Haryana
Search
Sir confidor black Brown Hooper nu control kregi ya nhi nd color blast fugione naal control hoyega ya koi hor dvayi di lod pyegi ?
(en)
hanji confidor de vich imidacloprid nam da salt maujood hunda hai eh tele di roktham de layi istemal kita janda hai. Fujione de nal blast di roktham ho jandi hai.tuhanu koi hor spray karn di lod nahi hai.
sir 2 cow sui nu 2 month ho gaya milk vi ghat aa ta fat sirf 3 hi aundi hai kyi war os to vi khat vasa tewana feed use kar raha ha naal ghar di feed os vich kanak 40 kg saro di khal 20 kg wadwa 10 kg doc 20 kg 2 kg minral mixer 200 gm mitha soda 2 kg namak eh feed da raha ha par milk ta fat ni wad rahi ki karan ho sakda 1 month ho geya dewraming kiti nu hor ki problem ho sakdi aa..pls reply ?
(en)
Punjab
uss nu tuci khurak de nal nal iss nu milkout powder 2-2 chamach swere sham dena suru kro , ehh intas company da product hai , isde nal tuci Calcimust bolus denia suru kro , isdia 2 golia rojana deo , isde nal tuci Fatplus powder 50 gram dena suru kro , iss nal fatt v vadhh jawegi..
university Mela de dates ki hai ?
(en)
Punjab
ludhiane PAU da mela 20-22 september tak hai.
Punjab
20 -23 septamber
jhone wich ikala thoda thoda chitta tela hai g ..ki 1 hfta spray lyi ruk skde aa g 10 din pehla fungicide di spray tan kri c g aje hfte 10 din tk nisran lgu pusa 50 g ?
(en)
Maharashtra
tele di roktham de layi tuc chess@120 ml ja glamore@50gm ja dentop@35gm nu 150 litre pani vihc mila keprati acre dehisab nal spray karo.
नमस्कार जी, पूसा बासमती 1728,1637 पूसा -1718,1509,1121तथा बासमती सी एस आर 30, यदि हम किसान इनकी रोपाई का दि बैस्ट टाइम ( एक सप्ताह ) चुनें तो क्या जून का अंतिम सप्ताह या फिर, जुलाई का पहला और दूसरा सप्ताह बैस्ट रहेगा ?
(en)
Maharashtra
बासमती की रोपाई के लिए जुलाई का दूसरा सप्ताह सही रहता है
ਆਪਣੀ ਖੇਤੀ ਨੂੰ ਸਵਾਲ, ਵੀਰ ਮੈ ਸਾਨ੍ਹ ਸੂਰ ਬਾਰੇ ਪੁਛਿੱਆ ਸੀ ਪਰ ਕੋਈ ਉੱਤਰ ਨਹੀ ਮਿਲਿਆ ਸਵਾਲਾ ਦੇ ਜਵਾਬ ਬਹੁਤ ਲੇਟ ਮਿਲਦੇ ਨੇ ਜੀ ਜਦੋ ਸਵਾਲ ਪੁਛਿੱਆ ਜਾਦਾ ਹੈ ਤਾ ਉਸ ਜਵਾਬ ਪੰਜ ਛੇ ਦਿਨਾ ਵਿਚ ਮਿਲਦਾ ਜੀ ਫੇਰ ਸਵਾਲ ਕਰਨ ਦਾ ਕੀ ਫਾਇਦਾ ।ਜਦੋ ਮੌਕੇ ਜਵਾਬ ਨਾ ਮਿਲੇ। ?
(en)
Punjab
ਹਾਜੀ ਸਤਿ ਸ਼੍ਰੀ ਅਕਾਲ, ਆਪਣੀ ਖੇਤੀ ਨਾਲ ਜੁੜਨ ਲਈ ਤੁਹਾਡਾ ਬਹੁਤ ਧੰਨਵਾਦ, ਜਦੋਂ ਵੀ ਤੁਹਾਡੇ ਵੱਲੋ ਪੁੱਛੇ ਗਏ ਸਵਾਲ ਦਾ ਜਵਾਬ ਦੇ ਦਿੱਤਾ ਗਿਆ ਹੈ ਪਰ ਫਿਰ ਵੀ ਜੇਕਰ ਕਿਸੇ ਕਾਰਨ ਕਰਕੇ ਸਵਾਲ ਦਾ ਜਵਾਬ ਨਹੀ ਮਿਲਿਆ ਤਾਂ ਤੁਸੀ ਸਾਨੂੰ ਸਾਡੇ ਹੈਲਪਲਾਈਨ ਨੰਬਰ 97799-77641 ਤੇ ਕਾਲ ਕਰ ਸਕਦੇ ਹੋਂ ਤੁਹਾਡੀ ਸਮੱਸਿਆ ਦਾ ਹੱਲ ਕੀਤਾ ਜਾਵੇਗਾ ਧੰਨਵਾਦ
Punjab
ਕਿ੍ਪਾ ਕਰਕੇ ਪੂਰਾ ਸਵਾਲ ਪੁਛੋ ਜੀ,ਤੁਹਾਡਾ ਕੀ ਸਵਾਲ ਅਾ
ਸਾਨ੍ਹ ਸੂਰ ਦੀ ਖਰੀਦ ਜਾ ਚੋਣ ਕਰਦੇ ਸਮੇ ਕਿਹੜੀਆ ਗੱਲਾ ਦਾ ਧਿਆਨ ਰੱਖਣਾ ਚਾਹੀਦਾ ਜੀ?
