Punjab
Search
jhona 80% nisar gyh hai sundi wali sapre takumi kiti nu 13 din ho gya hun sundi wali sapre de lod hai ja nai ?
(en)
tata takumi da asar 15-18 din tkk rehnda hai.Je hun attack aya tn es vich spray tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
sir Kinnu da size mota Karn Lyi koi spry Dso plz sir ?
(en)
Chandigarh
Kinnu da size mota krn lyi sinchayi sme sir krde rho ate Vermi Compost @8-10 kg prati podha pao. Nal di nal ktayi-shatayi v sme sme te krde rho.
sir boron 100 gm + 1kg 18:18:18 + 500 gm nutriment ka spray kl kr diya kitne din me result dikhe ga bali b nikli suru ho gyi h agla apray kb kre ?
(en)
Punjab
NPK 18.18.18 +boron +nutriment ke spray ka asar 4 din mein dikhne lgta hai.es ke spray se dane mote ho jate hai.esme aur spray aap 2 din baad kr skte hai
ਇਸ ਦਾ ਨਰਮੇ ਤੇ ਕਿ ਫਾਇਦਾ ਹੋਵੇਗਾ ?
(en)
Punjab
eh fungicide hai.es nal narme vich blast nhi aounda and greenness aoundi hai.
sir Amistar top da daseo keda pata lgda aa asli aa ja nakli please sir daseo es bare ?
(en)
Punjab
Amistar top di packing te Syngenta orignal spray te likheya hunda hai.Hor es vich jyda koi point nhi hunda jis nal pta chal ske
cow nu namak kehda vadiya g dalli Wala ja thelli Wala kisda sab ton badh faida g ?
(en)
Rajasthan
hnji tuci dalli wala namak deo , pakistani namak khurli vich hmesha rakho jiss nu pashu hmesha chtda rehe...
ਵੀਰ ਜੀ ਮੇਰਾ ਝੋਨਾ ਡੋਗਰ ਪੂਸਾ ਹੈ ਪਦਾਨ ਪਾਈ ਨੂੰ 30 ਦਿਨ ਹੋ ਗੲਏ ਹਨ । ਝੋਨੇ ਨੂੰ ਕਿਸੇ ਕਿਸਮ ਦੀ ਕੋਈ ਬਿਮਾਰੀ ਨਾ ਪੱਤਾ ਲਪੇਟ ਨਾ ਕੋਈ ਉੱਲੀ ਰੋਗ ਨਹੀਂ ਹੈ ਅਤੇ ਮੌਸਮ ਦੇ ਅਨੁਸਾਰ ਅਜੇ ਕੋਈ ਲਗਦਾ ਵੀ ਨਹੀਂ ਕਿ ਅਜੇ ਪੱਤਾ ਲਪੇਟ ਪੳਉ ਪਰ ਝੋਨਾ ਗੋਭ ਚ ਹੈ ਮੈਂ ਹੁਣ ਝੋਨੇ ਤੇ ਕੋਈ ਸਪਰੇਅ ਕਰਨ ਦੀ ਜ਼ਰੂਰਤ ਹੈ ਜੇਕਰ ਹੈ ਤਾਂ ਕਿਹੜੀ ਸਪਰੇਹਾਂ ਕਰੀਏ ਜੀ ਧੰਨਵਾਦ ?
(en)
Punjab
jekar jhona gobh vich hai ate isde uper koi bimari nahi hai ta tuc isde uper 00:52:34@800gm nu 150 litre pani vich mila ke prati acre de hisab nal istemal karo. isde nal tuc boron v mix kar sakde ho.boron di matra 100gm to vadh na varto.
