Manage Expert Answers

Search

Total Count :- 258604

kinnua da ped hai rukya pya chl ni reha.. na suk reha te na hi ptta kdh reha, isda koi hll houga ?

(en)
  • 1
Posted by
Balkar Singh (9478097776)
Balkar Singh
Punjab
Sangrur
Write Answer
Posted Date (17 Sep 2018 10:00 AM) Assigned Date (-)
Answered Date (01 Oct 2018 12:28 PM) Translated Date (-)

iss vich tusi 150-200gm urea pao, iss nal isdi growth hon lagg javegi.

ਸਰ ਅੰਬੇ ਦੇ ਬੂਟਿਆ ਦੀਆ ਟਾਹਿਣੀਆ ਸ਼ੁਕ ਰਹੀਆਂ ਹਨ ਕੋਈ ਦਵਾਈ ਦੱਸੋ ਜੀ ?

(en)
Posted by
Jasvir singh (9463191091)
Jasvir singh
Punjab
Fatehgarh Sahib
Write Answer
Posted Date (17 Sep 2018 09:54 AM) Assigned Date (-)
Answered Date (17 Sep 2018 05:13 AM) Translated Date (-)

isdiyan sukayian hoyian tahniyan nu kat ke usde uper bordo paste lgao. isde nal eh boota sukna band ho jayega.

17 Sep 2018

ਧੰਨਵਾਦ ਜੀ

hf ਵੱਛੀ ਜਿਸ ਦੀ ਉਮਰ 8 ਮਹੀਨੇ ਹੈ ਮੋਕ 4-5 ਦਿਨ ਤੋ ਲੱਗੀ ਸੀ ਤੇ ਅੱਜ ਨਾਲ ਖੂਨ ਆਇਆ ਹੈ ਕਿ੍ਪਾ ਜਲਦੀ ਉੱਤਰ ਦਿਓ ?

(en)
  • 1
Posted by
Avtar singh (9814972360)
Avtar singh
Punjab
Fatehgarh Sahib
Write Answer
Posted Date (17 Sep 2018 09:49 AM) Assigned Date (-)
Answered Date (17 Sep 2018 03:18 PM) Translated Date (-)

uss nu tuci Cp-loan dwai dia golia denia suru kro , 1 goli swere ate 1 sham nu deo yaa tuci Biotrim bolus 1-1 swere sham de skde ho , isde nal tuci 25 gram haldi nu 50 gram saro de tel vich milla ke dena suru kro , iss nal farak paa jawega..

sir g tebuconazole v tilt wala kam kardi aa ?

(en)
Posted by
Babbal (7696779768)
Babbal
Punjab
Gurdaspur
Write Answer
Posted Date (17 Sep 2018 09:48 AM) Assigned Date (-)
Answered Date (02 Oct 2018 04:24 AM) Translated Date (-)

Tebuconazole di vrto sheath blight ate rot lyi vrt jandi hai. Tilt di vrto haldi rog lyi kiti jandi hai.

Answered Date (17 Sep 2018 11:51 AM) Translated Date (-)

nhi

Sir g jhone de patte khet vicho Kuch tha to pele ho rhe ne last saal v ihdi ho gya c sara jhona ih ki bimari hai jhone de botte te kale dhabbe pai jnde Han pic ch dekh lao is de lai kehri dwai pai jave ?

(en)
  • 2
Posted by
Gursharn Singh (9464016277)
Gursharn Singh
Punjab
Jalandhar
Write Answer
Posted Date (17 Sep 2018 09:44 AM) Assigned Date (-)
Answered Date (17 Sep 2018 06:52 AM) Translated Date (-)

eh fungus de karn ho rahe han isdi roktham de layi tuc lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisab nal istemal karo.

Answered Date (17 Sep 2018 12:31 PM) Translated Date (-)

Sir amistar top kiti nu 14 din hoye pehla sygenta di mendeva kiti c fungus to Amritsar top to 15 din pehla fr v ihda hona nhi chahida

Answered Date (17 Sep 2018 04:39 PM) Translated Date (-)

y pulsar kro

ਬਰਸੀਮ ਅਤੇ ਜਵੀ ਦੇ ਬੀਜ ਦੀ ਮਾਤਰਾ ਦੱਸੋ ਪ੍ਰਤੀ ਏਕੜ ਜੀ ?

(en)
Posted by
???????? ???? ????? (9815202329)
???????? ???? ?????
Punjab
Sangrur
Write Answer
Posted Date (17 Sep 2018 09:37 AM) Assigned Date (-)
Answered Date (17 Sep 2018 04:16 AM) Translated Date (-)

ਬਰਸੀਮ ਦੀ ਖੇਤੀ ਲਈ 8-10 ਕਿਲੋਂਗ੍ਰਾਮ ਪ੍ਰਤੀ ਏਕੜ ਬੀਜ ਦੀ ਮਾਤਰਾ ਵਰਤੀ ਜਾਂਦੀ ਹੈ ਜਵੀ ਲਈ 25 ਕਿਲੋ ਬੀਜ ਪ੍ਰਤੀ ਏਕੜ ਦੀ ਵਰਤੋਂ ਕਰੋ

2.5 te 3 saal diya 2 jhotiyaa ne, ona nu andro ghata pooriya krn lai kehda powder dita jave ik war heat ch a chukiya ne kehde powder di warto kriyea jo ona nu tika bhraun to pehla te baad vich v de sakde hoiyea te jis nal o reh jaan ik best murha seamn bare dseya jave ji sultan te heera jhote da ki result a reha es time g Dr navroop singh ji plz detail vich jwaab dyo ji Thanks g ?

(en)
Posted by
ਗਗਨ ਬਰਾੜ (9855026175)
ਗਗਨ ਬਰਾੜ
Punjab
Bathinda
Write Answer
Posted Date (17 Sep 2018 09:36 AM) Assigned Date (-)
Answered Date (17 Sep 2018 01:54 PM) Translated Date (-)

unna nu tuci Agrimin super powder 50 gram rojana dena suru kro , iss nal pashu de anndar mineral di kami puuri purri hundi hai ate time te heet vich v aa jnda hai , fir pashu nu tika bhrwaun ton badd concimax golia de skde ho , isdi rojana 1 goli deo ate 15-20 din tak dinde rho , iss nal pashu de gaban rehn de chance vaddh jnde hai..

Answered Date (17 Sep 2018 01:55 PM) Translated Date (-)

ਵਧਿਆ ਮੁਰਾ ਨਸਲ ਦਾ ਸੀਮਨ, ਹੀਰਾ ਸੀਮਨ ਜੋ ਕਿ ਲਕਸ਼ਮੀ ਡੇਅਰੀ ਫਾਰਮ ਦਾ ਹੈ , ਇਸ ਤੋਂ ਇਲਾਵਾ M29 ਸੀਮਨ ਜੋ ਕਿ ਹਿਸਾਰ ਯੂਨੀਵਰਸਿਟੀ ਦਾ ਹੈ , ਰੇੜੂ ਸੀਮਨ ਜੋ ਕਿ ABS ਵਾਲਿਆਂ ਦਾ ਹੈ , ਅਰਜੁਨ ਸੀਮਨ ਜੋ ਕਿ ਮਲੂਕੇ ਵਾਲਿਆਂ ਦਾ , ਅਰਜੁਨ ਸੀਮਨ ਜੋ ਕਿ ਹਰਿਆਣੇ ਵਾਲਿਆਂ ਦਾ , ਇਸ ਤੋਂ ਇਲਾਵਾ ਖਲੀ ਸੀਮਨ ਜੋ ਕਿ ਤੂਰ ਵਾਲਿਆਂ ਦਾ ਹੈ , ਇਨ੍ਹਾਂ ਵਿੱਚੋ ਲੈ ਸਕਦੇ ਹੋ, ਤੁਸੀ ਇਨ੍ਹਾਂ ਤੋਂ ਪਤਾ ਕਰ ਸਕਦੇ ਹੋ

  • 2

sir papite de ful sadd k dig jande koi koi fal ni bann da ?

