Haryana
Search
ਸਰ 1509, 1121ਬਸਪਤੀ ਦਾ ਕੀ ਰੇਟ ਆਵੇਗਾ ?
(en)
ਵੱਖ ਵੱਖ ਫ਼ਸਲਾਂ ਦੇ ਰੇਟ ਦੀ ਜੋ ਲਿਸਟ ਆਈ ਹੈ ਉਹ ਤੁਸੀ ਹੇਠਾਂ ਦੇਖ ਸਕਦੇ ਹੋ
jhone vich fatkary peas ka urea da nal mila ka pa sakde ha, kyo ki barish karan paani jada ho gya ha 15-20 din panni nahi la sakde ?
(en)
Maharashtra
hanji tuc isnu pees ke jhone vich urea de nal rla ke khet vich pa sakde ho isda asar ho jayega par jehdi sinchayi de pani nal payi jandi hai usda asar jyada hunda hai.
Sir sanu sukhchain te dhatoore de patte kithone milange sade tan nere koi hai Te ehna dian photoan bhejo doi ji ?
(en)
Chandigarh
Sukhchain de butte shehra vich aap road de ale duale lage mil jande han te je nai mil rahe ta tusi apne najdiki plant nursury to is de butte ja pate bare jan sakde ho tuhanu mil jan ge , Datura de bute apne ap hi sagne gha vali jaga te ug jande han es de pate bathu de pateah varge hare par bnavat vich chote hunde han ...
Sir pr jhona 25p31 hai g jda Brown rang di ho ke buta suk rha g roktham te upchar dso g ?
(en)
Maharashtra
isdiyan jda vich ulli rog lagya hoya hai jisdi roktham de layi tuc Saaf@500gm ja Saafilizer@500gm ja Thiophanate methyl@300gm nu 150 litre pani vich mila ke spray karo.is to ilava isdi gobh vich sundi check kro jekar sundi hai tuc fatera ja regent @5 killo prati acre de hisab nal khet vich pao.
ਸਰ ਜੀ ਝੋਨੇ ਦੇ ਵਿੱਚ ਨਦੀਨ ਮੋਥੇਂ ਦੀ ਰੋਕਥਾਮ ਲਈ ਕਿਹੜੀ ਦਵਾਈ ਦੀ ਦੀ ਵਰਤੋਂ ਕੀਤੀ ਜਾਂਦੀ ਹੈ ?
(en)
Punjab
ਝੋਨੇ ਦੇ ਮੋਥੇ ਦੀ ਸਮੱਸਿਆ ਹੋਵੇ ਤਾਂ 30 ਗਰਾਮ ਐਲਗਰਿਪ 20 ਡਬਲਯੂ ਜੀ ( ਮੈਟਸਲਫੂਰਾਨ) ਜਾਂ 16 ਗਰਾਮ ਸੈਗਮੈਂਟ 50 ਡੀ ਐਫ ( ਅਜਿਮਸਲਫੂਰਾਨ) ਜਾਂ 8 ਗਰਾਮ ਐਲਮਿਕਸ 20 ਡਬਲਯੂ ਪੀ (ਮੈਟਸਲਫੂਰਾਨ+ਕਲੋਰੀਮਿਯੂਰਾਨ) ਜਾਂ 50 ਗਰਾਮ ਸਨਰਾਈਜ 15 ਡਬਲਯੂ ਡੀ ਜੀ(ਇਥੋਕਸੀਸਲਫੂਰਾਨ) ਨੂੰ ਲੁਆਈ ਤੋਂ 20 ਦਿਨ ਬਾਅਦ 150 ਲਿਟਰ ਪਾਣੀ ਵਿੱਚ ਘੋਲ ਕੇ ਛਿੜਕਾਅ ਕਰ ਦਿਉ
ਸਰ CR 212 ਝੋਨੇ ਦਾ ਵਧੀਆ ਝਾੜ ਲੈਣ ਲਈ ਬੂਝੇ ਦੀਆ ਕਿਨਿਆ ਲਗਰਾ ਹੋਣੀਆ ਚਹੀਦੀਆ ਹਨ ( maximam kine lgra hundea han gg jhone dia 45 din tk) ?
(en)
Maharashtra
Jekar vaahn poora dakar hai ate pani ikk number hai tan iss dia laggra booja bnn te 35 tak ho jandia hnn..
सर सवेरे फूटाव वाली स्प्रे की थी 4 घंटे बाद मींह पड़ गया स्प्रे का असर हो गया होगा ?
(en)
Maharashtra
बारिश के कारण इस दवाई का असर कम हो गया होगा इसलिए आपको दवाई की स्प्रे दोबारा करनी पड़ेगी
Sir jo apan padan paunde aa esde sunya jameen nu bad ch change side effect phir assi gobh di sundi nu marn da tarika desi hai ji koi vadia poori detail deo ji ?
(en)
Maharashtra
Soondi di roktham de lyi tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
Sir saron di khal pai aa nal de kissan ne bahut vadia result aaea eh paa dia asi koi sidr efecct tan nhi ?
(en)
Maharashtra
ji nahi saro di khal ik jaivik hal hai jis nal fasl da vadha hunda hai.isda koi sude effect nahi hai. saro di khal di matra ik acre de layi 10-15 killo hundi hai jis nu 5-6 dina de layi 50 killo pani de vich bheo ke rakho. 6 din bad tuc isu 150 litre pani vich mila ke prati acre de hisab nal spray karo.
sir jhona laye nu 25 din hoge patte dekh ke daso koi problem ta ni jhone nu ?
(en)
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
ਸਤਿ ਸ਼੍ਰੀ ਅਕਾਲ ਇਹ 212 ਝੋਨਾ ਹੈ 25/7/18 ਨੂੰ ਲੱਗਾ ਸੀ ਇਸ ਨੂੰ 85 ਯੂਰੀਆ ਪੈ ਚੁੱਕੀ ਹੈ ਲੋਹਾ ਜਿੰਕ ਦੀ ਸਪਰੇ ਵੀ ਕੀਤੀ ਹੈ ਇਸਦੇ ਹੇਠਲੇ ਪੱਤੇ ਪੀਲੇ ਪੈ ਰਹੇ ਨੇ ਕੀ ਕਾਰਨ ਹੈ ਜੀ ਤੇ ਕੀ ਝੋਨੇ ਨੂੰ ਪਾਇਏ ਜੀ ?
