Punjab
Search
Meri murgiya 5 month to jada ho gaiya ne par o ande nahi de rahi ?
(en)
ਤੁਸੀ ਨੇੜੇ ਦੇ ਪਸ਼ੂਆਂ ਵਾਲੇ ਮੈਡੀਕਲ ਸਟੋਰ ਤੋਂ EGG FORMULA ਨਾਮ ਦਾ ਪਾਊਡਰ ਲਿਆ ਕੇ ਫੀਡ ਦੇ ਵਿੱਚ ਮਿਲਾ ਕੇ ਦਿਓ ਇਸ ਨਾਲ ਮੁਰਗੀ ਅੰਡੇ ਦੇਣਾ ਸ਼ੁਰੂ ਕਰ ਦੇਣਗੀਆਂ
Sar Hme Betaye ki American kapas or BT kapas me kya Antar hota he or do do kismau ke man Bataye onki pedabar kitni hai ?
(en)
Punjab
BT cotton ki full form Bacillus Thuringiensis hoti hai yeh pest aur disease resistant hoti hai. is par milibug aur mor panja ka hamla kam hota hai. american cotton desi cotton ko kaha jata hai.
2851 ਕਣਕ ਨੂੰ ਪਹਿਲਾਂ ਪਾਣੀ ਕਿੰਨੇ ਦਿਨਾਂ ਤੋਂ ਲਾਇਆ ਜਾਵੇ ?
(en)
Maharashtra
ਕਣਕ ਨੂੰ ਪਾਣੀ ਤੁਸੀਂ ਬਿਜਾਈ ਤੋਂ 20-25 ਦਿਨ ਬਾਅਦ ਲਾ ਸਕਦੇ ਹੋ ਜੇਕਰ ਹੋ ਸਕੇ ਤਾਂ ਤੁਸੀਂ 30 ਦਿਨ ਬਾਅਦ ਖੇਤ ਨੂੰ ਪਾਣੀ ਲਾਓ
Punjab
ok g
sir mai fungicide ke bare me jankari lena chahta hu ?
(en)
Maharashtra
kripya aap yeh btaye ke aap fungicide ke bare men Kya jankari lena chahte hai ta ki aapko iske bare men poori jankari di ja sake.
ਸਰ ਕਣਕ ਨੂੰ ਪਾਣੀ ਲਾਤਾ ਸੀ ਤੇ ਹੁਣ ਪਹਿਲਾ ਯੂਰੀਆ ਖਾਦ ਪਾਈਏ ਜਾ ਿਫਰ ਗੁੱਲੀ ਡੰਡੇ ਦੀ ਸਪਰੇ ਕਰ ਸਕਦੇ ਹਾਂ ਮੈਂ ਿੲਸ ਕਰਕੇ ਪੁੱਛ ਿਰਹਾ ਹਾਂ ਸਰ ਿਕਉਿਕ ਕਣਕ ਿਵੱਚ ਗੁੱਲੀ ਡੰਡਾ ਬਹੁਤ ਹੈ ਿੲਸ ਕਰਕੇ ਪਹਿਲੀ ਯੂਰੀਆ ਕਦੋਂ ਪਾਈਏ ਜੀ ?
(en)
Punjab
ਕਣਕ ਵਿਚ ਪਹਿਲੀ ਯੂਰੀਆ ਪਹਿਲੇ ਪਾਣੀ ਦੇ ਨਾਲ ਪਾਈ ਜਾਂਦੀ ਹੈ ਤਾ ਇਸਦੀ ਗਰੋਥ ਵਧੀਆ ਹੁੰਦੀ ਹੈ ਇਸ ਤੋਂ ਇਲਾਵਾ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਤੁਸੀ ਕਣਕ ਨੂੰ ਯੂਰੀਆ ਬਿਜਾਈ ਤੋਂ 25-30 ਦਿਨਾਂ ਤਕ ਪਾ ਦਿਓ
गेहूं में लगने वाले सारे रोग की जानकारी लेना चाहता हूं ?
