Manage Expert Answers

Search

Total Count :- 258604

Sir sade area ch dukandarran kol jo hun sabjian lagngiaan ohna de beej hai nahi purane chak ke de dinde han oh hunde nahi LUdhiana bahut door Painda iss karke good quality de beej nahi mildae Bahut problem aa ki Kita jave koi tareeka daso ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (27 Jul 2018 07:34 PM) Assigned Date (-)
Answered Date (28 Jul 2018 05:05 AM) Translated Date (-)

Kashmir ji tuc Pau valo sifarsh kisma de beej tuhade ilake ch Krishi Vigyan Kendra to lai sakde ho jisda address :- National Highway 71, Kheri , Sangrur, Punjab 148001.Phone: 0161 240 1960

28 Jul 2018

Thax mam

cow de 4.0 fat wale dudh cho kinna desi gheo niklega ta jo gheo kad vech sakiye dudh da rate ta hai nhi cow da gheo ki rate vik jawega ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (27 Jul 2018 07:24 PM) Assigned Date (-)
Answered Date (28 Jul 2018 12:59 PM) Translated Date (-)

jini vdia pashu di fatt howegi unna he usde dudh da rate ate ghhe vdia bnnda hai , iss lyi pehla tuci iss nu ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਪਸ਼ੂ ਨੂੰ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ ਪਸ਼ੂ ਨੂੰ Fatplus ਜਾਂ Fatmax 50 ਗ੍ਰਾਮ ਪਾਊਡਰ ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.

126 jhona 20 din ho gye futara nhi krr rhi paani nal hari khadi hai ?

(en)
Posted by
kamalpreet singh (8146913349)
kamalpreet singh
Punjab
Patiala
Write Answer
Posted Date (27 Jul 2018 07:23 PM) Assigned Date (-)
Answered Date (27 Jul 2018 02:57 PM) Translated Date (-)

Jhone de vadhiya futare de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

27 Jul 2018

22 g 20 din de jhoone ne sirf 2 bute hi kre ne pani nal v fuull bhri hoi aa

Answered Date (28 Jul 2018 06:13 PM) Translated Date (-)

ye 25 din bad futara karna shuru kregi... 35 din tak accha futav kar legi....

28 Jul 2018

22 kuch paan di lord ni apne aap krlo gi fatvara

Answered Date (28 Jul 2018 09:10 PM) Translated Date (-)

mene 3 bag urea dala, fartera dala h... start me pahle 20 din meri fasal b aise hi thi lekin bad me achi growth kar gyi

Answered Date (28 Jul 2018 09:14 PM) Translated Date (-)

fartera ki

Sir cow de ek Than da ched band ho gya h us da hal dso ?

(en)
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (27 Jul 2018 07:13 PM) Assigned Date (-)
Answered Date (28 Jul 2018 08:00 AM) Translated Date (-)

Os nu powder milk out 900gm 2 chamach swere 2 chamach shame nu deo Liquid Udder strong H 1 litter 10-10ml swere shame Powder Mamidum 50gm rojana 5 din tak deo

Answered Date (27 Jul 2018 08:09 PM) Translated Date (-)

uderstorng-h try Kerke dekho 22

jhone vich padan and urea paun to kinna time vaad paani lagai ?

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (27 Jul 2018 07:10 PM) Assigned Date (-)
Answered Date (28 Jul 2018 04:25 AM) Translated Date (-)

jhone vich urea paun to 5-6 din bad tuc pdan khet vich pa sakde ho eh ik keetnashak hai jo gobh di sundi ja jad di sundi di roktham krdi hai.isi matra ik acre de vich 5-7 killo hundi hai.

Jawar vich pili da ki karan h es vich es di varto kiti si ?

(en)
  • 4
Posted by
Amar jeet (9079992948)
Amar jeet
Rajasthan
Sri Ganganagar
Write Answer
Posted Date (27 Jul 2018 07:07 PM) Assigned Date (-)
Answered Date (27 Jul 2018 01:48 PM) Translated Date (-)

jawar vich Downy mildew nam di bimari da hamla hoya hai jisdi roktham de layi tuci metalaxyl@150-200 gram ja fir mancozeb@250 gram nu 150 litr pani vich ghol ke isdi spray prti acre vich kro jo dwai tuci phela vrti hai usda jawar vich koi khas faida nhi hunda hai.

Answered Date (29 Jul 2018 05:26 AM) Translated Date (-)

ihh soondi wali spray hundi hai. iss di jawar te spray nahi kiti jandi hai. ihh jhone de lyi hundi hai.

ਮੋਰਿੰਗਾ ਦਰੱਖਤ ਵਾਰੇ ਜਾਣਕਰੀ ਦੇਓ ਜੀ ਏਹ ਕੀ ਕੀ ਕੰਮ ਓਦਾ ਹੇ ਤੇ ਜਾਦਾ ਕੀ ਲਾਬ ਹਨ ਏਸ ਦੀ ਫੋਟੋ ਜਰੂਰ ਦੇਖੋ ਜੀ ਕਿਸ ਤਰਾ ਦਾ ਹੁਦਾ ਜੀ ?

(en)
Posted by
ਨੀਟੂ ਗਰੇਵਾਲ (9464441415)
ਨੀਟੂ ਗਰੇਵਾਲ
Punjab
Barnala
Write Answer
Posted Date (27 Jul 2018 07:06 PM) Assigned Date (-)
Answered Date (28 Jul 2018 05:20 AM) Translated Date (-)

