Punjab
Search
ਸਰ ਫੇਮ ਦੀ ਕਿੰਨੀ ਮਾਤਰਾ ੲਿਕ ੲੇਕੜ ਲੲੀ; ਅਤੇ ਢੋਲੀ ਦੀ ਕਿੰਨੀ ਪਾੲੀ ਜਾਵੇ ?
(en)
iss di maatra 20ml prati acre hundi hai. Vaise ihh matra 150 ltr pani de hisab nal hundi hai. Par kyi kisan paani ghat vartde hnn. jekar tuc kille de vich 15 ltr walia 5 dholia paunde ho tan iss di matra prati dholi 3.3ml bndi hai.
sir 1121 Ch jhada Rog to kehdi dawai pawiya, lagaun ton kina din vaad paeya ?
(en)
Punjab
jhande rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda.Ehna di verto tuci bijayi de 12-15 dina te kar sakde ho.
mera swal sukwinder singh grewal ji nu hai ki me pig farming da kam shuru kana chauda ha te me training lyi hoi hai. te mere kol ਥਾਂ vi jayada nahi hai me breeding da kam kra ja fattring da mere kol wastage di koi vivstha nhi hai je fatrring kam vi naal naal kra ta eh feed te ਮਹਿਗਾ ta nhi pau te is nu sale kithe kra ga ji ਬੱਚਿਆਂ nu ?
(en)
Dear sir plz guide kai kissana ne ais vaar totally urea kadu karan to phela he pa dita osda result kive rehanda hai ?
(en)
iss da asar jaldi khatam ho janda hai. jis sme jhone nu growth di lod hundi hai. odo tak iss da asar ghatna shuru ho janda hai. iss kr ke urea di varto jhona lgaun ton 18 dina baad hi shuru kro ate iss di varto 45 dina tak complete kr lao.
ਸਰ ਕਿਨੂੰ ਦੇ ਬਾਗ ਤੇ ਸੁੰਡੀ ਅਤੇ ਤੇਲੇ ਦੀ ਰੋਕਥਾਮ ਲਈ ਕਿਹੜੀ ਸਪਰੇ ਕਰੀਏ ?
(en)
Soondi di roktham de lyi quinalphos@4ml prati ltr ate tele de lyi actara@80gm ja imidacloprid@60ml prati 150ltr pani de hisab nal paudya te spray kro.
sir eh wali putash narme vich paye ja 1121 baspati baspati 15 din ho gae aa lai nu es da estemal kive kariye ?
(en)
Maharashtra
Eh Redisun company valo tyar kita geya Redi Potash product hai jis vich potash microbilizing bacteria hunda hai . jisdi matra ik acre de layi 2-4 killo hundi hai.isda chita dita janda hai.
Punjab
madam g es nu 1121 vich paa daiye aaj 16 din ho gae lai nu
pehle suye suyi jhotti nu 6 mahine ho gye suyi nu aje tk heat ch ni ayi dubara hall dso Sir g ?
(en)
Rajasthan
ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਨਬਣਾ ਕੇ ਉਸ ਨਾਲ ਖਵਾਓ
ਹਾਜੀ ਇਸਨੂੰ minotas ਦੀਆਂ 21 ਗੋਲੀਆ ਲਿਆ ਕੇ ਇੱਕ ਹਰ ਰੋਜ਼ ਦਿਓ ਤੇ ਇਸ ਦੇ ਨਾਲ ਹੀ ovamin powder 50 ਗ੍ਰਾਮ ਹਰ ਰੋਜ਼ ਦਿਓ
Veer ji basmati 1121 nu 1 month ho gea biji nu hun 3rd urea nal ke payie rejent payie ja chalaro payie., Te kedi company de best rahu ge ?
(en)
Maharashtra
jekar tuc khet vich pehlan regnet nahi payi ta hun tuc isnu teeji urea de nal pa sakde ho isdi matra ik acre de layi 5 killo hundi hai. eh Bayer company di aundi hai.chlorpyriphos seonk di roktham de layi khet vich payi jandi hai jis di matra 1 litre nu 150 litre pani vich mila ke prati acre dehisab nal khet vich spray kiti jandi hai isnu tuc urea de nal rla ke khet vich nahi pa sakde.
ghanne vich kansue di kherdi spray krni chidi ha te, charri vich khedi kansue di spray kra ?
(en)
Maharashtra
ganne vich kansue di roktham layi 150 ml coragen ja fame 20ml ja regent @10kg ja furadon@10kg ja cartap hydrochloride@10kg prati acre de hisab nal khet vich pao.Chari vich kansue di roktham delayi tuc iss de upper spinosad@100ml ja fame@20ml ja quinalphos@400ml nu 150 ltr pani de nal mila ke pratu acre te spray kro.
beer g, pr114 zirri aa ess nu 21 din hogyea aa, 75 kg urea pata but growth ghtt lgdia, hun essdi growth lai ki pava g ?
(en)
Maharashtra
jhone di growth de layi tuc biovita@8 killo ja Tata Ralli Gold@4 killo nu prati acre de hisab nal khet vich pao. eh growth promotor han jis nal fasl da vadha vadia hunda hai.
sir iska narme me kya faaydaa hoga ?
(en)
Maharashtra
Cadle nam da product jisnu Ingene company valo tyar kita gya hai . is vich mycorrhiza nam da ingredient hunda hai.eh fasl di growth vadia kraunda hai. isdi matra ik acre de layi 2-4 killo hundi hai jisda khet vich chitta dita janda hai. doosra SAAFILIZER nam da product hai jo UPL valo tyar kita gya hai eh fasl nu ulli roga to roktham karda hai isdi matra ik acre delayi 500gm nu 150 litre pani vich mila ke prati acre dehisab nal spray karo.
sir ji bhindi aive ban ke jhad rehi a koi hal dso ji patte peele ho rhe aa te mudd rhe aa ?
(en)
Maharashtra
eh barish hon de karn eda ho gaye han, isde uper tuc M-45@400gm nu 150 litre pani vich mila ke prati acre de hisab nal spray karo.jehde patte mud rahe han oh keet da asar hai jisdi roktham de layi tc Dimethoate 300 ml/150Ltr prati acre spray karo.
