Punjab
Search
ਸਰ ਜੀ ਅਮਰੂਦਾਂ ਵਿੱਚ ਸੁੰਡ ਕਿਵੇ ਪੈਂਦੇ ਹਨ ਕਿਰਪਾ ਕਰਕੇ ਹੱਲ ਦੱਸੋ ?
(en)
ਇਸਦਾ ਕਾਰਨ ਫ਼ਲ ਦੀ ਮੱਖੀ ਦਾ ਅਸਰ ਹੈ ਜੋ ਨਵੇਂ ਬਣ ਰਹੇ ਫਲ ਦੇ ਵਿਚ ਅੰਡੇ ਦਿੰਦੀ ਹੈ ਇਸਦੇ ਅੰਡਿਆਂ ਤੋਂ ਬਣੇ ਕੀੜੇ ਫ਼ਲ ਦੇ ਗੁਦੇ ਨੂੰ ਖਾਂਦੀ ਹੈ ਅਤੇ ਫ਼ਲ ਗਾਲਣਾ ਸ਼ੁਰੂ ਕਰ ਦਿੰਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ
sir ji ganne me top borar ki bimari aa gai hai kya ilaz hai ?
(en)
Maharashtra
iski roktham ke liye aap Rynaxypyr 20SC@60ml/acre ko 150 litre pani men mila kar spray karen.
Quinalphos 25%ec (celquin) insecticide h aur padan mila k kar sakte h ya nai kisi kissan ne hi bataya h mam
Punjab
10 kg per acer Padan daal do
ਵੀਰ ਜੀ ਆ ਕੱਟੀ ਦਾ ਧੁੰਨ ਤਾ ਸੁੱਕ ਗਿਆ ਪਰ ਆ ਜਨਮ ਤੋ ਹੀ ਮੋਟਾ ਜਿਹਾ ਇਹ ਨਹੀਂ ਸੁੱਕਿਆ ਕੀ ਹੋ ਸਕਦਾ ਇਹ ਅਤੇ ਇਲਾਜ ਦੱਸੋ ?
(en)
Rajasthan
ਇਸ ਨੂੰ ਹਰਨੀਆ ਹੋ ਸਕਦਾ ਹੈ , ਇਸਦੇ ਲਈ ਤੁਸੀ ਇਸ ਨੂੰ ਨਜ਼ਦੀਕੀ ਵਧਿਆ ਡਾਕਟਰ ਨੂੰ ਚੈੱਕ ਕਰਵਾਓ , ਜਿਸ ਨਾਲ ਇਸਨੂੰ ਚੰਗੀ ਤ੍ਰਾਹ ਚੈੱਕ ਕੀਤਾ ਜਾ ਸਕੇ ..
dear Sir. makki da rate app vich nhi dasya Hoya please tell me ?
(en)
Haryana
Makki da MSP rate sarkar valo iss saal 1700 rupee quintal rakhya gya hai pichle saal isda rate 1425 rupee quintal c.
15 ਦਿਨਾ ਦੀ ਕੱਟੀ ਆ ਉਸਦੀ ਮਾਂ ਮਰਗੀ ਉਹ ਦੁੱਧ ਨਹੀਂ ਪੀ ਰਹੀ ਕੋਈ ਹੱਲ ਦੱਸੋ ?
(en)
Rajasthan
ਤੁਸੀ ਇਸ ਨੂੰ ਨਜਦੀਕੀ ਡਾਕਟਰ ਨੂੰ ਬੁਲਾ ਕੇ ਚੈੱਕ ਕਰਵਾਓ , ਕਿਉਕਿ ਇਸ ਨੂੰ ਲੀਵਰ ਦੀ ਸਮੱਸਿਆ , ਬੁਖਾਰ ਜਾਂ ਕੋਈ ਹੋ ਸਮੱਸਿਆ ਹੋ ਸਕਦੀ ਹੈ ਇਸ ਨੂੰ ਦੇਖ ਕੇ ਇਲਾਜ ਕੀਤਾ ਜਾ ਸਕਦਾ ਹੈ
magnishim jhone lyi jrururi hai ja faltu khrchaaa hai ?
(en)
Maharashtra
magnesium sulphate fasl vich hra pan laike aunda hai eh ik sookham tat hai jis nal fasl hari bhari rehndi hai .tuc isnu khet vich pa sakde ho.isdi matra ik acre de layi ik killo nu 150 litre pani vich mila ke prati acre de hisab nal spray kiti jandi hai.
Sir iska result kasa hai or ye cotton pe koi side effect to nhi karegi na ?
(en)
Maharashtra
RYUSEI ik nadeennashak hai jisnu IFFCO valo tyar kita gya hai. isde vich Quizalofop Etyl 5% EC nam da salt hunda hai isdi matra ik acre de layi 400 ml nu 150 litre pani vich mila ke spray kiti jandi hai.isda koi side effect nahi hunda.isnu bijayi to 25-30 din bad khet vich spray kiti jandi hai.
Bathinda, Talwandi sabo ਦੇ ਏਰੀਏ ਵਿੱਚ ਗੰਡੋਏ ਮਿਲ ਜਾਣਗੇ ਜੀ ਤੇ ਕੀ ਰੇਟ ਤੇ ਮਿਲਣਗੇ ਜੀ ?
(en)
Punjab
ਗੰਡੋਏ ਖ੍ਰੀਦਣ ਲਈ ਤੁਸੀ ਅੰਗਰੇਜ ਸਿੰਘ ਜੀ 9417613396 ਨਾਲ ਗੱਲ ਕਰ ਸਕਦੇ ਹੋ
ਧੰਨਵਾਦ ਜੀ
ਮੋੜ ਮੰਡੀ ਤੋ ਮਿਲ ਜਾਣਗੇ ਸਰਚ ਮਾਰ ਲਵੋ ਬਰਮੀ ਕੰਮਪੋਟ ਮੋੜ ਮੰਡੀ ਤੇ
DuPont Galileo da ke result aaa g ?
(en)
Punjab
ehe ek fungicide hai. tuci isdi verto powdery mildew, downy mildew, peeli kungi, neck rot, blotch, ear disease, brown rust di roktham layi kar sakde hoi. iss di maatra 250ml prati acre hundii hai.Isda result vadhiya hai tuci isdi verto kar sakde ho.
eh ki bimari aa ji sfede nu ?
(en)
Haryana
Ehe safede vich patteya de dhabbe da rog hai jisdi roktham de layi tuci bavistin 50WP dwai di 1 gram matra nu 1 litr pani vich ghol ke 3-4 spray kro ehe spray tuci july di pheli barsat haun toh baad shru kar dvo.