ਇਸ ਦਰੱਖਤ ਨੂੰ ਪੰਜਾਬੀ ਵਿੱਚ ਆਮ ਤੌਰ ਤੇ ਸੁਹਾਜਣਾ ਜਾਂ ਸਹਿਜਣ ਵੀ ਕਿਹਾ ਜਾਂਦਾ ਹੈ ਇਹ ਆਮ ਤੌਰ ਤੇ ਆਪਣੇ ਆਪ ਹੀ ਕਈ ਥਾਵਾਂ ਤੇ ਉੱਗਿਆ ਹੁੰਦਾ ਹੈ ਖਾਣ ਵਿੱਚ ਥੋੜਾ ਕੋੜਾ ਜਿਹਾ ਹੁੰਦਾ ਹੈ ਇਸ ਦਰੱਖਤ ਦੀਆਂ ਫੋਟੋਆਂ ਵੀ ਜਵਾਬ ਦੇ ਨਾਲ ਭੇਜੀਆਂ ਹਨ ਤਾਂ ਜੋ ਅਸਾਨੀ ਨਾਲ ਤੁਹਾਨੂੰ ਇਸ ਬਾਰੇ ਪਤਾ ਚੱਲ ਸਕੇ ਮੋਰਿੰਗਾ ਦੇ ਪੱਤਿਆਂ ਵਿੱਚ ਸੰਤਰੇ ਦੇ ਵਿਟਾਮਿਨ ਸੀ ਤੋਂ 7 ਗੁਣਾ ਜਿਆਦਾ , ਗਾਜ਼ਰ ਦੇ ਵਿਟਾਮਿਨ ਏ ਤੋਂ 4 ਗੁਣਾ ਜਿਆਦਾ , ਕੇਲੇ ਦੇ ਪੋਟਾਸ਼ੀਅਮ ਤੋਂ 3 ਗੁਣਾ ਜਿਆਦਾ ਅਤੇ ਦਹੀ ਦੇ ਪ੍ਰੋਟੀਨ ਤੋਂ 2 ਗੁਣਾ ਜਿਆਦਾ ਤੱਤ ਹੁੰਦੇ ਹਨ ਵਿਗਿਆਨਿਕਾ ਦੁਆਰਾ ਇਹ ਕਿਹਾ ਜਾਂਦਾ ਹੈ ਕਿ ਮੋਰਿੰਗਾ ਪੋਸ਼ਕ ਤੱਤਾਂ ਦਾ ਸਭ ਤੋਂ ਵੱਡਾ ਸਰੋਤ ਹੈ , ਅਜੇ ਤੱਕ ਇਸ ਵਿੱਚ 90 ਤੱਤਾਂ ਦੀ ਪੁਸ਼ਟੀ ਕੀਤੀ ਗਈ ਹੈ ਅਤੇ ਅੱਗੇ ਹੋਰ ਵੀ ਮਿਲਣ ਦੀ ਉਮੀਦ ਹੈ ਇਸ ਦੀ ਲੱਕੜ ਪੋਲੀ ਜਿਆਦਾ ਹੋਣ ਕਰਕੇ ਕੰਮ ਦੀ ਨਹੀ ਹੁੰਦੀ ਪਰ ਇਸ ਦੀਆਂ ਫਲੀਆਂ ਤੇ ਪੱਤੇ ਬਹੁਤ ਕੰਮ ਦੇ ਹਨ ਪੱਤਿਆਂ ਨੂੰ ਚਾਹੇ ਤੁਸੀ ਵੈਸੇ ਵੀ ਖਾ ਸਕਦੇ ਹੋਂ ਜਾਂ ਕੌਫੀ ਵਿੱਚ ਪਾ ਕੇ ਪੀ ਸਕਦੇ ਹੋਂ ਇਸ ਦੀਆਂ ਫਲੀਆਂ ਦਾ ਅਚਾਰ ਬਣਾ ਸਕਦੇ ਹਾਂ ਜਾਂ ਫਿਰ ਇਸ ਦੇ ਪਤਿਆ ਨੂੰ ਸੁਕਾ ਕੇ ਪੀਸ ਕੇ ਚੂਰਨ ਬਣਾ ਕੇ ਵੀ ਖਾ ਸਕਦੇ ਹੋਂ ਮਤਲਬ ਜਿਵੇਂ ਵੀ ਠੀਕ ਲੱਗੇ ਖਾਂ ਸਕਦੇ ਹੋਂ ਬੱਸ ਸਰੀਰ ਅੰਦਰ ਜਾਣਾ ਚਾਹੀਦਾ ਹੈ ਜੇਕਰ ਹਰ ਰੋਜ਼ ਪਸ਼ੂ ਨੂੰ 250 ਗ੍ਰਾਮ ਪੱਤੇ ਇਸਦੇ ਲਗਾਤਾਰ ਖਵਾਏ ਜਾਣ ਤਾਂ ਇੱਕ ਤਾਂ ਪਸ਼ੂ ਦਾ ਦੁੱਧ ਨਹੀ ਘੱਟੇਗਾ ਬਾਕੀ ਪਸ਼ੂ ਨੂੰ ਸਾਰੇ ਵਿਟਾਮਿਨ ਤੇ ਮਿਨਰਲ ਮਿਲਣੇ ਜੋ ਸੂਣ ਸਮੇਂ ਪਸ਼ੂ ਨੂੰ ਬਹੁਤ ਜਿਆਦਾ ਮਾਤਰਾ ਵਿੱਚ ਚਾਹੀਦੇ ਹੁੰਦੇ ਹਨ

  • 4

ਸਰ ਜੀ ਨਰਮੇ ਦੇ ਫੁਲ ਡਿਗ ਰਿਹੇ ਹਨ ਕੀ ਡੀ ਏ ਪੀ ਦੀ ਸ਼ਪਰੇ ਕਰ ਸਕਦੇ ਹਾ ਜਾ ਕੋਈ ਹੋਰ ਦਵਾਈ ਦਸੋ ਜੀ ?

(en)
Posted by
gurpreet singh (7889238891)
gurpreet singh
Punjab
Bathinda
Write Answer
Posted Date (27 Jul 2018 07:04 PM) Assigned Date (-)
Answered Date (29 Jul 2018 04:25 AM) Translated Date (-)

iss de upper npk 130045@2kg nu 150 ltr pani de nal mila ke spray kro. ihh Dap di ghaat de karn nahi digg rhe hnn. iss ton ilaava tuc iss de upper dr. dalal ghol di v spray kr skde ho. iss nal v tatt poore ho jange ate narma thik ho jawega.

sir jhona de pate pilla ho rahe a ?

(en)
Posted by
Gurwinder sandhu (7973684849)
Gurwinder sandhu
Punjab
Ferozpur
Write Answer
Posted Date (27 Jul 2018 06:58 PM) Assigned Date (-)
Answered Date (27 Jul 2018 01:30 PM) Translated Date (-)

jekar iss de patte sirrya ton peele pai rhe hnn tan ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe paani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated loha@200gm nu 150 ltr pani de nal mila ke prati acre te spray kro. ihh peelapan control ho jawega.

Answered Date (27 Jul 2018 07:04 PM) Translated Date (-)

sir rotes to pate pele ho rahe a

ਇਸ ਦਾ ਹਲ ਕੋਈ ?

(en)
  • 2
Posted by
ਮਾਨ (9803376009)
ਮਾਨ
Punjab
Mansa
Write Answer
Posted Date (27 Jul 2018 06:58 PM) Assigned Date (-)
Answered Date (28 Jul 2018 04:08 AM) Translated Date (-)

ਇਸਦੇ ਉਪਰ ਤੇਲੇ ਦਾ ਅਸਰ ਹੈ ਇਹ ਨਵੇਂ ਜਨਮੇ ਅਤੇ ਵੱਡੇ ਤੇਲੇ ਪੱਤਿਆਂ ਦੇ ਹੇਠਲੇ ਪਾਸੇ ਤੋਂ ਰਸ ਚੂਸ ਲੈਂਦੇ ਹਨ, ਜਿਸ ਨਾਲ ਪੱਤਾ ਮੁੜ ਜਾਂਦਾ ਹੈ ਇਸ ਤੋਂ ਬਾਅਦ ਪੱਤੇ ਲਾਲ ਜਾਂ ਭੂਰੇ ਹੋ ਜਾਂਦੇ ਹਨ ਅਤੇ ਫਿਰ ਸੁੱਕ ਦੇ ਡਿੱਗ ਪੈਂਦੇ ਹਨ ਜੜ੍ਹਾਂ ਕੋਲ ਕਾਰਬੋਫਿਊਰਨ 3 ਜੀ 14 ਕਿਲੋ ਜਾਂ ਫੋਰੇਟ 10 ਜੀ 5 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਨਮੀ ਵਾਲੀ ਮਿੱਟੀ ਵਿੱਚ ਪਾਓ ਜਦੋਂ ਫਸਲ ਦਾ ਉਪਰਲਾ ਹਿੱਸਾ ਪੀਲਾ ਪੈਣ ਲੱਗੇ ਅਤੇ ਪੌਦੇ ਦੇ 50% ਤੱਕ ਪੱਤੇ ਮੁੜ ਜਾਣ ਤਾਂ ਕੀਟਨਾਸ਼ਕ ਦੀ ਸਪਰੇਅ ਕਰੋ ਇਮੀਡਾਕਲੋਪ੍ਰਿਡ 17.8 ਐਸ ਐਲ 40-50 ਮਿ.ਲੀ. ਜਾਂ ਥਾਇਓਮੈਥੋਕਸਮ 40 ਗ੍ਰਾਮ ਜਾਂ ਐਸੇਟਾਮਿਪ੍ਰਿਡ 75 ਗ੍ਰਾਮ ਪ੍ਰਤੀ ਏਕੜ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

ਝੋਨੇ ਤੇ ਸਪ੍ਰੇ ਕਿਹੜੀ ਕਰੀਏ ਝੁਲਸ ਰੋਗ ਤੋਂ ?

