Chandigarh
Search
सर देसी मुर्गी पालन व्यवसाय करना चाहता हूं मुझे बच्चे कहां से मिलेंगे और कैसे मिलेंगे ?
(en)
सेम की जमीन में धान और गेहूं के इलावा कौनसी फसल ली जा सकती है ?
(en)
सेम वाली जमीन में इनके इलावा आप जंगलात पौधे जैसे की पोपलर, सफेदा आदि लगा सके हो
dear sir barseem 1 kg wich saro di matra kine gram pavegi ji dasu plz ?
(en)
jekar tuc ikk acre berseem lgaa rhe ho tan iss da beej 8-10kg painda hai. iss de vich saron da beej 500-700gm bhut rhega...iss ton vadh beej mix na kryeo..
mujhe vanraj murgi ke bachhe chahiye kanha se milenge ?
(en)
Uttar Pradesh
hnji aap 04024018687 par sampark kare yeh govt Poultry Chicks Hydrabad ka number hai. yeh pure india me vanraja breed supply karte hai.
15 nov to 15 dec tak kehri kanak beej sakde hai ?
(en)
Paramjit singh ji 30 november tak tuc kanak di har ikk kisam lgaa skde ho. 30 november ton lai ke 15 dec. tak shirram dia kisma v lagg jangia. iss ton ilaava tuc PBW 658, PBW 590 kisam lgaa skde ho.
ਸਰ ਜੀ ਸਾਡੀ ਮਝ ਦੇ ਸੂਣ ਚ ਤਿੰਨ ਮਹੀਨੇ ਰਹਿੰਦੇ ਹਨ ੲਿਸ ਲੲੀ ਓੁਸ ਤੋ ਚੰਗਾ ਦੁਧ ਲ਼ੈਣ ਲੲੀ ਕੀ ਖੁਰਾਕ ਤੇ ਦਵਾੲੀ ਦੇਣੀ ਚਾਹੀਦੀ ਹੈ ?
(en)
Os nu dry feed pao te nall hi sarso da tell vich vesen mix karke deo Liquid Vitum H 1 litter 10ml rojana deo ji
sir 100 - 100 gram ਸਰੋਂ ਦੇ ਤੇਲ ਨੂੰ ਵੇਸਣ ਵਿੱਚ 50 ਦਿਨ ਦੇਣ ਨਾਲ 5ltr ਬਣਦਾ ਹੈ ਉਸ ਤੋਂ ਬਾਅਦ 10 ਦਿਨ ਬੰਦ ਕਰਨਾ ਹੈ ਜਾ ਕਿੰਨੇ ਦਿਨ ?
(en)
Es nu ruteen vich dinde raho es da koi nuksan nhi he
ਕੀ ਵੇਸਟ ਡੀਕੰਪੋਜਰ ਨੂ ਕੰਬਾਈਨ ਨਾਲ ਕੱਟੀ ਹੋਈ ਜੀਰੀ ਦੇ ਖੇਤ ਵਿਚ ਸਪਰੇ ਕਰ ਸਕਦੇ ਹਾਂ ਤਾਂ ਪਰਾਲੀ ਕਿੰਨੇ ਦਿਨਾਂ ਵਿਚ ਡੀਕੰਪੋਜ ਹੋ ਜਾਵੇਗੀ ?
(en)
iss di tuc spray kr skde ho. iss da process decomposing da slow hai. ihh houli houli kam krda hai. 15 din ghat ton lai lwega.
sir mene desi murgi ka farm start krna hai konsi breed se start kru ?
(en)
Punjab
ਦੇਸੀ ਮੁਰਗੀਆ ਦੀ ਚੈਬਰੋਨ ਨਸਲ ਅੰਡੇ ਦੀ ਹੈ ਜੋ ਕਿ 250 ਅੰਡੇ ਸਾਲ ਚ ਦਿਓਗੀ ਦੇਸੀ ਮੁਰਗੀਆ ਦਾ 100 ਮੁਰਗੀਆ ਤੇ ਕੋਈ ਜਿਆਦਾ ਖਰਚ ਨਹੀ ਹੁੰਦਾ ਇਹ ਤੁਸੀ ਸੈਟਰਲ ਪੋਲਟਰੀ ਡਿਵੈਲਪਮੈਂਟ ਫੇਸ-1 ਚੰਡੀਗੜ ਤੋਂ ਮਿਲ ਜਾਣਗੀਆ Director Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391
गेंहू की ज्यादा पैदावार वाला बीज कौन सा है , किस समय बिजाई करें , खाद की मात्रा भी बताएं सिंचित खेत के लिए ?
(en)
Chandigarh
गेहूं की बिजाई के लिए उचित समय 25 अक्तूबर से 15 नवंबर का समय होता है मिट्टी की जांच के आधार पर खादों का प्रयोग करें मिट्टी की जांच की मदद से हम उचित खाद देकर मिट्टी में आवश्यक तत्वों कमी कमी को पूरा कर सकते हैं सिंचित क्षेत्रों में N:P:K@60:24:12 किलोग्राम प्रति एकड़ में यूरिया 130 किलोग्राम, एस एस पी 150 किलोग्राम और म्यूरेट ऑफ पोटाश 20 किलोग्राम प्रति एकड़ में डालें नाइट्रोजन की आधी मात्रा और फासफोरस और पोटाश की पूरी मात्रा बिजाई के समय डालें नाइट्रोजन की बाकी मात्रा को पहली सिंचाई के समय डालें PBW 343, UP 2338, WH 711, WH 416, WH 283, WH147 किस्में लगाने के लिए उपयुक्त हैं
Murgi palan ?
