Manage Expert Answers

Search

Total Count :- 258604

Ghar vaste kank de kherei kism vadia ha?

(en)
Posted by
sarbjeet singh (7009953201)
sarbjeet singh
Punjab
Ferozpur
Write Answer
Posted Date (15 Oct 2018 11:28 AM) Assigned Date (-)
Answered Date (15 Oct 2018 11:24 AM) Translated Date (18 Oct 2021 10:12 AM)

jekar tuc ghrelu varto layi kanak di bijayi karna chahunde ho ta shriram 152 di bijayi kar sakde ho isdi roti vadia bandi hai. is to ilava tuc 172, 231, 251, 272 kisman di bijayi v kar sakde ho.

ਸਰ ਬਾਸਮਤੀ 1637 ਦੇ ਕਿ ਰੇਟ ਆ ਜੀ ਸਿਰਫ 1637 ਦਾ ਦੱਸਣਾ ਜੀ. ਮੰਡੀਆ. ਬੁਢਲਾਡਾ ਸੁਨਾਮ ਰਤੀਆ ਅਤੇ ਜਾਖਲ ?

(en)
Posted by
ਸ੍ .ਗੁਰਪੀ੍ਤ ਚਹਿਲ (8427564245)
ਸ੍ .ਗੁਰਪੀ੍ਤ ਚਹਿਲ
Punjab
Mansa
Write Answer
Posted Date (15 Oct 2018 11:20 AM) Assigned Date (-)
Answered Date (28 Oct 2018 04:57 PM) Translated Date (-)

iss de rate di shi jankari tuhanu nede di mandi de vicho mil jawegi. kyuki sade walon jo rate update hunda hai ohh centre govt. wala hunda hai.

ਸਰ ਜੀ ਮੈ ਆਪਣੇ ਘਰ ਵਾਸਤੇ ਬਿਨਾ ਰੈਹ-ਸਪਰੇਹ ਸਬਜੀਆਂ ਲਗਉਣੀਆ ਨੇ ਵਿਸਥਾਰ ਪੂਰਵਕ ਜਾਣਕਾਰੀ ਦਿੱਤੀ ਜਾਵੇ ?

(en)
Posted by
LAKHWINDER SINGH (9814066900)
LAKHWINDER SINGH
Punjab
Ludhiana
Write Answer
Posted Date (15 Oct 2018 11:15 AM) Assigned Date (-)
Answered Date (15 Oct 2018 11:05 AM) Translated Date (18 Oct 2021 10:13 AM)

ਬਿਨਾ ਸਪਰੇ ਤੋਂ ਸਬਜ਼ੀਆਂ ਦੀ ਕਾਸ਼ਤ ਕਰਨਾ ਚਾਹੁੰਦੇ ਹੋ ਤਾ ਤੁਸੀ ਸਬਜ਼ੀ ਦੀ ਗਰੋਥ ਦੇ ਲਈ ਵਰਮੀ ਕੰਪੋਸਟ ਦੀ ਵਰਤੋਂ ਕਰ ਸਕਦੇ ਹੋ ਇਸ ਤੋਂ ਇਲਾਵਾ ਜੇਕਰ ਕੋਈ ਕੀੜੇ ਦਾ ਹਮਲਾ ਹੁੰਦਾ ਹੈ ਤਾ ਤੁਸੀ ਇਸਦੇ ਉਪਰ ਨੀਮ ਦੇ ਤੇਲ ਦੀ ਸਪਰੇ ਕਰ ਸਕਦੇ ਹੋ

15 Oct 2018

ਸਰ ਵਰਮੀ ਕੰਪੋਸਟ ਲੁਧਿਆਣਾ ਦੇ ਨੇੜੇ ਕਿਥੋ ਤੇ ਕੀ ਹਿਸਾਬ ਨਾਲ਼ ਮਿਲੋ

pusha 44 aa g 12-13 dina nu vad laina os nu mashar ja pai gya sprey kr diye k sr ju ga g 10-12 dina ch nuksan kina k krdu mashar lod hai sprey di j nai pls ans ?

(en)
Posted by
Manpreet sidhu (9988570805)
Manpreet sidhu
Punjab
Faridkot
Write Answer
Posted Date (15 Oct 2018 11:10 AM) Assigned Date (-)
Answered Date (15 Oct 2018 11:01 AM) Translated Date (18 Oct 2021 10:13 AM)

jekar machar di matra prati boota 4-5 to ghat hai ta tuhanu koi spray karn di lod nahi . jekar is to jyada hai ta tuc chess@120 ml nu spray kar sakde ho.

Pear da Boota Koi growth ni kr reha leaves slowly,slowly burn ho rhe ne please organic solution. dsso growth and burning rokn lyi ?

(en)
Posted by
Ajaypal Singh (9915471116)
Ajaypal Singh
Punjab
Muktsar
Write Answer
Posted Date (15 Oct 2018 11:05 AM) Assigned Date (-)
Answered Date (15 Oct 2018 10:19 AM) Translated Date (18 Oct 2021 10:13 AM)

Aadu de boote di growth de layi tuc isnu vermicompost@6-8 killo prati boota pao. jekar patte jal rahe han ta isde uper khatti lassi @3ml prati litre pani de hisab nal spray karo.

sir g kal shami cow da milk kadn time ik dhan vcho. red milk ayea thoda thoda jehi. ajj severa v ayea but kal nalo. fark c dhan vcho ਮਾਸ ja v ayea. m nal. pic v kiti aa snd dso sir g ki prblm aa jhra dhan hai us t koi v soz ni aa bilkul normal aa ?

(en)
  • 1
Posted by
AMAN MOUDGILL (7696313890)
AMAN MOUDGILL
Punjab
Patiala
Write Answer
Posted Date (15 Oct 2018 11:02 AM) Assigned Date (-)
Answered Date (15 Oct 2018 03:04 PM) Translated Date (18 Oct 2021 10:13 AM)

Os nu powder Mamidum 50gm rojana 5 din tak deo nall hi vitum H 250ml 10ml rojana deo ji es nall farak pe jawe ga

soil testing ?

(en)
Posted by
dinesh (8529367840)
dinesh
Haryana
Hisar
Write Answer
Posted Date (15 Oct 2018 10:48 AM) Assigned Date (-)
Answered Date (15 Oct 2018 10:18 AM) Translated Date (-)

Aap soil testing aapne najdiki KVK se karva sakte hai.Mandi Adampur,Vill.-Sadalpur - 125052 Hisar ,Haryana. phone number :-9416259544

dbw 173 da beehj kitho mil sakda?

(en)
Posted by
ਗੁਰਪਿਆਰ ਸਿੰਘ (9872163008)
ਗੁਰਪਿਆਰ ਸਿੰਘ
Punjab
Muktsar
Write Answer
Posted Date (15 Oct 2018 10:31 AM) Assigned Date (-)
Answered Date (15 Oct 2018 10:13 AM) Translated Date (-)

Dbw 173 da beej tuc Brar seed store ludhiana 161 5088210, 161 2461723 AND Punjab Seed Company Gidderbaha, Muktsar 01637- 230382 to lai sakde ho.

eh kis nasal d ik mnt pehla sui cow ?

(en)
  • 4
Posted by
chhina saab (9815467444)
chhina saab
Punjab
Gurdaspur
Write Answer
Posted Date (15 Oct 2018 10:24 AM) Assigned Date (-)
Answered Date (15 Oct 2018 03:06 PM) Translated Date (-)

HF cross breed he ji

15 Oct 2018

pps powder kis kam aunda a

cotton da rate ajj da ?

