Punjab
Search
sir ji 2 kille bhindi layi hoyi c hun o khtm ho gyi hun ode ch kehri sbzi la skde aa ?
(en)
january de mahine vich kaddu di bijai kar sakde ho ate krele , tarbooj , kharbooje di paneeri lifafe de hetha lga sakde ho.
Dragon fruit Ke podhe Kahan Se Milenge ?
(en)
Punjab
Dragon Fruit ke plant lene ke lia aap Vijay sharma 7065414241 se samparak kar sakte hai.
Bv 300 ਜਾਂ rir ਚੌ ਜਿਆਦਾ ਅੰਡੇ ਕਿਹੜੀ ਨਸਲ ਦਿੰਦੀ ਆ ?
(en)
Punjab
Bv 300 ਵੱਡੇ ਪੱਧਰ ਤੇ ਰੱਖਣ ਲਈ ਵਰਤੀ ਜਾਂਦੀ ਨਸਲ ਹੈ ਇਸ ਦੇ ਚੂਚੇ ਤੁਹਾਨੂੰ venkeys ਕੰਪਨੀ ਤੋ ਮਿਲ ਜਾਣਗੇ .
Punjab
venkeys da contact number de deo
क्या केमिस्ट्री आनर्स से खाद का लायेसेंस मिल सकता है हम बिहार से है ?
(en)
RIR breed murgi chiks kitho milu ge rate v dss deo.thnx ?
(en)
Punjab
RIR chicks len lai tusi Guru Angad Dev Veterinary And Animal Sciences University Ludhiana nal samparak karb sakde ho. chujea di booking lai tusi Dr Sukhminder singh 6280340082 se samparak kare.
ਦੁੱਧ ਦੀ fat ਘਟਨ ਦੇ ਕੀ ਕਾਰਨ ਹਨ ?
(en)
Punjab
ਦੁੱਧ ਦੇ ਫੈਟ ਘਟਣ ਦੇ ਕਈ ਕਾਰਨ ਹੋ ਸਕਦੇ ਹੈ , ਜਿਵੇਂ ਪਸ਼ੂ ਨੂੰ ਖੁਰਾਕ ਦੀ ਕਮੀ ਹੋਣਾ , ਫੀਡ ਵਿਚ ਕੋਈ ਸਮੱਸਿਆ , ਟਾਈਮ ਤੇ ਡੇਵਰਮਿੰਗ ਨਾ ਹੋਣਾ , ਪਸ਼ੂ ਦੇ ਰਹਿਣ ਸਹਿਣ ਵਿਚ ਸਮੱਸਿਆ ਹੋਣਾ , ਇਸ ਤ੍ਰਾਹ ਦੇ ਕਾਰਨਾਂ ਕਰਕੇ ਪਸ਼ੂ ਦਾ ਦੁੱਧ ਅਤੇ ਫੈਟ ਘਟ ਜਾਂਦੀ ਹੈ ਫੈਟ ਵਧਾਾਉਣ ਲਈ ਅੱਧਾ ਕਿਲੋ ਦੇਸੀ ਕਪਾਹ ਦੇ ਵੜੇਵੇ ਚਾਰੋ ਜੀ ਅਤੇ ਬੀਟੀ ਕਾਟਨ ਦੀ ਵਰਤੋ ਬਿਲਕੁੱਲ ਨਾ ਕਰੋ ਅਤੇ ਦੁੱਧ ਵਧਾਉਣ ਤੁਸੀ ਦਾਣੇ ਨੂੰ ਗਿੱਲਾ ਕਰਕੇ ਉਸ ਵਿੱਚ 10 ਗ੍ਰਾਮ ਲਾਈਵਈਸਟ ਮਿਲਾ ਕੇ ਦੁੱਧ ਚੋਣ ਤੋਂ 10 ਮਿੰਟ ਪਹਿਲਾ ਘੋਲ ਕੇ ਪਾਓ ਇਹ ਲਾਈਵਈਸਟ ਤੁਹਾਨੂੰ ਪੰਸਾਰੀ ਦੀ ਦੁਕਾਨ ਤੋਂ ਮਿਲ ਜਾਵੇਗਾ ਇਹ ਜਿਆਦਾ ਟਾਈਮ ਨਹੀ ਪਿਆ ਰਹਿਣਾ ਚਾਹੀਦਾ ਇਸ ਨਾਲ ਦੁੱਧ ਵੱਧ ਜਾਵੇਗਾ ਜਾਂ ਤੁਸੀ ਕੱਦੂ ਜਾਂ ਲੋਕੀ ਖਵਾਓ ਇਹ ਵੀ ਦੁੱਧ ਵਧਾਉਣ ਲਈ ਠੀਕ ਹੈ ਇਸਦੇ ਨਾਲ ਤੁਸੀ Fatplus ਪਾਊਡਰ 50gm ਵੀ ਦੇਣਾ ਸ਼ੁਰੂ ਕਰੋ , ਇਸ ਨਾਲ ਫੈਟ ਵਿੱਚ ਫਰਕ ਪੈ ਜਾਵੇਗਾ.
piaj di paneeri lgaun ton kinne dina bad jda fad laindi hai apa ne waste decomposer ch sodh 2 marle thann te layi hai ?
(en)
pyaaj di paniri lagbhag 40-45 din di khet vich laun layi tyar ho jandi hai. tuc isnu waste decomposer de nal sodh ke beej sakde ho isde nal paniri nu lagn valiyan bimariyan to bcha hunda hai.
sir ek akad me cauliflowr ke kitne paudhe lagte hai ?
(en)
ik acre men lagbhag 15000-15500 paudhe lgaye ja sakte hai par inki ginti fasle ke hisab se kam ja jyada ho sakti hai.
sir labra kutti hai ohde baal jhd de ne bahut ?
(en)
iss nu tuci Ipraz di goli deo ate hafte vich 1 goli deni hai ate 3 hafte deo , isde nal iss nu Hyteck injection 1ml/33kg bharr de hisab nal chamdi vich lgwao , bakki iss nu Cleaner pet-M shampuu nal nhaaoo, nhann ton 5 mint pehla shampu di changi trah jgahh krke lgga ke rakho fir nhaoo..
adha uriya mai pehle pani nal hafta pehla paa dita c , dujja uriya mai jddoo per rakhh hoon lgg jawe uddo paa dena atte fir 3 uriya mai dusra pani lgaun to pehla paa skda han ?
(en)
Maharashtra
teeja urea tuc pani laun to bad lao isde nal urea da poora asar khet nu milega ate isdi growth vadia hoyegi.
ਮੇਰੀ ਕਣਕ 60 ਦਿਨ ਦੀ ਹੈ, ਥੋੜਾ ਜਿਹਾ ਪੀਲਾਪਨ ਦਿਸਦਾ ਹੈ, ਹੁਣ ਇਸ ਤੇ ਮੈਗਨੀਜ ਦੀ ਸਪਰੇਅ ਕਰ ਸਕਦੇ ਹਾਂ, ਕਿੰਨੀਆ ਸਪਰੇਆਂ ਕਰਨੀਆਂ ਪੈਣਗੀਆ ?
