Punjab
Search
ਬਾਈ ਜੀ ਪਾਲਕ, ਲਸਣ, ਮੇਥੇ ਤੇ ਗੋਭੀ ਵਿਚ ਨਦੀਨ ਹੋ ਗਏ ਹਨ ਰੋਕਥਾਮ ਲਈ ਦਵਾਈ ਦੱਸੋ ਕਿੰਨੀ ਮਾਤਰਾ ਪਾਉਣੀ ?
(en)
ਇਹਨਾਂ ਦੀ ਹੱਥੀ ਗੋਡੀ ਕਰਕੇ ਹੀ ਤੁਸੀਂ ਨਦੀਨਾਂ ਨੂੰ ਖਤਮ ਕਰ ਸਕਦੇ ਹੋ
ਸਰ ਜੀ ਬਰਸੀਨ ਦੀ growth ਲਈ ਕੀ ਕਰਨਾ ਚਾਹੀਦਾ ?
(en)
Chandigarh
ਇਸਦੇ ਵਿਕਾਸ ਲਈ ਯੂਰੀਆ@ ਪ੍ਰਤੀ ਏਕੜ ਦੇ ਹਿਸਾਬ ਨਾਲ ਪਾਓ ਇਸ ਨਾਲ ਫਸਲ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਵੇਗਾ
sir aaa dodi bhut pe reha aaa jhona 28 -30 oct tak cut houga kehdi spray kiti jawe nal he kale tele di v dso ?
(en)
Chandigarh
isde lyi tusi tilt@200ml prti acre de hisaab nal spray kro,
madam ji 3 oct nu teboconazol kiti c .....250ml par area
sir chebron nasal ki murgi kitne mahine tak ande den lyi tyar ho jati hai or murgi se ande lene ke liye murga bhi rakhna padega ?
(en)
Punjab
chebron nasal ki murgi 6-7 month tak ande dene ke liye teyar ho jati hai or jaruri nahi ke aap murga rakho. agar aapne ande ke liye hi rakhni hai to murga rakhne ki jarurat nahi. lekin agar aap aage bacche lene chahte hai to aap murga rakh sakte hai.
Punjab
फीड तैयार करने के लिए 25 किलो मक्की, 20 किलो गेहूं, 5—6 किलो सोयाबीन खल और थोड़ा मिनरल मिक्स करके सुबह और शाम को फीड मुर्गियों को डालें इन्हें भरपूर फीड दें जितनी ये खा सकें
sir ਕੀੜਿਆ de ਭੋਣ da koi hal haiga .laxman rekha g v use kar k vekh lyi par oh jande nahi koi hal das devo jess nl pakka hal ho jave dubara na aa sakan kedde ?
(en)
Punjab
Khushwinder brar ji ik var tusi dite gae link te click vidio dekho ate ajma ke dekho ji. https://www.youtube.com/watch v=B_x3eCbdqMw
eh ta open nyi hunda
15 nov tk kehdi kanak beej sakde ha jisda jhaad wadd hove 1 no paani aa poori bhari jameen ha ਮੋਘੇ ( ਨਹਿਰ) nal lagdi ha jmeen kehdiya kisma beejiea ?
(en)
Chandigarh
tusi is vele kanak di koi v kism beej skde ho. kisman jivein ki UNNAT PBW 343, UNNAT PBW 550, PBW 1 Zn, PBW 725, HD 3086, aadi kisman tusi beej skde ho
550 pbw bejo
1121 jhona ji eda ho reha esda ilaj dasso and ehh ke karan aa eda hon da ?
(en)
Chandigarh
ih soondi krke edan ho rhe hn. isdi roktham de lyi fame@20ml ja coragen@60ml ja tata tukumi@100gm nu 150 ltr pani de nal mila ke prati acre te spray kro.
ਜਿਹੜੇ ਖੇਤ ਵਿੱਚ ਪਾਣੀ ਘੱਟ ਸੁਕਦਾ ਉਸ ਵਿੱਚ ਕਿਹੜੀ ਕਣਕ ਬੀਜੀ ਜਾ ਸਕਦੀ ਹੈ ?
(en)
Chandigarh
ਤੁਸੀਂ ਇਸ ਵਿਚ ਬਿਜਾਈ ਤੋਂ ਪਹਿਲਾਂ ਸਲਫਰ@3kg ਪ੍ਰਤੀ ਏਕੜ ਦੇ ਹਿਸਾਬ ਨਾਲ ਵਰਤੋਂ ਅਤੇ ਇਸ ਤੋਂ ਬਾਅਦ ਤੁਸੀਂ ਕਣਕ ਦੀ ਕੋਈ ਵੀ ਕਿਸਮ ਬੀਜ ਸਕਦੇ ਹੋ
Sir jhona pakan Vich 10 din baki hai ik pode te 1 ja 2 hoper disde han kise spray de lod hai ja nahi ?