(en)
Posted by
Jagwinder singh sidhu (9501998468)
Jagwinder singh sidhu
Punjab
Bathinda
Write Answer
Posted Date (15 Oct 2018 10:15 AM) Assigned Date (-)
Answered Date (15 Oct 2018 04:43 PM) Translated Date (-)

Cotton da rate 5200 to 5320 rupees per quiental average chl rha hai.eh rate quality and moisture base te lgda hai

Answered Date (17 Oct 2018 03:13 PM) Translated Date (-)

cotton price

sir ji, kinnu lagge aa ghar ch sir oh gal rahe ne te tut ke diggi jande o sir ji isda hall dasio plz ?

(en)
  • 1
Posted by
Narinder Singh Dhindsa (9888788999)
Narinder Singh Dhindsa
Punjab
Sangrur
Write Answer
Posted Date (15 Oct 2018 10:12 AM) Assigned Date (-)
Answered Date (15 Oct 2018 04:49 AM) Translated Date (-)

Eh fungus de karn gal ke dig rahe han jisdi rotkham de layi tuc planofix@4ml nu 15 litre pani vihc mila ke prati acre de hisab nal spray karo .

Answered Date (15 Oct 2018 12:19 PM) Translated Date (-)

planofix salt wali koi apray daso g

ਸਰ ਬਾਈਪਾਸ ਪ੍ਰੋਟੀਨ ਕੀ ਹੁੰਦਾ ਜਾਣਕਾਰੀ ਦਿਉ ?

(en)
Posted by
Manpreet singh (9501288634)
Manpreet singh
Punjab
Moga
Write Answer
Posted Date (15 Oct 2018 10:11 AM) Assigned Date (-)
Answered Date (30 Oct 2018 11:47 AM) Translated Date (-)

hnji tusi eh audo suno ji.

  • rbst injection used in dairy farm cow in Canada for more milk . explain in Punjabi language and cost of injection ?

    (en)
    Posted by
    Gurpreet (6283444752)
    Gurpreet
    Punjab
    Fazilka
    Write Answer
    Posted Date (15 Oct 2018 10:07 AM) Assigned Date (-)
    Answered Date (18 Oct 2018 08:59 AM) Translated Date (-)

    hnji tusi eh audio suno.

  • ਸਰ ਮੱਝ ਨੂੰ ਮਲੱਪਾ ਵਾਲੀ ਗੋਲੀ ਦਿੱਤੀਆਂ ਇੱਕ ਮਹੀਨਾ ਹੋ ਗਿਆ।ਹੁਣ ਚਿੱਚੜ ਲੱਗੇ ਆ। Hitek ਦੀ ਗੋਲੀ ਦੇ ਸਕਦੇ ਆ ?

    (en)
    Posted by
    Manpreet singh (9501288634)
    Manpreet singh
    Punjab
    Moga
    Write Answer
    Posted Date (15 Oct 2018 10:07 AM) Assigned Date (-)
    Answered Date (16 Oct 2018 10:55 AM) Translated Date (-)

    ਤੁਸੀ ਪਸ਼ੂਆਂ ਦੇ ਥੱਲੇ ਚੂਨੇ ਦੀ ਕਲੀ ਦਾ ਹਲਕਾ ਹਲਕਾ ਛਿੜਕਾ ਕਰੋ , ਇਸਦੇ ਨਾਲ ਤੁਸੀ msd ਕੰਪਨੀ Ticktac ਦੀ ਦਵਾਈ 2 ਮਿਲੀ ਨੂੰ ਇਕ ਲਿਟਰ ਪਾਣੀ ਵਿਚ ਘੋਲ ਕੇ ਪਸ਼ੂ ਤੇ ਮਾਲਿਸ਼ ਕਰੋ , ਜਾਂ ਤੁਸੀ Virabc ਕੰਪਨੀ ਦੀ Virtaz ਦਵਾਈ 2 ਮਿਲੀ ਨੂੰ 1 ਲਿਟਰ ਪਾਣੀ ਵਿਚ ਮਿਲਾ ਕੇ ਕਰ ਸਕਦੇ ਹੋ , ਇਨ੍ਹਾਂ ਨੂੰ ਤੁਸੀ ਪਸ਼ੂ ਦੇ ਆਸ ਪਾਸ ਵੀ ਕਰੋ , ਉਨ੍ਹਾਂ ਦੇ ਕਮਰੇ ਵਿਚ ਵਿਚ ਸਪਰੇ ਕਰੋ , ਕਿਉਕਿ ਚਿੱਚੜ ਕੰਧਾਂ ਜਾਂ ਫ਼ਰਸ਼ ਦੀਆ ਤਰੇੜਾਂ ਵਿਚ ਹੁੰਦੇ ਹੈ ਅਤੇ ਦੁਬਾਰਾ ਦੁਬਾਰਾ ਆਉਂਦੇ ਰਹਿੰਦੇ ਹੈ, ਦਵਾਈ ਦੀ ਮਾਤਰਾ ਜ਼ਿਆਦਾ ਨਹੀਂ ਪਾਉਣੀ ਚਾਹੀਦੀ ਨਹੀਂ ਤਾਂ ਪਸ਼ੂ ਨੂੰ ਦਵਾਈ ਲੜਨ ਲੱਗ ਜਾਂਦੀ ਹੈ ਇਹ ਦਵਾਈਆਂ ਪਸ਼ੂ ਲਈ ਠੀਕ ਹੈ ਅਤੇ ਚਿਚੜਾ ਵਾਸਤੇ ਵਧਿਆ ਰਿਜਲਟ ਹੈ .

    sir kanak da beej kehda best haa takdi jammen lyi ?

    (en)
    Posted by
    Sony Maan (9041262395)
    Sony Maan
    Punjab
    Bathinda
    Write Answer
    Posted Date (15 Oct 2018 09:58 AM) Assigned Date (-)
    Answered Date (15 Oct 2018 10:20 AM) Translated Date (-)

    UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    Answered Date (15 Oct 2018 04:51 AM) Translated Date (-)

    ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    Answered Date (15 Oct 2018 12:50 PM) Translated Date (-)

    thnx

    kala tela thimt nal mrda tai hopper?

    (en)
    Posted by
    Veer (8847213097)
    Veer
    Punjab
    Shahid Bhagat Singh Nagar
    Write Answer
    Posted Date (15 Oct 2018 09:56 AM) Assigned Date (-)
    Answered Date (15 Oct 2018 10:21 AM) Translated Date (-)

    Kale tele lyi Buprofenzin @200-250 ml per acre ja Dichlorovos @200 ml per acre da spray kr skde ho.thimet di sifarish nhi hai g

    kala tela pai gia g jhona 10 din vdn wla hai spry krni cahidi a ja nhi ?

    (en)
    Posted by
    harpreet singh (9872526508)
    harpreet singh
    Punjab
    Sangrur
    Write Answer
    Posted Date (15 Oct 2018 09:48 AM) Assigned Date (-)
    Answered Date (15 Oct 2018 10:23 AM) Translated Date (-)

    Jekar kala tela jyada hai tn spray kr skde ho kyuke es nal jhona digg jnda hai.hun tele lyi Buprofenzin @200-250 ml per acre ja Dichlorovos @200 ml per acre da spray kro

    212 ha ki rog hai plz dsso te koi spry ?