(en)
Haryana
ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ .
aseel chicks nahi mil rhe kitho milnge g ?
(en)
Punjab
aseel chicks lain layi tusi 7973269129 te kamaldeep ji nal contact karo.
my question about dragon fruit crop like cultivation, capital for it, market and scope of it. and whats the your opinion about farmer ?
(en)
Punjab
you can contact to vijay sharma 7065414241 . he is progressive farmer of dragon fruit.
sir 2 month de calf de growth lai vdya minrel mixcher keda dena chahida hai ?
(en)
Punjab
ਬੱਚਿਆਂ ਲਈ ਇਸ ਹਿਸਾਬ ਨਾਲ ਖੁਰਾਕ ਦਾ ਧਿਆਨ ਰੱਖਣਾ ਚਾਹੀਦਾ ਹੈ , ਇਕ ਮਹੀਨੇ ਤਕ ਮਾਂ ਦਾ ਦੁੱਧ ਪਿਲਾਓ , ਜਿਨ੍ਹਾਂ ਆਸਾਨੀ ਨਾਲ ਹਜ਼ਮ ਕਰ ਸਕੇ , ਉਸ ਨੂੰ ਖੁਲਾ ਰੱਖੋ ਜਿਸ ਨਾਲ ਉਹ ਭੱਜ ਭੱਜ ਕੇ ਕਸਰਤ ਕਰਦੀ ਰਹੇ , ਇਕ ਮਹੀਨੇ ਦਾ ਹੋਣ ਤੋਂ ਬਾਦ ਤੁਸੀ ਕਾਰਗਿਲ ਦਾ Calf stater ਦੇਣਾ ਸ਼ੁਰੂ ਕਰੋ , ਇਸ ਨੂੰ ਦੁੱਧ ਵਿਚ ਮਿਕਸ ਕਰਕੇ ਦੇ ਸਕਦੇ ਹੋ, 3 ਮਹੀਨਿਆਂ ਦਾ ਹੋਣ ਤੋਂ ਬਾਦ CAlf growther ਦੇਣਾ ਸ਼ੁਰੂ ਕਰੋ , 8 ਮਹੀਨਿਆਂ ਦੀ ਉਮਰ ਤੋਂ ਬਾਦ Hifer dry ਫੀਡ ਦੇਣੀ ਸ਼ੁਰੂ ਕਰੋ , ਇਨ੍ਹਾਂ ਦੇ ਨਾਲ ਨਾਲ ਤੁਸੀ ਗਰੋਥ ਦੇ ਲਈ Growth Mantra ਪਾਊਡਰ ਦੇਣਾ ਸ਼ੁਰੂ ਕਰੋ , ਜਾਂ ਤੁਸੀ puber-aid ਪਾਊਡਰ ਵੀ ਦੇ ਸਕਦੇ ਹੋ , ਇਨ੍ਹਾਂ ਨੂੰ 2 ਮਹੀਨਿਆਂ ਦੀ ਉਮਰ ਤੋਂ ਬਾਅਦ ਦੇਣਾ ਸ਼ੁਰੂ ਕਰਨਾ ਚਾਹੀਦਾ ਹੈ , ਜੇਕਰ ਉਮਰ 2 ਮਹੀਨੇ ਤੋਂ ਜ਼ਿਆਦਾ ਹੈ ਤਾਂ 20 ਗ੍ਰਾਮ ਪਾਊਡਰ ਦੇਣਾ ਹੈ, 4 ਮਹੀਨਿਆਂ ਤੋਂ ਜ਼ਿਆਦਾ ਹੋਣ ਤੇ 25 ਗ੍ਰਾਮ ਦਿਓ , ਇਸ ਤਰ੍ਹਾਂ ਉਮਰ ਦੇ ਹਿਸਾਬ ਨਾਲ 5-5 ਗ੍ਰਾਮ ਵਧਾ ਦਿਓ..
question ka answar toh diya kro sir pls ?
(en)
Punjab
apke sabhi swalo ka jwab diya jaa chukka hai app apne swalo ke jwab dekh skte hai..
sir ਕਣਕ ਵਿੱਚ ਗੰਦ ਨਹੀ ਹੈ ਪਰ ਗੰਦ ਦੀ ਦਵਾਈ ਜਰੂਰੀ ਏ ?
(en)
Punjab
ਜੇਕਰ ਕਣਕ ਵਿਚ ਨਦੀਨ ਨਹੀਂ ਹੈ ਤਾ ਤੁਹਾਨੂੰ ਕੋਈ ਸਪਰੇ ਕਰਨ ਦੀ ਲੋੜ ਨਹੀਂ ਹੈ ਸਪਰੇ ਉਸ ਸਮੇ ਹੀ ਕਰਨੀ ਚਾਹੀਦੀ ਹੈ ਜਦੋ ਇਸਦੀ ਜਰੂਰਤ ਹੋਏ.
Punjab
ਨਹੀ ਵੀਰ
Punjab
Sir ਕਣਕ ਚ ਗੁੱਲੀ ਡੰਡਾ ਬਹੁਤ ਏ ਇੱਕ ਸਪਰੇ ਵੀ ਕਰਤੀ ਫੇਰ ਨੀ ਮਰਿਆ.
ਆਲੂ ਦੀ ਬੇਲ ਕੱਠੀ ਹੋ ਜਾਦੀਆ ਨੇ ਕੀ ਕਾਰਨ ਐ ?
(en)
iss de vich blight di problem ho skdi hai. iss de upper M-45@400gm nu 150ltr pani de hisab nal mila ke spray kr skde ho.
बरसीम में क्या बीमारी है देखकर बताएं और इसका क्या इलाज है, सल्फर, फंगनाशी व यूरिया डाल चुका हूं दो-तीन बार, होशी का भी स्प्रे कर चुका हूं पर कोई फायदा नहीं ?
(en)
मैगनीज़ सल्फेट 1kg की पत्ते पर भूरा, लाल या गुलाबी लक्षण दिखाई देने पर 200 लीटर पानी के साथ स्प्रे करें
Haryana
thanks sir
ye konsi breed ki cow hai ?
(en)
Rajasthan
yeh sahiwal cross nasal ki hai ..
axial dwai kiti nu aj 5 din ho gye os khet vich urea pa skde ha?
(en)
Punjab
axial dwayi di spray to 7 k din bad tuc urea khet vich pa sakde ho is same nadeen khatm hone shuru ho jande han ate tuc urea da chitta de sakde ho.
sir layer hen ka ist se lekr egg dene tk 100 murgiyo pr kitna kharch aa jata aur dusra ques. agr hm ghr pe unke liye feed bnaye to kya kya saman ayega jisse unki production achhi ho ?