(en)
Chandigarh
nhi ji tuhanu hje spray krn di lod nhi. spray di vrto odon kiti jandi hai jdon prti paudhe te 4-5 hopper dikhai den.
sir assi arbi di bijai krni hai , hun krr skde hai lasan v laguande hai arrbi v lgga skde han ?
(en)
Chandigarh
ਨਹੀਂ ਜੀ ਤੁਸੀਂ ਹੁਣ ਅਰਬੀ ਦੀ ਬਿਜਾਈ ਨਹੀਂ ਕਰ ਸਕਦੇ ਉਚਿੱਤ ਪੈਦਾਵਾਰ ਲਈ ਅਰਬੀ ਨੂੰ, ਪੰਜਾਬ ਵਿੱਚ ਫਰਵਰੀ ਦੇ ਪਹਿਲੇ ਪੰਦਰਵਾੜੇ ਗੰਢੀਆਂ ਨੂੰ ਨਰਸਰੀ ਬੈੱਡਾਂ ਤੇ ਬੀਜੋ
sadi ਡਾਕਰ jameen hai ki asi 173 lgaa skde aa isde beej baare jaankari deo ?
(en)
Chandigarh
hnji tusi isdi bijaai dakar jmeen vich kr skde ho. DBW 173 wheat variety 140-150 dina vich pak jandi hai ate esda ostan jhad 28 quintal(70 man) per acre hai.
ਵੀਰ ਜੀ jhona vich tiida aa gya hai , pakistani basmati hai , tuci koi jyada cost wali spray naa dsiyo atte usde result v vdia howe dso ji ?
(en)
Chandigarh
Tidde lyi tusi black gold@250ml prti acre de hisaab naal istemal kro. is da result vdia hai.
ਸਤਿ ਸ਼੍ਰੀ ਅਕਾਲ ਮੇਰੇ ਦੋ ਸਵਾਲ ਨੇ ਪਹਿਲਾ ਇਹ ਕਿ ਮੇਰੇ ਕੋਲ 2 ਏਕੜ ਅਮਰਾਨ ਬੇਰੀ ਦਾ ਬਾਗ ਹੈ ਉਸ ਬਾਗ ਵਿਚਲੇ ਨਾਂਗੇ ਭਰਨ ਲਈ ਬੂਟੇ pure ਅਮਰਾਨ ਦੇ ਬੁੱਟੇ ਕਿਥੋਂ ਮਿਲਨ ਗੇ ਫੋਨ ਨੰਬਰ ਸਮੇਤ ਦੱਸੋ , ਦੂਸਰਾ ਸਵਾਲ ਮੈਂ ਜਾਮੁਣ ਦਾ ਬਾਗ ਲੌਣਾ ਹੈ ਚੰਗੀ ਕੁਆਲਿਟੀ ਦੇ ਬੂਟੇ ਦੱਸੋ ਕਿਥੋਂ ਮਿਲਣਗੇ ਜਵਾਬ ਜਲਦੀ ਦਿਓ ਧੰਨਵਾਦ ?
(en)
1105 and 3086 kanak di bijaaai da time ki hai ?
(en)
Chandigarh
isdi bijaai tusi 25 October ton November mhine tkk kr skde ho.
25 Tarik to Nov end tak
1121 jhona thekk hai esta koi spray tan nahi kr honi koi ?
(en)
Chandigarh
vekhn vich jhone bilkul thik lg reha hai atey jekr iste koi bimaari ja keet da hmla nhi hai tan iste koi v spray krn di lod nhi hai.
sir kehri hybrid kissm punjab ch theek rahegi in detail ?
(en)
Punjab
Yadvinder Singh ji eh daso ji ke tusi kis fasal di hybrid kisam bare janna chode ta jo tuhanu puri jankari diti ja sake.
ਮੱਝ ਨੁੂੰ 5ਦਿਨ ਹੋਏ ਨੇ ਸੂੲੀ ਹੈ ਪਰ ਅਗਲੇ ਥਣਾ ਵਿੱਚ ਦੁੱਧ ਘੱਟ ਹੈ ਜਾਣਕਾਰੀ ਦਿੳੁ ?
(en)
Punjab
iss nu tuci FMC powder 50 gm rojana dena suru kro , isde nal Milkout powder 2-2 chamch swere sham deo , ehh intas company da product hai , iss nal farak paa jawega..
sir sade ammb de buute nu kuur pennn de nall jalla jeha bnn jnda hai , uss nu ammb nhi lggde hai , ek ammb barmassi hai atte 2 ammb dusheri hai , illag dso ?