Punjab
ਵੀਰ ਜੀ ਸਾਨ ਸੂਰ ਦੀ ਚੋਣ ਕਰਨ ਸਮੇ ਤੁਸੀ ਸਭ ਤੋ ਪਹਿਲਾ ਸੂਰ ਦੇ ਘੱਟ ਤੋ ਘੱਟ 14 ਤੋ 16 ਥਣ ਹੋਣੇ ਚਾਹਿਦੇ ਨੇ,ਥਣ ਬਿਲਕੁਲ ਸੇਧ ਵਿਚ ਹੋਣ,ਸੂਰ ਦੀ ਲੰਬਾਈ,ੳੁਚਾਈ ਚੰਗੀ ਹੋਣੀ ਚਾਹੀਦੀ ਅਾ,ਸਾਨ ਸੂਰ ਤੁਹਾਡੀਅਾ ਸੂਰੀਅਾ ਦਾ ਰਿਸੇਤੇਦਾਰ ਨਾ ਹੋਵੇ,ਸੂਰ ਦੇ ਮਾਤਾ ਪਿਤਾ ਦਾ ਰਿਕਾਡ ਚੰਗਾ ਹੋਵੇ,ਸਾਨ ਦੇ ਪਿਛਲੇ ਪੈਰ ਪੂਰੇ ਧਰਤੀ ਨੂੰ ਨਾ ਛੂਹਣ,ਸਾਨ ਦੇ ਖੂਨ ਦਾ ਜਰੂਰ ਟੈਸਟ ਕਰਵਾੳੁ,ਜੇਕਰ ਤੁਹਾਡੀਅਾ ਸੂਰੀਅਾ 80 ਕਿਲੋ ਦੇ ਅਾਸ ਪਾਸ ਹਨ ਤਾ ਤੁਸੀ ਸਾਨ ਸੂਰ ਘੱਟੋ ਘੱਟ 100 ਕਿਲੋ ਦੇ ਵਜਨ ਦੇ ਲੳੁ , ਧੰਨਵਾਦ
9888603600
sundi kitne trah ki Hoti hai plzz tell me narme or dhan ke aandar ka Pta lgana hai inke andar kitne trah ki Hoti hai or kis kis side Hoti hai plzz tell me ?
(en)
Maharashtra
dhan men jo sundi hoti hai vo hai gobh ki sundi , patta lapet sundi aur jad ki sundi.narme men maujood sundi hoti hai jaise american sundi , gulabi sundi ,tambaku sundi .
sir procalaim jhone de ghob vali sundi mardi ha ja akeli patta lpet hi mardi ha ?
(en)
Haryana
proclaim vich emamectin benzoate nam da salt maujood hunda hai jo patta lapet ate gobh di sundi dona di roktham kardi hai.
Payaz diya gandyea lye nu 11 din ho gyea ajee saryea gandyea nhi ogyea ?
(en)
isde vich sinchayi karo . jis nal eh ugna shuru kar denge . pyajj vich 10-15 din bad sinchayi kar deni chaidi hai.
jhone upar spray lyi ...npk 0.52.34 wich pulsar,fame mix kr skde aa g?
(en)
Maharashtra
ji nahi tuc ehna di ikathi spray nahi kar sakde . ehna di alag alg to spray karo. jekar ehna di ikathi spray karde ho ta isda asar ghat janda hai.
Sir ehe davaia da ki kam hai ehna Di kini matra prti acar hai ate ehna da result kive and kine Dina da hai ?
(en)
नमस्कार जी, डी बी डब्ल्यू 173 की बीज प्राप्ति हेतु आपने जो नम्बर दिए हैं उनमें से बार बार कोशिश करने के बाद कोई भी नंबर नहीं लग रहा है कृपया करके अन्य नम्बर दें धन्यवाद ?
(en)
Punjab