(en)
Punjab
कृपया अपना सवाल विस्तार से पूछें ताकि आपको सही जानकारी प्रदान की जा सके
Alou ?
(en)
Punjab
कृपया अपना सवाल विस्तार से पूछें ताकि आपको सही जानकारी प्रदान की जा सके
SSA g. m ae Gobar ges Kive lava sakda Te Kive subsidi milu g गोबर गैस संयंत्र ग्रामीण क्षेत्रों में सुलभ रूप में ईंधन/ऊर्जा प्राप्ति का एक प्रमुख साधन है. घर में उपलब्ध गोबर, बेकार एवं अनुपयुक्त घरेलू एवं कृषि अपशिष्ट पदार्थों यथा भूसा, पुआल, पौधों से प्राप्त पतियाँ, जलकुंभी एवं शैवाल आदि को एक विशिष्ट संयंत्र में डालकर प्राकृतिक प्रक्रियाओं के द्वारा गोबर गैस उत्पादित किया जाता है. सरकार इसकी स्थापना पर अनुदान दे रही है ?
(en)
Punjab
Gobar gas plant di subsidy Agriculture Department vich apply hundi hai.tuc tuhade area de ADO nal contact krke hi gobar gas plant lgva skde ho
Rajasthan
OK g thanks
wheat subsidy baare jankari deo ?
(en)
Punjab
Wheat de seed upper punjab government walo 50% subsidy ditti ja rhi hai.eh subsidy vich 2.5 acre wale farmer nu preference ditti javegi.second vich 2.5-5 acre wale farmer cover kite jange.Subsidy form apply krn di last date 25/10/2018 hai.subsidy da online form www.agripb.gov.in website to download kita ja skda hai
wheat subsidy form kida download kita ja sakda hai ?
(en)
Punjab
Wheat subsidy da form www.agripb.gov.in website to download kita ja skda hai
matter di bijayi lyi per acre kinna dap paya jave ?
(en)
Punjab
Matr vich 45-50 kg DAP per acre pa skde ho.
1121 धान मे 10 सेन्टीमीटर पानी खड़ा ह 20 दिन बाद कटाई करनी ह और 20 दिन तक पानी अपने आप सुख जाएगा पानी को निकाले या अपने आप सूखने दे ?
(en)
Jatinder g aage dhaan ko paani bilkul band krdo... yeh pani apne aap sookh jayega. Agar khet jyaada daakr hai toh pani nikal bhi skte ho.
sir pineer saro 45p42 vs 45p46 vicho kari best hai ?
(en)
ihh dono hi best kisma hnn...ihna da apas de vich koi mukaabla nahi hai. tuc koi v lgaa skde ho.
Majh duhd nhi chuva rhi na katta thale paa rhi ha te na he tike te dudh de rhi savere v nhi milli na hun mil rhi hal dasso ?
(en)
Punjab
ਤੁਸੀ ਉਸ ਨੂੰ Lactomood ਹੋਮਿਓਪੈਥਿਕ ਦਵਾਈ ਦੇਣੀ ਸ਼ੁਰੂ ਕਰੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ
Punjab
Gal shi a
Punjab
,
sir ji 1121 layi aa 15 k dina nu pak jani hai usde patte utte dhabbe je pai gye a koi bimari aa isda asar danea te na pye isde lyi koi sprey krn di lod aa ?
(en)
Punjab
Jo brown rang de dhabbe bnde han oh Bacterial leaf blight de lachan hunde han.es nal daneya te koi asar nhi pvega bt patte sukk jange.eh spray nal kuj hadd tak ruk skdi hai proper control nhi hunda.es lyi tuc tilt @200 ml ja pulsor @200 ml per acre da spray kr skde ho
sir Mari pehle suve cow soon wali a.ushnu 11oct te 9 va maheena lga a ushne ik din wich pura hwana bnalya pure v torlye a..ida Lgdi jive ik 2 din che suu paini ki hal kriye ?
(en)
Punjab
uss nu Anabolite liqued 100ml rojana deo , metabolite powder di rojana 1 puudi deo , bakki cow suun vich 9 mahine 9 din lendia hai , kujj dinn pehla ya badd ch v suu jndia hai ehh koi chakar di gal nhi hai ....
sir mere khet me sem hai iske liye koi davai hai jisse kanak thik se paida ho ?
(en)
Vaise toh seim ka koi ilaaj nahi hai. Agar pani jyaada time khda rehta hai toh khet mein har fasal ke ander 3kg sulphur prati acre ke hisaab se daalte rha kro.
barseem da beej graas da beej kinaa paaooo ?
