Punjab
Search
ਸਰ ਸੀਥ ਫਲਾਈਟ ਤੇ ਫੱਗੀਂਸਾਈਡ ਤੋ ਕੇਹੜਾ ਸਪਰੇਅ ਕਰੀਏ ਸੀਥ ਫਲਾਈਟ ਤੋ ਕੇਹੜਾ ਸੱਲਟ ਏ ਅਤੇ ਫੱਗੀਂਸਾਈਡ ਤੋ ਕੇਹੜਾ ਸਲਟ ?
(en)
sheath blight de lyi fungicide hi vartya janda hai. jo v fungus de kaarn bimaari paindi hai. uss di roktham de lyi fungicide di hi varto kri jandi hai. iss di roktham de lyi folicur@200ml ja pulsor@200ml ja custodia@300ml ja nativo@80gm ja amistar top@200ml ja indofil di avtar@400gm ja hexaconazole@300ml prati acre de hisaab nal 150ltr pani de nal mila ke spray kro.
ਕਾਲੇ ਤੇਲੇ ਲਈ ਕਿਹੜੀ ਸਪਰੇਹ ਕੀਤੀ ਜਾਵੇ ?
(en)
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
ਓਸ਼ੀਨ ਕਿਵੇਂ ਹੈ ਜੀ
सफेद मखीया है तो इसका इलाज क्या है?
(en)
Chandigarh
नरमे में सफेद मक्खी की रोकथाम के लिए ulala@80 ग्राम या Triazophos@600 मि.ली. या polo@200 ग्राम या ethion@600-800 मि.ली. को 150 लीटर पानी में मिलाकर प्रति एकड़ पर स्प्रे करें
ਸਰ ਜੀ ਅੇਟੀਬੇਟਕ ਤੇ ਸਨਥੇਟਕ ਦਵਾਈ ਵਿਚ ਕੀ ਫਰਕ ਹੁਦਾ ਜੀ ?
(en)
Punjab
ਐਂਟੀਬਾਇਓਟਿਕ ਜਿਵਾਣੁ ਰੋਗਾਂ ਦੀ ਰੋਕਥਾਮ ਕਰਦੀ ਹੈ ਅਤੇ ਸਿਨਥੇਟਿਕ ਦਵਾਈ ਕੀਟਨਾਸ਼ਕ ਦਾ ਕੰਮ ਕਰਦੀ ਹੈ
कपास के पेड़ पर सफेद मखीया है तो इसका इलाज क्या है?
(en)
iss ke upper polo@200gm per acre ke hisaab se spray krein. iss ki spray ek baar hi krein dubaara iss ki spray na krein.
lambda spray kis lyi a g ?
(en)
ihh soondi de lyi hai. iss di maatra 200ml per acre hai. jekar jhona nisaar aya hai ate daane poore bann gye hnn tan iss di spray na kro. ihh daane kale kar dewegi. soondi de lyi tata tukumi@100gm ja coragen@60ml ja fame@20ml per acre de hisaab nal kr skde ho.
thanx sir
Punjab
lambda spray ik insecticide hai .isdi vrto sundi di roktham lyi kiti jndi hai.
ਸਰ ਇਹ ਦਵਾਈਆ ਕਿਹੜੀਆ ਹਨ ਝੋਨੇ ਤੇ ਟਿਲਟ ਨਾਲ ਕਿਹੜੀ ਦਵਾਈ ਸਿੜਕ ਸਕਦੇ ਹਾ ਡੋਜ ਕਿੱਨੀ ?
(en)
Punjab
willowood company di valxtra ik fungicide hai jo jhone vich sheath blight di roktham kardi hai atey isdi matra ik acre de vich 300-400ml de hisab nal istemal karo.. Magik ( Thiamethoxam 30 % FS)ik keetnashak hai jo tele, chepe, chitti makhi di roktham krda hai.. isdi matra 100ml prti acre lyi vrto.isda asar 15-18 din tak rehnda hai. . wiltez ik fungicide hai jisdi matra 300 ml prati acre de hisab nal varti jandi hai.. tusi tilt di dvaai kise hor di vrto nhi kr skde hon.
sir jhone te hopper lyi kehdi spray kriye te fungicide kehdi ?
(en)
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
iss de upper dane kalya di roktham de lyi tilt@200ml ja bumper@200ml ja oswal di gillete@200ml nu 150ltr pani de nal mila ke prati acre te spray kro. ihh dane kale hon ton rokdia hnn..
ਸਰ ਇਹ ਦਵਾਈਆ ਕਿਹੜੀਆ ਕਿਹੜੀਆ ਹਨ ਝੋਨੇ ਤੇ ਸਪਰੇ ਕਿਹੜੀ ਦਵਾਈ ਦੀ ਕਰ ਸਕਦੇ ਹਾ ਡੋਜ ਕਿੱਨੀ ?
