Manage Expert Answers

Search

Total Count :- 258604

pig farm bare koi jankri hai ta dso.kinna kharcha aa janda hai te ki iss vich koi fyda ho skda.traning kitho mildi hai ?

(en)
Posted by
daler singh (9878746300)
daler singh
Punjab
Tarn Taran
Write Answer
Posted Date (06 Aug 2018 06:20 PM) Assigned Date (-)
Answered Date (07 Aug 2018 10:28 AM) Translated Date (-)

ਇਸ ਤੇ ਖਰਚਾ ਤੁਹਾਡੇ ਤੇ ਨਿਰਭਾਰ ਹੈ ਕਿ ਤੁਸੀ ਕਿੰਨੇ ਬੱਚੇ ਰੱਖ ਕੇ ਸੂਰੂ ਕਰ ਰਹੇ ਹੋ ਲੱਗਭਗ 2-3 ਲੱਖ ਨਾਲ ਇੱਕ ਵਾਰੀ ਇਹ ਸ਼ੁਰੂ ਹੋ ਜਾਂਦਾ ਹੈ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਤੁਸੀ ਫਰੀਦਕੋਟ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਬਾਕੀ ਆਉਣ ਵਾਲੇ ਸਮੇਂ ਵਿੱਚ ਸੂਰ ਪਾਲਣ ਦੀ ਪ੍ਰੈਕਟੀਕਲ ਟ੍ਰੇਨਿੰਗ ਕੋਟਲੀ ਪਿੰਗ ਫਾਰਮ ਤੇ ਹੋ ਰਹੀ ਹੈ ਇਸ ਟ੍ਰੇਨਿੰਗ ਵਿੱਚ ਜਾਣ ਲਈ ਤੁਸੀ 7009920855 ਤੇ ਕਾਲ ਕਰ ਸਕਦੇ ਹੋ ਜੀ ਬਾਕੀ ਤੁਸੀ ਇਹ ਵੀਡੀਓ ਦੇਖੋ https://www.youtube.com/watch v=Ocd5Xy7uwnM

sir suuur palan vare dso kithe training mildi hai , eh fridkot kvk ton training mill skdi hai , ate mere frnd ne corse krni hai , usda jilaa moga hai , usne corse krna hai , ohh kitho traning laa skda hai , iss vare dso ?

(en)
Posted by
jaskaran singh (9417221317)
jaskaran singh
Punjab
Ferozpur
Write Answer
Posted Date (06 Aug 2018 06:20 PM) Assigned Date (-)
Answered Date (07 Aug 2018 10:26 AM) Translated Date (-)

ਹਾਜੀ ਤੁਸੀ ਸੂਰ ਪਾਲਣ ਦੀ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ ਫਰੀਦਕੋਟ ਤੋ ਵੀ ਲੈ ਸਕਦੇ ਹੋ ਇਸ ਤੋ ਇਲਾਵਾ ਸੂਰ ਪਾਲਣ ਦੀ ਟ੍ਰੇਨਿੰਗ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ,ਲੁਧਿਆਣਾ ਵਿਖੇ ਕਰਵਾਈ ਜਾਂਦੀ ਹੈ ਤੁਸੀ ਟ੍ਰੇਨਿੰਗ ਲਈ ਜਦੋਂ ਚਾਹੇ ਆਪਣਾ ਫਾਰਮ ਭਰ ਕੇ ਆਓ ੳੇਸ ਤੋਂ ਬਾਅਦ ਜਦੋਂ ਟ੍ਰੇਨਿੰਗ ਹੋਈ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਤੁਸੀ ਫਰੀਦਕੋਟ KVK ਵਿਚ ਜਾ ਕੇ ਫਾਰਮ ਭਰ ਕੇ ਆਓ ਜਦੋ ਵੀ ਸੂਰਾ ਦੀ ਟ੍ਰੇਨਿਗ ਹੋਵੇਗੀ ਉਹ ਤੁਹਾਨੂੰ ਫੋਨ ਕਰਕੇ ਦੱਸ ਦੇਣਗੇ ਇਸ ਤੋਂ ਇਲਾਵਾ ਤੁਸੀ ਸਰਕਾਰੀ ਸੂਰ ਫਾਰਮ ਨਾਭਾ, ਖਰੜ, ਗੁਰਦਾਸਪੁਰ ਤੋਂ ਵੀ ਸੂਰ ਪਾਲਣ ਦੀ ਟ੍ਰੇਨਿੰਗ ਲੈ ਸਕਦੇ ਹੋਂ ਇਹ 5 ਦਿਨਾਂ ਦੀ ਟ੍ਰੇਨਿੰਗ ਹੁੰਦੀ ਹੈ ਬਾਕੀ ਆਉਣ ਵਾਲੇ ਸਮੇਂ ਵਿੱਚ ਸੂਰ ਪਾਲਣ ਦੀ ਪ੍ਰੈਕਟੀਕਲ ਟ੍ਰੇਨਿੰਗ ਕੋਟਲੀ ਪਿੰਗ ਫਾਰਮ ਤੇ ਹੋ ਰਹੀ ਹੈ ਇਸ ਟ੍ਰੇਨਿੰਗ ਵਿੱਚ ਜਾਣ ਲਈ ਤੁਸੀ 7009920855 ਤੇ ਕਾਲ ਕਰ ਸਕਦੇ ਹੋ ਜੀ

07 Aug 2018

pig farm pind vich kar sade aa

pind to 500 meter door hove.

tinda ke pate pile ho rahe hai koi dawa Bataye ?

(en)
Posted by
rakesh choudhary (9166903958)
rakesh choudhary
Rajasthan
Jaipur
Write Answer
Posted Date (06 Aug 2018 06:13 PM) Assigned Date (-)
Answered Date (08 Aug 2018 11:48 AM) Translated Date (-)

kayi var sookham tat di kami de karn patte peele hona shuru ho jande han jisde layi tuc NPK 19:19:19@1 killo nu 150 litre pani vich mil ke prati acre de hisab nal spray karo.

ਸਰ ਗਾਂ ਹੀਟ ਚ ਨਹੀ ਆ ਰਹੀ ਜੀ ਸੱਤ ਮਹੀਨੇ ਹੋਗੇ ਸੂਈ ਨੂੰ ਜੀ ਕੋਈ ਇਲਾਜ ਦੱਸੋ ਜੀ ?

(en)
Posted by
makhan chahal (9915265929)
makhan chahal
Punjab
Mansa
Write Answer
Posted Date (06 Aug 2018 06:12 PM) Assigned Date (-)
Answered Date (06 Aug 2018 03:06 PM) Translated Date (-)

ਤੁਸੀ ਗਾਂ ਨੂੰ Agrimin super powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 50 ਗ੍ਰਾਮ ਰੋਜ ਦਿਓ ਜਾਂ ਤੁਸੀ Obamin powder ਵੀ ਦੇ ਸਕਦੇ ਹੋ , ਇਸ ਪਾਊਡਰ ਨੂੰ ਤੁਸੀ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਗਾਂ ਹੀਟ ਵਿਚ ਆ ਜਾਵੇਗੀ

namaskar ji me janana cahata hu ki mujhe dairy farm ki yeh training kaha see milege jisme me animal ki artificial insemination animal ki pregnancy checkup or animals ko bimari ke injection lagane ki Puri jankari kha see or kitne din ki yeh training hogi thanks ?

