ ਹੈ 18-45 ਦੀਨਾ ਤਕ ਯੂਰੀਆ ਦੀ ਸਾਰੀ ਮਾਤਰਾ ਪਾ ਦਿਓ ਜੇਕਰ ਖੇਤ ਦੇ ਵਿਚ ਜ਼ਿੰਕ ਪਾਉਣਾ ਚਾਹੁੰਦੇ ਹੋ ਤਾ ਪਹਿਲੀ ਯੂਰੀਆ ਨਾਲ ਜ਼ਿੰਕ ਰਲਾ ਕੇ ਖੇਤ ਦੇ ਵਿਚ ਛਿੱਟਾ ਦੇ ਦਿਓ ਇਹ ਜ਼ਿੰਕ ਤੁਸੀ 21 %ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਏਕੜ ਹੁੰਦੀ ਹੈ ਅਤੇ 33% ਵਾਲੀ ਜ਼ਿੰਕ ਦੀ ਮਾਤਰਾ 15-17 ਕਿੱਲੋ ਪ੍ਰਤੀ ਏਕੜ ਹੈ

Hello sir Saadi ga nu 6 month ho game sui nu 2 month phela heat ch aayi to asi teeka prata 7 din baaed fir taara de detia doctor saab ne safai karke powder likh deta assi powder deta powder to baad taara ditia and 3 vaar teeka bareya 20 din baad hun fir saaf taara de rahi aa dujje passua uper v chadhan di koshis kardi aa doctor saab kehnde andro bachedaani full ok aa hun Ki keeta jave sir pls reply ?

(en)
  • 1
Posted by
Makhan Singh (9465734040)
Makhan Singh
Punjab
Sangrur
Write Answer
Posted Date (05 Jul 2018 08:54 PM) Assigned Date (-)
Answered Date (06 Jul 2018 10:38 AM) Translated Date (-)

ਤੁਸੀ ਹੁਣ ਦੇਸੀ ਤਰੀਕੇ ਨਾਲ ਬੱਚੇਦਾਨੀ ਦੀ ਸਫਾਈ ਕਰੋ ਤੁਸੀ ਇੱਕ ਕਿਲੋ ਸੁੱਕੇ ਆਂਵਲੇ ਦੀਆਂ ਗਿੱਟਕਾ ਕੱਢ ਕੇ ਤੇੇ ਉੇਸ ਨੂੰ ਦੇ ਕੁੱਟ ਕੇ 200 ਗ੍ਰਾਮ ਦੇ ਪੰਜ ਹਿੱਸੇ ਬਣਾ ਕੇ ਪੰਜ ਦਿਨ ਲਗਾਤਾਰ ਦਿਓ ਉਸ ਤੋਂ ਬਾਅਦ ਅਗਲੀ ਹੀਟ ਆਉਣ ਤੇ ਪਸ਼ੂ ਨੂੰ ਸਹੀ ਸਮੇਂ ਤੇ ਟੀਕਾ ਭਰਵਾਓ ਜਦੋਂ ਹੁਣ ਤੁਸੀ ਪਸ਼ੂ ਨੂੰ ਟੀਕਾ ਭਰਵਾਓ ਤਾਂ ਉਸ ਤੋਂ 5 ਮਿਟਾਂ ਦੇ ਵਿੱਚ ਵਿੱਚ 125 ਗ੍ਰਾਮ ਰਸੌਦ ਜੋ ਕਿ ਪੰਸਾਰੀ ਦੀ ਦੁਕਾਨ ਜਾਂ ਆਯੁਰਵੈਦਿਕ ਸਮਾਨ ਵਾਲੀ ਦੁਕਾਨ ਤੋਂ ਮਿਲ ਜਾਵੇਗੀ ਉਸ ਨੂੰ ਆਟੇ ਜਾਂ ਗੁੜ ਰਾਹੀ ਪਸ਼ੂ ਨੂੰ ਦਿਓ ਇਸ ਨਾਲ ਗੱਬਣ ਰਹਿ ਸਕਦੀ ਹੈ

Answered Date (06 Jul 2018 02:33 PM) Translated Date (-)

Sir reply kar deo

sir cow nu moke lagi a hatde nhi

Answered Date (26 Jul 2018 09:14 AM) Translated Date (-)

Sir cow de kall teeka bareya c but taara fir de rahi a phela v heat bahut din rehndi aaa koi hall dasso g jiss naal heat band ho je

N D R 359 jhona sir ji kina din ch pakda aw ??and nikli di kive aw ?