(en)
ਹਰਦੇਵ ਜੀ ਕਿਰਪਾ ਕਰਕੇ ਦਵਾਈਆਂ ਦੀਆ ਫੋਟੋਆਂ ਭੇਜੋ ਜਿਸ ਨੂੰ ਦੇਖ ਕੇ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾਂ ਸਕੇ ਜਦੋ ਫੋਟੋਆਂ ਅੱਪਲੋਡ ਕਰੋ ਤਾਂ ਉਹਨਾਂ ਦੇ ਸਾਲਟ ਦੀ ਫੋਟੋ ਜਰੂਰ ਭੇਜੋ
ਸਰ ਜੀ ਮੇਰੀ ਕੁੱਤੀ ਦੇ ਜਖਮ ਹੋ ਗਿਆ ਹੈ ਇਹ ਖੁਰਕ ਬੜੀ ਕਰਦੀ ਇਲਾਜ ਦੱਸੋ ਇਕ ਮਹੀਨੇ ਦੀ ਗੱਭਲ ਆ ?
(en)
isde jakham te KIskin loaction nal malish kro ate iss nu skinovet homeopathic dwai dia 5-5 drops din vich 3 varr deo , ehh dr.jhon da product hai , iss nal farak paa jawega.
sir narme de patte pele je ho rhe hn ate tedde kale ho rhe hnh isda kii solution kita jave ?
(en)
iss ton pehla kehdi spray kri hai ate narme de vich paani kina k khada hai ja kine din pehla lgaaya c kirpa kr ke ihh dso
20 25 din hoge gii olala krii c hun narme vich panii nii hega 10 din hoge panii lgaye nu ostoo bad mii pe gya cc
cargill de feed kive a g majja nu ਨਰੋਈਆ karn lyi ?
(en)
hnji vdia hai tuci ehh feed di varto kr skde ho , bakki khurak da puura dyan rkho , 30-35 kilo hara chara , 3-4 kilo turri mix krke rojana deo , her 3 mahine badd deworming jrur krwao..
ਝੋਨੇ te tele lyi kehdi suprey karn de lod a ?
(en)
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
makk peela ho ke suk reha hai, koi sundi ni hai, sundi wali sprey krti te growth ni kr reha, ejde lyi koi sujhav deo ?
(en)
Chandigarh
iste upper M-45@400gm prti acre lyi vrto. atey is ton ilava hoshi@400ml prti acre nal spray kro.. is naal makki thik ho javegi
ਸਰ CRS ਪਾਊਡਰ ਦਾ ਕੀ ਰਿਜਲਟ ਏ ਤੇ ਕੀ ਕੀ ਫਾਇਦੇ ਨੇ ?
(en)
Punjab
isda vdia result hai , iss nal pashu vich mineral di kami puuri hundi hai , pashu da dhudh puura rehnda hai atte pashu da sarir vdia growth krda hai..
ਧੰਨਵਾਦ ਸਰ ਜੀ
ਧੰਨਵਾਦ ਜੀ
sir goat moti takdi karne k liya kush upay btaye ?
(en)
Punjab
hnji tusi eh audio suno.
ਸਰ ਜੀ ਕੀ ਰੋਗ ਹੈ ਝੋਨੇ ਦੀ ਟੈਪ ਕਾਲੀ ਹੈ ਜੋ ਫੋਟੋ ਵਿੱਚ ਵੀ ਦੇਖੋ ਕਈ ਰੋਗ ਹੈ ਕਿਹੜੀ ਸਪਰੇਅ ਕਰੀਏ 212 ਝੋਨਾ 15 ਤੋ 20 ਦਿਨ ਲਉ ?
(en)
Punjab
ਇਹ ਫੰਗਸ ਦੇ ਕਾਰਨ ਕਾਲੀ ਹੋ ਰਹੀ ਹੈ ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ ਇਸ ਤੋਂ ਇਲਾਵਾ ਤੁਸੀਂ ਗੋਭ ਦੀ ਸੁੰਡੀ ਵੀ ਚੈਕ ਕਰੋ
ਸਰ ਜੀ ਸੱਤ ਸਰੀ ਅਕਾਲ ਬੇਨਤੀ ਹੈ ਜੀ ਅਪਣਾ ਝੋਨਾ ਕਲਾ 14 ਦੇ ਦਾਣੇ ਕਾਲੇ ਹੋ ਰਹੇ ਨੇ ਫੋਟੋਆਂ ਦੇਖ ਕੇ ਦਸੋ ਏਸ ਨੂੰ ਕੋਈ ਸਪਰੇ ਦੀ ਲੋੜ ਹੈ ਜਾ ਨਹੀ 15 20 ਦਿਨ ਪਕਣ ਵਾਸਤੇ ਲਗਣਗੇ ?
(en)
ਜੀ ਹਾਂ ਇਸਦੇ ਲਈ ਸਪਰੇ ਦੀ ਜਰੂਰਤ ਹੁੰਦੀ ਹੈ ਨਹੀਂ ਤਾਂ ਸਾਰਾ ਝੋਨਾ ਖਰਾਬ ਹੋ ਜਾਵੇਗਾ ਇਸਦੇ ਉਪਰ ਕਾਲੇ ਦਾਣਿਆਂ ਦੀ ਰੋਕਥਾਮ ਲਈ tilt 200ml ਜਾਂ bumper@200ml ਜਾਂ oswal ਦੀ gillete@200ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਹ ਦਾਣੇ ਨੂੰ ਕਾਲਾ ਹੋਣ ਤੋਂ ਰੋਕਦੀਆਂ ਹੈ
ਵੀਰ ਜੀ ਪਸ਼ੂਆਂ ਨੂੰ ਸੂਏ ਨੂੰ 2.5ਮਹੀਨੇ ਹੋ ਗੲਏ ਜਕਦੱਮ ਪਸੂ ਦੁੱਧ ਘਟਾ ਗਏ ਨੇ ਕੀ ਕਾਰਨ ਹੋ ਸਕਦੇ ਅਤੇ ਕੀ ਦੲੀੲੇ ਪਸ਼ੂਆਂ ਨੂੰ ਦੁੱਧ ਵਧਾਉਣ ਲਈ ਧੰਨਵਾਦ ?