(en)
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
Punjab
thanks sir g
Punjab
ਵੀਰ ਜੀ ਸਭ ਤੋ ਜਿਅਾਦਾ ਵਧੀਅਾ 12 +63 ਅਾ ੲੇਸ ਨਾਲ ਹਰ ਰੋਗ ਤੇ ਕੰਟਰੋਲ ਹੁੰਦਾ
DENITOL SUMITUMO ਵਿੱਚ ਕਿਹੜਾ TECHNICAL ਹੈ ਇਹ ਕਿਸ ਕਿਸ ਕੰਮ ਆਉਂਦੀ ਹੈ ?
(en)
Maharashtra
DENITOL SUMITUMO ਵਿਚ fenpropathrin ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਸਨੂੰ ਜ਼ਿਆਦਾਤਰ ਫਲਦਾਰ ਬੂਟਿਆਂ ਉਪਰ ਕੀਟਾਂ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ
LANO SUMITUMO ਵਿੱਚ ਕਿਹੜਾ TECHNICAL ਹੈ ਇਹ ਕਿਸ ਕਿਸ ਕੰਮ ਆਉਂਦੀ ਹੈ ?
(en)
Maharashtra
Lano Sumitomo ਇਸਦੇ ਵਿਚ PYRIPROXYFEN 10% ਨਾਮ ਦਾ ਸਾਲ੍ਟ ਹੁੰਦਾ ਹੈ ਇਹ ਇਕ ਕੀਟਨਾਸ਼ਕ ਹੈ ਜਿਸਦੀ ਮਾਤਰਾ ਇਕ ਢੋਲੀ ਦੇ ਵਿਚ 35-40 ml ਹੁੰਦੀ ਹੈ ਇਹ ਨਰਮੇ ਵਿਚ ਇਸਤੇਮਾਲ ਕੀਤੀ ਜਾਂਦੀ ਹੈ
HARU SUMITUMO ਵਿੱਚ ਕਿਹੜਾ TECHNICAL ਹੈ ਇਹ ਕਿਸ ਕਿਸ ਕੰਮ ਆਉਂਦੀ ਹੈ ?
(en)
Maharashtra
ਇਸਦੇ ਵਿਚ ਨਾਮ ਦਾ Tebuconazole 10% + Sulphur 65% WG ਸਾਲ੍ਟ ਹੁੰਦਾ ਹੈ ਇਹ ਇਕ ਉੱਲੀਨਾਸ਼ਕ ਹੈ ਜੋ ਫ਼ਸਲ ਨੂੰ ਉੱਲੀ ਰੋਗ ਤੋਂ ਬਚਾ ਕਰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 500 ਗ੍ਰਾਮ ਹੁੰਦੀ ਹੈ ਜਿਸਨੂੰ ਤੁਸੀ ਝੋਨੇ ਦੀ ਬਿਜਯੀ ਤੋਂ 10-15 ਦਿਨ ਬਾਦ ਛਿੜਕਾਵ ਕਰ ਸਕਦੇ ਹੋ
sir g 1121 lai nu aaj 14 din ho gae , os vich lagatar pani khada rakhiya hai es nu hwa kdo lavoni aa g .vahan kdo sukona g ?
(en)
Punjab
jhone di lvayi to bad lgatar 2 hafteya tak khet vich pani rakhna jaruri hunda hai os t bad tuc khet vich normal pani rakh sakde ho jis nal vahan jma v na suke ate khet vich pani jyada v na hoye.
red Bartlett pear ke baare mai btaye aur iska plants kaha se mil skte hain , pears ki mhngi bikne wali variety ke baare main bhi btaye ?
(en)
Chandigarh
Red Bartlett: इस किस्म का लम्बे समय के लिए भण्ड़ारण किया जा सकता है हिमाचल प्रदेश और उत्तर प्रदेश में इस किस्म को मुख्य रूप से दरमियाने मौसम में उगाया जाता है इसके फल चमकीले और दिखने में दानेदार होते हैं जैसे इसका फल पकता है यह मीठा होता जाता है इसके अलावा Winter Nellis, Starking Delicious, Flemish Beauty, Secke, Comice, Conference, Star Crimson, Kiffer, Moti Dandi और Max Red किस्में भी अच्छा मुनाफा देती हैं.. इसकी पौधे लेने के लिए आप हिमाचल में Rajat Nishant Boitech को 7018039923, 9418839923 पर सम्परक कर सकते हैं..
sir/madam, main neem plant apne 8 marla house di dwar de bilkul naal 2 feet chad ke laya hai koi house foundation nu khatra ta nahi, agar eih jado tree ban jayuga us time, plzz koi advice deo ?
(en)
Chandigarh
ਘੱਟੋ-ਘੱਟ ਇਸਨੂੰ 16-20 ਫੀਟ ਦੀ ਦੂਰੀ ਤੇ ਲਾਓ.. ਇਸਦੀਆਂ ਜੜਾਂ ਬਹੁਤ ਤੇਜੀ ਨਾਲ ਵਧਦੀਆਂ ਹਨ ਜੋਕਿ ਤੁਹਾਡੇ ਘਰ ਦੀਆਂ ਦੀਵਾਰਾਂ ਨੂੰ ਨੁਕਸਾਨ ਪਹੁੰਚ ਸਕਦੀਆਂ ਹਨ... ਇਸ ਦੀਆਂ ਜੜਾਂ ਅਤੇ ਟਾਹਣੀਆਂ ਨੂੰ ਵਧਣ ਲਈ ਜਿਆਦਾ ਜਗ੍ਹਾ ਦੀ ਲੋੜ ਹੁੰਦੀ ਹੈ..