(en)
Posted by
Ankush Parmar (9418789789)
Ankush Parmar
Himachal Pradesh
Kangra
Write Answer
Posted Date (06 Aug 2018 06:06 PM) Assigned Date (-)
Answered Date (11 Aug 2018 06:57 AM) Translated Date (-)

Dairy training ke lia aap apne najdiki Krishi Vigyan Kendra, NIFT Rd, Talpura, Kangra, Himachal Pradesh 176001, Phone: 0189 226 4550 se samparak kar sakte hai.

ਸਰ, i b l 80 chikes ਦੀ ਬਰੀਡ, ਬਾਰੇ ਜਾਣਕਾਰੀ ਦਿਓੁ ਜੀ ਤੇ ਕਿਸਮ ਕਿਥੋ ਮਿਲੇਗੀ ?

(en)
Posted by
ਰਣਧੀਰ ਸਿੰਘ (9878328784)
ਰਣਧੀਰ ਸਿੰਘ
Punjab
Faridkot
Write Answer
Posted Date (06 Aug 2018 06:03 PM) Assigned Date (-)
Answered Date (29 Aug 2018 12:57 PM) Translated Date (-)

ਇਹ ਨਸਲ ਦੋ ਮੀਟ ਉਤਪਾਦਨ ਕਰਨ ਵਾਲੀ ਨਸਲਾਂ ਤੋਂ ਤਿਆਰ ਕੀਤੀ ਗਈ ਹੈ ਇਹ ਨਸਲ 5 ਮਹੀਨੇ ਦੇ ਅੰਦਰ-ਅੰਦਰ 1250-1350 ਗ੍ਰਾਮ ਭਾਰ ਪ੍ਰਾਪਤ ਕਰ ਲੈਂਦੀ ਹੈ ਇਹ ਨਸਲ 2 ਕਿਲੋ ਦਾਣੇ ਖਾ ਕੇ ਆਪਣਾ ਭਾਰ 1 ਕਿਲੋ ਵਧਾ ਲੈਂਦੀ ਹੈ ਇਸ ਨੂੰ ਰਾਸ਼ਟਰੀ ਪੱਧਰ ਤੇ ਜਾਰੀ ਕੀਤਾ ਗਿਆ ਹੈ ਅਤੇ ਇਹ ਕਈ ਰਾਜਾਂ ਵਿੱਚ ਪਾਈ ਜਾਂਦੀ ਹੈ ate is de bache len lai tusi Central Poultry Development Organization (Northern Region) Ministry of Agriculture & Farmers Welfare,Government of India,Industrial Area, Phase-I, Chandigarh –160002,Tel.No: 0172-2655391,Tel.Fax: 0172-2655460,E-mail: cpdonr-ch[at]nic[dot]in nal samparak kar sakde ho.

Can we use simple cello tape for mango grafting kalam ko baandhne ke liye ?

(en)
Posted by
karan (9857638500)
karan
Himachal Pradesh
--
Write Answer
Posted Date (06 Aug 2018 05:56 PM) Assigned Date (-)
Answered Date (06 Aug 2018 12:36 PM) Translated Date (-)

कलम बांधने के लिए ग्राफ्टिंग टेप का ही इस्तेमाल करना चाहिए.. यह आपको नजदीकी नर्सरी में आसानी से मिल जाएगी..

ਨਰਮੇ ੳੁੱਤੇ 13 0 45 ਦਾ ਹੁਣ ਛਿੜਕਾਅ ਕਰ ਸਕਦੇ ਅਾ ?

(en)
Posted by
ਸੁਖਜੀਤ ਸਿੰਘ ਚਹਿਲ (6239001994)
ਸੁਖਜੀਤ ਸਿੰਘ ਚਹਿਲ
Punjab
Mansa
Write Answer
Posted Date (06 Aug 2018 05:56 PM) Assigned Date (-)
Answered Date (06 Aug 2018 06:01 PM) Translated Date (-)

ਹਾਂ ਜੀ ਤੁਸੀ ਨਰਮੇ ਦੀ ਵਧੀਆ ਗਰੋਥ ਲਈ 130045 ਦੀ ਸਪਰੇ ਕਰ ਸਕਦੇ ਹੋ ਇਸਦੀ ਮਾਤਰਾ 2 ਕਿਲੋਗ੍ਰਾਮ NPK 13: 00:45 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰ ਸਕਦੇ ਹੋ

sahi ਹੈ kardo ਫਿਰ

Answered Date (06 Aug 2018 09:00 PM) Translated Date (-)

ਪੀਲੀ ਜੂ ਬਹੁਤ ਹੈ ਕੋਈ ਹੱਲ ਦੱਸੋ ਜੀ.

Tata Ralli Gold ਦੀ ਥਾਂ ਇਹ ਦਵਾਈ ਠੀਕ ਰਹੂਗੀ ਕਿਰਪਾ ਕਰਕੇ ਦੱਸੋ ਜੀ ?

(en)
  • 2
Posted by
jagpal sidhu028@gmail.com (9417467028)
jagpal sidhu028@gmail.com
Punjab
Sangrur
Write Answer
Posted Date (06 Aug 2018 05:47 PM) Assigned Date (-)
Answered Date (08 Aug 2018 11:51 AM) Translated Date (-)

ਹਾਂਜੀ ਤੁਸੀ ਇਸਦਾ ਇਸਤੇਮਾਲ ਕਰ ਸਕਦੇ ਹੋ ਇਸਦੇ ਵਿਚ Mycorrhiza ਨਾਮ ਦਾ ਤੱਤ ਮੌਜੂਦ ਹੁੰਦਾ ਹੈ ਇਸਦੀ ਮਾਤਰਾ ਇਕ ਏਕੜ ਦੇ ਲਈ 4 ਕਿੱਲੋ ਦਾ ਛਿੱਟਾ ਦਿੱਤਾ ਜਾਂਦਾ ਹੈ

Sir majj da ista ho geya ajj he hoyea ?

(en)
  • 3
Posted by
Raman (9781181611)
Raman
Punjab
Moga
Write Answer
Posted Date (06 Aug 2018 05:37 PM) Assigned Date (-)
Answered Date (07 Aug 2018 02:11 PM) Translated Date (-)

tuci iss nu Ferrivit golia denia suru kro , iss dia 2 golia swere ate 2 sham nu deo , iss de nal Floxivet injection 20ml lgwao , iss nal farak paa jawega..

Answered Date (07 Aug 2018 07:57 PM) Translated Date (-)

Es da ki karn hoyea g

Dhan lagaye 25 din hogye hai Dhan pili pad rahi hai Or baad me sukh rahi hai ?

(en)
Posted by
Pardeep (7082846727)
Pardeep
Haryana
Gurgaon
Write Answer
Posted Date (06 Aug 2018 05:35 PM) Assigned Date (-)
Answered Date (07 Aug 2018 11:35 AM) Translated Date (-)

kripya aap iski photo bheje aur ye btaye k isme aapne khurak ke taur par kya kuch daala hai ta ki aapko iske bare men poori jankari di ja sake.

Answered Date (07 Aug 2018 06:34 AM) Translated Date (-)

Fungicide pai fungus di problem hai ji urea ght lao

sir 18 pathia de paani de hisab nal 150 litre paani di bjaye 65 litre paani nal 1 acre vich spray kar diti paani ghat paya cc is de nal chona nu koi nuksan tan ni ho skda mtlb 16 ltr di drami vich 6ltr pathiaa da paani paya tey 1 kile vich 4 dramia di spray kiti hai is da chona uppar koi nuksan tan nahi hai ?

