Punjab
Search
ਝੋਨੇ ਤੇ ਪਦਾਨ ਕਿੰਨੇ ਟਾਇਮ ਦੇ ਹੋਏ ਤੇ ਪਾਉਣੀ ਚਾਹੀਦੀ ਵਾ ਦੱਸਨਾ please ?
(en)
ihh kille di 5-7 kg prati acre paindi hai. iss da tuc khet de vich shitta dena hunda hai. iss nu urea de nal mix kr ke paun ton parhej kro. ihh patta lapet soondi, jad di soondi, gobh di soondi nu mardi hai. iss de vich cartap hydrochloride nam da salt hunda hai. iss di varto tuc jhona lgaun ton 35-40 dina baad soondi da hamla dekh ke kr skde ho.
ਵੀਰ ਜੀ ਮॅਝ 8ਮਹੀਨੇ ਦਾ ਬॅਚਾ ਸੁਟ ਗਈ ਹੈ 20 िਦਨ ਹੋ ਗਏ ਨੇ ਦੁਧ 2 िਕਲੋ िਦੰਦੀ ਹੈ ਦੁਧ ਵਧੋਣ ਵਸਤੇ ਦॅਸੋ ਜੀ ?
(en)
Punjab
ਤੁਸੀ ਉਸ ਨੂੰ Metra liqued 100ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਬੱਚੇਦਾਨੀ ਦੀ ਸਫਾਈ ਹੋ ਜਾਵੇਗੀ , ਇਸਦੇ ਨਾਲ ਤੁਸੀ ਦੁੱਧ ਵਧਾਉਣ ਲਈ Milkout powder ਦੇਣਾ ਸ਼ੁਰੂ ਕਰੋ , ਇਸਦੇ 2 ਚਮਚ ਸਵੇਰੇ ਅਤੇ 2 ਸ਼ਾਮ ਨੂੰ ਦੇਣੇ ਸ਼ੁਰੂ ਕਰੋ , ਇਸ ਨਾਲ ਫਰਕ ਪੈ ਜਾਵੇਗਾ
jhone nu ghaa (grass) toh kehri spray krni chahidi ?
(en)
jekar ghaa ja hor nadeen jhone de vich hnn tan basf di basagran ja PI di nomini gold di spray kr skde ho. NOMINI GOLD: ihh PI company di aundi hai iss de vich Bispyribac Sodium 10% SC nam da salt hunda hai. iss di spray 100gm prati acre de hisaab nal kri jandi hai. iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai. jekar nadeen vatta te hnn tan round up di spray kr skde ho. par ihh spray jhone de upper nahi paini chaidi hai. ihh jhona macha dewegi.
thxxx sirr
sir ji kheta de kinare Gajjar booti bahut aa os to raaht lyee dsso kujj hall ?
(en)
Jekar ihh vaahn de aase paase hai tan iss di roktham de lyi round up ja gramoxone@250ml nu prati 15ltr pani de hisab nal mix kr ke spray kro. ihh spray mukh fasal de upper nahi paini chaidi hai.
sadi gaan de thana da Maas lathi janda VA Eve lgda jive than gaall ge a ?
(en)
Punjab
iss nu homeopathic dwai skinovet deni suru kro , iss nu 1ml srijj nal sidhe muuh rahi deo , ate din vich 3 varr deo , isde nal tuci vitam-H liqued nu deo , iss nu 10ml rojana dena suru kro , iss nal farak paa jawega...
which amount of uera need to rice ?
(en)
In rice total 110kg per acre urea is applied. It is divided into 3 splits. All urea is completed within 45 days after sowing the paddy. First dosage is applied after 18 days of transplanting.
ਝੋਨਾ ਚੱਲ ਨਹੀਂ ਰਿਹਾ ਕਿ ਕੀਤਾ ਜਾਵੇ 50kg UREA 8KG ZINC 10KG LOHA ਪ੍ਰਤੀ ਏਕੜ ਵਿੱਚ ਪਿਆ ਹੈ ?
(en)
jhone de kehdi kisam lgaayi hai g kirpa kr ke vistaar nal dso. Kine dina da jhona ho gya hai.
sir ji obalenta kit vich total kiniaa goliyaa hundia te kine din tak deniya ?
(en)
Punjab
oblenta kitt vich total 15 goliya hundi hai , jiss vicho 2 nilliya ate 1 white goli nu din vich dena hunda hai ate 5 din iss trah dwai deni hundi hai ..
sir cargil di fresher feed kine killo doodh magar kine killo daini chaidi aa. ?
(en)
Rajasthan
tuci feed pashu nu 3 kilo dudh de mgarr 1 kilo deni suru kro , jekar dudh 6 kilo hai tan 2 kilo feed deo , iss hisab nal tuci dudh de hisab nal feed de skde ho...
ਇਹ ਨਦੀਨ ਖਾਲ ਦੀਆਂ ਵਟਾ ਤੇ ਹੈ ਜੜਾ ਤੋ ਖਤਮ ਨਹੀ ਹੁੰਦੀ ?
(en)
iss de upper round up ja gramoxone@250ml prati 15ltr dholi de hisaab nal mix kr ke spray kro. ihh nadeen control ho jawega. koi v spray krde ho tan ohh iss di jad nu khatam nahi krdi hai. ihh spreha sirf nadeena nu uppero control krdi hnn.
y ji 300 gram round up .....15 litr pani ch ..te 3-4 killo urea pa lyi ...fhr dekheo kive udd di A.....mera result kdyaa va y
Sir ji loki di vall jdon 1-2 inch moti ho jandi hai ehe kali ho jandi a ?
(en)
iss de upper Bayer di Antracol@500gm ja M-45@400gm ja z-78@400gm nu 150 ltr pani de nal mila ke prati acre te spray kro.
ਝੋਨੇ ਦੀ ਜੜ ਨੀ ਤੁਰਦੀ ?
(en)
iss di jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.
iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.
sir ji sulphur konsi pauni chahidi please bto ji ?
(en)
App sulphur 80 ja 90% wali upyog kr skte ho.
ਅੰਬ ਦਾ ਬੂਟਾ ਇਕ ਸਾਲ ਹੈ ਹੁਣ ਉਸਦੇ ਪੱਤੇ ਸੁੱਕਣ ਲੱਗ ਪਏ ਹਨ ਕੋਈ ਹੱਲ ਦੱਸੋ ?
(en)
ਤੋਰੀ ਤੇ ਨਿਸਾਨ ਬਣ ਕੇ ਪਾਣੀ ਨਿਕਲਦਾ ਹੇ ?
(en)
kirpa kr ke iss di photo bhejo tan jo tuhanu dekh ke iss di jankari ditti ja ske.
ਸਤਿ ਸ੍ਰੀ ਆਕਾਲ ਜੀ , ਨਰਮੇ ਦੀ ਫਸਲ ਦਾ ਕੱਦ ਛੋਟਾ ਹੈ ਜੀ ਇਸ ਦੀ ਗਰੋਥ ਲਈ 19.19 ਜਾਂ 13.0.45 ਸਹੀ ਰਹੂ ਜੀ । 19.19 ਦੀ ਕਿੰਨੀ ਵਰਤੋਂ ਕਰਨੀ ਹੈ ਪ੍ਰਤੀ ਏਕੜ ਤੇ ਇਹ ਕਿੰਨੇ ਵਾਰੀ ਪਾਉਣੀ ਹੈ ਜੀ । ਜੇੋ ਕੋਈ ਹੋਰ ਵਧੀਆ ਸਪਰੇਅ ਹੈ ਕੱਦ ਵਧਾਉਣ ਲੲੀ ਤਾਂ ਉਹ ਵੀ ਦੱਸੋ ਜੀ ?
(en)
iss de upper gibberellic acid@250ml ja triacontanol@250ml ja dr.dalal ghol di spray ja npk 130045@2kg nu 150 ltr pani de nal mila ke spray kro. ihh narma growth kr lwega.
sir cargil di fresher feed doodh vadhon vaaste hundi aa.
(en)
Fresher Feed soon to bhad hon wali kamjori nu dur kardi he te passu nu duddh de peak point te leke ondi he
ਸਤਿ ਸ੍ਰੀ ਆਕਾਲ ਜੀ ਨਰਮੇ ਤੇ ਤੇਲਾ ਹੈ ਜੀ ਪਹਿਲੀ ਸਪਰੇਅ ਕਰਨੀ ਹੈ ਇਸ ਲਈ ਲੇਨੋ ਤੇ ਉਲਾਲਾ ਤੋ ਬਿਨਾਂ ਕੋਈ ਹੋਰ ਸਪਰੇਅ ਦੱਸੋ ਜੀ ਕੀ ਐਕਟਾਰਾ ਦੀ ਸਪਰੇਅ ਠੀਕ ਰਹੂ ? ਜੇ ਹਾਂ ਤਾਂ ਇਸ ਵਿੱਚ ਹੋਰ ਕਿਹੜੀ ਸਪਰੇਅ ਮਿਲਾ ਕੇ ਕਰ ਸਕਦੇ ਹਾਂ ਜੀ ਕਿਰਪਾ ਕਰਕੇ ਜਵਾਬ ਜਲਦੀ ਦੇਣਾ ਜੀ ?