(en)
Posted by
sona singh (9914540475)
sona singh
Punjab
Sangrur
Write Answer
Posted Date (05 Jul 2018 08:49 PM) Assigned Date (-)
Answered Date (06 Jul 2018 04:55 AM) Translated Date (-)

ਇਸਦਾ ਝਾੜ 20 - 22 ਕੁਇੰਟਲ ਪ੍ਰਤੀ ਏਕੜ ਹੈ ਅਤੇ ਇਹ ਕਿਸਮ 115 - 125 ਦਿਨਾਂ ਚ ਤਿਆਰ ਹੋ ਜਾਂਦੀ ਹੈ I ਇਹ ਸਿੰਚਾਈ ਵਾਲੇ ਖੇਤਰਾਂ ਦੇ ਵਿੱਚ ਉਗਾਉਣਯੋਗ ਹੈI

Answered Date (06 Jul 2018 03:25 PM) Translated Date (-)

last year mere pe ye 31 quintal per acre nikla tha.. per isme last me BPH ki bht prblm aati h

06 Jul 2018

B P H ki hunda aw ??

Answered Date (06 Jul 2018 03:28 PM) Translated Date (-)

tela

06 Jul 2018

pakkdi kina time ch aw ??

Answered Date (06 Jul 2018 03:33 PM) Translated Date (-)

19 june ko ropai ki thi last year or 4-5 october ko ktaai ki... ab lga lo hisab

Answered Date (06 Jul 2018 03:33 PM) Translated Date (-)

okk

pig farm da km kima a ji ta es ta kina lone milda ha ji kina din de taraning aaa es de ?

(en)
Posted by
gagandeep (9996901390)
gagandeep
Haryana
Fatehabad
Write Answer
Posted Date (05 Jul 2018 08:39 PM) Assigned Date (-)
Answered Date (06 Jul 2018 10:43 AM) Translated Date (-)

ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਜੇ ਤੁਸੀ ਆਪਣੇ ਪੱਧਰ ਤੇ ਕਰਨਾ ਹੈ ਤਾਂ ਤੁਸੀ 2-2.5 ਲੱਖ ਰੁਪਏ ਵਿੱਚ ਛੋਟੇ ਸੂਰ ਦੇ 8-10 ਬੱਚੇ ਖਰੀਦ ਕੇ ਕੰਮ ਸ਼ੁਰੂ ਕਰ ਸਕਦੇ ਹੋਂ ਇਹਨਾਂ ਨੂੰ ਹੌਲੀ ਹੌਲੀ ਵੱਡੇ ਕਰਕੇ ਸੇਲ ਕਰਕੇ ਚੰਗਾ ਮੁਨਾਫਾ ਹੋ ਸਕਦਾ ਹੈ ਇੰਨੇ ਪੈਸਿਆ ਨਾਲ ਤੁਹਾਡਾ ਸ਼ੈੱਡ ਤੇ ਹੋਰ ਖਰਚਾ ਆ ਜਾਵੇਗਾ ਉਸ ਤੋਂ ਬਾਅਦ ਫਿਡ ਸਹੀ ਖਵਾ ਕੇ ਉਹਨਾਂ ਨੂੰ ਅੱਗੇ ਵੇਚ ਦੇਣਾ ਬਾਕੀ ਲੋਨ ਲਈ ਟ੍ਰੇਨਿੰਗ ਸਰਟੀਫਿਕੇਟ ਤਾ ਜਰੂਰੀ ਹੈ ਹੀ ਪਰ ਸਿਰਫ ਸਰਟੀਕਿੇਟ ਹੀ ਨਹੀ ਹੋਰ ਵੀ ਕਾਗਜਾਂ ਦੀ ਜਰੂਰਤ ਪਵੇਗੀ ਕਿਉਕੀ ਇੱਹ ਸਾਰਾ ਕੁੱਝ ਬੈਕ ਤੇ ਨਿਰਭਰ ਕਰਦਾ ਹੈ ਕਿ ਬੈੱਕ ਨੂੰ ਲੋਨ ਪਾਸ ਕਰਨ ਲਈ ਕਿਹੜੇ ਡਾਕੂਮੈਟ ਚਾਹੀਦੇ ਹਨ ਇਹ ਅਲੱਗ ਅਲੱਗ ਬੈਕਾਂ ਦੇ ਅਨੁਸਰ ਘੱਟ ਵੱਧ ਹੋ ਸਕਦਾ ਹੈ ਕਿਉਕੀ ਕੋਈ ਬੈੱਕ ਕਿਵੇ ਵੈਰੀਫਿਕੇਸ਼ਨ ਕਰਦਾ ਕੋਈ ਕਿਵੇਂ

sir hamne minotas bhi dedi par cow aabhi take hit me nahi as ji ?

(en)
Posted by
vikas patidar (9602178039)
vikas patidar
Rajasthan
Pratapgarh
Write Answer
Posted Date (05 Jul 2018 08:16 PM) Assigned Date (-)
Answered Date (05 Jul 2018 03:46 PM) Translated Date (-)

आप उसे Obalenta kit देनी शुरू करें इसकी दो नीली और एक सफेद गोली को एक साथ देंना है , और पांच दिन तक देते रहें इससे हीट में आ जाएगी यदि नहीं आती है तो एक हफ्ते के बाद फिर इसी kit को दोबारा दें इससे हीट में आ जाएगी

ਜੀਰੀ ਪਾਣੀ ਦੇ ਵਿੱਚ ਬਿਲਕੁਲ ਡੁੱਬੀ ਪਈ ਆ ਕਿੰਨੇ ਦਿਨ ਪਾਣੀ ਚ ਕੱਟ ਸਕਦੀ ਹੈ ?

