Manage Expert Answers

Search

Total Count :- 258604

ਸਰ ਫਰਟੇਰਾ ਦਾ ਕੀ ਰਿਜਲਟ ਕਿਵੇ ਆ ਤੇ ਇਹ ਕਿਵੇਂ ਪਾਊਣੀ ਚਾਹੀਦੀ ਆ ਤੇ ਇਸ ਦਾ ਅਸਰ ਕਿੰਨੇ ਸਮੇ ਤਕ ਰਹਿੰਦਾ ?

(en)
Posted by
ਮਲਕੀਤ (9878352387)
ਮਲਕੀਤ
Punjab
Moga
Write Answer
Posted Date (25 Jul 2018 08:59 AM) Assigned Date (-)
Answered Date (25 Jul 2018 12:12 PM) Translated Date (-)

Fertera ਇਕ ਕੀਟਨਾਸ਼ਕ ਹੈ ਇਹ ਜੜਾ ਵਿਚ ਕੀੜੇ ਨੂੰ ਪੈਣ ਤੋਂ ਰੋਕਦੀ ਹੈ ਅਤੇ ਗੋਭ ਦੀ ਸੁੰਡੀ ਨੂੰ ਮਾਰਦੀ ਹੈ ਅਤੇ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਕਰਦੀ ਹੈ ਤੁਸੀ ਖੇਤ ਵਿਚ fertera 25-30 ਦਿਨ ਬਾਅਦ ਪਾ ਸਕਦੇ ਹੋ ਇਸਦੀ ਮਾਤਰਾ 5 ਕਿਲੋ ਪ੍ਰਤੀ ਏਕੜ ਹੁੰਦੀ ਹੈ ਇਸ ਨੂੰ ਤੁਸੀ ਮਿਟੀ ਵਿਚ ਮਿਲਾ ਕੇ ਛਿੱਟਾ ਦੇ ਸਕਦੇ ਹੋ ਇਸ ਦਾ ਅਸਰ 15-18 ਦਿਨ ਤੱਕ ਰਹਿੰਦਾ ਹੈ

25 Jul 2018

y eh 4 kilo ch ni aundi

25 Jul 2018

iss di maatra PAU walon 4kg hi hai. iss di packing 5kg de hisaab nal aundi hai.

sir ਸਤ ਸੀ੍ ਅਕਾਲ ਜੀ 1509,1401 pr 14ਝੋਨਾ ਕਿਸਮਾ ਨੂੰ ਗੋਭ ਦੀ ਸੁੰਡੀ ਤੇ ਪੱਤਾ ਲਪੇਟ ਦੀ ਕਿਹੜੀ ਦਵਾੲੀ ਸਪਰੇ ਕੀਤੀ ਜਾਵੇ ?

(en)
Posted by
Hardev Cheema (8528533501)
Hardev Cheema
Punjab
Sangrur
Write Answer
Posted Date (25 Jul 2018 08:55 AM) Assigned Date (-)
Answered Date (26 Jul 2018 10:54 AM) Translated Date (-)

ਝੋਨੇ ਵਿਚ ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ regent ਜਾ fatera@5 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਮੀਹ ਪੈਣ ਦੇ ਨਾਲ ਹੋ ਜਾਂਦੀ ਹੈ ਜੇਕਰ ਫਿਰ ਵੀ ਇਸਦੀ ਰੋਕਥਾਮ ਨਾ ਹੋਏ ਤਾ ਤੁਸੀ fame @ 20 ml ਜਾ monocil @560 ml ਜਾ mortar @170 gram ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

sir mai khet vich menta lgiya c , fir uss to badd pr121 lgaii hai , ohh growth nhi kr rehi , uss nu mai nietrogen 90 kilo chelated jink 1 kilo ekad vich paya jawik khadd jo 0.05% hrayali de name te aundi hai oh v 10-10 kilo pai hai , uss vich hor ki paa skda han , growth lyi ?

(en)
Posted by
Jatinder Malak (9915562284)
Jatinder Malak
Punjab
Ludhiana
Write Answer
Posted Date (25 Jul 2018 08:25 AM) Assigned Date (-)
Answered Date (25 Jul 2018 09:37 AM) Translated Date (-)

jhone di grwoth de layi tuc Biovita@8 killo prati acre de hisab nal khet vich pao.isde nal fasl da boojha vadia banda hai.

sir majj nu bhaar penda g koi medicine ja koi hor ilaz dasna plz ?

(en)
Posted by
rasveer singh (9646024658)
rasveer singh
Punjab
Bathinda
Write Answer
Posted Date (25 Jul 2018 08:20 AM) Assigned Date (-)
Answered Date (25 Jul 2018 05:29 AM) Translated Date (-)

majj soun wali hai ya kinna time rehnda soun vich eh daso ji

Answered Date (31 Jul 2018 04:26 PM) Translated Date (-)

Os nu Ribomac kit deo es vich powder dea purri hundi jo 250gm vesen te 250gm sarso da tell vich mix karke swere shame deo es ekk pouch golia da hunda ekk goli swere 1 goli shame nu deo nall hi liquid calcimust gell 300ml rojana 3 din deo

Answered Date (25 Jul 2018 11:38 AM) Translated Date (-)

sonn vali hai g mheena k rehnda

ssa ji, jhone nu 29 din hoge laye nu, ik acre ch kakh hai koi spray daseo Jo hun ho sake ?

(en)
Posted by
Vicky (9888871271)
Vicky
Punjab
Rupnagar
Write Answer
Posted Date (25 Jul 2018 08:12 AM) Assigned Date (-)
Answered Date (25 Jul 2018 12:18 PM) Translated Date (-)

 tuc nomini gold di spray kr skde ho. iss di spray 100gm prati acre de hisaab nal kri jandi hai. iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai.

Answered Date (25 Jul 2018 02:23 PM) Translated Date (-)

thanks sir

ਸਰ ਜੀ ਝੋਨੇ ਲਈ ਬੇਅਰ ਦੀ ਫੈਮ ਵਧੀਆ ਜਾ ਕੋਰੋਜਿੰਨ ਪੱਤਾ ਲਪੇਟ ਕਾਫੀ ਆ ਬਾਸਫ ਦੀ ਬਿਸਟਨ ਪਾ ਦੀਏ ਫੰਗਸ ਤੋਂ ਝੋਨਾ ਲਗੇ ਨੂੰ35 ਦਿਨ ਹੋ ਗਏ ?

(en)
Posted by
Aman (9872298164)
Aman
Punjab
Sangrur
Write Answer
Posted Date (25 Jul 2018 08:05 AM) Assigned Date (-)
Answered Date (26 Jul 2018 12:05 PM) Translated Date (-)

ਪੱਤਾ ਲਪੇਟ ਦੀ ਰੋਕਥਾਮ ਦੇ ਲਈ ਤੁਸੀ ਇਹਨਾਂ ਦੋਨਾਂ ਵਿੱਚੋ ਕੋਈ ਵੀ ਸਪਰੇ ਦਾ ਇਸਤੇਮਾਲ ਕਰ ਸਕਦੇ ਹੋ ਇਹ ਦੋਨੋ ਹੀ ਫ਼ਸਲ ਵਿਚ ਪੱਤਾ ਲਪੇਟ ਦੀ ਰੋਕਥਾਮ ਕਰ ਦਿੰਦੀਆਂ ਹਨ ਫੇਮ ਦੀ ਮਾਤਰਾ 20 ml ਪ੍ਰਤੀ ਏਕੜ ਹੁੰਦੀ ਹੈ CORAGEN ਦੀ ਮਾਤਰਾ ਇਕ ਏਕੜ ਦੇ ਲਈ 60-150 ml ਨੂੰ 150 ਲਿਟਰ ਪਾਣੀ ਵਿਚ ਮਿਲਾ ਸਪਰੇ ਕਰੋ Bavistin ਨੂੰ ਬੀਜ ਨੂੰ ਸੋਦਨ ਲਈ ਇਸਤੇਮਾਲ ਕੀਤਾ ਜਾਂਦਾ ਹੈ ਜੇਕਰ ਤੁਸੀ ਉੱਲੀਨਾਸ਼ਕ ਇਸਤੇਮਾਲ ਕਰਨਾ ਚਾਹੁੰਦੇ ਹੋ ਤਾ ਤੁਸੀ UPL ਦੀ Saaf@500gm ਜਾ Saafilizer@500gm ਜਾ Thiphanate methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

सर/मैडम, साड़े सात एकड़ में माल्टा, नारंगी लगा रखे हैं। पर बीच के खाली हिस्से में घास उग गई है। जिसमें गोखुर पौधे की अधिक भरमार है कैसे इस घास को निकाली जाए पुष्पा चौहान ?