    (en)
    • 1
    Posted by
    Sukhmander Sidhu (9914341660)
    Sukhmander Sidhu
    Punjab
    Fazilka
    Write Answer
    Posted Date (15 Oct 2018 09:48 AM) Assigned Date (-)
    Answered Date (15 Oct 2018 10:24 AM) Translated Date (-)

    eh blast rog hai.es nal dans vich kala powder bnda hai.esdi roktham lyi tilt @200 ml per acre da spray kr skde ho

    ਮੱਖੀਆ ਨੂਁ ਮਾਰਨ ਵਾਲੀ ਦਬਾੲੀ ਹੇ ਕੋਈ ਮੁਰਗੀ ਫਾਰਮ ਕੋਲ ਹੋਣ ਕਾਰਨ ਬੌਤ ਜਾਦੇ ਨੇ ਕੋਈ ਹਲ ?

    (en)
    Posted by
    ਨੀਟੂ ਗਰੇਵਾਲ (9464441415)
    ਨੀਟੂ ਗਰੇਵਾਲ
    Punjab
    Barnala
    Write Answer
    Posted Date (15 Oct 2018 09:47 AM) Assigned Date (-)
    Answered Date (16 Oct 2018 12:31 PM) Translated Date (-)

    ਤੁਸੀ ਥੌੜੀ ਜਿਹੀ ਫਰਨੈਲ 1 ਲੀਟਰ ਪਾਣੀ ਵਿੱਚ ਮਿਲਾ ਕੇ ਮੱਝਾਂ ਤੇ ਉਸ ਪਾਣੀ ਦੀ ਸਪਰੇਅ ਕਰ ਦਿਓ ਸਾਵਧਾਨੀ ਦੇ ਨਾਲ ਫਰਨੈਲ ਵੀ ਪਾਣੀ ਵਿੱਚ ਪਾ ਕੇ ਛਿੜਕ ਸਕਦੇ ਹੋਂ ਤੇ ਮੱਖੀ ਨਹੀ ਬੈਠਦੀ ਤੇ ਇਸ ਦੇ ਨਾਲ ਸਕੇਂ ਤਾਂ ਮੱਛਰਦਾਨੀ ਲਗਾ ਦਿਓ ਇਹ ਸਭ ਤੋਂ ਠੀਕ ਹੈ

    sir esda result dso, ah kive vartea ja sakda, esda acer kine dina baed hunda, kine dina baed zameen vah sakde ?

    (en)
    • 2
    Posted by
    Pardeep singh maan (9780371746)
    Pardeep singh maan
    Punjab
    Moga
    Write Answer
    Posted Date (15 Oct 2018 09:36 AM) Assigned Date (-)
    Answered Date (15 Oct 2018 10:07 AM) Translated Date (-)

    eh ik jaivik hal jisde nal khet vich waste nu gal sakde han isdi varto prali nu ikaathe karke os uper spray kar sakd eho. ik tonn prali de layi tuc ik killi matra da istemal kar sakd eho. isdi spray bnaun layi tuc ik killo oragnic compost nu 10 killo rock phosphate de nal mila ke 200 litre vich ghol bnao jisnu tuc prali di dheri uper spray kar sakde ho.isde nal prali khaad vich badl jandi hai.isdi varto tuc prali nu khet vich vah ke us de uper spray kar sakde ho.

    sir g 3086 da kina jharh hunda ha ?

    (en)
    Posted by
    Rajinder singh (9041980486)
    Rajinder singh
    Punjab
    Barnala
    Write Answer
    Posted Date (15 Oct 2018 09:23 AM) Assigned Date (-)
    Answered Date (15 Oct 2018 04:02 AM) Translated Date (-)

    HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ

    ਸਰ ਜੀ ਇਸਦੇ ਨਤੀਜਾ ਕਿਵੇਂ ਆ ਕੁੱਤੀ ਦੇ ਖੜਕ ਵਾਸਤੇ ਠੀਕ ਆ ?

    (en)
    • 1
    Posted by
    Bikram jeet singh (9592479434)
    Bikram jeet singh
    Punjab
    Gurdaspur
    Write Answer
    Posted Date (15 Oct 2018 09:14 AM) Assigned Date (-)
    Answered Date (15 Oct 2018 03:24 PM) Translated Date (-)

    Es de nall Tablet Mec-10 v deo ji

    hlo sir pb 1401 muchal me 90/ tela hai jiri aane me 15 din ka time baki hai ?

    (en)
    Posted by
    RAMMEHAR MALIK (9034425400)
    RAMMEHAR MALIK
    Haryana
    Kaithal
    Write Answer
    Posted Date (15 Oct 2018 09:08 AM) Assigned Date (-)
    Answered Date (15 Oct 2018 10:26 AM) Translated Date (-)

    Agar tela 90% hai to isme aap Buprofenzin @200-250 ml per acre ja Dichlorovos @200 ml per acre ka spray kr skte ho.kyuke tele se dhan ka nuksaan ho skta hai

    ਸਰ ਮੇਰੇ ਕੋਲ ਇਕ ਕੱਟੀ ਹੈ 9ਮਹੀਨੇ ਦੀ ਉਸ ਦੀਆ ਅੱਖਾ ਸੂਜੀਆ ਹੋਈਆ ਹਨ ਕੀ ਕਾਰਣ ਹੋ ਸਕਦਾ ਜੀ ਤੇ ਕੀ ਇਲਾਜ ਹੈ ?

    (en)
    Posted by
    ਹਰਪ੍ਰੀਤ ਸਿੰਘ (9814016443)
    ਹਰਪ੍ਰੀਤ ਸਿੰਘ
    Punjab
    Fatehgarh Sahib
    Write Answer
    Posted Date (15 Oct 2018 08:44 AM) Assigned Date (-)
    Answered Date (15 Oct 2018 03:19 PM) Translated Date (-)

    Os di pic upload karo ji

    ਠੀਕ ਐ ਸਰ

    bai ji training di zrurat nai ..mai pishle 3 sala ton mushroom di seasonal cultivation kr rea. hun swal mera eh ae k mai off season cultivation krni ae. te ohs lai keda ac laguga oh dsya jawe . na ki training da ..veer sahi swal dekh k jwab dita jae ?

    (en)
    • 1
    Posted by
    jatinder singh (9780818890)
    jatinder singh
    Punjab
    S.A.S. Nagar
    Write Answer
    Posted Date (15 Oct 2018 08:42 AM) Assigned Date (-)
    Answered Date (16 Oct 2018 10:26 AM) Translated Date (18 Oct 2021 10:13 AM)

    Is bare puri jankari lai tusi Mandeep singh Phone: 098157 56417 nal samparak karo ji.

    Answered Date (16 Oct 2018 07:24 PM) Translated Date (18 Oct 2021 10:13 AM)

    ehh kaun ne. poori detail diti jae. plz

    leaf blast control in basmati ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (15 Oct 2018 08:30 AM) Assigned Date (-)
    Answered Date (15 Oct 2018 10:15 AM) Translated Date (18 Oct 2021 10:13 AM)

    To control leaf blast in paddy do a spray of Nativo+Streptocycline@6gm per acre dissolve in 150 litre of water.

    2 bighe vich kine ਜੌਂ payi Barseem ch panie a?