(en)
Posted by
ਗੁਰਮੀਤ ਸਿੰਘ (9216600065)
ਗੁਰਮੀਤ ਸਿੰਘ
Punjab
Barnala
Write Answer
Posted Date (27 Jul 2018 06:50 PM) Assigned Date (-)
Answered Date (27 Jul 2018 01:25 PM) Translated Date (-)

ਝੁਲਸ ਰੋਗ ਦੀ ਰੋਕਥਾਮ ਦੇ ਲਈ ਤੁਸੀ 200 ਮਿਲੀਲੀਟਰ ਟੈਬੂਕੋਨਾਜ਼ੋਲ ਜਾਂ 200 ਮਿਲੀਲੀਟਰ ਟਿਲਟ 25 ਈ ਸੀ ਜਾਂ 200 ਗ੍ਰਾਮ ਦਾ 25% ਕਾਰਬੈਂਡਾਜ਼ਿਮ 200 ਲੀਟਰ ਪਾਣੀ ਵਿਚ ਘੋਲ ਤਿਆਰ ਕਰਕੇ ਇੱਕ ਏਕੜ ਵਿੱਚ ਇਸ ਦਾ ਛਿੜਕਾਅ ਕਰਨਾ ਚਾਹੀਦਾ ਹੈ I 15 ਦਿਨਾਂ ਦੇ ਅੰਤਰਾਲ ਦੌਰਾਨ ਇਸ ਘੋਲ ਦਾ ਫਿਰ ਤੋਂ ਛਿੜਕਾਅ ਕਰਨਾ ਚਾਹੀਦਾ ਹੈ I

sir jhona growth Nani kar reha pilla ho reha ilaj daso ?

(en)
  • 2
Posted by
RAMANDEEP SINGH (7837884173)
RAMANDEEP SINGH
Punjab
Barnala
Write Answer
Posted Date (27 Jul 2018 06:48 PM) Assigned Date (-)
Answered Date (27 Jul 2018 01:27 PM) Translated Date (-)

Jhone vich ehe zinc tatt di kami karn ho reha hai.Isdi roktham de layi tuci iss vich 21% vali zinc @25 kilo js fir 33% vali zinc @16 kilo nu prti acre vich isda shitta de sakde ho.Ja fir tuci chelated zinc 12% vali @200 gram nu 150 litr pani vich ghol ke prti acre vich isdi spray vi kar sakde ho.Jo 21% ate 33% vali zinc usnu tuci urea nal rla ke v shitta de sakde ho.Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

bihar ke rohtas Jila mai kon sa breed rah sakta hai ?

(en)
Posted by
irshad (9162918004)
irshad
Bihar
Rohtas
Write Answer
Posted Date (27 Jul 2018 06:45 PM) Assigned Date (-)
Answered Date (28 Jul 2018 05:21 AM) Translated Date (-)

hnji aap kis pashu ke breed ke bare me pooshna chahte hai. kirpeya thoda detail me pusho.

28 Jul 2018

goat breed ka bara mai

Answered Date (02 Aug 2018 04:42 PM) Translated Date (-)

aap sirohi breed rakh sakte ho ji

Answered Date (28 Jul 2018 07:05 PM) Translated Date (-)

bihar ka rohtas Jila mai kon sa goat breed rah sakta hai

Tata taqat 500 gm ਝੰਡਾ rog te kam kar Ju ?

(en)
Posted by
Babbu Sidhu (9417958622)
Babbu Sidhu
Punjab
Sangrur
Write Answer
Posted Date (27 Jul 2018 06:43 PM) Assigned Date (-)
Answered Date (27 Jul 2018 01:22 PM) Translated Date (-)

Nhi ehe jhanda rog te kam nhi kardi hai isdi verto powdery mildew,late blight,early blight ate downy mildew layi kiti jandi hai.

amrooda da bag lona a os te ki skeem chal rhi a and kehdi variety sab to vadiya aw ?

(en)
Posted by
Manpreet singh (9463706319)
Manpreet singh
Punjab
Bathinda
Write Answer
Posted Date (27 Jul 2018 06:32 PM) Assigned Date (-)
Answered Date (28 Jul 2018 02:10 PM) Translated Date (-)

Amrood de Alahabad Safeda kisam vadia hai. MIDH scheme jo Bagbani vibhag kol hai 50% subsidy hai Normal density plantation te. 3 saalan vich 1st year 18000/-, 2nd Year 6000/-, 3rd year 6000/- rupees milange. 2nd te 3rd year Subsidy tan hi milegee j kar 80-90% bute jiwat hon. Hor jankari lai apne area de Bagbani Vikas Officer nal sampark karo.

Answered Date (28 Jul 2018 10:22 PM) Translated Date (-)

sir esdi 1 kille vicho kinni income a nd kinne time vich eh tiyar ho jada hai and ki eh bute free ditte jange and eh kinne rupee da ek buja a

sir iss btte vare dso ?

(en)
Posted by
Daljit singh (8146684712)
Daljit singh
Punjab
Ludhiana
Write Answer
Posted Date (27 Jul 2018 06:28 PM) Assigned Date (-)
Answered Date (29 Jul 2018 01:02 PM) Translated Date (-)

ਸਰ ਜੀ ਇਹ ਬੂਟਾ 1 ਸਾਲ ਦਾ ਹੈ ਹੁਣ ਇਸ ਦੇ ਪੱਤੇ ਸੁੱਕਣ ਲੱਗ ਪਏ ਹਨ ਕੋਈ ਇਲਾਜ ਦੱਸੋ ਜੀ

cow sari jeeb bahar kad ke muh de sarre paase ghuma ke chatdi rehndi hai kyu kr rhi hai hal dasso ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (27 Jul 2018 06:27 PM) Assigned Date (-)
Answered Date (27 Jul 2018 01:49 PM) Translated Date (-)

isda koi nuksan nhi hai , ehh pashu nu suru ton addat hundi hai , iss nu rokan lyi koi dwai nhi hai , ehh kyi pashua di adat hundi hai ...

ਝੋਨਾ ਪੀਲਾ ਹੁੰਦਾ ਕਿਵੇਂ ਸਹੀ ਹੋਵੇਗਾ ਹਲ ਦੱਸੋ ?

(en)
Posted by
Gagan (9878494671)
Gagan
Punjab
Bathinda
Write Answer
Posted Date (27 Jul 2018 06:24 PM) Assigned Date (-)
Answered Date (27 Jul 2018 03:56 PM) Translated Date (-)

ਕਿਰਪਾ ਕਰਕੇ ਤੁਸੀ ਇਸਦੀ ਫੋਟੋ ਵੀ ਭੇਜੋ ਤਾਂ ਜੋ ਤੁਹਾਨੂੰ ਉਸਦਾ ਸਹੀ ਜਵਾਬ ਦਿੱਤਾ ਜਾ ਸਕੇ I

27 Jul 2018

oda hi dso sir

27 Jul 2018

jhona pilla pain da kaarn nitrogen di ghat ho sakde hai isde layi tuci apne jhone vich urea di puri dose bijayi de 44-45 dina takk paa dvo jekar urea di puri matra paayi hai tan fir zinc di ghat kaarn v patte pille painde han usde layi tuci 21% vali zinc 25 kilo ja fir 33% vali zinc 16 kilo nu prti acre vich shitta dvo ja fir tuci 12% vali chealted zinc @200 gram nu 150litr pani vich ghol ke prti acre vich isdi spray kar sakde ho jekr patte siree toh pille pay rahe han taan ehe lohe di ghat hai isde layi tuci 1% vali ferrous sulphate 1 kilo nu 150 litr pani vich ghol ke prti acre vich isdi spray kar sakde ho..

ਝੋਨਾ ਵਿੱਚ ਕਲੋਰੋ ਪਾ ਸਕਦੇ ਹਾਂ ਕਿ ਨਹੀ ਕਿੰਨੀ ਮਾਤਰਾ ਪ੍ਰਤੀ ਏਕੜ ?