Punjab
tnx sir
ਫਲਦਾਰ ਬੂਟਿਆ ਦਾ ਫਲ ਕਿੳੁ ਡਿੱਗ ਪੈਦਾ ਹੈ ਮਿਰਚਾ ਨੂੰ ਫੁੱਲ ਲਗਦਾ ਪਰ ਮਿਰਚਾ ਨੀ ਬਨਦੀ ?
(en)
ਫਲਦਾਰ ਬੂਟਿਆ ਦਾ ਫਲ ਡਿੱਗ ਜਾਣ ਦਾ ਕਾਰਨ ਬੂਟੇ ਵਿਚ NPK ਤੱਤ ਦੀ ਘਾਟ ਹੋ ਸਕਦੀ ਹੈ I ਮਿਰਚਾਂ ਵਿਚ ਤੁਸੀ NPK 19:19:19 @1 ਕਿਲੋ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰੋ ਉਸ ਨਾਲ ਇਸ ਸਮਸਿਆ ਦਾ ਹੱਲ ਹੋ ਜਾਵੇ ਗਾ I
Punjab
thank u ji
sir jhone vich nadin or mirch buti bahut hai, nomni gold di ik acre vich kinni jarurt hai ji ?
(en)
Haryana
Tuci Nomini gold di 100 gram matra nu 150 litr pani vich mila ke prti acre vich isdi spray kar sakde ho.iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai.
ਸਿਜੈਟਾ ਕੰਪਨੀ ਦੀ ਵਿਰਟਾਕੋ ਕੀ ਕੰਮ ਕਰਦੀ ਹੈ ਜੀ ?
(en)
Maharashtra
ਸਿਜੈਟਾ ਕੰਪਨੀ ਦੀ ਵਿਰਟਾਕੋ ਇਹ ਇਕ ਕੀਟਨਾਸ਼ਕ ਹੈ ਜੋ ਗੋਭ ਦੀ ਸੁੰਡੀ ਜਾ ਜੜ ਦੀ ਸੁੰਡੀ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤੀ ਜਾਂਦੀ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 2.5 ਕਿੱਲੋ ਦਾ ਛਿੱਟਾ ਦਿੱਤਾ ਜਾਂਦਾ ਹੈ
ਇਸ ਇਨਜੈਕਸਨ ਦੀ ਵਰਤੋਂ ਲੇਵਾ ਵਣਾਉਣ ਲਈ ਕਰ ਸਕਦੇ ਹਾ ਇਹ ਸਹੀ ਹੈ ਅਤੇ ਇਸ ਦੀ ਵਰਤੋ ਕਿਸ ਤਰ੍ਹਾ ਕਰਨੀ ਹੈ ?
(en)
Punjab
ਹਾਜੀ ਤੁਸੀ ਇਸ ਦੀ ਵਰਤੋਂ ਲੇਵਾ ਵਧਾਉਣ ਲਈ ਕਰ ਸਕਦੇ ਹੋਂ ਇਸ ਨੂੰ 10ml ਦੇ ਹਿਸਾਬ ਨਾਲ 2-2 ਦਿਨ ਛੱਡ ਕੇ ਪੰਜ ਇੰਜੈਕਸ਼ਨ ਇਸਦੇ ਲਗਾ ਸਕਦੇ ਸਕਦੇ ਹੋਂ ਜੇਕਰ ਇੰਜੈਕਸ਼ਨ ਨਹੀਂ ਲਾਉਣਾ ਤਾਂ ਇਹ ਸਾਲਟ ਲਿਕਵਿਡ ਵਿੱਚ ਵੀ ਆਉਦਾ ਹੈ ਉਹ ਵੀ ਪਿਆ ਸਕਦੇ ਹੋ
Punjab
Majh de suan toh kinne din pehla laune pende aw ji ae
Punjab
suun ton 1 mahina pehla suru kr skde ho...
sir jhonne nu paddan ja fer farterra payaa jawe dona vichoo kiraa best haii tehh ehh jhonne nu kine dina baad paa dena chidaa haii ?
(en)
Punjab
Ehe dono hi jhone vich jadda di sundi,gobh di sundi ate patta lapet di roktham de layi vrti jandi hai.tuci ehna dona vicho koi v vrt sakde ho dona da result vadhiya hai.jekar tuci padan paunde ho taan @5-7 kilo ja fir fertera@4 kilo nu tuci prti acre de hisab naal pa sakde ho.Jhone vich isdi verto tuci bijayi de 25-30 dina te kar sakde ho.
sir makka mai makda ghas bahut hai makka 40 se 42 din ka ho chuka hai dawai batao ?
(en)
Haryana
Makka mein makda ghas ki roktham ke liye aap isme Laudis jiska technical naam Tembotrione 42% SC hai iska istemal kare.Aap iss dwai ki 105 ml matra ko 150 litr pani mein mila kar prti acre mein iski spray kare makda ghas ki roktham ho jaye gi.
sir jo ghob di sundi hundi aa Oh shakhavan de bilkul ander luki hundi aa ki jo appan ghar tyar karde hann spray oh iste assar karegi jann us vich coloro add karea ?
(en)
Punjab
Sundi di roktham de layi tuhanu uss vich chloro paun di jrurt nhi hai kyu ki chloro di verto siyonk di roktham de layi kiti jandi hai isdi verto naal sundi di roktham nhi hundi hai.
veer g sadi majj sui nu 7 mahine ho gaye oh heat vich nahi aa Rahi ki daiye ?
(en)
Rajasthan
ਤੁਸੀ ਪਸ਼ੂ ਨੂੰ 100 ਗ੍ਰਾਮ ਪੁਰਾਣਾ ਗੁੜ ( ਜੇਕਰ ਸਾਲ ਪੁਰਾਣਾ ਹੋਵੇ ਤਾਂ ਵਧੀਆ ਰਹੇਗਾ) , 100 ਗ੍ਰਾਮ ਸਰੋਂ ਦਾ ਤੇਲ,100 ਗ੍ਰਾਮ ਕੈਲਸ਼ੀਅਮ ਨੂੰ ਆਪਸ ਵਿੱਚ ਮਿਲਾ ਕੇ 18-20 ਦਿਨ ਲਗਾਤਾਰ ਖਵਾ ਦਿਓ ਤੇ ਉਸ ਤੋਂ ਬਾਅਦ ਪਸ਼ੂ ਨੂੰ ਟੀਕਾ ਭਰਾਉਣ ਤੋਂ ਬਾਅਦ ਗੁੜ ਤੇ ਤੇਲ ਦੇਣਾ ਬੰਦ ਕਰ ਦਿਓ ਤੇ ਕੈਲਸ਼ੀਅਮ 200 ਗ੍ਰਾਮ ਨੂੰ ਜੌਂ ਦਾ ਦਲੀਆ ਬਣਾ ਕੇ ਉਸ ਨਾਲ ਖਵਾਓ
ਪੋਟਾਸ਼ ਅਤੇ ਯੂਰੀਆ ਅਤੇ ferrous oxide ਮਿਲਾ ਕੇ ਨਾਲ ਸਕਦੇ ਹਾਂ ?
