Punjab
Search
Mujhe dairy farm kholna Hai Iski loan kahan se Milega ?
(en)
Dairy Farm ke loan ke lia aap ke paas saab se pehle dairy training hona jruri hai training ke baad aap apna loan apply kar sakte hai, training ke lia K.V.K, Allahabad, Address: Indalpur Rd, Naini, Prayagraj, Uttar Pradesh 211008, Phone: 0532 269 6541 se samparak kare ja fir is ki training aap Animal Husbandry Department Dr.Indramani Adl. Director, Allahabad,0532-2544491,8765957855 se samparak kar sakte hai.
Aapa Bhindi kdo laa skkde aa te kehra beez better rhuga Te kdo layiye ?
(en)
ਉੱਤਰ ਵਿੱਚ ਇਹ ਵਰਖਾ ਅਤੇ ਬਸੰਤ ਦੇ ਮੌਸਮ ਵਿੱਚ ਉਗਾਈ ਜਾਂਦੀ ਹੈ ਵਰਖਾ ਵਾਲੇ ਮੌਸਮ ਵਿੱਚ, ਇਸਦੀ ਬਿਜਾਈ ਜੂਨ-ਜੁਲਾਈ ਮਹੀਨੇ ਅਤੇ ਬਸੰਤ ਰੁੱਤ ਵਿੱਚ ਫਰਵਰੀ-ਮਾਰਚ ਦੇ ਮਹੀਨੇ ਕੀਤੀ ਜਾਂਦੀ ਹੈ ਇਸਦੀਆਂ ਕਿਸਮਾਂ ਜਿਵੇ Punjab no.13,Punjab Padmini,Punjab 7,Punjab 8 ਦੀ ਬਿਜਾਈ ਕਰ ਸਕਦੇ ਹੋ
sir deworming lai fabnidazole tab 1 month di kati nu de skde ha ja eh sirf gabin pashu nu hi diti jandi hai ?
(en)
Punjab
hnji tusi de sakde ho par Fenbedazole salt wala syrup pilao. es nu tablate na deo. chote katduya di deworming liquad dvai nal hi karni chahidi hai.
Punjab
es di dose kini deni chahidi a
sir 2 month di kati hai chara bahut ghat krdi hai brotone syrup de skde ha ja koi hor ?
(en)
Broton de sakde ha ji par os nu hara chara de nall feed, khall, dana v pao ji
sir es nu pehla use kita hoya hai hun open kiti nu 4 month ho gye han hun use kr skde ha ja nahi ?
(en)
Punjab
isdi expiry date check kro jekar aje expiry date hai ta tuc isda istemal kar sakde ho. jekar nahi ta isda istemal na karo. eh pashu nu nuksaan v kar sakdi hai.
sir, aalua di val peeli ho rhi hai is trh isda ilaj dsso ki paya jawe kahdi ghaat hai is ch ?
(en)
isde uper NPK 19:19:19@1 killo nu 150 litre pani vich mila ke prati acre de hisab nal spray karo.eh tatan di kami de karn peeli hona shuru ho jandi hai.
sir pathya da kadh vadhon lai te peele na pain ona vaste kehri spray vadia a ?
(en)
Haryana
jekar kanak peeli pai rahi hai ta tuc manganese sulphate @1 killo nu 150 litre pani vich mila ke spray karo.
ਵੀਰ ਜੀ ਇੰਨਾ ਦਵਾਈਆਂ ਦੀ ਮਿਲਾ ਕੇ ਸਪਰੇਅ ਕਰ ਸਕਦੇ ਹਾਂ ?
(en)
Punjab
ਹਾਂਜੀ ਤੁਸੀ ਇਹਨਾਂ ਨੂੰ ਰਲਾ ਕੇ ਸਪਰੇ ਕਰ ਸਕਦੇ ਹੋ ਇਹ ਦੋਨੋ ਨਦੀਨ ਨਾਸ਼ਕ ਹਨ .
Is nadin vaste best spray kehdi rahugi ?
(en)
Maharashtra
kirpa karke eh daso ke eh nadeen kehdi fasl vich hai ta jo tuhanu is bare poori jankari diti ja sake.
Mujhe Bakri dekhni hai Himachal Pradesh Nalagarh mein kaun si nasl ki bakri pali Jayegi ?