(en)
Haryana
कांगियारी : यह बीजों से होने वाली बीमारी है हवा से इसकी लाग और फैलती है बालियां बनने के समय कम तापमान, नमी वाले हालात इसके लिए अनुकूल होते हैं यदि बीजों पर इस बीमारी का हमला ज्यादा हो तो फंगसनाशी जैसे कार्बोक्सिल (विटावैक्स 75 डब्लयू पी), कार्बेनडाज़िम (बाविस्टिन 50 डब्लयु पी 2.5 ग्राम), टैबुकोनाज़ोल (रैक्सिल 2 डी एस 1.25 ग्राम) से प्रति किलो बीज का उपचार करें यदि हमला कम हो तो ट्राइकोडरमा विराइड 4 ग्राम से प्रति किलो बीज का उपचार करें और सिफारिश की गई खुराक कार्बोक्सिन विटावैक्स 75 डब्लयु पी 1.25 ग्राम से प्रति किलो बीज का उपचार करें सफेद धब्बे : इस बीमारी के दौरान पत्ते, खोल, तने और फूलों वाले भागों पर सफेद रंग की फंगस दिखनी शुरू हो जाती है यह फंगस बाद में काले धब्बों का रूप ले लेती है इससे पत्तों और बाकी के भाग सूखने शुरू हो जाते हैं जब इस बीमारी का हमला सामने आए तो फसल पर 2 ग्राम घुलनशील सल्फर को प्रति लीटर पानी में मिलाकर या 400 ग्राम कार्बेनडाज़िम का प्रति एकड़ में छिड़काव करें गंभीर हालातों में 2 मि.ली. प्रोपीकोनाज़ोल को प्रति लीटर पानी में मिलाकर स्प्रे करें भूरी कुंगी : गर्म तापमान (15-30°C) और नमी वाले हालात इसका कारण बनते हैं पत्तों के भूरेपन के लक्षण की पहचान पत्तों के ऊपर लाल - भूरे रंग के अंडाकार या लंबकार दानों से होती है जब खुली मात्रा में नमी मौजूद हो और तापमान 20°C के नजदीक हो तो यह बीमारी बहुत जल्दी बढ़ती है यदि हालात अनुकूल हों तो इस बीमारी के दाने हर 10-14 दिनों के बाद दोबारा पैदा हो सकते हैं इस बीमारी की रोकथाम के लिए अलग अलग किस्म की फसलों को एक ज़मीन पर एक समय लगाने के तरीके अपनाने चाहिए नाइट्रोजन के ज्यादा प्रयोग से परहेज़ करना चाहिए ज़िनेब Z-78 400 ग्राम की प्रति एकड़ में या प्रोपीकोनाज़ोल 2 मि.ली. को प्रति लीटर पानी में मिलाकर स्प्रे करें पीली धारीदार कुंगी : यह बीमारी जीवाणुओं के विकास और संचार के लिए 8-13 डिगरी सैल्सियस तापमान अनुकूल होता है और इनके बढ़ने फूलने के लिए 12-15 डिगरी सैल्सियस तापमान पानी के बिना अनुकूल होता है इस बीमारी के कारण गेहूं की फसल की पैदावार में 5-30 तक कमी आ सकती है इस बीमारी से बने धब्बों में पीले से संतरी पीले रंग के विषाणु होते हैं जो आमतौर पर पत्तों पर बारीक धारियां बनाते हैं इस बीमारी की रोकथाम के लिए कुंगी की रोधक किस्मों का प्रयोग करें फसली चक्र और मिश्रित फसलों की विधि अपनायें नाइट्रोजन का ज्यादा प्रयोग ना करें जब इस बीमारी के लक्षण दिखाई दें तो 5-10 किलोग्राम सल्फर का छिड़काव प्रति एकड़ या 2 ग्राम मैनकोजेब प्रति लीटर या 2 मि.ली. प्रोपीकोनाज़ोल 25 ई सी को 1 लीटर पानी में मिलाकर प्रति एकड़ में छिड़काव करना चाहिए करनाल बंट- यह बीज और मिट्टी से होने वाली बीमारी है लाग की शुरूआत बालियां बनने के समय होती है बालियां बनने से लेकर उसमें दाना पड़ने तक के पड़ाव के दौरान यदि बादलवाई रहती है तो यह बीमारी और भी घातक हो सकती है यदि उत्तरी भारत के समतल क्षेत्रों में फरवरी महीने के दौरान बारिश पड़ जाए तो इस बीमारी के कारण बहुत ज्यादा नुकसान होता है इस बीमारी की रोकथाम के लिए करनाल बंट की रोधक किस्मों का प्रयोग करें इस बीमारी की रोकथाम के लिए पत्ते के बनने के समय एक मि.ली. प्रोपीकोनाज़ोल (टिल्ट) 25 ई सी 2 मि.ली. को प्रति लीटर पानी में मिलाकर बालियां बनने की अवस्था में स्प्रे करें
ਸਰ ਲਸਨ ਵੀਜੀ ਹੋਈ ਆ ਉਸ ਦੀ ਜੜ੍ਹ ਕਿਉਂ ਸੁੱਕ ਰਹੀ ਆ ?