(en)
Posted by
Pushpa Chauhan (9958819606)
Pushpa Chauhan
Haryana
Gurgaon
Write Answer
Posted Date (25 Jul 2018 08:04 AM) Assigned Date (-)
Answered Date (26 Jul 2018 11:19 AM) Translated Date (-)

इसमें नदीनों की रोकथाम के लिए आप पैराकुएट 1.2 लीटर को 200 लीटर पानी में मिला कर प्रति एकड़ में स्प्रे करें इसकी स्प्रे सिर्फ नदीनों पर ही करें पौधे पर इसकी स्प्रे न करें क्युकी यह पौधे को नुक्सान कर सकती है

ਵੀਰ ਜੀ ਝੋਨੇ ਵਿਚ ਲਾਲ ਸੁੰਡੀ ਬਹੁਤ ਆ ਕਲੋਰੋ ਪਾਈ 50 ਪਰਸੈਂਟ ਪਰ ਕੋਈ ਫਰਕ ਨਹੀਂ ਪਿਆ ?

(en)
Posted by
daljeet aulakh (9855331951)
daljeet aulakh
Punjab
Ludhiana
Write Answer
Posted Date (25 Jul 2018 08:01 AM) Assigned Date (-)
Answered Date (25 Jul 2018 01:06 PM) Translated Date (-)

CHlorpyriphos50%ਸਿਓਂਕ ਦੀ ਰੋਕਥਾਮ ਕਰਦੀ ਹੈ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ tata tukumi@100gm ਜਾ coragen@60m ਜਾ fame@20m ਨੂੰ150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (25 Jul 2018 01:06 PM) Translated Date (-)

CHlorpyriphos50%ਸਿਓਂਕ ਦੀ ਰੋਕਥਾਮ ਕਰਦੀ ਹੈ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ tata tukumi@100gm ਜਾ coragen@60m ਜਾ fame@20m ਨੂੰ150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

ਮੱਝ ਦੇ ਜੇਰ ਨੀ ਪੲੀ ਰਾਤ 10 ਵਜੇ ਸੂ ਪੲੀ ਸੀ ਕੋੲੀ ੲਿਲਾਜ ਦੱਸੋ ?

(en)
Posted by
Gurpal singh (9517460074)
Gurpal singh
Punjab
Bathinda
Write Answer
Posted Date (25 Jul 2018 07:55 AM) Assigned Date (-)
Answered Date (25 Jul 2018 12:48 PM) Translated Date (-)

ਤੁਸੀ ਇਸਦੀ ਜੇਰ ਡਾਕਟਰ ਨੂੰ ਬੁਲਾ ਕੇ ਕਢਵਾ ਦਿਓ , ਅਤੇ ਉਸ ਤੋਂ ਬਾਦ ਤੁਸੀ ਬੱਚੇਦਾਨੀ ਦੀ ਸਫਾਈ ਲਈ Utroclean liqued ਜਾਂ Metra liqued 100 ਮਿਲੀ ਰੋਜਾਨਾ ਦਿਓ , ਇਸ ਨਾਲ ਸਫਾਈ ਵੀ ਹੋ ਜਾਵੇਗੀ ..

Answered Date (26 Jul 2018 02:21 PM) Translated Date (-)

Thanks

ਸਰ ਸਜਾਵਟ ਵਾਲੇ ਬੂਟਿਆ ਨੂੰ ਸਿਉਂਕ ਪੈ ਰਹੀ ਹੈ ਕੀ ਕੀਤਾ ਜਾਵੇ?

(en)
Posted by
Navjot Singh (9463200297)
Navjot Singh
Punjab
Moga
Write Answer
Posted Date (25 Jul 2018 07:52 AM) Assigned Date (-)
Answered Date (26 Jul 2018 11:38 AM) Translated Date (-)

ਲੋੜੀਂਦੀਆਂ ਚੀਜਾਂ: 3-5 ਕਿਲੋ ਕਰੰਜ ਦੇ ਪੱਤੇ 3 ਕਿਲੋ ਨਿੰਮ ਦੇ ਪੱਤੇ 1 ਕਿਲੋ ਕਾਸਟਰ ਦਾ ਤੇਲ 10 ਲੀਟਰ ਗਊ ਮੂਤਰ 2 ਕਿਲੋ ਧਤੂਰੇ ਦੇ ਚਿੱਟੇ ਪੱਤੇ 50 ਗ੍ਰਾਮ ਸਰਫ ਬਣਾਉਣ ਦੀ ਵਿਧੀ: 10 ਲੀਟਰ ਗਊ ਮੂਤਰ ਵਿੱਚ ਕਰੰਜ ਦੇ ਪੱਤੇ, ਨਿੰਮ ਦੇ ਪੱਤੇ ਅਤੇ ਧਤੂਰੇ ਦੇ ਪੱਤਿਆਂ ਨੂੰ ਉਬਾਲੋ ਗਊ ਮੂਤਰ ਉਦੋਂ ਤੱਕ ਉਬਾਲੋ ਜਦੋਂ ਸਿਰਫ 5 ਲੀਟਰ ਹੀ ਰਹਿ ਜਾਵੇ ਉਬਾਲਣ ਤੋਂ ਬਾਅਦ ਇਸ ਨੂੰ ਠੰਡਾ ਹੋਣ ਦਿਓ ਫਿਰ ਇਸ ਨੂੰ ਛਾਣ ਲਓ ਅਤੇ ਕਾਸਟਰ ਦਾ ਤੇਲ 1 ਲੀਟਰ ਅਤੇ ਸਰਫ 50 ਗ੍ਰਾਮ ਮਿਲਾਓ ਇਸ ਮਿਸ਼ਰਣ ਨੂੰ 6 ਮਹੀਨੇ ਲਈ ਵਰਤਿਆ ਜਾ ਸਕਦਾ ਹੈ ਵਰਤਣ ਦੀ ਵਿਧੀ: 15 ਲੀਟਰ ਪਾਣੀ ਵਿੱਚ 150 ਮਿਲੀਲੀਟਰ ਘੋਲ ਮਿਲਾਓ ਅਤੇ ਇਸ ਦਾ ਛਿੜਕਾਅ ਸ਼ਾਖਾਵਾਂ ਅਤੇ ਜੜ੍ਹਾਂ ਤੇ ਕਰੋ

Virtako paa diti hove te Padan pauni juri ha ja ni ?

(en)
Posted by
gurwinder singh (8360192726)
gurwinder singh
Punjab
Fatehgarh Sahib
Write Answer
Posted Date (25 Jul 2018 07:45 AM) Assigned Date (-)
Answered Date (25 Jul 2018 09:44 AM) Translated Date (-)

ji nahi eh dono keetnashak hi han. ehna dona da same hi kam hai jekar tuc khet vich virtako payi hai ta tuhanu pdan paun di lod nahi hai.

Answered Date (25 Jul 2018 07:54 AM) Translated Date (-)

je virtako paa diti padan di koi lod ni

Answered Date (25 Jul 2018 11:03 AM) Translated Date (-)

Ok jii

Answered Date (25 Jul 2018 11:03 AM) Translated Date (-)

Ok jii

ਬੈਗਣ ਨੂੰ ਸੁੰਡੀ ਪਈ ਹੈ ਤੇ ਪੱਤੇ ਵੀ ਮੁਰਝਾ ਰਹੇ ਨੇ ਸਰ ਿਕ ਸਪਰੇ ਕਰਾ ?

(en)
Posted by
Gurinder (7888660741)
Gurinder
Punjab
Amritsar
Write Answer
Posted Date (25 Jul 2018 07:42 AM) Assigned Date (-)
Answered Date (25 Jul 2018 09:43 AM) Translated Date (-)

ਬੈਗਣ ਵਿੱਚ ਸੁੰਡੀ ਦਾ ਜ਼ਿਆਦਾ ਹਮਲਾ ਦਿਖਣ ਤੇ 25% ਸਾਈਪਰਮੈਥਰੀਨ 2.4 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਕੀੜਿਆਂ ਦੀ ਗਿਣਤੀ ਬਹੁਤ ਜ਼ਿਆਦਾ ਵੱਧ ਜਾਣ ਤੇ ਸਪਾਈਨੋਸੈੱਡ 1 ਮਿ.ਲੀ. ਪ੍ਰਤੀ ਲੀਟਰ ਪਾਣੀ ਦੀ ਸਪਰੇਅ ਕਰੋ ਫਲ ਪੱਕਣ ਤੋਂ ਬਾਅਦ ਟ੍ਰਾਈਜ਼ੋਫੋਸ ਜਾਂ ਕਿਸੇ ਹੋਰ ਕੀਟਨਾਸ਼ਕ ਦੀ ਸਪਰੇਅ ਨਾ ਕਰੋ ਇਸਦੇ ਨਾਲ ਸੁੰਡੀ ਦੀ ਰੋਕਥਾਮ ਹੋ ਜਾਏਗੀ

ਮੁਛਲ1401ਝੰਡਾ ਰੋਗ ਹੈ ਥਾਇਫਨੇਟ ਮਿਥਾਇਲ70ਤੇ63 12ਪਾੳਡਰ ਪਾਇਆ ਹੈ ਪਰ ਠੀਕ ਨਹੀ ਹੋਇਆ ?