(en)
Chandigarh
kirpa krke tusi isdi photo bhejo tan jo photo dekh ke tuhanu shi jankari diti jaa ske
sir main bpmc ik litre 3 kille ch + buprofezin 25% ik litre 3 kille ch spray kiti nu 4 din hoye han per tela 50% marya hun ki kita jawe please reply jaldi deo ?
(en)
Chandigarh
isda asar 15-18 dinan tk rehnda hai. is naal tela khtm ho javega, tuhanu hor koi spray krn di lod nhi hai
Punjab
Veere is ch 500 ml chloro te bpmc 500 ml nu 12 ja 15 kg reete ch mix krkr chitta de deo ik khet ch
Punjab
Chloro 50 percent wali paeo
sir hf cow peshab pindi aa kis cheej di ghaat hai ohda koi ilaaj dso naale oh dudh bahut ghat dindi aa khurak dso kehdi sahi rhugi ?
(en)
Os nu minerals di deficiency he is lai osnu powder Bovimen-B 100gm rojana deo ji es nall Liquid Calcimust Gold 100ml rojana deo ji.
Cow nu phosphorus deficiency hai, osnu mineral mixture diyo. Phosphorus hrek mineral mixture vich hunda. Tusi verka, Nddb, or GADWASU university da vi de sakde o, Kyunki eh sare Bht sahi ret te milde ne.
sat Sri akal happy seedar nall kanak di bijai bare jankari share krna ji LIKE beej quality ,khad, time etc ?
(en)
Punjab
hetha dite link te click karke puri jankari dekho ji ja fir nal diti photo dekho ji https://www.facebook.com/apnikhetii/photos/a.479275555585238/972288689617253/ type=3&theater
ਸਰ ਮੱਝਾ ਲਈ ਘਰ ਦੀ ਫੀਡ ਵਿੱਚ ਵੜੇਵੇ ਦੀ ਖਲ ਦੀ ਜਗਾ ਵੜੇਵੇ ਪਾ ਸਕਦੇ ਹਾ ਸਰ ਠੀਕ ਰਹਾਉ ਅਤੇ ਇਕ ਕੁਵਿਟਲ ਫੀਡ ਵਿੱਚ ਕਿੰਨੇ ਵੜੇਵੇ ਪਾ ਸਕਦੇ ਹਾ ?
(en)
Rajasthan
ਹਾਂਜੀ ਤੁਸੀ ਘਰ ਦੀ ਫੀਡ ਵਿਚ ਵੜੇਮੇ ਪਾ ਸਕਦੇ ਹੋ , ਇਹ ਤੁਸੀ 1 ਕੁਆਟਲ ਫੀਡ ਵਿਚ 10-15 ਕਿਲੋ ਤਕ ਪੁਆ ਸਕਦੇ ਹੋ ...
dairy farming lai cows di vadia nasal kehri hai ji ?
(en)
Rajasthan
Dariy farming lyi tuci duudh lyi Hf , sahiwal nasal rakh skde ho , enna da duudh jyada hunda hai , hf cow nu bimari bhutt lggdi hai per sahiwal nu bimari ghhat lggdi hai ehh nasal tuci duudh atte vdia munafe lyi rkhh skde ho.
4 ਤਰੀਕ ਨੂੰ ਗਲੈਮਰ ਕਰੀ ਸੀ ਤੇਲਾ ਬਹੁਤ ਜਿਅਾਦਾ 8 ਦਿਨਾਂ ਤੱਕ ਜੀਰੀ ਵੱਢੀ ਜਾਵੇਗੀ ਕੋੲੀ ਹੱਲ ਦੱਸੋ ਜੀ ?
(en)
Chandigarh
ਜੇਕਰ ਤੇਲੇ ਦਾ ਹਮਲਾ ਹਜੇ ਵੀ ਹੈ ਤਾਂ Black gold@250ml ਪ੍ਰਤੀ ਏਕੜ ਦੇ ਹਿਸਾਬ ਨਾਲ ਸਪ੍ਰੇ ਕਰੋ
ਛੋਟੇ ਵੱਛਰੂ ਅਤੇ ਕੱਟਰੂ ਲਈ ਘਰੇ ਖੁਰਾਕ ਬਣਾਉਣ ਲਈ ਲੋੜੀਂਦੀ ਸਮੱਗਰੀ ?