1509 ਝੋਨਾ ਸਿੱਟੇ ਕਢਣ ਨੂੰ ਹੋਇਆ ਪਿਆ ਕੀ ਕਰਾਂ ਕੱਚਾ ਹੋ ਜਾਵੇ ਸਮਝ ਨਹੀਂ ਆ ਰਿਆ ਕੋਈ ਉਪਾਅ ਦਸੋ ਵੀਰ ਜਲਦੀ ?
(en)
Maharashtra
ਜੇਕਰ ਝੋਨਾ ਹੁਣ ਸਿੱਟੇ ਕੱਢਣ ਲਾਇਕ ਹੋ ਗਿਆ ਹੈ ਤਾ ਤੁਸੀ ਇਸਦੀ ਅਗੇਤੀ ਬਿਜਾਈ ਕੀਤੀ ਗਈ ਹੈ ਇਸਦੀ ਰੋਕਥਾਮ ਕਰਨਾ ਹੁਣ ਔਖਾ ਹੈ ਪਰ ਇਸਦੀ ਥੋੜੀ ਰੋਕਥਾਮ ਕੀਤੀ ਜਾ ਸਕਦੀ ਹੈ ਤੁਸੀ ਇਸਦੇ ਵਿਚ ਯੂਰੀਆ ਦਾ ਛਿੱਟਾ ਦੇ ਦਿਓ ਜਿਸ ਵਿਚ 10-15 ਕਿੱਲੋ ਯੂਰੀਆ ਤੁਸੀ ਖੇਤ ਵਿਚ ਪਾ ਸਕਦੇ ਹੋ ਜਿਸ ਨਾਲ ਝੋਨਾ ਥੋੜਾ ਪੋਲਾ ਹੋ ਜਾਏਗਾ
ਬਾਸਪਤੀ 1509 ਇਸ ਨੂੰ ਖ਼ਾਦ / ਦਵਾੲੀ ਕਿਹੜੀ ਕਿਹੜੀ ਪਾਉਣੀਂ ਚਾਹੀਦੀ ਹੈ ਅਤੇ ਕਿਨੇ ਕਿਨੇ ਦਿਨਾਂ ਬਾਅਦ ਪਾਉਣੀਂ ਚਾਹੀਦੀ ਹੈ ਤਾ ਜੋ ਇਹ ਵਧੀਅਾ ਫੁਟਾਰਾ ਕਰੇ ਤੇ ਵਧੀਅਾ ਝਾੜੋ ਦੇਵੇ ?
(en)
Maharashtra
1509 ਨੂੰ 54 ਕਿੱਲੋ ਯੂਰੀਆ ਪੈਂਦੀ ਹੈ ਜਿਸ ਨੂੰ ਤੁਸੀ 2 ਹਿੱਸਿਆਂ ਵਿਚ ਵੰਡ ਕੇ ਖੇਤ ਵਿਚ ਪਾ ਸਕਦੇ ਹੋ ਇਸ ਤੋਂ ਇਲਾਵਾ ਇਸਦੇ ਵਿਚ 27 ਕਿੱਲੋ DAP ਖੇਤ ਵਿਚ ਪਾ ਸਕਦੇ ਹੋ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਇਸਦੇ ਵਿਚ ਤੁਸੀ 20 ਕਿੱਲੋ ਪੋਟਾਸ਼ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ ਸਿਉਂਕ ਦੇ ਲਈ ਤੁਸੀ Chlorpyriphos@1 ਲਿਟਰ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਸਪਰੇ ਕਰ ਸਕਦੇ ਹੋ ਗੋਭ ਦੀ ਸੁੰਡੀ ਜਾ ਜੜ ਦੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ fatera ਜਾ regent@5 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾ ਸਕਦੇ ਹੋ
fertra te regent. ਦੀ ਥਾਂ ਪਦਾਨ ਪਾ ਸਕਦੇ ਆ
Maharashtra
hnji tuc pdan pa sakde ho
sir 1121 lae nu 15 din ho gae hje changi tra chaliya nhi jani ki chngi tra hra nhi houya pate peele ne ..vse ehde vich hje koi khad nhi pai ki urea vich zing paun nal eh pate hare ho jange ?
(en)
Maharashtra
1121 de vich 36 killo urea prati acre de hisab nal paya janda hai.isto ilava isde vich 27 killo DAP payi jandi hai jekar tuc ichli fasl vich DAP payi hai ta tuhanu hun DAP paun di lod nahi hai.is to ilava isde vich 20 killo potash payi jandi hai. urea de nal tuc zinc 21% ja 33% vali pay ja sakdi hai. 21% vali zinc di matra 25 killo ate 33% vali zinc di matra 15-17 killo prati acre de hisab nal khet vich payi jandi hai.jekar patte sirre to peele pai rahe han ta tuc isde vich ferrous sulphate@1 killo nu 150 litre pani vic mila ke prati acre de hisab nal spray karo.
ਅੰਗੁਰ ਕਿਸ ਮਹੀਨੇ ਵਿੱਚ ਲਗਾਏ ਜਾਂਦੇ ਹਨ ਜੀ ?
(en)
Chandigarh
ਇਸਨੂੰ ਦਸੰਬਰ ਤੋਂ ਜਨਵਰੀ ਮਹੀਨੇ ਵਿੱਚ ਲਾਇਆ ਜਾਂਦਾ ਹੈ
Punjab
ਅੰਗੁਰ ਕਦੋ ਪੱਕਦੇ ਨੇ 2 ਮਹਿਨੇ ਹੋ ਗੲੇ ਲੱਗੇ ਨੇ ਪਰ ਖਾਣ ਦੇ ਯੋਗ ਨੀ
ਸਰ ਝੋਨੇ ਵਿੱਚ ਅੱਕ ਕੁਤਰ ਕੇ ਪਾੳੁਣ ਦੇ ਕਿ ਫਾੲਿਦੇ ਹਨ ਅਤੇ ਕਿ ੲਿਸਦਾ ਪਦਾਨ ਨਾਲੋ ਵੱਧ ਰਿਜਲਟ ਮਿਲ ਸਕਦਾ ਦੱਸਿਓ ਜਿ ਪੂਰੀ ਡਿਟੇਲ ਪਲੀਜ ?