(en)
Haryana
ਤੁਸੀ ਯੂਰੀਆ ਅਤੇ ferrous oxide ਨੂੰ ਮਿਲਾ ਕੇ ਪਾ ਸਕਦੇ ਹੋ ਪਰ ਪੋਟਾਸ਼ ਦੀ ਵਰਤੋਂ ਤੁਸੀ ਅਲੱਗ ਤੋਂ ਕਰੋ I
majja lyi koi vdia feed bnaun lyi vidhi dsso ?
(en)
Rajasthan
ਗਰਮੀਆਂ ਵਿੱਚ ਜੌਂ ਜਰੂਰ ਵਰਤਣੇ ਚਾਹੀਦੇ ਹਨ ਬਾਕੀ ਮੱਝਾਂ ਦੀ ਫੀਡ ਵਿੱਚ ਜੌਂ ਦੀ ਮਤਾਰਾ ਘੱਟ ਰੱਖਣੀ ਚਾਹੀਦੀ ਹੈ ਤੇ ਗੁਆਰੇ ਚੂਰੀ doc ਘੱਟ ਵਰਤਣੀ ਚਾਹੀਦੀ ਹੈ ਫੀਡ ਬਣਾਉਣ ਦਾ ਫਾਰਮੂਲਾ ਹੈ ਕਿ ਜੇਕਰ ਸੰਤੁਲਿਤ ਖੁਰਾਕ 100 ਕਿਲੋ ਬਣਾਉਣੀ ਹੈ ਤਾਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ I
jhone de pate purane barish nl lae rahe aa koi chinta wali gal hove ?
(en)
Punjab
Kirpa karke tuci isdi photo bhejo taan jo tuhanu iss baare jankari diti jaa sake kyuki patte lae da karn kuch hor v ho sakda hai.
mico raja ਨਾਮ ਦੀ ਦਵਾਈ ਦਾ िਰਜਲਟ िਕਵੇ ਅਾ 1121 ਤੇ ?
(en)
Punjab
Mico Raja ਦਵਾਈ ਦਾ ਕਿਰਪਾ ਕਰਕੇ technical ਨਾਮ ਦਸੋ ਤਾਂ ਜੋ ਤੁਹਾਨੂੰ ਇਸ ਦਵਾਈ ਦੀ ਸਹੀ ਵਰਤੋਂ ਬਾਰੇ ਪੂਰੀ ਜਾਣਕਾਰੀ ਦਿੱਤੀ ਜਾ ਸਕੇ I
Han ji tuc iss nu jhone de vich vart skde ho. iss di maatra 4kg prati acre hundi hai. iss da khet de vich ikkale da shitta de skde ho ja fir iss nu urea de nal paa skde ho. ihh jda di growth da kam krda hai.
Sir m45 original kis company da aunda ha te ਝੰਡੇ rog te kam karda ha ?
(en)
Haryana
M-45 ik fungicide hai jo kai companies da aunda hai par indofil di M-45 da result vadhiya maneya janda hai.Par isdi verto ਝੰਡੇ rog di roktham layi nhi kiti jandi hai.ਝੰਡੇ rog di roktham de lyi UPL di saaf@400gm nu urea de nal mila ke shitta de deo. jo hun tuc urea paoge iss de nal iss da shitta de deo. iss ton ilaava tuc oswal di combo 75@400gm prati acre de hisaab nal urea de nal shitta de skde ho. ihh kuch hadd tak control ho jawega. jekar tuc ihna kise hor company di v dwaayi lainde ho tan ihh dhyan rakho ki uss dwaayi de vich carbendazim 12% ate mancozeb 63% wala salt howe. ihh jhande rog di roktham krda hai.
ਸਰ ਜੀ ਸ਼ੌਸਲ ਮੀਡੀਅਾ ਤੇ ਬਹੁਤ ਕਿਸਾਨ ਵੀਰ ਕਹਿ ਰਹੇ ਅਾ ਕਿ ਪੋਟਾਸ਼ ਪਾੳੁ ਜਦੋ ਝੌਨਾ ਗੌਭ ਤੇ ਹੋੲਿਅਾ ਕਿੰਨੀ ਪਾੳੁਣੀ ਚਾਹੀਦੀ ੲੇ ੲਿਸ ਦਾ ਕੀ ਫਾੲਿਦਾ ਹੋਵੇਗਾ ?
(en)
jhone de vich iss di maatra 20kg prati acre hundi hai.
Punjab
ਬਾੲੀ ਜੀ ਪੋਟਾਸ਼ ਪਾੳੁਣ ਨਾਲ ਝੋਨੇ ਵਿੱਚ ਫੋਕ ਨਹੀ ਬਣਦੀ ਤੇ ਪੋਟਾਸ਼ ਪ੍ਤੀ ੲੇਕੜ 20-25 ਕਿਲੋ ਪਾ ਸਕਦੇ ਹਾ
22 g murk bhutt hundi aa khet ch koe pkka hall dsoo pls ?
(en)
Maharashtra
jhone vich nadeena di roktham de layi tuc Sathi@60gm, Topstar@45gm ja pretilachor@600ml nu 150 litre pani vich mila ke prati acre dehisab nal spray karo .
Sir ji apne retla vhan ha jhona growth ni kar reha ?
(en)
Punjab
Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
212 jhona 1 month da kiva a ji koi ghat ta nhi es vich urea puri krti a ?
(en)
Nahi ji iss de vich koi v ghaat nahi hai iss de patte hare hnn. iss de vich lohe di v ghat nahi hai.
ਜੇ ਆਪਾ ਪਸੂ ਦਾ ਬੀਮਾ ਕਰਾਉਣਾ ਹੋਵੇ ਤਾ ਕੀ ਕਰਨਾ ਚਾਹੀਦਾ ਹੈ ਇਸ ਬਾਰੇ ਜਾਣਕਾਰੀ ਦਿਉ ?