(en)
Punjab
hnji pehle din de lekar agg dene tak1 murgi ko 250-300 rupees tak kharcha aa jata hai. is hissab se aap lga sakte hai.
100 layer hen pr egg dene tk kitna khrch aata h pls reply ?
(en)
Punjab
hnji layer farming me shed ke bina pehle din se egg dene tak 250-300 tak 1 murgi par kharcha aa jata hai. is hissab se aap 100 layer ke bare me kharcha nikal sakte hai.
ਬਰਸੀਮ ਵਿਚ ਕਿਸ ਚੀਜ ਦੀ ਘਾਟ ਹੈ ?
(en)
ਮੈਂਗਨੀਜ਼
sir ji tamatar te eh davai kr skde aa patta ikathe ho rhe a ?
(en)
hanji tuc isda istemal kar sakde ho eh ik keetnashak hai jisde vich spinetoram 11.7 sc nam da salt maujood hunda hai isdi matra ik acre de vich 180 ml di varto kiti jandi hai eh machar di roktham de layi vartya janda hai. isdi matra ik acre vich 150-180 ml di varto kiti jandi hai.
Narme wali kank ch ਮੈਗਜੀਨ ਤੇ िਜੰਕ ਦੀ ਸਪਰੇ kar sakde Aa ji kile di kini िਜੰਕ pauni a ji ?
(en)
Maharashtra
kanak vich ehna di varto tuc ehna tatan di kami de lashan dikhai den te hi karo. manganese sulphate di varto tuc ik killo prati acre de hisab nal varto kiti jandi hai. zinc di spray v kiti ja sakdi hai. isdi matra 200gm nu 150 litre pan vich mila ke spray kiti jandi hai . is to ilava jekar zinc di matra ik acre vich 21 % zinc di matra 25 killo nu prati acre de hisab nal varto.
गाय 4 माह की गाभिन है उसके पीठ पर ये क्या हुआ है इसका इलाज बतलाये ?
(en)
इसे आप Bolus Hitek 100mg दें और हफ्ते के बाद एक गोली फिर दें
Uttar Pradesh
thanks
veer ji eh kis chiz di medicine aw ?
(en)
Punjab
decine ik nadeen nashak hai jisde vich metribuzin nam da salt maujood hunda hai. eh nadeena di roktham de layi varti jandi hai isdi matra ik acre vich 150-200ml di varto kiti jandi hai.
ਜੀ ਸਾਡਾ ਨਾਸ਼ਪਤੀ ਦਾ 10 ਕਿੱਲੇ ਬਾਗ ਹੈ ਸੀਰੀ ਨੇ ਬਾਗ ਵਾਓਣ ਸਮੇ ਕਾਫੀ ਬੂਟਿਆ ਨੂੰ ਹਲ ਮਾਰ ਕੇ ਜਖਮੀ ਕਰ ਦਿੱਤਾ ਹੈ ਬਾਗ ਦੀ ਓਮਰ ਤਿੰਨ ਸਾਲ ਹੈ ਜਖਮ ਸਹੀ ਕਰਨ ਲਈ ਕੋਈ ਤਰੀਕਾ ਦੱਸਿਆ ਜਾਵੇ ਜਿਸ ਨਾਲ ਬੂਟਿਆ ਦੀ Growth ਤੇ ਕੋਈ ਅਸਰ ਨਾ ਹੋਵੇ ?
(en)
Maharashtra
ਤੁਸੀ ਬੂਟੇ ਦੇ ਜਖਮੀ ਹੋਏ ਭਾਗ ਦੇ ਬੋਰਡੋ ਪੇਸਟ ਲਾਓ ਲੋੜੀਂਦੀ ਸਮੱਗਰੀ:- ਕਾਪਰ ਸਲਫ਼ੇਟ (ਨੀਲਾ ਥੋਥਾ) : 2 ਕਿਲੋ ਚੂਨਾ : 3 ਕਿਲੋ ਪਾਣੀ : 15 ਲਿਟਰ ਬੋਰਡੋ ਪੇਂਟ ਬਨਾਉਣ ਦਾ ਤਰੀਕਾ ਬੋਰਡੋ ਪੇਸਟ ਕਾਪਰ ਸਲਫ਼ੇਟ 2 ਕਿਲੋ ਨੂੰ 15 ਲਿਟਰ ਪਾਣੀ ਵਿੱਚ ਘੋਲੋ ਇੱਕ ਹੋਰ ਭਾਂਡੇ ਵਿੱਚ 15 ਲਿਟਰ ਪਾਣੀ ਲਉ ਇਸ ਪਾਣੀ ਵਿੱਚੋਂ ਥੋੜ੍ਹਾ ਪਾਣੀ ਲੈ ਕੇ ਇਸ ਵਿੱਚ 3 ਕਿਲੋ ਚੂਨਾ ਮਿਲਾਉ ਤੇ ਫਿਰ ਇਸ ਚੂਨੇ ਦੇ ਘੋਲ ਨੂੰ ਭਾਂਡੇ ਵਿਚਲੇ ਪਾਣੀ ਵਿੱਚ ਪਾ ਦਿਉ ਫਿਰ ਕਾਪਰ ਸਲਫੇਟ ਅਤੇ ਚੂਨੇ ਵਾਲੇ ਵੱਖ-ਵੱਖ ਤਿਆਰ ਕੀਤੇ ਘੋਲ ਨੂੰ ਆਪਸ ਵਿੱਚ ਚੰਗੀ ਤਰ੍ਹਾਂ ਮਿਲਾ ਦਿਉ ਅਤੇ ਚੰਗੀ ਤਰ੍ਹਾਂ ਹਿਲਾਉ ਇਸ ਤਰ੍ਹਾਂ ਬਣੀ ਪੇਸਟ ਨੂੰ ਬੁਰਸ਼ ਨਾਲ ਬੂਟਿਆਂ ਦੇ ਕੱਟੇ ਸਿਰਿਆ ਤੇ ਲਾਉ
सर जी मैंने जैविक गेहू लगाई है 1 एकर में वो पीली हो गई है में उसमे क्या डालू कृपया बताये ?
(en)
Haryana
आप इसके ऊपर उपले के पानी की स्प्रे कर सकते है इसके लिए आप 7-8 उपले 6 महीने पुराने को 50 लीटर पानी में डाल कर 4-5 दिन के लिए रखे 5 दिन के बाद आप इसे 90 लीटर पानी में मिला कर प्रति एकर के हिसाब से स्प्रे करें
Uttar Pradesh
aap us me kande ka pani ka sapray karee
Ki spray kriye g hle eh ch Urea 10 kg paya hoyavte ek pani lggya Vich vich j hlki peeli jyi hogi knk ?