(en)
Posted by
Lovepreet singh (8872557167)
Lovepreet singh
Punjab
Ferozpur
Write Answer
Posted Date (06 Aug 2018 05:34 PM) Assigned Date (-)
Answered Date (08 Aug 2018 11:56 AM) Translated Date (-)

ji nahi eh ik jaivik hal hai isde nal fasl ute koi nuksaan nahi hunda.eh fasl di growth de layi spray kita janda hai.

narme te chitta masser vala aa ?

(en)
Posted by
pardeep singh (7087558090)
pardeep singh
Punjab
Bathinda
Write Answer
Posted Date (06 Aug 2018 05:30 PM) Assigned Date (-)
Answered Date (08 Aug 2018 12:04 PM) Translated Date (-)

ਨਰਮੇ ਵਿਚ ਚਿੱਟਾ ਮੱਛਰ ਪਤਿਆਂ ਤੋਂ ਰਸ ਚੂਸਦਾ ਹੈ ਅਤੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਂਦੇ ਹਨ I ਜੇ ਸਰਵੇਖਣ ਅਨੁਸਾਰ 50 ਪ੍ਰਤੀਸ਼ਤ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ 80 ਗ੍ਰਾਮ ਉਲਾਲਾ ਜਾਂ 60 ਗ੍ਰਾਮ ਓਸ਼ੀਨ ਜਾਂ 40 ਮਿਲੀਲਿਟਰ ਕੋਨਫੀਡੋਰ ਜਾਂ ਕੋਨਫੀਡੈਂਸ ਜਾਂ 80 ਗ੍ਰਾਮ ਐਕਟਾਰਾ ਪ੍ਰਤੀ ਏਕੜ ਦੇ ਹਿਸਾਬ ਨਾਲ 125 ਤੋਂ 150 ਲਿਟਰ ਪਾਣੀ ਵਿੱਚ ਮਿਲਾਕੇ ਛਿੜਕਾਅ ਕਰੋI

sir jhona foot nhi kr reha , pani vich dubia reha , sir ohh nawi foot nhi krda atte usda muud v kala hoya hai , isda koi ilag dso ?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (06 Aug 2018 05:24 PM) Assigned Date (-)
Answered Date (07 Aug 2018 11:40 AM) Translated Date (-)

isde vich biovita @8 killo ja Tata Ralli Gold@4 killo prati acre de hisab nal khet vich pao.jhone de vich fungus de lyi 12-63 fungicide@400gm ja safilizer@500gm ja thiophanate methyl@300gm di pratu acre de hisaab nal varto kr skde ho.

Answered Date (07 Aug 2018 06:36 AM) Translated Date (-)

Biovita gr 6-8 kg pao nl kitazin 48% da chittaaa lao and urea na payeo hun fr

Answered Date (07 Aug 2018 06:51 AM) Translated Date (-)

ਬਾਇਓਜੈਮ ਜਾ ਪਾਇਆ ਸੀ 8 kg

uriya da asar kine time tak ho janda ?

(en)
Posted by
sukhwinder (6280533911)
sukhwinder
Punjab
Kapurthala
Write Answer
Posted Date (06 Aug 2018 05:23 PM) Assigned Date (-)
Answered Date (08 Aug 2018 07:24 AM) Translated Date (-)

urea paun de 2-3 din baad isda asar shuru ho janda hai...

सर हमारी बछड़ी जो 3 महीने की गाभीन है क्या उसे हम calcimust gel एक बोतल पिला सकते हैं कोई दिक्कत तो नहीं आ जाएगी कृपया बताएँ ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (06 Aug 2018 05:21 PM) Assigned Date (-)
Answered Date (06 Aug 2018 02:23 PM) Translated Date (-)

जी आप इसे calcimust gel पिला सकते हैं इसे आप 100 मिली रोजाना देते रहें इससे कोई समस्या नहीं आएगी

musal 1401 janda roga to spray koi g 60 days ho gaye jhone nu g ?

(en)
Posted by
jagsir mann (9653438664)
jagsir mann
Punjab
Muktsar
Write Answer
Posted Date (06 Aug 2018 05:20 PM) Assigned Date (-)
Answered Date (08 Aug 2018 12:06 PM) Translated Date (-)

jhone de vich jhanda rog da koi v pakka ilaaj nai hai..jdo v ihh rog aunda hai tan ohna paudya nu putt deo ate khet vicho baahr sutt deo...iss ton ilaavaa jdo v paneeri mukh khet vich lgaaunde ho tan uss nu BAVISTIN de ghol vich paneeri dia jdaa nu dubo k laao ...iss nal jhanda rog nu kuch hadd tak control kita ja skda hai.is to ilava tu c Saaf@500gm ja Saafilizer@500gm ja Thiophanate Methyl@300gm nu 150 litre pani vich mila ke prati acre dehisab nal spray karo.

ਮੇਰੇ ਕੋਲ 1 (7-8) ਮਹੀਨੇ ਦੀ ਨੀਲੀ ਰਾਵੀ ਕॅਟੀ ਹੈ ਉਹ ਵਧਦੀ ਫੁਲਦੀ ਨਹੀ ਹੈ ਇਸਦਾ ਕੋਈ solution ਦੇਵੋ ਜੀ ਧੰਨਵਾਦ ?

(en)
Posted by
happy (9877100453)
happy
Punjab
Sangrur
Write Answer
Posted Date (06 Aug 2018 05:16 PM) Assigned Date (-)
Answered Date (06 Aug 2018 02:22 PM) Translated Date (-)

ਇਸ ਨੂੰ ਤੁਸੀ puberid powder ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ 30 ਗ੍ਰਾਮ ਰੋਜਾਨਾ ਦਿਓ , ਇਸ ਨਾਲ ਸਰੀਰ ਦੀ ਵਧਿਆ ਗਰੋਥ ਹੋ ਜਾਵੇਗੀ , ਬਾਕੀ ਉਸ ਨੂੰ ਖੁਰਾਕ ਵਧਿਆ ਦਿਓ , ਹਰਾ ਚਾਰਾ ਵਧਿਆ ਮਾਤਰਾ ਵਿਚ ਦੇਣਾ ਸ਼ੁਰੂ ਕਰੋ ...

Answered Date (07 Aug 2018 08:58 AM) Translated Date (-)

y fark pya is powder nal. koi

Answered Date (07 Aug 2018 09:16 AM) Translated Date (-)

y hle tan ajj lai k auna e powder

sir jhona vich pathia di spray jyada hon karke koi nuksan tan ni hunda ?

(en)
Posted by
Lovepreet singh (8872557167)
Lovepreet singh
Punjab
Ferozpur
Write Answer
Posted Date (06 Aug 2018 05:13 PM) Assigned Date (-)
Answered Date (08 Aug 2018 12:07 PM) Translated Date (-)

kirpa karke eh daso tuc kiniyan pathiyan di spray ik acre de layi kitiyan han ta jo tuhanu is bare poori jankari diti ja sake. pathiyan di spray ik jaivik hal a jis nal fasl di growth hundi hai.

सर मछी भगाने के लिए कोई उपाय बताएँ जिससे हमारी गाय मछी से सुरक्षित रहे ?