(en)
ਇਸ ਦੀ ਰੋਕਥਾਮ ਦੇ ਲਈ ਟਾਟਾ ਦੀ TATA MIDA @60ml ਜਾ actara@80gm ਜਾ Rogor@300ml ja nagarjuna ਦੀ crop mida @60ml ਜਾ crystal ਦੀ looper @14gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I
padan urea vich mix krke paa skde a jhona te ?
(en)
Padan urea de nal mix kr ke pai tan jandi hai par iss da result ghat aunda hai. iss kr ke uss da lamba sma tak result lain de lyi iss da alag ton shitta deo.
नरमे मे उखेड़ा रोग की रोकथाम ?
(en)
नरमे में उखेड़ा रोग की रोकथाम के लिए UPL की saaf@400gm या M-45@400gm या Safilizer@500gm को प्रति एकड़ के हिसाब से यूरिया के साथ मिलाकर खेत में डाल सकते हैं इसके इलावा आप इनकी स्प्रे भी कर सकते हैं यह उखेड़ा रोग खत्म हो जाएगा
1509 kinna time laindi a g ?
(en)
Punjab
1509 ਦਾ ਔਸਤਨ ਝਾੜ 15.7 ਕੁਇੰਟਲ਼ ਪ੍ਰਤੀ ਏਕੜ ਹੈ ਇਹ ਪੱਕਣ ਲਈ 120 ਦਿਨ ਦਾ ਸਮਾਂ ਲੈਂਦੀ ਹੈ
Sir ਜੀ ਮੱਝ ਦੇ ਗਲ ਥੱਲੇ ਗੋਲਾਂ ਜਾ bania ਹੋਇਆ ਅਤੇ ਚਮੜੀ ਬਹੁਤ ਲਮਕਦੀਆਂ ਹੈ ਕੋਈ ਹੱਲ ?
(en)
Os nu Bolus Flukired DS 6gm deo kai war passu de jigar de kirre vadh jande han
ਝੋਨੇ ਦੇ ਬੂਟੇ ਦੀ growth ਬਹੁਤ ਘੱਟ ਹੈ ਕੀ ਵਰਤਿਆ ਜਾਵੇ ?
(en)
Punjab
ਝੋਨੇ ਦੀ ਵਧੀਆ ਗਰੋਥ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਦੀ ਗਰੋਥ ਵੀ ਵਧੀਆ ਹੋਊ ਅਤੇ ਬੁਝਾ ਵਧੀਆ ਬਣਦਾ ਹੈ I
Sir ji mango de amarpali kism de boota di ke nisani aa g ?
(en)
Maharashtra
Varinder singh ji amb de boote nu fal lagn to bad usdi kism bare dasya ja sakda hai.os to pehlan boote nu dekh k kisam nu nahi pehchanya ja sakda.
ਵੀਰ ਮੇਰੀ ਵੱਛੀ 4ਮਹੀਨੇ ਦੀ ਗੱਬਨ ਸੀ ਪਤਾ ਨਹੀ ਸੀ ਕੀ ਉਝ ਗੱਬਨ ਆ ਅਸੀ ਟੀਕਾ ਲਵਾਤਾ ਹੁਣ ਉਹ ਬੱਚਾ ਛੁਟ ਗਈ ਹੁਣ। ਦੁਆਰਾ ਟੀਕਾ ਰਖਾਏ ?
(en)
ਪਹਿਲਾਂ ਉਸ ਦੀ ਬੱਚੇਦਾਨੀ ਵਿਚ Utrawin-OZ IU 60ml ਦਵਾਈ ਤਿੰਨ ਦਿਨ ਭਰਾਉ ਤੇ ਉਸ ਨੂੰ Liquid Intavita NH 300ml 10ml ਰੋਜਾਨਾ ਦਿਉ ਤੇ ਇਕ ਹੀਟ ਛੱਡ ਕੇ ਅਗਲੀ ਹੀਟ ਟੀਕਾ ਭਰਵਾਉ
ਤੁਸੀ ਦਸੇ ਆ ਸੀ ਜੀ ਮੱਛਰ ਤੋਂ ਬਚਾਉਣ ਲਈ ਮੱਝ ਆ ਤੇ ਨੀਮ ਦੇ ਪਤੇ ਤੇ ਗਲੋ ਨੂਁ ਮਿਸਕ ਕਰ ਕੇ ਲਓ ਮੱਛਰ ਦੂਰ ਚਲੇ ਜਾਣਗੇ ਪਰ ਗਲੋ ਕਿਥੋ ਮਿਲੋ ਜੀ ਏਸ ਵਾਰੇ ਦਸੋ ਜੀ 1 ਲਿਟਰ ਪਾਣੀ ਵਿਚ ਕਿਨੈ ਪਾਈ ਏ ?