(en)
Punjab
ਪਸ਼ੂ ਦਾ ਯੱਕ-ਦਮ ਦੁੱਧ ਘੱਟਣ ਦਾ ਕਾਰਨ ਫੀਡ ਦੀ ਮਾਤਰਾ ਤਬਦੀਲੀ, ਜਾਂ ਫੀਡ ਦੀ ਕੁਆਲਿਟੀ ਚ ਬਦਲਾਅ, ਹਰੇ ਚਾਰੇ ਦੀ ਘਾਟ, ਮੌਸਮ ਦੀ ਤਬਦੀਲੀ ਆਦਿ ਹੋ ਸਕਦੇ ਹਨ ਇਸ ਨੂੰ ਤੁਸੀਂ ਖੁਰਾਕ ਵਧੀਆ ਦਿਓ ਹਰ ੩ ਮਹੀਨੇ ਬਾਅਦ ਪੇਟ ਦੇ ਕੀੜਿਆਂ ਲਈ ਗੋਲੀ ਦਿਓ ਹੁਣ ਤੁਸੀਂ ਇਸਨੂੰ Milkout ਪਾਊਡਰ ਦੋ-ਦੋ ਚਮਚ ਸਵੇਰ-ਸ਼ਾਮ ਸ਼ੁਰੂ ਕਰੋ, ਇਸ ਨਾਲ ਤੁਸੀਂ Calcimust bolus ਦੋ ਗੋਲੀਆਂ ਰੋਜ਼ਾਨਾ ਦੇਣੀਆਂ ਸ਼ੁਰੂ ਕਰੋ ਜਾਂ simlage bolus ਗੋਲੀਆਂ ਵੀ ਦੇ ਸਕਦੇ ਹੋ
sir is jhone vare dso ?
(en)
Chandigarh
jhone de daane fungus kaarn kaale ho rhe hn..iste tilt@200ml prti acre naal istemaal kro.. is naal sundi si spray na kro.. jekr jhone vich sondi da hmla dikhai tan hi spray kro.. soondi lyi lgataar khet da srvekhn krde rho
sir jhone uppar eme daagg hai atte patte sukde hai ilag dso ?
(en)
iss de upper avatar di indofil di spray kro. Ihh ikk fungicide hai. Jiss de vich zineb 68%+ hexaconazole 4% nam da salt hunda hai. Ihh jhone de vich pattya de upperle dhabbe, sheath blight, blast di roktham da kam krda hai. Iss di maatra 400gm prati acre hai.
bains ke than se dudh apne aap chuna kise bimari ka lakshan hai or bhains ko konsi dwai de ?
(en)
Punjab
app bhains ko vitam-h liqued 10-10ml subah sham dena suru kro ya fir app Tune-h powder rojana 50gm dena suru kre, isse farak padd jayega, baki pashu ke niche saff safai ka puura dyan rkhe..
पहाड़ी क्षेत्रों के सीढ़ीदार खेतों में आम , नींबू की फसल लगाने का फासला बताएं ?
(en)
Chandigarh
आम: कलम वाली किस्मों के लिए 8x10 मीटर फासले का प्रयोग करें और उन्हें वर्गाकार प्रणाली में लगाएं amarpali किस्म के लिए 3x3 मीटर फासले का प्रयोग करें नींबू : पौधों के बीच 4.5x4.5 सैं.मी. फासला रखना चाहिए नए पौधों की रोपाई के लिए गड्ढों का आकार 60x60x60 सैं.मी. होना चाहिए
ਸਰ 212 ਝੋਨਾ ਪੂਰਾ ਨਿੱਸਰ ਚੁੱਕਿਆ 27 ਜੂਨ ਦਾ ਲੱਗਿਆ ਹੋਇਆ ਹੈਪਰ ਤੇਲੇ ਤੋ ਕੋਈ ਸਪਰੇ ਨੀ ਕੀਤੀ ਅਜੇ ਸੁੰਡੀ ਤੋ ਪਰੋਕਲੇਮ ਤੇ ਫੰਗੀਸਾਈਡ ਕੀਤੀ ਨੂੰ 20 ਦਿਨ ਹੋ ਗੇ ਹੁਣ ਸਰ ਕਿਹੜੀ ਕਿਹੜੀ ਸਪਰੇ ਕੀਤੀ ਜਾਵੇ ?
(en)
Punjab
ਜੇਕਰ ਝੋਨਾ ਨਿਸਰ ਗਿਆ ਹੈ ਤਾਂ ਟਿਲਟ@200ml ਪ੍ਰਤੀ ਏਕੜ ਲਈ ਵਰਤੋ ਅਤੇ ਸੁੰਡੀ ਦਾ ਹਮਲਾ ਵੇਖਣ ਲਈ ਖੇਤ ਦਾ ਲਗਾਤਾਰ ਸਰਵੇਖਣ ਕਰਦੇ ਰਹੋ
DBW 173 and HD 3159 Kanak Da beej kithon milu ?