(en)
Punjab
calf stater tuci 10kg soyabenn , 10 kg cholle, 10kg choker enna tinna nu chngi trah milla ke fir pissa lyo atte fir tuci ehh apna calf nu de skde ho, ehh tuci uss nu chhta skde yaa dudh vich milla ke v de skde ho ehh tuci 4 month tak v de skde ho fir uss nu ghar vich feed tyar krke deni suru kro ,ehh feed tuci usde khann de deo ate uss hisab nal vadane rho, ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ .
Punjab
thanks sir
sir jersi gaa krwai c ohh fir tara denn lgg pyii uss nu powder atte golia v dita c ilagg dso ?
(en)
Punjab
ਤੁਸੀ ਉਸਦੀ ਬੱਚੇਦਾਨੀ ਵਿਚ Lixin-iu ਦਵਾਈ 2 ਦਿਨ ਲਗਾਤਾਰ ਭਰਵਾਓ ਅਤੇ ਨਾਲ ਹੀ Agrimin-i ਗੋਲੀਆਂ ਦਿਓ ਰੋਜਾਨਾ 1 ਗੋਲੀ ਅਤੇ 21 ਦਿਨ ਤਕ ਦਿਓ , ਫਿਰ ਜੱਦੋ ਅਗਲੀ ਵਾਰ ਹੀਟ ਵਿਚ ਆਵੇਗੀ ਤਾਂ ਉਸਦੀ AI ਕਰਵਾ ਕੇ Pregstay gold ਪਾਊਡਰ ਦੇਣਾ ਸ਼ੁਰੂ ਕਰੋ , ਇਸ ਨੂੰ 50 ਗ੍ਰਾਮ ਰੋਜਾਨਾ ਦਿਓ , ਇਸ ਨਾਲ ਰਹਿ ਜਾਵੇਗੀ ..
sir bhindi mai yeh Lal rang ki juu hai eska ilagg bataye ?
(en)
Chandigarh
iste malathion@250ml prti acre de hisaab nal spray kro.
appa ne ji jersy cow kharidni hai ji kise kol hai please dso ?
(en)
Punjab
Sewak Dhillon ji jersey cow lai tusi Rohit Narang 7009762878 nal samparak kar sakde ho.
kutti nu heat Cha aun vaste kedi cheez de deie ?
(en)
Os nu Tablet NUTRICH 30 lao te large breed n1 goli sweet 1 goli shame nu small breed nu 1 Tablet rojana deo ji.
crop ?
(en)
Punjab
Kindly ask your question in detail so we can provide you exact information.
ਸਤ ਸ਼੍ਰੀ ਅਕਾਲ ਜੀ ਆਹ ਵੇਖਿਆਂ ਹਾਂ ਦਾਣੇ ਕਾਲੇ ਕਾਲੇ ਹੋ ਜਾਂਦੇ ਬਾਸਮਤੀ ਦੇ ਦੱਸਿਆ ਕਿ ਇਹ ਕੀ ਕਾਰਨ ਹੈ?
(en)
Maharashtra
ਇਹ ਫੰਗਸ ਦੇ ਕਾਰਨ ਹੋ ਰਹੇ ਹਨ ਜਿਸਦੀ ਰੋਕਥਾਮ ਦੇ ਲਈ ਤੁਸੀ Tilt@200ml ਨੂੰ 150 ਲੀਟਰ ਪਾਣੀ ਵਿਚ ਮਿਲਾ ਕੇ ਪ੍ਰਤੀ ਏਕੜ ਦੇ ਹਿਸਾਬ ਨਾਲ ਸਪਰੇ ਕਰੋ
ਮੈਂ ਜੀ ਟਿਲਟ ਕੀਤੀ ਹੋਈ ਹੈ
Sir black gold dwai tele to hundi aa.Te 1 letter kine ekad ch penda.Ki price aa 1 letter da daso jaldi ?
(en)
Haryana
hanji black gold tele di roktham de layi istemal kiti jandi hai. isdi matra ik acre de layi 250 ml da istemal kita janda hai. 1 litre dwayi nu tuc 4 acre vich istemal kar sakde ho.isde rate di jankari tuhanu local dealer kolo hi milegi.
ਕਣਕ ਦੀਆ ਕਿਸਮਾ ?
(en)
Maharashtra
ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ ;-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਡਾ ਜੀ ਮੱਝ ਸੂਈ 9 ਮਹੀਨੇ ਹੋ ਗੇ ਹੀਟ ਨਹੀ ਆਈ ਡੋਕਾ ਕਰਕੇ ਹਟ ਜਾਦੀ ?
(en)
Punjab
uss nu Agrimin super powder 100gm rojana deo , isde nal Minotas dwai dia golia rojana 1 goli deo ate 21 din tak dinde rho , iss nal heet vich aa jawegi.