(en)
Posted by
ਅਵਤਾਰ ਸਿੰਘ ਕੁਲਾਰ (9465780833)
ਅਵਤਾਰ ਸਿੰਘ ਕੁਲਾਰ
Punjab
Patiala
Write Answer
Posted Date (27 Jul 2018 06:24 PM) Assigned Date (-)
Answered Date (27 Jul 2018 01:18 PM) Translated Date (-)

ਝੋਨੇ ਵਿਚ ਕਲੋਰੋ ਦੀ ਵਰਤੋਂ ਤੁਸੀ ਸਿਓਂਕ ਦੇ ਹਮਲੇ ਨੂੰ ਰੋਕਣ ਲਈ ਕਰ ਸਕਦੇ ਹੋ I ਤੁਸੀ ਇਸਦੀ 1 ਲੀਟਰ ਮਾਤਰਾ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਪ੍ਰਤੀ ਏਕੜ ਵਿਚ ਇਸਦੀ ਸਪਰੇ ਕਰ ਸਕਦੇ ਹੋ I

ਬਾੲੀ ਜੀ ਚਾਰ ਮਹੀਨੇ ਦੀ ਵੱਛੀ ਅਾ ੳੁਸ ਦੇ ਚਿੱਚੜ ਬਹੁਤ ਸਨ ਮੈ ਕੱਲ ੳੁਸ ਦੇ ਚਿੱਚੜਾ ਵਾਲੀ ਦਵਾੲੀ ਲਾ ਦਿੱਤੀ ੳੁਸ ਸਮੇ ਤੋ ਵੱਛੀ ਸੁਸਤ ਅਾ ਅਤੇ ਅੱਖਾ ਅੰਦਰ ਨੂੰ ਧੱਸ ਗੲੀਅਾ ,ਗੋਹਾ ਵੀ ਨਹੀ ਕੀਤਾ ਹੱੱਲ ਦੱਸੋ ?

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (27 Jul 2018 06:21 PM) Assigned Date (-)
Answered Date (27 Jul 2018 07:13 PM) Translated Date (-)

ਉਸ ਨੂੰ Liquid Sharkaferol 200ml 10ml swere 10ml shame ਨੂੰ ਰੋਟੀ ਤੇ ਪਾ ਕੇ ਦਿਉ Liquid Metstrong 250ml 20ml ਸਵੇਰੇ 20ml ਸ਼ਾਮ ਨੂੰ ਦਿਉ

sir is product da ki faida h ?

(en)
  • 1
Posted by
navdeep singh (9053171332)
navdeep singh
Haryana
Sirsa
Write Answer
Posted Date (27 Jul 2018 06:20 PM) Assigned Date (-)
Answered Date (28 Jul 2018 05:24 AM) Translated Date (-)

eh Atonik nam da product hai jis nu Nagarjuna valo tyr kiti gayi hai sidi matra ik acre delayi 30-35ml nu 150 litre pani vich mila ke spray kiti jandi hai eh ik growth promotor hai jis nal fasl da vadha hunda hai ate fasl da jhaad v vad da hai.

Answered Date (27 Jul 2018 06:57 PM) Translated Date (-)

No need spray , wastage of money

201 jona nu kina time vich khad puri kiti java 201 hun 30 din da ho gye baki padan aja poni ha .kdo payi jave dso je?

(en)
Posted by
pardeep Singh (9988181200)
pardeep Singh
Punjab
Patiala
Write Answer
Posted Date (27 Jul 2018 06:13 PM) Assigned Date (-)
Answered Date (27 Jul 2018 12:49 PM) Translated Date (-)

201 jhone vich tuci urea di kul dose nu 44-45 dina takk paa sakde ho ate isnu pheli dose tuci bijayi de 18ve din pa sakde ho ate padan di verto tuci bijayi de 25-30 dina te kar sakde ho.

cow sui nu 6 month ho gye g 3-4 var ai kra chuke a 20 ku din baad fer taaran kr dindi a blood v dindi aa taaran to baad ki karn ho skda reh javegi bull to v bnvai a

(en)
Posted by
iqbal gill (9876815717)
iqbal gill
Punjab
Moga
Write Answer
Posted Date (27 Jul 2018 06:13 PM) Assigned Date (-)
Answered Date (27 Jul 2018 07:15 PM) Translated Date (-)

ਉਸ ਨੂੰ Utrigard IU 4gm 3 ਦਿਨ ਬੱਚੇਦਾਨੀ ਵਿਚ ਭਰਾਉ ਤੇ ਨਾਲ ਹੀ Powder Prag Stay gold 600gm 2 ਚਮਚ ਸਵੇਰੇ ਸ਼ਾਮ ਦਿਉ Bolus Minotas 7x3 1 ਗੋਲੀ ਰੋਜਾਨਾ ਇਕ ਹੀਟ ਛੱਡ ਕੇ ਅਗਲੀ ਹੀਟ ਟੀਕਾ ਭਰਵਾਉ Powder pregstay gold ਲਗਾਤਾਰ ਦਿੰਦੇ ਰਹੋ

19 19 19 bnaun lai 500 gram urea 1 kilo dap ta 1 killo potash de lod a ji ja a sahi a ta es de warjto kini jmeen vich hova he ta kado krni a es de warto

(en)
Posted by
palwinder singh (8872631304)
palwinder singh
Punjab
Bathinda
Write Answer
Posted Date (27 Jul 2018 06:13 PM) Assigned Date (-)
Answered Date (29 Jul 2018 04:30 AM) Translated Date (-)

jekar sbjia de vich full bn rhe hnn tan iss di varto full bnn te kr skde ho. iss ton ilaava jdo v tuhanu lagg reha howe ki iss di growth ghat ho rhi hai tan growth de lyi iss di spray kr skde ho. ihh ikk acre di maatra hundi hai.

ਝੋਨੇ ਦੇ ਵਧੀਆ ਫਟਾਰੇ ਅਤੇ ਚੰਗੇ ਬੂਟੇ ਲਈ ਕੀ ਆਪਾ ਦਾਣੇਦਾਰ ਫੋਰਟ ਦੀ ਵਰਤੋ ਕਰ ਸਕਦੇ ਹਾਂ ?

(en)
Posted by
Kanwal jeet singh (9855034275)
Kanwal jeet singh
Punjab
Fazilka
Write Answer
Posted Date (27 Jul 2018 06:00 PM) Assigned Date (-)
Answered Date (28 Jul 2018 06:05 AM) Translated Date (-)

ਫੋਰਟ ਇਕ ਕੀਟਨਾਸ਼ਕ ਹੈ ਜੋ ਨੇਮਾਟੋਡ ਦੀ ਰੋਕਥਾਮ ਦੇ ਲਈ ਖੇਤ ਵਿਚ ਪਾਇਆ ਜਾਂਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 5 ਕਿੱਲੋ ਹੁੰਦੀ ਹੈ ਝੋਨੇ ਦੇ ਵਧੀਆ ਫੁਟਾਰੇ ਦੇ ਲਈ ਤੁਸੀ Biovita @8 ਕਿੱਲੋ ਜਾ Tata Ralli Gold@4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ

ਆਹ ਚੌਲਿਆਂ ਦੀ ਬਿਮਾਰੀ ਬਾਰੇ ਦੱਸੋ ਜੀ ?

(en)
  • 1
Posted by
Gagandeep Singh Brar (9872797257)
Gagandeep Singh Brar
Punjab
Bathinda
Write Answer
Posted Date (27 Jul 2018 05:50 PM) Assigned Date (-)
Answered Date (27 Jul 2018 12:27 PM) Translated Date (-)

ਕਿਰਪਾ ਕਰਕੇ ਫੋਟੋ ਦੁਬਾਰਾ ਭੇਜੋ ਜਦੋ ਤੁਸੀ ਕੈਮਰੇ ਨਾਲ ਫੋਟੋ ਕ੍ਲਿਕ ਕਰਦੇ ਹੋ ਫਿਰ ਜਦੋ ਐੱਪ ਵਿਚ ਅਟੈਚ ਕਰਨ ਦੀ ਕੋਸ਼ਿਸ਼ ਕਰਦੇ ਹੋ ਓਥੇ ਉਹ ਬ੍ਲੈਕ ਸ਼ੋ ਹੁੰਦੀ ਹੈ , ਇਸਦੇ ਲਈ ਤੁਸੀ ਜਦੋ ਆਪਣਾ ਸਵਾਲ ਟਾਈਪ ਕਰਦੇ ਹੋ ਉਸ ਤੋਂ ਬਾਅਦ ਨੀਚੇ ਫੋਟੋ ਅੱਪਲੋਡ ਕਰੋ ਦੀ ਓਪਸ਼ਨ ਵਿਚ ਜਾ ਕੇ ਨਵੀ ਫੋਟੋ ਕਲਿਕ ਕਰੋ , ਇਸ ਤਰਾਂ ਤੁਹਾਡੀ ਫੋਟੋ ਐੱਪ ਵਿਚ ਅੱਪਲੋਡ ਹੋ ਜਾਏਗੀ I

ah ki aa sir ?