(en)
Maharashtra
ਅੱਕ ਦੇ ਪੱਤਿਆਂ ਕੁਤਰ ਕੇ ਜੇਕਰ ਖੇਤ ਵਿਚ ਕੱਦੂ ਸਮੇ ਪਾਇਆ ਜਾਂਦਾ ਹੈ ਤਾ ਇਸਦਾ ਅਸਰ ਜ਼ਿਆਦਾ ਹੁੰਦਾ ਹੈ ਜੇਕਰ ਤੁਸੀ ਹੁਣ ਇਸਨੂੰ ਖੇਤ ਵਿਚ ਪਾਉਂਦੇ ਹੋ ਤਾ ਤੁਹਾਨੂੰ ਜ਼ਿਆਦਾ ਬਾਰੀਕ ਕੁਤਰ ਕੇ ਪਾਉਣਾ ਪਏਗਾ ਇਸਤੋਂ ਇਲਾਵਾ ਤੁਸੀ ਇਸ ਵਿਚ ਧਤੂਰੇ, ਨੀਮ ਅਤੇ ਅੱਕ ਦੇ ਪੱਤੇ @5 ਕਿੱਲੋ ਨੂੰ ਜੇਕਰ ਤੁਸੀ ਪਾਣੀ ਵਿਚ ਉਬਾਲ ਕੇ ਓਹਨਾ ਦੀ ਸਪਰੇ ਖੇਤ ਵਿਚ ਕਰਦੇ ਹੋ ਤਾ ਤੁਹਾਨੂੰ ਇਸ ਦਾ ਅਸਰ ਜਲਦੀ ਮਿਲਦਾ ਹੈ
Sir ji sade kol neli ravi di majj aa oh de soon vich 20 ku din pye aa ohnu kehdi khurak deyie ki dudh t leva chnga hove nd vitam H de rahe aa hor ki ki dayie ?
(en)
Rajasthan
ਤੁਸੀ ਪਸ਼ੂ ਨੂੰ ਬਾਕੀ ਖੁਰਾਕ ਦੇ ਨਾਲ ਨਾਲ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ
Punjab
Sir ji jdo is majj nu soua painda te soondi aa t jdo din 10 ku reh jande aa ta ise de thana vich dudh vagna shuru ho janda aa ki krie jo is di rokh tham ho ske
Es nu Liquid Intavita NH 1 litter 10-10ml swere shame deo Liquid Bovimen-GL 150ml 7ml rojana deo.
jhone da tana kala ho reha g kite kite koi hall dsso ?
(en)
Maharashtra
eh ulli rog ho sakda hai kirpa karke tuc isdi photo bhejo ta jo tuhanu is bare sahi jankari diti ja sake.
iss de vich fungus de kaarn dhabbe bn jande hnn ate kyi baar iss da tna galan v lagg janda hai. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
sir g mjj sui nu 21-22 din ho gye aa fat ni vddh rhi mjj nu knak da chokr te kachhi khani khll khwonde aa pr fer v fat ch koi point da v frk nahi aa rya ?
(en)
Rajasthan
ਤੁਸੀ ਪਸ਼ੂ ਚਾਰੇ ਦਾ ਨਾਲ ਨਾਲ 100 ਗ੍ਰਾਮ ਕੈਲਸ਼ੀਅਮ ਅਤੇ 100 ਗ੍ਰਾਮ ਸਰੋਂ ਦਾ ਤੇਲ ਤੇ ਇੱਕ ਚੁਟਕੀ ਨਮਕ ਪਾ ਕੇ ਸੱਤ ਦਿਨ ਤੱਕ ਖਵਾਓ ਇਸ ਨਾਲ ਫੈਟ ਵੱਧ ਜਾਵੇਗੀ ਜਾਂ ਫਿਰ ਦੇਸੀ ਕਪਾਹ ਦੇ ਵੜੇਵੇ ਜੇਕਰ ਮਿਲਦੇ ਹੈ ਤਾਂ ਚਾਰੋ ਤੇ ਬੀਟੀ ਕਾਟਨ ਦੀ ਵਰਤੋਂ ਬਿਲਕੁੱਲ ਨਹੀ ਕਰਨੀ
ਸਰ ਸੱਜਰ ਸੂਈ ਆ ਮੂਹਰਲੀ ਲੱਤ ਤੇ ਲੰਗ ਮਾਰਦੀ ਆ ਨਾ ਭਾਰ ਦਿੰਦੀ ਆ ਲੱਤ ਤੇ ?
(en)
Punjab
ਉਸ ਨੂੰ Sarakind plus ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸ ਦੀਆ ਰੋਜਾਨਾ 2 ਗੋਲੀਆਂ ਦਿਓ , ਇਸਦੇ ਨਾਲ ਤੁਸੀ Buffzone ਪਾਊਡਰ 50-50 ਗ੍ਰਾਮ ਸਵੇਰੇ ਸ਼ਾਮ ਦਿਓ ਅਤੇ ਉਸ ਨੂੰ Calcimust gel ਦੇਣੀ ਸ਼ੁਰੂ ਕਰੋ , ਇਸ ਨੂੰ 300 ਮਿਲੀ ਦਿਨ ਵਿਚ ਅਤੇ 3 ਦਿਨ ਲਗਾਤਾਰ ਦਿਓ ..
narma kadd nhi kr raha ki ilagg hai bhuut vrr roni kiti ?
(en)
Punjab
iss de upper gibberellic acid@250ml ja triacontanol@250ml ja dr.dalal ghol di spray ja npk 130045@2kg nu 150 ltr pani de nal mila ke spray kro. ihh narma growth kr lwega.
veer ji mari cow bacha sut gay gun daso ki kits jabe ki o dubra gaban ho jabe ?
(en)
Punjab
tuci uss nu metra liqued 100 ml rojana deo , iss nal bachedani di safai hoo jawegi, isde nal tuci agrimin super powder 50 gram rojana dena suru , iss nal heet vich aa jawegi...
dona di 1-1 packing deo ji.
narme vich white fly lai kehri dwai di varto kriea ?