ਸਰ ਮੱਝ ਤਾਰ ਕੱਢਣ ਵੇਲ਼ੇ ਬਹੁਤ ਹੈਰਾਨ ਕਰਦੀ ਹੈ ਮੈਂ ਤੁਹਾਡੇ ਦੁਆਰਾ ਦਸੀ ਗਈ lactomood ਦਵਾਈ ਦੀ ਬੂੰਦਾ ਵੀ ਦਿੰਦਾ ਰਿਹਾ ਜੀ ਵਿਚ ਦੀ ਵਦੀਆ ਮਿਲਦੀ ਰਹੀ ਸੀ ਪਰ ਹੁਣ ਫੇਰ ਬਹੁਤ ਹੈਰਾਨ ਕਰਨ ਲੱਗ ਪਈ ਮੈਂ ਉਸਨੂੰ lactomood ਦੀਆ ਬੂੰਦਾਂ ਵੀ ਦਿਨ ਵਿਚ 3 4 ਵਾਰ ਦੇ ਰਿਹਾ ਹਾਂ ਜੀ plz ਉਸਦਾ ਕੋਈ ਹੱਲ ਦਸੋ ?
(en)
Punjab
tuci uss nu M-fast homeopathic dwai di dudh lenn ton adha ghnta pehla usde nose te spray kr deo krro ya tuci Lactomood homeopathic dwai di 10-10 drops din vich 3 varr deo, iss nal ohh dudh arram nal uttar dewegi , ehh tuci homeopathic store ton ptta krr skde ho, isda vdia result hai, isde nal tuci Stress-ess liqued 50 ml rojana dena suru kro , iss nal farak paa jawega, baki iss nu Milkout powder 2-2 chamch swere sham dena suru kro..
sir modern company di ik bufro altra dwai hai tele lyi ohda result vadia h ja black gold da ?
(en)
Chandigarh
kirpa krke tusi bufro altra da salt dsso tan jo tuhanu shi jankari diti jaa ske.
sir jldi jwab do ?
(en)
Punjab
tricyclazole + streptocycline dono hi fungicide hai.agar dhan mein koi fungus ki problem hai to iska spray kr skte hai.Buprofenzin hopper ko control krta hai.Buprofenzin ki dose 200-250 ml per acre hai.agar 5-7 hopper per plant hai to aap iska spray kr skte ho.thiamethoxam kale tele ko marta hai.eski dose @80-100 gm per acre hai
ਸਰ ਚੈਸ ਦਵਾਈ ਨਾਲ ਕਲੋਰੋ 20%ਪਾ ਸਕਦੇ ਆ ?
(en)
Punjab
Nhi g.Chess hopper lyi bhut hi effective chemical hai.esda klle da hi spray kr skde ho.esdi dose @120 gm per acre hai
sir byer 5222 da beej kina painda a per acre ?
(en)
Haryana
saro da beej ik acre vich 1.5 killo da istemal kita janda hai.
Sir dwd 173 wheat di variety kithon milu plz koi contact number punjab jan hariana da dena ?
(en)
Punjab
DBW variety tuc apne local market to pta kr skde ho ja jo v seed production da kmm krde han ohna to v eh beej mil skda hai
sir ji bangan ch soondi ni mar rhi tahnia de vich nwi krumbal nu cut dindi a bhut lose ho reha ji koi hul dso ?
(en)
Sundi di rotkham de layi cypermethrin@2.5 ml prati litre pani de hisab nal spray karo.
alika kro bai ji sygenta company di h....bahut vadia result h kinnow de bagh ch
Punjab
veere bangan a
ਮਟਰ ਬੀਜਣ ਤੋਂ ਬਾਅਦ ਪਟਾਸ਼ ਪਾਈ ਜਾ ਸਕਦੀ ਹੈ ਜਾਂ ਕੁਝ ਹੋਰ ਪਾਇਆ ਜਾਵੇ ?
(en)
ਮਟਰ ਦੇ ਖੇਤ ਵਿਚ ਯੂਰੀਆ@ 50 ਕਿੱਲੋ ਅਤੇ SSP@155 ਕਿੱਲੋ ਦੀ ਵਰਤੋਂ ਕੀਤੀ ਜਾਂਦੀ ਹੈ ਪੋਟਾਸ਼ ਦੀ ਵਰਤੋਂ ਮਿੱਟੀ ਪਰਖ ਦੇ ਅਧਾਰ ਤੇ ਹੀ ਕੀਤੀ ਜਾਂਦੀ ਹੈ
byer 5222 saro punjab ch beej sakde ha k nai ?