ਸਰ ਝੋਨੇ ਵਿਚ ਇਕ ਬਾਰ ਯੁਰੀਆ ਪਾਇਆ ਕੀ ਹੁਣ ਖਲ ਦੀ ਵਰਤੋ ਕਰ ਸਕਦੇ ਹਾ ਤੇ ਕਿਨੀ ਤੇ ਕਿਵੇ ?
(en)
Maharashtra
ਹਾਂਜੀ ਤੁਸੀ ਸਰੋ ਦੀ ਖਲ ਦਾ ਇਸਤੇਮਾਲ ਕਰ ਸਕਦੇ ਹੋ ਇਹ ਇਕ ਜੈਵਿਕ ਹਲ ਹੈ ਜਿਸ ਨਾਲ ਖੇਤ ਵਿਚ ਸੂਖਮ ਤੱਤ ਦੀ ਕਮੀ ਪੂਰੀ ਹੁੰਦੀ ਹੈ ਜੇਕਰ ਤੁਸੀ ਖੇਤ ਵਿਚ ਸਰੋ ਦੀ ਖਲ ਦਾ ਇਸਤੇਮਾਲ ਕਰਦੇ ਹੋ ਤਾ ਤੁਹਾਨੂੰ ਯੂਰੀਆ ਦਾ ਇਸਤੇਮਾਲ ਕਰਨ ਦੀ ਲੋੜ ਨਹੀਂ ਪੈਂਦੀ ਇਸਦੀ ਮਾਤਰਾ ਇਕ ਏਕੜ ਦੇ ਲਈ 10-15 ਕਿੱਲੋ ਸਰੋ ਦੀ ਖਲ ਦੀ ਲੋੜ ਪੈਂਦੀ ਹੈ ਜਿਸਨੂੰ ਤੁਸੀ ੫-੬ ਦਿਨ ਲਈ 50 ਲਿਟਰੇ ਪਾਣੀ ਵਿਚ ਭਇਓ ਕੇ ਰੱਖੋ 6 ਦਿਨ ਬਾਦ ਤੁਸੀ ਇਸਨੂੰ 150 ਲਿਟਰੇ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
Punjab
ਤੇ ਇਸ ਨੁੰ ਕਿਨੀ ਬਾਰ ਪਾਉਣਾ ਹੈ ਝੋਨੇ ਵਿਚ
Maharashtra
ਤੁਸੀ ਇਸਨੂੰ 15-20 ਦਿਨ ਦੇ ਫਾਸਲੇ ਤੇ 2 ਵਾਰ ਸਪਰੇ ਕਰ ਸਕਦੇ ਹੋ |
ਮੈਂ 1121 ਦੀ ਫਸਲ 16 ਜੁਲਾੲੀ ਨੂੰ ਲਗਾੲੀ ਹੈ ਜੀ, ੲਿਸਨੂੰ ਪਾਣੀ ਲਗਾੳੁਣ ਤੇ ਯੂਰੀਅਾ ਵਗੈਰਾ ਪਾੳੁਣ ਦਾ ਤਰੀਕਾ ਤੇ ਸਮਾਂ ਦਸਿਓ ਜੀ, ਧੰਨਵਾਦ ਜੀ ?
(en)
Maharashtra
ਝੋਨੇ ਵਿਚ ਬਿਜਾਈ ਤੋਂ 18 ਦਿਨ ਬਾਦ ਖਾਦਾਂ ਪਾਉਣੀਆਂ ਸ਼ੁਰੂ ਕਰੋ ਜਿਸ ਵਿਚ 36 ਕਿੱਲੋ ਯੂਰੀਆ , 27 ਕਿੱਲੋ ਡਾਪ ਅਤੇ 20 ਕਿਲੋ ਪੋਟਾਸ਼ ਪਾਈ ਜਾਂਦੀ ਹੈ ਜੇਕਰ ਤੁਸੀ ਪਿਛਲੀ ਫ਼ਸਲ ਵਿਚ DAP ਪਾਈ ਹੈ ਤਾ ਤੁਹਾਨੂੰ ਹੁਣ DAP ਪਾਉਣ ਦੀ ਲੋੜ ਨਹੀਂ ਹੈ ਇਸ ਤੋਂ ਇਲਾਵਾ ਏਕੜ ਤੁਸੀ ਜ਼ਿੰਕ ਖੇਤ ਵਿਚ ਪਾਉਣਾ ਚਾਹੁੰਦੇ ਹੋ ਤਾ ਤੁਸੀ 21% ਜਾ 33% ਵਾਲੀ ਜ਼ਿੰਕ ਖੇਤ ਵਿਚ ਪਾ ਸਕਦਾ ਇਹੋ 21% ਵਾਲੀ ਜ਼ਿੰਕ ਦੀ ਮਾਤਰਾ 25 ਕਿੱਲੋ ਅਤੇ 33% ਵਾਲੀ ਦੀ ਮਾਤਰਾ 15-17 ਕਿੱਲੋ ਹੁੰਦੀ ਹੈ ਜੇਕਰ ਤੁਸੀ ਇਹ ਪੂਰੀ ਮਾਤਰਾ ਖੇਤ ਵਿਚ ਪਾਈ ਜਾਂਦੀ ਹੈ ਤਾ ਤੁਹਾਨੂੰ ਦੁਬਾਰਾ ਖੇਤ ਵਿਚ 2-3 ਸਾਲ ਤਕ ਯੂਰੀਆ ਪਾਉਣ ਦੀ ਲੋੜ ਨਹੀਂ ਪੈਂਦੀ
tricontanol liquid di sapry karni c vich zink mix kar sakde a ji chilated ja fungiside ja fame ehna de vich mix kar sakde a tricontanole liquid ?
(en)
Maharashtra
ji nahi tuc ehna di alag alag to spray karo . eh ik growth regulator hai jisdi matra ik acre de layi 300 ml hundi hai. tuc isde nal kise v fungicide, herbicide nu mila ke khet vich nahi pa sakde.
sir aa Dekho patte kive de hoge ?
(en)
iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.
Punjab
ੲੇਸ ਤੇ 12+63ਦੀ ਸਪਰੇ ਕਰਦੋ
sir ji pasuan nu machhran ton bachun da koi hal daso bulb tan kush ni karde ?