(en)
Rajasthan
ਇਸ ਤੇ ਜਿਆਣ ਦੀ ਸਪਰੇਅ ਕਰ ਸਕਦੇ ਹੋਂ ਜਿਆਜ਼ ਸਪਰੇਅ ਤੁਸੀ ਖੁਦ ਵੀ ਤਿਆਰ ਕਰ ਸਕਦੇ ਹੋਂ ਤੇ ਸਾਡੇ ਕੋਲੋ ਵੀ ਮੰਗਵਾ ਸਕਦੇ ਹੋਂ ਇਸਨੂੰ ਬਣਾਉਣ ਦਾ ਤਰੀਕਾ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ 5 ਲੀਟਰ ਘੋਲ ਤਿਆਰ ਕਰਨ ਲਈ ਲੋੜੀਦੀਆਂ ਚੀਜਾਂ ਜਰੂਰੀ ਹਨ 200 ਗ੍ਰਾਮ ਨਿੰਮ ਦੇ ਪੱਤਿਆਂ ਦਾ ਅਰਕ 200 ਗ੍ਰਾਮ ਧਤੂਰੇ ਦੇ ਪੱਤਿਆਂ ਦਾ ਅਰਕ 200 ਗ੍ਰਾਮ ਅੱਕ ਦੇ ਪੱਤਿਆਂ ਦਾ ਅਰਕ 200 ਗ੍ਰਾਮ ਕਰੰਜ ਦੇ ਪੱਤਿਆਂ ਦਾ ਅਰਕ 200 ਗ੍ਰਾਮ ਤੁੰਮਿਆਂ ਦਾ ਅਰਕ 50 ਗ੍ਰਾਮ ਲਸਣ ਦਾ ਅਰਕ 50 ਗ੍ਰਾਮ ਤੰਬਾਕੂ ਦੇ ਪੱਤਿਆਂ ਦਾ ਅਰਕ 4 ਲੀਟਰ ਗਊ ਮੂਤਰ/ਮੱਝ ਦਾ ਮੂਤਰ ( ਜੇਕਰ ਦੇਸੀ ਗਾਂ ਦਾ ਹੋਵੇ ਤਾਂ ਵਧੀਆ ਹੈ ) ਤਿਆਰ ਕਰਨ ਦਾ ਤਰੀਕਾ ਇਹਨਾਂ ਸਭ ਚੀਜਾਂ ਨੂੰ ਮਿਲਾ ਕੇ 12-12 ਘੰਟੇ ਦੇ ਅੰਤਰਾਲ ਤੇ ਧੀਮੀ ਅੱਗ ਤੇ ਉਬਾਲ ਕੇ ਠੰਡਾ ਕਰ ਦਿਓ 3 ਵਾਰ 12-12 ਘੰਟੇ ਦੇ ਅੰਤਰਾਲ ਤੇ ਗਰਮ ਕਰਕੇ ਤੇ ਠੰਡਾ ਕਰਕੇ ਇਹ ਵਰਤਣ ਲਈ ਤਿਆਰ ਹੋ ਜਾਂਦਾ ਹੈ ਇਸ ਦੀ ਵਿਸ਼ੇਸ਼ਤਾ ਇਹ ਵੀ ਹੈ ਕਿ ਕਿ ਇਸਨੂੰ ਜਿੰਨਾਂ ਟਾਈਮ ਚਾਹੋ ਰੱਖ ਸਕਦੇ ਹੋ ਇਹ ਖਰਾਬ ਨਹੀ ਹੁੰਦਾ ਤੁਸੀ ਇਕ ਵਾਰ ਇਸ ਨੂੰ ਵਰਤ ਕੇ ਦੇਖੋ ਅਤੇ ਆਪਣਾ ਤਜ਼ਰਬਾ ਵੀ ਸ਼ੇਅਰ ਕਰੋ
MEUTHREN SUMITOMO ਕਿਸ ਲਈ ਹੈ ਇਸਦੀ ਕਿੰਨੀ ਮਾਤਰਾ ਕਿੱਲੇ ਵਿੱਚ ਵਰਤਨੀ ਹੈ ?
(en)
Punjab
Meothrin SUMITOMO ਦਾ technical Fenpropathrin (5%)·phoxime25%EC ਹੈ I ਏਹੇ ਇਕ ਕੀਟਨਾਸ਼ਕ ਹੈ ਜਿਸਦੀ ਵਰਤੋਂ ਨਰਮੇ ਵਿਚ cotton bollworm ਦੀ ਰੋਕਥਾਮ ਦੇ ਲਈ ਕੀਤੀ ਜਾਂਦੀ ਹੈ I ਤੁਸੀ ਇਸਦੀ 80-100 ml ਮਾਤਰਾ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰ ਸਕਦੇ ਹੋ I
Gobh di sundi nu marn da koi gharelu nuskha dasso tann jo sanu padan na pani pave ?
(en)
Gobh di Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
baare mein ki dawai Bataye ?
(en)
Maharashtra
Agar iske patte sire se peele pad rahe hain to aap isme ferrous sulpahte@1 killo ko 150 litre pani men mila kar prati acre ke hisab se spray karen. iske ilava aap isme gobh ki sundi check karen agar aapkosundi dikhayi de rahi hai to aap isme regent ja fatera @5 killo prati acre ke hisab se khet men daalen.
ghia ton lambe time takk fruit len layi ki kariye ?
(en)
isde uper tuc NPK 19:19:19@1 killo nu 150 litre panii vich mila ke prati acre de hisab nal spray karo. isde nal val di growth v hundi hai ate isda jhaad v vadh da hai.
सर इसमें कौन सी बिमारी है इसका इलाज बताएं?
(en)
Maharashtra
इसके ऊपर कीट का प्रभाव है जिसकी वजह से इसके पत्ते ऐसे हो रहे है इसकी रोकथाम के लिए आप क्लोरपाइरीफॉस 20 ई सी 1 लीटर या क्लोरैंटरानीलीपरोल 18.5 प्रतिशत एस सी 50 मि.ली. या डाइफलूबैंज़ियूरॉन 25 प्रतिशत डब्लयू पी 100-150 ग्राम की स्प्रे प्रति एकड़ में करें कीटनाशकों की स्प्रे सुबह या शाम के समय ही करनी चाहिए
Haryana
, sir code Vibe disposing ilaj ke liye
sat Sri akal ji bakria cows de comparison garmi zada manidya ne ya nhi khri nasal vdia hova ge j apa 4 Ku bakriya rakhniya hon ?
(en)
Punjab
hnji bakriya cows de comparison garmi ghat mandiya hun ji. bakriya garmi sehan kar lendiya hun . jekar tusi rakhniya hai ta beetal bakri peor nasal rakh lavo. eh kise farm to hi khareedo ta vadiya rahega ji.
apne punjab vich jeyadar beetal bakriya hi rakhde hun te age ehna de bache sale ho jande hun par loka nal network vadiya baneya hona chahida.
pathe kutrn wale toke kehri company de vdiya g purane lah ke new laune sandicate wale ?