बीज लेने के लिए आप SUPER GOLD KARNAL SEED FARMKachhwa Road, Radhey Krishna Farm House,Karnal,Haryana ( INDIA )094172-51220, 094172-00752, 098965-83809 से भी संपर्क कर सकते है
sir amistar top de varto Kis tra te Kdo karni chidi ah Dasna plz ?
(en)
ਸਟੋਬਰੀ ਦੀ ਖੇਤੀ ਬਾਰੇ ਦੱਸੋ ਜੀ ?
(en)
Punjab
ਸਟੋਬਰੀ ਦੀ ਖੇਤੀ ਪੋਲੀਹਾਊਸ ਦੇ ਅੰਦਰ ਜਾਂ ਖੁੱਲੇ ਖੇਤ ਵਿੱਚ ਕਰ ਸਕਦੇਂ ਹੋ ਚੀਕਣੀ , ਬਾਲੂ ਅਤੇ ਚੰਗੇ ਪਾਣੀ ਦੀ ਨਿਕਾਸੀ ਵਾਲੀ ਜ਼ਮੀਨ ਸਟਰਾਬੇਰੀ ਲਈ ਚੰਗੀ ਹੁੰਦੀ ਹੈ ਏਸਿਡਿਕ ਵਿੱਚ PH level 5.0 to 6.5 ਹੋਣਾ ਚਾਹੀਦਾ ਹੈ ਮਿੱਟੀ ਦੀ ਨਾਜੁਕਤਾ ਤੀਹ ਤੋਂ ਚਾਲ੍ਹੀ ਸੇਂਟੀਮੀਟਰ ਹੋਣੀ ਚਾਹੀਦੀ ਹੈ ਸਟਰਾਬੇਰੀ ਦੇ ਸਹੀ ਵਾਧੇ ਲਈ ਦਿਨ ਵੇਲੇ ਤਾਪਮਾਨ 20-25° ਡਿਗਰੀ ਅਤੇ ਰਾਤ ਵੇਲੇ 7-12° ਡਿਗਰੀ ਹੋਣਾ ਚਾਹੀਦਾ ਹੈ ਇਸ ਲਈ ਇਸਦੀ ਪਨੀਰੀ ਲਾਉਣ ਦਾ ਕੰਮ ਅੱਧ ਅਕਤੂਬਰ ਤੋਂ ਨਵੰਬਰ ਤਕ ਕਰ ਦੇਣਾ ਚਾਹੀਦਾ ਹੈ ਇਹਨਾਂ ਮਹੀਨਿਆਂ ਤੇ ਇਸਤੋਂ ਬਾਅਦ ਪੰਜਾਬ ਵਿਚ ਲਗਭਗ ਇਹੀ ਤਾਪਮਾਨ ਹੁੰਦਾ ਹੈ ਸਟਰਾਬੇਰੀ ਦੀ ਖੇਤੀ ਮਲਚਿੰਗ ਵਿਧੀ ਰਾਹੀਂ ਕੀਤੀ ਜਾਂਦੀ ਹੈ ਸਭ ਤੋਂ ਪਹਿਲਾਂ ਖੇਤ ਨੂੰ ਤਿਆਰ ਕੀਤਾ ਜਾਂਦਾ ਹੈ ਇਸ ਦੇ ਬਾਅਦ ਟਰੈਕਟਰ ਦੀ ਸਹਾਇਤਾ ਨਾਲ ਮਲਚਿੰਗ ਮਸ਼ੀਨ ਨੂੰ ਖੇਤ ਵਿੱਚ ਉਤਾਰਿਆ ਜਾਂਦਾ ਹੈ ਚਾਰ ਫੁੱਟ ਕਿਆਰੀ ਤਿਆਰ ਕੀਤੀ ਜਾਂਦੀ ਹੈ ਇਸ ਵਿੱਚ ਡਰਿੱਪ ਲਾਈਨ ਫਿੱਟ ਕੀਤੀ ਜਾਂਦੀ ਹੈ ਇਸ ਦੇ ਬਾਅਦ ਮਸ਼ੀਨ ਦੀ ਸਹਾਇਤਾ ਨਾਲ ਕਿਆਰੀਆਂ ਉੱਤੇ ਪਲਾਸਟਿਕ ਸ਼ੀਟ ਵਿਛਾਈ ਜਾਂਦੀ ਹੈ ਮਲਚਿੰਗ ਲਈ ਹਲਕਾ ਅਤੇ ਲਚਕੀਲਾ ਪਦਾਰਥ ਲਵੋ ਤਾਂ ਜੋ ਸਟਰਾਬੇਰੀ ਦੇ ਬੂਟੇ ਦੀ ਰਫ਼ਤਾਰ ਉੱਤੇ ਅਸਰ ਨਾ ਪਵੇ ਜਿਸਨੂੰ ਬਾਅਦ ਵਿਚ ਦੋਨਾਂ ਪਾਸਿਆਂ ਤੋਂ ਮਿੱਟੀ ਵਿੱਚ ਦਬਾ ਦਿਤਾ ਜਾਂਦਾ ਹੈ ਹੁਣ ਇਸ ਸ਼ੀਟ ਵਿਚ ਮੋਰੀਆਂ ਕੱਢ ਕੇ ਉਸ ਵਿਚ ਸਟਰਾਬੇਰੀ ਦੀ ਪਨੀਰੀ ਲਈ ਜਾਂਦੀ ਹੈ ਪਨੀਰੀ ਲਾਉਣ ਵੇਲੇ ਜੜ ਨੂੰ ਪੂਰੀ ਤਰ੍ਹਾਂ ਮਿੱਟੀ ਵਿੱਚ ਸੇਟ ਕਰ ਦਿਓ ਜੜ ਬਹਾਰ ਰਹਿਣ ਨਾਲ ਪੌਦੇ ਦੇ ਸੁੱਕਣ ਦਾ ਖ਼ਤਰਾ ਹੁੰਦਾ ਹੈ ਪੌਦੇ ਨੂੰ ਜਿਆਦਾ ਤਾਪਮਾਨ ਅਤੇ ਠੰਡ ਤੋਂ ਬਚਨ ਲਈ ਇਸਦੇ ਊਪਰ ਛਾਂ ਕਰਨੀ ਚਾਹੀਦੀ ਹੈ ਜੋ ਤੁਸੀਂ ਲੋ ਟਨਲ ਵਿਧੀ ਨਾਲ ਕਰ ਸਕਦੇ ਹੋ ਮੌਸਮ ਦਾ ਬਹੁਤ ਖਿਆਲ ਰੱਖਣਾ ਪੈਂਦਾ ਹੈ ਥੋੜੀ ਜਿਹੀ ਲਾਪਰਵਾਹੀ ਨਾਲ ਸਾਰੀ ਫ਼ਸਲ ਖ਼ਰਾਬ ਹੋ ਸਕਦੀ ਹੈ ਪਹਿਲੇ ਸਾਲ ਆਪਣੇ ਖੇਤ ਵਿੱਚ ਸਟ੍ਰਾਬੇਰੀ ਦੀ ਖੇਤੀ ਕਰਨ ਦਾ ਕੁੱਲ ਖਰਚਾ ਢਾਈ ਤੋ ਤਿੰਨ ਲੱਖ ਰੁਪਏ ਪ੍ਰਤੀ ਏਕੜ ਦੇ ਹਿਸਾਬ ਆ ਜਾਦਾ ਹੈ ਕਿਉਕਿ ਕਿਸਾਨ ਨੂੰ ਪਹਿਲੇ ਸਾਲ ਡਰਿੱਪ ਸਿਸਟਮ ਅਤੇ ਫੁਆਰਿਆਂ ਆਦਿ ਤੇ ਵੀ ਖਰਚ ਕਰਨਾ ਪੈਦਾ ਹੈ ਪਰ ਅਗਲੇ ਸਾਲਾ ਵਿੱਚ ਕਿਸਾਨ ਦਾ ਇਹ ਖਰਚ ਬਚ ਜਾਦਾ ਹੈ ਇਸਦੇ ਲਈ ਇੱਕ ਏਕੜ ਵਿੱਚ 40 ਬੈਡ ਬਣਦੇ ਹਨ ਅਤੇ ਇੱਕ ਬੈਡ ਤੇ 1000 ਸਟ੍ਰਾਬੇਰੀ ਦੇ ਪੌਦੇ ਲੱਗਦੇ ਹਨ ਇਸ ਤਰਾਂ ਇੱਕ ਏਕੜ ਵਿੱਚ ਚਾਲੀ ਹਜ਼ਾਰ ਪੌਦੇ ਲਾਏ ਜਾਦੇ ਹਨ, ਇੱਕ ਪੌਦਾ 3 ਤੋ 4 ਰੁਪਏ ਤੱਕ ਮਿਲ ਜਾਦਾ ਹੈ ਅਤੇ ਇਸ ਦਾ ਝਾੜ 50 ਤੋ 60 ਕੁਇੰਟਲ ਤੱਕ ਨਿਕਲ ਆਉਦਾ ਹੈ 25-30 ਕੁਇੰਟਲ ਗੋਬਰ ਦੀ ਖਾਦ ਇੱਕ ਏਕੜ ਵਿੱਚ ਪਾਓ ਇਹ ਖਾਦ ਇੱਕ ਸਾਲ ਵਿੱਚ ਪਾਉਣੀ ਹੁੰਦੀ ਹੈ ਫਿਰ 20 : 40 : 40 NPK KG / ਹੇਕਟਏਰ ਪਾਉਣੀ ਹੈ ਚੰਗੀ ਫਸਲ ਲਈ ਯੂਰਿਆ ਦੋ ਫ਼ੀਸਦੀ ਜ਼ਿੰਕ ਸਲਫੇਟ , ਅੱਧਾ ਪ੍ਰਤੀਸ਼ਤ ਕੈਲਸ਼ਿਅਮ ਸਲਫੇਟ ਅੱਧਾ ਫ਼ੀਸਦੀ ਅਤੇ ਬੋਰਿਕ ਏਸਿਡ 0 . 2 ਫ਼ੀਸਦੀ ਚੰਗੀ ਫਸਲ ਲਈ ਠੀਕ ਹੈ ਸਿੰਚਾਈ ਛੇਤੀ ਛੇਤੀ ਪਰ ਹਲਕੀ ਕਰਨੀ ਚਾਹੀਦੀ ਹੈ ਜਿਆਦਾ ਪਾਣੀ ਠੀਕ ਨਹੀਂ ਹੈ ਪੱਤੇ ਗਿੱਲੇ ਨਾ ਕਰੋ ਤੁਪਕਾ ਸਿੰਚਾਈ ਨਾਲ ਘੱਟ ਪਾਣੀ ਲੱਗ ਸਕਦਾ ਹੈ ਜੇਕਰ ਤੁਪਕਾ ਸਚਾਈ ਨਹੀਂ ਕਰ ਰਹੇ ਤਾਂ ਕਿਆਰੀਆਂ ਦੇ ਵਿਚਾਲੇ ਪਾਣੀ ਖਾਲ ਵਿੱਚ ਹੀ ਲਗਾਓ ਨਦੀਨ ਹੱਥ ਨਾਲ ਹਟਾਓ ਜਾਂ ਕੀੜੇ ਮਕੋੜੇ ਅਤੇ ਦੂਜੀਆ ਬਿਮਾਰਿਆ ਵੱਲ ਧਿਆਨ ਰੱਖਣਾ ਜਰੂਰੀ ਹੈ ਜੇਕਰ ਕੋਈ ਪੋਦਾ ਜਿਆਦਾ ਖਰਾਬ ਹੈ ਉਹਨੂੰ ਹਟਾ ਦਿਓ ਜਦੋਂ ਫਲ ਦਾ ਰੰਗ 70% ਲਾਲ ਹੋ ਜਾਵੇ ਤਾਂ ਤੋੜ ਲੈਣਾ ਚਾਹੀਦਾ ਹੈ ਜੇਕਰ ਮਾਰਕਿਟ ਦੂਰੀ ਉੱਤੇ ਹੈ ਤਾਂ ਥੋੜ੍ਹਾ ਸਖ਼ਤ ਹੀ ਤੋੜਨਾ ਚਾਹੀਦਾ ਹੈ ਤੁੜਵਾਈ ਵੱਖ ਵੱਖ ਦਿਨਾਂ ਵਿਚ ਕਰਨੀ ਚਾਹੀਦੀ ਹੈ ਸਟਰਾਬੇਰੀ ਦੀ ਪੈਕਿੰਗ ਪਲਾਸਟਿਕ ਦੀਆਂ ਪਲੇਟਾਂ ਵਿੱਚ ਕਰਨੀ ਚਾਹੀਦੀ ਹੈ ਇਸਨ੍ਹੂੰ ਹਵਾਦਾਰ ਜਗ੍ਹਾ ਉੱਤੇ ਰੱਖਣਾ ਚਾਹੀਦਾ ਹੈ ਜਿੱਥੇ ਤਾਪਮਾਨ ਪੰਜ ਡਿਗਰੀ ਹੋ ਇੱਕ ਦਿਨ ਦੇ ਬਾਅਦ ਸਟਰਾਬੇਰੀ ਦੀ ਪੈਕਿੰਗ ਦਾ ਤਾਪਮਾਨ ਜ਼ੀਰੋ ਡਿਗਰੀ ਹੋਣਾ ਚਾਹੀਦਾ ਹੈ ਮਾਰਕੀਟ ਵਿੱਚ ਸਟ੍ਰਾਬੇਰੀ ਔਸਤ 200 ਰੁਪਏ ਪ੍ਰਤੀ ਤੱਕ ਵਿਕਦੀ ਹੈ ਇਸ ਤਰਾਂ ਪੰਜ ਲੱਖ ਪ੍ਰਤੀ ਏਕੜ ਤੋ ਇਸ ਦੀ ਆਮਦਨ ਸ਼ੁਰੂ ਹੋ ਕੇ ਅੱਗੇ ਆਪਣੀ ਮਿਹਨਤ ਨਾਲ ਕਿਸਾਨ ਆਮਦਨ ਵਿੱਚ ਭਰਪੂਰ ਵਾਧਾ ਕਰ ਸਕਦਾ ਹੈ ਸਟ੍ਰਾਬੇਰੀ ਦੇ ਪੌਦੇ ਸਤੰਬਰ ਤੋ ਅਕਤੂਬਰ ਤੱਕ ਲਾਏ ਜਾਦੇ ਹਨ ਅਤੇ 3 ਮਹੀਨੇ ਬਾਦ ਇਹ ਫਲ ਦੇਣਾ ਸ਼ੁਰੂ ਕਰ ਦਿੰਦੇ ਹਨ ਇਸ ਦੀ ਫਸਲ ਅਪ੍ਰੈਲ ਤੱਕ ਚਲਦੀ ਹੈ ਇਸ ਦੀ ਮਾਰਕੀਟਿੰਗ ਵਿੱਚ ਕਿਸੇ ਤਰਾਂ ਦੀ ਪਰੇਸ਼ਾਨੀ ਨਹੀ ਹੈ ਉਹ ਏਲਨਾਬਾਦ,ਸਿਰਸਾ,ਹਨੂੰਮਾਨਗੜ,ਗੰਗਾਨਗਰ ਤੋ ਇਲਾਵਾ ਬਠਿੰਡਾ,ਮੋਗਾ ਜਲੰਧਰ,ਲੁਧਿਆਣਾ ਵਿੱਚ ਇਸ ਦੀ ਮਾਰਕੀਟਿੰਗ ਕਰ ਸਕਦੇ ਹਾਂ ਜੇਕਰ ਜ਼ਿਆਦਾ ਮਾਤਰਾ ਵਿੱਚ ਸਟ੍ਰਾਬੇਰੀ ਹੋਵੇ ਤਾਂ ਦਿੱਲੀ ਇਸ ਦੀ ਮੁੱਖ ਮਾਰਕੀਟ ਹੈ.