(en)
Punjab
kirpa karke kanak di nede di photo bhejo ta jo tuhanu is bare poori jankari diti ja sake, ate kanak nu total 110 killo urea paya janda hai jisnu tuc 2-3 brabar hisseya vich vand ke khet vich pa sakde ho. eh matra 40-50 din di kanak te poori matra urea di pa deo. isde nal kanak di poori growth hundi hai.
ye konsi breed ki cow hai ?
(en)
isko pooanch or or bhi 2-3 photo send kare ji.
HF cow seman price ?
(en)
HF cow ka seman rate uske duudh ke hisab se hota hai, app iska sahi rate apne jille ke sarkari hospital mai pta kr skte hai or jyada record wala bhrwa skte hai ..
Eh Mn di ghaat aw g ?
(en)
Maharashtra
priptpal ji tuhade dwara bheji photo vich patteya de uper koi ghat di nishani dikhai nahi de rahi kirpa karke patte de uper ghat de nishan di nede di photo bhejo jis nal eh dasya ja sake ke eh kehde tat di kami hai.
dudh wali majj lyi apni feed tyar kruni a .ke kuj vich use kita jave 1 ਕਆਟਿਲ da hisab dso g ?
(en)
Rajasthan
ਦੁੱਧ ਵਧਾੳਣ ਲਈ ਸਭ ਤੋਂ ਜਰੂ੍ਰੀ ਹੈ ਬੈਲੇਸ ਡਾਈਟ ਘਰ ਵਿੱਚ ਫੀਡ ਤਿਆਰ ਕਰਨ ਦਾ ਤਰੀਕਾ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਜੀ ਸੰਤੁਲਿਤ ਖੁਰਾਕ 100 ਕਿਲੋ ਬਣਾਉਣ ਲਈ ਲੋੜੀਂਦੀ ਸਮੱਗਰੀ ਚਾਹੀਦੀ ਹੈ ਜਿਵੇਂ 25 ਕਿਲੋ ਅਨਾਜ ( ਜਵਾਰ, ਬਾਜਰੀ (ਸਰਦੀਆਂ) , ਕਣਕ, ਜੌਂ ( ਗਰਮੀਆ) ਇਹਨਾਂ ਵਿੱਚੋ ਕੋਈ ਇੱਕ ) , ਦਾਲ ਚੂਰੀ 20 ਕਿਲੋ( ਮੂੰਗੀ ਚੂਰੀ, ਮਾਂਹ ਚੂਰੀ, ਮੋਠ ਚੂਰੀ ( ਕੇਵਲ ਸਰਦੀਆਂ ਲਈ) , ਮਸੁਰ ਚੂਰੀ ,ਅਰਹਰ, (ਇਨਾਂ ਵਿੱਚੋ ਇੱਕ ) , DOC 25 ਕਿਲੋ ( ਚੌਲਾਂ ਦਾ ਚੂਰਾ ) , ਫਾਈਬਰ ਛਿਲਕਾ 15 ਕਿਲੋ (ਕਣਕ, ਚੌਕਰ, ਚਨਾ ਛਿਲਕਾ, ਮਟਰ ਛਿਲਕਾ, ਇਨਾਂ ਵਿੱਚੋ ਇੱਕ) , ਖਲ਼ 15 ਕਿਲੋ(ਸਰੋਂ, ਬਿਨੌਲਾ ਜਾਂ ਸੋਇਆ (ਇਹਨਾਂ ਵਿੱਚੋ ਕੋਈ ਇੱਕ) , ਮਿੱਠਾ ਸੋਡਾ 250 ਗ੍ਰਾਮ, 1 ਕਿਲੋ ਨਮਕ, ਗੁੜ 1 ਕਿਲੋ, 1 ਕਿੱਲੋ ਹਲਦੀ (ਸਰਦੀਆ ਵਿੱਚ ) ਇਹ ਨੂੰ ਰਲਾ ਲਵੋ ਇਹ ਫੀਡ ਪਸ਼ੂ ਲਈ ਬਹੁਤ ਲਾਹੇਵੰਦ ਹੁੰਦੀ ਹੈ
ਇਸਦੀ ਕਿੰਨੀ ਡੋਜ ਪਾਈਏ ਕਣਕ ਚ ਮਿੱਟੀ ਚ ਰਲਾ ਕੇ ਪਾਉਣੀ ਆ ?
(en)
Punjab
CHlorax-50 ਇਕ ਕੀਟਨਾਸ਼ਕ ਹੈ ਜਿਸਦੇ ਵਿਚ chlorpyriphos 50 EC ਨਾਮ ਦਾ ਸਾਲ੍ਟ ਮੌਜੂਦ ਹੁੰਦਾ ਹੈ ਇਹ ਸਿਉਂਕ ਦੀ ਰੋਕਥਾਮ ਦੇ ਲਈ ਵਰਤੀ ਜਾਂਦੀ ਹੈ ਇਸਦੀ ਮਾਤਰਾ 400 ml ਨੂੰ 10-15 ਕਿੱਲੋ ਮਿੱਟੀ ਵਿਚ ਰਲਾ ਕੇ ਛਿੱਟਾ ਦੇ ਸਕਦੇ ਹੋ
Kanak ch madusi lyi sygenta axial + topic nu mix kr ke use krn da ki result ha ?
(en)
Maharashtra
hanji aap in dono ka istemal kar sakte hai . topik ka result abhi aacha nahi aa raha hai. aap axial ki matra 400ml ko prati acre ke hisab se spray kar sakte hai iske ilava aap PUMA POWER@400ML JA LEADER@13GM ja SAFAL@13GM JA UPL ki SHAGUN 21-11@200gm ka bhi istemal kar sakte hai.
jhoti da 1 month rehnda .os da leva bnaun lyi kuj dso vitam h de rehe a.full result vali chiz dsna ?
(en)
Punjab
tuci uss nu vitum -h de injection v lgwa skde ho , isda 5ml injection 2-2 dina de farak nal lgwao atte total 5 injection lgwao , isss nal lewa vdia ho jawega , bakki tuci Metabolite powder di rojana 1 puudi v de skde ho , iss nal duudh vdia howega.
what is the average price of desi eggs in summer can we sell it easly or not ?
(en)
Uttar Pradesh
Around six to eight. Depend upon locality
Punjab
what about in wholesale
desi murgi ki kon si breed hai
Punjab
rir
kitne ande deti hai saal bhar mein
मक्के में गुलीडंडा खरपतवार है तो कौनसी दवा की स्प्रे करें कब और कैसे ?
(en)
Haryana
अधिक पैदावार लेने के लिए नदीनों का हल करना जरूरी है मक्की की कम से कम दो गोडाई करें पहली गोडाई बिजाई से 20-25 दिन बाद और दूसरी गोडाई 40-45 दिन बाद , पर ज्यादा होने की हालत में एटराज़िन 500 ग्राम प्रति 200 लीटर पानी से स्प्रे करें गोडाई करने के बाद मिट्टी के ऊपर खाद की पतली परत बिछा दें और जड़ों से मिट्टी लगाएं
मैने 15 बीघा गेहूं बोयी है अभी एक महिने के हुए हैं इसमें पानी के साथ सल्फर दे सकते हैं अगर दे सकते हैं तो कब देना चाहिए और कितनी मात्रा में देना चाहिए सल्फर से क्या फायदे होते हैं ?