(en)
  • 1
Posted by
sukhwinder (6280533911)
sukhwinder
Punjab
Kapurthala
Write Answer
Posted Date (17 Sep 2018 09:36 AM) Assigned Date (-)
Answered Date (17 Sep 2018 09:53 AM) Translated Date (-)

isde uper tuc copper oxychloride@3gm nu prati litre pani de hisab nal spray kro.

ਸਰ ਜੀ ਮੱਝ ਸੂਈ ਨੂੰ ਸਾਲ ਹੋ ਗਿਆ ਹੈ ਪਰ ਇਹ ਫਿਰ ਦੁਬਾਰਾ ਹੀਟ ਵਿੱਚ ਨਹੀਂ ਆਉਂਦੀ ਪਈ ਬਹੁਤ ਦਵਾਈਆਂ ਦੇ ਚੁੱਕੇ ਹਾਂ ਕੋਈ ਹੱਲ ਦੱਸੋ ?

(en)
Posted by
ਹਰਪ੍ਰੀਤ ਸਿੰਘ (8146329355)
ਹਰਪ੍ਰੀਤ ਸਿੰਘ
Punjab
Tarn Taran
Write Answer
Posted Date (17 Sep 2018 09:32 AM) Assigned Date (-)
Answered Date (17 Sep 2018 05:20 AM) Translated Date (-)

ਸਭ ਤੋਂ ਪਹਿਲਾ ਤੁਸੀ ਪਸ਼ੂ ਨੂੰ ਮਲੱਪਾ ਵਾਲੀ ਗੋਲੀ ਦਿਓ ਤੇ ਨਾਲ ਹੀ CRS ਪਾਊਡਰ ਦੇਣਾ ਸ਼ੁਰੂ ਕਰੋ ਇਸਦਾ ਤੁਸੀ 2 ਕਿਲੋ ਪਾਊਡਰ ਲਓ ਅਤੇ 50-60 ਗ੍ਰਾਮ ਰੋਜ ਦਿਓ ਜੇਕਰ ਕੋਈ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਪਸ਼ੂ ਨੂੰ ਹੀਟ ਵਿੱਚ ਲਿਆਉਣ ਲਈ ਪੰਸਾਰੀ ਦੀ ਦੁਕਾਨ ਤੋਂ ਜੈਫਲ ਦੇ ਤਿੰਨ ਪੀਸ ਲੈ ਆਵੋ ਉਸ ਤੋਂ ਬਾਅਦ ਇਸ ਨੂੰ ਗਰਮ ਕਰਕੇ ਭੁੰਨ ਲਵੋ ਜਿਸ ਨਾਲ ਇਹ ਨਰਮ ਹੋ ਜਾਵੇਗਾ ਜੈਫਲ ਦਾ ਇੱਕ ਪੀਸ ਭੁੰਨ ਕੇ ਬਰੀਕ ਕਰ ਲਓ ਉਸ ਤੋਂ ਬਾਅਦ ਇਸਨੂੰ ਆਟੇ ਦੇ ਪੇੜੇ ਦੇ ਉੱਪਰ ਗੁੜ ਲਗਾ ਕੇ ਖਵਾ ਦਿਓ ਇਸ ਤਰਾਂ ਲਗਾਤਾਰ ਤਿੰਨ ਦਿਨ ਤੱਕ ਖਵਾਓ ਤੇ ਇਸ ਦੇ ਨਾਲ ਹੋਮੀਓਪੈਥਿਕ ਮੈਡੀਸਨ heatovet ਵੀ ਪਸ਼ੂ ਨੂੰ ਦਿਓ ਉਸ ਨਾਲ ਵੀ ਪਸ਼ੂ ਹੀਟ ਵਿੱਚ ਆ ਜਾਵੇਗਾ ਜਾਂ ਫਿਰ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦਿਓ ਇਹ 7 ਗੋਲੀਆਂ ਦੀ ਪੈਕਿੰਗ ਹੁੰਦੀ ਹੈ ਇਹ 1 ਗੋਲੀ ਰੋਜਾਨਾ ਦਿਓ ਇਸਨੂੰ ਦੋਨਾਂ ਨੂੰ 21 ਦਿਨ ਤਕ ਦਿੰਦੇ ਰਹੋ

ਸਰ ਡੀਕੰਪੋਜਟ ਕਿੱਥੋਂ ਮਿਲੇਗਾ ?

(en)
Posted by
Kapoor Singh (9877229283)
Kapoor Singh
Punjab
Patiala
Write Answer
Posted Date (17 Sep 2018 09:32 AM) Assigned Date (-)
Answered Date (18 Sep 2018 11:37 AM) Translated Date (-)

Waste decomposer ਦੀ ਸ਼ੀਸ਼ੀ ਤੁਸੀ ਨੈਸ਼ਨਲ ਸੈਂਟਰ ਓਫ ਓਰਗੈਨਿਕ ਫਾਰਮਿੰਗ ਜੋ ਕੇ ਗਾਜ਼ੀਆਬਾਦ ਵਿੱਚ ਹੈ, ਓਹਨਾ ਨਾਲ ਇਸ ਨੰਬਰ ਤੇ 01202764212 ਕਾਂਟੈਕਟ ਕਰਕੇ ਮੰਗਵਾ ਸਕਦੇ ਹੋ,,ਜਾ ਫੇਰ ਤੁਸੀ ਖੇਤੀ ਵਿਰਾਸਤ ਮਿਸ਼ਨ ਕੋਲੋ ਪ੍ਰਾਪਤ ਕਰ ਸਕਦੇ ਹੋ ਉਹਨਾਂ ਦਾ ਨੰਬਰ ਇਹ ਹੈ ਜੀ 9915195062ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਜਦੋ 13-14ਦਿਨ ਬਾਅਦ ਪਾਣੀ ਦਾ ਰੰਗ ਦੁਧੀਅਾ ਹੋ ਗਿਆ ਤੇ ਮਿੱਠੀ ਖੁਸ਼ਬੂ ਆਉਣ ਲੱਗ ਗਈ ਉਦੋਂ ਇਸ ਨੂੰ ਸਪਰੇਅ ਰਾਹੀ ਜ਼ਾ ਪਾਣੀ ਦੇਣ ਸਮੇਂ ਪਾਣੀ ਵਿੱਚ ਮਿਲਾ ਕੇ ਖੇਤ ਵਿਚ ਪਾਓ

Answered Date (17 Sep 2018 10:54 AM) Translated Date (-)

ਐਮਾਜੋਨ ਤੋ ਮਿਲ ਜਾਵੇਗੀ ਮੈਂ ਵੀ ਅੋਡਰ ਕੀਤੀ

Answered Date (09 Oct 2018 04:51 PM) Translated Date (-)

ਮਟਰਾਂ ਦੀ ਬਿਜਾਈ ਦਾ ਸਮਾਂ ਦੱਸੋ ਜੀ ਇੱਸ ਵਿੱਚ ਖਾਦ ਤੇ ਬੀਜ ਦੀ ਮਾਤਰਾ ਘਾਸ ਤੇ ਚੋੜੀ ਪੱਤੀ ਵਾਲੇ ਨਦੀਨਾ ਦੀ ਰੋਕਥਾਮ ਲਈ ਕਿਹੜੀ ਦਵਾਈ ਠੀਕ ਰਹੇਗੀ

1121 10% nisare te hai hun kehdi spray di lod aa ?