ਜਾਂ ਤਾਂ ਅੱਧ ਨਿਸਾਰੇ ਤੋ ਪਹਿਲਾਂ ਕਰੋ ਜਾ ਜਦੋ ਬੂਰ ਝੜ ਜਾਵੇ ਉਦੋਂ
ਪੂਰਾ ਜੁਆਬ ਦੇਉਂ ਜੀ ਕਿਹੜੀ ਸਪਰੇਹ ਕਰੀਏ ਸੁੰਡੀ ਵਾਲੀ ਅਤੇ ਫੰਗੀਸਾਇਡ ਕਿਹੜੀ ਵਧੀਆ ਰਹੂ
ਵੀਰ ਜੀ asparagus ਪੰਜਾਬ ਵਿੱਚ ਹੋ ਸਕਦੀ ਹੈ। ਕੀ ਇਸਦੀ ਸਬਜੀ ਬਣਾਉਣ ਲਈ ਕਾਸਤ ਕੀਤੀ ਜਾਂਦੀ ਹੈ। ਕੀ ਇਸਦੀ ਜੜ ਹੀ ਆਯੂਰਵੈਦਿਕ ਦਵਾਈਆਂ ਵਿਚ ਵਰਤੀ ਜਾਂਦੀ ਹੈ। ਜਿਸਨੂੰ ਸ਼ਤਾਵਰੀ ਕਹਿੰਦੇ ਹਨ। ਅਤੇ ਇਹ ਕਿੰਨੇ ਟਾਇਮ ਦੀ ਫਸਲ ਹੈ । ਅਤੇ ਸਬਜੀ ਬਣਾਉਣ ਲਈ ਬੂਟੇ ਦਾ ਕਿਹੜਾ ਹਿੱਸਾ ਵਰਤਿਆ ਜਾਂਦਾ ਹੈ ?
(en)
sade swaal da v jwaab de do g ?
(en)
प्याज की फालर का टूटना ?
(en)
Maharashtra
कृपया अपना सवाल विस्तार से पूछें या समस्या संबंधी फोटो भी भेजें
Bye pass fat kis company di vadhiya hai. ehde use nal fat kine percent tak improve hundi aa. Eh Kini packing ch aoundi hai te Ehda Ki price hunda hai ?
(en)
Punjab
tuci intas company da Fatmax powder 50 gm rojana deo ya virbac company da fatplus powder 50 gm dena suru kro, ehh lagbhag 300 rupes tak mill jawega..
murrah seman kini taran de Han te San ton vadiya kehda hai ?
(en)
Punjab
ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ, ਤੁਸੀ ਇਨ੍ਹਾਂ ਤੋਂ ਪਤਾ ਕਰ ਸਕਦੇ ਹੋ ..
gaan and majj kini vaar delivery dendiyan Han ?
(en)
gaa 14-15 suue de dindi hai atte majj 18 varr suue dinde hai..
cow de sun to turant bad ch ki kam krne chahide hun ki savdaniya bartaniya chahidiya hun cow te washdu wadte te ki khan nu dena chahida h detail nal dasso g ?
(en)
Punjab
ਤਾਜ਼ੀ ਸੂਈ ਗਾਂ ਨੂੰ ਕਾਰਗਿਲ ਦੀ Transition mix ਫੀਡ ਦੇਣੀ ਸ਼ੁਰੂ ਕਰੋ , ਉਸ ਨੂੰ Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
Punjab
eh nhi just bad jiwe hune cow sui howe ta ki krna chahida hai ki khan nu dena chahida hai
basmati 1121 40din da leaf blast hai fungicide daso ?
(en)
Leaf blast lyi tuc 1121 vich Nativo @80 gm per acre da spray kro
sir mery pass ek cow hai usko many sandh sey cros karway tha10 tarik ko lakin wo ajj blood jaisa Kuch padarath gira rahi hai iska koi nuksan to nahi aur pehley three times tikey sey cros karway tha lakin wo garbh nahi tehra tha jab wo hit mey ati hai to bilkull Clean pani garti hai ?
(en)
silicone sticker johne utte spray nal pine tinned birch jam karda ?
(en)
Punjab
Silicon Sticker da asar aam taur te 12-15 din rehnda hai.
sir meri cow ne 10th delivery kiti aa hor cow kinia deliveries Kar sakdi hai ?
