Punjab
Search
मेरी गाय समय के 15 दिन पहले बया गई है उसकी बछडी पिछले 48 घण्टे से दूध नहीं पी रही है और उसकी सांस भी फूल रही है कृपया बताएं क्या किया जाए ?
(en)
hnji aap jitni jaldi ho sake nazdiki doctor se treatment karvao. yeh conditiond ekhar hi elaz hoga.
Sir ah nimboo de bute nu ki ho reha Hal daso ?
(en)
Punjab
kirpa karke isde patteya di clear ate nede di photo bhejo ta jo tuhanu is bare poori jankari diti ja sake.
Sir 2 ku sal di hai dove jhoti height nai kar rahi puri ki dita jave ?
(en)
Punjab
ਸਹੀ ਖੁਰਾਕ ਦਿਓ ਤੇ ਹਰਾ ਚਾਰਾ ਸਹੀ ਮਾਤਰਾ ਵਿੱਚ ਦਿਓ ਘਰ ਦੀ ਬਣਾਈ ਹੋਈ ਫੀਡ ਵਰਤੋ ਬਾਕੀ ਅੱਜਕਲ ਬਹੁਤ ਸਾਰੇ ਪ੍ਰੋਡਕਟਸ ਵੀ ਆ ਰਹੇ ਹਨ ਜਿਵੇ ਕਿ Superchletd Agrimin ਪਾਊਡਰ 20gmਹਰ ਰੋਜ਼ 3 ਮਹੀਨਿਆ ਤੱਕ ਦਿਓ ਤੁਸੀ ਜਾਂ ਫਿਰ growth mantra powder ਵੀ ਦੇ ਸਕਦੇ ਹੋਂ ਖੁਰਾਕ ਵਿੱਚ ਵੜੇਵਿਆਂ ਦੀ ਖਲ ਦੀ ਜਗਾਂ ਤੇ ਸੋਇਆਬੀਨ ਦੀ ਖਲ ਦੇਣਾ ਸ਼ੁਰੂ ਕਰੋ ਜਾਂ ਫਿਰ ਫੀਡ ਵਿੱਚ ਗੁਆਰ ਚੂਰੀ ਦੀ ਮਾਤਰਾ ਵਧਾ ਦਿਓ ਇਸ ਨਾਲ ਕੱਦ ਵਧੇਗਾ
mushal basmati te 1121 da rate ki aa fazilka da ?
(en)
Punjab
1121 da rate 3100 to 3500 rupee chal reha ji.
Punjab
muchsal da
Sir ah dwai chloro aa g eh ki kam kardi aa ?
(en)
Haryana
hanji eh chlorpyriphos 50 Ec hai eh hispa gobh di sundi ja patta lapet di roktham de layi istemal kiti jandi haiisdi matra ik acre de layi 500 ml da istemal kita janda hai.
Sat shri Akal ji sarea nu Eh Pr 114 kism he me isnu ghob te ik fungicide di spray kiti c ji Te pura nisran te ik hor karti Quality waste Par fir v menu eh problem agi ji Hun ta 5-6 dina nu vaddan di teari a ji Is de karn Eh Blast nahi he koi fungus powder nahi Bas dhane di shil kali hogi ?
(en)
Maharashtra
Eh sitte kaale v fungus de karn hi ho rahe han . jekar isda jyada hamla ho jaye ta sara sita kharb ho janda hai. isdi roktham de layi tuc tilt@200ml nu 150 litre pan vich mila ke spray karo.kyuki jekar daane kaale ho gaye ta isde mandikarn vich v tuhanu dikkat aayegi.
I’m gonna Harvest in 5 days Let me know if I have to spray Tilt of 5 days
Mango de new leaves ch eh fungus de problem hai ja koi insects da attack hai ?
(en)
ਵੀਰ ਜੀ ਮੱਝ ਸੂਈ ਨੂੰ 4 ਦਿਨ ਹੋਏ ਆ, ਦੂਜੇ ਸੂਏ ਆ ,ਜਦੋ ਪਹਿਲਣ ਸੀ ਕੱਟਰੂ ਭੁੱਲ ਗੀ ਸੀ, ਤਾ ਟੀਕਾ ਲਾ ਕੇ ਚੋਦੇ ਰਹੇ ਹੁਣ ਬਿਨਾ ਟੀਕੇ ਤੋ ਦੁੱਧ ਨੀ ਲਾਉਦੀ , ਹੱਲ ਦੱਸੋ ?
(en)
Punjab
tuci uss nu M-fast homeopathic dwai di dudh lenn ton adha ghnta pehla usde nose te spray kr deo krro ya tuci Lactomood homeopathic dwai di 10-10 drops din vich 3 varr deo, iss nal ohh dudh arram nal uttar dewegi , ehh tuci homeopathic store ton ptta krr skde ho, isda vdia result hai, isde nal tuci Stress-ess liqued 50 ml rojana dena suru kro , iss nal farak paa jawega, baki iss nu Milkout powder 2-2 chamch swere sham dena suru kro..
Dso bai g
dhanwad g
sir ah nimbu da buta hai ede patte eda de ho gye ki kra ?
(en)
Punjab
Tuhade dubara bheji gyi photo upload nahi hoyi hai kirpa kr ke photo dubara bhejo. jdo tuc camera nal photo click krde ho fir jdo app vich attach krn di koshish krde ho uthe oh black show hundi hai , isde lyi tuc jdo apna swal type krde ho uss to badd niche photo upload kro di option vich jaa ke new photo click kro , iss trah tuhadi photo app vich upload ho jawegi, jekar fir v upload nhi hundi fir tuc sade helpline no . 97799 77641 te sampark kr skde ho.
ਸਰ ਮੈ 1637 ਤੇ 1728 ਦੇ ਸਮਾ ਅਤੇ ਝਾੜ ਬਾਰੇ ਜਾਣਕਾਰੀ ਲੈਣੀ ਸੀ ?