(en)
Posted by
Sumit Kumar (9934059330)
Sumit Kumar
Bihar
Jehanabad
Write Answer
Posted Date (06 Aug 2018 05:08 PM) Assigned Date (-)
Answered Date (06 Aug 2018 02:20 PM) Translated Date (-)

इसके लिए आप Outline दवाई की स्प्रे कर सकते हैं या फिर आप pailtox दवाई को पशु को निहलाने के बाद इस दवाई की अच्छी तरह से झाग बनाकर पशु के शरीर पर लगाए इसे आधा घंटा रहने दे इसका कोई नुक्सान नहीं होता है इससे पशु का शरीर ठीक रहता है और कोई मच्छर, मक्खी कुछ नहीं लगता

ਸਰ ਜੀ ਮੇਰੇ ਕੋਲ ਜਰਮਨ ਸਪਾਟ ਨਸਲ ਦੀ ਕੁੱਤੀ ਆ ਜੋ ਹੀਟ ਤੇ ਨਹੀਂ ਆਉਂਦੀ ਮੈਂ ਫੀਡ ਤੇ ਕੈਲਸ਼ੀਅਮ ਵੀ ਦਿੱਤਾ ਸੀ ਪਰ ਗੱਲ ਨਹੀਂ ਬਣੀ ਕੋਈ ਇਲਾਜ ਦੱਸੋ ?

(en)
Posted by
Bikram jeet singh (9592479434)
Bikram jeet singh
Punjab
Gurdaspur
Write Answer
Posted Date (06 Aug 2018 04:59 PM) Assigned Date (-)
Answered Date (08 Aug 2018 05:14 AM) Translated Date (-)

hnji os nu Tablet Bandystar plus dea 2 golia deo Tablet NUTRICH 30 1 goli swere 1 goli shame nu deo.

spray for fungicide on musal 1401 ?

(en)
  • 3
Posted by
jagsir mann (9653438664)
jagsir mann
Punjab
Muktsar
Write Answer
Posted Date (06 Aug 2018 04:56 PM) Assigned Date (-)
Answered Date (06 Aug 2018 11:42 AM) Translated Date (-)

Spraying of Saaf@500gm or Saafilizer@500gm or Thiophanate methyl@300gm in 150ltr water should be done to get rid from fungus.

sir g ek majj dudh ni landi apni marji nal dudh dendi hai first sua h koi ilaj daso ?

(en)
Posted by
gouri sharma (9878655736)
gouri sharma
Punjab
Bathinda
Write Answer
Posted Date (06 Aug 2018 04:55 PM) Assigned Date (-)
Answered Date (06 Aug 2018 02:12 PM) Translated Date (-)

tuci majj nu Lactomood homeopathic dwai deni suru kro , iss nu 1ml srijj nal sidhe muuh rahi deo ate din vich 3 varr deo , isde nal tuci Stress-ess liqued 50 ml rojana deo , iss nal farak paa jawega..

Answered Date (06 Aug 2018 08:11 PM) Translated Date (-)

tnku doctor saab ki apa isnu oxotoxtion 1ml te regular 15 days tak calcium v pa sakde h

basmsti 1401musal jhone the fangicide spray kehri kari g ?

(en)
Posted by
jagsir mann (9653438664)
jagsir mann
Punjab
Muktsar
Write Answer
Posted Date (06 Aug 2018 04:54 PM) Assigned Date (-)
Answered Date (06 Aug 2018 11:32 AM) Translated Date (-)

ਤੁਸੀ UPL ਦੀ saaf@500gm ਜਾ Saafilizer@500gm ਜਾ Thiophanate methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਸਪਰੇ ਕਰੋ

17 ਦਿਨ ਦੀ ਕੱਟੀ ਹੈਂ ਉਸ ਨੂੰ ਫੋਸ ਨੀ ਆ ਰਿਹਾ ਉਸ ਨੂੰ ਕੀ ਦਿੱਤਾ ਜਾਵੇ ?

(en)
Posted by
ਨਿਰਮਲ ਸਿੰਘ ਮਣਕੂ (9855347113)
ਨਿਰਮਲ ਸਿੰਘ ਮਣਕੂ
Punjab
Ferozpur
Write Answer
Posted Date (06 Aug 2018 04:45 PM) Assigned Date (-)
Answered Date (06 Aug 2018 01:46 PM) Translated Date (-)

ਤੁਸੀ ਉਸ ਨੂੰ ਅਰੰਡੀ ਦਾ ਤੇਲ ਦੇਣਾ ਸ਼ੁਰੂ ਕਰੋ , ਇਸ ਨੂੰ 15 ਮਿਲੀ ਸਵੇਰੇ ਅਤੇ 15 ਮਿਲੀ ਸ਼ਾਮ ਨੂੰ ਦਿਓ , ਅਤੇ ਜੱਦੋ ਉਸ ਨੂੰ ਚੰਗੀ ਤ੍ਰਾਹ ਫੋਸ ਆਉਣ ਲਗ ਜਾਵੇ ਫਿਰ ਇਸ ਨੂੰ ਦੇਣਾ ਬੰਦ ਕਰ ਦਿਓ ...

sava127 jhona ha jayda thek nai ?

(en)
  • 1
Posted by
virpal singh (9872980026)
virpal singh
Punjab
S.A.S. Nagar
Write Answer
Posted Date (06 Aug 2018 04:41 PM) Assigned Date (-)
Answered Date (08 Aug 2018 12:08 PM) Translated Date (-)

ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

advanta da bajra is mahine beejai August bich sahi ?

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (06 Aug 2018 04:35 PM) Assigned Date (-)
Answered Date (30 Aug 2018 04:42 AM) Translated Date (-)

Hanji tusi Advanta Nutrifeed di bijayi August ch kr skde ho.

ਸਰ ਜੀ FAME ਪ੍ਤੀ ੲੇਕੜ ਕਿੰਨੀ ਪਾੳੁਣੀ ਹੈ , ਦੁਕਾਨਦਾਰ ਨੇ 40 ML ਪ੍ਤੀ ੲੇਕੜ ਪਾੳੁਣ ਨੂੰ ਕਿਹਾ ਹੈ ?

(en)
Posted by
Manpreet Sekhon (9814242982)
Manpreet Sekhon
Punjab
Muktsar
Write Answer
Posted Date (06 Aug 2018 04:30 PM) Assigned Date (-)
Answered Date (06 Aug 2018 11:05 AM) Translated Date (-)

isnu 20ml/acre de hisaab naal vrto .

Answered Date (06 Aug 2018 04:34 PM) Translated Date (-)

mausam in gurne kalan Punjab.

06 Aug 2018

mausam vibhag vllon agley 3 din meeh pai skda hai..

sir , jhona nisran lg piya h os upper coragen nd boron dona di mila k spray kr skde h ?

(en)
Posted by
ਨਿਸ਼ਾਨ ਸਿੰਘ ਸੰਧੂ (9770330006)
ਨਿਸ਼ਾਨ ਸਿੰਘ ਸੰਧੂ
Punjab
Fazilka
Write Answer
Posted Date (06 Aug 2018 04:29 PM) Assigned Date (-)
Answered Date (08 Aug 2018 12:12 PM) Translated Date (-)

ji nahi tuc ehna dona di ikathi spray nahi kar sakde. jekar jhon nisrean lag gy ahi ata tuc urea di matra 10-15 killo da prati acre dehisab nal chitta deo. coragen ik keetnashak hai jisdi matra 60 ml nu 150 litre pani vich mila ke prati acre de hisab nal spray karo. Boron di matra 100 gm nu 150 litre pani vich mila keprati acre dehisab nal spray karo.