(en)
Rajasthan
cow 14-15 varr suee de dindi hai ..
mushk kapoor den nal cow di mestitus thik ho jawegi te kiwe deni hundi hai ?
(en)
Punjab
hnji iss nal v farak paa jnda hai , iss dia 2 tikka rojjana denia hundi hai atte 3 din denn nal farak paa jnda hai ..
ਸਰ ਗਾਂ ਦੇ ਥਣਾ ਵਿੱਚੋ ਦੁੱਧ ਜਮਿਆ ਆਉਦਾ ਹੈ ਪਿਛਲੇ ਦੋ ਦਿਨ ਤੋ ਇਸ ਦਾ ਕੀ ਇਲਾਜ ਕੀਤਾ ਜਾਵੇ ?
(en)
Punjab
ਤੁਸੀ ਇਸ ਨੂੰ Teramicin-LA injection ਲਗਵਾਓ ,ਇਸ ਨੂੰ 15-15ml ਕਰਕੇ ਗਰਦਨ ਦੇ ਦੋਨਾਂ ਪਾਸੇ ਲਗਵਾਓ ਇਸਦਾ 72 ਘੰਟਿਆਂ ਤਕ ਅਸਰ ਹੁੰਦਾ ਹੈ , ਇਸਦੇ ਨਾਲ ਤੁਸੀ Glactogog ਪਾਊਡਰ ਦੇਣਾ ਸ਼ੁਰੂ ਕਰੋ, ਇਕ ਪੋਚ ਰੋਜਾਨਾ ਦਿਓ , ਅਤੇ ਨਾਲ ਹੀ Milkout powder ਦੇਣਾ ਸ਼ੁਰੂ ਕਰੋ , ਇਸਦੇ ਚਮਚ ਸਵੇਰੇ ਅਤੇ 2 ਸ਼ਾਮ ਨੂੰ ਦਿਓ , ਇਸ ਨਾਲ ਫਰਕ ਪੈ ਜਾਵੇਗਾ .
je apne kol hara haiga hai ta ki fer b makki de achaar di lod hai ya nhi ?
(en)
Je hara pura milda hove phir achar bina sar sakda ,achar ta hare di ghaat puri karan da badaal hai.
sir harwinder sran, maine 20 din de jhone te regent adama di pai si 45 din de jhone te padan adama di and rattan powder 60 din de jhone te fame,cusetoide adama,bipiman adama kala tale to kiti si 80 din da jhone ta syjenta di chess,duepoint di galileo kar diti hai 40 litre pani vigh ta laya aj mera jhone 83 din da hai agli spray kehdi kiti jave chess ja galmore or koi fungus di lod ha paun di ja nahi a sprey kitho kiti java, thankyou kirpa krke mera swal da jwab harwinder sran walo dita jave ?
(en)
Tuc jhone vich bhut hi vdia chemical use kite han.tuc eh correct time te v use kite han.Hun 3 din hi hoye han spray kiti nu.Dupont Galileo bhut vdia fungicide hai.esda asar 15-18 din tkk rehnda hai.Syngenta di chess brown black and white hopper nu marn lyi use hunda hai.eh bhut hi effective insecticide hai.esda result v 15-20 din tkk da hai.hle tuc ess vich koi v spray na kro.
15 din bad khadi spray kiti java
ਸਰ ਏ ਦਵਾਈ ਦੀ ਜਾਣਕਾਰੀ ਦਿਉ ?
(en)
Haryana
corostodia ik fungicide hai jis vich azoxystrobin + tebuconazole nam da salt maujood hunda hai isdi matra ik acre de vich 300ml da istemal kita janda hai. eh fasl vich ulli roga di roktham kardi hai.
Sheath blight di hai fungicide 300 ml per acre
00.00.50+boron+ tilt mila ke kr skde han ?