(en)
ਇਸਦੀਆਂ ਜੜਾਂ ਵਿਚ ਸਿਉਂਕ ਚੈੱਕ ਕਰੋ ਜੇਕਰ ਸਿਉਂਕ ਮੌਜੂਦ ਹੈ ਤਾ ਤੁਸੀ ਇਸਦੀ ਰੋਕਥਾਮ ਦੇ ਲਈ Chlorpyriphos@3ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰ ਸਕਦੇ ਹੋ ਇਸ ਤੋਂ ਇਲਾਵਾ ਲਸਣ ਦੇ ਉਪਰ M-45@400 ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ
ਸਰ ਲਸਨ ਸਿਉਂਕ ਨਹੀਂ ਇਸ ਵਿੱਚ ਕੋਈ ਕੀੜ੍ਹਾ ਹੈ ਕਲੋਰੈਪੈਰੀਫਾਸ ਪਾਣੀ ਛੱਡਕੇ ਪਾਈ ਸੀ ਉਸ ਨਾਲ ਕੋਈ ਫਰਕ ਨਹੀਂ ਪਿਆ
kirpa karke keede di photo bhejo ta jo tuhanu is bare poori jankari diti ja sake
नमस्कार जी, मैं ये जानना चाहता हूं कि संकोर नाम वाली दवाई को यूरिया खाद के साथ मिलाकर गेहूं में डालने से क्या मंडूसी की कुछ रोकथाम हो सकती है ?
(en)
Punjab
Sencor नाम की दवाई ज्यादातार आलू में इसका इस्तेमाल किया जाता है लेकिन कुछ किसानों द्वारा इस्तेमाल किया गया है इसकी मात्रा 200 मि.ली. को प्रति एकड़ के हिसाब से स्प्रे किया जाता है इससे नदीनों की रोकथाम हो जाती है
राजस्थान में जनवरी महीने में लो टन्नल से तरबूज की खेती के लिए पूरी जानकारी दें ?
(en)
Punjab
तरबूज भारत की एक महत्तवपूर्ण कुकरबिटेशिअस सब्जी की फसल है तरबूज़ गहरी उपजाऊ और अच्छे निकास वाली मिट्टी में अच्छा उगता है यह रेतली या रेतली दोमट मिट्टी में उगाने पर ज्यादा पैदावार देता है पानी के घटिया निकास वाली मिट्टी इसकी खेती के लिए उपयुक्त नहीं है इस फसल के लिए फसली चक्र अपनायें, क्योंकि एक ही खेत में बार-बार एक ही फसल उगाने से पोषक तत्व नष्ट होते हैं, पैदावार कम होती है और बीमारियों का हमला ज्यादा होता है मिट्टी की पी एच 6-7 के बीच होनी चाहिए प्रसिद्ध किस्में:- Arka Jyoti,Arka Manik,Durgapur Kesar,Durgapur Lal मिट्टी के भुरभुरा होने तक खेत की जोताई करें तरबूज़ की बिजाई सीधी भी की जा सकती है और पनीरी लगाकर भी की जा सकती है इसका फासला बिजाई के अलग-अलग तरीकों पर निर्भर करता है गड्ढा विधि द्वारा कतार से कतार की दूरी 2-3.5 मी. और पौधे से पौधे में 0.6-1.2 मी. की दूरी होनी चाहिए लौ टनल में फसल को प्लास्टिक की शीट से मल्चिंग की जाती है
sat shri akal g, aapne ah aaloo 55 dina de ho gye han, ehna dia bela de patte ida ikhathe jhe ho rahe ne te suk jhe rahe ne ,vich vich thik v ne ehna upar m45 v kitti hoyi 15 din pehla hun isda ki treatment kriye ja fr eh kyu hunde han ?