(en)
Punjab
eh ik bohat hi lahevand soda hai shurat vich tusi 10 female ate 2 male nal shuru kar sakde ho, ehna di khurak avasta vi ghatt hundi hai . ehna nu tusi rukha de pate , hara chara, hare ghah nal pal sakde ho . tusi beetal ate desi nasal dia bakria krid sakde ho. eh nasal Punjab , Hareyana , Himachal , vich amm mil jandi hai ate ik tandrust bakri tuhanu 12 - 15000 de kareeb mail javegi . ik tandrust bakri ik suaa vich 160 - 190 kg tak milk de dindi hai ehna da ik din da dudh 2-4 kilo tak da hunda hai . eh saal vich 2-5 bache de dindi hai . ke bharti mandi vich bakri de dudh ate meet di bohat hi mang hai jis krke asi es da asani nal mandi karn v kar sakde ha. ate is de meet to khud product tear karke ja tohar de dina vich khud madikaran karke vadh munafa le sakde ha.tusi progressive goat farmer association nu milo ji ohna kol 400 bakriya da farm hai. oh tohanu sahi guide karange. tusi Amarjeet Singh 9417253230 ji nal gall karo . ehda da bathinda kol dhade farm hai.
mttr te chhole rla ke bije hoye aa, isnu paani laa skde aa godi 2 bar krti ?
(en)
ehna nu pani full aun te lao . is to bad pani faliyan aun te lgao.
...?
(en)
Punjab
kirpa karke aapna swal dubara pucho tuhade valo bheji gayi video upload nahi hoyi hai.
ਕੀ ਅਸੀਂ ਟ੍ਰੇ ਵਿੱਚ ਨਰਸਰੀ ਤਿਆਰ ਕਰਨ ਲਈ ਕੋਕੋਪੀਟ ਅਤੇ ਵਰਮੀ ਕੰਪੋਸ਼ਟ ਨੂ ਅੱਧੋ ਅੱਧ 50-50ਵਰਤ ਸਕਦੇ ਹਾਂ ਜੀ ?
(en)
Punjab
ਟ੍ਰੇ ਵਿੱਚ ਨਰਸਰੀ ਤਿਆਰ ਕਰਨ ਲਈ ਕੋਕੋਪੀਟ ਅਤੇ ਵਰਮੀ ਕੰਪੋਸਟ ਦੀ ਮਾਤਰਾ 3:1 ਦੇ ਹਿਸਾਬ ਨਾਲ ਪਾਓ .
sir ji ena dova vicho kehri tamatar aalu shimla mirch te kr skde aa dova vich difference ki a ?
(en)
eh dono Bactericide han jo fasl nu bacteria de hamle to bchaunde han. Anucin de vich STREPTOMYCINE SULPHATE + TETRACYCLINE HYDROCHLORIDE nam da salt hunda hai. isdi matra ik acre vich 6 gm di varto kiti jandi hai.Pari bact v ik bactericide hai kirpa karke isde label di photo bhejo ta jo tuhanu is bare poori jankari diti ja sake.
sir ji eh davai nu shimla mirch te kr skde aa ?
(en)
eh ik keetnashak hai kirpa karke daso k shimla mirch de uper kehde keet da hamla hoya hai ta jo tuhanu is bare poori jankari diti ja sake,
sir ji shimla mirch te eh davai di kini dose kille di a ja 16lr dholi ch kini payie ?
(en)
Global 777 ik keetnashak hai isdi matra ik acre vich 30-35 gram prati acre de hisab nal varti jandi hai.eh machar di roktham de layi vartya janda hai.
sir bayer company di ATLANTIS di spray kitti c ajj 7 din ho gye pr kuchh jyada asr ni dikh reha wait kitti jawe ya fer dobara spray kriye gulli danda bhut jyada hai kanak 50 din d c jdo spray kitti ?
(en)
Punjab
tuc isdi 3-4 din tak asar di wait kro kyuki atlantis ik strong chemical hai jisde nal nadeena di roktham ho jandi hai . tuhanu is di dubara spray karn di lod nahi hai.isdi matra ik acre de layi 60 gram di varto kiti jandi hai.