sir coragen patta lpet toh hundi hai es nal tele vali koi dwayi mix krke kr skde haa ja nhi jiwe k chess ja glamour vrgi koi v ?
(en)
Haryana
tuc tele di dwayi nu coragen de nal rla ke spray na karo.ehna di lag to spray karo. jekar fer v tuc ehna di ikathi spray karna chahunde ho ta tuc ehna da alag alag ghol bna ke ikathe pump vich pa ke spray kar sakde ho.
ਸਰ ਜੀ ਕੁੱਤੀ ਨੂੰ ਕੀ ਹੋਇਆ ਹੈ ਇਸ ਦਵਾਈ ਨਾਲ ਠੀਕ ਹੋ ਜਾਵੇਗੀ sukhwinder singh sir ਦੱਸੋ ਕੁੱਤੀ ਆ ਜੋ ਬਲੱਡ ਮਾਰ ਦੀ ਕੀ ਉਹ ਹੀਟ ਤੇ ਆ ਜਾ ਬੀਮਾਰੀ ਕਾਰਨ ਆ ?
(en)
ਜੇਕਰ ਉਸ ਦੀ ਸੂ ਸੁੱਜੀ ਹੋਈ ਹੈ ਤਾਂ ਹੀਟ ਵਿਚ ਆ ਜੇਕਰ ਇਕੱਲਾ ਬਲੱਡ ਹੀ ਸੁਟ ਰਹੀ ਹੈ ਤਾਂ ਕਿਸੇ ਹੋਰ ਕਾਰਨ ਕਰਕੇ ਹੈ ਇਹ ਦਵਾਈ ਇਨਫੈਕਸ਼ਨ ਦੀ ਹੈ ਇਸ ਨਾਲ ਇਨਫੈਕਸ਼ਨ ਖਤਮ ਹੋ ਜਾਵੇਗੀ ਤੇ ਇਹ ਦਵਾਈ ਮੇਟੀਗ(ਆਸ) ਕਰੋਣ ਤੋਂ ਬਾਅਦ ਨਹੀਂ ਦੇਣੀ..
tuci dog nu Injection Hitek 1ml/33 kg body weight de hisab nal chamdy ch lwao te nall hi Injection scabisol 5ml deep Intramuscular lwao ji..
sir glamore di sarpe krni c jhone vich pani hona jruri hai ?
(en)
Punjab
glamore ik keetnashak hai jo tele di roktham de layi istemal kiti jandi hai . isdi spray same khet vich halki nami maujood honi chahidi hai.
ਆਹ ਦੇਖਿਓ ਜੀ ਮਾੜਾ ਜਾ ਕੀ ਚੱਕਰ ਪੈ ਰਿਹਾ ਝੋਂਨੇ ਨੂੰ 126 ਆ ਇਹ ਇਹਦੇ ਪੱਤੇ ਵੀ ਮਚੂੜ ਜੇ ਹੋਗਏ ਤੇ ਪਤੇ ਉਪਰ ਧੱਬੇ ਵੀ ਪਏ ਰਹੇ ਨੇ ਇਹਦੇ ਲਯੀ ਕੇਹੜੀ ਸਪਰੇਅ ਕਰਨੀ ਪਾਉ ਜੀ ਇਹ ਲੱਗਭਗ 65 ਦੀਨ ਦਾ ਹੋਗਆ ਜੀ plz ਦਸਇਓ ਕੋਈ ਹੱਲ sir madam ?
(en)
Maharashtra
eh fungus de karn ho rahe han jisdi roktham de layi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ਜੀ ਪੱਤੇ ਪੀਲੇ ਪੈਣ ਤੇ ਨਾਲੀਆਂ ਘੱਟ ਨਿਕਲਣ ਦਾ ਕੀ ਕਾਰਨ ਹੋ ਸਕਦਾ ?
(en)
Punjab
ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
pusa 44te tele di roktham lyi kehri spray kiti jawe ?
(en)
Maharashtra
tele di roktham de layi tuc black gold@250 ml nu 150 litre pani vich mila ke spray kar sakde ho.
1121 niser rahi hai us upper kehri spray kiti jave ?
(en)
Maharashtra
Jekar jhona nisaare te hai tan 10-15% nisaara pain te jhone de upper 00:00:50@800gm prati acre de hisaab nal spray kr skde ho. Iss nal v boron mix kr ke spray kr skde ho. Iss nal daane wdia bnde hnn ate daanya de vich chamak bndi hai. Boron di spray sirf ikk vaar hi kro. Uss di spray 2 baar krn di lod nahi hai.