(en)
ਆਲੂਆਂ ਦੇ ਉਪਰ ਪ੍ਰੋਪਿਨੇਬ 40 ਗ੍ਰਾਮ ਪ੍ਰਤੀ 15 ਲੀਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਇਸਦੇ ਨਾਲ ਆਲੂਆਂ ਦੇ ਪੱਤੇ ਠੀਕ ਹੋ ਜਾਣਗੇ
22 ਇਸ ਤੇ ਤੇਲੇ ਅਾਲੀ ਸਪਰੇਹ ਕਰਦੋ ਅਸੀ ਵੀ ਕਰੀ ਐ ਪਪਹਿਲੀ ਸਪਰੇ ਨਾਲ ਹੁਣ ਕਰਦੋ ਠੀਕ ਰਹੁ
ਮੈਗਜ਼ੀਨ ਵਿਚ ਯੂਰੀਅਾ ਡੀ ਏ ਪੀ ਜਾ ਸਲਫਰ ਜਾ ਪਾ ਸਕਦੇ ਹਾਂ ਜੇ ਹਾ ਇਕ ਏਕੜ ਵਿਚ ਕਿੰਨੀ ਮਾਤਰਾ ਪਾੳੁਣੀ ਹੈ ?
(en)
Punjab
ਜੀ ਨਹੀਂ ਇਸਦੇ ਵਿਚ ਹੋਰ ਕੁਛ ਮਿਲਾਇਆ ਨਹੀਂ ਜਾ ਸਕਦਾ ਤੁਸੀ ਇਸਦੀ ਇਕੱਲੇ ਹੀ ਸਪਰੇ ਕਰੋ
sir me rod Island red de chicks lene ne kito Milan ge ?
(en)
Punjab
hnji eh tohanu central polutery development office phase 1 chandigarh to mil jange. har friday nu tusi ithe ja ke chicks book karva sakde ho. ehda phone number te address tusi note kar lavo. Central Poultry Development Organization (Northern Region) Ministry of Agriculture & Farmers Welfare, Government of India Industrial Area, Phase-I, Chandigarh – 160 002 Tel.No: 0172-2655391
Punjab
sir eh Ludhiana guru angd dev veterinary to mil jande
Axial company de dwai vdiya ja total company de kanak ch krn li ?
(en)
Maharashtra
eh dono hi gulli dande di roktham de layi varte jande han. dona da result vadia hai. tuc dona vicho kise da v istemal kar sakde ho.
ਸਤਿਕਾਰਯੋਗ ਡਾਕਟਰ ਸਾਹਬ ਮੈਨੂੰ ਬੀਟਲ ਨਸਲ ਦੀ ਪਿਊਰ ਬੱਕਰੀ ਚਾਹੀਦੀ ਹੈ। ਮੈਨੂੰ ਕਿਥੋਂ ਤੇ ਕਿਵੇ ਮਿਲੋ ?
(en)
Punjab
ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਬੀਟਲ ਨਸਲ ਦੀ ਪਿਓੁਰ ਬੱਕਰੀ ਢੱਡੇ ਬੱਕਰੀ ਫਾਰਮ ਤੋਂ ਮਿਲ ਜਾਵੇਗੀ ਇਹ ਪੰਜਾਬ ਦਾ ਬਹੁਤ ਵਧੀਆ ਫਾਰਮ ਹੈ ਤੁਸੀ 9815684401 ਨੰਬਰ ਤੇ ਬੀਰਬਲ ਸ਼ਰਮਾ ਜੀ ਨਾਲ ਗੱਲ ਕਰੋ ਇਹਨਾਂ ਨੂੰ ਬੱਕਰੀ ਪਾਲਣ ਦਾ ਬਹੁਤ ਤਜ਼ਰਬਾ ਵੀ ਹੈ
Punjab
ਸਤਿ ਸ੍ਰੀ ਅਕਾਲ ਜੀ ਹਾਜੀ ਧੰਨਵਾਦ ਜੀ ਤੁਹਾਡਾ ਬਹੁਤ ਬਹੁਤ
31 october di 725 kanak biji aa isnu urea te pani la ta , isnu guli danda kafi ho gya kehdi dwai paiye ?
(en)
Maharashtra
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
Hmare yaha sahiwal Ka 10-15 dinn Ka Baccha hey usko badhazmi ke bemmari hey loos motion bhe ho rahi hey ilaz Bataye ?
(en)
Aap use Liquid Broton 120ml 10ml rojana deo ji sath me use Tablet Banminth fort ki 1 goli de. Agar bimari jeada he to aap use Cipro TZ 500mg ki 1 goli swere 1 goli shame ko de
jyada pani laun naal kanak peeli pai rhi aw, ki paya jave ?
