Punjab
Search
Sir ਬਰਸੀਨ di keri kism biji jave ?
(en)
ਤੁਸੀ ਬਰਸੀਮ ਦੀ ਕਿਸਮ ਜਿਵੇ BL1,BL10,BL42 ਦੀ ਬਿਜਾਈ ਕਰ ਸਕਦੇ ਹੋ
Sir p1121 h ye 10 din mai katayi ho jayegi pat ishmain kahi kahi thoda bahut tella nazar aata h kya mujhe sprey karna pedega ya nahi katyi k 10 din reh gaye h ?
(en)
Punjab
jekar tela 4-5% hopper per plant ho gye han tn es vich Dichlorovos @200 ml ja Buprofenzin @200 ml per acre da spray kro
Punjab
Agar tele per plant 5 se jyada hai to esme aap Buprofenzin @200 ml per acre ka spray kr skte ho.
सर, आप हमे ये बतायें कि देशी मुर्गी का चुजा किस तरह हमें मिलेगा हम उ० प्र० के देवरिया जिले से हैं ?
(en)
Punjab
Ager aap up me chuje lena chahte hai to aap Dr Anuj 7017814951 se samparak kar sakte hai.
ਕਣਕ ਦਾ ਕਹਿੜਾ ਬਿਜ਼ ਅਗੇਤਾ ਬਿਜਿ ੲੇ ਜਿਸ ਦਾ ਵਧ ਝਾੜ ਹੋ ਵੇ ?
(en)
Tuc 25 october ton baad ihna kisma de vicho koi v kisam lgaa skde ho. 2967 ja 3086 ja 1105 wdia kisma hnn.. .....UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Sir meri jameen shore vali h te ph level 8 aa menu kanak di varity dsdo jedi vdia jhaarh deve ?
(en)
Punjab
shore vaali jmeen lyi beejn ton pehla gypsum@1qtl pao. is ton baad tusi kanak di koi v kism beej skde ho
bai ji godown paon lyi kiton sahayta tey jankari milegi ?
(en)
sir ma palak , methi te methe bije c usee time pani deta par hoeaa ni kich v hun koi hor trika dso ji ?
(en)
Punjab
kirpa karke eh daso k tuc beej kehda istemal kita c ate tuhanu bijayi kite nu kine din ho gaye han is to ilav tuc bijayi kehde tareeke nal kiti c ta jo tuhanu is bare poori jankari diti ja sake.
bai ji makki de chare de patteya te peelay dhabay pai gye ne vikas ghat kita ki hall kita jave ?
(en)
Chandigarh
kirpa krke patte peele hon di photo bhejo. atey vikas lyi hoshi@500ml prti acre de hisaab nal spray kro
sir Pusha 1 dhan ka price batayen ?
(en)
iss ka price aap apne nazdik ki grain market se bhi ptaa kr skte ho. vhaa se apko iss ka shi price pta chal jayega. jo hmaare paaas dhaan ka rate aata hai woh apki mandi se thoda kam jyaada rehta hai.
ਪੂਸਾ 44 ਜੀਰੀ 70% ਪੱਕਾ ਗੲੀ ਹੈ ੳੁਸ ਵਿੱਚ ਹਲਦੀ ਰੋਗ ਹੋ ਗਿਅਾ ਹੈ ਸਪਰੇ ਕਰਨਾ ਦਾ ਕੋੲੀ ਫਾੲਿਦਾ ਹੈ ਜਾ ਨਹੀ ਜੀ ੳੁਸ ਨੂੰ ਪਾਣੀ ਦੇਣ ਹੈ ਜਾ ਬੰਦ ਕਰ ਦਿੱਤਾ ਜਾਵੇ ?
(en)
Punjab
Jhone di harvesting to 15 din phla pani band kr dena chaida hai.Haldi rog nal dand da bhut nuksaan hunda hai.esdi roktham lyi copper hydroxide @500 gm per acre ja tilt @200 ml per acre da spray kr skde ho
hlo ?
(en)
Punjab
SSA ji.. kirpa krke apna svaal vistaar nal pucho tan jo tuhanu jankari diti jaa ske
wheat ਬੀਜਣ ਵਾਲੀ ਮਸ਼ੀਨ ਜੋ ਕਿ ਕਣਕ ਬੀਜਣ ਦੇ ਲਈ ਮਸ਼ੀਨ ਤੇ ਬੀਜ ਘੱਟ ਜਾਂ ਜ਼ਿਆਦਾ ਪਾਉਣ ਵਾਲੇ ਟੱਕ ਹੁੰਦੇ ਨੇ ਉਹ ਇੱਕ ਟੱਕ ਤੇ ਕਿੰਨਾਂ ਬੀਜ ਪੈਂਦਾ ਹੈ ਮਸ਼ੀਨ 9 ਪੋਰੀ ਹੈ ਦੱਸੋ ਜੀ ?
(en)
Punjab
Jis hisab de nal mistri ne tak bnaye han us hisab nal hi beej da pta chlda hai.Har masheen de tak alag alag hunde han
sir cow k dudh m dudh ki bit aa Rahi h upai batai ?
(en)
Punjab
kirpa apna swal vistar se puushe tan jo apko sahi jankari di jaa skee orr cow ki duudh me jo smasia aa rehi hai uski photo jrur bejee..
veer g sab ton vadh Charr den Vali kanak kirhi he ghaggr Di jameen hai ?
(en)
Punjab
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਡਾਕਟਰ ਸਾਹਿਬ ਜੀ ਪਸ਼ੂ ਨੂੰ AI ਕਰਵਾਉਣ ਤੋਂ ਬਾਅਦ ਜੇ ਦੂਸਰੇ ਦਿਨ ਵੀ ਪਸੂ ਤਾਰਾ ਦਿਦਾ ਰਹੇ ਕੀ ਉਸ ਦੇ ਗਰਭ ਠਹਿਰਣ ਦੇ ਚਾਂਸ ਹੁੰਦੇ ਹਨ ਜਾਂ ਨਹੀ ?
(en)
calf and heifer ਨੂੰ growth ਲਈ ਕਿਸ vitamin ਦੀ ਜਿਆਦਾ ਜਰੂਰਤ ਹੁੰਦੀ ?