(en)
NPK 0.0.50 @1kg per acre vich boron @100 gm per acre mila ke kr skde ho.es vich tilt mila ke nhi kr skde.Tilt da spray alag hi krna pvega
sir ji lassi di spray fungs nu control kardi hai ji?
(en)
Punjab
Hn g.Khatti lassi 8-10 din purani da spray kr skde ho.eh antibiotic hundi hai.eh jhone vich fungus nu rokdi hai esdi dose 3 -4 liter lassi per acre vich spray kr skde ho
bai g narme nu wilt disease to bachaun lyi ki tarika vartya jave koi spray ya fertilizer ?
(en)
Punjab
narme nu wilt to bchaun to layi tuc copper oxychloride@400gm nu 150 litre pani vich mila ke prati acre de hisab nal spray karo.
sir guar seed k bhaw ka kya anuman hai aage 2018 me ?
(en)
ਗਾ ਵਾਰ ਵਾਰ ਫਿਰ ਰਹੀ ਹੈ ਦੋ ਸਾਲ ਹੋ ਗਏ ਸੂਈ ਨੂੰ ਕੋਈ ਇਲਾਜ ਦੱਸੋ ਜੀ ?
(en)
Punjab
tuci usdi bachedani vich Lixin-iu dwai nu 2 din lgatar bhrwao ,isde nal tuci Agrimin-i golia denia suru kro , isdi rojana 1 goli deo , ate 21 dina tk dinde reho, fir heet vich Aunn te usdi AI krwaun ton badd pregstay gold powder 50 gram rojana deo ,iss nal farak paa jawega...
ulala de spray jhona ta kar sakda han ja nai ?
(en)
Ulala nu jhone vich hopper marn lyi spray kita jnda hai.esdi dose @80 gm per acre hai
22 g Bayer di fame spray kri c 212 jhone te 5din pehla pr hale patta lapat sundi nai mari dseo g k hale wait kriye k koi hor spray kriye ?
(en)
Fame da spray karn to 4-5 din vich poori soondi mardi hai.hle tuc fame de result dekh lao.koi hor spray na kro
1121 vich grass bahut ho gaya kehdi spray kariye ji grass wali jis da 100% result mile pls dsyo ?
(en)
Maharashtra
jhone vich nadeena di roktham de layi nomnigold@100ml nu 150 litre pani vich mila ke prati acre de hisab nal spray karo.
1121 vich Actara Tata fujione te Bayar fame di spray krni hai ena dvaian di kini2 dose pauni hai ji te ena da ki2 kam aa pls dsyo jarur ?
(en)
Maharashtra
actara di matra ik acre de layi 80 gm eh tele di roktham de layi istemal kiti jandi hai ,bayer di fame di matra 20ml hundi hai eh gobh di sundi ja patta lapet sundi di roktham de layi istemal kiti jandi hai.Tata fujione ik fungicide hai jo fasl vich ulli roga di roktham krdi hai isdi matra ik acre de layi 300ml da istemal kita janda hai.
Sir eh k km kruga ?
(en)
ess vich nitrogen potash and boron mix han.eh jhone vich dane nu healthy karn lyi spray kiti jndi hai.esdi dose @1 kg per acre hai
ik vigge ch poly house laun te kinna kharch aa jau ji ?
(en)
Sugarcane me kit laga h ?
(en)
Maharashtra
iske uper aap imidacloprid@60 ml ko 150 litre pani vich mila ke prati acre dehisab nal spray karo.
सर भैंस के थन में गांढ हैं 25दीन मे बयाने वाली है पहले बयाने में दूध निकालने में बाडी दिककात होती थी कोई उपाय बताये सर हिंदी में ?
