Punjab
Search
सर पंजाब में घोड़ों के लिए मंडी कब है तारीख और पता बतायें ?
(en)
पंजाब में घोड़ों के लिए मंडी 19 ऑक्टूबर को मुक्तसर में पशु मेला ग्राउंड में और श्री गंगानगर में लग रही है
ਹਾ ਜੀ ਸਰ ਜੀ ਅਸੀ ਜੀਰੋ ਡਰਿੱਲ ਨਾਲ ਕਣਕ ਵੀਜਣੀ ਹੈ ਪੰਜ ਕੱਤੇ ਤੱਕ ਕਿਹੜਾ ਵੀਜ ਠੀਕ ਰਹੁ ਜਰੂਰ ਦੱਸੋ ?
(en)
Haryana
ਤੁਸੀ 5-10 ਕੱਤਕ ਤਕ ਕਣਕ ਦੀਆਂ ਕਿਸਮਾਂ ਜਿਵੇ PBW 1 Zn,UNNAT PBW 343,WH 542,PBW 725 ,PBW 677,HD 2851,WHD-912,HD 3086,HD 2967 ਦੀ ਬਿਜਾਈ ਕਰ ਸਕਦੇ ਹੋ
gehu ka muly ?
(en)
Punjab
Is same gehu ka rate 1700 se 1900/q chal raha hai.
sir m buffalow te cow disease dairy krni hai koi loan ja subsidy ho taa dsso ji ?
(en)
Punjab
hnji tusi eh audio suno . es vich loan bare sari jankari ditti gayi hai.
ਸਾਡੀ ਮਝ ਪਸਮਾਉਂਦੀ(ਦੁਧ ਆਪਣੇ ਆਪ ਨਹੀਂ ਲਾਉਂਦੀ) ਨਹੀ। ਜੀ ਟੀਕਾ ਲਾ ਕੇ ਚਵਾਈ ਕਰਨੀ ਪੈਂਦੀ ਹੈ ।ਕੋਈ ਇਲਾਜ ਦਸੋ ?
(en)
Punjab
ਪਸ਼ੂ ਨੂੰ ਟੀਕਾ ਲਗਾ ਕੇ ਨਾ ਚੋਵੋ ਜੀ ਇਹ ਸਿਹਤ ਲਈ ਬਹੁਤ ਖਤਰਨਾਕ ਹੁੰਦਾ ਹੈ ਤੁਸੀ ਪਸ਼ੂ ਨੂੰ ਹੋਮੀਓਪੈਥਿਕ ਦਵਾਈ LECTOMIN ਅਤੇ LECTOMOOD ਨਾਮ ਦੀਆਂ ਦੋਨੋ ਦਵਾਈਆਂ ਦੇਣਾ ਸ਼ੁਰੂ ਕਰੋ ਇਹ ਦਵਾਈਆਂ ਅੱਧੇ ਜਾਂ ਇੱਕ ਘੰਂਟੇ ਦੇ ਫਰਕ ਤੇ ਦਿਓ ਇੱਕ ਵਾਰ ਤੁਸੀ ਇਹ ਦਵਾਈਆਂ ਦੀ ਇੱਕ ਇੱਕ ਸ਼ੀਸੀ ਦਿਓ ਉਸ ਤੇ ਬਾਅਦ ਲੋੜ ਪੈਣ ਤੇ ਇੱਕ ਸ਼ੀਸ਼ੀ ਹੋਰ ਦੇ ਸਕਦੇ ਹੋ ਇਹਨਾਂ ਦਵਾਈਆਂ ਨੂੰ ਸਰਿੰਜ਼ ਰਾਹੀ 1-1ml ਸਿੱਧੇ ਮੂੰਹ ਵਿੱਚ ਸਪਰੇਅ ਕਰਕੇ ਦਿਨ ਵਿੱਚ ਤਿੰਨ ਟਾਈਮ ਦਿਓ
ਸਰ ਜੀ ਮੱਝਾ ਦੁੱਧ ਘੱਟ ਦਿੰਦੀਅਾ ਅਸੀ ਦੋ ਵਾਰੀ ਪਾਣੀ ਪਿੳੁਨੇ ਅਾ ਤੇ ਖੁਰਾਕ ਵਿੱਚ ਸਰੋ ਦੀ ਖਲ ਵਡੇਵਿਅਾ ਦੀ ਖਲ ਤੇ ਛੋਲਿਅਾ ਦਾ ਛਿਲਕਾ ਦਿੰਨੇ ਅਾ ਹੋਰ ਕੋਈ ੳੁਪਰਾਲਾ ਦੱਸੋ
sagwan plantation ?
