Chandigarh
Search
1121 ਬਾਸਮਤੀ ਵਿਚ ਚਿੱਟੀ ਮੱਖੀ ਬਹੁਤ ਹੈ ਕੀ ਕੀਤਾ ਜਾਵੇ ਜੀ ?
(en)
ਇਸਦੇ ਲਈ ਤੁਸੀਂ ਝੋਨੇ ਵਿੱਚ imidacloprid @40ml ਜਾਂ Quinalphos 25 EC @ 400 ml ਨੂੰ 150ਲੀਟਰ ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਲਈ ਵਰਤੋ
sir meeh pain toh baad jhone de dane kaale pai rhe hn isda koi ilaaz dsyo plz ?
(en)
Punjab
es vich tilt @200 ml per acre da spray kro g. pani da level v ghat rakho. eh fungus disease hai
jhone di fok vaaste kihdi dwai kariye ji ?
(en)
Punjab
ihh dana khaali soondi de kaarn hunda hai. iss di roktham de lyi soondi waali spray krni jruri hundi hai. gobh de vich soondi reh jandi hai. ohh iss da daana sukaa dindi hai. iss di roktham de lyi tata tukumi@100gm prati acre de hisaab nal spray kro.
Nasal di ha G 1sala did ha 2 month di gaban ha ?
(en)
Eh HF nassal di gaa he
sir tusi jo jhona pakan da time dasde ho sade ta usto ghat time landa a tusi pr 116 da 145 din dasde ho sade oh khet ch 122 din landa a 40 din paneeri te ena fark kyo a ?
(en)
Punjab
Laljeet ji, jhone de pakkan da sma sare punjab da ik austan dasya janda hai kyuki isdi bijayi kado kiti gayi hai ate mitti kis prakar di hai te nirbhar karda hai.kirpa karke eh daso k tuc 122 din paniri di bijayi smet keh raho ja paniri di bijayi to bina ta jo tuhanu is bare poori jankari diti ja sake.
sir gache de pate pile pe k suki jande wa eh koi sundi aa ja mihh naal hoye a plz dasio ?
(en)
Chandigarh
kirpa krke eh check kro ki is dian jdan vich sionk da hmla hai ki nhi..kai vaar sionk de kaarn edan ho jande hn..jekr nhi hai tan eh fungus de kaarn ho rhe hn..fungus di roktham de lyi M-45@400gm ja copper oxychloride@300gm prti acre lyi vrto.
Nahari chane ka bijai abi kar sakte hai kya agar kar sakte hai to konsa beej ?
(en)
chane ki bijayi aap 10 october -25 october tak kar sakte hai. aap iski kisam jaise RSG-44, KPG59 , PUSA 372 kisa ki bijayi kar sakte hai.
ਸਰੋ ਬੀਜ ਸਕਦੇ ਆ ਜੀ ਰੇਤੇ ਆਲੀ ਜਮੀਨ ਆ ?
(en)
Punjab
Hanji tuc Saro di bijayi kar sakde ho. tuc saro di kisam jive TL 17 ja TL 15 di bijayi kar sakde ho.
ਕਿਸੇ ਕੋਲ ਪੁਰਾਣੇ 11 ਹਲ ਹੋਣ ਵਿਕਾਉ ?
(en)
Punjab
Jekar tusi Purane hal Khridna chode ho ta Tusi sadi Apnikheti Buy/Sell App vich dekh ke khreed sakde ho. app vich bohat sare kisana ne vechan ja khreedan lain apniah ads paiah hoiah ne.
ਸਰ ਸਾਡੇ ਮੱਝ ਆ ਉਹ ਇੱਕ ਮਹੀਨੇ ਵਿੱਚ ਆਪਣਾ ਬੱਚਾ ਟਾਲ ਦਿੰਦੀ ਆ ਉਸ ਬੱਚੇ ਦੀ ਦੇਖਭਾਲ ਬਾਰੇ ਜਾਣਕਾਰੀ ਦਿਉ ਉਸ ਨੂੰ ਕਿਹੜੀ ਖੁਰਾਕ ਪਾਈ ਜਾਵੇ ਉਸ ਦੀ ਖੁਰਾਕ ਬਾਰੇ ਜਾਣਕਾਰੀ ਦਿਉ ?