(en)
Punjab
15 October nu karnal kisn mele vich tuhanu isde beej mil jange..
safed Baal nikal rhi hai koi upchaar btaaye ?
(en)
Chandigarh
yeh soondi ke kaarn is trh ho rhe hn..iski roktham ke liye fame@20ml ya coragen@60ml ya tata tukumi@100gm ko 150ltr paani mein milkar prti acre ke liye spray kro..
ki iss ch sare tutt hude hai plz dso ?
(en)
Chandigarh
hnji is vich saare tat mauzood hunde hn.. ih ik plant growth regulator hai.. isdi matra 4-5ml prti care lyi vrti jandi hai
ਇਹ ਗ਼ਬਨ ਸੁੱਰੀਆ ਹਨ ਇਹਨਾਂ ਦੇ ਆਹਾ ਜੂਨਾਂ ਨਿਕਲ ਰਹੀਆਂ ਹਨ ਇਹਨਾਂ ਨੂੰ ਫੇਡਮੇਨਡਾਜੋਲ ਦੀ ਗੋਲ਼ੀ ਦਿੱਤੀ ਨੂੰ 3 ਤਿੰਨ ਦਿਨ ਹੋਗੇ ਇਹ ਜੂਨਾ ਜਿਉਂਦੀਆਂ ਨਿਕਲ ਰਹੀਆ ਹਨ ਕੀ ਇਹਨਾਂ ਨੂੰ ਹੋਰ ਦਿਵਾਰਮਿਗ ਦੀ ਲੋੜ ਹੇਗੀ ਆ ਜੇ ਹੇਗੀ ਆ ਤਾਂ ਦੱਸੋ ਕਿਹੜੀ ਦਵਾਈ ?
(en)
sir amruda de butte de patte kirr kirr ke digde hai , jddo v isnu fall lgda hai ammrud kala ho jnda hai , fall v jldi nhi lgda , fall v ghat chukda hai , isda koii ilaag dso ?
(en)
fal kala fungus de kaarn ho reha hai.. iste copper oxychloride@3gm/ltr lyi vrto.. is ton ilava vermi compost@8-10kilo prti boota pao.. is naal fll digna bnd ho javega..
murgia Di feed bare jankari deo g ?
(en)
Punjab
Murgia di feed age mutabak e g chicks , growing layers broiler etc vaste vakho vakhari hai. ji. tusi question thoda detail vich pusho.
ਕਣਕ ਦੇ ਨਵੇ ਬੀਜ ਕਿਹੜਾ ਕਿਹੜਾ ਬੀਜ ਨਵਾ ਆਇਆ ਨਾ ਦੱਸੋ ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਸਰ/ਮੈਡਮ ਮੈਂ ਅਰਵੀ ਦੀ ਖੇਤੀ ਬਾਰੇ ਪੂਰੀ ਜਾਣਕਾਰੀ ਲੈਣਾ ਚਾਹੁੰਦਾ ਹਾਂ ?
(en)
Chandigarh
