Manage Expert Answers

Search

Total Count :- 258604

sir, ਨਰਮੇ ਉਪਰ ਜੂੰ ਦਾ ਹਮਲਾ ਹੈ ਉਸ ਨੂੰ ਬਿਨਾ ਕੀਟਨਾਸ਼ਕ ਤੋ ਰੋਕਣ ਦਾ ਕੋਈ ਹੱਲ ਹੈ.ਕੀ ਸਿੰਚਾਈ ਨਾਲ ਜੂੰ ਘਟ ਸਕਦੀ ਹੈ. ਇਸ ਤੋ ਬਿਨਾ ਕਿਹੜੀ ਕੀਟਨਾਸ਼ਕ ਜੂੰ ਨੂੰ ਰੋਕਦੀ ਹੈ ?

(en)
Posted by
Dhillon (9781790264)
Dhillon
Punjab
Bathinda
Write Answer
Posted Date (24 Jul 2018 06:39 PM) Assigned Date (-)
Answered Date (25 Jul 2018 07:20 AM) Translated Date (-)

ਨਰਮੇ ਵਿਚ ਜੂ ਦੀ ਰੋਕਥਾਮ ਸਿੰਚਾਯੀ ਨਾਲ ਨਹੀਂ ਕੀਤੀ ਜਾ ਸਕਦੀ ਇਸਦੀ ਰੋਕਥਾਮ ਦੇ ਲਈ ਤੁਸੀ ethion@800m ਜਾ prophenofos@300ml ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਹਮਲੇ ਤੋਂ ਬਚਨ ਲਈ ਖੇਤ ਦੇ ਆਸੇ ਪਾਸੇ ਨਦੀਨ ਨਾ ਉਗਣ ਦਿਓ ਕਿਉਕਿ ਹਨ ਦੇ ਉਪਰ ਜ਼ਿਆਦਾ ਕੀਤਾ ਮਿਲਦੇ ਹਨ

Answered Date (24 Jul 2018 08:53 PM) Translated Date (-)

Perfnophos ਦੀ ਇਕ ਸਪਰੇ ਕਰਦੋ ਬਾਕੀ ਜੂੰ ਦਾ ਕੋਈ ਖਾਸ ਅਸਰ ਨਹੀ ਪੈਦਾ ਨਰਮੇ ਤੇ

Sir growth lyi a bio la k aya ji ek bag Urea te nal a pa dva ji ?

(en)
  • 1
Posted by
Harjobandeep Singh (9872233003)
Harjobandeep Singh
Punjab
Gurdaspur
Write Answer
Posted Date (24 Jul 2018 06:39 PM) Assigned Date (-)
Answered Date (24 Jul 2018 01:57 PM) Translated Date (-)

Hanji tuci isdi verto growth de layi kar sakde ho ate urea naal rla ke v shitta de sakde ho.

sir, ਨਰਮੇ ਨੂੰ ਹੁਣ ਫੁੱਲ ਪੈ ਰਹੇ ਹਨ ਉਸ ਉੱਤੇ 13:0:45 ਦੇ ਸਪਰੇਅ ਕਦੋ ਅਤੇ ਕਿੱਨੀ ਕਰਨੀ ਹੈ.ਤੇ ਮੈਗਨੀਸ਼ੀਅਮ ਸਲਫੇਟ ਬਾਰੇ ਵੀ ਦੱਸੋ ?

(en)
Posted by
Dhillon (9781790264)
Dhillon
Punjab
Bathinda
Write Answer
Posted Date (24 Jul 2018 06:37 PM) Assigned Date (-)
Answered Date (24 Jul 2018 02:06 PM) Translated Date (-)

ਹਾਂਜੀ ਹੁਣ ਤੁਸੀ ਨਰਮੇ ਉਪਰ NPK 13:00:45 @2 ਕਿਲੋ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਇਸਦੀ ਸਪਰੇ ਕਰ ਸਕਦੇ ਹੋ I ਪਰ ਨਰਮੇ ਵਿਚ ਮੈਗਨੀਸ਼ੀਅਮ ਸਲਫੇਟ ਪਾਉਣ ਦੀ ਜਰੂਰਤ ਨਹੀਂ ਹੈ ਕਿਉਕਿ ਨਰਮੇ ਵਿਚ ਮੈਗਨੀਸ਼ੀਅਮ ਦੀ ਕਮੀ ਨਹੀਂ ਆਉਂਦੀ ਹੈ I

sir 1509 nu kini uriya pauni chahidi hai ?

(en)
Posted by
maninder (9417588507)
maninder
Punjab
Gurdaspur
Write Answer
Posted Date (24 Jul 2018 06:33 PM) Assigned Date (-)
Answered Date (24 Jul 2018 02:08 PM) Translated Date (-)

1509 nu kul 54 kilo urea 2 brabar hissya vich bijayi de 3 je ate 6ve hafte pauni chahidi hai.

ਝੋਨੇ ਦੇ ਪੱਤੇ ਪੀਲੇ ਪੈ ਕੇ ਸੁੱਕ ਰਹੇ ਹਨ ਕੀ ਕਾਰਨ ਹੈ ਦੱਸੋ ਪਲੀਜ ਜਲਦੀ ?

(en)
  • 4
Posted by
Preet (9592895987)
Preet
Punjab
Mansa
Write Answer
Posted Date (24 Jul 2018 06:24 PM) Assigned Date (-)
Answered Date (24 Jul 2018 02:15 PM) Translated Date (-)

ਇਸਦੇ ਵਿਚ ਜ਼ਿੰਕ ਤੱਤ ਦੀ ਕਮੀ ਹੋ ਸਕਦੀ ਹੈ ਜਿਸ ਕਾਰਨ ਇਸਦੇ ਪੱਤੇ ਪੀਲੇ ਪੈ ਰਹੇ ਹਨ I ਇਸਦੇ ਲਈ ਤੁਸੀ ਜ਼ਿੰਕ 21% ਵਾਲੀ 25 ਕਿਲੋ ਜਾ 33% ਵਾਲੀ 16 ਕਿਲੋ ਨੂੰ ਯੂਰੀਆ ਨਾਲ ਰਲਾ ਕੇ ਪਾ ਸਕਦੇ ਹੋ ਜਾ ਫਿਰ chelated zinc 12% ਵਾਲੀ ਦੀ 200 gram ਮਾਤਰਾ ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ I

Answered Date (25 Jul 2018 02:15 PM) Translated Date (-)

vere eh lohe tat de ghat hai

shabnam dhan lagane ka sahi time kab se kab tak h ?

(en)
Posted by
VIJAYPAL SINGH (9468284513)
VIJAYPAL SINGH
Haryana
Hisar
Write Answer
Posted Date (24 Jul 2018 06:13 PM) Assigned Date (-)
Answered Date (25 Jul 2018 06:09 AM) Translated Date (-)

Shabnam ik private kisam hai jo pakne ke liye 90-95 din ka smay leti hai . iski paidavar 50-55 man prati acre hoti hai. iski rupayi ka smay 20 june se 5 july tak ka tha ab iski bjayi nahi ki ja sakti.

25 Jul 2018

thanks ji

sir ਸਉਣ ਮਹੀਨੇ ਬਾਅਦ ਵਿਚ ਮੱਕੀ ਦੀ ਫਸਲ ਬੀਜ ਸਕਦੇ ਹਾਂ ?

(en)
Posted by
Jaspreet Singh (9592193808)
Jaspreet Singh
Punjab
Ludhiana
Write Answer
Posted Date (24 Jul 2018 06:00 PM) Assigned Date (-)
Answered Date (24 Jul 2018 12:44 PM) Translated Date (-)

ਹਾਂਜੀ ਤੁਸੀ ਸਉਣ ਮਹੀਨੇ ਬਾਅਦ ਵਿਚ ਮੱਕੀ ਦੀ ਫਸਲ ਬੀਜ ਸਕਦੇ ਹੋ I

sir mirch kharab hi rahi hai kon se dawai pava g ?

(en)
  • 4
Posted by
Abhi jain (9888294390)
Abhi jain
Punjab
S.A.S. Nagar
Write Answer
Posted Date (24 Jul 2018 05:58 PM) Assigned Date (-)
Answered Date (24 Jul 2018 12:50 PM) Translated Date (-)

Isdi roktham de layi tuci indofil M-45 @500 gram nu 100 litr pani vich ghol ke prti acre te isdi spray kro.

veer ji mere jhone de bute mote ni hoye me 45kg juriya te 15kg jink v Pai a tusi dso j me 15kg sro pawa te os de nall hor ki pawa Jo ki Mera jhona chngi growth Kar sake PlZ jaldi jwaab dewo ?