(en)
Haryana
1637: ਇਹ ਕਿਸਮ 2018 ਜਾਰੀ ਕੀਤੀ ਗਈ ਹੈ, ਜੋ ਕੁੱਝ ਹੱਦ ਤੱਕ ਭੁਰੜ ਰੋਗ ਦੀ ਰੋਧਕ ਹੈ ਇਸ ਦੇ ਪੌਦੇ ਦੀ ਔਸਤਨ ਲੰਬਾਈ 109 ਸੈ.ਮੀ. ਹੁੰਦੀ ਹੈ ਇਹ ਕਿਸਮ 138 ਦਿਨਾਂ ਵਿੱਚ ਤਿਆਰ ਹੋ ਜਾਂਦੀ ਹੈ ਅਤੇ ਇਸ ਦਾ ਔਸਤਨ ਝਾੜ 17.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ 1728 ਕਿਸਮ IARI ਵਲੋਂ ਤਿਆਰ ਕੀਤੀ ਗਈ ਕਿਸਮ ਹੈ . ਇੱਹ ਵੀ ਬਾਸਮਤੀ ਕਿਸਮ ਹੈ ਇਹ ਕਿਸਮ 135-145 ਦਿਨਾਂ ਦੇ ਵਿਚ ਪੱਕ ਕੇ ਤਿਆਰ ਹੋ ਜਾਂਦੀ ਹੈ .
Punjab
1728 ਦਾ ਝਾੜ ਦੱਸੀਅਾ ਨੀ
sir ਅੱਜ ਦੇ ਟਾਈਮ ਚ ਸਾਹੀਵਾਲ ਗਾਂ ਵਦੀਆ ਦੁੱਧ ਵਾਲੀ ਕਿੰਨੇ ਪੈਸਿਆ ਦੀ ਹੋ ਸਕਦੀ ਹੈ ਅਤੇ ਵਦੀਆ ਦੁੱਧ ਵਾਲੀ ਕਿੱਥੋਂ ਲੈ ਸਕਦੇ ਹਾਂ ਜੀ ਮੈਂ ਇੱਕ ਲੈਣੀ ਆ ਹੁਣ ਤੇ ਇਕ ਬਾਦ ਵਿੱਚ plz ਜਣਕਾਰੀ ਦੇਯੋ ਜੀ ਇਸ ਵਾਰੇ (ਸਾਹੀਵਾਲ ਗਾਂ) ?
(en)
Sahiwall breed di cow 25000/- to 40000/- takk milk de hisab nal mill sakdi he. passu mandi to mill sakdi he
Punjab
ਸਾਹੀਵਾਲ ਨਸਲ ਲੈਣ ਲਈ ਤੁਸੀ 9649038200 ਨੰਬਰ ਤੇ ਨਵਰੂਪ ਸਿੰਘ ਜੀ ਨਾਲ ਸੰਪਰਕ ਕਰ ਸਕਦੇ ਹੋ ਇਹਨਾਂ ਦਾ ਸਾਹੀਵਾਲ ਗਾਂਵਾਂ ਦਾ ਫਾਰਮ ਹੈ ਤੇ ਇਹਨਾਂ ਨੂੰ ਸਾਹੀਵਾਲ ਰੱਖਣ ਦਾ ਬਹੁਤ ਤਜ਼ਰਬਾ ਹੀ
cari priya ke 500 chiks deep littet padhiti me palsakte he kya es ke bhare muje purn jankari chahiye sir ?
(en)
Punjab
Jali mai rakhna jada fyadewala hai, Jamen ke liye CARI DEBENDRA breed len jo 200 ande degi, Central avian research Institute bareily U. P. mai milegi..
bv 330 ke 1000 chiks deep litter padhiti me palsakte hai kya ?
(en)
Punjab
hanji aap pal sakte hai.
vitam-H injection majh nu kdo ate kyu lgauna chahida is nal ki fayda hunda ji plz dsyo ?
(en)
musterd beej 5222 Bayer kitho miluga ?
(en)
iss da beej lain de lyi Bayer de kise v distributor nal sampark kro.
cow 1st sue soon vali hai 20 din rehnde aa leva vdaan lei ki kitta jae ?
(en)
Os nu Liquid Vitum H 10ml swere 10ml shame nu deo nall hi powder Metabolite 50 gm rojana 20 din tak deo nall hi os nu peat de kirre lai Bolus Flukired DS 6gm deo ji
I want to farm layer murgi in gujrat Surat I want chicks which can give egg yearli minimal 300 egg ?
(en)
Punjab
Bv300 breed hai job 325 egg deti hai app google per Venkys private limited search kre, apko puri detail mill jayegi.
Bayer company de mustrd be 5222 kism kitho miluga ?
(en)
Punjab
Mustard da seed lain lyi tuc bayer company de dealer nal contact kro ja frr company de employee jo market vich aounda hai oh mngwa ke de skde han
poultary farming ?
(en)
Punjab
Manveer ji jekar tusi Poultry Farming shuru karna chode ho ta sabh to pehla tusi is training jrur lao ji ta jo tusi is diah brikiah nu jan sako is di training lai tusi apne jile de KVK ja Guru Angad Dev Veterinary And Animal Sciences University Ludhiana nal samparak kar sakde ho. training da farm tuhade answer nal bhej dita geah hai ji.
ਵੀਰ ਜੀ ਪਿਆਜ ਦੀ ਪਨੀਰੀ ਤਿਆਰ ਕਰਨ ਵਾਸਤੇ ਅਗੇਤਾ ਬੀਜ ਕਦੋ ਬੀਜਿਆ ਜਾਂਦਾ ਹੈ ?