(en)
Punjab
सल्फर का इस्तेमाल उन खेतों में करना चाहिए जहाँ पर खेत में पानी नीचे नहीं जीरता और इसके इलावा यह फुनगुसनाशी का भी काम करता है इसकी मात्रा 3 किल्लो को आप यूरिया के साथ मिला कर इस्तेमाल करें
I want to start a backyard poultry farm of vanraja hen, I live in pilibhit up. from where I purchase the chicks of vanraja ?
(en)
Punjab
chicks lene ke lia aap ICAR - Directorate of Poultry Research, Rajendranagar, Hyderabad 500 030, Telangana, India, Ph : +91-40-24015651, 24017000 (Monday to Saturday, except 2nd Saturdays of each month & National Holidays) nal samparak kar sakte hai.
7903647427
ਸੂਰ ਪਾਲਣ ਦੀ ਸਖਲਾਈ ਬਰਨਾਲਾ ਦੇ ਆਸ ਪਾਸ ਕਿੱਥੇ ਦਿੱਤੀ ਜਾਂਦੀ ਆ ?
(en)
Punjab
ਬਰਨਾਲਾ ਦੇ ਆਸ ਪਾਸ ਸੂ੍ਰ ਪਾਲਣ ਦੀ ਟ੍ਰੇਨਿੰਗ ਕ੍ਰਿਸ਼ੀ ਵਿਗਿਆਨ ਕੇਂਦਰ, ਹੰਢਿਆਇਆ ਵਿਖੇ ਹੀ ਹੁੰਦੀ ਹੈ ਜੀ ASSOCIATE DIRECTOR (TRAINING) KRISHI VIGYAN KENDRA GURU ANGAD DEV VETERINARY AND ANIMAL SCIENCES UNIVERSITY VILLAGE- HANDIAYA, DISTRICT- BARNALA (PUNJAB)
sir , mai Unnao district Ka hu, spray tanker me subsidy kaise milegi ?
(en)
Punjab
Is ke bere me puri jankari ke lia aap Krishi Vigyan Kendra (Farm Science Centre), Address: Malihabad Rd, Mohan, Uttar Pradesh 209881, Phone: 094522 39313 se samparak kare.
ਮੇਰੇ ਖੋਲ ਇਕ ਪਹਿਲੇ ਸੂਏ ਝੂਟੀ ਹੈ ਉਹ ਆਪਣੇ ਬੱਚੇ ਨੂੰ ਦੁੱਧ ਨੀ ਦੇਦੀ ਤੇ ਨਾ ਹੀ ਚੋਣ ਦਿੰਦੀ ਹੈ ਕੋਈ ਸੁਝਾਅ ਦਿਉ ?
(en)
Punjab
ਉਸ ਨੂੰ Lactomood ਹੋਮਿਓਪੈਥਿਕ ਦਵਾਈ ਦਿੰਦੇ ਰਹੋ , ਇਸਦੀਆਂ 10-10 ਬੂੰਦਾਂ ਦਿਨ ਵਿਚ ਤਿੰਨ ਵਾਰ ਦਿਓ , ਇਸਦੇ ਨਾਲ ਤੁਸੀ Anti stress ਦਵਾਈ ਦੀ ਗੋਲੀ ਦੁੱਧ ਲੈਣ ਤੋਂ ਅੱਧਾ ਘੰਟਾ ਪਹਿਲਾ ਦਿਓ , ਜਾਂ ਤੁਸੀ Stress-ess liqued 50ml ਰੋਜਾਨਾ ਦੇਣਾ ਸ਼ੁਰੂ ਕਰੋ , ਇਸ ਨਾਲ ਵੀ ਫਰਕ ਪੈ ਜਾਵੇਗਾ, ਬਾਕੀ ਉਸ ਨੂੰ Milkout ਪਾਊਡਰ 2-2 ਚਮਚ ਸਵੇਰੇ ਸ਼ਾਮ ਦਿਓ , ਇਸ ਨਾਲ ਦੁੱਧ ਵੀ ਵੱਧ ਜਾਵੇਗਾ..
ਕਣਕ ਤੇ ਮੈਗਜੀਨ ਕਰਨ ਦਾ ਕੀ ਲਾਭ ਆ ?
(en)
Punjab
ਰੇਤਲੀਆਂ ਜ਼ਮੀਨਾਂ ਵਿੱਚ ਜਿੱਥੇ ਪਿਛਲੇ 5-6 ਸਾਲਾਂ ਤੋਂ ਲਗਾਤਾਰ ਝੋਨਾ ਲਾਇਆ ਜਾ ਰਿਹਾ ਹੈ, ਉੱਥੇ ਹਾੜ੍ਹੀ ਦੀਆਂ ਫ਼ਸਲਾਂ ਵਿੱਚ ਮੈਂਗਨੀਜ਼ ਤੱਤ ਦੀ ਘਾਟ ਆ ਸਕਦੀ ਹੈ ਮਿੱਟੀ ਪਰਖ ਆਧਾਰ ’ਤੇ ਜੇ ਜ਼ਮੀਨ ਵਿਚ ਉਪਲੱਬਧ ਮੈਗਨੀਜ਼ ਤੱਤ 3.5 ਕਿਲੋ ਪ੍ਰਤੀ ਏਕੜ ਤੋਂ ਘੱਟ ਹੋਵੇ ਤਾਂ ਅਜਿਹੀਆਂ ਜ਼ਮੀਨਾਂ ਵਿੱਚ ਬੀਜੀ ਕਣਕ, ਜੌਂਅ, ਜਵੀਂ, ਬਰਸੀਮ ਆਦਿ ਫਸਲਾਂ ਵਿੱਚ ਮੈਗਨੀਜ਼ ਦੀ ਘਾਟ ਆਵੇਗੀ ਇਸ ਘਾਟ ਨੂੰ ਪੂਰਾ ਕਰਨ ਲਈ 0.5% ਮੈਗਨੀਜ਼ ਸਲਫੇਟ (1 ਕਿਲੋ ਮੈਗਨੀਜ਼ ਸਲਫੇਟ 200 ਕਿਲੋ ਪਾਣੀ ਪ੍ਰਤੀ ਏਕੜ) ਦੇ ਘੋਲ ਦੀ ਸਪਰੇਅ ਕਰਨ ਦੀ ਸਿਫਾਰਸ਼ ਕੀਤੀ ਜਾਂਦੀ ਹੈ ਜਿਹੜੇ ਖੇਤਾਂ ਵਿੱਚ ਇਹ ਘਾਟ ਆਉਂਦੀ ਹੈ, ਉੱਥੇ ਕਣਕ ਨੂੰ ਪਹਿਲਾ ਪਾਣੀ ਲਾਉਣ ਤੋਂ 2-3 ਦਿਨ ਪਹਿਲਾਂ ਸਪਰੇਅ ਕਰੋ ਅਤੇ ਬਾਅਦ ਵਿਚ ਪਾਣੀ ਲਾਓ ਇਸ ਤੋਂ ਬਾਅਦ ਹਫ਼ਤੇ ਦੀ ਵਿੱਥ ’ਤੇ 3 ਸਪਰੇਅ ਹੋਰ ਕਰੋ
sir majh sui nu ik hafta ho gya usdi dewarming lai kehdi tablet better rhugi plz dseo g ?