(en)
Punjab
ਪਸ਼ੂਆਂ ਵਿਚ ਜ਼ਿਆਦਾ ਮਿਨਰਲ ਦੀ ਕਮੀ ਹੁੰਦੀ ਹੈ ਕਿਉਕਿ ਸ਼ੁਰੂ ਤੋਂ ਵਧਿਆ ਗਰੋਥ ਨਾ ਹੋਣ ਕਰਕੇ ਪਸ਼ੂ ਹੀਟ ਵਿੱਚ ਵੀ ਨਹੀਂ ਆਉਂਦਾ ਸਰੀਰ ਵੀ ਨਹੀਂ ਗਰੋਥ ਕਰਦਾ ਇਸਦੇ ਲਈ ਬੱਚੇ ਨੂੰ ਜਨਮ ਤੋਂ ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ, ਜੇਕਰ ਇਸ ਤ੍ਰਾਹ ਦੇਖ ਭਾਲ ਕੀਤੀ ਜਾਵੇ ਤਾਂ ਪਸ਼ੂ ਦੀ ਸ਼ੁਰੂ ਤੋਂ ਗਰੋਥ ਵਧਿਆ ਹੁੰਦੀ ਹੈ ਅਤੇ ਪਸ਼ੂ ਟਾਈਮ ਤੇ ਹੀਟ ਵਿਚ ਵੀ ਆਉਂਦਾ ਹੈ
ek kanal ch kine marle hunde ?
(en)
1 kanal de vich 20 marle hunde hnn...8 kanala da ikk killa hunda hai. ikk kille de vich 160 marle hunde hnn...
aam k podhe k patte jal rhe h or kuch naye bhi aa rhe h kya problem h sir or kya solution h ?
(en)
Punjab
kirpa krke isdi photo bhejo tan jo tuhanu isdi shi jankari diti jaa ske
chiku k ped me ful lagte h lekin fal ni lagta kya solution h btna sir ?
(en)
Chandigarh
iske liye NAA@4ml ko 15ltr paani mein milakr prti boote pr spray krein.
sir ki finobucarb 50 ec Tele te vadia control kru ?
(en)
Punjab
Fenbucarb 50 ec tele lyi vdia product hai bt esda use dhyn nal kro eh chad jndi hai
sir ਡਾਕਰ ਵਾਹਨ ਹੈ ਝੋਨੇ ਨੂੰ ਪਾਨੀ ਦਿੱਤੇ ਪੰਜ ਦਿਨ ਹੋਗੇ ਹੋਰ ਦੇਨ ਦੀ ਲੋੜ ਤਾ ਨਹੀ ?
(en)
Punjab
jhone di harvesting to 15 din pehla pani laouna band kr dena chaida hai
sir g 2 saal 9 month di jhoti ring di hai pr taran nahi dindi koi dvai dasso ?
(en)
Os nu powder Agrimen super 1kg 50gm rojana deo Bolus Ovumin advance dea 21 golia lao te 1 goli Rojana deo ji es nall 22 din tak teek ho javegi
यह कदम का पेड है बछिया ने इसको तोड दिया और इसके पत्ते खा लिए। इसमे क्या डाला जाए जिससे ये जल्दी बढ़े?
(en)
Chandigarh
इसके लिए यूरिया@150ग्राम का इस्तेमाल करें
ਸਰ ਜੀ ਸਾਡੀ ਮਝ ਦੇ ਪਿਛਲੇ ਸੁੲੇ ਥਨ ਤੇ ਸੋਜ ਤੇ ਚੋਣ ਵੇਲੇ ਸਖਤ ਸੀ ਪਰ ਦੁਧ ਤਾ ਅਾੳੁਦਾ ਸੀ ਹੁਣ ੳੁਸਦੇ ਸੂਣ ਚ ਤਿੰਨ ਮਹੀਨੇ ਰਹਿ ਗੲੇ ਹਨ ਕੋੲੀ ੲਿਲਾਜ ਦਸੋ ?
(en)
Os nu Liquid Udder strong H 1 litter 10ml swere 10ml shame nu deo nall hi liquid Bovimen-GL 150ml 7ml rojana deo ji
majh sui nu 3 days ho gye vdere dudh lyi us nu ki dena chahida ha pichle sue bola jyada si is var ghat a ?
(en)
Punjab
Anabolite liqued 100-100ml ਸਵੇਰੇ ਸ਼ਾਮ ਦੇਣਾ ਸ਼ੁਰੂ ਕਰੋ , ਅਤੇ ਦੁੱਧ ਵਧਾਉਣ ਲਈ Lactomax ਦਵਾਈ ਦੀਆ ਗੋਲੀਆਂ ਦਿਓ , ਰੋਜਾਨਾ 10 ਗੋਲੀਆਂ ਦਿਓ ਅਤੇ ਲਗਾਤਰ 20 ਦਿਨ ਤਕ ਦਿਓ , ਸੂਣ ਵੇਲੇ ਪਸ਼ੂ ਦਾ ਕਾਫੀ ਜੋਰ ਲੱਗਦਾ ਹੈ ਇਸ ਲਈ ਉਸ ਨੂੰ ਛੇਤੀ ਹਜ਼ਮ ਹੋਣ ਵਾਲੀ ਤੇ ਤਾਕਤਵਰ ਖੁਰਾਕ ਦੇਣੀ ਚਾਹੀਦੀ ਹੈ ਤੁਸੀ 250 ਗ੍ਰਾਮ ਗੁੜ ਅਤੇ 3 ਕਿਲੋ ਦਲੀਆ ਚੰਗੀ ਤ੍ਰਾਹ ਰਿਨ ਕੇ ਫਿਰ ਉਸ ਨੂੰ 100 ਗ੍ਰਾਮ ਸਰੋਂ ਦਾ ਤੇਲ ਮਿਕਸ ਕਰਕੇ ਦੇਣਾ ਸ਼ੁਰੂ ਕਰੋ , ਇਸ ਨੂੰ ਤੁਸੀ ਅੱਧਾ ਅੱਧਾ ਕਰਕੇ ਸਵੇਰੇ ਸ਼ਾਮ ਦਿਓ , ਅਤੇ 5-7 ਦਿਨ ਦਿੰਦੇ ਰਹੋ , ਇਸ ਨਾਲ ਦੁੱਧ ਵੱਧ ਜਾਵੇਗਾ ..
katti a 3 days di hogi is layi khurak and dwaia bare dasso ?
