Manage Expert Answers

Search

Total Count :- 258604

क्या हम धान में कोराजिन की स्प्रे कर सकते है अगर हां तो उसकी मात्रा कितनी होगी एकड़ में और धान के पुआल पर जहर तो नही रहेगा जिससे हमारे पशुओं को कोई हानि न हो उसके खाने से ?

(en)
Posted by
SHUBHAM (9761555976)
SHUBHAM
Uttar Pradesh
Sambhal
Write Answer
Posted Date (02 Aug 2018 02:33 PM) Assigned Date (-)
Answered Date (03 Aug 2018 07:50 AM) Translated Date (-)

Nahi ji iss se pahuo pe asar nahi pdega. iss ka asar 18- 20 din tak rehta hai. 20 din tak pashuo ko iss ke paas na ane dein. coragen ki maatra 60ml prati acre hoti hai. yeh soondi ko control krti hai.

Uttar Pradesh

Answered Date (03 Aug 2018 08:02 AM) Translated Date (-)

thanks sir ji aap ke answer mujhe kafi santusht karte hai kya aap mujhe aap ka phone number de sakte hai

ਜਿਹੜਾ ਦਹੀ ਤੋਂ urea ਤਿਆਰ ਕਰਦੇ ਨੇ ਉਹ ਦਹੀ ਸਿਰਫ ਦੇਸੀ ਗਾਂ ਦਾ ਚਾਹੀਦਾ ਜਾ ਹੋਰ ਗਾਂ ਦਾ ਵੀ ਵਰਤ ਸਕਦੇ ਹਾਂ ?

(en)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (02 Aug 2018 02:31 PM) Assigned Date (-)
Answered Date (02 Aug 2018 01:32 PM) Translated Date (-)

ਇਹ ਦਹੀ ਤੁਸੀ ਦੇਸੀ ਗਾਂ ਦਾ ਹੀ ਇਸਤੇਮਾਲ ਕਰ ਸਕਦੇ ਹੋ ਕਿਸੇ ਹੋਰ ਗਾਂ ਦੇ ਦੁੱਧ ਤੋਂ ਬਣੇ ਦਹੀ ਦਾ ਓਨਾ ਅਸਰ ਨਹੀਂ ਹੁੰਦਾ ਜਿਨ੍ਹਾਂ ਦੇਸੀ ਗਾ ਦੇ ਦੁੱਧ ਤੋਂ ਬਣੇ ਦਹੀ ਦਾ ਹੁੰਦਾ ਹੈ

ਸਰ ਨਰਮੇ ਤੇ ਫਲ ਘਟ ਆ ਕੱਦ ਜਿਆਦਾ ਕਰ ਰਿਹਾ ਕਿ ਕੀਤਾ ਜਾਵੇ ?

(en)
Posted by
gurpreet singh (7889238891)
gurpreet singh
Punjab
Bathinda
Write Answer
Posted Date (02 Aug 2018 02:25 PM) Assigned Date (-)
Answered Date (03 Aug 2018 04:12 AM) Translated Date (-)

ਨਰਮੇ ਦੇ ਵਿਚ ਤੁਸੀ NPK @1 ਕਿੱਲੋ ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਨਰਮੇ ਵਿਚ ਫ਼ਲ ਲਗਨਾ ਸ਼ੁਰੂ ਹੋ ਜਾਏਗਾ

03 Aug 2018

tinkha you

सर धान में कारबोफूरान क्या काम करती है ?

(en)
Posted by
Naveen (9425645051)
Naveen
Madhya Pradesh
Hoshangabad
Write Answer
Posted Date (02 Aug 2018 02:21 PM) Assigned Date (-)
Answered Date (03 Aug 2018 08:20 AM) Translated Date (-)

Yeh dhaan mein nematode aur root grub ko control krti hai. iss ke ilaava gobh ki soondi aur patta lapet soondi ko bhi control krti hai. isa ki maatra 7kg prati acre ke hisaab se daal skte ho.

Madhya Pradesh

Answered Date (02 Aug 2018 02:26 PM) Translated Date (-)

सर धान मे कारबोफूरान क्या काम करती है

केचूए की दवाई कौन सी डाले ?

(en)
Posted by
Naveen (9425645051)
Naveen
Madhya Pradesh
Hoshangabad
Write Answer
Posted Date (02 Aug 2018 02:13 PM) Assigned Date (-)
Answered Date (02 Aug 2018 11:33 AM) Translated Date (-)

कृपया आप अपना सवाल विस्तार से पूछे के आप केंचुए की किस दवाई के बारें में जानकारी लेना चाहते है ता के आपको इसके बारे में पूरी जानकारी दी जा सके

sir upl ulala jhulas rog nu control kardi aa ?

(en)
Posted by
Rajveer Singh (7888808101)
Rajveer Singh
Punjab
Faridkot
Write Answer
Posted Date (02 Aug 2018 02:07 PM) Assigned Date (-)
Answered Date (02 Aug 2018 12:03 PM) Translated Date (-)

eh jhulas rog nu rokn vich mdd nhi krdi.. eh ik insecticide hai jo fsl mein keet ki rokthaam ke liye istemaal ki jaati hai..

Answered Date (04 Aug 2018 01:23 PM) Translated Date (-)

hi

Answered Date (04 Aug 2018 06:47 PM) Translated Date (-)

hello manjeet sir

ਸਰ ਸਤਿ ਸ਼੍ਰੀ ਅਕਾਲ ਜੀ ਬੇਨਤੀ ਹੈ ਕਿ ਮੱਝ ਚੌਥੇ ਸੂਏ ਸੂਈ ਹੈ ਦੁੱਧ ਬਹੁਤ ਘੱਟ ਦਿੰਦੀ ਹੈ ਸੂਣ ਤੋ ਪਹਿਲਾ ਅਤੇ ਸੂਣ ਦੇ ਬਾਅਦ ਵੀ ਹਵਾਨਾ ਨਹੀ ਬਣਾਉਂਦੀ ਸਰੀਰ ਪੱਖੋ ਪੂਰੀ ਰਾਜੀ ਹੈ ਫੀਡ ਵਗੈਰਾ ਪਾਉਣ ਨਾਲ ਕੋਈ ਫਰਕ ਨਹੀ ਪੈਂਦਾ ਕੋਈ ਇਲਾਜ ਦੱਸੋ ਜੀ ਬਹੁਤ ਬਹੁਤ ਧੰਨਵਾਦ ਜੀ ?

(en)
Posted by
ਪ੍ਰਤਾਪ ਸਿੰਘ ਭੁੱਲਰ (9464888040)
ਪ੍ਰਤਾਪ ਸਿੰਘ ਭੁੱਲਰ
Punjab
Kapurthala
Write Answer
Posted Date (02 Aug 2018 02:04 PM) Assigned Date (-)
Answered Date (02 Aug 2018 11:07 AM) Translated Date (-)

ਇਹ ਪਸ਼ੂ ਦੀ ਜੈਨਟਿਕ(ਰਵੇ) ਦੀ ਸਮੱਸਿਆ ਹੋ ਸਕਦੀ ਹੈ ਕਈ ਵਾਰ ਪਸ਼ੂ ਦੀ ਸਿਹਤ ਵਧੀਆ ਹੁੰਦੀ ਹੈ ਪਰ ਉਸ ਦੀ ਦੁੱਧ ਦੀ ਕਪੈਸਟੀ ਘੱਟ ਹੁੰਦੀ ਹੈ ਉਸ ਨੂੰ ਚੰਗੀ ਨਸਲ ਦਾ ਟੀਕਾ ਲਗਵਾ ਕੇ ਚੰਗਾ ਬੱਚਾ ਲਿਆ ਜਾ ਸਕਦਾ ਹੈ

बारिश में संतरे में ये कोन सी बीमारी है कृपया उपचार बताए ?

(en)
  • 1
Posted by
pankaj (9981123124)
pankaj
Madhya Pradesh
Shajapur
Write Answer
Posted Date (02 Aug 2018 02:01 PM) Assigned Date (-)
Answered Date (03 Aug 2018 04:58 AM) Translated Date (-)

इसकी रोकथाम के लिए आप कॉपर ऑक्सीक्लोराइड 3 ग्राम को प्रति लीटर पानी में मिलाकर स्प्रे करें

Madhya Pradesh

Answered Date (03 Aug 2018 11:14 AM) Translated Date (-)

Sir ye dusre podho m bhi fel rhi h

Sir kya ise cotton ke germination ke bad dal sakte hai Iska cotton ke ped per koi side effect to nhi hoga Sir please give me a better suggestion ?