ਪਿਛਲੇ ਸਾਲ ਅਸੀ PBW-UNNAT-343 ਕਣਕ ਨੂੰ ਟੋਪਿਕ ਦਵਾਈ ਦੀ ਸਪਰੇਅ ਸਹੀ ਮਿਕਦਾਰ ਵਿੱਚ ਕੀਤੀ ਸੀ ਪਰ ਫਿਰ ਵੀ ਛਿੱਟੇ ਚੌੜੇ ਜਿਹੇ ਹੋ ਗਏ ਸੀ ਹੁਣ ਅਸੀ ਕਿਹੜੀ ਦਵਾਈ ਦੀ ਸਪਰੇਅ ਕਰੀਏ ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
लौकी की किस्मे और बुवाई का समय बतायें ?
(en)
आप लौकी की प्रसिद्ध किस्में :-Swarn Purna ,Swarn Shweta,Swarn Ageti,Pwainset,Pant Sankar (Lauki 1),Pant Sankar (Lauki 2),Pant Lauki 4,N.Rashmi,N.Dharidar,N.Jyoti,N.Shashir बिजाई जा सकती है
नमस्कार मेरा सवाल यह है कि मध्य प्रदेश में जो किसान जैविक खेती करते हैं उनको बाजार नहीं मिलता इसके लिए कोई कंपनीहै जो जेविक उत्पाद खरीदती हो और जो किसान जैविक कि तरफ आना चाहते हैं उनके लिए कोई एन्जिऔ या कोई फाउडेशन हो जो जैविक खेती करवाता हो और किसानों को गाइड करता हो जानकारी दे ?
(en)
Punjab
जैविक खेती करने के साथ साथ इसका बाजार बनाना और अपनी उपज को उसके साथ जोड़ना बहुत जरूरी है. एक अच्छा विकल्प यह रहेगा की आप पहले अपने आस पास के जैविक खेती करने वाले किसानों को एकठा करके एक समुह बनाकर जैविक खेती की सर्टिफिकेशन ले लें. ग्रुप के दो फायदे होंगे एक तो खर्च कम आयेगा दूसरा आपके पास बेचने लायक ज्यादा सामान हो जायेगा. इसके साथ साथ आप नजदीक के बाजार में ग्राहकों से जुड़ने का प्रयास करें और इंटरनेट के माद्यम से थोक में बिक्री के लिए पोस्ट डालें, सर्टिफ़िएड सामान के अच्छे खरीददार मिल जाते हैं.
Sir jhoti a pehli bar ai karwai nu 1.5 month ho gye ki ussnu mineral mixture de sakde te calcium de sakde koi dar tan nahi Powder nal dubara heat ch tan ni aau ?
(en)
koi nuksan nahi hai ji powder mineral di kami nu pura karda he ji es nall passu di growth wadea hundi hai.
sir kank nu salfosulfran salt pani ton 2din pehle kiti c guli dande te koi asar ni par kank dia noka sukh rahia han?
(en)
Punjab
kirpa karke isdi photo bhejo ta jo tuhanu is bare poori jankari diti ja sake ke eh boote kise tat di kami de karn peele pai rahe han ja dwayi da asar hai.
ਇਹ ਕਿਹੜੀ ਬਿਮਾਰੀ ਹੈ ਆਲੂਆਂ ਨੂੰ ?
(en)
ਅਨਮੋਲ ਜੀ ਤੁਸੀ ਖੇਤ ਦਾ ਸਰਵੇਖਣ ਕਰੋ ਜੇਕਰ ਤੁਹਾਨੂੰ ਇਸਦੇ ਬੂਟੇ ਨੂੰ ਹਿਲਾਈ ਮੱਛਰ ਉਡ ਦਾ ਦਿਖਾਈ ਦਿੰਦਾ ਹੈ ਤਾ ਤੁਸੀ ਇਸਦੇ ਉਪਰ imidacloprid@1.5ml ਨੂੰ ਪ੍ਰਤੀ ਲਿਟਰ ਪਾਣੀ ਦੇ ਹਿਸਾਬ ਨਾਲ ਸਪਰੇ ਕਰੋ ਕਿਉਕਿ ਪੱਤੇ ਇਕੱਠੇ ਮੱਛਰ ਦੇ ਹਮਲੇ ਕਰਕੇ ਹੀ ਹੁੰਦੇ ਹਨ ਇਸ ਤੋਂ ਇਲਾਵਾ ਤੁਸੀ ਇਸਦੇ ਉਪਰ M-45@400gm ਨੂੰ 150 ਲਿਟਰ ਪਾਣੀ ਵਿਚ ਮਿਲਾ ਕੇ ਸਪਰੇ ਕਰੋ.