(en)
Punjab
ਤੁਸੀ ਘਾਹ ਤੇ ਨਿੰਮ ਦੇ ਪੱਤਿਆਂ ਦੀ ਧੂਣੀ ਬਾਲ ਕੇ ਧੂਆ ਕਰ ਦਿਓ ਤੇ ਨਾਲ ਹੀ dermeez ਨਾਮ ਦੀ ਦਵਾਈ 1-2ml ਨੂੰ ਇੱਕ ਲੀਟਰ ਪਾਣੀ ਵਿੱਚ ਘੋਲ ਕੇ ਪਸ਼ੂ ਤੇ ਮਲ ਦਿਓ ਇਹ zydus ਕੰਪਨੀ ਦੀ ਦਵਾਈ ਹੈ ਜਾਂ ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ
kinu ke pode lagaane ki apas mein distance kitni raheni chahiye ?
(en)
Chandigarh
ਪੌਦਿਆਂ ਵਿੱਚਲਾ ਫਾਸਲਾ 6×6 ਮੀਟਰ ਰੱਖੋ
sir patiha wali spray kine dina de jhone te krni chahidi hai , isde ki fyade hai ?
(en)
Haryana
Pathiyan vali spray ik growth promotor hai jo fasl vich sookham tat di kami nu poora kardi hai . isde layi ik acre layi 15-18 pathiyan di lod hundi hai jisnu 50 litre pani vich 3-4 din layi rakh dita janda hai . 4 din bad isnu 150 litre pani vich mila ke prati acre de hisab nal khet vich spray kiti jandi hai.isdi jhone di lvayi to bad pehli spray kiti jandi hai 40 ve din dooji spray kiti jandi hai 55 ve din teeji ate 70 ve din chauthi spray kiti jandi hai.
Haryana
Pathiyan vali spray ik growth promotor hai jo fasl vich sookham tat di kami nu poora kardi hai . isde layi ik acre layi 15-18 pathiyan di lod hundi hai jisnu 50 litre pani vich 3-4 din layi rakh dita janda hai . 4 din bad isnu 150 litre pani vich mila ke prati acre de hisab nal khet vich spray kiti jandi hai.isdi jhone di lvayi to bad pehli spray kiti jandi hai 40 ve din dooji spray kiti jandi hai 55 ve din teeji ate 70 ve din chauthi spray kiti jandi hai.
ਸਰ ਜੀ ਅਗਸਤ ਮਹੀਨੇ ਚ ਕੇਹੜੇ ਕੇਹੜੇ ਫੁੱਲ ਲਾੲੇ ਜਾ ਸਕਦੇ ਹਾਂ ਫੁੱਲਾਂ ਦੇ ਬੀਜ ਜੋ ਅਗਸਤ ਮਹੀਨੇ ਲਾੲੇ ਜਾ ਸਕਦੇ ਹਨ ?
(en)
Chandigarh
ਅਗਸਤ ਮਹੀਨੇ ਵਿੱਚ ਤੁਸੀਂ ਸਿਰਫ ਗੇਂਦੇ ਦੇ ਬੀਜ ਬੀਜ ਸਕਦੇ ਹੋਂ...
Punjab
ਸ਼ੁਕਰੀਅਾ ਜੀ ਬਹੁਤ ਬਹੁਤ ਬੀਜ ਤੋੰ ਬਿਨਾਂ ਬੂਟੇ ਲਾੲੇ ਜਾ ਸਕਦੇ ਹਨ ਜੀ
Chandigarh
ਤੁਸੀਂ ਸੁੱਕੇ ਫੁੱਲਾਂ ਨੂੰ ਹੱਥਾਂ ਨਾਲ ਆਰਾਮ ਨਾਲ ਮਸਲ ਕੇ ਵੀ ਜਮੀਨ ਵਿੱਚ ਪਾ ਸਕਦੇ ਹੋਂ.. ਪਰ ਬੀਜ ਬੀਜਣ ਦਾ ਤਰੀਕਾ ਜਿਆਦਾ ਸਹੀ ਰਹਿੰਦਾ ਹੈ..
Punjab
ਸ਼ੁਕਰੀਅਾ ਜੀ... ਕੀ ਗੇਂਦੇ ਦੇ ਫੁੱਲ ਤੋਂ ਸਿਵਾੲੇ ਹੋਰ ਫੁੱਲਾਂ ਦੇ ਬੂਟੇ ਵੀ ਲਾੲੇ ਜਾ ਸਕਦੇ ਹਨ..
Punjab
ਅੱਛਾ... ਗੇਂਦੇ ਦੇ ਫੁੱਲ ਤੋਂ ਸਿਵਾੲੇ ਹੋਰ ਫੁੱਲਾਂ ਦੇ ਨਿੱਕੇ ਬੁਟੇ ਲਾੲੇ ਜਾ ਸਕਦੇ ਹਨ,, ਅਗਸਤ ਅਾਖਰੀ ਹਫਤੇ ਚ
ਝੋਟੀ ਇਕ ਮਹੀਨਾ ਰਹਿੰਦਾ ਸੁਣ ਚ, ਗੋਹਾ ਕਰਨ ਤੋਂ ਬਾਅਦ ਜੋਰ ਮਾਰੀ ਜਾਦੀਂ ਏ ਇਲਾਜ ਦਸੋ ਵਧੀਆ ਦਵਾਈ ਵਗੈਰਾ ਖਾਂਦੀ ਨੀ ਹਲ ਦਸੋ ਜੀ ?
(en)
ਉਸ ਨੂੰ Laxovet 15ml ਦਵਾਈ ਦੀਆ 10-10 ਬੂੰਦਾਂ ਦਿਨ ਵਿੱਚ ਤਿੰਨ ਵਾਰ ਦਿਓ ਅਤੇ 200 ਗ੍ਰਾਮ ਸਰੋਂ ਦੇ ਤੇਲ ਵਿਚ 50 ਗ੍ਰਾਮ ਹਲਦੀ ਮਿਕਸ ਕਰਕੇ 5 ਦਿਨ ਦਿਓ ..
sir jekar khet vich padan na pauni howe os di jga te ki vart sakde ha te usada asar kina time rahega gob di sundi nu rokan vaste ki sir padan jaruri hai ja fir koi sprey ?