    (en)
    Posted by
    Garry (6280916009)
    Garry
    Punjab
    Patiala
    Write Answer
    Posted Date (15 Oct 2018 08:18 AM) Assigned Date (-)
    Answered Date (15 Oct 2018 11:14 AM) Translated Date (18 Oct 2021 10:13 AM)

    2 bighe vich jow da beej 28 killo da istemal kita janda hai.

    saade 36 and 40 da killa hai and ikk biggaa phir kinne karma da hovega ?

    (en)
    Posted by
    Amrit Aulakh (7009856434)
    Amrit Aulakh
    Punjab
    Barnala
    Write Answer
    Posted Date (15 Oct 2018 08:09 AM) Assigned Date (-)
    Answered Date (15 Oct 2018 05:22 AM) Translated Date (18 Oct 2021 10:13 AM)

    Kirpa karke hetha diti photo check kro .

    • 1

    bai ji dairy farm lay 3no pani hai moter da pani thak hai k nahi ?

    (en)
    Posted by
    gurpreet (9915799054)
    gurpreet
    Punjab
    Bathinda
    Write Answer
    Posted Date (15 Oct 2018 08:06 AM) Assigned Date (-)

    ਆਲੂਆਂ ਦਾ ਬੀਜ ਤਿਆਰ ਕਰਨ ਲਈ ਜਣਕਾਰੀ ਦੇਯੋ ਜੀ ਕਿੰਨਾ ਬੀਜ ਲਈਏ ਅਤੇ ਕਿਦਾਂ ਕਿੰਨੇ ਗੱਟੇ ਚੋ ਕਿੰਨਾ ਬੀਜ ਤਿਆਰ ਹੋ ਜਾਂਦਾ ਹੈ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (15 Oct 2018 07:55 AM) Assigned Date (-)
    Answered Date (15 Oct 2018 08:07 AM) Translated Date (18 Oct 2021 10:13 AM)

    ਕੁਫ਼ਰੀ ਸੂਰਯਾ, ਕੁਫ਼ਰੀ ਚੰਦਰਮੁਖੀ, ਕੁਫ਼ਰੀ ਅਸ਼ੋਕਾ ਅਤੇ ਕੁਫ਼ਰੀ ਪੁਖਰਾਜ ਅਗੇਤੀਆਂ ਕਿਸਮਾਂ ਹਨ ਕੁਫ਼ਰੀ ਸੰਧੂਰੀ ਅਤੇ ਕੁਫ਼ਰੀ ਬਾਦਸ਼ਾਹ ਪਿਛੇਤੀਆਂ ਕਿਸਮਾਂ ਹਨ ਕੁਫ਼ਰੀ ਪੁਸ਼ਕਰ, ਕੁਫ਼ਰੀ ਜਯੋਤੀ ਅਤੇ ਕੁਫ਼ਰੀ ਬਹਾਰ ਮੁੱਖ ਮੌਸਮ ਦੀਆਂ ਕਿਸਮਾਂ ਹਨ ਸਭ ਤੋਂ ਵੱਧ ਝਾੜ ਕੁਫ਼ਰੀ ਪੁਸ਼ਕਰ ਦਾ ਹੈ ਇਹ ਇਕ ਏਕੜ ਵਿਚੋਂ 160 ਕੁਇੰਟਲ ਤੋਂ ਵੀ ਵੱਧ ਝਾੜ ਦੇ ਦਿੰਦੀ ਹੈ ਕੁਫ਼ਰੀ ਚਿਪਸੋਨਾ-1, ਕੁਫ਼ਰੀ ਚਿਪਸੋਨਾ-3 ਅਤੇ ਕੁਫ਼ਰੀ ਫਰਾਈਸੋਨਾ ਪਦਾਰਥੀਕਰਨ ਲਈ ਵਧੀਆ ਕਿਸਮਾਂ ਹਨ ਇਨ੍ਹਾਂ ਸਾਰੀਆਂ ਕਿਸਮਾਂ ਦਾ ਝਾੜ 160 ਕੁਇੰਟਲ ਪ੍ਰਤੀ ਏਕੜ ਤੋਂ ਵੱਧ ਹੈ ਵੱਧ ਝਾੜ ਦੇਣ ਵਾਲੀ ਫ਼ਸਲ ਹੋਣ ਕਰਕੇ ਵਧੇਰੇ ਖਾਦਾਂ ਦੀ ਲੋੜ ਪੈਂਦੀ ਹੈ ਖੇਤ ਤਿਆਰ ਕਰਦੇ ਸਮੇਂ ਕਰੀਬ 20 ਟਨ ਰੂੜੀ ਪ੍ਰਤੀ ਏਕੜ ਪਾਈ ਜਾਵੇ ਇਸ ਦੇ ਨਾਲ ਹੀ 165 ਕਿਲੋ ਯੂਰੀਆ, 155 ਕਿਲੋ ਸੁਪਰਫ਼ਾਸਫ਼ੇਟ ਅਤੇ 40 ਕਿਲੋ ਮਿਊਰੇਟ ਆਫ਼ ਪੋਟਾਸ਼ ਪਾਉਣ ਦੀ ਸਿਫ਼ਾਰਸ਼ ਹੈ ਸਾਰੀ ਫ਼ਾਸਫ਼ੋਰਸ, ਸਾਰੀ ਪੋਟਾਸ਼ ਅਤੇ ਅੱਧੀ ਨਾਈਟ੍ਰੋਜਨ ਬਿਜਾਈ ਸਮੇਂ ਪਾਵੋ ਬਾਕੀ ਦਾ ਯੂਰੀਆ ਮਿੱਟੀ ਚੜ੍ਹਾਉਣ ਵੇਲੇ ਪਾਇਆ ਜਾਵੇ ਇੱਕ ਏਕੜ ਲਈ ਕਰੀਬ 15 ਕੁਇੰਟਲ ਬੀਜ ਦੀ ਲੋੜ ਹੈ ਬੀਜ ਵਾਲੇ ਆਲੂਆਂ ਦਾ ਭਾਰ 40-50 ਗ੍ਰਾਮ ਵਿਚਕਾਰ ਹੋਣਾ ਚਾਹੀਦਾ ਹੈ ਬੀਜ ਹਮੇਸ਼ਾਂ ਸਹੀ ਕਿਸਮ ਦਾ ਰੋਗ ਰਹਿਤ ਵਰਤੋ ਕੋਲਡ ਸਟੋਰ ਵਿਚੋਂ ਕੱਢ ਕੇ ਬੀਜ ਸਿੱਧਾ ਨਹੀਂ ਬੀਜਣਾ ਚਾਹੀਦਾ ਸਗੋਂ ਕਿਸੇ ਕਮਰੇ ਵਿਚ ਖਲਾਰ ਕੇ 10 ਕੁ ਦਿਨ ਪਿਆ ਰਹਿਣ ਦੇਣਾ ਚਾਹੀਦਾ ਹੈ ਬਿਜਾਈ ਕਰਦੇ ਸਮੇਂ ਵੱਟਾਂ ਵਿਚਕਾਰ 60 ਅਤੇ ਆਲੂਆਂ ਵਿਚਕਾਰ 20 ਸੈਂਟੀਮੀਟਰ ਦਾ ਫ਼ਾਸਲਾ ਰੱਖਿਆ ਜਾਵੇ ਬੀਜ ਨੂੰ ਬੀਜਣ ਤੋਂ ਪਹਿਲਾਂ ਮੋਨਸਰਨ 2.5 ਗ੍ਰਾਮ ਪ੍ਰਤੀ ਲਿਟਰ ਪਾਣੀ ਦੇ ਘੋਲ ਵਿੱਚ 10 ਮਿੰਟਾਂ ਲਈ ਡੁਬੋ ਲੈਣਾ ਚਾਹੀਦਾ ਹੈ ਬਾਇਓਜ਼ਾਈਮ ਜੈਵਿਕ ਖਾਦ ਦੀ ਵਰਤੋਂ ਨਾਲ ਪੈਦਾਵਾਰ ਵਿੱਚ ਵਾਧਾ ਹੁੰਦਾ ਹੈ ਇਹ ਕਿਣਕਿਆਂ ਅਤੇ ਤਰਲ ਰੂਪ ਵਿੱਚ ਮਿਲਦਾ ਹੈ ਕਿਣਕਿਆਂ ਵਾਲੀ ਖਾਦ ਅੱਠ ਕਿਲੋ ਅਤੇ ਤਰਲ 200 ਮਿਲੀਲਿਟਰ ਪ੍ਰਤੀ ਏਕੜ ਬਿਜਾਈ ਸਮੇਂ ਪਾਵੋ ਬਿਜਾਈ ਪਿਛੋਂ ਜੇਕਰ ਖੇਤ ਨੂੰ ਝੋਨੇ ਦੀ ਪਰਾਲੀ ਨਾਲ ਢੱਕ ਦਿੱਤਾ ਜਾਵੇ ਤਾਂ ਨਦੀਨਾਂ ਦੀ ਰੋਕਥਾਮ ਹੋ ਸਕਦੀ ਹੈ ਬਿਜਾਈ ਤੋਂ ਇਕ ਮਹੀਨੇ ਪਿਛੋਂ ਮਿੱਟੀ ਚਾੜ੍ਹ ਦੇਵੋ ਪਹਿਲਾ ਪਾਣੀ ਬਿਜਾਈ ਤੋਂ ਤੁਰੰਤ ਪਿਛੋਂ ਦੇਵੋ ਪਿਛੋਂ ਵੀ ਹਲਕਾ ਪਾਣੀ ਛੇਤੀ ਛੇਤੀ ਦਿੰਦੇ ਰਹਿਣਾ ਚਾਹੀਦਾ ਹੈ ਆਲੂ ਕਰੀਬ 100 ਦਿਨਾਂ ਪਿਛੋਂ ਪੁਟਾਈ ਲਈ ਤਿਆਰ ਹੋ ਜਾਂਦੇ ਹਨ