(en)
  • 1
Posted by
deep (9465384041)
deep
Punjab
Mansa
Write Answer
Posted Date (27 Jul 2018 05:50 PM) Assigned Date (-)
Answered Date (29 Jul 2018 04:39 AM) Translated Date (-)

Kirpa kr ke iss di photo nede ton click kr ke bhejo.

how to grow off season vegetables ?

(en)
Posted by
Harpreet singh (9465867394)
Harpreet singh
Punjab
Rupnagar
Write Answer
Posted Date (27 Jul 2018 05:49 PM) Assigned Date (-)
Answered Date (27 Jul 2018 12:30 PM) Translated Date (-)

You can grow off season vegetables under control environment conditions for that you can grow these vegetables in polyhouse where you can artifically maintain the favourable conditions for the vegetables.

Answered Date (28 Jul 2018 07:46 AM) Translated Date (-)

thanku sir

jhone de nwe nikl rhe pte sukk rhe ne g ate vich breek sundi a ?

(en)
Posted by
satnam singh (9592718686)
satnam singh
Punjab
Patiala
Write Answer
Posted Date (27 Jul 2018 05:37 PM) Assigned Date (-)
Answered Date (28 Jul 2018 05:53 AM) Translated Date (-)

Sundi di roktham de layi tuc is vich 5 killo fatera ja regent@5 killo prati acre de hisab nal khet vich pao.isde nal sundi di roktham ho jandi hai.

28 Jul 2018

asi eh pa dita g koi asr ni hun pdaan payi a

Answered Date (01 Aug 2018 12:29 PM) Translated Date (-)

asi regent v pa lyi g hun pdaan payi a

sir 20 din da jhona 2120 lgayia c, uss vich vich growth lyi uriya nal ki paya jawe , DAP nhi paunaa hai , koi vdia product dso ?

(en)
Posted by
bhag (8360142857)
bhag
Punjab
Shahid Bhagat Singh Nagar
Write Answer
Posted Date (27 Jul 2018 05:37 PM) Assigned Date (-)
Answered Date (27 Jul 2018 03:13 PM) Translated Date (-)

Jhone di vadhiya growth layi tuci urea nal biovita@8 kilo ja fir tata di ralli gold@4 kilo nu rla ke prti acre vich isda shitta de sakde ho.

Answered Date (27 Jul 2018 09:20 PM) Translated Date (-)

Sir. mei 6kg biovita. 1acer. ch pai c. koi khas result nahi milyia tata rlli gold. mil ni. ryia market ch. baspti1509. puri. grouth ni. kr. ryi. hun ki keeta jave

narma growth ne Kar reha duphear nu JAMA kamla janda sham nu theek lagda ?

(en)
Posted by
Dharmpreet Singh Sra (8196081740)
Dharmpreet Singh Sra
Punjab
Bathinda
Write Answer
Posted Date (27 Jul 2018 05:35 PM) Assigned Date (-)
Answered Date (27 Jul 2018 12:14 PM) Translated Date (-)

iss de upper gibberellic acid@250ml ja triacontanol@250ml ja dr.dalal ghol di spray ja npk 130045@2kg nu 150 ltr pani de nal mila ke spray kro. ihh narma growth kr lwega.

ji veer ji dhanwaad

in that plant I can spray agas and mitigate and charge ?

(en)
  • 4
Posted by
onkar Singh (8556949007)
onkar Singh
Punjab
Hoshiarpur
Write Answer
Posted Date (27 Jul 2018 05:21 PM) Assigned Date (-)
Answered Date (28 Jul 2018 06:26 AM) Translated Date (-)

Agas is a insecticide by the Adama. its quantity used per acre is 200-240gm dissolve in 150 litre of water.Mitigate is also a insecticde having salt fenpyroximate 5 ec . its dose per acre is 120-140ml disslove per acre and please send the photo of charge or send the name of salt present in it so that we can give you proper information.

Answered Date (28 Jul 2018 02:12 PM) Translated Date (-)

charge is the product of tracer

Answered Date (28 Jul 2018 02:13 PM) Translated Date (-)

also tell me any remedy

Answered Date (28 Jul 2018 02:14 PM) Translated Date (-)

now which insecticide I will use so that it recover

Dr ਸਾਹਿਬ ਇਹ ਕਿਹੜੀ ਨਸਲ ਦਾ ਟੀਕਾ ਹੈ ਤੇ ਕਿੰਨੇ % ਸਹੀ ਹੈ ?

(en)
  • 1
Posted by
harpreet singh (7087366287)
harpreet singh
Punjab
Moga
Write Answer
Posted Date (27 Jul 2018 05:19 PM) Assigned Date (-)
Answered Date (27 Jul 2018 03:55 PM) Translated Date (-)

ਇਹ ਵਧਿਆ ਮੂਰਾ ਨਸਲ ਦਾ ਸੀਮਨ ਹੈ , ਇਸਦਾ 15 ਲਿਟਰ 246 ਗ੍ਰਾਮ ਦੁੱਧ ਪ੍ਰਤੀ ਦਿਨ ਹੁੰਦਾ ਹੈ ,

27 Jul 2018

Ok ji

19 19 19 ke km krdi ha ji daso plz ?

(en)
Posted by
palwinder singh (8872631304)
palwinder singh
Punjab
Bathinda
Write Answer
Posted Date (27 Jul 2018 05:05 PM) Assigned Date (-)
Answered Date (27 Jul 2018 12:06 PM) Translated Date (-)

19:19:19 di verto naal NPK di ghat puri hundi hai.Isdi verto growth promoter de torr te kiti jandi hai tuci isde 1 kilo matra nu 150 litr pani vich ghol ke prti acre vich isdi spray kr sakde ho.

ਝੌਨੇ ਿਵਚ ਮੀਹ ਦਾ ਪਾਣੀ ਿਜਆਦਾ ਖੜ ਿਗਆ ਸੀ ਜੀ ਉਸ ਦੀ ਗਰੋਥ ਰੁਕ ਗਈ ਹੈ 1ਥੈਲੇ ਨਾਲ 63-12 ਪਾਤੀ ਪਰ ਝੌਨਾ ਚਲਿਆ ਨੀ ਿੲਕ ਮਹੀਨੇ ਦਾ ਹੋ ਿਗਆ ਝੌਨਾ ਲਗੇ ਨੰੂ ਕੋਈ ਹੱਲ ਿਦਸੋ ਜੀ ?

(en)
Posted by
Avtar Singh (9876976175)
Avtar Singh
Punjab
Ludhiana
Write Answer
Posted Date (27 Jul 2018 04:58 PM) Assigned Date (-)
Answered Date (27 Jul 2018 12:32 PM) Translated Date (-)

ਝੋਨੇ ਦੀ ਵਧੀਆ ਗਰੋਥ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਦੀ ਗਰੋਥ ਵੀ ਵਧੀਆ ਹੋਊ ਅਤੇ ਬੁਝਾ ਵਧੀਆ ਬਣਦਾ ਹੈ I

ਝੋਨਾ ਦਾ ਬੂਟਾ ਨਹੀ ਬਣਦਾ ?

(en)
Posted by
satnam singh (9517599174)
satnam singh
Punjab
Moga
Write Answer
Posted Date (27 Jul 2018 04:49 PM) Assigned Date (-)
Answered Date (27 Jul 2018 12:12 PM) Translated Date (-)

ਝੋਨੇ ਦੇ ਵਧੀਆ ਬੁਝੇ ਦੇ ਲਈ ਤੁਸੀ ਇਸ ਵਿਚ biovita ਜਾ ਫਿਰ tata ਦੀ ralii gold ਪਾਓ ਇਸ ਨਾਲ ਝੋਨਾ ਵਧੀਆ ਗਰੋਥ ਕਰੂਗਾ ਅਤੇ ਬੁਝਾ ਵੀ ਵਧੀਆ ਬਣੂਗਾ I biovita 8 ਕਿਲੋ ਜਾ ਫਿਰ tata ਦੀ ralli gold 4 ਕਿੱਲੋ ਪ੍ਰਤੀ ਏਕੜ ਵਿਚ ਪਾਓ I

27 Jul 2018

ਬਾਈ ਝੋਨਾ ਪਹਿਲੀ ਵਾਰ ਲਾਏ ਆ ਮਿੱਟੀ ਚੱਕੲਈ ਸੀ

Answered Date (27 Jul 2018 08:13 PM) Translated Date (-)

10 kg jank ta 10 kg loha jank ta 25 patss .6 boriea jasem ta a bio fertilizer ta turf fungicide pyaa a

27 Jul 2018

9517599174 sir me what's app number

Respected officer Urea nu jhone te ate basmati te shi tareeka ki hai. Kai khnde k suki jameen ch pa k fer pani louna chaida. Es de fayide v dseo ?