(en)
Posted by
Satinder Singh Goraya (9914873010)
Satinder Singh Goraya
Punjab
Amritsar
Write Answer
Posted Date (24 Jul 2018 05:56 PM) Assigned Date (-)
Answered Date (24 Jul 2018 03:24 PM) Translated Date (-)

Satinder ji phela tuci apne khet vich urea di puri matra pao isde layi urea di kul 110 kilo matra pao.tuci 45 kilo di verto kiti hai te baaki di 65 kilo urea nu 2 brabar hissya vich vand ke bijayi de 44-45 dina takk paa dvo.fir tuci saro di khal di verto kar sakde ho kyuki saro di verto nal tuhade khet de laggu tatt di kami puri huni hai ate phela growth urea ne hi krauni hai.Islyi phela tuci urea di puri dose pao.

madam paudhe par hi bhinde ka colar asa he ha ?

(en)
Posted by
Sumant Itkan (9041746599)
Sumant Itkan
Punjab
Fazilka
Write Answer
Posted Date (24 Jul 2018 05:22 PM) Assigned Date (-)
Answered Date (28 Jul 2018 07:15 AM) Translated Date (-)

iske uper aap NPK 19:19:19@1 killo nu 150 litre pani vich mila ke prati acre de hisab nal spray karo.

ਸਰ ਹੁਣ ਦੇ ਟਾਈਮ ਕਿਹੜੀਆ ਸਬਜੀਆ ਬਗੀਚੇ ਵਿਚ ਲਗਾ ਸਕਦੇ ਹਾ ਅੱਜ ਦੇ ਟਾਈਮ ਦੱਸੋ ?

(en)
Posted by
Gurmeet Randhawa (9914552697)
Gurmeet Randhawa
Punjab
Moga
Write Answer
Posted Date (24 Jul 2018 05:05 PM) Assigned Date (-)
Answered Date (24 Jul 2018 11:43 AM) Translated Date (-)

ਤੁਸੀ ਹੁਣ ਬੈਂਗਣ,ਭਿੰਡੀ,ਫੁਲ ਗੋਭੀ,ਘਿਆ ਕੱਦੂ,ਕਰੇਲਾ,ਤਿੰਦਾ ਆਦਿ ਸਬਜ਼ੀਆਂ ਲਗਾ ਸਕਦੇ ਹੋ ਅਤੇ ਅਗਸਤ ਦੇ ਪਹਿਲੇ ਹਫਤੇ ਤੁਸੀ ਗਾਜਰ ਦੀ ਦੇਸੀ ਕਿਸਮ ਅਤੇ ਸ਼ਲਗਮ ਵੀ ਲਗਾ ਸਕਦੇ ਹੋ I

Sir kya ise dhan me dal sakte hai ?

(en)
  • 1
Posted by
vikas Singh (7565000020)
vikas Singh
Chattisgarh
Raipur
Write Answer
Posted Date (24 Jul 2018 05:04 PM) Assigned Date (-)
Answered Date (24 Jul 2018 11:48 AM) Translated Date (-)

Nhi isse aap dhan mein nhi daal sakte iska istemal kapas mein chitti makhi ke hamle ki roktham ke liye mirch mein mites ke hamle ke liye istemal kiya jata hai.

24 Jul 2018

Thanks sir for your valuable information

mungi de patte vich vich pile pe rhe h and kite kite sundi v h upay dso ?

(en)
Posted by
mr. sidhu (9772082620)
mr. sidhu
Rajasthan
Sri Ganganagar
Write Answer
Posted Date (24 Jul 2018 04:56 PM) Assigned Date (-)
Answered Date (24 Jul 2018 11:51 AM) Translated Date (-)

Isdi roktham de layi tuci is vich Rogor 30EC@150 ml nu 80-100 ltr pani vich mila ke prti acre vich isdi spray kro.

ਸਰ ਝੋਨੇ ਵਿਚ ਫੋਕ ਬਣਨ ਦਾ ਕਾਰਣ ਕੀ ਅਾ? ਵਿਸਥਾਰ ਨਾਲ ਦਸੋ ?

(en)
Posted by
jagjeet singh (9465052273)
jagjeet singh
Punjab
Faridkot
Write Answer
Posted Date (24 Jul 2018 04:50 PM) Assigned Date (-)
Answered Date (24 Jul 2018 11:57 AM) Translated Date (-)

ਝੋਨੇ ਵਿਚ ਫੋਕ ਬਣਨ ਦਾ ਕਾਰਨ ਸੁੰਡੀ ਹੈ I ਝੋਨੇ ਦੀ ਗੋਭ ਵਿਚ ਸੁੰਡੀ ਰਹਿ ਜਾਂਦੀ ਹੈ ਜੋ ਦਾਣਿਆਂ ਨੂੰ ਰੱਸ ਨਹੀਂ ਪੈਣ ਦਿੰਦੀ ਅਤੇ ਦਾਣਿਆਂ ਦੇ ਅੰਦਰਲਾ ਰੱਸ ਸੁੱਕ ਜਾਂਦਾ ਹੈ I ਇਸਦੇ ਉਪਰ coragen@60ml ਜਾ fame@20ml ਜਾ quinalphos@400ml ਜਾ fipronil@300ml ਜਾ emamectin benzoate@90gm ਜਾ tata tukumi@100gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

bai ji amrood de phal vich sundia bhaut hn pls koi hal dso ?

(en)
Posted by
sandeep (8146477570)
sandeep
Punjab
Ferozpur
Write Answer
Posted Date (24 Jul 2018 04:48 PM) Assigned Date (-)
Answered Date (24 Jul 2018 04:51 PM) Translated Date (-)

Amrood de fal vich sundi di roktham layi 1250 ml sumicidin 20 EC (fenvalerate) nu 500 litre paani vich mila ke spray karo.Eh spray hafte de fasle te karo. July de pehle hafte fruit fly trap lgao (16 trap prati acre).

ਸਰ ਜੀ ਝੋਨੇ ਮੁਜੰਰ ਵਿਚ ਕੁਝ ਦਾਣੇ ਖਾਲੀ ਰਹਿ ਜਾਦੇ ਨੇ ਕਿ ਕਰਨਾ ਚਹਿਦਾ ਹੈ ਕਿ ਸਾਰੇ ਦਾਣੇ ਭਰ ਜਾਣ ?

(en)
Posted by
parampal singh (8591411700)
parampal singh
Punjab
Muktsar
Write Answer
Posted Date (24 Jul 2018 04:39 PM) Assigned Date (-)
Answered Date (24 Jul 2018 12:14 PM) Translated Date (-)

ਏਹੇ ਸੁੰਡੀ ਦੇ ਹਮਲੇ ਕਾਰਨ ਹੈ I ਤੁਸੀ ਇਸਦੀ ਰੋਕਥਾਮ ਦੇ ਲਈ ਇਸਦੇ ਉਪਰ coragen@60ml ਜਾ fame@20ml ਜਾ quinalphos@400ml ਜਾ fipronil@300ml ਜਾ emamectin benzoate@90gm ਜਾ tata tukumi@100gm ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇ ਕਰੋ I

sir ਅਮਰੂਦ ਦੇ ਫਲ ਬਿਚ ਕੀੜਾ ਬਹੁਤ ਆ ਕਿਵੇਂ ਮਰੂ ?

(en)
Posted by
gagandeep (9478165001)
gagandeep
Punjab
Mansa
Write Answer
Posted Date (24 Jul 2018 04:36 PM) Assigned Date (-)
Answered Date (24 Jul 2018 04:47 PM) Translated Date (-)

Amrood de fal vich sundi di roktham layi 1250 ml sumicidin 20 EC (fenvalerate) nu 500 litre paani vich mila ke spray karo.Eh spray hafte de fasle te karo. July de pehle hafte fruit fly trap lgao (16 trap prati acre).

ਸਰ ਜਮੀਨ ਦੀ ਮਿੱਟੀ ਟੈਸਟ ਕਰਵਾਈ ਸੀ ਮੈਗਨੀਜ ਦੀ ਘਾਟ ਆਈ ਸੀ ਕੀ ਸਰ ਹੁਣ ਝੋਨੇ ਉਪਰ ਮੈਗਨੀਜ ਸਲਫੇਟ ਦੀ ਸਪਰੇ ਕਰ ਸਕਦੇ ਹਾ ਸਪਰੇ ਨਾਲ ਝੋਨਾ ਗਰੋਥ ਕਰਉ ਸਰ ਕੇ ਨਹੀ 30 ਦਿਨਾ ਦਾ ਝੋਨਾ ਹੈ ?