    sir 1121 ki ktayi 4-5 din me suru ho jaaye gi kahi kahi hopper bn gyi spray kre ya kaam chl jaye ga ?

    (en)
    Posted by
    Naresh (9813943577)
    Naresh
    Haryana
    Bhiwani
    Write Answer
    Posted Date (15 Oct 2018 07:52 AM) Assigned Date (-)
    Answered Date (15 Oct 2018 10:30 AM) Translated Date (18 Oct 2021 10:13 AM)

    Jis dhan ki harvesting 4-5 din mein ho skti hai or 4-5 hopper per plant se kam hai to spray ke bina v chl skta hai

    sir ans dita jave ?

    (en)
    • 1
    Posted by
    gurinder (9855438611)
    gurinder
    Punjab
    Ferozpur
    Write Answer
    Posted Date (15 Oct 2018 07:49 AM) Assigned Date (-)
    Answered Date (15 Oct 2018 10:32 AM) Translated Date (18 Oct 2021 10:15 AM)

    Ess lyi tuhanu pehla 1 saal da agriculture diploma krna pvega.eh diplona agriculture college de vich hunda hai jdo tuhanu certificate mil gya tn fr tuc license apply kr skde ho

    15 Oct 2018

    sir hun clss start ho skdi ae.. jaa.. next year krni pve gii..

    pusa 44 jhona ch ah problem aa ri hai. ki a eh tela hai ?

    (en)
    • 1
    Posted by
    gurvinder singh (8427826020)
    gurvinder singh
    Punjab
    Jalandhar
    Write Answer
    Posted Date (15 Oct 2018 07:37 AM) Assigned Date (-)
    Answered Date (15 Oct 2018 10:33 AM) Translated Date (18 Oct 2021 10:16 AM)

    jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.

    ਆਪਣੀਆ ਗਾਵਾ ਦੁੱਧ ਬਹੁਤ ਘੱਟ ਗਿਆ ਦੋਵੇ ਗਾਵਾ ਗੱਭਣ ਹਨ ਦੁੱਧ ਵਧਾਉਣ ਦਾ ਕੋਈ ਤਰੀਕਾ ਦੱਸੋ ਉਹਨਾ ਨੂੰ ਕਿਹੜਾ ਫੀਡ ਪਾਇਆ ਜਾਵੇ ?

    (en)
    Posted by
    Kulwant (7696316312)
    Kulwant
    Punjab
    Barnala
    Write Answer
    Posted Date (15 Oct 2018 07:27 AM) Assigned Date (-)
    Answered Date (15 Oct 2018 03:25 PM) Translated Date (-)

    Ohna nu 3kg kanak da dalia 250gm gurr pkka ke 100ml sarso da tell vich 50ml taramira the tel pa ke deo ji es nall farak pe jawe ga

    sir ਪਸ਼ੂਆਂ ਨੂੰ ਕੋਈ ਬਾਈਪਾਸ ਨਾਮ ਦਾ ਪ੍ਰੋਡਕਟ ਆਉਦਾ ਹੈ ਇਸ ਸਬੰਧੀ ਜਾਣਕਾਰੀ ਲੈਣੀ ਸੀ ਵੀ ਕਿਸ ਲਯੀ ਹੁੰਦਾ ਹੈ ?

    (en)
    Posted by
    Dalvir Dhaliwal (8264708485)
    Dalvir Dhaliwal
    Punjab
    Fatehgarh Sahib
    Write Answer
    Posted Date (15 Oct 2018 07:17 AM) Assigned Date (-)
    Answered Date (15 Oct 2018 12:20 PM) Translated Date (-)

    ehh pashu vich fatt vdaun da kam krda hai , sarrir di growth krwaunda hai , duudh nu bnayai rkhda hai atte fatt v vdia rehndi hai ..

    ਕਣਕ ਬੀਜਣ ਤੋਂ ਪਹਿਲਾਂ ਵਾਹਨ ਤਿਆਰ ਕਰਨ ਵੇਲੇ ਯੂਰੀਆ ਪਾ ਸਕਦੇ ਆ ਤੇ ਇਸਦਾ ਕੀ ਫਾਇਦਾ ਜੀ ਤੇ ਕਿੰਨੀ ਯੂਰੀਆ ਪਉ ਕਿੱਲੇ ਦੀ ?