ਅਰਵੀ ਦੀ ਖੇਤੀ ਕਈ ਤਰ੍ਹਾਂ ਦੀ ਮਿੱਟੀ ਜਿਵੇਂ ਕਿ ਰੇਤਲੀ ਤੋਂ ਦੋਮਟ ਮਿੱਟੀ ਵਿੱਚ ਕੀਤੀ ਜਾਂਦੀ ਹੈ ਪਰ ਇਹ ਰੇਤਲੀ ਦੋਮਟ ਜਾਂ ਜੈਵਿਕ ਤੱਤਾਂ ਦੀ ਭਰਪੂਰ ਮਾਤਰਾ ਵਾਲੀ ਮਿੱਟੀ ਵਿੱਚ ਵਧੀਆ ਪੈਦਾਵਾਰ ਦਿੰਦੀ ਹੈ ਮਾੜੇ ਨਿਕਾਸ ਵਾਲੀ ਮਿੱਟੀ ਵਿੱਚ ਇਸਦੀ ਖੇਤੀ ਨਾ ਕਰੋ ਘੱਟ ਉਪਜਾਊ ਅਤੇ ਨਮੀ ਵਾਲੀ ਮਿੱਟੀ ਇਸਦੀ ਪੈਦਾਵਾਰ ਦੀ ਕੁਆਲਿਟੀ ਨੂੰ ਘਟਾ ਦਿੰਦੀ ਹੈ ਅਰਵੀ ਦੀ Punjab Arvi-1 ਕਿਸਮ ਬੀਜਣ ਲਈ ਅਨੁਕੂਲ ਹੈ ਇਹ ਕਿਸਮ 2009 ਵਿੱਚ ਤਿਆਰ ਕੀਤੀ ਗਈ ਇਸਦੇ ਪੌਦੇ ਲੰਬੇ ਕੱਦ ਦੇ ਅਤੇ ਹਰੇ ਪੱਤਿਆਂ ਵਾਲੇ, ਜੋ ਤਿਰਛੇ ਸਿੱਧੇ ਅਤੇ ਵੱਡੇ ਆਕਾਰ ਦੇ ਹੁੰਦੇ ਹਨ ਇਸਦੇ ਫਲ ਦਰਮਿਆਨੇ ਮੋਟੇ ਅਤੇ ਲੰਬੇ ਹੁੰਦੇ ਹਨ ਇਸਦੇ ਫਲ ਭੂਰੇ ਰੰਗ ਦੇ ਹੁੰਦੇ ਹਨ ਅਤੇ ਇਨ੍ਹਾਂ ਦਾ ਅੰਦਰੂਨੀ ਗੁੱਦਾ ਕਰੀਮ ਵਰਗੇ ਰੰਗ ਦਾ ਹੁੰਦਾ ਹੈ ਇਹ ਕਿਸਮ ਬਿਜਾਈ ਤੋਂ 175 ਦੁਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦਾ ਔਸਤਨ ਝਾੜ 90 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਅਰਵੀ ਦੀ ਖੇਤੀ ਲਈ, ਜ਼ਮੀਨ ਚੰਗੀ ਤਰ੍ਹਾਂ ਤਿਆਰ ਹੋਣੀ ਚਾਹੀਦੀ ਹੈ ਮਿੱਟੀ ਨੂੰ ਭੁਰਭੁਰਾ ਬਣਾਉਣ ਲਈ, ਬਿਜਾਈ ਤੋਂ ਪਹਿਲਾਂ ਜ਼ਮੀਨ ਨੂੰ 2-3 ਵਾਰ ਵਾਹੋ ਅਤੇ ਫਿਰ ਸੁਹਾਗਾ ਫੇਰੋ ਖੇਤ ਨਦੀਨ-ਮੁਕਤ ਹੋਣਾ ਚਾਹੀਦਾ ਹੈ ਉਚਿੱਤ ਪੈਦਾਵਾਰ ਲਈ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ ਕਤਾਰਾਂ ਵਿੱਚਲਾ ਫਾਸਲਾ 60 x 15 ਜਾਂ 45 x 20 ਸੈ.ਮੀ. ਰੱਖੋ ਗੰਢਾਂ 6-7.5 ਸੈ.ਮੀ. ਦੀ ਡੂੰਘਾਈ ਤੇ ਬੀਜੋ ਇੱਕ ਏਕੜ ਜ਼ਮੀਨ ਲਈ 300-400 ਕਿਲੋ ਗੰਢੀਆਂ ਦੀ ਲੋੜ ਹੁੰਦੀ ਹੈ ਬਿਜਾਈ ਤੋਂ ਪਹਿਲਾਂ 5-7 ਟਨ ਪ੍ਰਤੀ ਏਕੜ ਰੂੜੀ ਦੀ ਖਾਦ ਪਾਓ ਰੂੜੀ ਦੀ ਖਾਦ ਦੇ ਨਾਲ ਯੂਰੀਆ 90 ਕਿਲੋ, ਸਿੰਗਲ ਸੁਪਰ ਫਾਸਫੇਟ 125 ਕਿਲੋ ਅਤੇ ਮਿਊਰੇਟ ਆੱਫ ਪੋਟਾਸ਼ 35 ਕਿਲੋ ਪ੍ਰਤੀ ਏਕੜ ਪਾਓ ਪੋਟਾਸ਼ੀਅਮ ਅਤੇ ਫਾਸਫੋਰਸ ਦੀ ਪੂਰੀ ਮਾਤਰਾ ਬਿਜਾਈ ਸਮੇਂ ਪਾਓ ਨਾਈਟ੍ਰੋਜਨ ਦੀ ਮਾਤਰਾ 2 ਬਰਾਬਰ ਹਿੱਸਿਆਂ ਵਿੱਚ ਪਾਓ, ਪਹਿਲਾਂ ਬਿਜਾਈ ਸਮੇਂ ਅਤੇ ਫਿਰ ਬਾਕੀ ਬਚੀ ਖਾਦ ਗੋਡੀ ਅਤੇ ਜੜ੍ਹਾਂ ਤੇ ਮਿੱਟੀ ਚੜਾਉਣ ਸਮੇਂ ਪਾਓ ਖੇਤ ਨੂੰ ਨਦੀਨ-ਮੁਕਤ ਰੱਖਣ ਲਈ, 1-2 ਵਾਰ ਕਹੀ ਨਾਲ ਗੋਡੀ ਕਰੋ ਅਤੇ ਹਰ ਗੋਡੀ ਤੋਂ ਬਾਅਦ ਜੜ੍ਹਾਂ ਤੇ ਮਿੱਟੀ ਚੜਾਓ ਜ਼ਰੂਰਤ ਤੋਂ ਪਹਿਲਾਂ ਸਿੰਚਾਈ ਫਸਲ ਦੀ ਵਧੀਆ ਪੈਦਾਵਾਰ ਲਈ ਬਹੁਤ ਲਾਹੇਵੰਦ ਹੁੰਦੀ ਹੈ ਗਰਮੀਆਂ ਵਿੱਚ, ਸਿੰਚਾਈ 3-4 ਦਿਨਾਂ ਦੇ ਫਾਸਲੇ ਤੇ ਕਰੋ ਅਤੇ ਵਰਖਾ ਰੁੱਤ ਵਿੱਚ ਸਿੰਚਾਈ ਦੀ ਲੋੜ ਨਹੀਂ ਹੁੰਦੀ ਹੈ ਪਰ ਕਈ ਵਾਰ ਲੋੜ ਅਨੁਸਾਰ ਜੀਵਨ-ਰੱਖਿਅਕ ਸਿੰਚਾਈ ਜ਼ਰੂਰੀ ਹੁੰਦੀ ਹੈ ਇਸ ਫਸਲ ਨੂੰ ਨਿਯਮਿਤ ਪੁੰਗਰਾਅ ਲਈ ਸਥਿਰ ਸਿੰਚਾਈ ਦੀ ਲੋੜ ਹੁੰਦੀ ਹੈ ਇਸ ਲਈ ਬਿਜਾਈ ਤੋਂ ਤੁਰੰਤ ਬਾਅਦ ਸਿੰਚਾਈ ਕਰੋ ਬੀਜਾਂ ਦੇ ਪੁੰਗਰਾਅ ਤੱਕ ਖੇਤ ਵਿੱਚ ਨਮੀ ਬਣਾਈ ਰੱਖੋ ਇਸ ਫਸਲ ਦੀ ਪੁਟਾਈ ਪੱਤੇ ਪੀਲੇ ਪੈਣ ਤੇ ਬਿਜਾਈ ਤੋਂ 175-200 ਦਿਨ ਬਾਅਦ ਕੀਤੀ ਜਾਂਦੀ ਹੈ ਨਰਮ ਅਰਵੀ ਦੀ ਪ੍ਰਾਪਤੀ ਲਈ, ਅਗੇਤੀ ਪੁਟਾਈ ਕਰੋ ਪੁਟਾਈ ਦੇ ਕੰਮ ਨੂੰ ਹੋਰ ਆਸਾਨ ਕਰਨ ਲਈ ਖੇਤ ਨੂੰ ਚੰਗੀ ਤਰ੍ਹਾਂ ਪਾਣੀ ਲਾਓ ਇਸਦੀ ਪੁਟਾਈ ਕਹੀ ਜਾਂ ਹੋਰ ਹੱਥੀਂ ਸੰਦਾਂ ਨਾਲ ਕੀਤੀ ਜਾਂਦੀ ਹੈ ਪੁਟਾਈ ਤੋਂ ਬਾਅਦ ਅਰਵੀ ਨੂੰ ਸਾਫ ਕੀਤਾ ਜਾਂਦਾ ਹੈ ਅਤੇ ਫਿਰ ਛਾਂਟੀ ਕੀਤੀ ਜਾਂਦੀ ਹੈ
Punjab
1)ਇੱਕ ਏਕੜ ਵਿੱਚ ਕਿੰਨੇ ਕਿਲੋ ਬੀਜ ਲਗਦਾ ਹੈ ਅਤੇ ਕਿਥੋ ਮਿਲਦਾ ਹੈ! 2)ਇਸਦੀ ਬਿਜਾਈ ਅਤੇ ਪੁਟਾਈ ਅਾਲੂਅਾਂ ਵਾਲੀ ਮਸ਼ੀਨ ਨਾਲ ਵੀ ਕੀਤੀ ਜਾ ਸਕਦੀ ਹੈ!
ki kam te results kive ?
(en)
Chandigarh
SHINE STAR (Thiamethoxam 30 % FS) ਇੱਕ ਕੀਟਨਾਸ਼ਕ ਹੈ ਜੋ ਤੇਲੇ, ਚੇਪੇ, ਚਿੱਟੀ ਮੱਖੀ ਦੀ ਰੋਕਥਾਮ ਕਰਦੀ ਹੈ.. ਇਸਦੀ ਮਾਤਰਾ 100ml ਪ੍ਰਤੀ ਏਕੜ ਲਈ ਵਰਤੋਂ...
Punjab
ਨਰਮੇ ਦੀ ਫਸਲ ਚ ਫਲ ਘਟ ਹੈ ਕਿਹੜੀ spry ਕੀਤੀ ਜਾਣੀ ਚਾਹੀਦੀ ਆ
ਝੋਨੇ ਨੂੰ ਸੁਕਾ ਕੇ ਪਾਣੀ ਲੈਣਾ ਚਾਹੀਦਾ ਹੈ ?
(en)
Punjab
ਹਾਂਜੀ ਤੁਹਾਨੂੰ ਹਫਤੇ ਵਿੱਚ ਇੱਕ ਵਾਰ ਪਾਣੀ ਖੇਤ ਚੋਂ ਕੱਢ ਦੇਣਾ ਚਾਹੀਦਾ ਹੈ ਅਤੇ ਖੇਤ ਨੂੰ ਹਵਾ ਲਵਾਉਣੀ ਚਾਹੀਦੀ ਹੈ
sir ਮੇਰੇ ਕੋਲ 1 year ਦੀ ਕੱਟੀ ਆ ਜੀ ਉਸਨੂੰ ਕੁੱਤੇ ਕਟ ਗਏ ਸੀ ਮੈਂ ਓਸ ਨੂੰ injection ਲਵਾ ਲਈ ਸੀ ਤੇ ਅਖੀਰਲਾ injection 2 October ਨੂੰ ਲਗਣਾ ਹੈ sir ਕੱਟੀ ਬਹੁਤ ਕਮਜ਼ੋਰ ਹੋ ਗਈ ਹੈ ਤੇ ਉਸ ਦੀਆ ਪਿਛਲੀਆਂ ਲੱਤਾ ਤੋ ਨਹੀਂ ਉਠਿਆ ਜਾਦਾ sir ਇਲਾਜ ਲਈ ਦਸੋ ਧੰਨਵਾਦ ਜੀ ?