(en)
Punjab
ਕਟੀ ਨੂੰ ਪਹਿਲੇ 1 ਮਹੀਨੇ ਤੱਕ ਦੁੱਧ ਪਿਆਉ ਫਿਰ ਉਸ ਨੂੰ ਥੋੜੀ-ਥੋੜੀ Calf statter ਫੀਡ ਪਾਉ 3 ਮਹੀਨੇ ਦੀ ਹੋਣ ਤੇ ਉਸ ਨੂੰ Calf growther ਫੀਡ ਪਾਉ 9 ਮਹੀਨੇ ਦੇ ਬਾਅਦ ਉਸ ਨੂੰ heifer dry ਫੀਡ ਪਾਉ , ਬਾਕੀ 2 ਮਹੀਨੇ ਦੀ ਹੋਣ ਤੋਂ ਬਾਦ ਉਸ ਨੂੰ ਇਨ੍ਹਾਂ ਦੇ ਨਾਲ ਨਾਲ puberaid powder 15gram ਰੋਜਾਨਾ ਦੇਣ ਸ਼ੁਰੂ ਕਰੋ ਅਤੇ ਉਮਰ ਦੇ ਹਿਸਾਬ ਨਾਲ 20gram, 25gram,30gram, 40 gram ਤਕ ਦਿੰਦੇ ਰਹੋ ..
ਸਰ ਜੀ ਗਾਂ ਸੂਈ ਹੋੲੀ ਏ ਪਿਛਲੇ ਲੱਤ ਦੇ ਗੁਰ ਤੋਂ ਉੱਪਰ ਸੋਜ਼ ਆ ਲੰਗ ਮਾਰਦੀ ਆ ਤੇ ਜਲਦੀ ਬੈਠ ਜਾਂਦੀ ਆ ਇਲਾਜ ਦੱਸੋ ਜੀ ?
(en)
Punjab
Os te Liniment turpentine oil di mallish karo te ate garam patti bhan deo ji es nall 6 dina wich fark pe jawe ga es de nall hi Bolus Sarrakind plus dea 2 golia rojana deo.
ਧੰਨਵਾਦ ਜੀ
ਸਰ ਜੀ 212 ਦਾ ਬੀਜ ਰੱਖਿਆ ਜਾ ਸਕਦਾ ਹੈ ਜਾ ਨਹੀ ?
(en)
Punjab
212 da beej rakheya ja skda hai.bt beej lyi healthy plant hi select kro and seed nu poori care nal pkke floor te hi rakho
ajj k kapas mandi bhav ?
(en)
Punjab
*कपास भाव today :- 15-10-2018* आदमपुर : ₹5985 गंगानगर : ₹5850 सिरसा : ₹6000 फ़तेहाबाद : ₹5900 भटू : ₹5600 ऐलनाबाद : ₹5902 अबोहर : ₹5711 बरवाला : ₹5990 सुरतगढ़ : ₹5690 हनुमानगढ़ : ₹5970
ਤੇਲੇ ਦੀ roktham ਲਈ ਕੋਈ ਸੁਝਾ ?
(en)
Punjab
ਜੇਕਰ ਝੋਂਨੇ ਦੇ ਵਿਚ ਤੇਲਾ ਪੈ ਗਿਆ ਹੈ ਤਾਂ ਇਸਦੀ ਰੋਕਥਾਮ ਲਈ ਗਲੈਮਰ 50 ਗ੍ਰਾਮ ਜਾਂ ਚੇੱਸ 120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਚੈਸ ਅਤੇ ਗਲੈਮਰ 10-15% ਤੇਲਾ ਪੈਣ ਤੇ ਕਰੋ ਜਾ ਇਸਤੋਂ ਪਹਿਲਾਂ ਕਰੋ ਇਸ ਤੋਂ ਇਲਾਵਾ ਓਸਵਾਲ ਦੀ ਬ੍ਲੈਕ ਗੋਲ੍ਡ ਦਵਾਈ ਅਉਂਦੀ ਹੈ ਇਸਦੀ ਮਾਤਰਾ 250ml ਪ੍ਰਤੀ ਏਕੜ ਹੈ ਇਹ ਸਸਤੀ ਹੈ ਅਤੇ ਇਸਦਾ ਰਿਜ਼ਲਟ ਵੀ ਵਧੀਆ ਹੈ
sir g, me 2967 beejni aa ji. ki me 20 tareek to start kar skda, je roni kariye ta khet batt nhi aune time sir hun solution daso ?
(en)
Punjab
ਕਣਕ ਦੀ ਬਿਜਾਈ ਦਾ ਸਹੀ ਸਮਾਂ ਅਧ ਅਕਤੂਬਰ ਤੋਂ ਨਵੰਬਰ ਦੇ ਆਖਰੀ ਹਫਤੇ ਤਕ ਹੈ
sir 1121 paddy da rate pata g kise nu ?