Punjab
ਵਾਇਰਸ
mein eh product use Kar rha hu es da result kive hai and Deus feed use Kar rha hu, 12 days left delivery da first lactionKuch hor Den di lod ta Nahi ?
(en)
Punjab
hnji tuci isdi varto krde reho ji isda vdia result hai , iss nal lewa atte duudh vdia bannda hai ,i bakki isde nal tuci Metabolite powder di rojana 1 puudi deo , iss nal v duudh vdia ho jawega..
ਸਰ ਗਾਵਾਂ ਦਾ ਦੁੱਧ ਵਧਾਉਣ ਲਈ ਪੌਸ਼ਟਿਕ feed ਘਰ ਵਿਚ ਤਿਆਰ ਕਰਨੀ ਹੋਵੇ ਤਾ ਉਸ ਵਿਚ ਕੀ ਕੀ ਜਰੂਰੀ ਤੱਤ ਰਲਾਉਣੇ ਚਾਹੀਦੇ ਹਨ ਦੱਸੋ ਮਾਤਰਾ ਸਹਿਤ ?
(en)
Rajasthan
ਦੁੱਧ ਵਾਲੀਆਂ ਗਾਵਾਂ ਤੇ ਮੱਝਾਂ ਲਈ ਘਰ ਵਿੱਚ ਫੀਡ ਤਿਆਰ ਕਰਨ ਦਾ ਫਾਰਮੂਲਾ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 14 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ), 1 ਕਿਲੋ ਮਿਨਰਲ ਮਿਕਸਰ ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ , ਬਾਕੀ ਇਸਦੇ ਨਾਲ Enerboost ਪਾਊਡਰ 100 ਗ੍ਰਾਮ ਰੋਜਾਨਾ ਦਿਓ , ਇਸ ਨਾਲ ਪਸ਼ੂ ਦੀ ਕਮਜ਼ੋਰੀ ਦੂਰ ਹੁੰਦੀ ਹੈ
Punjab
ਧੰਨਵਾਦ Sir
सडाला जखम झल्यास उपचार काय कराना मि वापरतोय ही मलहम HIMAX फरक पडेल ना ?
(en)
Punjab
कृप्या आप अपना सवाल पूरे विस्तार से बताएं ताकि आपको इसके बारे में पूरी जानकारी दी जा सके
sir, ਮੁਰਗਿਆ ਦੇ ਪਿੱਛੇ ਆ ਬਿਠਾ ਕਿਊ ਲਗਦੀਆਂ ਹੈ।। ਇਸ ਲਈ ਕੀ ਕੀਤਾ ਜਾਵੇ ?
(en)
Punjab
ਤੁਸੀ ਇਸ ਲਈ ਫੀਡ ਵਿੱਚ ਪ੍ਰਤੀ 100 ਕਿਲੋ ਫੀਡ ਵਿੱਚ @125gm Albac ਪਾਓ ਇਸ ਨਾਲ ਠੀਕ ਹੋ ਜਾਣਗੀਆ
ਸਰ ਦੋ ਸਾਲ ਦੀ ਅਮਰੀਕਨ ਦੋਗਲੀ ਨਸਲ ਦੀ ਵੱਛੀ ਹੈ , ਉਹ ਬਣ ਨਹੀ ਰਹੀ ਕੋਈ ਹੱਲ ਦੱਸੋ ?
(en)
Punjab
iss nu tuci Agrimin super powder 50 gm rojana , isde nal minotas bolus rojana 1 goli deo , atte 21 din tak dinde rho , iss nal heet vich aa jawegi fir tuci uss nu tika bhrwaa ke Pregstay gold powder 50 gm rojana dena suru kro..
sir desi murgiya rakhiya hn ohna de nakk cho pani di awaja aundia hn jiwe thand lggi howe isda koi ilaj dsso ?
(en)
Punjab
hnji ohna nu ik ta koe Antibiotic paao . baki isnu kise dr nu dikhao. ho sakdi koe dissease hove . eh dekh ke hi pata chalega.