Answered Date (09 Aug 2018 08:27 AM) Translated Date (-)

mam, boron di spray kdo krni h

daka rogg pai gya mirch nu kehde spray kryee ?

(en)
Posted by
gurpreet singh (9855213659)
gurpreet singh
Punjab
Sangrur
Write Answer
Posted Date (06 Aug 2018 04:25 PM) Assigned Date (-)
Answered Date (30 Aug 2018 06:13 AM) Translated Date (-)

Mircha vich Daka Rog fungus kaarn hunda hai. issdi roktham lyi tusi copper oxychloride 3gm prati litre di vrto kr skde ho.

sir ji valla nu kaddu nai lag rahe is bare dasso ?

(en)
Posted by
navtej (8699352989)
navtej
Punjab
Gurdaspur
Write Answer
Posted Date (06 Aug 2018 04:23 PM) Assigned Date (-)
Answered Date (06 Aug 2018 01:19 PM) Translated Date (-)

isde uper tuc NPK 19:19:19@1killo nu 150 litre pani vich mila keprati acre dehisab nal spray karo.

Answered Date (06 Aug 2018 08:14 PM) Translated Date (-)

sir main kiti aw eh koi fark ni pea.

kesar de kheti kiwe hundi hai ?

(en)
Posted by
Amrinder (7307399951)
Amrinder
Punjab
Patiala
Write Answer
Posted Date (06 Aug 2018 04:22 PM) Assigned Date (-)
Answered Date (06 Aug 2018 11:12 AM) Translated Date (-)

Punjab da tapmaan kesar di kheti lyi anukool nhi hao.. isdi kheti jiaadatr thnde ikaliaan vich kiti jandi hai..

ਸਰ ਗਾਂ ਨੂੰ liquid calcimust gell ਤੇ liquid calcimust gold ਦੀ ਬਜਾਏ ostovet ਦੇ ਸਕਦੇ ਹਾਂ ?

(en)
Posted by
Jagtar maan (9417071568)
Jagtar maan
Punjab
Bathinda
Write Answer
Posted Date (06 Aug 2018 04:22 PM) Assigned Date (-)
Answered Date (06 Aug 2018 02:08 PM) Translated Date (-)

ਇਹਨਾਂ ਤਿੰਨਾ ਦਾ ਕੰਮ ਇਕੋ ਹੀ ਹੁੰਦਾ ਹੈ , ਤੁਸੀ ਰੋਜਾਨਾ ਦੇਣ ਦੇ ਲਈ ਪਸ਼ੂ ਨੂੰ liquid calcimust gold ਦਿਓ , ਇਸ ਨੂੰ 100 ਮਿਲੀ ਰੋਜਾਨਾ ਦਿਓ , ਬਾਕੀ ਨਾਲ ਵਧਿਆ ਖੁਰਾਕ ਦਿੰਦੇ ਰਹੋ , ਇਸ ਨਾਲ ਦੁੱਧ ਵੀ ਵਧੇਗਾ ਅਤੇ ਪਸ਼ੂ ਵਿਚ ਕੈਲਸ਼ੀਅਮ ਦੀ ਕਮੀ ਵੀ ਨਹੀਂ ਆਵੇਗੀ ..

1637 Basmati is da ki ilaaj hain ?

(en)
  • 1
Posted by
Major Singh (9465247400)
Major Singh
Punjab
Jalandhar
Write Answer
Posted Date (06 Aug 2018 04:17 PM) Assigned Date (-)
Answered Date (08 Aug 2018 12:14 PM) Translated Date (-)

ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

ਨਰਮੇਂ ਨੂੰ ਪਈ ਇਸ ਬਿਮਾਰੀ ਦਾ ਕੋਈ ਹੱਲ ਦੱਸੋ ਜੀ ਇਸ ਨਾਲ ਨਰਮੇਂ ਦੇ ਪੱਤੇ ਮੋਰ ਦੇ ਪੰਜੇਂ ਨਾਲ ਦੇ ਹੋਗੇ ਹਨ ਕ੍ਰਿਪਾ ਕਰਕੇ ਇਸ ਹੱਲ ਦੱਸੋ ਜੀ ?

(en)
  • 3
Posted by
ਲਖਵਿੰਦਰ ਕੁਮਾਰ (9417234773)
ਲਖਵਿੰਦਰ ਕੁਮਾਰ
Punjab
Bathinda
Write Answer
Posted Date (06 Aug 2018 04:14 PM) Assigned Date (-)
Answered Date (08 Aug 2018 11:49 AM) Translated Date (-)

.iss di roktham de lyi actara@80gm ja oberon@200ml ja acephate@800gm nu 150 ltr paani de nal mila k prati acre te spray kro. Iss nal ihh control ho jawega.

19-19-19 da ki kam a paddy vwich sir ji

(en)
Posted by
Buta singh (9815071566)
Buta singh
Punjab
Ferozpur
Write Answer
Posted Date (06 Aug 2018 04:13 PM) Assigned Date (-)
Answered Date (06 Aug 2018 04:16 PM) Translated Date (-)

ਜੇਕਰ ਝੋਨੇ ਦੀ ਗਰੋਥ ਠੀਕ ਤਰ੍ਹਾਂ ਨਹੀਂ ਹੋ ਰਹੀ ਤਾਂ ਤੁਸੀ npk 191919 ਦੀ ਵਰਤੋਂ ਕਰ ਸਕਦੇ ਹੋ ਕਿਉਂਕਿ npk 191919 ਵਿਚ 3 ਤਰ੍ਹਾਂ ਦੇ macronutrients ਹੁੰਦੇ ਹਨ ਜਿਵੇਂ ਨਾਈਟ੍ਰੋਜਨ, ਪੋਟਾਸ਼ੀਅਮ ਅਤੇ ਫਾਸਫੋਰਸ ਜੋ ਪੋਦ੍ਹੇ ਦੀ ਗਰੋਥ ਲਈ ਜਰੂਰੀ ਹੁੰਦੇ ਹਨ

sir narme vich hara tela, juu, chita mashar bhutt hai , kehri spray kr skde han ?

(en)
Posted by
Agyapal (8684974050)
Agyapal
Haryana
Fatehabad
Write Answer
Posted Date (06 Aug 2018 04:09 PM) Assigned Date (-)
Answered Date (07 Aug 2018 11:41 AM) Translated Date (-)

ਹਰਾ ਤੇਲਾ ਅਤੇ ਚਿੱਟਾ ਮੱਛਰ ਪਤਿਆਂ ਤੋਂ ਰਸ ਚੂਸਦਾ ਹੈ ਅਤੇ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਂਦੇ ਹਨ I ਜੇ ਸਰਵੇਖਣ ਅਨੁਸਾਰ 50 ਪ੍ਰਤੀਸ਼ਤ ਪੱਤੇ ਕਿਨਾਰਿਆਂ ਤੋਂ ਪੀਲੇ ਪੈ ਜਾਣ ਤਾਂ 80 ਗ੍ਰਾਮ ਉਲਾਲਾ ਜਾਂ 60 ਗ੍ਰਾਮ ਓਸ਼ੀਨ ਜਾਂ 40 ਮਿਲੀਲਿਟਰ ਕੋਨਫੀਡੋਰ ਜਾਂ ਕੋਨਫੀਡੈਂਸ ਜਾਂ 80 ਗ੍ਰਾਮ ਐਕਟਾਰਾ ਪ੍ਰਤੀ ਏਕੜ ਦੇ ਹਿਸਾਬ ਨਾਲ 125 ਤੋਂ 150 ਲਿਟਰ ਪਾਣੀ ਵਿੱਚ ਮਿਲਾਕੇ ਛਿੜਕਾਅ ਕਰੋI

Answered Date (07 Aug 2018 12:44 PM) Translated Date (-)

plz give answer

sir ji arise 6508 jhona 42din da ho Gaya coragen di spray kine dina ch kariye ate Tele di kedi sapry kariye kine dina baad. is to baad Galileo way vkarni h ?