(en)
*सिरसा मंडी भाव 12-10-2018* नरमा : ₹5283 कपास : ₹6005 कनक : ₹1800 ग्वार : ₹3905 सरसों : ₹3700 चना : ₹3832 जौ : ₹1500 धान 1509 : ₹2111 से ₹2645 धान पीबी 1 : ₹2450 से ₹2958 धान 1401 : ₹3031 लगभग धान परमल : ₹1645 धान 1121 : ₹3125 लगभग मेथी : ₹3303 *नरमा भाव today :- 12-10-2018* रावतसर : ₹5315 गंगानगर : ₹5305 सिरसा : ₹5283 एलनाबाद : ₹5310 फ़तेहाबाद : ₹5210 आदमपुर : ₹5370 हनुमानगढ़ : ₹5340 बरवाला : ₹5500 भटू : ₹5232 अबोहर : ₹5231 भुना : ₹5290 जींद : ₹5239 सादुलसहर : ₹5298 रतिया : ₹5184 संगरिया : ₹5235 विजयनगर : ₹5296 रायसिंघनगर : ₹5301 हिसार : ₹5296 उचाना : ₹5198 उकलाना : ₹5200 हांसी : ₹5300 *कपास भाव today :- 12-10-2018* आदमपुर : ₹6000 गंगानगर : ₹5812 सिरसा : ₹6005 फ़तेहाबाद : ₹5611 भटू : ₹5600 एलनाबाद : ₹5945 अबोहर : ₹5661 बरवाला : ₹6100 सुरतगढ़ : ₹5671 हनुमानगढ़ : ₹6200 *नोहर मंडी भाव :- 12-10-2018* चना : ₹4000 से ₹4150 ग्वार : ₹4030 अरंडी : ₹4100 से ₹4690 सरसों : ₹3760 मोठ : ₹3900 जौ : ₹1535 कनक : ₹1800 बाजरी : ₹1433 मूँगफली : ₹3600 मेथी : ₹3350 तारमीरा : ₹4270 मूंग : ₹5750 *रावतसर मंडी भाव :- 12-10-2018* नरमा : ₹5315 ग्वार : ₹3900 चना : ₹3830 सरसों : ₹3700 मोठ : ₹3860 मूंग : ₹5200 मूँगफली : ₹3300 से ₹4000 कनक : ₹1800 *गंगानगर मंडी भाव :- 12-10-2018* नरमा : ₹5305 कपास : ₹5751 ग्वार : ₹4100 मूंग : ₹5200 से ₹5815 मोठ : ₹3950 चना : ₹3835 सरसों : ₹3700 जौ : ₹1550 कनक : ₹1850 *संगरिया मंडी भाव :- 12-10-2018* नरमा : ₹5211 ग्वार : ₹3841 चना : ₹3760 कनक : ₹1800 सरसों : ₹3700 मूंग : ₹5280 मोठ : ₹3890 बाजरा : ₹1340 *आदमपुर मंडी भाव :- 12-10-2018* नरमा : ₹5365 कपास : ₹6000 ग्वार : ₹3911 सरसों : ₹3700 मूंग : ₹5200 चना : ₹3800 मेथी : ₹3300 अरंडी : ₹4200 *एलनाबाद मंडी भाव :- 12-10-2018* नरमा : ₹5300 कपास : ₹5900 ग्वार : ₹3900 सरसों : ₹3700 चना : ₹3800 मूँगफली : ₹3655 बेवार मंडी भाव :- 12-10-2018 बाजरा : ₹1400 मक्का : ₹1600 मूंग : ₹4000 से ₹6000 मोठ : ₹4015 उड़द : ₹3521 ग्वार : ₹3891 चना : ₹3780 तारमीरा : ₹4250 *विजयनगर मंडी भाव :- 12-10-2018* जौ : ₹1500 कनक : ₹1811 मूंग : ₹4100 कपास : ₹5572 उड़द : ₹3300 से ₹4000 मक्का : ₹1580 *लूणकरनसर मंडी भाव :- 12-10-2018* कपास : ₹5232 ग्वार : ₹3900 मोठ : ₹4002 मूंग : ₹5360 कनक : ₹1800 *गोलुवाला मंडी भाव :- 12-10-2018* मूंग : ₹5050 कनक : ₹1800 ग्वार : ₹3878 कपास : ₹5661 मोठ : ₹3998 जौ : ₹1280 चना : ₹3800 सरसों : ₹3700 *सिवानी मंडी भाव :- 12-10-2018* चना : 4000 ग्वार : 3935 सरसों : 3725 मूंग : 5411 मोठ : 3995 बाजरा : 1411 कनक : 1800 नरमा : ₹5232 *हिसार मंडी भाव :- 12-10-2018* नरमा : ₹5288 कपास : ₹5695 ग्वार : ₹3884 सरसों : ₹3725 चना : ₹3837 *उकलाना मंडी भाव :- 12-10-2018* नरमा : ₹5231 कपास : ₹5641 ग्वार : ₹3863 सरसों : ₹3711 चना : ₹3837 *धान भाव :- 12-10-2018* P.B. 1 : ₹2300 se ₹2861 1401 : ₹2800 se ₹3150 1509 : ₹2000 से ₹2650 P.R.26 : ₹1560 पी आर 14 : ₹1400 से ₹1700 सुगंध : ₹1941 सरबती : ₹1875 फ़तेहाबाद पीबी 1 : ₹2800 फ़तेहाबाद 1509 : ₹2510 कैथल 1509 : ₹2515 नरेला 1509 : ₹2650 नरेला 1121 : ₹3250 नरेला सुगंध : ₹2300 नरेला शरबती : ₹2200 सोनीपत 1509 : ₹2615 लाडवा पीबी 1 : ₹2800 जींद 1509 : ₹2700 हांसी 1509 : ₹2480 एलनाबाद 1509 : ₹2600 टोहाना 1509 : ₹2400 से ₹2600 बरवाला 1509 : ₹2700 नरवाना 1509 : ₹2552 निवाई मंडी भाव :- 12-10-2018 तिल : ₹7000 से ₹9000 तारमीरा : ₹3900 से ₹40050 चना : ₹3900 से 4100 कनक : ₹1800 से ₹2000 उड़द : ₹3500 से 4000 सरसों : ₹3880 बाजरा : ₹1511
sadi ji 9 pori machine aa usde kanak da beej paun wale 0 ton 13 ਟੱਕ hann ehh ikk takk te kinney killo beej paaao dasso ?
(en)
Punjab
kanak da beej ik acre de layi 40-45 killo istemal kita janda hai.
ਸਰ ਮੱਝ ਨੂੰ ਤਾਰਾ ਮੀਰਾ ਕਿੰਨਾ ਦੇ ਸਕਦੇ ਆ ।ਇਹ ਪਸ਼ੂ ਨੂੰ ਕਿਸ ਟਾਈਮ ਦੇ ਸਕਦੇ ਆ।ਤੇ ਪਸ਼ੂ ਨੂੰ ਬਾਹਰ ਬੰਨ ਸਕਦੇ ਆ ?