(en)
Punjab
आप गाय को ifer-h इंजेक्शन लगवाने शुरू करें इसके तीन इंजेक्शन लगवाने हैं और तीन—तीन दिनों के फर्क से लगवाने है इसके साथ आप Fibrocin होमियोपैथिक दवाई देनी शुरू करें इस दवाई की 1 गोली रोटी पर रखकर दिन में 2 बार दें इसे आप चारा डालने से 1 घंटा पहले दें इससे फर्क पड़ जायेगा
सर कोरियर द्वारा अजाऐगी क्या पैसा खाता मे डाल देता सर कृपया जबाब देने की कृपा करे
Punjab
कोई समस्या नहीं होगी आप यह इलाज करवा सकते हैं।
ਡਾ ਸਹਿਬ ਜੀ , ਨਰਮੇ ਤੇ ਆਉਣ ਵਾਲੀਆ ਸਾਰੀਆ ਤੱਤਾ ( deficiency of nutrients ) ਦੀਆ ਘਾਟਾ ਬਾਰੇ ਜਾਣਕਾਰੀ ਦੱਸੳ ਜੀ ?
(en)
Maharashtra
ਪੱਤਿਆਂ ਵਿੱਚ ਲਾਲੀ ਆਉਣਾ: ਸ਼ੁਰੂਆਤ ਵਿੱਚ ਇਹ ਵੱਡਿਆਂ ਪੱਤਿਆਂ ਵਿੱਚ ਪਾਈ ਜਾਂਦੀ ਹੈ ਅਤੇ ਫਿਰ ਪੌਦੇ ਦੇ ਉੱਪਰਲੇ ਪੂਰੇ ਹਿੱਸੇ ਵਿੱਚ ਫੈਲ ਜਾਂਦੀ ਹੈ ਇਸਨੂੰ ਸਹੀ ਖਾਦ ਪ੍ਰਬੰਧ ਨਾਲ ਠੀਕ ਕੀਤਾ ਜਾ ਸਕਦਾ ਹੈ ਪੱਤਿਆਂ ਤੇ ਮੈਗਨੀਸ਼ੀਅਮ ਸਲਫੇਟ 1 ਕਿਲੋ, ਫਿਰ ਯੂਰੀਆ 2 ਕਿਲੋ ਪ੍ਰਤੀ 100 ਲੀਟਰ ਪਾਣੀ ਵੱਚ ਮਿਲਾ ਕੇ ਸਪਰੇਅ ਕਰੋ ਨਾਈਟ੍ਰੋਜਨ ਦੀ ਘਾਟ: ਪੌਦੇ ਦਾ ਵਿਕਾਸ ਰੁੱਕ ਜਾਂਦਾ ਹੈ ਅਤੇ ਕੱਦ ਮੱਧਰਾ ਰਹਿ ਜਾਂਦਾ ਹੈ ਹੇਠਲੇ ਪੱਤੇ ਪੀਲੇ ਦਿਖਾਈ ਦਿੰਦੇ ਹਨ ਗੰਭੀਰ ਹਾਲਾਤਾਂ ਵਿੱਚ ਪੱਤੇ ਭੂਰੇ ਹੋ ਜਾਂਦੇ ਹਨ ਅਤੇ ਫਿਰ ਸੁੱਕ ਜਾਂਦੇ ਹਨ ਫਾਸਫੋਰਸ ਦੀ ਘਾਟ: ਨਵੇਂ ਪੱਤੇ ਗੂੜੇ ਹਰੇ ਦਿਖਾਈ ਦਿੰਦੇ ਹਨ ਪੁਰਾਣੇ ਪੱਤੇ ਛੋਟੇ ਆਕਾਰ ਦੇ ਹੋ ਜਾਂਦੇ ਹਨ ਅਤੇ ਇਨ੍ਹਾਂ ਤੇ ਜਾਮਣੀ ਅਤੇ ਲਾਲ ਧੱਬੇ ਪੈ ਜਾਂਦੇ ਹਨ ਪੋਟਾਸ਼ ਦੀ ਘਾਟ: ਪੋਟਾਸ਼ ਦੀ ਘਾਟ ਨਾਲ, ਪੱਤੇ ਝੜਨੇ ਸ਼ੁਰੂ ਹੋ ਜਾਂਦੇ ਹਨ ਅਤੇ ਟੀਂਡੇ ਵੀ ਪੂਰੀ ਤਰ੍ਹਾਂ ਖਿੜਦੇ ਨਹੀਂ ਹਨ ਪੱਤੇ ਮੁੜ ਜਾਂਦੇ ਹਨ ਅਤੇ ਫਿਰ ਸੁੱਕ ਜਾਂਦੇ ਹਨ ਜ਼ਿੰਕ ਦੀ ਘਾਟ: ਇਸ ਨਾਲ ਪੌਦੇ ਦਾ ਵਿਕਾਸ ਪ੍ਰਭਾਵਿਤ ਹੁੰਦਾ ਹੈ ਅਤੇ ਪੌਦੇ ਦਾ ਕੱਦ ਮੱਧਰਾ ਰਹਿ ਜਾਂਦਾ ਹੈ ਇਸਦੀਆਂ ਸ਼ਾਖਾਂ ਸੁੱਕ ਜਾਂਦੀਆਂ ਹਨ ਅਤੇ ਫਿਰ ਪੌਦੇ ਦਾ ਸਿਰ੍ਹਾ ਜਾਂ ਨਵੇਂ ਪੱਤੇ ਖਰਾਬ ਹੋ ਜਾਂਦੇ ਹਨ