(en)
Punjab
ਜੇਕਰ ਤੁਸੀ ਆਪਣੇ ਪਸ਼ੂਆਂ ਦਾ ਬੀਮਾ ਕਰਵਾਉਣਾ ਚਾਉਦੇ ਤੁਸੀ ਪਸ਼ੂ ਧਨ ਬੀਮਾ ਯੋਜਨਾ ਰਾਹੀ ਆਪਣੇ ਪਾਸ਼ੂਆਂ ਦਾ ਬੀਮਾ IFFCO TOKIO ਤੋਂ ਕਰਵਾ ਸਕਦੇ ਹੋ 0161-2463911 Ludhiana, 0175-658301 Patiala.
Punjab
ਅਾਪਣੇ ਨਜਦੀਕੀ ਸਰਕਾਰੀ ਵੇਟਨਰੀ ਡਾਕਟਰ ਨਾਲ ਗੱਲ ਕਰੋ
solar palant bare information lyi contact number deo ji ?
(en)
Haryana
Solar plant bare information de layi tuci 9988445463 no. te boby ji nal contact kar sakde ho.
ਬਾਸਮਤੀ pb1 ਹੁਣ ਲਾ ਸਕਦੇ ਆ ?
(en)
Punjab
ਬਾਸਮਤੀ pb1 ਦੀ ਲੁਆਈ ਦਾ ਸਹੀ ਸਮਾਂ ਜੁਲਾਈ ਦਾ ਪਹਿਲਾ ਪੰਦਰਵਾੜਾ ਹੈ I ਇਸਦੀ ਦੇਰ ਨਾਲ ਬਿਜਾਈ ਕਾਰਨ ਇਸਦਾ ਝਾੜ ਘਟ ਆਵੇ ਗਾ ਜੀ ਅਤੇ ਬਿਮਾਰੀਆਂ ਦਾ ਹਮਲਾ ਵੀ ਵੱਧ ਹੋਵੇ ਗਾ I
sir jhona te kali paa skda aaa ?
(en)
Haryana
Jhone vich kalli paun layi PAU valo koi sifarish nhi kiti jandi hai.Kali di verto bordeux mixture bnaun de lyi kiti jandi hai but usdi verto baag layi kiti jandi hai jhone vich isnu paun layi nhi khea janda hai.
khet paani bhut ghat pinda hai ki kar sakde aa
Punjab
Isde vich tuci 3 kilo sulphur prti acre de hisab naal pao. Isde naal tuhadi iss smsya da hal ho jaave ga.
sir ਇਹ ਵੱਛੀ ਕਿਸ ਨਸਲ ਦੀ ਹੈ ?
(en)
Rajasthan
ਇਹ hf ਕ੍ਰੋਸ ਨਸਲ ਹੈ ..
sir Bayer waliya di movento energy da result Kive aa and Ede ch roger mix kr sakde aa and eh height vich help krugi koi ?
(en)
Punjab
Bayer di Movento Energy da technical Spirotetramat 11.01% + Imidacloprid 11.01% hai. Isdi verto baingan vich chitti makhi ate red spider mite ate bhindi vich red spider mite di roktham layi kiti jandi hai. Tuci isdi 75ml matra nu 100 litr pani vich mila ke isdi spray kro. Rogor nu iss nal mix naa kro dona di vakh vakh spray kro kyuki dono vakh vakh keeta di roktham layi vrte jande han ate ehe dono insecticide han iss karn ehe height vdaun vich help nhi krde.
ਸਰ ਜੀ ਝੋਨੇ ਦੇ ਵਿਚ ਡੀਲਾ ਹੈ 2-4d ਜਾ ਕੋਈ ਹੋਰ ਦਵਾਈ ਪਾ ਕਰ ਸਕਦੇ ਹਾਂ, ਨਾਲ ਡੋਜ ਜਰੂਰ ਦੱਸੋ ਸਰ ਜੀ ?
(en)
Haryana
ਝੋਨੇ ਦੇ ਵਿਚ ਡੀਲਾ ਨਦੀਨ ਦੀ ਰੋਕਥਾਮ ਦੇ ਲਈ ਤੁਸੀ 8 ਗ੍ਰਾਮ ਪ੍ਰਤੀ ਏਕੜ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਨੂੰ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰੋ
happy seeder kitho Milo new ?
(en)
Ihh tuc nabha area de vich pta kr skde ho. othe tuhanu ihh mil skda hai.
plzz ds do g koi hall ?
(en)
ਉਸ ਨੂੰ Liquid Laxovet 15ml 10 bunda din vich 3 varr deo nall hi os nu sarso da tell 200gm te vich haldi 50gm rojana 5 din tak deo
sir es jhoti de gas bht ban di hai..tan krk goha vaar vaar krdi a and baad ch jor mari jandi a .. ki krna chahida a g
Dairy faram karan ch koi faida hai, Jiwe ajj kal dodh da rate bahut jaada ghat aa Te feed da kharcha yaada, Tuhanu ki lgda ihh kitta hun faide wala haiga ja nai ?