(en)
Posted by
ਗਗਨਦੀਪ ਸਿੰਘ (9464055919)
ਗਗਨਦੀਪ ਸਿੰਘ
Punjab
Sangrur
Write Answer
Posted Date (24 Jul 2018 04:33 PM) Assigned Date (-)
Answered Date (24 Jul 2018 05:42 PM) Translated Date (-)

ikk vaar please jhone di photo bhejo. photo dekh ke tuhaanu iss de baare ds ditta jawega.

dcomposer ਨੂੰ ਰੂੜੀ ਦੀ ਖਾਦ ਤਿਆਰ ਕਰਨ ਲਈ ਕਿਵੇ ਵਰਤਿਆ ਜਾਵੇ ਜੀ ਤੇ ਕਿੰਨੀ ਮਾਤਰਾ ਚ ?

(en)
Posted by
gagandeep (9478165001)
gagandeep
Punjab
Mansa
Write Answer
Posted Date (24 Jul 2018 04:32 PM) Assigned Date (-)
Answered Date (24 Jul 2018 04:43 PM) Translated Date (-)

ਜਿਵੇਂ ਤੁਸੀ ਫ਼ਸਲ ਲਈ waste decomposer ਤਿਆਰ ਕਰਦੇ ਉਸੇ ਤਰ੍ਹਾਂ ਰੂੜੀ ਦੀ ਖਾਦ ਲਈ ਤਿਆਰ ਕਰੋ ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ  ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I 10 ਕੁਇੰਟਲ ਰੂੜੀ ਦੀ ਖਾਦ ਨੂੰ ਗਾਲਣ ਲਈ 20 ਲਿਟਰ waste decomposer ਦੇ ਘੋਲ ਦੀ ਜਰੂਰਤ ਪੈਂਦੀ ਹੈ ਮਤਲਬ 200 ਲਿਟਰ ਤਿਆਰ ਕੀਤੇ waste decomposer ਦੇ ਘੋਲ ਨਾਲ ਤੁਸੀ 100 ਕੁਇੰਟਲ ਰੂੜੀ ਦੀ ਖਾਦ ਨੂੰ ਗਾਲ ਸਕਦੇ ਹੋ ਇਸਦੀ ਵਰਤੋਂ ਨਾਲ ਲਗਭਗ ਰੂੜੀ 1.5 ਮਹੀਨੇ ਦੇ ਵਿਚ ਗਲ ਕ ਤਿਆਰ ਹੋ ਜਾਂਦੀ ਹੈ

24 Jul 2018

roodi upar kive wrtna isnu

24 Jul 2018

rudi utte tuc isdi spray kr skde ho.

Answered Date (24 Jul 2018 04:45 PM) Translated Date (-)

roodi upar wartna kive aww

sir koi majj nu dudh vdaun wali dwai dso ?

(en)
Posted by
sandeep singh (6280392519)
sandeep singh
Punjab
Bathinda
Write Answer
Posted Date (24 Jul 2018 04:26 PM) Assigned Date (-)
Answered Date (24 Jul 2018 04:19 PM) Translated Date (-)

ਤੁਸੀ ਉਸਨੂੰ ਨੂੰ ਖੁਰਾਕ ਸਹੀ ਮਾਤਰਾ ਵਿਚ ਦੇਣੀ ਸ਼ੁਰੂ ਕਰੋ , ਦੁੱਧ ਵਧਾਉਣ ਲਈ ਉਸ ਨੂੰ ਤੁਸੀ stinkmilk-tr ਦਵਾਈ ਦੀਆ ਗੋਲੀਆਂ ਦੇਣੀਆਂ ਸ਼ੁਰੂ ਕਰੋ , ਇਸਦੀ ਰੋਜਾਨਾ 1 ਗੋਲੀ ਦੇਣੀ ਸ਼ੁਰੂ ਕਰੋ , ਜਾਂ ਤੁਸੀ milkomilk powder , milkout powder , magicmilk powder ਇਨਾਂ ਵਿੱਚੋ ਕੋਈ ਵੀ ਪਾਊਡਰ ਦੇ ਸਕਦੇ ਹੋ , ਇਸ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਦੁੱਧ ਨੂੰ ਫਰਕ ਪੈ ਜਾਵੇਗਾ..

sir g ਨਿੰਬੂ ਦੀ ਏਅਰ ਲੇਅਰਿੰਗ ਕਰਨ ਦਾ ਸਹੀ ਸਮਾਂ ਕੀ ਹੈ ?

(en)
Posted by
Kulwinder Singh (9592104545)
Kulwinder Singh
Punjab
Sangrur
Write Answer
Posted Date (24 Jul 2018 04:24 PM) Assigned Date (-)
Answered Date (25 Jul 2018 04:56 AM) Translated Date (-)

ਨਿੰਬੂ ਦੀ ਏਅਰ ਲੇਅਰਿੰਗ ਕਰਨ ਦਾ ਸਹੀ ਸਮਾਂ ਜੁਲਾਈ ਤੋਂ ਅਗਸਤ ਮਹੀਨਾ ਹੁੰਦਾ ਹੈ

25 Jul 2018

thanks

sir narme di growth Ni ho rahi ?

(en)
Posted by
karanbirsingh (8591920001)
karanbirsingh
Punjab
Muktsar
Write Answer
Posted Date (24 Jul 2018 04:19 PM) Assigned Date (-)
Answered Date (24 Jul 2018 10:56 AM) Translated Date (-)

Narme di growth de layi tuci iss de upper gibberellic acid@250ml ja triacontanol@250ml di spray ja npk 130045@2kg nu 150 ltr pani de nal mila ke spray kro.Iss narma growth kr lwega.

jhone di growth ruk gyi a 33 din da ho gya te peele dhabbbe jhe bn rhe a pic ale prdoucts di spray krn da iradaa hai ke eh shi hann ?

(en)
  • 1
Posted by
davinder brar (8054394711)
davinder brar
Punjab
Faridkot
Write Answer
Posted Date (24 Jul 2018 04:17 PM) Assigned Date (-)
Answered Date (25 Jul 2018 06:24 AM) Translated Date (-)

packet vali dwayi jis vich Thiophanate methyl 70% WP nam da salt hai eh ik ulli nashak hai jo fasl nu lagn vale ulli roga to isdi roktham kardi hai. isdi matra 300gm nu 150 litre pani vich mila ke prati acre de hisab nal spray karo. NIzzu nam da gibberellic acid acid hai jo fasl de vadhe vich madad karda hai isdi matra ik acre de layi 250 ml nu 150 litre pani vich mila ke prati acre de hisab nal spray karo.

ਜੀਵ ਅੰਮ੍ਰਿਤ ਤਿਆਰ ਕਰਨ ਦੀ ਵਿਧੀ ਅਤੇ ਇਸਤੋਂ ਹੋਣ ਵਾਲੇ ਫਾਇਦੇ ਕੀ ਹਨ ਤੇ ਇਸਨੂੰ ਵਰਤਿਆ ਕਿਵੇਂ ਜਾਵੇ ਜੀ ?

(en)
Posted by
gagandeep (9478165001)
gagandeep
Punjab
Mansa
Write Answer
Posted Date (24 Jul 2018 04:14 PM) Assigned Date (-)
Answered Date (24 Jul 2018 12:03 PM) Translated Date (-)