(en)
Maharashtra
Bayer 5222 kisam jyadatar Rajasthan, Haryana, UP, MP, Gujarat, Bihar, Jharkhand and West Bengal vich beeji jandi hai.isdi bijayi punjab vich nahi kiti jandi.
how to protect them from fungle infection ?
(en)
Punjab
To control, Drench nearby soil with Copper oxychloride@25 gm or Carbendazim@20 gm/10 Ltr of water.
ਕਣਕ ਦਾ 30 ਕਵੰਟਲ ਝਾੜ ਪਰਤੀ ਏਕੜ ਕਿਵੇਂ ਲੈ ਸਕਦੇ ਹਾਂ ?
(en)
Punjab
ਕਣਕ ਦਾ ਚੰਗਾ ਝਾੜ ਲੈਣ ਲਈ ਆਪਣੇ ਖੇਤ ਦੀ ਮਿਟੀ ਅਤੇ ਪਾਣੀ ਦੀ ਪਰਖ ਦੇ ਅਨੁਸਾਰ ਹੀ ਕਣਕ ਦੀ ਕਿਸਮ ਲਗਾਓ ਅਤੇ ਖਾਦਾਂ ਦੀ ਵਰਤੋਂ ਵੀ ਉਸ ਰਿਪੋਰਟ ਦੇ ਆਧਾਰ ਤੇ ਕਰੋ ਖੇਤ ਵਿੱਚ ਰੂੜੀ ਦੀ ਖਾਦ ਜਰੂਰ ਪਾਓ
Punjab
ਇਕ ਕਿਸਾਨ ਕਹਿੰਦਾ ਹੈ 6-6 ਇੰਚ ਤੇ ਵਿਰਲੀ ਬੀਜੋ ਝਾੜ ਦੁੱਗਣਾ
ਨਿੰਮ ਦਾ ਦਰੱਖਤ ਕਿੰਨੇ ਸਮੇਂ ਬਾਅਦ ਵੇਚਣ ਯੋਗ ਹੋ ਜਾਂਦਾ ਹੈ ਅਤੇ ਇੱਕ ਏਕੜ ਵਿੱਚ ਕਿੰਨੇ ਬੂਟੇ ਲਗਾਉਣੇ ਚਾਹੀਦੇ ਹਨ ?
(en)
Chandigarh
3-5 ਸਾਲ ਬਾਅਦ ਫ਼ਲ ਬਨਣੇ ਸ਼ੁਰੂ ਹੋ ਜਾਂਦੇ ਹਨ ਉੱਤਰੀ ਭਾਰਤ ਵਿੱਚ ਮਾਰਚ, ਅਪ੍ਰੈਲ ਵਿੱਚ ਅਤੇ ਜੂਨ, ਜੁਲਾਈ ਵਿੱਚ ਫਲ ਬਣਦੇ ਹਨ ਵਰਖਾ ਅਤੇ ਮਿੱਟੀ ਦੀ ਕਿਸਮ ਅਨੁਸਾਰ ਇਸਦਾ ਝਾੜ 30-100 ਕਿਲੋ ਪ੍ਰਤੀ ਰੁੱਖ ਹੋ ਸਕਦਾ ਹੈ ਇਸਦੇ ਪ੍ਰਤੀ ਏਕੜ 110 ਬੂਟੇ ਲਗਦੇ ਹਨ
Punjab
ਫਲ ਦਾ ਰੇਟ
ਮੈ ਨਿੰਮ ਦੇ ਦਰਖਤ ਲਗਾਉਣਾ ਚਾਹੁੰਦਾ ਹਾਂ ਨਿੰਮ ਦੇ ਦਰੱਖਤ ਤੋਂ ਕਿਸ ਕਿਸ ਤਰੀਕੇ ਨਾਲ ਕਮਾਈ ਹੋ ਸਕਦੀ ਹੈ ?
(en)
Chandigarh
ਨਿੰਮ ਤੋਂ ਬਣਨ ਵਾਲੇ ਉਤਪਾਦ: ਖਾਦ, ਤੇਲ, ਖਲੀ, ਕੀਟਨਾਸ਼ਕ ਨਿੰਮ ਦੇ ਬਹੁਤ ਸਾਰੇ ਤਰੀਕੇ ਨਾਲ ਕਮਾਈ ਲੀਤੀ ਜਾ ਸਕਦੀ ਹੈ ਜਿਵੇਂ ਕਿ ਇਸ ਦੀ ਲੱਕੜ ਸਮਾਨ ਬਣਾਉਣ ਲਈ ਅਤੇ ਪੱਤੇ ਭੇਡਾਂ ਨੂੰ ਖਵਾਉਣ ਲਈ ਵਰਤੇ ਜਾਂਦੇ ਹਨ ਨਿੰਮ ਦੇ ਬੀਜ਼ ਵਿੱਚ 20-30 % ਤੇਲ ਨਿਕਲਦਾ ਹੈ ਇਸਦੇ ਤੇਲ ਵਿੱਚੋ ਅਜ਼ਾਦੀਰੈਕਟਿਨ ਨਾਮ ਦਾ ਪਦਾਰਥ ਨਿੱਕਲਦਾ ਹੈ ਜਿਸਨੂੰ ਕੀੜੇ ਭਜਾਉਣ ਲਈ ਵਰਤਿਆ ਜਾਂਦਾ ਹੈ
modern company di buprofzine aundi hai ohda result vadia hai ja black gold da ?