(en)
Rajasthan
ਹਾਜੀ ਇਸ ਤਰਾਂ ਪਹਿਲਾਂ ਕਹਿਣਾ ਮੁਸ਼ਕਿਲ ਹੈ ਕਿ ਫਾਇਦਾ ਹੈ ਜਾਂ ਨਹੀ ਕਿਉਕਿ ਇਹ ਗੱਲਾਂ ਬਹੁਤ ਚੀਜ਼ਾਂ ਤੇ ਨਿਰਭਰ ਕਰਦੀਆਂ ਹਨ ਜਾਂ ਫਿਰ ਤੁਸੀ ਕਿਸ ਤਰੀਕੇ ਨਾਲ ਕਰ ਰਹੇ ਹੋਂ ਬਹੁਤ ਕਾਮਯਾਬ ਵੀ ਹੋਏ ਤੇ ਕੁੱਝ ਅਸਫਲ ਵੀ ਹੋਏ ਹਨ ਸੋ ਸਾਰਿਆ ਲਈ ਇੱਕੋ ਨਤੀਜਾ ਨਹੀ ਕੱਢਿਆ ਜਾ ਸਕਦਾ ਬਾਕੀ ਥੋੜੀ ਖੁਦ ਨੂੰ ਜਾਣਕਾਰੀ ਹੋਣੀ ਬਹੁਤ ਜਰੂਰੀ ਹੈ ਤੇ ਬਾਕੀ ਦੁੱਧ ਤੋਂ ਖੁਦ ਪ੍ਰੋਡਕਟ ਬਣਾ ਕੇ ਵੇਚੋਗੇ ਤਾਂ ਫਾਇਦਾ ਹੈ ਤੇ ਬਾਕੀ ਵੱਡੇ ਪੱਧਰ ਤੇ ਡੇਅਰੀ ਫਾਰਮ ਸ਼ੁਰੂ ਕਰਨ ਲਈ ਸਭ ਤੋਂ ਪਹਿਲਾਂ ਕਿਸੇ ਸਫਲ ਡੇਅਰੀ ਫਾਰਮਰ ਦੀ ਡੇਅਰੀ ਤੇ ਕੁੱਝ ਦਿਨ ਤੱਕ ਰਹਿ ਕੇ ਇਸ ਕੰਮ ਦੀਆਂ ਬਰੀਕੀਆਂ ਨੂੰ ਜਾਣੋ ਕਿਓੁਂਕਿ ਕੁੱਝ ਗੱਲਾਂ ਦਾ ਗਿਆਨ ਸਿਰਫ ਖੁਦ ਕੰਮ ਨੂੰ ਦੇਖਕੇ ਹੀ ਪਤਾ ਚੱਲਦਾ ਹੈ ਬਾਕੀ ਕੁੱਝ ਹੋਰ ਗੱਲਾਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੁਸੀ ਇੱਕੋ ਵਾਰ ਇਕੱਠੀਆਂ ਗਾਵਾਂ ਨਾ ਖਰੀਦੋ,ਗਾਵਾਂ ਨੂੰ 2 -2 ਮਹੀਨਿਆ ਤੇ ਵਕਫੇ ਤੇ ਖਰੀਦੋ ਜਾਂ ਫਿਰ 3 ਪਹਿਲਾਂ ਖਰੀਦ ਲਓ ਤੇ 3 ਮਹੀਨੇ ਬਾਅਦ ਫਿਰ ਖਰੀਦ ਲਵੋ ਇਸ ਨਾਲ ਦੁੱਧ ਦੀ ਕਮੀ ਨਹੀਂ ਆਵੇਗੀ ਪਸ਼ੂ ਦੀ ਨਸਲ ਸਭ ਤੋਂ ਜਿਆਦਾ ਜਰੂਰੀ ਹੈ ਪਸ਼ੂ ਖਰੀਦਣ ਵੇਲੇ ਕੋਸ਼ਿਸ਼ ਕਰੋ ਕਿ ਤਿੰਨ ਡੰਗ ਦੀ ਚੁਆਈ ਕਰਕੇ ਹੀ ਪਸ਼ੂ ਖਰੀਦੋ ਮੱਝਾਂ ਦਾ ਇੱਕ ਦਿਨ ਦਾ ਦੁੱਧ 12 ਲੀਟਰ ਅਤੇ ਗਾਵਾਂ ਦਾ ਦੁੱਧ 16-17 ਲੀਟਰ ਤੋਂ ਘੱਟ ਨਾ ਹੋਵੇ ਲਵੇਰੀਆਂ ਨੂੰ ਖਰੀਦਣ ਦਾ ਸਹੀ ਸਮਾਂ ਰੱਖੜੀਆਂ ਤੋਂ ਲੈ ਕੇ ਵਿਸਾਖੀ ਤੱਕ ਦਾ ਹੁੰਦਾ ਹੈ ਕਿਉਕਿ ਇਸ ਸਮੇਂ ਮੌਸਮ ਸੁਖਾਵਾਂ ਹੋਣ ਕਾਰਨ ਹਰਾ ਚਾਰਾ ਵੀ ਖੁੱਲਾ ਹੁੰਦਾ ਹੈ ਲਵੇਰੀਆਂ ਲਈ ਸ਼ੈਡ ਆਵਾਜਾਈ ਵਾਲੀ ਸੜਕ ਤੇ ਨਾ ਬਣਾਓ ਅਤੇ ਸ਼ੈਂਡ ਸੜਕ ਤੋਂ ਘੱਟੋ-ਘੱਟ 100 ਗਜ ਹਟਵਾ ਜਰੂਰ ਹੋਵੇ ਸ਼ੈਡ ਨੂੰ ਧੁੱਪ ਅਤੇ ਹਵਾ ਦਾ ਧਿਆਨ ਰੱਖ ਕੇ ਬਣਾਓ ਸ਼ੈਡ ਹਮੇਸ਼ਾ ਖੇਤ ਜਾਂ ਆਲੇ ਦੁਆਲੇ ਨਾਲੋ 2 ਫੁੱਟ ਉੱਚਾ ਬਣਾਓ ਕਿਉਕਿ ਨੀਵੀ ਥਾਂ ਤੇ ਪਾਣੀ ਖੜ ਜਾਂਦਾ ਹੈ ਜਿਸ ਕਾਰਨ ਗੰਦਗੀ ਪੈਦਾ ਹੋ ਜਾਂਦੀ ਹੈ ਤੇ ਬਾਕੀ ਪਸ਼ੂਆਂ ਦਾ ਮਲ-ਮੂਤਰ ਦਾ ਨਿਕਾਸ ਵੀ ਅਸਾਨੀ ਨਾਲ ਹੋ ਜਾਂਦਾ ਹੈ ਪਸ਼ੂਆਂ ਲਈ ਬਣਾਈ ਜਾਣ ਵਾਲੀ ਖੁਰਲੀ ਢਾਈ-ਤਿੰਨ ਫੁੱਟ ਚੌੜੀ ਹੋਣੀ ਚਾਹੀਦੀ ਹੈ ਖੁਰਲੀ ਤੇ ਖੜਨ ਲਈ ਇੱਕ ਪਸ਼ੂ ਨੂੰ ਤਕਰੀਬਨ ਚਾਰ ਫੁੱਟ ਜਗਾਂ ਚਾਹੀਦੀ ਹੈ ਮਤਲਬ 10 ਪਸ਼ੂਆਂ ਲਈ 40 ਫੁੱਟ ਲੰਬੀ ਖੁਰਲੀ ਬਣੇਗੀ ਡੇਅਰੀ ਫਾਰਮ ਨਾਲ ਸਬੰਧਿਤ ਸਮਾਨ ਰੱਖਣ ਲਈ ਸਟੋਰ ਬਣਾਓ ਪਸ਼ੂਆਂ ਦੀ ਵੰਡ/ਦਾਣਾ ਸਟੋਰ ਕਰਨ ਲਈ ਕਮਰਾ ਸਿਲਾਬ ਤੋਂ ਰਹਿਤ ਹੋਣਾ ਬਹੁਤ ਜਰੂਰੀ ਹੈ ਸ਼ੈਡ ਦਾ ਫਰਸ਼ ਪੱਕਾ, ਤਿਲਕਣ ਰਹਿਤ ਤੇ ਜਲਦੀ ਸਾਫ ਹੋਣ ਵਾਲਾ ਹੋਵੇ ਸ਼ੈਡ ਵਿੱਚ ਜਿੰਨਾ ਹੋ ਸਕੇ ਪਸ਼ੂਆਂ ਨੂੰ ਖੁੱਲਾ ਛੱਡੋ ਤੇ ਪਾਣੀ ਤੇ ਦਾਣਾ ਪੂਰਾ ਦਿਓ ਪਸ਼ੂ ਨੂੰ ਖੁੱਲਾ ਛੱਡਣ ਨਾਲ ਪਸ਼ੂਆਂ ਵਿੱਚ ਅਫਾਰੇ ਦੀ ਸਮੱਸਿਆਂ ਘੱਟ ਆਉਂਦੀ ਹੈ ਬਾਕੀ ਆਪਣੀ ਲੋੜ ਤੇ ਸਮਰੱਥਾਂ ਮੁਤਾਬਿਕ ਹੀ ਸਮਾਨ ਖਰੀਦੋ ਅਤੇ ਆਰਥਿਕ ਨੁਕਸਾਨ ਤੋਂ ਬਚਣ ਲਈ ਹਰੇਕ ਲਵੇਰੀ ਦਾ ਬੀਮਾ ਜਰੂਰ ਕਰਵਾਓ ਬਾਕੀ ਇਹ ਕੁੱਝ ਧਿਆਨ ਰੱਖਣ ਵਾਲੀਆ ਗੱਲਾਂ ਹਨ ਬਾਕੀ ਤੁਸੀ ਚਾਹੇ ਗਾਵਾਂ ਰੱਖੋ ਜਾਂ ਮੱਝਾਂ ਕੋਈ ਜਿਆਦਾ ਫਰਕ ਨਹੀ ਹੈ
Punjab
Gaava ta mere kol 20 ne bt feed da kharcha pathya da. . . Te hor medicine da paa laa ke bachat ghat te kharcha yaada aaa
Punjab
Milk saara 19. . 20 jnda aa
Punjab
19. . 20 litr rate jnda
Rajasthan
tuci milk to hor padarth tyar krke sale kr skde ho, jive dahi , lassi, ghhe, paneer, ehh chijja nu bnna ke tuci sale kr skdee ho, enna nal v vdia income ho jndi hai ,..