(en)
Posted by
Satpal (9815339407)
Satpal
Punjab
Sangrur
Write Answer
Posted Date (05 Jul 2018 08:10 PM) Assigned Date (-)
Answered Date (06 Jul 2018 06:29 AM) Translated Date (-)

ਕੋਸ਼ਿਸ਼ ਕਰੋ ਕੇ ਫਾਲਤੂ ਪਾਣੀ ਖੇਤ ਵਿੱਚੋ ਬਾਹਰ ਕੱਢਿਆ ਜਾ ਸਕੇ ਕਿਉਕਿ ਜ਼ਿਆਦਾ ਪਾਣੀ ਫ਼ਸਲ ਲਈ ਲਾਭਦਾਇਕ ਨਹੀਂ ਹੈ

Sir g jhone de Vich pehli bar ree pona he koi Changi growth wala product daso nale me fir doje ree tu bad kaloro pa sakdi?

(en)
Posted by
manveer Singh Maan (9501422248)
manveer Singh Maan
Punjab
Patiala
Write Answer
Posted Date (05 Jul 2018 08:08 PM) Assigned Date (-)
Answered Date (06 Jul 2018 09:55 AM) Translated Date (-)

jhone di vadia growth layi tuc biovita @8 killo prati acre pa sakde ho. is to ilava tuc chlorpyriphos@1 litre nu 150 litre pani vich mila ke prati acre de hisab nal spray karo . chlorpyriphos nu tuc jhone di lvayi to 4-5 dina bad v spray kar sakde ho . eh seonk di roktham de layi varti jandi hai .

ਜੁਲਾਈ ਮਹੀਨੇ ਮਿਰਚਾਂ ਦੀ ਖੇਤੀ ਦੀਆਂ ਬੀਮਾਰੀਆ ਅਤੇ ਉਹਨਾ ਦੀ ਰੋਕਥਾਮ ?

(en)
Posted by
Harminder singh (9465912601)
Harminder singh
Punjab
Patiala
Write Answer
Posted Date (05 Jul 2018 07:59 PM) Assigned Date (-)
Answered Date (06 Jul 2018 10:16 AM) Translated Date (-)

ਮਿਰਚਾਂ ਨੂੰ ਜ਼ਿਆਦਾ ਬਿਮਾਰੀ ਜਿਵੇ ਚਿਤਕਬਰਾ ਰੋਗ ,ਭੂਰੇ ਧੱਬਿਆਂ ਦਾ ਰੋਗ ,ਐਂਥਰਾਕਨੋਸ ,ਉਖੇੜਾ ਰੋਗ ਅਤੇ ਪੌਦੇ ਮੁਰਝਾਉਣਾ ਅਤੇ ਫਲ ਗਲਣ ਵਰਗੀਆਂ ਬਿਮਾਰੀਆਂ ਲੱਗਦੀਆਂ ਹਨ ਇਹਨਾਂ ਦੀ ਰੋਕਥਾਮ ਦੇ ਲਈ ਅਲੱਗ ਅਲੱਗ ਸਪਰੇ ਕੀਤੀ ਜਾਂਦੀ ਹੈ ਕਿਰਪਾ ਕਰਕੇ ਤੁਸੀ ਇਹ ਦੱਸੋ ਕੇ ਕਿਹੜੀ ਬਿਮਾਰੀ ਦੇ ਇਲਾਜ ਬਾਰੇ ਜਾਣਕਰੀ ਲੈਣਾ ਚਾਹੁੰਦੇ ਹੋ

ਬਾਸਮਤੀ ਦੀ ਕਿਹੜੀ ਪਨੀਰੀ ਬੀਜ ਸਕਦੇ ਹਾ ਹੁਣ ਜੋ 20-25 ਦਿਨ ਬਾਅਦ ਖੇਤ ਚ ਲੱਗ ਜਾਵੇ? ਜਲਦੀ ਦੱਸਿੳੋ ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (05 Jul 2018 07:57 PM) Assigned Date (-)
Answered Date (06 Jul 2018 10:03 AM) Translated Date (-)

ਤੁਸੀ ਬਾਸਮਤੀ ਦੀਆਂ ਕਿਸਮਾਂ ਜਿਵੇ 1509 , CSR 30 , ਬਾਸਮਤੀ 370, ਬਾਸਮਤੀ 386 ਬੀਜ ਸਕਦੇ ਹੋ

jhone te karni hai ji ?

(en)
Posted by
rajwinder singh (8146231116)
rajwinder singh
Punjab
Muktsar
Write Answer
Posted Date (05 Jul 2018 07:48 PM) Assigned Date (-)
Answered Date (06 Jul 2018 04:56 AM) Translated Date (-)

kirpa krke apna swaal vistaar naal pucho tan jo tuhanu shi jaankaari diti jaa ske...

sir 9 pathia bheonde han 25-30 liter pani paya ha, 3 din ho gye ha uss vich 15 liter de pump vich kini dwai kina pani ate kine ekad vich use ho skdi ha ?