(en)
Punjab
For good growth, it required well drained, deep and fertile soil. pH of soil should be 6.5 or above. Growth of plant get affected when pH is less 6.5.The popular varieties are Konni Teak, West African teak, Godhavari Teak, South and Central American Teak, Nilambur or Malabar Teak.For land preparation Plough land for two three times and bring soil to fine tilth. Also level soil to avoid water stagnation in field. For seedling transplantation dig pits of 45 cm x 45 cm x 45 cm. Mixed well decomposed cow dung along with insecticides in each pit.Seeds are sown in nursery beds. Seedlings of 12-15 months are used for stumps preparation for planting. Clonal propagation done through grafting, rooted stem cutting and micro propagation. For planting use pre sprouted stumps. Monsoon is best season for teak plantation.For planting use spacing of 2 m x 2 m or 2.5 m x 2.5 m or 3 m x 3 m. When intercrop is taken spacing of 4 m x 4 m or 5 m x 5 m can be used.For planting sagwan pre sprouted stumps, dig pit of 45 cm x 45 cm x 45 cm and fill pit with soil and well decomposed cow dung. Sowing can be done by Line Sowing, Broadcasting or Transplanting method.Approximately 1500-1800 clones required for planting in one acre area.In August and September month of every year apply N:P:K (15:15:15)@50gm per plant for first three years. During first three years establishment, intense weeding is necessary to keep weed free. Carry out weeding operations on regular basis. In first year, take three weeding operation and in second year, carry out two weeding operations. Take one weeding operation in third year of plantation.In monsoon month no irrigations are required. Apply irrigation in hot or summer month or during stress periods. Irrigation during stress period improve yield to great extent. Excess irrigation would leads to development of water blisters and spread fungi.When tree approaches at harvesting state, mark that trees and submit report to Chief Regional Forestry Office . After getting permission harvesting can be done. Teak farming is highly profitable farming as it has great demand in India as well as abroad. In 14 years each teak tree yield about 10-15 cubic feet wood.
mastits rog ka ilaj ?
(en)
Punjab
hnji mastitis kis type ki hai.aap thoda detail me btaye ya fir udder ki photo send kare. agar jeyada nahi hai to aap homeopathic medican dr john ki mesti plus de sakte ho. yeh 1ml sarinj se pashu ke muh me sidhe day me 3 baar dhalni hai. isse fark pad jayega.
baby corn di cultivation lai keda seed sbh ton vdia. including all brands not PAU ?
(en)
Maharashtra
Babay corn di cultivation de layi Hybrid Parkash ate Composite Kesri kisman baby corn di cultivation layi sab to vadia han.is to ilava hor kisman han jive DHM-107,Pusa Early Hybrid Makka-1,Pusa Early Hybrid Makka-2.
Punjab
are these suitable for cultivation in punjab?
sir frnch benas lagi ha us upper pendimethalin 30% ec de spray kar sakde aa ?
(en)
Punjab
pendimethalin ik pre emergence herbicide hai isdi spray fasl di bijayi to 2 din pehlan ja 2 din bad spray kiti jandi hai is to bad tuc isdi spray fasl uper nahi kar sakde eh fasl nu nuksaan kardi hai.
sir 2din ho Gaye lagi nu ta Pani v laga detaa
sir 2din ho Gaye lagi nu ta Pani v laga detaa
sir 2din ho Gaye lagi nu ta Pani v laga detaa
sir 2din ho Gaye lagi nu ta Pani v laga detaa
sir 2din ho Gaye lagi nu ta Pani v laga detaa
sir 2din ho Gaye lagi nu ta Pani v laga detaa
sir is makki ni ki hoia ki kriya ?
(en)
Punjab
isnu patta jhulas rog lagya hai jis karn patte uper dhabbe pai jande han jo bad vich poore patte nu sad dinde hanisdi roktham de layi M-45@400gm nu 150 litre pani vich mila ke prati are de hisab nal spray karo.
ਸਰ ਪੂਸਾ ਝੋਨਾ 25 ਤਰੀਕ ਵੱਡਿਆ ਜਾਵੇਗਾ। ਉਸ ਵਿੱਚ ਕਿਤੇ ਕਿਤੇ ਕਾਲਾ ਤਿਲਾ । ਕਿ ਉਸ ਉਪਰ BPMC ਦੀ ਸਪਰੇ ਕੀਤੀ ਜਾ ਸਕਦੇ ਹੈ। ਜਾ ਕੋਈ ਹੋਰ ਹੱਲ ਦੱਸਦੋ ?
(en)
jekar jhone de vich kala tela pai gya hai tan iss di roktham de lyi Glamore di dosage 50gm prati acre hai. chess di dosage 120gm prati acre hai ate dentop di dosage 35gm per acre hai. ihh saria jhone de vich tele di roktham krdia hnn. Chess ate glamore di spray 10-15% tela pain te kro ja iss ton v pehla kro. iss ton ilava ik oswal di black gold de nam te dwaayi aundi hai. Iss di matra 250ml per acre hai. Ihh sasti v hai ate result v wdia hai.
sir m pehla sefex di dawai jo chees to uper di aa oh kiti c 3oct nu ....hun kehdi theek rahu ...5% tela aje
10 dina de lyi tan DDVP JA oswal di black gold@250ml hi wdia rhu....jekar 25 nu jhona vaddh dena hai tan wali mehangi spray krn di lod nahi hai.
Sir mater (peas) kine inch dooga bijna chahida a bahar kd nikla jada hai kine dina baad ?