(en)
ਸਾਉਣੀ ਦੇ ਪਿਆਜਾ ਦੀ ਪਨੀਰੀ ਬੀਜਣ ਦਾ ਸਭ ਤੋਂ ਢਕਵਾ ਸਮਾਂ ਜੂਨ ਦਾ ਅੱਧ ਹੈ ਪਿਆਜ ਪੈਦਾ ਕਰਨ ਲਈ ਬਿਜਾਈ ਮਾਰਚ ਦੇ ਅੱਧ ਵਿਚ ਕਰਨੀ ਚਾਹੀਦੀ ਹੈ ਅਤੇ ਪਿਆਜ ਦੀ ਵਦੀਆਂ ਕਿਸਮ ਐਗਰੀਫੋਡ ਡਾਰਕ ਰੈਡ ਹੈ ਇਸਦੀ ਇਕ ਏਕੜ ਦੀ ਪਨੀਰੀ ਤਿਆਰ ਕਰਨ ਲਈ 5 ਕਿਲੋ ਬੀਜ ਕਾਫੀ ਹੈ ਪਨੀਰੀ ਬੀਜਣ ਲਈ ,ਜਮੀਨ ਦੀ ਪੱਧਰ ਤੋਂ 20 cm ਉੱਚੀਆਂ ਅਤੇ 1 ਤੋਂ 1.5 ਮੀਟਰ ਚੋੜੀਆਂ ਕਿਆਰੀਆਂ ਬਣਾਓ ਪਨੀਰੀ ਵਾਲੀ ਥਾਂ 125 ਕਿਲੋ ਗਲੀ ਸੜੀ ਰੂੜੀ ਪ੍ਰਤੀ ਮਰਲੇ ਦੇ ਹਿਸਾਬ ਨਾਲ ਪਾਓ ਬਿਜਾਈ ਤੋਂ ਪਹਿਲਾਂ ਬੀਜ ਨੂੰ 3 ਗ੍ਰਾਮ ਥੀਰਮ ਜਾ ਕੈਪਟਾਨ ਨਾਲ ਪ੍ਰਤੀ ਕਿੱਲੋ ਬੀਜ ਦੇ ਹਿਸਾਬ ਨਾਲ ਸੋਧ ਲਵੋ ਬੀਜ ਨੂੰ 1 ਤੋਂ 2 cm ਡੂੰਘਾ ਅਤੇ 5cm ਦੀ ਵਿਥ ਤੇ ਕਤਾਰਾਂ ਵਿਚ ਬੀਜੋ ਪਹਿਲੀ ਸਿੰਚਾਈ ਬਿਜਾਈ ਤੋਂ ਬਾਅਦ ਫ਼ੁਆਰੇ ਰਹੀ ਕਰੋ ਦੁਪਹਿਰ ਵੇਲੇ ਵਧੇਰੇ ਗਰਮੀ ਤੋਂ ਬਚਾਉਣ ਲਈ ਕਯਾਰੀਆਂ ਨੂੰ ਢਕ ਦਵੋ ਜੇਕਰ ਪਨੀਰੀ ਰਾਹੀ ਫ਼ਸਲ ਨਹੀਂ ਲੈਣੀ ਤਾਂ ਤੁਸੀ ਗੰਢੀਆਂ ਰਾਹੀਂ 5 ਕਿਲੋ ਬੀਜ 8 ਮਰਲੇ ਕਿਆਰੀਆਂ ਵਿਚ ਮਾਰਚ ਅੱਧ ਵਿਚ ਬੀਜੋ ਇਸਨੂੰ ਹਫਤੇ ਵਿਚ 2 ਵਾਰ ਪਾਣੀ ਲਗਾਓ ਸਾਉਣੀ ਦੇ ਪਿਆਜ ਨੂੰ ਬੈਡ ਉਤੇ ਲਗਾਉਣ ਨਾਲ ਆਕਾਰ ਵਿਚ ਸੁਧਾਰ ਹੁੰਦਾ ਹੈ ਇਹਨਾਂ ਗੰਢੀਆਂ ਨੂੰ ਅਗਸਤ ਦੇ ਅੱਧ ਵਿਚ ਖੇਤ ਵਿਚ ਲਾਓ ਫਸਲ ਨਵੰਬਰ ਦੇ ਅਖੀਰ ਤੱਕ ਤਿਆਰ ਹੋ ਜਾਵੇਗੀ ਪਿਆਜ ਵਿਚ ਖਾਦਾਂ ਦੇ ਤੋਰ ਤੇ 20 ਟਨ ਗਲੀ ਸੜੀ ਰੂੜੀ, 90 ਕਿਲੋ ਯੂਰੀਆ,125 ਕਿਲੋ ਸੁਪਰਫਾਸਫੇਟ ਅਤੇ 35 ਕਿਲੋ ਮਿਊਰੇਟ ਆਫ ਪੋਟਾਸ਼ ਪ੍ਰਤੀ ਏਕੜ ਪਾਓ ਸਾਰੀ ਰੂੜੀ, ਫਾਸਫੋਰਸ, ਪੋਟਾਸ਼ ਅਤੇ ਅਤੇ ਅੱਧਾ ਯੂਰੀਆ ਖੇਤ ਵਿਚ ਪਨੀਰੀ ਲਗਾਉਣ ਤੋਂ ਪਹਿਲਾਂ ਅਤੇ ਬਾਕੀ ਯੂਰੀਆ ਪੋਧੇ ਲਾਉਣ ਤੋਂ 4 ਹਫਤੇ ਬਾਅਦ ਪਾਓ ਪਨੀਰੀ 6 ਤੋਂ 8 ਹਫਤਿਆਂ ਪਿੱਛੋਂ ਤਿਆਰ ਹੋ ਜਾਂਦੀ ਹੈ ਪਨੀਰੀ ਖੇਤ ਵਿਚ ਲਾਉਣ ਸਮੇ ਕਤਾਰਾਂ ਵਿਚ ਫਾਸਲਾ 15cm ਅਤੇ ਪੋਦਿਆ ਵਿਚ 7.5cm ਦਾ ਫਾਸਲਾ ਰੱਖੋ ਫਸਲ ਦਸੰਬਰ ਵਿਚ ਪੁਟਣ ਲਈ ਤਿਆਰ ਹੋ ਜਾਂਦੀ ਹੈ
doctor saab g balad jayda mok marda dasso koi desi ilaz g vese te me roti wich haldi diiti aa ?