(en)
Maharashtra
jekar tuc khet vich pdan di varto nahi karna chauhnde ta tuc fatera ja regnet khet vich pa sakd eho isdi matra ik acre de layi 5 killo hundi hai. is to ilava tuc jaivik tareeke nal Soondi di roktham de lyi hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.
vajan ghataun bare ?
(en)
Punjab
hnji tusi apna question thoda detail vich pusho ta jo tohanu sahi jankai ditti jave ji .
pat gatun bare pushia see
Cotton crop mei pani jada hua leaves yellow color hojare kuch solution bataye ?
(en)
Maharashtra
narme ke khet men pani jyada hone ke karn isme peelapan aa jata hai aur kayi bar fungus ke karn bhi patte peele ho jate hai.iski roktham ke iye aap 400gm copper oxychloride ko 150 litre pani men mila kar prati acre ke hisab se spray karen.
sir iska kya fayda h narme me kya isko NPK k saath spry kr sakte h ?
(en)
Maharashtra
NPK de nal yaravita zintrac mix kr k spray na kro. Yaravitatrac de vich zinc hundi hai. isde vich 39% zinc ate 0.9 % nitrogen hundi hai isda istemal 1 ml/ litre pani de hisab nal kita janda hai. eh fasl vich sookham tat di kami nu poora kardi hai. isnu alag to spray kita janda hai.
Apni Majh da Pichle sue 12 kg Dudh si, is war 6 kg toh nhi vadh rahi main usnu ostovet chelated forte, milk out, cfc te Leti pa rahya aa koi hal Daso jis nal dudh vadh jave ?
(en)
Punjab
ehh pashu di ek dum khurak change krke v ho jnda hai , tuci uss nu khurak vdia matra vich deni suru kro , ate enna sare product de nal tuci majj nu Power Zip powder dena suru kro , iss nu 50 gram rojana deo ...
ਬਾਸਮਤੀ 1121 ਝੋਨੇ ਦੀ ਲਵਾਈ ਕਰੀ ਜਾਨੇ ਆ ਪਨੀਰੀ ਨੂੰ ਕੀੜੀ ਪੈ ਗਈ ਹੈ ਦਵਾਈ ਕਿਹੜੀ ਪਾਈਐ ਜੀ ਰਿਬਟ ਵੀ ਪਉਣੀ ਹੈ ?
(en)
Maharashtra
ਕੀੜੀ ਦੀ ਰੋਕਥਾਮ ਦੇ ਲਈ ਤੁਸੀ ਫੇਮ@20 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਰਿਫਿਟ ਦੇ ਵਿਚ Pretilachlor 50% ec ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਜੋ ਨਦੀਨਾਂ ਦੀ ਰੋਕਥਾਮ ਦੇ ਲਈ ਇਸਤੇਮਾਲ ਕੀਤਾ ਜਾਂਦਾ ਹੈ ਇਸਦੀ ਮਾਤਰਾ 600 ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
pdaan kine din baad pauni chahidi hai jhone vich ?
(en)
Punjab
ਇਸਦੀ ਵਰਤੋਂ ਤੁਸੀ ਬਿਜਾਈ ਤੋਂ 25-30 ਦਿਨਾਂ ਤੇ ਕਰ ਸਕਦੇ ਹੋ
sir jhona ch last urea nl regent pa skda aw ki ni ik br phla 7kg pa diti c hun dwra pa skda aw ka nhi ?
(en)
Maharashtra
jekar tuc ik var regent pa dita hai ta tuhanu dubara paun di lod nahi hai. teeji urea de nal tuc biovita @8 killo ja Tata ralli Gold@4 killo prati acre de hisab nal pao.
sir, jhone ch mono di spray kr skde kehde kehde insect te control kru kini dose pauu par acer ?
(en)
Maharashtra
Mono vich Monocrotophos 36 SL nam da salt maujood hunda hai eh tela chepa, patta marod , mealy bug , gobh di sundi di roktham krdi hai.isdi matra 150-800 ml nu 150 litre pani vich mila ke prati acre de hisab nl spray kiti jandi hai.
सर मोथा के नियंत्रण के लिए क्या करें सर हिंदी में जवाब देना ?
(en)
Maharashtra
नदीनों की रोकथाम के लिए आप Sathi@60gm जा Topstar@45 gm जा Pretilachor@600ml को 150 लीटर पानी में मिला कर प्रति एकड़ के हिसाब से स्प्रे करें
goat farming loan and subsidy ?