(en)
Punjab
tuc ehna dono product vicho koi v ikk product da spray kr skde ho.Dono product hi bhut vdia han and result v bhut jyada effective han
..?
(en)
Punjab
kirpa krke apna swal vistar nal pusho tan jo tuhanu sahi jankari diti jawe tuahde walo bejji audio smjj nhi aa rehi hai, dubara saff upload kro ji ..
ਸਰ ਜੀ ਮੇਰੀ ਝੋਟੀ ਨਵੇ ਦੁੱਧ ਨਹੀ ਰਹਿਦੀ ੲਿਲਾਜ਼ ਦੱਸ਼ੋ ?
(en)
Punjab
ਜਦੋ ਮੱਝ ਹੀਟ ਵਿਚ ਆਵੇ ਤਾਂ ਉਸਦੀ ਬੱਚੇਦਾਨੀ ਵਿਚ Lixin-IU ਦਵਾਈ 2 ਦਿਨ ਭਰਵਾਓ ਇਸਦੇ ਨਾਲ Agrimin-i ਗੋਲੀਆਂ ਦਿਓ , ਰੋਜਾਨਾ 1 ਗੋਲੀ ਦਿਓ ਅਤੇ 21 ਦਿਨ ਲਗਾਤਾਰ ਦਿਓ , ਫਿਰ ਜਦੋ ਅਗਲੀ ਵਾਰ ਹੀਟ ਵਿਚ ਆਵੇ ਤਾਂ ਉਸਦੀ AI ਕਰਵਾ ਕੇ pregstay gold ਪਾਊਡਰ 50 ਗ੍ਰਾਮ ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਤ੍ਰਾਹ ਠਹਿਰ ਜਾਵੇਗੀ ..
sir basmati 1121 hai 15 din ho gye nativo sprey kiti nu dane eda de ho re hai ?
(en)
Maharashtra
eh fungus de karn ho rahe han jisdi roktham de layi tuc tilt@200ml nu 150 litre pani vich mila ke prati acre de hisab nal spray karo.
1121 किस्म है बालियां खा रखी है ?
(en)
Yeh soondi ke kaarn ho rhi hai. iss ki roktham ke liye Tata tukumi@100gm ja coragen@60ml ja fame@20ml ko 150ltr pani ke saath mila ke prati acre pe spray krein.
hloo sir, 2851 kanak DE beej bare pori details dayoo mnu kine Paani lagde jhaar kina, kile da bee kina lagda Paani kine laaone ena nu Lagna wali bimar bare plz tell me answer ?