(en)
jhone vich hopper hai ohde vaste asi DDVP da chhitta de skde aa.. hopper mar ju usde nal, jrur dsseo ?
(en)
Punjab
Hanji tuc isda istemal kar sakde ho isde nal tele di roktham ho jandi hai. DDVP di matra 1 litre DDVP nu 12 killo mitti vich rla ke prati acre de hisab nal chitta deo.isde nal hopper di roktham ho jandi hai.
Sat shri akal ji, sir aapni ਮੱਝ sui nu hafta ho gya dudh nai wadh reha , pehli vaar sui a kirpa krke dsyo koi solution ਧੰਨਵਾਦ ?
(en)
Os nu 250gm chini di chasni bano te fer vich dalda 250gm pao te fer obala de ke agg band kar deo thaar ke 7 to 10 din tak deo nall hi liquid Anabolit 1 litter 100ml rojana Powder Gluco milk 1kg 100gm rojana deo ji
ਧੰਨਵਾਦ ਜੀ
sir buffalo nu 20 ku din ho gyy suyi nu. kisa t layi hai us nicha 11 kilo milk aa. ohna sanu 14 kilo keh k diti aa. us nu hun ki dita java jis nal milk vad java.. ohna buffalo nu ਲੇਟੀ v ni diti. dso sir g ki kuch dita ohnu ?
(en)
Punjab
uss nu 3kilo dalia ,250gm gurr changi trah riin fir uss vich 100gm saro da tel milla ke 5-7 din deo iss nu tuci adha adha krke swere sham de skde ho atte jddo pashu nu khwan lggo tan uss vich milkout powder 2-2 chamch swere sham milla ke deo, iss nal duudh puura hoo jawega atte vadh v jawega, bakki khurak da puura dyan rakho , hara chara vdia matra ate feed vdia deni suru kro..
Punjab
sir vch 50 gm tara mera da tell or. 250 gram chini v pa skda aa. vch dalda 100 gm v pa skda dso g
ਸਰ ਮੇਰਾ ਝੋਨਾ ਸਾਰਾ ਨਿਸਰ ਗਿਆ ਹੈ ਮੈਂ ਹੁਣ ਝੋਨੇ ਤੇ BAYER DI NATIVO ਦੀ ਸਪਰੇ ਕਰਨੀ ਆ ਇਹ ਸਪਰੇ ਕਰਨ ਨਾਲ ਮੈਨੂੰ ਕੀ RESULT ਮਿਲੂਗਾ ਝੋਨੇ ਦੀ ਕਿਸਮ ਪੀਲੀ ਪੂਸਾ ਅਤੇ ਪੂਸਾ 44 ਆ ਸਰ DETAIL ਵਿੱਚ ਦੱਸਇਉ ?
(en)
Punjab
Bayer company da Nativo bhut hi vdia fungicide hai.es vich trifloxystrobin +tebuconazole naam da salt hai.eh jhone vich sheath blight and blast nu control krda hai.esda asar 15-18 din tkk da hai.es nal flag leaf te greenness v bhut aoundi hai.esdi dose @80 gm per acre hai
sir sade dangra de cheeru bhut pende ne, tika lgaun to bad ek week ch fir dubara lgn lg jnde han, saf safayi v puri rakhi di a, koi pka hall dsyo sir as bare ?
(en)
Punjab
ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .
thnku sir
70 man tak kheri kank da jhad a ji sara kuj detal vich dasso ?
(en)
Punjab
Jo Punjab vich wheat diyan varieties Recomended han ohna da sariyan da yield(jhad) 23-25 quiental per acre acre di average hai.bt tuhade khet di condition de hisab nal eh jhad jyada v aw skda.
eh kedi nasal di jhoti aa ?
(en)
Punjab
tuhade walo bejji geyi photo upload nhi hoi hai , kirpa krke apni photo dubara upload kro tan jo tuhanu sahi jankari diti jaa ske..
Sir meri ga gober ptla kr rhi a te pathe v ghat kha rhi a g dudh v ghat giya g koi hall dso g 20 ku dina d sui hoi a ?