(en)
Posted by
Harpal Singh (8198010000)
Harpal Singh
Punjab
Ferozpur
Write Answer
Posted Date (27 Jul 2018 04:49 PM) Assigned Date (-)
Answered Date (28 Jul 2018 07:23 AM) Translated Date (-)

Harpal ji , jekar tuc urea nu sukke khet vich paunde ho ta isda asar ghat janda hai .jhone nu sahi urea bijayi to 18 din bad khet vich pauna shuru kro ate isnu 45 din tak poori matra pa deo.jekar tuc urea di matra sahi sme te paunde ho ta fasl growth vadi akardi hai ate isde nal jaruri tat di kami nal fasl da jhad v nahi ghatda.

28 Jul 2018

Sry g mere ton v swal shi puchna nhi awea. Mera matlab k jhona lge ton bad panni suka k urea pa sakde hm uppro pani lga diea

28 Jul 2018

Jhone de vichla pani poori trah sukaun di lod nahi hundi hai. halka pani jhone de vich rakh ke urea pa deo ate baad de vich jhone nu hor pani de deo. jhone de vich pani khda ke urea paun nal urea nal di nal khur jandi hai ate asar mil janda hai

sir mere kol 12/61/00 peya aa pls eh dso v eh urea ch rlaa ke jhone vich pa skde haan te ki km kru g pls jldi dso g ?

(en)
Posted by
Manpreet Singh (8872247087)
Manpreet Singh
Punjab
Patiala
Write Answer
Posted Date (27 Jul 2018 04:46 PM) Assigned Date (-)
Answered Date (29 Jul 2018 04:41 AM) Translated Date (-)

iss nu ikalla khet de vich shitta de deo. ihh urea ate Dap da kam krda hai.

Answered Date (29 Jul 2018 07:03 AM) Translated Date (-)

sir ik kille ch kina pau g

sir saddea mjja de thanaa vich kaafi prblm aunde a dud kafi khrab peela pai janda hai isda ki karn hai te isda vadiya ilaaj dsso ?

(en)
Posted by
pardeep singh (8728004412)
pardeep singh
Punjab
Ludhiana
Write Answer
Posted Date (27 Jul 2018 04:31 PM) Assigned Date (-)
Answered Date (27 Jul 2018 01:53 PM) Translated Date (-)

tuci majjj nu musticare powder da 1 pouch rojana dena suru kro , ya tuci FMC powder 50 gram rojana deo , ate issde nal mitha soda 30 gram deo..

ਜੀ ਫਲ ਦੇ ਬੂਟੇ ਚੰਗੀ ਤਰਾਂ ਫੋਟ ਨਹੀਂ ਕਰ ਰਹੇ ਕੋਈ ਹੱਲ ਦੱਸੋ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (27 Jul 2018 04:31 PM) Assigned Date (-)
Answered Date (27 Jul 2018 12:47 PM) Translated Date (-)

ਕਿਰਪਾ ਕਰਕੇ ਤੁਸੀ ਏਹੇ ਦਸੋ ਕੇ ਕਿਹੜਾ ਫਲ ਦੀ ਫੋਟ ਨਹੀਂ ਹੋ ਰਹਿ ਹੈ ਅਤੇ ਉਸ ਫਲ ਵਿਚ ਤੁਸੀ ਕਿਹੜੀ ਕਿਹੜੀ ਖਾਦ ਪਾਈ ਹੈ I

ਜੀ ਫਲ ਦੇ ਬੂਟਿਆਂ ਨੂੰ ਪਦਾਨ ਪਾ ਸਕਦੇ ਹਾਂ ਤੇ ਿੲਸਦੇ ਫਾਇਦੇ ਦੱਸੋ ਤੇ ਇਹ ਕਿਵੇਂ ਪਾਈਏ ?

(en)
Posted by
Gurpreet Singh Sandhu (7888423183)
Gurpreet Singh Sandhu
Punjab
Muktsar
Write Answer
Posted Date (27 Jul 2018 04:29 PM) Assigned Date (-)
Answered Date (27 Jul 2018 12:54 PM) Translated Date (-)

ਫਲ ਦੇ ਬੂਟਿਆਂ ਨੂੰ ਪਦਾਨ ਪਾਉਣ ਦਾ ਫਾਇਦਾ ਨਹੀਂ ਹੈ ਕਿਉਕਿ ਇਸਦੀ ਵਰਤੋਂ ਝੋਨੇ ਲਈ ਸਿਫਾਰਿਸ਼ ਕੀਤੀ ਜਾਂਦੀ ਹੈ I ਝੋਨੇ ਵਿਚ ਏਹੇ ਪੱਤਾ ਲਪੇਟ,ਗੋਭ ਦੀ ਸੁੰਡੀ ਦੀ ਰੋਕਥਾਮ ਕਰਦੀ ਹੈ ਪਰ ਫਲ ਵਾਲਿਆਂ ਬੂਟਿਆਂ ਵਿਚ ਇਸਨੂੰ ਪਾਉਣ ਦਾ ਕੋਈ ਖਾਸ ਫਾਇਦਾ ਨਹੀਂ ਹੁੰਦਾ ਹੈ I

ehna vicho. kedha best aa. . Tata ralli gold, biovita , regent. , fertera ja fir padaan, 28 din de jhone (1509 ) nu ki pyia jave ?

(en)
Posted by
shubh karman (9779795812)
shubh karman
Punjab
Fazilka
Write Answer
Posted Date (27 Jul 2018 04:26 PM) Assigned Date (-)
Answered Date (29 Jul 2018 04:43 AM) Translated Date (-)

Growth de lyi TATA RALLIS@4KG prati acre best hai. soondi de lyi Ferterra@4kg ja Regent ultra@4kg vart skde ho. ihh dono best hnn. jekar padan vartni hai tan iss nu urea de nal na pao. iss da ikkali da shitta deo.

sir jhone vich 3 varr khadd paunn lgge han , hun uss vich kujj payia jaa eddi paa dayia ?

(en)
Posted by
pardeep singh (8728004412)
pardeep singh
Punjab
Ludhiana
Write Answer
Posted Date (27 Jul 2018 04:25 PM) Assigned Date (-)
Answered Date (29 Jul 2018 04:45 AM) Translated Date (-)

jekar iss de vich fungus de kaarn dhabbe bn rhe hn tan iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

Answered Date (29 Jul 2018 04:46 AM) Translated Date (-)

jekar growth ghat hoyi hai tan Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

ਕਾਜੂ ਕਿਸ ਮਹੀਨੇ ਵਿੱਚ ਬੀਜੇ ਜਾਦੇ ਹਨ ਜੀ ?

(en)
Posted by
ਪਰਦੀਪ ਸਿੰਘ (9888675707)
ਪਰਦੀਪ ਸਿੰਘ
Punjab
Bathinda
Write Answer
Posted Date (27 Jul 2018 04:17 PM) Assigned Date (-)
Answered Date (27 Jul 2018 11:25 AM) Translated Date (-)

ਇਸਦੀ ਬਿਜਾਈ ਮਈ ਮਹੀਨੇ ਵਿੱਚ ਕਿੱਤੀ ਜਾਂਦੀ ਹੈ... ਇਸਦੀ ਬਿਜਾਈ ਜਿਆਦਾਤਰ ਆਂਧਰਾ ਪ੍ਰਦੇਸ਼, ਗੋਆ, ਕਰਨਾਟਕਾ, ਕੇਰੇਲਾ, ਮਹਾਰਾਸ਼ਟਰਾ, ਉੜੀਸਾ ਅਤੇ ਤਾਮਿਲਨਾਡੂ ਰਾਜਾਂ ਵਿੱਚ ਕੀਤੀ ਜਾਂਦੀ ਹੈ..