ਉਪਜਾਊ ਮਿੱਟੀ ਵਿੱਚ ਕਿੰਨੇ ਤੱਤ ਹੁੰਦੇ ਹਨ ਤੇ ਕਿੰਨੇ ਕਿੰਨੇ % ਜਰੂਰੀ ਹਨ ?
(en)
Chandigarh
ਇੱਕ ਉਪਜਾਊ ਮਿੱਟੀ ਵਿੱਚ ਬੁਨਿਅਦੀ ਪੌਸ਼ਟਿਕ ਪੌਦੇ ਲਈ (ਨਾਈਟ੍ਰੋਜਨ, ਫਾਸਫੋਰਸ ਅਤੇ ਪੋਟਾਸ਼ੀਅਮ ) ਸਾਰੇ ਪ੍ਰਮੁੱਖ ਪੌਸ਼ਟਿਕ ਤੱਤ ਹੁੰਦੇ ਹਨ ਅਤੇ ਘੱਟ ਮਾਤਰਾ ਵਿੱਚ (ਕੈਲਸ਼ੀਅਮ, ਮੈਗਨੀਸ਼ੀਅਮ, ਸਲਫਰ, ਆਇਰਨ, ਜ਼ਿੰਕ, ਤਾਂਬਾ, ਬੋਰਾਨ, ਮੋਲੀਬਡੇਨਮ, ਧਾਤੂ) ਕਈ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ
navroop singh G HF gaa 25 din tk sunn wale hai us di sehat kamzor hai us nu ki paya jawe vadewan di khal pa skde ha ?
(en)
Punjab
hanji de skde ho , isde nal tuci intavita-NH liqued 10ml -10ml swere sham dena suru kro , isde nal Metabolite powder di 1 puddi rojana deni suru kro , ate tuci Anabolite liqued 100ml -100ml swere sham de skde ho...
sat Sri akal ji pathya vich chabbi dig gai, mildi Ni Pai may be cow kha gai hova nuksaan ta Ni kra ge ?
(en)
Punjab
hnji es nu daily adha kilo khatiya galgaliya khawao eh kinnow tarah hundiya hun . esnu lagatar 10 din khavao. jekar chabi andar chali gayi hoe ta es nal gal ke nikal javegi.
Veer g Gobi saro nu hun beez sakde ha ?
(en)
Punjab
Gobi saro di bijayi da sahi sama 10 october toh 30 october huuda hai tuci hle isdi bijayi na kro.
sir narme vich chitta machar lai kehri dwai di varto kriyea ?
(en)
Maharashtra
Narme de upper Actara@80ml ja Triazophos@300ml ja Acephate@800gm nu 150 ltr paani de vich paa k prati acre te spray kro,,,ihh spreha chitta machar control kr laingia......
Punjab
Upl di ulala
I want to know about the best black grape variety and its plant availability ?
(en)
Chandigarh
For dry areas: For making raisins: Black Sahebi, For raw eating: Black Sahebi, Beauty Seedless, For juice making: Black Prince, For making vine: Cholhu Red and For low hilly areas: Beauty Seedless, are the best varieties to grow.. You can buy plants from Rajat Nishant Boitech 7018039923, 9418839923 bilaspur, HP.
sir jhone vich lagataar pani khadda rakhna sahi hai galan da darr ta nhi ?
(en)
Haryana
Jhone vich bijayi toh 2 hafte takk isnu lagataar pani dena jruri hai lekin uss toh baad tuci isnu paani uss vele dvo jado pani jajab hoye nu 2 din ho gay haun ate iss gal da v dhyan rakho ke zameen vich tredhaa naa pain.
ਸਰ ਜੀ ਇਸ ਕੰਪਨੀ ਦੇ ਪ੍ਰੋਡਕਟ ਵਧੀਆ ਹਨ ?
(en)
Haryana
Redisun ਦੇ ਪ੍ਰੋਡਕਟ ਕਈ ਕਿਸਾਨਾਂ ਵਲੋਂ ਵਰਤੇ ਜਾਂਦੇ ਹਨ ਅਤੇ ਇਹਨਾਂ ਪ੍ਰੋਡਕਟਸ ਦੇ ਰਿਜ਼ਲਟ ਵਧੀਆ ਮੰਨੇ ਜਾਂਦੇ ਹਨ ਤੁਸੀ ਇਹਨਾਂ ਦੇ ਪ੍ਰੋਡਕਟਸ ਦੀ ਵਰਤੋਂ ਕਰ ਸਕਦੇ ਹੋ I
ਝੋਨੇ ਚੱਲ ਨਹੀਂ ਰਿਹਾ ਕੋਈ ਤਣਾ ਨਹੀਂ ਕੱਢ ਰਿਹਾ es vich ento gold, ento psb, sri culaan, 80%jirm, 63 12. Etc pa dita hai g ?