(en)
beej nu mitti vich 2-3cm doonga beejo.matar de paudhe da bahr auna tapman te nirhar karda hai jekar tapman jyada hai ta eh jyada din lainda hai pungran layi .jekar 65-70 F da tapman hunda hai ta beej 7-14 din lainde han pungran de layi.
ਹੈਪੀ ਸੀਡਰ ਦਾ ਪੋਰ 9 inch ਤੈ ਇਸ ਨਾਲ ਬੀਜੀ ਕਣਕ ਦਾ ਝਾੜ ਬਰਾਬਰ ਕਿਵੇਂ ਹੋ ਸਕਦਾ ਬਲਕਿ ਆਮ ਮਸੀਨਾ ਦਾ ਪੋਰ 6 ਜਾ 7 ਇੰਚ ਤੇ ਹੁੰਦਾ please details ?
(en)
mater bijn da ki time aa bijn to kine din baad hra ho janda a ?
(en)
ਪੰਜਾਬ 89 ਕਿਸਮ ਦੀਆ ਫਲੀਆਂ ਜੋੜੀਆਂ ਵਿਚ ਲਗਦੀਆਂ ਹਨ ਇਹ ਕਿਸਮ 90 ਦਿਨਾਂ ਵਿਚ ਪਹਿਲੀ ਤੁੜਾਈ ਲਈ ਤਿਆਰ ਹੋ ਜਾਂਦੀ ਹੈ ਇਸਦੇ ਦਾਣੇ ਮਿੱਠੇ ਹੁੰਦੇ ਹਨ ਅਤੇ ਫਲੀਆਂ ਵਿਚੋਂ 55% ਦਾਣੇ ਨਿਕਲਦੇ ਹਨ ਇਸਦੀ ਦੀ ਬਿਜਾਈ ਦਾ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੈ ਅਤੇ ਇਸਦਾ ਬੀਜ 30 ਕਿਲੋਗ੍ਰਾਮ ਪ੍ਰਤੀ ਏਕੜ ਪੈਂਦਾ ਹੈ ਇਸਦਾ ਝਾੜ 60 ਕੁਇੰਟਲ ਪ੍ਰਤੀ ਏਕੜ ਹੈ
ਸਰ ਅਸੀਂ ਕਿ੍ਸੀ਼ ਵਿਗਿਆਨ ਕੇਂਦਰ ਦੁਆਰਾ ਦਿਤੀਆਂ ਜਾਣ ਵਾਲੀਆਂ ਟੇ੍ਨਗਾਂ ਦੇ ਵੇਰਵੇ ਜਾਣਕਾਰੀ ਲੈਣ ਲਈ ਅਸੀਂ ਮੋਬਾਈਲ ਫੋਨ ਤੇ ਮੈਸਜ ਸੇਵਾ ਸ਼ੁਰੂ ਕਰਨਾ ਚਾਹੁੰਦੇ ਹਾਂ ਤਾਂ ਕਿ ਸਾਨੂੰ ਪਹਿਲਾਂ ਸੂਚਨਾ ਮਿਲ ਜਾਵੇ ਅਤੇ ਅਸੀਂ ਸਮੇਂ ਸਿਰ ਟੇ੍ਨਿੰਗ ਲੈ ਸਕੀਏ, ਅਸੀਂ ਕੀ ਕਰੀਏ ਮੈਸਜ ਸ਼ੁਰੂ ਕਿਵੇਂ ਕਰੀਏ ਜੀ?
(en)
Nirmal singh ji Tuhanu ihh sari jankari apni kheti de walon hi de ditti jawegi. Sade walon ihna cheeza di har hafte koi na koi mele di ja training di update Facebook te paayi jandi hai. Tuc sada apni kheti da facebook da page like kr skde ho. othw tuhanu har ikk update mildi rhegi.
Punjab
ਧੰਨਵਾਦ ਜੀ
sir ਮੱਝਾ ਦੇ ਨਵਜੰਮੇ ਬੱਚੇ ਨੂੰ ਮਲਾਪਾ ਦੀ ਦਵਾਈ ਦੇਣੀ ਤੇ ਬਾਅਦ ਵਿਚ ਕਦੋਂ ਕਦੋਂ ਦੇਣੀ ਹੈ ਜਿਹੜੀ ਅਸੀਂ ਕੱਟੜੂ ਨੂੰ ਮਹੀਨੇ ਮਹੀਨੇ ਬਾਅਦ ਦੇਣੀ ਹੈ । ਉਸ ਨੂੰ ਕਦੋਂ ਤੱਕ ਦੇਣੀ ਹੈ ?
(en)
Punjab
sbb ton pehla isdi deworming janam ton 7-10 din badd kro , fir her 1 month badd kro atte jddo tak 8 month da nhi hunda uddo tak 1 month badd krde rho , fir uss ton badd her 3 mahine badd kro , isde lyi tuci Albomar liqued , Fentas plus , Piprazen liqued nal kr skde ho , ehh tuci her varr chnge krke deo ..