(en)
ihh toka machine sbh local name de nal sale hundia hnn.. koi v iss de vich ihonja part nahi hunda hai jo ki particular company da howe. iss de vich sirf toke Ajanta comapny de hunde hnn.. ihh machine tuhanu heavy ate light quality de hisaab nal dekh ke laini pwegi. ihh sandicate jina heavy ho ske onna heavy lwo. kyuki ajj di date de vich jekar tuc halkia machina ate rate ghat nu dekh ke machine lwoge tan ohh 2-4 saal hi kaddegi...Iss di lod kisan nu lambe sme de lyi hundi hai. iss kr ke ihh sandicate wdia heavy duty wala lao... Koshish kro ki tuc purane sme wala sandicate hi lwo... uss di manyaad bhut hundi hai ate ohh hun walia machina nalo rugg v vadh khichda hai.
ਇਸਦਾ ਝੋਨੇ ਵਿੱਚ ਕੀ ਫਾਇਦਾ ਹੁੰਦਾ ਹੈ ਇਸਦੀ ਵਰਤੋਂ ਹੁਣ ਕਰਨੀ ਚਾਹੀਦੀ ਹੈ ਯਾਂ ਨਹੀਂ ?
(en)
ihh ikk fungicide hunda hai. jo ki jhone nu bhut saria bimaaria ton bachaunda hai. iss de vich carbendazim 12% ate mancozeb 63% hunda hai. ihh iss da salt hunda hai. ihh jhone de pattya upperle dhabbya, jda de vich kalapan ate tna galan nu rokda hai. iss di maatra 400gm prati acre hundi hai. iss nu tuc urea de nal v mila ke shitta de skde ho ate iss di tuc 150ltr pani de nal mila ke spray v kr skde ho. hun iss di spray kr skde ho.
ਮੇਰੀ ਮੱਝ ਸੁਣ ਚ 25 ਦਿਨ ਰਹਿ ਗੲੇ ਉਸ ਦੀ ਚੰਗਾੀ ਸੇਹਤ ਤੇ ਲੇਵੇ ਵਾਸਤੇ ਕਿ ਪਾੲਿਆ ਜਾਵੇ ?
(en)
Rajasthan
ਤੁਸੀ ਪਸ਼ੂ ਨੂੰ ਬਾਕੀ ਖੁਰਾਕ ਦੇ ਨਾਲ ਨਾਲ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਬਾਕੀ ਕੋਈ ਪ੍ਰੋਡਕਟ ਨਾਲ ਵਰਤਣਾ ਹੈ ਤਾਂ ਹੋਮੀਓਪੈਥਿਕ ਮੈੋਡੀਸਨ udder-tone ਦੇਣਾ ਸ਼ੁਰੂ ਕਰ ਦਿਓ
ਸਰ ਜੀ ਹਰੀ ਮਿਰਚ ਦੇ ਰੇਟ ਦਾ ਕਿਵੇ ਪਤਾ ਲੱਗਦਾ ਹੈ ?
(en)
Chandigarh
ਤੁਸੀਂ ਆਪਣੀ ਖੇਤੀ ਐੱਪ ਦੇ ਹੋਮ ਪੇਜ ਤੇ ਮੰਡੀ ਰੇਤ ਸੈਕਸ਼ਨ ਤੇ ਕਲਿੱਕ ਕਰਕੇ ਆਪਣੀ ਨਜ਼ਦੀਕੀ ਮੰਡੀ ਵਿੱਚ ਚਲ ਰਹੇ ਰੇਟ ਦਾ ਪਤਾ ਕਰ ਸਕਦੇ ਹੋਂ..
Dr.Sukhwinder Singh (vet)sir ji mene puchha tha ki meri bhains ko AI ke bad safed pani fata fata sa aata hai aap ne Jo medicine Metrixcef IU bachchedani me bharwane ke liye likha sir ji vo kitne din aur kitni bharwani hai btayen plz ?
(en)
Metrixcef dwai app 1 din bhrwaya , yeh puuri he bhrwani hoti hai , isse injection khtam hota hai ..
ਸਰ ਜੀ ਇਹ ਦਵਾਈ ਕੀ ਕੰਮ ਕਰੇਗੀ ਝੋਨੇ ਵਿੱਚ ?
(en)
Haryana
ਏਹੇ ਪ੍ਰੋਡਕਟ Bharat Insecticide ਦਾ ਹੈ I ਜਿਸਦੀ ਵਰਤੋਂ ਨਾਲ ਬੂਟੇ ਦੀ ਜੜ੍ਹਾਂ ਦੀ ਵਧੀਆ ਗਰੋਥ ਹੁੰਦੀ ਹੈ I ਝੋਨੇ ਵਿਚ ਏਹੇ ਜੜ੍ਹਾਂ ਦੀ ਗਰੋਥ ਕਰਦੀ ਹੈ ਜਿਸ ਨਾਲ ਪੈਦਾਵਾਰ ਵਿਚ ਵਾਧਾ ਆਉਂਦਾ ਹੈ I ਤੁਸੀ ਇਸਨੂੰ 5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਪਾ ਸਕਦੇ ਹੋ I
making more roots in paddy what is the reason ?
(en)
Chandigarh
There is no problem of having roots in the paddy. Whenever we plant the seedlings in the main field, the roots start developing which will help to increase crop growth. You don’t need to do any spray in this. ..
Sir ji kapas me fall ko girne se bachane ki koi spre btayen plz ?
(en)
iss pe app npk 130045@2kg ko 150 ltr pani mein daal kr prati acre pe spray krein. yeh fool girne band ho jayenge.
ਚੀਕੂ ਦੇ ਬੂਟੇ ਨੂੰ ਡੋਡੀਆਂ ਲੱਗ ਜਾਂਦੀਆਂ ਹਨ ਪਰ ਸੁੱਕ ਜਾਂਦੀਆਂ ਹਨ। ਇਸ ਦਾ ਇਲਾਜ ਦੱਸਿਆ ਜਾਵੇ ?