(en)
Posted by
iqbal singh (9814250083)
iqbal singh
Punjab
Patiala
Write Answer
Posted Date (25 Jul 2018 07:38 AM) Assigned Date (-)
Answered Date (26 Jul 2018 05:01 AM) Translated Date (-)

ਕਿਰਪਾ ਕਰਕੇ ਇਹ ਜਾਣਕਾਰੀ ਦਿਓ ਕ ਤੁਸੀ ਇਹਨਾਂ ਦੀ ਕਿੰਨੀ ਮਾਤਰਾ ਖੇਤ ਵਿਚ ਪਾਈ ਹੈ ਅਤੇ ਝੰਡਾ ਰੋਗ ਕਿੰਨੇ ਪ੍ਰਤੀਛਤ ਹੈ ਤੁਹਾਡੇ ਖੇਤ ਵਿਚ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿਰਪਾ ਕਰਕੇ ਖੇਤ ਦੀ ਫੋਟੋ ਵੀ ਨਾਲ ਜਰੂਰੁ ਭੇਜੋ

Answered Date (26 Jul 2018 10:54 AM) Translated Date (-)

1/2kg 63 12 1/2ਥਾਇਫਨੇਟ ਮਿਥਾਇਲ

thai beri laun da treka pls suggest kro g ?

(en)
Posted by
satwinder singh (8837548972)
satwinder singh
Punjab
Fazilka
Write Answer
Posted Date (25 Jul 2018 07:26 AM) Assigned Date (-)
Answered Date (25 Jul 2018 05:01 AM) Translated Date (-)

ਥਾਾਈ ਐਪਲ ਬੇਰ ਦੇਖਣ ਵਿੱਚ ਹਰੇ ਸੇਬ ਵਰਗਾ ਹੀ ਹੁੰਦਾ ਹੈ ਇਸਦੇ ਫਰੂਟ ਦਾ ਵਜ਼ਨ 150-200 ਗ੍ਰਾਮ ਹੁੰਦਾ ਹੈ ਇਹ ਦੇਖਣ ਵਿੱਚ ਸੇਬ ਤਰਾਂ ਲੱਗਦਾ ਹੈ ਤੇ ਇਹ ਥਾਈਲੈਡ ਦੀ ਵਰਾਇਟੀ ਹੈ 6-7 ਮਹੀਨਿਆਂ ਵਿੱਚ ਇਸ ਤੇ ਫਲ ਆਉਦਾ ਹੈ ਇਸ ਪੌਦੇ ਦਾ ਕੱਦ 10-15 ਫੁੱਟ ਹੁੰਦਾ ਹੈ ਇਸ ਲਈ 1 ਏਕੜ ਵਿੱਚ 450 to 500 ਪੌਦੇ ਲੱਗਦੇ ਹਨ ਪਹਿਲੇ ਸਾਲ 1 ਬੂਟੇ ਤੋਂ 25-30 ਕਿਲੋ ਫਲ ਅਤੇ ਦੂਜੇ ਸਾਲ 45-50 ਕਿਲੋ ਫਲ ਪ੍ਰਾਪਤ ਹੁੰਦੇ ਹਨ ਭਾਰਤ ਵਿੱਚ ਹਾਈਦਰਾਬਾਦ ਵਿੱਚ ਇਸਦੀ ਵੱਡੀ ਮਾਰਕੀਰ ਹੈ ਇਸ ਪੌਦੇ ਦਾ ਜੀਵਨ ਕਾਲ 20 ਸਾਲ ਹੈ ਇਹ ਪੌਦਾ 50-60 ਰੁਪਏ ਤੱਕ ਨਰਸਰੀ ਤੋਂ ਮਿਲ ਜਾਂਦਾ ਹੈ ਪੌਦਾ ਲੈਣ ਲਈ 9413650486 ਤੇ ਸੰਪਰਕ ਕਰ ਸਕਦੇ ਹੋਂ

25 Jul 2018

Tanx g pls is ko kitne dore par lgana hai g line to line or tree to tree or gadde ka size kitna hona chahe a g pls suggest

sir fungus ate jhona di growth li theek aa ?

(en)
  • 2
Posted by
sandeep singh (9463101548)
sandeep singh
Punjab
Kapurthala
Write Answer
Posted Date (25 Jul 2018 07:24 AM) Assigned Date (-)
Answered Date (25 Jul 2018 11:53 AM) Translated Date (-)

Cap-Zole Pioneer Pesticides valo tyar kita gya hai . eh ik fungicide hai jis vich Captan 70%+Hexaconazole 5% WP nam da salt hunda hai .isdi matra ik acre de layi 250-300ml hundi hai.jis nu 150 litre pani vich mila ke prati acre de hisab nal spray karo.eh jhone di growth vich madad nahi krda jekar jhone da boojha nah ban reha ta tuc biovita@8 killo ja Tata Ralli Gold@4 killo prati acre de hisab nal khet vich pao.

Answered Date (25 Jul 2018 07:36 AM) Translated Date (-)

sir growth li pioneer di chamatkar ha pic upload nahi hoyi

नमस्कार जी,मैने आधा एकड़ में काली जीरी लगाई है जो की 8-10 दिन की हो गई है। मैं उसको जैविक तरीके से करना चाहता हूं कृपया आप मुझे ये बताने का कष्ट करें कि अब उसमें यूरिया डीएपी के स्थान पर क्या डाला जाए जिससे कि उसमें अच्छा फुटाव और बढवार हो, धन्यवाद?

(en)
Posted by
जसमेर सिंह (9467977080)
जसमेर सिंह
Haryana
Jind
Write Answer
Posted Date (25 Jul 2018 07:23 AM) Assigned Date (-)
Answered Date (25 Jul 2018 12:28 PM) Translated Date (-)

आप इसमें उपले की स्प्रे कर सकते है जिस से फसल का फुटाव अच्छा होता है इसके लिए आपको एक एकड़ के लिए 15-18 उपले की जरुरत होती है जिसे आप 4 दिन के लिए 50 लीटर पानी में घोल कर रख दें 4 दिन बाद इसे 150 लीटर पानी में मिला कर प्रति एकड़ के हिसाब से स्प्रे करें

sir 30-35 din de jhone te regent sahi aa ya pdaan ?

(en)
Posted by
Hasandeep singh Brar (9814598936)
Hasandeep singh Brar
Punjab
Ludhiana
Write Answer
Posted Date (25 Jul 2018 06:59 AM) Assigned Date (-)
Answered Date (25 Jul 2018 12:03 PM) Translated Date (-)

tuc ehna dona vicho kise da v istemal kar sakd eho eh dono hi keetnashak han jo gobh di sundi ja jad di sundi di roktham karde han. ehna di matra ik acre de layi 5 killo prati acre hundi hai.

ਹੈਲੋ ਜੀ ਝੋਨੇ ਦੇ ਪੌਦੇ ਵਿਚੋਂ ਸੁੱਕ ਰਹੇ ਹਨ ਜਦੋ ਝੜ ਪੁੱਟ ਕੇ ਵੇਖਿਆ ਤਾਂ ਝੜ ਦੀ ਫੋਟੋ ਭੇਜਦਾ ਹਾ ਜੀ ਕਿਰਪਾ ਕਰਕੇ ਇਸਦਾ ਉੱਤਰ ਦਿਉ ਜੀ ?