ਸਰ ਕਣਕ ਤੇ Axial ਦਵਾਈ ਦੀ ਸਪਰੇ ਕਰੀ ਨੂੰ ਪੰਜ ਦਿਨ ਹੋਗੇ।ਹੁਣ ਕਣਕ ਨੂੰ ਪਾਣੀ ਲਾ ਸਕਦੇ ਆ।ਪਹਿਲਾਂ ਪਾਣੀ ਲਾਏ ਨੂੰ 28 ਦਿਨ ਹੋਗੇ ਆ।ਪਾਣੀ ਲਾਉਣ ਤੋ ਪਹਿਲਾਂ ਯੂਰੀਆ ਪਾ ਸਕਦੇ ਆ ਇਸ ਨਾਲ ਸਪਰੇ ਦਾ ਅਸਰ ਤਾ ਨੀ ਕੱਟਦਾ ?
(en)
Punjab
Axial da spray krn to 8-10 dina de interval te pani lagao ta jo nadeen chngi tra sukk jan and tuhanu v dwai da poora asar mil ske.Urea pani lga le pa skde ho
Sir ji puma power tan sade mildi hi ni ish vich salt das do ji kis compny di hai ji ?
(en)
Haryana
Puma power ik nadeennashak hai jisde vich Fenoxaprop-p-ethyl 10 EC nam da salt maujood hunda hai eh bayer company da aunda hai tuc isnu local market vich bayer de dealer kolo kharid sakde ho. is to ilava tuc salt daske kise hor company di spray kharid sakde ho.
ਸਰ ਅਸੀ ਮੈਗਨੀਜ ਦੇ ਨਾਲ ਕਿਹੜਾ N P k ਮਿਕਸ ਕਰਕੇ ਕਣਕ ਤੇ ਸਪਰੇਆ ਕਰ ਸਕਦੇ ਹਾ ?
(en)
Punjab
Knak di fasal nu NPK da spray krn di lod nhi hundi kyuke sare fertlizer broadcasting rahi pa rhe ho.Magnease tatt di ghaat poori krn lyi @1 kg magnease de 3 spray weekly interval te kro
ਸਰ ਮੈਂ ਕਣਕ ਨੂੰ ਪਹਿਲਾਂ ਪਾਣੀ 25 ਦਿਨ ਬਾਅਦ ਲਾ ਦਿੱਤਾ ਸੀ ਬਾਅਦ ਵਿੱਚ ਇੱਕ ਕਟਾ ਯੂਰੀਆ ਖਾਦ ਪਾ ਦਿਤੀ ਸੀ ਗੁਲੀ ਡੰਡੇ ਦਾ ਸਪਰੇਅ ਕਰੇਂ ਨੂੰ ਚਾਰ ਦਿਨ ਹੋ ਗਏ ਹਨ ਕਣਕ ਨੂੰ ਹੁਣ ਯੂਰੀਆ ਖਾਦ ਕਦੋਂ ਪਾਈ ਜਾਵੇ ਨਾਲ ਕੁਝ ਹੋਰ ਪਾਉਣ ਦੀ ਲੋੜ ਹੈ ਕਣਕ ਪੀਲੀ ਜਹੀ ਹੋ ਰਹੀ ਹੈ। ਬੂਟਾ ਵੀ ਜਾਦਾ ਨਹੀਂ ਕਰ ਰਹੀ ?
(en)
Punjab
ਕਣਕ ਨੂੰ ਦੂਜੀ ਯੂਰੀਆ ਤੁਸੀਂ ਦੂਜੇ ਪਾਣੀ ਦੇ ਨਾਲ ਪਾਓ ਅਤੇ ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ
Punjab
ਸਰ ਮੈਂ progibb 5gm ਵੀ ਪਾਇਆ ਸੀ ਕੋਈ ਫਰਕ ਨਹੀਂ ਲੱਗਦਾ ਕਣਕ ਤਾਂ ਪੀਲੀ ਹੋ ਰਹੀ ਹੈ ਕੋਈ ਹੋਰ ਹੱਲ ਦਸੋ ਕਿ ਕਣਕ ਕਾਲੀ ਹੋ ਜਾਵੇ ਨਾਲੇ ਬੂਟਾ ਵਧੀਆ ਕਰਜੇ
vanraja chicks ?
(en)
Punjab
chicks lene ke lia aap ICAR - Directorate of Poultry Research, Rajendranagar, Hyderabad 500 030, Telangana, India, Ph : +91-40-24015651, 24017000 (Monday to Saturday, except 2nd Saturdays of each month & National Holidays) Fax : +91-40-24017002 se samparak kare.