(en)
  • 2
Posted by
vikas Singh (7565000020)
vikas Singh
Chattisgarh
Raipur
Write Answer
Posted Date (02 Aug 2018 01:51 PM) Assigned Date (-)
Answered Date (02 Aug 2018 01:30 PM) Translated Date (-)

ji nahi tuc osda istemal narme de ugan to bad nahi kar sakd e. isdi spray bijayi to 2 din oehlan ja do din bad kiti jandi hai. jekar tuc hun isdi spray karde ho ta isde nal fasl nu nuksaan hoyega.

02 Aug 2018

Thanks so much for ur suggestions

Sir Kinoow baag de upper waste decomposer ,ਪਾਥੀਆ ਦਾ ਪਾਣੀ and ਖੱਟੀ ਲੱਸੀ tinna di mix krke sprey kr sakde aa g baag nu fall vi lagga Hoya gg 1000lit ch dose pve gi ehna tinna di dsso g ?

(en)
Posted by
Jagjeet Singh (9779530114)
Jagjeet Singh
Punjab
Fazilka
Write Answer
Posted Date (02 Aug 2018 01:42 PM) Assigned Date (-)
Answered Date (29 Aug 2018 10:41 AM) Translated Date (-)

hanji tusi waste decomposer ,ਪਾਥੀਆ ਦਾ ਪਾਣੀ and ਖੱਟੀ ਲੱਸੀ di mix krke spray kr skde ho. 1000 litre paani vich tusi 10 litre waste decomposer, 3 litreਖੱਟੀ ਲੱਸੀ ate ਪਾਥੀਆ ਦਾ ਪਾਣੀ 40 litre paa skde ho.

sir ehe yellow colour kyon hoi janda ?

(en)
  • 4
Posted by
kawaljeet singh (9530940790)
kawaljeet singh
Punjab
Sangrur
Write Answer
Posted Date (02 Aug 2018 01:41 PM) Assigned Date (-)
Answered Date (03 Aug 2018 08:24 AM) Translated Date (-)

ihh lohe di ghaat aa rhi hai. jhone de vicho paani na sukkan deo. ihh retle vaahn de vich ghat vadh aundi hai ate jithe maani ghat khad da hai. iss dia jda de vich ganda v jrur check kro. jekar ganda nahi hnn tan iss de upper chelated zinc@200gm ate chelated ferrous sulphate@200gm nu 150 ltr pani de nal mila ke prati acre te spray kro. ihh peelapan control ho jawega. jekar ferrous sulphate 1% wala vart rhe ho tan iss di maatra 1kg prati acre hundi hai..ohna di foliar spray hi kro. ihna nal zinc jrur mila lwo. iss nu urea de nal shitta na deo. ihh spray krn nal vadh kam krda hai.

sir mere swal da jwab nhi mill rehe dso , mai biovita , tata gold ralii de kisi dealer da no . deo , duuri side wale dealer da no ,deo ji ?

(en)
Posted by
deep sandhu (9569687100)
deep sandhu
Punjab
Sangrur
Write Answer
Posted Date (02 Aug 2018 01:35 PM) Assigned Date (-)
Answered Date (11 Aug 2018 07:36 AM) Translated Date (-)

ਇਸਦੇ ਲਈ ਤੁਸੀ Gagandeep 9478724272 ਦੇ ਨਾਲ ਸੰਪਰਕ ਕਰ ਸਕਦੇ ਹੋ I

ਸਰ ਝੋਨੇ ਵਿੱਚ ਪਦਾਨ ਪਾੳੁਣ ਦਾ ਸਹੀ ਟਾਇਮ ਕਿੰਨਾ ਦਿਨਾਂ ਦਾ ਹੁੰਦਾ ?

(en)
Posted by
ਹਰਬੰਸ ਸਿੰਘ (8591737349)
ਹਰਬੰਸ ਸਿੰਘ
Punjab
Mansa
Write Answer
Posted Date (02 Aug 2018 01:32 PM) Assigned Date (-)
Answered Date (02 Aug 2018 08:05 AM) Translated Date (-)

ਪਦਾਨ ਨੂੰ ਤੁਸੀਂ ਝੋਨੇ ਦੀ ਬਿਜਾਈ ਤੋਂ 25-30 ਦਿਨ ਬਾਅਦ ਖੇਤ ਵਿੱਚ ਪਾ ਸਕਦੇ ਹੋਂ...

sir gawwa lyi kehri calcium sbb to vdia hai , iss vare dso ?

(en)
Posted by
ਹਰਜੀਤ ਸਿੰਘ (8699323046)
ਹਰਜੀਤ ਸਿੰਘ
Punjab
Hoshiarpur
Write Answer
Posted Date (02 Aug 2018 01:24 PM) Assigned Date (-)
Answered Date (02 Aug 2018 10:42 AM) Translated Date (-)

ਹਾਜੀ ਜੇਕਰ ਤੁਸੀ ਜਿੱਥੇ ਪਸ਼ੂ ਪਾਣੀ ਪੀਦਾਂ ਹੈ ਉਸ ਟੈਕੀ ਨੂੰ ਹਫਤੇ ਵਿੱਚ ਇੱਕ ਵਾਰ ਕਲੀ ਕਰ ਦਿਆ ਕਰੋ ਤਾਂ ਬਾਹਰੋ ਕੈਲਸ਼ੀਅਮ ਲਿਆ ਕੇ ਦੇਣ ਦੀ ਜਰੂਰਤ ਨਹੀ ਪੈਂਦੀ ਕਿੳੇਕੀ ਇਸ ਨਾਲ ਕੈਲਸ਼ੀਅਮ ਮਿਲਦਾ ਰਹਿਦਾ ਹੈ ਬਾਕੀ ਜੇਕਰ ਬਾਹਰੋ ਖਰੀਦਣੀ ਹੈ ਤਾਂ vet-mankind ਕੰਪਨੀ ਦੀ calcimust gel ਦਾ ਵਧੀਆ ਰਿਜ਼ਲਟ ਹੈ ਜੀ

ਸਰ ਜੀ ਝੋਨੇ ਨੂੰ ਪਦਾਨ ਪਾਉਣ ਦਾ ਕੀ ਫਾਇਦਾ ਆ ਇਹ ਕਿੰਨੇ ਦਿਨਾ ਦੇ ਅੰਦਰ ਪਾਉਣੀ ਚਾਹੀਦੀ ਆ ਕੀ ਇਸ ਨਾਲ ਪੱਤਾ ਲੱਭੇਤ ਸੁੰਡੀ ਦੀ ਰੋਕਥਾਮ ਹੁੰਦੀ ਆ ?

(en)
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (02 Aug 2018 01:20 PM) Assigned Date (-)
Answered Date (02 Aug 2018 08:05 AM) Translated Date (-)

ਪਦਾਨ ਨੂੰ ਤੁਸੀਂ ਝੋਨੇ ਦੀ ਬਿਜਾਈ ਤੋਂ 25-30 ਦਿਨ ਬਾਅਦ ਖੇਤ ਵਿੱਚ ਪਾ ਸਕਦੇ ਹੋਂ... ਹੰਜੀ ਇਸ ਨਾਲ ਪੱਤਾ ਲਪੇਟ ਸੁੰਡੀ ਦੀ ਰੋਕਥਾਮ ਵੀ ਹੋ ਜਾਂਦੀ ਹੈ..

02 Aug 2018

Thanks madam

sir ji jhone de futare de lai ki Puna chahida please bto ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (02 Aug 2018 01:14 PM) Assigned Date (-)
Answered Date (02 Aug 2018 08:00 AM) Translated Date (-)

ਝੋਨੇ ਦੀ ਵਧੀਆ ਗਰੋਥ ਲਈ ਤੁਸੀ biovita @6-8 ਕਿਲੋ ਜਾ ਫਿਰ tata ਦੀ ralli gold @4 ਕਿਲੋ ਪ੍ਰਤੀ ਏਕੜ ਵਿਚ ਪਾਓ ਇਸ ਨਾਲ ਝੋਨੇ ਦੀ ਗਰੋਥ ਵੀ ਵਧੀਆ ਹੋਊ ਅਤੇ ਬੁਝਾ ਵਧੀਆ ਬਣਦਾ ਹੈ I

sir ji main jhone bich Zink te argent pa diti h Hun ki Puna chahida please bto ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (02 Aug 2018 01:11 PM) Assigned Date (-)
Answered Date (03 Aug 2018 08:25 AM) Translated Date (-)

JHONE DE VICH PATTA LAPET: jhone de vich patta lapet di roktham de lyi tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho. JHONE DE LYI FUNGICIDE: iss de vich fungus de kaarn dhabbe bn jande hn. iss de upper Thiophanate methyl@300gm ja carbendazim@400gm ja M-45@400gm ja Upl di saaf@400gm nu 150 ltr pani de nal mila ke prati acre te spray kro. ihh dhabba rog thik ho jawega. iss ton ilaava ihna nu urea de nal mila ke v shitta de skde ho. iss nal jda di fungus control ho jawegi.