(en)
Punjab
majjh di deworming lyi tuci Albendazole salt di koi v goli deo skde ho..
ਅਗੇਤੀ ਭਿੰਡੀ ਕਦੋਂ ਤੱਕ ਲਾ ਸਕਦੇ ਹਾਂ ਜੀ ?
(en)
ਅਗੇਤੀ ਭਿੰਡੀ ਦੀ ਬਿਜਾਈ ਫਰਵਰੀ ਦੇ ਅਖੀਰ ਵਿਚ ਕਰ ਸਕਦੇ ਹੋ
sir eh dwai kahde lai hai eh ik hafte de calf nu de skde ha ya nhi esdi matra v dso plz ?
(en)
Punjab
hnji Albomar tuci ehh calf nu de skde ho , ehh 10ml deo , iss nal deworming hundi hai , pett de kirre marde hai jiss nal vdia growth hundi hai ..
गेहूं के पौधों के तने गल रहे हैं क्या करना चाहिए?
(en)
Maharashtra
कृपया आप यह बताये के आपने गेंहू में क्या क्या खाद डाली है ता की आपको इसके बारे में पूरी जानकारी दी जा सके
barseen di growth waste ki payie g ?
(en)
Haryana
Iss de upper sumitomo di Hoshi@400ml ja oswal da jalwa@300ml prati acre de hisab nal spray kro.isde nal barseem di growth ho jayegi.
which weedicide can be used in onion seedling having more percentage of guli danda weed ?
(en)
In onion there is no weedicide recommended . you can remove the weeds by hand weeding .
sir ji Kanak ki abhi picheti kisam k bare mai batao ?
(en)
Haryana
kanak ki aap picheti kisam jaise shriram 252 ki bijai kar sakte ho.
ਕਣਕ ਪੂਰੀ ਤਰਾ ਫੂਟ ਨਹੀ ਕਰਦੀ ਮੈਗਨੀਜ਼ ਦੀ ਸਪਰੇਅ ਵੀ ਕੀਤੀ ਆ 2 ਗੱਟੇ urea ਵੀ ਪਾਈ ਅ ਦਸੋ sir ਕਿ ਕਰਨਾ ਚਾਹੀਦਾ ਹੁਣ ?
(en)
Maharashtra
ਕਣਕ ਦੇ ਫੁਟਾਰੇ ਦੇ ਲਈ ਤੁਸੀਂ progibb ਨਾਮ ਦਾ ਪ੍ਰੋਡਕਟ ਦੀ ਵਰਤੋਂ ਕਰ ਸਕਦੇ ਹੋ ਇਹ sumitomo ਕੰਪਨੀ ਦਾ ਆਉਂਦਾ ਹੈ ਇਹ ਇੱਕ ਗ੍ਰੋਥ ਪ੍ਰੋਮੋਟਰ ਦਾ ਕੰਮ ਕਰਦਾ ਹੈ ਇਸ ਦੀ ਵਰਤੋਂ ਹਰੇ ਚਾਰੇ, ਝੋਨੇ ਅਤੇ ਕਣਕ ਦੇ ਲਈ ਕਰ ਸਕਦੇ ਹਾਂ ਇਹ ਝਾੜ ਵਿੱਚ ਕਾਫੀ ਬਹੁਤ ਵਾਧਾ ਕਰਦਾ ਹੈ ਇਸ ਦੀ ਮਾਤਰਾ 5gm ਹੁੰਦੀ ਹੈ ਜਦੋਂ ਕਣਕ ਨੂੰ ਪਹਿਲਾ ਯੂਰੀਆ ਦੇਣਾ ਹੁੰਦਾ ਹੈ ਉਸ ਸਮੇਂ ਇਸ ਨੂੰ ਇੱਕ ਗਿਲਾਸ ਪਾਣੀ ਵਿੱਚ ਘੋਲ ਕੇ ਸੁੱਕੀ ਰੇਤ ਦੇ ਨਾਲ ਮਿਲਾ ਕੇ ਫਿਰ ਯੂਰੀਆ ਦੇ ਨਾਲ ਮਿਲਾਓ ਅਤੇ ਫਿਰ ਖੇਤ ਦੇ ਵਿੱਚ ਛਿੱਟਾ ਦਿਓ ਇਸ ਦੇ ਨਾਲ ਇੱਕ ਪੁੜੀ ਆਉਂਦੀ ਹੈ, ਪਹਿਲਾਂ ਇਸ ਨੂੰ ਘੋਲਣਾ ਹੈ ਅਤੇ ਫਿਰ ਉਸ ਦੇ ਵਿੱਚ progibb ਪਾਉਂਣਾ ਹੈ ਕਿਉਂਕਿ ਇਹ ਸਿੱਧਾ ਹੀ ਪਾਣੀ ਵਿੱਚ ਘੁਲਦਾ ਨਹੀਂ, ਇਸ ਤਰ੍ਹਾਂ ਇਸ ਦੀ ਵਰਤੋਂ ਕਰਨੀ ਹੈ.
American cow a g o rehndi Ni us da koi hall daso g usde andar dawai rakha diti a10 din Hoge g ?
(en)
Punjab
uss nu tuci hun ton Concimax bolus denia suru kro , isdi rojana 1 goli deo atte 14 din tak deo , fir agli varr heet vich auun te tuci tikaa bhrwa ke ehh golia badd vich 14 din hor deo , iss trah rehh jawegi, ehh dwai intas company di hai ..
kank vich gulidanda and bathu a kehdi sapry kiti ja sakdi a ?