(en)
Rajasthan
ਗਲੋਅ ਦੇ ਬੂਟੇ ਆਮ ਹੀ ਉੱਗੇ ਬੰਜਰ ਥਾਵਾਂ ਤੇ ਉੱਗੇ ਹੋਏ ਹੁੰਦੇ ਹਨ ਇਸ ਦੀ ਪਹਿਚਾਣ ਲਈ ਨਾਲ ਫੋਟਿਆ ਅਟੈਚ ਕੀਤੀਆ ਗਈਆ ਹਨ ਤੁਸੀ ਦੇਖ ਸਕਦੇ ਹੋਂ ਬਾਕੀ ਗਲੋਅ ਦੇ ਇੱਕ ਮੁੱਠੀ ਗਲੋਅ ਤੇ ਨਿੰਮ ਦੇ ਪੱਤੇ ਪੀਸ ਕੇ ਫਿਰ ਉਸ ਹਿਸਾਬ ਨਾਲ ਪਾਣੀ ਪਾ ਲਵੋ ਇਸ ਨੂੰ ਚੁਨੀ ਨਾਲ ਸ਼ਾਨ ਕੇ ਉਸ ਵਿਚ ਸਰੋਂ ਦਾ ਤੇਲ ਮਿਕਸ ਕਰੋ ਜਿੰਨਾ ਪਸ਼ੂਆਂ ਦੇ ਲੱਗ ਜਾਵੇ ਉਸ ਨੂੰ ਚੰਗੀ ਤਰਾ ਘੋਲ ਕੇ ਮਿਕਸ ਕਰ ਲਵੋ ਉਸ ਤੋਂ ਬਾਅਦ ਜਿਵੇਂ ਪੋਚਾ ਫੇਰਿਆ ਜਾਂਦਾ ਉਸ ਹਿਸਾਨ ਨਾਲ ਕੱਪੜਾ ਗਿੱਲਾ ਕਰਕੇ ਪਸ਼ੂ ਦੇ ਸਰੀਰ ਤੇ ਫੇਰ ਦਿਓ ..
Punjab
ਡੀਜ਼ਲ ਤੇ ਸਰੋ ਦਾ ਤੇਲ ਮਿਲਾ ਕੇ ਪਸ਼ੂ ਆ ਤੇ ਲਾ ਸਕਦੇ ਹਾ ਮਸਰ ਤੌ ਕੀਨੀ ਕੀਨੀ ਮਾਤਰਾ ਪਰ ਬਰਤੇ ਆ ਤਾ ਹੇਨੀ ਦਸੇ ਸੀ ਏਸ ਲਈ ਸੋਡੀ ਸਲਾਹ ਲਈ ਆ ਕੋਈ ਨੁਕਸਾ ਨ ਤਾ ਨੀ
ਸਰ ਿੲਸ ਸਾਉਣ ਮਹੀਨੇ ਿਵੱਚ ਕਿਹੜੇ ਕਿਹੜੇ ਫਲ ਦੇ ਬੂਟਿਆਂ ਦੀਆ ਕਲਮਾ ਲੱਗ ਸ਼ੱਕ ਦੀਆ ਹਨ ਦੱਸਣਾ ਜ਼ਰੂਰ ਜੀ ?
(en)
ਸਰ ਮੱਝ ਦੀ ਪਿਛਲੀ ਲੱਤ ਨੂੰ ਸਰਨ ਹੋ ਗਈ ਹੈ ਤੇ ਸੂਣ ਵਾਲੀ ਹੈ ਹੈ ਪਹਿਲਾ ਸਹੀ ਸੀ ਹੁਣੇ ਿਤੰਨ ਕੁ ਮਹੀਨਿਆਂ ਤੋਂ ਹੋਈ ਹੈ ਕੋਈ ਹੱਲ ਹੈ ਿੲਸਦਾ ?
(en)
ਜੇਕਰ ਮੱਝ ਦੇ ਸੂਣ ਵਿਚ ਸਮਾਂ ਥੋੜ੍ਹਾ ਰਹਿੰਦਾ ਹੈ ਤਾਂ ਉਸ ਨੂੰ ਥੋੜਾ ਤੋਰਾ-ਫੇਰਾ ਕਰਵਾਉ ਤੇ ਸੂਣ ਤੋਂ ਬਾਅਦ ਉਸ ਦਾ ਉਪਰੇਸ਼ਣ ਕਰਵਾ ਲਉ ਕਿਉਂਕਿ ਇਸ ਦਾ ਹੱਲ ਉਪਰੇਸ਼ਣ ਹੀ ਹੈ ਜੋ ਪਸ਼ੂ ਨੂੰ ਜਮੀਨ ਤੇ ਪਾ ਕੇ ਹੁੰਦਾ ਹੈ ਜਿਸ ਨਾਲ ਸੂਣ ਵਾਲੇ ਪਸ਼ੂ ਨੂੰ ਪ੍ਰੇਸ਼ਾਨੀ ਹੁੰਦੀ ਹੈ
sadi gaan de thana da Maas lathi janda VA enj lgda jive thann gaall ge ilaaz dso ?