Sir jhona is tra ho rha growth ni krda ?

(en)
  • 2
Posted by
jagseer dhillon (6239397101)
jagseer dhillon
Punjab
Bathinda
Write Answer
Posted Date (27 Jul 2018 04:15 PM) Assigned Date (-)
Answered Date (29 Jul 2018 04:48 AM) Translated Date (-)

iss dia jda de vich gandha check kro. kyi vaar jda de nematode da hamla ho janda hai. ihh jda de vich gandha bna dinda hai. jiss de kaarn boote mitti de vicho nutrient nahi lai paunde ate jhona kamjor ho janda hai. jhona booja nahi bna paunda..iss de vich furadon@7kg prati acre de hisab nal pauni pwegi. iss nal nematode control ho jawega.

Answered Date (29 Jul 2018 04:49 AM) Translated Date (-)

jekar jda shi hnn tan Jhone di growth de lyi tuc TATA da RALLI GOLD@4KG prati acre de hisaab nal vart skde ho ja fir PI da BIOVITA@8kg jo ki granual de vich aunda hai uss di varto kr skde ho. Iss to ilaava OSWAL company da granual de vich TRIACONTANOL GR 0.05% aunda hai. Iss di maatra 8-10kg prati acre hundi hai. Tuc iss da v khet de vich shitta de skde ho. Coromandel da RUTOZ@6-8kg prati acre da v growth de lyi shitta de skde ho.

Answered Date (27 Jul 2018 04:17 PM) Translated Date (-)

haji

1601 basmati beej kive hai ?

(en)
Posted by
ਮਾਨ (9803376009)
ਮਾਨ
Punjab
Mansa
Write Answer
Posted Date (27 Jul 2018 04:14 PM) Assigned Date (-)
Answered Date (29 Jul 2018 10:29 AM) Translated Date (-)

1601 basmati private company valo tyar kiti gayi kism hai jisnu PAU valo sifarish nhi kita janda hai isdi jankari tuhanu ohi dealer de sakda hai jis kolo tuci iss beej nu khreediya hai.

sir chare wale khet vich pani jyada khada rehnda hai , uss vich kalii pauni hai ya kujj hor paunna hai iss vare dso ?

(en)
Posted by
amar Singh (9463277638)
amar Singh
Punjab
Ferozpur
Write Answer
Posted Date (27 Jul 2018 03:54 PM) Assigned Date (-)
Answered Date (27 Jul 2018 10:40 AM) Translated Date (-)

Amar ji tuci iss vich 3 kilo sulphur prti acre de hisab naal pao us naal tuhade paani jeeran di samsya da hal ho jave ga ji.

sir jo vitamin e, c , h , vitam-H oh lewa vdaun lyi hai , ohh suui majj nu lgga skde han yaa suun wali nu ?

(en)
Posted by
sandeep singh (6280392519)
sandeep singh
Punjab
Bathinda
Write Answer
Posted Date (27 Jul 2018 03:51 PM) Assigned Date (-)
Answered Date (27 Jul 2018 01:56 PM) Translated Date (-)

tuci lewe lyi vitam-H injection di varto kro , isda nal lewa vdia hunda hai , suun wale pashu nu 1 month pehla suru kro ate 2-2 dina de farak nal lgwao ate 5 injection lgwa deo , iss nu 10ml lgwao , atte suue hoye pashu nu v lgaa skde ho, uss nu v 2-2 dina de farak nal lggao..

212 ਝੋਨੇ ਦਾ ਝਾੜ ਕਿੰਨਾ ਕੁ ਹੁੰਦਾ ?

(en)
Posted by
BRAR SEEPA (8437988828)
BRAR SEEPA
Punjab
Muktsar
Write Answer
Posted Date (27 Jul 2018 03:47 PM) Assigned Date (-)
Answered Date (27 Jul 2018 03:50 PM) Translated Date (-)

cr212 : ਇਸ ਕਿਸਮ ਦਾ ਝਾੜ 30-35 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 

which season is best to grow pineapples?

(en)
Posted by
beant singh (8360086218)
beant singh
Punjab
Sangrur
Write Answer
Posted Date (27 Jul 2018 03:46 PM) Assigned Date (-)
Answered Date (27 Jul 2018 10:39 AM) Translated Date (-)

To grow pineapple the kharif season is the best season for its cultivation.Pineapple usually flowers from February to april and the fruits are ready from July to September.But its cultivation in Punjab is not much successful as it requires humid tropical region.

sir majj sun wali hai , usda lewa bnaun lyi dwai dso ?

(en)
Posted by
sandeep singh (6280392519)
sandeep singh
Punjab
Bathinda
Write Answer
Posted Date (27 Jul 2018 03:44 PM) Assigned Date (-)
Answered Date (27 Jul 2018 01:57 PM) Translated Date (-)

tuci majj nu intavita-NH liqued dena suru kro , iss nu rojana 10ml swere ate 10ml sham nu deo , iss nal lewa vdia ho jawe3ga , ate isde nal Metabolite powder di 1 puudi rojana dinde rho..

sir majj da lewa vdaun wali koi dwai dso ?

(en)
Posted by
sandeep singh (6280392519)
sandeep singh
Punjab
Bathinda
Write Answer
Posted Date (27 Jul 2018 03:44 PM) Assigned Date (-)
Answered Date (27 Jul 2018 01:58 PM) Translated Date (-)

tuci majj nu intavita-NH liqued dena suru kro , iss nu rojana 10ml swere ate 10ml sham nu deo , iss nal lewa vdia ho jawega , ate isde nal Metabolite powder di 1 puudi rojana dinde rho..

22 ji ਬੈਂਗਣ nu sundi bhot yada va ruk ni rahi saria medicine pa k vekh lea diligate coragen tracer ve kar k vekh le koi hal daso yaar ?

(en)
Posted by
Arvind singh (8284850215)
Arvind singh
Punjab
Ludhiana
Write Answer
Posted Date (27 Jul 2018 03:39 PM) Assigned Date (-)
Answered Date (29 Jul 2018 01:02 AM) Translated Date (-)

iss de vich soondi de lyi tata tukumi@100gm ja emamectin benzoate@90gm nu 150 ltr pani de nal mila ke prati acre te spray kro. soondi control ho jawegi. jekar coragen di sheeshi pyi hai tan uss di clear photo bhejo kyi vaar ihh duplicate aa jandi hai. iss de ikk side te dot bne hoye dekho. jekar ihh dot hnn tan ihh original hai.

jhone wich vartako paiye ja rejent jyda vadia rhu ?

(en)
Posted by
yadwinder singh (9501646376)
yadwinder singh
Punjab
Mansa
Write Answer
Posted Date (27 Jul 2018 03:33 PM) Assigned Date (-)
Answered Date (27 Jul 2018 10:11 AM) Translated Date (-)

jhone vich tuci dona vicho koi v vert sakde ho dono hi vadhiya han ehna di dose alag alag hai virtako 2.5 kilo prti acre ate regent ultra 4 kilo prti acre de hisab naal tuci shitta de sakde ho.ehna di verto tuci bijayi toh 25-30 dina te kar sakde ho.

Answered Date (27 Jul 2018 05:11 PM) Translated Date (-)

thnx ji

sir Narme me sundi lagi hue h kya in teeno Ka eak Saath sprye Kar sakte h ?

(en)
  • 4
Posted by
Ravinder Kumar (9466958944)
Ravinder Kumar
Haryana
Mahendragarh
Write Answer
Posted Date (27 Jul 2018 03:16 PM) Assigned Date (-)
Answered Date (29 Jul 2018 04:51 AM) Translated Date (-)

Krimax ki alag se spray krein aur orange + white bottle ko alag se spray krein.

sir khet vich pani ghtt sukda hai , uss vich kali pauni hai , kini payia , ehh kali chare vich pauni hai yaa khali khet vich ?