9 ਪਸੂਆਂ ਲਈ ਕਿੰਨੀ ਥਾਂ ਚਾਰੇ ਦੀ ਬੀਜਣੀ ਚਾਹੀਦੀ ਹੈ ?
(en)
9 ਪਸੂਆਂ ਲਈ ਲੱਗਭੱਗ 2 ਏਕੜ ਜਗਾਂ ਦੀ ਜਰੂਰਤ ਹੈ
ਪੰਜਾਬ ਵਿਚ ਆਲੂ ਦੀ ਫਸਲ ਨੂੰ ਢਕਣ, ਮਲਚਿੰਗ ਕਰਨ, ਬਾਗਾਂ ਵਿਚ ਮਲਚਿੰਗ ਕਰਨ ਅਤੇ ਖੁੰਬਾਂ ਦੀ ਕਾਸ਼ਤ ਕਰਨ ਨਾਲ ਕਿੰਨੀ ਪਰਾਲੀ ਦੀ ਖਪਤ ਹੋ ਸਕਦੀ ਹੈ ਕੀ ਇਸ ਸਬੰਧੀ ਕੋਈ ਅੰਕੜੇ ਮੌਜੂਦ ਹਨ ਜੀ ?
(en)
Gursharan singh ji iss dhang nal ihh nahi dsya ja skda hai ki alooa de upper mulching de lyi kini quantity de vich praali di khapat ho jandi hai. iss dhang nal praali di maatra nu calculate krna mushkil hai. kyuki ihh mulching di teh te depend krda hai ki ohh tuc kini moti bna rhe ho.
ਸਰ ਮੇਰੇ ਸਵਾਲ ਦਾ ਜਬਾਬ ਨੀ ਦਿੱਤਾ ਮੈਂ ਪੁੱਛਦਾ ਸੀ 2 ਮਹੀਨੇ ਦਾ ਕੱਟਾ ਓਨੂੰ ਪਾਲਕੇ ਸ਼ਾਨ ਬਣਾਉਣਾ ਕੀ ਖੁਰਾਕ ਪਾਈਏ ਜੀ ?
(en)
Punjab
ਬੱਚੇ ਨੂੰ ਜਨਮ ਤੋਂ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ...
ਮੱਝ ਪਾਣੀ ਬਹੁਤ ਘੱਟ ਪੀਦੀਆ ਹੈ ਜੀ ਨਾਲ ਦੀਆ ਮੁਕਾਵਲੇ ?
(en)
Punjab
ਸਭ ਤੋਂ ਪਹਿਲਾਂ ਤਾਂ ਪਾਕਿਸਤਾਨੀ ਨਮਕ ਖੁਰਲੀ ਵਿੱਚ ਰੱਖੋ ਤੇ ਨਾਲ ਹੀ flukrid-DS ਦਵਾਈ ਦਿਓ, ਇਸ ਨਾਲ ਪੇਟ ਦੇ ਕੀੜੇ ਮਰ ਜਾਣਗੇ, ਉਸ ਨੂੰ Powder Intalyt oral 300gm 30gm ਰੋਜਾਨਾ ਪਾਣੀ ਪਿਲਾਉਣ ਤੋਂ ਪਹਿਲਾਂ ਇਕ ਲੀਟਰ ਪਾਣੀ ਵਿਚ ਮਿਲਾ ਕੇ ਦਿਉ 20 ਮਿੰਟ ਬਾਅਦ ਉਸ ਨੂੰ ਥੋੜਾ ਦਾਣਾ ਤੇ 250 ਗ੍ਰਾਮ ਸੱਕਰ ਪਾਣੀ ਵਿਚ ਮਿਲਾ ਕੇ ਪਿਆਉ...
sir kank Di bijai sme potash pauna chahida hai k nahi je haa ta kinna ?
(en)
kanak di bijaayi de sme Potash di lod bhut ghat paindi hai..Amritsar area side jameena vich iss di jyadatar ghat aundi hai. jekar tuhaade vaahn de vich potash di kami hai tan 20kg potash per acre de hisaab nal paa skde ho.
pr114, sir essde pate lal ho rehe ne, ehna da solution daso, te kyu hoiye ahh b daso g, bkki spray b kri c blast te hopper di phla ?
(en)
Chandigarh
ih jo patte uppero peele ate laal ho rhe hnn ate mach jehe rhe hnn Ihh temperature vadhan ghatan de kaarn ho reha hai. Iss ton ilaava ihh BLB de kaarn v ho reha hai. Kyi kisma BLB dia resistant nahi hnn ohna kisma de vich iss trah ho janda hai. Khaas kr ke ihh bimaari 1401 de vich aundi hai. Iss di roktham de lyi Nativo@80-100gm + streptocyclin@6gm per acre de hisaab nal 150ltr pani de nal mila ke spray kro. Ihh bimaari thik ho jawegi.