ਸਰ ਝੋਨੇ ਨੇ ਨਾ ਤਾ ਕੱਦ ਕੀਤਾ ਆ ਨਾ ਹੀ ਨਿਚੇ ਤੋ ਬੂਝਾ ਬਣਦਾ ਆ ਨਾ ਹੀ ਕਾਲਾ ਰੰਗ ਕੀਤਾ ਆ 35 ਦਿਨਾ ਦਾ ਪੀਆਰ 122 ਹੈ .ਉਸ ਵਿੱਚ ਰੂਟੋਜ ਵੀ ਪਾ ਦਿੱਤਾ ਸੀ ਤੇ ਪੋਟਾਸ ਤੇ ਜਿੰਕ ਤੇ ਯੂਰੀਆ ਕਿ ਕਿਤਾ ਜਾਵੇ ਕੋਈ ਸਪਰੇ ਦੱਸੋ ਜਾ ਕੋਈ ਹੋਰ ਪਰੋਡਕਟ ?

(en)
  • 4
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (02 Aug 2018 01:11 PM) Assigned Date (-)
Answered Date (03 Aug 2018 08:26 AM) Translated Date (-)

iss dia jda check kro. kyi vaar jad kali honi shuru ho jandi hai. jis kr ke ihh jhona growth nahi krda hai. jekar jad kali hai tan upl di saaf@400gm ja safilizer@500gm ja thiophanate methyl@300gm ja carbendazim@400gm ja M-45@400gm nu urea nal mila ke shitta deo. iss ton ilaava iss di jad de vich gandha jrur check kro. kyi vaar nematode de hamle de kaarn jda de vich gandha bn jandia hnn jis kaarn ihh jda nu nutrient milna band ho janda hai. jhone di growth ruk jandi hai. iss di roktham de Furadon@7kg prati acre de hisab nal khet de vich shitta deo.

ਝੋਨੇ ਵਿਚ ਪਦਾਨ ਕਿਨੇ ਦਿਨਾ ਤਕ ਪਾ ਸਕਦੇ ਆ ਝੋਨੇ ਲਗੇ ਨੂੰ ਤਕਰੀਬਨ 47 ਦਿਨ ਹੋ ਗਏ ਹਨ ਤੇ ਪਦਾਨ ਦਾ ਪੋਦੇ ਦੀ ਫਟਾਰ ਤੇ ਕੀ ਅਸਰ ਹੁੰਦਾ ਹੈ ?

(en)
Posted by
gurjinder (9569854669)
gurjinder
Punjab
Patiala
Write Answer
Posted Date (02 Aug 2018 01:01 PM) Assigned Date (-)
Answered Date (03 Aug 2018 08:27 AM) Translated Date (-)

ihh kille di 5-7 kg prati acre paindi hai. iss da tuc khet de vich shitta dena hunda hai. iss nu urea de nal mix kr ke paun ton parhej kro. ihh patta lapet soondi, jad di soondi, gobh di soondi nu mardi hai. iss de vich cartap hydrochloride nam da salt hunda hai. ihh tuc nagarjuna, sumitomo swal vargia conpanies di lai skde ho. iss di varto tuc jhona lgaun ton 35-40 dina baad soondi da hamla dekh ke kr skde ho. ihh sirf soondi nu control krdi hai. ihh futara nahi krwaundi hai.

ਮੁਗਫਲੀ ਕਿਸ ਮਹੀਨੇ ਬੀਜੀ ਜਾਂਦੀ ਹੈ ਜੀ ?

(en)
Posted by
ਪਰਦੀਪ ਸਿੰਘ (9888675707)
ਪਰਦੀਪ ਸਿੰਘ
Punjab
Bathinda
Write Answer
Posted Date (02 Aug 2018 01:01 PM) Assigned Date (-)
Answered Date (02 Aug 2018 07:44 AM) Translated Date (-)

ਬਰਾਨੀ ਹਲਾਤਾਂ ਵਿੱਚ ਮੂੰਗਫਲੀ ਦੀ ਬਿਜਾਈ ਮਾਨਸੂਨ ਸ਼ੁਰੂ ਹੋਣ ਤੇ ਜੂਨ ਦੇ ਅਖੀਰਲੇ ਹਫ਼ਤੇ ਜਾਂ ਜੁਲਾਈ ਦੇ ਪਹਿਲੇ ਹਫਤੇ ਕਰੋ ਜਿੰਨੀ ਜਲਦੀ ਹੋ ਸਕੇ ਬਿਜਾਈ ਕਰ ਦਿਓ, ਕਿਉਂਕਿ ਬਿਜਾਈ ਵਿੱਚ ਦੇਰੀ ਹੋਣ ਨਾਲ ਝਾੜ ਚ ਕਮੀ ਆ ਜਾਂਦੀ ਹੈ ਜਦਕਿ ਸਿੰਚਿਤ ਹਲਾਤਾਂ ਵਿੱਚ ਸਾਉਣੀ ਦੀ ਮੂੰਗਫਲੀ ਦੀ ਬਿਜਾਈ ਅਪ੍ਰੈਲ-ਅੰਤ ਤੋਂ ਮਈ-ਅੰਤ ਤੱਕ ਕਰੋ

virtako padan fartera regent ਪਾਉਣ ਤੋ ਬਾਅਦ ਕਿੰਨਾ ਚਿਰ ਪਾਣੀ ਰੱਖਣਾ ਜਰੂਰੀ ਹੁੰਦਾ ਆ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (02 Aug 2018 12:56 PM) Assigned Date (-)
Answered Date (03 Aug 2018 08:27 AM) Translated Date (-)

jhone de vich 2-3 din pani rakhna jruri hunda hai. kyuki iss nal ihh pani vich mix ho jandia hnn ate jhone nu asar mil janda hai.

sir ji jhone vich super pun de ki faida ne te kine time de jhone nu Puna ji please btao ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (02 Aug 2018 12:54 PM) Assigned Date (-)
Answered Date (02 Aug 2018 07:29 AM) Translated Date (-)

jhone vich super paun nal phosphorus tat di kami poori hundi hai jis nal fasl vich vadha hunda hai ate isda jhaad vadia niklda hai . isdi matra ik acre de layi 75 killo payi jandi haijo fasl di bijayi to 18 din bad pa sakde ho.jekar tuc pichli fasl vich DAP payi hai ta tuhanu hun Super paun di lod nahi hai.

sir aa theek ha kini dosage pauni chahdi ha ?

(en)
  • 1
Posted by
sandeep singh (9463101548)
sandeep singh
Punjab
Kapurthala
Write Answer
Posted Date (02 Aug 2018 12:47 PM) Assigned Date (-)
Answered Date (02 Aug 2018 07:22 AM) Translated Date (-)

Marktep ik keetnashak hai jo markfed valo tyar kita gya hai. isde vich Cartap Hydrochloride nam da salt maujood hai. eh fasl vich gobh di sundi ja jad di sundi di roktham kardi hai.isdimatra ik acre delayi 5 killo da chitta dita janda hai.

sir ਮੱਝ ਪਿੱਛਾ ਦਿਖਾਉਦੀ ਹੈ ਤੇ ਗਰਮੀ ਬਹੁਤ ਮਨਾਉਦੀ ਕੋਈ ਇਲਾਜ ਦੱਸੋ ?