(en)
Punjab
ਤੁਸੀ ਪਸ਼ੂਆਂ ਨੂੰ ਰੋਜਾਨਾ 50 ਗ੍ਰਾਮ ਤਾਰਾ ਮੀਰਾ ਦੇ ਸਕਦੇ ਹੋ , ਇਸ ਨੂੰ ਤੁਸੀ ਵੈਸੇ ਹੀ ਪਸ਼ੂ ਨੂੰ ਚਟਾ ਸਕਦੇ ਹੋ , ਅਤੇ ਪਸ਼ੂਆਂ ਨੂੰ ਇਨ੍ਹਾਂ ਦਿਨਾਂ ਵਿਚ ਅੰਦਰ ਹੀ ਬੰਨੋ..
sir g asi ਗੱਦੀ ਘਾਹ ਲਾਇਆ ਸੀ oh hra ta ho gya par othe he khada na growth karda na ਫੈਲਦਾ us lyi kuj dso .1 ਮਰਲਾ ਜਗਾ ਹੈ ?
(en)
Haryana
isde uper tuc pathiyan de pani di spray kar sakde ho.isde layi tuc 3-4 pathiyan nu 10 litre pani vich mila ke 3-4 din layi rakho . 4 din bad tuc isnu 30 litre pani vich mila ke spray kar sakd eho. isde nal ghah di growth ho jayegi.
Waste decomposer culture tyar karn da method daso please?
(en)
Punjab
ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I ਤਿਆਰ ਹੋਣ ਤੋਂ ਬਾਅਦ ਇਸਦਾ ਰੰਗ ਦੁਧੀਆ ਹੋ ਜਾਂਦਾ ਹੈ ਅਤੇ ਇਸ ਤੋਂ ਮਿੱਠੀ ਖੁਸ਼ਬੋ ਅਉਣ ਲਗ ਜਾਂਦੀ ਹੈ
Spary wali tank ch tyar kar sakde aa
Punjab
is nu 200 litr de drum vich hi tyar kro
Je 1500 lit tyar karna hove ta kini shihi chahi di
Punjab
1500 litr tyar krn lyi thonu hor shishia di jrurat nhi . tuc pehla tyar kite 200ltr solution vicho 15 litr solution lvo ate us vich 185 ltr water ate 2killo gudd milao is trah eh fr 7 -10 din de vich tyar ho javega. ise trah tuc 1500 litr ghol tyar kr skde ho .
ਇਹ ਕਿਹੜੀ ਕਿਹੜੀ ਫਸਲ ਲਈ ਲਾਭਾਦਾਇਕ ਹੈ? ਹਰੇ ਚਾਰੇ ਜਿਵੇਂ ਬਰਸੀਮ, ਜਵੀ ਲਈ ਵਰਤ ਸਕਦੇ ਹਾਂ ਤੇ ਇਸ ਦਾ ਅਸਲ ਫ਼ਾਇਦਾ ਕੀ ਹੰੁਦਾ ਜੀ
is nu kise v dawai nal mix kar k use kar sakde aa
Punjab
isda ki faiyada fasal lyi
sir ji eh ki he?
(en)
Chandigarh
eh kaddu di vel hai. isde patte soondi de hmle karan is trh ho rhe hn, isdi roktham lyi malathion@400gm prti acre de hisaab nal spray kro.
Punjab
nhi ji kdo nhi he plz dso
sir ji vashi {hf} 3 saal di ho gyi hai oh aje ae vich ni aa rahi ..koi ilaj dso jo oh nave dudh ho jave ?
(en)
Punjab
uss nu Agrimin super powder 50 gm rojana dena suru kro , isde nal tuci Minotas dwai dia golia deo isdi rojana 1 goli deo ate 21 din tak dinde rho , iss nal heet vich aa jawegi..
sir m fish farm shuru krna kirpa dsso fish kitho lwa ?
(en)
Punjab
ਹਾਜੀ ਪੰਜਾਬ ਦੇ ਬਹੁਤ ਸਾਰੇ ਜ਼ਿਲਿਆ ਵਿੱਚ FFDA ਦੇ ਦਫਤਰ ਬਣੇ ਹਨ ਇੱਥੋ ਤੁਸੀ ਮੱਛੀ ਦਾ ਪੂੰਗ ਲੈ ਸਕਦੇ ਹੋ ਜੇਕਰ ਤੁਹਾਡਾ ਜ਼ਿਲਾ ਸੰਗਰੂਰ ਹੈ ਤਾਂ ਤੁਸੀ ਸੰਗਰੂਰ ਵਿੱਚ ਮੋਤੀ ਸਿਨੇਮਾ ਦੇ ਸਾਹਮਣੇ ਇਸਦਾ ਦਫਤਰ ਹੈ ੳੇੱਥੋ ਪਤਾ ਕਰ ਸਕਦੇ ਹੋਂ ਤੇ ਇੱਥੋ ਦਾ ਨੰਬਰ 01672-235079 ਹੈ ਇਸ ਤੋਂ ਇਲਾਵਾ ਤੁਸੀ ਕਿਸੇ ਮੱਛੀ ਪਾਲਕ ਤੋਂ ਵੀ ਬੱਚੇ ਖਰੀਦ ਸਕਦੇ ਹੋ ਸੰਗਰੂਰ ਜ਼ਿਲੇ ਦੇ ਫਾਰਮਰ ਅਮਰੀਕ ਸਿੰਘ ਜੀ ਨਾਲ 94174-49550 jI ਨਾਲ ਵੀ ਸੰਪਰਕ ਕਰ ਸਕਦੇ ਹੋ
सर कटड़ी है जो कभी दूध ज्यादा पी लेती है तो वह दूध जैसा पतला गोबर करने लगती है इसके लिए उपाय बताएं ?
(en)
Punjab
इसे आप Broton liqued देना शुरू करें इसे रोजाना 10 मिली दें इससे फर्क पड़ने लग जाएगा फिर आप धीरे धीरे दूध की मात्रा भी बढ़ा सकते है
Aaj da time ch india da no 1 bull kehda a g ?
(en)
Rajasthan
Aaj da time ch india de no. 1 bull eh hun. NDDB SAG SL 10045 SL 10047 S 29 S 366
www.agripb.gov.in website to wheat subsidy form kida download karna hai koi link deo website te form lab nhi reha ?
(en)
Punjab
tuc subsidy form is link ton download kr skde ho. www. agripb.gov.in baki di jankari lyi tuc niche photo vich dekh skde ho
1401 muchhal dhan boyi hui hai isme hopper ki shikayat hai ji iske liye koi sprey btaye ?