(en)
Os nu sarso da tell 200gm te vich vesen 200gm pa ke 50gm Haldi mix karke deo ji es nall Bolus Baiotrum DS 2-2 swere shame deo ji es nall farak pe jawe ga
Punjab
ok g
ਵੀਰ ਜੀ ਪਾਕਿਸਤਾਨੀ ਬਾਸਮਤੀ ਲਾਈ ਹੈ। ਘਰ ਵਾਸਤੇ ਟਿੱਡਾ ਬਹੁਤ ਪੈ ਗਿਆ ਹੈ। ਕੋਈ organic spray ਦੱਸੋ। ਜਿਹੜੀ ਜਾਂ ਬਜਾਰ ਵਿਚੋਂ ਮਿਲ ਸਕੇ ਜਾਂ ਘਰ ਬਣਾਈ ਜਾ ਸਕੇ ਧੰਨਵਾਦ ?
(en)
Chandigarh
ਟਿੱਡੇ ਦੀ ਰੋਕਥਾਮ ਲਈ 5 ਕਿਲੋ ਨਿੰਮ ਦੇ ਪੱਤੇ, 5 ਕਿਲੋ ਨਿੰਮ ਦੇ ਫਲ ਲਵੋ ਇਹਨਾਂ ਨੂੰ ਚੰਗੇ ਤਰੀਕੇ ਨਾਲ ਪੀਸ ਲਵੋ ਅਤੇ ਫਿਰ ਓਹਨਾ ਨੂੰ 100 ਲੀਟਰ ਪਾਣੀ ਵਿੱਚ ਪਾ ਦਿਓ ਕਿਸੇ ਵੀ ਦੇਸੀ ਗਿਆ ਦਾ ਮੂਤਰ ਅਤੇ 1 ਕਿਲੋ ਗੋਬਰ ਪਾ ਦਿਓ ਫਿਰ ਇਹਨਾਂ ਸਾਰੀਆਂ ਨੂੰ ਲਕੜੀ ਦੇ ਡੰਡੇ ਨਾਲ ਘੋਲ ਲਵੋ ਅਤੇ 24 ਘੰਟੇ ਰੱਖ ਦੋ ਫਿਰ ਇਸਨੂੰ ਛਾਣ ਕੇ ਫਸਲ ਤੇ ਸਪ੍ਰੇ ਕਰੋ
sir 1 August KO pyaj (onion ) ki ropai ki the or ab Motai km hai, use mota krna ke liye kya dale ?
(en)
Chandigarh
isde upper 19:19:19@1 kilo prti acre de hisaab nal spray kro.
1121 और 1509 के भाव ?
(en)
*सिरसा मंडी भाव 12-10-2018* नरमा : ₹5283 कपास : ₹6005 कनक : ₹1800 ग्वार : ₹3905 सरसों : ₹3700 चना : ₹3832 जौ : ₹1500 धान 1509 : ₹2111 से ₹2645 धान पीबी 1 : ₹2450 से ₹2958 धान 1401 : ₹3031 लगभग धान परमल : ₹1645 धान 1121 : ₹3125 लगभग मेथी : ₹3303 *नरमा भाव today :- 12-10-2018* रावतसर : ₹5315 गंगानगर : ₹5305 सिरसा : ₹5283 एलनाबाद : ₹5310 फ़तेहाबाद : ₹5210 आदमपुर : ₹5370 हनुमानगढ़ : ₹5340 बरवाला : ₹5500 भटू : ₹5232 अबोहर : ₹5231 भुना : ₹5290 जींद : ₹5239 सादुलसहर : ₹5298 रतिया : ₹5184 संगरिया : ₹5235 विजयनगर : ₹5296 रायसिंघनगर : ₹5301 हिसार : ₹5296 उचाना : ₹5198 उकलाना : ₹5200 हांसी : ₹5300 *कपास भाव today :- 12-10-2018* आदमपुर : ₹6000 गंगानगर : ₹5812 सिरसा : ₹6005 फ़तेहाबाद : ₹5611 भटू : ₹5600 एलनाबाद : ₹5945 अबोहर : ₹5661 बरवाला : ₹6100 सुरतगढ़ : ₹5671 हनुमानगढ़ : ₹6200 *नोहर मंडी भाव :- 12-10-2018* चना : ₹4000 से ₹4150 ग्वार : ₹4030 अरंडी : ₹4100 से ₹4690 सरसों : ₹3760 मोठ : ₹3900 जौ : ₹1535 कनक : ₹1800 बाजरी : ₹1433 मूँगफली : ₹3600 मेथी : ₹3350 तारमीरा : ₹4270 मूंग : ₹5750 *रावतसर मंडी भाव :- 12-10-2018* नरमा : ₹5315 ग्वार : ₹3900 चना : ₹3830 सरसों : ₹3700 मोठ : ₹3860 मूंग : ₹5200 मूँगफली : ₹3300 से ₹4000 कनक : ₹1800 *गंगानगर मंडी भाव :- 12-10-2018* नरमा : ₹5305 कपास : ₹5751 ग्वार : ₹4100 मूंग : ₹5200 से ₹5815 मोठ : ₹3950 चना : ₹3835 सरसों : ₹3700 जौ : ₹1550 कनक : ₹1850 *संगरिया मंडी भाव :- 12-10-2018* नरमा : ₹5211 ग्वार : ₹3841 चना : ₹3760 कनक : ₹1800 सरसों : ₹3700 मूंग : ₹5280 मोठ : ₹3890 बाजरा : ₹1340 *आदमपुर मंडी भाव :- 12-10-2018* नरमा : ₹5365 कपास : ₹6000 ग्वार : ₹3911 सरसों : ₹3700 मूंग : ₹5200 चना : ₹3800 मेथी : ₹3300 अरंडी : ₹4200 *एलनाबाद मंडी भाव :- 12-10-2018* नरमा : ₹5300 कपास : ₹5900 ग्वार : ₹3900 सरसों : ₹3700 चना : ₹3800 मूँगफली : ₹3655 बेवार मंडी भाव :- 12-10-2018 बाजरा : ₹1400 मक्का : ₹1600 मूंग : ₹4000 से ₹6000 मोठ : ₹4015 उड़द : ₹3521 ग्वार : ₹3891 चना : ₹3780 तारमीरा : ₹4250 *विजयनगर मंडी भाव :- 12-10-2018* जौ : ₹1500 कनक : ₹1811 मूंग : ₹4100 कपास : ₹5572 उड़द : ₹3300 से ₹4000 मक्का : ₹1580 *लूणकरनसर मंडी भाव :- 12-10-2018* कपास : ₹5232 ग्वार : ₹3900 मोठ : ₹4002 