(en)
Maharashtra
khet vicho vadhu pani bahr kad deo jekar kanak peeli pain lag jaye ta 3 killo urea nu 150 litre pani vich mila ke spray karo.
ਗੁਲੀ ਡੰਡੇ ਲਈ ਟਾਟਾ ਤੇ ਬਾਇਅਰ ਕੰਪਨੀ ਦੀ ਕਿਹੜੀ ਸਪਰੇ ਆਉਦੀ ਹੈ ?
(en)
Gulli dande de lyi bayer di sencor ate atlantis aundia hn...Tata dia fateh, dhar, sartaj, metri vargia spreha aundia hnn...
ਇਸ ਮੁਰਗੀ ਦੀ ਅੱਖ ਚਿੱਟੀ ਹੋ ਗਈ ਇਸਦਾ ਕੋਈ ਇਲਾਜ ਦੱਸੋ ਸਰ ?
(en)
Punjab
ਤੁਸੀ ਇਸਦੇ ਜੋ ਮਨੁੱਖਾ ਲਈ ਅੱਖਾ ਵਿੱਚ ਪਾਉਣ ਲਈ ਆਮ ਦਵਾਈ ਆਉਦੀ ਹੈ Gentamicin ਨਾਮ ਤੇ ਉਸ ਦੀਆ 1-2 ਬੂੰਦਾ ਦਿਨ ਵਿੱਚ ਤਿੰਂਨ ਵਾਰ ਅੱਖਾ ਵਿੱਚ ਪਾਓ ਇਸ ਤਰਾਂ ਸੱਤ ਦਿਨਾਂ ਤੱਕ ਇਸ ਤਰਾਂ ਬੂੰਦਾ ਪਾਓ
sir g es bare daso ?
(en)
Haryana
Vigore ik yield enhancer hai jo fasl de jhad vich vadha karda hai. isde vich minerals, enzymes, vitamins, nutrients ate antioxidant hunde han. eh fasl da jhaad vdhaunda hai.
sir kanak vich gulidanda ta batthu ho gyea sir koi davai daso ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
ਮੱਝ ਬੁਖਾਰ ਨਾਲ ਦੁੱਧ ਘੱਟ ਗਈ ਨਿਮੋਵਿਟ ਟੀਕਾ ?
(en)
Os nu Injection Nimovet la sakde ho Liquid Anabolit 1 litter 100ml swere 100ml shame nu deo es nall duddh wadh jawe gi
Jaunpur Mein duck farming Shuru karna chahta Hoon ?
(en)
Punjab
hnji aap 99911 07500 par ssd duck farm se contact kare. yeh pichle kush same se duck farming kar rahe hai . aap inse inka anubhav jane or yeh aapko guide bhi karege.
Organic manure granules NASA da result kida hai Es nal kannak da jhadh vad hunda hai ja nahi?
(en)
Maharashtra
kanak de vich tuc urea di poori matra pao jo ke ik acre vich 110 killo paindi hai tuhanuis vich kuch v hor paun di lod nahi hai.urea de nal hi kanak di poori growth ho jayegi.
Sir , buffalo nu potato te carrot pa sakde aa Kini matra ch paiye Fayda te nuksan bare daso ?
(en)
Punjab
hnji de skde ho , allu tuci ubbal ke deo jiss nal ehh asani nal hajam hoo jange , gazra mu tuci kuutar ke chare vich milla ke de skde ho , sirff unne he deo jinna pashu asani nal hajam krr jawe jekar jyada payye jawee tan nuksan v hunda hai ..
ਸਰ pau ਲੁਧਿਆਣਾ ਦਾ ਸੰਪਰਕ ਨੰਬਰ ਦਿਉ ਜਿਸ ਤੋ ਆਸੀ ਖੇਤੀਬਾੜੀ ਬਾਰੇ ਜਾਣਕਾਰੀ ਲੈ ਸਕੀਏ ?
(en)
Gagandeep singh ji tuc apna swal sadi app te v paa skde ho ithe tuhanu sari jankari mil jawegi. kyuki sade nal har trah de mahir jude hoye hnn...PAU de kisan call centre 1800-180-1551 te contact kr skde ho.
mainnu jwab ni milya sir ?
(en)
Punjab
tuhade sare swala de jwabb ditte jaa chukke hai tuci app vich apne swala de jwab dekh skde ho ..
Punjab
thks ji
kinnu da price baag Vich 1000 q hai tusi kis hesab nal 300 q das re ho ?