(en)
  • 2
Posted by
M. S Romana (9872122696)
M. S Romana
Punjab
Bathinda
Write Answer
Posted Date (25 Jul 2018 06:52 AM) Assigned Date (-)
Answered Date (25 Jul 2018 12:13 PM) Translated Date (-)

ਇਸਦੀ ਜੜ ਵਿਚ ਉੱਲੀ ਰੋਗ ਲੱਗਿਆ ਹੋਇਆ ਹੈ ਜਿਸਦੀ ਰੋਕਥਾਮ ਦੇ ਲਈ ਤੁਸੀ UPL Saaf@500gm ਜਾ Saafilizer@500gm ਜਾ Thiophanate methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਸਪਰੇ ਕਰੋ ਇਸਦੀ ਗੋਭ ਵਿਛ ਸੁੰਡੀ ਚੈੱਕ ਕਰੋ ਜੇਕਰ ਤੁਹਾਨੂੰ ਸੁੰਡੀ ਮਿਲਦੀ ਹੈ ਤਾ ਤੁਸੀ regent ਜਾ fatera@5 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ

Answered Date (25 Jul 2018 07:00 AM) Translated Date (-)

ਇਸ ਵਿੱਚ ਜੜ ਦੀ ਸੁੰਡੀ ਦਾ ਹਮਲਾ ਹੋ ਸਕਦਾ ਹੈ ਇਸ ਦੀ ਰੋਕਥਾਮ ਲਈ ਤੁਸੀ ਪਦਾਨ ਦੀ ਵਰਤੋਂ ਕਰ ਸਕਦੇ ਹੋ ਪਦਾਨ 8 kG / ਏਕੜ

sir meri bhains Ko 10 mahine byai Ko ho Gaye aur mene usko kai bar gyabin karwaya Lekin Ruk nahi rahi usko AI karwane ke bad wah safed pani dalti hai koi achha ilaj btayen plz ?

(en)
Posted by
pardeep kumar (9306254295)
pardeep kumar
Haryana
Mahendragarh
Write Answer
Posted Date (25 Jul 2018 06:41 AM) Assigned Date (-)
Answered Date (25 Jul 2018 10:00 AM) Translated Date (-)

आप 1 किलोग्राम repromin(Kemin) पाऊडर और repetovet kit(hivit) होमियोपेथिक दवाई दें यह आपको नजदीकी मैडीकल स्टोर से मिल जायेगी इसे देने का तरीका बाक्स के ऊपर लिखा होता हैं और आप प्रोपर हरा चारा डालें जब आप उसे क्रोस करवाये तो उसके 5 मिनट के अंदर अंदर 125 ग्राम रसोद जोकि पंसारी की दुकान से मिल जायेगी या किसी भी आयुवैदिक सामान वाली दुकान से भी मिल जायेगी उसे पशु को दें यदि तारा साफ आ रही है तो आप एक होमियोपेथिक दवाई REPETOVET को सरिंज के साथ सीधे मुंह से पशु को दिन में 3 बार दें इस तरह गाभिन होने के 90 प्रतिशत आस हो जाती है

sir/madam jhone ch kehdi spray kriye jehdi pteya te v km kre naale jhona pani da bhr ke spray kriye jd v saaf krn ,te kine din result rhu taki odo baad padaan pa skiye ?

(en)
Posted by
karanveer (9466078321)
karanveer
Haryana
Sirsa
Write Answer
Posted Date (25 Jul 2018 06:29 AM) Assigned Date (-)
Answered Date (26 Jul 2018 11:15 AM) Translated Date (-)

Kirpa karke eh jankari doe k tuc patteya te kis layi spray karni hai ta jo tuhanu s bare poori jankari diti ja sake. Saaf ik fungicide hai jo jhone nu lagn vale ulli roga to isdi roktham kardi hai isdi matra ik acre de layi 500 gm hundi hai. isda asar 10-12 din tak rehnda hai. pdan ik keetnashak hai jis di matra ik acre delayi 5 killo hundi hai tuc isnu dooji urea de nal rla ke khet vich pa sakde ho.

padan best aw or dopout ferterra ?

(en)
Posted by
gurpreet singh (9815471569)
gurpreet singh
Punjab
Mansa
Write Answer
Posted Date (25 Jul 2018 06:27 AM) Assigned Date (-)
Answered Date (25 Jul 2018 12:00 PM) Translated Date (-)

Eh dono hi best han tuc ehna dona vicho kise da v istemal kar sakde ho eh dono keetnashak han. jo jad di sundi ate gobh di sundi di roktham kardi hai. isdi matra ik acre de layi 5 killo paindi hai.

sir 7acre jmin ch foot foot mitti chki hoyi a,us bich asi murgeya di khaad payii hoyi a,1509 jhona layeya a,8k dina baad urea ch ki ki mila ke payiye v jhone de tat pure ho jaan,fil haal asi cloro super payi hai,sade kol jo khaad hai ohna de naam a- npk,sagrika ifco di,thayiphonate mithayle,fifronil ehna cho ds deyo baki alg howe oh ds deyo

(en)
Posted by
karanveer (9466078321)
karanveer
Haryana
Sirsa
Write Answer
Posted Date (25 Jul 2018 06:24 AM) Assigned Date (-)
Answered Date (25 Jul 2018 12:23 PM) Translated Date (-)

1509 de vich 54 killo urea payi jandi hai. kirpa karke jankari deo k jo NPK hai oh kehdi hai ta jo tuhanu us bare poori jankari diti ja sake.IIFCO Sagrika ik growth promotor hai jis nal fasl diyan jda da vadha hunda hai ate eh jhaad vich v vadha karda hai.eh fasl nu keedya ate bimariyan de hamle to v bchav karda hai . isdi matra ik acre de layi 250 ml nu 150 litre pani vich mila ke prati acre chitta dita janda hai. isdi spray saver de sme kiti jandi hai ta oh jyada lahewand hundi hai. Thiophanate methyl ik fungicide hai jis di matra 300gm nu 150 litre pani vich mila ke prati acre de hisab nal spray karo.Fipronil 5% SC ik keetnashak hai jo tele chepe di roktham kardi hai isdi matra 600-800 ml nu 150 litre pani vich mila ke prati acre de hisab nal spray karo. tucv ehna sab di alag alag to spray karo 2-3 dina de fasle te. ehna vicho kise nu v urea nal rla ke khet vich nahi paya ja sakda.

25 Jul 2018

npk ifco di a

25 Jul 2018

npk ifco di a

25 Jul 2018

mam shidkav ki jga mitti me mila ke nhi daal skte

Answered Date (25 Jul 2018 08:06 PM) Translated Date (-)

sir NPK kehdi hai da matlab k oh 19:19:19 hai ja 13:00:45 hai

25 Jul 2018

12 32 16 h

badhiya aam ki kism btaaye Jiska fal mehnga bikta ho?

(en)
Posted by
karan (9857638500)
karan
Himachal Pradesh
--
Write Answer
Posted Date (25 Jul 2018 12:51 AM) Assigned Date (-)
Answered Date (25 Jul 2018 04:09 AM) Translated Date (-)

HP mein Dusheri, Langra, Amarpali, Bombay Green, Fazli, Summer Bahishat Chausa (Chausa) kismein lgaane ke liye best hain... inka fal acha hota hai yeh ache rate pr bikte hain...

Narma vich kedi spray kari ta ki full na dige ?

(en)
Posted by
Rohit (9050400077)
Rohit
Haryana
Sirsa
Write Answer
Posted Date (25 Jul 2018 12:08 AM) Assigned Date (-)
Answered Date (25 Jul 2018 01:20 AM) Translated Date (-)

iss de upper npk 130045@2kg nu 150 ltr pani de nal mila ke prati acre te spray kro. ihh tatta di ghaat hai.

Answered Date (25 Jul 2018 01:23 AM) Translated Date (-)

Sir boron di spray Kado Kariya

ਸ਼ਰ। ਇਹ ਦੱਸ਼ੋ ਬੱਛੀ ਦੀ ਉਮਰ ਕਿੰਨੀ ਹੋਣੀ ਚਾਹੀਦੀ। ਗੱਭਣ ਦਾ ਟੀਕਾ ਲਗਵਾਉਣ ਵਾਸ਼ਤੇ ?

(en)
Posted by
ਤਜਿੰਦਰ ਸ਼ਿੰਘ ਢੀਡਸ਼ਾ (9814743790)
ਤਜਿੰਦਰ ਸ਼ਿੰਘ ਢੀਡਸ਼ਾ
Punjab
--
Write Answer
Posted Date (24 Jul 2018 10:52 PM) Assigned Date (-)
Answered Date (25 Jul 2018 05:44 AM) Translated Date (-)

ਹਨਜੀ ਵੱਛੀ ਦਾ ਵਜ਼ਨ 3 ਕੁਇੰਟਲ ਹੋਣਾ ਜਰੂਰੀ ਹੈ ਉਮਰ ਚਾਹੇ ਜਿੰਨੀ ਮਰਜ਼ੀ ਹੋਵੇ ਕੋਈ ਗੱਲ ਨਹੀ ਆਮ ਤੌ੍ਰ ਤੇ 2.5- 3 ਸਾਲ ਤੱਕ ਦੀ ਉਮਰ ਤੱਕ ਇੰਂਨਾ ਵਜ਼ਨ ਹੋ ਜਾਂਦਾ ਹੈ

sir cow 22/7/2018 nu heat bich aei c 23/7/18 nu mai Ai karba diti c hun 24/7/18 nu fir pani suti jandi a koi hal daso g ?