(en)
Punjab
iss nu tuci Ruminizer powder 50 gm rojana dena suru kro isde nal khada hoya hajam howega atte livertonic , jiwe livoferrol 50ml dena suru kro , iss nal bhukh lggegi , enna nal farak paa jawega...
aa sprey jhone te kr skde aa, 1121 jhona hai te 5% nisr gya, isnu jhone te kr skde aa te ki result hai ehda ?
(en)
Maharashtra
Aura XL ik jaivik product hai, jo fasl da jhaad vdhaunda hai ate daaneya di quality nu v vadhia bnaunda hai . isdi matra 300-400 ml prati acre de hisab nal istemal kar sakde ho. tusi isdi vrto iss stage te v kr skde ho.
kya hm galelio ke saath carbendazim Milakar sprey kr skte hai koi dikkat to nhi aayegi ?
(en)
Punjab
Galileo aur carbendazim don hi fungicide hai.agar aap galileo ka istemal kar rahe hai to aapko caarbendazim ka istemal karne ki jaruarat nahi hai.
sir ji apni jhoti kehri nasal de hai ji ?
(en)
Punjab
ehh muuurah nasal di jhoti hai ..
kya Denitol(sumitomo) dhaan ke dano ko dagi karti h ?
(en)
Chandigarh
Denitol ik keetnashak hai aur iske istemaal se daane kaale nhi hote hain.. daane aam taur pr fungus ke hmle ke kaarn kaale ho jate hain..
sir black gold wich ki salt hai g ?
(en)
Chandigarh
black gold ik keetnashak hai jis vich burprofezin nam da salt maujood hunda hai eh tele di roktham de layi istemal kita janda hai. isdi matra ik acre de layi 200-250 ml da istemal kita janda hai.
ਸਤਿ ਸ੍ਰੀ ਅਕਾਲ ਸਰ ਜੀ ਕਣਕ ਦੀ ਨਵੀਂ ਕਿਸਮਂ PR 36 ਬਾਰੇ ਦੱਸੋ ਜੀ ਧੰਨਵਾਦ ?
(en)
Punjab
PR 36 ਕਿਸਮ PAU ਵਲੋਂ ਨਹੀਂ ਕੱਢੀ ਗਈ ਹੈ ਜੇਕਰ ਕਿਸੇ ਪ੍ਰਾਇਵਟ ਕੰਪਨੀ ਵਲੋਂ ਤਿਆਰ ਕੀਤੀ ਗਈ ਹੈ ਤਾ ਕਿਰਪਾ ਕਰਕੇ ਉਸਦਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ
iss time matar kehde beej sakde aa g within 5or7 days ?
(en)
Chandigarh
matar di Matar Ageta 6, Field Pea 48 kism laa skde hon..
ਸਰ g ਜੀਰੀ ਵਿੱਚ ਪਾਣੀ ਬਹੁਤ ਖੜਾ ਹੈ g ਕੋਈ ਨੁਕਸਾਨ ਤਾ ਨੀ ਹੋਊ g ?
(en)
Chandigarh
ਜੇਕਰ ਜਿਆਦਾ ਪਾਣੀ ਖੜਾ ਹੈ ਖੇਤ ਵਿੱਚ ਤਾਂ ਇਸਨੂੰ ਖੇਤ ਵਿਚੋਂ ਬਾਹਰ ਕੱਢ ਦੀਓ ਪਾਣੀ ਦੀ ਜਿਆਦਾ ਮਾਤਰਾ ਫਸਲ ਵਿੱਚ ਬਿਮਾਰੀਆਂ ਦੇ ਹਮਲੇ ਨੂੰ ਵਧਾਉਂਦੀ ਹੈ
thanx mam ਪਰ ਪਾਣੀ ਕਿਸੇ ਪਾਸੇ ਨੂੰ ਨੀ ਨਿਕਲ ਦਾ g ਖੇਤ ਨਿਮਾ aa g
sir maj nu 1.5 saal ho gye sui nu te hun 1 kg hi dood dindi aaa hje boli v nai ?
(en)
Punjab
uss nu tuci Agrimin super powder 100 gm, minotas dwai di rojana 1 goli deni suru kro ,21 din tak dinde rho, isde nal tuci Milkout powder 2-2 chamch swere sham dena suru kro , iss nal dudhh vaddh jawega atte heet vich v aa jawegi ..