Chattisgarh
kha melega
Chattisgarh
kouiar chick kha melega
Good morning to all, sir je pure murrah nasal di 1-2 saal de katti leni hove ta us di ki ki nishani hundi ha, je kuj es bare special jankaari leni hove ta kis naal sampark kar sakda hn ?
(en)
Punjab
Vadiah nasal diah kattia majha len lai ja jankari lai tusi 9779937077 te samparak kar sakde ho.
Punjab
thanks sir....
vadhia cattle feed ke lea sampark kro Dealer banan or sidda company ton mangao kawality no. one contact 9872628637 ?
(en)
Punjab
Baltar Dhillon ji tohada dhanwad eh jankari share karan de layi. tusi apni eh add sadi dusri mobile app apni kheti buy and sell vich pa sakde ho. oh app specially buyer te seller layi bnai gayi hai ji. thanks
Punjab
ji thanks for acknowledge and suggestion
sir knk da vdia buta bnaun lai ki pana chahida urea de nl ?
(en)
Punjab
kanak de change futaare de lyi tuc progibb nam de product di vrto kar skdo ho. ihh sumitomo company da aunda hai. ihh ikk growth promotor da kam krda hai. iss di varto hare chaare, jhone ate kanak de lyi kar skde ha .ihh jhadd de vich kaffi vaahda krda hai . iss di matra 5gm hundi hai. jdo kanak nu phla urea dena hunda hai us sme isnu ikk glass panni de nal ghol ke sukki ret de nal milaa ke fir urea de nal mila lao ate fir khet de vich shitta de deo . iss de nal ikk pudi aondi hai phla esnu gholna hai ate fir usde vich progibb pauna hai kyuki eh direct pani de vich ghulda nahi hai . iss trah is di varto karni hai
sir knk nu urea di sprey kr skde aa k nhi ?
(en)
Punjab
Knak vich total 110 kg urea per acre paindi hai.esnu khet vich pani lgoun wele chitta deo.knak vich urea da spray nhi kr skde
Reply bhut late milda g jaldi jwab den di Koshish krea kro ?
(en)
Punjab
rashpinder ji sadi team walo puri koshish hundi hai ki jwab jldi to jldi ditaa jawe per fir v tuci apna swal paunn ton badd 24 ghntia tak wait kriya kro jekar 24 ghntia vich jwabb nhi milda tan tuci sade helpline no, 97799-77641 te samprak kr skde ho..
19 19 19, 13 0 45, 0 52 34, 00 00 50 ਕਿਸ ਸਟੇਜ ਤੇ ਪਾੳਣੀ ਫਸਲ ਨੂੰ ?
(en)
Punjab
NPK 19.19.19 and NPK 13.O.45 di spray growth lyi 15-40 din di stage te kr skde ho.NPK 0.52.34 and 0.0.50 di spray fsal di Condition de hisab nal nisare time kr skde ho.kuyke ehna fertlizer di concentration alag alag hai and stage de hisab nal spray kro ta jo poora benefit mil ske
2 ਮਹੀਨੇ ਦੀਆਂ ਕੱਟੀਆਂ ਦੀ growth ਵਾਸਤੇ ਕਿਹੜੀ ਫੀਡ ਪਾਉਣੀ ਚਾਹੀਦੀ ਹੈ ਨੀਲੀ ਰਾਵੀ ਨਸਲ ਦੀਆਂ ਹਨ ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
1000 हजार गिरीराज नस्ल को कितना खर्चा आएगा ?
(en)
Punjab
1000 चूजों के लिए आपका लगभग 2—2.5 लाख रुपए तक खर्चा आ सकता है
45000ਤੋ50000 ਤੱਕ 10ਲਿਟਰ ਵਾਲੀ ਮੱਝ ਹੋਵੇ 7888372046 ?
(en)
Punjab
Amandeep ji buffalo khridan lai tusi ik vaar sadi Apni Kheti buy/Sell app jrur dekho ji us vich bohat sare kisana ne apnia ads paiah hoeah han, ate vadiah dudh valia ate pure nasal diah majha khreedan lai tusi Gulam Ashraf 9915672525 nal vi samparak kar sakde ho.
पशुपालन के बारे में बताएं ?