(en)
Posted by
Gurpreet singh (9464619369)
Gurpreet singh
Punjab
Faridkot
Write Answer
Posted Date (02 Aug 2018 12:46 PM) Assigned Date (-)
Answered Date (02 Aug 2018 11:09 AM) Translated Date (-)

ਜੇਕਰ ਪਸ਼ੂ ਘੁਰਕਦੇ ਹਨ ਤਾਂ ਤੁਸੀਂ 1 ਕੋਰਾ ਮਿੱਟੀ ਦਾ ਘੜਾ ਲਵੋ ਅਤੇ ਉਸ ਨੂੰ ਅੱਧਾ ਪਾਣੀ ਨਾਲ ਭਰ ਲਵੋ ਰਾਤ ਨੂੰ ਉਸ ਘੜੇ ਵਿੱਚ 1 ਪੇਸੀ ( ਡਲਾ) ਗੁੜ ਦੀ ਅਤੇ 1 ਗੁੰਨੇ ਹੋਏ ਆਟੇ ਦਾ ਪੇੜਾ ਮਿਲਾ ਦੇਵੋ ਇਸ ਮਿਸ਼ਰਣ ਨੂੰ ਰਾਤ ਨੂੰ ਰੱਖ ਦਿਊ ਤੇ ਸਵੇਰ ਵੇਲੇ ਇਹਨਾਂ ਨੂੰ ਚੰਗੀ ਤਰਾ ਘੋਲ ਲਵੋ ਚੰਗੀ ਤਰਾਂ ਘੋਲਣ ਤੋਂ ਬਾਅਦ ਇਸ ਪਾਣੀ ਨੂੰ ਸਵੇਰੇ ਸਭ ਤੋਂ ਪਹਿਲਾਂ ਪਸ਼ੂ ਨੂੰ ਪਿਆਉ ਇਸ ਤਰਾਂ ਤੁਸੀ ਲਗਾਤਾਰ 8-10 ਦਿਨ ਤੱਕ ਪਿਆ ਦਿਉ ਇਸ ਨਾਲ ਮੱਝ ਘੁਰਕਣੋ ਹਟ ਜਾਵੇਗੀ ਤੇ ਪਿੱਛਾ ਦਿਖਾਉਣ ਤੇ ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ

Answered Date (03 Aug 2018 10:13 AM) Translated Date (-)

ਧੰਨਵਾਦ ਜੀ

jmeeen pani ghat khandi aw retli aw koi hal dso g ?

(en)
Posted by
chamkaur singh (9780560042)
chamkaur singh
Punjab
Patiala
Write Answer
Posted Date (02 Aug 2018 12:40 PM) Assigned Date (-)
Answered Date (02 Aug 2018 11:48 AM) Translated Date (-)

jekar jameen pani ghat kandi hai ta tuc isde vich sulphur@3 killo prati acre dehisab nal khet vich pao.eh ik tra de ullinashak da v kam kardi hai.

02 Aug 2018

thanku g

Sadi cow de thann te sooj hoogi a ik thann te phla bukhar ccc Dudh nhi odda uss thann choo blood odda vicho sooj bohut aaa ?

(en)
Posted by
Harmandeep singh (9592208380)
Harmandeep singh
Punjab
Ferozpur
Write Answer
Posted Date (02 Aug 2018 12:35 PM) Assigned Date (-)
Answered Date (02 Aug 2018 10:48 AM) Translated Date (-)

Os nu Injection Zoctim 2.5gm Intravenous (ਨਾੜ) vich lao Injection Megludyne 20ml Injection Isoflud 5ml lao te nall Powder Mamidum 50gm rojana 5 din Bolus Mammi UP 2 rojana 5 din deo .

ਸਰ ਪੀ ਆਰ 122 ਇਸ ਤਰਾ ਹੋ ਰਹੀ ਆ ਕਿ ਕਾਰਨ ਆ 35 ਦਿਨਾ ਦੀ ਹੋ ਚੂੱਕੀ ਆ ਕੋਈ ਹੱਲ ਦੱਸੋ ਕੋਈ ਸਪਰੇ ਜਾ ਕੋਈ ਸਿੱਟਣ ਲਈ ਜਲਦੀ ਦੱਸੋ ਜੋ ਸਭ ਤੋ ਵਧੀਆ ਹੋਵੇ ?

(en)
  • 4
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (02 Aug 2018 12:30 PM) Assigned Date (-)
Answered Date (02 Aug 2018 07:18 AM) Translated Date (-)

ਕਿਰਪਾ ਕਰਕੇ ਇਸਦੀ ਗੋਭ ਵਿਚ ਜਾ ਇਸਦੀ ਜੜ ਵਿਚ ਸੁੰਡੀ ਚੈੱਕ ਕਰੋ ਜੇਕਰ ਸੁੰਡੀ ਮੌਜੂਦ ਹੈ ਤਾ ਇਸਦੇ ਵਿਚ regent ja fatera@5 kg ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ ਜੇਕਰ ਇਸਦੇ ਪੱਤੇ ਸਿਰੇ ਤੋਂ ਪੀਲੇ ਪੈ ਰਹੇ ਹਨ ਤਾ ਤੁਸੀ ਇਸਦੇ ਵਿਚ ਲੋਹੇ ਦੀ ਕਮੀ ਹੈ ਜਿਸਦੇ ਲਈ ਤੁਸੀ ਇਸਦੇ ਵਿਚ ਇਕ ਕਿੱਲੋ ferrous sulphate ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Answered Date (02 Aug 2018 12:50 PM) Translated Date (-)

ਸਰ ਸੁੰਡੀ ਤਾ ਹੈ ਨੀ ਜੜ ਵਿੱਚ

sir mainu ehna da answer nahi milea ?

(en)
  • 1
Posted by
aman (8360293370)
aman
Punjab
Rupnagar
Write Answer
Posted Date (02 Aug 2018 12:30 PM) Assigned Date (-)
Answered Date (03 Aug 2018 03:45 AM) Translated Date (-)

ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

ਸਰ ਗੋਭ ਦੀ ਸੁਡੀ ਲਈ ਸਭ ਤੋ ਵਧੀਆ ਸਪਰੇ ਜਾ ਕੋਈ ਦਾਣੇਦਾਰ ਕਿ ਰਹੇਗਾ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (02 Aug 2018 12:27 PM) Assigned Date (-)
Answered Date (02 Aug 2018 07:07 AM) Translated Date (-)

ਜੜ ਦੀ ਸੁੰਡੀ ਜਾ ਗੋਭ ਦੀ ਸੁੰਡੀ ਦੀ ਰੋਕਥਾਮ ਦੇ ਲਈ ਤੁਸੀ Fatera ਜਾ regent @5 ਕਿੱਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਖੇਤ ਵਿਚ ਪਾਓ

Answered Date (02 Aug 2018 12:41 PM) Translated Date (-)

pdaan

ਸਰ ਜੀ ਝੋਨੇ ਪਤੇ ਕਾਲੇ ਹੋ ਰਹੇ ਨੇ ਜੀ ?

(en)
Posted by
Gurpreet singh (9417955277)
Gurpreet singh
Punjab
Mansa
Write Answer
Posted Date (02 Aug 2018 12:20 PM) Assigned Date (-)
Answered Date (02 Aug 2018 07:07 AM) Translated Date (-)

ਕਿਰਪਾ ਕਰਕੇ ਇਸਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ

Mera swaal da jawaab ni milya g ?

(en)
  • 1
Posted by
ਅਰਸ਼ੂ ਸਿੰਘ (9517231015)
ਅਰਸ਼ੂ ਸਿੰਘ
Punjab
Mansa
Write Answer
Posted Date (02 Aug 2018 12:18 PM) Assigned Date (-)
Answered Date (02 Aug 2018 06:53 AM) Translated Date (-)

ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

ਗੋਭੀ ਦੀ ਕਿਸਮ ਦੱਸੋ ਜਿਹੜੀ ਅਗਸਤ ਮਹੀਨੇ ਵਿੱਚ ਹੁੰਦੀ ਹੈ ?

(en)
Posted by
Gurpreet Singh (7973072038)
Gurpreet Singh
Punjab
Tarn Taran
Write Answer
Posted Date (02 Aug 2018 12:06 PM) Assigned Date (-)
Answered Date (02 Aug 2018 12:13 PM) Translated Date (-)

ਅਗਸਤ ਮਹੀਨੇ ਵਿਚ ਤੁਸੀ ਗੋਭੀ ਦੀਆਂ ਕਿਸਮਾਂ ਜਿਵੇ ਪੂਸਾ ਸਨੋਬਾਲ-1 ਅਤੇ ਪੂਸਾ ਸਨੋਬਾਲ ਕੇ -1 ਲਗਾ ਸਕਦੇ ਹੋ

02 Aug 2018

ਠੀਕ ਜੀ

sir mere jhone laghe nu 37 days ho gaye ne Mn padan nai use krda sir kehri spray kri eh Jo pata lpet te gob Di sundi pann to phla kiti ja Sakdi eh ?