(en)
Posted by
balwinder dhillon (8872349931)
balwinder dhillon
Punjab
--
Write Answer
Posted Date (17 Sep 2018 09:31 AM) Assigned Date (-)
Answered Date (20 Sep 2018 08:41 AM) Translated Date (-)

iss upar 00:0:50 di spray kro , isde lyi 800gm di varto kiti jndi hai , isde vich boron di spray v kr skde ho , boron di matra 100gm ton vadhh na varto.

nativo Di ki dose a ?

(en)
Posted by
Sukhwinder singh (8194848548)
Sukhwinder singh
Punjab
Sangrur
Write Answer
Posted Date (17 Sep 2018 09:29 AM) Assigned Date (-)
Answered Date (17 Sep 2018 04:17 AM) Translated Date (-)

nativo 80-100gm prti acre lyi vrto..

Respect Sir, Amul de Hf semen da results kave hai.bull no 0448,,,0450 ?

(en)
Posted by
Amandeep Singh (9914554168)
Amandeep Singh
Punjab
Kapurthala
Write Answer
Posted Date (17 Sep 2018 09:26 AM) Assigned Date (-)
Answered Date (02 Oct 2018 04:35 AM) Translated Date (-)

0448 di Dams yeald 23.400 kg per day he. 0450 di Dams yeald 22kg per day hai.

sir poltry frm ch proft haga bna sakde a dso plz ?

(en)
Posted by
pamma vrik (9809580002)
pamma vrik
Punjab
Moga
Write Answer
Posted Date (17 Sep 2018 09:25 AM) Assigned Date (-)
Answered Date (17 Sep 2018 05:33 AM) Translated Date (-)

ਹਾਜੀ ਇਸ ਤਰਾਂ ਪਹਿਲਾਂ ਕਹਿਣਾ ਮੁਸ਼ਕਿਲ ਹੋਵੇਗਾ ਕਿ ਫਾਇਦਾ ਹੋਵੇਗਾ ਜਾਂ ਨਹੀ ਕਿਉਕੀ ਇਹ ਤੁਹਾਡੀ ਖੁਦ ਦੀ ਜਾਣਾਕਰੀ, ਸਾਂਭ ਸੰਭਾਲ ਤੇ ਹੋਰ ਕਈੋ ਗੱਲਾਂ ਤੇ ਨਿਰਭਰ ਕਰਦਾ ਹੈ ਬਾਕੀ ਤੁਸੀ ਨੇੜੇ ਦੇ ਸਫਲ ਪੋਲਟਰੀ ਫਾਰਮਰਾਂ ਕੋਲ ਜਾਵੋ ਤੇ ਉਹਨਾਂ ਦੇ ਕੰਮ ਨੂੰ ਬਰੀਕੀ ਨਾਲ ਸਮਝਨ ਦੀ ਕੋਸ਼ਿਸ਼ ਕਰੋ ਇਸ ਨਾਲ ਕਾਫੀ ਗੱਲਾਂ ਕਲੀਰ ਹੋ ਜਾਣਗੀਆ ਤੇ ਪਹਿਲਾਂ ਤੁਹਾਡੇ ਲਈ ਇਹ ਜਾਨਣਾ ਜਰੂਰੀ ਹੈ ਕਿ ਮੁਰਗੀ ਪਾਲਣ ਦਾ ਧੰਦਾ ਦੋ ਤਰ੍ਹਾਂ ਦਾ ਹੁੰਦਾ ਹੈ ਕਿ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਜਾਂ ਮੀਟ ਦਾ ਜੇਕਰ ਤੁਸੀ ਆਂਡਿਆਂ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਲੇਇਰ ਮੁਰਗੀਆਂ ਪਾਲਣੀਆਂ ਪੈਣਗੀਆਂ ਅਤੇ ਜੇਕਰ ਤੁਸੀ ਮੀਟ ਦਾ ਧੰਦਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਰਾਇਲਰ ਮੁਰਗੀਆਂ ਪਾਲਣੀਆਂ ਪੈਣਗੀਆਂ ਜੇਕਰ ਤੁਸੀ ਬਰਾਇਲਰ ਮੁਰਗੀ ਫਾਰਮਿੰਗ ਕਰਨਾ ਚਾਹੁੰਦੇ ਹੋ ਅਤੇ ਘੱਟ ਤੋਂ ਘੱਟ 10 ਹਜਾਰ ਮੁਰਗੀਆਂ ਦਾ ਧੰਦਾ ਸ਼ੁਰੂ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ 4 ਤੋਂ 5 ਲੱਖ ਦਾ ਇੰਤਜਾਮ ਕਰਨਾ ਪਵੇਗਾ, ਬਾਕੀ ਇਸ ਕੰੰਮ ਵਿੱਚ ਬਿਮਾਰੀ ਬੜੀ ਛੇਤੀ ਫੈਲਦੀ ਹੈ ਉਸ ਲਈ ਬਾਇਓਸਕਿਉਰਟੀ ਰੱਖਣੀ ਬਹੁਤ ਜਰੂਰੀ ਹੈ

17 Sep 2018

sir es ta loan vi milda a

सर बछड़ा या बछड़ी के जन्म के कितने दिन बाद calf starter feed देना सुरु करे तथा हरा चारा कितने दिन बाद सुरु करे??

(en)
Posted by
pankaj (7827044532)
pankaj
Haryana
Faridabad
Write Answer
Posted Date (17 Sep 2018 09:23 AM) Assigned Date (-)
Answered Date (17 Sep 2018 06:14 AM) Translated Date (-)

जो बछड़े या कटड़े 0-3 महीने के होते हैं उनके लिए कारगिल का कॉफ स्टाटर दें और साथ ही आप गुआर चूरी जरूर डालें यदि 10 किलो फीड तैयार करनी हैं तो फीड में 1 किलो गुड , 250 ग्राम हल्दी, 250 ग्राम नमक और आधा लीटर सरसों का तेल मिलाकर खुराक कटड़ो और बछड़ो को खिलायें तूडी और पठ्ठे शुरूआत में नहीं देने चाहियें धीरे धीरे देना शुरू करें

Answered Date (17 Sep 2018 09:26 AM) Translated Date (-)

15 days after

17 Sep 2018

सर कितनी मात्रा म देना चाहिए calf starter?

Answered Date (17 Sep 2018 09:41 AM) Translated Date (-)

100gm mrng 100gm evening........20 days after 150 for gm....25 day after 200 gm

ਸਤ ਸ੍ਰੀ ਅਕਾਲ ਜੀ . ਝੋਟੀ ਪੇਹਲੇ ਸੂਏ ਆ. ਇਕ ਹਫਤਾ ਪੇਹ੍ਲਾ ਓਸਦਾ ਹਵਾਨਾ ਸੁਜ ਗਿਆ ਸੀ ਅਤੇ ਇਕ ਥਣ ਵਿਚੋਂ ਦੁਧ ਬਹੁਤ ਘਟ ਗਿਆ ਸੀ ਓਸ ਥਣ ਵਿਚਲਾ ਦੁਧ ਖਰਾਬ ਆਉਂਦਾ ਸੀ ਬੁਖਾਰ ਵੀ ਬਹੁਤ ਜ਼ਿਆਦਾ ਸੀ ਓਸਦਾ ਇਲਾਜ ਕਰਵਾਇਆ ਦੁਧ ਠੀਕ ਹੋ ਗਿਆ ਪਰ ਅਜ ਫਿਰ ਥਣ ਸੁਜ ਗਿਆ ਅਤੇ ਓਸ ਥਣ ਵਿਚੋਂ ਦੁਧ ਵ ਘਟ gia. ਕਿਰਪਾ ਕਰਕੇ ਕੋਈ ਇਲਾਜ ਦਸੋ ਕੋਈ ਦੇਸੀ ਇਲਾਜ ਹੋਵੇ ohvi dasio ?