(en)
ਚੀਕੂ ਤੇ ਡੋਡੀ ਪੈਣ ਤੋਂ ਬਾਅਦ 1 ਗ੍ਰਾਮ bavistin ਦਵਾਈ ਨੂੰ 1 ਲੀਟਰ ਪਾਣੀ ਦੇ ਹਿਸਾਬ ਨਾਲ 2-3 ਸਪਰੇ 15 ਦਿਨ ਦੇ ਵਕਫ਼ੇ ਤੇ ਕਰੋ I
Sir jhona upr vl nu jayada vadh reha bt booja nhii mar reha ki vja ho skdi nd koi solution dso ?
(en)
Maharashtra
jhone da boojha bnaun layi tuc biovita@8 killo ja Tata Ralli gold@4 killo prati acre dehisab nal khet vich pao. eh fasl da boojha vadia bnaunde han.
veer apna jhona 40din da ho chalya Cartap paa diye ja kucu din rukk ke spray kriye ?
(en)
jekar soondi nahi hai tan ruk jao. je haigi tan iss di varto kr lao. jinne din soondi da hamla nahi dekhna nu mila reha odo tak wait krde rho. kyuki aje jhone da bhut sma pya hai. 50-55 dina te iss di lod pakka hi pai jandi hai. jine din langh rhe hai onne din iss di varto kite bina kadh lao. jekar 50 dina te iss di varto kroge tan soondi de lyi iss da asar 15-18 din tak rhega. ate iss nal jhona 70 dina te chla jawega.
sir gaa nu mestitis ho gya hai , uss ilagg krwaun ton badd varr varr ho jnda hai , isda koi ilagg dso ?
(en)
Rajasthan
ਸਭ ਤੋਂ ਪਹਿਲਾਂ ਤਾਂ ਖੁਦ ਕੁੱਝ ਗੱਲਾਂ ਦਾ ਧਿਆਨ ਰੱਖੋ ਕਿ ਪਸ਼ੂ ਨੂੰ ਚੋਣ ਤੋਂ ਤੁਰੰਤ ਬਾਅਦ ਬੈਠਣ ਨਾ ਦਿਓ ਬਾਕੀ ਜਦੋ ਵੀ ਕਿਤੇ ਮੈਸਟਾਈਟਸ ਦੀ ਬਿਮਾਰੀ ਨਜ਼ਰ ਆਵੇ ਤਾਂ ਮਿੱਠਾ ਸੋਡਾ ਤੁਰੰਤ ਦੇਣਾ ਸ਼ੁਰੂ ਕਰ ਦਿਓ 100-150 ਗ੍ਰਾਮ ਮਿੱਠਾ ਸੋਡਾ ਦੇਣ ਨਾਲ ਸ਼ੁਰੂਆਤੀ ਸਟੇਜ ਦੀ ਮੈਸਟਾਈਟਸ ਤੇ ਕੰਟਰੋਲ ਕੀਤਾ ਜਾ ਸਕਦਾ ਹੈ ਬਾਕੀ NDDB ਦਾ ਵੱਡੇ ਲੈਵਲ ਤੇ ਅਜ਼ਮਾਇਆ ਹੋਇਆ ਤਰੀਕਾ ਤੁਸੀ ਵਰਤੋ ਸਭ ਤੋਂ ਪਹਿਲਾਂ ਤੁਸੀ ਐਲੋਵੀਰਾਂ (ਕਮਾਰ) ਦੀ ਇੱਕ ਪੱਤੀ ਲੱਗਭੱਗ 250 ਗ੍ਰਾਮ ਜੜ ਕੋਲੋ ਕੱਟ ਲਵੋ ਜੇਕਰ ਥੱਲੇ ਤੋਂ ਚਿੱਟੀ ਲਾਈਨ ਤੋਂ ਥੱਲੋ ਕੱਟ ਲਵੋ ਪਰ ਧਿਆਨ ਰੱਖੋ ਕਿ ਉਸਦੀ ਜੈਲ ਥੱਲੇ ਨਾ ਡਿੱਗੇ ਇਸ ਲਈ ਤੁਰੰਤ ਉਸ ਨੂੰ ਕੱਟ ਕੇ ਉਲਟਾ ਕਰ ਲਵੋ ੳੇਸ ਤੋਂ ਬਾਅਦ ਉਸ ਨੂੰ ਕੱਟ ਕੇ ਛੋਟੇ ਛੋਟੇ ਟੁਕੜੇ ਕਰਕੇ ਮਿਕਸੀ ਵਿੋੱਚ ਪਾ ਲਵੋ ਉਸ ਵਿੱਚ 50 ਗ੍ਰਾਮ ਘਰੇਲੂ ਹਲਦੀ ਪਾ ਦਿਓ ਤੇ ਨਾਲ ਹੀ 15 ਗ੍ਰਾਮ ਚੂਨਾ ਉਸ ਵਿੱਚ ਪਾ ਲਵੋ ਹੁਣ ਇਸਨੂੰ ਮਿਕਸੀ ਵਿੱਚ ਮਿਕਸ ਕਰ ਲਵੋ ਮਿਕਸ ਹੋਣ ਤੋਂ ਬਾਅਦ ਇਹ ਇੱਟ ਦੇ ਰੰਗ ਵਰਗਾ ਲਾਲ ਜਿਹਾ ਜਾਵੇਗਾ ਉਸ ਤੋਂ ਬਾਅਦ ਇਸ ਵਿੱਚ ਥੌੜਾ ਜਿਹਾ 2-3 ਚਮਕ ਅਲੱਗ ਬਰਤਨ ਵਿੱਚ ਕੱਢ ਲਵੋਂ ਤੇ ਬਾਕੀ ਫਰਿੱਜ਼ ਵਿੱਚ ਰੱਖ ਲਵੋ ਜੋ ਅਲੱਗ ਕੱਢਿਆਂ ਹੋਵੇਗਾ 2-3 ਚਮਚ ਉਸ ਵਿੱਚ ਥੋੜਾ ਜਿਹਾ ਪਾਣੀ ਪਾ ਕੇ ਘੋਲ ਲਵੋ ਫਿਰ ਜਿਸ ਪਸ਼ੂ ਦੇ ਹਵਾਨੇ ਤੇ ਲਗਾਉਣਾ ਹੈ ਉਸ ਨੂੰ ਚੰਗੀ ਤਰਾਂ ਧੋ ਕੇ ਸਾਫ ਕਰ ਲਵੋ ਉਸ ਤੋਂ ਬਾਅਦ ਹਵਾਨੇ ਦੇ ਚਾਰੇ ਪਾਸਿਆਂ ਤੋਂ ਇਸ ਦੀ ਚੰਗੀ ਤਰਾਂ ਮਾਲਿਸ਼ ਕਰੋ ਹਰ ਇੱਕ ਘੰਟੇ ਬਾਅਦ ਜੋ ਫਰਿੱਜ ਵਿੱਚ ਬਚਿਆਂ ਮਟੀਰੀਅਲ ਹੈ ਉਸ ਵਿੱਚੋ ਇਸੇ ਤਰਾਂ ਹੀ ਘੋਲ ਤਿਆਰ ਕਰਕੇ ਮਾਲਿਸ਼ ਕਰਨੀ ਹੈ ਇਹ ਇੱਕ ਦਿਨ ਵਿੱਚ 8-10 ਵਾਰ ਮਾਲਿਸ਼ ਕਰੋ ਜੋ ਰਾਤ ਨੂੰ ਮਾਲਿਸ਼ ਕਰਨੀ ਹੈ ਉਸ ਵਿੱਚ ਥੌੜਾ ਜਿਹਾ ਸਰੌਂ ਦਾ ਤੇਲ ਵੀ ਮਿਕਸ ਕਰ ਸਕਦੇ ਹੋਂ ਜਿਸ ਨਾਲ ਸਾਰੀ ਰਾਤ ਇਸ ਦਾ ਅਸਰ ਰਹੇਗਾ ਹਰ ਰੋਜ਼ ਨਵਾਂ ਇਸੇ ਤਰਾਂ ਹੀ ਤਿਆਰ ਕਰਨਾ ਹੈ 5-6 ਦਿਨ ਲਗਾਤਰਾ ਇਸਤਰਾਂ ਨਾਲ ਮਾਲਿਸ਼ ਕਰਨ ਨਾਲ ਥਨੈਲਾ ਰੋਗ ਠੀਕ ਹੋ ਜਾਵੇ ਤਾਂ ਜੇਕਰ ਧਾਰ ਕਰੜੀ ਹੈ ਤਾਂ ਵੀ ਇਸ ਨਾਲ ਠੀਕ ਹੋ ਜਾਵੇਗੀ ਬਾਕੀ ਜੇਕਰ ਤੰਦਰੁਸਤ ਪਸ਼ੂ ਦੇ ਵੀ ਹਫਤੇ ਵਿੱਚ ਦੋ-ਤਿੰਨ ਦਿਨ ਇਸ ਤਰਾਂ ਨਾਲ ਮਾਲਿਸ਼ ਕਰਦੇ ਰਹੋਗੇ ਤਾਂ ਥਣਾਂ ਦੀ ਸਮੱਸਿਆਂ ਆਵੇਗੀ ਹੀ ਨਹੀ