(en)
iss di jda de vich gandha check kro kyi vaar ithe nematode bn janda hai iss di roktham de lyi furadon@7kg prati acre de hisab nal pao.
kadaknath kha se milega mujhe lena hai ?
(en)
Punjab
hnji kadaknath lene ke liye aap 7009534716 No. par sukhraj singh ji se contact kar sakde ho.
ਸਰ ਜੀ PR 121 ਦੇ ਪੱਤੇ ਪੀਲੇ ਹੋਏ ਹਨ ਕੋਈ ਹੱਲ ਦੱਸੋ ?
(en)
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
35 ਦਿਨਾਂ ਦੀ ਹੋਈ ਹੈ
Punjab
ਤੁਸੀ 21% ਵਾਲੀ ਜ਼ਿੰਕ @25 ਕਿਲੋ ਜਾ ਫਿਰ 33% ਵਾਲੀ ਜ਼ਿੰਕ @16 ਕਿਲੋ ਨੂੰ ਯੂਰੀਆ ਨਾਲ ਰਲਾ ਕੇ ਇਸਦਾ ਛਿੱਟਾ ਦੇ ਸਕਦੇ ਹੋ I
35 ਦਿਨਾਂ ਦੀ ਹੋਈ ਹੈ
Punjab
ਤੁਸੀ 21% ਵਾਲੀ ਜ਼ਿੰਕ @25 ਕਿਲੋ ਜਾ ਫਿਰ 33% ਵਾਲੀ ਜ਼ਿੰਕ @16 ਕਿਲੋ ਨੂੰ ਯੂਰੀਆ ਨਾਲ ਰਲਾ ਕੇ ਇਸਦਾ ਛਿੱਟਾ ਦੇ ਸਕਦੇ ਹੋ I
mai Abohar to belong karda ha g dist.fazilka .mere near kito tahi beri mil de boote mil sakde aa g agar mil sakde hai ta pls address ya contect no send kar deo g pls ?
(en)
Maharashtra
Thai apple ber de plant khridan lai tusi Pawan kumar 9878726420 ji nal samparak kar sakde ho. is da ik plant tuhanu 40-45 rs. tak mil jave ga.
Punjab
reply kro g plssss
ਨਿੰਬੂ ਨੂੰ ਇਹ ਕਿਹੜਾ ਰੋਗ ਹੈ ਇਸ ਦਾ ਉਪਾਅ ਦੱਸੋ ਜੀ ?
(en)
ਨੀਂਬੂ ਨੂੰ ਏਹੇ Red Scale ਨਾਮ ਦਾ ਰੋਗ ਹੋਇਆ ਹੈ I ਇਸਦੀ ਰੋਕਥਾਮ ਦੇ ਲਈ ਤੁਸੀ 1875 ml chlorpyriphos ਨੂੰ 500 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰੋ I ਇਸ ਨਾਲ ਇਸਦੀ ਰੋਕਥਾਮ ਹੋ ਜਾਵੇ ਗੀ I
ehh potash aa g 1 month de jiri ch paun da fyada hega ja na and sidi dosage kini pauni hai prati acre ?
(en)
jekar pehla potash nahi payi hai tan iss di varto hun kr skde ho. iss di maatra 5kg prati acre hundi hai. ihh dane wdia bnaundi hai.
pr 126 nu eh ki lagya ?
(en)
sir 777 jhona da nissra kado shuru hunda odo sundi lai hun ki kr sakda han ta jo foke na bana ?
(en)
ihh jhona pakkan de lyi 115-120 dina da sma lainda hai. iss de vich nisaara 75-80 dina de nede hona shuru ho janda hai. jo jhone de vich fok bndi hai. iss di spray di lod odo paindi hai jdo jhona dhodhe te hunda hai iss de daane aje bn rhe hunde hnn.. uss sme fame@20ml ja coragen@60ml ja Tata tukumi@100gm nu 150 ltr pani de nal mila ke prati acre te spray kro.
cargill de starter feed bare jankari deo ji ਕੱਟਰੂ ਕਮਜੋਰ ਨਾ ਹੋਵੇ ਕਟਰੂ ਨੂੰ ਲੋੜਵੰਦ ਦੁਧ ਪਿਲਾਉਣ ਬਾਰੇ ਵੀ ਦੱਸੋ ਕਿਨਾ ਦੁਧ ਕਿੰਨਾ ਟਾਈਮ ਛੱਡਣਾ ?
(en)
Rajasthan
ਪਹਿਲੇ ਦਿਨ ਉਸ ਦਿਨ ਢੇਡ ਲੀਟਰ ਤੋਂ ਸ਼ੁਰੂ ਕਰਕੇ ਢਾਈ ਲੀਟਰ ਡੰਗ ਤੱਕ ਲੈ ਜਾਓ ਤੁਸੀ ਤੀਸਰੇ ਮਹੀਨੇ ਤੋਂ ਬਾਅਦ ਦੁੁੱਧ ਬੰਦ ਕਰ ਦਿਓ ਜਿਹੜੀਆਂ ਵੱਛੀਆਂ 0 - 3 ਮਹੀਨਿਆਂ ਦੀਆਂ ਹੁੰਦੀਆ ਹਨ ਉਹਨਾਂ ਲਈ ਕਾਰਗਿੱਲ ਕੰਪਨੀ ਦਾ ਕਾਫ ਸਟਾਰਟਰ ਦਿਊ ਤੇ ਨਾਲ ਤੁਸੀ ਗੁਆਰੇ ਦੀ ਚੂਰੀ ਜਰੂ੍ਰ ਪਾ ਕੇ ਦਿਓ ਤੂੜੀ ਤੇ ਪੱਠੇ ਸ਼ੁਰੁਆਤ ਵਿੱਚ ਨਹੀ ਦੇਣੇ ਹੌਲੀ ਹੌਲੀ ਸ਼ੁਰੂ ਕਰੋ ਬਾਕੀ ਤੁਸੀ ਇਹ ਵੀਡੀਓ ਵੀ ਦੇਖ ਸਕਦੇ https://www.youtube.com/watch v=HlihILyYbos
?
(en)
Punjab
Kirpa karke apna swaal vistar naal pucho taan jo tuhanu usda shi jwab dita ja ske.
ans ni ditta ji ?