Jhone ch amistar top sprey krn ch ki faida hou ?
(en)
Maharashtra
amistar ik fungicide hai jo jhone vich blast, sheath blight di roktham lyi vrti jandi hai.. isdi matra 200ml prti acre lyi vrto.
hello sir sbjiya nu fal ni lgda ghr bijde aa te koi fal ni lgda, ehde ch ki paiye jisde nal sbji vdia howe te fal vdia lge ?
(en)
Punjab
NPK19:19:19@1kilo prti acre de hisaab naal spray kro je fir vi fark na peah ta photo nal dubara swal pao ji.
jhone di fsl lyi pauni thik hai g detail ch dso ?
(en)
Punjab
Kipra karke isdi clear photo bhejo ta jo tuhanu is nbare poori jankari diti ja sake.
ਸਰ ਮੱਝ ਸੂਈ ਨੂੰ ਇੱਕ ਮਹੀਨਾ ਹੋ ਗਿਆ ਹੈ ਤੇ ਉਹ ਦੁੱਧ 7 ਲੀਟਰ ਦਿੰਦੀ ਹੈ ਸਰ ਦੁੱਧ ਕਿਸ ਚੀਜ ਨਾਲ ਵਧਾਇਆ ਜਾ ਸਕਦਾ ਹੈ ?
(en)
ਦੁੱਧ ਵਧਾਉਣ ਲਈ 3ਕਿਲੋ ਕਣਕ ਦਾ ਦਲਿਆ ਵਿਚ 250 ਗ੍ਰਾਮ ਗੁੜ ਪਾ ਕੇ ਰਿਨ ਕੇ ਉਸ ਵਿਚ 100ਗ੍ਰਾਮ ਸਰੋੰ ਦਾ ਤੇਲ ਅਤੇ 50ਗ੍ਰਾਮ ਤਾਰੇਮੀਰਾ ਦਾ ਤੇਲ ਪਾ ਕੇ ਦਿਉ
Punjab
ਸਰ ਕਿੰਨੇ ਸਮੇਂ ਲੲ
Punjab
ਹਾ ਜੀ
Punjab
5-7 din deo
sir dap khad da prise ki hai punjab vich koi 1280 koi 1300 koi 1340 das riha ki punjab vich same rate nahi hai ..ya deler oda ni marji naal rate la raha ja vadh la raha hun ta asi kis nu complete kar sakda ha is di..koi number..pls reply fast ?
(en)
answr ?
(en)
Maharashtra
filia kisana nu vartan layi sifarish nahi kiti jandi kyuki isde vich maujood salt tricyclazole sarkar valo ban kita geya hai.
sir ji Ambala distric vich barseen kdo beej Sakde ne please dso ji ?
(en)
jwab deyo g ?
(en)
ਸਰ ਹੁਣ ਕਿਹੜੀ ਸਬਜ਼ੀ ਦਾ ਸਹੀ ਟਾਈਮ ਹੈ । ਆਲੂ + ਗੋਭੀ ਦੀ ਕਿਹੜੀ ਕਿਸਮ ਬੀਜ ਸਕਦੇ ਹਾਂ । ਪ੍ਰਤੀ ਏਕੜ ਬੀਜ ਕਿੰਨਾ ਪਾਉਣਾ ਹੈ । ਬੀਜ ਕਿਥੋਂ ਮਿਲੇਗਾ + ਖਾਦ ਕਿਹੜੀ ਤੇ ਕਿੰਨੀ ਪਾਉਣੀ ਹੈ। ਥੇਨਕਸ ਜੀ ?
(en)
Fat da 10 din da data kadna howe ta keda tareka theek ha dasna ek pic send kiti eh de payment banuna g ke data neklea 5.80 nu ?
(en)
Punjab
hnji eh kehdi dairy da hai. sab da alag alag atomatic syatem hunda . je data online save hunda hai ta tusi tareek bharke purana data kads sakda ho . oh chahe tusi 6 month purana data kado.baki tusi dairy daso kehdi hai
Punjab
Private ha g Rupe 5.80 pese degre de local doje aa eda fat da dada kadna ha g lene degre neklda ha sahe treke nal
PR jhone vich nativo di dosage 80 ja 100gm kine litre pani vich?
(en)
vaise jo sifarish dosage hai ohh 80gm hi hai. jekar bimaari jyada hai tan hadd 100gm per acre paa skde ho.
ਆ ਕੀ ਕਾਰਨ ਹੈ ਜੀ ?
(en)
Maharashtra
ihh jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
plz jldi answer deo g ,swaal a v ziri vich 2nd spray vich ulli nd daane saff lyi seltima best hai ja fer amistar te amistar da main process ki a ?
(en)
Maharashtra
Amistar ik fungicide hai jo sheath blight di roktham de layi istemal kiti jandi hai. Seltima da result ghandi rog layi vadia hai.
ਸਰ ਜੀ ਪੱਠਿਆਂ ਲਈ ਇਹਨਾਂ ਚੋਂ ਕਿਹੜੇ ਪੱਠੇ ਬੀਜੀ ਏ ਜਿਵੇਂ - ਮੱਕਾ,ਜਵਾਰ,ਬਾਜ਼ਰਾ ਜਾਂ ਕੋਈ ਘਾਹ ਦੀ ਕਿਸਮ ਬੀਜਣੀ ਹੈ । ਕਿਹੜੀ ਕਿਸਮ ਕਿੰਨਾ ਬੀਜ + ਬਾਇਓ ਖਾਂਦ ਕਦੋਂ ਤੱਕ ਕਿਹੜੀ ਕਿਸਮ ਬੀਜ ਸਕਦੇ ਹਾਂ। ਬਾਕੀ ਸਰ ਪੱਠੇ ਜ਼ੈਵਿਕ ਤਰੀਕੇ ਨਾਲ਼ ਹੀ ਬੀਜਣੇ ਹਨ ।ਥੇਨਕਸ ਜੀ ?