ਜੀਵ ਅੰਮ੍ਰਿਤ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2. 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3. 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ ਜੀਵ ਅੰਮ੍ਰਿਤ ਬਣਾਉਣ ਦੀ ਵਿਧੀ: ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾਓ ਅਤੇ ਡਰੰਮ ਵਿੱਚ ਪਾ ਦਿਓ ਇਸ ਡਰੰਮ ਨੂੰ 150 ਲੀਟਰ ਪਾਣੀ ਨਾਲ ਭਰ ਦਿਓ ਇਸ ਡਰੰਮ ਦਾ 1/4 ਹਿੱਸਾ ਖਾਲੀ ਛੱਡ ਦਿਓ ਇਹ 1/4 ਹਿੱਸਾ ਖਾਲੀ ਛੱਡਣ ਨਾਲ ਉਬਾਲਾ ਮਾਰਨ ਦਾ ਖਤਰਾ ਘੱਟ ਜਾਂਦਾ ਹੈ ਇਸ ਘੋਲ ਨੂੰ ਛਾਂਵੇ ਰੱਖੋ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਡੰਡੇ ਨਾਲ ਹਿਲਾਓ ਤਾਂ ਕਿ ਡਰੰਮ ਵਿੱਚਲੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ ਇਸ ਨੂੰ ਗਰਮੀਆਂ ਵਿੱਚ 48 ਘੰਟਿਆਂ ਲਈ ਅਤੇ ਸਰਦੀਆਂ ਵਿੱਚ 72 ਘੰਟਿਆਂ ਲਈ ਛਾਂਵੇਂ ਰੱਖੋ ਇਸ ਡਰੰਮ ਨੂੰ ਬੋਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ ਇਸ ਤਰ੍ਹਾਂ ਇੱਕ ਏਕੜ ਦਾ ਜੀਵ ਅੰਮ੍ਰਿਤ 2-4 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਜੇਕਰ ਤੁਸੀਂ ਖੇਤ ਦੀ ਸਿੰਚਾਈ ਆਮ ਤਰੀਕੇ ਨਾਲ ਕਰ ਰਹੇ ਹੋ ਤਾਂ ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਖੇਤ ਵਿੱਚ ਫੈਲ ਸਕੇ ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ ਹੈ ਫਸਲ ਬੀਜਣ ਤੋਂ ਪਹਿਲਾ ਬੀਜ ਦਾ ਉਪਚਾਰ ਕਰਨਾ ਜਰੂਰੂ ਹੁੰਦਾ ਹੈ ਕਿਉਕਿ ਇਸ ਨਾਲ ਬੀਜ ਨੂੰ ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਅਤੇ ਫੰਗਸ ਤੋਂ ਬਚਿਆਂ ਜਾ ਸਕਦਾ ਹੈ ਇਸ ਤੋਂ ਇਲਾਵਾ ਬੀਜ ਦੀ ਪੁੰਗਰਣ ਸ਼ਕਤੀ ਵੀ ਵੱਧ ਜਾਂਦੀ ਹੈ ਦੇਸੀ ਤਰੀਕੇ ਨਾਲ ਬੀਜ ਦੀ ਸੋਧ ਕੀਤੀ ਜਾ ਸਕਦੀ ਹੈ ਬੀਜ ਦੀ ਮਾਤਰਾ ਦੇ ਹਿਸਾਬ ਨਾਲ ਪਾਣੀ ਪਾਣੀ ਪਾਓ ਅਤੇ ਉਸ ਦੇ ਵਿੱਚ ਬੀਜ ਦੀ ਸੋਧ ਕਰਨ ਦੇ ਲਈ ਪਾਣੀ ਦੇ ਵਿੱਚ ਨਮਕ ਪਾਓੁਦੇ ਰਹੋ ਇਸ ਪਾਣੀ ਦੇ ਵਿੱਚ ਇੱਕ ਆਲੂ ਸੁੱਟ ਦਿਓ ਅਤੇ ਨਮਕ ਪਾਉਦੇ ਰਹੋ ਉਸ ਸਮੇਂ ਤੱਕ ਨਮਕ ਪਾਉਦੇ ਰਹੋ ਜਦੋਂ ਤੱਕ ਪਾਣੀ ਦੇ ਉੱਪਰਲੀ ਪਰਤ ਤੇ ਆਲੂ ਤਰਨ ਨਾ ਲੱਗ ਜਾਵੇ ਉਦੋ ਤੱਕ ਪਾਣੀ ਦੇ ਵਿੱਚ ਨਮਕ ਮਿਲਾਉਦੇ ਰਹੋ ਉਸ ਤੋਂ ਬਾਅਦ ਇਸ ਪਾਣੀ ਵਿੱਚ ਬੀਜ ਭਿਓ ਦਿਓ ਤੇ ਬਾਅਦ ਵਿੱਚ ਛਾਵੇ ਰੱਖ ਲਵੋ ਇਸ ਤੋਂ ਬਾਅਦ ਜੀਵ ਅੰਮ੍ਰਿਤ ਦਾ ਬੀਜ ਦੇ ੳੇੁੱਪਰ ਛਿੱਟਾ ਦੇ ਕੇ ਹੱਥਾਂ ਨਾਲ ਨਰਮ ਨਰਮ ਮਲ ਦਿਓ ਅਤੇ ਇਸ ਤੋਂ ਬਾਅਦ ਖੇਤ ਦੇ ਵਿੱਚ ਬਿਜਾਈ ਕਰੋ ਬਿਜਾਈ ਦੇ ਸਮੇਂ ਬੀਜ ਦੇ ਵਿੱਚ ਹਲਕੀ ਨਮੀ ਜਰੂਰ ਹੋਣੀ ਚਾਹੀਦੀ ਹੈ Iਇਸ ਨਾਲ ਬੀਜ ਜਲਦੀ ਪੁੰਗਰਦਾ ਹੈ

hun kehri sabji lga skde a g 2 ku kanal free a kuj vadiya profit lyi hor ki beej skde a ?

(en)
Posted by
iqbal gill (9876815717)
iqbal gill
Punjab
Moga
Write Answer
Posted Date (24 Jul 2018 04:12 PM) Assigned Date (-)
Answered Date (24 Jul 2018 12:05 PM) Translated Date (-)

Tuci hun baingan,bhindi,full gobhi,ghiya kaddu ate tinde vergiya sabziya lgaa sakde ho.Hje tuci sabziya hi beej sakde ho ja fir tuci august vich gajar diya desi kisma ate shalgam beej sakde ho.

24 Jul 2018

muli beej skde a g

24 Jul 2018

Muli di pusa chetki variety lga sakde ho.

N P k 0 0 50 di jhona ta spare kr skda aw eha kdo kri di aw ?

(en)
Posted by
sona singh (9914540475)
sona singh
Punjab
Sangrur
Write Answer
Posted Date (24 Jul 2018 04:08 PM) Assigned Date (-)
Answered Date (25 Jul 2018 06:29 AM) Translated Date (-)

NPK 00;00:50 vich Potassium Sulphate hunda hai jo fasl de vadhe vich madad karda hai. eh ik ghulansheel khaad hai jisdi matra ik kiilo nu 150 litre pani vich mila ke prati acre de hisab nal spray kiti jandi hai. jekar tuc khet vich pehla potash payi hai ta tuhanu isdi spray karn di lod nahi hai.

Answered Date (26 Jul 2018 08:11 AM) Translated Date (-)

thanxxx madam ji

hun mooli beej skde a g ke kuj hor lga diye ?

(en)
Posted by
iqbal gill (9876815717)
iqbal gill
Punjab
Moga
Write Answer
Posted Date (24 Jul 2018 04:08 PM) Assigned Date (-)
Answered Date (24 Jul 2018 12:12 PM) Translated Date (-)

Tuci muli di pusa chetki kism hun beej sakde ho ja fir tuci baingan,bhindi,tinda,ghiya kaddu ate full gobhi vrgiya sabzia diya bijayi kar sakde ho.

(Pioner) 2-4D 58% + Metribuzin 70% (TaTa) da ganne ch ki result aa motha te chapaati lai plz Dassio ?

(en)
Posted by
ਵੀਰ ਸੰਧੂ (8198025508)
ਵੀਰ ਸੰਧੂ
Punjab
Sangrur
Write Answer
Posted Date (24 Jul 2018 04:06 PM) Assigned Date (-)
Answered Date (25 Jul 2018 06:39 AM) Translated Date (-)

Eh dono nadeennashak han.Pioneer da Captain jis vich 2,4-D Amine Salt 58% SL nam da salt hunda hai eh jyadatar kanak,makki , sorghum te istemal kita janda hai jo chaude patteya vale nadeena di roktham karda hai.isdi matra 300-350 ml nu 150 litre pani vich mila ke prati acre de hisab nal spray kiti jandi hai. Tata Da Mteri nam da product jis vich Metribuzin 70% nam da salt hunda hai isnu ganne uper istemal kita janda hai isdi matra 1200gm nu 150 litre pani vich mila ke prati acre de hisab nal spray kiti jandi hai.

hun mulian lga skde a g ke koi hor 2 ku kanal jga free a ?

(en)
Posted by
iqbal gill (9876815717)
iqbal gill
Punjab
Moga
Write Answer
Posted Date (24 Jul 2018 04:05 PM) Assigned Date (-)
Answered Date (24 Jul 2018 03:18 PM) Translated Date (-)

Hanji tuci hun mulli di pusa chetki kism lga sakde ho isde ilava tuci baigan,bhindi,tinda,ghiya tori vergiya sabziya v lga sakde ho.

sir jona nu growth karn le kina time lagda ha .jestra ke ma jona 10 july nu bijia c ?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (24 Jul 2018 04:03 PM) Assigned Date (-)
Answered Date (25 Jul 2018 06:41 AM) Translated Date (-)

jhona da boota bijayi to 40-45 din tak poora paudha tyar hunda hai jis to bbad isnu munjra lagniyan shuru ho jandiyan han par eh v variety de hisab nal alag alag hunda hai kyuki kayi kisma cheti pakkan valiyan hundiyan han ate kayi late pakkan valiyan.