(en)
Posted by
sodhi singh (9812335536)
sodhi singh
Haryana
Panchkula
Write Answer
Posted Date (06 Aug 2018 04:08 PM) Assigned Date (-)
Answered Date (08 Aug 2018 12:21 PM) Translated Date (-)

coragen di spray gobh di sundi ja jad di sundi di roktham de layi istemal kiti jandi hai.isdi matra 60 ml nu 150 litre pani vich mila ke spray kiti jandi hai.Tele di roktham de layi tuc Dichlorvos @ 126 ml ja 400 gm Carbaryl nu 150 litre pani vich mila ke prati acre dehisab nal spray karo.Galileo way ik fungicide hai jisdi matra ik acre de layi tuc 250 ml nu 150 litre pani de vich mila ke spray kar sakde ho. tuc ehna sareya di spray 5-7 dina de antral te khet vich karo.

ਸਰ ਗਾਂ ਨੂੰ ਕਮਜੋਰੀ ਤੋਂ ਓਸੋਵੇਟ ਦੇ ਸਕਦੇ ਹਾਂ। ਇਸ ਦੀ ਫੋਟੋ ਭੇਜੀ ਹੈ ?

(en)
  • 1
Posted by
Jagtar maan (9417071568)
Jagtar maan
Punjab
Bathinda
Write Answer
Posted Date (06 Aug 2018 04:06 PM) Assigned Date (-)
Answered Date (06 Aug 2018 02:05 PM) Translated Date (-)

ਇਸ ਨਾਲ ਪਸ਼ੂ ਦਾ ਦੁੱਧ ਵਧਦਾ ਹੈ , ਇਸਦੇ ਨਾਲ ਤੁਸੀ Livoferrol liqued ਦੇਣਾ ਸ਼ੁਰੂ ਕਰੋ , ਇਸ ਨੂੰ 100ml ਰੋਜਾਨਾ ਦਿਓ , ਇਸ ਨਾਲ ਪਸ਼ੂ ਨੂੰ ਤਾਕਤ ਮਿਲਦੀ ਹੈ ਅਤੇ ਕਮਜ਼ੋਰੀ ਦੂਰ ਹੁੰਦੀ ਹੈ ..

sir akkk di jhone vich kive varto krni hai , iss kive paunda hai ate kini matra vartni hai gobb di sundi vaste ?

(en)
Posted by
ਬਲਜਿੰਦਰ ਸਿੰਘ (8699355804)
ਬਲਜਿੰਦਰ ਸਿੰਘ
Punjab
Tarn Taran
Write Answer
Posted Date (06 Aug 2018 04:05 PM) Assigned Date (-)
Answered Date (08 Aug 2018 12:25 PM) Translated Date (-)

Akk nu kutar ke tuc khet vich jhone di bijayi to pehlan khet vich pa sakd eho. isda asar os sme jayada hunda hai. jekar gobh di sundi jjaivik tareeke nal karna chahuhnde ho ta tuc hari mirch 5 kg , lasan 5 kg, akk de patte 5 kg, sukhchain de patte 5 kg, dhatura 5 kg, arind 5 kg nu 10 leetr gau mootar de vich 4 dina de lyi bhio ke rakho. 4 dina baad ihna pattya nu gau mootar de vich maslo ate 1 din lyi fir iss nu shaawe rakh deo. Iss nu dhakk ke ate shaawe rakhna jruri hunda hai. iss ghol nu kise kpde de nal pun lao ate fir 100 ltr paani de hisaab nal ikk acre de vich iss di spray kro. Iss nal soondi control ho jandi hai.

sir jhone de pede eda ho gae hn butta vdda fulda v nhi koi hall dso 15 dina da h jhona ?

(en)
  • 1
Posted by
Kulbir singh (9729620797)
Kulbir singh
Haryana
Jind
Write Answer
Posted Date (06 Aug 2018 04:04 PM) Assigned Date (-)
Answered Date (08 Aug 2018 11:25 AM) Translated Date (-)

ਇਸਦੇ ਵਿਚ ਤੁਸੀ ਉੱਲੀਨਾਸ਼ਕ ਜਿਵੇ UPL Saaf@500gm ਜਾ Saafilizer@500gm ਜਾ Thiophanate Methyl@300gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ

Paddy me nativo ki shi dose kya h sir

(en)
Posted by
Deepak (8890810006)
Deepak
Rajasthan
Hanumangarh
Write Answer
Posted Date (06 Aug 2018 04:04 PM) Assigned Date (-)
Answered Date (06 Aug 2018 11:17 AM) Translated Date (-)

isdi dose 80gm/acre de hisaab naal vrto joki PAU vllon sifarish kiti gyi hai...

sir mai goat farming krni chodha ha pr mere kol bilkul b tujarba nhi hai is kr tusi menu daso k mai khedi khedi breed rhaka te shuru vich kini goat tu shuru vatt kra plz ditail vich dso j ho sakda te apna phone number v de dyo ?

(en)
Posted by
pawar saab (7973312387)
pawar saab
Punjab
Muktsar
Write Answer
Posted Date (06 Aug 2018 04:03 PM) Assigned Date (-)
Answered Date (07 Aug 2018 10:33 AM) Translated Date (07 Feb 2021 11:22 AM)

bkri paln ek laahevnd kitta hai. shuruaat karn lai tu c 10 bkriyaan ate 2 bkriya naal shuru kar skde ho. inha di khuraak awastha ght hundi hai, is lai asi ihna nu asani nal paal skde han. yh har parkaar de vatavrn vicch v paaleya ja skda hai. bakriyan 12 se 14 mahineya vicch bcche dena shuru kar dindiyaa han. bakriyan da grv sma 150 din da hunda hai ate saal vicch 1-5 bcche dindiya han. saal vicch 2 bcche dena aam gal hundi a. bkriyan 8 ton 10 saal tk bcche dindiya han, ate apni ginti vicch teji naal vadha kar lendiya han. punjab vicch tu c barbri, black bengal, sirohi, aadi nsl paaal skde han. tu c shuruaat krn lai sbton phla progressiver bkri farmer association di meeting jo ke mahine de phle sukhrvaar nu guru angad dev veterinary university ludhyaana de kisaan hostel vicch hundi hai ohthe jaake sfl bkri pakla nu miilo. is meeting vicch jaan lai tu c progressive bkri farmer association de pardhaan 9023441504 naal gal kro.