(en)
Haryana
2851:-ਇੱਹ ਕਿਸਮ ਸਮੇ ਸਿਰ ਉਗਾਉਣਯੋਗ ਕਿਸਮ ਹੈ ਅਤੇ ਸਿੰਚਾਈ ਵਾਲੇ ਇਲਾਕਿਆਂ ਦੇ ਵਿੱਚ ਉਗਾਈ ਜਾਂਦੀ ਹੈ I ਇੱਹ ਕਿਸਮ 126-134 ਦਿਨਾਂ ਦੇ ਵਿੱਚ ਪੱਕ ਜਾਂਦੀ ਹੈ ਅਤੇ ਇਸ ਕਿਸਮ ਦਾ ਕੱਦ 80-90 ਸੈਂਟੀਮੀਟਰ ਹੈ ਬੀਜ ਦੀ ਮਾਤਰਾ 45 ਕਿਲੋ ਪ੍ਰਤੀ ਏਕੜ ਮਾਤਰਾ ਹੋਣੀ ਚਾਹੀਦੀ ਹੈ ਬੀਜ ਸਾਫ ਅਤੇ ਵਧੀਆ ਹੋਣੇ ਚਾਹੀਦੇ ਹਨ ਪਹਿਲੀ ਸਿੰਚਾਈ ਬਿਜਾਈ ਤੋਂ 20-25 ਦਿਨਾਂ ਬਾਅਦ ਕਰੋ ਇਹ ਸਮਾਂ ਸਹਾਇਕ ਜੜ੍ਹਾਂ ਬਣਨ ਦਾ ਹੁੰਦਾ ਹੈ ਅਤੇ ਇਸ ਸਮੇਂ ਨਮੀ ਦੀ ਕਮੀ ਹੋਣ ਨਾਲ ਝਾੜ ਵਿੱਚ ਕਮੀ ਬਹੁਤ ਆਉਂਦੀ ਹੈ ਸ਼ਾਖਾਂ ਬਣਨ ਸਮੇਂ ਬਿਜਾਈ ਤੋਂ 40-45 ਦਿਨ ਬਾਅਦ ਦੂਜੀ ਸਿੰਚਾਈ ਕਰੋ ਤੀਜੀ ਸਿੰਚਾਈ ਜੋੜ(ਪੋਟੇ) ਬਣਨ ਸਮੇਂ ਬਿਜਾਈ ਤੋਂ 60-65 ਦਿਨਾਂ ਵਿੱਚ ਕਰੋ ਫੁੱਲ ਬਣਨ ਸਮੇਂ (ਬਿਜਾਈ ਤੋਂ 80-85 ਦਿਨਾਂ ਵਿੱਚ) ਸਿੰਚਾਈ ਕਰੋ ਪੰਜਵੀਂ ਸਿੰਚਾਈ ਦਾਣੇ ਪੱਕਣ ਸਮੇਂ (ਬਿਜਾਈ ਤੋਂ 100-105 ਦਿਨਾਂ ਵਿੱਚ) ਕਰੋ ਇਸਨੂੰ ਬਿਮਾਰੀਆਂ ਜਿਵੇ ਕਾਂਗਿਆਰੀ,ਸਫੇਦ ਜੰਗ ,ਭੂਰੀ ਕੁੰਗੀ ,ਪੀਲੀ ਧਾਰੀਦਾਰ ਕੁੰਗੀ ,ਕਰਨਾਲ ਬੰਟ ਲੱਗ ਜਾਂਦੀਆਂ ਹਨ
3086 ਬਿਜਾੲੀ ਨਾਲ ਕਿੰਨੀ ਖਾਦ ਪਾ ਸਕਦੇ ?
(en)
iss de nal 50-55kg DAP mix kr ke paa deo. ihh prati acre di dosage hai.
ਯੂਰੀਅਾ ਦੀ ਮਾਾਤਰਾ ਅਤੇ ਟਾੲੀਮ
m 45 fungicide Di kini doze paaye sir nal actara Te pherfeynoo v paoni ae ?
(en)
Punjab
kirpa karke eh daso k tuc isdi varto kehdi fasl vich karni hai ta jo tuhanu is bare poori jankari diti ja sake.
हिनदीमौआ.नी ?
(en)
Punjab
कृपया करके अपना सवाल विस्तार से पूछें ताकि आपकी सही जानकारी दी जा सके
1121 nu dodhi Pai rahi aa isda ki hall hai ?
(en)
Maharashtra
eh fungus de karn ho rahe han jisdi roktham de layi tuc propiconazole@200ml nu 150 litre pani vich mila ke prati acre de hisab nal spray karo.
I want to about bhima purple garlic ?
(en)
Bhima Purple a high yielding garlic variety developed by the ICAR-Directorate of Onion and Garlic Research (DOGR), Rajgurunagar .It can be cultivated in Andhra Pradesh, Bihar, Delhi, Haryana, Karnataka, Maharashtra, Punjab and Uttar Pradesh. It matures in 135-140 days after planting and has light purple bulbs with good storability. It is also field tolerant to thrips and foliar diseases.
sat Sri akal ji makki te ਤੋੜਿਆ te sondi bht hai te Tele da v asar hai ki asi accephate 75 / Di spray krda te kini pava amount janii k little amount Ch krdii AA jave ?
(en)
Punjab
hanji tuc isda istemal kar sakde ho.isdi matra ik acre de layi 800gram da istemal kita janda hai,
hopper bn gyi h per plant 5-7 h - buprofezin+ thiomethoxam+ tricyclazole + streptocyline ka spray kr de kya ?
(en)
Maharashtra
hopper ki roktham ke liye aap sirf buprofezin ki spray karen.iski matra ek acre men 250 ml ka istemal kiya jata hai.Thiamethoxam bhi ek keetnashak hai jo tele ki roktham ke liye istemal kiya jata hai .Tricyclazole 75% WP aur streptocycline dono fungus ki roktham ke liye istemal kiye jate hai.