(en)
Punjab
पशु पालन में आपको क्या जानकारी चाहिए आप थोड़ा डिटेल में अपना सवाल पूछे के क्या जानकारी चाहिए . तभी आपको सही जवाब दिया जा सकता है
UPL total Di spray kanak uper karn to kine din baad Pani dena chahida ha spray to baad urea Pani to pehla paona chahida ha baad Ch ?
(en)
Punjab
Weedicide de spray krn to baad urea and pani 8-10 din baad lgao ta jo nadeen chngi tra sukk jan.Ess to pehla pani lgoun nal nadeen dobara chal painde han
ਮੇਰੀ ਕਣਕ 58 ਦਿਨ ਦੀ ਹੈ, ਦੂਸਰਾ ਪਾਣੀ ਲਗਾ ਦਿੱਤਾ ਹੈ ਹੁਣ ਉਸ ਉਪਰ ਮੈਗਨੀਜ ਦੀ ਸਪਰੇਅ ਕਰ ਸਕਦੇ ਹਾਂ, ਕਣਕ ਥੋੜ੍ਹੀ ਪੀਲੀ ਦਿਖਾਈ ਦਿੰਦੀ ਹੈ ?
(en)
Punjab
Jekar knak vich urea pai gyi and peeli hai tn ess vich magnease di spray kro.Magnease di dose @1 kg per acre nu 120 liter pani vich mila ke spray kr skde ho
ਮੈਂ ਨਿਸ਼ਾਨਦੀਪ ਸਿੰਘ ਸੰਧੂ ਜਿਲਾ ਸ਼੍ਰੀ ਤਰਨਤਾਰਨ ਸਾਹਿਬ ਤੋਂ , ਮੈਂ ਆਪਣੇ ਖੇਤ ਚ ਅੱਧਾ ਏਕੜ ਨਿੰਬੂ ਦਾ ਬਾਗ ਲਾਉਣਾ ਚਾਹੁੰਦਾ, ਕਿਹੜੀ ਕਿਸਮ ਵਧੀਆ ਰਹੇਗੀ ਬੂਟੇ ਤੋਂ ਬੂਟਾ ਕਿਨੀ ਦੂਰੀ ਰੱਖੀ ਜਾਵੇ, ਬਾਗ ਲਾਉਣ ਦਾ ਸਹੀ ਸਮਾਂ ਕਿਹੜਾ ਰਹੇਗਾ ?
(en)
Maharashtra
ਤੁਸੀਂ ਨਿੰਬੂ ਦੀਆਂ ਕਿਸਮਾਂ ਜਿਵੇ Punjab Baramasi,Eureka,Punjab Galgal ਦੀ ਬਿਜਾਈ ਕਰ ਸਕਦੇ ਹੋ ਪੌਦਿਆਂ ਵਿੱਚਲਾ ਫਾਸਲਾ 4.5×4.5 ਮੀਟਰ ਰੱਖੋ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਰੂੜੀ ਦੀ ਖਾਦ 10 ਕਿਲੋ ਅਤੇ ਸਿੰਗਲ ਸੁਪਰ ਫਾਸਫੇਟ 500 ਗ੍ਰਾਮ ਬਿਜਾਈ ਸਮੇਂ ਟੋਇਆਂ ਵਿੱਚ ਪਾਓ ਨਵੇਂ ਪੌਦੇ ਬੀਜਣ ਲਈ 60×60×60 ਸੈ.ਮੀ. ਦੇ ਟੋਏ ਪੁੱਟੋ ਇਸਦੀ ਬਿਜਾਈ ਦਾ ਉਚਿੱਤ ਸਮਾਂ ਜੁਲਾਈ-ਅਗਸਤ ਹੁੰਦਾ ਹੈ ਅੰਤਰ-ਫਸਲੀ: ਸ਼ੁਰੂਆਤੀ ਦੋ-ਤਿੰਨ ਸਾਲਾਂ ਵਿੱਚ ਰਵਾਂਹ, ਸਬਜ਼ੀਆਂ, ਫਰਾਂਸਬੀਨ ਆਦਿ ਫਸਲਾਂ ਨੂੰ ਅਪਨਾਇਆ ਜਾ ਸਕਦਾ ਹੈ
बेस्ट सीमेन ऑफ़ एबीएस ?