(en)
Posted by
Rakesh Saini (9914871750)
Rakesh Saini
Punjab
Hoshiarpur
Write Answer
Posted Date (24 Jul 2018 10:46 PM) Assigned Date (-)
Answered Date (25 Jul 2018 01:13 PM) Translated Date (-)

tuci cow nu Zigboplus powder 100 gram rojana dena suru kro, iss nu 2 kilo tk de dyo, us to badd heet vich aan te AI krwa skde ho...

sir fort yaa folt dwayi kehdi aa g jehdi jhone vich paindi aa ?

(en)
Posted by
armaan deep (9988116454)
armaan deep
Punjab
Fazilka
Write Answer
Posted Date (24 Jul 2018 10:41 PM) Assigned Date (-)
Answered Date (25 Jul 2018 01:22 AM) Translated Date (-)

tuc kis cheez de kyi jhone de vich dwaayi pauna chaunde ho kirpa kr ke vistar nal dso. iss trah nam de nal bhut saria dwaayia aundia hnn. iss trah nam ton nahi dsya ja skda. kirpa kr ke iss da salt dso.

ਸਰ ਇਹ ਦਵਾਈ ਝੋਨੇ ਤੇ ਕਿਸ ਕੰਮ ਲਈ ਅਤੇ ਡੋਜ ?

(en)
  • 1
Posted by
Hardev Singh Khiala (9915368300)
Hardev Singh Khiala
Punjab
Mansa
Write Answer
Posted Date (24 Jul 2018 10:35 PM) Assigned Date (-)
Answered Date (25 Jul 2018 01:25 AM) Translated Date (-)

ihh ikk nadeen nashak spray hai. iss de vich Bispyribac Sodium 10% SC nam da salt hunda hai. iss di spray 100gm prati acre de hisaab nal kri jandi hai. iss di spray krn ton pehla pani khet cho sukauna jruri hunda hai ate spray krn ton 2-3 din baad khet nu paani de skde ho. iss di spray jhona mukh khet de vich lgaun ton 25-30 din baad kiti jandi hai. ihh mothre varge nadeena nu rokdi hai.

ਸਾਡਾ ਕਿੰਨੂੰ ਦਾ ਫਲ ਝੜ ਰਿਹਾ ਹੈ ਉਮਰ 2 ਸਾਲ ਹੈ ਇਸ ਤੇ ਕਿਹੜਾ ਇਲਾਜ ਕੀਤਾ ਜਾਵੇ ?

(en)
Posted by
Sarbji Singh (9417718079)
Sarbji Singh
Punjab
Ludhiana
Write Answer
Posted Date (24 Jul 2018 10:05 PM) Assigned Date (-)
Answered Date (25 Jul 2018 01:25 AM) Translated Date (-)

iss de upper planofix@4ml nu prati 15ltr pani de hisaab nal paudya te spray kro. ihh spray hafte baad dubaara repeat krdeo. ihh fal diggna band ho jawega.

dhaan ch cartap granules paun nal red worm(roots ch lga keet) khatm hunda ya nhi ?

(en)
Posted by
Amanpreet (8954958111)
Amanpreet
Uttarakhand
Udham Singh Nagar
Write Answer
Posted Date (24 Jul 2018 10:01 PM) Assigned Date (-)
Answered Date (25 Jul 2018 01:26 AM) Translated Date (-)

Han ji ihh jda de vichle keede nu v mardi hai. iss ton ilaava ihh patta lapet ate gibh di soondi nu rokdi hai.

veer g apni cow bacha sit gyi a 5 mahina da picha sua v sit gyi c 1 mahina pehla ta hun gaban v ni rh rhi na, bol rhi a ?

(en)
Posted by
Dilpreet chatha (9216304444)
Dilpreet chatha
Punjab
Patiala
Write Answer
Posted Date (24 Jul 2018 09:50 PM) Assigned Date (-)
Answered Date (25 Jul 2018 01:18 PM) Translated Date (-)

hnji eh bruselosis bimari krke ho skda ha tuci isde blood da sample di janch krwao ate iss bimari vare pta lgwao ..

Answered Date (25 Jul 2018 10:02 AM) Translated Date (-)

pashu da vaar vaar bacha suttan da karan Brucellosis bimari ho sakdi hai.tusi cow da blood test karva ke is bimari di jaanch karvao.

ਪਸ਼ੂ ਨੁ ਕੁੱਤੇ ਦੇ ਕੱਟਣ ਤੋ ਬਾਅਦ ਕਿ ਕੰਟਰੋਲ/ਦਿਵਾੲੀ ਕਿਵੇ ਕਰਨੀ ਚਾਹੀਦੀ ਏ ?

(en)
Posted by
kamal jit (9815082401)
kamal jit
Punjab
Gurdaspur
Write Answer
Posted Date (24 Jul 2018 09:49 PM) Assigned Date (-)
Answered Date (25 Jul 2018 01:15 PM) Translated Date (-)

ਤੁਸੀ ਇਸ ਨੂੰ ਵਧਿਆ ਡਾਕਟਰ ਤੋਂ ਚੈੱਕ ਕਰਵਾਓ ਅਤੇ ਇਸ ਨੂੰ ਇੰਜੇਕਸ਼ਨ ਲਗਵਾਓ , ਉਹ ਜਖਮ ਦੇਖ ਕੇ ਇਲਾਜ ਸ਼ੁਰੂ ਕਰ ਦੇਣਗੇ ..

sir g SYNGENTA DI VERTAKO jhone vich kinne dina ton kinne dina tak pauni chahidi a ?

(en)
Posted by
lovepreet (8528169918)
lovepreet
Punjab
Kapurthala
Write Answer
Posted Date (24 Jul 2018 09:44 PM) Assigned Date (-)
Answered Date (25 Jul 2018 01:27 AM) Translated Date (-)

iss di maatra danedaar form de vich 2.5kg prati acre de hisaab nal shitta dena hai. iss di varto jhona lgaun ton 25-30 dina baad kr skde ho. ihh tna shedak soondi nu rokdi hai. iss de vich thiamethoxam ate chlorantraniliprole hunda hai.

25 Jul 2018

sir g 25 to 30 din de vich pauni a ki badd ch but sir shop vale kehnde a ki eh 30 din ton pehla paindi a

cow di parso ai krai c g aj blood de rhi a reh javegi ?

(en)
Posted by
iqbal gill (9876815717)
iqbal gill
Punjab
Moga
Write Answer
Posted Date (24 Jul 2018 09:38 PM) Assigned Date (-)
Answered Date (25 Jul 2018 01:16 PM) Translated Date (-)

ehh koi smasiya wali gl nhi hai tuci iss nu pregstay gold powder ya Gestaprojan powder dena suru kro , iss nu 50 gram rojana deo..

apni majj soon wali a os nu ki dena chayida 20 din reh gya na soon ch ?

(en)
Posted by
Dilpreet chatha (9216304444)
Dilpreet chatha
Punjab
Patiala
Write Answer
Posted Date (24 Jul 2018 09:26 PM) Assigned Date (-)
Answered Date (24 Jul 2018 04:09 PM) Translated Date (-)

tuci uss nu intavita-NH liqued 10ml swere sham dena suru kro , isde nal Metabolite powder di rojana ek puudi ate Anabolite liqued 100ml swere ate 100 ml sham nu dena suru kro , iss nal vdya lewa ate dudh vdia howega..

pau vich 3 month wale course vich kinniya seats ne ?

(en)
Posted by
hardeep singh (9877056480)
hardeep singh
Punjab
Mansa
Write Answer
Posted Date (24 Jul 2018 09:12 PM) Assigned Date (-)
Answered Date (25 Jul 2018 06:47 AM) Translated Date (-)

hnji eh seats vad ya ghat ho sakdiya hun . eh depend karda hai 30 july nu hon wali interview to baad . jekar jeyada candidate hoe ta batch alag alag bna dite jange te jekar ghat hoe ta ik batch bna dita javega ji.

25 Jul 2018

thnku

ਬਾਈ ਜੀ ਗੋਭ ਦੀ ਸੂੰਡੀ ਤੇ ਪੱਤਾ ਲਪੇਟ ਲਈ ਕਲੋਰੋ ਪਾ ਸਕਦੇ ਆਂ ਕਲੋਰੋ ਦੇ ੳਪਰ ਲਿਖਿਆ ਹੋਇਆ ਤਣਾਂ ਸ਼ੇਦਕ ਨੂੰ ਵੀ ਖਤਮ ਕਰੂ ?