(en)
Punjab
Sukhwinder JI jis din Abohar mandi da kinnu da ghat to ghat smarthan mull 300/q c. photo nal bheji gai hai ji.
nams kar ji, wheat de uper sprey lai Dr. dalal de ghol vich zinc 33% wali mix kr sakde ha. jameen retali h ?
(en)
Maharashtra
ji nai Dr. Dalal ghol vich 21% zinc di varto kiti jandi hai. 21% vali zinc di matra 500gm di varto kiti jandi hai.
ki wheat te sulphure di spray kiti ja sakdi hai?
(en)
Maharashtra
hanji tuc sulphur di spray kar sakde ho. isdi matra 800gm di spray kiti jandi hai par isdi spray di lod nahi hundi kanak vich. jekar mitti vich pani nahi jeerda ta tuc 3 kilo sulphur prati acre de hisab nal shitta de sakde ho.
pakye hoye bdeven(cotton seed) khwaun ton baad pashu nu pani pila sakde han ja nahi ?
(en)
Passu nu pani kurak den to pehla deo feed to badh adhe ghante bhad deo ji.
Sir, Tiwan pink guava te VNR guava de orignal plants kitho milnge g Punjab cho ?
(en)
Punjab
VNR ke plant lene ke lia aap 0771-4350032 pe samparak kare. Per je kam se kam 500 Plants hi dete hai.
sir aaj kanak di bijayi karni hai ganne wale khet hun dap. te potash di matra kini payi jave ik ekkar d hor kuj v paun d lorh hai k nahi ?
(en)
Punjab
kanak di bijai same tuc DAP@55 killo prati acre de hisab nal khet vich pao. potash di varto mitti parkh de adhar te karo. jekar mitti vich potash di kami aundi hai ta tuc 20 killo MOP prati acre de hisab nal vrto.
ਸਰ ਦੋ िਵਹੜੀਅਾ ਅਾ 2 ਸਾਲ ਦੀਅਾ ੳੁਹ ਨਾ ਤਾ ਤਾਰਾ ਕਰਦੀਅਾ ਤੇ ਨਾ ਹੀ ਬੋਲਦੀਅਾ ਨੇ ਕੋਈ ਇਲਾਜ ਦਸੋ ?
(en)
Punjab
tuci ohna nu Albendazole salt di goli deo , iss nal deworming ho jawegi..tuci ohna nu AGRIMIN SUPER POWDER 50gm rojana dena suru kro , bakki ohna di khurak da pura dyan rkho , iss nal ohh apne time te heet vich aa jangia..
SIR ji HALDI farmer GURSHARN SINGH JI ka contact number dana ki kirpa kara ?
(en)
Punjab
GURSHARN SINGH Mob. 9814600748
sir majh dii kangrod ਕੰਗਰੋੜ te makhia nii baithno ht dia ?
(en)
Punjab
tuci majja nu makhiaa nu bachan de lyi desi tirka mitti da oil 100 gram atte saro da oil 100 gram mix krke majj upar spray kro , jithe makhia jyada hai uthe kro , majj de piche wala hise te , niche kro , ate uparr v , iss nu 3 day badd duabra kro, isdi jyada varto nhi krni ha kyuki jyada varto nal skin khusk ho jndi hai, miti de tel di jgahh tuci diezel di v varto kr skde ho , per ehhna di matra saroo de tel nalo hmesha ghht rkho, iss nal farak paa jawega..
kinnu de baag lyi kinna kharcha hunda hai ek kille ch ?
(en)
Punjab
jekar tuc shururati kharche di gal kar rahe ho ta lagbhag 10,000-15,000 rupaye prati acre kharcha aa janda hai.
sir 1 SUE Maj aa dedh mahina ho gia sui nu milk 4 litres to nhi vdia koi milk vdaon da idea ?
(en)
Punjab
pashu da dudhh usdi nasal te hnda hai kyuki jekar nasal vdia hai tan duddh v tahi vdia howega, uss nu hara chara 30-35 kilo dena suru kro atte uss vich 4-5 kilo tuuri mix krke dena suru kro , isde nal uss nu Milkout powder 2-2 chamch swere sham dena suru kro , isde nal Calcimust bolus 2 golia rojana denia suru kro ate usdi deworming jrur krwao ...
sir Kadaknath chokes kitho milange ?
(en)
Punjab
Karaknath ke chuje lene ke lia aap Central Poultry Development Organization, Industrial Area, Phase-I, Chandigarh – 160 002, Tel.No: 0172-2655391 nal samprak karo ji.