(en)
Posted by
tarsem sandhu (7009710033)
tarsem sandhu
Punjab
Muktsar
Write Answer
Posted Date (02 Aug 2018 12:02 PM) Assigned Date (-)
Answered Date (02 Aug 2018 07:09 AM) Translated Date (-)

Patta lapet di roktham de layi tuci padan to ilava lambda@200ml ja coragen@60ml ja fame@20ml ja tata tukumi@100gm ko 150 ltr pani vich ghol ke prti acre vich spray kro.

02 Aug 2018

sir coragen da result kine days tak Rhnda khet ch

sir kay rice crop ko DAP ke lode hundi ha ?

(en)
Posted by
ayush (8295237170)
ayush
Haryana
Ambala
Write Answer
Posted Date (02 Aug 2018 11:58 AM) Assigned Date (-)
Answered Date (02 Aug 2018 12:09 PM) Translated Date (-)

hanji rice crop mai dap ki jrurat hoti hai agr app ne wheat crop mai dap ki sifarish matra ki vrto ki hai toh dap ki rice crop mai jrurat nhi hai..

pr 126 di lvai thodi let hon krke peda v ghat kr rhi ha te dandi chad gei lgda nisare da upah dsso jis naal esdi roktham hoje ?

(en)
Posted by
Ravinder singh (9876629861)
Ravinder singh
Punjab
Patiala
Write Answer
Posted Date (02 Aug 2018 11:50 AM) Assigned Date (-)
Answered Date (02 Aug 2018 06:50 AM) Translated Date (-)

jekar jhona jaldi nisar reha hai ta isde vich tuc urea@10-15 killo prati acre de hisab nal khet vich pao.

Answered Date (02 Aug 2018 01:09 PM) Translated Date (-)

110 kilo pa dita urea tan

sir main 3-4 gaava(ਗਾਵਾਂ) de case dekhe aa ji jis vich gaa de vaar vaar jakham bande rehnde ne. eh jakham jadatar ਪਿਛਲੀਆਂ ਲੱਤਾ ਦੇ ਉੱਪਰ ਖੁੱਚਾ ਤੋ ਉੱਪਰ ਬਣਦੇ ਹਨ ਇਸੇ ਤਰ੍ਹਾ ਸਰ ਇੱਕ ਗਾਂ ਹੈ ਉਸਦਾ treatment ਮੈਂ ਕਰ ਰਿਹਾ ਹਾ ਉਸਦੇ ਵੀ ਵਾਰ-2 ਜਖਮ ਹੋਈ ਜਾਦੇ ਨੇ pencilin ਦੇ ਟੀਕੇ ਜਾਂ ivermectin ਵਗੈਰਾ ਲਾਉਣ ਨਾਲ ਠੀਕ ਹੋ ਜਾਂਦੇ ਪਰ ਫਿਰ ਤੋ ਕਿਸੇ ਹੋਰ ਥਾਂ ਤੇ ਹੋ ਜਾਦੇ ਹਨ ਅਤੇ ਗਾਂ ਵੀ ਹੌਲੀ ਹੌਲੀ ਕਮਜੋਰ ਹੋ ਰਹੀ ਹੈ ਸਰ ਇਹ ਗਾਵਾਂ ਵਿੱਚ ਕਿਸ ਘਾਟ ਕਾਰਨ ਹੁੰਦਾ ਹੈ ਅਤੇ ਇਸਦਾ ਕੀ ਇਲਾਜ ਹੋਵੇਗਾ ਕਿ ਇਹ ਦੁਬਾਰਾ ਨਾ ਹੋਣ ਬਾਕੀ ਸਰ ਇਹ ਜਹੀਰਾਂ ਵਾਲੇ ਜਖਮ ਨਹੀ ਅਤੇ ਇਹ ਪਿਛਲੇ ਧੜ ਤੇ ਲੱਤਾ ਤੋ ਉੱਪਰ ਬਣਦੇ ਹਨ ?

(en)
Posted by
Jaskaran Singh (9988221883)
Jaskaran Singh
Punjab
Ferozpur
Write Answer
Posted Date (02 Aug 2018 11:43 AM) Assigned Date (-)
Answered Date (03 Aug 2018 03:43 AM) Translated Date (-)

ਉਸ ਨੂੰ Injection Curan-9 3ml ਮੁਹਰਲੇ ਪਾਸੇ ਕੰਬਲੇ ਚ ਲਾਉ ਤੇ ਇਕ ਹਫਤੇ ਬਾਅਦ ਉਸ ਨੂੰ Injection Minshote 5ml Intramuscular ਲਾਉ ਤੇ ਨਾਲ Liquid Bovimen-GL 150ml 7ml rojana deo.

Answered Date (03 Aug 2018 08:00 PM) Translated Date (-)

matlab sir eh zinc,copper di deficiency de karan ho rahe ne

ਮੇਰਾ ਸਵਾਲ ਡਾਕਟਰ ਸੁਖਵਿੰਦਰ ਸਿੰਘ ਨੂੰ ਹੈ ਮੇਰੇ ਕੋਲ ਹਫ਼ ਚੈਂਪੀਨ ਵੱਛੀ ਹੈ ।ਉਹ ਗਾਬਾਨ ਨਾਈ ਹੋ ਰਹੀ ਉਸਦੇ ਉਪਰ 12000 ਖਰਚ ਆ ਚੁੱਕਿਆ ਹੈ।ਕੋਈ ਉਮੀਦ ਹੈਗੀ ਆ।ਉਸਦੀ ਉਮਰ 28 ਮਹੀਨੇ ਦੀ ਹੋ ਗਈ ਆ।ਪਿਹਲਾ ਤਾਂ ਇਨਫੈਕਸ਼ਨ ਸੀ ।lixten.lenovo.memisuf.brwa dti .fir genarich harmoniam wale 4 injection v lwa dte.n .5 kg preg stay . 3 killo agrimin super.1 kg repomin de dta n intas diya mintos goliya v de dtiyaa problem eh a ਪਿਹਲਾ ਤਾਂ heat ਤਾਰਾ ਸਾਫ ਨਹੀਂ ਸੀ।ਹੁਣ ਤਾਰਾ ਸਾਫ ਆ ਤੇ ਟਿਕਾ ਭਰ ਦਨੇ ਆ ਫਿਰ 1 ਵੀਕ ਬਾਅਦ ਤਾਰਾ ਦੇ ਜਾਂਦੀ ਐ ਕਿਰਪਾ ਕਰਕੇ ਕੋਈ ਹੈਲਪ ਕਰੋ ?

(en)
  • 1
Posted by
Parwinder Pal (9530800096)
Parwinder Pal
Punjab
Bathinda
Write Answer
Posted Date (02 Aug 2018 11:38 AM) Assigned Date (-)
Answered Date (02 Aug 2018 10:47 AM) Translated Date (-)

ਉਸ ਨੂੰ ਹਾਰਮੋਨ ਲਾ ਕੇ ਦੁੱਧ ਤੇ ਕਰ ਲਉ ਜਦੋਂ ਦੁੱਧ ਦੇਣ ਲੱਗ ਜਾਵੇ ਤਾਂ ਉਸ ਨੂੰ ਫੜਕੜੀ ਖਿਲ 250 ਗ੍ਰਾਮ, ਜੋੰ-ਖਾਰ 250 ਗ੍ਰਾਮ, ਕਲਮੀਸ਼ੋਰਾ 250 ਗ੍ਰਾਮ ਤੇ ਮਿਠਾਸੋਡਾ 250 ਗ੍ਰਾਮ ਲਉ ਤੇ ਸਾਰੇ ਸਮਾਨ ਰਗੜ ਕੇ ਪੋਡਰ ਬਣਾਉ ਤੇ ਮਿਕਸ ਕਰਕੇ ਗਾਂ ਨੂੰ 50ਗ੍ਰਾਮ ਰੋਜਾਨਾ ਦਿਉ ਤੇ ਦੁਬਾਰਾ ਹੀਟ ਆਉਣ ਤੇ ਸਾਡੇ ਨਾਲ ਦੁਬਾਰਾ ਸੰਪਰਕ ਕਰੋ

ਡਰੇਕ ਦੇ ਬੂਟੇ ਖਰਾਬ ਹੋ ਰਹੇ ਨੇ ?