(en)
Posted by
Avu brar (9888673253)
Avu brar
Punjab
Patiala
Write Answer
Posted Date (24 Jul 2018 09:07 PM) Assigned Date (-)
Answered Date (25 Jul 2018 01:28 AM) Translated Date (-)

ihh control thoda bhut krdi hai. par jinnia fame@20ml ja coragen@60ml ja Tata tukumi@100gm vargia spreha iss soondi de lyi asardaar hnn..soondi de lyi onni chloro asardaar nahi hundi hai. ihh siyunkh nu vadh control krdi hai.

ਦੁਧ ਦੀ ਫੈਟ ਕਿੱਦਾਂ ਵੱਧ ਸਕਦੀ ਹੈ ?

(en)
Posted by
gurpreet singh (8528606782)
gurpreet singh
Punjab
Tarn Taran
Write Answer
Posted Date (24 Jul 2018 09:04 PM) Assigned Date (-)
Answered Date (24 Jul 2018 04:10 PM) Translated Date (-)

ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ ਦੇਣਾ ਸ਼ੁਰੂ ਕਰੋ..

dregan fruits ke podh kis rate per aati hai ?

(en)
Posted by
Anil Sharma (9588051521)
Anil Sharma
Rajasthan
Hanumangarh
Write Answer
Posted Date (24 Jul 2018 08:37 PM) Assigned Date (-)
Answered Date (25 Jul 2018 04:56 AM) Translated Date (-)

dragan fruit ka baby plant aapko lagbhag 60-70 rupayie ka mil jata hai.

ਸਰ ਜੀ ਝੋਨਾ ਚ ਪਦਾਨ ਤੋ ਬਅਾਦ ਪਾਣੀ ਸੋਕਣਾ ਚਾਹੀਦਾ ਕੇ ਪਾਣੀ ਦਾ ਭਰ ਕੇ ਰੱਖਣਾ ਕਿੰਨੇ ਸਮਾ ਰੱਖਣਾ ਚਾਹੀਦਾ ?

(en)
  • 1
Posted by
ਰਘਵੀਰ ਸਿੰਘ (9463361314)
ਰਘਵੀਰ ਸਿੰਘ
Punjab
Bathinda
Write Answer
Posted Date (24 Jul 2018 08:34 PM) Assigned Date (-)
Answered Date (25 Jul 2018 01:31 AM) Translated Date (-)

jhone de vich padan paun ton baad pani khda rehn nal koi nuksaan nahi hai. iss nu urea nal na pao. iss da ikkali da shitta hi deo. padan di varto krn ton baad pani nal lod ton vadh vahan nu bharn di lod nahi hundi hai. par pani jmaa v na sukhao. iss de vich hisaab da pani khda rehn deo.

oflokind oz bolus हम गाय को कितने दिन खिला सकते हैं ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (24 Jul 2018 08:32 PM) Assigned Date (-)
Answered Date (24 Jul 2018 04:14 PM) Translated Date (-)

इसकी आप 2 गोलियों को सुबह और 2 शाम को दें जब बच्चेदानी से पूरी तरह इन्फेक्शन खत्म हो जाए तब आप इसे देना बंद कर दें पहली आप इसकी एक डिब्बी लाकर दें

ਸਰ ਜੀ ਇਹ ਕਿਸ ਕੰਪਨੀ ਦੀ ਹੈ ਤੇ ਸਪਰੇ ਪਾਣੀ ਸੁਕਾ ਕਰਨਾ ਜਾਂ ਪਾਣੀ ਲਾਕੇ , ਜੇ ਪਾਣੀ ਸੁਕਾਕੇ ਕਰਨੀ ਹੈ ਤਾਂ ਪਾਣੀ ਕਿੰਨੇ ਚਿਰ ਬਾਦ ਲਾਉਣਾ ਵਿਸਥਾਰ ਨਾਲ ਜਾਨਕਾਰੀ ਦਿਓ ਜੀ ?

(en)
  • 1
Posted by
parmjit singh (9417556255)
parmjit singh
Punjab
Fazilka
Write Answer
Posted Date (24 Jul 2018 08:31 PM) Assigned Date (-)
Answered Date (25 Jul 2018 05:05 AM) Translated Date (-)

ਇਹ ਦਵਾਈ ਤੁਸੀ Crystal ਦੀ Penoxa ਨਾਮ ਜਾ Dow ਕੰਪਨੀ ਦੀ Lock Up ਨਾਮ ਤੋਂ ਮਿਲਦੀ ਹੈ ਲੈ ਸਕਦੇ ਹੋ ਇਹ ਦਵਾਈ ਦਾ ਛਿੜਕਾਵ ਕਾਰਨ ਤੋਂ ਪਹਿਲਾਂ ਪਾਣੀ ਸੁਕਾ ਦਿਓ ਅਤੇ ਛਿੜਕਾਵ ਕਰਨ ਤੋਂ 48 ਘੰਟਿਆਂ ਬਾਅਦ ਪਾਣੀ ਲਾਓ

sir hf gaa nu bakar ho gya hai ki karea ?

(en)
Posted by
yadvinder singh (9996771901)
yadvinder singh
Punjab
Patiala
Write Answer
Posted Date (24 Jul 2018 08:29 PM) Assigned Date (-)
Answered Date (25 Jul 2018 05:55 AM) Translated Date (-)

hnji tusi dr john di febro-vet homeopathic medican half ml sarinj nal cow de muh vich din vich 3 time spray karo . ya fir roti de tuke te 10 drop pa ke day vich 3 var deo. es nal thik ho javega.

  • 1

ਸਰ ਮੈਥੋ ਫਲੀਆਂ ਅਤੇ ਭਿੰਡੀਆਂ ਅਤੇ ਮਿਰਚਾਂ ਉੱਤੇ ਡਾਏ ਦੀ ਸਪਰੇ ਹੋ ਗਈ ਹੁਣ ਉਹਨੇ ਦੇ ਪੱਤੇ ਮੁਰਝਾ ਗਏ ਨੇ ਤੇ ਸੁਕਣ ਲੱਗ ਗਈਆਂ ਕੋਈ ਹੱਲ ਹੋ ਸਕਦਾ ?

(en)
Posted by
kulwinder Singh Bhathal (9779050422)
kulwinder Singh Bhathal
Punjab
Barnala
Write Answer
Posted Date (24 Jul 2018 08:24 PM) Assigned Date (-)
Answered Date (25 Jul 2018 05:21 AM) Translated Date (-)

ਜੇਕਰ ਤੁਸੀ ਫ਼ਸਲ ਉਤੇ ਗ਼ਲਤ ਦਵਾਈ ਦੀ ਸਪਰੇ ਕਰ ਦਿਤੀ ਹੈ ਤਾ ਇਸਦਾ ਅਸਰ 10-12 ਦਿਨ ਤਕ ਰਹਿੰਦਾ ਹੈ ਅਤੇ ਇਸ ਨਾਲ ਫ਼ਸਲ ਦਾ ਨੁਕਸਾਨ ਵੀ ਹੁੰਦਾ ਹੈ ਅਗੇ ਤੋਂ ਤੁਸੀ ਕਿਸੇ ਵੀ ਸਪਰੇ ਕਾਰਨ ਤੋਂ ਪਹਿਲਾਂ ਉਸ ਦੇ ਬਾਰੇ ਪੂਰੀ ਜਾਣਕਾਰੀ ਲੈ ਕੇ ਹੀ ਸਪਰੇ ਕਰੋ ਕਿਉਕਿ ਗ਼ਲਤ ਸਪਰੇ ਤੁਹਾਡੀ ਸਾਰੀ ਫ਼ਸਲ ਨੂੰ ਖਰਾਬ ਕਰ ਸਕਦੀ ਹੈ ਤੁਸੀ ਸਬਜ਼ੀਆਂ ਦੇ ਦੁਬਾਰਾ ਵਾਧੇ ਲਈ NPK 19:19:19@1 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਸਬਜ਼ੀਆਂ ਦਾ ਹਰਾਪਨ ਵਾਪਿਸ ਆ ਜਾਏਗਾ

3 ਬਿਘੇ ਦਾ ਕਿਆਰਾਂ ਬਾਕੀ ਕਿਆਰਾਂ ਠੀਕ ਆਂ ਪਰ ਵਿੱਚਕਾਰ 5 ਬਿਸਵੇ ਥਾਂ ਚ ਜੀਰੀ ਜਿਹੋ ਜੀ ਲਾਈ ਸੀ ਉਹੋ ਜੀ ਹੋਈ ਖੜੀ ਆਂ ਵਧ ਨੀ ਰਹੀ ਨਾ ਬੂਝਾ ਬਣਾਂ ਰਹੀ ਆਂ ਥਾਂ ਪੱਥਰ ਵਰਗਾਂ ਹੋਈਆਂ ਪਿਆਂ ਪੀਲੀ ਪੂਸਾਂ ਲੱਗੀ ਨੂੰ ਅੱਜ ਮਹੀਨਾਂ ਹੋ ਗਿਆਂ,ਜਿੰਕ ਵੀ ਪਾ ਤਾਂ ਰਟੋਜ ਵੀ ,ਸਲਫਰ ਵੀ ?