jhona upar val nu jyada hunda buja ghat bnayia isde rokhtam lye kuchh dso ta jo buja bna ske ?
(en)
Maharashtra
jhone da boojha bnaun layi tuc biovita@8 killo ja Tata Ralli Gold@4 killo prati acre dehisab nal khet vich pao. eh fasl vich boojha bnaunda hai.
sir actara spray krnn ton badd 13045 krni hai , ehh kine dina te kr skde han iss vare dso ?
(en)
Maharashtra
Actara ik keetnashak hai jo tele chepe di roktham de layi istemal kiti jandi hai. isdi matra ik acre de layi 80gm hundi hai jisnu 150 litre pani vich mila ke prati acre de hisab nal spray karo. 13:00:45 vich potassium nitrate hundi hai jo ik khaad hai. isnu tuc actara di spray to 8-9 din bad khet vich spray kar sakde ho isdi matra ik acre de layi 2 killo nu 150 litre pani vich mila ke spray kiti jandi hai.
ਪਸੂਆ ਦੇ ਮੱਛਰ ਤੇ ਮੱਖ ਜਿਆਦਾ ਹੈ ਇਲਾਜ ਦੱਸੋ ਜੀ ?
(en)
ਪਸ਼ੂਆ ਤੇ ਸਰੋੰ ਦਾ ਤੇਲ ਅਤੇ ਮਿੱਟੀ ਦਾ ਤੇਲ ਜਾਂ ਡੀਜ਼ਲ ਬਰਾਬਰ ਮਾਤਰਾ ਵਿਚ ਪਾ ਕੇ ਮਿਕਸ ਕਰਕੇ ਪਸ਼ੂ ਉਪਰ ਹਲਕਾ ਛਿੜਕਾਅ ਕਰੋ ਨਾਲ ਹੀ ਮੱਛਰ ਵਾਲਾ ਬਲਬ ਵੀ ਲਾਉ
Sir meri bhains ko 10 mahine byai Ko ho gaye mene use kai bar AI karwai lekin ruk nahi rahi AI karwane ke bad safed pani dalti hai fata fata sa koi samadhan btayen ?
(en)
Aap use Metricef IU tube bachedani me bhrwae or sath me use Mintab ki 21 golia 1rojana Liquid Carofix-L 1 litter 50ml swere 50ml shame ko de fer ek heat miss karvae or ose Powder Agrimen super 1kg 100gm 20 din tak de or fer os ki AI krwa de
sir ji tiwana feed vadiya ya cargill di feed vadiya ?
(en)
Dono hi vadea ne. Es lai tusi dona ch
Vicho koi v varat sakde ho.
sir ji jhona 17 din da hai os wich nadeen bahut ne ohna di rokthaam layi kehri dawai wart sakde hai nomnigold da result best rahu ja koi hor dawai da naam dasiyo ji ?
(en)
Punjab
nomini gold di verto tuci jhone di bijayi toh 25-30 dina baad kro us toh phela jhone nu nukshan ho sakda hai.Isde vich tuci granite 240 SC(Penoxsulam) 40 ml nu 150 litr pani vich mila ke prti acre vich isdi spray kro nadeena di roktham ho jave gayi.
ਗਾਂ ਦਰਕਨੋ ਨਹੀਂ ਹੱਟਦੀ 2ਸਾਲ ਹੋ ਗਏ ਨੇ ਜੀ ?
(en)
Rajasthan
ਤੁਸੀ 100 ਗ੍ਰਾਮ ਮਹਿੰਦੀ , 50 ਗ੍ਰਾਮ ਹਲਦੀ , ਅਤੇ 200 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ 5-7 ਲਗਾਤਾਰ ਦਿਓ , ਇਸ ਨਾਲ ਫਰਕ ਪੈ ਜਾਵੇਗਾ ..