Punjab
thanvad g tuc bhut vadiya jaankari dasi g
ਨਿਸਰੇ ਝੌਨੇ ੳੁਪਰ ਪੱਤਾ ਲਪੇਟ ਲੲੀ ਕਿਹੜੀ ਸਪਰੇ ਕੀਤੀ ਜਾਵੇ ?
(en)
jhone de vich soondi di roktham de lyi tata tukumi@100gm ja coragen@60ml ja fame@20ml ja lambda@200ml ja proclaim@90gm nu 150 ltr pani de nal mila ke spray kr skde ho.
Uttar Pradesh
Tilt 200ml aur bufrozin 400ml acre agr bph laga hove ta osheen 100gm pao
Punjab
ਗੁਰਵਿੰਦਰ ਵੀਰ ਜਿਹੜੀਆਂ ਦਵਾਈਆਂ ਤੁਸੀਂ ਦਸ ਰਹੇ ਹੋ ਇਹ ਤੇਲੇ ਦੁਆ ਨੇ ਨਾ ਕਿ ਪਤਾ ਲਪੇਟ ਲੲੀ
Bayer fame da ta g result nai mil reha
ਦੁੱਧ ਵਧਾਉਣ ਲਈ ਕਿਸ ਤਰਾ ਦੀ ਫੀਡ ਤਿਆਰ ਕਰਵਾਉਣੀ ਚਾਹੀਦੀ ੲੇ ?
(en)
Rajasthan
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਕਣਕ, ਜੌਂ (ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ,
sir ji 1401 jiri haje nisar lagi h te neck blast de sprey kado karni chadi aa te fungicide lyi khedi sprey kariye ?
(en)
Hun tuc ess vich neck blasr lyi spray kr skde ho.ess spray to 10 din baad doosra spray kro.tuc hun copper oxychloride @500 gm,amistar top @200 ml ja nativo @80 gm per acre da spray kr skde ho
sir g ਸਾਨੂੰ 1121 ਲਈ ਕਿਹੜਾ fungicide vrtna cahida Jo fsl nu harya rkhe te disease to protect kre ?
(en)
1121 vich tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
thanku ਭਾਜੀ
bai ji amistar top da result bhut vadiya hai
sar ji shed ta loan kiva milda subsidy kini hai daso plz ?
(en)
Punjab
tusi kis layi shed banona hai ji. question thoda detal nal pusho ji ta jo tohanu sahi jwab dita ja sake.
ਇਸ ਦਾ ਨਰਮੇ ਤੇ ਕਿ ਫਾਇਦਾ ਹੈ ?