(en)
Os di pic upload karo ji
ਸਰ ਇਹ ਦਵਾਈ ਦੁਆਰਾ ਦੱਸੋ ਤੁਸੀ ਝੋਨੇ ਤੇ blight ਬਾਰੇ ਕਿਹਾ ਕੀ ਇਹ ਕਾਲੇ ਤੇਲੇ ਤੇ ਵੀ ਕੰਮ ਕਰੂ ?
(en)
Nahi ji ihh kise v kale tele ja soondi nu control nahi krdi hai. ohh ikk fungicide hai. ihh haldi rog, gandi rog, daanya di kalkh nu control krdi hai. iss di maatra 200ml prati acre hundi hai.
jhone di vadd pedawar Karn vaste ki karna chahida hai ?
(en)
Maharashtra
jhone di paidavar vadh lain layi jhone di sahi sambh sambhal karni jaruri hai sinu keeta ate bimariyan de prabhav to bcha nal hi isda jhaad vah niklda hai. isnu khuraki tat poore deo.jive Urea , DAP , Potash eh sare sahi matra vich khet vich pao.
12 32 16 Padan de nal chitta de sakde han ke nhi ?
(en)
Maharashtra
ji nahi tuc ehna dona da alag alag to chitta deo khet vich . tuc 1-2 din de fasle te ehna da chitta de sakde ho.
sir meri bhais gabhin nahi thehrati hai kayi baar karwa lee kya kare ?
(en)
Os ko Metricef IU tube bachedani me bhrwae or sath me use Mintab ki 21 golia 1rojana de powder Agrimen super 1kg 50gm rojana de ekk heat miss karva ke fer AI karwae
Padan kille di kinni pauni chaidi hai ?
(en)
Punjab
ਏਹੇ ਪ੍ਰਤੀ ਏਕੜ ਵਿਚ 5 ਤੋਂ 7 ਕਿਲੋ ਮਾਤਰਾ ਵਿਚ ਪਾ ਸਕਦੇ ਹੋ I
bai g asar na howe fir dobara pa sakde aa
Punjab
iss da asar jhone vich18-20 din tak rehnda hai. jekr ine din ho chuke hn ate thonu koi result najr nhi aw rha tan tuc is di dubara vrto kr skde ho ja fir isdi jgah tuc fame@20ml ja coragen@150ml nu 150 litre pani vich mila ke prati acre de hisab nal spray kar sakde ho.
sirohi breed ka contact chahiya ?
(en)
Punjab
sirohi breed lene ke liye aap 7909071457 Numbar par contact kar sakte ho ji.
maj pahli bar sui aa 2 dina to baad majj picha dekhan lagg pai es da koi elaj daso plz ?
(en)
Os nu Liquid Calcimust gell 300ml rojana Injection Tonophos 20ml Injection Tinacal 20ml Injection Megludyne 20ml Injection Intacef-tejo 3.375gm 3 din lao Injection Isoflud 5ml da ekk tika lao
Punjab
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ
ਸਰ ਜੀ ਹੁਣ ਿੲਸ ਸਮੇਂ ਅਲੂਚੇ ਦੇ ਬੂਟੇ ਦੀ ਕਲਮ ਲੱਗ ਸਕਦੀ ਹੈ ?
(en)
sugarcane de beejayi da sab to best time kehda. tai best variety kehde aaa Sada kol 238 aa par ase pat k dobara krne aa ?
(en)
Punjab
Sugarcane di bijayi da sabb toh vadhiya time 20 september toh 20 october hai isde layi tuci CO-118,COJ-85 ate COJ-64 kisma di bijayi kar sakde ho.
ਜੀ ਮੱਝ ਦੇ ਕੱਟੇ ਨੰੂ ਮੋਕ ਲੱਗੀ ਹੋਈ ਹੈ ਤੇ ਹੱਜੇ ਉਹ 15 ਕੁ ਿਦਨਾ ਦਾ ਹੈ ਤੇ ਉਸ ਨੰੂ 2 ਥਣ ਦੁੱਧ ਛੱਡੀਦਾ ਹੈ ਤੇ ਡਾਕਟਰ ਤੋਂ ਦਵਾਈ ਵੀ ਿਦੰਤੀ ਪਰ ਕੁਝ ਫਰਕ ਨਹੀਂ ਪਿਆਂ ਹੱਲ ਦੱਸੋ ?