(en)
Posted by
amar Singh (9463277638)
amar Singh
Punjab
Ferozpur
Write Answer
Posted Date (27 Jul 2018 03:08 PM) Assigned Date (-)
Answered Date (27 Jul 2018 09:43 AM) Translated Date (-)

Amar ji jekar tuhade vaahn vich pani jaada jeerda hai taan tuci iss vich 3 kilo sulphur prti acre vich pao us naal tuhadi iss samsya da hal ho jave ga.

ਆਪਣੀ ਮੱਝ 8 ਮਹੀਨਾ ਦੀ ਗੱਭਣ ਹੋਗੀ ਉਸ ਦਾ ਚੁੰਗਾ ਲੇਵਾ ਬਣਾਉਣ ਲ ਈ ਕੀ ਦਿੱਤਾ ਜਾਵੇ ?

(en)
Posted by
Kulwant (7696316312)
Kulwant
Punjab
Barnala
Write Answer
Posted Date (27 Jul 2018 02:52 PM) Assigned Date (-)
Answered Date (27 Jul 2018 10:59 AM) Translated Date (-)

ਤੁਸੀ ਮੱਝ ਨੂੰ ਇੱਕ ਮਹੀਨਾ ਪਹਿਲਾਂ Intavita-NH liqued ਦੇਣਾ ਸ਼ੁਰੂ ਕਰੋ ਇਸ ਨੂੰ ਤੁਸੀ 20 ਮਿਲੀ ਰੋਜਾਨਾ ਦਿਓ ਬਾਕੀ ਤੁਸੀ ਪਸ਼ੂ ਨੂੰ ਜੋ ਵੀ ਖੁਰਾਕ ਦੇ ਰਹੇ ਹੋ ਉਸ ਵਿੱਚ ਵਧੀਆਂ 1 ਕਿਲੋ ਦਲੀਆਂ , ਇੱਕ ਪੇਸੀ ਗੁੜ ਅਤੇ 250 ਗ੍ਰਾਮ ਡਾਲਡਾ ਘਿਓ ਮਿਕਸ ਕਰਵੇ ਖਵਾਓ ਅਤੇ ਇਸ ਦੇ ਨਾਲ ਨਾਲ ਮੋਰਿੰਗਾ ( ਸੁਹਾਜਣਾ) ਦਰੱਖਤ ਦੇ 250 ਗ੍ਰਾਮ ਪੱਤੇ ਵੀ ਰੋਜ਼ਾਨਾ ਖਵਾਉਦੇ ਰਹੋ

ਵੀਰ ਜੀ ਸਾਡੇ ਕੋਲ ਕੱਟੀ ਆ ਇਕ 72ਕੁ ਦਿਨਾਂ ਦੀ ਉਸਨੂੰ ਥੋੜੇ ਦਿਨ ਪਹਿਲਾਂ Dewormer ਦਿੱਤਾ ਸੀ। ਅਤੇ ਬਾਅਦ ਵਿੱਚ ਦੋ _ਚਾਰ ਦਿਨਾਂ ਤੱਕ liver tonic ਵੀ ਦਿੱਤਾ ਸੀ। ਅਤੇ ਉਸਨੂੰ ਫੀਡ ਅਤੇ ਦੁੱਧ ਅਤੇ charkafirol ਹੀ ਦਿੰਦੇ ਆ deworming ਤੋ ਬਾਅਦ ਹੁਣ ਉਹ ਦਿਨ ਵਿਚ ਦੋ ਵਾਰ ਗੋਹਾ ਕਰਦੀ ਆ ਜੋ ਬਹੁਤ ਪਤਲਾ ਵੀ ਨਹੀਂ ਹੁੰਦਾ ਪਰ ਸਮੈੱਲ ਬਹੁਤ ਗੰਦੀ ਆਉਦੀ ਆ ਅਤੇ ਜੋ ਫੀਡ ਖਾਦੀ ਆ ਉਸ ਵਿਚ ਦਾਣੇ ਦੀ ਕਣੀ ਬਾਹਰ ਆਉਦੀ ਹੈ। ਕੀ ਹੱਲ ਕਰੀਏ ਧੰਨਵਾਦ ?

(en)
Posted by
Manpreet Singh (6239286155)
Manpreet Singh
Punjab
Gurdaspur
Write Answer
Posted Date (27 Jul 2018 02:47 PM) Assigned Date (-)
Answered Date (27 Jul 2018 02:07 PM) Translated Date (-)

ਤੁਸੀ ਉਸ ਨੂੰ ਲੀਵਰ ਟੋਨਿਕ ਦੀ ਮਾਤਰਾ ਥੋੜੀ ਜ਼ਿਆਦਾ ਕਰ ਦਿਓ , ਅਤੇ charkafirol ਦੀ ਘਟ ਕਰ ਦਿਓ , ਇਸ ਨਾਲ ਉਸਦਾ ਖਾਦਾ ਹੋਇਆ ਹਾਜ਼ਮ ਹੋਣ ਲਗ ਜਾਵੇਗਾ , ਅਤੇ ਉਸ ਨੂੰ ਫੀਡ ਥੋੜੀ ਥੋੜੀ ਕਰਕੇ ਦਿਓ , ਇਕ ਵਾਰ ਇਕਠੀ ਨਾ ਪਾਓ , ਇਸ ਤ੍ਰਾਹ ਕਰਕੇ ਦੇਖੋ ਜੇਕਰ ਫਰਕ ਨਹੀਂ ਪਿਆ ਤਾਂ ਦੁਬਾਰਾ ਸਵਾਲ ਪੁੱਛ ਸਕਦੇ ਹੋ ..

Answered Date (27 Jul 2018 09:54 PM) Translated Date (-)

abi use ye Sb chije dene ki jrurt nhi h bs usk hre or sukhe chare ka dyan rkho ji Jb tk Vo 4-5 months ki nhi ho jati tb tk use etna bari khana mt do kyuki abi vo ese hajam nhi kr skti. lever tonik ki abi use koi jrurt nhi h. Bs Usk hre or suke chare ka brabr dyan rkho ji. abi. Bs use aap uski ma dud pila skte h Ji.

sir maj nu 1kilo dud pichhe kini khurak peo ?

(en)
Posted by
Avtar singh (9417504280)
Avtar singh
Punjab
Bathinda
Write Answer
Posted Date (27 Jul 2018 02:33 PM) Assigned Date (-)
Answered Date (27 Jul 2018 11:28 AM) Translated Date (-)

hnji majja nu 2 killo dud magar 1 kg feed de sakde ha . es hissab nal 500 gram feed 1 kg dud magar de sakde ho.

ਸਰ ਜੀ ਪਦਾਨ ਦਵਾਈ ਦਾ ਛੱਟਾਂ ਸਾਰੇ ਖੇਤ ਮਰਨਾ ਚਾਹੀਦਾ ਹੈ ਜਾ ਕਿਤੇ ਜਮੀਨ ਰਿਹ ਜਾਵੇ ਤਾਂ ਦਵਾਈ ਉਸ ਥਾਂ ਤੇ ਕੰਮ ਕਰੂਗੀ ?

(en)
Posted by
Baldev singh (9915146713)
Baldev singh
Punjab
Sangrur
Write Answer
Posted Date (27 Jul 2018 02:20 PM) Assigned Date (-)
Answered Date (27 Jul 2018 09:32 AM) Translated Date (-)

ਪਦਾਨ ਦਵਾਈ ਦਾ ਛੱਟਾ ਸਾਰੇ ਖੇਤ ਵਿਚ ਹੀ ਦੇਣਾ ਪਵੇਗਾ ਜਿਥੇ ਇਸਦਾ ਛਿੱਟਾ ਨਹੀਂ ਦਿੱਤਾ ਹੋਵੇਗਾ ਓਥੇ ਏਹੇ ਦਵਾਈ ਦਾ ਅਸਰ ਨਹੀਂ ਹੋਵੇਗਾ I