(en)
Punjab
ਬਕਰੀ ਪਾਲਣ ਸ਼ੁਰੂਆਤ ਕਰਨ ਲਈ ਤੁਸੀ 10 ਬੱਕਰੀਆਂ ਅਤੇ 2 ਬਕਰਿਆਂ ਨਾਲ ਕਰ ਸਕਦੇ ਹੋ ਇਹਨਾਂ ਦੀ ਖੁਰਾਕ ਅਵਸਥਾ ਘਟ ਹੁੰਦੀ ਹੈ ਇਸ ਲਈ ਅਸੀਂ ਇਹਨਾਂ ਨੂੰ ਅਸਾਨੀ ਨਾਲ ਪਾਲ ਸਕਦੇ ਹਾਂ ਇਹ ਹਰ ਪ੍ਰਕਾਰ ਦੇ ਵਾਤਾਵਰਨ ਵਿੱਚ ਪਾਲੀਆਂ ਜਾ ਸਕਦੀਆਂ ਹਨ ਬਕਰੀਆਂ12-14 ਮਹੀਨਿਆਂ ਵਿੱਚ ਬੱਚੇ ਦੇਣਾ ਸ਼ੁਰੂ ਕਰ ਦੇਂਦੀਆਂ ਹਨ ਬਕਰੀ ਦਾ ਗਰਬ ਸਮਾਂ 150 ਦਿਨ ਦਾ ਹੁੰਦਾ ਹੈ ਅਤੇ ਸਾਲ ਵਿੱਚ 1-5 ਬੱਚੇ ਦਿੰਦਿਆਂ ਹਨ ਸਾਲ ਵਿੱਚ 2 ਬੱਚੇ ਦੇਨਾ ਆਮ ਗੱਲ ਹੁੰਦੀ ਹੈ ਬਕਰੀਆਂ 8-10 ਸਾਲ ਤਕ ਬੱਚੇ ਦਿੰਦਿਆਂ ਹਨ ਅਤੇ ਆਪਣੀ ਗਿਣਤੀ ਵਿੱਚ ਤੇਜੀ ਨਾਲ ਵਾਧਾ ਕਰ ਲੈਂਦਿਆਂ ਹਨ ਪੰਜਾਬ ਵਿੱਚ ਤੁਸੀ ਬਰਬਰੀ, ਬਲੈਕ ਬੰਗਾਲ, ਸਿਰੋਹੀ ਆਦਿ ਨਸਲ ਪਾਲ ਸਕਦੇ ਹੋ ਇਹ ਤੁਹਾਨੂੰ ਨੇੜੇ ਦੇ ਕਿਸੇ ਸਫਲ ਬੱਕਰੀ ਪਾਲਕ ਜਾਂ ਵੈਟਨਰੀ ਯੂਨੀਵਰਸਿਟੀ ਤੋਂ ਪ੍ਰਾਪਤ ਕਰ ਸਕਦੇ ਹੋ ਬਾਕੀ ਤੁਸੀਂ ਉਸ ਕਿਸਾਨ ਨੂੰ ਮਿਲ ਸਕਦੇ ਹੋ ਜੋ ਪਹਿਲਾਂ ਕਈ ਸਾਲਾਂ ਤੋਂ ਬੱਕਰੀ ਫਾਰਮ ਚਲਾ ਰਿਹਾ ਹੋਵੇ, ਉਸ ਤੋਂ ਤੁਹਾਨੂੰ ਬੱਕਰੀ ਫਾਰਮ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਇਸ ਕਿੱਤੇ ਤੇ ਲੋਨ ਲੈਣ ਲਈ 25% ਸਬਸਿਡੀ ਮਿਲਦੀ ਹੈ ਜੋ ਕਿ ਲੋਨ ਕਲੀਅਰ ਹੋਣ ਤੋਂ ਬਾਅਦ ਮਿਲਦੀ ਹੈ ਬਾਕੀ ਤੁਸੀ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਨਾਲ ਸੰਪਰਕ ਕਰੋ ਤੇ ਬੱਕਰੀ ਪਾਲਣ ਦੀ ਟ੍ਰੇਨਿੰਗ ਹਾਸਿਲ ਕਰੋ ਟ੍ਰੇਨਿੰਗ ਕਰਨ ਤੋਂ ਬਾਅਦ ਤੁਹਾਨੂੰ ਸਰਟੀਫਿਕੇਟ ਹਾਸਿਲ ਹੋਵੇਗਾ ਇਸ ਸਰਟੀਫਿਕੇਟ ਦੇ ਦੁਆਰਾ ਤੁਸੀ ਲੋਨ ਅਪਲਾਈ ਕਰ ਸਕਦਟ ਹੋ ਲੋਨ ਅਪਲਾਈ ਲਈ ਤੁਸੀ ਆਪਣੇ ਜ਼ਿਲੇ ਦੇ ਵੈਟਨਰੀ ਅਫਸਰ ਨੂੰ ਮਿਲੋ ਉਹ ਤੁਹਾਡੀ ਫਾਈਲ ਦੀ ਕਾਰਵਾਈ ਅੱਗੇ ਤੋਰਨ ਬਾਰੇ ਜਾਣਕਾਰੀ ਦੇਣਗੇ
ਸੂਰਾਂ di ਬੀਮਾ kive hunda ji kine % hundaa ji kitho hove ga ?
(en)
ਹਾਜੀ ਪਹਿਲਾਂ ਕੁੱਝ ਪ੍ਰਾਈਵੇਟ ਕੰਪਨੀਆਂ ਬੀਮੇ ਕਰਦੀਆਂ ਸੀ ਪਰ ਹੁਣ ਕਰ ਨਹੀ ਰਹੀਆਂ ਬਾਕੀ ਤੁਸੀ ਜਦੋਂ ਬੈਕ ਲੋਨ ਲੈਂਦੇ ਹੋਂ ਉਦੋ ਬੈਕ ਵਾਲੇ ਹੀ ਕਰਵਾਉਦੇ ਹਨ ਇਸ ਲਈ ਤੁਸੀ ਬੈੱਕ ਤੋਂ ਹੀ ਪਤਾ ਕਰੋ ਉਹਨਾਂ ਕੋਲ ਲਿੰਕ ਹੁੰਦੇ ਹਨ ਜੀ
Vitamin h pig lyi jrori a g jo femal pregnet a
Vitamin h pig lyi jrori a g jo femal pregnet a
sir ji cow 6.5 month gaban hai par kde kde dard uth janda hai mithe sode naal thik ho janda ki karan hai ji is da picle suue vi is trah hi kardi si ?
(en)
Punjab
tuci cow nu Bruminizer powder 50 gram rojana dena suru kro, ya tuci Mustizyme powder v 50 gram rojana de skde ho, iss nal pashu da khana assni nal hajam ho jnda hai...
sir ਝੋਨੇ ਵਿੱਚ ਗੰਦ ਬਹੁਤ ਹੋ ਗਿਆ ਹੈ ਇਸਦੇ ਲਈ ਕਿਹੜੀ ਦਵਾਈ ਵਰਤੀਏ ?
(en)
Maharashtra
ਝੋਨੇ ਵਿਚ ਨਦੀਨਾਂ ਦੀ ਰੋਕਥਾਮ ਦੇ ਲਈ ਤੁਸੀ ਸਾਥੀ@60gm ਜਾ Topstar@45gm ਜਾ Pretilachlor@600ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
neem plant ghar ki diwar ke bahar 2 ya teen feet chor kar plant kar sakte hai ?