(en)
ihh lassi fungicide da kam krdi hai. iss di maatra 4ltr prati acre hundi hai. iss nu 100ltr pani de nal mila ke prati acre te spray kr skde ho. ihh bimaaria ton fasal nu bachundi hai. iss ton ilaava growth da kam v krdi hai.
ਮੇਰੀ ਗਾਂ ਤੇ ਮਝ ਦੋ ਦਿਨ ਤੋ ਗੋਹਾ ਬਹੁਤ ਢਿਲਾ ਕਰਦੀਆ ਨੇ ਕੋਈ ਇਲਾਜ ਦਸੋ ?
(en)
Rajasthan
ਇਹ ਅੱਜਕਲ ਪੱਠਿਆਂ ਤੇ ਰੇਹਾ ਸਪਰੇਆਂ ਤੇ ਯੂਰੀਆਂ ਦੀ ਵਰਤੋ ਜਿਆਦਾ ਹੋਣ ਕਾਰਨ ਮੁਸ਼ਕਿਲ ਆ ਜਾਂਦੀ ਹੈ ਸਭ ਤੋਂ ਪਹਿਲਾਂ ਉਸਦੀ ਖੁਰਾਕ ਚੈੱਕ ਕਰੋ ਮਲੱਪਾ ਵਾਲੀ ਗੋਲੀ ਦਿਉ ਤੇ ਲਿਵਰ ਟਾਨਿਕ ਪਿਆਓ ਕਿਸੇ ਵਧੀਆ ਕੰਪਨੀ ਦਾ ਇਕ ਕਿਲੋ ਸੌਂਫ ਲੈ ਕੇ ਕੱਚੀ ਭੁੰਨੀ ਕਰ ਲਵੋ ਹਰ ਰੋਜ ਸੌ ਗਰਾਮ ਦਿਉ ਤੇ ਇਸ ਦੇ ਨਾਲ ਸੁਹਾਜਣਾ ਦਰੱਖਤ ਦੇ 250-300 ਗ੍ਰਾਮ ਪੱਤੇ ਹਰ ਰੋਜ਼ ਪਸ਼ੂ ਨੂੰਂ ਖਵਾਓ ਜੇਕਰ ਨਾਲ ਮਿੱਠਾ ਸੋਡਾ 2 ਚਮਚ ਹਰ ਰੋਜ਼ ਦਿਾਂ ਤਾਂ ਵੀ ਵਧੀਆ ਰਹੇਗਾ
ਗਾ ਖੰਗ ਦੀ ਬਹੁਤ ਆ ਪੱਠੇ ਵੀ ਘੱਟ ਖਾਂਦੀ ਆ ਕਮਜੋਰ ਲਗਦੀ ਆ ਕੋਈ ਦੇਸੀ ਇਲਾਜ ਦੱਸੋ ?
(en)
Rajasthan
ਤੁਸੀ catcough ਦਵਾਈ ਦਿਓ 50gm ਦਿਓ ਤੇ ਇਸ ਦੇ ਨਾਲ ਮੁਲੱਠੀ 500 ਗ੍ਰਾਮ, ਕੱਚੀ ਅਲਸੀ 500 ਗ੍ਰਾਮ ਕਾਲਮੀਸੋਰਾ 50 ਗ੍ਰਾਮ ਤਿੰਨੇ ਚੀਜਾਂ ਪੀਸ ਕੇ ਗੁੜ ਵਿਚ ਮਿਲਾਕੇ ਸਵੇਰੇ ਸ਼ਾਮ ਚਟਾਉਂ ਜਾਂ ਫਿਰ ਇੱਕ ਗਲਾਸ ਮਲੱਠੀ ਪਾਣੀ ਵਿੱਚ ਉਬਾਲ ਕੇ ਪਿਆਓ ਤੇ ਨਾਲ ਹੀ ਉਸਨੂੰ ਮਲੱਪਾਂ ਵਾਲੀ ਗੋਲੀ ਦੇ ਕੇ ਵਧੀਆ ਕੰਪਨੀ ਦਾ ਲਿਵਰ ਟਾਨਿਕ ਪਿਆਉਣਾ ਸ਼ੁਰੂ ਕਰੋ
1 ਵਾਰੀ ਚ ਸਾਰਾ ਦੇਣਾ ਜਾ ਥੋੜ੍ਹਾ ਥੋੜ੍ਹਾ ਕਰਕੇ
Sir dasio
Liver tonic kehda best a
Rajasthan
liv 52 de sakde ho ji.
kinna dena g ik vaar
ਵੀਰ ਏਹ liv 52 ਮਨੁੱਖ ਵਾਲਾ
Sir das dio
jhone ch footar vaste ki pae ji .. 20 din ho ge lagge nu ?
(en)
Punjab
Jhone de vadiya futare de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.
Navroop singh ji ਗਾ ਦੇ ਥਣ ਬੰਦ ਹੋ ਗਿਆ ਸੀ ਡਾਕਟਰ ਨੇ ਸਿਲਾਈ ਮਾਰ ਕੇ ਖੋਲ ਦਿੱਤਾ ਸੀ ਹੁਣ ਫੇਰ ਥਣ ਬੰਦ ਹੋ ਰਿਹਾ ਮੈਂਨੂੰ ਲੱਗਦਾ ਥਣ ਦੇ ਸੁਰਾਖ ਮਾਸ ਵਧਦਾ ਕੋਈ ਪੱਕਾ ਇਲਾਜ ਦੱਸੋ ?
(en)
ਤੁਸੀ ਉਸ ਨੂੰ V-5 ਦੇ ਇੰਜੇਕਸ਼ਨ ਲਗਵਾਓ , ਇਸਨੂੰ 5ml ਲਗਾਉਣਾ ਹੈ ਅਤੇ ਇਕ ਇਕ ਦਿਨ ਦੇ ਫਰਕ ਨਾਲ ਲਗਵਾਓ , ਇਸਦੇ ਨਾਲ ਤੁਸੀ ਥਣ ਵਿੱਚੋ ਰੋਜਾਨਾ ਦੁੱਧ ਖਾਲੀ ਕਰਕੇ ਉਸ ਵਿਚ Prednis-SH tube ਚੜਵਾਓ , ਇਸ ਨੂੰ 5 ਦਿਨ ਲਗਾਤਾਰ ਚੜਵਾਓ , ਇਸ ਨਾਲ ਫਰਕ ਪੈ ਜਾਵੇਗਾ
Sir eh tube pehla use kar chuke a koi fark ne paia
tuci ek varr ehh injection ate tube bhrwao , jekar fir v assar na hoyaa tan duubara swal push skde ho..
Ok g