    (en)
    Posted by
    sukhjinder Brar (8360412359)
    sukhjinder Brar
    Punjab
    Bathinda
    Write Answer
    Posted Date (15 Oct 2018 07:11 AM) Assigned Date (-)
    Answered Date (15 Oct 2018 10:38 AM) Translated Date (18 Oct 2021 10:16 AM)

    ਕਣਕ ਦੀ ਬਿਜਾਈ ਵਾਲਾ ਖੇਤ ਤਿਆਰ ਕਰਨ ਵੇਲੇ 40-45 ਕਿਲੋ ਯੂਰੀਆ ਦਾ ਛਿੱਟਾ ਦੇ ਦਿਓ.ਇਸ ਨਾਲ ਖੇਤ ਵਿਚ ਨਾਈਟ੍ਰੋਜਨ ਤਤ ਦੀ ਕਮੀ ਪੂਰੀ ਹੋ ਜਾਂਦੀ ਹੈ ਅਤੇ ਕਣਕ ਦੀ ਉਗਣ ਸ਼ਕਤੀ ਵੀ ਵਧਦੀ ਹ

    ਸਰ 2 ਮਹੀਨੇ ਦਾ ਕੱਟਾ ਜੀ ਸਾਨ ਪਾਲਣਾ ਕੋਈ ਖੁਰਾਕ ਬਾਰੇ ਦੱਸੋ ਕੀ ਪਾਈਏ ?

    (en)
    Posted by
    ਬਲਵਿੰਦਰ ਸਿੰਘ ਬੰਗੀ (9417082492)
    ਬਲਵਿੰਦਰ ਸਿੰਘ ਬੰਗੀ
    Punjab
    Bathinda
    Write Answer
    Posted Date (15 Oct 2018 07:10 AM) Assigned Date (-)
    Answered Date (15 Oct 2018 03:27 PM) Translated Date (-)

    Os nu cargill di calf statter feed pao ji te nall hi harr month 8 month takk os di diworming karo ji

    ਰੇਤਲਾ ਵਾਹਨ ਆ ਜੀ ਗੁਵਾਰੇ ਵਾਲਾ ਕਣਕ ਦੀ ਕਿਹੜੀ ਵਰਾਇਟੀ ਠੀਕ ਰਹੂ ਜੀ ਜੋ ਝਾਡ਼ ਵਧੀਆ ਰਹੇ ਤੇ ਕਦੋਂ ਬਿਜਾਈ ਕਰੀਏ ਜੀ ?

    (en)
    Posted by
    sukhjinder Brar (8360412359)
    sukhjinder Brar
    Punjab
    Bathinda
    Write Answer
    Posted Date (15 Oct 2018 07:09 AM) Assigned Date (-)
    Answered Date (15 Oct 2018 07:25 AM) Translated Date (-)

    iss de vich tuc 3086 ja 1105 kanak di kisam lgaa skde ho.

    potatoes vich grass chota chota Ho geya Aa potatoes v 4 to 5 patey nikle aaye ne kehri dawai Te kini dose spray kiti jave g ?

    (en)
    • 1
    Posted by
    parmjit singh (9417071969)
    parmjit singh
    Punjab
    Hoshiarpur
    Write Answer
    Posted Date (15 Oct 2018 06:56 AM) Assigned Date (-)
    Answered Date (15 Oct 2018 05:00 AM) Translated Date (18 Oct 2021 10:16 AM)

    jekar aloo vich nadeena di smasya hai ta tuc sencor@Metribuzin 70 WP (70% w/w) 200ml per acre de hisaab nal spray kr skde ho.iss dwaayi da result bhut wdia hai.

    15 Oct 2018

    thanks sir

    2 ਨੰਬਰ ਪਾਣੀ ਲਈ ਕਣਕ ਦੀ ਕਿਹੜੀ ਵਰਾਇਟੀ ਠੀਕ ਆ ਜਾਂ ਕੋਈ ਵੀ ਚਲ ਜੁ ਦਸਿੳ ਵੀਰ ਜਮੀਨ ਵਧੀਆ ਡਾਕਰ ਆ ?

    (en)
    Posted by
    sukhjinder Brar (8360412359)
    sukhjinder Brar
    Punjab
    Bathinda
    Write Answer
    Posted Date (15 Oct 2018 06:45 AM) Assigned Date (-)
    Answered Date (15 Oct 2018 08:12 AM) Translated Date (18 Oct 2021 10:16 AM)

    ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    ਕੱਟੇ ਕੱਟਿਅਾ ਦੀ ਮਲ਼ੱਪਾ ਦੀ ਦਿਵਾੲੀ ਬਾਰੋ ਦੱਸੋ ?

    (en)
    Posted by
    ਜਸਵਿੰਦਰ ਸਿੰਘ (7986786683)
    ਜਸਵਿੰਦਰ ਸਿੰਘ
    Punjab
    Tarn Taran
    Write Answer
    Posted Date (15 Oct 2018 05:13 AM) Assigned Date (-)
    Answered Date (15 Oct 2018 03:30 PM) Translated Date (-)

    ਕੱਟੜੂ ਨੂੰ ਹਰ ਮਹੀਨੇ ਪੇਟ ਦੇ ਕੀੜਿਆਂ ਲਈ Albomar, piperazine ja Fentas plus 30ml vicho koi ekk har war badal ke deo ji

    kii ghr dii wadi da time suru aw ?

    (en)
    Posted by
    Dilshad (9872562445)
    Dilshad
    Punjab
    Ludhiana
    Write Answer
    Posted Date (15 Oct 2018 01:13 AM) Assigned Date (-)
    Answered Date (15 Oct 2018 05:01 AM) Translated Date (18 Oct 2021 10:27 AM)

    Hanji tuc ghar vich hun sabjiyan di bijayi kar sakd eho jive palak methi , gajar, shalgam, mooli . ehna sabjiyan di tuc ghr vich bijayi kar sakde ho.

    Answered Date (24 Nov 2018 11:10 PM) Translated Date (18 Oct 2021 10:27 AM)

    okk ji

    sir aa dwai kis bimari lyi hai isda result ki hai, is dwai nu krn nal rice de jhar te koi asr taa nahi painda, sahi slah deo ?

    (en)
    • 1
    Posted by
    Aman virk (9569581270)
    Aman virk
    Punjab
    Patiala
    Write Answer
    Posted Date (15 Oct 2018 12:02 AM) Assigned Date (-)
    Answered Date (15 Oct 2018 07:34 AM) Translated Date (18 Oct 2021 10:27 AM)

    ihh kale tele de lyi hai. iss di varto jhone de vich kale tele de lyi kr skde ho. iss da jhone nu koi nuksaan nahi hai. iss di foliar spray hi kro. iss nu mitti de nal mix kr ke shitta na deo.

    sir mera broiler ka poultry farm h 4500 sqr ft. ka 3 batch farming kiya kuch fayda nhi mila intigartion me to kuch profit wala buisness bataye goat faming wagera k bare me low invesment me jyada profit ?

    (en)
    Posted by
    Rizwan pathan (8055554247)
    Rizwan pathan
    Maharashtra
    Nagpur
    Write Answer
    Posted Date (14 Oct 2018 11:34 PM) Assigned Date (-)
    Answered Date (16 Oct 2018 10:47 AM) Translated Date (18 Oct 2021 10:27 AM)

    hnji kam koe bhi aisa nahi hota ke aapko koe fieda na ho . ho sakta hai aapne kuch galtiya kardi ho.baki agar aap goat farming start karna chahte hai to pehle chotte level par kush bakriya rakhe uske baad jab knowledge ho jaye to kaam ko bhadana shuru karo. iske liye sabse pehle aap kisi successfull farmer ka goat farm dekh kar aaye . usske aapko kuj or bareekiya seekhni milegi. aap goat beetal se start kar sakte hai. yeh milk or meat dono ke liye pali ja sakti hai. or jeyada jankari ke liye aap 7677815076 par nehal ji se contact kare . woh aapko ache se guide karege.