ਗਾਂ ਦੇ ਿਚਚੜਾ ਦਾ ਕੋਈ ਦੇਸੀ ਿੲਲਾਜ ਦੱਸੋ ?
(en)
Punjab
ਜੇਕਰ ਦੇਸੀ ਤਰੀਕਾ ਵਰਤਣਾ ਹੈ ਤਾਂ ਤੁਸੀ ਡਾਲਡਾ ਘਿਓ ਦੀ ਮਾਲਿਸ਼ ਕਰੋ ਤੇ ਜੇਕਰ ਕੋਈ ਪ੍ਰੋਡਕਟ ਵਰਤਣਾ ਹੈ ਤਾਂ virbac ਕੰਪਨੀ ਦੀਆ hiteck tablates ਦਿਓ ਇਸ ਨਾਲ ਫਰਕ ਪੈ ਜਾਵੇਗਾ..
ਸਰ ਮੱਖਣ ਘਾਹ ਦੀ ਬਿਜਾਈ ਦਾ ਕਿਹੜਾ ਮਹੀਨਾ ਠੀਕ ਏ ਇਕ ਵਿਘੇ ਵਿਚ ਕਿਨਾ ਬੀਜ ਪਾਈਏ ?
(en)
Chandigarh
ਮੱਖਣ ਘਾਹ ਦੀ ਬਿਜਾਈ ਅਕਤੂਬਰ-ਦਸੰਬਰ ਮਹੀਨੇ ਵਿਚ ਕੀਤੀ ਜਾਂਦੀ ਹੈ... ਜੇ ਇਸਦੀ ਬਿਜਾਈ ਇੱਕਲੀ ਕਰਨੀ ਹਾਂ ਤਾਂ 1.25-1.5kg ਤੇ ਜੇ ਕਿਸੇ ਫਸਲ ਨਾਲ ਬੀਜਣੀ ਹੈ ਤਾਂ 0.50-0.75kg ਬੀਜ ਪਾਓ
ਧੰਨਵਾਦ ਜੀ
Hlo sir jidha hun meeh pagaaa na hun 1121 nu tilte krni chahida ?
(en)
Punjab
ਜੇਕਰ ਮੀਂਹ ਰੁੱਕ ਗਿਆ ਹੈਂ ਤਾਂ ਤੁਸੀਂ ਟਿਲਟ ਦੀ ਸਪ੍ਰੇ ਕਰ ਸਕਦੇ ਹੋਂ ਮੀਂਹ ਰੁਕਣ ਤੋਂ ਬਾਅਦ ਤੁਸੀਂ ਇਸਦੀ ਵਰਤੋ ਕਰ ਸਕਦੇ ਹੋਂ
क्या कीवी को हरयाणा में लगाया जा सकता है जी ?
(en)
Punjab
नहीं जी कीवी की खेती हरियाणा में नहीं की जा सकती इसकी खेती के लिए हरियाणा का तापमान अनुकूल नहीं है
sir audio sunn ke jhone vare dso ?
(en)
Chandigarh
ਮੀਂਹ ਦੇ ਕਾਰਨ ਕੀਟਨਾਸ਼ਕ ਦਾ ਅਸਰ ਘੱਟ ਗਿਆ ਹੋਣਾ ਹੈ ਤੁਸੀਂ ਸਪ੍ਰੇ ਦੋਬਾਰਾ ਤੋਂ ਕਰ ਦੀਓ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
ਸਰ ਮੇਰੇ ਸਵਾਲ ਦਾ ਜਵਾਬ ਦਿਓ ?
(en)
Punjab
ਤੁਹਾਡੇ ਸਾਰੇ ਸਵਾਲ ਦੇ ਜਵਾਬ ਦਿਤੇ ਜਾ ਚੁਕੇ ਹੈ ਤੁਸੀ ਐਪ ਵਿਚ ਆਪਣੇ ਸਾਰੇ ਸਵਾਲਾਂ ਦੇ ਜਵਾਬ ਦੇਖ ਸਕਦੇ ਹੋ
cotton price ?