(en)
Jekar ikkali berseem beejini hai tan oss da beej 8-10kg per acre painda hai. jekar iss de nal saron beejni hai tan saron 500-700gm mix kr skde ho. jekar Rayi ghaa mix krna hai tan 1kg mix kr skde ho.
saro da ikk acer ch kinaa beej painda aa ?
(en)
Punjab
ਸਰੋ ਦਾ 1.5 ਕਿਲੋ ਬੀਜ ਪ੍ਰਤੀ ਏਕੜ ਹਿਸਾਬ ਨਾਲ ਵਰਤਿਆ ਜਾਂਦਾ ਹੈ
sir khet vich prali galan nu ki payya jave te badh vich pani launa ?
(en)
Punjab
ਵੇਸਟ ਡੀਕੰਪੋਜ਼ਰ ਦੀ ਸਪਰੇ ਕਰੋ ਜਿਸ ਦੇ ਨਾਲ ਉਹ ਪਰਾਲੀ ਖੇਤ ਵਿਚ ਹੀ ਗਲ ਜਾਂਦੀ ਹੈ ਇਹ ਇਕ ਆਰਗੈਨਿਕ ਪ੍ਰੋਡਕਟ ਹੈ ਜਿਸ ਵਿਚ ਇਕ ਬੈਕਟੀਰੀਆ ਹੈ ਜੋ ਕੇ ਮਿੱਟੀ ਦੀ ਉਪਜਾਊ ਸ਼ਕਤੀ ਵਧਾਉਦਾ ਹੈ ਤੇ ਫਾਲਤੂ ਚੀਜ਼ਾਂ ਜਿਵੇਂ ਪੱਤਿਆਂ ਵਗੈਰਾ ਨੂੰ ਗਾਲਣ ਵਿੱਚ ਮਦਦ ਕਰਦਾ ਹੈ ਇਸ ਨੂੰ ਤਿਆਰ ਕਰਨ ਲਈ 200 ਲਿਟਰ ਪਾਣੀ ਵਿੱਚ 2 ਕਿਲੋ ਗੁੜ ਅਤੇ ਇੱਕ ਸ਼ੀਸ਼ੀ Waste decomposer ਦੀ ਪਾਓ ਇੱਹ FUNGICIDE ਦਾ ਵੀ ਕੰਮ ਕਰਦਾ ਹੈ ਜਲਦੀ ਜਲਦੀ ਬਿਮਾਰੀਆਂ ਨੂੰ ਨੇੜੇ ਨਹੀਂ ਆਉਣ ਦਿੰਦਾ ਇੱਹ ਲਗਭਗ 7 ਦਿਨਾਂ ਦੇ ਵਿਚ ਤਿਆਰ ਹੋ ਜਾਂਦਾ ਹੈ I ਇਹ ਇਕ ਏਕੜ ਦੀ ਮਾਤਰਾ ਹੁੰਦੀ ਹੈ I
ਸਰੋ ਦੀ ਕਿਸਮ /ਕਿੰਨਾ ਝਾੜ / ਬਿਜਾਈ ਦਾ ਸਮਾ ?
(en)
Punjab
ਗੋਭੀ ਸਰੋ ਦੀ ਬਿਜਾਈ 10 ਅਕਤੂਬਰ ਤੋਂ 30 ਅਕਤੂਬਰ ਤੱਕ ਕਰ ਸਕਦੇ ਹੋ ਅਤੇ ਪਨੀਰੀ ਰਾਹੀਂ ਨਵੰਬਰ ਤੋਂ ਅੱਧ ਦਸੰਬਰ ਤੱਕ ਲਗਾ ਸਕਦੇ ਹੋ ਗੋਭੀ ਸਰੋ ਦੀਆ ਕਿਸਮਾਂ- GSC-7 ਔਸਤਨ ਝਾੜ 8.9 ਕੁਇੰਟਲ ਪ੍ਰਤੀ ਏਕੜ GSC-6 ਔਸਤਨ ਝਾੜ 6.1 ਕੁਇੰਟਲ ਪ੍ਰਤੀ ਏਕੜ ਹਾਇਓਲਾ ਪੀ ਏ ਸੀ- 401 ਔਸਤਨ ਝਾੜ 6.7 ਕੁਇੰਟਲ ਪ੍ਰਤੀ ਏਕੜ GSL-1 ਔਸਤਨ ਝਾੜ 6.7 ਕੁਇੰਟਲ ਪ੍ਰਤੀ ਏਕੜ ਅਫ਼ਰੀਕਨ ਸਰੋ ਦੀ ਬਿਜਾਈ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਕਰ ਸਕਦੇ ਹੋ ਇਸਨੂੰ ਪਨੀਰੀ ਰਾਹੀਂ ਨਵੰਬਰ ਤੋਂ ਅੱਧ ਦਸੰਬਰ ਤੱਕ ਲਗਾ ਸਕਦੇ ਹੋ ਇਸਦੀ ਉੱਨਤ ਕਿਸਮ pc-6 ਹੈ ਇਸਦਾ ਔਸਤਨ ਝਾੜ 7.7 ਕੁਇੰਟਲ ਪ੍ਰਤੀ ਏਕੜ ਹੈ
Sir ji Namaste ye koi bimari to nhi hai ji?