    16 Oct 2018

    shukriya...sir...

    ਸਤਿਕਾਰਯੋਗ ਸਰ, ਬੇਨਤੀ ਹੈ ਕਿ ਇਸ ਵਾਰ ਕਿਹੜੇ-੨ ਕਣਕ ਦੇ ਸੀਡ ਹਨ ਜਿੰਨਾ ਦੀ ਬਿਜਾਈ ਲਈ ਯੂਨੀਵਰਸੀਟੀ ਨੇ ਸਿਫਾਰਸ਼ ਕੀਤੀ ਹੈ ਅਤੇ ਕਿਹੜੇ ਨਵੇਂ ਆਏ ਹਨ ਕਿਰਪਾ ਕਰਕੇ ਦਸਿਆ ਜਾਵੇ ?

    (en)
    Posted by
    Harpartap Singh (7986518550)
    Harpartap Singh
    Punjab
    Gurdaspur
    Write Answer
    Posted Date (14 Oct 2018 11:25 PM) Assigned Date (-)
    Answered Date (15 Oct 2018 07:35 AM) Translated Date (-)

    KANAK DIA IHH KISMA PAU WALON SIFARISH HNN..... UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI

    Answered Date (15 Oct 2018 09:15 AM) Translated Date (-)

    Bhut bhut meharbani veer ji eni visthaar sahit dasan lyi

    gehu ke ander mandusi namk bimari ka elaj ki h ?

    (en)
    Posted by
    Main Kumar (9518291290)
    Main Kumar
    Haryana
    Bhiwani
    Write Answer
    Posted Date (14 Oct 2018 10:51 PM) Assigned Date (-)
    Answered Date (15 Oct 2018 11:36 AM) Translated Date (18 Oct 2021 10:27 AM)

    gehun mein mandusi ki roktham ke liye axial@400ml ya puma power@400ml ya shagan 21 11@200gm ya safal@13gm ya leader 13 gm ko 150ltr paani mein milakr prti acre ke hisaab se spray krein,

    15 Oct 2018

    organic ka batao

    गर्दन तोड के लिए कौन सी दवाई का छिटकाव करे ?

    (en)
    Posted by
    pradeep (8085551077)
    pradeep
    Madhya Pradesh
    Raisen
    Write Answer
    Posted Date (14 Oct 2018 10:48 PM) Assigned Date (-)
    Answered Date (15 Oct 2018 07:25 AM) Translated Date (-)

    Gardan tod ki roktham.ke liye nativo@80gm per acre ke hisaab se spray kr skte ho.

    kala tela bahut hai chloro kini payi te ddp paddy ch ?

    (en)
    Posted by
    hardeep (9914603968)
    hardeep
    Punjab
    Ludhiana
    Write Answer
    Posted Date (14 Oct 2018 10:08 PM) Assigned Date (-)
    Answered Date (15 Oct 2018 07:28 AM) Translated Date (18 Oct 2021 10:27 AM)

    jekar kala tela jyaada hai tan chloro di spray kale tele de lyi na kro. jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 

    Answered Date (17 Oct 2018 08:29 PM) Translated Date (18 Oct 2021 10:27 AM)

    sir173beeg

    methe nisran laage ji matlab ke full chak ge hje sirf 4-5 patte hi san , ehna da ki ilaaaz kita ja sakda ?

    (en)
    Posted by
    khushwinder singh (9592225006)
    khushwinder singh
    Punjab
    Mansa
    Write Answer
    Posted Date (14 Oct 2018 09:58 PM) Assigned Date (-)
    Answered Date (15 Oct 2018 07:36 AM) Translated Date (18 Oct 2021 10:28 AM)

    Kirpa kr ke ihna di ikk vaar photo bhejo tan jo dekh ke iss di jankari ditti ja ske.

    मोरिंगा की खेती के लिए जरूरी बातें बतायें ?

    (en)
    Posted by
    manjeet kumar (9996357070)
    manjeet kumar
    Haryana
    Bhiwani
    Write Answer
    Posted Date (14 Oct 2018 09:56 PM) Assigned Date (-)
    Answered Date (15 Oct 2018 10:07 AM) Translated Date (18 Oct 2021 10:28 AM)

    सभी प्रकार की मिट्टियों में सहजन की खेती की जा सकती है यहाँ तक कि बेकार, बंजर और कम उर्वरा भूमि में भी इसकी खेती की जा सकती है, परन्तु व्यवसायिक खेती के लिए साल में दो बार फलनेवाला सहजन के प्रभेदों के लिए 6-7.5 पी.एच. मान वाली बलुई दोमट मिट्टी बेहतर पाया गया है सहजन के पौध की रोपनी में गड्ढा बनाकर किया जाता है खेत को अच्छी तरह खरपतवार से साफ़-सफाई का 2.5 x 2.5 मीटर की दूरी पर 45 x 45 x 45 सेंमी. आकार का गड्ढा बनाते हैं गड्ढे के उपरी मिट्टी के साथ 10 किलोग्राम सड़ा हुआ गोबर का खाद मिलाकर गड्ढे को भर देते हैं इससे खेत पौध के रोपनी हेतु तैयार हो जाता है सहजन में बीज और शाखा के टुकड़ों दोनों से ही प्रबर्द्धन होता है अच्छी फलन और साल में दो बार फलन के लिए बीज से प्रबर्द्धन करना अच्छा है एक हेक्टेयर में खेती करने के लिए 500 ग्राम बीज पर्याप्त है बीज को सीधे तैयार गड्ढों में या फिर पॉलीथीन बैग में तैयार कर गड्ढों में लगाया जा सकता है पॉलीथीन बैग में पौध एक महीना में लगाने योग्य तैयार हो जाता है एक महीने के तैयार पौध को पहले से तैयार किए गये गड्ढों में माह जुलाई-सितम्बर तक रोपनी कर दें पौध जब लगभग 75 सेंमी. का हो जाये तो पौध के ऊपरी भाग की खोटनी कर दें, इससे बगल से शाखाओं को निकलने में आसानी होगी रोपनी के तीन महीने के बाद 100 ग्राम यूरिया + 100 ग्राम सुपर फास्फेट + 50 ग्राम पोटाश प्रति गड्ढा की दर से डालें तथा इसके तीन महीने बाद 100 ग्राम यूरिया प्रति गड्ढा का पुन: व्यवहार करें सहजन पर किए गए शोध से यह पाया गया कि मात्र 15 किलोग्राम गोबर की खाद प्रति गड्ढा तथा एजोसपिरिलम और पी.एस.बी. (5 किलोग्राम/हेक्टेयर) के प्रयोग से जैविक सहजन की खेती, उपज में बिना किसी ह्रास के किया जा सकता है अच्छे उत्पादन के लिए सिंचाई करना लाभदायक है गड्ढों में बीज से अगर प्रबर्द्धन किया गया है तो बीज के अंकुरण और अच्छी तरह से स्थापन तक नमी का बना रहना आवश्यक है फूल लगने के समय खेत ज्यादा सूखा या ज्यादा गीला रहने पर दोनों ही अवस्था में फूल के झड़ने की समस्या होती है

    ਸਰ ਘਰ ਵਿੱਚ ਨਿੰਬੂ ਅਤੇ ਅਮਰੂਦ ਦੇ ਬੂਟੇ ਲੱਗੇ ਹਨ। ਬੂਟੇ ਉੱਪਰੋਂ ਸੁੱਕਣੇ ਸ਼ੁਰੂ ਹੋ ਜਾਂਦੇ ਹਨ ਹੌਲੀ ਹੌਲੀ ਸਾਰੀ ਸਈਡ ਸੁੱਕ ਜਾਂਦੀ ਹੈ। ਕੀ ਕਾਰਣ ਹੈ ਕਿਰਪਾ ਕਰਕੇ ਇਲਾਜ ਵੀ ਦੱਸੋ ?