(en)
Posted by
rajwinder singh (8146231116)
rajwinder singh
Punjab
Muktsar
Write Answer
Posted Date (05 Jul 2018 07:47 PM) Assigned Date (-)
Answered Date (07 Jul 2018 04:30 AM) Translated Date (-)

ਪਾਥੀਆਂ ਦੇ ਘੋਲ ਦੀ ਸਪਰੇ ਤੁਸੀ ਝੋਨੇ ਦੀ ਲਵਾਈ ਤੋਂ 25 ਵੇ ਦਿਨ ਪਹਿਲੀ ਸਪਰੇ ਕਰ ਸਕਦੇ ਹੋ ਦੂਜੀ ਸਪਰੇ ਤੁਸੀ 40 ਦਿਨਾਂ ਤੇ ਕਰ ਸਕਦੇ ਹੋ ਇਕ ਢੋਲੀ ਵਿਚ ਤੁਸੀ 2 ਲਿਟਰ ਪਾਥੀਆਂ ਦੇ ਘੋਲ ਨੂੰ 15 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ

ਸਰ biovita ਅਤੇ diet mycrrhizal biofertilizer ਦੇ ਵਿੱਚ ਕੀ ਫਰਕ ਹੈ ਇਨਾ ਵਿੱਚੋ ਕਿਸ ਦਾ ਰਿਜਲਟ ਵਧੀਆ ਹੈ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (05 Jul 2018 07:44 PM) Assigned Date (-)
Answered Date (06 Jul 2018 11:41 AM) Translated Date (-)

BIovita ਵਿਚ ਕਈ ਤਰਾਂ ਦੇ ਸੂਖਮ ਤੱਤ ਹੁੰਦੇ ਹਨ ਜੋ ਫ਼ਸਲ ਦਾ ਵਾਧਾ ਕਰਾਉਂਦੇ ਹਨ Mycorrihza Bio fertilizer ਇਕ ਉੱਲੀਨਾਸ਼ਕ ਦਾ ਕਾਮ ਕਰਦਾ ਹੈ ਜੋ ਫ਼ਸਲ ਨੂੰ ਉੱਲੀ ਰੋਗ ਤੋਂ ਬਚਾਉਂਦਾ ਹੈ

ਸਤ ਸ੍ਰੀ ਅਕਾਲ ਸ੍ਰ ਮੱਝ 3 ਤੋਂ 4 ਕਿੱਲੋ ਦੁੱਧ ਦਿੰਦੀ ਆ 5 ਮਹੀਨੇ ਹੋਏ ਨੇ ਸੂਹੀ ਨੂੰ ਨਾ ਨਵੇਂ ਦੁੱਧ ਹੋਈ ਕਰਨ ਸਰੋਂ ਦੀ ਖੱਲ ਤੇ ਵਡੈਮੇ ਦੀ ਖੱਲ ਵ ਪਾਉਣੇ ਆ ?

(en)
Posted by
ਸੋਨੀ ਪੈਟਰੋਲ ਪੰਪ ਵਾਲਾ (9041706932)
ਸੋਨੀ ਪੈਟਰੋਲ ਪੰਪ ਵਾਲਾ
Punjab
Sangrur
Write Answer
Posted Date (05 Jul 2018 07:44 PM) Assigned Date (-)
Answered Date (05 Jul 2018 03:15 PM) Translated Date (-)

ਤੁਸੀ ਉਸ ਨੂੰ Milkout ਪਾਊਡਰ 2 ਚਮਚ ਸਵੇਰੇ ਅਤੇ 2 ਚਮਚ ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸ ਨਾਲ ਦੁੱਧ ਵਧਣ ਲੱਗ ਜਾਵੇਗਾ , ਅਤੇ ਤੁਸੀ Agrimin super ਪਾਊਡਰ ਵੀ ਦੇਣਾ ਸ਼ੁਰੂ ਕਰੋ, ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ , ਅਤੇ Panjiri ਪਾਊਡਰ 100-100 gram ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵਧੇਗਾ ਅਤੇ ਕਮਜ਼ੋਰੀ ਵੀ ਦੂਰ ਹੋਵੇਗੀ ..

Answered Date (06 Jul 2018 03:30 PM) Translated Date (-)

agrimin ਪਾਊਡਰ ਦਿੱਤਾ ਸੀ ਮੋਕ ਲੱਗ ਗਈ ਸੀ

06 Jul 2018

tuci homeopathic dwai Heatovet v de skde ho , 10-10 drops din vich 3 varr deo..

sir Humko Ragi ka Beej kaha par Milega ?

(en)
Posted by
dadam Dhakad (9907419405)
dadam Dhakad
Madhya Pradesh
Neemuch
Write Answer
Posted Date (05 Jul 2018 07:42 PM) Assigned Date (-)
Answered Date (07 Jul 2018 09:20 AM) Translated Date (-)

iss ka beej aap apne nazdik ki kisi bhi Agriculture university se le skte ho.

what spray should I use?