(en)
Rajasthan
ਇਕ ਬੁੱਕ ਸਫੈਦੇ ਦੇ ਪੱਤੇ 1 ਲਿਟਰ ਪਾਣੀ ਵਿਚ ਗਰਮ ਕਰੋ ਜਦ ਪਾਣੀ ਅੱਧਾ ਰਹਿ ਜਾਏ ਤਾਂ ਉਹ ਪਾਣੀ ਕਟੇ ਨੂੰ ਪਿਲਾ ਦਿਓ ਅਤੇ Diaro-cin ਨਾਮ ਦੀ ਹੌਮੇਓਪੈਥਿਕ ਦਵਾਈ ਦਿਆ 10-10 ਬੂੰਦਾਂ ਰੋਟੀ ਦੇ 1/4 ਹਿੱਸੇ ਤੇ ਰੱਖਕੇ ਦਿਨ ਵਿਚ 3 ਵਾਰ ਦਿਓ ਇਸ ਨਾਲ ਮੋਕ ਹਟ ਜਾਏਗੀ ਇਹ ਦਵਾਈ ਤੁਸੀ ਚਾਰੇ ਤੋਂ 1 ਘੰਟਾ ਪਹਿਲਾ ਜਾਂ ਚਾਰਾ ਪਾਉਣ ਤੋਂ 2 ਘੰਟੇ ਬਾਅਦ ਦੇ ਸਕਦੇ ਹੋ...
Punjab
ਤੁਸੀ ਉਸ ਨੂੰ Cp loan ਦਵਾਈ ਦੀ ਅੱਧੀ ਅੱਧੀ ਗੋਲੀ ਰੋਜ ਦੇਣੀ ਸ਼ੁਰੂ ਕਰੋ , ਇਸ ਨਾਲ ਮੋਕ ਨੂੰ ਫਰਕ ਪੈ ਜਾਵੇਗਾ , ਬਾਕੀ ਉਸ ਨੂੰ ਦੁੱਧ ਇਕ ਵਾਰ ਸਾਰਾ ਨਾ ਪਿਲਾਓ , ਇਸ ਨਾਲ ਉਹ ਪੂਰੀ ਤ੍ਰਾਹ ਹਜ਼ਮ ਨਹੀਂ ਹੁੰਦਾ ਅਤੇ ਮੋਕ ਲਗ ਜਾਂਦੀ ਹੈ , ਥੋੜਾ ਥੋੜਾ ਕਰਕੇ ਦੁੱਧ ਦਿਓ ਜਿਸ ਨੂੰ ਉਹ ਆਸਾਨੀ ਨਾਲ ਹਜ਼ਮ ਕਰ ਸਕੇ ..
ਸੀਥ ਬਲਾਈਟ ਵਾਸਤੇ ਿਕਹੜੀ ਸਪਰੇ ਕਰ ਸਕਦੇ ਝੌਨੇ ਿਵਚ ਜੀ ?
(en)
Punjab
Hexaconazole & Monceren
Maharashtra
ਝੋਨੇ ਦੇ ਵਿਚ sheath blight ਦੀ ਰੋਕਥਾਮ ਦੇ ਲਯੀ ਝੋਨੇ ਦੇ ਉੱਪਰ NATIVO(BAYER)@100-120ਗ੍ਰਾਮ ਜਾ ਸਾਫ(UPL) @400 ਗ੍ਰਾਮ ਜਾ THIOPHANATE METHYL@300ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋI ਇਹ ਬਿਮਾਰੀ ਝੋਨੇ ਦੇ ਵਿਚ ਲਗਤਾਰ ਪਾਣੀ ਖੜਾ ਰਹਿਣ ਕਾਰਨ ਹੁੰਦੀ ਹੈ I
ਸਰ ਮੈ ਰਾਸੀ ਦੀ ਜੁਗਨੀ ਮਿਰਚ ਲਗਾਈ ਹੋਈ ਹੈ ਿੲਸ ਦਾ ਅਗਲੇ ਸਾਲ ਵਾਸਤੇ ਬੀਜ ਰੱਖ ਸਕਦੇ ਹਾ ?
(en)
Maharashtra
ਇਹ ਹਾਈਬ੍ਰਿਡ ਕਿਸਮ ਹੈ ਜਿਸਦਾ ਬੀਜ ਤੁਸੀ ਅਗਲੇ ਸਾਲ ਲਈ ਨਹੀਂ ਰੱਖ ਸਕਦੇ
sir l am not satisfy u r answer plz clear me my question tusi jhone di pic.dekh k duso g k kise tatt di jrurt hai ja nhi ta jo jhaad jiyada hove ?