(en)
Chandigarh
hopper lyi chess@120gm ja glamore@50gm prti acre de hisaab naal spray kro
namaskar sir dairy ke bare me jankari chahiye ?
(en)
Rajasthan
यदि आप गायें रखकर डेयरी फार्मिंग शुरू करना चाहते हैं तो यह बहुत अच्छे मुनाफे वाला काम है यदि आपने अभी गायें खरीदनी हैं तो उन्हें 2-2 महीनों के अंतराल पर खरीदें या फिर 3 अब खरीद लें और 3 महीने बाद फिर 2 खरीद लें इससे दूध की कमी नहीं आयेगी दूसरा उनके लिए खुला शैड बनाएं और गायेां को यदि शैड में खुला ही रखें तो बढ़िया होगा गायों को सूखा दाना और पानी खुला दें आप दूध दोहने वाली मशीन भी ला सकते हैं जो एक समय पर 2 गायों को दोहगे यह मशीन लगभग 60000 रूपये तक मिल जाती है इसके अलावा अपनी आवश्यकतानुसार जितना चाहे खर्चा कर सकते हैं पर इतने से भी काम हो जाता है
ਸਰ ਜੀ ਕਣਕ ਦੇ ਬੀਜ ਤੇ ਸਬਸਿਡੀ ਮਿਲਦੀ ਹੈ ਇਸ ਉਪਰ ਕਿੰਨੀ ਸਬਸਿਡੀ ਮਿਲਦੀ ਹੈ ?
(en)
Punjab
ਕਣਕ ਦੇ ਬੀਜ ਦੀਆ ਕੇਵਲ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀਆਂ ਸਿਫ਼ਾਰਿਸ਼ ਕੀਤੀਆਂ ਕਿਸਮਾਂ ਤੇ ਹੀ 1000 ਰੁਪਏ ਪ੍ਰਤੀ ਕੁਇੰਟਲ ਸਬਸਿਟੀ ਮਿਲਦੀ ਹੈ
ki finobucarb 50/ SC vadia control kru Tele te ?
(en)
Punjab
hnji isda result vdia hai. tusi isdi vrto kr skde ho
sir jiri te kafi a kala tela chess km kru ?
(en)
Punjab
ਕਾਲੇ ਤੇਲੇ ਦੀ ਸ਼ੁਰੂਆਤ ਵਿਚ ਤੁਸੀ ਇਸ ਦੀ ਰੋਕਥਾਮ ਦੇ ਲਈ ਤੁਸੀ chess@120 ਗ੍ਰਾਮ ਜਾਂ dentop@35 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋਂ ਤੇਲਾ ਪੈਣ ਤੋਂ ਪਹਿਲਾ ਇਹਨਾਂ ਦੀ ਸਪਰੇਅ ਕਰੋ ਇਸ ਤੋਂ ਇਲਾਵਾ ਜੇਕਰ ਤੇਲਾ ਜਿਆਦਾ ਫੈਲ ਗਿਆ ਹੈ ਤਾਂ ਉਸ ਦੀ ਰੋਕਥਾਮ ਦੇ ਲਈ 1 ਲੀਟਰ DDVP ਨੂੰ 12 ਕਿਲੋਗ੍ਰਾਮ ਸੁੱਕੀ ਰੇਤ ਦੇ ਨਾਲ ਮਿਲਾ ਕੇ ਖੇਤ ਦੇ ਵਿੱਚ ਛਿੱਟਾ ਦਿਓ ਇਸ ਤੋਂ ਬਿਨਾ ਤੁਸੀ koram 300 ਮਿਲੀਲੀਟਰ ਜਾਂ acetamiprid 20EC @60-80 ਗ੍ਰਾਮ ਜਾਂ acephate@500 ਗ੍ਰਾਮ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀੌ ਏਕੜ ਤੇ ਸਪਰੇਅ ਕਰ ਦਿਓ ਇਸ ਤੋਂ ਇਲਾਵਾ ਤੁਸੀ ਝੋਨੇ ਦੇ ਵਿੱਚ actara @80 ਗ੍ਰਾਮ ਜਾਂ buprofezin@200 ਮਿਲੀਲੀਟਰ ਨੂੰ 150 ਲੀਟਰ ਪਾਣੀ ਦੇ ਨਾਲ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰੋ
jhone Da sarkari rate ki hai ?
(en)
iss di bikri 1770 rs. prati qtl de hisaab nal chal rhi hai.
what is a sasbania crop ?
(en)
Chandigarh
Sesbania is grown as a cover crop or green manure during summer month. It attains the height of between 6 to 15 feet. It requires 500-2000mm annual rainfall and 17-20oC annual temperature.
Sir Jhone di cutting to bad rotavetter nal Khet vahh ke fir Kanak bijj skde aa Sahi rahu eda ?
(en)
Punjab
hanji bilkul shi rhega. tusi cutting ton baad rotavator nal khet vah skde hon atey fer bijaai kr skde ho.
solar system subsidy Punjab ?