    (en)
    Posted by
    VIRDAVINDER SINGH (9569564515)
    VIRDAVINDER SINGH
    Punjab
    Bathinda
    Write Answer
    Posted Date (14 Oct 2018 09:49 PM) Assigned Date (-)
    Answered Date (15 Oct 2018 10:00 AM) Translated Date (18 Oct 2021 10:28 AM)

    ਇਹ ਡਾਈਬੈਕ ਕਰਕੇ ਹੋ ਜਾਂਦੇ ਹਨ ਇਹਨਾਂ ਦੀ ਰੋਕਥਾਮ ਲਈ ਕਾਪਰ ਓਕਸੀਕਲੋਰਾਈਡ@3 ਗ੍ਰਾਮ ਪ੍ਰਤੀ ਲੀਟਰ ਦੇ ਹਿਸਾਬ ਨਾਲ ਸਪ੍ਰੇ ਕਰੋ

    Answered Date (15 Oct 2018 04:24 PM) Translated Date (18 Oct 2021 10:28 AM)

    ਇਹ ਸਾਲਟ ਕਿਸ ਸਪਰੇਹ ਵਿੱਚ ਮਿਲਦਾ ਹੈ ਕਿਰਪਾ ਕਰਕੇ ਦੱਸੋ ਜੀ

    sir majh de thn cho khoon aunda c osde r c forte d teeka laya khoon taa ni aunda pr dhar bahut patli hai ilaj dsso ?

    (en)
    Posted by
    bhag (8360142857)
    bhag
    Punjab
    Shahid Bhagat Singh Nagar
    Write Answer
    Posted Date (14 Oct 2018 09:20 PM) Assigned Date (-)
    Answered Date (15 Oct 2018 03:33 PM) Translated Date (18 Oct 2021 10:28 AM)

    Os nu powder Mamidum 50gm rojana 5 din Powder patasium iodide 20gm 7gm rojana 6din takk deo ji es nall farak pe jawe ga

    Answered Date (14 Oct 2018 09:30 PM) Translated Date (18 Oct 2021 10:28 AM)

    hello

    sir pakistani basmati vich kale tele da hamla ho skda hai k nahi te isdi pahchan kiwe kiti jawe te je sprey krni howe taa kehdi sprey kiti jawe ?

    (en)
    Posted by
    Manpreet Singh (6239286155)
    Manpreet Singh
    Punjab
    Gurdaspur
    Write Answer
    Posted Date (14 Oct 2018 09:16 PM) Assigned Date (-)
    Answered Date (15 Oct 2018 07:31 AM) Translated Date (18 Oct 2021 10:28 AM)

    jhone de vich kale tele da hamla hrur hunda hai. jdo jhona nisar janda hai tan uss sme ihh hamla krda hai. ihh jda de kol painda hai. iss de hamle de dauran kaala kala machar varga keet mudde nu chimbad janda hai ate boote da rass choos ke boota suka dinda hai. jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai. 

    plz wheat subsidy form mainu send krdo mai download nhi kr pa reha website to ?

    (en)
    Posted by
    gurjant singh (8437412865)
    gurjant singh
    Punjab
    Amritsar
    Write Answer
    Posted Date (14 Oct 2018 09:00 PM) Assigned Date (-)
    Answered Date (16 Oct 2018 11:59 AM) Translated Date (18 Oct 2021 10:28 AM)

    Wheat seed subsidy farm tuhade answer nal bhej dita geah hai ji. last date 25-10-2018

    • 1

    sir ih flowers glad de is bare kuj dso ki krana chahi da ?

    (en)
    • 1
    Posted by
    jaswant sigh (7986500915)
    jaswant sigh
    Punjab
    Ferozpur
    Write Answer
    Posted Date (14 Oct 2018 08:44 PM) Assigned Date (-)
    Answered Date (15 Oct 2018 10:01 AM) Translated Date (18 Oct 2021 10:28 AM)

    kirpa krke tusi ih dsso ki is vich problem ki hai tan jo tuhanu shi jankari diti jaa ske

    sir i want to sow strawberry can u tell me sir about date or seeds ?

    (en)
    Posted by
    jaswant sigh (7986500915)
    jaswant sigh
    Punjab
    Ferozpur
    Write Answer
    Posted Date (14 Oct 2018 08:38 PM) Assigned Date (-)
    Answered Date (15 Oct 2018 10:05 AM) Translated Date (-)

    The ideal time of planting runners or crowns is September-October month. Varieties such as Pusa Early Dwarf, Katrain Sweet is best for sowing in Punjab.

    15 Oct 2018

    from where i can get this seed?

    sir a dasyo ke km onda aa ?

    (en)
    • 2
    Posted by
    palwinder singh (8872631304)
    palwinder singh
    Punjab
    Bathinda
    Write Answer
    Posted Date (14 Oct 2018 08:30 PM) Assigned Date (-)
    Answered Date (15 Oct 2018 07:32 AM) Translated Date (18 Oct 2021 10:28 AM)

    winder singh ji kirpa kr ke iss di photo dubaara bhejo..tuhade dwaara bheji gyi photo clear nahi ayi hai.

    sir ham kisi bhi Sabji ki kheti men vermi compost ki kitni matra 1acre men prayog kar sakenge ?

    (en)
    Posted by
    कृपा शंकर विश्वकर्मा (9918477855)
    कृपा शंकर विश्वकर्मा
    Uttar Pradesh
    Pratapgarh
    Write Answer
    Posted Date (14 Oct 2018 08:25 PM) Assigned Date (-)
    Answered Date (15 Oct 2018 10:02 AM) Translated Date (18 Oct 2021 10:29 AM)

    1 acre ke liye vermi compost ki matra 1quintal ka istemaal kr skte ho.

    sir mere kol 4 gawa ne phla ohna da 10-10 ltr dudh c hun 3-4 ltr dudh den lgia ne ehna nu kehdi feed pai jawe ?

    (en)
    Posted by
    Gurjinder Singh (7087840446)
    Gurjinder Singh
    Punjab
    Tarn Taran
    Write Answer
    Posted Date (14 Oct 2018 08:10 PM) Assigned Date (-)
    Answered Date (15 Oct 2018 03:36 PM) Translated Date (18 Oct 2021 10:29 AM)

    Ohna nu 3kg kanak da dalia 250gm gurr pkka ke 100ml sarso da tell vich 50ml taramira the tel pa ke deo nall hi 250gm chini di chasni bano te fer vich dalda 250gm pao te fer obala de ke agg band kar deo te tharr ke 5 din deo es nall farak pe jawe ga

    sir saro di sab to vadia kisam daso in detail ?

    (en)
    Posted by
    yadvinder singh (9996771901)
    yadvinder singh
    Punjab
    Patiala
    Write Answer
    Posted Date (14 Oct 2018 08:03 PM) Assigned Date (-)
    Answered Date (15 Oct 2018 07:39 AM) Translated Date (18 Oct 2021 10:29 AM)

    Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho.