Chandigarh
Search
csw 18 da beej kitho mil sakda ha koi cont no. ?
(en)
CSW18 Seed len lai tusi Nirankari Seeds Company Private Limited 9416047037 nal sampark kar sakde ho.
122 nu haldi patka rog to folicare ho sakdi a ?
(en)
Haldi rog lyi tilt @200 ml per acre da spray kro
1105 ate 3086 da best time kehra hai bijai da?
(en)
Punjab
isdi bijaai tusi 25 October ton November mhine tkk kr skde ho.
Dhaan mein hoper aane K karan ?
(en)
yeh jyaada nami aur temprature din mein jyaada air raat ko kam hone ke kaarn aata hai.
nili ravi ja murah nasal dian kattia kitho miln gyia ji with price dso ji ?
(en)
Punjab
Nili Ravi ja Murah Nasal dian kattia le lai tusi Lakshmi Dairy Farm Address: Village Chak Vairo ke, fazilka, Jalalabad, Punjab 152024, Phone: 099103 04118 nal samparak karo ji.
Eh kis kam lai varti jandi aaa ?
(en)
Maharashtra
kirpa karke isde label di photo bhejo ja isde salt da nam daso ta jo tuhanu is bare poori jankari diti ja sake.
122 nu ptakha rog te haldi rog ton folicur ho skdi hai ja copper kriye ?
(en)
Chandigarh
patakha rog soondi de kaarn painda hai atey isde lyi tusi fame@20ml ja coragen@60ml ja tata tukumi@100gm nu 150 ltr pani de nal mila ke prati acre te spray kro. haldi rog lyi tusi copper oxychloride di vrto kr skde ho. isdi matra 300gm prti acre lyi vrto.
ਵੀਰ ਜੀ ਸਤਿ ਸ਼੍ਰੀ ਅਕਾਲ ਸਿਰੀ ਰਾਮ272 ਦੀ ਬਿਜਾਈ ਦਾ ਸਹੀ ਸਮਾਂ ਕੀ ਹੈ!ਕੀ ਇਸਦੀ ਬਿਜਾਈ ਪੰਜਾਬ ਵਿੱਚ ਪਹਿਲਾਂ ਵੀ ਕੀਤੀ ਗਈ ਹੈ!ਅਤੇ ਇਸ ਦੇ ਬੀਜ ਦੀ ਪ੍ਰਤੀ ਏਕੜ ਕਿੰਨੀ ਵਰਤੋ ਕੀਤੀ ਜਾਣੀ ਚਾਹੀਦੀ ਹੈ ?
(en)
Punjab
Ihh ageti ate picheti kisam hai. iss di bijaayi november end tak kar skde ho. ihh pakkan de lyi 155-157 din hi laindi hai.102 dina de vich iss de vich ballian aunia shuru ho jandia hnn.isde layi prati acre 45 killo beej di lod paindi hai.isdi bijayi punjab vich kayi kisana valo kiti gayi hai.
Thank you sir
ਡਾਕਟਰ ਸਾਬ pbw 725 ਕਣਕ ਦੇ ਬੀਜਣ ਦਾ ਸਹੀ ਟਾਇਮ ਕੀ , ਇਹਨੂੰ ਕਿੰਨਾ DAP te kinna urea ਪਾਉਣਾ ਚਾਹੀਦਾ ?
(en)
Punjab
pbw 725 ਦੀ ਬਿਜਾਈ ਦਾ ਸਮਾਂ ਅਕਤੂਬਰ ਦੇ ਚੌਥੇ ਹਫਤੇ ਤੋਂ ਲੈ ਕ ਨਵੰਬਰ ਦੇ ਚੌਥੇ ਹਫਤੇ ਤੱਕ ਹੈ ਰਸਾਇਣਿਕ ਖਾਦਾਂ ਦੀ ਵਰਤੋਂ ਮਿੱਟੀ ਪਰਖ਼ ਰਿਪੋਰਟ ਦੇ ਆਧਾਰ ਤੇ ਕਰੋ ਜੇ ਮਿੱਟੀ ਦੀ ਪਰਖ ਨਹੀ ਕਰਵਾਈ ਤਾਂ ਕਣਕ ਲਈ ਦਰਮਿਆਨੀ ਉਪਜਾਊ 55 ਕਿਲੋ ਯੂਰੀਆ 55 ਕਿਲੋ ਡੀ ਏ ਪੀ ਪ੍ਰਤੀ ਏਕੜ ਬਿਜਾਈ ਸਮੇ ਪੋਰ ਦਿਓ ਅਤੇ 55 ਕਿਲੋ ਯੂਰੀਆ ਪਹਿਲੇ ਪਾਣੀ ਨਾਲ ਛਿੱਟੇ ਨਾਲ ਪਾਓ ਹਲਕੀਆਂ ਜ਼ਮੀਨਾਂ ਵਿੱਚ 55 ਕਿਲੋ ਯੂਰੀਆ ਬਿਜਾਈ ਸਮੇ 28 ਕਿਲੋ ਯੂਰੀਆ ਪਹਿਲੇ ਪਾਣੀ ਤੋਂ ਬਾਦ ਅਤੇ ਬਾਕੀ 28 ਕਿਲੋ ਯੂਰੀਆ ਖਾਦ ਪ੍ਰਤੀ ਏਕੜ ਦੂਸਰੇ ਪਾਣੀ ਤੋਂ ਤੁਰੰਤ ਪਿੱਛੋਂ ਪਾਓ ਪੋਟਾਸ਼ ਤੱਤ ਦੀ ਘਾਟ ਵਾਲਿਆਂ ਜ਼ਮੀਨਾਂ ਵਿਚ 12 ਕਿਲੋ ਪੋਟਾਸ਼ (20 ਕਿਲੋ ਮਿਊਰੇਟ ਓਫ ਪੋਟਾਸ਼ ) ਪ੍ਰਤੀ ਏਕੜ ਪਾਓ ਜੇਕਰ 55 ਕਿਲੋ ਡੀ ਏ ਪੀ ਪਾਈ ਹੋਵੇ ਤਾਂ 20 ਕਿਲੋ ਯੂਰੀਆ ਪ੍ਰਤੀ ਏਕੜ ਬਿਜਾਈ ਵੇਲੇ ਘਟਾਓ ਕਲਰਾਠੀ ਜਮੀਨ ਵਿੱਚ ਬੀਜੀ ਕਣਕ ਦੀ ਫਸਲ ਨੂੰ ਸਿਫ਼ਾਰਸ਼ ਕੀਤੀ ਮਾਤਰਾ ਨਾਲੋਂ 25% ਵਧੇਰੇ ਨਾਈਟ੍ਰੋਜਨ ਪਾਓ
shri ram 252 te 272 da ke jhar hai ?
(en)
Chandigarh
ihna dovan da jhaad same hi hunda hai. ihna da jhaad 26-28qtl prti acre hunda hai.
sir aha kis trah deni hai majh nu esda result kiwe hai ?
(en)
Punjab
hnji es nu 5ml- 5ml sarinj nal muh vich spray karo day vich 2 vaar spray karni hundi hai. es nal lagatar kuj din nal fark ai javega.
Punjab
ਮੱਝ ਸਰਿੰਜ ਨਾਲ ਲੈਂਦੀ ਨੀ ਇਸ ਨੂੰ ਕੋਈ ਹੋਰ ਤਰੀਕੇ ਨਾਲ਼ ਦੇ ਸਕਦੇ ਹਾਂ ਜੀ ਇਸ ਨੂੰ ਕਿ ਨਹੀਂ ??
ਡਾਕਟਰ ਸਾਹਿਬ ਜੀ 4ਸਾਲ ਦੀ ਕੱਟੀ ਹੈ ਪਹਿਲੀ ਵਾਰ ai ਕਰਵਾਉਣ ਤੋਂ 3 ਮਹੀਨੇ ਬਾਅਦ ਬੱਚਾ ਸੁੱਟ ਗਈ ਸੀ ਦੁਬਾਰਾ ਫਿਰ ਹੁਣ 3 ਮਹੀਨੇ ਦੀ ਗੱਬਣ ਹੋ ਗਈ ਸੀ ਦੁਬਾਰਾ ਫਿਰ ਅੱਜ ਬੱਚਾ ਸੁੱਟ ਗਈ ਸਰ ਇਹ ਕਿ ਬਿਮਾਰੀ ਹੋ ਸਕਦੀ ਹੈ ਤੇ ਇਸ ਦਾ ਇਲਾਜ ਦੱਸੋ ਤਾਂ ਕੇ ਦੁਬਾਰਾ ਬੱਚਾ ਨਾ ਸੁਟੇ ?
(en)
Punjab
ਕੀ ਤੁਸੀ ਇਸਦਾ ਬਲੱਡ ਟੈਸਟ ਕਰਵਾ ਕੇ ਬਰੂਸੀਲੋਸਿਸ ਬਿਮਾਰੀ ਦੀ ਜਾਂਚ ਕਰਵਾਈ ਹੈ ਕਿ ਨਹੀ
नमस्कार सर मैंने बकरी फार्म खोलने के संदर्भ में ब्लैक बंगाल नस्ल चुज किया है और बीटल का बकरा कहां मिलेगा सर क्या ब्लैक बंगाल नस्ल अच्छा रहेगा सर बिहार के लिए कृपया मेरे सवाल पर अपना राय प्रकट करें मैं राजकुमार सिंह बक्सर बिहार ?
(en)
Punjab
बिलकुल आप बंगाल नस्ल अच्छा रहेगा बिहार के लिए और अगर आपने बीतल नसल लेनी है तो आप JP Goat Farm Bihar 07547020317 पर संपर्क करे
नमस्कार सर ब्लैक बंगाल नस्ल लेने के लिए एक नंबर दिए थे 9713 83 9774 sir ji is number par char din se try kar rahe Kabhi phone hi nahi lag raha hai kripya Karke black Bengal National ke liye dusra number Dene Ka kripya kripya kare. राजकुमार सिंह बक्सर बिहार
सर जी नमस्कार बकरी खास रही और नाक से पानी आ रहा है इसका कोई दवा बताने का कृपा करें
sir Maj nu bhaar panda 15 nu 10 months pure ho Gy koi ilaaj ?
(en)
Punjab
ਤੁਸੀ ਮੱਝ ਨੂੰ Lapguard powder ਜੋ ਕਿ Animix pharma ਕੰਪਨੀ ਦਾ ਹੈ , ਦੇਣਾ ਸ਼ੁਰੂ ਕਰੋ ਇਸ 75 ਗ੍ਰਾਮ ਪਾਊਡਰ ਨੂੰ ਅੱਧਾ ਕਿਲੋ ਬੇਸਨ ਵਿਚ ਮਿਕਸ ਕਰਕੇ ਦਿਓ , ਜਾਂ ਤੁਸੀ Lapsin powder ਦੇ ਸਕਦੇ ਹੋ , ਇਸ ਪਾਊਡਰ ਨੂੰ ਇਸ ਤ੍ਰਾਹ ਮਿਕਸ ਕਰਕੇ ਦੇਣਾ ਹੈ , ਬਾਕੀ ਉਸਦਾ ਪਿੱਛਾ ਉਚਾ ਰੱਖੋ ਅਤੇ ਤੂੜੀ ਘੱਟ ਪਾਓ ,
Rajasthan
ਇਕ ਪਾਈਆ ਸਤਿਆਨਾਸੀ ਬੂਟੀ , ਅੱਧਾ ਕਿਲੋ ਸੱਕਰ , ਇਕ ਪਾਈਆ ਸਕਰਪਾਰਿਆ ਵਿਚ ਪਾਉਣ ਵਾਲਾ ਅਨਮੀਨੀਅਮ , ਇਸ ਦੀਆਂ ਤਿੰਨ ਖਰਾਕਾ ਬਣਾ ਲੈਣੀਆ ਇਕ ਖੁਰਾਕ ਜਦ ਦੇਣੀ ਉਸ ਵਿਚ ਬਰਾਬਰ ਪਾਣੀ ਪਾ ਕੇ ਪਸ਼ੂ ਨੂੰ ਅਗੇ ਰਖ ਦਿਓ ਜੇ ਪਸ਼ੂ ਨਾ ਖਾਵੇ ਜਲਦੀ ਜਲਦੀ ਹਥ ਨਾਲ ਖਲਾ ਦਿਓ ਨਹੀ ਤਾ ਇਹ ਦਿਵਾਈ ਮੁਸ਼ਕਲ ਨਾਲ ਖਾ ਹੁੰਦੀ ਹੈ ਤਿੰਂਨ ਦਿਨ ਇਸ ਤਰਾਂ ਦਵਾਈ ਦੇਣੀ ਹੈ ਪਾਣੀ ਉਦੋਂ ਹੀ ਪਾਉਣਾ ਜਦੋਂ ਦਵਾਈ ਦੇਣੀ ਹੋਵੇ ਪਹਿਲਾਂ ਨਹੀ ਪਾਉਣਾ ਦਵਾਈ ਦੇਣ ਤੋਂ ਅੱਧਾ ਘੰਟਾ ਬਾਅਦ ਤੱਕ ਪਸ਼ੂ ਨੂੰ ਕੁੱਝ ਨਹੀ ਖਵਾਉਣਾ ਤੇ ਪਸ਼ੂ ਦਾ ਪਿੱਛਲਾ ਪਾਸਾ ਉੱਚਾ ਰੱਖੋ..
ਜਰਸੀ ਨਸਲ ਵਾਲੀ ਗਾਂ ਦੀ ਫੈਟ ਬਾਰੇ ਜਾਣਕਾਰੀ ਦਿਉ ਜੀ ?
(en)
Rajasthan
ਜਰਸੀ ਦੀ ਫੈਟ hf ਨਾਲੋ ਜਿਆਦਾ ਹੈ ਫੈਟ 5% ਹੈ
sir makki es trah ho rahi a es nu ki problem a lakshmi 207 bariety a eh ?
(en)
Chandigarh
ih jaaledaar fungus krke is trh ho rhe hn. isdi roktham lyi Metalaxyl@1gm/Ltr ja Metalaxyl + Mancozeb@2.5gm prti litre de hisaab naal spray kro.
sir gabban pashu di deworming lyi kehre -2 salt safe ne & pashu de teeka bhraun ton kinne din baad deworming kiti ja skdi aa ?
(en)
hnji Gabhan passu nu Ivermectin, Closentel, oxfendazole, Fenbendazole, oxyclozanide te Livomosol salt nal deworming kar sakde ha te . pashu nu teeka bharon to 1 weak baad deworming kar sakde ho.
sir ji cow da leva ik side to ghat dikha rahi hai ji. like mohrla than te back wala uper nu chda gai hai ji.ehda ilaz dasso ji ?
(en)
Os nu Liquid Vitum H 10ml swere 10ml shame nu deo nall hi liquid Bovimen-GL 150ml 7ml rojana deo ji.
pls give me answer
sir apni majh nu ikk week ho gyea ji suui hoi nuu te majh de than nu soj a ji koi hll daso jii ?
(en)
Punjab
ਹਾਜੀ ਤੁਸੀ ਤਿੰਂਨ ਦਿਨ ਲਗਾਤਾਰ 2 ਕਿਲੋ ਪੇਠਾ ਰੋਜ਼ਾਨਾ ਖਵਾਓ ਤੇ ਨਾਲ ਹੀ ਕਾਲੀਆਂ ਮਿਰਚਾਂ 100 ਗ੍ਰਾਮ ਨੂੰ 5 ਹਿੱਸਿਆ ਵਿੱਚ ਵੰਡ ਕੇ 5 ਵਾਰ ਵਿੱਚ ਖਵਾਓ ਇਸ ਦੇ ਨਾਲ ਨਵਰਤਨ ਤੇਲ ਦੀ ਮਾਲਿਸ਼ ਕਰੋ ਦਿਨ ਵਿੱਚ ਤਿੰਂਨ ਤੋਂ ਚਾਰ ਵਾਰ ਬਾਕੀ ਜੇ ਡਾਕਟਰੀ ਇਲਾਜ਼ ਕਰਨਾ ਹੈ ਤਾਂ avil ਦਾ ਇੰਜੈਕਸ਼ਨ ਲਗਾੳ..
alovera profit ek akad Mai ?
(en)
Punjab
1 एकड़= 12,000 पौधे =60,000_ रु 12,000 हाइब्रिड पौधे 5 रु प्रति पौधा 3 रु प्रतिकिलो कम्पनी पौधे की पत्तियां
shtawari ja safed musli di kheti kar skda a plz suggst ?
(en)
Punjab
hnji tusi isdi kheti aapne area vich kr skde ho
Punjab
sir shtawari or musli nu sell kidda karnge...kis mandi vich sell kar sknge.....
sir arjun555 or swraj 855 de vicho kehra best hai ji plz info ?
(en)
Punjab
Dono tractor hi vadiah ne arjun 50hp hai te swaraj 855 fe 50 te 55 dona vich mil janda, wait vgera vich arjun thik hai par je rate dekhia ta eh swaraj nalo 15-20 hjar mehga hai.
Punjab
SWARAJ 855 ਕਿਉਂਕਿ ਇਹ driving ਵਿਚ ਵਧੀਆ ਹੈ HP 55 ਅਤੇ Arjun50hp da hai heavy duty ਵਿੱਚ ਵੀ ਇਹ ਵਧੀਆ ਹੈ
Punjab
weight ta arjun da jayda a... m stdy kita nd hp v 50 aa swraj di...kyo ki 50 hp to jayda hp wale tractor de tier 16 .28 de aunde ne....dono de tier 14. de aa...g
apni kheti please reply to this what kind of disease to cauliflower ?
(en)
Chandigarh
This is a bacterial soft rot disease and to prevent from this spray streprtocyclin@12gm + M-45@400gm for per acre land.
sir ji eh khad barseen ja kanak vich pauni hai es nu paun to baad DAP di jrurat hai ja nhi ?
(en)
Punjab
eh ikk organic khad hai. jekr tusi isdi vrto kr rhe ho tan tuhanu hor kuch paun di lod nhi hai.
HD3086 wheat bijan da sahi time ki hai ?
(en)
Punjab
iss di bijaayi da sma 25 October ton shuru ho janda hai. ihna di bijaayi da sma 30 november tak chalda hai. ihna di bijaayi jini ageti kroge onna hi jhaad wdia nikalda hai.
sir shri ram 172 or 272 ke beej ke bare me infomation de plz ?
(en)
Punjab
272 shriram company di kisam jai eh 1156-157 dina vich pakk jandi hai isdi lambayi 95 cm hundi hai. eh kanak di ageti ate picheti dona sameya layi biji jan vali kisam hai. Shri ram 172 varirty 106 -108 dina ch 50% baliya kd laindi hai.isdi height 106cm hai. Eh yellow rust te karnal bunt da takra krdi hai. Isde daane hard,chmkdar te motte hunde hn.. Isde 100 daanea da weight 40.2g hai.tuc ehna dona vicho kise di v bijayi kar sakde ho.
Punjab
thnx sir so much
Dear sir/madam I want to know about some medicinal plants And herbs etc.Ashwagandha, Trachypermum ,Guava, Alpinia zerumbet,Cat’s Whisker, Goyu kola, saffower, Jasmine , Shatavari, Ginger, Turmeric, Dill, Neem tree, Nettle, mint, Passion flower,Butterfly pea, Fennel, Holy basil, Lemon grass etc, Where is doing farming above lists, Where I can see by personally?
(en)
Chandigarh
You can get the information on Apni kheti app about the above listed by visiting crop and horticulture section.
Please let me know about how to get information
Thank you very much for your information
Ms Mittali ji can you help about herbal farming which place I can see in India
सर जी मेरी भैंस को 1महीना 20 दिन ब्याई को हो गया क्या मै उसको कैल्शियम दे सकता हूँ। और 13 kg दूध दे रही है कोन सा कैल्शियम दें।और किस मात्रा में दें किस कम्पनी का दें ?
(en)
आप उसे vet -mankind कंपनी का Calcimust liquad दे सकते हो. यह आप 50ml रोज़ाना दे सकते हो
sugarcane trey me tyar kiya hua hai use kheto me lgana hai to uske sath m kaun si vegetable ki intercrop kr skta hu matar gobhi ya kuchh aur jisse mera ganna bcha rhe aur sbji ki extra income ho jaye.. kripya suggest kre ?
(en)
Chandigarh
sugarcane de naal tusi aalu di ageti kisman atey matar beej skde ho. is naak tuhadi income v vdh javegi.
Punjab
Thanks for your kind words and suggestions. Intercrop with wheat is a good idea or not?
give me list of inter crop vegetables can we grow together ?
(en)
Chandigarh
below given are the list of intercropping with vegetables: Beet- Onion, radish, cabbage, turnip; Carrot- Onion, radish, pea, lettuce, chicory, leek, rosemary, sage, tomato; Cabbage- Beet, cucumber, climbing bean, kidney bean, strawberry, lettuce, pea, tomato, leek, spinach, radish, celery; Cucumber- Cabbage, bean, corn, pea, radish, sunflower, fennel;
ਆ ਕੀ ਰੋਗ ਆ ਜੀ ਇਹ ਦੀ ਰੋਕਥਮ ਲਈ ਕੋਈ ਹਲ ਦਸੋ ਜੀ ?
(en)
Chandigarh
ਇਸਤੇ M-45@400 ਗ੍ਰਾਮ ਪ੍ਰਤੀ ਏਕੜ ਦੇ ਹਿਸਾਬ ਨਾਲ ਸਪ੍ਰੇ ਕਰੋ
veer g bovimin gl te vithum h vi dita, antibiotic da vi Pura course kita, fer vi mastitis aa janda ?
(en)
Punjab
tuci iss nu Amalza powder 50 gm rojana deo , FMC powder 50 gm rojana deo , jekar duudh vich shidi auundi hai tan Teramycin _LA injection 15-15ml krke gardan de donna pase lgwao , jekar pani auunda hai tan DCR injection 2.5gm lgwao , jekar sojish hai tan Cotalife injection 10ml lgwao , iss hisab nal isda treatment kro ..
veer g buhat reasons ho sakde ne mastitis de.. PH level up down hon kr k v mastitis ho jande.. 100 gm mitha soda de k dakho 3 k din.. jaker es nal nhi frk panda. fr es nu vaida quality de sirka da de dakho... j fr v nhi frk panda ... fr es nu nimbu de k dakho.10 k nimbu roj 4 k din.
ਕਣਕ ਦਾ ਵਧ ਝਾੜ ਦੇਣ ਵਾਲੀ ਵਰਾਇਟੀ ਬਾਰੇ ਜਾਣਕਾਰੀ ਦੇਵੋ ਜੀ ਸਿਰੀ ਰਾਮ ਦੀ 272 ਬਾਰੇ ਜਾਣਕਾਰੀ ਦੇਵੋ ਜੀ ?
(en)
Punjab
ਤੁਸੀ ਕਣਕ ਦੀਆਂ ਹੇਠ ਲਿਖੀਆਂ ਕਿਸਮਾਂ ਦੀ ਬਿਜਾਈ ਕਰ ਸਕਦੇ ਹੋ :-UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Punjab
ਸ੍ਰੀ ਰਾਮ 272 ਦਾ ਕੱਦ 95 ਸੈਂਟੀਮੀਟਰ ਹੈ, ਝਾੜ 28•7 ਕੁਇੰਟਲ ਪ੍ਰਤੀ ਏਕੜ ਅਤੇ 157 ਦਿਨ ਪੱਕਣ ਲਈ ਲੈਂਦੀ ਹੈ ਜੀ ਇਸਦੀ ਤੂੜੀ 3086 ਕਣਕ ਦੇ ਬਰਾਬਰ ਬਣਦੀ ਹੈ ਇਹ ਪੀਲੀ ਕੁੰਗੀ ਦਾ ਟਾਕਰਾ ਕਰਦੀ ਹੈ
Punjab
ਡਿੱਗਦੀ ਹੈ ਕਿ ਨਹੀਂ
..?
(en)
Chandigarh
kripya apna svaal vistaar se puchein taaki aapko shi jankari di jaa ske
सर दीमक की रोकथाम के लिए क्या करना होगा मैने काजू का पेड लगाया था उस को दीमक ने खत्म कर दिया ?
(en)
Chandigarh
दीमक की रोकथाम के लिए chlorpyriphos@6मि.ली. प्रति लीटर के हिसाब से जड़ों में डालें
basmati 1401 nisar kar chuli hai, daane laal ho rhe hai, par ab plant sukh rhe hai Kya vajah ho sakti hai ?
(en)
eh bacterial leaf blight krke ho rha hai.esdi proper roktham nhi hundi
sir saro di kehdi hybrid kissm punjab ch theek rahegi ?
(en)
Punjab
toria di PBT 37, TL15, TL17, raya di RLM619, PBR 91, PBR 210, gobhi sarson di GSL 1, PGSH51, kism tusi beej skde ho.
where from I can get wheat variety seed DWB173 ?
(en)
Chandigarh
To get DWB173 variety seeds contact Mr. Bharat Bhushan Garg on 9416047037.
sirji humko koi achi murgi ki nasal bataye kyuki hum ko egg sell Karne hai jo small me kam se kam 300 egg deti ho, 9 ko humne apni kheti. me dekha tha bta rhe the murgi ki koi nai nasal jo small me 300 ya 310 egg deti h please sir reply no. Kyuki hum ko 5000 chicks lene hai agar murgi melygo to us ka rate batana sir ji I am from gujrat surat ?
(en)
Sir kanak da kehra beej vadhiya jo Nov. 10 ton baad beej sakde han.te matran ton baad kehra beej best hai jis da yield wadh hove ?
(en)
Punjab
ਹੇਠ ਦਿਤੀ ਗਈਆਂ ਕਿਸਮਾਂ ਤੁਸੀਂ ਬੀਜ ਸਕਦੇ ਹੋ: UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
Punjab
Sir late varieties daso jo matran ton baad beej sakde han
rajshthan ki merino kise khte hai ?
(en)
Punjab
भारत एवं राजस्थान में चोकला भेड़ की सर्वश्रेष्ठ ऊन मानी जाती है इसीलिए चोकला भेड़ को भारत की मेरीनो भी कहते है
should i use shriram research beeh super 272 in my farms i am using first time please guide me about it ?
(en)
Chandigarh
Yes you can sow this variety. It gives good results. 272: The plant attains the height of 104cm. The variety matures in 157 days and it gives an average yield of 28.7qtl/acre.
Onion (payaaz)diya falra zal rahi h aur Galebi rog lag raha h. iska urgent koi illaz batao ?
(en)
Punjab
kirpa krke tusi isdi photo bhejo tan jo tuhanu shi jankari diti jaa ske.
ਕਣਕ ਦੇ ਉਨਤ 343 ਬੀਜ ਦੇ ਝਾੜ ਬਾਰੇ ਜਾਣਕਾਰੀ ਦਿਓ ?
(en)
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ
sir ji mere farm te cow repeat bahut hundiya ne. 15 cow ne te 10 cow baar baar repeat ho rahiya ne. 3cow Taza sui ne te unha nu mok laggi hui ae ?