(en)
  • 1
Posted by
DALJIT Singh (7527929899)
DALJIT Singh
Punjab
Amritsar
Write Answer
Posted Date (17 Sep 2018 09:17 AM) Assigned Date (-)
Answered Date (17 Sep 2018 03:21 PM) Translated Date (-)

iss nu Zuleup liqued 100ml rojana dena suru kro ate injection Carpaid 10ml krke 3 din lgwao , iss nal farak paa jawega..

sir mere khet vich fok bndi hr sal isda hal dsso hun meri fasal nisare te hai ?

(en)
Posted by
gurdeep (9781529100)
gurdeep
Punjab
Sangrur
Write Answer
Posted Date (17 Sep 2018 09:16 AM) Assigned Date (-)
Answered Date (17 Sep 2018 07:20 AM) Translated Date (-)

ihh dana khaali soondi de kaarn hunda hai. iss di roktham de lyi soondi waali spray krni jruri hundi hai. gobh de vich soondi reh jandi hai. ohh iss da daana sukaa dindi hai. iss di roktham de lyi tata tukumi@100gm prati acre de hisaab nal spray kro.

eh powedr kade lai vartiya janda a ?

(en)
  • 1
Posted by
Harbir singh (9855087029)
Harbir singh
Punjab
Amritsar
Write Answer
Posted Date (17 Sep 2018 09:14 AM) Assigned Date (-)
Answered Date (17 Sep 2018 01:49 PM) Translated Date (-)

iss nal pashu de gaban rehnn vich madad mildi hai , repeat honn di smaiya ton bachda hai..

plz mere swaal da jeaab de do g ?

(en)
Posted by
parminder (7589116323)
parminder
Punjab
Ludhiana
Write Answer
Posted Date (17 Sep 2018 09:12 AM) Assigned Date (-)
Answered Date (17 Sep 2018 07:16 AM) Translated Date (-)

ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

sir eh kadiya goliya ne kis karn vartiya jandiya ne ?

(en)
  • 1
Posted by
Harbir singh (9855087029)
Harbir singh
Punjab
Amritsar
Write Answer
Posted Date (17 Sep 2018 09:10 AM) Assigned Date (-)
Answered Date (17 Sep 2018 01:44 PM) Translated Date (-)

iss nal pashu de dhudh utarn vich madd hundi hai , dudh puura krann vich maddad krdia hai , pashu de pasmaa vich v maddad hundi hai, enna nal pashu da stress door hunda hai , isdia rojana 2 golia deo , 1 goli swere ate 1 goli sham nu deo, ..

vir ji hf cow heat vich nahi aoundi bovimine powder v dita or bovimine gel v dita par heat vich nahi.te 3 din dwai v bhrai c par kuj nahi 1 var sui hai hun koi response nahi ?

(en)
Posted by
karamjeet Singh (9463550693)
karamjeet Singh
Punjab
Ferozpur
Write Answer
Posted Date (17 Sep 2018 09:06 AM) Assigned Date (-)
Answered Date (17 Sep 2018 01:40 PM) Translated Date (-)

ਤੁਸੀ Fertik-CS ਦਵਾਈ ਦੀ ਗੋਲੀਆਂ ਦਿਓ , ਇਸ ਵਿਚ 5 ਗੋਲੀਆਂ ਹੁੰਦੀਆਂ ਹੈ , ਤੁਸੀ ਪਹਿਲਾ ਪੈਕੇਟ ਦੇ ਕਿਨਾਰੇ ਵਾਲਿਆਂ 4 ਗੋਲੀਆਂ ਨੂੰ ਚੰਗੀ ਤ੍ਰਾਹ ਕੁੱਟ ਕੇ ਫਿਰ ਉਨ੍ਹਾਂ ਨੂੰ ਰੋਟੀ ਵਿਚ ਗਾਂ ਨੂੰ ਦਿਓ , ਅਤੇ ਫਿਰ ਜੋ 1 ਗੋਲੀ ਬੱਚਦੀ ਹੈ ਉਸ ਨੂੰ ਪੂਰੇ 1 ਘੰਟੇ ਬਾਦ ਕੁੱਟ ਕੇ ਰੋਟੀ ਵਿਚ ਦਿਓ , ਇਸ ਤ੍ਰਾਹ ਤੁਸੀ ਇਹ ਦਵਾਈ 5 ਦਿਨ ਦਿਓ , ਮਤਲਵ ਇਸਦੀਆਂ 5 ਡੱਬਿਆਂ ਖਵਾ ਦਿਓ , ਇਸ ਨਾਲ ਪੂਰੀ ਤ੍ਰਾਹ ਹੀਟ ਵਿਚ ਆ ਜਾਣਗੀਆਂ ...

सर फलो के पौधे लगाने के कितने दिन बाद हल्की प्रूनिंग करना ठीक रहता है?? ओर pinching करना उचित है क्या फलो के पौधों म??

(en)
Posted by
pankaj (7827044532)
pankaj
Haryana
Faridabad
Write Answer
Posted Date (17 Sep 2018 09:04 AM) Assigned Date (-)
Answered Date (16 Oct 2018 10:23 AM) Translated Date (-)

जब पौधों का विकास हो रहा हो तो कटाई-छंटाई ना करें रोगी, प्रभावित, मुरझाई और नष्ट टहनियों को समय-समय पर हटाते रहें

sir cow lai 100kg feed tyaar karni hai 40kg wheet ghar ton pa lai hai baki ki ki payie te kine kg paiye ?

(en)
Posted by
dapinder singh brar (9877189050)
dapinder singh brar
Punjab
Ferozpur
Write Answer
Posted Date (17 Sep 2018 09:00 AM) Assigned Date (-)
Answered Date (17 Sep 2018 01:39 PM) Translated Date (-)

ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ਕਣਕ, ਜੌਂ (ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ

eska neck blast pr kya kaam rhe ga ?

(en)
  • 1
Posted by
Naresh (9813943577)
Naresh
Haryana
Bhiwani
Write Answer
Posted Date (17 Sep 2018 08:59 AM) Assigned Date (-)
Answered Date (17 Sep 2018 04:27 AM) Translated Date (-)

isda result vdia hai g... is naal neck blast di roktham di roktham ho javegi..

ganne nu is rog lyi ki kita jawe uppr ton gobh suk ke niche tk ganna suk janda hai ?

(en)
Posted by
sukhdeep singh (8847673301)
sukhdeep singh
Punjab
Patiala
Write Answer
Posted Date (17 Sep 2018 08:59 AM) Assigned Date (-)
Answered Date (17 Sep 2018 03:43 AM) Translated Date (-)

kirpa karke isde vich gobh di sundi chk kro jekar sundi maujood hai ta tuc coragen@60 ml nu 150 litre pani vich mila ke prati acre dehisab nal spray karo.

17 Sep 2018

Thanks

chees naal acephate pa sakte kini dose ?

(en)
Posted by
harpeet (9592500990)
harpeet
Punjab
Fatehgarh Sahib
Write Answer
Posted Date (17 Sep 2018 08:56 AM) Assigned Date (-)
Answered Date (17 Sep 2018 09:56 AM) Translated Date (-)

jekar tuc chess da istemal kar rahe ho ta tuhanu acephate istemal karn di lod nahi hai.chess di matra ik acre de layi 120 ml di spray kiti jandi hai.eh tele di roktham de layi istemal kiti jandi hai.