(en)
Maharashtra
kirpa karke jhone di photo bhejo ta jo tuhanu us bare poori jankari diti ja sake.
ਸਰ ਇਹ ਦਵਾਈ ਦੱਸਿਓ ਕਿਸ ਫਸਲ ਤੇ ਕਿੱਨੀ ਡੋਜ ?
(en)
Haryana
ਤੁਸੀ ਇਸ ਦੀ ਵਰਤੋਂ ਝੋਨੇ ਵਿਚ blight ਦੀ ਰੋਕਥਾਮ ਦੇ ਲਈ ਕਰ ਸਕਦੇ ਹੋ ਇਸਦੇ ਲਈ ਤੁਸੀ ਇਸਦੀ 200 ml ਮਾਤਰਾ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰ ਸਕਦੇ ਹੋ I
uriya paai c per badd vich varish paa gyi c , is vare dso ?
(en)
Haryana
Mandeep ji vaise taan urea zameen jldi saukh laindi hai jekar tuhade urea paun toh 2 ghnte baad barish hoi hai taan koi chinta di gal nhi hai.
sir eh daso sadi mujj aje tak nawe dudh nai hoi koi tika ja ilaj dasso ?
(en)
Punjab
ਜੇਕਰ ਤੁਹਾਡੀ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ ਮੱਝ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 100 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਮੱਝ ਹੀਟ ਵਿਚ ਆ ਜਾਵੇਗੀ, ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ....
ਸਰ ਜੀ ਝੋਨੇ ਨੂੰ ਲੋਹਾ ਅਤੇ ਜਿੰਕ ਦੀ ਸਪਰੇਅ ਕਰਨੀ ਹੈ ਇਸ ਦੇ ਨਾਲ ਅਸੀ ਯੂਰੀਆ ਸਲਫਰ ਜਾ ਕੋਈ ਹੋਰ ਚੀਜ ਵੀ ਪਾ ਸਕਦੇ ਹਾ ?
(en)
Haryana
ਝੋਨੇ ਨੂੰ ਲੋਹਾ ਅਤੇ ਜਿੰਕ ਦੀ ਸਪਰੇਅ ਤੁਸੀ ਇਕਠੀ ਕਰ ਸਕਦੇ ਹੋ ਲੇਕਿਨ ਇਹਨਾਂ ਦੀ ਵਰਤੋਂ ਤੁਸੀ ਯੂਰੀਆ ਨਾਲ ਨਾ ਕਰੋ I ਯੂਰੀਆ ਅਤੇ ਸਲਫਰ ਦੀ ਵਰਤੋਂ ਵੱਖ ਤੋਂ ਕਰੋ I
sir eh dso ji ke jhone ch kina time pani khada k rakhna ha ta jo poda pura kr ske kadd pani suka dena chahida ha ?
(en)
Punjab
Jhone nu tuci bijayi toh baad phele 2 hafte lgatar pani do uss toh baad pani jajab haun toh 2 din baad jhone nu pani lao ate iss gal da v dhyan rakho ke pani jajab haun toh baad mitti tredha naa pain uss toh phela hi pani laa dvo.
ਵੀਰ ਜੀ ਲੋਹੇ ਦੇ ਨਾਲ ਜਿੰਕ ਦੀ ਸਪਰੇਅ ਕਰਨੀ ਜਿੰਕ 33 %ਦਾ ਘੋਲ ਵੀ ਅਸੀ ਵਰਤ ਸਕਦੇ ਕਿ ਨਹੀ, ਜੇਕਰ ਵਰਤ ਸਕਦੇ ਤਾ ਕਿੰਨੀ ਮਾਤਰਾ ਵਰਤਣੀ ਹੈ ?
(en)
Zinc di ghat de kaarn patte peele ate jangaale jehe hone shuru kr dinde hnn. iss di roktham de lyi tuc chelated zinc@200gm prati acre spray kr skde ho ja fir 33% wali 16kg prati acre ja 21% wali 25kg prati acre urea de nal mila ke paa skde ho. iss nal zinc di ghaat poori ho jandi hai. jekar nal lohe di v spray kr rhe ho tan iss nal chelated zinc@200gm mila ke spray kr skde ho. iss nal lohe ate zinc dona di ghaat poori ho jandi hai.
sir jhone vich A to Z pai hai es toh baad TaTa da ralli gold paa skde aa ?
(en)
Haryana
jhone vich A to Z paun naal tuhade khet de vich laggu tatta di kami puri hundi hai iss toh baad tuci tata di ralli gold @4 killo prti acre vich shitta dvo is nal jhone da vadhia bujha bnda hai ate growth v vadhiya hundi hai.
121 jhona laya c per vich koi hor variety mix aa gayi isdi height v jayada te bujha v jayada marya eh kehra ho skda ?