(en)
  • 1
Posted by
kulwinder Singh Bhathal (9779050422)
kulwinder Singh Bhathal
Punjab
Barnala
Write Answer
Posted Date (24 Jul 2018 08:21 PM) Assigned Date (-)
Answered Date (25 Jul 2018 05:41 AM) Translated Date (-)

ਫੋਟੋ ਨੂੰ ਦੇਖ ਕੇ ਇਹ ਲੱਗਦਾ ਹੈ ਕੇ ਇਸਦੇ ਪੱਤੇ ਸਿੱਰੇ ਤੋਂ ਪੀਲੇ ਪੈ ਰਹੇ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ Ferrous sulphate @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਅਤੇ ਜੇਕਰ ਇਸਦਾ ਵਾਧਾ ਨਹੀਂ ਹੋ ਰਿਹਾ ਤਾ ਤੁਸੀ ਇਸਦੇ ਵਿਚ Biovita@8 ਕਿੱਲੋ ਜਾ Tata ralli Gold@4 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ

Answered Date (25 Jul 2018 10:19 AM) Translated Date (-)

ADAMA KI SHAMIR KA SPRAY KARO 350ML/ACRE

?

(en)
Posted by
sandeep singh (6280392519)
sandeep singh
Punjab
Bathinda
Write Answer
Posted Date (24 Jul 2018 08:15 PM) Assigned Date (-)
Answered Date (24 Jul 2018 04:16 PM) Translated Date (-)

tuahde walo bejji audio upload nhi hoii hai , kripa krke audio dubara upload kro tan jo tuahnu purri jankari diti ja ske..

Answered Date (24 Jul 2018 08:51 PM) Translated Date (-)

ਮੁੱਝ ਨੂ ਭਾਰ ਹਟਾਉਣ ਦੀ ਦਵਾਈ ਸਰ

24 Jul 2018

ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ

सर गाय के लिए कपीला पशु आहार किस तरह फायदेमंद है हम अपने बछड़ी को भी यह खिला सकते हैं ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (24 Jul 2018 08:14 PM) Assigned Date (-)
E

Uttar Pradesh

Answered Date (25 Jul 2018 06:11 AM) Translated Date (-)

हजी आप गाय को कपिला फीड खिला सकते है और अगर आपने बछड़ी को देना है तो 6 महीने से जयादा उम्र वाली बछड़ी को Kapila Super pallat फीड 1 किल्लो सवेरे और 1 किल्लो शाम को दे सकते हो.

sir g flukarid ds deverming medicine Bina gabban pashu nu de skde aa ja nhi ik mere kol 2 year d katti aa us nu de skde aa oho ?

(en)
  • 1
Posted by
kulwinder singh (9463216783)
kulwinder singh
Punjab
Sangrur
Write Answer
Posted Date (24 Jul 2018 07:50 PM) Assigned Date (-)
Answered Date (24 Jul 2018 04:16 PM) Translated Date (-)

hanji de ske ho, ehh duje pashu nu v de skde ho...

phul gobhi bare poori jankari deo g hun bejni a ?

(en)
Posted by
iqbal gill (9876815717)
iqbal gill
Punjab
Moga
Write Answer
Posted Date (24 Jul 2018 07:44 PM) Assigned Date (-)
Answered Date (24 Jul 2018 09:40 PM) Translated Date (-)

ਫੁਲ ਗੋਭੀ ਦੀ ਅਗੇਤੀ ਫਸਲ ਲਈ ਤੁਸੀ ਜੁਲਾਈ ਵਿਚ ਪਨੀਰੀ ਪੁੱਟ ਕੇ ਮੁੱਖ ਖੇਤ ਵਿਚ ਲਗਾ ਸਕਦੇ ਹੋ। ਤੁਸੀ ਗੋਭੀ ਦੀਆ ਵਧੀਆ ਕਿਸਮਾਂ ਜਿਵੇ ਪੂਸਾ ਸਨੋਬਾਲ-1 ਅਤੇ ਪੂਸਾ ਸਨੋਬਾਲ ਕੇ -1 ਲਗਾ ਸਕਦੇ ਹੋ। ਇਹਨਾਂ ਦਾ ਝਾੜ ਲਗਭਗ 90 ਕੁਇੰਟਲ ਪ੍ਰਤੀ ਏਕੜ ਹੈ। ਅਗੇਤੀ ਫਸਲ ਨੂੰ ਰੂੜੀ ਦੀ ਗਲੀ ਸੜੀ ਖਾਦ ਕਾਫੀ ਮਾਤਰਾ ਵਿਚ ਪਾਓ ਅਤੇ ਛੇਤੀ ਛੇਤੀ ਪਾਣੀ ਦਿੰਦੇ ਰਹੋ ਤਾਂ ਕੇ ਬੁੱਟੇ ਘੱਟ ਮਰਨ।ਪਨੀਰੀ ਨੂੰ ਸ਼ਾਮ ਵੇਲੇ ਠੰਡੀ ਵੱਤਰ ਵਿਚ ਖੇਤ ਵਿਚ ਪੁਟ ਕੇ ਲਾਓ ਅਤੇ ਤੁਰੰਤ ਪਾਣੀ ਦੇ ਦਵੋ। ਅਗੇਤੀ ਫਸਲ ਲਈ ਲਾਈਨਾ ਵਿਚ ਫਾਸਲਾ 45cm ਅਤੇ ਬੂਟਿਆਂ ਵਿਚ 30 cm ਰੱਖੋ।। ਖਾਦਾਂ ਦੀ ਵਰਤੋਂ- 40 ਟਨ ਗਲੀ ਸੜੀ ਰੂੜੀ ਬਿਜਾਈ ਤੋਂ 10 ਦਿਨ ਪਹਿਲਾਂ ਪਾਓ। 55 ਕਿਲੋ ਯੂਰੀਆ 155 ਕਿਲੋ ਸੁਪਰਫਾਸਫੇਟ ਅਤੇ 40 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਨੀਰੀ ਲਾਉਣ ਤੋਂ ਪਹਿਲਾਂ ਖੇਤ ਵਿਚ ਪਾਓ। 55 ਕਿਲੋ ਯੂਰੀਆ ਫਿਰ ਪਨੀਰੀ ਲਾਉਣ ਤੋਂ 4 ਹਫਤੇ ਬਾਅਦ ਪਾਓ।

Sir pehln jhoti soon vich ek mhina hai us nu bhar de shikayt ho gye hai ilaj btao ?

(en)
Posted by
Raj (8290323544)
Raj
Rajasthan
Sri Ganganagar
Write Answer
Posted Date (24 Jul 2018 07:41 PM) Assigned Date (-)
Answered Date (24 Jul 2018 02:18 PM) Translated Date (-)

ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ...

Answered Date (30 Jul 2018 04:54 PM) Translated Date (-)

ਗੁਰਪ੍ਰੀਤ ਜੀ ਤੁਸੀਂ ਆਪਣੀ ਮੱਝ ਨੂੰ ਵੜੇਵਿਆ ਦੀ ਖਲ ਦੋ ਕਿਲੋ ਰੋਜਾਨਾ ਦਿਉ ਨਾਲ ਹੀ Powder Fat plus 1kg 100gm ਰੋਜਾਨਾ ਦਿਉ

Answered Date (24 Jul 2018 09:07 PM) Translated Date (-)

veere ji ਮੱਝ ਦੇ ਦੁਧ ਦੀ ਫੈਟ kida ਵੱਧ skdi

Sir bt nrma vich sfed te hra machher hai te nrme da fal v dig reha hai pani de koi kmi nhi h te nrme de pte niche wale passeo kale ho gye hn dwai dso ?

(en)
Posted by
Raj (8290323544)
Raj
Rajasthan
Sri Ganganagar
Write Answer
Posted Date (24 Jul 2018 07:38 PM) Assigned Date (-)
Answered Date (25 Jul 2018 05:25 AM) Translated Date (-)

Narme de vich chitte ate hre machar di roktham de lyi tuc 80gm ULALA ja 600ml TRIAZOPHOS ja 800ml ETHIAN nu 150 ltr paani de vich paa k prati acre te spray kr skde ho.isde nal ehna di roktham ho jayegi.

ਵੀਰ ਜੀ ਗਾਂ ਸੂਈ ਆ 4 ਦਿਨ ਹੋ ਗਏ ਨੇ ਵਛੀ ਦਿਤੀ ਆ, ਗਾ ਨੂੰ ਕੀ ਦੇਣਾ ਚਾਹੀਦਾ ?