(en)
Haryana
ਆਮ ਤੌਰ ਤੇ ਕਣਕ ਦੇ ਵਿੱਚ ਗੁੱਲੀ ਡੰਡਾ 35-40 ਦਿਨਾਂ ਵਿੱਚ ਹੀ ਬਾਹਰ ਨਿਕਲਦਾ ਹੈ ਜਦੋਂ ਤੁਸੀਂ ਪਹਿਲਾਂ ਪਾਣੀ ਲਗਾ ਦਿੰਦੇ ਹੋ ਤਾਂ ਇਹ ਗੁੱਲੀ ਡੰਡਾ ਕਣਕ ਦੇ ਨਾਲ ਵਧਣਾ ਸ਼ੁਰੂ ਕਰ ਦਿੰਦਾ ਹੈ ਇਸ ਸਮੇਂ ਕਣਕ 40 ਦਿਨਾਂ ਦੇ ਆਸ-ਪਾਸ ਹੋ ਜਾਂਦੀ ਹੈ ਇਸ ਸਮੇਂ ਤੁਸੀਂ TOPIK@160GM ਜਾਂ AXIAL@400ML ਜਾਂ PUMA POWER@400ML ਜਾਂ LEADER@13GM ਜਾਂ SAFAL@13GM ਜਾਂ UPL ਦੀ SHAGUN 21-11@200gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ ਇਹਨਾਂ ਦੇ ਵਿੱਚੋਂ ਕੋਈ ਇੱਕ ਸਪਰੇਅ ਵਰਤ ਸਕਦੋ ਹੋ Topik ਦੀ ਥਾਂ ਇਹ ਸਪਰੇਆਂ ਵਰਤ ਸਕਦੇ ਹੋ ਜੇਕਰ ਬਾਥੂ ਹੈ ਤਾਂ ਉਸ ਦੇ ਲਈ algrip@10gm ਜਾਂ total@16gm ਨੂੰ 150 ਲੀਟਰ ਪਾਣੀ ਵਿੱਚ ਮਿਲਾ ਕੇ ਪ੍ਰਤੀ ਏਕੜ ਤੇ ਸਪਰੇਅ ਕਰ ਸਕਦੇ ਹੋ
यह दवा एम 45 के साथ उपयोग किया जा सकता है ?
(en)
जी नहीं आप इनकी अलग अलग से स्प्रे करें 7 star एक कीटनाशक है और M-45 एक फंगस नाशी है
ਕਣਕ ਕੱਲ ਖਾਦ ਕਿੰਨੀ ਪਾਉਣੀ ਚਾਹੀਦੀ ?
(en)
Maharashtra
ਕਣਕ ਨੂੰ ਕੁੱਲ 110 ਕਿੱਲੋ ਯੂਰੀਆ ਪਾਉਣੀ ਚਾਹੀਦੀ ਹੈ ਜਿਸਨੂੰ ਤੁਸੀਂ 2-3 ਬਰਾਬਰ ਹਿੱਸਿਆਂ ਵਿਚ ਵੰਡ ਕੇ ਪਾ ਸਕਦੇ ਹੋ
punjab vich sahiwal cow kehdi area ch vdh milde aa address dso g ?
(en)
Punjab
Amritpal ji sahiwal cow tkriban sare punjab vich hi mil jandi hai par Firozpur, Patiala, Moga, Bathinda, area vich eh vadh pai jandi hai, bathinda vich sahiwal cow len lai tusi Gulam Ashraf 9915672525 nal samparak kar sakde ho ate ganga nagar to len lai tusi Navroop Singh 9649038200 nal vi samparak kar sakde ho.
Punjab
thnku g
sir ਕਣਕ ਨੂੰ ਤੀਜੀ ਖਾਦ ਕਦੋ ਪਾਉਣੀ ਏ ਗੰਦ ਵਾਲੀ ਦਵਾਈ ਤੋ ਪਹਿਲਾ ਕੇ ਮਗਰੋ ?
(en)
Haryana
ਕਣਕ ਨੂੰ ਤੀਜੀ ਖਾਦ ਤੁਸੀ ਬਿਜਾਈ ਤੋਂ 50 ਦਿਨ ਬਾਅਦ ਪਾ ਸਕਦੇ ਹੋ ਇਸਨੂੰ ਤੁਸੀ ਨਦੀਨਾਂ ਵਾਲੀ ਸਪਰੇ ਕਰਨ ਤੋਂ 8 ਦਿਨ ਬਾਅਦ ਪਾਓ
ਮੱਛੀ ਪਾਲਣ ਦੇ ਕਾਰੋਬਾਰ ਬਾਰੇ ਜਾਣਕਾਰੀ ਦਿੳੋ ਕੀ ਖਰਚ ਕੀ ਆਮਦਨ ਟ੍ਰੇਨਿੰਗ ਕਿਥੋ ਮਿਲੁ ?
(en)