(en)
  • 2
Posted by
AmarjothSandhu (9463685433)
AmarjothSandhu
Punjab
Shahid Bhagat Singh Nagar
Write Answer
Posted Date (05 Jul 2018 07:32 PM) Assigned Date (-)
Answered Date (06 Jul 2018 05:40 AM) Translated Date (-)

kirpa karke phot dubara bhejo tuhade dwara bheji photo clear nahi hai .

ਸਤ ਸ੍ਰੀ ਅਕਾਲ ਜੀ, Vital H ਤੇ G Milko 40 ਦੇ ਕੀ ਫਾਇਦੇ ਹਨ? ਸਾਡੀ ਮੱਝ ਸੂਣ ਵਿੱਚ 1 ਮਹੀਨਾ ਰਹਿੰਦਾ ਹੈ। ਜੇ ਅਸੀ ਉਸ ਨੂੰ ਿੲਹ ਦੇਿੲਏ ਤਾਂ ਿੲਸਦਾ ਰਿਜਲਟ ਵਧੀਆ ਿਮਲੇਗਾ ਧੰਨਵਾਦ ?

(en)
Posted by
Manjinder Singh (7837680649)
Manjinder Singh
Punjab
Moga
Write Answer
Posted Date (05 Jul 2018 07:31 PM) Assigned Date (-)
Answered Date (05 Jul 2018 03:13 PM) Translated Date (-)

ਇਨ੍ਹਾਂ ਨਾਲ ਲੇਵਾ ਅਤੇ ਦੁੱਧ ਵਧਿਆ ਹੁੰਦਾ ਹੈ , ਤੁਸੀ ਇਨ੍ਹਾਂ ਦੀ ਵਰਤੋਂ ਕਰ ਸਕਦੇ ਹੋ, ਇਸਦੇ ਨਾਲ ਤੁਸੀ ਕਾਰਗਿਲ ਦੀ ਟੀ 20 ਫੀਡ ਦੇਣੀ ਸ਼ੁਰੂ ਕਰੋ , ਇਸ ਨਾਲ ਵਧਿਆ ਗਰੋਥ ਹੋਵੇਗੀ ,

Is the result kida da te kine Dina baad jhone nu pa sakde ?

(en)
  • 1
Posted by
Sarbjeet Singh (9814477878)
Sarbjeet Singh
Punjab
Amritsar
Write Answer
Posted Date (05 Jul 2018 07:22 PM) Assigned Date (-)
Answered Date (06 Jul 2018 05:42 AM) Translated Date (-)

Sulphur paun naal jhone di tuddi vadiya bndi hai ate isdi kami karn jhone de patte hare pille je haune shru ho jande han isde layi jhone vich 3 kg sulphur nu 4-5 kg mitti nal mila k shitta de deo.

सर हमारी बछड़ी है पर बार बार हीट में आ रही है कोई उपाय बताएँ जिससे हमारी गाय गाभीन रह सके हम जो फोटो डाल रहै है क्या यह दबा हम बच्चादानी में नहीं डाल कर हम गाय को यह दबा खिला सकते हैं ?

(en)
  • 1
Posted by
Sumit Kumar (9934059330)
Sumit Kumar
Bihar
Jehanabad
Write Answer
Posted Date (05 Jul 2018 07:21 PM) Assigned Date (-)
Answered Date (05 Jul 2018 03:16 PM) Translated Date (-)

कृप्या फोटो को दोबारा भेंजे जब आप कैमरे से फोटो क्लिक करते है और बाद में स्वाल के साथ पोस्ट करते है तो वह काली नज़र आती है इसके लिए आप जब स्वाल टाइप करें तो उसके बाद नीचे फोटो चुने पर क्लिक करके नई फोटो लें और उसे स्वाल के साथ पोस्ट करें इससे फोटो अपलोड हो जाएगी यदि फिर भी कोई समस्या आती है तो आप हमारे हैल्प लाइन नंबर 97799 77641 पर संपर्क कर सकते हैं

sir g 27p37 ਕਿਸਮ ਝੋਣੇ ਦਾ ਝਾੜ ਅਤੇ ਇਹ ਕਿਨੇ ਦਿਨ ਲੈਂਦਾ ਲਾੳਣ ਦਾ ਟਾਇਮ ਮੁੱਖ ਖੇਤ ਵਿੱਚ ਇਸ ਬਾਰੇ ਜਰੁਰ ਦਸੋ ?

(en)
Posted by
jaskarn (9466212043)
jaskarn
Haryana
Sirsa
Write Answer
Posted Date (05 Jul 2018 07:15 PM) Assigned Date (-)
Answered Date (06 Jul 2018 05:43 AM) Translated Date (-)

ਇਹ ਪੱਕਣ ਵਿਚ 127-132 ਦਿਨ ਵਿਚ ਪੱਕ ਜਾਂਦੀ ਹੈ ਅਤੇ ਇਸਦਾ ਝਾੜ ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸਨੂੰ ਲਾਉਣ ਦਾ ਸਮਾਂ 20 ਜੂਨ ਤੋਂ ਬਾਅਦ ਹੈ ਮੁਖ ਖੇਤ ਵਿਚ ਲਾਉਣ ਲਈ ਪਨੀਰੀ ਦੀ ਉਮਰ 25-30 ਦਿਨ ਦੀ ਹੋਣੀ ਚਾਹੀਦੀ ਹੈ

Disease name and caused by?