(en)
Punjab
jinna cow mu mook lggi hai uuna nu Biotrim bolus 2 golia rojana deo, Injection Enrocin 15ml lgwao , jekar mook nal blood v auunda hai tan Jeckshoot injection 20ml v lgwa skde ho , bakki jo varr varr repeat hundi hai unna di bachedani vich Metricef -iu dwai nu 2 bhrwao, isde nal Gestaprojen powder 50 gm dena suru kro , jddo agli varr heet vich aawe tan tikaa bhrwaa ke ehh powder dinde rho , iss nal thehar jawegi..
sir barseen BL 42 haadu hai ja alag h ?
(en)
Punjab
ਹਾਂਜੀ ਇਹ ਹਾੜੀ ਬਰਸੀਮ ਹੀ ਹੈ ਇਹ ਜਲਦੀ ਉੱਗਣ ਵਾਲੀ ਕਿਸਮ ਹੈ, ਜਿਸ ਦਾ ਜੰਮ ਵਧੀਆ ਹੁੰਦਾ ਹੈ ਇਹ ਕਿਸਮ ਤਣੇ ਦੇ ਗਲਣ ਵਾਲੇ ਰੋਗ ਨੂੰ ਸਹਾਰਣ ਵਾਲੀ ਕਿਸਮ ਹੈ ਇਸ ਦਾ ਹਰਾ ਚਾਰਾ ਜੂਨ ਦੇ ਪਹਿਲੇ ਹਫਤੇ ਤੱਕ ਮਿਲਦਾ ਹੈ ਇਸ ਦਾ ਝਾੜ 440 ਕੁਇੰਟਲ ਪ੍ਰਤੀ ਏਕੜ ਹੈ
ਸਰ, ਘਰ ਵਿਚ ਅਮਰੂਦ ਹੈ ਉਸ ਦੀਆਂ ਟਾਹਣੀਆਂ ਤੇ ਪੱਤੇ ਸੁੱਕੀ ਜਾਦੇ ਨੇ ਕਾਰਨ ਤੇ ਇਲਾਜ ਦੱਸੋ ?
(en)
Chandigarh
ਇਹ ਪੋਟਾਸ਼ੀਅਮ ਦੀ ਘਾਟ ਕਰਕੇ ਇਸ ਤਰ੍ਹਾਂ ਹੋ ਰਹੇ ਹਨ ਇਸਦੀ ਰੋਕਥਾਮ ਲਈ MOP@100-400 ਗ੍ਰਾਮ ਪ੍ਰਤੀ ਬੂਟੇ ਦੇ ਹਿਸਾਬ ਨਾਲ ਇਸਤੇਮਾਲ ਕਰੋ
VEER G 2851 KANAK KIVE HAI KINE MN JHAAD HAI ?
(en)
2851 knak di variety da yield 23-25 quiental per acre average hai.eh short height di variety hai esdi toodi ghat bndi hai.
Katti ki aankh mein paani bah raha hai sir ji ?
(en)
Rajasthan
आप कीडियो वाली दवाई दें इसके साथ आप शरीह के पत्ते पीस कर गिलास पानी का डालकर कपड़े के साथ छान कर आंखो में छिड़काव करे यादि शरीह नहीं मिलता तो किसी मैडीकल स्टोर से पता कर सकते हैं वहां मिल जाएगा पाउडर का चौथा हिस्सा आधा गिलास पानी में घोल कर दो से तीन दिन लगातार आंखो में छिट्टे मारें
sir Ji majj soon ch 20 din rhe ge aa vadiy dhud lai ki Dita jave ji ?
(en)
Punjab
ਤੁਸੀ ਜੋ ਵੀ ਖੁਰਾਕ ਦੇ ਰਹੇ ਹੋਂ ਉਸ ਦੇ ਨਾਲ ਰਿੰਨ ਕੇ ਦਲੀਆਂ ਅਤੇ ਉਸ ਵਿੱਚ ਇੱਕ ਪੇਸੀ ਗੁੜ ਦੀ ਤੇ 100- 200 ਗ੍ਰਾਮ ਡਾਲਡਾ ਜਾਂ ਸਰੌ ਦਾ ਤੇਲ ਪਾ ਕੇ ਦਿਓ ਕੈਲਸ਼ੀਅਮ ਪਾਉਣ ਦੀ ਜਰੂਰਤ ਨਹੀ ਹੁੰਦੀ ਬਾਕੀ ਇਸ ਦੇ ਨਾਲ vitam-h ਨੂੰ 10 ml ਸਵੇਰੇ ਤੇ 10 ml ਸ਼ਾਮ ਨੂੰ ਲਗਾਤਾਰ ਸੂਣ ਤੱਕ ਦਿੰਦੇ ਰਹੋ
ਕੌੜਤੁਮੇ ਦਾ ਚੂਰਣ ਬਣਾਉਣ ਦੀ ਵਿਧੀ ਦੱਸਿਉ ਜੀ ਇਨਸਾਨ ਲਈ ?
(en)
Punjab
10 killo kod tume layo, 1 kilo sarfla ( pansari to mill jawega) , 1 kilo namak ( pakistani,kala ,etc.total 4 namak 250 gram ekala ekala pao) ,1/2 killo jwen( 4 kisam di jwenn dukan to mill jawegia),200 gram kali jiri,200 gram karru,200 gram kalli mirch,1 kilo methe. es sara kuj mila ke ik mitti de ghade vich pa ke 10 din pa ke rakho te hillonde raho. fir jado suk geya kad ke powder bna lavo te daily 25 gram dinde raho.
ਸਰੌ ਦੀ ਕਿਹੜੀ ਕਿਸਮ ਵਧੀਅਾ ਹੈ ਵਧੇਰੇ ਝਾੜ ਲਈ ?
(en)
Saron de lyi tuc TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 vargia kisma lgga skde ho..ihna di bijaayi tuc 25 september ton lai k october month de vich kr skde ho.
ਇਸ ਦੀ ਨਸਲ ਦੱਸੋ ?
(en)
ਇਹ ਸਾਹੀਵਾਲ ਤੇ ਐਚ ਐਫ ਕਰੋਸ ਨਸਲ ਹੈ ਜੀ ਮੰਨ ਲਵੋ ਕਿ ਲੱਗਭੱਗ 75 % ਸਾਹੀਵਾਲ ਤੇ 25 % ਐਚ ਐਫ ਹੈ ਬਾਕੀ ਇਸਦੀ ਕੀਮਤ ਦੁੱਧ ਦੇ ਹਿਸਾਬ ਨਾਲ ਹੀ ਹੈ ਪਰ ਲੱਗਭੱਗ ਮੰਨ ਲਵੋ 25-30000 ਰੁਪਏ ਤੱਕ ਹੋ ਸਕਦੀ ਹੈ
Punjab
ਦੱਸੋ ਨਸਲ ਬਾਰੇ ਇਹ ਕਿਹੜੀ ਆ
ਵੀਰ ਜੀ ਜੇਕਰ ਅਸੀਂ ਅੱਜ Albendazole ਦੀ ਗੋਲੀ ਪਸ਼ੂ ਨੂੰ ਦਿੱਤੀ ਹੈ ਅਤੇ ਥੋੜੇ ਦਿਨਾਂ ਬਾਅਦ ਜੇਕਰ ਪਸ਼ੂ ਨਵੇਂ ਦੁੱਧ ਹੋ ਜਾਵੇ ਤਾਂ ਪਸ਼ੂ ਦੇ ਗੱਬਣ ਤੇ ਕੋਈ ਨੁਕਸਾਨ ਤਾਂ ਨਹੀਂ?