Buaai ke 40 din bad Axial ki spray ki hai aaj ab us khet me pani kitne dino bad lgana pdega ?
(en)
Axial ki spray krne ke baad aap 7 din baad pani de skte ho. yeh nadeeno ko upper se khatam krna shuru kr degi.
sir i didnt get my answer of question . Reply my question ,please sir ?
(en)
Punjab
All your questions have been answered, you can go to the My Questions option to see all your Answers..
sir murrah, nili ravi da kehda semen best a sareya cho ?
(en)
murrah de vadiya seman govt vetnery hospital vich aaye hun ji. tusi otho teeka bhara sakde ho. murrah vadiya rahega.
sir 4 sal di vachhi hai ohde teeka bhrwaya khali nikl gyi, us ton bad taara ni nikli ?
(en)
Os nu peat de kirre lai Bolus Flukired DS 6gm deo te nal hi powder Agrimen super 1kg 50gm rojana deo te Bolus Minotas 7x3 1 goli Rojana deo ji es nall heat vich a javegi jekar na ai ta os Ovalanta Kit 5 din tak deo ji.
sir AI di training bathinda tu bina kisa hor tha punjab vich vadia treeka nal diti jandi hai..plz daso.. full detail and address ?
(en)
Punjab
AI di training lai tusi Guru Angad Dev Veterinary And Animal Sciences University Ludhiana (+91-161-241-4005) nal samparak kar sakde ho.
ਬਾਈ ਜੀ ਹੈਪੀ ਸੀਡਰ ਨਾਲ ਕਣਕ ਬੀਜੀ ਹੋਈ ਹੈ ਪਾਣੀ ਲਾਈਅਾ ਸੀ ਕਣਕ ਪੀਲੀ ਪੈ ਗਈ ਹੈ ਕੋਈ ਹੱਲ ਦੱਸੋ ?
(en)
iss de vich manganese di ghaat aa rhi hai. iss de upper manganese sulphate 1kg prati acre de hisaab nal spray kro. ihh peelapan door ho jawega.
magnes + 40% liquid sulphur sapray 1
magnes + chelated zink 100gm 2nd spray after one week
sagwan tree ?
(en)
Maharashtra
Sagwan (Teak) is tropical hardwood species and belong to family of Lamiaceae. It is most valuable and high price timber crop of India. The optmium temperature is 10-45°C .For good growth, it required well drained, deep and fertile soil. pH of soil should be 6.5 or above. Growth of plant get affected when pH is less 6.5.The popular varieties are Konni Teak, West African teak, Godhavari Teak, South and Central American Teak, Nilambur or Malabar Teak . Seeds are sown in nursery beds. Seedlings of 12-15 months are used for stumps preparation for planting. The seed rate required for sowing is Approximately 1500-1800 clones per acre. For land preparation Plough land for two three times and bring soil to fine tilth. Also level soil to avoid water stagnation in field. For seedling transplantation dig pits of 45 cm x 45 cm x 45 cm. Mixed well decomposed cow dung along with insecticides in each pit. For nutrient requirement :- In August and September month of every year apply N:P:K (15:15:15)@50gm per plant for first three years.
Sir ji vitamin h ka source hare chare me kya h ?
(en)
vitam h ka source to hare chare se elava palak, groundnut, hari vegetables, saro bhi vitamin -h ka souce hai.
Uttar Pradesh
thanks
sr ji excial de nll topic mix kar skde haa pls dasso g ?
(en)
Punjab
Axial da spray klla hi kr skde ho. eh spray klli hi gulli danda mardi hai. ess vich topic mix na kro
Punjab
te axial vich sancor pa skde a, je pa skde a te kini
नमस्कार मैं राम भवन यादव महराजगंज उत्तर प्रदेश का स्थाई निवासी हूं मै नया डेरी फार्म खोलना चाहता हूं विदेशी गाय कहा से मिलती है और कितना रेट में मिलती है कृपया सुझाव दे ? धन्यबाद
(en)
Punjab
Cow lene ke lia aap sanu yadav 8127933448 sohawal distt faizabad utter pradesh se samprak kare.
एक बछिया का सीमेन 1•5 महीने पहले कराया था उसने कुछ कचरा किया दुबारा सीमेन के लिये एक ड्रॉक्टर आया और चेक किया पर सीमेन के लिया मना किया कि अगली बार देख सकते है लेकिन अब पीछे से ब्लड आ रहा हैं क्या करे?