(en)
Punjab
यह सभी अलग अलग दूध के रिकॉर्ड वाले सीमन है भैंसो के लिए ABS Rehdu ठीक है और गाय में एचएफ के लिए ABS Pioneer ठीक है
गोदरेज की by pro फीड की रिस्पॉन्स बतलाये?
(en)
Punjab
जी आप इस फीड का प्रयोग कर सकते है फीड के साथ खुराक का भी पूरा ध्यान रखें क्योंकि बिना खुराक के सिर्फ फीड भी कुछ नहीं करती है इसलिए खुराक का पूरा ध्यान रखें
Uttar Pradesh
धन्यवाद
cost for 10000 birds laying system ?
(en)
Punjab
approximate 50-55 lakh
where can I get the setup and what should be the area of land required
मैने एक गाय का सीमेन19 को कराया था और fertisule चालू किया पर 25 को एक सांड लग गया और आज 27 को वो लाल रंग का कचरा कर रही हैं क्या समझा जाये की गाय गाभिन होगी की नही?
(en)
Punjab
हनजी यह गाभिन हो जायगी जी
ਸਰ ਮੂਹਰਾ ਮੱਝ ਦੇ ਟੀਕਾ ਭਰਵਾਉਣਾ ਹੈ ਤੇ ਵਧੀਆ ਸਾਨ ਦਾ seman ਦੱਸੋ ?
(en)
Punjab
Heera Lakhsmi da semon vadiya rahega ji
Sir kaddu di paneeri teyaar krni hai kive kariye. puri jankari deo ?
(en)
kaddu di paniri tuc plastic de lfafeya vich ja tray vich tyar kar sakde ho. beejan nu lfafeya vich beejo ate lfafeya de vich tuc cocopeat , vermicompost ja perlite pao. ate halka pani chidak deo.ehna lfafeya nu garm kamre jive toodi vale kamre vich rakh deo. paniri 25-27 dina di khet vich laun layi tyar ho jayegi.
ਕੋਕੋਪੀਟ, ਪਰਲਾਈਟ barre puri jankari deo. es nu kive tyaar kita ja sakda hai ?
(en)
Maharashtra
cocpeat nariyal de uperle gudde to tyar kita janda hai.nariyal de uper jo brown colour da jo shilka hunda hai os to banda hai.perlite nu ghr vich tyar nita janda hai eh tuhanu market vich asan nal mil jayega. perlite vich nami di matra jyada hundi hai.
sir g gibberelic acid nal kanak di growth e hundi aw jaa eh kanak da pilla pan v door kragi pillapan door karn lyi hor ki paa sakde aw ?
(en)
Punjab
Gibberellic acid plant growth promoter hunda hai jo fasal vich micronutrients nu poora krda hai jekar kise nutrient di ghaat hai tn oh poori hon nal v fasal vich greenery aw jndi jai.
उन्नत किस्म की सीमन कहा से मिलेगा हमें जरूरत है ?
(en)
Punjab
Ashe semen ke lia aap Kamdhenu Cattle Development, Address: Rajaura, Bihar 851131, Phone: 099342 20603 se samparak kare.
सर मै H F नसल की गाय पालन करना चाहता हूं ये कहा से मिलेगी मेरे पास दी गिर नसल की गाय है कृपया मुझे जानकारी दे ?
(en)
Punjab
Cow lene ke lia aap Faizabad dairy farm mobile num. 8127933448 se samparak kare.
kank di bijai 29dec. nu kar sakde aa ?
(en)
Punjab
Hn g hun tuc knak di beejayi kr skde ho bt yield ghat milega.Hun tuc PBW 658 AND PBW 590 di beejayi kr skde ho.esda yield 16-17 quiental per acre average hai.ehna varieties nu yellow rust lgg skdi hai
barsim(green grass) is not growthing what should I do ?
(en)
Punjab
To boost increase do a spray of hoshi@400ml or oswal jalwa@300ml per acre. It will increase the growth of fodder.
Himachal Pradesh
nothing to worry , this is because of low temperature and sunlight hours , after getting appropriate temp. and sunlight it will grow ourself
zero drill kanak nu pehle te doosre pani wich kinne din da farak hona chahida hai ?
(en)
Punjab
Knak de pani di critical stage 21 -25 din tkk di hundi hai.Pehle pani to 21 din baad 2nd pani lga skde ho.eh stage tuhade khet vich moisture te v depend krdi hai