(en)
Albendazole gabhn passu nu nahi deni chahidi par tusi goli pehla diti he is lai koi nuksan nahi hai.
ਿੲਕ ਮਣ ਵਿੱਚ ਕਿੰਨੇ ਕਿੱਲੋ ਹੁੰਦੇ ਹਨ ਜੀ ?
(en)
Punjab
ਇਕ ਮਣ ਦੇ ਵਿਚ 40 ਕਿਲੋ ਹੁੰਦੇ ਹਨ
Punjab
40 ਕਿੱਲੋ
ਅੰਮ੍ਰਿਤ ਘੋਲ ਕਿਵੇਂ ਤਿਆਰ ਕੀਤਾ ਜਾਂਦਾ ਹੈ ? ਕੀ ਇਸ ਨੂੰ ਹਰੇ ਚਾਰੇ ਲਈ ਵਰਤ ਸਕਦੇ ਹਾਂ ਇਸਦਾ ਕੋਈ ਨੁਕਸਾਨ ਤਾਂ ਨਹੀਂ ਹੋਵੇਗਾ ਬਰਸੀਮ, ਜਵੀ ਤੇ ਕਿਰਪਾ ਕਰਕੇ ਦੱਸੋ ?
(en)
Chandigarh
ਤੁਸੀਂ ਇਸਦੀ ਵਰਤੋਂ ਬਰਸੀਮ ਅਤੇ ਜਵੀ ਤੇ ਕਰ ਸਕਦੇ ਹੋ ਇਸਦਾ ਕੋਈ ਨੁਕਸਾਨ ਨਹੀਂ ਹੈ ਜੀਵ ਅੰਮ੍ਰਿਤ ਬਣਾਉਣ ਦਾ ਅਸਾਨ ਤਰੀਕਾ ਜੀਵ ਅੰਮ੍ਰਿਤ ਬਣਾਉਣ ਲਈ ਜਰੂਰੀ ਚੀਜ਼ਾਂ: 1. ਪਲਾਸਟਿਕ ਦਾ ਇੱਕ ਵੱਡਾ 200 ਲੀਟਰ ਦਾ ਡਰੰਮ (ਡਰੰਮ ਲੋਹੇ ਦਾ ਨਹੀਂ ਹੋਣਾ ਚਾਹੀਦਾ ਹੈ) 2. 10 ਕਿਲੋ ਗੋਹਾ (ਗਾਂ ਜਾਂ ਮੱਝ ਦਾ ਪੁਰਾਣਾ ਗੋਬਰ) 3. 10 ਲੀਟਰ ਪਿਸ਼ਾਬ ( ਗਾਂ, ਬਲਦ ਜਾਂ ਮੱਝ ਦਾ) 4. 1 ਕਿਲੋ ਗੁੜ (ਪੁਰਾਣਾ ਜਾਂ ਖਰਾਬ ਅਤੇ ਬਰੀਕ ਕੀਤਾ ਹੋਇਆ ਜੋ ਕਿ ਅਸਾਨੀ ਨਾਲ ਪਾਣੀ ਵਿੱਚ ਘੁਲਣਸ਼ੀਲ ਹੋਵੇ) 5. 1 ਕਿਲੋ ਪੀਸੀ ਹੋਈ ਦਾਲ (ਬੇਸਣ, ਮਾਂਹ, ਮਸਰ) 6. 1 ਕਿਲੋ ਪੁਰਾਣੀ ਮਿੱਟੀ ਜੋ ਕਿ ਪਿੱਪਲ ਜਾ ਬੋਹੜ ਦੇ ਹੇਠੋ ਇਕੱਠੀ ਕੀਤੀ ਗਈ ਹੋਵੇ ਜੀਵ ਅੰਮ੍ਰਿਤ ਬਣਾਉਣ ਦੀ ਵਿਧੀ: ਇਹਨਾਂ ਸਭ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਲਾਓ ਅਤੇ ਡਰੰਮ ਵਿੱਚ ਪਾ ਦਿਓ ਇਸ ਡਰੰਮ ਨੂੰ 150 ਲੀਟਰ ਪਾਣੀ ਨਾਲ ਭਰ ਦਿਓ ਇਸ ਡਰੰਮ ਦਾ 1/4 ਹਿੱਸਾ ਖਾਲੀ ਛੱਡ ਦਿਓ ਇਹ 1/4 ਹਿੱਸਾ ਖਾਲੀ ਛੱਡਣ ਨਾਲ ਉਬਾਲਾ ਮਾਰਨ ਦਾ ਖਤਰਾ ਘੱਟ ਜਾਂਦਾ ਹੈ ਇਸ ਘੋਲ ਨੂੰ ਛਾਂਵੇ ਰੱਖੋ ਅਤੇ ਦਿਨ ਵਿੱਚ ਦੋ ਵਾਰ ਸਵੇਰੇ ਸ਼ਾਮ ਡੰਡੇ ਨਾਲ ਹਿਲਾਓ ਤਾਂ ਕਿ ਡਰੰਮ ਵਿੱਚਲੀ ਸਮੱਗਰੀ ਚੰਗੀ ਤਰ੍ਹਾਂ ਘੁਲ ਜਾਵੇ ਇਸ ਨੂੰ ਗਰਮੀਆਂ ਵਿੱਚ 48 ਘੰਟਿਆਂ ਲਈ ਅਤੇ ਸਰਦੀਆਂ ਵਿੱਚ 72 ਘੰਟਿਆਂ ਲਈ ਛਾਂਵੇਂ ਰੱਖੋ ਇਸ ਡਰੰਮ ਨੂੰ ਬੋਰੀ ਨਾਲ ਚੰਗੀ ਤਰ੍ਹਾਂ ਢੱਕ ਕੇ ਰੱਖੋ ਇਸ ਤਰ੍ਹਾਂ ਇੱਕ ਏਕੜ ਦਾ ਜੀਵ ਅੰਮ੍ਰਿਤ 2-4 ਦਿਨਾਂ ਵਿੱਚ ਤਿਆਰ ਹੋ ਜਾਂਦਾ ਹੈ ਜੀਵ ਅੰਮ੍ਰਿਤ ਵਰਤਣ ਦੀ ਵਿਧੀ: ਜੇਕਰ ਤੁਸੀਂ ਖੇਤ ਦੀ ਸਿੰਚਾਈ ਆਮ ਤਰੀਕੇ ਨਾਲ ਕਰ ਰਹੇ ਹੋ ਤਾਂ ਇਸ ਘੋਲ ਨੂੰ ਟੂਟੀ ਰਾਹੀਂ ਜਾਂ ਕਿਸੇ ਬਰਤਨ ਨਾਲ ਪਾਣੀ ਵਿੱਚ ਮਿਲਾਉਂਦੇ ਰਹੋ ਤਾਂ ਜੋ ਜੀਵ ਅੰਮ੍ਰਿਤ ਆਸਾਨੀ ਨਾਲ ਸਾਰੇ ਖੇਤ ਵਿੱਚ ਫੈਲ ਸਕੇ ਇਹ ਸਭ ਤੋਂ ਸਸਤੇ ਅਤੇ ਫਾਇਦੇਮੰਦ ਸੂਖਮ ਤੱਤ ਹਨ ਜੋ ਕਿ ਨਾਈਟ੍ਰੋਜਨ, ਕੈਲਸ਼ੀਅਮ ਵਰਗੇ ਤੱਤਾਂ ਦੀ ਮਿੱਟੀ ਵਿੱਚ ਪੂਰਤੀ ਕਰਦੇ ਹਨ ਇਸ ਨੂੰ ਤਿਆਰ ਕਰਨ ਤੋਂ ਬਾਅਦ 10-15 ਦਿਨਾਂ ਦੇ ਵਿੱਚ ਵਰਤ ਲੈਣਾ ਚਾਹੀਦਾ ਹੈ ਫਸਲ ਬੀਜਣ ਤੋਂ ਪਹਿਲਾ ਬੀਜ ਦਾ ਉਪਚਾਰ ਕਰਨਾ ਜਰੂਰੂ ਹੁੰਦਾ ਹੈ ਕਿਉਕਿ ਇਸ ਨਾਲ ਬੀਜ ਨੂੰ ਮਿੱਟੀ ਤੋਂ ਲੱਗਣ ਵਾਲੀਆਂ ਬਿਮਾਰੀਆਂ ਅਤੇ ਫੰਗਸ ਤੋਂ ਬਚਿਆਂ ਜਾ ਸਕਦਾ ਹੈ ਇਸ ਤੋਂ ਇਲਾਵਾ ਬੀਜ ਦੀ ਪੁੰਗਰਣ ਸ਼ਕਤੀ ਵੀ ਵੱਧ ਜਾਂਦੀ ਹੈ ਦੇਸੀ ਤਰੀਕੇ ਨਾਲ ਬੀਜ ਦੀ ਸੋਧ ਕੀਤੀ ਜਾ ਸਕਦੀ ਹੈ ਬੀਜ ਦੀ ਮਾਤਰਾ ਦੇ ਹਿਸਾਬ ਨਾਲ ਪਾਣੀ ਪਾਣੀ ਪਾਓ ਅਤੇ ਉਸ ਦੇ ਵਿੱਚ ਬੀਜ ਦੀ ਸੋਧ ਕਰਨ ਦੇ ਲਈ ਪਾਣੀ ਦੇ ਵਿੱਚ ਨਮਕ ਪਾਓੁਦੇ ਰਹੋ ਇਸ ਪਾਣੀ ਦੇ ਵਿੱਚ ਇੱਕ ਆਲੂ ਸੁੱਟ ਦਿਓ ਅਤੇ ਨਮਕ ਪਾਉਦੇ ਰਹੋ ਉਸ ਸਮੇਂ ਤੱਕ ਨਮਕ ਪਾਉਦੇ ਰਹੋ ਜਦੋਂ ਤੱਕ ਪਾਣੀ ਦੇ ਉੱਪਰਲੀ ਪਰਤ ਤੇ ਆਲੂ ਤਰਨ ਨਾ ਲੱਗ ਜਾਵੇ ਉਦੋ ਤੱਕ ਪਾਣੀ ਦੇ ਵਿੱਚ ਨਮਕ ਮਿਲਾਉਦੇ ਰਹੋ ਉਸ ਤੋਂ ਬਾਅਦ ਇਸ ਪਾਣੀ ਵਿੱਚ ਬੀਜ ਭਿਓ ਦਿਓ ਤੇ ਬਾਅਦ ਵਿੱਚ ਛਾਵੇ ਰੱਖ ਲਵੋ ਇਸ ਤੋਂ ਬਾਅਦ ਜੀਵ ਅੰਮ੍ਰਿਤ ਦਾ ਬੀਜ ਦੇ ੳੇੁੱਪਰ ਛਿੱਟਾ ਦੇ ਕੇ ਹੱਥਾਂ ਨਾਲ ਨਰਮ ਨਰਮ ਮਲ ਦਿਓ ਅਤੇ ਇਸ ਤੋਂ ਬਾਅਦ ਖੇਤ ਦੇ ਵਿੱਚ ਬਿਜਾਈ ਕਰੋ ਬਿਜਾਈ ਦੇ ਸਮੇਂ ਬੀਜ ਦੇ ਵਿੱਚ ਹਲਕੀ ਨਮੀ ਜਰੂਰ ਹੋਣੀ ਚਾਹੀਦੀ ਹੈ Iਇਸ ਨਾਲ ਬੀਜ ਜਲਦੀ ਪੁੰਗਰਦਾ ਹੈ
Punjab
madam eh ghol nu gobhi te kar sakde aa
kanak da kehda beej jayda pedavaar lyi kaamyaab hai ?