(en)
Punjab
29/9/18 nu cotton rate आदमपुर नरमा 5236 • सिरसा नरमा 5171 • फतेहाबाद नरमा 5175 • हिसार नरमा 5050-5100 • ऐलनाबाद नरमा 5192 • बरवाला नरमा 5384 • भट्टू नरमा 5224 • रावतसर नरमा 5218 • हिसार नरमा 5205 • गंगानगर नरमा 5211 • सिवानी नरमा 5188 • रतिया नरमा 5085 • मानसा नरमा 5135 • आदमपुर कपास 5550 • फतेहाबाद कपास 5425 • सिरसा कपास 5648 • बरवाला कपास 5775 • भट्टू कपास 5500 • ऐलनाबाद कपास 5690 • गंगानगर कपास5700
Punjab
26-9-2018 Abohar Mandi 4900-5100
sir jhona nu Haldi pa gyi ha Coper di spray kr skda a kina Liter pani da vich kreya ik Acer ta coperorchloride 50 % wG dso g ?
(en)
Chandigarh
hnji tusi isdi vrto kr skde hon.. Copper oxychloride @400gm nu 150ltr paani vich rlaa ke prti acre lyi vrto..
sir. cow nu mastitis ho gyi c ikk than te soj c hun 7,8 dina to oh ta thik aa but oss than cho milk ne poora aa riha doojya jina oss nu poora krn lyi ki ditta jave ?
(en)
Punjab
iss nu tuci milkout powder 2-2 chamch swere sham dena suru kro ya tuci Glactagouge powder di rojana 1 puudi v de skde ho , isde nal Calcimust bolus 2 golia rojana denia suru kro , iss nal dudh vaddh jawega..
who founded this app ?
(en)
Punjab
Taran sidhu ...
ਸਤਿ ਸ੍ਰੀ ਅਕਾਲ ਸਰ ਜੀ ਕਣਕ ਦੀ ਨਵੀਂ ਕਿਸਮਂ RA 36 ਵਾਰੇ ਦੱਸੋ ਜੀ ਸਰੋਂ ਦੀ ਬਿਜਾਈ ਤੇ ਕੋਈ ਚੰਗੀ ਕਿਸਮਂ ਬਾਰੇ ਦੱਸੋ ਜੀ ਧੰਨਵਾਦ ?
(en)
Maharashtra
ਸਰੋਂ ਦੀ ਬਿਜਾਈ ਤੁਸੀ ਸਤੰਬਰ ਤੋਂ ਅਕਤੂਬਰ ਵਿਚ ਕਰ ਸਕਦੇ ਹੋ ਇਸਦੀਆਂ ਕਿਸਮਾਂ ਜਿਵੇ PBT 37, TL 15 ,TL 17 ,RLM 619 ,PBR 91,PBR 97 ,PBR 210, RLC 3,Pioneer 45S42 ,Pioneer 45S35 ,Pioneer 45S46 ਦੀ ਬਿਜਾਈ ਕਰ ਸਕਦੇ ਹੋ ਕਿਰਪਾ ਕਰਕੇ ਕਣਕ ਦੀ ਕਿਸਮ RA 36 ਦਾ ਪੂਰਾ ਨਾਮ ਦੱਸੋ ਤਾ ਜੋ ਤੁਹਾਨੂੰ ਇਸ ਬਾਰੇ ਪੂਰੀ ਜਾਣਕਾਰੀ ਦਿਤੀ ਜਾ ਸਕੇ ਕਿਉਕਿ ਇਹ ਕਿਸਮ PAU ਵਲੋਂ ਨਹੀਂ ਕੱਢੀ ਗਈ ਹੈ ਜੇਕਰ ਕਿਸੇ ਪ੍ਰਾਇਵਟ ਕੰਪਨੀ ਵਲੋਂ ਤਿਆਰ ਕੀਤੀ ਗਈ ਹੈ ਤਾ ਕਿਰਪਾ ਕਰਕੇ ਉਸਦਾ ਨਾਮ ਦੱਸੋ
ਗਂਾ ਜਾ ਮੱਝ ਦੇ ਪੇਟ ਦੇ ਿਕੜੇ ਿਕਸ ਤਰਾ ਮਾਰ ਸੱਕਦੇ ਹਾ. ਕੋਈ ਦੇਸੀ ਿੲਲਾਜ ਦੱਸੋ . ਕੀ ਅਸੀ ਿਨਮ ਦੇ ਦਰਖਤ ਜਾ ਉਸ ਦੇ ਪੱਤੇਆ ਨਾਲ ਕੋਈ ਿੲਲਾਜ ਕਰ ਸੱਕਦੇ ਹਾ ਜਾ ਨਹੀ ਜੇ ਕਰ ਸਕਦੇ ਹਾ ਤਾ ਿਕਸ ਤਰਾ ?