मूंग : ₹5360 कनक : ₹1800 *गोलुवाला मंडी भाव :- 12-10-2018* मूंग : ₹5050 कनक : ₹1800 ग्वार : ₹3878 कपास : ₹5661 मोठ : ₹3998 जौ : ₹1280 चना : ₹3800 सरसों : ₹3700 *सिवानी मंडी भाव :- 12-10-2018* चना : 4000 ग्वार : 3935 सरसों : 3725 मूंग : 5411 मोठ : 3995 बाजरा : 1411 कनक : 1800 नरमा : ₹5232 *हिसार मंडी भाव :- 12-10-2018* नरमा : ₹5288 कपास : ₹5695 ग्वार : ₹3884 सरसों : ₹3725 चना : ₹3837 *उकलाना मंडी भाव :- 12-10-2018* नरमा : ₹5231 कपास : ₹5641 ग्वार : ₹3863 सरसों : ₹3711 चना : ₹3837 *धान भाव :- 12-10-2018* P.B. 1 : ₹2300 se ₹2861 1401 : ₹2800 se ₹3150 1509 : ₹2000 से ₹2650 P.R.26 : ₹1560 पी आर 14 : ₹1400 से ₹1700 सुगंध : ₹1941 सरबती : ₹1875 फ़तेहाबाद पीबी 1 : ₹2800 फ़तेहाबाद 1509 : ₹2510 कैथल 1509 : ₹2515 नरेला 1509 : ₹2650 नरेला 1121 : ₹3250 नरेला सुगंध : ₹2300 नरेला शरबती : ₹2200 सोनीपत 1509 : ₹2615 लाडवा पीबी 1 : ₹2800 जींद 1509 : ₹2700 हांसी 1509 : ₹2480 एलनाबाद 1509 : ₹2600 टोहाना 1509 : ₹2400 से ₹2600 बरवाला 1509 : ₹2700 नरवाना 1509 : ₹2552 निवाई मंडी भाव :- 12-10-2018 तिल : ₹7000 से ₹9000 तारमीरा : ₹3900 से ₹40050 चना : ₹3900 से 4100 कनक : ₹1800 से ₹2000 उड़द : ₹3500 से 4000 सरसों : ₹3880 बाजरा : ₹1511
343ਕਣਕ ਅਤੇ 725ਕਣਕ ਵਿੱਚੌਂ ਕਿਹੜੀ ਕਣਕ ਦਾ ਝਾੜ ਵੱਧ ਹੈ ਤੇ ਕਿਹਨਾਂ ਵੱਧ ਹੈ। ਇਨ੍ਹਾਂ ਨੂੰ ਮਿਲਾ ਕੇ ਬੀਜਣ ਤੇ ਕਿਹਨਾਂ ਕੁ ਝਾੜ ਘੱਟਦਾ ਹੈ। ਇਸ ਵਿਸ਼ੇ ਬਾਰੇ ਪੂਰੀ ਜਾਣਕਾਰੀ ਦਿਓ ?
(en)
Punjab
WHEAT VARIETIES: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ ਇਹਨਾਂ ਕਿਸਮਾਂ ਦੀ ਬਿਜਾਈ ਅਲਗ ਅਲਗ ਹੀ ਕਰ ਸਕਦੇ ਹੋ
Hlo sir SSA g buffalo nu suinu 20 ku din hoge sun same usdi bache Dani bahar aagi c. Par Hun oho safed safed pikkk g (jive resha) setdi rendi h usde ilaj vaste m Onu ki Deva ki osdi. AI karonde same v Koi dikat Na aave. deo g kimti suja ?
(en)
Punjab
uss nu tuci Fortivir injection 10ml , Vetmate injection 2ml lgwao , iss nal safai v howegi atte anndar jakham v thekk honge , isde nal tuci Calcimust Gel 300 ml nu 3 din lgatar deo , iss nal farak paa jawega..
Rajasthan
OK g
Rajasthan
sir reply deoo g
sat shri akal g, mera swal hai K Apni Majh nu 1.5 month pehla mastitis hoya g, pher ilaj karwaya thk ho gaya.. fer us toh 25 din bad fer dubara mastitis hoya te Apa govt hospital cho milk te blood check krwa k ilaj Kita fer thk ho gaya. hun aaj fer 10 din bad Ik than cho shidiya aa rahiya ne ki reason Ho skda ?
(en)
777 jiri da jhad kivan aa reha iss bar ?
(en)
Punjab
isda jhaad 90man tkk chla janda hai. jmeen di kism te isda jhaad vdh-ght v skda hai.
Punjab
777 mere pind asi 5 kisana ne bijeya c .. pr koi 90 mn jhaad ni ditta veer .. bathinda area ... 65-75 da jhadd reha sade ta .. 1 no paani c 1 no jameen c .. ਸੂਏ ਨਾਲ ਲਗਦਾ ਜਮਾ ਵਾਹਨ ਮੇਰਾ ਪਰ ਤਾ ਵੀ 68 mn ਹੋਇਆ baki j kise da hoyeaa ta 90 mn jaroor dso .. pr gapp na mare koi veer.. kyo k hr kisaan ne 6 month mehnt krni hundi a .. asi v ese lyi layeaa c v 90 mn hunda .. vehk ch jaroor lgu v hoju .. pr jd wad k tolde a ta 70 v ni tpda .. daneya ch bhar bahut ghat hunda ...