Punjab
Sir g Main ih nativo nl streptocyclin di spray kiti 1 percent v shi nhi hoya 121 jhone te
ਸਾਡੇ ਲੲੀ ਕਣਕ ਦਾ ਕਿਹੜਾ ਬੀਜ ਵਧੀਅਾ ਹੈ ਜਿਸ ਨਾਲ ਅਸੀ ਅਨਾਜ ਤੇ ਤੂੜੀ ਜਿਅਾਦ ਮਾਤਰਾ ਲੇ ਸਕਦੇ ਅਾ ?
(en)
sbh ton wdia beej 2967, 1105, 3086 hnn...ihna di toodi v wdia bndi hai ate jhaad v wdia aunda hai. baaki tuc ihna kisma de vicho koi v kisam lgaa skde ho. UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
चने की बिजाई के लिए कितना डी.ए.पी. यूरिया डालना चाहिए ?
(en)
Chandigarh
चने के लिए यूरिया@20-22किलोग्राम प्रति एकड़ और DAP@41-50किलोग्राम प्रति एकड़ की आवश्यकता होती है
ਸਰ ਜੀ ਰੋਟਵੇਲਰ ਕੁੱਤਾ ਹੈ ਤੇ ਉਸਦਾ ਭਾਰ 25 ਕਿੱਲੋ ਹੈ ਤੇ ਉਮਰ ਦੋ ਢਾਈ ਸਾਲ ਹੋਵੇਗੀ ਉਹ ਮੋਟਾ ਨਹੀਂ ਹੋ ਿਰਹਾ ਕੋਈ ਵਧੀਆਂ ਦਵਾਈ ਦੱਸੋ ਤਾਂ ਜੋ ਉਹ ਮੋਟਾ ਹੋਜੇ ?
(en)
Pehlan os nu Tablet Bandystar 1tab deo ekk Tablet week bhad deo nall hi Pedagiri feed pao Liquid Aptiquik 200ml 10ml swere 10ml shame nu deo ji
sir g, pr114 da market price ki aa ji ,kherdi mandi ch jyada hai rate ?
(en)
iss da rate 1770 rs. prati qtl chal reha hai. sare paase ihi rate chal reha hai.
vetnairy vich Chelmines name da injection ki kamm krda o kis tra use krna ?
(en)
hnji es di photo send karo ya fir salt daso ji kehda hai. fir hi daseya ja sakda hai.
sir ena da result ki a ?
(en)
Es da results v vadea ne eh utrain tonic he ji
सरसो की बढ़िया किस्म ?
(en)
Sarson ke liye app TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 jaisi kisme lgaa skte ho. jo pioneer ki kismein hai jaise ki 45s42 aur 45s46 woh sbse best hai.
Sir csw18 kanak da beej kithon prapat kra sakde han ?
(en)
Punjab
CSW18 Seed len lai tusi Nirankari Seeds Company Private Limited 9416047037 nal sampark kar sakde ho.
ਸਰ ਜੀ ਮੇਰੇ ਖੇਤ ਦੀ ਮਿੱਟੀ ਨੂੰ ਚੈੱਕ ਕੀਤਾ ਸੀ। ਉਸ ਵਿਚ ਪੋਟਾਸ਼ ਦੀ ਘਾਟ ਦੱਸੀ ਗਈ ਹੈ। ਇੱਕ ਕਿੱਲੇ ਵਿਚ ਕਿੰਨੀ ਪੋਟਾਸ਼ ਪਾਈ ਜਾਵੇ ਅਤੇ ਖੇਤ ਵਿਚ ਪੋਟਾਸ਼ ਕਿਵੇਂ ਪਾਉਣੀ ਹੈ ਦੱਸੋ ?
(en)
jdo kanak di bijaayi kroge uss sme 20kg potash per acre de hisaab nal paa deo. agge jhone de sme 20 kg pai jawegi. iss nal potash di ghaat nahi awegi.
dane da rang badal riha ?
(en)
Chandigarh
ਇਹ ਫੰਗਸ ਦੇ ਕਾਰਨ ਇਸ ਤਰ੍ਹਾਂ ਹੋ ਰਹੇ ਹਨ.. ਇਸਦੀ ਰੋਕਥਾਮ ਲਈ nativo@80-100gm ਜਾਂ tilt@200-250ml ਜਾਂ folicur@200ml ਪ੍ਰਤੀ ਏਕੜ ਲਈ ਵਰਤੋਂ.
ਡਾਕਟਰ ਸਾਹਿਬ ਜੀ ਇਸ ਪਾਊਡਰ ਦਾ ਰਿਜ਼ਲਟ ਕਿਵੇ ਹੈ ?