(en)
Punjab
ਹਾਜੀ ਇਹ ਕਿਲੋਵਾਟ ਦੇ ਹਿਸਾਬ ਨਾਲ ਲੱਗਦਾ ਹੈ 1 ਕਿਲੋਵਾਟ ਸੋਲਰ ਸਿਸਟਮ ਲੱਗਭੱਗ 65000-70000 ਰੁਪਏ ਵਿੱਚ ਲੱਗਦਾ ਹੈ ਤੇ ਪੰਜਾਬ ਵਿੱਚ 17500 ਰੁਪਏ ਦੀ ਸਬਸਿਡੀ ਦਿੱਤੀ ਜਾਂਦੀ ਹੈ ਤੇ ਇਸ ਹਿਸਾਬ ਨਾਲ ਤੁਹਾਡਾ 3 Kva ਤੇ ਤੁਹਾਡਾ ਕੁੱਲ 225000 ਰੁਪਏ ਲੱਗਭੱਗ ਖਰਚਾ ਆਵੇਗਾ ਕੁੱਲ 52500 ਰੁਪਏ ਦੀ ਸਬਸਿਡੀ ਮਿਲੇਗੀ ਸਬਸਿਡੀ ਦਵਾਉਣ ਦੀ ਜਿੰਮੇਵਾਰੀ ਮਿਸਤਰੀ ਦੀ ਹੀ ਹੁੰਦੀ ਹੈ ਆਮ ਤੌਰ ਤੇ ਇਹ 1 ਕਿਲੋਵਾਟ ਦਿਨ ਵਿੱਚ ਪੰਜ ਯੂਨਿਟ ਬਿਜਲੀ ਪੈਦਾ ਕਰਦਾ ਹੈ ਸਰਦੀਆ ਵਿੱਚ ਘੱਟ ਯੂਨਿਟ ਪੈਦਾ ਕਰਦਾ ਹੈ ਪਰ ਚੱਲਦਾ ਰਹਿੰਦਾ ਹੈ ਸਰਦੀਆ ਵਿੱਚ ਵੀ ਬੰਦ ਨਹੀ ਹੁੰਦਾ ਇਹ ਕਈ ਸਾਲਾਂ ਤੱਕ ਖਰਾਬ ਨਹੀ ਹੁੰਦਾ ਬਾਕੀ ਜੇਕਰ ਜਿਆਦਾ ਜਾਣਕਾਰੀ ਲੈਣੀ ਹੈ ਤਾਂ 9814221784 ਨੰਬਰ ਤੇ ਅਮਰੀਕ ਸਿੰਘ ਜੀ ਨਾਲ ਗੱਲ ਕਰ ਲਵੋ
ਸਰ ਜੀ ਜੇ ਕਿਸੇ ਦੇ ਅੰਡੇਆ ਵਾਲੀਆ ਮੁਰਗੀਆ ਫਾਰਮ ਪੰਜਰੇ ਵਿਚ ਰੱਖੀਆ ਹੈ ਮੈਨੂੰ ਦੱਸੋ ਜੀ ਆਪਣਾ ਸੰਪਰਕ ਨੰਬਰ send ਕਰ ਦਿਉ ?
(en)
Punjab
Is lai tusi apne najdiki Krishi Vigyan Kendra Muktsar Phone: 01633-210046 nal sampark karo ji.
Punjab
thx sir Ji
ਬਨਸਪਤੀ 1121 ਦਾ ਕੀ ਰੇਟ ਹੈ ?
(en)
*सिरसा मंडी भाव 12-10-2018* नरमा : ₹5283 कपास : ₹6005 कनक : ₹1800 ग्वार : ₹3905 सरसों : ₹3700 चना : ₹3832 जौ : ₹1500 धान 1509 : ₹2111 से ₹2645 धान पीबी 1 : ₹2450 से ₹2958 धान 1401 : ₹3031 लगभग धान परमल : ₹1645 धान 1121 : ₹3125 लगभग मेथी : ₹3303 *नरमा भाव today :- 12-10-2018* रावतसर : ₹5315 गंगानगर : ₹5305 सिरसा : ₹5283 एलनाबाद : ₹5310 फ़तेहाबाद : ₹5210 आदमपुर : ₹5370 हनुमानगढ़ : ₹5340 बरवाला : ₹5500 भटू : ₹5232 अबोहर : ₹5231 भुना : ₹5290 जींद : ₹5239 सादुलसहर : ₹5298 रतिया : ₹5184 संगरिया : ₹5235 विजयनगर : ₹5296 रायसिंघनगर : ₹5301 हिसार : ₹5296 उचाना : ₹5198 उकलाना : ₹5200 हांसी : ₹5300 *कपास भाव today :- 12-10-2018* आदमपुर : ₹6000 गंगानगर : ₹5812 सिरसा : ₹6005 फ़तेहाबाद : ₹5611 भटू : ₹5600 एलनाबाद : ₹5945 अबोहर : ₹5661 बरवाला : ₹6100 सुरतगढ़ : ₹5671 हनुमानगढ़ : ₹6200 *नोहर मंडी भाव :- 12-10-2018* चना : ₹4000 से ₹4150 ग्वार : ₹4030 अरंडी : ₹4100 से ₹4690 सरसों : ₹3760 मोठ : ₹3900 जौ : ₹1535 कनक : ₹1800 बाजरी : ₹1433 मूँगफली : ₹3600 मेथी : ₹3350 तारमीरा : ₹4270 मूंग : ₹5750 *रावतसर मंडी भाव :- 12-10-2018* नरमा : ₹5315 ग्वार : ₹3900 चना : ₹3830 सरसों : ₹3700 मोठ : ₹3860 मूंग : ₹5200 मूँगफली : ₹3300 से ₹4000 कनक : ₹1800 *गंगानगर मंडी भाव :- 12-10-2018* नरमा : ₹5305 कपास : ₹5751 ग्वार : ₹4100 मूंग : ₹5200 से ₹5815 मोठ : ₹3950 चना : ₹3835 सरसों : ₹3700 जौ : ₹1550 कनक : ₹1850 *संगरिया मंडी भाव :- 12-10-2018* नरमा : ₹5211 ग्वार : ₹3841 चना : ₹3760 कनक : ₹1800 सरसों : ₹3700 मूंग : ₹5280 मोठ : ₹3890 बाजरा : ₹1340 *आदमपुर मंडी भाव :- 12-10-2018* नरमा : ₹5365 कपास : ₹6000 ग्वार : ₹3911 सरसों : ₹3700 मूंग : ₹5200 चना : ₹3800 मेथी : ₹3300 अरंडी : ₹4200 *एलनाबाद मंडी भाव :- 12-10-2018* नरमा : ₹5300 कपास : ₹5900 ग्वार : ₹3900 सरसों : ₹3700 चना : ₹3800 मूँगफली : ₹3655 बेवार मंडी भाव :- 12-10-2018 बाजरा : ₹1400 मक्का : ₹1600 मूंग : ₹4000 से ₹6000 मोठ : ₹4015 उड़द : ₹3521 ग्वार : ₹3891 चना : ₹3780 तारमीरा : ₹4250 *विजयनगर मंडी भाव :- 12-10-2018* जौ : ₹1500 कनक : ₹1811 मूंग : ₹4100 कपास : ₹5572 उड़द : ₹3300 से ₹4000 मक्का : ₹1580 *लूणकरनसर मंडी भाव :- 12-10-2018* कपास : ₹5232 ग्वार : ₹3900 मोठ : ₹4002 मूंग : ₹5360 कनक : ₹1800 *गोलुवाला मंडी भाव :- 12-10-2018* मूंग : ₹5050 कनक : ₹1800 ग्वार : ₹3878 कपास : ₹5661 मोठ : ₹3998 जौ : ₹1280 चना : ₹3800 सरसों : ₹3700 *सिवानी मंडी भाव :- 12-10-2018* चना : 4000 ग्वार : 3935 सरसों : 3725 मूंग : 5411 मोठ : 3995 बाजरा : 1411 कनक : 1800 नरमा : ₹5232 *हिसार मंडी भाव :- 12-10-2018* नरमा : ₹5288 कपास : ₹5695 ग्वार : ₹3884 सरसों : ₹3725 चना : ₹3837 *उकलाना मंडी भाव :- 12-10-2018* नरमा : ₹5231 कपास : ₹5641 ग्वार : ₹3863 सरसों : ₹3711 चना : ₹3837 *धान भाव :- 12-10-2018* P.B. 1 : ₹2300 se ₹2861 1401 : ₹2800 se ₹3150 1509 : ₹2000 से ₹2650 P.R.26 : ₹1560 पी आर 14 : ₹1400 से ₹1700 सुगंध : ₹1941 सरबती : ₹1875 फ़तेहाबाद पीबी 1 : ₹2800 फ़तेहाबाद 1509 : ₹2510 कैथल 1509 : ₹2515 नरेला 1509 : ₹2650 नरेला 1121 : ₹3250 नरेला सुगंध : ₹2300 नरेला शरबती : ₹2200 सोनीपत 1509 : ₹2615 लाडवा पीबी 1 : ₹2800 जींद 1509 : ₹2700 हांसी 1509 : ₹2480 एलनाबाद 1509 : ₹2600 टोहाना 1509 : ₹2400 से ₹2600 बरवाला 1509 : ₹2700 नरवाना 1509 : ₹2552 निवाई मंडी भाव :- 12-10-2018 तिल : ₹7000 से ₹9000 तारमीरा : ₹3900 से ₹40050 चना : ₹3900 से 4100 कनक : ₹1800 से ₹2000 उड़द : ₹3500 से 4000 सरसों : ₹3880 बाजरा : ₹1511
1121 price ??

Sir waste decomposer di spray kini var karni paindi ik Khet vich 2-4 time parali ik jagha jama kiti tan us te kini var spray karni paindi hai ?
(en)
Maharashtra
waste decomposer di khet vich 2-3war spray krni paindi hai jekar tuc isnu khet vich vah diti hai ta jekar tuc isnu ik jga te ikathi krke rakhde ho ta isde uper tuhanu 7-8 dina bad spray krni paindi hai eh khaad lagbhag 6 mahine tak tyar ho jandi hai.
ਅਮਰੂਦਾਂ ਵਿੱਚ ਕੀੜੇ ਪੈਣ ਦਾ ਕਾਰਨ ਅਤੇ ਇਲਾਜ ਵੀ ਦੱਸ ਦਿਉ ਜੀ ?
(en)
Punjab
ਇਸਦਾ ਕਾਰਨ ਫ਼ਲ ਦੀ ਮੱਖੀ ਦਾ ਅਸਰ ਹੈ ਜੋ ਨਵੇਂ ਬਣ ਰਹੇ ਫਲ ਦੇ ਵਿਚ ਅੰਡੇ ਦਿੰਦੀ ਹੈ ਇਸਦੇ ਅੰਡਿਆਂ ਤੋਂ ਬਣੇ ਕੀੜੇ ਫ਼ਲ ਦੇ ਗੁਦੇ ਨੂੰ ਖਾਂਦੀ ਹੈ ਅਤੇ ਫ਼ਲ ਗਾਲਣਾ ਸ਼ੁਰੂ ਕਰ ਦਿੰਦਾ ਹੈ ਫ਼ਲਾਂ ਦੇ ਪੱਕਣ ਵੇਲੇ 80 ਮਿਲੀਲੀਟਰ ਫੈਨਵਾਲਰੇਟ ਨੂੰ 150 ਲੀਟਰ ਪਾਣੀ ਵਿਚ ਘੋਲ ਕੇ ਹਫ਼ਤੇ ਦੇ ਵਕਫ਼ੇ ਬਾਅਦ ਬੂਟਿਆਂ ਉਤੇ ਛਿੜਕਾਅ ਕਰਨਾ ਚਾਹੀਦਾ ਹੈ ਫੈਨਵਾਲਰੇਟ ਦੇ ਛਿੜਕਾਅ ਤੋਂ ਤੀਸਰੇ ਦਿਨ ਬਾਅਦ ਫ਼ਲਾਂ ਦੀ ਤੁੜਾਈ ਕਰ ਲੈਣੀ ਚਾਹੀਦੀ ਹੈ
PIONEER 45 SO 46 MUSTARD SEED KASA RAHAGA JI ?
(en)
Maharashtra
hanji aap is kisam ki bijayi kar sakte hai.iski paidavar 12.5 quintal prati acre hota hai.yeh 125-130 men pakk ke tyar ho jati hai.
sir BP36 wheat kisam da jhaad full jankari davo ?
(en)
Chandigarh
isda jhaad 26-27qtl/acre hunda hai. isde baare hor jankaari lain lyi 0161-2461723, 5088210 brar seeds ludhiana nnu smprk kr skde ho
ਫੋਨ ਨੀ ਚੁੱਕਦੇ ਤੁਸੀਂ ਮੈ ਸਵਾਲ ਪੁੱਛਣਾ ?
(en)
Manjinder singh ji Saturday, sunday kr ke fon nahi chakkya ho skda. Us de lyi asi mafi chaunde haa...tuc ajj fon kr skde ho..
murgi ko kon c cheej dene sa annda dena lag sakti hai desi trike nal ?
(en)
Uttar Pradesh
aisa koe medican nai aai ke woh time se pehle egg dena shuru karde. aap use regular sahi feed do to egg dena start kar deti hai.