(en)
Punjab
uss nu tuci Nerokind plus injection 10ml lgwana suru kro ate livtantra liqued 40ml rojana dena suru kro , iss nal kamjori door howegi atte sarir nu energy millegi..
Punjab
sir injection ਇਕ ਲੱਗਣਾ ਜਾ ਕਿੰਨੇ
dono ki Kam kardia aa kis Rog lai ha g kine ml dose aa esdi ?
(en)
Chandigarh
SELTIMA ik fungicide hai jis vich Pyraclostrobin nam da salt maujood hunda hai .isdi matra ik acre de lyi 200 ml da istemal kita janda hai..AIKIDO ik keetnashk hai jo tele di roktham lyi vrti jandi hai atey isdi matra 400ml prti acre lyi vrti jandi hai..
Respected Doctors, mere swalo ke jwab kayi din se nhi mil rhe ?
(en)
Punjab
aapke sbhi svalon ka jvaab de diya gya hai.. aap my section pr jaakr apne prshnon ka uttr pd skte hain.. agr phir bhi koi smsya ati hai to 97799-77641 pr call kr skte ho
ਦੁਕਾਨਦਾਰ ਨੇ ਇਹ ਦਵਾਈ ਦਿੱਤੀ ਹੈ. ਛੋਟੀ ਛੋਟੀ ਤਿਤਲੀ ਜਿਹੀ ਅਾ ਝੋਨੇ ਚ. ਕੀ ਇਹ ਠੀਕ ਰਹੇਗੀ ਤੇ ਹੋਰ ਕੀ-ਕੀ ਕੰਮ ਕਰਦੀ ਅਾ ਇਹ ?
(en)
--
es insecticide nu use na kro ji es de istemal to bad hopper (Tele) da attack bhot jada vad janda ha ji
Chandigarh
ਹਾਂਜੀ ਇਸ ਨਾਲ ਛੋਟੀ ਤਿਤਲੀ ਦੀ ਰੋਕਥਾਮ ਹੋ ਜਾਵੇਗੀ ਇਸਦੀ ਮਾਤਰਾ 250ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਇਸ ਤੋਂ ਇਲਾਵਾ ਇਹ ਤੇਲੇ, ਚੇਪੇ, ਥਰਿਪਸ ਦੀ ਰੋਕਥਾਮ ਵੀ ਕਰਦੀ ਹੈ
jhona tilt sheath blight rokdi ja nhi ?
(en)
Chandigarh
hnji eh sheath blight di roktham krdi hai. isdi matra 200ml prti acre lyi vrti jandi hai.
ਸਰ ਘਰ ਵਾਸਤੇ ਕਿੰਨੂਆ ਦਾ ਬੂਟਾ ਲਾਇਆ ਉਸ ਦੇ ਕਿੰਨੂ ਡਿੱਗ ਰਹੇ ਹਨ। ਕੀ ਕਾਰਨ ਹੈ ਇਸ ਦਾ ਹੱਲ ਦੱਸੋ ?
(en)
ਇਹ ਜਰੂਰੀ ਤੱਤਾਂ ਦੀ ਘਾਟ ਦੇ ਕਾਰਨ ਇਦਾਂ ਹੁੰਦੇ ਹਨ ਇਸ ਦੇ ਉੱਤੇ planofix@4ml ਨੂੰ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪ੍ਰੇ ਕਰੋ
Mango de new leaves khrab ho rahe han ?
(en)
Chandigarh
ih fungus de kaarn patte khraab ho rhe hn.. iste upper copper oxychloride@3gm/ltr vrto..
esda ki result ha 1121 lai kine day result aa ?
(en)
ehna de result jhone te 15-18 din tkk da hai.
pkaya hoya dalia pashu nu soon ton kinne time baad dena chidaa hai ?
(en)
Rajasthan
tuci pakiya hooya dalia pashu nu suun ton duuje din badd dena suru kro skde ho, tuci 3 kg dalia , 250gram guur nu changi trah riin ke fir uss vich 100gm saro da tel mix krke pashu nu 5-7 din deo , iss nal duudh vich fyada hunda hai, isss nu adha adha krke swere sham de skde ho..
ਸਰ ਝੋਨੇ ਤੇ ਤੇਲੇ ਤੋ ਕਿਹੜੀ ਸਪਰੇਅ ਕੀਤੀ ਜਾਵੇ ।ਜਿਸ ਨਾਲ ਹ਼ਰ ਤਰਾਂ ਦਾ ਤੇਲਾ ਕੰਟਰੋਲ ਹੋ ਜਾਵੇ ?
(en)
Punjab
ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
ਸਰ 201 ਝੋਨੇ ਬਾਰੇ ਜਾਣਕਾਰੀ ਦਿਉ ?