(en)
Sir 1121 nu Nativo di kinni matra sapray karni hai.1121 nu kinne din bad sapray karni hai or 1121nu 2 sapray di jarurt hai ja ek hi bahut hai .agar 2sapray di jarurt hai ta tela or tid di duwai phli spray ya duji spray nal karni hai jarurt daso ji ?
(en)
Punjab
1121 de vich nativo di matra 80-100gram da istemal kiti jandi hai. eh ulli rog di roktham de layi istemal kiti jandi hai.isdi tuhanu do spray karn di lod nahi hai.Tidde di spray tuc isde vich mila ke na karo isdi spray tuc alg to karo.jekar tuc ehna di ikathi spray karde ho ta isda asar ghat janda hai.
ਮੱਝ ਦੀ ਖਰਾਕ ਵਾਰੇ ਦਸੋ ਜੀ ਹਰ ਰੋਜ਼ ਸੁਭਾ- ਸ਼ਾਮ ਕੀ-ਕੀ ਪਾਈਏ ਤਾਂ ਜੋ ਉਹ 15+ ਦੁਧ ਦੇਣ ਅਤੇ ਟਾਇਮ ਸਿਰ ਨਵੇਂ ਦੁਧ ਹੋ ਜਾਣ ?
(en)
Punjab
ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਕਣਕ, ਜੌਂ (ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ,ਇਸਦੇ ਨਾਲ ਤੁਸੀ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦੇਣੇ ਸ਼ੁਰੂ ਕਰੋ , ਬਾਕੀ ਇਹ ਫੀਡ 3 ਕਿਲੋ ਦੁੱਧ ਦੇ ਮਗਰ 1 ਕਿਲੋ ਦੇ ਹਿਸਾਬ ਨਾਲ ਦਿਓ ..
000050 te boron jeeri de ptte tn ni fookde ja jhone de sitte kaale tn ni krde ?
(en)
Maharashtra
ji nahi isde nal fasl uper koi nuksaan nahi hunda. eh sookham tat hunde han jis nal daane mote hunde han ate isde nal daaneya vich chamak aundi hai.
bai dose jada paoge tan fookde aa
1 gm 1 ltr dose a ji
ਸਰ ਜੀ ਆ ਕਿਸ ਕਰਕੇ ਹੋਇਆ ਜੀ ਝੋਨੇ ਚ ਬਹੁਤ ਜਿਆਦਾ ਸਿੱਟੇ ਇਸ ਤਰ੍ਹਾਂ ਨਿਕਲੇ ਨੇ। 777 ਆ ਜੀ ?
(en)
Punjab
eh tane de gadue de hamle karn ho rahe han isdi roktham de layi tuc cartap hydrochloride@170 gm ja Triazophos @ 350 ml ja Chlorpyriphos @ 1 Ltr nu 150 litre pani vich mila ke prati acre dehisab nal istemal karo.
ਮੈਡਮ ਜੀ ਝਰੀ ਵਿੱਚ ਸੂਡੀ ਤੇ ਭੱਬੂ ਕੁੱਤਾ ਕਿਤੇ 2 ਨਜਰ ਆਊਦੇ ਹਨ ਕੀ ਝਰੀ ਵਿੱਚ ਫੇਮ ਦੀ ਸਪਰੇ ਕਰ ਸਕਦਾ ਹਾ ਜੀ ਕਿ ਨਹੀ ਜੇ ਕਰ ਸਕਦਾ ਹਾ ਤਾ ਪਟਰੋਲ ਪੰਪ ਪੱਚੀ ਲੀਟਰ ਪਾਣੀ ਵਿੱਚ ਦਵਾਈ ਦੀ ਕਿੰਨੀ ਮਾਤਰਾ ਪਾਊਣੀ ਹੈ ਜੀ ਇਸ ਵਾਰੇ ਦੱਸਿਆ ਜਾਵੇ ਜੀ ?
(en)
Maharashtra
Han ji tuc kr skde ho. Iss di matra 20ml per acre hi rhegi. Iss ton ilaava tuc quinalphos@400ml per acre ja fipronil@300ml per acre de hisaab nal spray kr skde ho.
calcium di spray kini dose a acer di liqud hunda k powder hunda ?
(en)
sir ede ch dekhyo tata blitox ala salt e aa te es vich sterpto plus aliya pudiya v pngiya ?
(en)
Hn g streptocycline ess vich mila ke spraybkr skde ho
Punjab
tata blitox ala salt e aa ede cg????? te eh jhulas rog nu kam kru ga
sir 2din Pele mene Advantage, pulse, fame ka Spray ki Th ab dhan m jhande nikale h yeah jhande kis Karn h plz tell me ?
(en)
Punjab
Dhan mein fungicide ka spray kro g.je fungus karn hota hai.esme folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ਤੋਰੀਆ ਦੇ ਪ੍ਤੇ ਛਾਨਣੀ ਹੋ ਰਹੇ ਨੇ।ਕਿਹੜੀ ਸਪਰੇਅ ਕਰੀਏ ?
(en)
eh keet de hamle de karn ho rahe han isdi roktham de layi malathion@250 ml nu 150 litre pani vich mila ke prati acre de hisab nal istemal karo.
sir fiproni 40 percent and imida 40 percent kya brown hooper nu control kardi hai ?
(en)
Punjab
Hn g.tuc esda spray hopper lyi kr skde ho.esdi dose @40 gm per acre hai.
सर जी गाय के लिए shade बनाना है एक ही लाइन वाला तो चौड़ाई कितनी रखु ?
(en)
Punjab
हांजी पशु के लिए शेड आपके पशुओ के हिसाब और आपकी शेड बनाने की जगह देखकर ही पता चलेगा . जैसे 10 पशु के लिए 40 फ़ीट की खाने की खुरली बनती है इस हिसाब से आप बना सकते हो लेकिन आप पहले किसी और किसान का शेड अपना नज़दीकी नक़्शे वाले को दिखा कर तैयार करवा सकते हो
can you give the information about organic agriculture which would you guide the formers that they can avoid pesticides please connect 9517678741 ?