ਸਰ ਮੱਝ ਨੂੰ ਗੋਹੇ ਦਾ ਬਨ ਪੈ ਗਿਆ ਹੈ ਸੱਤ ਦਿਨ ਹੋ ਗਏ ਕੋਈ ਹੱਲ ਦੱਸੋ ?

(en)
Posted by
ਗੁਰਬਾਜ ਸਿੰਘ (8050700004)
ਗੁਰਬਾਜ ਸਿੰਘ
Punjab
Muktsar
Write Answer
Posted Date (17 Sep 2018 08:55 AM) Assigned Date (-)
Answered Date (17 Sep 2018 03:23 PM) Translated Date (-)

ਤੁਸੀ ਉਸ ਨੂੰ 400 ਗ੍ਰਾਮ ਜੰਗ ਜੰਗਹਰੜ, 200 ਗ੍ਰਾਮ ਤਿਰਫਲਾ , 400 ਗ੍ਰਾਮ ਸਤਿਆਨਾਸ਼ੀ , ਇਨ੍ਹਾਂ ਨੂੰ ਚੰਗੀ ਤ੍ਰਾਹ ਮਿਲਾ ਕੇ ਇਸਦਾ ਪਾਊਡਰ ਬਣਾ ਲਓ , ਫਿਰ ਤੁਸੀ 2 ਲਿਟਰ ਪਾਣੀ ਗਰਮ ਕਰੋ ਅਤੇ ਉਸ ਵਿੱਚ ਇਹ ਪਾਓ ਫਿਰ ਠੰਡਾ ਕਰਕੇ ਮੱਝ ਨੂੰ ਨਾਲ਼ ਦੀ ਮਦਦ ਨਾਲ ਪਿਲਾਓ , ਇਹ ਚੀਜਾਂ ਤੁਹਾਨੂੰ ਕਿਸੀ ਵੀ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਣਗੀਆਂ , ਇਸ ਨਾਲ ਅਗਲੇ ਦਿਨ ਫਰਕ ਪੈ ਜਾਵੇਗੀ , ਅਤੇ ਉਸਦਾ ਪੇਟ ਸਾਫ਼ ਹੋ ਜਾਵੇਗਾ ..

ਅੰਮ੍ਰਿਤਸਰ distt ਵਿੱਚੋ waste decomposer ਕਿਥੋਂ ਮਿਲੇਗਾ

(en)
Posted by
Gurbhej sh gill (9988991311)
Gurbhej sh gill
Punjab
Amritsar
Write Answer
Posted Date (17 Sep 2018 08:45 AM) Assigned Date (-)
Answered Date (17 Sep 2018 07:07 AM) Translated Date (-)

Waset Decomposer lai tusi Gurpreet Atwal Ph : 8540000044 nal samparak kar sakde ho.

Answered Date (17 Sep 2018 10:55 AM) Translated Date (-)

amazon to

aventodia spray fagicide

(en)
Posted by
walia jasveer (6280523085)
walia jasveer
Punjab
Bathinda
Write Answer
Posted Date (17 Sep 2018 08:44 AM) Assigned Date (-)
Answered Date (17 Sep 2018 06:57 AM) Translated Date (-)

kirpa kerke isde salt da nam daso ja isdi photo bhejo ta jo tuhanu is bare poori jankari diti ja sake.

sir amistar top ch( azoxystrobin and difenoconazole) salt hm and fujione ch (isoprothiolane 40%) salt hm .eh 1121 jhone te mix krke kr sakh de hm jìi ?

(en)
Posted by
sukhpreet singh (7087093704)
sukhpreet singh
Punjab
Fazilka
Write Answer
Posted Date (17 Sep 2018 08:42 AM) Assigned Date (-)
Answered Date (17 Sep 2018 07:20 AM) Translated Date (-)

ji nahi tuc ehna di ikathi spray nahi kar sakde jkar tuc amistar top di spray kar rahe ho ta tuhanu isoprothiolane di spray karn di lod nahi hai.

litchi da paunda kinne tym tk fal dinda hai te isdi growth q ght hundi hai isda hal dsso ?

(en)
Posted by
gurleen (8727093610)
gurleen
Punjab
Gurdaspur
Write Answer
Posted Date (17 Sep 2018 08:41 AM) Assigned Date (-)
Answered Date (18 Sep 2018 10:02 AM) Translated Date (-)

ih laun de 5-6 salaan baad fruit dena shurukr dinda hai.. isdi growth lyi urea@150-500gm prti paudha pao..

veer ji bakari pehle suue sooi aa khuraak boht pone aa par raji ni ho rahi 15 din soi nu ho gye koi hall dso veer ji ?

(en)
Posted by
Mr. kulwinder singh Bhullar (8284898205)
Mr. kulwinder singh Bhullar
Punjab
Barnala
Write Answer
Posted Date (17 Sep 2018 08:39 AM) Assigned Date (-)
Answered Date (17 Sep 2018 04:07 AM) Translated Date (-)

ਤੁਸੀ ਬੱਕਰੀ ਦੀ ਡੀਵਰਮਿੰਗ ਕਰੋ ਤੇ ਕੋਈ ਮਲਟੀਵਿਟਾਮਿਨ ਜਾਂ ਕੋਈ ਲਿਵਰ ਟੋਨਿਕ ਜਰੂਰ ਪਿਆਓ ਤੇ ਲਿਵਰਟਾਨਿਕ ਦੇ ਨਾਲ ਇਹ ਦੱਸੀ ਹੋਈ ਫੀਡ ਬਣਾ ਕੇ ਪਾਓ ਬਣਾਉਣ ਲਈ ਸਮੱਗਰੀ : • 1 ਕਿਲੋ ਮਿਨਰਲ ਮਿਕਸਚਰ, • 2 ਕਿਲੋ ਨਮਕ, • ਮਿੱਠਾ ਸੋਡਾ 1 ਕਿਲੋ, • ਮੱਕੀ 30 ਕਿਲੋ, • ਕਣਕ 25 ਕਿਲੋ • ਸੋਇਆ doc 10 ਕਿਲੋ • ਸਰੋਂ ਖਲ 10 ਕਿਲੋ • ਚੌਲਾਂ ਦੀ doc 21 ਕਿਲੋ ਇਹਨਾਂ ਸਭ ਚੀਜ਼ਾਂ ਨੂੰ ਮਿਕਸ ਕਰਕੇ ਫੀਡ ਤਿਆਰ ਕਰ ਲਓ ਇਹ ਫੀਡ ਤੁਸੀਂ ਬੱਕਰੀ ਦੇ ਵਜ਼ਨ ਦੇ ਹਿਸਾਬ ਨਾਲ ਪਾ ਸਕਦੇ ਹੋ ਬੱਕਰੀ ਦੇ ਵਜ਼ਨ ਦੀ 5% ਫੀਡ ਪਾਉਣੀ ਚਾਹੀਦੀ ਹੈ ਜਾਂ ਫਿਰ ਸੱਜਰੀ ਸੂਈ ਬੱਕਰੀ ਨੂੰ 300-400 ਗ੍ਰਾਮ ਤੱਕ ਫੀਡ ਪਾ ਸਕਦੇ ਹੋ ਜੇਕਰ ਛੋਟੇ ਬੱਚੇ ਹਨ ਜਾਂ ਫਿਰ ਫੰਡਰ ਬੱਕਰੀ ਹੈ ਉਸ ਨੂੰ ਘੱਟ ਫੀਡ ਪਾਉਣੀ ਚਾਹੀਦੀ ਹੈ

thnks sir pliz contect send kreo

plz sir mere swala de jawab de do..last 3 de kise ney ni dite ?

(en)
Posted by
kulwinder Singh Bhathal (9779050422)
kulwinder Singh Bhathal
Punjab
Barnala
Write Answer
Posted Date (17 Sep 2018 08:33 AM) Assigned Date (-)
Answered Date (17 Sep 2018 06:37 AM) Translated Date (-)

ਹਾਜੀ ਸਤਿ ਸ਼੍ਰੀ ਅਕਾਲ ਜੀ ਤੁਹਾਡੇ ਵੱਲੋਂ ਪੁੱਛੇ ਸਾਰੇ ਸਵਾਲਾਂ ਦਾ ਜਵਾਬ ਦਾ ਦਿੱਤਾ ਜਾ ਚੁੱਕਿਆ ਹੈ ਤੁਸੀ ਆਪਣੇ ਸਵਾਲਾਂ ਦੇ ਜਵਾਬ ਦੇਖਣ ਲਈ ਐਪ ਵਿੱਚ ਮੇਰੇ ਸਵਾਲ ਤੇ ਕਲਿੱਕ ਕਰਕੇ ਜਾਂ ਫਿਰ ਮੇਰੀ ਪ੍ਰੋਫਾਈਲ ਦੇ ਹੇਠਾ ਆਪਣੇ ਸਵਾਲ ਜਵਾਬ ਦੇਖ ਸਕਦੇ ਹੋ ਵੀ ਜੇਕਰ ਤੁਹਾਨੂੰ ਜਵਾਬ ਸਬੰਧੀ ਕਿਸੇ ਤਰਾਂ ਦੀ ਸਮੱਸਿਆ ਆ ਰਹੀ ਹੈ ਤਾਂ ਤੁਸੀ ਸਾਡੇ ਹੈਲਪਲਾਈਨ ਨੰਬਰ: 97799-77641 ਤੇ ਕਾਲ ਕਰ ਸਕਦੇ ਹੋਂ

dita ni jawab..dekh li tuhadi profile

ਸਰ ਲੇਬਰਾ ਕੁੱਤੀ ਆ ਪਹਿਲਾਂ ਤਾ ਸੂਦੀ ਸੀ ਸਾਲ ਵਿੱਚ ਦੋ ਵਾਰ ਪਰ ਹੁਣ ਦੋ ਸਾਲ ਤੋਂ ਹੀਟ ਵਿਚ ਤਾਂ ਆਉਂਦੀ ਐ ਪਰ ਪੂਰੀ ਸਹੀ ਨਹੀਂ ਨਾ ਹੀ ਬਲੱਡ ਮਾਰਦੀ ਆ ਪਹਿਲਾਂ ਢਾਈ ਮਹੀਨੇ ਹੋ ਗਏ ਹੀਟ ਵਿਚ ਆਈ ਨੂੰ ਉਮਰ 9 ਸਾਲ ਪਰ ਲਾਗਦੀ ਨੀ ਹੱਲ ਦੱਸੋ ਜੀ ਧੰਨਵਾਦ ?

(en)
Posted by
amarjeet singh (9478396892)
amarjeet singh
Punjab
Barnala
Write Answer
Posted Date (17 Sep 2018 08:33 AM) Assigned Date (-)
Answered Date (18 Sep 2018 03:29 PM) Translated Date (-)

Os di age jyada hon karke eh problem ai he es lai osnu Tablet NUTRICH 30 1 goli swere 1 goli shame nu deo os to badh vich Receptel 1ml lao

Answered Date (17 Sep 2018 07:38 PM) Translated Date (-)

ਮੇਰੇ ਸਵਾਲ ਦਾ ਜੁਆਬ ਨਹੀਂ ਮਿਲਿਆ ਜੀ

Answered Date (18 Sep 2018 09:19 PM) Translated Date (-)

ਧੰਨਵਾਦ ਜੀ

Euphorbia milli ਫੰਗਸ ਲਯੀ ਕੋਈ ਇਲਾਜ਼ ਦੱਸਿਆ ਜਾਵੇ ਜੀ ?

(en)
Posted by
Gurbhej sh gill (9988991311)
Gurbhej sh gill
Punjab
Amritsar
Write Answer
Posted Date (17 Sep 2018 08:28 AM) Assigned Date (-)
Answered Date (17 Sep 2018 06:33 AM) Translated Date (-)

fungus di roktham de layi tuc copper oxychloride@3gm ja carbendazim@2gm prati litre pani de hisab nal istemal karo.

isoprothiolane40% ka kya kaam h or eska result kaisa or kitna lmba hai ?

(en)
Posted by
Naresh (9813943577)
Naresh
Haryana
Bhiwani
Write Answer
Posted Date (17 Sep 2018 08:25 AM) Assigned Date (-)
Answered Date (17 Sep 2018 04:31 AM) Translated Date (-)

ih jhone vich blast di roktham lai vrti jandi hai.. isda asar 15 dinan tkk rehnda hai..

Muchal 1401 may pads was tray set Sikh regards hai ?

(en)
  • 1
Posted by
Rakesh Nain (9812109817)
Rakesh Nain
Haryana
Jind
Write Answer
Posted Date (17 Sep 2018 08:22 AM) Assigned Date (-)
Answered Date (02 Oct 2018 04:27 AM) Translated Date (-)

Kirpa krke apna swal clearly ate vistar nal puchho ji.

ਡਾ ਸਾਿਹਬ ਪੱਤਾ ਲਾਿਵਟ ਤੇ ਤੇਲਾਂ ਬਹੁਤ ਹੀ ਬਿਮਾਰੀ ਹੈ ਇਸ ਬਾਰੇ ਦਵਾਈ ਅਤੇ ਕੰਪਨੀ ਨਾਮ ਬਾਰੇ ਦੁਸੋ ਜੀ ਕਿੰਨੀ ਕਰਨੀ ਹੈ ?

(en)
Posted by
ਨਵਤੇਜ ਸਿੰਘ (9041286032)
ਨਵਤੇਜ ਸਿੰਘ
Punjab
Patiala
Write Answer
Posted Date (17 Sep 2018 08:20 AM) Assigned Date (-)
Answered Date (17 Sep 2018 10:01 AM) Translated Date (-)

patta lapet di roktham de layi tuc tata tukumi@100gm ja fame@20 ml ja coragen@60 ml nu prati acre de hisab nal spray kro. tele di roktham de lyi imidacloprid@60 ml ja carbaryl@900gm ja dichlorvos@200ml nu prati acre de hisab nal spray karo.

sir cargill feed kive aa buffalo lyi ?

(en)
Posted by
bawa (9888370825)
bawa
Punjab
Muktsar
Write Answer
Posted Date (17 Sep 2018 08:19 AM) Assigned Date (-)
Answered Date (17 Sep 2018 04:08 AM) Translated Date (-)

bohat vadiya hai ji.

ptta lapet lyi hexaconazole dwai thik hai ?

(en)
Posted by
arsh sidhu (9646327855)
arsh sidhu
Punjab
Sangrur
Write Answer
Posted Date (17 Sep 2018 08:18 AM) Assigned Date (-)
Answered Date (17 Sep 2018 07:27 AM) Translated Date (-)

hexaconazole ik fungicide hai eh patta lapet di roktham nahi kardi . isdi roktham de layi tuc tata tukumi@100gm ja coragen@60ml ja fame@20ml ja lambda@200ml nu 150 ltr pani de nal mila ke spray kr skde ho. iss ton ilaava tuc padan@5-7kg ja ferterra@4kg ja regent ultra@4kg prati acre de hisaab nal shitta de skde ho.

ki lakoriya ch pashu khana pina ghat kr dinda hai te isda ilaj dasso ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (17 Sep 2018 08:11 AM) Assigned Date (-)
Answered Date (17 Sep 2018 03:27 PM) Translated Date (-)

lakoria nal pashu dia hadia khuran lgg jndia hai , ohh dino din kamjor hunda rehnda hai , usda dudh ghat hunda hai , pashu nawe dudh nhi hunda hai , isde lyi tuci Calcimust gel 300ml krke 5-7 din lgatar pilaoo , Tinacal-DS 50ml rojana dena suru kro , iss nal farak paa jnda hai..