(en)
  • 3
Posted by
Prabh Saini (8847276002)
Prabh Saini
Punjab
Kapurthala
Write Answer
Posted Date (02 Aug 2018 11:36 AM) Assigned Date (-)
Answered Date (03 Aug 2018 08:30 AM) Translated Date (-)

iss dia jda de vich chloro@5ml prati 5 ltr pani de nal mix kr ke pa deo. kyi vaar jda de vich siyunkh vgaira bn jandi hai.

sir mere koll gaa hai , suui nu 5-6 mahine ho gye hai , hun ohh 1 month di gaban hai , usda dudh 10kilo c hun 4 kilo rehnda hai , usnu calcium v de dita , vitam-h v de dita , agrimin chelated v de diti , dudh 4 kilo ton vaddh nhi reha , isda koi ilagg dso ?

(en)
Posted by
harkaran (7973774599)
harkaran
Punjab
Muktsar
Write Answer
Posted Date (02 Aug 2018 11:32 AM) Assigned Date (-)
Answered Date (03 Aug 2018 01:35 PM) Translated Date (-)

tuci uss nu Milkout powder dena suru kro , isde 2 chamach swere ate 2 sham nu deo , isde nal uss nu stin milk tr golia denia suru kro, isdia 2 goliya rojana deo,, iss nal dudh vadhh jawega..

Saria di fatt gaton bare pushia c ki karna chida ?

(en)
Posted by
Ajadwinder singh (9779220840)
Ajadwinder singh
Punjab
Amritsar
Write Answer
Posted Date (02 Aug 2018 11:32 AM) Assigned Date (-)
Answered Date (04 Aug 2018 06:04 AM) Translated Date (-)

hnji tusi question detail vich pusho ke kis bare pushna chohnde ho. tohade question bare samaj nai aa rahi ke tusio ki pushna chah rahe ho.

ਸਰ ਜੀ ਮੈ ਯੰਤਰ ਵਾਲੇ ਖੇਤ ਵਿਚ 1509 ਲਾਈ ਆ 1ਮਹੀਨਾ 10ਦਿਨਾਂ ਦੀ ਆ ਕੋਈ ਖਾਦ ਨਹੀਂ ਪਾਈ ਕੀ ਖਾਦ ਪਾਉਣ ਦੀ ਲੋੜ ਆ ਕੇ ਨਹੀਂ ?

(en)
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (02 Aug 2018 11:32 AM) Assigned Date (-)
Answered Date (02 Aug 2018 12:01 PM) Translated Date (-)

ਜੇਕਰ ਜੰਤਰ ਜਾਂ ਸਣ ਦੀ 45-55 ਦਿਨ ਦੀ ਹਰੀ ਖਾਦ ਖੇਤ ਵਿਚ ਵਹਾਈ ਹੋਵੇ ਤਾਂ ਫਸਲ ਨੂੰ ਯੂਰੀਆ ਖਾਦ ਪਾਉਣ ਦੀ ਲੋੜ ਨਹੀਂ ਬਾਕੀ ਤੁਸੀ ਫ਼ਸਲ ਦੀ ਗਰੋਥ ਦੇ ਹਿਸਾਬ ਨਾਲ ਬਾਅਦ ਵਿਚ ਖਾਦਾਂ ਪਾ ਸਕਦੇ ਹੋ

Answered Date (02 Aug 2018 01:19 PM) Translated Date (-)

sir a jona 121 lage nu 45 din ho gaye par gorth ni haige 3bori uriea 4kg baoovita 3kg salfar zink aade kilo vali paking koi hal daso

02 Aug 2018

ਟਾਟਾ ਤਾਕਤ ਪਾੳ 500 GM ਡੇਢ ਕਿਲੇ ਦੇ ਹਿਸਾਬ ਨਾਲ

Teesre urea vich ਪਦਾਨ paa deya yellow pusa ?

(en)
Posted by
Babbu (9417564793)
Babbu
Punjab
Moga
Write Answer
Posted Date (02 Aug 2018 11:14 AM) Assigned Date (-)
Answered Date (02 Aug 2018 05:53 AM) Translated Date (-)

hanji tuc jekar khet vich pehlan pdan nahi payi ta tuc urea de nal rla ke khet vich pdan pa sakde ho. isdi matra ik acre de layi 5-7 killo hundi hai. eh ik keetnashak hai jo jad di sundi ja gobh di sundi di roktham kardi hai .

02 Aug 2018

thanks g

can we use phatkari as a foliar spray ?

(en)
Posted by
Manpreet Singh (9855473012)
Manpreet Singh
Punjab
Ludhiana
Write Answer
Posted Date (02 Aug 2018 11:02 AM) Assigned Date (-)
Answered Date (02 Aug 2018 05:39 AM) Translated Date (-)

No it is not used as a foliar spray. At the time of irrigation bind the fitkari in cotton cloth and place them in furrow from where water is coming. It is necessary to place fitkari in cloth as placing them directly in the water will result in early melting.

sir g narne nu jhulas rog ho gaia g te patte vi kathe hoi jande es rog to jaldi koi dwai daso g nhi ta sara narma khrab ho jauga plz answer me ?

(en)
  • 3
Posted by
Rajveer Singh (7888808101)
Rajveer Singh
Punjab
Faridkot
Write Answer
Posted Date (02 Aug 2018 11:01 AM) Assigned Date (-)
Answered Date (02 Aug 2018 05:36 AM) Translated Date (-)

ਝੁਲਸ ਰੋਗ ਦੀ ਰੋਕਥਾਮ ਲਈ ਟੈਬੂਕੋਨਾਜ਼ੋਲ 1 ਮਿ.ਲੀ.ਪ੍ਰਤੀ ਲੀਟਰ ਜਾਂ ਟ੍ਰਾਈਫਲੋਕਸੀਸਟ੍ਰੋਬਿਨ+ਟੈਬੂਕੋਨਾਜ਼ੋਲ 0.6 ਗ੍ਰਾਮ ਪ੍ਰਤੀ ਲੀਟਰ ਦੀ ਸਪਰੇਅ ਬਿਜਾਈ ਤੋਂ 60ਵੇਂ, 90ਵੇਂ ਅਤੇ 120ਵੇਂ ਦਿਨ ਬਾਅਦ ਕਰੋ ਜੇਕਰ ਬਿਮਾਰੀ ਖੇਤ ਵਿੱਚ ਦਿਖੇ ਤਾਂ ਕੋਪਰ ਆਕਸੀਕਲੋਰਾਈਡ ਜਾਂ ਕਪਤਾਨ 500 ਗ੍ਰਾਮ ਪ੍ਰਤੀ 200 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਸਪਰੇਅ ਕਰੋ ਜਾਂ ਕਾਰਬੈਂਡਾਜ਼ਿਮ 12%+ਮੈਨਕੋਜ਼ੇਬ 63% ਡਬਲਿਊ ਪੀ 25 ਗ੍ਰਾਮ ਨੂੰ 10 ਲੀਟਰ ਪਾਣੀ ਵਿੱਚ ਮਿਲਾ ਕੇ ਸਪਰੇਅ ਕਰੋ

Answered Date (02 Aug 2018 11:13 AM) Translated Date (-)

sir 60 dio to oupar ho gai narme lae nu ehna saria vicho jehdi best aa oh daso g ta jo bimari jaldi cantrol ho sake

hi .sir main goat farming training vare pata karna c ?

(en)
Posted by
aman (8360293370)
aman
Punjab
Rupnagar
Write Answer
Posted Date (02 Aug 2018 10:57 AM) Assigned Date (-)
Answered Date (02 Aug 2018 10:37 AM) Translated Date (-)

ਤੁਹਾਡੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਬੱਕਰੀ ਪਾਲਣ ਦੀ ਟ੍ਰੇਨਿੰਗ ਦੀ ਮਿਤੀ ਅਜੇ ਜਾਰੀ ਨਹੀ ਕੀਤੀ ਗਈ ਹੈ ਤੁਸੀ ਆਪਣੇ ਜ਼ਿਲੇ ਵਿੱਚ ਮੌਜੂਦ ਕ੍ਰਿਸ਼ੀ ਵਿਗਿਆਨ ਕੇਂਦਰ ਵਿੱਚ ਜਾ ਕੇ ਬੱਕਰੀ ਪਾਲਣ ਦਾ ਟ੍ਰੇਨਿੰਗ ਫਾਰਮ ਭਰ ਕੇ ਆਓ ਉਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤਾਂ ਤੁਹਾਨੂੰ ਕਾਲ ਕਰਕੇ ਦੱਸ ਦਿੱਤਾ ਜਾਵੇਗਾ ਜਾਂ ਫਿਰ ਤੁਸੀ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਵੀ ਬੱਕਰੀ ਪਾਲਣ ਦੀ ਟ੍ਰੇਨਿੰਗ ਲਈ ਫਾਰਮ ਭਰ ਕੇ ਆ ਸਕਦੇ ਹੋ ਕ੍ਰਿਸ਼ੀ ਵਿਗਿਆਨ ਕੇਂਦਰ ਦਾ ਪਤਾ ਤੁਸੀ ਨੋਟ ਕਰ ਸਕਦੇ ਹੋ,Krishi Vigyan Kendra,ROPAR, PAU OFFICE, BADI HAVELI,ROPAR-140001,Punjab – India, Phone: 01881-220460

ਦੁਜੇ ਯੁਰੀਏ nal chloro payi aa hun 3je urea nal ke paiye yellow usa hai daso G ?