(en)
Punjab
ਹਾਜੀ ਵਧੀਆ ਰਿਜ਼ਲਟ ਹੈ ਜੀ ਇਹ ਫੀਡ ਸਪਲੀਮੈਂਟ ਹੈ ਜੀ ਜਿਵੇ ਕਿ ਪਸ਼ੂਆਂ ਨੂੰ ਰੋਜਾਨਾ ਜੋ ਮਿਨਰਲ ਤੇ ਵਿਟਾਮਿਨ ਚਾਹੀਦੇ ਹੁੰਦੇ ਹਨ ਪਰ ਆਪਣੀ ਫੀਡ ਰਾਹੀ ਨਹੀ ਮਿਲ ਸਕਦਾ ਉਹ ਤੱਤਾਂ ਦੀ ਪੂਰਤੀ ਕਰਦਾ ਹੈ ਜਿਸ ਨਾਲ ਪਸ਼ੂ ਸਮੇਂ ਸਿਰ ਹੀਟ ਵਿੱਚ ਆਉਦਾ ਹੈ ਤੇ ਦੁੱਧ ਵੀ ਨਹੀ ਘੱਟਦਾ
ਡਾਕਰ ਮਿੱਟੀ ਵਾਲੇ ਖੇਤ ਵਿੱਚ ਕਿਹੜੀ ਕਿਹੜੀ ਫਸਲ ਬੀਜ ਸਕਦੇ ਹਾਂ ਕਿਸ ਕਿਸ ਫਸਲ ਨੁੰ ਇਕੱਠੇ ਲਗਾ ਸਕਦੇ ਹਾਂ ?
(en)
Chandigarh
ਸਬਜ਼ੀਆਂ ਵਿੱਚ ਤੁਸੀਂ ਗਾਜਰ, ਫੁਲ ਗੋਭੀ, ਬੰਦ ਗੋਭੀ, ਆਲੂ, ਸ਼ਲਗਮ, ਪਾਲਕ ਲਾ ਸਕਦੇ ਹੋ ਅਤੇ ਫਸਲਾਂ ਵਿੱਚ ਤੁਸੀਂ ਕਣਕ ਅਤੇ ਸਰੋਂ ਬੀਜ ਸਕਦੇ ਹੋ ਕਣਕ ਦੇ ਨਾਲ ਤੁਸੀਂ ਚਣੇ, ਅਲਸੀ ਅਤੇ ਸਰੋਂ ਬੀਜ ਸਕਦੇ ਹੋ
jhone de ptte upro peele ho gye black gold dwai km kru tela bahut jyada hai ?
(en)
Chandigarh
jhone de ptte fungus krke peele ho rhe hn. isdi roktham lyi nativo@80-100gm ja tilt@200-250ml ja folicur@200ml prti acre de hisaab nal spray kro. hnji tele lyi black gold dvai vdia hai. is naal roktham ho javegi
ਸਰ ਬਲੈਕ ਗੋਲਡ ਤੇਲੇ ਤੋ ਅਤੇ ਇਸ ਦਾ ਰੀਜਲਟ ਕੀ ਹੈ ?
(en)
Oswal di jo black gold hai uss da result tele de lyi bhut wdia hai. iss di maatra 250ml per acre hai. ihh vadh tele de upper v kam krdi hai. iss da asar 18 din tak rehnda hai.
sir mera tank 250 squre feet ka hai or uski defth 6 feet hai agr me uski defth 8 feet kar dun to pangasius seed ki quantity badha skta hun kya?
(en)
Sir ah dawai bare daso g
(en)
Chandigarh
NUKEM ik keetnashak hai jo chiti makhi, thrips, tela, chepa di roktham krdi hai. isdi matra 300ml prti acre lyi vrti jandi hai. SUPER GUARD vich Buprofezin 25 SC salt mauzood hunda hai jo chiti makhi, tele chepe, thrips, hopper di roktham krdi hai. isdi matra 300ml prti acre lyi vrti jandi hai.
ਸਰ ਤੇਲੇ ਦਾ ਕੋਈ ਹੱਲ ਦੱਸੋ ?
(en)
Punjab
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
Sir kanak vich dap nal hor ki fertilizer pa sakde a ?
(en)
Bijaayi de sme kanak de beej nal tuc 50kg DAP hi pao. jekar potash di ghaat hai tan 20kg potash per acre de hisaab nal paa skde ho. nahi tan uss di lod nahi hai.
ਸਰ ਜੀ ਸਾਡੀ ਮਝ ਦੇ ਪਿਛਲੇ ਸੁੲੇ ਥਨ ਤੇ ਸੋਜ ਸੀ ਤੇ ਚੋਣ ਚ ਵੀ ਸਖਤ ਸੀ ੳੁਸਦੇ ਹੁਣ ਸੂਣ ਚ ਤਿੰਨ ਮਹੀਨੇ ਰਹਿ ਗੲੇ ਹਨ ਕੋੲੀ ੲਿਲਾਜ ਦਸੋ ?
(en)
Os nu Liquid Udder strong H 1 litter 10ml swere 10ml shame nu deo nall hi liquid Bovimen-GL 150ml 7ml rojana deo ji
ਮੱਝਾਂ ਦੇ ਲੱਟਦੈ ਹੋਏ ਧੂੰਨ ਵਾਲੀ ਦਾ ਪੂਰਾ ਨਾਮ ?
(en)
Punjab
kirpa krke apna swal vistar nal pusho tan jo tuahnu sahi jankari diti jawe , bakki majjh di photo jruur bejjo ..
धान भूसा दवाई बताएं ?
(en)
sudhir g kirpa apna swaal vistaar se puche tan jo apko iss ki jankari di ja ske.
from where can i get katrain sweet stobury ?