(en)
  • 1
Posted by
Sahil (9416045117)
Sahil
Haryana
Karnal
Write Answer
Posted Date (05 Jul 2018 07:13 PM) Assigned Date (-)
Answered Date (11 Jul 2018 01:28 PM) Translated Date (-)

This is not a disease it is the attack of a pest . To control this firstly remove all the weeds from the field and then remove the affected leaves and buried them in soil.

sir ji baffalow 7 month di gaban a ohnu ki pauna and kiwe ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (05 Jul 2018 07:00 PM) Assigned Date (-)
Answered Date (05 Jul 2018 03:11 PM) Translated Date (-)

uss nu tuci Vitam-H liqued 10ml rojana dena suru kro , isde nal uss nu panjiri powder ya khurak powder 50 gram rojana dena suru kro , jddo sunn vich 1 mahina rehh jawe fir cargil di t-20 feed deni suru kr dyo, iss nal vdia growth ho jawegi...

motiya di training punjab ch vi mildi aa ?

(en)
Posted by
Baldeep Singh (7087076799)
Baldeep Singh
Punjab
Fatehgarh Sahib
Write Answer
Posted Date (05 Jul 2018 06:57 PM) Assigned Date (-)
Answered Date (06 Jul 2018 10:59 AM) Translated Date (-)

motiya di traniing punjab vich disst ropar vich nangal vikhe karvai jandi hai hai. es di training di fee 5000rupees hai. eh 2 days di training hundi hai. training len lai tusi 9417652857 ji nal sampark kar sakde ho.

sir ji pehlan jhotti 8 month di ghaban a ohnu ki payie and Kinna ?

(en)
Posted by
prabhjot singh (9417597145)
prabhjot singh
Punjab
Sangrur
Write Answer
Posted Date (05 Jul 2018 06:56 PM) Assigned Date (-)
Answered Date (05 Jul 2018 03:09 PM) Translated Date (-)

uss nu tuci Vitam-H 10ml rojana dena suru kro , isde nal uss nu khurak powder ya panjiri powder 50 gram rojana dena suru kro , enna nal lewa ate dudh vdia hoo jawega...

ਸਤਿ ਸ਼੍ਰੀ ਆਕਾਲ ਜੀ , ਜਿਹੜਾ ਫ਼ਸਲਾਂ ਦੇ ਭਾਅ ਵਿੱਚ ਵਾਧਾ ਕੀਤਾ ਗਿਆ ਹੈ ,ਓਸ ਵਿੱਚ ਨਰਮੇਂ ਦੀ ਫ਼ਸਲ ਦੇ ਭਾਅ ਵਿੱਚ ਵੀ ਕੋਈ ਵਾਧਾ ਕੀਤਾ ਗਿਆ ਹੈ ਜਾਂ ਨਹੀਂ ?

(en)
Posted by
Gurpreet (7986628643)
Gurpreet
Punjab
Faridkot
Write Answer
Posted Date (05 Jul 2018 06:23 PM) Assigned Date (-)
Answered Date (06 Jul 2018 05:02 AM) Translated Date (-)

vakh vakh fasla di jo list ayi hai ihh iss list de vicho tuc dekh skde ho.

  • 2
Answered Date (06 Jul 2018 10:36 AM) Translated Date (-)

thanks

ਬਈ ਜੀ ਇਸ ਦਵਾਈ ਨੂੰ ਪਾਉਣ ਤੋਂ ਬਾਅਦ ਕਲੋਰੋ ਤੇ ਰਿਜੈੰਟ ਪਾ ਸਕਦੇ ਹਾਂ ਜਾਂ ਇਸ ਨਾਲ ਹੀ ਸਰ ਸਕਦਾ ਹੈ ?

(en)
  • 1
Posted by
Jasveer singh (8968991588)
Jasveer singh
Punjab
Mansa
Write Answer
Posted Date (05 Jul 2018 06:08 PM) Assigned Date (-)
Answered Date (07 Jul 2018 09:25 AM) Translated Date (-)

ihh cotton de vich red spider, aphid nu maarn de lyi hai. jhone de vich chloro ate regent di varto krni hi pwegi.

ਸਰ ਪੱਤੇਆ ਨੂੰ ਕੀ ਹੋ ਰਿਹਾ ਹੈ ?

(en)
  • 3
Posted by
ਲਖਵੀਰ ਸਿੰਘ (7888672476)
ਲਖਵੀਰ ਸਿੰਘ
Punjab
Muktsar
Write Answer
Posted Date (05 Jul 2018 05:58 PM) Assigned Date (-)
Answered Date (07 Jul 2018 09:26 AM) Translated Date (-)

iss de pattya de upper dhabbe bn rhe hnn . iss di roktham de lyi saaf@400gm ja M-45@400gm ja thiophanate methyl@300gm di prati acre de hisaab nal spray kro. ihh bimaari thik ho ajwegi.

ਅਡਵਾਟਾ ਦਾ ਬਾਜਰਾ ਪਹਿਲੀ ਕਟਾਈ ਤੋਂ ਬਾਅਦ ਫੁੱਟ ਨਹੀਂ ਰਿਹਾ ਕੋਈ ਹੱਲ ਦੱਸੋ ?

(en)
  • 3
Posted by
Gurpartap singh (7009737305)
Gurpartap singh
Haryana
Jind
Write Answer
Posted Date (05 Jul 2018 05:56 PM) Assigned Date (-)
Answered Date (06 Jul 2018 05:25 AM) Translated Date (-)

ਇਸਦੇ ਉਪਰ ਤੁਸੀ NPK 19:19:19@1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ

Answered Date (07 Jul 2018 02:56 AM) Translated Date (-)

iss de vich 22 kg urea prati acre de hisaab nal shitta deo ate paani lgaa deo. ihh dubara chal pwega.

sir 1121 beeji aaa.. kadu sme potass te zinc 21% mix krkd paayi aa koi dar ta nai g asar kregi ?

(en)
Posted by
armaan deep (9988116454)
armaan deep
Punjab
Fazilka
Write Answer
Posted Date (05 Jul 2018 05:43 PM) Assigned Date (-)
Answered Date (06 Jul 2018 05:46 AM) Translated Date (-)

Hnji isda asar hoyega eh fasl vich sokkham tat di kami nu poora karegi.isnal fasl di vadia growth hundi hai .

What spray should be used?

(en)
  • 2
Posted by
Amarjot Sandhu (7888969167)
Amarjot Sandhu
Punjab
Shahid Bhagat Singh Nagar
Write Answer
Posted Date (05 Jul 2018 05:28 PM) Assigned Date (-)
Answered Date (06 Jul 2018 05:47 AM) Translated Date (-)

please send the picture again because the photo uploaded by you is not clear. upload the clear picture of leaf so that we can give you better solution.

sir ji enu kheere bhindi bangan te kr skde aa flowering ho rhi a eda ki faida a ?

(en)
  • 3
Posted by
Dimple kumar (9872721231)
Dimple kumar
Punjab
Mansa
Write Answer
Posted Date (05 Jul 2018 05:24 PM) Assigned Date (-)
Answered Date (05 Jul 2018 07:41 PM) Translated Date (-)

Han g tuc eis nu tuc sabjia de utte kar skde ho g eis nal sabjiia nu har tra de jaruri tatt jo ki usnu apdi growth ate development lai chaihide ne oh mil jange g

sir ji eh davai ki kam krdi a ?

(en)
  • 1
Posted by
Dimple kumar (9872721231)
Dimple kumar
Punjab
Mansa
Write Answer
Posted Date (05 Jul 2018 05:22 PM) Assigned Date (-)
Answered Date (07 Jul 2018 08:00 AM) Translated Date (-)

Eh dwayi tuc pesticides nal rla ke khet vich pa sakde ho.eh dwayi nu patteya de uper chnagi tra failan ch madad kardi hai.jis nal keeta di roktham hundi hai .

ਵੀਰ ਜੀ holland 3630 ਦੀ ਜਾਣਕਾਰੀ ਦੱਸੋ ਇਹ ਟੈਕਟਰ ਤੇਲ ਕਿੰਨਾ ਕੁ ਖਾਦਾ ਇਹ ਵਧੀਆ ਤੇ ਨਹੀ ?

(en)
Posted by
Jarnail Gill (9878429767)
Jarnail Gill
Punjab
Kapurthala
Write Answer
Posted Date (05 Jul 2018 05:20 PM) Assigned Date (-)
Answered Date (07 Jul 2018 06:43 PM) Translated Date (-)

jo 2010 model hai ohh bhut wdia tractor hai. Oil da kharcha v ghat hai. laetst model da iss de nalo kharcha vadh hai. ho ske tan 2010 model wala tractor lao.

potash jhone vich ki fayeda krdi a hai and is di kmi da pta kive lgda hai ?

(en)
Posted by
manjinder chhina (9878654227)
manjinder chhina
Punjab
Fazilka
Write Answer
Posted Date (05 Jul 2018 05:19 PM) Assigned Date (-)
Answered Date (07 Jul 2018 03:29 AM) Translated Date (-)

ihh daanya di quality wdia bnaundi hai. ate potassium di ghat poori krdi hai.

Answered Date (07 Jul 2018 03:36 AM) Translated Date (-)

iss di ghaat de kaarn patte kinaarya ton peele pai ke machne shuru ho jande hnn. ate houli ihh ghaat vadhdi jandi hai.

Main apne khet de mitti test krwauni hai plz dasso isda process ki a ?