(en)
Chandigarh
ਘੱਟੋ-ਘੱਟ ਇਸਨੂੰ 16-20 ਫੀਟ ਦੀ ਦੂਰੀ ਤੇ ਲਾਓ.. ਇਸਦੀਆਂ ਜੜਾਂ ਬਹੁਤ ਤੇਜੀ ਨਾਲ ਵਧਦੀਆਂ ਹਨ ਜੋਕਿ ਤੁਹਾਡੇ ਘਰ ਦੀਆਂ ਦੀਵਾਰਾਂ ਨੂੰ ਨੁਕਸਾਨ ਪਹੁੰਚ ਸਕਦੀਆਂ ਹਨ... ਇਸ ਦੀਆਂ ਜੜਾਂ ਅਤੇ ਟਾਹਣੀਆਂ ਨੂੰ ਵਧਣ ਲਈ ਜਿਆਦਾ ਜਗ੍ਹਾ ਦੀ ਲੋੜ ਹੁੰਦੀ ਹੈ..
sir m45 da jhone uper ki asar hai, ah ki ki kam krdi hai ?
(en)
ihh ikk fungicide hunda hai. jo ki jhone nu bhut saria bimaaria ton bachaunda hai. iss de vich mancozeb salt hunda hai. ihh iss da salt hunda hai. ihh jhone de pattya upperle dhabbya, jda de vich kalapan ate tna galan nu rokda hai. iss di maatra 400gm prati acre hundi hai. iss nu tuc urea de nal v mila ke shitta de skde ho ate iss di tuc 150ltr pani de nal mila ke spray v kr skde ho.
sir,meri cow(H.f) k cell down ho rhe h or khoon ki bhi kmee ho rhi h,ek din hum uski milking nhi kr pye or vo bahr he bandhi reh gyi,us din se vo bohot km kha rahi h or aaj to bilkul bhi nhi kha rahi h or khadi bhi nhi ho PA rahi h kuch ilaaj btaye sir ?
(en)
Aa use turant najdeeke Veterinary Hospital me Doctor ko dikhao keoki os me khoon ki kami es vjaha se ise medicine ki doj dekhe bina btana sahi nhi he
Haryana
ok sir thanku..Dctr ko bhi dikhaya tha.unhone bola ab kuch nhi ho skta..or ab expire ho chuki h meri cow.. Dctr NE glucose or kuch injection diye they
sir jhona lage nu 21 din ho gaye ne fertera PA sakde a ?
(en)
Punjab
iss di varto 25-30 dina baad soondi da hamla dekh ke kar skde ho.
sir jhhone ch kaddu time 125kg urea per acer pa dita c jhhone ne growth ta full kr lie os to elava hor koi product ni paya ji kuj paon di jrur hai ja nhi hun ki payi a ja koi sapray kr diti jave ji ?
(en)
Punjab
Jagtar ji jhone vich total 110 killo urea di lod hundi hai.is to ilava tuc is vich DAP ate Potash khet vich pa sakde ho.eh khaada jhone di bjayi to 18 din bad khet vich paindiyan han. jekar pichli fasl vich tuc DAP payi hai ta tuhanu hun DAP paun di lod nahi hai.sundi di roktham de layi tuc regent ja fatera @ 5 killo prati acre de hisab nal khet vich pa sakde ho.jekar jhona vadia growth kar reha hai t tuhanu vadhe layi koi hor khad paun di lod nahi hai.
sir asii 1509 de 4 kile lgaya hai , oh kile vicho vicho nisar rehe hai , enna lyi ki kita jawe ?
(en)
Maharashtra
isdi roktam de layi tuc UPLdi Saaf@500gm ja Saafilizer@500gm ja Thiophanate methyl@300gm nu 150 litre pani vich mila ke prati acre de hisab nal spray karo.
ਸਰ ਜਮੀਨ ਦੀ ਮਿੱਟੀ ਟੈਸਟ ਕਰਵਾਈ ਸੀ ਉਸ ਵਿਚ ਮੈਗਨੀਜ ਤੇ ਜਿੰਕ ਦੀ ਘਾਟ ਆਈ ਸੀ ਝੋਨੇ ਵਿੱਚ ਪਹਿਲੀ ਯੂਰੀਆ ਨਾਲ Bio ਪਾਈ ਸੀ ਦੂਜੀ ਯੂਰੀਆ ਨਾਲ ਜਿੰਕ ਪਾਈ ਸੀ ਤੀਸਰੀ ਯੂਰੀਆ ਕਿੱਲੀ ਪਾਈ ਸੀ ਪਰ ਝੋਨਾ ਬੂਜਾ ਤੇ ਗਰੋਥ ਨਹੀ ਕਰ ਰਿਹਾ ਝੋਨੇ ਉਪਰ ਮੈਗਨੀਜ ਸਲਫੇਟ ਦੀ ਸਪਰੇ ਕਰ ਸਕਦੇ ਹਾ ਸਰ ਕੀ ਸਪਰੇ ਨਾਲ ਝੋਨਾ ਗਰੋਥ ਕਰਉ 30 ਦਿਨਾ ਦਾ ਝੋਨਾ ਹੈ ਪੂਸਾ 44 ਸਰ ?
(en)
Maharashtra
ਜੇਕਰ ਫ਼ਸਲ ਦਾ ਵਾਧਾ ਨਹੀਂ ਹੋ ਰਿਹਾ ਤਾ ਤੁਸੀ ਇਸਦੇ ਵਿਚ Biovita@8 kg ਜਾ Tata Ralli Gold@4 kg ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਮੈਗਨੀਜ ਸਲਫੇਟ ਫ਼ਸਲ ਵਿਚ ਹਰਾਪਨ ਲੈ ਕੇ ਆਉਂਦਾ ਹੈ
Sir jhone ch last urea paouni a first ch zinc payi c second ch biovita pa dita but ohna vadiya boota nai bnayia hun last urea ch v kuj pa dita jave jis nl futav vadiya kr jave plz mnu koi product daso jisda result vadiya hove thnx ?