(en)
Rajasthan
ਨਿਮ ਦੇ ਪੱਤੇ ਦੇ ਸਕਦੇ ਹੋ , ਇਹ ਤੁਸੀ ਅੱਧਾ ਕਿਲੋ ਰੋਜ ਦੇ ਸਕਦੇ ਹੋ , ਬਾਕੀ ਤੁਸੀ ਮੋਰਿੰਗਾ ਦੇ ਪੱਤੇ ਵੀ 250 ਗ੍ਰਾਮ ਰੋਜਾਨਾ ਖਵਾ ਸਕਦੇ ਹੋ .
sir me hun jhona ta galileo way de spray kiti ha ki ah haldi rog nu aun ton roka gye as result kive da ha jhona 100 persat nisar gya ha ?
(en)
Chandigarh
galileo nal sheath blight atey blast di roktham hundi hai. haldi rog di roktham de lyi jhone de upper 200ml tilt nu 150 ltr paani de nal mila k prati acre te spray kro. iss nal ihh control jo jawega.
ਕਾਲੇ ਤੇਲੇ ਲੲੀ ਿਕਹੜੀ ਦਵਾੲੀ ਵਧੀਅਾ ਜੀ ?
(en)
Chandigarh
ਜੇਕਰ ਕਾਲੇ ਤੇਲੇ ਦੀ ਅਜੇ ਸ਼ੁਰੂਆਤ ਹੈ ਤਾਂ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
ਕਾਲੇ ਤੇਲੇ ਲੲੀ ਿਕਹੜੀ ਦਵਾੲੀ ਵਧੀਅਾ ਜੀ ?
(en)
Punjab
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ
jhone di fasla ktt ke kehdi fasal biji jawe ta jo oh thode time vich ready ho je ?
(en)
Chandigarh
jhone di fsl ktt ke tusi sbjiaan vich aalu, gajar, palak, shalgam, full gobhi, band-gobhi beej skde hon..
ਗਂਾ ਜਾ ਮੱਝ ਦੇ ਪੇਟ ਦੇ ਿਕੜੇ ਿਕਸ ਤਰਾ ਮਾਰ ਸੱਕਦੇ ਹਾ ਕੋਈ ਦੇਸੀ ਿੲਲਾਜ ਦੱਸੋ ?
(en)
Rajasthan
ਨਿਮ ਦੇ ਪੱਤੇ ਦੇ ਸਕਦੇ ਹੋ , ਇਹ ਤੁਸੀ ਅੱਧਾ ਕਿਲੋ ਰੋਜ ਦੇ ਸਕਦੇ ਹੋ , ਬਾਕੀ ਤੁਸੀ ਮੋਰਿੰਗਾ ਦੇ ਪੱਤੇ ਵੀ 250 ਗ੍ਰਾਮ ਰੋਜਾਨਾ ਖਵਾ ਸਕਦੇ ਹੋ , ਤੁਸੀ ਕਬੀਲਾ ਵੀ ਦੇ ਸਕਦੇ ਹੋ ਇਸ ਨੂੰ 10 ਗ੍ਰਾਮ ਤਕ ਦੇ ਸਕਦੇ ਹੋ , ਇਹ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਂਦਾ ਹੈ ..
Punjab
Thanks
sat shri akal bai g, apni majj suii nu 4 din ho ge os de piche thann de dudh cho blood aa riha ki ilaz hou g os da jldi asr kre jo ?
(en)
Punjab
uss nu jeckshoot injection 20ml , injection Moxel 4gm, injection Avil 10ml lgwao , ehh tuci 3 din lgwao , enna nal farak paa jawega..
sir ਸਾਹੀਵਾਲ . ਗਾ ਦੀ ਜਾਣਕਾਰੀ ਦਸੋ ?