Punjab
777 mere pind asi 5 kisana ne bijeya c .. pr koi 90 mn jhaad ni ditta veer .. bathinda area ... 65-75 da jhadd reha sade ta .. 1 no paani c 1 no jameen c .. ਸੂਏ ਨਾਲ ਲਗਦਾ ਜਮਾ ਵਾਹਨ ਮੇਰਾ ਪਰ ਤਾ ਵੀ 68 mn ਹੋਇਆ baki j kise da hoyeaa ta 90 mn jaroor dso .. pr gapp na mare koi veer.. kyo k hr kisaan ne 6 month mehnt krni hundi a .. asi v ese lyi layeaa c v 90 mn hunda .. vehk ch jaroor lgu v hoju .. pr jd wad k tolde a ta 70 v ni tpda .. daneya ch bhar bahut ghat hunda ...
Punjab
777 mere pind asi 5 kisana ne bijeya c .. pr koi 90 mn jhaad ni ditta veer .. bathinda area ... 65-75 da jhadd reha sade ta .. 1 no paani c 1 no jameen c .. ਸੂਏ ਨਾਲ ਲਗਦਾ ਜਮਾ ਵਾਹਨ ਮੇਰਾ ਪਰ ਤਾ ਵੀ 68 mn ਹੋਇਆ baki j kise da hoyeaa ta 90 mn jaroor dso .. pr gapp na mare koi veer.. kyo k hr kisaan ne 6 month mehnt krni hundi a .. asi v ese lyi layeaa c v 90 mn hunda .. vehk ch jaroor lgu v hoju .. pr jd wad k tolde a ta 70 v ni tpda .. daneya ch bhar bahut ghat hunda ...
is season kanak da best beej kehra hai ji ?
(en)
iss vaar koi v nawi kisam nahi ayi hai. ..tuc ihna de vicho jhaad de anusaar koi v kisam lgaa skde ho. UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਮੈ ਅਗਲੇ ਸਾਲ ਲਈ ਜੀਰੀ ਬੀਜ ਲਈ ਝਾੜੀ ਹੈ ਉਸ ਦੇ ਵਿਚ ਕਾਲੀ ਕੂਗੀ ਹੈ ਇਸ ਨੂੰ ਕੋਈ ਦਵਾਈ ਲਾਈ ਜਾਵੇ ਹੁਣ ਜਾਂ ਫੇਰ ਕੋਈ ਹੋਰ ਉਪਾਅ ਹੈ ਬਰੈਟੀ br 105 ਹੈ ?
(en)
Punjab
ਤੁਸੀਂ ਇਸ ਦੀ ਵਰਤੋਂ ਅਗਲੇ ਸਾਲ ਨਾ ਕਰੋ ਇਸ ਨਾਲ ਜੀਰੀ ਨੂੰ ਬਿਮਾਰੀ ਜਿਆਦਾ ਪੈਣ ਦਾ ਖਤਰਾ ਹੋ ਜਾਂਦਾ ਹੈ
ਕਣਕ ਵਿੱਚ DAP Kinna ਪਾਇਆ ਜਾਵੇ ?
(en)
Punjab
ਕਣਕ ਵਿੱਚ DAP 45-50 ਕਿਲੋ ਪ੍ਰਤੀ ਏਕੜ ਦੇ ਹਿਸਾਬ ਨਾਲ ਕਣਕ ਦੇ ਨਾਲ ਬੀਜ ਦਿਓ
sir buffalo suii nu 1 month ho gya but milk bhut ghat dindi aa muurah nasal de and esdi baby de proper growth lye v koi tips daso ?
(en)
Punjab
majj nu tuci Milkout powder 2-2 chamch swere sham deo , isde nal Calcimust bolus 2 golia rojana denia suru kro , baki hara chara 30-35 kilo rojana , 4-5 kilo tuuri mix krke deo atte her 3 mahine badd deworming jrurr krwao , baki isde baby nu ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ...
fine quality of wheat ?
(en)
Jagdev songh ji kirpa kr ke apna swaal vistaar nal pucho tan jo tuhanu iss di jankari ditti ja ske.
कौन सी नसल की भैंस है ?
(en)
Rajasthan
यह मुर्रा नसल की भैंस है
nativo ਘੰਡੀ ਰੋਗ ਵਾਸਤੇ ਕਿਵੇ ਆ ?
(en)
Punjab
Nativo Bayer company da fungicide hai jis vich trifloxystrobin + tebuconazole naam da salt hai.eh neck blast lyi bhut vdia kmm krda hai.esdi dose @80-100 gm per acre hai
ਸਰੋਂ ਦੀ ਕਿਹੜੀ ਕਿਸਮ ਬੀਜੀਏ ਤੇਲ ਖਾਣ ਵਾਸਤੇ ਵੀ ਠੀਕ ਹੋਵੇ ?
(en)
Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bikayi tuc kr skde ho.
Rajasthan
ਪਾਰਸਮਨੀ 2 (ਸ਼ਕਤੀ ਵਰਧਕ ਹਿਸਾਰ )
सर भैंस गर्मी पर नहीं आ रही है क्या करें उसे ब्याये हुए 7 महीने हो गए है ?
(en)
Punjab
उसे आप Agrimin super powder 100 ग्राम रोजाना देना शुरू करें इसके साथ आप Minotas दवाई की गोलियां भी दें इसकी रोजाना एक गोली देनी है और 21 दिन तक देते रहें इससे हीट में आ जाएगी
Madhya Pradesh
thanks sir
sir, kanak De beej di subsidy bare jankari deo ?
(en)
Punjab
Wheat de seed upper punjab government walo 50% subsidy ditti ja rhi hai.eh subsidy vich 2.5 acre wale farmer nu preference ditti javegi.second vich 2.5-5 acre wale farmer cover kite jange.Subsidy form apply krn di last date 25/10/2018 hai.subsidy da online form www.agripb.gov.in website to download kita ja skda hai
1121 da ki rate Lag reha hai ji ?
(en)
Punjab
1121 da rate 3000 to 3300/q hai ji.
3086 kine din tk beej sakde aa ?
(en)
iss di bijaayi 25 october ton shuru kr skde ho ate last November tak beej skde ho.
tell me question sir ?
(en)
Punjab
Baag vich Actara and copper oxychloride nu mila ke nhi spray kr skde.kyuke insecticide and fungicide da spray alag alag hi krna pavega mix krke spray krn nal ehna da asar ghat jnda hai and poora result nhi milda.Actara di dose @80 gm 150 liter pani vich per acre and copper oxychloride di dose 3 gm per liter use kr skde ho
Sugar can fodder da beej kitho milu ga & jis nu hindi ch sampurna grass ve kia janda ha ?