(en)
Punjab
Contact Harman Singh on 9915076909 for strawberry plants.
ਕਾਪਰ ਅੌਕਸੀਕਲੋਰਾਈਡ ਵਾਲੀ ਕਿਹੜੀ ਕਿਹੜੀ ਸਪਰੇਹ ਆਉਂਦੀ ਹੈ ?
(en)
ihh salt bhut saria companies da aunda hai. tuc syngenta di blue copper oxychloride lai skde ho.
from where we can get seeds of ash gourd ?
(en)
Punjab
You can get the seeds of the ash gourd from your nearby local dealer.
petha ?
(en)
Punjab
kirpa krke apna svaal vistaar nal pucho tan jo tuhanu shi jankari diti jaa ske
Sir tuhade vlon barseem diyan dsian gyian kisama BL-10 BL-42 BL-43 chon koi v ni mili Hoshiarpur market cho ?
(en)
ihh kisma PAU dia hnn..Tuhanu ihh kisma PAU LUDHIANA UNIVERSITY ton milngia...ihna kisma ton ilaava tuc private kisma lgaa skde ho. jiwe ki markfed, shriram etc.
ਸਰ ਇਸ ਵਾਰ ਹਲਦੀ ਰੋਗ ਕਿਉ ਜਿਆਦਾ ਪੈ ਰਿਹਾ ਹੈ ?
(en)
Manpreet singh ji ihh har saal hi inna hi painda hai. iss da hamla ikk dum ho janda hai. iss di roktham de lyi tuc tilt@200ml ja bumper@200ml ja oswal di gillete@200ml nu 150ltr pani de nal mila ke prati acre de hisaab nal spray kro.
HD 3086 ਦੀ ਬਿਜਾਈ ਦਾ ਸਹੀ ਟਾਈਮ ਪੀਰਡ ?
(en)
iss di bijaayi da sma 25 October ton shuru ho janda hai. ihna di bijaayi da sma 30 november tak chalda hai. ihna di bijaayi jini ageti kroge onna hi jhaad wdia nikalda hai.
boilor में ekolig की रोकथाम ,बचाव और इलाज बताएं ?
(en)
Punjab
ise E coli bolte hai . or iske bachav ke liye aap koe bhi antibiotic de sakde hai.jaisse Enrofloxacin @1ml per litre of water 24hr x 5 days tak de.
ਘਾਰਡ ਕੰਪਨੀ ਦੀ ਅੱਪੋ ਦਿਵਾਈ ਤੇਲੇ ਵਾਸਤੇ ਕੀਤੀ ਸੀ 13 ਦਿਨ ਹੋ ਗਏ , ਤੇਲਾ ਫਿਰ ਪਿਆ ਗਏ ਕੋਈ ਹੱਲ ਦੱਸੋ ?
(en)
Chandigarh
ਕਿਰਪਾ ਕਰਕੇ ਇਹ ਦੱਸੋ ਕਿ ਅੱਪੋ ਦਵਾਈ ਵਿੱਚ ਕਿਹੜਾ ਸਾਲਟ ਮੌਜ਼ੂਦ ਹੈ ਤਾਂ ਜੋ ਤੁਹਾਨੂੰ ਸਹੀ ਜਾਣਕਾਰੀ ਦਿਤੀ ਜਾ ਸਕੇ ਇਸ ਤੋਂ ਇਲਾਵਾ ਜੇਕਰ ਤੇਲੇ ਦਾ ਹਮਲਾ ਜਿਆਦਾ ਹੈ ਤਾਂ Buprofenzin@200ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋ
Punjab
ਚੇਸ ਦਿਵਾਈ ਦਾ, ਝੋਨਾ 15 ਦਿਨ ਪੱਕਣ ਲਈ ਲਵੇਗਾ
ਬਾਈ ਜੀ ਇਹ ਨੀਸਾਦਰ ਹੀ ਹੈ ਪਸੂ ਆ ਨੂੰ ਇਸ ਦਾ ਕੀ ਫਾਇਦਾ ਹੈ ਤੇ ਮਾਤਰਾ ਕਿਨੀ ਦੇਣੀ ਹੈ ਕਿਰਪਾ ਜਵਾਬ ਪੰਜਾਬੀ ਵਿੱਚ ਦਿਉ ਜੀ ?
(en)
Punjab
ਨਹੀਂ ਜੀ ਇਹ ਨਿਸਾਦਰ ਨਹੀਂ ਹੈ ਨਿਸਾਦਰ ਨੂੰ Ammonium chloride ਬੋਲਦੇ ਹੈ , ਇਹ sodium salicylate ਹੈ ਇਸਦੀ ਵਰਤੋਂ ਟਾਕੂ ਰੋਗ ਵਿਚ ਕੀਤੀ ਜਾਂਦੀ ਹੈ , ਬਾਕੀ ਨਿਸਾਦਰ ਦੀ ਵਰਤੋਂ ਸੋਜਿਸ਼ , ਬੁਖਾਰ ਵਿਚ ਕੀਤੀ ਜਾਂਦੀ ਹੈ ...
sir ji ik majj c jis bare tuhnu pucheya c jo dudh nhi lauhdi oss nu tuhde dsse milkout nd lactomood dinde nu ik month ho chleya aa pr hlle v kaffi tym thalle baithna painda ae nd kyi war ta mildi v nhi aa vsse assi iss majj nu 5 killo cargill milkgen feed v pyi di aa.. nd 12 ltr dudh v haiga aa bss sirf pasman ch hi problem aa.. koi hall dsso sir ji ?