(en)
Punjab
ਸਾਹੀਵਾਲ ਗਾਂ ਬਾਰੇ ਪੂਰੀ ਜਾਣਕਾਰੀ ਤੁਸੀ ਆਪਣੀ ਖੇਤੀ ਐੱਪ ਵਿਚ ਪਸ਼ੂ ਪਾਲਣ ਵਾਲੇ ਸੈਕਸ਼ਨ ਵਿਚ ਜਾ ਕੇ ਸਾਰੀ ਜਾਣਕਾਰੀ ਪੜ੍ਹ ਸਕਦੇ ਹੋ ..
Hlo hi plz tell me new patato seed information new quality red Nd White ?
(en)
Punjab
Is bare puri jankari lai tusi Sangha Seeds Address: Jalandar, Pholriwal Rd, Kadianwali, Punjab 144020 Phone: 081950 88088 and Bhatti Agritech Address: Village P.O, Alipur, Mithapur, Distt. Jalandhar, Punjab 144022, Phone: 099143 65651 nal samparak kar sakde ho.
sat shri akal bai ji majj suii nu 4 din ho ge os de piche ik thann cho blodd aa riha ki ilaz hou jo es nu jldi shi krr ske ?
(en)
Punjab
uss nu jeckshoot injection 20ml , injection Moxel 4gm, injection Avil 10ml lgwao , ehh tuci 3 din lgwao , enna nal farak paa jawega..
Sir ik buffalo di fat bahut ghtt aundia koi hll dso ji plz ?
(en)
Punjab
ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 20-25 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ.
sir ki Titli de Ande to hun v patta lapet sundi banegi ?
(en)
Punjab
hun patta lapet soondi da attack nhi hunda hai..hun es vele gobh di sundi ate tele da hamla dikhai dinda hai
sir pinner 28p67 bare daso ?
(en)
Chandigarh
ਇਹ pioneer ਦੀ ਹਾਈਬ੍ਰਿਡ ਕਿਸਮ ਹੈ ਇਸਨੂੰ ਤੁਸੀ ਰੇਤਲੀ ਤੇ ਦੋ ਨੰਬਰ ਪਾਣੀ ਵਿਚ ਵੀ ਲੈ ਸਕਦੇ ਹੋ ਇਸਦਾ ਝਾੜ 30-32 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਕਣ ਲਈ 125-130 ਦਿਨ ਦਾ ਸਮਾਂ ਲੈਂਦੀ ਹੈ
jhona da rate ke ah g is bar ?
(en)
--
1770
Parmal jhone da rate 1790rs. per quintal chal reha hai.
sir ehi KARATE a g ?
(en)
han ji ihh soondi wali hi hai. iss de vich lamda cyhalothrin nam da salt hunda hai. ihh soondi di roktham da kam krdi hai. ihi salt karate de vich hunda hai. isa di maatra 200ml per acre hai.
mai kai var swaal push chuka g koi ans nhi milea ke abs da hf seman kehra sb to jeada milk wala te osda milk kine litr a ?
(en)
Hf da best seman Denmark 40116 SAG hai , isda record 18000+ kg tak hai , rojana 63-65 kg dudh ho jnda hai..
ਹੈਪਰ ਤੇ ਤੇਲੇ ਵਿੱਚ ਕੀ ਫਰਕ ਆ ਤੇ ਇਸਦਾ ਨੁਕਸਾਨ ਅਤੇ ਇਸਦੇ ਖਾਤਮੇ ਲਈ ਦਵਾਈ ਅਲਗ - ਅਲਗ ਕਰਨੀ ਹੈ ਜਾਂ ਇਕੋ ਈ ਦਵਾਈ ਕੰਮਕਰਰੂ। ਇਹਦੇ ਲਈ ਬੈਸਟ ਕਿਹੜੀ ਦਵਾਈ ਰਹੂ ?