(en)
yeh phosphorus ki kami hai. iss ki jdo mein DAP daal do. iss se phosphorus ki kami poori ho jayegi.
ਜਿਹੜਾ ਪਿਅਾਜ ਜਨਵਰੀ ਵਿੱਚ ਲੱਗਦਾ,ੳੁਸ ਦੀ ਪਨੀਰੀ ਕਿਸ ਸਮਾ ਬੀਜਣੀ ਹੈ ਕਿੰਨਾ ਸਮਾ ਵਿੱਚ ਤਿਅਾਰ ਹੁੰਦੀ ਹੈ ?
(en)
Punjab
ਇਸਦੀ ਪਨੀਰੀ ਬੀਜਣ ਦਾ ਸਮਾਂ ਅੱਧ ਅਕਤੂਬਰ ਤੋਂ ਅੱਧ ਨਵੰਬਰ ਤੱਕ ਹੈ ਅਤੇ ਇਸਦੀ ਪਨੀਰੀ ਨੂੰ ਮੁੱਖ ਖੇਤ ਵਿਚ ਜਨਵਰੀ ਦੇ ਪਹਿਲੇ ਹਫਤੇ ਤੋਂ ਅੱਧ ਜਨਵਰੀ ਤੱਕ ਲਗਾ ਸਕਦੇ ਹੋ
12 ਦੀ ਮੋਟਰ ਚਲਾਉਣ ਵਾਸਤੇ ਕਿੰਨੇ ਕਿੱਲੋਵਾਟ ਦਾ ਸੋਲਰ ਸਿਸਟਮ ਚੱਲ ਸਕਦਾ
(en)
Punjab
12 kv ਦਾ ਸੋਲਰ ਸਿਸਟਮ ਲੱਗੇਗਾ
टिपाल और आवांट जो कि कीटनाशक है। इसमे कौन सा रसायन होता है। जिससे खरीदने मे आसानी हो ?
(en)
Chandigarh
आवांट एक कीटनाशक है जिसमें Indoxacarb 15.8% EC नाम का साल्ट मौजूद होता है इसकी मात्रा 60ml प्रति एकड़ के हिसाब से इस्तेमाल की जाती है टिपाल एक स्टिकर है जिस की मात्रा 6ml प्रति 150लीटर पानी में मिलाकर और इस में फंग्सनाशी या कीटनाशी मिलाकर इस्तेमाल की जाती है
sir jhoti de uder lai uder h or vitum h vicho kehda better aw te eh kdo shuru Krna chahida te isde fiade v dseo ji ?
(en)
Punjab
udder lyi tuci enna vich koi v de skde ho , enna dona da result vdia hai , enna nu tuci suun ton 2 mahine pehla suru kro , rojana 10ml deo , baki khurak da puura dyan rkho , suun ton 1 mahina pehla liqued de nal Metabolite powder di rojana 1 puudi deni suru kr deo , iss nal lewa duudh vdia hunda hai .
kanak ki kaunsi variety ghar khanay ky liya acchi hai ?
(en)
Punjab
pbw 677 ik vadia kism hai . isde dane mote, sharbti, skht or chmkile hote hai. jin se roti achi bnti hai. app ghar k liye ye kism lga skte ho.
Punjab
thanks veer g
Sadi Ik bufflas a sir oh Pehla vari he nahi rhe rhi do teen bare coursa kr lee os nu ki dite jwa jis nl oh rhe jwa sare process dso g ?
(en)
Punjab
tuci bufflow di bachedani vich Metricef-iu dwai 2 din bhrwao , isde nal tuci Agrimin-i goliya denia suru kro , iss di rojana 1 goli deo , iss nu 21 dinn dinde rho , uss to badd jddo heet vich aundi hai fir usdi AI krwa ke nal he pregstay gold powder 50 gram rojana dena suru kro , iss trah rehh jawegi...
ਝੋਨੇ ਵਿਚ ਤੇਲਾ ਐਂਡ ਬਿਮਾਰੀ ਤੋਂ ਬਚਾਓਨ ਲਯੀ ਕਿਹੜੀ ਸਪਰੇ ਕਰਈ ਜਾਵੇ ਮੋਬਾਈਲ ਨੰਬਰ 8968174306 ?
(en)
Ÿ ਝੋਨੇ ਦੀ ਫ਼ਸਲ ਦਾ ਲਗਾਤਾਰ ਸਰਵੇਖਣ ਕਰਦੇ ਰਹੋ ਜੇਕਰ ਪ੍ਰਤੀ ਬੂਟਾ ਪੰਜ ਜਾਂ ਵੱਧ ਟਿੱਡੇ ਨਜ਼ਰ ਆਉਣ ਤਾਂ 120 ਗ੍ਰਾਮ ਚੈੱਸ 50 WGਜਾਂ 40 ਮਿਲੀਲਿਟਰ ਕੌਨਫ਼ੀਡੋਰ 200 SL / ਕਰੋਕੋਡਾਇਲ 17.8 SL ਜਾਂ 800 ਮਿਲੀਲਿਟਰ ਏਕਾਲਕਸ/ ਕੁਇਨਲਮਾਸ/ ਕੁਇਨਗਾਰਡ 25 EC ਨੂੰ ਪ੍ਰਤੀ ਏਕੜ ਦੇ ਹਿਸਾਬ ਨਾਲ 100 ਲਿਟਰ ਪਾਣੀ ਵਿੱਚ ਘੋਲ ਕੇ ਛਿੜਕੋ
Punjab
j osheen payi jave ta thik rahe gi ji
ਸਰ ਜੀ ਮੇਰੀ ਕੁੱਤੀ ਦੇ ਧੋਣ ਤੋ ਵਾਲ ਲੱਥਣ ਦੇ ਆ ਇਲਾਜ ਦੱਸੋ 42 ਦਿਨਾਂ ਦੀ ਗੱਭਲ ਆ ?