Punjab
ok sir
ਵੀਰ ਦਰਕੋਨ ਕੇ ਹੁੰਦਾ
Punjab
durkana means jive pashu garmi nal ghukde hun jive garmi mande hon.
सर जी मुंगफली की फसल में बिजाई से पहले 15 किलो डी.ए.पी अंतिम जुताई में डाली थी अब मुंगफली की फसल 1 माह की है अब पहली सिंचाई में बढ़वार के लिय युरिया+डी.ए.पी का घोल सिंचाई के साथ दे सकते है क्या अगर दे सकते है तो कितनी मात्रा में ?
(en)
Maharashtra
मूंगफली की पूरी फसल को यूरिया 9-18 किलो, DAP 25 किलो और पोटाश ,म्यूरेट ऑफ पोटाश 13-26 किलो प्रति एकड़ में जरुरत होती है अगर आप खेत में यूरिया को सीधा डालते है तो इसका असर ज्यादा होता है आप खेत में 9-18 किल्लो यूरिया और DAP की मात्रा 25 किलो खेत में डालें इस से फसल को असर भी पूरा मिलेगा और फसल भी अच्छी करेगी
sir johndere 28hp tractor Ka kya price hai ?
(en)
Maharashtra
Johndeere 3028 28hp 4x4 600000rs. ka hai or is ko khas bahwani ke lia tear kiah gaeah hai agar aap khridna chahte hai to aap apne najdiki Sidhu Agro Company, Jassur Pathankot Road Near Hyundai Dealership Jassur,kangra,himachal Pradesh,176201, Phone:9872365328 se samparak kar sakte hai
ਕਣਕ ਪੀਲੀ ਹੋਗੀ ਹੈ 666 ਬੀਜ ਹੈ ?
(en)
Gurpreet ji 666 variety jhone di hai. ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna di foliar spray hi kro. ihna nal zinc jrur mila lwo. iss nu urea de nal shitta na deo. ihh spray krn nal vadh kam krda hai.
red Bartlett pear ke bare main btaye aur iske plant kaha se milenge pear ki expensive variety btaye ?
(en)
Chandigarh
Red Bartlett: इस किस्म का लम्बे समय के लिए भण्ड़ारण किया जा सकता है हिमाचल प्रदेश और उत्तर प्रदेश में इस किस्म को मुख्य रूप से दरमियाने मौसम में उगाया जाता है इसके फल चमकीले और दिखने में दानेदार होते हैं जैसे इसका फल पकता है यह मीठा होता जाता है इसके अलावा Winter Nellis, Starking Delicious, Flemish Beauty, Secke, Comice, Conference, Star Crimson, Kiffer, Moti Dandi और Max Red किस्में भी अच्छा मुनाफा देती हैं.. इसकी पौधे लेने के लिए आप हिमाचल में Rajat Nishant Boitech को 7018039923, 9418839923 पर सम्परक कर सकते हैं..
plz reply karo ji farm wale ਸੂਰਾ daਬੀਮਾ karvana ji ?
(en)
ਹਾਜੀ ਪਹਿਲਾਂ ਕੁੱਝ ਪ੍ਰਾਈਵੇਟ ਕੰਪਨੀਆਂ ਬੀਮੇ ਕਰਦੀਆਂ ਸੀ ਪਰ ਹੁਣ ਕਰ ਨਹੀ ਰਹੀਆਂ ਬਾਕੀ ਤੁਸੀ ਜਦੋਂ ਬੈਕ ਲੋਨ ਲੈਂਦੇ ਹੋਂ ਉਦੋ ਬੈਕ ਵਾਲੇ ਹੀ ਕਰਵਾਉਦੇ ਹਨ ਇਸ ਲਈ ਤੁਸੀ ਬੈੱਕ ਤੋਂ ਹੀ ਪਤਾ ਕਰੋ ਉਹਨਾਂ ਕੋਲ ਲਿੰਕ ਹੁੰਦੇ ਹਨ ਜੀ
vpari apne farm to hi le jande hun aake .kite jan di jarurat nai hai ji.
ਰੇਤਲੀ jamin lyi kehdi-kehdi fasal vadia hai ji ਵਿਸਥਾਰ ਨਾਲ daso ji ?
(en)
Retli jameen de lyi arhar, gwara, narma, kpaah, tindia, sholle, moongfali vargia fasla lgaa skde ho.
Gibbarlic acid + urea + zinc ਦੀ ਸਪਰੇ ਕਿੰਨੀ ਮਾਤਰਾ ਵਿੱਚ ਇਕਠੀ ਕਰ ਸਕਦੇ ਹਾ । ਕਿਰਪਾ ਕਰਕੇ ਦੱਸੋ ?
(en)
Gibberellic acid @250ml + urea@2.5kg +zinc@0.5kg nu 150 ltr pani de nal mila ke spray kr skde ho. iss ton vadh maatra fasal nu nuksaan phuncha skdi hai.
Chelated zinc dosage kini hai
chelated zinc di maatra 200gm prati acre hundi hai.
chelated zinc di maatra 200gm prati acre hundi hai.
sir jhona vicho vicho enj ho reha koi hal dasso ji ?
(en)
Maharashtra
Pawinder ji kirpa karke isdi clear photo bhejo ta jo tuhanu is bare poori jankari diti ja sake.
sir g jhone de fotera lai tata di reejant vdia ja tata di ralli gold vdia ?
(en)
jhone de futtare de lyi tata da ralli gold kam krda hai. jo regent hai ihh patta lapet, gobh di soondi nu mardi hai. ralli gold di maatra 4kg prati acre hai. iss da tuc shitta de skde ho.
sir jhone Ch kine dina Ch sapry kariye ta jo dane foke na Rehan atte kedi sapry kariye ?
(en)
jdo jhone da nisaara shuru ho janda hai. uss sme iss de upper soondi wali spray kro. jhone de vich uss sme bareek soondi reh jandi hai. ohh dane nahi bnn dindi. uss sme soondi de lyi fame@20ml ja coragen@60ml ja Tata tukumi@100gm nu 150 ltr pani de nal mila ke prati acre te spray kro.
sir kya yah 20 din ki gabban cow ko de sakte h ?
(en)
Punjab
hanji de skde ho, ehh gaban safe deworming goli hai ..