(en)
Rajasthan
Tuc teeji urea de nal biovita@8 killo ja Tata Ralli gold@4 killo prati acre de hisab nal khet vich pa sakde ho. isde nal fasl da boojha vadhiya banda hai.
Sir biovita duji urea nl payia aa
ADAMA INDIA KI SHAMIR HAI ISKI DOSE 350ML/ACRE HAI ISKI SPRAY KARO
isto bina hor kuj jo urea ch pa sakhda
sade kol 3 to 4 month purani lassi hai ohdi narme uppr spry krni aa ji kini doze payie kille di te ohda fayda v dsso ji ?
(en)
Maharashtra
khati lassi di spray ik jaivik hal hai jis nal fasl da vadha hunda hai ate isnu ulli roga to bchaya janda hai. isdi matra 800 ml - 1 litre nu 150 litre pani vich mila ke prati acre de hisab nal khet vich spray kro.
sir celdun da ki faida h te is da kine din tak result h ?
(en)
Maharashtra
Sanvex ik keetnashak hai jis vich Cartap Hydrochloride 4%GR nam da salt maujood hunda hai. eh Sumitomo Chemical India Pvt Ltd valo tyar kita janda hai isdi matra tuc 7.5-10 killo prati acre de hisab nal khet vich pa sakde ho.isda result 2-3 dina v aa janda hai.
Sir meri bhains achhi trah se hit me nahi aati hai 10 mahine byai Ko ho gaye aur kai bar gabhin ho chuki hai ruk nahi rahi aur dudh bhi bahut kam deti hai koi badiya ilaj btayen plz sir ji ?
(en)
Punjab
आप भैंस को Minotas दवाई देनी शुरू करें इसकी 21 गोलियों की पैकिंग होती है रोजाना 1 गोली दें इसके साथ आप Obamin गोल्ड पाउडर भी दें इसे 50 ग्राम रोजाना दें इससे झोटी पूरी तरह हीट में आ जायेगी इसके साथ बैलेंस डाइट देना बोहत जरुरी है
Sir PR 121 nu laye ajj 30 din hogye aa 120 kg urea 50kg ssp 15kg mono jink 10kg padan pa diti hai vekh k dseo sir jhona thik hai hor kuj paun de jrurt ta nhi ?
(en)
Maharashtra
photo nu dekh ke tuhada jhona bilkul vadia lag reha hai isde vich sariyan khaada pa ditiyan han hun is vich tuhanu kuch v paun di lod nahi hai. jekar kise keet ja bimari da asar dikhayi dinda hai tahi tuc kise spray di varto karo.
sir padan da ki faida h te kini doz h ik kille di ?
(en)
Punjab
ਝੋਨੇ ਵਿਚ ਪਦਾਨ ਜੜਾਂ ਦੀ ਸੁੰਡੀ, ਗੋਭ ਦੀ ਸੁੰਡੀ ਅਤੇ ਪੱਤਾ ਲਪੇਟ ਸੁੰਡੀ ਨੂੰ ਕੰਟਰੋਲ ਕਰਦਾ ਹੈ ਤੁਸੀ ਪਦਾਨ 5 ਕਿਲੋ ਪ੍ਰਤੀ ਏਕੜ ਹਿਸਾਬ ਨਾਲ ਵਰਤ ਸਕਦੇ ਹੋ
sir chona aj 40 dina da ho gya h. os keldun pai h 7.5 kilo. is toh baad ki paa skdy aa ?
(en)
Maharashtra
kirpa karke tuc khet vich jehda product paya hai usdi photo bhejo ja isde salt da nam daso ta jo tuhanu age di poori jankari diti ja sake.
mujhe senji and dhaincha ka seed chahiye, kaha milega ?
(en)
Chandigarh
Agar aap senji & Dhaincha ka seed khridna chahte hai to Sarah Agro Inputs Private Limited, Indra Market, Delhi 09810040614 pe samparak karke khrid sakte hai dhaincha ka seed aap ko rs. 60/kg ke hisab se milega.
sir koman nal spray krn da fyada hai ?
(en)
Maharashtra
kirpa karke Koman nam de product di photo bhejo ja isde salt da nam daso ta jo tuhanu is bare poori jankari diti ja sake.
bai kise kol milking machine Howe sale lai ta dasyo ?
(en)
Punjab
hnji tusi sadi dusri app apni kheti buy and sell download kar sakde ho. es vich tohanu milking machine vechan lai add mil jangiya . ap nu download karn lai tusi eh link te click karo.https://play.google.com/store/apps/details id=com.cogneesol.apnikheti.apnikhetiapp jekar app download karan vich koe problam aa rahi hai ta tusi sade helpline no. 97799-77641 te call kar sakde ho.
sir jhone de patte upro sukk rahe ne innu ki prblm howegi ?
(en)
Maharashtra
isde vich patta lapet sundi check karo jisde nal isde patte safed rang diyan dhariyan painiyan shuru ho jandiyan han. isdi roktham meeh pain nal ho jandi hai.is to ilava isdi roktham de layi tuc fame@20ml ja mortar @170 gram nu 150 litre pani vich mila ke prati acre de hisab nal spray karo.
Punjab
isde upr patta lapet da hamla hoya hai isdi roktham de layi tuci tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.
dear sir kai lok kehnde han ke cargill di feed nhi vartani chahidi pashu nu andro khar dindi a charbi khordi a g eh gl sahi a ?
(en)
hnji eda di koe gal nahi . par cargill diya jo milk lai feed hun ohna nu regular den nal kai var thodi problem aa sakdi hai . par jekar feed fe nal nal mineral mixture v dita jave ta fir koe dikkat wali gal nahi hai.
My lady finger leaves are curling ?
(en)
This is the attack of aphid. Adult and nymphs, both suck the sap thus weaken the plant. In severe infestation, they cause curling and deformation of young leaves.Apply Dimethoate 300 ml/150Ltr of water, 20 to 35 days after sowing. Repeat again if necessary. If infestation is observed, take spray of Thiamethoxam 25WG@5gm/15Ltr of water.