(en)
Es nu Liquid Nurokind pet 210ml lao te 10-10ml swere shame deo Liquid Vitum H 100ml 5ml rojana deo ji es nall farak pe jawe ga
121 Jeeri awe hoyi pyi a thodi jagaa spray v time to time kriye a ! last year laser kriye c Zameen sir ?
(en)
jdo jhona nisar janda hai tan ihh problem aa jandi hai. jekar jhona poora nisar gya hai tan spray krn di lod nahi hai. ihh BLB de kaarn ate temprature din de sme vadh hon ate raat nu ghatan de kaarn hunda hai. upperle patte peele ja laal jehe hone shuru kr dinde hn.. jekar tuc koi fungicide di spray krde ho tan ihh poori trah control nahi howega. jekar ghare koi v fungicide jiwe ki tebuconazole@200ml ja nativo@80gm vargia spreha pyia hnn tan uss de nal streptocyclin@6gm per acre de hisaab nal mila ke spray kr deo. ihh kuch hadd tak shi ho jawega.
Sir es de koi naksaan te nhi hai g jhaddd te
Sir goat farm da kam Karna ha is bare kis farm to jankari lai jave ji. From Dist Tarn Taran ?
(en)
Punjab
ਹਾਜੀ ਜੇਕਰ ਬੱਕਰੀ ਪਾਲਣ ਦਾ ਕੰਮ ਟ੍ਰੇਨਿੰਗ ਲੈ ਕੇ ਸ਼ੁਰੂ ਕਰੋ ਤਾਂ ਵਧੀਆ ਰਹੇਗਾ ਬਾਕੀ ਟ੍ਰੇਨਿੰਗ ਦੌਰਾਨ ਤੁਹਾਨੂੰ ਹੋਰ ਵੀ ਅਗਾਹ ਵਧੂ ਬੱਕਰੀ ਪਾਲਕਾ ਨਾਲ ਮਿਲਣ ਦਾ ਮੌਕਾਂ ਮਿਲਦਾ ਹੈ ਇਸ ਦੀ ਟ੍ਰੇਨਿੰਗ ਲੈਣ ਲਈ ਤੁਸੀ ਜਾਂ ਤਾਂ ਆਪਣੇ ਜ਼ਿਲੇ ਦੇ ਕ੍ਰਿਸ਼ੀ ਵਿਗਿਆਨ ਕੇਂਦਰ ਤੇ ਗੁਰੂ ਅੰਗਦ ਦੇਵ ਵੈਟਨਰੀ ਯੂਨੀਵਰਸਿਟੀ ਲੁਧਿਆਣਾ ਵਿੱਚ ਟ੍ਰੇਨਿੰਗ ਲਈ ਫਾਰਮ ਭਰ ਕੇ ਆਉ ਤੇ ਜਦੌ ਟ੍ਰੇਨਿੰਗ ਹੋਵੇਗੀ ਤੁਹਾਨੂੰ ਕਾਲ ਕਰਕੇ ਬੁਲਾ ਲਿਆ ਜਾਵੇਗਾ ਜਾਂ ਫਿਰ ਤੁਸੀ ਪ੍ਰੋਗੈਸਿਵ ਬੱਕਰੀ ਪਾਲਣ ਐਸੋਸ਼ੀਏਸ਼ਨ ਦੀ ਮੀਟਿੰਗ ਅਟੈਂਡ ਕਰੋ ਇਸ ਵਿੱਚ ਤੁਹਾਨੂੰ ਬਹੁਤ ਸਾਰੇ ਅਗਾਂਹ-ਵਧੂ ਬੱਕਰੀ ਪਾਲਕਾਂ ਨੂੰ ਮਿਲੋਗੇ ਇਸ ਮੀਟਿੰਗ ਦਾ ਹਿੱਸਾ ਬਣਨ ਲਈ ਤੁਸੀ 94172 53230 ਤੇ ਅਮਰਜੀਤ ਸਿੰਘ ਜੀ ਨਾਲ ਸੰਪਰਕ ਕਰੋ ਉਹ ਤੁਹਾਨੂੰ ਬਹੁਤ ਵਧੀਆ ਤਰੀਕੇ ਨਾਲ ਸਮਝਾ ਦੇਣਗੇ ੲੁਹਨਾਂ ਦਾ ਢੱਡੇ ਗੋਟ ਫਾਰਮ ਵੀ ਹੈ ਤੁਸੀ ਉਹ ਵੀ ਦੇਖ ਸਕਦੇ ਹੋ ਬੀਟਲ ਕਿਸਮ ਦੀ ਬੱਕਰੀ ਇਕ ਸਾਲ ਵਿਚ 4 ਨਗ ਬੱਚਿਆਂ ਦੇ ਦਿੰਦੀ ਹੈ, ਜੇਕਰ ਇਹਨਾਂ ਬੱਚਿਆਂ ਨੂੰ ਥੋੜੇ ਸਮੇਂ ਬਾਅਦ ਹੀ ਵੇਚਿਆ ਜਾਵੇ ਤਾਂ ਵੀ ਇਹਨਾਂ ਦੀ ਕੀਮਤ 3000 ਰੁਪਏ ਪ੍ਰਤੀ ਨਗ ਹੁੰਦੀ ਹੈ ਇਸ ਦਾ ਮੀਟ 400-450 ਰੁਪਏ ਕਿੱਲੋ ਵਿਕਦਾ ਹੈ ਇਕ ਚੰਗੇ ਵਜ਼ਨ ਦਾ ਬੱਕਰਾ 20-25 ਹਜ਼ਾਰ ਤੱਕ ਵਿਕਦਾ ਹੈ ਇਸਦੀ ਖੁਰਾਕ ਨੂੰ ਸਸਤਾ ਕਰਨ ਲਈ ਖੇਤੀਬਾੜੀ ਦੇ ਉਪ-ਉਤਪਾਦ ਅਤੇ ਆਰਗੈਨਿਕ ਵਾਧੂ ਪਦਾਰਥ ਵੀ ਦਿੱਤੇ ਜਾ ਸਕਦੇ ਹਨ ਇਸ ਤੋਂ ਇਲਾਵਾ ਬੱਕਰੀਆਂ ਨੂੰ ਬਿਮਾਰੀਆਂ ਵੀ ਘੱਟ ਲਗਦੀਆਂ ਹਨ ਸੋ ਜੇਕਰ ਬੱਕਰੀ ਪਾਲਣ ਨੂੰ ਵੱਡੇ ਪੱਧਰ ਤੇ ਵੀ ਕੀਤਾ ਜਾਵੇ ਤਾਂ ਬਹੁਤ ਲਾਹੇਵੰਦ ਧੰਦਾ ਸਾਬਿਤ ਹੋ ਸਕਦਾ ਹੈ
ਸਰ िਨੰਬੂ ਦੇ ਬੂਟੇ ਦੇ ਪॅਤੇ ਇਸ ਤਰਾ ਹੋ ਰਹੇ ਹਨ ?
(en)
Chandigarh
ਇਸ ਵਿੱਚ ਲੀਫ਼ ਮਾਈਨਰ ਦਾ ਹਮਲਾ ਹੈ ਜਿਸ ਕਰਕੇ ਪੱਤੇ ਇਸ ਤਰ੍ਹਾਂ ਹੋ ਰਹੇ ਹਨ ਇਸਦੀ ਰੋਕਥਾਮ ਲਈ Fenvalerate 20EC @500ml ਜਾਂ Cypermethrin 10EC @1000ml ਨੂੰ 500ਲੀਟਰ ਪਾਣੀ ਵਿੱਚ ਰਲਾ ਕੇ ਪ੍ਰਤੀ ਏਕੜ ਤੇ ਸਪ੍ਰੇ ਕਰੋ
sir ji 1121 di adhi bali suk rhi aa dana pain to baad kehri spray krni pau ji ?
(en)
ess vich tilt @200 ml per acre da spray kro.
sir g 1121 basmati di munjar (dane) kale ho rahe han isda ilaj daso g.7-8 din ho gaye han tilt or Tele di sapray kiti nu ek hi sapray kiti hai ji ?
(en)
ihh dane kale fungus de kaarn hi ho rhe hnn..iss da ilaaj tilt@200ml ja bumper@200ml hi hai. ihi spreha iss te kam krdia hnn..ihna di spray ikkali di kro.
sir lemon de plant de patte pille pai rhe aw ?
(en)
Chandigarh
eh iron di ghaat krke is trh peele ho rhe hn . isdi roktham lyi ferrous sulphate@80-100gm nu 15ltr paani vich rlaa ke prti boore lyi vrto.
dragon fruit ke apne liye plants kaise banate hai agar mere pass 1 saal puran paudha ho to ?
(en)
Chandigarh
dragon fruit ke paudhe lene ke liye aap Vijay Sharma ko 9999401922 pr smprk kr skte ho.
Sir agar dog 2 ja 2.5 sall da a os dia lata kherab ho gia na ta oh dubara theek ho sakdia ne ?
(en)
Haji teek ho sakdia ne per tuci swal detail vich pusho tan jo tuhanu sahi janakri diti jawe ..
सर हम गाभीन गाय को A grim i bolus दे सकते हैं ?
(en)
Punjab
जी आप यह गोलियां दे सकते है इससे पशु में मिर्नल की कमी पूरी होती है
majhh da dudh vdon vaste ki dena chahida g ?