(en)
Punjab
Thanks for the review but we are already posting the posts and blogs about organic agriculture on Facebook and in our advisory section. we will try to share more such type of information.
सर जी गाय के लिए खुरली की लंबाई चौड़ाई तथा जमीन से ऊंचाई कितनी होनी चाहिए तथा दो खूंटो के बीच की दूरी कितनी होनी चाहिए कृपया बताएं ?
(en)
Punjab
हांजी पशु के लिए शेड आपके पशुओ के हिसाब और आपकी शेड बनाने की जगह देखकर ही पता चलेगा . जैसे 10 पशु के लिए 40 फ़ीट की खाने की खुरली बनती है इस हिसाब से आप बना सकते हो लेकिन आप पहले किसी और किसान का शेड अपना नज़दीकी नक़्शे वाले को दिखा कर तैयार करवा सकते हो
pani check krvaec g pr ona ne detail ch ni dsiya ki pani chone di fsl lyi thik a ke nhi. j tuci ds sko ta tuhada bhout dhnvad g ?
(en)
Punjab
hnji tusi jo report attach kiti hai oh clear nahi hai ji . tusi dobara clear photo attach karo ji.
ਥਾਇਆਮੈਥੋਕਸੈਮ 25%ਡਬਲਯੂ.ਜੀ. ਦੀ ਝੋਨੇ ਤੇ ਸਪਰੇ ਕਰਨ ਲਈ ਕਿੰਨੀ ਡੋਜ ਪਾਈ ਜਾਵੇ ਇੱਕ ਏਕੜ ਵਿੱਚ ਤੇ ਨਾਲ ਪਲਸਰ ਪੋਣੀ ਹੈ ਦੋਮਾ ਦੀ ਡੋਜ ਦੱਸੋ ਜੀ ?
(en)
Punjab
Thiamethoxam di dose @80 gm per acre hai.eh kale tele lyi hai.Pulsor fungicide hai.esdi dose @200 ml per acre hai.Fungicide and insecticide da spray alag alag kro g
युवराज सुल्तान अर्जून इनके सिमन की पहचान कैसे करे ?
(en)
Madhya Pradesh
audio nhi aa rhi sir ji
Mere swal da jwab ni milya pls daso mainu ki krna chahida hai ?
(en)
Punjab
ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ
knk di bijayi vaste shi temp kinna hunda a te knk kdo beeji jawe k teeli a chde( nali na chde) ?
(en)
Maharashtra
kanak di bijayi layi tapman 18-22 degree hona chahida hai. isdi bijayi da sahi sma 25 november hunda hai.
25 nov ja 25 oct?
sir ji tata tukumi kiti c 12 din ho gye jhona 80% nisar aya aa hun is te sundi wali sprey krn di lod hai k nahi ?
(en)
Punjab
tata tukumi da asar 15-18 din tak rehnda hai tuhanu isde vich dubara spray karn di lod nahi hai.
ਸਰ 8 ਮਹੀਨੇ ਦਾ ਗੱਦੀ ਕੁੱਤਾ, ਓਦੇ ਵਾਲ ਝੜਦੇ ਨੇ ਕੋਈ ਹੱਲ ਦੱਸੋ ਜੀ ?
(en)
iss nu hiteck injection 1ml/33kg weight de hisab nal chamdi vich lgao , I-praz golia deo ehh hafte vich ek goli deo ate 3 hafte deo , uss nu Clinerpet-M shampu nal nhaoo , iss nal farak paa jawega.
jhona 5 october nu vddeya jauga ohda pani kdo bnd kriye?
(en)
Maharashtra
jhone di ktayi to 15 din pehlan isnu pani launa band kar dao taki isdi ktayi sahi tareeke nal ho sake.
ਇਹ ਤਾਂ ਤੁਹਾਡੀ ਜਮੀਨ ਦੇ ਹਿਸਾਬ ਨਾਲ ਆ ਕਿ ਕਿਨੇ ਚਿਰ ਚ ਕੰਬਾਈਨ ਚਲਣਯੋਗ ਹੋਉ ਬਾਕੀ ਇਸ ਤੇ ਆ ਕਿ ਬਾਅਦ ਚ ਕੀ ਬੀਜਣਾ ਉਸ ਗਿਲ ਚ ਬੀਜਣਾ ਤਾਂ ਗਿਲ ਰਖਣੀ ਪਉ ਜੇ ਰੌਣੀ ਕਰਨਾ ਤਾ ਕੋਈ ਚਕਰ ਨੀ ਝੋਨੇ ਨੂੰ ਫਰਕ ਨੀ ਪੈਂਦਾ ਜੇ 12 ਤੋ 15 ਦਿਨ ਹੋ ਜਾਣ ਪਾਣੀ ਲਗੇ ਨੂੰ ਬਾਕੀ ਤੁਹਾਡੇ ਪਾਣੀ ਲਾਉਣ ਦੇ ਤਰੀਕੇ ਤੇ ਆ ਪਤਲਾ ਲਾੳਗੇ ਕਿ ਭਾਰਾ ਆਪ ਸੋਚੋ ਜਮੀਨ ਮੁਤਾਬਕ
sir ji is bare dasso kuch ?
(en)
Punjab
Fipronil aam taur te sundi lyi use kiti jandi hai. Fipronil+imidacloprid da use ganne ch kr skde ho. Black hopper lyi tusi Imidacloprid @60ml ya Buprofezin @250ml prati acre di varto kr skde ho.
kele nu pkaun di information devo ?
(en)
Punjab
Chaina jalal ji ghar vich kela pkon lai answer nal dite linc te click karke vidio dekho ji. https://www.youtube.com/watch v=0A7ypFVndfM
Sir 10y10 te niboo lage ne height niboo average 4 foot aa ki wich maki la sakde aa ?
(en)
nimbu de bootya vich ohna faslan di bijayi kiti jandi hai jis da kadh ehna to ghat hai .nimbu de bootya di bijayi to 5-6 saal bad tuc is vich makki di bijyi kar sakde ho kyuki os same bootya da kadh kafi ho janda hai.