(en)
UNNAT PBW 343: ਇਹ ਕਿਸਮ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਉਣ ਯੋਗ ਹੈ ਪੱਕਣ ਦੇ ਲਈ ਇਹ 155 ਦਿਨਾਂ ਦਾ ਸਮਾਂ ਲੈਦੀ ਹੈ ਇਹ ਕਰਨਾਲ ਬੰਟ ਦੀ ਪ੍ਰਤਿਰੋਧੀ ਅਤੇ ਬਲਾਈਟ ਨੂੰ ਵੀ ਸਹਿਣ ਯੋਗ ਹੈ ਇਸਦੀ ਔਸਤ ਪੈਦਾਵਾਰ 23.2 ਕੁਇੰਟਲ ਪ੍ਰਤੀ ਏਕੜ ਹੈ UNNAT PBW 550: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 145 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 86 ਸੈ.ਮੀ. ਹੁੰਦਾ ਹੈ ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 1 Zn: ਇਸ ਕਿਸਮ ਦੇ ਪੌਦੇ ਦਾ ਔਸਤਨ ਕੱਦ 103 ਸੈ.ਮੀ. ਹੁੰਦਾ ਹੈ ਇਹ ਕਿਸਮ 151 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸ ਦਾ ਔਸਤਨ ਝਾੜ 22.5 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ PBW 725: ਇਹ ਕਿਸਮ ਪੀ ਏ ਯੂ, ਐਗਰੀਕਲਚਰ ਯੂਨੀਵਰਸਿਟੀ ਦੁਆਰਾ ਸਿਫਾਰਿਸ਼ ਕੀਤੀ ਗਈ ਹੈ ਇਹ ਇੱਕ ਮੱਧਰੀ ਕਿਸਮ ਹੈ ਅਤੇ ਇਹ ਸਿੰਚਾਈ ਵਾਲੇ ਖੇਤਰਾਂ ਵਿੱਚ ਲਗਾਈ ਜਾਂਦੀ ਹੈ ਇਹ ਪੀਲੇ ਅਤੇ ਭੂਰੇ ਜੰਗ ਦੀ ਪ੍ਰਤਿਰੋਧੀ ਕਿਸਮ ਹੈ ਇਸਦੇ ਦਾਣੇ ਮੋਟੇ , ਅਤੇ ਗਹਿਰੇ ਰੰਗ ਦੇ ਹੁੰਦੇ ਹਨ ਇਹ 155 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਸਦੀ ਸਲਾਨਾ ਔਸਤ ਝਾੜ 23 ਕੁਇੰਟਲ ਪ੍ਰਤੀ ਏਕੜ ਹੈ PBW 677: ਇਹ ਕਿਸਮ 160 ਦਿਨਾਂ ਵਿੱਚ ਕਟਾਈ ਲਈ ਤਿਆਰ ਹੋ ਜਾਂਦੀ ਹੈ ਇਸਦਾ ਔਸਤ ਝਾੜ 22.4 ਕੁਇੰਟਲ ਪ੍ਰਤੀ ਏਕੜ ਹੈ HD 3086 (PusaGautam) : ਇਸ ਦਾ ਔਸਤਨ ਝਾੜ 23 ਕੁਇੰਟਲ ਪ੍ਰਤੀ ਏਕੜ ਹੁੰਦਾ ਹੈ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਵਧੀਆ ਕਿਮਸ ਦੇ ਬਰੈੱਡ ਬਣਾਉਣ ਦੇ ਸਾਰੇ ਗੁਣ/ਤੱਤ ਇਸ ਵਿਚ ਮੌਜੂਦ ਹਨ WH 1105: ਇਸ ਦੀ ਕਾਢ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਕੀਤੀ ਗਈ ਹੈ ਇਹ ਇੱਕ ਛੋਟੇ ਕੱਦ ਵਾਲੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 97 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਪੱਤਿਆਂ ਦੇ ਪੀਲੇਪਣ ਅਤੇ ਭੂਰੇਪਣ ਦੀ ਬਿਮਾਰੀ ਤੋਂ ਰਹਿਤ ਹੁੰਦੀ ਹੈ ਪਰੰਤੂ ਇਹ ਦਾਣਿਆਂ ਦੇ ਖਰਾਬ ਹੋਣ ਅਤੇ ਸਿੱਟਿਆਂ ਦੇ ਭੂਰੇ ਪੈਣ ਦੀ ਬਿਮਾਰੀ ਪ੍ਰਤੀ ਸੰਵੇਦਨਸ਼ੀਲ ਹੈ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 23.1 ਕੁਇੰਟਲ ਪ੍ਰਤੀ ਏਕੜ ਹੈ HD 2967: ਇਹ ਵੱਡੇ ਕੱਦ ਦੀ ਕਿਸਮ ਹੈ ਜਿਸ ਵਿਚ ਬੂਟੇ ਦਾ ਔਸਤਨ ਕੱਦ 101 ਸੈ.ਮੀ. ਤੱਕ ਹੁੰਦਾ ਹੈ ਇਸ ਦੇ ਦਾਣੇ ਸੁਨਹਿਰੇ, ਮਧਰੇ, ਸਖਤ ਅਤੇ ਚਮਕਦਾਰ ਹੁੰਦੇ ਹਨ ਇਹ ਲਗਭਗ 157 ਦਿਨਾਂ ਵਿੱਚ ਪੱਕ ਜਾਂਦੀ ਹੈ ਇਸ ਦੀ ਔਸਤਨ ਪੈਦਾਵਾਰ 21.5 ਕੁਇੰਟਲ ਪ੍ਰਤੀ ਏਕੜ ਹੈ PBW 621: ਇਹ ਕਿਸਮ ਪੰਜਾਬ ਦੇ ਸਾਰਿਆਂ ਇਲਾਕਿਆਂ ਵਿੱਚ ਉਗਾਈ ਜਾਂਦੀ ਹੈ ਇਹ ਕਿਸਮ 158 ਦਿਨਾਂ ਵਿੱਚ ਪੱਕ ਕੇ ਤਿਆਰ ਹੋ ਜਾਂਦੀ ਹੈ ਇਹ ਪੀਲੀ ਅਤੇ ਭੂਰੀ ਕੁੰਗੀ ਦੀ ਰੋਧਕ ਕਿਸਮ ਹੈ ਇਸਦਾ ਔਸਤਨ ਕੱਦ 100 ਸੈ.ਮੀ. ਹੁੰਦਾ ਹੈI
ਇਹ ਗਾਂ ਦੀ ਨਸਲ ਦੱਸੋ ?
(en)
ਇਹ ਸਾਹੀਵਾਲ ਤੇ ਐਚ ਐਫ ਕਰੋਸ ਨਸਲ ਹੈ ਜੀ ਮੰਨ ਲਵੋ ਕਿ ਲੱਗਭੱਗ 75 % ਸਾਹੀਵਾਲ ਤੇ 25 % ਐਚ ਐਫ ਹੈ ਬਾਕੀ ਇਸਦੀ ਕੀਮਤ ਦੁੱਧ ਦੇ ਹਿਸਾਬ ਨਾਲ ਹੀ ਹੈ ਪਰ ਲੱਗਭੱਗ ਮੰਨ ਲਵੋ 25-30000 ਰੁਪਏ ਤੱਕ ਹੋ ਸਕਦੀ ਹੈ
sarso ka Sabse accha bej konsa h ?
(en)
Sarson ke liye app TL 15 , TL 17, RH 0749, RH 0406, RH 9801, RH 9304 , 45s42, 45s35, 45s46, T 59 jaisi kisme lgaa skte ho. jo pioneer ki kismein hai jaise ki 45s42 aur 45s46 woh sbse best hai.
Sir, Unnat 343 lane de bikul sahi sham jis nal osde jhad vdhia nikla ate 4 kille Bich kine bjie pa jwa ?
(en)
Haryana
Unnat PBw di bijayi tuc october de chauthe hafte to november tak kar sakde ho. ik acre vich 45 killo beej di lod paindi hai. 4 kille vich tuc 180 killo beej di jarurat payegi.