(en)
Posted by
Babbu (9417564793)
Babbu
Punjab
Moga
Write Answer
Posted Date (02 Aug 2018 10:52 AM) Assigned Date (-)
Answered Date (02 Aug 2018 05:28 AM) Translated Date (-)

Teesri urea de nal tuc khet vich biovita @8 killo ja Tata Ralli gold@4 killo prati acre dehisab nal khet vich chitta deo.isde nal fas da boojh avadia banda hai.

ਚਕਰੇਸੀਅਾ ਦੀ ਸੰਭਾਲ ਲੲੀ ਕੀ ਕਰਨਾ ਚਾਹੀਦਾ ਹੈੇ ?

(en)
Posted by
Karan Billing (9803104009)
Karan Billing
Punjab
Barnala
Write Answer
Posted Date (02 Aug 2018 10:47 AM) Assigned Date (-)
Answered Date (02 Aug 2018 08:10 AM) Translated Date (-)

ਸਫਲ ਸਥਾਪਤੀ ਵਿੱਚ ਸਹਾਇਤਾ ਲਈ ਪੂਰਣ ਖਾਦ (N:P:K 19:19:19) ਦੀ ਸਿਫਾਰਸ਼ ਕੀਤੀ ਜਾਂਦੀ ਹੈ.. ਖਾਦ ਨੂੰ 100 ਗ੍ਰਾਮ ਪ੍ਰਤੀ ਪੌਧਾ ਇਸਤੇਮਾਲ ਕਰੋ.. ਇਸਦੀ ਡੋਜ਼ ਦੋ ਬਰਾਬਰ ਹਿੱਸਿਆਂ ਵਿੱਚ ਪਾਓ: ਪਹਿਲੀ ਡੋਜ਼ ਪੌਧੇ ਲਗਾਉਣ ਦੇ ਤੁਰੰਤ ਬਾਅਦ ਦੇਣੀ ਚਾਹੀਦੀ ਹੈ ਅਤੇ ਦੂਜੀ ਡੋਜ਼ ਪਹਿਲੀ ਡੋਜ਼ ਪਾਉਣ ਦੇ ਇੱਕ ਮਹੀਨੇ ਬਾਅਦ ਪਾਓ..

Answered Date (02 Aug 2018 04:03 PM) Translated Date (-)

thanks g

sir ਦੋ ਝੋਟੀਆ ਨੇ ਇਕ ਨੂੰ ਇਕ ਸਾਲ ਹੋ ਗਿਆ ਸੂਈ ਨੂੰ ਇਕ ਨੂੰ 8 ਮਹੀਨੇ ਹੋ ਗਏ ਪਰ ਦੁਆਰਾ ਆਸ ਨੀ ਲੱਗੀਆਂ ਉਹਨਾਂ ਵਾਸਤੇ ਦਵਾਈ ਦੱਸੋ ਅਤੇ ਇਕ 3 ਸਾਲ ਦੀ ਝੋਟੀ ਆ ਉਹਦੇ ਵਾਸਤੇ ਵੀ ਦੱਸੋ ?

(en)
Posted by
ਦਿਲਜੀਤ ਸਿੰਘ (8699303206)
ਦਿਲਜੀਤ ਸਿੰਘ
Punjab
Sangrur
Write Answer
Posted Date (02 Aug 2018 10:33 AM) Assigned Date (-)
Answered Date (02 Aug 2018 01:09 PM) Translated Date (-)

ਤੁਸੀ ਝੋਟੀਆ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਜੋ ਝੋਟੀ 1 ਸਾਲ ਦੀ ਹੈ ਉਸ ਨੂੰ ਇਹ ਪਾਊਡਰ 50 ਗ੍ਰਾਮ ਦਿਓ , ਇਸਦੇ ਨਾਲ ਉਸ ਵਿਚ ਮਿਨਰਲ ਦੀ ਕਮੀ ਪੂਰੀ ਹੁੰਦੀ ਰਹੇਗੀ ਅਤੇ ਉਸ ਨੂੰ ਸਿਰਫ ਪਾਊਡਰ ਹੀ ਦਿਓ , ਬਾਕੀਆਂ ਨੂੰ ਪਹਿਲਾ ਪਾਊਡਰ ਦਿਓ ਜੇਕਰ ਹੀਟ ਨਾ ਆਇਆ ਫਿਰ ਗੋਲੀਆਂ ਦਿਓ , ਇਸ ਨਾਲ ਹੀਟ ਵਿਚ ਆ ਜਾਣਗੀਆਂ , ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਝੋਟੀ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Obalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਝੋਟੀ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...

gobhi di lavai lai kehra beej vadia ha retli tha vaste ?

(en)
Posted by
jaswider (8872878393)
jaswider
Punjab
Gurdaspur
Write Answer
Posted Date (02 Aug 2018 10:32 AM) Assigned Date (-)
Answered Date (02 Aug 2018 05:08 AM) Translated Date (-)

Pusa Snowball 1, Pusa Snowball K-1 kism tusi bijaai lai laa skde hon..

Answered Date (05 Aug 2018 08:00 AM) Translated Date (-)

sugarcane de growth vaste bio kehra company de and kine kg pauine chaige jis weight jiada ho jaye

Answered Date (05 Aug 2018 08:00 AM) Translated Date (-)

sugarcane de growth vaste bio kehra company de and kine kg pauine chaige jis weight jiada ho jaye

Answered Date (05 Aug 2018 08:00 AM) Translated Date (-)

sugarcane de growth vaste bio kehra company de and kine kg pauine chaige jis weight jiada ho jaye

Answered Date (05 Aug 2018 08:01 AM) Translated Date (-)

sugarcane de growth vaste bio kehra company de and kine kg pauine chaige jis weight jiada ho jaye

yellow ਫੂਸਾ ਕਿੰਨੇ din vich pakda hai Daso G ?

(en)
Posted by
Babbu (9417564793)
Babbu
Punjab
Moga
Write Answer
Posted Date (02 Aug 2018 10:27 AM) Assigned Date (-)
Answered Date (02 Aug 2018 05:09 AM) Translated Date (-)

ihh kism pakkan vich 145-150 din laindi hai..

02 Aug 2018

Thanks medam G

02 Aug 2018

dujy ureay veh kloro pae hw hun tejy ureay veh ke paeay

Answered Date (02 Aug 2018 10:36 AM) Translated Date (-)

daso g

sir ji mera jhone 1month Da hogya h te hun saron di khal pa sakde ne please btao ji ?

(en)
Posted by
Gurdhyan Singh (9991580452)
Gurdhyan Singh
Haryana
Ambala
Write Answer
Posted Date (02 Aug 2018 10:26 AM) Assigned Date (-)
Answered Date (02 Aug 2018 05:20 AM) Translated Date (-)

hanji tuc saro di khal da istemal kar sakde ho. saroo di khal ik jaivik hal hai jis nal fasl vich vadha hunda hai ate eh fasl vich sookham tat adi kami nu poora kardi hai. isdi matra ik acre de layi 10-15 killo nu 50 litre pani vich mila ke 5-6 din layi rakh deo . 6 din bad isnu 150 litre pani vich mila ke prati acre de hisab nal spray karo.

sir narme vich mini bugg aa os ki kariye jis boote nu bugg aa osnu patt k thale nap daiye ja saprey nal catrol ho jave gi vase pishli var sapreh nal ak var ta cantrol ho jandi c par dubara fer ho jandi c es bar koi changi saprye daso g jo dubara na hove ?

(en)
Posted by
Rajveer Singh (7888808101)
Rajveer Singh
Punjab
Faridkot
Write Answer
Posted Date (02 Aug 2018 10:23 AM) Assigned Date (-)
Answered Date (02 Aug 2018 05:11 AM) Translated Date (-)

Narme vich mealy bug di roktham de layi tuc Profenophos@500 ml/acre nu 150 Ltr pani vich mila ke spray kro.isde nal mealy bug da control ho jayega.