(en)
Haryana
jasvir singh ji ki tuc napier bajra di jankari laina chaunde ho ja guinea grass de bare puchna chaunde ho.
dear Sir mam, mealy bugs ko control krne ka koi upaaye btaye please ?
(en)
Narma kapas mein mili bug ka hamla bhut dekhne ko milta hai. yeh safed rang ka keet paude ki tehni ko lgaa rehta hai aur paude ka rass choos jaata hai. iss ki roktham ke liye Buprofezin 25 SC@500ml ja Thiodicarb@250gm ja prophenofos@500ml ja quinalphos@800ml ko150 ltr pani ke saath mila ke prati acre pe spray krein.
what is soil fertility ?
(en)
Chandigarh
Soil Fertility: The capability of the soil to provide all the essential plant nutrients in available form. There are two types of soil fertility: inherent or natural fertility or acquired fertility.
Uttar Pradesh
aalu mein jhulsa rog kis jivanu ke dwara lagte Hain
ਸਾਰੇ ਮਾਹਿਰਾਂ ਨੂੰ ਬੇਨਤੀ ਆ ਮੇਰੀ ਗੱਲ ਧਿਆਨ ਨਾਲ ਸੁਣੋ। ਕੁਝ ਲੋਕ ਤੇ ਮਾਹਿਰ ਕਹਿੰਦੇ ਹਨ ਕਣਕ ਦਾ ਦੁੱਗਣਾ ਝਾੜ ਲੈਣ ਲਈ ਕਿੱਲੇ ਦਾ 10 ਕਿੱਲੋ ਬੀਜ ਬੀਜੋ ਬਹੁਤ ਕੁਝ ਦੁੱਗਣਾ ਝਾੜ ਮਤਲਬ ਹੁਣ ਆਮ 60 ਮਣ ਤੱਕ ਕਣਕ ਹੁੰਦੀ ਹੈ 24 ਕਵੰਟਲ ਦੁੱਗਣੇ ਚ 48 ਕਵੰਟਲ 48 ਛੱਡੋ ਜੇ 30 ਕਵੰਟਲ ਕਿੱਲੇ ਵਿੱਚੋਂ ਕੱਢਣ ਦਾ ਕੋਈ ਮਾਹਿਰ ਡਾਕਟਰ ਦਾਵਾ ਕਰਦਾ ਹੈ ਤਾਂ ਮੈਂ ਇਸ ਵਾਰ 2 ਕਨਾਲ ਤੱਕ ਜਗਾ ਇਸ ਲਈ ਰੱਖਦਾ ਹਾਂ ਜੋ ਵੀ ਇਸ ਬਾਰੇ ਜਾਣਕਾਰੀ ਰੱਖਦਾ ਹੋਏ ਜਿਸਨੇ ਇਹ ਕੀਤਾ ਹੋਵੇ ਉਹ ਮੈਨੂੰ ਮੈਸਜ ਕਰੇ ਤਾਂ ਜੋ ਬੀਜਾਈ ਤੋਂ ਵਡਾਈ ਤੱਕ ਸਾਰੀ ਜਾਣਕਾਰੀ ਲੈਂਦਾ ਰਹਾਂ । whatsapp. 77104-23803 ?
(en)
1122 Jhone da rate ki Hovega ?
(en)
1121 jhone da rate 2600-2950 rs. prati qtl chal reha hai.
what is organic carbon in soil ?
(en)
Maharashtra
Soil organic carbon is a measureable component of soil organic matter. Organic matter makes up just 2–10% of most soil s mass and has an important role in the physical, chemical and biological function of agricultural soils.Organic matter contributes to nutrient retention and turnover, soil structure, moisture retention and availability, degradation of pollutants, carbon sequestration and soil resilience.
sir buffalo nu suai nu 11 month hoge te bani nu 1.5 month hun ik time tan appe pasam k dudh de dindi ha te ik time ni dindi bina tika laye to te hun fir ki kryie k tika vi na launa pave te buffalo vi dhudh dewe ?
(en)
Punjab
iss nu tuci Lactin bolus 1-1 goli swere sham deo , isde nal Magic milk powder 50 gm rojana deo , bakki uss nu Vitam-h injection 10ml lgwao atte duuja injection 10 dina badd 10ml lgwao , iss nal farak paa jawega..
ਮੇਰੇ ਕੋਲ 20 ਮੁਰਗੇ ਮੁਰਗੀਅਾ ਨੇ ਜੀ ਜਿੰਨਾ ਵਿੱਚੋ 4 ਮੁਰਗੇ 2ਮੁਰਗੀਅਾ ਹਨ ਜਿੰਨਾ ਦੀ ਸਿਹਤ ਬਹੁਤ ਕਮਜੋਰ ਨੇ ੳੁਮਰ 4 ਮਹੀਨੇ 15 ਦਿਨਾ ਦੇ ਅਾ ਜ਼ੀ ਕੋੲੀ ਖੁਰਾਕ ਦਸ਼ੋ ?
(en)
Ohna nu Liquid Broton 120ml 0.25ml ekk nu deo nall hi liquid Vitum H 2 bunda daily deo ess nall farak pe jawe ga
Punjab
ਹਾਜੀ ਜੋ ਕਮਜ਼ੋਰ ਮੁਰਗੇ ਤੇ ਮੁਰਗੀਆਂ ਹਨ ਉਹਨਾਂ ਨੂੰ 100 ਗ੍ਰਾਮ ਦਾਣੇ ਵਿੱਚ 10-20 ਗ੍ਰਾਮ ਦਹੀ ਤੇ ਥੋੜਾ ਗੁੜ ਪਾ ਕੇ ਲਗਾਤਾਰ 10-15 ਦਿਨ ਖਵਾਓ ਇਸ ਨਾਲ ਸਿਹਤ ਠੀਕ ਹੋ ਜਾਵੇਗੀ
Punjab
ਆਂਡਾ ਕੀ ਰੇਟ ਹੈ ਦੇਸੀ ਮੁਰਗੀ ਦਾ
eh ki keet hai ehna da ilaz daso eh ki nuksan krde hai ya fyada ?