(en)
hnji tusi eh hi lagatar deo. es nal fark pai javega. jekar eh nahi asar kar rahi ta tusi ik var swiss lacto cure medican de. ehdi photo v answer nal diti hoe hai.
mane bhindi lagaya hai jisme fasal tootte huwe 20 22 din hua hai aur paudha me pila ho raha hai ?
(en)
Chandigarh
iske upper NPK 19:19:19@1kilo prti acre ke hisaab se spray kro.
ਸਰ ਜੀ ਅੰਡਰ ਗਰਾਊਂਡ ਪਾਈਪਾਂ ਖੇਤ ਪਾਉਣੀਆਂ ਹਨ ਇਸ ਉਪਰ ਸਬਸਿਡੀ ਮਿਲਦੀ ਹੈ ਕਿੰਨੀ ਸਬਸਿਡੀ ਮਿਲਦੀ ਹੈ ਇਸ ਵਾਰੇ ਦੱਸਿਆ ?
(en)
Punjab
Is bare puri jankari lai tusi Mr Mishra, 9465884780, 9810363807,jain irrigation Punjab nal samparak kar sakde ho.
mustard pioneer 45p46 vs byer 5222 which best ?
(en)
Chandigarh
ਇਹਨਾਂ ਦੋਵਾਂ ਦਾ ਰਿਜਲਟ ਵਧਿਆ ਹੈ ਅਤੇ ਤੁਸੀਂ ਇਹਨਾਂ ਦੋਵਾਂ ਵਿਚੋਂ ਕਿਸੇ ਦੀ ਵੀ ਵਰਤੋਂ ਕਰ ਸਕਦੇ ਹੋ BAyer Mustard 5222:ਇਹ ਕਿਸਮ ਰਾਜਸਥਾਨ , ਹਰਿਆਣਾ ਵਿਚ ਉਗਾਈ ਜਾਂਦੀ ਹੈ ਇਹ 125-130 ਦਿਨ ਲੈਂਦੀ ਹੈ ਪੱਕਣ ਦੇ ਲਈ ਇਸਦਾ ਕੱਦ 160-180 cm ਹੁੰਦਾ ਹੈ ਇਸਦਾ ਝਾੜ 12-15 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਸ ਵਿਚ ਤੇਲ ਦੀ ਮਾਤਰਾ 41-42% ਹੁੰਦੀ ਹੈ Pioneer 45S46: ਇਹ ਵੱਧ ਪੈਦਾਵਾਰ ਵਾਲੀ ਦਰਮਿਆਨੇ ਸਮੇਂ ਵਿੱਚ ਪੱਕਣ ਵਾਲੀ ਕਿਸਮ ਹੈ ਇਸ ਦੇ ਦਾਣੇ ਮੋਟੇ ਅਤੇ ਚੰਗੀ ਤੇਲ ਦੀ ਮਾਤਰਾ ਵੱਲੇ ਹੁੰਦੇ ਹਨ ਇਸ ਦਾ ਔਸਤਨ ਝਾੜ 12.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ
5 ਵਿਸਵੇ ਜਮੀਨ ਕਿੰਨੀ ਹੁੰਦੀ ਹੈ ਜੀ ?
(en)
Punjab
1 ਕਰਮ x 1 ਕਰਮ =1 ਵਰਗ ਕਰਮ = 1 ਵਿਸਵਾਸੀਆਂ 5 ਕਰਮ x 4 ਕਰਮ = 20 ਵਰਗ ਕਰਮ = 20 ਵਿਸਵਾਸੀਆਂ = 1 ਵਿਸਵਾ 10 ਕਰਮ x 10 ਕਰਮ = 100 ਵਰਗ ਕਰਮ =100 ਵਿਸਵਾਸੀਆਂ = 5 ਵਿਸਵਾ
Punjab
ੲਿੱਕ ਪਾਸੇ 6 ਕਰਮਾ ਅਤੇ ੲਿੱਕ ਪਾਸੇ 15 ਜੀ,5 ਵਿਸਵੇ ਹੁੰਦੀ ਹੈ
ਸਰ ਜੀ ਇਸਦੇ ਨਤੀਜਾ ਕਿਵੇਂ ਦਾ ਆ ਕੁੱਤੀ ਮਿੱਟੀ ਚਟਦੀ ਆਂ ਇਹ ਠੀਕ ਆ ?
(en)
hnji de skde ho , isde nal Nerokind pet v dena suru kro , 10ml rojana deo ..
Iss bull da record ki hai gg ?
(en)