ਵੀਰ ਜੀ ਇਹ ਹੋ ਸਕਦਾ ਕਿ ਜੇਕਰ ਪਸੂ ਦੇ ਸੂਣ ਤੋਂ ਬਾਅਦ ਜੇਰ ਚੰਗੀ ਤਰ੍ਹਾਂ ਪੈ ਜਾਵੇ ਪਰ ਬਾਅਦ ਵਿੱਚ ਪਸੂ ਦੀ ਬੱਚੇਦਾਨੀ ਦੀ ਸਫਾਈ ਚੰਗੀ ਤਰ੍ਹਾਂ ਨਾ ਹੋਵੇ। ਅਤੇ ਇਹ ਜੋ ਗੰਦਗੀ ਪਸੂ ਦੇ ਅੰਦਰ ਰਹਿ ਜਾਂਦੀ ਹੈ। ਇਹ ਪਸੂ ਨੂੰ ਹੀਟ ਵਿਚ ਨਹੀ ਆਉਣ ਦਿੰਦੀ ਜਾ ਇਹ ਗੱਲ ਨਹੀਂ ਕਾਰਨ ਬਣਦੀ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (24 Jul 2018 03:49 PM) Assigned Date (-)
Answered Date (24 Jul 2018 11:10 AM) Translated Date (-)

ਪਸ਼ੂ ਦੀ ਬੱਚੇਦਾਨੀ ਦੀ ਸਫਾਈ ਲਈ ਤੁਸੀਂ Merta liqued 100ml ਅਤੇ Utroclean liqued 100ml ਦੇ ਸਕਦੇ ਹੋ ਇਸ ਨਾਲ ਬੱਚੇਦਾਨੀ ਦੀ ਸਫਾਈ ਹੁੰਦੀ ਹੈ ਅਤੇ ਜੇਕਰ ਪਸ਼ੂ ਦੀ ਬੱਚੇਦਾਨੀ ਅੰਦਰ ਇੰਨਫੈਕਸ਼ਨ ਹੈ ਤਾਂ ਪਸ਼ੂ ਵਾਰ-ਵਾਰ ਰਪੀਟ ਕਰਦਾ ਰਹਿੰਦਾ ਹੈ ਬਾਕੀ ਹੀਟ ਵਿੱਚ ਨਾ ਆਉਣ ਦਾ ਕਾਰਨ ਮਿਨਰਲ ਦੀ ਕਮੀਂ ਵੀ ਹੁੰਦੀ ਹੈ...

sir mai pig farm kholna isde bare puri jankari deo trainin. da ki process hai ate koi subsidy hai please puri jankari deo ?

(en)
Posted by
amanjot singh (8360510558)
amanjot singh
Punjab
Bathinda
Write Answer
Posted Date (24 Jul 2018 03:32 PM) Assigned Date (-)
Answered Date (25 Jul 2018 10:24 AM) Translated Date (-)

ਸਫ਼ਲ ਸੂ੍ਰ ਪਾਲਕਾ ਦੇ ਤਜ਼ਰਬੇ ਅਨੁਸਾਰ ਇੱਕ ਸੂਰੀ ਇੱਕ ਸਾਲ ਵਿੱਚ ਦੋ ਤੋਂ ਢਾਈ ਵਾਰ ਬੱਚੇ ਦਿੰਦੀ ਹੈ ਪਹਿਲੇ ਸੂਏ 6-7 ਬੱਚੇ ਦਿੰਦੀ ਹੈ ਤੇ ਦੂਜੇ ਸੂਏ 10-14 ਬੱਚੇ ਦਿੰਦੀ ਹੈ ਜੇਕਰ ਤੁਸੀ ਸੂਰ ਮੀਟ ਲਈ ਤਿਆਰ ਕਰ ਰਹੇ ਹੋਂ ਤਾਂ ਇੱਕ ਸੂਰ 7-8 ਮਹੀਨਿਆਂ ਵਿੱਚ ਲੱਗਭੱਗ 1 ਕੁਇੰਟਲ ਦਾ ਹੋ ਜਾਂਦਾ ਹੈ ਤੇ ਉਸ ਤੋਂ 100 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵਿਕ ਜਾਂਦਾਂ ਹੈ ਤੇ ਗੱਭਣ ਸੂਰੀ 150-200 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚੀ ਜਾ ਸਕਦੀ ਹੈ ਸੂਰਾਂ ਦੀ ਮਾਰਕੀਟਿੰਗ ਦੀ ਵੀ ਕੋਈ ਦਿੱਕਤ ਨਹੀ ਕਿੳਂਕੀ ਵਪਾਰੀ ਖੁਦ ਫਾਰਮ ਤੋਂਂ ਆ ਕੇ ਸੂਰ ਲੈ ਜਾਂਦੇ ਹਨ ਮਂੱਨ ਲਵੋ ਅੱਜ ਸੂਰੀ ਗੱਭਣ ਕਰਵਾਈ ਉਸ ਤੋਂ 115 ਦਿਨਾਂ ਬਾਅਦ ਬੱਚੇ ਦੇ ਦਿੰਦੀ ਹੈ ਫਿਰ 1 ਮਹੀਨਾ ਬੱਚਿਆਂ ਨੂੰ ਦੁੱਧ ਪਿਆਉਣਾ ਹੈ ਤੇ ਉਸ ਤੋਂ ਬਾਅਦ ਉਨਾਂ ਨੂੰ ਅਲੱਗ ਕੀਤਾ ਜਾਂਦਾ ਹੈ ਜਦੋੰ ਸੂਰੀ ਤੋਂਂ ਬੱਚੇ ਵੱਖ ਕੀਤੇ ਫਿਰ 5-7 ਦਿਨਾਂ ਬਾਅਦ ਫਿਰ ਦੁਬਾਰਾ ਗੱਬਣ ਹੋ ਜਾਂਦੀ ਹੈ ਸੂਰੀ ਇਸ ਤਰਾਂ ਇਹ ਦੁਬਾਰਾ ਫਿਰ ਸਰਕਲ ਚੱਲਦਾ ਰਹਿੰਦਾ ਹੈ ਇਥੇ ਗੱਲ ਧਿਆਨ ਰੱਖਣ ਵਾਲੀ ਹੈ ਕਿ ਇਹ ਸਰਕਲ ਤਾਂ ਹੀ ਸਹੀ ਚੱਲੇਗਾ ਜੇਕਰ ਫੀਡ ਸਹੀ ਪਾਉਦੇ ਰਹਾਂਗੇ ਜੇਕਰ ਆਪਾਂ ਫੀਡ ਸਹੀ ਨਾ ਪਾਈ ਤੇ 2 ਮਹੀਂਨੇ ਤੱਕ ਦੁੱਧ ਪਿਆਉਦੇ ਰਹੇ ਤੇ ਬੱਚਿਆਂ ਨੂੰ ਵੱਖ ਨਾ ਕੀਤਾ ਤਾਂ ਸਰਕਲ ਖਰਾਬ ਹੋ ਜਾਵੇਗਾ ਸੋ ਫੀਡ ਤੇ ਖਰਚਾ ਤਾਂ ਜਿਆਦਾ ਆਉਦਾ ਹੈ ਤੇ ਮੁਨਾਫਾ ਵੀ ਪੂਰਾ ਮਿਲ ਜਾਂਦਾ ਹੈ ਪੰਜ ਗੱਭਣ ਸੂਰੀਆ 10-11 ਮਹੀਨਿਆ ਬਾਅਦ ਪਹਿਲੀ ਇਨਕਮ ਆਉਸੀ ਹੈ ਤੇ ਲੱਗਭੱਗ ਇੱਕ ਸੂਰੀ 3500 ਰੁਪਏ ਮਹੀਨੇ ਦੀ ਇਨਕਮ ਆਉਦੀ ਹੈ ਇਸ ਹਿਸਾਬ ਨਾਲ ਤੁਸੀ ਅੰਦਾਜ਼ਾ ਲਾ ਸਕਦੇ ਸਬਸਿਡੀ - ਟ੍ਰੇਨਿੰਗ ਕਰਨ ਤੋਂ ਬਾਅਦ ਸੂਰ ਪਾਲਣ ਤੇ 2 ਲੱਖ ਦੀ ਸਬਸਿਡੀ ਹੁੰਦੀ ਹੈ ਕੁੱਲ ਪ੍ਰੋਜੇਕਟ 8 ਲੱਖ ਦਾ ਹੁੰਦਾ ਹੈ ਉਸ ਵਿੱਚੋ 2 ਲੱਖ ਸਬਸਿਡੀ ਹੁੰਦੀ ਹੈ ਸਬਸਿਡੀ ਲੈਣ ਲਈ ਪਹਿਲਾ ਗੁਰੂ ਅੰਗਦ ਦੇਚ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਤੋਂ ਟ੍ਰੇਨਿੰਗ ਲਓ ਪੰਜਾਬ ਵਿੱਚ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ , ਲੁਧਿਆਣਾ ਵਿੱਖੇ ਕਰਵਾਈ ਜਾਂਦੀ ਹੈ ਤੇ ਇਸ ਦੇ ਨਾਲ ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਧਰ ਵਿੱਚ ਵੀ ਤੁਸੀ ਫਾਰਮ ਭਰ ਕੇ ਜਮਾ ਕਰਵਾਓ ਫਿਰ ਤੁਹਾਨੂੰ ਟ੍ਰੇਨਿੰਗ ਬਾਰੇ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਇਸ ਤੋਂ ਇਲਾਵਾ ਸਰਕਾਰੀ ਸੂਰ ਫਾਰਮ,ਛੱਜੂ ਮਾਜ਼ਰਾ,ਸਰਕਾਰੀ ਸੂਰ ਫਾਰਮ,ਗੁਰਦਾਸਪੁਰ , ਸਰਕਾਰੀ ਸੂਰ ਫਾਰਮ,ਨਾਭਾ,ਸਰਕਾਰੀ ਸੂਰ ਫਾਰਮ,ਮੱਲਵਾਲ ( ਫਿਰੋਜ਼ਪੁਰ ) ਵਿਖੇ ਕਰਵਾਈ ਜਾਂਦੀ ਹੈ