(en)
Maharashtra
kirpa karke eh jankari deo k tuc paniri beejan same kehdi kehdi kisam di paniri beeji c ja tuc kise kisan kolo paniri lai k aaye ho ta ohna e tuhanu kehdi variety kehke paneeri diti c.ta jo tuhanu is bare poori jankari diti ja sake.
ਮੱਝ ਸੁਣ ਚ 24 din ਰਹਿ ਗੲੇ ਹਨ ਕਿ ਉਸ ਨੂੰ ਮਿਠਾ ( ਤਿਲਾ ਦਾ )ਤੇਲ਼ ਦੇ ਸਕਦੇ ਆ ?
(en)
Punjab
ਉਸ ਨੂੰ ਮਿਠਾ ਤੇਲ 100ਗ੍ਰਾਮ ਰੋਜਾਨਾ ਤੇ Liquid Intavita NH 1 litter 10-10ml ਸਵੇਰੇ ਸ਼ਾਮ ਦਿਉ ਜੀ..
Punjab
de sakde ha par jeyada din na deo.
Punjab
veer sadi jhoti soon wali aa 1 month rehnda ..pehln aaa. ajj thora lagda jiwe peath vich dard hunda howe .pichli war v ik de ehda c but ohdo ohus de din pore c te doctor ne ohde injection la te c te ohda bacha ohde ander hi mar giya c .hun daso g k injection nal koi khatre wali gal te ni sahi sahi ans deo k kehri medicine deti jawe jis nal maa te bache Dona nu koi problem na howe
sir i am from mahendergarh Haryana I want to grow onion in August but weed (karpatwar) bahut jayada hai uske liye kya Kiya jaye ?
(en)
Punjab
Weed ki roktham ke liye aap bijayi se phele isme stomp 30EC ki 750 ml dwai ko 200 litr pani mein mila ke prti acre mein iski spray kare isse kharpatwar ki roktham ho jaye gi.
sir uriya paii c 2 din pehla fir varish paa gyi c , ki isda assar ho skda hai ?
(en)
Maharashtra
Kirpa ehe dso urea paun de kihne same baad meeh peya c.
Punjab
2din bad
Maharashtra
Mandeep ji fir tuhanu gabraun di koi gal nhi hai urea zameen dwara jldi saukh liti jandi hai.
ਮੱਝ ਦਾ ਕੰਨ ਡੁਲ ਦਾ ਰਹਿੰਦਾ ਹੈ koi medicane ?
(en)
ਉਸ ਨੂੰ Liquid Saptigo 105ml 5ml ਦਿਨ ਵਿਚ ਤਿੰਨ ਵਾਰ ਸਿਧੇ ਹੀ ਮੂੰਹ ਵਿਚ ਪਾਉ
Punjab
thku sir
kapas (24 June ki boi hui h )me konsa kitnasak Dalye ?
(en)
Maharashtra
kripya aap apne khet ka sarvekhan karen aur yeh jankari de k aapke khet men konse keet ka prabhav dikh rha hai taki uske bare men aapko poori jankari di ja sake.
sir ji aa jhone ch ki km karda Daso ji plz ?
(en)
Punjab
Indofil Z-78 di verto jhone vich blast de hamle di roktham layi kiti jandi hai.Isde layi tuci iss dwai di 300 gram matra nu 150 litr pani vich mila ke prti acre vich isdi spray kar sakde ho.
Respected Sir/ Mam How much seeds are required for cultivation of 1 {one} acer marigold flower ?
(en)
The seed rate of marigold for one acre area is 600-800 gram.
1121 vich 27 killo dap 20 killo potash pauni hai eh do eko din paa sakde aa ke kuj dina da fasla rakh ke , jo Dap aa oh 27 killo eko var ch pauni ja vand k plz answer jrur dena ?
(en)
Punjab
tuci DAP ate Potash di verto ikk din kar sakde ho par ehna dona da shitta alag alag dena pavega ate DAP ate potash di sari matra tuci kathi pao isnu vnd ke paun di jrurt nhi hai.
August month which gajer di bijai kiti ja sakde ha ,Haryana jind jile lae vadiya kisma bare daso ?
(en)
Haryana
August month vich tuci gajar di desi kisma di bijayi kar sakde ho.
Sir jo skarkandi hundi aaa bijaee da sahee time kehrA And laun da tareeka te khad pani di jankari deo ji ?
(en)
Punjab
Punjab vich sakargandi di bijayi da shi sama April toh July hai.khet di tyari layi khet nu 4-5 vaari vaaho ate har vaahi toh baad suhaga maro.Paani 14 din de faasle naal dena chahida hai.bijayi de same tuci 155 kilo SSP ate 20-35 kilo potash prti acre vich pao.