(en)
Posted by
ਹਰਨੇਕ ਸਿੰਘ (8699356005)
ਹਰਨੇਕ ਸਿੰਘ
Punjab
Kapurthala
Write Answer
Posted Date (24 Jul 2018 07:27 PM) Assigned Date (-)
Answered Date (24 Jul 2018 02:21 PM) Translated Date (-)

ਤੁਸੀ ਉਸ ਨੂੰ Anablight liqued ਦੇਣਾ ਸ਼ੁਰੂ ਕਰੋ , ਇਸ ਨੂੰ 100 ਮਿਲੀ ਰੋਜਾਨਾ ਦਿਓ ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਜਿਵੇਂ ਕਣਕ, ਜੌ, ਬਾਜਰਾ ਮੱਕੀ, ਅਤੇ ਕਣਕ ਦਾ ਚੌਕਰ ਅਤੇ ਮੂੰਗਫਲੀ ਦੀ ਖਲ ਇੱਕ ਕਿਲੋ ਲੈ ਕੇ ਉਸ ਵਿੱਚ ਸੁੰਢ, ਜਵੈਣ, ਲੂਣ ਅਤੇ ਗੁੜ ਰਿੰਨ ਕੇ ਦਿਓ ਜਾਂ ਫਿਰ ਤੁਸੀ ਹਰਾ ਚਾਰਾ , ਬਰਸੀਮ ਜਾਂ ਲੂਸਣ ਦਾ ਸੁਕਾਇਆ ਹੋਇਆ ਚਾਰਾ ( ਹੇਅ) ਵੀ ਦੇ ਸਕਦੇ ਹੋਂ ਦਲੀਆਂ ਵੀ ਦੇ ਸਕਦੇ ਹੋਂੰ ..

apa nu jhone di paneeri chahidi aw, mere kise veer kol hagi contact jrur kreyo ji 9878974095 ?

(en)
Posted by
Harjot singh (9815109310)
Harjot singh
Punjab
Sangrur
Write Answer
Posted Date (24 Jul 2018 07:19 PM) Assigned Date (-)
Answered Date (25 Jul 2018 06:17 AM) Translated Date (-)

hnji tusi eh no. 9463236778 ਪੰਮਾ 1121 variety ਪਿੰਡ ਹੱਡੀ ਵਾਲਾ, ਬਲਾਕ ਗੁਰੂ ਹਰ ਸਹਾਇ, ਜਿਲ੍ਹਾ ਫਿਰੋਜਪਰ nal sampark kar sakde ho.

नरमे में फूल झडने की रोकथाम ?

(en)
Posted by
anil (8059203129)
anil
Haryana
Fatehabad
Write Answer
Posted Date (24 Jul 2018 07:11 PM) Assigned Date (-)
Answered Date (24 Jul 2018 02:02 PM) Translated Date (-)

नरमे में फुल गिरने की वजह NPK की कमी हो सकती है I इसके लिए आप इसमें 13:00:45 @2 किलो को 150 लीटर पानी में घोल के प्रति एकर में इसकी स्प्रे करे I

ki hari mirch te is di spray kar sakde ha ja nahi ?

(en)
  • 1
Posted by
dilbagh singh (7009655261)
dilbagh singh
Punjab
Kapurthala
Write Answer
Posted Date (24 Jul 2018 07:07 PM) Assigned Date (-)
Answered Date (24 Jul 2018 01:43 PM) Translated Date (-)

Ehe ik fungicide hai jisdi verto tuci mirch vich kar sakde ho.Ehe 300-400 gram dwai nu 150 litr pani vich mila ke tuci prti acre vich isdi spray mirch vich phal gallan di samsya vele kar sakde ho.

mooli bejni ha g hun es bare poori jankari deo ?

(en)
Posted by
iqbal gill (9876815717)
iqbal gill
Punjab
Moga
Write Answer
Posted Date (24 Jul 2018 06:58 PM) Assigned Date (-)
Answered Date (24 Jul 2018 01:36 PM) Translated Date (-)

tuci hun mulli di pusa chetki kism beej sakde ho isda jhad 105 quintal prti acre rehnda hai.tuci 4-5 kilo beej prti acre de hisaab naal bijayi kro ate 55 kilo urea ate 75 kilo SSP bijayi de same pao.Bijay toh turant baad ik paani lao ate garmiya vich 6-7 dina de faasle te pani lao.mulli layi 5-6 toh var pani di lodd paindi hai.

Answered Date (24 Jul 2018 07:10 PM) Translated Date (-)

dr daljeet sing g khad poori bijai krke hi paa deva fer bijai kra

sir/madam, hybrid neem tree when full grown 12 to 15 foot and desi neem tree 100 feet and above when full grown plz diffrence das deo ji eina dona tree da ki hybrid neem plant bhi milda ?

(en)
Posted by
Deepak (7009234859)
Deepak
Punjab
S.A.S. Nagar
Write Answer
Posted Date (24 Jul 2018 06:48 PM) Assigned Date (-)
Answered Date (25 Jul 2018 04:16 AM) Translated Date (-)

Neem is a fast growing tree that usually reaches a height of 15-20m (50-65 foot), and under very favorable conditions up to approximately 30-35 m (98-114 foot). It is also sell as hybrid neem on some online website but it is same as normal neem tree.

25 Jul 2018

thanku madam..

sir 1509 nu kini urea pauni chahidi haa ?

(en)
Posted by
maninder (9417588507)
maninder
Punjab
Gurdaspur
Write Answer
Posted Date (24 Jul 2018 06:45 PM) Assigned Date (-)
Answered Date (24 Jul 2018 01:38 PM) Translated Date (-)

1509 nu kull 54 kilo urea 2 brabar hissya vich vand ke bijayi de 3 je ate 6 ve hafte pao.

ਸਰ ਜੀ ਝੋਨਾ ਲਾਏ ਨੂੰ ਇਕ ਮਹੀਨੇ ਤੋ ਜਿਆਦਾ ਦਿਨ ਹੋ ਗਏ ਬੂਜਾ ਨੀ ਬਨਾਇਆ ਜ਼ੀ ਫੁਟਾਰ ਬਹੁਤ ਘੱਟ ਆ ਜੀ ਇਸ ਦੇ ਵਿਚ ਕੀ ਪਾਈਏ ਜੀ ਰੇਅ ਪੂਰਾ ਕਰ ਦਿਤਾ ਜੀ ?

(en)
Posted by
ਜਗਸੀਰ ਸਿੰਘ (8847537912)
ਜਗਸੀਰ ਸਿੰਘ
Punjab
Mansa
Write Answer
Posted Date (24 Jul 2018 06:43 PM) Assigned Date (-)
Answered Date (24 Jul 2018 01:47 PM) Translated Date (-)

ਝੋਨੇ ਦੇ ਵਧੀਆ ਬੁਝੇ ਦੇ ਲਈ ਤੁਸੀ ਇਸ ਵਿਚ biovita ਜਾ ਫਿਰ tata ਦੀ ralii gold ਪਾਓ ਇਸ ਨਾਲ ਝੋਨਾ ਵਧੀਆ ਗਰੋਥ ਕਰੂਗਾ ਅਤੇ ਬੁਝਾ ਵੀ ਵਧੀਆ ਬਣੂਗਾ I biovita 8 ਕਿਲੋ ਜਾ ਫਿਰ tata ਦੀ ralli gold 4 ਕਿੱਲੋ ਪ੍ਰਤੀ ਏਕੜ ਵਿਚ ਪਾਓ I

Bai G Dukaandar keh rahe ne eh Dawai Punjab Sarkar To Parmanit Nahi hai Ki Eh Gall Sahi aa ?

(en)
  • 1
Posted by
Harpinder Singh (9780527957)
Harpinder Singh
Punjab
Bathinda
Write Answer
Posted Date (24 Jul 2018 06:40 PM) Assigned Date (-)
Answered Date (25 Jul 2018 06:07 AM) Translated Date (-)

Rangeela ik keetnashak hai.jis vich Fipronil 4% + Acetamiprid 4% w/w SC nam da salt maujood hunda hai. isda istemal narme uper kita janda hai. eh chitti makhi ate tele chepe di roktham de layi varti jandi hai. isdi matra 400 ml nu 150 litre pani vich mila ke prati acre de hisab nal varti jandi hai.eh ik private company valo tyar kiti gayi hai.jekar isdi company bare jankari laina chahunde ho ta kirpa karke isdi clear photo bhejo ta jo tuhanu poori jankari diti ja sake.

25 Jul 2018

gharfa chemicals hai g company ta