Sir dhan me fertera best h ya fir bayer ka regent ultra Sir please give me best suggestion

(en)
Posted by
vikas Singh (7565000020)
vikas Singh
Chattisgarh
Raipur
Write Answer
Posted Date (24 Jul 2018 03:18 PM) Assigned Date (-)
Answered Date (24 Jul 2018 09:54 AM) Translated Date (-)

Dhan mein fertera or regent ultra dono ka ek hi kaam hai aap inn dono mein se kisi ki bi verto kar sakte hai dono hi dhan mein jadd ki sundi,gobh ki sundi or patta lapet ki roktham karte hai.Aap dono mein se kisi ek ko 4 killo ke hisab se prti acre mein daale.Aap isse urea ke sath mila kar bi daal sakte hai.Isse aap bijayi ke 25-30 dino ke baad daal sakte hai.

ਸਰ ਡੇਢ ਸਾਲ ਦੀ ਕੱਟੀ ਨੂੰ ਛੋਟੀਆ ਸ਼ਹਿਦ ਦੀਆ ਮੱਖੀਆ ਕੱਟ ਗਈਆ ਹਨ ਕੋਈ ਘਰੇਲੂ ਇਲ਼ਾਜ ਦੱਸੋ ?

(en)
Posted by
ਗੁਰਪ੍ਰੀਤ ਸਿੰਘ ਸੰਧੂ (9464794756)
ਗੁਰਪ੍ਰੀਤ ਸਿੰਘ ਸੰਧੂ
Punjab
Ferozpur
Write Answer
Posted Date (24 Jul 2018 03:14 PM) Assigned Date (-)
Answered Date (24 Jul 2018 02:16 PM) Translated Date (-)

ਤੁਸੀ ਉਸ ਨੂੰ Avil injection 10ml ਅਤੇ Actropine injection 20ml ਲਗਵਾਓ , ਇਹ ਤੁਸੀ ਪਸ਼ੂ ਦੀ ਸੋਜ ਦੇ ਹਿਸਾਬ ਨਾਲ ਰਪੀਟ ਕਰ ਸਕਦੇ ਹੋ, ਇਸ ਨਾਲ ਫਰਕ ਪੈ ਜਾਵੇਗਾ ..

narme me Petri sprey konsi karne ?

(en)
Posted by
MEKH ram (9416595759)
MEKH ram
Haryana
Sirsa
Write Answer
Posted Date (24 Jul 2018 03:06 PM) Assigned Date (-)
Answered Date (25 Jul 2018 07:07 AM) Translated Date (-)

kripya aapye btaye ke aake khet men kya samsya aa rahi hai taki aapko iske bare men poori jankari di ja sake.

Answered Date (25 Jul 2018 07:07 AM) Translated Date (-)

kripya aapye btaye ke aake khet men kya samsya aa rahi hai taki aapko iske bare men poori jankari di ja sake.

ਝੋਨੇ ਵਿੱਚੋ ਮੋਥਰੀ ਮਾਰਨ ਵਾਲੀ ਦਵਾਈ ਦੱਸੋ ਜੀ ਪੰਜਾਬੀ ਵਿਚ ਲਿਖ ਕੇ ਜਵਾਬ ਦੇਵੋ ਜੀ ?

(en)
Posted by
Gurmeet maan (8054399056)
Gurmeet maan
Punjab
Bathinda
Write Answer
Posted Date (24 Jul 2018 03:04 PM) Assigned Date (-)
Answered Date (24 Jul 2018 12:16 PM) Translated Date (-)

ਝੋਨੇ ਵਿੱਚੋ ਮੋਥਰੀ ਮਾਰਨ ਲਈ ਤੁਸੀ Basf ਦੀ Basagran@800ml ਪ੍ਰਤੀ ਏਕੜ ਵਿਚ 150 ਲੀਟਰ ਪਾਣੀ ਵਿਚ ਘੋਲ ਕੇ ਇਸਦੀ ਸਪਰੇ ਕਰੋ I

sir mero ko dairy farming ki training kaha se mel sakte h jo mere najdik ho or iska kya procedure hai ?

(en)
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (24 Jul 2018 03:03 PM) Assigned Date (-)
Answered Date (27 Jul 2018 03:01 PM) Translated Date (-)

Sme sme per kisana ki mang pe Krishi Vigyan kendro me training lgai jati hai jis ki fees 50/- hoti hai. training ke lia aap apne najdiki Krishi Vigyan kendra Address: Sigri, Mohindergarh, Haryana 123029, se samparak kar apna application form bhar training le sakte hai.

sat sri akal g mera swal as 12+63 fungicide nal khra product. use kr skde jo jhone nu growth lyi km kre ? sondi. wgra. te spray. kr skde

(en)
Posted by
Amrik singh (9814022790)
Amrik singh
Punjab
Ferozpur
Write Answer
Posted Date (24 Jul 2018 02:49 PM) Assigned Date (-)
Answered Date (24 Jul 2018 09:31 AM) Translated Date (-)

12+63 fungicide hai jo jhone nu bhut saria bimaaria ton bachaunda hai.iss de vich carbendazim12% ate mancozeb 63% hunda hai. ihh iss da salt hunda hai. ihh jhone de pattya upperle dhabbya, jda de vich kalapan ate tna galan nu rokda hai. iss di maatra 400gm prati acre hundi hai tuci iss nu urea naal rla ke v isda shitta de sakde ho.jhone vich growth de layi tuci biovita@8 kilo ja fir tata di ralli gold@4 kilo pa sakde ho ate sundi di roktham de layi tuci fertera @4 kilo ja fir padan @ 5-7 kilo pa sakde ho.

Answered Date (25 Jul 2018 07:57 AM) Translated Date (-)

vadia result aa 12 63 da

ਜੀ ਦੁਕਾਨਦਾਰ ਤੋ ਬਾਇਓਵੀਟਾ ਮੰਗਿਆ ਸੀ ਉਸ ਨੇ ਇਹ ਦੇ ਦਿੱਤਾ ਹੈ ਕਿ ਇਹ ਠੀਕ ਏ ਇਹ ਨਾਲ ਫੁਟਾਰਾ ਹੋ ਜਾਊਗਾ ਇਸ ਦੀ ਕਿਨੀ ਡੋਜ ਪਾਇਏ ?

(en)
  • 2
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (24 Jul 2018 02:33 PM) Assigned Date (-)
Answered Date (25 Jul 2018 07:06 AM) Translated Date (-)

ਹਾਂਜੀ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ ਇਹ ਇਕ ਜੈਵਿਕ ਖਾਦ ਹੈ ਜੋ ਫ਼ਸਲ ਦਾ ਬੂਝਾ ਬਣਾਉਣ ਵਿਚ ਮਦਦ ਕਰਦੀ ਹੈ ਇਸਦੀ ਮਾਤਰਾ 4-6 ਕਿੱਲੋ ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿਓ

sir ji jhone upar padan de powder di spray kr skde aa ja nhi j kr skde aa ta kdo kriyeee ee spray krn de ki ki fayidee hn and ee ki ki bimariya nu control krega ?

(en)
Posted by
ਸੁਖਦੀਪ ਸਿੰਘ ਧਾਲੀਵਾਲ (8968690503)
ਸੁਖਦੀਪ ਸਿੰਘ ਧਾਲੀਵਾਲ
Punjab
Moga
Write Answer
Posted Date (24 Jul 2018 02:20 PM) Assigned Date (-)
Answered Date (24 Jul 2018 09:50 AM) Translated Date (-)

Padan di verto tuci jhone upr shitta de ke hi kro isde layi tuci bijayi de 25-30 dina baad 5-7 kilo padan nu urea nal rla ke prti acre vich isda shitta dvo iss nal gobh di sundi,jadda di sundi ate patta lapet di roktham hundi hai.Jekar tuci spray karni hai taan tuci tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.

sir jhone vich onkar dwai ki kam krdi hai ?

(en)
Posted by
ਸੁਖਚੈਨ िਸੰਘ (9878514315)
ਸੁਖਚੈਨ िਸੰਘ
Punjab
Ferozpur
Write Answer
Posted Date (24 Jul 2018 02:18 PM) Assigned Date (-)
Answered Date (25 Jul 2018 06:00 AM) Translated Date (-)

kirpa karke isdi photo bhejo ja isde salt da nam daso ta jo tuhanu is bare poori jankari diti ja sake.

1121 vich kidi lagan to kehdi dwai vartiye ?

(en)
Posted by
Rajveer Singh (7888808101)
Rajveer Singh
Punjab
Faridkot
Write Answer
Posted Date (24 Jul 2018 02:15 PM) Assigned Date (-)
Answered Date (24 Jul 2018 10:13 AM) Translated Date (-)

1121 vich kidi di roktham de layi tuci iss de vich 1ltr choloro nu 150 ltr pani de nal mila ke khet de vich pao. ihh keedi control ho jawegi.

sir ji chnga jhaad lain lyi jhone de butte nu kiniyan sakha honiyan jaroori hn andjhone kine dina tk apna futara krda va ?

(en)
Posted by
ਸੁਖਦੀਪ ਸਿੰਘ ਧਾਲੀਵਾਲ (8968690503)
ਸੁਖਦੀਪ ਸਿੰਘ ਧਾਲੀਵਾਲ
Punjab
Moga
Write Answer
Posted Date (24 Jul 2018 01:57 PM) Assigned Date (-)
Answered Date (26 Jul 2018 04:40 AM) Translated Date (-)

Jekar vaahn poora dakar hai ate pani ikk number hai tan iss dia laggra booja bnn te 35 tak ho jandia hnn. jhone da paudha 40-50 dina tak poora boota bna lainda hai.

Sar jhona te mono ate comanil spray rala ke kar sakda ha ta is da ki faida h ?

(en)
Posted by
satnam (9876548531)
satnam
Punjab
Faridkot
Write Answer
Posted Date (24 Jul 2018 01:30 PM) Assigned Date (-)
Answered Date (25 Jul 2018 06:48 AM) Translated Date (-)

Monocil jis vich Monocrotophos 36%SL nam da salt hunda hai eh patta lapet ate gobh di sundi di roktham de layi spray kiti jandi hai jisdi matra ik acre de layi 400ml nu 150 litre pani vich mila ke spray kiti jandi hai. kirpa karke comanil dwayi di photo bhejo ja isde salt da nam daso ta jo tuhanu is bare poori jankari diti ja sake.

Sir sade khet de nal lagde kissan ne khet ch 4 ka namak te 40 kg kali pai c 1ekar ch te jhona bahut growth kar reha hai pehlann ruk reha c isda baad ch koi side effect ni ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (24 Jul 2018 01:25 PM) Assigned Date (-)
Answered Date (25 Jul 2018 07:09 AM) Translated Date (-)

Kashmir ji namak ate kali khet vich paun di sifarish PAU valo nahi kiti gayi kisan apne tjarbe de anusar isnu khet vich pa rahe han par university isdi sifarish nahi kardi.

sir cow de kal Ai karbai c Aaj us ne white nala kita ?

(en)
Posted by
Rakesh Saini (9914871750)
Rakesh Saini
Punjab
Hoshiarpur
Write Answer
Posted Date (24 Jul 2018 01:20 PM) Assigned Date (-)
Answered Date (25 Jul 2018 01:20 PM) Translated Date (-)

tuci iss nu pregstay gold powder ya Gestaprojan powder 50 gram rojana dena suru kro , bakii isda rehnn ya naa rehnn da pta 22 dina badd lgg jawega..

सर ईनसे कपास मे क्या फायदा होगा ?

(en)
  • 1
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (24 Jul 2018 01:14 PM) Assigned Date (-)
Answered Date (24 Jul 2018 08:00 AM) Translated Date (-)

जो JU का Ecomax है वो एक biofertilizer है जिसके इस्तेमाल से कपास में लग्गू तत की पूर्ति होती है और कपास की अच्छी ग्रोथ होती है I इसे आप 4 से 5 किलो मात्रा में यूरिया में जा फिर मिट्टी मिला के प्रति एकर में बिजाई के समे डाले I जो herbozyme है इससे भी कपास को जरूरी तत्व जो उसके ग्रोथ के लिए जरूरी है प्राप्त होते है I इससे कपास की जड़ की अच्छी ग्रोथ होती है जिससे इसकी पैदावार में वृद्वि होती है I

Sir Es ਝੋਨੇ ਨੂੰ ਕੀ problm aa plz koi ਉਪਾਅ dso ਕਿthik ho je aa ?

(en)
  • 1
Posted by
ਅਰਸ਼ੂ ਸਿੰਘ (9517231015)
ਅਰਸ਼ੂ ਸਿੰਘ
Punjab
Mansa
Write Answer
Posted Date (24 Jul 2018 01:09 PM) Assigned Date (-)
Answered Date (25 Jul 2018 07:21 AM) Translated Date (-)

kirpa karke boote di najdiki photo bhejo ta jo tuhanu is bare poori jankari diti ja sake.

sir jhone vich gobh di sundi vaste kon si spray kiti jave ?

(en)
Posted by
daljeet singh (9465668361)
daljeet singh
Punjab
Ferozpur
Write Answer
Posted Date (24 Jul 2018 01:07 PM) Assigned Date (-)
Answered Date (24 Jul 2018 07:52 AM) Translated Date (-)

jhone de vich gobh di Soondi di roktham de lyi tuci coragen@60ml ja fame@20ml ja quinalphos@600ml ja fipronil@300ml ja tata tukumi@100gm ja lambda@200ml nu 150 ltr pani de nal mila ke prati acre te spray kr skde ho.Ehna di verto naal gobh di sundi di roktham ho jave gi.

sir jhone vich gob di sundi te pata lapet vaste kon si spray kiti jave ja shitta dita jave ?

(en)
Posted by
daljeet singh (9465668361)
daljeet singh
Punjab
Ferozpur
Write Answer
Posted Date (24 Jul 2018 01:00 PM) Assigned Date (-)
Answered Date (24 Jul 2018 01:03 PM) Translated Date (-)

JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

Answered Date (25 Jul 2018 10:28 AM) Translated Date (-)

ADAMA KI BARAZIDE KI 400ML/ACRE SPRAY KAR SAKTE HAI ISKI RESULT 15-20 DINO TAK KI HAI

ਪॅਤਾ ਲਪੇਟ ਗੋਭ ਦੀ ਰੋਕਥਾਮ ਲਈ िਕਹੜੀ ਦਵਾਈ ਦੀ ਸਪਰੇ ਕਰ ਸਕਦੇ ਅਾ ਏਰੀਅ ਚ ਵਧੀਅਾ ਦੁਕਾਨ ਦॅਸੋ िਜਥੋ ਦਵਾਈ ਖ੍ੀਦ ਸਕੀਏ /

(en)
Posted by
jagsir Singh randhawa (9876393244)
jagsir Singh randhawa
Punjab
Barnala
Write Answer
Posted Date (24 Jul 2018 12:57 PM) Assigned Date (-)
Answered Date (24 Jul 2018 07:44 AM) Translated Date (-)

ਪੱਤਾ ਲਪੇਟ ਅਤੇ ਗੋਭ ਦੀ ਸੁੰਡੀ ਦੀ ਰੋਕਥਾਮ ਲਈ ਤੁਸੀ 20 ਮਿਲੀਲਿਟਰ ਫੇਮ 480 ਐਸ ਸੀ (ਫ਼ਲਿਊਬੈਂਡਾਮਾਈਡ) ਜਾ 170 ਗ੍ਰਾਮ ਮੌਰਟਾਰ 75 ਐਸ ਜੀ (ਕਾਰਟਾਪ ਹਾਈਡਰੋਕਲੋਰਾਈਡ) ਜਾ ਫਿਰ ਇੱਕ ਲਿਟਰ ਕੋਰੋਬਾਨ/ਡਰਮਟ/ ਫੋਰਸ 20 ਈ ਸੀ (ਕਲੋਰਪਾਈਰੀਫਾਸ) ਨੂੰ 100 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਸਪਰੇ ਕਰੋ I ਤੁਸੀ ਏਹੇ ਦਵਾਈਆਂ gurunanak agro service centre 1679272437,1679273728 ਦੇ ਨੰਬਰ ਤੇ ਸੰਪਰਕ ਕਰਕੇ ਜਾਣਕਾਰੀ ਲੈ ਸਕਦੇ ਹੋ ਜਾ ਫਿਰ ਤੁਸੀ sandeep agro sales 9876188514 ਦੇ ਨੰਬਰ ਤੇ ਸੰਪਰਕ ਕਰ ਸਕਦੇ ਹੋ I

सर ?