(en)
Gurpreet singh kirpa kr ke iss de salt di photo bhejo tan jo tuhanu iss di jankari ditti ja ske.
azoxystrbin 18.2% difenoconazole 11.4% basmati the ke kam karda g fame naal mila k kar sakde ha g ?
(en)
jo insecticide ate fungicide hunda hai iss di spray krn da shi tarika ihi hai ki iss nu alag alag spray kr ke vartya jawe. Par jo apa kisan 2 baar labour da kharcha bachaun de lyi ihna nu ikko vaar de vich mix kr ke spray kr dinde ha... Ihna nu mix kr ke spray krn nal ihna da asar ghat janda hai. jo tuc mehangia dwaayia lai ke aunde ho jina da rate bhut jyaada hai, asi nahi chaunde ke kisan inne mehange product lai ke awe ate baad de vich uss nu mada result mile...Dukaandar nu sirf sale tak matlab hai. Fungicide ate insecticide da kam krn da tarika alag hunda hai.. ihna de salt vakh vakh hunde hnn...jdo ihna nu ikkathya nu mix krde kite na kite ja ke ihh reaction krde hnn jis nal kuch hadd tak ikk duje da result ghtaunde hnn.. jithe dwaayi ne 20 din kam krna hai othe ohh 14-15 din kam krdi hai..ihi iss da main kaarn hai ki fungicide ate insecticide di alag alag ton spray krn lyi keha janda hai. jekar fir v tuc ihna di spray ikkathya di krna chaunde ho tan insecticide nu alag balti vich gholo ate fungicide da ghol alag ton tyaar kro. jdo drum pani nal bhar lainde ho tan uss sme ihna nu sidha uss pani de vich mix kro. Dona da ghol ikkatha na tyaar kro.Azoxystrobin18.2 % +Difoconazole 11.4% di dose @200 ml per hai.Fame di dose @40 ml per acre hai
sir nabha de seman bank details bulls de details dakhinaa na ?
(en)
Punjab
hnji eh detail lain layi tusi sade helpline no. 97799-77641 te sampark kar sakde ho. tohanu sare bulls diya detail send kar ditiya jangia ji.
Punjab
Seman bank Nabha te sarch karo ona de site khul jawe ge
SIR NARME TE POLO SPRAYS KAR SAKDE HAI WHITE FLY KOI BAHUTA NAHI KUSH HARA MACHAR MATRA 2017 DE SPRAYS POLO HAI DATE 2019 HAI ?
(en)
Hn g tuc polo da spray narme vich kr skde ho.esdi dose @200 gm per acre 200 liter pani vich hai.esda spray krn wele khet vich pani lgeya hona chaida hai.
sir mara friend ne manu 1 Vashi detiaa os de hight ta vadiya ha par Dr. na dsya k us de sarvex tayr ni ha o Vashi 2sala de aa ?
(en)
Punjab
iss nu Puberaid powder 30 gm rojana dena suru kro , isde nal tuci Vitam-H liqued 10ml rojana deo, iss nal vdia growth howegi atte tyar v ho jawegi..
eh ki kam karda g ?
(en)
kulbir sran g kirpa kr ke photo poori upload kro. tuhade dubaara bheji gyi photo poori upload nahi hoyi hai.
ਸਰ ਕੀ ਅਸੀਂ ਹੁਣ ਬਰਸੀਨ ਬੀਜ ਸਕਦੇ ਹਾਂ ?
(en)
Haryana
ਬਰਸੀਨ ਦੀ ਬਿਜਾਈ ਲਈ ਸਹੀ ਸਮਾਂ ਸਤੰਬਰ ਦੇ ਅਖੀਰਲੇ ਹਫਤੇ ਤੋਂ ਲੈ ਕੇ ਅਕਤੂਬਰ ਦਾ ਪਹਿਲਾਂ ਹਫਤਾ ਹੈ
Punjab
oct de end ch biji veer hun sept de last ch bejan nal chapati bahut ho jandi aa
बेयर की नेटिवो किस बीमारी की दवाई है ?