(en)
Punjab
ਇਹ ਦੋਨੋ ਇੱਕੋ ਹੀ ਹੁੰਦੇ ਹਨ ਇਨ੍ਹਾਂ ਕੀਟਾਂ ਦਾ ਫ਼ਸਲ ਉਤੇ ਹਮਲਾ ਖੜ੍ਹੇ ਪਾਣੀ ਵਾਲੇ ਜਾਂ ਵਰਖਾ ਉਤੇ ਨਿਰਭਰ ਖੇਤਰਾਂ ਵਿਚ ਜ਼ਿਆਦਾ ਹੁੰਦਾ ਹੈ I ਇਨ੍ਹਾਂ ਦੀ ਮੌਜੂਦਗੀ ਦਾ ਅੰਦਾਜਾ ਬੂਟਿਆਂ ਦੇ ਭੂਰੇ ਰੰਗ ਵਿਚ ਤਬਦੀਲ ਹੋਣ ਜਾਂ ਡਿਮਕ ਦੀ ਮੌਜੂਦਗੀ ਅਤੇ ਪੌਦਿਆਂ ਦੀਆਂ ਜੜ੍ਹਾਂ ਨੇੜੇ ਸ਼ਹਿਦ ਵਰਗੀਆਂ ਬੂੰਦਾਂ ਦੀ ਮੌਜੂਦਗੀ ਤੋਂ ਲੱਗਦਾ ਹੈ I ਇਹਨਾਂ ਲਈ ਇੱਕੋ ਹੀ ਦਵਾਈ ਵਰਤੀ ਜਾਂਦੀ ਹੈ ਇਸਦੀ ਰੋਕਥਾਮ ਲਈ chess@120gm ਜਾਂ glamore@50gm ਪ੍ਰਤੀ ਏਕੜ ਨਾਲ ਵਰਤੋ
अच्छी दवाई बताएं ?
(en)
Chandigarh
इस में तेला पड़ रहा है इसकी रोकथाम के लिए chess@120gm या glamore@50gm प्रति एकड़ के लिए इस्तेमाल करें
28-7nu pulser +coragen+imeda kete hun fungicide kehdi kitii jae Pele pusha te ?
(en)
Chandigarh
jekr jhone nu fungus da hmla nhi hai tan is vich spray krn di lod nhi hai..ate jekr jhona nisar giaa hai tan is vich hldi rog pain di smsya hundi hai jisde lyi tusi tilt@200ml prti acre lyi vrt skde hon
sir majh de thnaa te soj aundi hai isda ki ilaj hai ik mahine di sui hoi hai ?
(en)
Punjab
ਹਾਜੀ ਤੁਸੀ ਤਿੰਂਨ ਦਿਨ ਲਗਾਤਾਰ 2 ਕਿਲੋ ਪੇਠਾ ਰੋਜ਼ਾਨਾ ਖਵਾਓ ਤੇ ਨਾਲ ਹੀ ਕਾਲੀਆਂ ਮਿਰਚਾਂ 100 ਗ੍ਰਾਮ ਨੂੰ 5 ਹਿੱਸਿਆ ਵਿੱਚ ਵੰਡ ਕੇ 5 ਵਾਰ ਵਿੱਚ ਖਵਾਓ ਇਸ ਦੇ ਨਾਲ ਨਵਰਤਨ ਤੇਲ ਦੀ ਮਾਲਿਸ਼ ਕਰੋ ਦਿਨ ਵਿੱਚ ਤਿੰਂਨ ਤੋਂ ਚਾਰ ਵਾਰ ਬਾਕੀ ਜੇ ਡਾਕਟਰੀ ਇਲਾਜ਼ ਕਰਨਾ ਹੈ ਤਾਂ avil ਦਾ ਇੰਜੈਕਸ਼ਨ ਲਗਾੳ..
ਝੋਨੇ ਵਿੱਚ ਪਾਣੀ ਕਾਫੀ ਹ ਹੱਲ ਦੋਸੌ ?
(en)
iss sme jekar rain water jhone de vich hai tan paani kadhna mushkil hai. iss da hun koi ilaaj nahi hai. kyuki meeh da paani jyaada hon kr ke toya puttan de vich v mushkil awegi.
sir 00:52:34 nal tilt ja koi ketnask dwai mix kar k kar sakde va ?
(en)
npk de nal tuc koi v fungicide ja insecticide mix nahi kr skde ho. iss nal ikkali boron hi mix hundi hai.