ਸਰ ਇਹ ਕੀ ਕੰਮ ਕਰਦੀ ਹੈ ?

(en)
  • 1
Posted by
jagsir singh (8727819073)
jagsir singh
Punjab
Mansa
Write Answer
Posted Date (17 Sep 2018 08:06 AM) Assigned Date (-)
Answered Date (17 Sep 2018 08:17 AM) Translated Date (-)

ihh soondi di roktham da kam krdi hai. ihh patta lapet , gobh di soondi nu mardi hai.

Sir kya bhoose ko khaad ke taur pe istmaal kar sakte hai ?

(en)
Posted by
aktiwari.1969@gmail.com (9811064996)
aktiwari.1969@gmail.com
Uttar Pradesh
Ghaziabad
Write Answer
Posted Date (17 Sep 2018 08:02 AM) Assigned Date (-)
Answered Date (17 Sep 2018 06:40 AM) Translated Date (-)

hanji aap bhoose ki khaad teyar karke iska istemal kar sakte . iske ilava aap ise mulching ke liye bhi istemal kar sakte hai.

Answered Date (17 Sep 2018 12:28 PM) Translated Date (-)

Thanku sir

ਸਰ ਜੀ ਇਸਦਾ ਝੋਨੇ ਤੇ ਰਿਜਲਟ ਕਿਵੇ ਆ ਜੀ ਪ੍ਤੀ ਏਕੜ ਮਾਤਰਾ ਕਿਨੀ ਹੈ ਇਹ ਸੁੰਡੀ ਅਤੇ ਤੇਲੇ ਦੀ ਰੋਕਥਾਮ ਕਰਦੀ ਆ ਜੀ ਅਤੇ ਕਿਨੇ ਦਿਨ ਲੰਘਾ ਦਿਦੀ ਹੈ ਜੀ ?

(en)
  • 3
Posted by
jagsir singh (8727819073)
jagsir singh
Punjab
Mansa
Write Answer
Posted Date (17 Sep 2018 07:59 AM) Assigned Date (-)
Answered Date (17 Sep 2018 06:56 AM) Translated Date (-)

Shriram shatter ik keetnashak hai jis vich fluendamide nam da salt maujood hunda hai isdi matra ik acre de layi 20 ml di spray kiti jandi hai. Achook ik keenashak hai jis vich acephate nam da salt maujood hunda hai.isdi matra ik acre de layi 800gm da istemal kita janda hai. eh tele di roktham kardi hai.

aah ki bimaari aa... hl dsso koi ?

(en)
  • 4
Posted by
parminder (7589116323)
parminder
Punjab
Ludhiana
Write Answer
Posted Date (17 Sep 2018 07:58 AM) Assigned Date (-)
Answered Date (17 Sep 2018 06:42 AM) Translated Date (-)

jhone de patte fungus de karn eda ho rahe han jisdi roktham de layi tuc folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisab nal istemal kar sakde ho.is to ilava isdi gobh vich sundi chk kro jekar sundi maujood ha ta tuc isde vich tata tukumi@100gm da istemal kar sakde ho.

17 Sep 2018

mam 3 din pehla tebuconzole di spray keeti a... 13 din pehla coromandel di corostodia di spray keeti c ... eh problem fir v aayi jaandi aa.. koi sundi v hai ni gobh ch

1121 10% nisr gaya hai ki De Vich black gold kar diya Sahi rahogi KEA ye kale ate chitte tele Doha nu Mardi Hai

(en)
Posted by
Sukhwinder singh (8194848548)
Sukhwinder singh
Punjab
Sangrur
Write Answer
Posted Date (17 Sep 2018 07:58 AM) Assigned Date (-)
Answered Date (17 Sep 2018 08:19 AM) Translated Date (-)

Balck gold da result tuhanu poora milega. iss di maatra 250ml per acre de hisaab nal spray kr deo. ihh kale tele de lyi khaas kam krdi hai. jekar chitta tela ghat hai tan ihh uss nu control kr lwegi.

ਵੀਰ ਜੀ ਦੇਸੀ ਕੁਤਾ 2 ਦਿਨ ਤੋਂ ਕੁਝ ਖਾ ਪੀ ਨਹੀਂ ਰਿਹਾ ?

(en)
Posted by
noor singh (9876496091)
noor singh
Punjab
Amritsar
Write Answer
Posted Date (17 Sep 2018 07:56 AM) Assigned Date (-)
Answered Date (17 Sep 2018 03:24 AM) Translated Date (-)

Os da fever check karvao te ulti(vomting) ta nhi karda eh v dasso

17 Sep 2018

ulti krada a fever v hai ki madicin dyea ess nu

Sir g jhone di balli chotti aa na dam ja hai balli vich ki karn ho sakda hai g ?

(en)
  • 2
Posted by
kashmir singh (6239788425)
kashmir singh
Punjab
Sangrur
Write Answer
Posted Date (17 Sep 2018 07:55 AM) Assigned Date (-)
Answered Date (17 Sep 2018 06:31 AM) Translated Date (-)

isde uper tuc NPK 00:00:50@800gm ate boron@100gm nu 150 litre pani vich mila ke prati acre dehisab nal spray karo. isde nal daane mote hunde han ate jhaad vich vadha v hunda hai.

Sir chess Te amister top ya nativo da nisre hoye 1121 te result hai ya nhi nd mera jhona 10% nisar geya hai mai ajj tata di aplaud (buprofezin) krwa reha ha te naal Excel caviet (tebuconazole) pa reha ha ehna da result kinne din ragga ?

(en)
Posted by
Dheeraj kamboj (9781670446)
Dheeraj kamboj
Punjab
Fazilka
Write Answer
Posted Date (17 Sep 2018 07:54 AM) Assigned Date (-)
Answered Date (17 Sep 2018 06:29 AM) Translated Date (-)

jhone de nisare to bad jhone nu haldi rog pain di sambhavna hundi hai.os same tuc amistar top ja tilt di spray kar sakde ho. chess di spray ta karo jekar khet vich tuhanu tela dikhayi dinda hai.isdi matra ik acre de layi 120ml di sprya kiti jandi hai. buprofezin ate tebuconazole dona da asar 15-18 din tak rehnda hai.

Answered Date (17 Sep 2018 02:08 PM) Translated Date (-)

thanx bro.

sir sabji vicho murk ni mar rahi ki keriye ?

(en)
Posted by
dilpreet singh (9914380199)
dilpreet singh
Punjab
Muktsar
Write Answer
Posted Date (17 Sep 2018 07:53 AM) Assigned Date (-)
Answered Date (17 Sep 2018 08:03 AM) Translated Date (-)

Dilpreet singh ji kehdi fasal de vich ghaa hai. ate fasal kine sme di hai. kirpa kr ke ihh dso.