(en)
Punjab
ਇਹ ਕਿਸਮ ਪੱਕਣ ਲਈ 144 ਦਿਨ ਦਾ ਸਮਾਂ ਲੈਂਦੀ ਹੈ ਅਤੇ ਇਸ ਦਾ ਝਾੜ 31 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ I
dear sar basmati 5% nisar gyi a nech blast ja koi hor fungas li kihri spray best a ji dasu plz ?
(en)
Punjab
Neck blast lyi Nativo @80 gm per acre da spray kro. eh stage spray lyi bilkul shi hai
ਬਾਈ ਜੀ ਆੜਣੀ ਗਾ ਰਾਜੀ ਨੀ ਹੁਦੀ ?
(en)
Punjab
uss nu Flukrid-Ds dwai di goli deo atte uss nu tuci Anabolite liqued 100ml rojana , Livtantra liqued 100ml rojj deo,uss nu panjiri powder 100gm rojana dena suru kro ...
ਇਸ ਫੋਟੋ ਨੂੰ ਦੇਖ ਕੇ ਬਿਮਾਰੀ ਬਾਰੇ ਦੱਸੋ ?
(en)
ਇਸ ਨੂੰ ਪਾਣੀ ਕਿੰਨਾ ਲਗਾਇਆ ਹੈ ਜਾਂ ਵਾਰਿਸ਼ ਦਾ ਪਾਣੀ ਹੈ ਕਿਰਪਾ ਕਰਕੇ ਇਸ ਵਾਰੇ ਦਸੋ
ਬਾਈ ਜੀ ਮੈ ਡੇਅਰੀ ਫਾਰਮ ਦਾ ਕਿੱਤਾ ਕਰਨਾ ਚਾਹੁੰਦਾ ਹਾ ਇਸ ਲਈ ਮੈਨੂੰ ਕੀ ਕਰਨਾ ਚਾਹਿਦਾ ?
(en)
Punjab
Dairy farm di training lai tusi apne najdiki PDDB Deputy Director, Dairy,Room No. 302-E, 2nd Floor, New Building, Mini Sectt. Bathinda.Sh. Jarnail Singh, 9356380778, 0164-2240645 nal samparak kar sakde ho ja fir tusi Guru Angad Dev Veterinary And Animal Sciences University Ludhiana to vi is di taraining le sakde ho. Training lai application farm tuhade juab la de dita geah hai.
we support APNI KHETI kisan mela bathinda ?
(en)
JASWINDER SINGH ji Thanks for supporting APNIKHETI...Use this app and get more and more solutions for your any kind of problems related to animals, Agriculture, agri business, poultry, fisheries, implements etc. THANKS.
we support APNI KHETI kisan mela bathinda ?
(en)
Punjab
tohada bohat bohat dhanwad jaswinder singh ji.
sir es majj di nasal kedi aa ?
(en)
Rajasthan
ehh majjh muurah nasal di hai ..
ਸਰ ਜੀ 15 ਦਿਨ ਹੋ ਗਏ galileo way ਕੀਤੀ ਸੀ ਹੁਣ ਦੱਸੋ ਕੇਹੜੀ ਕਰੀਏ ਕੇ ਕੇ ਨਾ ਕਰੀਏ ?
(en)
Punjab
Galileo way da bhut vdia result hai.hun jhone vich je koi problem hai tn hi koi fungicide kro
desi makki kitho milu is time khan wali ?
(en)
Punjab
Desi makki khreedan ja vechan lai tusi sadi Apni Kheti Buy/Sell Aap te ja ke khreed sakde ho.
eh katta rakhna assi es nu tiyar krn lyi ki payia and eh kis nasal da lgg reha ?
(en)
Punjab
ehh murrah nasal hai, ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
Isoprothiollane 40% Fuka 40EC da ki results hai ?
(en)
Chandigarh
Isoprothiolane 40% EC ik fungicide hai jo blast di roktham lyi vrti jandi hai. isdi matra 300ml prti acre lyi vrto..isda asr 15 dina tkk rehnda hai..
ਮੈਂ ਆਪਣੇ ਨਰਮੇ ਵਿੱਚ ਇਸ ਬਿਮਾਰੀ ਬਾਰੇ ਪੁੱਛਿਆ ਹੈ ?
(en)
iss narme de vich pani kina time khda reha hai. kirpa kr ke ihh dso
sir mare swalo ka jwab nahi milia ?
(en)
Punjab
tuhade sare swala de jwab ditee jaa chuuke hai tuci app vich apne sare swala de jwab dekh skde ho..
sir bakri palan di traning bathinde de nede tede dsso ?
(en)
Punjab
Bakri palan di training lai tusi apne jile Krishi Vigyan Kendra, Bathinda ja fir tusi Guru Angad Dev Veterinary And Animal Sciences University Ludhiana to vi is di taraining le sakde ho. Training lai application farm tuhade juab la de dita geah hai.
भैंस के एक थन से अपने आप ही दुध निकलता रहता है और जब दुध निकलते हैं तो भैंस पूरा दुध नहीं उतारती । भैंस को बयाए ड़ेढ महिना हो गया । इसका क्या इलाज है ?
(en)
Punjab
आप भैंस को Vitam-H liqued 10-10ml सुबह शाम देना शुरू करें इसके साथ इसे आप Lactin bolus दो गोलियां रोजाना देनी शुरू करें इससे फर्क पड़ जाएगा