ਸਰ ਸਾਡੇ ਕੱਲਬ ਵਲੋਂ ਡਰੇਕ ਦੇ ਬੁੱਟੇ ਲਗੇ ਗਏ ਨੇ ਜਿਨ੍ਹਾਂ ਵਿਚੋ ਕੋਈ ਬੂਟਿਆ ਨੂੰ ਕਈ ਬੂਟਿਆਂ ਨੂੰ ਬਿਮਾਰੀ ਪੈ ਗਈ ਹੈ ਇਸ ਨਾਲ ਬੂਟੇ ਸੁੱਕਣ ਲਗ ਗਏ ਨੇ। ਕੋਈ ਹਲ ਦਸੋ ?

(en)
Posted by
Prabh Saini (8847276002)
Prabh Saini
Punjab
Kapurthala
Write Answer
Posted Date (02 Aug 2018 10:17 AM) Assigned Date (-)
Answered Date (02 Aug 2018 05:12 AM) Translated Date (-)

ਕਿਰਪਾ ਕਰਕੇ ਬੂਟਿਆਂ ਦੀ ਫੋਟੋ ਭੇਜੋ ਤਾ ਜੋ ਤੁਹਾਨੂੰ ਇਸ ਬਾਰੇ ਸਹੀ ਜਾਣਕਾਰੀ ਦਿਤੀ ਜਾ ਸਕੇ ਕਿ ਬੂਟੇ ਕਿਊ ਸੁੱਕ ਰਹੇ ਹਨ ਜਾ ਪੀਲੇ ਪੈ ਰਹੇ ਹਨ

Answered Date (02 Aug 2018 06:38 PM) Translated Date (-)

ਫੋਟੋ ਭੇਜ ਦਿੱਤੀ ਆ ਹਨ

patta lapet sundi ton kehdi sprey kiti jawe, jiwe k padan pa deti jave ?

(en)
Posted by
jaskaran singh (9779617029)
jaskaran singh
Punjab
Mansa
Write Answer
Posted Date (02 Aug 2018 10:17 AM) Assigned Date (-)
Answered Date (02 Aug 2018 05:14 AM) Translated Date (-)

Patta lapet soondi di roktham de lyi tata tukumi@100gm ja fame@20ml ja emamectin benzoate@100gm nu 150 ltr paani de nal mila k prati acre te spray kro.isde nal patta lapet di roktham ho jandi hai.tuc pdan v khet vich pa sakde ho eh jad di sundi ate gobh di sundi di roktham v kardi hai . isdi matra ik acre de layi 5-7 killo da chitta dita janda hai.

sir mere kol desi bakri ha ji ohnu sui nu 20 days hogye .phela tan ohnu koi problem nahi par hun 2 days toh bachea nu milk peen nahi dandi te na hi thana nu hath laun dendi ha.ohde thana te dane j v hoye han pls reply ?

(en)
Posted by
aman (8360293370)
aman
Punjab
Rupnagar
Write Answer
Posted Date (02 Aug 2018 10:10 AM) Assigned Date (-)
Answered Date (02 Aug 2018 10:44 AM) Translated Date (-)

hnji tohadi bakri nu mastitis di sameseya aa gayi hai. tusi ik var than di photo bhega ta jo dekh ke pata kita ja sake ke kis tarah de daane hun. fir hi sahi jwab dita ja sakda hai .

y 126 jiri aa 18 din hoye ne jiri sukki ja rahi aa ki hoyia ?

(en)
  • 1
Posted by
Gurjant Singh (9914677003)
Gurjant Singh
Punjab
Sangrur
Write Answer
Posted Date (02 Aug 2018 10:07 AM) Assigned Date (-)
Answered Date (02 Aug 2018 05:17 AM) Translated Date (-)

isde uper tuc ullinashak jive UPL di Saaf@500gm ja Saafilizer@500gm ja Thiophanate Methyl@300gm nu 150 litre pani vich mila ke prati acre de hisab nal spray karo. is to ilava isdi gobh vich sundi chk karo jekar isdi gobh vich sundi hai ta tuc isde layi fatera ja regent @5 killo prati acre dehisab nal khet vich payi jandi hai.

Answered Date (02 Aug 2018 10:19 AM) Translated Date (-)

chloro pa ke vekh veer

02 Aug 2018

pa li y kuch ni kita

Answered Date (02 Aug 2018 11:40 AM) Translated Date (-)

Dupont padoo veer g 4kg 1acre vich

Sir es da result ki aa ta jhona ch ki km kr di aw ki eh jhona ch futare lye aa ?

(en)
  • 1
Posted by
Harinder Singh (9118700100)
Harinder Singh
Punjab
Mansa
Write Answer
Posted Date (02 Aug 2018 10:02 AM) Assigned Date (-)
Answered Date (02 Aug 2018 05:27 AM) Translated Date (-)

Kal Bahar Camson valo tyar kita gya product hai jis vich Zinc solubilizing bacteria maujood hai jo fasl de vadhe vich madad larda hai ate fasl nu sookham tat v pradan karda hai. isdi matra ik acre delayi 4-5 killo da roodi di khad nal mila ke chitta dita janda hai.isda fasl vich result vadia hunda hai.

Answered Date (02 Aug 2018 11:15 AM) Translated Date (-)

y es nal jhona fut da v aa k Nye

02 Aug 2018

eh jhone vich sookham tat di kami nu poora kardi ahi jis nal fasl da vadha hunda hai.

Sir ਜੀ ਮੱਝ ਨੂੰ anaplasmosis ਆਇਆ ਹੈ ਅਸੀਂ oxy 100ml iv ਲਗਵਾ ਪਰ iv ਲਗਵਾ ਨਹੀਂ ਰਹੀ ਇਸ im ਲਗਵਾ ਸਕਦੇ ਹਾਂ

(en)
  • 1
Posted by
ramanjeet singh kang (9779300049)
ramanjeet singh kang
Punjab
Fatehgarh Sahib
Write Answer
Posted Date (02 Aug 2018 09:52 AM) Assigned Date (-)
Answered Date (05 Aug 2018 06:59 AM) Translated Date (-)

Nhi IV lagwao ji jekar im loni he ta Oxytetracycline LA 30ml 15ml dono pase lao

Answered Date (04 Aug 2018 12:37 PM) Translated Date (-)

Dso.

Sir ji ਮੱਝ ਨੂੰ anaplasmosis ਆਇਆ ਇਸ teramycin 100ml iv ਲਈਆ ਪਰ iv ਲਗਵਾ ਨਹੀਂ ਰਹੀ im ਲਗਵਾ ਸਕਦੇ ਆ ਜੀ ?

(en)
  • 1
Posted by
ramanjeet singh kang (9779300049)
ramanjeet singh kang
Punjab
Fatehgarh Sahib
Write Answer
Posted Date (02 Aug 2018 09:49 AM) Assigned Date (-)
Answered Date (04 Aug 2018 09:04 AM) Translated Date (-)

Nhi IV lagwao ji jekar im loni he ta Oxytetracycline LA 30ml 15ml dono pase lgao.

Answered Date (02 Aug 2018 11:23 AM) Translated Date (-)

... ਦਸੋ ਜੀ

Answered Date (02 Aug 2018 10:57 PM) Translated Date (-)

Dso

Answered Date (04 Aug 2018 09:57 PM) Translated Date (-)

Oxy la 30ml ਕਿੰਨਾ ਦਿਨਾਂ badh laona kine ਦਿਨ

sir DAP,potash, boron, iron di mila ke sprey kr skde a gobh vele ?

(en)
Posted by
Lakhwinder Sidhu (9041207363)
Lakhwinder Sidhu
Punjab
Faridkot
Write Answer
Posted Date (02 Aug 2018 09:48 AM) Assigned Date (-)
Answered Date (02 Aug 2018 05:34 AM) Translated Date (-)

ji nahi tuc ehna sare sookham tat nu mila ke khet vich spray nahi kar sakde jekar tuc DAP ja Potash di spray karna chahunde ho ta ghulnsheel khaad jive NPK 19:19:19@1 killo di khet vich spray kar sakde ho.boron di matra ik acre de layi 150gm nu 150 litre pani vich mila ke prati acre spray kti jndi hai. ate ferrous sulphate di matra@1 killo nu 150 litre pani vich mila ke prati acre dehisab nal spray karo. tuc ehna sareya di alag alag to 2-3 dina de fasle te khet vich spray karo.