07 Aug 2018

sir replied to kro

Answered Date (09 Aug 2018 11:13 AM) Translated Date (07 Feb 2021 11:22 AM)

sir jo Rajasthan vich sirohi nasal di bakri payi jandi hai o vi apa rakh sakde ha ja nai ik hor gal j apa bakri de 3.4month de bacha rakhya ta thik hoyo ja fir vadda hi thik rhan gya bakri farm lyi training jaroiri hai ja YouTube video to v fr diet bare sikhya ja sakda hai mere yada bakri de bachya rakhn vich interest hai training center near sri muktsar nhi hai plz sir ani ko information jaror dyo

Answered Date (09 Aug 2018 11:32 AM) Translated Date (07 Feb 2021 11:21 AM)

ik saval hor sir meri birbal ji gal gal hoyi c Ludhiana university to kine din di training diti jandi hai g birbal ji 6.7 month de bacha rhakn bare khande ne

Answered Date (11 Aug 2018 07:26 AM) Translated Date (07 Feb 2021 11:21 AM)

sir replied ta kro g

padan kine dina tak di zeri nu paa deni chaidi aa ?

(en)
Posted by
sukhdev (9464032224)
sukhdev
Punjab
Muktsar
Write Answer
Posted Date (06 Aug 2018 04:03 PM) Assigned Date (-)
Answered Date (06 Aug 2018 11:29 AM) Translated Date (-)

padan jhone de 35-40 din baad ch paa skde hon..

ਝੋਨੇ ਦੇ ਪਤੇ ਲਾਲ ਹੋਣ ਦਾ ਕਾਰਣ ?

(en)
Posted by
manpreet singh (6280426204)
manpreet singh
Punjab
Moga
Write Answer
Posted Date (06 Aug 2018 03:55 PM) Assigned Date (-)
Answered Date (28 Aug 2018 07:28 AM) Translated Date (-)

ਸਹੀ ਜਾਣਕਾਰੀ ਲਈ ਕਿਰਪਾ ਕਰਕੇ ਫਸਲ ਦੀ ਫੋਟੋ ਭੇਜੋ ਜੀ

212 ਝੋਨਾ 45 िਦਨਾ ਦਾ ਹੋ िਗਅਾ ੳਸ ਨੁੰ ਫੋਰਟ ਪਾਇਏ ?

(en)
Posted by
satnam singh (8872449475)
satnam singh
Punjab
Muktsar
Write Answer
Posted Date (06 Aug 2018 03:55 PM) Assigned Date (-)
Answered Date (08 Aug 2018 12:14 PM) Translated Date (-)

Phorate ਇਕ ਕੀਟਨਾਸ਼ਕ ਹੈ ਜਿਸਦੀ ਮਾਤਰਾ 5-7 ਕਿੱਲੋ ਦਾ ਪ੍ਰਤੀ ਏਕੜ ਦੇ ਹਿਸਾਬ ਨਾਲ ਛਿੱਟਾ ਦਿੱਤਾ ਜਾਂਦਾ ਹੈ

ਵੀਰ ਜੀ ਚੰਦਨ ਦੀ ਖੇਤੀ ਬਾਰੇ ਜਾਣ ਕੇ ਬਹੁਤ ਹੀ ਵਧੀਆ ਲੱਗਾ ਪਰ ਵੀਰ ਜੀ ਇਸ ਦੀ ਵਿਸਥਾਰ ਨਾਲਜਾਣਕਾਰੀ ਦਿਓ ਕਿ ਇਸ ਦੀ ਪੈਦਾਵਾਰ ਕਰਨ ਤੇ ਪ੍ਰਤੀ ਏਕੜ ਕਿੰਨਾ ਖਰਚ ਆਉਂਦਾ ਹੈ ਅਤੇ ਬੂਟੇ ਕਿਥੋਂ ਮਿਲਣ ਗੇ ਅਤੇ ਕੀ ਇਸਦੀ ਖੇਤੀ ਫਾਜ਼ਿਲਕਾ ਜਿਲੑੇ ਵਿਚ ਸੰਭਵ ਹੈ ?

(en)
Posted by
Kanwal jeet singh (9855034275)
Kanwal jeet singh
Punjab
Fazilka
Write Answer
Posted Date (06 Aug 2018 03:46 PM) Assigned Date (-)
Answered Date (06 Aug 2018 10:22 AM) Translated Date (-)

Jekar tusi chandan di kheti karna chahunde ho ta eh lambe same di fasal hai is de plant di growth lai is nal nimboo, malta, moringa varge plant lgone pende han chandan da ik baby plant 100 rs. tak mil janda hai. is bare hor jeada jankari lai tusi 9878123123 Arun Khurmi nal samparak kar sakde ho.

ਸਰ ਜੀ ਮੈ 30ltr ਪਾਣੀ ਚ੍ 1 ਸਾਲ ਪੁਰਾਣੀਆ ਪਾਥੀਆ 8 ,9 72ਘੰਟੇ ਭਿਉਈਆ ਹਨ ,ਇਸ ਦੇ ਰਿਜਲਟ ਬਾਰੇ ਦਸੋ,ਕੋੲਈ side effect ਤਾ ਨਹੀ ਅਤੇ ਕੀ ਇਸ ਨਾਲ ਮੋਨੋ ਮਿਕਸ ਕਰ ਸਕਦੇ ਹਾ,ਜਾ ਲੋੜ ਨਹੀ ਹੈ ,ਅਤੇ ਡੋਜ ਬਾਰੇ ਵੀ ਦਸੋ ?

(en)
Posted by
ਸਤਪਾਲ ਗਿੱਲ (9464005636)
ਸਤਪਾਲ ਗਿੱਲ
Punjab
Fazilka
Write Answer
Posted Date (06 Aug 2018 03:43 PM) Assigned Date (-)
Answered Date (08 Aug 2018 12:58 PM) Translated Date (-)

ji nahi tuc isde nal mono rla ke khet ivch nahi pa sakde . pathiyan di spray ik jaivik hal jis de nal fasl di growth hundi hai. ate mono ik keetnashak hai. tuc ehna di alag alag to spray karo.

Answered Date (08 Aug 2018 09:10 PM) Translated Date (-)

ok g dhanvad ji

ਸਰ ਗਾਂ ਦੁੱਧ ਕੱਢਣ ਤੋਂ ਬਾਅਦ ਕਮਜੋਰੀ ਮਹਿਸੂਸ ਕਰਦੀ ਹੈ ਤੇ ਬੈਠ ਜਾਂਦੀ ਹੈ । ਚਾਰਾ ਵੀ ਨਹੀਂ ਖਾਂਦੀ। ਕੀ ਉਸ ਦਾ ਬੀ.ਪੀ. ਘਟਦਾ ਹੈ। ਗਾਂ ਨੂੰ ਸੂਈ ਨੂੰ ਡੇਢ ਮਹੀਨਾ ਹੋਇਆ ਹੈ। ਕਿਰਪਾ ਕਰਕੇ ਉਸ ਦਾ ਇਲਾਜ ਦੱਸੋ ?

(en)
Posted by
Jagtar maan (9417071568)
Jagtar maan
Punjab
Bathinda
Write Answer
Posted Date (06 Aug 2018 03:41 PM) Assigned Date (-)
Answered Date (06 Aug 2018 03:50 PM) Translated Date (-)

ਉਸ ਨੂੰ Liquid Calcimust gell 300ml rojana 3 din te Liquid Calcimust Gold 100ml ਰੋਜਾਨਾ ਦਿਉ ਤੇ ਇਹ ਲਗਾਤਾਰ ਜਾਰੀ ਰੱਖੋ

Sir ji LaL and Peeli Shmla mirch da laun da time Te ehna da beej kithon ja paudh mildi hai te nishanian v eh peor hai ?