Answered Date (17 Sep 2018 08:39 AM) Translated Date (-)

sir palak ha 15 din di ha gobbi vich vi bht ha 20 din di oh ha bht jada murk ho jadia a ji do vaar kd vi diti fr ho jadi a sir

sir cow suai nu 2 month ho ge bacha dead ho gya si dud 3 lter he increase ni ho reha calcium b de ta dud increase karan wali kit v de ti dudh ni increase hoia jdi suai si bacha ander he dad ho gya si bache di groth bilkul b ni si an jear v khadani pai si 2lter jeat sutan wali davi v pai si gur b khalya 7kg sbh kar k dkh laya plz suggest

(en)
Posted by
varinder (9464704645)
varinder
Punjab
Fazilka
Write Answer
Posted Date (17 Sep 2018 07:53 AM) Assigned Date (-)
Answered Date (17 Sep 2018 03:30 PM) Translated Date (-)

uss nu Vetmate injection 2ml lgwao , iss nal puuri safai howegi , Zuleup liqued 100ml rojana deo iss nal kamjori door howegi dudh v vdega atte Lactin bolus 2 golia rojana denia suru kro , iss nal v dudh vdega ate pasma vdia howega..

17 Sep 2018

kine din deni ha davi sir

Sir ਉਪਰੋ ਪੱਤੇ ਐਸੇ ਹੋ ਗਏ ਹੈ 121 ਝੋਨਾ ਹੈ

(en)
  • 2
Posted by
Lovedeep Singh Khehra (9872487483)
Lovedeep Singh Khehra
Punjab
Tarn Taran
Write Answer
Posted Date (17 Sep 2018 07:38 AM) Assigned Date (-)
Answered Date (18 Sep 2018 09:03 AM) Translated Date (-)

ਕਿਰਪਾ ਕਰਕੇ ਇਹ ਦੱਸੋ ਕਿ ਕੀ ਤੁਸੀਂ ਇਸ ਉੱਤੇ ਫੰਗਸ ਦੀ ਸਪਰੇ ਕੀਤੀ ਹੈ

Answered Date (17 Sep 2018 07:44 AM) Translated Date (-)

heaxaconazole 3 / jA vildamiycin Karo

ਹੈ ਕਿ ਇਹ ਪੱਤਾ ਲਪੇਟ ਜਾ ਕੁਝ ਹੋਰ ਸਪਰਹਿ ਕੀਤੀ 2 ਦਿਨ ਹੋ ਗਏ ਉਹਦੇ ਕਰਕੇ ਤਾ ਨਹੀ

which pulses can be grown in this season ?

(en)
Posted by
fateh singh warraich (7009703011)
fateh singh warraich
Punjab
Fatehgarh Sahib
Write Answer
Posted Date (17 Sep 2018 07:31 AM) Assigned Date (-)
Answered Date (17 Sep 2018 05:48 AM) Translated Date (-)

you can grow lentil and chickpea in this season.

सर मेरी गाय अभी ग्याबिंन हुई 28 दिन हुए उसक एक थन से चिचड़े और पिला दूध निकलता है और दूध भी बहुत कम रह गया हे तथा सूजन जैसा महसूस होता है दिखने में भी लगता है की सूजन ?

(en)
Posted by
Hoshiyar singh panwar dist..Ujjain (m.p) (9009386001)
Hoshiyar singh panwar dist..Ujjain (m.p)
Madhya Pradesh
--
Write Answer
Posted Date (17 Sep 2018 07:31 AM) Assigned Date (-)
Answered Date (17 Sep 2018 03:33 PM) Translated Date (-)

इसे आप Flashout पाउडर का रोजाना एक पाउच देना शुरू करें या फिर आप Masticare पाउडर भी दे सकते हैं इसे भी 50 ग्राम देना होता है इसे साथ आप Avil इंजेक्शन 10 मिली 3 दिन लगवायें इससे सोजिश ठीक होगी और आप मिठा सोडा 30 ग्राम रोजाना देना शुरू करें इससे फर्क पड़ जाएगा

vir ji pr114 jhone nu kale tele di rokdham vaste kehri sapre best hai naam te company daso

(en)
Posted by
karamjeet Singh (9463550693)
karamjeet Singh
Punjab
Ferozpur
Write Answer
Posted Date (17 Sep 2018 07:30 AM) Assigned Date (-)
Answered Date (17 Sep 2018 07:38 AM) Translated Date (-)

Bayer di Glamore di dosage 50gm prati acre hai. Syngenta di chess di dosage 120gm prati acre hai ate Sumitomo dentop di dosage 35gm per acre hai. UPL di Ulala @80 gm per acre. ihh saria jhone de vich tele di roktham krdia hnn..

ki transition feed pon nal sun wala pashu raji b ho janda hai ?

(en)
Posted by
Rakesh kumar (9996615767)
Rakesh kumar
Punjab
Mansa
Write Answer
Posted Date (17 Sep 2018 07:29 AM) Assigned Date (-)
Answered Date (17 Sep 2018 01:37 PM) Translated Date (-)

hnji ehh feed nal pashu nu fyada hunda hai , baki sahi khurak howe , time te deworming hundi rehe , hara chara vdia matra vich milda rehe tan pashu di vdia growth hundi hai kyuki ekali feed v kujj nhi krdi hai khurak nal hooni jruri hai ..

cow de sun ch 24 ku din rehnde ne ah ik than ch dudh jma sukeya ja lagda baki 3 thana to eh kyu hai te ilaj dasso ta jo sun to bad koi dikkat na aawe ?

(en)
  • 1
Posted by
Rakesh kumar (9996615767)
Rakesh kumar
Punjab
Mansa
Write Answer
Posted Date (17 Sep 2018 07:28 AM) Assigned Date (-)
Answered Date (18 Sep 2018 02:16 PM) Translated Date (-)

iss nu tuci SPE powder da rojana 1 pouch dena suru kro , ehh Macnor company da product hai , isde nal Vitam-H 10-10ml swere sham ate Metabolite powder di rojana 1 puudi deo , iss nal farak paa jawega..

sir/mam ਇਸ ਪਪੀਤੇ ਨੁੰ ਕੀ ਬਿਮਾਰੀ ਹੈ।ਇਸਦੇ ਪੱਤੇ ਸੁੰਗੜ ਕਿਉਂ ਰਹੇ ਹਨ ਅਤੇ ਇਸਦੇ ਪੱਤਿਆਂ ਉਪਰ ਚਿੱਟੇ ਧੱਬੇ ਕਿਉਂ ਬਣ ਰਹੇ ਹਨ।ਇਸਨੂੰ ਕਿਹੜੀ ਦਵਾਈ ਪਾਈਏ ?

(en)
  • 3
Posted by
Gurpreet singh (9781879703)
Gurpreet singh
Punjab
Moga
Write Answer
Posted Date (17 Sep 2018 07:27 AM) Assigned Date (-)
Answered Date (17 Sep 2018 05:44 AM) Translated Date (-)

isde uper malathion@2ml nu prati litre pani de hisab nal spray karo.

sir ji.. ans nhi milleya??

(en)
  • 1
Posted by
gurinder (9855438611)
gurinder
Punjab
Ferozpur
Write Answer
Posted Date (17 Sep 2018 07:27 AM) Assigned Date (-)
Answered Date (18 Sep 2018 12:16 PM) Translated Date (-)

tuahde sare swala de jwab dite jaa chukee hai tuci app vich apne swala de jwab dekh skde ho ..

ਮੱਕ ਦੀ ਕੌਣ ਕੀ ਕਿਸਮ ਹਰੇ ਚਾਰੇ ਲੲਈ ਵਧੀਆਂ ਹੈ ?

(en)
Posted by
Lovepreet Singh (9501429323)
Lovepreet Singh
Punjab
--
Write Answer
Posted Date (17 Sep 2018 07:25 AM) Assigned Date (-)
Answered Date (17 Sep 2018 07:39 AM) Translated Date (-)

Makki di J-1006 variety bhut vdia hai