(en)
Posted by
amit kumar (9128161715)
amit kumar
Bihar
Write Answer
Posted Date (24 Jul 2018 12:56 PM) Assigned Date (-)
Answered Date (25 Jul 2018 07:36 AM) Translated Date (-)

बिहार में केले की Robusta, Basrai, Kanthali, Alphan, FHIA-1, FHIA, FHIA-23, Bhimkol, Kachkel, Kothia and Dwarf Cavendish किस्में लगा सकते हैं... इसकी बिजाई का सही समय जून-जुलाई का महीना है.. पौध से पौध 1.8 X 3.6 मीटर की दूरी होनी चाहिए... Dwarf Cavendish किस्म के लिए1852पौध/एकड़ और लम्बी किस्मों के लिए 1929पौध/एकड़ की आवश्यकता होती है.. इसको 250 ग्राम नाइट्रोजन, 50 ग्राम फॉस्फोरस और 200 ग्राम पोटाश की आवश्यकता होती है..

ਮੇਰਾ ਪਿੰਡ ਜਲੰਧਰ ਹੈ ਮੈਂ ਸ਼ਹਿਤੂਤ ਦੇ plants ਕਿੱਥੋਂ ਲੈ ਸਕਦਾ ਹਾਂ ਵਧੀਆ ਕਿਸਮ ਦੇ ?

(en)
Posted by
Sapandeep Singh (7009066464)
Sapandeep Singh
Punjab
Jalandhar
Write Answer
Posted Date (24 Jul 2018 12:54 PM) Assigned Date (-)
Answered Date (25 Jul 2018 06:41 AM) Translated Date (-)

Blooms and Greens Nursery - Plants Nurseries in Jalandhar, Shop NO. 8, Grand Trunk Rd, Guru Nanak Nagar, Suranussi, Jalandhar, Punjab 144027 M. no. 93572-20223 ton tusi shehtut de paudhe lai skde hon..

मिर्च की खेती कैसे करें ?

(en)
Posted by
amit kumar (9128161715)
amit kumar
Bihar
Write Answer
Posted Date (24 Jul 2018 12:45 PM) Assigned Date (-)
Answered Date (25 Jul 2018 07:49 AM) Translated Date (-)

ज्यादातर बिहार में मिर्च की स्वर्ण प्रफुल्या किस्म उगाई जाती है... पौधे से पौधे की दूरी 45 X 45 सेंटीमीटर रखना चाहिए.. इसे बीजने का सही समय जून-जुलाई महीना होता है...

hf nasal di vashi kini umar vich ban jandi hai ate is di hieght kini hundi hai ?

(en)
Posted by
dhot (9803475615)
dhot
Punjab
Amritsar
Write Answer
Posted Date (24 Jul 2018 12:44 PM) Assigned Date (-)
Answered Date (24 Jul 2018 11:15 AM) Translated Date (-)

jdo pashu da vajan 3 qntl ton upper ho jnda hai ta heet vich aun te usdi AI krvauni chahidi hai. changi khurak de naal ehh weight 2.5 te 3 saal tak ho jnda hai, bakki height umarr de hisab nal growth krdi rehndi hai ..

sir eh Cotton te ki kamm karu te is nu ik pump vich kine ml paah sakde aaw g ?

(en)
  • 3
Posted by
surinder Brar (9463253758)
surinder Brar
Punjab
Bathinda
Write Answer
Posted Date (24 Jul 2018 12:41 PM) Assigned Date (-)
Answered Date (24 Jul 2018 09:54 AM) Translated Date (-)

Aspire product de vich Gibberellic acid nam da ingredient hunda hai. isnu fasl de vadhe layi istemal kita janda hai.Jekar tuhade narme di growth rukki hoi hai ta 15 litre vali dholi vich 25 ml Gibberellic acid nu mila ke spray karo. isda fayda eh hoyega k is nal narma vadha shuru karn dinda hai.ik acre de layi isdi matra 250 ml hundi hai.

24 Jul 2018

madam pepsiside walea ne taah is di doze 80ml dasi aaw g 15liter water ch te jyada doze daah koi nuksaan taah nahi g

24 Jul 2018

Company valo isdi dose 250ml prti acre sifarish kiti jandi hai is lyi 15 litr dholi vich ehe 25 ml hi pave.Jaada paun naal isdi height jaada vadh sakdi hai ate tinde ghat laggan de chance vadd jaan gay.

Answered Date (24 Jul 2018 07:27 PM) Translated Date (-)

pepsuside wale kehde 1liter 3acer ch use kar sakde aaw g

ਿਸੰਥੈਿਟਕ ਜਹਿਰਾ ਿਕਹੜੀਆ ਹੁੰਦੀਆ ਨੇ ਜੀ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (24 Jul 2018 12:26 PM) Assigned Date (-)
Answered Date (27 Jul 2018 11:47 AM) Translated Date (-)

ਸੈਂਥੇਟਿਕ ਜਹਿਰਾਂ ਉਹ ਹੁੰਦੀ ਹੈ ਜਿਸਨੂੰ ਖੇਤ ਵਿਚ ਕੀਟਾਂ ਦੀ ਰੋਕਥਾਮ ਦੇ ਲਈ ਵਰਤੀ ਜਾਂਦੀਆਂ ਹਨ ਇਸਦੀਆਂ ਕਈ ਕਿਸਮਾਂ ਹੁੰਦੀਆਂ ਹਨ ਇਹ ਕੈਮੀਕਲ ਤੋਂ ਤਿਆਰ ਕੀਤੀਆਂ ਜਾਂਦੀਆਂ ਹਨ ਕਿਰਪਾ ਕਰਕੇ ਤੁਸੀ ਦੱਸੋ ਕੇ ਤੁਸੀ ਕਿਹੜੇ ਜਹਿਰ ਬਾਰੇ ਜਾਣਕਾਰੀ ਲੈਣਾ ਚਾਹੁੰਦੇ ਹੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

27 Jul 2018

ਝੋਨੇ ਿਵਚ ਗੋਭ ਦੀ ਸੁੰਡੀ ਤੇ ਪੱਤਾ ਲਪੇਟ

sir mujhe red english gulab ki kheti karni hai,kalam kaha se milegi batane ka kasht Karen ?

(en)
Posted by
manoj kumar madhukar (9598785107)
manoj kumar madhukar
Uttar Pradesh
Allahabad
Write Answer
Posted Date (24 Jul 2018 12:25 PM) Assigned Date (-)
Answered Date (25 Jul 2018 09:47 AM) Translated Date (-)

hnji iske liye aapko sabse pehle poly house ki jarurat padegi. kya aapne poly house lga rakha hai

25 Jul 2018

ये कहा मिलेंगे और किस रेट मैं मिल जाएंगे

Answered Date (25 Jul 2018 09:54 AM) Translated Date (-)

iske liye aapko kalam ki jarurat nahi aapko rose plant ki jarurat padegi.

sir ji jhone vich ajeha ki kujh paiye ki jhone di height jyada na bne te jhad vadh nikle ?

(en)
Posted by
sandeep kamboj (9466614160)
sandeep kamboj
Haryana
Sirsa
Write Answer
Posted Date (24 Jul 2018 12:22 PM) Assigned Date (-)
Answered Date (27 Jul 2018 11:39 AM) Translated Date (-)

jhone vich tuc pathiyan di spray kar sakde ho isde nal fasl da jhaad vadia hunda hai.ik acre de layi 15-18 pathiyan di lod hundi hai jisnu tuc 50 litre pani vich mila ke 3-4 din layi dbo ke rakho. 4 din bad isnu tuc 150 litre pani vich mila ke prati acre de hisab nal khet vich spray karo.

sat Sri akal ji mera ik swaal h Jdo apa cow d milking krde aa k e jarori aa k usde thana vch dhudh chadna reply with reason plz ?

(en)
Posted by
pripal singh (9041340576)
pripal singh
Punjab
Kapurthala
Write Answer
Posted Date (24 Jul 2018 12:10 PM) Assigned Date (-)
Answered Date (25 Jul 2018 10:19 AM) Translated Date (-)

hnji jekar cow taazi sue hove ta fir dud chadna chahida hai ji par jekar normal pashu hai oshde dud nai chadna. eh koe jaruri nahi ke sare pashuaa de hi chadna chahida hai.