(en)
Posted by
kashmir singh (6239788425)
kashmir singh
Punjab
Sangrur
Write Answer
Posted Date (06 Aug 2018 03:41 PM) Assigned Date (-)
Answered Date (06 Aug 2018 11:30 AM) Translated Date (-)

Lal ate Peeli shimla mirch lai tusi Gencore Greenhouse 9357246009 nal samparak kar sakde ho ate eh sardi rut di fasal hai is di pniri tusi december to february vich la sakde ho.

ਵੀਰ ਜੀ ਕੰਪੋਸਟ ਪਿਟ ਕਿਵੇ ਤਿਆਰ ਕੀਤਾ ਜਾਂਦਾ ਹੈ ?

(en)
Posted by
gagandeep (9478165001)
gagandeep
Punjab
Mansa
Write Answer
Posted Date (06 Aug 2018 03:40 PM) Assigned Date (-)
Answered Date (18 Aug 2018 10:36 AM) Translated Date (-)

jekar tusi compost bare jankari lena chonde ho ta Angrej Singh Bhullar 9417613396 nal sampak kar sakde ho.

patta lapate sunddi kafi aa jhone te ki kraye spray ja padaan ?

(en)
Posted by
Sukhpreet Singh Brar (9855681905)
Sukhpreet Singh Brar
Punjab
Moga
Write Answer
Posted Date (06 Aug 2018 03:33 PM) Assigned Date (-)
Answered Date (08 Aug 2018 01:00 PM) Translated Date (-)

Patta lapet soondi di roktham de lyi tata tukumi@100gm ja fame@20ml ja emamectin benzoate@100gm nu 150 ltr paani de nal mila k prati acre te spray kro..

cow de sing hun ki isda koi nuksaan ta nhi ya bad ch vikdi nhi ki isda koi hal ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (06 Aug 2018 03:24 PM) Assigned Date (-)
Answered Date (06 Aug 2018 03:53 PM) Translated Date (-)

Sing wali cow di market kafi gaht jandi he par es da koi hor nuksan nhi he

ki kise cow de sing ktte ja sakde hun ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (06 Aug 2018 03:23 PM) Assigned Date (-)
Answered Date (06 Aug 2018 03:55 PM) Translated Date (-)

Haji kte ja sakde ne parr eh kamm kise Doctor to ja maher to hi krwao

sir jhone vich patta lapate sundi di roktham vaste ki krna chaida hai ?

(en)
Posted by
Harinderpal singh (8872150071)
Harinderpal singh
Punjab
Moga
Write Answer
Posted Date (06 Aug 2018 03:14 PM) Assigned Date (-)
Answered Date (06 Aug 2018 09:46 AM) Translated Date (-)

jhone de vich patta lapet de layi tuci tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.ehna dwayia vicho tuci kisi di v verto kar sakde ho ehe sabb patta lapet de roktham layi vadhiya han.

ਸਰ ਗੋਭੀ ਦੀ ਕਿਹੜੀ ਕਿਸਮ ਲਗਾਈ ਜਾਵੇ ?

(en)
Posted by
ਬੇਅੰਤ ਸਿੰਘ (9478516191)
ਬੇਅੰਤ ਸਿੰਘ
Punjab
Patiala
Write Answer
Posted Date (06 Aug 2018 03:00 PM) Assigned Date (-)
Answered Date (06 Aug 2018 09:48 AM) Translated Date (-)

ਗੋਭੀ ਦੀ Pusa Snowball 1, Pusa Snowball K-1 ਕਿਸਮਾਂ ਲਾ ਸਕਦੇ ਹੋਂ

Answered Date (06 Aug 2018 07:08 PM) Translated Date (-)

ਕਿਰਪਾ ਕਰਕੇ ਦੱਸ ਸਕਦੇ ਹੋ ਵੀ ਪਟਿਆਲਾ ਏਰੀਆ ਚ ਕਿਥੋਂ ਮਿਲ ਸਕਦੀ ਆ

sir jiri nu patta papet bhutt hai , padan nal farak paa skda ha ya koi spray kriya ,koi spray dso ate kive krni hai kile te ?

(en)
Posted by
bhangu sabb (9781444100)
bhangu sabb
Punjab
Sangrur
Write Answer
Posted Date (06 Aug 2018 02:57 PM) Assigned Date (-)
Answered Date (06 Aug 2018 09:46 AM) Translated Date (-)

patta lapet di roktham Padan nal ho jandi hai .Pdan di matra 5-7 killo prati acre dehisab nal khet vich payi jandi hai.is to ilava tuc patta lapet de layi tuci tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho.

sir pathia di spray kinee din de jhone te hundi hai , isda fyada ki hai ate pathia 6 mahine walia vart skde han ?

(en)
Posted by
manpreet (9855458321)
manpreet
Punjab
Ludhiana
Write Answer
Posted Date (06 Aug 2018 02:42 PM) Assigned Date (-)
Answered Date (06 Aug 2018 10:27 AM) Translated Date (-)

6 ਮਹੀਨੇ - ਇਕ ਸਾਲ ਪੁਰਾਣੀਆਂ 8 ਪਾਥੀਆਂ ਨੂੰ ਪਲਾਸਟਿਕ ਦੇ ਡ੍ਰਮ ਵਿੱਚ 35 ਲਿਟਰ ਪਾਣੀ ਵਿੱਚ ਡਬੋ ਦਿਓ 4 ਦਿਨ ਛਾਂਵੇਂ ਰੱਖ ਦਿਓ ਫੇਰ ਪਾਥੀਆਂ ਕੱਢ ਕੇ ਪਾਣੀ ਨੂੰ 90 ਲਿਟਰ ਪਾਣੀ ਵਿੱਚ ਮਿਲਾ ਕ ਖੇਤ ਵਿੱਚ ਸਪਰੇ ਕਰੋ ਇਹ ਪਾਣੀ ਲਘੂ ਤੱਤਾਂ ਦੀ ਘਾਟ ਨੂੰ ਪੂਰਾ ਕਰਦਾ ਹੈ ਤੇ ਫਸਲ ਦਾ ਚੰਗਾ ਵਿਕਾਸ ਹੁੰਦਾ ਹੈ... ਇਸਨੂੰ ਝੋਨਾ ਲਗਣ ਦੇ 25,40,60,70 ਦਿਨਾਂ ਇਸਦੀ ਸਪ੍ਰੇ ਕਰਨੀ ਚਾਹੀਦੀ ਹੈ ..

jhona vich pani ght sukda ji ki kriyea jis nl seath flat paa jandi a g koi hl dso ?

(en)
Posted by
Rajdeep Aulakh (9371270003)
Rajdeep Aulakh
Punjab
Mansa
Write Answer
Posted Date (06 Aug 2018 02:35 PM) Assigned Date (-)
Answered Date (06 Aug 2018 09:40 AM) Translated Date (-)

jithe pani ghat sukda othe tuc DAP@27 killo ja SSP@75 killo prati acre de hisab nal khet vich pao.jekar ulli rog lagde han ta usde layi UPL di Saaf@500gm ja Saafilizer@500gm ja Thiophanate Methyl@300gm nu 150 litre pani vich mila ke spray kro.

sir fame spray di dose prati killa kini ha ji ?

(en)
Posted by
gagandeep singh (8427195178)
gagandeep singh
Punjab
Ferozpur
Write Answer
Posted Date (06 Aug 2018 02:24 PM) Assigned Date (-)
Answered Date (06 Aug 2018 09:41 AM) Translated Date (-)

fame di matra 20 ml nu 150 litre pani vich mila ke prati acre de hisab nl spray kro.