(en)
Posted by
Beant Dhaliwal (7009794887)
Beant Dhaliwal
Punjab
Patiala
Write Answer
Posted Date (05 Jul 2018 05:18 PM) Assigned Date (-)
Answered Date (05 Jul 2018 05:20 PM) Translated Date (-)

ਮਿੱਟੀ ਦਾ ਸੈਂਪਲ ਲੈਣ ਲਈ ਖੇਤ ਦੇ ਚਾਰੇ ਕਿਨਾਰਿਆਂ ਅਤੇ ਖੇਤ ਦੇ ਵਿਚਕਾਰਲੇ ਹਿੱਸੇ ਤੋਂ ਮਿੱਟੀ ਲੈਣਾ ਜਰੂਰੀ ਹੁੰਦਾ ਹੈ ਸਭ ਤੋਂ ਪਹਿਲਾਂ ਖੇਤ ਦੇ ਚਾਰੇ ਕਿਨਾਰਿਆਂ ਦੇ ਅੰਦਰਲੇ ਪਾਸਿਉ (ਤਿੰਨ ਤੋਂ ਚਾਰ ਫੁੱਟ) ਅੰਦਰੋ ਮਿੱਟੀ ਲਓ ਮਿੱਟੀ ਲੈਣ ਲਈ 6-8 ਸੈਟੀਮੀਟਰ ਡੂੰਘੇ ਟੋਏ ਪੁੱਟ ਕੇ ਇੱਕ ਮੁੱਠੀ ਮਿੱਟੀ ਲਓ ਇਸੇ ਤਰਾਂ ਚਾਰੇ ਕਿਨਾਰਿਆਂ ਤੋਂ ਇੱਕ-ਇੱਕ ਮੁੱਠੀ ਇਕੱਠੀ ਕਰੋ ਇਸ ਤੋਂ ਇਲਾਵਾ ਖੇਤ ਦੇ ਬਿਲਕੁੱਲ ਵਿਚਕਾਰਲੀ ਜਮੀਂਨ ਤੋਂਂ ਵੀ ਇਸੇ ਤਰਾਂ ਮਿੱਟੀ ਲਓ ਇਸ ਤੋਂ ਬਾਅਦ 5 ਅਲੱਗ-ਅਲੱਗ ਥਾਵਾਂ ਤੋਂ ਇਕੱਠੀ ਕਰੀ ਮਿੱਟੀ ਨੂੰ ਚੰਗੀ ਤਰਾਂ ਰਲਾ ਲਓ ਇਸ ਮਿੱਟੀ ਵਿਚਲੇ ਕੰਕਰ ਅਤੇ ਰੋੜ ਬਾਹਰ ਕੱਢ ਦਿਓ ਮਿੱਟੀ ਦੀ ਮਾਤਰਾ ਲੱਗਭੱਗ 800-1000 ਗ੍ਰਾਮ ਹੋਣੀ ਚਾਹੀਦੀ ਹੈ ਇਸ ਤੋਂ ਬਾਅਦ ਮਿੱਟੀ ਨੂੰ ਲਿਫਾਫੇ ਵਿੱਚ ਪਾ ਕੇ ਆਪਣੇ ਨਾਮ ਦਾ ਲੇਬਲ ਨਾਲ ਲਗਾ ਕੇ ਮਿੱਟੀ ਜਾਂਚ ਕੇਂਦਰ ਭੇਜ ਦਿਓ ਇਹ ਮਿੋੱਟੀ ਦਾ ਟੈਸਟ 15-20 ਦਿਨਾਂ ਦੇ ਅੰਦਰ ਚੈਂਕ ਹੋ ਕੇ ਤੁਹਾਡੇ ਕੋਲ ਰਿਪੋਰਟ ਆ ਜਾਵੇਗੀ .

Answered Date (05 Jul 2018 05:39 PM) Translated Date (-)

Kitho hove gi test my district patiala

05 Jul 2018

mitti da sample khet de vicho lai ke tuc apne nede de KVK de vich ja ke jmaa krvao . othe thodo mitti test kiti javegi.

ਵੀਰ ਜੀ ਨਵਾਂ ਟੈਕਟਰ ਲੈਣਾ ਕਿਹੜਾ ਟੈਕਟਰ ਵਧੀਆ ਰਹੇਗਾ ?

(en)
Posted by
Jarnail Gill (9878429767)
Jarnail Gill
Punjab
Kapurthala
Write Answer
Posted Date (05 Jul 2018 05:16 PM) Assigned Date (-)
Answered Date (05 Jul 2018 07:33 PM) Translated Date (-)

kine kille di vaahi de lyi tractor laina chaunde ho. kirpa kr ke ihh jrur dso. uss hisaab nal tuhaanu budget de anusaar tractor da dsya jawega.

05 Jul 2018

15 kille

Answered Date (05 Jul 2018 08:29 PM) Translated Date (-)

15 kille

Answered Date (05 Sep 2018 09:51 PM) Translated Date (-)

Arjun 605 di