(en)
yeh neck blast aur leaf blast aur sheath blight ki roktham ka kaam krti hai.
ਨਟੀਵੋ ਤੇ ਐਮੀਸਟਾਰ ਦੋਨਾਂਚੋਂ ਕਿਹੜੀ ਵਧੀਆ ਰਹੂ ?
(en)
ihna dona de vicho nativo da result wdia hai. ihh neck blast ate leaf blast nu rokdi hai.
Hello ?
(en)
Punjab
hnji pig farm ki traning ki date abhi tak jari nahi ki gayi hai. abhi punjab university ke fair chal rahe hai . fair hone ke baad next month October me traning karvayi jayegi. abhi tak koe date final nahi hai. jab bhi traning hue university aapko call karke bta degi.
Punjab
Thank you sir
Punjab
sir Mera pig farm bna raha hai , mainu bijli metar Di jankari chahiDi c, sir yo Ghar wala metar hota hai same apply hoga and pig
aa ki problam aa g dane kale ne o fok v aa sundi hai ni vekh lyi daso ki kita jawe ?
(en)
Maharashtra
jhone vich daane kaale fungus de karn hunde han isdi roktham de layi tuc tilt@200ml nu 150 litre pani vich mila ke prati acre de hisab nal spray karo.daane vich fok sundi de karn bandi hai kirpa karke isdi gobh vich sundi chk kro jekar sundi maujood hai ta tuc isde uper tata tukumi@100gm nu prati acre de hisab nal istemal karo.
Punjab
ਬਾ,ਰਿਸ ਜਾ ਹਨੇਰੀ ਕਾਰਨ ਲਗਦਾ
basmati1121 gobh te hai es wich potash te boron di sprey krni hai te es to kine din baad fung te sundi to kar sakde hai dseo ?
(en)
Potash and Boron dibspray to 2 din baad tuc fungicide and soondi wali spray kr skde ho
Sir g jhona 70% nisar gia hai potash te born kar sakde han danea nu koi nuksan ta nahi ?
(en)
Dsneya nu tn koi nuksaan nhi g.tuc NPK 0.0.50 @1 KG Per acre abd Boron @100 gm per acre da spray kr skde ho
glamore ki rate a ik kile di ?
(en)
iss de rate di jankari tuhanu bayer de distributor ton hi milegi.
iss dwaaai da kinne days da result aa ?
(en)
ihh tele di roktham da kam krdi hai. iss da result 17 din tak da hai. iss di spray 10% tela pain tak krdeo.
lasan lagya hara changi tara ho janda hai par 40 dina baad sukna shuru ho janda hai ?
(en)
Punjab
Sidhu ji Lasan sukan de bohat sare karan ho sakde han kai var khet vich jeada pani kharra rehan nal vi is vich fangas ah jandi hai ate ja fir koi kire ja sundi de nal vi suk sakda hai par je eh putai to baad suk reha hai ta tusi putai same jo pani lgaonde ho oh jeada nai hona chahida matlab jmeen na ta jeada gilli hove ate na hi jeada sukhi hove baki hor jeada jankari lai je tuhade kol photo hai ta tusi apne swal de nal pa sakde ho ta jo tuhanu hor vi jeada vadiah trike nal jankari diti ja sake.
du pont gallieo and amistar top in dono me kon sa fungicide badiya hai ?
(en)
ihna de vich amistar top da result wdia hai. iss di maatra 200ml per acre hai.
ਵੀਰ ਜੀ ਨਰਮੇ ਵਿੱਚ ਬਿਮਾਰੀ ਆ ਗਾਈ ਹੈ ਪੱਤੇ ਲਾਲ ਪੀਲੇ ਹੋ ਕੇ ਡਿੱਗ ਰਹੇ ਨੇ ਲਾਟ ਨਿਕਲ ਗਈ ਹੈ ਦਵਾਈ ਦੱਸੋ ?
(en)
kirpa kr ke iss di photo bhejo tan jo dekh ke iss di jankari ditti ja ske.