(en)
Punjab
tuci iss nu simlage boules 2 golia rojana de sakde ho , isde nal calcium de kami v puri hundi ha, baki pashu da dudh usdi nasal , usde parents de dudh de record te nirbhar hunda hai , sahi khurak nal v duddh vich vadha hunda hai , isde nal tuci majjh nu Milkout powder dena suru kro , isde 2 chamach swere ate 2 chamach sham nu dene suru kro , iss nal farak paa javega.
मुझे गुलाब के फूल लगाने कौन से व्हरायटी वाले लगाऊ ?
(en)
Chandigarh
महाराष्ट्र के लिए गुलाब की Gladiator, Suparstar, Eiffel tower, Queen Elizabed, Abhisarika, Edward, montezuma, Peace Happiness, ladora, किस्में आप लगा सकते हैं
सर भैंस ब्यायी को 20 दिन हो गए है वह दूध नहीं दे रही है दूध बहुत कम है इलाज बताएं ?
(en)
Punjab
आप Anabolite liqued 100-100ml सुबह शाम देना शुरू करें और दूध बढ़ाने के लिए Lactomax दवाई की गोली देनी शुरू करें, इसकी 10 गोलियां सुबह और 10 शाम को दें यह 20 दिनों तक गोलियां दें, उसे 250 ग्राम गुड, 3 किलो दलिया अच्छी तरह रिन्न कर फिर उसमें 100 ग्राम सरसो का तेल मिक्स करके देना शुरू करें इसे आप आधा आधा करके सुबह शाम दे सकते हैं और 5—7 दिन तक देते रहें इससे दूध बढ़ जाएगा ..
Sir 1 saal da kuta hai oh bhokda nhi hai koi rakhi nhi krda ki kita jave ?
(en)
sir agrimin powder , enerboost powder , puberid powder ਇਹ ਇਕੋ ਸਾਲਟ ਆ ਜਾ ਵੱਖੋ ਵੱਖਰੇ ਆ ਪੂਰੀ ਜਾਣਕਾਰੀ ਦਿਉ ਜੀ ?
(en)
Punjab
Agrimin powder nal mineral di kami puuri hundi hai , pashu de sarir di vdia growth hundi hai , Enerboost powder nal pashu di kamjori door hundi hai ehh pashu nu energy dinda hai , Puberaid powder nal sarir di growth hundi hai, sairr di hight , wieght vdaun vich help krda hai , enna sbb da alag alag kam hunda hai ..
ਸਤਿ ਸ੍ਰੀ ਅਕਾਲ ਜੀ ਮੱਝ heat ਚ ਨੀ ਆ ਰਹੀ ਦੇਸੀ ਨੁਕਤਾ ਜਾ ਕੋਈ ਟੀਕਾ ਦੱਸਿਓ ਜੀ ?
(en)
Punjab
ਤੁਸੀ ਮੱਝ ਨੂੰ Agrimin super ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ ਰੋਜਾਨਾ 100 ਗ੍ਰਾਮ ਦਿਓ , ਜਾਂ ਤੁਸੀ Minotas ਦਵਾਈ ਦੀਆ ਗੋਲੀਆਂ ਵੀ ਦੇ ਸਕਦੇ ਹੋ , ਇਸਦੀ ਰੋਜਾਨਾ 1 ਗੋਲੀ ਦੇਣੀ ਹੈ , ਜੇਕਰ ਇਨ੍ਹਾਂ ਚੀਜਾਂ ਨੂੰ ਦੇਣ ਤੋਂ ਬਾਅਦ ਮੱਝ ਹੀਟ ਵਿਚ ਨਹੀਂ ਆਉਂਦੀ ਤਾਂ ਤੁਸੀ Ovalenta-kit ਦਿਓ , ਇਸ ਵਿਚ 2 ਨੀਲੀਆਂ ਅਤੇ 1 ਸਫੇਦ ਗੋਲੀ ਹੁੰਦੀ ਹੈ , ਇੰਨਾਂ ਤਿੰਨਾਂ ਨੂੰ ਮੱਝ ਨੂੰ ਦਿਓ , ਇਸ ਨਾਲ ਹੀਟ ਵਿਚ ਆ ਜਾਵੇਗੀ...
1 ਵਿਸਵੇ ਚ ਕਿੰਨੀਆਂ ਕਰਮਾਂ ਹੁੰਦੀਆ ਹਨ ?
(en)
Punjab
kirpa karke hetha diti photo check kro.