ਜੇਕਰ ਇਸ ਸਮੇ ਬੱਚਾ ਛੱਡੋਗੇ ਤਾਂ ਠੰਡ ਕਾਰਨ ਗਰੋਥ ਨਹੀ ਹੁੰਦੀ ਤੇ ਵੱਡੇ ਪੰਛੀ ਬੱਚਿਆ ਨੂੰ ਖਾ ਵੀ ਜਾਂਦੇ ਹਨ ਇਸ ਲਈ ਸਾਡੀ ਰਾਇ ਹੈ ਕਿ ਤੁਸੀ ਫਰਵਰੀ ਤੋਂ ਬਾਅਦ ਹੀ ਪੂੰਗ ਛੱਡੋ ਬਾਕੀ ਜੇਕਰ ਤੁਸੀ ਸ਼ੁਰੂ ਕਰਨਾ ਹੈ ਤਾਂ ਯੂਨੀਵਰਸਿਟੀ ਮੁਤਾਬਿਕ ਤੁਸੀ ਇੱਕ ਏਕੜ ਤੋਂ ਸ਼ੁਰੂ ਕਰ ਸਕਦੇ ਹੋ ਇੱਕ ਏਕੜ ਵਿੱਚ 5000 ਪੂੰਗ ਪਾ ਸਕਦੇ ਹਾਂ ਇਹ 2 to 3 ਇੰਚ ਦਾ ਹੁੰਦਾ ਹੈ ਜੇਕਰ 5000 ਪਾਉਣਾ ਹੈ ਤਾਂ 3000 ਰੋਹੂ , 1000 ਕਤਲਾ , 500 ਕੋਮਨ ਕਾਰਪ ਤੇ 500 ਮਰੀਗਲ ਨਸਲ ਪਾਈ ਜਾਵੇ ਇਹ ਪੂੰਗ ਤੁਸੀ ਮੱਛੀ ਪਾਲਣ ਵਿਭਾਗ ਤੋਂ ਖਰੀਦ ਸਕਦੇ ਹੋਂ ਇਹ ਇੱਕ ਇੰਚ ਦਾ ਬੱਚਾ 10 ਪੈਸਾ ਪ੍ਰਤੀ ਬੱਚਾ ਮਿਲੇਗਾ ਜੇਕਰ ਵਧੀਆਂ ਖੁਰਾਕ ਪਾਈ ਜਾਵੇ ਤਾਂ 8 ਮਹੀਨਿਆ ਵਿੱਚ ਇਹ ਲੱਗਭੱਗ 800-900 ਗ੍ਰਾਮ ਦਾ ਹੋ ਜਾਂਦਾ ਹੈ ਬਾਕੀ ਮੱਛੀ ਪਾਲਣ ਲਈ ਨਹਿਰੀ ਪਾਣੀ ਵਧੀਆ ਹੁੰਦਾ ਹੈ ਤੇ ਤੁਸੀ ਪਿੰਡ ਦਾ ਛੱਪੜ ਠੇਕੇ ਤੇ ਲੈ ਕੇ ਵੀ ਇਹ ਕੰਮ ਸ਼ੁਰੂ ਕਰ ਸਕਦੇ ਹੋਂ ਤਾਲਾਬ ਵਿੱਚ ਮੱਛੀ ਦੇ ਬੀਜ ਪਾਉਣ ਤੋਂ ਪਹਿਲਾਂ ਇਸ ਗੱਲ ਦੀ ਪਰਖ ਕਰ ਲੈਣੀ ਚਾਹੀਦੀ ਹੈ ਕਿ ਉਸ ਤਾਲਾਬ ਵਿੱਚ ਕਾਫੀ ਮਾਤਰਾ ਵਿੱਚ ਮੱਛੀ ਦੀ ਕੁਦਰਤੀ ਖੁਰਾਕ (ਪਲੈਂਕਟਾਨ) ਉਪਲਬਧ ਹੈ ਤਾਲਾਬ ਵਿੱਚ ਪਲੈਂਕਟਾਨ ਦੀ ਚੰਗੀ ਮਾਤਰਾ ਕਰਨ ਦੇ ਉਦੇਸ਼ ਨਾਲ ਇਹ ਜ਼ਰੂਰੀ ਹੈ ਕਿ ਰੂੜੀ ਦੀ ਖਾਦ ਦੇ ਨਾਲ ਸੁਪਰਫਾਸਫੇਟ 300 ਕਿਲੋਗ੍ਰਾਮ ਅਤੇ ਯੂਰੀਆ 180 ਕਿਲੋਗ੍ਰਾਮ ਪ੍ਰਤੀ ਸਾਲ ਪ੍ਰਤੀ ਹੈਕਟੇਅਰ ਦੇ ਮਾਨ ਨਾਲ ਪਾਈ ਜਾਵੇ ਤਲਾਬ ਵਿਚੋਂ ਹਾਨੀਕਾਰਕ ਮੱਛੀਆਂ ਅਤੇ ਕੀੜੇ-ਮਕੌੜਿਆਂ ਨੂੰ ਕੱਢ ਦੇਣਾ ਚਾਹੀਦਾ ਹੈ ਮੰਡੀਕਰਨ ਦੀ ਕੋਈ ਦਿੱਕਤ ਨਹੀ ਹੈ ਇਹ ਲੋਕਲ ਹੀ ਸੇਲ ਹੋ ਜਾਂਦੀ ਹੈਜੇਕਰ ਤੁਸੀ ਮੱਛੀ ਪਾਲਣ ਦਾ ਕੰਮ ਸ਼ੁਰੂ ਕਰਨਾ ਹੈ ਤਾ ਸਭ ਤੋਂ ਜਰੂਰੀ ਹੈ ਟ੍ਰੇਨਿੰਗ ਇਹ ਟ੍ਰੇਨਿੰਗ ਤੁਹਾਨੂੰ FFDA(fish farmer development aggency) ਜੋ ਕਿ ਲੱਗਭੱਗ ਹਰ ਜ਼ਿਲੇ ਵਿੱਚ ਹੁੰਦੀ ਹੈ ਜਾਂ ਉੱਥੇ ਜਾ ਕੇ ਐਪਲੀਕੇਸ਼ਨ ਫਾਰਮ ਭਰੋ ਉਸ ਤੋਂ ਬਾਅਦ ਤੁਹਾਨੂੰ 5 ਦਿਨ ਦੀ ਮੁਫਤ ਟ੍ਰੇਨਿੰਗ ਦਿੱਤੀ ਜਾਵੇਗੀ ਟ੍ਰੇਨਿੰਗ ਲਈ ਦਸਵੀ ਪਾਸ ਹੋਣਾ ਜਰੂਰੀ ਹੈ ਤੇ ਇਹ ਡਿਪਾਰਮੈ੍ਟ ਜਿੱਥੇ ਖੇਤੀਬਾੜੀ ਅਫਸਰ ਬੈਠਦਾ ਹੈ ਜਿਵੇ ਕਚਿਹਰੀਆਂ , ਡੀ ਸੀ ਆਫਿਸ ਕਹਿੰ ਦਿੰਦੇ ਹਾਂ ਉਸ ਵਿੱਚ ਬਣਿਆ ਹੁੰਦਾ ਹੈ ਮੱਛੀ ਪਾਲਣ ਲਈ ਸੇਮ ਵਾਲੇ ਇਲਾਕੇ ਵਿੱਚ 90% ਸਬਸਿਡੀ ਹੁੰਦੀ ਹੈ ਤੇ ਬਾਕੀ ਇਲਾਕਿਆ ਵਿੱਚ 40 % ਸਬਸਿਡੀ ਹੁੰਦੀ ਹੈ ਤੁਸੀ ਆਪਣੇ ਜ਼ਿਲੇ ਦੇ FFDA ( fish farming development agency ) ਦਫਤਰ ਵਿੱਚ ਜਾਓ ਜੋ ਕਿ ਆਮ ਤੌਰ ਤੇ ਡੀਸੀ ਦਫਤਰ ਜਾਂ ਕਚਿਹਰੀਆਂ ਵਿੱਚ ਬਣਿਆ ਹੁੰਦਾ ਹੈ ਤੁਸੀ ਉੱਥੇ ਆਪਣੇ ਜਮੀਂਨ ਦੀ ਫਰਦ , 10th ਸਰਟੀਫਿਕੇਟ ਤੇ ਜਿੱਥੇ ਤਲਾਬ ਬਣਾਉਣਾ ਹੈ ਉੱਥੋ ਦੀਆਂ 2 ਫੋਟੋ ਲੈ ਕੇ ਜਾਓ ਉਸ ਤੋਂ ਬਾਅਦ FFDA ਦੇ ਅਫਸਰ ਤੁਹਾਨੂੂੰ ਫਾਈਲ ਤਿਆਰ ਕਰਵਾਉਣਗੇ ਤੇ ਤੁਹਾਡੀ ਜਮੀਨ ਦੇਖ ਕੇ ਤਲਾਬ ਬਣਾਉਣ ਦਾ ਤਰੀਕਾ ਦੱਸਣਗੇ ਤੇ ਫਿਰ ਤੁਹਾਨੂੰ 40% ਸਬਸਿਡੀ ਲਈ ਫਾਈ਼ਲ ਤਿਆਰ ਕਰਕੇ ਲੋਨ ਅਪਲਾਈ ਬਾਰੇ ਸਮਝਾ ਦੇਣਗੇ