(en)
Punjab
kirpa krke tusi keet di nede di photo bhejo tan jo tuhanu shi jankari diti jaa ske
ਇਹ ਕਿਹੜੀ ਨਸਲ ਆ ਜੀ ?
(en)
Eh sahiwal cross breed cow he eh 25000 to 30000/- takk ho sakdi he
sir ghehu bone wali machine se enme se or Kon c fasal boi Ja Sakti hai alsi, masur, chana , matar , sarso, chia ?
(en)
ਸਰ ਜੀ, ਜੈਵਿਕ ਖਾਦ ਬਾਰੇ ਦੱਸੋ, ਕਿ ਅਸੀਂ ਘਰ ਚ ਤਿਆਰ ਕਰ ਸਕਦੇ ਹਾਂ ?
(en)
Chandigarh
ਹਾਂਜੀ ਤੁਸੀਂ ਇਸ ਨੂੰ ਘਰ ਵਿੱਚ ਤਿਆਰ ਕਰ ਸਕਦੇ ਹੋ ਜੈਵਿਕ ਖਾਦ ਬਣਾਉਣ ਲਈ ਤੁਸੀ ਲਕੜੀ ਜਾ ਪਾਥੀ ਦੀ ਰਾਖ 50kg, ਪਸ਼ੂ ਮੂਤਰ -10ਲਿਟਰ ਨੂੰ ਮਿਕਸ ਕਰਕੇ ਬੋਰੀ ਚ ਪਾ ਕੇ 48 ਘੰਟਿਆ ਲਈ ਰੱਖੋ ਅਤੇ ਉਸਤੋਂ ਬਾਅਦ ਇਸ ਖਾਦ ਨੂੰ ਪ੍ਰਤੀ ਏਕੜ 60 ਕਿਲੋ ਦੇ ਹਿਸਾਬ ਨਾਲ ਓਦੋਂ ਪਾਵੋ ਜਦੋ ਪਾਣੀ ਦੇਣ ਤੋਂ ਬਾਅਦ ਹਲਕਾ ਪੈਰ ਰੱਖਣ ਯੋਗ ਹੋਵੇ
Punjab
mam isnu kis kis fasal vich pa skde aa.sbji vich pa skde aa g
sir pr 118 johna usnu last pani ni lgaia te usde patte suk gye jhad ch kina k asar payu ?
(en)
Punjab
patte pille blast de krke ho rhe hn. jekr hje jhona di ktaai vich 15 din to vdh pae hn tan tusi paani laa skde ho.
veer is nal 1 qut tak jhar ghat sakda hai. age vaste ae galti na krio
sir kal majj heet vich aayi c te ajj v oh pani marri jandi hai is tarah oh kyu kardi hai ?
(en)
Punjab
iss nu tuci tika bhrwaa ke concimax golia denia suru kro , isdi rojana 1 goli deo ate 15 din tak dinde rho, iss nal pashu gaban rehh jnda hai atte anndar infection v khtam hunda hai , jekar agli varr fir heet vichh ayyi tan pehla isdi bachedani vich doctor ton dwai bhrwao , atte ehh golia dinde rho..
ਸਰ 1121 ਪੂਸਾ ਬਾਸਮਤੀ ਦਾ ਰੇਟ ਦੱਸੋ ਜੀ ?
(en)
Punjab
1121 da rate 3000 to 3500 chal reha hai ji.
Punjab
3100. to 3500rs de vich chal rhea veer
ਸਰ ਕੇਵੀਕੇ ਖੋਖਰ ਖੁਰਦ (ਮਾਨਸਾ) ਖੁੰਬਾਂ ਦੀ ਕਾਸ਼ਤ ਸਬੰਧੀ ਟਰੇਨਿੰਗ ਕੈਂਪ ਲਗਾਇਆ ਜਾਣਾ ਹੈ ਜੀ ?
(en)
Punjab
Same same te kisana di mang de mutabik training lgai jandi hai ji hor jeada jankari lai tusi Krishi Vigyan Kendra Mansa Village Khokhar Khurd, MansaDistrict Mansa, Punjab - India.Phone: 01652-280843 se sampark kar sakde ho.
Punjab
ਧੰਨਵਾਦ ਜੀ
Baag lyi Spray actara Te copper oxcychloride Mila sakde kini doze ?
(en)
Punjab
nhi ji ehna nu rlaa ke na vrto. ehna di vkh vkh vrto kiti jandi hai. Copper oxychloride@300gm atey actara@80gm prti acre de hisaab nal spray kiti jandi hai.
ਸਰ ਇਸ ਦਵਾਈ ਨਾਲ ਤੇਲਾ ਮਰ ਜਾਵੇਗਾ 10% ਆ ਇਸ ਦਾ ਅਸਰ ਕਿੰਨੇ ਦਿਨ ਰਹਿੰਦਾ ?
(en)
Chandigarh
ਹਾਂਜੀ ਇਸ ਨਾਲ ਤੇਲੇ ਦੀ ਰੋਕਥਾਮ ਹੋ ਜਾਵੇਗੀ ਇਸਦੀ ਮਾਤਰਾ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਇਸ ਦਾ ਅਸਰ 15-18 ਦਿਨਾਂ ਤੱਕ ਰਹਿੰਦਾ ਹੈ
ਸਰ ਝੋਨੇ ਦੇ ਦਾਣਿਆ ਵਿੱਚ ਕਾਲਸ ਬਣ ਰਹੀ ਹੈ ਇਸ ਦਵਾਈ ਨਾਲ ਠੀਕ ਹੋ ਜਾਵੇਗੀ ?
(en)
Chandigarh
ਹਾਂਜੀ ਇਸ ਨਾਲ ਦਾਣੇ ਸਾਫ ਹੋ ਜਾਣਗੇ ਇਸਦੀ ਮਾਤਰਾ 200ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪ੍ਰੇ ਕਰੋ