Punjab
6 y 3 ji
sir ji buffalo de milk di fat gain karn layi koi medicine or Desi treatment daso
(en)
Punjab
ਪਸ਼ੂ ਦੀ ਖੁਰਾਕ ਸਹੀ ਨਹੀਂ ਹੋਣੀ ਉਸਦੀ ਟਾਇਮ ਤੇ ਡੇਵਰਮਿੰਗ ਨਹੀਂ ਹੋਣੀ , ਇਨ੍ਹਾਂ ਕਰਕੇ ਪਸ਼ੂ ਦੇ ਦੁੱਧ ਅਤੇ ਫੈਟ ਵਿਚ ਫਰਕ ਪੈ ਜਾਂਦਾ ਹੈ , ਪਸ਼ੂਆਂ ਨੂੰ ਵੜੇਵੇ ਪਾਉਣ ਨਾਲ ਫੈਟ ਵੱਧਦੀ ਹੈ ਰੋਜਾਨਾ 250 ਗ੍ਰਾਮ ਵੜੇਵੇ ਖਵਾਓ ਉਸ ਤੋਂ ਵੱਧ ਨਾ ਖਵਾਓ ਨਹੀ ਤਾਂ ਚਰਬੀ ਜਿਆਦਾ ਚੜਂਨ ਲੱਗ ਜਾਂਦੀ ਹੈ ਤੇ ਵੜੇਵੇ ਸੁੱਕੇ ਹੀ ਹੋਣ ਠੀਕ ਹੈ ਜੇਕਰ ਦੇਸੀ ਕਪਾਹ ਦੇ ਵੜੇਵੇ ਹੋਣ ਤਾਂ ਹੋਰ ਵੀ ਵਧੀਆ ਹੈ ਜਦੋਂ ਹਰਾ ਚਾਰਾ ਦਿਨ ਵਿੱਚ ਸਿਰਫ ਦੋ ਵਾਰੀ ਖੁਆਇਆਂ ਜਾਂਦਾ ਹੈ ਤਾਂ ਦੁੱਧ ਦੀ ਫੈਟ ਘੱਟ ਆਉਂਂਦੀ ਹੈ ਥੋੜਾ ਥੋੜਾ ਹਰਾ ਚਾਰਾ ਦਿਨ ਵਿੱਚ ਕਈ ਵਾਰ ਖੁਆਉਣ ਨਾਲ ਵੀ ਦੁੱਧ ਦੀ ਫੈਟ ਵੱਧ ਜਾਵੇਗੀ ਇਸ ਦੇ ਨਾਲ ਨਾਲ virbac ਕੰਪਨੀ ਦਾ fatplus ਪਾਊਡਰ 50 ਗ੍ਰਾਮ ਰੋਜ ਦੇਣਾ ਸ਼ੁਰੂ ਕਰੋ.
sir hun agge kehri wheat (kanak ) bijiya jisda jharr v vadia hove te bamari vi ghat pave ?
(en)
Haryana
ਤੁਸੀ ਕਣਕ ਦੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ਜਿਵੇ UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
sir rice kale ho rahi ha te thodi thodi sundi vi pai ha kehri spray vadia rahu te kehre time kare banda ?
(en)
Haryana
ihh dana khaali soondi de kaarn hunda hai. iss di roktham de lyi soondi waali spray krni jruri hundi hai. gobh de vich soondi reh jandi hai. ohh iss da daana sukaa dindi hai. iss di roktham de lyi tata tukumi@100gm prati acre de hisaab nal spray kro.tuc spray subah de samey karo jado tarel 60 % tak reh jandi hai.
mani plant de rakh rakhav lai ki karna chida hai ?
(en)
Chandigarh
jad galan ton bchaun lyi is nun retli atey peat moss vaali mitti vich launa chahida hai. is nun paani odon hi dvo jdon tuhanu mitti di satah sukki dikhni shuru ho jaave,
sir kine injection te bolus dene aa ?
(en)
Injection ekk hi lwana he te golia 5 din takk deo
sir mai pesticide di dukan kholni aa pr mai bsc agriculture nhi kiti hoyi nd mai BA kiti hoyi aa hun licence bnon lyi ki krna pve gaa puri jankari deeyo nd koi phn no v deeyo jitho puri jankari mill ske ?
(en)
Pesticide di shop kholan de lyi B.SC AGRICULTURE di degree kiti hoyi honi chaidi hai ate degree ton baad iss da dwaayian bechan da license bnda hai. iss da license bnaun de lyi tuhanu file kacheria de vicho mil jandi hai ate iss file nu tyaar kr ke chief of agriculture de sign krwa ke jmaa krwauni paindi hai ate ohh baad de vich location check krde hnn ate inquiry krde hnn ate 1 mahine de vich tuhada license bn janda hai. ihh jo chief of agriculture hunda hai ohh KVK de vich hunda hai. jile de vich iss officer di duty hundi hai.
faridkot kissan Mela kad hovega and vegetables kit kitho mil de ha ?
(en)
Punjab
Fridkot kisan mela 17-09-2018 nu si jo hun beet chuka hai, hun vegetables kit len lai tusi Krishi Vigyan Kendra Faridkot Address: Baba Farid Nagar, Bazigar Basti, Faridkot, Punjab 151203, Phone: 0163 925 3142 nal samparak kar sakde ho.
sir massy 241 second hand kine da banega plz dasyo ?
(en)
iss de rate di jankari tractor mandi de vich ja ke tractor di try maarn te ate condition de hisaab nal ptaa laggegi.
Punjab
2, 50000
vdia growth lyi ki de skde aa esnu v jldi nwe dudh ho jawe ?
(en)
Es nu peat de kirre lai Bolus Albomar 1.5gm di goli deo nall hi Cargill di heifer dry feed pao ji