(en)
Aap Liquid Utrigard IU 4gm bachedani me bhrwae or sath me use Mintab ki 21 golia 1rojana de fer heat ane par AI karwae
Uttar Pradesh
thanks
Punjab
Aap use Utrigard IU 4gm 3 din tak bachedani me bhrwae or sath me use Mintab ki 21 golia 1rojana de or ekk heat miss karva ke powder Minfa gold 100gm rojana de or heat me ane par AI karwae or sath me Bolus Concimax ki 14 golia le or 2 goli Rojana de
Uttar Pradesh
thanks
Uttar Pradesh
सर जी आप ने समस्या का समाधान दिया पर इस समस्या को क्या कहते हैं
ਸਰ ਸਾਡੇ ਕੋਲ ਕੱਟੀ ਜੋ ਕਿ ਇੱਕ ਮਹੀਨੇ ਦੀ ਹੋ ਗਈ ਆ ਅਸੀਂ ਉਸਨੂੰ ਅਜੇ ਤੱਕ ਕੋਈ ਖਾਣਾ ਨੂੰ ਨਹੀਂ ਦਿੱਤਾ ਸਰ ਉਸ ਦੇ ਪੇਟ ਵਿੱਚ ਦੁੱਧ ਦੇ ਕਿਰਮ ਪੈ ਗਏ ਹਨ ਉਸਨੂੰ ਕਿਹੜੀ ਦਵਾਈ ਦਿੱਤੀ ਜਾਵੇ ਤੇ ਕਿੰਨੇ ਐ, ਐਲ ਦੇਣੀ ਆ ?
(en)
Os nu Liquid Albomar 30ml 10ml rojana 3 din deo ji
kanak utte urea di sprey karni chahi di a and kille killo ik khet vich ?
(en)
kanak de vich ikkali urea de nalo dr. dalal ghol di spray kro. ihh jyaada faida krdi hai. ihh dr. dalal ghol di spray tyaar krn da tarika hai .Urea@2.5kg , DAP@2.5 kg zinc @0.5kg da ghol tyaar kr ke iss di spray kro. DAP nu ikk raat pehla bhio ke rakho ate urea zinc nu alag alag ghol ke baad de vich ihna tina nu 100-150 ltr pani de vich mix kr ke prati acre te spray kro. ihh growth da kam krdia hnn ate jo v fasal de vich ghaat hoyi uss di poorti ho jandi hai...
Sir g ih product main kanak nu pehle khaad nl paya a ajj plz daseo ih shi a Te ki faida hou is da Kini doze chahidi ik khet ch isdi main 5 kg paya ?
(en)
Haryana
Urja ik jaivik khaad hai jo fasl de vadhe de layi varto kiti jandi hai isdi matra ik acre vich 10 killo di sifarish kiti gayi hai. jekar isdi varto 10 killo krde ho ta tuhanu hor koi khaad paun di lod nahi hai.
Sir , verka da sarkari dudh da rate ki hai ?
(en)
5:30 hai ji
sir allua de fassl de expert da number de sekde ho ?
(en)
Sukhpreet singh g tuc apna swal pucho aloo de baare ki puchna chaunde ho tuhanu uss da solution ds ditta jawega.
sir, इस बार किन्नू के बाज़ार पर अपनी राय दें, प्रति किलो बाज़ार भाव क्या रह सकता है , please reply sir ?
(en)
murrah semen di dudh and semen purity detail daso g semen hai SB-MBT 5star murrah 2216 NISHANT AY-4175 ?
(en)
Ha ji sahi murrah he ji es mother da 13.688 KG per day te 4175kg ekk sue da duddh he ji
रोड आई लैंड नस्ल की मुर्गी कहा पर मिलेगी ?
(en)
Punjab
Desi Chicks lene ke lia aap Animal Husbandry Department Phone No:0522-2740238 se samparak kare.
सतलुज मुर्गी कहा मिलेगी ?
(en)
Punjab
Desi Chicks lene ke lia aap Animal Husbandry Department Phone No:0522-2740238 se samparak kare.
सर जी हमे ये बताये की लीडर के साथ अलग्रिप मिलाये या नहीं ?
(en)
Punjab
जी आप इन दोनों की इक्ट्ठी स्प्रे नहीं कर सकते इनकी अलग अलग से स्प्रे करें और नदीनों के हिसाब से इनकी स्प्रे करें